5 Main reason :- why they left canada permanently

แชร์
ฝัง
  • เผยแพร่เมื่อ 7 มี.ค. 2023
  • My media link 👉🏻 linktr.ee/pendu_canadian_
  • บันเทิง

ความคิดเห็น • 832

  • @jagirjosan4521
    @jagirjosan4521 ปีที่แล้ว +61

    My son completed his study from Brampton and he returned to Punjab four years back.we all r happy and living hundered time better than Canada.Love Punjab

    • @neelamchandi9788
      @neelamchandi9788 ปีที่แล้ว +12

      Mere bete ne study complete kar laye work permit v mil gaya par health issue kar ke Canada test bhout hi delay c jis karan uss de health hor kharab ho Gaye Mera Dil nahi karda hun o wapas Canada Jave ethe Punjab rahe mere nal😊

    • @MANJEETKAUR-os8xx
      @MANJEETKAUR-os8xx 11 หลายเดือนก่อน

      ​@@neelamchandi9788¹è
      9:13

    • @lakhvirdhaliwal386
      @lakhvirdhaliwal386 11 หลายเดือนก่อน

      ​@@neelamchandi9788ਏਸਗਞਜਝਦਝ
      ; ਮਡਗਾਠਖਞਗਅਕਡਞਹੀ

    • @gurwinderbrar189
      @gurwinderbrar189 11 หลายเดือนก่อน +4

      Good 👍 sada beta vi aa reha g canada Chad k 😊

  • @sarbjeetkaur2816
    @sarbjeetkaur2816 ปีที่แล้ว +157

    ਤੁਹਾਡੇ ਵਰਗੇ ਲੋਕ ਹੀ ਹੀਰੇ ਹਨ ਜੋ ਸੱਚ ਬੋਲਕੇ ਪੰਜਾਬ ਨੂੰ ਬਚਾ ਸਕਦੇ ਹਨ

    • @atlanticjatt7525
      @atlanticjatt7525 ปีที่แล้ว +1

      Sahi

    • @divine-world-connect2god
      @divine-world-connect2god ปีที่แล้ว +8

      hahahaha, te khud ta eh canada baithha , punjab nu bachauna ta punjab aawe eh pehla

    • @prabhjotsinghdhillon6554
      @prabhjotsinghdhillon6554 ปีที่แล้ว

      Te aah heera aap kdon auga mud k??

    • @jaskarnsingh3884
      @jaskarnsingh3884 ปีที่แล้ว +1

      ਕੰਮ ਵਾਲਾ ਹਰ ਜਗਾ ਕਾਮਯਾਬ ਹੈ ਪੁਰਾਣੇ ਸਾੜਾ ਜਰੂਰ ਕਰਦੇ ਆ ਜਾਦਾਤਰ ਕੰਮ ਤੇ ਅਸਰ ਪੈਦਾ

  • @GurpreetSingh-se4wi
    @GurpreetSingh-se4wi ปีที่แล้ว +23

    ਜਿਉਂਦਾ ਰਹਿ ਜੱਟਾ । ਧੰਨਵਾਦ ਤੂੰ ਲੋਕਾਂ ਦੀਆਂ ਥੋੜੀਆਂ ਬਹੁਤ ਅੱਖਾਂ ਖੋਲ੍ਹਣ ਦੀ ਕੋਸ਼ਿਸ ਕਰ ਰਿਹਾ

  • @GurdeepSingh-hi6rf
    @GurdeepSingh-hi6rf ปีที่แล้ว +91

    ਵੀਰੇ ਤੇਰੇ ਜਿਹੇ ਹੀ ਕੁਝ ਪੰਜਾਬ ਲਈ ਕਰ ਸਕਦੇ ਨਹੀਂ ਤਾਂ ਸਾਡੇ ਬੱਚੇ ਦੇਖਾ ਦੇਖੀ ਛੱਡ ਰਹੇ ਸਾਰਾ ਪੰਜਾਬ ਹੀ ਕਮਲਾ ਹੋ ਗਿਆ ਵੀਰੇ ਜਿਉਦਾ ਰਹਿ ਹਕੀਕਤ ਦੇ ਰੂ ਬ ਰੂ ਕਰਵਾਇਆ

  • @KulwantSingh-iw9sj
    @KulwantSingh-iw9sj ปีที่แล้ว +161

    ਪੰਜਾਬ ਅਤੇ ਇੰਡੀਆ ਹੀ ਮਹਾਨ ਹੈ ਪੰਜਾਬ ਵਿੱਚ ਹੀ ਰਹੋ

  • @gurdeepsingh-yh8cg
    @gurdeepsingh-yh8cg ปีที่แล้ว +56

    ਵੀਰੇ ਬਹੁਤ ਸਹੀ ਦਸਿਆ tusi❤. ਅਤੇ ਵੀਰੇ ਮੈੰ ਇਹ ਕਹਿਣਾ ਚਾਹੁੰਨਾ ਕੇ ਕੈਨੇਡਾ ਤੋਂ ਵੀ ਜਿਹੜੇ ਆਪਣੇ ਵੀਰ ਮੁੜ ਕ ਆਉਂਦੇ ਨੇ ਜੇ ਓਹਨਾ ਨੂੰ ਇਥੇ ਪੰਜਾਬ ਚ ਕੋਈ ਨਈ ਕੰਮ ਮਿਲਦਾ ਤਾ ਗਰੁੱਪ ਬਣਾ ਕੇ ਕੋਈ ਬਿਜਨਸ ਸ਼ੁਰੂ ਕਰ ਲੈਣਾ ਚਾਹੀਦਾ

    • @GurpreetKaur-wz8lf
      @GurpreetKaur-wz8lf ปีที่แล้ว

      Start small business like online marketing, bakery or recycling

    • @gurwinderbrar189
      @gurwinderbrar189 11 หลายเดือนก่อน

      Right 👍

  • @ramansingh5093
    @ramansingh5093 ปีที่แล้ว +21

    Veere tusi ik only person jo sach saamne le k aa rahe ho ajtak lok bas hanere vich hi rakh rahe c canada nu le k

  • @harmanniwadha3760
    @harmanniwadha3760 ปีที่แล้ว +24

    100% Sahi gal kiti veer ne i am also living in canada but mein v 2025 cha permanently vapis aa reha -- we’ll explained bro 🥰👍

  • @kambozguri..6698
    @kambozguri..6698 ปีที่แล้ว +38

    I strongly agree brother with your thought process..!🙏🏻🇨🇦

  • @sandhudairyfarm8454
    @sandhudairyfarm8454 ปีที่แล้ว +46

    ਬਾਈ ਏਦਾ e ਸੱਚ ਦੱਸੋ, ਲੋਕਾਂ ਦੀ ਪਰ ਪਰਵਾਹ ਨਾ ਕਰੋ,ਲੋਕਾਂ ਦਾ ਭਲਾ ਹੋਊਗਾ

  • @paramjeet1699
    @paramjeet1699 ปีที่แล้ว +76

    ਬਾਈ ਜੀ 239 ਸਾਲ ਦੇ ਗੁਰੂ ਸਾਹਿਬਾਨ ਜੀ ਦੇ ਸਰੀਰਕ ਇਤਿਹਾਸ ਵਿਚ ਹਰ ਗੱਲ ਦਾ ਜਵਾਬ ਹੈ, ਗੱਲ ਤਾਂ ਸਮਝਣ ਦੀ ਹੈ ।
    ਜਿਵੇਂ ਮਿਰਗ ਨੂੰ ਆਪਣੇ ਅੰਦਰ ਦੀ ਕਸਤੂਰੀ ਨਹੀਂ ਪਤਾ ਹੁੰਦੀ ਓਵੇਂ ਹੀ ਪੰਜਾਬੀ ਨੂੰ ਆਪਣੀ ਤਾਕਤ ਦਾ ਅੰਦਾਜ਼ਾ ਨਹੀਂ, ਪਰ ਦੂਜਿਆਂ ਨੂੰ ਪਤਾ ਹੈ, ਇਸ ਲਈ ਸਾਨੂੰ ਉਲਝਾਇਆ ਜਾਂਦਾ ਹੈ ।
    ਦੂਜੀ ਗੱਲ ਸਾਰੇ ਸੰਸਾਰ ਦੇ ਮੂਰਖ ਲਗਦਾ ਪੰਜਾਬ ਵਿੱਚ ਹੀ ਵਸਦੇ ਹਨ।
    ਪਹਿਲਾਂ ਮੁਗਲਾਂ ਨਾਲ ਲੜ ਕੇ ਰਾਜ ਭਾਗ ਲਿਆ ਫੇਰ ਸਾਂਭਣ ਦੀ ਅਕਲ ਨਹੀਂ ਸੀ ਆਪਣੇ ਅੰਦਰ ਬੈਠੇ ਗੱਦਾਰਾਂ ਨੇ ਫੇਰ ਗੁਲਾਮ ਬਣਵਾ ਦਿੱਤਾ,
    ਅੰਗਰੇਜਾਂ ਨਾਲ ਲੜ ਲੜ ਕੇ ਮੁਲਕ ਅਜ਼ਾਦ ਕਰਵਾਇਆ ਤੇ ਆਪਣਾ ਘਰ ਹੀ ਟੋਟੇ ਕਰਵਾ ਲਿਆ ਤੇ ਫੇਰ ਗੁਲਾਮੀ ਗਲੇ ਪਾ ਲਈ ।
    ਫੇਰ ਪੰਜਾਬੀ ਸੂਬੇ ਲਈ ਜੁੱਤੀਆਂ ਖਾਂਦੇ ਰਹੇ । ਜਰਾ ਕੂ ਸਾਹ ਲੈਣ ਜੋਗੇ ਹੋਏ ਤਾਂ ਫੇਰ ਅੰਗਰੇਜਾਂ ਦੇ ਦੇਸ਼ ਨੂੰ ਭੱਜ ਪਏ ।
    ਬਾਈ ਜੇ ਅੰਗਰੇਜਾਂ ਦਾ ਰਾਜ ਇੰਨਾ ਹੀ ਸੋਹਣਾ ਸੀ ਫੇਰ ਲੜਦੇ ਕਯੋਂ ਰਹੇ ??
    ਹੁਣ ਖਾਲਿਸਤਾਨ ਦੀ ਗੱਲ ਕਰਦੇ ਆ ਕਲ ਨੂੰ ਫੇਰ ਖਾਲਿਸਤਾਨ ਛੱਡ ਛੱਡ ਕੇ ਦਿੱਲੀ ਜੌਬ ਕਰਨ ਨੂੰ ਮਜਬੂਰ ਕਰ ਦੇਣਗੇ ਸਾਡੇ ਲੀਡਰ ।
    ਸਭ ਤੋਂ ਪਹਿਲਾ ਆਪਣਾ ਮੂਲ ਪਛਾਣੋ, ਪੰਜਾਬੀਆ ਨੂੰ ਸਭਤੋਂ ਵੱਡੀ ਬਿਮਾਰੀ ਦਿਖਾਵਾ ਤੇ ਫੁਕਰੀ ਮਾਰਨ ਦੀ ਹੈ ਹੋਰ ਪੰਜਾਬ ਚ ਕੋਈ ਕਮੀਂ ਨਹੀਂ

  • @shubhpreetkaur3733
    @shubhpreetkaur3733 ปีที่แล้ว +26

    Bilkul sch aa veere hun vala canada o ni ju pela c recession and glt decision sarkara de mjboor kr dinde aa kyi bndya nu vapis punjab mudan te . Thank you for speaking about all these matters in your vlog not everyone has courage to speak in front of all .

  • @GurpreetSingh-ir7cs
    @GurpreetSingh-ir7cs ปีที่แล้ว +36

    ਵੀਰੇ ਬਹੁਤ ਸਹੀ ਦਸਿਆ। ਸ਼ਾਬਾਸ਼ ਵੀਰ ਧੰਨਵਾਦ । ਪੰਜਾਬ ਹੀ ਮਹਾਨ ਹੈ ਪੰਜਾਬ ਵਿੱਚ ਹੀ ਰਹੋ ਜਿਵੇਂ ਮਿਰਗ ਨੂੰ ਆਪਣੇ ਅੰਦਰ ਦੀ ਕਸਤੂਰੀ ਨਹੀਂ ਪਤਾ ਹੁੰਦੀ ਓਵੇਂ ਹੀ ਪੰਜਾਬੀ ਨੂੰ ਆਪਣੀ ਤਾਕਤ ਦਾ ਅੰਦਾਜ਼ਾ ਨਹੀਂ, ਪਰ ਦੂਜਿਆਂ ਨੂੰ ਪਤਾ ਹੈ, ਇਸ ਲਈ ਸਾਨੂੰ ਉਲਝਾਇਆ ਜਾਂਦਾ ਹੈ । ਤੁਹਾਡੇ ਵਰਗੇ ਲੋਕ ਹੀ ਹੀਰੇ ਹਨ ਜੋ ਸੱਚ ਬੋਲਕੇ ਪੰਜਾਬ ਨੂੰ ਬਚਾ ਸਕਦੇ ਹਨ।

    • @rahulasthana5049
      @rahulasthana5049 ปีที่แล้ว

      Punjab hi nahi India mahan hai veere. Dot divide Punjab from India

  • @sukhuttam3502
    @sukhuttam3502 ปีที่แล้ว +10

    Thank you. Tussi brother pehle ho jinna ne khul k eh gal accept kari aa. Canada da education system 1st grade to college. Bilkul thapp hai. Ethe sirf private (30k per year) schools ch education system vadia hai. Jithe bacheya nu padhaya janda. Ehna da education system shuru ton he edda designed hunda. Hor jankaari layi, kisey v public school, nu education base te observe karke vekehyo.

  • @sidhumoosewala12269
    @sidhumoosewala12269 ปีที่แล้ว +10

    Sahi a m agree with u baki sub di apni apni sochni a. Bus apne aap te apni family nu secure kro.... Baki gayan vandh de raho thanks ji 🙏

  • @thependu4649
    @thependu4649 ปีที่แล้ว +4

    ਚੰਗਾ ਉਪਰਾਲਾ ਵੀਰੇ , ਬਹੁਤ ਵਧੀਆ ਜਾਣਕਾਰੀ

  • @ravijotsingh8237
    @ravijotsingh8237 ปีที่แล้ว +47

    100% ਮੁੜਾਂਗੇ ਮਾਨਸਾ ਆਲਿਆ❤

  • @SSUNMEETS
    @SSUNMEETS ปีที่แล้ว +13

    Money is not always currency . Having time in life to meet with your dear one is also money. Sleep without alarm is also money.

  • @gurmeetsingh-ti4xx
    @gurmeetsingh-ti4xx ปีที่แล้ว +4

    ਛੋਟੇ ਵੀਰ ਜੀ ਬਹੁਤ ਬਹੁਤ ਧੰਨਵਾਦ ਜ਼ੋ ਤੁਸੀਂ ਸੱਚ ਦੱਸ ਰਹੇ ਹੋ ਤਾਂ ਜ਼ੋ ਕਨੇਡਾ ਵਿੱਚ ਆਉਣਾ ਚਹੁੰਦੇ ਨੇ ਤਾਂ ਇਸ ਦਾ ਹੱਲ ਕੀਤਾ ਜਾਵੇ ਸੋ ਸੇਟਿਗ ਹੋ ਸਕੇ ਧੰਨਵਾਦ ਜੀ

  • @rsran928
    @rsran928 ปีที่แล้ว +9

    You are absolutely right bro. Ithe aa ke practical life start karke hi smaj aundi a ke life is too much difficult here. Apne saah v mull de ne.

  • @AmritpalSingh-ti7bf
    @AmritpalSingh-ti7bf ปีที่แล้ว +6

    ਬਹੁਤ ਵਧੀਆ ਜਾਣਕਾਰੀ ਦਿੱਤੀ ਬਾਈ ਜੀ ਧੰਨਵਾਦ 🙏

  • @dilrajsinghgill384
    @dilrajsinghgill384 ปีที่แล้ว +30

    💯 percent agree with you brother I am here in Canada from 17 years it's not the same now so I'm planning same like you to go back in Punjab within few years.

  • @shwetakhamb352
    @shwetakhamb352 ปีที่แล้ว +25

    I got 6.5 bands in ielts but i refused to go to canada bcz I also think tht sade aun wali generation li canada shi ni hega bache gore ban jane pure shaream drugs chl reha nd most important family life koi wadiya ni hegi na aps ch pyar hega na bache maa peo di sunde aa . Now i lhappily i live in philippines with my family

    • @Kamal67811
      @Kamal67811 ปีที่แล้ว

      which city in philippines?

  • @GurmeetKaurNA
    @GurmeetKaurNA ปีที่แล้ว +1

    Tuc ta mere dil dia saria kh ditia ... Thank you brother for this video ... Becoz bhut cheeza apa odo feel krde aa jado apne te beet di aa 😢

  • @prabhjotsohi1037
    @prabhjotsohi1037 ปีที่แล้ว +1

    Sahi kehya wadde veer..bs bnde nu himmat chahidi and proper plan kre piche ja skde aa … pr bai sawal mind ch eh aunda k piche ja k start ki kraa ge.. mind ch ideas bahot aunde ne pr sb easy ni hunda ki koi idda di knowledge tuc share kr skde ho k lokka ne piche ja k is trha krya and income bahot vdia generate kr rhe ne ya hor ki ki appa kr skde aa… …..sochi da pr koi solid road map ni dikh da k ki ki kr skde aa.. farming ek option haigi pr har kol zameen nai haigi… ……je koi real examples and ideas haige ta video jarur bneo bro. Thanks

  • @jasbirsingh-kj9ql
    @jasbirsingh-kj9ql ปีที่แล้ว +3

    Veer bohat soni gal , Paise kma ke punjab ch business set karo . Mera vi ehi ❤target aa. Veer Jina nu youth sunda jad oh Hard decision lain lag pe ta Punjab bach j ga !

  • @amanduggal6755
    @amanduggal6755 ปีที่แล้ว +7

    U r absolutely 100% right. M totally agree vid your views.

  • @AJ-ro4qc
    @AJ-ro4qc ปีที่แล้ว +6

    Chalo kise ne ta khul ke sach bolya, nhi ta aje bhi log haseen sapne hi samajh rahe Canada nu, changa aa asi apne desh vich aa❤❤

  • @kelloggole5458
    @kelloggole5458 ปีที่แล้ว +26

    ਸ਼ਾਬਾਸ਼ ਵੀਰ ਧੰਨਵਾਦ🙏

  • @Hi-gz5ez
    @Hi-gz5ez ปีที่แล้ว +16

    Respect you for speaking the truth

  • @baliharsingh5558
    @baliharsingh5558 ปีที่แล้ว +12

    100 % Right Sir, Thanks

  • @binantlitt9583
    @binantlitt9583 ปีที่แล้ว +32

    Canada baithe hoe ya keh lo fasse hoe lokaan di india waale nahi sun de , oh sochde aa aap ta nazaare luttde aa , saanu mana kari jaande aa aun nu . But this guy is spitting FACTS !

    • @peterjohn20209
      @peterjohn20209 ปีที่แล้ว

      @@moversdiggerslok ni Smj skde bro. Je ta bahar rehke india kuch bna rhe oo ta. Thek aa. Otherwise india ton kuch vechna. Bhut bura haal hona

    • @sukhdeeps1
      @sukhdeeps1 ปีที่แล้ว

      @@jyotijot3303 madam ji kise nu kush samjhan di lod nai .....ethe loka da dimag baht mota ....naa kaho kise nu ke canada aao ....tusi aona decision leo ji .....jis ne jo krna karn deo bas ....tusi kise nu samjha nai sakde

    • @sukhdeeps1
      @sukhdeeps1 ปีที่แล้ว +1

      @@jyotijot3303 bro jina di majboori aa bahar jan di o tn jarue jao .....pae ae ouhna nu keh rahe aa ke jina da ethe wadia saarda ...o na jan

    • @amarjitsidhu574
      @amarjitsidhu574 ปีที่แล้ว

      Good advice thx🙏

  • @vaibhavbhasker2579
    @vaibhavbhasker2579 ปีที่แล้ว +6

    Ae gal tan boht Sahi ha baiG.. schoola ch boht maada haal ae, and canada ch bacheya nu saambhna baada okha, bura haal hoya pya school ch

  • @pankajsaili5428
    @pankajsaili5428 ปีที่แล้ว +1

    paji sachi gal jma ee , dilo respect aa paji tuahdi es soch di ,chlo koi ta hai jene sach bolea ,, ♥♥♥

  • @Createnew6893
    @Createnew6893 ปีที่แล้ว +15

    ਵੀਰ ਜੀ ਪੰਜਾਬ ਵਿੱਚ ਰਹਿਣ ਸਹਿਣ ਸਾਦਾ ਕਰਕੇ ਰਿਹਾ ਜਾ ਸਕਦਾ ,,

  • @toneyshukla7210
    @toneyshukla7210 ปีที่แล้ว

    ਭਾਜੀ਼ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੰਦੇ ਹੋਏ । ਤੁਹਾਡੀ ਦਿੱਤੀ ਜਾਣਕਾਰੀ ਵੀ ਕੰਮ ਆਉਣ ਵਾਲੀ ਹੁੰਦੀ ਹੈ ।ਪਰ ਹੁਣ ਆਪਣਾ ਪੰਜਾਬੀ ਲੋਕਾਂ ਦਾ ਹਾਲ ਤਾਂ ਇਸ ਤਰਾਂ ਹੋ ਗਿਆ ਲਗਦਾ ਹੈ ਜਿਵੇਂ ਕਹਾਵਤ ਹੈ ਮੂਸਾ ਭੱਜਿਆ ਮੋਤ ਤੋਂ ਮੁਹਰੇ ਮੌਤ ਖੜੀ ।

  • @ravisapkota6935
    @ravisapkota6935 ปีที่แล้ว +22

    Pendu Canadian veer
    U R Right 👍

  • @sarbjitsinghkhehra7791
    @sarbjitsinghkhehra7791 ปีที่แล้ว +6

    Salute to your thinking if u really want to come back in India....

  • @vickyraj6276
    @vickyraj6276 ปีที่แล้ว +5

    ਸਹੀਮਤ ਤੁਹਾਡੀਆ ਗੱਲਾ ਨਾਲ ਮੈ PR ਆ ਤੇ ਤੁਹਾਡੀਆ ਗੱਲਾ ਬਿਲਕੁਲ ਸਹੀਐ ਜੀ ,ਮੇਰੇ ਭਤੀਜਾ ਭਤੀਜੀ ਕਹਿੰਦੇ ਅਸੀ ਵੀ ਆਉਣਾ ਮੈ ਕਿਹਾ ਚੁੱਪ ਚਾਪ ਕੋਈ ਹੋਰ ਦੇਸ ਦੇਖਲੋ ਜਾ ਕਿਸੇ ਹੋਰ ਸਟੇਟ ਚ ਕੰਮ ਕਾਰ ਦੇਖਲੋ ਕਨੈਡਾ ਨੀ ਆਉਣਾ, ਇੰਡੀਆ ਚ ਦਿੱਲੀ ਬੈਗਲੋਰ ਸਾਈਡ ਬਹੁਤ ਕੰਮ ਆ

  • @scarry317
    @scarry317 ปีที่แล้ว +18

    I also left Canada two weeks ago permanently 🙏🏽 and am so happy with my decision Jo mai dubara wapis ake realise kita oh mai kadi shyed ek vari Canada jake na anda realise nhi si krna 🙏🏽

    • @rudrasihag9974
      @rudrasihag9974 ปีที่แล้ว

      Bro how much time you lived in Canada

    • @scarry317
      @scarry317 ปีที่แล้ว

      @@rudrasihag9974 7 months and my wife for more then 1.5 years

    • @harvindersingh8714
      @harvindersingh8714 7 หลายเดือนก่อน

      Deport karta hona agleyaa ne😂

  • @jaspindersidhu8939
    @jaspindersidhu8939 ปีที่แล้ว +5

    bhout bhout khushi hoi bai ee gll sunn k vapis punjab aa k rehn di mri v eehi soch aa avde punjab ch rahie

    • @OhiSandhu
      @OhiSandhu ปีที่แล้ว

      Kal parso ik pr munda nihang v ehi soch k aya c punjab hole mohalle te....hun pachtawa he palle rehgya

    • @Deep83002
      @Deep83002 ปีที่แล้ว

      @@OhiSandhu veere jeene marna ohne canada ch v mar jana. bhana bn jnda waheguru hi jaanda kihdi kini likhi hai. baki apa je sudaar lai ke ah sakde aa oh sirf punjab ch hi possible aa. Baki tuc ghumo duniya fer hi smj aundi aa punjab di.

  • @inder5650
    @inder5650 ปีที่แล้ว +1

    Ss kal veer g tuhdi every video bhut he good informative hundi ik ik gal sach nal main sehmat a g. Baki iko gal hai ja ta 20 sal pesa kma k munde Punjab ak koi kam khol len ral mil k koi v business. Duji gal eh a k nasha sab side koi dhke nal mooh vich nhi paunda. Chnga mada rehna bnde de apne vas v hunda g. Pr Canada pakke tor te set hona v glt nhi india Punjab v koi employment de jyada mauke nhi han. Graduate lok v cloth, jeeller, security vich kam krke 8 to 15000 he kmande. Upro marriage de age vich kudi vale keh dinde fr munda jyada kmanda nhi. Kudi wale v ik mehnati munde nu nhi pese valo nu tvajo dinde g. Baki bhut galan matter krdian veer g. Eh duniya bs jis kol pesa ose nu slam a. Fr bnda bahr jake ja set ho je ja fer pese kma k india a jave kujh ban k ave.

  • @GurpreetSingh-hq8yu
    @GurpreetSingh-hq8yu ปีที่แล้ว +12

    Veer thanks for telling ground reality of Canada

  • @kohli6431
    @kohli6431 ปีที่แล้ว +1

    Bhai jee ik ik gal tuhadi sahi hai. Insaan hosh sambhalda hai te lokaa de layi jeena shuru karda hai te ant samay tak lokka lahi hi jinda hai .Lok ki kehan ge, lok ki sochan ge isde vich hi saara jeevan khwar ho janda hai.

  • @AbhishekSharma-my6uo
    @AbhishekSharma-my6uo ปีที่แล้ว +114

    I went to Canada on December 25th and returned back on February 24th. I was in Brampton and I did observe that it’s not same Canada that we fantasies from India. Reality is completely different although people have different narratives.
    Thanks.

    • @karanjotsingh2842
      @karanjotsingh2842 ปีที่แล้ว +1

      me either had you got refund of your college fee

    • @Mehtabsingh411
      @Mehtabsingh411 ปีที่แล้ว +4

      Rightly said i experienced same

    • @nakulkatyal
      @nakulkatyal ปีที่แล้ว +4

      Me too bro i went on 10th aug. And returned back on 10 october

    • @stevenson68478
      @stevenson68478 ปีที่แล้ว +11

      Good for you, I've been stuck here for 4 years, and made the mistake of booking a house. can't wait to sell and return to Punjab

    • @AbhishekSharma-my6uo
      @AbhishekSharma-my6uo ปีที่แล้ว +2

      @@karanjotsingh2842 not yet. I’d applied for it and it usually takes 60-90 days.

  • @happysandhu420
    @happysandhu420 ปีที่แล้ว +4

    Bhot vdiya bai dilo respect h tare layi

  • @rajdeepsinghdhanju9824
    @rajdeepsinghdhanju9824 ปีที่แล้ว +41

    ਸਾਡਾ ਪੰਜਾਬ ਭਾਰਤ ਦੁਨੀਆ ਦੀ ਅਜਿਹੀ ਥਾਂ ਹੈ ਜਿੱਥੇ ਤੁਸੀਂ ਸਾਰੀ ਉਮਰ ਵਿਹਲੇ ਬੈਠ ਕੇ ਰੋਟੀਆਂ ਖਾ ਸਕਦੇ ਹੋ।

    • @stanngsrock
      @stanngsrock 11 หลายเดือนก่อน

      Bas vehle beh ke khana 😂

    • @Jennie...chirag7777
      @Jennie...chirag7777 11 หลายเดือนก่อน

      😂😂😂😂😂😂

    • @Jennie...chirag7777
      @Jennie...chirag7777 11 หลายเดือนก่อน

      Ryt veer ji

    • @punjabiveer1256
      @punjabiveer1256 11 หลายเดือนก่อน

      Right veere

    • @kuldipmann5950
      @kuldipmann5950 10 หลายเดือนก่อน

      ਪੰਜਾਬੀ ਨਿਆਣੇ ਚੰਗੀਆਂ ਕਾਰਾਂ ਤੇ ਸੜਕਾਂ ਦੇ ਚੱਕਰ ਵਿੱਚ ਕਨੇਡਾ ਬੈਠੇ ਹਨ।

  • @karmjitkaur1767
    @karmjitkaur1767 ปีที่แล้ว +4

    ਬਹੁਤ ਬਹੁਤ ਧੰਨਵਾਦ

  • @BalwinderSingh-nk2cd
    @BalwinderSingh-nk2cd 11 หลายเดือนก่อน +1

    ਬਿਲਕੁਲ ਸਹੀ ਗੱਲ ਕਹੀ ਹੈ ਜਵਾਨਾ 👌

  • @komaldeepsingh6232
    @komaldeepsingh6232 ปีที่แล้ว +9

    Respect brother.❤❤❤

  • @roymiller2061
    @roymiller2061 ปีที่แล้ว +6

    Asal gal te eh hai v parents apni generation nu bachaun lai bahar phej rahe ne but reality ch next generation othe jam k othe di hi ho jani hai matlab generation tan vase v khatam ho hi rahi aa eston vadia punjab raho te apni generation nu changia books study krwao te apne virse bare dso tan ki apne lok apni dharti nal jude rehan dhanwad g

  • @bhupinderbrar8174
    @bhupinderbrar8174 ปีที่แล้ว +5

    💯 Agree with you

  • @mjsg8476
    @mjsg8476 ปีที่แล้ว +46

    Life is tough here also in foreign countries and first few years are very hard. In India the public system needs to be reformed in a major way so that the country and people can progress. Hopefully the country would change in the future in a positive way.

    • @GagandeepSingh-co7di
      @GagandeepSingh-co7di ปีที่แล้ว +1

      Yes the majority of Andh bhakts will increase and most of them will have Whatsapp University degree.

    • @mjsg8476
      @mjsg8476 ปีที่แล้ว +2

      ​@@GagandeepSingh-co7di this is completely out of topic and making no sense here at all.

    • @GagandeepSingh-co7di
      @GagandeepSingh-co7di ปีที่แล้ว

      @@mjsg8476 it relates just need common sence to understand

    • @mjsg8476
      @mjsg8476 ปีที่แล้ว +1

      @@GagandeepSingh-co7di it doesn't relate anything here and no sense.

    • @SandeepSingh-or7jr
      @SandeepSingh-or7jr ปีที่แล้ว

      ​​@@GagandeepSingh-co7di ratan tata is big yello tatti 💩💩 of india

  • @raghwinderbhangu8207
    @raghwinderbhangu8207 ปีที่แล้ว

    ਬਿਲਕੁੱਲ ਸਹੀ ਕਿਹਾ ਛੋਟੇ ਵੀਰ 🙏🙏🙏

  • @manngillgill6252
    @manngillgill6252 ปีที่แล้ว

    Thnku veer g bhut bhut....sanu aware kr rhe bhut bhut thnx

  • @loveleenkaur2289
    @loveleenkaur2289 ปีที่แล้ว +1

    Strongly agreed❤️

  • @manjitgrewal65
    @manjitgrewal65 ปีที่แล้ว +3

    Agree with you about this situation

  • @bannydon69
    @bannydon69 ปีที่แล้ว +48

    I will surely return to my home country one day.. Can’t imagine living this stressful life and raising my kids here..Thanks for bringing up this topic brother
    Apna desh apna h hunda 😢

    • @subhcharanjitsinghnehal9495
      @subhcharanjitsinghnehal9495 ปีที่แล้ว +1

      ਬਿਲਕੁਲ ਸਹੀ ਨੌਜਵਾਨਾਂ ਇਥੋਂ ਕਮਾ ਲੈ ਇਧਰ ਆ ਕੇ ਰਾਜਾ ਬਣ ਕੇ ਖਾਵੀਂ ❤

    • @prabhjotsinghdhillon6554
      @prabhjotsinghdhillon6554 ปีที่แล้ว

      And what do you think thr is no stress in india???
      Spend 14 hours a day in corporate slavery for 25 k a month .

    • @subhcharanjitsinghnehal9495
      @subhcharanjitsinghnehal9495 ปีที่แล้ว

      @@prabhjotsinghdhillon6554 start your own business if you have 25 l to fly to Canada.

    • @parmdeepkaur7718
      @parmdeepkaur7718 ปีที่แล้ว

      ਇਸਨੂੰ ਕਿਉ ਨਹੀ ਪੁੱਛਿਆ ਕਿ ਇਹ ਕਨੇਡਾ ਵਿੱਚ ਕੀ ਕਰਦਾ ? Pendu Canadian 😂😂
      ਇਹ ਸੋਚਿਆ ਕੇ ਇਹ ਭਾਰਤ ਦਾ narrative set ਕਰ ਰਿਹਾ ਸਿੱਖਾਂ ਲਈ …. ਪੰਜਾਬ ਰਿਫਰੈਂਡਮ ਤੋ ਬਾਅਦ ।
      ਸਿੱਖੋ ਭੇਡਾਂ ਨਾ ਬਣੋ ਜਾਗੋ … ਇੰਨਾਂ ਕੋਮ ਦੇ ਗਦਾਰਾ ਤੋ ਬਚੋ ।
      ਇਹ ਆਪ ਤਾਂ ਬਹੁਤ ਖੁਸ਼ਹਾਲ ਕਨੇਡਾ ਵਿੱਚ …
      RV ਚ ਆਪਣਾ ਪਰਿਵਾਰ ਲੈਕੇ ਘੁੰਮਦਾ …
      ਲਾਨਤ ਹੈ ਤੁਹਾਡੀ ਸੋਚ ਤੇ ।
      ਕਦੀ ਕਿਸੇ ਗੁਜਰਾਤੀ ਨੇ ਜਾਂ ਭਾਰਤੀ ਨੇ ਨਹੀਂ ਕਿਹਾ ਵਾਪਸ ਜਾਣ ਲਈ ।

    • @nevergiveup3472
      @nevergiveup3472 11 หลายเดือนก่อน

      Keha isne eh wapss su lgda smj ni lgi tnu

  • @AnjaliSharma-vw6np
    @AnjaliSharma-vw6np ปีที่แล้ว +2

    Very nice veer ji your absolutely right 😔

  • @amandeepkaur8253
    @amandeepkaur8253 ปีที่แล้ว +2

    Veer ji tusi bhut vadiya kadm utha rahe ho Punjab ate pujabeat no bacha rahe ho

  • @getgoingwithshilpi
    @getgoingwithshilpi ปีที่แล้ว +4

    I am on vacation here but it is shocking to see drugees all around . Why Canada govt has made it legal ?? And yes let’s get back and make our country india better. Where will you get that warmth besides your own country ? And thanks for telling people the reality . It’s very tough life here . I plan to take my kids back to india soon.

  • @MalwaKitchenCorner
    @MalwaKitchenCorner ปีที่แล้ว +2

    Shi gall veer ghar v rul jande magro but ikk vari ta paise karke hi chhadne painde ghar or parents

  • @SukhveerSingh-mg4qr
    @SukhveerSingh-mg4qr ปีที่แล้ว +5

    god bless you Bro 🙏🙏🙏🙏🙏🙏

  • @ssbhullar3350
    @ssbhullar3350 ปีที่แล้ว +4

    Sahi hai bro punjabi present bare sochde ne future generations bare nhi sochde tahi rulde ferde ne

  • @pankajsaili5428
    @pankajsaili5428 ปีที่แล้ว +4

    same soch aa meri v ehi ,, jenu v mai kenda c k mai vaps chl jana ,, oh majk uda k kenda ,, k ki krenga punjab ch ,, sachi dilo khushi hoi tuhadi eh video dekh k ,, thanks alot paji🙏🙏🙏🙏

    • @prabhjotsinghdhillon6554
      @prabhjotsinghdhillon6554 ปีที่แล้ว

      Oh theek kehnde ne ki krega .
      Emotional hoje aiven jindgi na khraab kr lyo kde salan di kiti mehnat te pani na phrva lyo

    • @pankajsaili5428
      @pankajsaili5428 ปีที่แล้ว

      @@prabhjotsinghdhillon6554 bai khali hth thoda jawange, kuj khattt ke hi jawange , je aay aa tan, par rehna Punjab ee aa💛

    • @prabhjotsinghdhillon6554
      @prabhjotsinghdhillon6554 ปีที่แล้ว

      Bai tun aajega ehi soch k.
      Fer kl lun tere niane jaan ge b aitge kuch ni ga fer ohna da pyaar jaag j ga fer aa jan aa ge eh cycle kdon tk chlani aa.
      Ehde nalon tan ikk jgah tik k behjo waheguru da naa le ke.
      Baaki apna apna soch da treeka

  • @PreetPreet-yd4ni
    @PreetPreet-yd4ni ปีที่แล้ว +20

    ਵੀਰ ਮੇਰੇ ਪਿੰਡ ਲਲਤੋਂ ਲੁਧਿਆਣਾ ਬਹੁਤ ਘਰ ਨੇ ਜਿੰਦੇ ਲੱਗੇ ਪਏ ਸੰਖਿਆ ਵਿੱਚ ਵਾਧਾ ਹੋਵੇਗਾ ਪਤਾ ਨਹੀਂ ਕਿਉਂ ਪੈਸਾ ਕਮਾਉ ਆਪਣੀਆਂ ਨਸਲਾਂ ਨੂੰ ਬਚਾਉਣਾ ਫਰਜ਼ ਹੈ 🙏

    • @kamalgrewal9068
      @kamalgrewal9068 ปีที่แล้ว +2

      ਵੀਰ ਮੇਰਾ ਪਿੰਡ ਵੀ ਲਲਤੋਂ ਕਲਾਂ ਆ

    • @PreetPreet-yd4ni
      @PreetPreet-yd4ni ปีที่แล้ว

      @@kamalgrewal9068 ਘਰ ਕਿੱਧਰ

    • @kamalgrewal9068
      @kamalgrewal9068 ปีที่แล้ว +1

      ਇਧਰ ਆ ਵੀਰੇ ਮਨਸੂਰਾਂ ਵਾਲੇ ਪਾਸੇ

  • @gursantkaur1999
    @gursantkaur1999 ปีที่แล้ว +2

    You are right 👍

  • @JaskaranTavleen
    @JaskaranTavleen ปีที่แล้ว +3

    Cant agree enough. I came in my late 30s but decided to go back after getting PR.

  • @rajnikaurpurba7260
    @rajnikaurpurba7260 ปีที่แล้ว +6

    Your right veer ji from Canada

    • @jyotijot3303
      @jyotijot3303 ปีที่แล้ว

      ਸਾਡੇ ਸਿਰ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਦੀ ਬਿਮਾਰੀ ਵਿੱਚ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਪ੍ਰੇਸਾਨ ਕਰਦੇ ਹਨ ਬੇਜ਼ਤੀ ਕਰਦੇ ਹਨ ਆਮਦਨ ਦਾ ਕੋਈ ਸਾਧਨ ਨਹੀਂ ਹੈ ਮੱਦਦ ਦੀ ਜਰੂਰਤ ਹੈ

  • @karanveerchahal121
    @karanveerchahal121 ปีที่แล้ว +6

    Very true 💯

  • @avtarsingh7743
    @avtarsingh7743 ปีที่แล้ว +7

    Recession is through out world
    Not only in canada

  • @sukhjeetsinghdhillon7864
    @sukhjeetsinghdhillon7864 ปีที่แล้ว +8

    Sach ds rahe o veere tuc appreciate krna ta bnda ❤️🙏

  • @kaurmeet3888
    @kaurmeet3888 ปีที่แล้ว +2

    ਬਹੁਤ ਵਧੀਆ ਵਿਚਾਰ ਆਪਣੇ ਪੰਜਾਬ ਨੂੰ ਖੁਸ਼ਹਾਲ ਬਣਾਉ ਵਾਪਸ ਆ ਕੇ

  • @factspk373
    @factspk373 ปีที่แล้ว +4

    ਬਾਈ ਪੰਜਾਬ ਚ ਖ਼ਾਸ ਕਰਕੇ ਪਿੰਡਾਂ ਚ ਡਿਪਰੈੱਸ਼ਨ ਹੈਨੀ ਜਮਾ। ਨਾਲੇ ਗਰੋਸਰੀ ਏਥੇ ਸਸਤਾ ਸਭ। ਗਰੀਬ ਤੋਂ ਗਰੀਬ ਬੰਦਾ ਰੋਟੀ ਰੱਜ ਕੇ ਖਾਂਦਾ ਪੰਜਾਬ ਚ। ਹਾਂ ਲਗਜ਼ਰੀ ਘੱਟ ਆ ਪੰਜਾਬ ਚ ਓਹੋ ਚੰਡੀਗੜ ਆ ਸਭ

  • @chandeepdhindsa9553
    @chandeepdhindsa9553 ปีที่แล้ว +15

    Canada ch ohi Banda survive kar sakda jehda mentally strong a te fuddu kamma toh door a

  • @HealthandBeautyTuber
    @HealthandBeautyTuber ปีที่แล้ว +10

    Mai 2000 vich Canada Chad ditta c..citizenship laike v..happy in punjab

  • @paramriar3302
    @paramriar3302 ปีที่แล้ว +3

    It’s true same thing in USA schools too

  • @atindersandhu8042
    @atindersandhu8042 ปีที่แล้ว +5

    Punjab vapis jana bhut vadiya decision aa bro baki khotya d dorh aa lge rho

  • @ankushsonkeria5189
    @ankushsonkeria5189 ปีที่แล้ว +1

    God bless you sir g ❤

  • @ManpreetKaur-fm6ql
    @ManpreetKaur-fm6ql ปีที่แล้ว +2

    Bht vadia soch veere thudi

  • @ProPlayer-su9cj
    @ProPlayer-su9cj ปีที่แล้ว +12

    ਵੀਰ ਪੰਜਾਬ ਲੋਕਾਂ ਨੂੰ ਸਮਜਣ ਵਾਧੀਆ ਪਰ ਲੋਕਾਂ ਪੰਜਾਬ ਦੇ ਸੱਮਜਣ ਨੂੰ ਤਿਆਰ ਨਹੀਂ ਕਿ ਬੂੜੇ ਕੀ ਬੁੜੀਆ੧ਕਿ ਮੰਡੇ ਕਿ ਕੂੜੀ ਸਾਰੇ ਕਨੇਡ ਕਨਡੇ ਕਰਦੇ ਫਿਰ ਸਮਜਣ ਵਾਲ ਦੀ ਕੋਈ ਨਹੀਂ ਸਹਣਦਾ ਵਾਹਿਗੁਰੂ ਜੀ ਸੱਬ ਨੂੰ ਬੱਚਕੇ ਰੱਖਿਆ ਕਨੇਡਾ ਦੀ ਹਾਵ ਤੋ ਜੁਦਾ

    • @heydidyouknow7702
      @heydidyouknow7702 ปีที่แล้ว +1

      bai sahi gal aa kite chaljo
      hal chal puss ke. canada canada suru jo jandi aa

  • @gursharandhillon2931
    @gursharandhillon2931 ปีที่แล้ว +8

    It's a good decision to come back after earning some money. If you can save 5 lakh dollars, it becomes approx 3 crore in Indian currency. Even if you spend 1 crore on a very good house with all facilities and car etc, you still have 2 crores to invest in some business. With that you can earn 2 lakh per month from which you can use one lakh for monthly expenses and children's education. Remaining you can re-invest in the same business to cover the inflation part. If you already have some house or land in Punjab, that makes it easier.

  • @PB.-13
    @PB.-13 ปีที่แล้ว +6

    ਰੁਕਜੋ 10 ਸਾਲ ਹੋਰ, ਕਨੇਡਾ ਕਰਾਇਮ ਚ ਦੁਨੀਆਂ ਦੇ ਪਹਿਲੇ 10 ਮੁਲਕਾਂ ਚ ਆ ਜਾਣਾ..। ਕਸੂਰ ਸਾਰਾ ਸਰਕਾਰਾਂ ਦਾ ਤੇ corporates da. ਸਭ ਆਪਦੀਆ ਜੇਬਾਂ ਭਰਨ ਲੱਗੇ ਨੇ..।

  • @meenakshisharma1042
    @meenakshisharma1042 ปีที่แล้ว +1

    Thankyou veere.. m Vancouver hi aa ethe aasi anginat nashedi dekhde aa roaz... stations te hi ghatnava hoe jandia... oh kise nu ta kuch ni kehde... bs kamle hoye paye aa aase pase aasi normal loag v dekhde aa te mentally ill loag v dekhde aa nache krke... police ghat jani aa ager eda hi chalda rea. safety stake te aa loga di ethe...

    • @meenakshisharma1042
      @meenakshisharma1042 ปีที่แล้ว

      police nu hi knife marta si pichle dina ch park ch police help krn gae si nashedi bande di... ohne dar k women police nu knife maar k marta oh bechari 31 years di si married girl who was ambitious and hardworking constable just joined police after completing study.

  • @PremiumOOO7
    @PremiumOOO7 ปีที่แล้ว +1

    Baiji tuhadi gall 💯 percent correct h.

  • @parmjitsingh6289
    @parmjitsingh6289 7 หลายเดือนก่อน +1

    Good speech❤ all over Averness

  • @singhsaab1690
    @singhsaab1690 ปีที่แล้ว

    Bai tuci bilkul sahi kiha..thanks for honest opinion

  • @JagjeetSingh-vy3iq
    @JagjeetSingh-vy3iq ปีที่แล้ว +2

    ਵਿਗਾੜ ਤੇ ਸਵਾਰ ਦੀਆਂ ਵੀ ਲਹਿਰਾਂ ਨੇ, ਸੰਸਾਰੀ। ਜਿਸ ਸਮੇਂ ਜਿਹੜੀ ਲਹਿਰ ਜੋਰ ਫੜੇਗੀ ਉਹ, ਲਗਭਗ, ਹਰ ਥਾਂ ਵੇਖਣ ਨੂੰ ਮਿਲੇਗੀ।

  • @abhaybajwa4863
    @abhaybajwa4863 ปีที่แล้ว +11

    Veere mai pehle Canada Anna c but hun llb Krn vre soch rha India , thanks to share information 🙏

  • @gagimangat2439
    @gagimangat2439 ปีที่แล้ว +2

    I agree with you bro

  • @saranjeetsingh6306
    @saranjeetsingh6306 ปีที่แล้ว

    Excellent exposure.

  • @awfacts7545
    @awfacts7545 ปีที่แล้ว

    you are right bro but kuch munde canada nu swarag samjhde a par tusi sahi samjhaunde ho

  • @BalwinderSingh-ug2mf
    @BalwinderSingh-ug2mf 11 หลายเดือนก่อน

    Very nice information veere thanks

  • @gsingh-dk4iu
    @gsingh-dk4iu ปีที่แล้ว +2

    Brother u doing good job I’m also going back from uk please aware everyone thanks

  • @gurinderkaur6784
    @gurinderkaur6784 ปีที่แล้ว

    nice dsya sach veer ne

  • @Ksb5767
    @Ksb5767 ปีที่แล้ว +1

    I work in long term care residennce and trust me if we did not go baack our kids will bring us here like some indian families I have seen.

  • @KARANSHARMA-te4jz
    @KARANSHARMA-te4jz ปีที่แล้ว +8

    Right brother aapa vi bss hadd toh hadd 10 saal laane 20 to 30 tak oh toh baad Vapis aajana bss Koi Faida ni hai western culture da aah sirf chamak hai

  • @king42182008
    @king42182008 ปีที่แล้ว +6

    Bai canadian schooling system vich jo jo thonu odd ya galat lagya ohde baare detailed vedio bnao g ..
    Te nal nal oh galat gallan di pictures ya small video v dikhayo one fourth screen vich ta k vadia samaj aa ske

  • @mohindersingh-in6sb
    @mohindersingh-in6sb ปีที่แล้ว

    ਞੀਰ ਜੀ ਤੁਸੀ ਬਹੁਤ ਵਧੀਆ ਵੀਡੀਓ ਪਾਈ ਹੈ ਨਵੇਂ ਬੱਚਿਆਂ ਬੇਨਤੀ ਹੈ ਪੜ ਲਿਖਕੇ ਧੰਜਾਬ ਵਿੱਚ ਹੀ ਛੋਟਾ ਮੋਟਾ ਕੰਮ ਕਰਨ ਦੀ ਕੋਸ਼ਿਸ਼ ਕਰਨ ਨੌਕਰੀਆਂ ਵੀ ਬਹੁਤ ਨਿਕਲ ਰਹੀਆ ਹਨ ਅਤੇ ਜਿੰਨਾਂ ਦੇ ਬੱਚੇ ਇਕੱਲੇ ਇਕੱਲੇ ਹਨ ਉਹ ਆਪਣੇ ਮਾਪਿਆਂ ਦੇ ਕੋਲ ਰਹਿਣ ਪੰਜਾਬ ਨਾਲ ਦੀ ਰੀਸ ਨਹੀ ਹੈ ਵੀਡੀਓ ਪਾਉਣ ਵਾਲੇ ਵੀਰ ਤਹਿ ਦਿੱਲੋਂ ਧੰਨਵਾਦ ਹੈ

  • @middleclass66
    @middleclass66 ปีที่แล้ว

    Waheguru ji 🌹🙏🏻