ਘਰ ‘ਚ ਹੋਵੇ ਜੇ ਸਰਬ ਲੋਹ ਦਾ ਬਾਟਾ, ਸਰੀਰ ‘ਚ ਰਹਿੰਦਾ ਨੀ ਕੋਈ ਘਾਟਾ। Gurbinder S. Khalsa l Des Puadh

แชร์
ฝัง
  • เผยแพร่เมื่อ 30 พ.ย. 2024

ความคิดเห็น • 711

  • @abisingh186
    @abisingh186 3 ปีที่แล้ว +65

    ਵਾਹਿਗੁਰੂ ਜੀ। ਮੇਰਾ ਵੈਦ ਗੁਰੂ ਗੋਬਿੰਦਾ । ਅਸੀਂ ਬਾਹਰ ਆ ਪਰ ਜਾਣਕਾਰੀ ਬਹੁਤ ਸਾਲ ਪਹਿਲਾਂ ਦੀ ਹੈ । ਵਕਤ ਸਾਥ ਦੇਵੈਂ । ਗੁਰੂ ਸਾਹਿਬ ਜੀ ਦੇ ਬਾਟੇ ਦਾ ਧਾਰਨੀ ਹੋਵਾਂਗੇ

  • @lovepreet-v3b
    @lovepreet-v3b 2 หลายเดือนก่อน +2

    ਦਿਲ ਖੁਸ਼ ਹੋ ਗਿਆ ਇੰਟਰਵਿਊ ਦੇ ਕੇ ਬਹੁਤ ਆਨੰਦ ਆਇਆ ਮੇਰਾ ਵੀ ਸੁਪਨਾ ਵੀ ਮੈਂ ਵੀ ਸਰਬਲੋ ਦਾ ਇਸਤੇਮਾਲ ਕਰਾਂ ਹੁਣ ਮੈਂ ਫੋਰਨ ਵਿਚ ਜਦ ਮੈਂ ਪੰਜਾਬ ਆਇਆ ਤਾਂ ਸਾਰੇ ਘਰ ਦੇ ਭਾਂਡੇ ਸਰਬਲੋ ਵਿੱਚ ਕਰ ਦੇਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ❤

  • @harmansidhu3203
    @harmansidhu3203 3 ปีที่แล้ว +29

    ਮੇਰਾ ਵੈਦ ਗੁਰੂ ਗੋਬਿੰਦਾ। ਗੁਰੂ ਜੀ ਪਹਿਲਾਂ ਹੀ ਜਾਣੀ ਜਾਣ ਸੀ, ਸਿੱਖ ਧਰਮ ਨੂੰ ਗੁਰੂ ਜੀ ਜੋ ਹੁਕਮ ਦੇਕੇ ਹਰ ਇੱਕ ਗੱਲ ਦਾ ਕੋਈ ਮਹੱਤਵ ਹੈ। ਵਾਹਿਗੁਰੂ ਜੀ🙏🏽

  • @simratsingh2696
    @simratsingh2696 2 ปีที่แล้ว +34

    ਮੇਰਾ ਪਿੰਡ ਸੇਖਾ ਕਲਾਂ ਆ, ਸਮਾਲਸਰ ਦੇ ਨਾਲ਼ ਬਿਲਕੁਲ,10 ਦਿਨ ਵਿਚ ਇਸ ਬਾਟੇ ਵਿਚ ਪਾਣੀ ਪੀਣ ਨਾਲ਼ ਮੇਰੇ ਵਿੱਚੋ ਆਲਸ ਖ਼ਤਮ ਹੋਂ ਗਈ ਤੇ ਢੂੰਈ ਦਰਦ ਕਰਨੋ ਵੀ ਹਟ ਗਈ

    • @bhupindersingh-kt2cc
      @bhupindersingh-kt2cc 2 ปีที่แล้ว +4

      ਵਾਹਿਗੁਰੂ ਤੇਰਾ ਸ਼ੁਕਰ ਹੈ

    • @kaurraaji3610
      @kaurraaji3610 ปีที่แล้ว +1

      Waheguru ji 🙏🏻

    • @gurcharansinghuk6946
      @gurcharansinghuk6946 ปีที่แล้ว +1

      ਮੈਂ ਵੀ ਬਾਟਾ ਲਿਆ ਹੈ ਮੈਨੂੰ ਸ਼ੂਗਰ ਤੇ ਚਮੜੀ ਅਲਰਜੀ ਹੈ ਅਲਰਜੀ ਪੰਜ ਦਿਨ ਚ ਠੀਕ ਹੋ ਗਈ ਤੇ ਸ਼ੂਗਰ ਵੀ ਕੰਟਰੌਲ ਹੈ।

    • @PardeepKumar-mt3dq
      @PardeepKumar-mt3dq ปีที่แล้ว +2

      ਸਿੰਘ ਸਾਬ ਇਹ ਬਾਟੇ ਕਿੱਥੋਂ ਮਿਲਣਗੇ ਤੇ ਤਰੀਕਾ ਵੀ ਦੱਸੋ ਪਾਣੀ ਪੀਣ ਦਾ ਮੇਰੇ ਚ ਵੀ ਆਲਸ ਬਹੁਤ ਏ ਇਹਨਾਂ ਦਾ ਅਐਂਡਰਸ ਦੱਸੋ ਕਿੱਥੋਂ ਮਿਲਣਗੇ ਇਹ

    • @jagdishsingh9965
      @jagdishsingh9965 2 หลายเดือนก่อน +1

      ​@@gurcharansinghuk6946ਅਲਰਜੀ ਠੀਕ ਕਰਨ ਲਈ ਕਿੰਨਾ ਪਾਣੀ ਪੀਤਾ ਸੀ...ਜਰੂਰ ਦੱਸਿੳ ਜੀ

  • @balwindersinghgrewal1705
    @balwindersinghgrewal1705 4 ปีที่แล้ว +64

    ਵੀਰ ਮਨਜੀਤ ਸਿੰਘ ਰਾਜਪੁਰਾ ਜੀ ਬਹਤ ਬਹੁਤ ਮੁਬਾਰਕ ਆਪ ਜੀ ਨੂੰ ਆਪ ਜੀ ਨੇ ਮਾਂ ਬੋਲੀ ਸਾਂਭ ਕੇ ਰੱਖੀ ਹੈ ਅਤੇ ਅੱਗੇ ਫੈਲਾਅ ਰਹੋ ਤੁਹਾਨੂੰ ਮਿਲਣਾ ਵੀਰ ਜੀ

    • @satnamdilbagh
      @satnamdilbagh 3 ปีที่แล้ว

      Hi

    • @JskhalsaTailor
      @JskhalsaTailor 3 ปีที่แล้ว

      th-cam.com/channels/AONNx-C20oJoAHe3ugNn3Q.html

    • @NirmalSingh-lt2oz
      @NirmalSingh-lt2oz 2 ปีที่แล้ว

      Yohe boli mare ora bola patiala to pehowa road pa pind AA Mara panjab ar haryana border pa

    • @jasmine.54
      @jasmine.54 ปีที่แล้ว

      ​@@NirmalSingh-lt2ozMera pind v oder e a pathan majra

  • @ਪਰਮਜੀਤਸਿੰਘ-ਛ5ਠ
    @ਪਰਮਜੀਤਸਿੰਘ-ਛ5ਠ 3 ปีที่แล้ว +47

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ।। ਪ੍ਗਟਿਉ ਖਾਲਸਾ ਪ੍ਰਮਾਤਮਾ ਕੀ ਮੌਜ ।। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ।।

  • @JasbirSingh-fy8vy
    @JasbirSingh-fy8vy 3 ปีที่แล้ว +55

    ਸੱਚ ਵੀਰ ਜੀ ਬਹੁਤ ਕੋੜਾ ਹੁੰਦਾ ਹੈ ਜਿਸ ਘਰ ਸਰਬ ਲੋਹ ਦਾ ਬਾਟਾ ਉਸ ਨੂੰ ਕਿਸੇ ਚੀਜ਼ ਨਹੀ ਘਾਟਾ ਵਾਹਿਗੁਰ ਜੀ

    • @lovebajwa752
      @lovebajwa752 3 ปีที่แล้ว

      😄😊😄😄😄😄😄😄

    • @lovebajwa752
      @lovebajwa752 3 ปีที่แล้ว

      66

    • @lovebajwa752
      @lovebajwa752 3 ปีที่แล้ว

      Noj

    • @sikhnekanaamzindagi8746
      @sikhnekanaamzindagi8746 3 ปีที่แล้ว

      ਵਾਹਿਗੁਰੂਜੀਕਾਖ਼ਾਲਸਾ ਵਾਹਿਗੁਰੂਜੀਕੀਫ਼ਤਹਿਜੀ.
      . 🙏.
      ਵੀਰ ਜੀ. ਅੱਜਕਲ ਮਸ਼ੀਨੀ ਤਿਆਰ ਕਰਕੇ ਵੇਚੇ ਜਾ ਰਹੇ ਨੇ 🙄 ਕਿਰਪਾ ਕਰਕੇ ਹੱਥੀਂ ਤਿਆਰ ਕੀਤਾ ਹੀ ਸਰਬ-ਲੋਹ ਬਾਟਾ ਹੀ ਵਰਤੋ.

    • @harmanchahal8326
      @harmanchahal8326 3 ปีที่แล้ว

      @@sikhnekanaamzindagi8746 bai masini te asal vich ki fark aa

  • @GurpreetKaur-ib8ez
    @GurpreetKaur-ib8ez 2 หลายเดือนก่อน +1

    Dhan guru nanak dev ji dhan guru gobind singh ji... Waheguru tuc mainu is layek smjhya k tuc mainu ehna di video dikhai...jis nal main v apni te apne bchya di har problem nu dur kr ska.. Tuhada bhut bhut dhanwaad waheguru ji🙏🏻

  • @jagtarsingh-my6kz
    @jagtarsingh-my6kz 3 ปีที่แล้ว +41

    ਸਾਰੀ ਇੰਟਰਵੀਓ ਵਿੱਚ ਇਹ ਨਹੀ ਪੁਛਿਆ ਕਿ ਪਾਣੀ ਪੀਣਾ ਕਿਵੇ...ਬਾਕੀ ਬਹੁਤ ਸੋਹਣੀ ਜਾਣਕਾਰੀ ਹੈ ਜੀ

    • @harneetvlogs6373
      @harneetvlogs6373 3 ปีที่แล้ว +14

      10 mint tkk paani rkhnaa hai baate de vich ....fir shaknaa hai

    • @Sukhmandeepkaur-md1gp
      @Sukhmandeepkaur-md1gp 3 ปีที่แล้ว +1

      @@harneetvlogs6373 ਪਾਣੀ ਦੇ ਨਾਲ ਬਾਟੇ ਨੂੰ ਜੰਗਾਲ ਲੱਗ ਜਾਂਦਾ ਹੈ

    • @harneetvlogs6373
      @harneetvlogs6373 3 ปีที่แล้ว +1

      @@Sukhmandeepkaur-md1gp maanjh ke rakhoge te nae lgdaa ...naale 15 k mint baad jangaal lgdaa aa

    • @Sukhmandeepkaur-md1gp
      @Sukhmandeepkaur-md1gp 3 ปีที่แล้ว +2

      @@harneetvlogs6373 Mai Kai vari experiment kr k dekhya a. ose vele ਜੰਗਾਲ ਲੱਗ ਜਾਂਦਾ ਹੈ

    • @harneetvlogs6373
      @harneetvlogs6373 3 ปีที่แล้ว +1

      @@Sukhmandeepkaur-md1gp tuhade kol fir bartan nae sahi honaa ...jaa maanjde nae hone chngii tarah ...mai kyi vaar half hour tkk rakh ke v shakdaa vaa jal .

  • @nitiatraders8259
    @nitiatraders8259 3 ปีที่แล้ว +26

    ਗੁਰਬਿੰਦਰ ਸਿੰਘ ਜੀ ਸਲੂਟ ਹੈ ਤੁਹਾਨੂੰ। ਬਹੂਤ ਵਧਿਆ ਗੱਲਾਂ ਹੈ ਤੁਹਾਡੀਆਂ। ਮੇਰੇ ਕੋਲ਼ ਹੈ ਬਾਟਾ ਮੈ ਤਲਵੰਡੀ ਸਾਬੋ ਗੁਰੂਦਵਾਰਾ ਸਾਹਿਬ ਕੋਲੋ ਲੀਆ ਸੀ। ਪਰ ਮੈਨੂੰ ਵਰਤਣਾ ਨਹੀਂ ਆਂਦਾ ਪਰ ਮੈਂ ਹੁਣ ਪਤਾ ਕਰਕੇ ਜਰੂਰ ਵਰਤੁਗਾ।🙏

    • @PawanKumar-jw1gy
      @PawanKumar-jw1gy 3 ปีที่แล้ว +3

      Baba ji ap nu salam

    • @nareshdhiman1186
      @nareshdhiman1186 3 ปีที่แล้ว +3

      ਜ਼ਰੂਰ ਵਰਤੋਂ ਅਤੇ ਦੂਜਿਆਂ ਨੂੰ ਵੀ ਦੱਸੋ ਜੀ 🙏

    • @harmanchahal8326
      @harmanchahal8326 3 ปีที่แล้ว

      Mai v Talwandi sabo to lai ke aya bro

    • @seniormedicalofficersardul709
      @seniormedicalofficersardul709 3 หลายเดือนก่อน

      @@harmanchahal8326 ਮੈ ਵੀ ਦਮਦਮਾ ਸਾਹਿਬ ਤੋ ਹੀ ਲੈ ਕੇ ਗਿਆ ਸੀ.ਬਹੁਤ ਤਕੜੀ ਚੀਜ ਹੈ

  • @prabjit7425
    @prabjit7425 4 ปีที่แล้ว +30

    ਤੁਹਾਡੀ ਵੀਡੀਓ ਵਿੱਚੋਂ ਬਹੁਤ ਹੀ ਵਧੀਆ ਜਾਣਕਾਰੀ ਮਿਲੀ ਹੈ ਜੀ । 🚩🙏 ।

  • @JagroopSingh-no7xy
    @JagroopSingh-no7xy 2 ปีที่แล้ว +3

    ਨਿਹੰਗ ਮੈ ਕਦੇ ਹਸਪਤਾਲ ਵਿੱਚ ਦਾਖਲ ਨਹੀ ਦੇਖਿਆ ਚਿੱਟ ਕੱਪੜੀਏ ਨਾਨਕਸਰੀਏ ਸਭ ਤੋ ਵੱਧ ਹਸਪਤਾਲ ਵਿੱਚ ਦਾਖਲ ਮਿਲਦੇ ਹਨ

  • @shahbazsingh7829
    @shahbazsingh7829 3 ปีที่แล้ว +23

    ਬਹੁਤ ਸੋਹਣਾ ਬੋਲਦਾ ਹਨ ਭਾਈ ਗੁਰਵਿੰਦਰ ਸਿੰਘ ਜੀ🌹

  • @sukhkaur5156
    @sukhkaur5156 3 ปีที่แล้ว +15

    ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਿਹ ਬਿਲਕੁਲ ਸੱਚੀਆਂ ਗੱਲਾਂ ਬੇਟਾ ਜੀ

  • @GurvinderSingh-py2nz
    @GurvinderSingh-py2nz 3 ปีที่แล้ว +3

    ਵੀਰ ਨੇ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਧੰਨਵਾਦ ਜੀ

  • @harveersingh7803
    @harveersingh7803 3 ปีที่แล้ว +39

    ਸਹੀ ਗੱਲ ਹੈ ਸਰਬਲੋਹ ਦਾ ਇਸਤੇਮਾਲ ਕਰਕੇ ਵੇਖੋ ਫਿਰ ਦੱਸੋ

  • @bhupindersinghdhillon1337
    @bhupindersinghdhillon1337 4 ปีที่แล้ว +14

    ਬਹੁਤ ਖੂਬਸੂਰਤ ਰਿਪੋਰਟਿੰਗ ਕੀਤੀ ਹੈ ਜੀ

  • @ghumansaab432
    @ghumansaab432 4 ปีที่แล้ว +33

    ਵਾਹਿਗੁਰੂ ਮੇਹਰ ਰੱਖੇ ਤੁਹਾਡੇ ਤੇ ਵੀਰ ਜੀ ਬਹੁਤ ਚੰਗੀਆਂ ਚੀਜਾਂ ਸ਼ੇਅਰ ਕਰਦੇ ਹੋ

  • @SILVERSLAP
    @SILVERSLAP 26 วันที่ผ่านมา

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ Agreed 👍

  • @HardeepSingh-ph8zc
    @HardeepSingh-ph8zc 3 ปีที่แล้ว +2

    ਖਾਲਸਾ ਜੀ ਤੁਹਾਡਾ ਇਹ ਇੱਕ ਇਕ ਬਚਨ ਕਰੋੜ ਆ ਦਾ ਹੈ ਸਮਾਜ ਨੂੰ ਤੁਹਾਡੇ ਵਰਗੇ ਗੁਰਸਿੱਖਾਂ ਦੀ ਲੋੜ ਹੈ ਤੁਸੀਂ ਇੱਕ ਚੜ੍ਹਦੀ ਕਲਾ ਵਾਲੇ ਸਿੰਘ ਹੋ ਦਸਵੇਂ ਪਾਤਸ਼ਾਹ ਆਪ ਜੀ ਨੂੰ ਚੜ੍ਹਦੀ ਕਲਾ ਵਿਚ ਰੱਖਣ

    • @azaadkhalsa8986
      @azaadkhalsa8986 3 ปีที่แล้ว

      ਧੰਨਵਾਦ

    • @JagroopSingh-no7xy
      @JagroopSingh-no7xy 2 ปีที่แล้ว

      @@azaadkhalsa8986 ਵੀਰ ਜੀ ਖਾਲਸਾ ਜੀ ਦਾ ਨੰਬਰ ਮਿਲ ਸਕਦਾ

  • @ਰਜਿੰਦਰਸਿੰਘ-ਤ5ਤ
    @ਰਜਿੰਦਰਸਿੰਘ-ਤ5ਤ 4 ปีที่แล้ว +28

    ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਚ ਰੱਖਣ ਜੀ।

  • @baljindersingh1184
    @baljindersingh1184 4 ปีที่แล้ว +15

    ਬਹੁਤ ਵਧੀਆ ਵਿਚਾਰ ਦਿਤੇ ਹਨ ਖਾਲਸਾ ਜੀ ਨੇ ।

  • @Gr8888
    @Gr8888 2 ปีที่แล้ว +4

    ~ Wah wah bahut Khub Bhai Gurbinder Singh Khalsa Jee 🙏🙏🙏 Keep up the good work of Sikh Seva!

  • @RajKumar-je7yh
    @RajKumar-je7yh 3 ปีที่แล้ว +29

    ਵੀਰ ਜੀ ਕੀ ਸਿਫਤ ਕਰਾਂ ਮਿਲਨ ਨੂੰ ਜੀ ਕਰਦਾ ਹੈ ਨਿਕੇ ਵੀਰ ਨੂੰ

  • @gurikamboj5879
    @gurikamboj5879 8 หลายเดือนก่อน

    Shi a veer ji, mere akha de niche toye vekh hr koi khda c v kudhi bimaar rhdi a, Aaj 2 baar Pani pita rakh k bate ch , chehre te Noor agya🙏 dhan guru Gobind Singh ji

  • @kaurreview2293
    @kaurreview2293 3 ปีที่แล้ว +17

    ਸਰਬ ਲੋਹ ਦੇ ਕੜੇ
    ਬਾਟੇ ਵੀ ਚਾਹੀਦੇ ਹਨ
    ਗੁਰੂ ਗੌਬਿੰਦ ਸਿੰਘ ਜੀ ਨੇ ਅਮਿ੍ਰਤ ਵੀ ਸਰਬਲੋਹ ਬਾਟੇ ਵਿੱਚ

  • @gurwinderbadali9418
    @gurwinderbadali9418 3 ปีที่แล้ว +2

    Bilkul sahi gal a khalsa g sanu ehi bhande use krne chahide khalsa g batte nu hor kina chija nal manj skde aa bina rete ja braday toh ...
    wahegurug 🙏

  • @kaurorigin862
    @kaurorigin862 3 ปีที่แล้ว +14

    Vaheguru g sanu apne virse nal judan di samaj te takat bakhshan

  • @shahbazsingh7829
    @shahbazsingh7829 3 ปีที่แล้ว +7

    ਸਰਬਲੋਹ ਗ੍ਰੰਥ 🙏

  • @gurusewaksingh7599
    @gurusewaksingh7599 3 ปีที่แล้ว

    ਬਹੁਤ ਵਧੀਆ ਵੀਰ ਜੀ ਧੰਨਵਾਦ ਆਪ ਜੀ ਦਾ ਆਪ ਜੀ ਨੇ ਸਰਬ ਲੋਹ ਦੇ ਬਾਟੇ ਬਾਰੇ ਸਾਨੂੰ ਦਸਿਆ

  • @DinSeeTalk
    @DinSeeTalk 3 ปีที่แล้ว +5

    जीतने का असली मजा तभी है, जब सभी आपके हारने का इंतजार कर रहे हो।

  • @pendu_punjabi_american
    @pendu_punjabi_american 2 ปีที่แล้ว

    ਵਾਹਿਗੁਰੂਜੀਕਾਖ਼ਾਲਸਾਵਾਹਿਗੁਰੂਜੀਕੀਫ਼ਤਹ॥ ਬਹੁਤ ਮਹੱਤਵਪੂਰਨ ਜਾਣਕਾਰੀ ਜੀ।

  • @shahbazsingh7829
    @shahbazsingh7829 3 ปีที่แล้ว +2

    ਸ਼ੁਕਰੀਆ ਜੀ ਬਾਣੀ ਬਾਟਾ ਚੜ੍ਹਦੀਕਲਾ 🌹🏋‍♀

  • @sandaldeepantal4504
    @sandaldeepantal4504 4 ปีที่แล้ว +31

    In these days we need to watch & make programs like this.

    • @ripudamankaur7670
      @ripudamankaur7670 4 ปีที่แล้ว +5

      ਸਰਬ ਲੋਹ ਦੇ ਭਾਂਡੇ ਪੰਜਾਬ ਵਿੱਚ ਕਿਥੋਂ ਮਿਲਦੇ ਹਨ ਵੀਰ ਜੀ

    • @babbujass
      @babbujass 4 ปีที่แล้ว +6

      ਘੜੂਏ ਤੋਂ ਮਿਲਦੇ ਭੇਣੇ ਖਰੜ ਤੋਂ ਮੋਰਿੰਡਾ ਰੋਡ ਦੇ ਵਿਚ ਪੈਂਦਾ ਇਹ ਪਿੰਡ

    • @NavdeepSingh-ks4qo
      @NavdeepSingh-ks4qo 3 ปีที่แล้ว +3

      @@babbujass Thanks ji. Kll me jana Ludehana nu parr pehla gadi jau hun khdua pind...

    • @sikhnekanaamzindagi8746
      @sikhnekanaamzindagi8746 3 ปีที่แล้ว +1

      @@babbujass ਵਾਹਿਗੁਰੂਜੀਕਾਖ਼ਾਲਸਾ ਵਾਹਿਗੁਰੂਜੀਕੀਫ਼ਤਹਿਜੀ.
      . 🙏.
      ਵੀਰ ਜੀ. ਅੱਜਕਲ ਮਸ਼ੀਨੀ ਤਿਆਰ ਕਰਕੇ ਵੇਚੇ ਜਾ ਰਹੇ ਨੇ 🙄 ਕਿਰਪਾ ਕਰਕੇ ਹੱਥੀਂ ਤਿਆਰ ਕੀਤਾ ਹੀ ਸਰਬ-ਲੋਹ ਬਾਟਾ ਹੀ ਵਰਤੋ.

    • @babbujass
      @babbujass 3 ปีที่แล้ว

      @@sikhnekanaamzindagi8746 waheguru ji ka khalsa waheguru ji ki Fateh 🙏 veere bhtt saariya shop's ne othe jo hathi km krde ne 🙏

  • @sukhchainsinghkang1313
    @sukhchainsinghkang1313 4 ปีที่แล้ว +4

    ਵਾਹ ਬਹੁ਼ਤ ਵਧੀਆ ਜਾਨਕਾਰੀ ਜੀ

  • @shahbazsingh7829
    @shahbazsingh7829 3 ปีที่แล้ว +6

    ਬਾਣੀ ਬਾਣਾ ਬਾਟਾ ਤੇ ਬਾਬਾ 🌹🙏🏋‍♀

  • @Sahibakaur179
    @Sahibakaur179 3 ปีที่แล้ว +2

    JO BOLE SO NIHAL SATSRIAKAL WAHEGURU JI KA KHALSA WAHEGURU JI KI FATHE

  • @shahbazsingh7829
    @shahbazsingh7829 3 ปีที่แล้ว +4

    ਨਹੀਂ ਰੀਸਾਂ ਕਲਗੀਧਰ ਦਸਮੇਸ਼ ਦੀਆਂ ਜਿਹਨਾਂ ਬਾਟਾ ਦਿੱਤਾ

  • @BhavyasOrganicGarden
    @BhavyasOrganicGarden 2 ปีที่แล้ว +1

    Baba ji me tuhade kolo baata leke aya ha ik din de vich hi bahut vadhiya result show hoya mnnu thanx baba ji

    • @Sidhu2204
      @Sidhu2204 ปีที่แล้ว

      Pani kinna time rakhna sir baate vich peen ton pehla

  • @surjitsingh5296
    @surjitsingh5296 3 ปีที่แล้ว +1

    🙏🙏 ਸਤਨਾਮ ਵਾਹਿਗੁਰੂ ਜੀ 🙏🙏 ਬਿਲਕੁਲ ਸੱਚ ਵੀਰ ਜੀ 🙏🙏🙏🙏🙏

  • @MaanSaab-od5so
    @MaanSaab-od5so 2 ปีที่แล้ว

    ਬਹੁਤ ਬਹੁਤ ਧੰਨਵਾਦ ਜੀ

  • @harshinderkaur1587
    @harshinderkaur1587 ปีที่แล้ว

    Dhan Dhan Guru Gobind Singh Ji Maharaj di eh bahot vadi Dein hai

  • @ਪਿ੍ਤਪਾਲਸਿੰਘp
    @ਪਿ੍ਤਪਾਲਸਿੰਘp 4 ปีที่แล้ว +7

    ਬਹੁਤ ਵਧੀਆ ਜੀ

  • @ravinderksewta3851
    @ravinderksewta3851 ปีที่แล้ว +1

    बाई जी बहुत-२ धन्यवाद, हम भी अपनी पुरानी विराशत को पुना अपनाएंगे ।

  • @Unknown-oc3cq
    @Unknown-oc3cq 3 ปีที่แล้ว +11

    Waheguru ji🙏🏻🙏🏻🙏🏻🙏🏻🙏🏻

  • @kuldeepSingh-fq7ji
    @kuldeepSingh-fq7ji 3 ปีที่แล้ว +27

    ਅਸਲੀ ਸਰਬਲੋਹ ਦਾ ਸਮਾਨ ਕਿੱਥੋਂ ਮਿਲੇਗਾ ਜੀ ਜ਼ਰੂਰ ਦੱਸਿਓ

  • @kulbirkaur2968
    @kulbirkaur2968 3 ปีที่แล้ว +6

    ਵਾਹਿਗੁਰੂ ਜੀ 🙏🙏🌹🌹

  • @sukhwinderbains4405
    @sukhwinderbains4405 3 ปีที่แล้ว +2

    Thanks for the good information, Wahguru ji

  • @jaspalkaur8561
    @jaspalkaur8561 3 ปีที่แล้ว +4

    Dhan Dhan Waheguru Ji Waheguru Waheguru Waheguru Dhan Waheguru Ji

  • @darshidhessi2196
    @darshidhessi2196 3 ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @MohinderSinghJassal
    @MohinderSinghJassal 3 ปีที่แล้ว +51

    ਬਾਬਾ ਜੀ ,ਬਾਟੇ ਦੀ ਕੀਮਤ ਕਿੰਨੀ ਹੈ ? ਅਸਲੀ ਸਰਬ ਲੋਹ ਦਾ ਬਾਟਾ ਕਿਥੋਂ ਮਿਲ ਸਕਦਾ ਜੀ ??

    • @MohinderSinghJassal
      @MohinderSinghJassal 3 ปีที่แล้ว +6

      ਤੁਹਾਡੇ ਵਾਲਾ ਬਾਟਾ ਵਧੀਆ ਲੱਗਦਾ

    • @JasveerSingh-xp3ut
      @JasveerSingh-xp3ut 3 ปีที่แล้ว +4

      ਵੀਰ ਜੀ ਜਿਵੇ ਸਬਜੀ ਚਾਹ ਕੂਛ ਚੀਜ ਬਣਾਕੇ ਖਾ ਸਕਦੇ ਆ ਸਰਬਲੋਹ ਚੋ

    • @ajnalewalekavisher3334
      @ajnalewalekavisher3334 3 ปีที่แล้ว +7

      ਮੁਹਾਲੀ ਲਾਗੇ ਪਿੰਡ ਆ

    • @ajnalewalekavisher3334
      @ajnalewalekavisher3334 3 ปีที่แล้ว +5

      ਅੰਮ੍ਰਿਤਸਰ ਸਾਹਿਬ ਤੋਂ ਵੀ ਮਿਲ ਜਾਦੇ ਆ

    • @karamjitkaur4746
      @karamjitkaur4746 3 ปีที่แล้ว +3

      Veer ji plz. A ketho milda hai. A kine da onda hai

  • @wahegurujidakhalsa5377
    @wahegurujidakhalsa5377 3 ปีที่แล้ว +1

    Waheguru ji da khalsa waheguru ji di fateh
    Mann aa toharde te veer jio

  • @HarpreetSingh-sw7kx
    @HarpreetSingh-sw7kx 3 ปีที่แล้ว +17

    Me aaj hi sarbah loh da bata le k auna.🙏

    • @harmeet3193
      @harmeet3193 3 ปีที่แล้ว

      Ketho milda dso baji

    • @ਨਿਹੰਗਫੌਜ਼
      @ਨਿਹੰਗਫੌਜ਼ 3 ปีที่แล้ว

      @@harmeet3193 Amritsar goldan temple

    • @sikhnekanaamzindagi8746
      @sikhnekanaamzindagi8746 3 ปีที่แล้ว

      * ਵਾਹਿਗੁਰੂਜੀਕਾਖ਼ਾਲਸਾ ਵਾਹਿਗੁਰੂਜੀਕੀਫ਼ਤਹਿਜੀ.
      . 🙏.
      ਵੀਰ ਜੀ. ਅੱਜਕਲ ਮਸ਼ੀਨੀ ਤਿਆਰ ਕਰਕੇ ਵੇਚੇ ਜਾ ਰਹੇ ਨੇ 🙄 ਕਿਰਪਾ ਕਰਕੇ ਹੱਥੀਂ ਤਿਆਰ ਕੀਤਾ ਹੀ ਸਰਬ-ਲੋਹ ਬਾਟਾ ਹੀ ਵਰਤੋ.

  • @sukhwindersingh8487
    @sukhwindersingh8487 3 ปีที่แล้ว +2

    Great o Gurbinder g.bs enj sewadar bnke e rehna kdi hankar nai auga te waheguru d mehar rahugi

  • @pargatpalsingh6715
    @pargatpalsingh6715 3 ปีที่แล้ว +6

    ਵਾਹਿਗੁਰੂ

  • @gurdeepkaur1041
    @gurdeepkaur1041 4 ปีที่แล้ว +5

    ਇਹ ਸਭ ਬਹੁਤ ਵਧੀਆ ਹੈ ਵਹਿਗਰੂ ਜੀ ਜਿੱਥੇ ਪਰ ਮਿਲਨ ਗਏ ਕਦੀਂ

  • @sawindersingh5111
    @sawindersingh5111 3 ปีที่แล้ว +1

    ਸਰਪ ਲੋਹੇ ਪਛਾਨ ਦਸ ਦਿੳ। ਤਸੀ ਬਹੁਤ ਵਧੀਆ ਦਸਿਆ

  • @shahbazsingh7829
    @shahbazsingh7829 3 ปีที่แล้ว +2

    ਵਰਤੋ ਸਰਬਲੋਹ ਬਾਟਾ, ਹੋ ਜੂ ਦੂਰ ਘਾਟਾ

  • @onlyfitness7263
    @onlyfitness7263 3 ปีที่แล้ว +2

    Bahut Wadia parchaar khalsa jii 🙏🏻🙏🏻👍

  • @simranjeetsingh3735
    @simranjeetsingh3735 3 หลายเดือนก่อน

    27:45 ਬੜੇ ਚੰਗਿਆੜੇ ਕਢ ਲੋਕ ਐ😂😂 ਬਾਈ ਮਨਜੀਤ ਵੀ ਸਿਰਾ ਲਾਉਂਦਾ

  • @ramandeepkaur933
    @ramandeepkaur933 3 ปีที่แล้ว +4

    Waheguru ji ka khalsa waheguru ji ki Fateh Singh ji

  • @raviayurveda7381
    @raviayurveda7381 3 ปีที่แล้ว +3

    सर्ब लोहा मे उबाला हुआ दुध बाहर नही निकलता। तैल की बुंद बंद ही रहेगी।
    इसके जितने भी गुण कहे कम ही होगा। 🙏बहुत फायदेमंद है सर्ब लोहा

    • @sikhnekanaamzindagi8746
      @sikhnekanaamzindagi8746 3 ปีที่แล้ว

      ਵਾਹਿਗੁਰੂਜੀਕਾਖ਼ਾਲਸਾ ਵਾਹਿਗੁਰੂਜੀਕੀਫ਼ਤਹਿਜੀ.
      . 🙏.
      ਵੀਰ ਜੀ. ਅੱਜਕਲ ਮਸ਼ੀਨੀ ਤਿਆਰ ਕਰਕੇ ਵੇਚੇ ਜਾ ਰਹੇ ਨੇ 🙄 ਕਿਰਪਾ ਕਰਕੇ ਹੱਥੀਂ ਤਿਆਰ ਕੀਤਾ ਹੀ ਸਰਬ-ਲੋਹ ਬਾਟਾ ਹੀ ਵਰਤੋ.

  • @daljitkaur1156
    @daljitkaur1156 3 ปีที่แล้ว +1

    Bht vadia gyaan aw ji aap ji da

  • @jaggaphotographyropar8894
    @jaggaphotographyropar8894 3 ปีที่แล้ว +5

    waheguru ji Mehar Karo

  • @ashu1332
    @ashu1332 4 ปีที่แล้ว +3

    Bhut sachiya gallan veer g diya🙏

  • @kulwinderkaur-el1uk
    @kulwinderkaur-el1uk 3 ปีที่แล้ว +3

    Waheguru ji tuhanu isse traa e tandrusti te khushia khede bakhshn 🙏👍👍👍

  • @studiopreetpalace4856
    @studiopreetpalace4856 7 หลายเดือนก่อน

    ਬਹੁਤ ਵਧੀਆ👍💯

  • @raviayurveda7381
    @raviayurveda7381 3 ปีที่แล้ว +1

    हर हर महादेव 🚩
    हम इस्तेमाल कर रहे हैं। बहुत लाभ है। 🙏

  • @sukhdeepkaur1620
    @sukhdeepkaur1620 4 ปีที่แล้ว +16

    ਖਾਲਸ ਅਕਾਲ ਪੁਰਖ ਦਾ ਖਾਲਸਾ

  • @SukhwinderSingh-wt8up
    @SukhwinderSingh-wt8up 4 หลายเดือนก่อน

    Baba ji bahot badiya jankari

  • @kulwinderdhillon489
    @kulwinderdhillon489 3 ปีที่แล้ว +4

    waheguru ji mehar karo sabb tai

  • @sangatsingh7217
    @sangatsingh7217 3 ปีที่แล้ว

    Whae guru ji jaan kari lay bhut bhut dhanwaad ji

    • @manmohankaur7660
      @manmohankaur7660 3 ปีที่แล้ว

      Baba ji eah bate ghar baite mil Jaange koi Vyavastha hai

  • @harbanssingh1329
    @harbanssingh1329 10 หลายเดือนก่อน

    Sache Patshah Guru Gobind Singh ji jo pehle jame to Apne vichara sidhat di sikhea dindea akhir poornta bakhshi .Guru ji ne Raje mharajejo Sone Chandi de bartna vich khan nu apni hanukari birtin jaber julam kar pohche par guru ji ne ohna to ulat am akhijan wali dhat sarvloh nu satkarea te khan peen ly bate bnvake singha nu hadait kiti bani bane bate de dharni ho jeena guru ji ne akali foj nu sda nirog tanrusat rehan ly waheguru ji

  • @hksarah9181
    @hksarah9181 3 ปีที่แล้ว +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 👍👍👍👍👍👍🙏

  • @gurusewaksingh7599
    @gurusewaksingh7599 3 ปีที่แล้ว

    V good veere gurwinder veer ji bht chnga samya tusi thanks ji

  • @lifeandlearning7760
    @lifeandlearning7760 3 ปีที่แล้ว

    Baba ji boht sohnaaaa bolde boht sohna gyan 🙏🙏🙏🙏🙏

  • @GurwinderSingh-su4pz
    @GurwinderSingh-su4pz 4 ปีที่แล้ว +3

    Bht vadiya ji , 🙏🙏🙏👍👍👍

  • @harmanchahal8326
    @harmanchahal8326 3 ปีที่แล้ว +1

    Bilkul sahi sarbloh vich khana chahida hai kyonk es nal kde v lohe te khoon de kmi nhi hoyegi

  • @MohanSingh-sv1rf
    @MohanSingh-sv1rf 3 ปีที่แล้ว

    Waheguru ji ka khalsa Waheguru ji ki Fhate. Bahut Bahut Vadiya g baba g

  • @HeeraSingh-kw5bv
    @HeeraSingh-kw5bv 3 ปีที่แล้ว

    ਇੰਟਰਵਿਊ ਬਹੁਤ ਵਧੀਆ ਜੀ

  • @basantsingh2751
    @basantsingh2751 3 ปีที่แล้ว +9

    ਬਾਬਾ ਜੀ ਸਰਬਲੌਹਬਾਟਾ ਕਿਸ ਅਸਥਾਨ ਤੋ ਮਿਲੇਗਾ

    • @azaadkhalsa8986
      @azaadkhalsa8986 3 ปีที่แล้ว +1

      7009932501

    • @sikhnekanaamzindagi8746
      @sikhnekanaamzindagi8746 3 ปีที่แล้ว

      ਵਾਹਿਗੁਰੂਜੀਕਾਖ਼ਾਲਸਾ ਵਾਹਿਗੁਰੂਜੀਕੀਫ਼ਤਹਿਜੀ.
      . 🙏.
      ਵੀਰ ਜੀ. ਅੱਜਕਲ ਮਸ਼ੀਨੀ ਤਿਆਰ ਕਰਕੇ ਵੇਚੇ ਜਾ ਰਹੇ ਨੇ 🙄 ਕਿਰਪਾ ਕਰਕੇ ਹੱਥੀਂ ਤਿਆਰ ਕੀਤਾ ਹੀ ਸਰਬ-ਲੋਹ ਬਾਟਾ ਹੀ ਵਰਤੋ.

  • @pandpunjab9214
    @pandpunjab9214 3 ปีที่แล้ว +1

    ਵਾਹਿਗੁਰੂ ਜੀ

  • @DamanParmarStatus
    @DamanParmarStatus 4 ปีที่แล้ว +4

    ਬਹੁਤ ਵਧੀਆ ਪ੍ਰੋਗਰਾਮ ਹੁੰਦਾ ਏ ਤੁਹਾਡਾ

  • @Grateful-c3r
    @Grateful-c3r 3 ปีที่แล้ว

    Waheguru ji aap ji nu chrhdi kla Ch rkhn veere 🙏

  • @Sukhwindersingh-wk6ox
    @Sukhwindersingh-wk6ox 3 ปีที่แล้ว +3

    Wah wah wah veer ji

  • @gopygill2210
    @gopygill2210 3 ปีที่แล้ว +5

    Wahe.guru.ji

  • @dhanwindersingh6709
    @dhanwindersingh6709 4 ปีที่แล้ว +28

    ਬਾਬਾ ਜੀ ਪੰਜਾਬ ਵਿੱਚ ਸਰਬ ਲੋਹ ਕਿਥੋਂ ਮਿਲੇਗਾ

  • @JagtarSingh-yq4dg
    @JagtarSingh-yq4dg 4 ปีที่แล้ว +5

    Waheguru ji

  • @deepakhanna729
    @deepakhanna729 3 ปีที่แล้ว

    Baba ji baut sohna bolde o knowledge v baut aa great

  • @preetsingh2768
    @preetsingh2768 3 ปีที่แล้ว

    Wah veere kya gallan bilkul sahi

  • @sikhnekanaamzindagi8746
    @sikhnekanaamzindagi8746 3 ปีที่แล้ว

    ਵਾਹਿਗੁਰੂਜੀਕਾਖ਼ਾਲਸਾ ਵਾਹਿਗੁਰੂਜੀਕੀਫ਼ਤਹਿਜੀ.
    . 🙏.
    ਵੀਰ ਜੀ. ਅੱਜਕਲ ਮਸ਼ੀਨੀ ਤਿਆਰ ਕਰਕੇ ਵੇਚੇ ਜਾ ਰਹੇ ਨੇ 🙄 ਕਿਰਪਾ ਕਰਕੇ ਹੱਥੀਂ ਤਿਆਰ ਕੀਤਾ ਹੀ ਸਰਬ-ਲੋਹ ਬਾਟਾ ਹੀ ਵਰਤੋ.

  • @harbanshans9404
    @harbanshans9404 3 ปีที่แล้ว

    ਧੰਨਵਾਦ 🙏🙏🙏🙏

  • @kanwaljitmann9567
    @kanwaljitmann9567 3 ปีที่แล้ว +5

    ਸਰਬਲੋਹ ਦੇ ਅਸਲੀ ਬਰਤਨ ਕਿੱਥੋਂ ਮਿਲਦੇ ਹਨ ਜੀ🙏🏻

    • @NarinderSingh-dp6xs
      @NarinderSingh-dp6xs 3 ปีที่แล้ว +1

      ਅੰਮ੍ਰਿਤ ਸਰ ਸਾਹਿਬ ।।
      ਸ਼੍ਰੀ ਅਨੰਦਪੁਰ ਸਾਹਿਬ।।
      ਨਿਹੰਗ ਸਿੰਘਾਂ ਦੀ ਛਾਉਣੀ ਤੋਂ ਪਤਾ ਕਰੋ

    • @randheergrewal2120
      @randheergrewal2120 3 ปีที่แล้ว +1

      Garuan vilageee near mohali kharar

    • @beingsardar5160
      @beingsardar5160 3 ปีที่แล้ว +1

      Sri Anandpur sahib damdami taksal wali shop tu lya y ma be

    • @sikhnekanaamzindagi8746
      @sikhnekanaamzindagi8746 3 ปีที่แล้ว

      ਵਾਹਿਗੁਰੂਜੀਕਾਖ਼ਾਲਸਾ ਵਾਹਿਗੁਰੂਜੀਕੀਫ਼ਤਹਿਜੀ.
      . 🙏.
      ਵੀਰ ਜੀ. ਅੱਜਕਲ ਮਸ਼ੀਨੀ ਤਿਆਰ ਕਰਕੇ ਵੇਚੇ ਜਾ ਰਹੇ ਨੇ 🙄 ਕਿਰਪਾ ਕਰਕੇ ਹੱਥੀਂ ਤਿਆਰ ਕੀਤਾ ਹੀ ਸਰਬ-ਲੋਹ ਬਾਟਾ ਹੀ ਵਰਤੋ.

  • @raghveersinghalampuria382
    @raghveersinghalampuria382 3 ปีที่แล้ว

    Boht changi jankari

  • @dimplerandhawa3295
    @dimplerandhawa3295 3 ปีที่แล้ว +5

    Ghanie Ke bangar batala fatehgarh choorian road te a waheguru gg..kirpa kro🙏🙏

  • @paramjitkaur6325
    @paramjitkaur6325 3 ปีที่แล้ว +1

    Waheguru ji kirpa karo edda di

  • @BaljitKaur-ib2hq
    @BaljitKaur-ib2hq 3 ปีที่แล้ว +1

    Thank you 🙏 baba ji

  • @taranveersingh6746
    @taranveersingh6746 3 ปีที่แล้ว

    ਕਿਆ ਬਾਤਾਂ ❤️🙏

  • @bavanmaanmaan490
    @bavanmaanmaan490 3 ปีที่แล้ว +1

    Waheguru ji ka khalsa waheguru ji ki Fatah Fatah

  • @harmeshsharma7487
    @harmeshsharma7487 3 ปีที่แล้ว +4

    Very interesting and believable.