ਕੜਾਹੀ ਵਿਚ, ਤਵੇ ਤੇ, ਓਵਨ ਵਿਚ ਪੀਜ਼ਾ ਬਣਾਉਣਾ ਸਿਖੋ। ਮਿੰਟਾਂ ਵਿਚ ਪੀਜ਼ਾ ਸੌਸ ਬਣਾਓ। Easy Pizza & Sauce Recipe
ฝัง
- เผยแพร่เมื่อ 14 ต.ค. 2023
- PayPal/Credit: www.gurmatbibek.com/#/donate
Wire Transfer Information:
Account Holder: Gurmat Bibek Media
Account Number: 5037390
Branch Address: 9085 Airport Rd, Brampton, ON L6S 0B8
Institution Number: 004
Swift Code: TDOMCATTTOR
Email Transfer: gurmatbibekmedia@gmail.com
For more content by Gurmat Bibek Sevadaars please visit:
www.gurmatbibek.com/
/ gurmat-bibek
/ gurmat-bibek-daily
/ gurmatbibek - ภาพยนตร์และแอนิเมชัน
ਧੰਨ ਧੰਨ ਗੁਰੂ ਰਾਮਦਾਸ ਜੀ ਤੁਹਾਡੇ ਕੋਲ ਇਸ ਤਰ੍ਹਾਂ ਹੀ ਸੇਵਾ ਲੈਦੇ ਰਹਿਣ ਸਰਬ ਲੋਹ ਵਾਹਿਗੁਰੂ ਜੀ ❤
ਦੀਦੀ ਜੀ ਬੁਹਤ ਸੋਹਣਾ ਪਿਜਾ ਬਣਾਇਆ ਤੁਸੀ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤੇ
ਧੰਨ ਧੰਨ ਗੁਰੂ ਰਾਮਦਾਸ ਜੀ ਤੁਹਾਡੇ ਕੋਲ ਇਸ ਤਰ੍ਹਾਂ ਹੀ ਸੇਵਾ ਲੈਦੇ ਰਹਿਣ
End wala behind scene vich bahut hasha aaeyan..meri mummy bahut hashi 😅😅..pizza 🍕 kinna swaad howe ga...assi jroor try kra ge thank you so much
ਬਹੁਤ ਬਹੁਤ ਧੰਨਵਾਦ ਗੁਰਸਿਖੋ ਹੁਣ ਅਸੀਂ ਬਿਨਾ ਓਵਨ ਪੀਜਾ ਬਣਾ ਸਕਾਂਗੇ ਘਰ। ਦਿਨ ਦੁੱਗਣੀ ਤਰੱਕੀ ਕਰੋ । ਏਵੇਂ ਹੀ ਪੰਥ ਦੀ ਸੇਵਾ ਕਰੀ ਜਾਓ।
ਬਹੁਤ ਵਧੀਆ ਜੀ ਗੁਰੂ ਸਾਹਿਬ ਤੁਹਾਨੂੰ ਸਾਰਿਆਂ ਨੂੰ ਹਮੇਸ਼ਾ ਚੜ੍ਹਦੀਕਲਾ ਤੇ ਆਪਣੇ ਅੰਗ ਸੰਗ ਰੱਖਣ ਅਤੇ ਸਾਰਿਆਂ ਗੁਰਸਿਖਾ ਨੂੰ ਬੇਨਤੀ ਹੈ ਇਹਨਾਂ ਪਿਆਰਾ ਦੀ ਚੜ੍ਹਦੀਕਲਾ ਲਈ ਹਮੇਸ਼ਾ ਅਰਦਾਸ ਕਰਦੇ ਰਹੀਏ ਤੇ ਆਪਣੇ ਦਸਵੰਦ ਨਾਲ ਇਹਨਾਂ ਦੀ ਸੇਵਾ ਕਰਦੇ ਰਹੀਏ ਤਾ ਇਹ ਗੁਰਸਿੱਖੀ ਦੇ ਹੋਰ ਕਰਜਾ ਲਈ ਵਰਤ ਸਕਣ, ਗੁਰਮਤਿ ਬਿਬੇਕ ਵਾਲਿਆਂ ਦੇ ਚਰਨਾਂ ਵਿਚ ਵਿਚ ਬੇਨਤੀ ਹੈ ਤੁਸੀ ਆਪਣੀ ਵੀਡੀਓ ਰਾਹੀਂ ਸਾਡਾ ਮਾਰਗਦਰਸ਼ਨ ਕਰਦੇ ਰਹੋ ਜੀ l| ਤੁਹਾਡੇ ਦਰਸ਼ਨ ਕਰਕੇ ਬਹੁਤ ਸਕੂਨ ਮਿਲਦਾ ਹੈ ਜੀ ❤
🙏🙏
ਵਾਹਿਗੁਰੂ 🙏 ਤਰੱਕੀਆਂ ਬਖਸ਼ੇ ਬਹੁਤ ਵਧੀਆ ਢੰਗ ਹੈ ਜੀ ਅ ਜਿਹੜਾ ਤੁਸੀਂ ਖਾਣਾ ਬਨਾਉਣ ਲੱਗੇ ਨ ਜਪਦੇ ਹੋ ਸਲਾਘਾ ਯੋਗ ਕਦਮ ਐ। ਇੱਕ ਤਾਂ ਘਰ ਦਾ ਖਾਣਾ ਦੂਜੇ ਨਾਮ ਜਪਣਾ ਸੋਨੇ ਤੇ ਸੁਹਾਗਾ ਹੀ ਆ ਭੈਣ ਜੀ
❤❤❤ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ❤❤❤ ਬਹੁਤ ਵਧੀਆ ਉਪਰਾਲਾ ਹੈ ਜੀ ❤❤❤ ਧੰਨਵਾਦ ਜੀ 👍👍👍❤❤❤
ਬਹੁਤ ਵਧਿਆ ਭੈਣਜੀ । ਦੇਖਕੇ ਰੂਹ ਖੁਸ਼ ਹੋਗਈ। ਜ਼ਰੂਰ ਬਨਾਉਂਗੇ ਜੀ। ਵਾਹੇਗੁਰੁਜੀ ਕਾ ਖ਼ਾਲਸਾ ਵਾਹੇਗੁਰੁਜੀ ਕੀ ਫਤਿਹ। ਬੱਚੇ ਬਹੁਤ ਹੀ ਪਿਆਰੇ ।
ਬਹੁਤ ਵਧਿਆ ਭੈਣਜੀ । ਦੇਖਕੇ ਰੂਹ ਖੁਸ਼ ਹੋਗਈ। ਜ਼ਰੂਰ ਬਨਾਉਂਗੇ ਜੀ। ਵਾਹੇਗੁਰੁਜੀ ਕਾ ਖ਼ਾਲਸਾ ਵਾਹੇਗੁਰੁਜੀ ਕੀ ਫਤਿਹ।
, ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ।
ਸਰਬ ਲੋਹ ਵਾਹਿਗੁਰੂ ਜੀ ❤
Waheguru ji ❤
Good job 👍
Thanks ❤🙏🙏
ਬਹੁਤ ਵਧੀਆ ਉਪਰਾਲਾ ਵਾਹਿਗੁਰੂ ਜੀ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹੇ
Waheguru waheguru waheguru waheguru waheguru ❤very very delicious
Bahiguru ji ka Khalsa vaheguru ji ki Fateh bhut hi bdhia vaheguru chadhdi kla vich rkhe
ਪੀਜ਼ਾ ਦੇਖਣ ਵਿਚ ਵੀ perfect ਐ 👍
Very nice recipe waheguru ji ka khalsa waheguru ji ki fatha
ਅਦਭੁੱਤ ❤
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬਹੁਤ ਵਧੀਆ ਜੀ
Waheguru bahut dhanvad vadiah bahut changey baag Guru Pyare horr recipes kuch cher toh baat
ਬਹੁਤ ਵਧੀਆ ਹੈ ਵਾਹਿਗੁਰੂ ਜੀ ਮੇਹਰ ਕਰੋ ਸਭਨਾਂ ਤੇ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਵਾਹਿਗੁਰੂ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ❤❤❤❤❤❤❤
🌹 Well 🙏 done 🙏 all 🙏 my 🌹 best 🙏 wishes 🙏 from 🙏 paramjit 🌹 k 🙏 sehmi 🙏 from 🙏 England 🌹🙏🙏🙏
Wahegu ji , bahut vadia recipyes , shukrea ji 🙏🙏
Madam tusi bahut sweet natured ho, Rabb tuhanu chardian klan ch rakhe
Last Ch mera v hassa nikl gya bhot vaddiaa pene majja aa gya vekh k
ਗੁਰਸਿਖ ਹਸਦੇ ਬਹੁਤ ਸੋਹਣੇ ਲਗਦੇ। ਸਾਰੀ ਚਿੰਤਾ ਦੁੱਖ ਭੁੱਲ ਜਾਂਦਾ।
ਬੁਹਤ ਵਧੀਆ ਜੀ❤
Verry verry good khalsa ji
Dhan Dhan Gursikh Pyaario 🥰🙏❤️
ਬਹੁਤ ਵਧੀਆ
Bhut badia mata ji🙏🙏
Waheguru ji ka Khalsa very nice video waheguru ji ka Fatha
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
Jarur try krange ji waheguru ji mehar krn ji
Wahegure ji 🙏
Bibi ji aap k last me jo bloopers hote hain na jinme aap haste ho ...aap haste huay boht ache lagte ho
Hayee sachi
Well explained and demonstration. Well done 👏
Waheguru ji good job
ਜ਼ਰੂਰ ਦੱਸਾਂਗੇ ਜੀ 🙏👍
Thank you very nice job ❤
Very good and easy quick 👍 very nice keep making different things and show us wahigur tera shukar hi sarbat da bhala Kary...,,,,🙏🙏
Very nice thanks 🙏
..thks..for sharing tempting pizza recipe....
Bahut vadhi vaddi bhain ,sikhi bare v das rahe o ,sucha te sehatmand khana bnauna v das rahe o
Bahut wadhia
Great job Suman ji❤
Waheguru ji great project 🎉🎉🎉🙏🙏🙏🍁🍁
Bhut vdia vaheguru g
ਵਾਹਿਗੁਰੂ ਜੀ
Waheguru ji❤
Sat shri akal bhenji tusi pizza buhat vadia banya me v banaugi very beautiful video from Germany
What a fantastic recipe watching from NY😊 I am going to try it ,all the ingredients are healthy
Satnam shri wahegure ji 🙏
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੀਬੀ ਜੀ
Very helpful thank you sister
Bauth vadiya ji 🙏
bahut vadhia ji
🙏🙏ਵਾਹਿਗੁਰੂ ਜੀ
Waheguru ji 🙏
What a good pizza making choice. Excellent recipe for the sauce and dough. I tried all three options and my family was surprised with the results. I shared the recipe with other friends. They loved the recipe and options. I feel the video was very educating. Thanks for posting 🙏
🙏🙏
ਸਤਿਨਾਮ ਵਾਹਿਗੁਰੂ
❤Tank's Teacher sister ji Wahiguru satnam ji, from Africa ilands of Mauritius
Satnam waheguru ji 🙏🙏❤
Vverygood
Very nice 🙏
Waheguru ji ka Khalsa
Waheguru ji ki Fateh ji
Sanu cake v bnana dsso ji
Cake recipe ਪਾਈ ਹੋਈ ਇਹਨਾ ਨੇ ਚੈਨਲ ਤੇ। Search ਕਰੋ
Very good
Waheguru sahib jio
Bahut vdia pizza
Waheguru Waheguru Waheguru ji
Good job khalsà ji
Wow g
Aunty tusi bahut badhiya Pizza banaya
Very nice
Very nice 👍🎉🎉🎉🎉😊
Waheguru ji
Waheguru ji ka Khalsa waheguru ji ki Fateh ji
Very nice g
New subscriber 👍👍🙏
Wahaguruji 🙏
Good
🙏💛nice tasty 😋
ਵਾਹਿਗੁਰੂ ਜੀ ⚔️🙏🏼
Vgood ❤❤❤❤❤❤❤
Pizza perfect hai ji
Hor recipes pao ji
plz make more cooking videos
Madam tusi Jo first pizza oven wala chukiya uh ki enna bhara si ki do hathan nal chukna pya
ਗਰਮ ਟਰੇ ਦੋ ਹਥਾਂ ਨਾਲ ਚਕਣੀ ਜਾਦਾ ਸੇਫ ਆ। ਤਾਂ ਚਕਦੇ ਹੋਣੇ ਦੋ ਹੱਥਾਂ ਨਾਲ
Good pizza
Bhanji sarbloh de showroom khol deo and ik bebak wale restaurant v and hor v gur sikh bhana nu Kam deo ji
Yeast kive bnda a g
Chardikala bakhshan Satguru Meri kom dia bhena nu
Par ehi vi jaroor h k sikh kom vundi kio gai h
Pizze da atta kiwe ready krde eh b jrur dseoji
ਦਸਿਆ ਜੀ ਵੀਡਿਓ ਵਿਚ ਆਟਾ ਅਤੇ ਪੀਜ਼ਾ ਸੌਸ
Sat sry akal ji I was watching your program I just want to ask you which atta did use for peza I really like 👍 your recipe Sat Sat sry akal
Whole wheat Maida was used in this recipe jio
Satshri akal Ji. Where you get sarb loh utensils
In Punjab from village Gharhooaan
❤👍👍👍👍👍
Sat Sri akal ji
I want to ask vessels which are used is of iron .
Yes these all utensils are made of Iron
🪷🪷🪷🪷🪷nice and healthy piza
Waheguru ji ek question c flight vch safar krn lai kirpan utarni pendi hai tusi es baare video bnake ds skde ho apa nu ki krna chahida jo ki apni rehat maryada tute na
Veer ji gyani gurpreet singh ji ne iss di video banayi hai
@@muditkatyal1925veerji link share kr skde ho🙏🏻
@@navtejsingh9061 th-cam.com/video/f87_BFKCnmo/w-d-xo.htmlsi=_7t0ykKin-4cTwtn
🙏🙏🌹🌹