ไม่สามารถเล่นวิดีโอนี้
ขออภัยในความไม่สะดวก

Canada ਵਿੱਚ ਅਮੀਰਾਂ ਦੇ ਜੁਆਕਾਂ ਨੇ ਗੰਦ ਪਾਇਆ ਹੋਇਆ, ਨ.ਸ਼ਾ, ਚੋਰੀ ਤੇ ਗੈਂ.ਗਸਟਰਵਾਦ ਵੀ ਪੰਜਾਬ ਤੋਂ ਵੱਧ ਆ।

แชร์
ฝัง
  • เผยแพร่เมื่อ 8 มี.ค. 2023
  • Canada ਵਿੱਚ ਅਮੀਰਾਂ ਦੇ ਜੁਆਕਾਂ ਨੇ ਗੰਦ ਪਾਇਆ ਹੋਇਆ,
    ਨ.ਸ਼ਾ, ਚੋਰੀ ਤੇ ਗੈਂ.ਗਸਟਰਵਾਦ ਵੀ ਪੰਜਾਬ ਤੋਂ ਵੱਧ ਆ।
    ਕੈਨੇਡਾ ਤੋਂ ਆਏ ਇਸ ਬਾਈ ਨੇ ਖੋਲ ਦਿੱਤੀ ਪੋਲ
    #punjab #canada #students #canadastudents #lokawaztv
    Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chitta, Drug Addicts, Drug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us

ความคิดเห็น • 409

  • @GagandeepSingh-yb8gj
    @GagandeepSingh-yb8gj 11 หลายเดือนก่อน +5

    ਬਹੁਤ ਹੀ ਵਧੀਆ ਤੇ ਸਪੱਸ਼ਟ ਤਰੀਕੇ ਨਾਲ ਜਾਣਕਾਰੀ ਦੇਣ ਲਈ ਸ ਸਰਜੀਤ ਸਿੰਘ ਦੌਧਰ ਜੀ ਦਾ ਦਿਲ ਦੀਆਂ ਗਹਿਰਾਈਆਂ ਵਿਚੋਂ ਧੰਨਵਾਦ ਜੀ, ਜਗਜੀਤ ਸਿੰਘ ਕੁੱਬੇ ਬਠਿੰਡਾ ਪੰਜਾਬ ਭਾਰਤ

  • @sanjogtarani3997
    @sanjogtarani3997 ปีที่แล้ว +101

    ਪਹਿਲਾਂ ਵੀ ਪੰਜਾਬ। ਦੇ ਲੋਕ। ਰੋਟੀ ਖਾਂਦੇ ਸਨ ਹੁਣ ਬਾਹਰ ਭੱਜ ਰਹੇ ਹਨ ਮਾਤਾ ਪਿਤਾ ਤੋਂ ਦੂਰ ਰਹਿਣ ਲਈ ਆਜ਼ਾਦੀ ਚਾਹੁੰਦੇ ਹਨ ਰੱਬ ਰਾਖਾ ਪੰਜਾਬ ਦਾ

  • @gurbaxsandhu5846
    @gurbaxsandhu5846 ปีที่แล้ว +103

    ਬਿਲਕੁਲ ਸੱਚ, ਸੱਚ, ਸੱਚ,101%ਸਚ ।🙏🇨🇦

  • @positivethoughts8461
    @positivethoughts8461 ปีที่แล้ว +44

    ਬਹੁਤ ‌ਵਧੀਆ ਸੋਚ‌ ਹੈ ਸਰਦਾਰ ਸਾਹਿਬ ਦੀ। ਇਹਨਾਂ ਦੀਆਂ ਗੱਲਾਂ ਸਚਾਈ ਭਰਪੂਰ ਹਨ।ਸੱਭ ਤੋਂ ਵਧੀਆ ਗੱਲ ਕਨੇਡਾ ਵਿੱਚ ਗਈਆਂ ਲੜਕੀਆਂ ਲਈ ਇਹਨਾਂ ਦੇ ਵਿਚਾਰ ਬਹੁਤ ਸੁਥਰੇ ਹਨ ਨਹੀਂ ਤਾਂ ਬਹੁਤੇ ਉਧਰ ਗਈਆਂ ਲੜਕੀਆਂ ਲਈ ਮਾੜਾ ਬੋਲਦੇ ਹਨ ।

  • @harveersingh8367
    @harveersingh8367 ปีที่แล้ว +25

    ਬਹੁਤ ਅੱਛੇ ਬਾਈ ਜੀ ਦੇ ਵਿਚਾਰ ਆ ਜੀ ਬਹੁਤ 2 ਧੰਨਵਾਦ ਵੀਰ ਜੀ🙏🙏🌹🙏🙏🙏

  • @fatehdeol400
    @fatehdeol400 ปีที่แล้ว +26

    ਮਾਸਟਰ ਜੀ ਖੁੱਲ ਕਿ ਦੱਸੀ ਜਾਓਹੁਣ. ਤਾ ਸਾਰਿਆਂ ਨੁੰ ਪਤਾ ਹੀਆ 9. ਘੰਟੇ ਪੰਜਾਬ ਵਿਚ. ਆਪਣੇ ਫਾਰਮਾ ਤੇ ਮਿਹਨਤ ਕਰੋ ਲੋੜ. ਬੰਦਾ ਨੁੰ ਰੁਜਗਾਰ. ਦਿਓ ਪੰਜਾਬੀਆ

  • @SukhwinderSingh-wq5ip
    @SukhwinderSingh-wq5ip ปีที่แล้ว +7

    ਲੱਭਣੀ ਨੀਂ ਮੌਜ਼ ਪੰਜਾਬ ਵਰਗੀ

  • @prabhjotkhalsa5318
    @prabhjotkhalsa5318 ปีที่แล้ว +11

    ਬਿਲਕੁਲ ਸੱਚੀਆਂ ਗੱਲਾਂ ਨੇ ਬਾਈ ਜੀ ਦੀਆ

  • @sukh3817
    @sukh3817 ปีที่แล้ว +21

    ਵੀਰ ਜੀ ਦੇ ਵਿਚਾਰ ਬਹੁਤ ਵਧੀਆ 🙏

  • @tirathkaur847
    @tirathkaur847 ปีที่แล้ว +68

    ਮੇਰੀ ਪੰਜਾਬੀਆਂ ਨੂੰ ਹੱਥ ਜੋੜ ਕੇ ਬੇਨਤੀ ਹੈ,ਆਪਣੇ ਪੰਜਾਬ ਵਿੱਚ ਮਿਹਨਤ ਕਰੋ, ਬਿਹਾਰੀ ਪੰਜਾਬ ਨੂੰ ਲੁੱਟੀ ਜਾਂਦੇ ਆ ਬਚਾ ਲਵੋ ਪੰਜਾਬ ਨੂੰ🙏🙏

    • @surinderpalsingh5542
      @surinderpalsingh5542 ปีที่แล้ว +3

      ਬਿਲਕੁਲ ਭੈਣੇ ਸਹੀ ਕਿਹਾ ਤੁਸੀਂ

    • @kingqueen7631
      @kingqueen7631 ปีที่แล้ว +2

      Bilkul sahi ji 🙏🏽

    • @sabhajeetpandey1217
      @sabhajeetpandey1217 ปีที่แล้ว +1

      👌👌👌👌👌👌👌👌👌👌👌👌👌👌👌👌👌👌👌👌👌👌🏿👌🏿👌🏿📯📯📯📯📯📯📯📯🚩🚩🚩🚩🚩🚩🚩🚩🚩🚩🚩🚩🚩🚩🚩

    • @khivasingh7339
      @khivasingh7339 ปีที่แล้ว +2

      ਸਹੀ ਗੱਲ ਆ ਭੈਣੇ ਅਸੀਂ ਤਾਂ ਐਥੇ ਹੀ ਖੇਤੀ ਕਰ ਰਹੇ ਆ ਕਿਤੇ ਨੀ ਜਾਂਦੇ

    • @tirathkaur847
      @tirathkaur847 ปีที่แล้ว

      @@khivasingh7339 ਬਹੁਤ ਵਧੀਆ ਜੀ ਵਸਦੇ ਰਸਦੇ ਰਹੋ🙏❤️

  • @Pb-br5ju
    @Pb-br5ju ปีที่แล้ว +87

    ਪੰਜਾਬ ਵਰਗੀ ਮੌਜ ਕਿਤੇ ਨੀ ਬਾਕੀ ਜੇ ਪੰਜਾਬ ਦਾ ਸਿਸਟਮ ਸਹੀ ਹੋਵੇ ਤਾਂ ਲੋਕ ਬਾਹਰ ਨਾ ਜਾਣ

    • @tirathkaur847
      @tirathkaur847 ปีที่แล้ว +2

      👍🙏

    • @subhcharanjitsinghnehal9495
      @subhcharanjitsinghnehal9495 ปีที่แล้ว +12

      ਵੀਰ ਸਿਸਟਮ ਆਮ ਲੋਕਾਂ ਤੋਂ ਸ਼ੁਰੂ ਹੁੰਦਾ।ਸਾਡੇ ਦਿਹਾੜੀਏ ਤੋਂ ਲੈਕੇ ਮੁੱਖ ਮੰਤਰੀ ਤੱਕ ਆਪਣੇਂ ਕੰਮ ਨਾਲ ਨਿਆਂ ਨਹੀਂ ਕਰਦੇ। ਪੁਲਿਸ ਜੁਡੀਸਰੀ ਬਿਊਰੋਕ੍ਰੇਸੀ ਸਭ ਨੂੰ ਭਿੱਟ ਚੜੀ ਆ

    • @positivethoughts8461
      @positivethoughts8461 ปีที่แล้ว +2

      @@subhcharanjitsinghnehal9495 ਸੱਚੀ ਗੱਲ ਤਾਂ ਇਹੀ‌ਐ।

    • @subhcharanjitsinghnehal9495
      @subhcharanjitsinghnehal9495 ปีที่แล้ว

      @@positivethoughts8461 thanks 🙏❤️

    • @mehto..boy9362
      @mehto..boy9362 ปีที่แล้ว

      ​@@subhcharanjitsinghnehal9495 ਜੇ ਕੰਮ ਆਪ ਹੀ ਕਰ ਲਈਏ ਤਾਂ ਕਿਸੇ ਦੇ ਨਖਰੇ ਸਹਿਣ ਦੀ ਲੋੜ ਨੀ ਪੈਣੀ, ਜਿਵੇਂ ਪਹਿਲਾਂ ਬਜ਼ੁਰਗ ਆਪਣੇ ਦਿਹਾੜੀਆਂ ਦੇ ਨਾਲ ਰਲ ਮਿਲ ਕੇ ਆਪਣੇ ਖੇਤਾਂ ਦਾ ਕੰਮ ਕਰਦੇ ਸੀ ਹੁਣ ਚਿੱਟੇ ਕੱਪੜਿਆਂ ਤੋਂ ਵਿਹਲ ਨਹੀਂ

  • @surjeetkaur4585
    @surjeetkaur4585 ปีที่แล้ว +7

    ਭਾੲੀ ਸਾਰਿਆਂ ਬੇਨਤੀ ਕਰਦੀ ਹਾਂ ਕਿ ਸਾਰੇ ਪੰਜਾਬ ਛੱਡ ਕੇ ਨਾ ਜਾਵੋ ਨਹੀਂ ਤਾਂ ਇੱਥੇ ਬੲੀਏ ਰਾਜ ਕਰਨਗੇ

  • @karmamahla8997
    @karmamahla8997 ปีที่แล้ว +41

    People will find this brother's words bitter but it is hundred percent true!

  • @gurmukhgazipuria7297
    @gurmukhgazipuria7297 ปีที่แล้ว +17

    ਸਰ ਜੀ ਬਹੁਤ ਵਧੀਆ ਗੱਲਾਂ ਦੱਸੀਆਂ ਜਿਹਨਾ ਦੇ ਮਨ ਵਿੱਚ ਬਾਹਰ ਦਾ ਬਹਿਮ ਸੀ ਕੱਢ ਦਿੱਤਾ ਵੀਰੋ ਆਪਣੇ ਘਰ ਨੂੰ ਹੀ ਸਧਾਰੀ ਇਕੱਠੇ ਹੋ ਕਿ ਤਾ ਜੋ ਸਾਨੂੰ ਬਾਹਰ ਜਾਣ ਦੀ ਲੋੜ ਨਾ ਪਵੇ

  • @akbarpunjabi
    @akbarpunjabi ปีที่แล้ว +47

    Chalo refusal da Koi dukh ni.. Waheguru g ne eitthe hi Punjab police ch job de ditti... Hun sab Khush ne..

    • @navinderkaursandhu315
      @navinderkaursandhu315 ปีที่แล้ว +2

      ♥️♥️♥️♥️good

    • @beantmander
      @beantmander ปีที่แล้ว +3

      ਹੁਣ ਤਾਂ ਸਬਰ ਕਰਨਾ ਪੈਣਾ। ਮਾੜਾ ਕੈਨੇਡਾ ਵੀ ਨੀ

    • @jatindersingh5040
      @jatindersingh5040 ปีที่แล้ว

      @@beantmander pokh di gal a jinu jine chidi onu mili jandi ithye v t bhar ja t j thode bachye nal school ch ki ki hunda eh canada ch dsn di lod nhi pasye t bhot kma lo g pr jina lyi kmye o gva lye

  • @Aaj361
    @Aaj361 ปีที่แล้ว +6

    ਭਰਾ ਜੀ ਇਹਨਾਂ ਨਾਲ ਇੱਕ ਹੋਰ ਇੰਟਰਵਿਊ ਕਰੋ

  • @ravindergill1
    @ravindergill1 ปีที่แล้ว +6

    ਇੱਕ ਗੱਲ ਹਮੇਸਾ ਯਾਦ ਰੱਖੋ ਬਗਾਨਾ ਦੇਸ ਬਗਾਨਾ ਹੀ ਹੁੰਦਾ

  • @GurpreetSingh-hg7kw
    @GurpreetSingh-hg7kw ปีที่แล้ว +43

    ਸੁਰਜੀਤ ਦੌਧਰ ਸਾਹਬ ਜੀ ਹਮੇਸ਼ਾ ਦੀ ਤਰਾਂ ਬਹੁਤ ਚੰਗੇ ਵਿਚਾਰ ਨੇ 👍👍👍

  • @majorverygoodbhatti4101
    @majorverygoodbhatti4101 ปีที่แล้ว +8

    Tusi good aadmi ho jo bilkul sach boldey ho

  • @AbhishekSharma-vq8ly
    @AbhishekSharma-vq8ly ปีที่แล้ว +14

    6:41 ਤੇ ਅੰਕਲ ਜੀ ਨੇ ਜੋ ਗੱਲ ਕਹੀ
    ਇਹ ਗੱਲ ਪੂਰੀ ਸੱਚ
    ਜਦੋਂ ਮੈਂ ਦਸਵੀ ਜਮਾਤ ਚ ਪੜਦਾ ਸੀ 2010 ਕ ਦੀ ਗੱਲ ਆ
    ਸਾਡੇ ਗਵਾਂਢੀ ਜਿਨ੍ਹਾਂ ਤੋਂ ਅਸੀ ਦੁੱਧ ਲੈਂਦੇ ਸੀ
    ਉਨ੍ਹਾਂ ਦਾ ਮੁੰਡਾ ਉਦੋਂ ਉਮਰ 30 ਕ ਸਾਲ ਹੋਣੀ ਉਨ੍ਹਾਂ ਦੀ
    ਕਹਿੰਦੇ ਕੈਨਡਾ ਚਲ ਗਿਆ
    ਕੁਛ ਟਾਈਮ ਬਾਅਦ ਪਤਾ ਲਗਾ ਕੀ ਘਰ ਲੈ ਲਿਆ
    ਤੇ ਕਿਸ਼ਤਾਂ 25 ਸਾਲ ਲਈ
    25 ਸਾਲ ਲਈ ਤਾਂ ਬਝ ਗਿਆ
    ਹੱਲੇ ਤੱਕ ਨੀ ਕਿਸ਼ਤਾਂ ਉਤਾਰ ਹੋਯੀਆਂ ਹੋਣੀਆਂ ਮੇਰੇ ਖ਼ਿਆਲ ਚ

  • @sukhmindersingh7880
    @sukhmindersingh7880 ปีที่แล้ว +4

    Very good ਏ ਵੀ ਇਕ ਕੌੜਾ ਸੱਚ ਹੈ

  • @jaswindersinghbahga2340
    @jaswindersinghbahga2340 ปีที่แล้ว +16

    ਪੰਜਾਬੀਓ ਕੰਮ ਜਿੱਥੇ ਮਰਜ਼ੀ ਕਰੋ ਪਰ ਰਹੋ ਪੰਜਾਬ ਚ

  • @damandeepsinghwaraich7716
    @damandeepsinghwaraich7716 ปีที่แล้ว +37

    ਬਾਹਰਲੇ ਮੁਲਕਾਂ ਨਾਲੋਂ ਸਾਡੇ ਪੰਜਾਬ ਦੀ ਧਰਤੀ ਬਹੁਤ ਭਾਗਾਂ ਵਾਲੀ ਹੈ । ਬੱਚੇ ਆਪਣੇ ਭਵਿੱਖ ਦੀ ਕਾਮਨਾ ਕਰਦੇ ਹਨ ਫਿਰ ਬਹੁਤ ਮੇਹਨਤ ਕਰਦੇ ਹਨ ਫਿਰ ਸਫਲਤਾ ਦੀ ਪੌੜੀ ਚੜ੍ਹਦੇ ਨੇਂ ਕਿਤੇ ।
    ਕੁੱਝ ਕੁ ਬੱਚੇ ਜਿਨ੍ਹਾਂ ਨੇ ਨਾਂ ਆਪ ਕਰਨਾ ਹੁੰਦਾ ਤੇ ਨਾ ਹੀ ਕਿਸੇ ਨੂੰ ਕਰਨ ਦਿੰਦੇ

  • @PalwinderKaur-bp9kr
    @PalwinderKaur-bp9kr ปีที่แล้ว +6

    Asi Punjab vich reh ke khush ha we love our India and Punjab

    • @jaspreetsingh-zt6og
      @jaspreetsingh-zt6og ปีที่แล้ว

      Asi vi sister...canada nalo wad kmai Punjab ch hai

  • @jaswindersingh788
    @jaswindersingh788 7 หลายเดือนก่อน

    Anchor. Sahib. You are Right sir. Univarsal Truth Sir salute to you you are. the greatest and highest personality of world Godbless you in every filed of life

  • @hv3300
    @hv3300 ปีที่แล้ว +5

    Salute to singh sahib

  • @msr2692
    @msr2692 ปีที่แล้ว +4

    ਭਾਈ ਸਾਬ ਜੀ ਬਿਲਕੁੱਲ ਸਹੀ ਕਹਿ ਰਹੇ ਹਨ very Nice speak 💯✔️

  • @FaraattaTv
    @FaraattaTv ปีที่แล้ว +13

    5 kila ton yada jis kol hun Punjab ch ohna aya bahar . Punjab wargi life hani kyoki stress nahi .

  • @gurjeetsingh2072
    @gurjeetsingh2072 ปีที่แล้ว +5

    ਬਿੱਲਕੁਲ ਸਹੀ ਕਹਿੰਦੇ ਪੲਏ ਸੱਚ ਸੱਚ ਵਾਹਿਗੁਰੂ ਮਹੇਰ ਕਰਨ

  • @inderjitrao3618
    @inderjitrao3618 ปีที่แล้ว

    BHUT VDIA GALAN ,BHUT SACH ,POINT TO POINT

  • @charandeep6888
    @charandeep6888 ปีที่แล้ว +1

    ਵਧੀਆ ਜਾਣਕਾਰੀ

  • @gurmeetsinghgurmeetsingh2599
    @gurmeetsinghgurmeetsingh2599 ปีที่แล้ว +1

    ਬਹੁਤ ਵਧੀਆ ਵੀਰ ਜੀ.(ਅਨੰਦ ਪੁਰ ਸਾਹਿਬ ਤੋ)

  • @sonyfoujigurdaspur
    @sonyfoujigurdaspur ปีที่แล้ว +5

    ਆਪਣਾ ਪੰਜਾਬ ਬਹੁਤ ਵਧੀਆ ਪਰ ਸਿਸਟਮ ਖ਼ਰਾਬ ਆ ਤਾਂ ਹੀ ਲੋਕ ਬਾਹਰ ਨੂੰ ਜਾਦੇ ਆ

    • @tirathkaur847
      @tirathkaur847 ปีที่แล้ว

      👍🙏

    • @AbhishekSharma-vq8ly
      @AbhishekSharma-vq8ly ปีที่แล้ว +1

      ਬਾਈ ਸਿਸਟਮ ਮਾੜਾ ਪਰ ਆਪਾਂ ਕਿੰਨੇ ਕੁ ਸਹੀ ਆ
      ਜਿਹੜਾ ਪੈਸਾ ਆਪ ਲਗਾ ਕੇ ਬਾਹਰ ਜਾ ਰਹੇ ਆ
      ਓਹੀ ਪੈਸਿਆਂ ਦਾ ਆਪਾਂ ਇਥੇ ਕੋਈ busines ਕਿਉਂ ਨੀ ਚਲਾਉਂਦੇ??
      ਇਥੇ ਜ਼ਿਆਦਾ ਆਪਣੇ ਲੋਕ ਸ਼ਰਮ ਮਹਿਸੂਸ ਕਰਦੇ ਕੰਮ ਕਰਨ ਚ
      ਜਿਹੜੇ ਇਥੋਂ ਬਾਹਰ ਜਾਂਦੇ ਨੇ
      ਬਾਥਰੂਮ ਸਾਫ਼, ਯਾ ਹੋਰ ਬਾਕੀ ਕੰਮ ਕਰਦੇ ਨੇ
      ਇਥੇ ਆਪਾਂ ਸਬਜ਼ੀ ਫਲ ਉਹ ਵਾਲਾ ਕੰਮ ਕਰਨ ਤੋਂ ਵੀ ਪ੍ਰਹੇਜ਼ ਕਰਦੇ ਆ

    • @tirathkaur847
      @tirathkaur847 ปีที่แล้ว +1

      @@AbhishekSharma-vq8ly ਬਹੁਤ ਵਧੀਆ ਵਿਚਾਰ🙏🙏

    • @AbhishekSharma-vq8ly
      @AbhishekSharma-vq8ly ปีที่แล้ว

      @@tirathkaur847 ਹਾਂਜੀ ਅਜ ਦੇ ਹਲਾਤ ਚ ਆਪਾਂ ਵੀ ਉੰਨਾ ਕੁ ਹੀ ਕਸੂਰਵਾਰ ਹਾਂ..
      ਵੀਹ ਵੀਹ ਲੱਖ ਲਗਾ ਕੇ ਆਪਣੇ ਲੋਕ ਬਾਹਰ ਜਾਨ ਨੂੰ ਤਿਆਰ ਨੇ
      ਪਰ 20 ਲੱਖ ਚ ਇਥੇ ਕੋਈ ਕੰਮ ਕਾਰ ਨੀ ਖੋਲ ਸਕਦੇ..
      ਬਾਹਰ
      ਬਾਥਰੂਮ ਸਾਫ, ਟਾਇਲਟ ਸਾਫ, ਗਟਰ ਸਾਫ ਇਦਾ ਦੇ ਕੰਮ ਕਰਨ ਨੂੰ ਵੀ ਤਿਆਰ ਨੇ..
      . ਇਥੇ ਕੋਈ ਕੰਮ ਕਰਨ ਨੂੰ ਤਿਆਰ ਨੀ....
      ਸਬਜ਼ੀਆਂ ਵਾਲੇ, ਫਰੂਟਾ ਵਾਲੇ, ਰੇਹੜੀਆਂ ਵਾਲੇ ਜਿਨ੍ਹਾਂ ਵੀ ਖਾਣ ਪੀਣ ਦਾ ਕੰਮ ਸਾਰੇ ਪੰਜਾਬ ਤੋਂ ਬਾਹਰਲੇ ਬੰਦੇ ਨੇ.. ਆਪਾਂ ਕਿੰਨੇ ਕੁ ਸਹੀ ਆ

  • @GurpreetSingh-rj3rd
    @GurpreetSingh-rj3rd ปีที่แล้ว +3

    This is truth of Canada

  • @gurdeepcanada9282
    @gurdeepcanada9282 ปีที่แล้ว

    ਬਹੁਤ ਵਧੀਆ ਜਾਣਕਾਰੀ ਦਿੱਤੀ

  • @happysarpanch2286
    @happysarpanch2286 ปีที่แล้ว +20

    ਗੱਲਾਂ 100% ਸੱਚੀਆਂ ਨੇ

  • @FaraattaTv
    @FaraattaTv ปีที่แล้ว +4

    True , bai sari an gala 101 % sehi

  • @db42dilbagsinghbuttar41
    @db42dilbagsinghbuttar41 ปีที่แล้ว +1

    Daudhar sahb, bahut wadhiya galbat kiti tuc, akhan khol ditiyan ji.
    Reality biyan kiti ji 🙏

  • @jagseersidhu6226
    @jagseersidhu6226 ปีที่แล้ว +36

    I p s ਤੇI a s ਅਫਸਰਾਂ ਨੇ ਪੰਜਾਬ ਨੂੰ ਲੁੱਟ ਕੇ ਪੈਸਾ ਜਿਹੜਾ ਬਣਾਇਆ ਹੁੰਦਾ ਐਂ ਉਹਨਾਂ ਦੇ ਬੱਚੇ ਫਿਰ ਵੈਲੀ ਬਣਦੇ ਐਂ

    • @tirathkaur847
      @tirathkaur847 ปีที่แล้ว +1

      ਚੰਗੇ ਪਾਸੇ ਤਾ ਨਹੀ ਲੱਗਦਾ ਫਿਰ ਇਸ ਤਰ੍ਹਾਂ ਦਾ ਪੈਸਾ

    • @1sukhman
      @1sukhman ปีที่แล้ว +2

      ਹਰਾਮ ਦੀ ਕਮਾਈ ਨਾਲ

    • @nirmalsingh9703
      @nirmalsingh9703 ปีที่แล้ว

      I AS and IPS lobby is dirty

  • @jaskarnsingh2815
    @jaskarnsingh2815 ปีที่แล้ว +2

    ਮਾਸਟਰ ਜੀ ਬਹੁਤ ਞਧੀਆ ਗਲਬਾਤ ਪਰ ਕੋਈ ਸਮਝਦਾ ਨਹੀ ਹੁਣ ਇਥੇ ਇਹ ਹਲਾਤ ਹੋ ਗੇ ਬਈ ਮੁੰਡੇ ਵਿਹੁੳਣੇ ਔਖੇ ਹੋ ਗਏ ਸਮਾਂ ਖਰਾਬ ਚਲ ਰਿਹਾ

  • @Globalkabbadiupdates
    @Globalkabbadiupdates ปีที่แล้ว +14

    ਬਹੁਤ ਲੋਕ ਚੰਗੇ ਅਹੁਦੇ ਛੱਡ ਕੇ ਜਾਂ ਅਸਤੀਫ਼ਾ ਦੇਕੇ ਫੌਰਨ ਨੂੰ ਭੱਜਣ ਵਾਲੇ ਲੋਕਾਂ ਨੇ ਲੋੜਵੰਦ ਲੋਕਾਂ ਲਈ ਮੁਸਕਿਲਾਂ ਖੜੀਆਂ ਕਰ ਦਿੱਤੀਆਂ ਹਨ,, ਆਪਣੀਆਂ ਜਾਇਦਾਦਾਂ ਵੇਚਕੇ ਦੂਜੇ ਦੇਸਾਂ ਦੀ ਆਮਦਨ ਵਧਾ ਰਹੇ ਹਨ, ਹੋਰ ਕੁਝ ਵੀ ਨਹੀਂ

  • @SACH_DI_AWAAZ
    @SACH_DI_AWAAZ ปีที่แล้ว +3

    Sach Sach hi Rehndaa...

  • @jaswantgrewal6556
    @jaswantgrewal6556 ปีที่แล้ว +1

    ਬਾਈ ਜੀ ਮਰਦਾ
    ਕੀ ਨੀ ਕਰਦਾ
    ਇਹ ਆਮ ਲੋਕਾਂ ਦੀ ਗੱਲ ਹੈ

  • @balvirslnghsahokesingh7446
    @balvirslnghsahokesingh7446 ปีที่แล้ว

    ਬਿਲਕੁੱਲ ਜੀ, ,,,,,,,ਤੁਸੀਂ ਸਭ ਕੁੱਝ ਕੈਨੇਡਾ ਦੀ ਅਸਲੀਅਤ ਬਿਆਨ ਕੀਤੀ ਹੈ ਜੀ. .ਇਸ ਤਰ੍ਹਾਂ ਕਿਸੇ ਨੇ ਸਚਾਈ ਪੇਸ਼ ਨਹੀਂ ਕੀਤੀ, ,ਸਾਨੂੰ ਤੇ ਵੀਰਜੀ ਭੇਡਚਾਲ ਲੱਗ ਰਹੀ ਏ. .

  • @balwindersingh-nz2hm
    @balwindersingh-nz2hm ปีที่แล้ว

    ਬਹੁਤ ਵਧੀਆ ਉੱਪਰਾਲਾ ਹੈ ਜੀ

  • @harmelsroa5102
    @harmelsroa5102 ปีที่แล้ว +2

    Wahe guru ji.

  • @karamjeetdhaliwal8898
    @karamjeetdhaliwal8898 ปีที่แล้ว +3

    101% right

  • @SukhwinderSingh-jb2oy
    @SukhwinderSingh-jb2oy ปีที่แล้ว +2

    100%right

  • @harjeetbhullar.
    @harjeetbhullar. ปีที่แล้ว +13

    ਪੱਤਰਕਾਰ ਸਾਹਿਬ ਉਮਰ ਦੇ ਹਿਸਾਬ ਨਾਲ ਜੇਕਰ ਮੰਜੇ ਦੀ ਦੌਣ ਵਾਲੇ ਪਾਸੇ ਤੁਸੀਂ ਬੈਠ ਜਾਂਦੇ ਤਾਂ ਕੁੱਝ ਜ਼ਿਆਦਾ ਚੰਗਾ ਲੱਗਦਾ, ਬਾਕੀ ਗੱਲ ਬਾਤ ਬੜੀ ਸੋਹਣੀ ਲੱਗੀ

    • @Merapeo877
      @Merapeo877 ปีที่แล้ว +1

      Karti khussi gal 😂😂

  • @Pam-qf3ml
    @Pam-qf3ml ปีที่แล้ว +1

    100%ਸੱਚ

  • @sandhujs3829
    @sandhujs3829 ปีที่แล้ว +3

    Very good information

  • @ssingh4432
    @ssingh4432 ปีที่แล้ว

    ਬਹੁਤ ਵਧੀਆ ਗੱਲਾ ਸੀ ਬਿਲਕੁਲ ਸੱਚੀਆ

  • @harmelsroa5102
    @harmelsroa5102 ปีที่แล้ว +2

    Very good $ very wise views bhai sab ji.thank u.

  • @gaganmaan2037
    @gaganmaan2037 ปีที่แล้ว

    Absolutely right sir

  • @KuldeepSingh-ww7nl
    @KuldeepSingh-ww7nl ปีที่แล้ว +1

    True man, told truth

  • @rupinderkaur4326
    @rupinderkaur4326 ปีที่แล้ว +1

    Thanks veer ji

  • @motivationchannel9886
    @motivationchannel9886 ปีที่แล้ว +2

    Good thoughts

  • @PisToN_Ganj
    @PisToN_Ganj ปีที่แล้ว +8

    Khud ka desh hi apna ghar hota h. India se achha koi desh nhi

  • @SAINI..
    @SAINI.. ปีที่แล้ว

    Bilkul thiik keha virji.

  • @gurjindershah8439
    @gurjindershah8439 ปีที่แล้ว

    ਬਿਲਕੁਲ ਸੱਚ

  • @BhupinderSingh-dj1em
    @BhupinderSingh-dj1em ปีที่แล้ว

    ਬਿਲਕੁਲ ਸਹੀ ਗੱਲਾਂ

  • @jaialmastadijai471
    @jaialmastadijai471 ปีที่แล้ว +1

    Sahi gal aa 100%

  • @balrajsinghnagi1175
    @balrajsinghnagi1175 ปีที่แล้ว +2

    Bahut vadia vichar dase hun sardarji

  • @harpalsingh43
    @harpalsingh43 ปีที่แล้ว +2

    Good Bai ji

  • @dijdjdjdjdjd1105
    @dijdjdjdjdjd1105 ปีที่แล้ว +8

    Very nice Guru ji❤️

  • @balveersing7534
    @balveersing7534 ปีที่แล้ว +1

    Bhut Bria ji

  • @AmanSingh-gm8re
    @AmanSingh-gm8re ปีที่แล้ว +1

    Very true

  • @lakhveersingh1471
    @lakhveersingh1471 ปีที่แล้ว +4

    ਬਾਈ ਬਿਲਕੁਲ ਸੱਚ ਕਿਹਾ ਧੰਨਵਾਦ

  • @parrydhaliwal6035
    @parrydhaliwal6035 ปีที่แล้ว

    Boht vadhia analysis

  • @surinderbrom4088
    @surinderbrom4088 ปีที่แล้ว

    Veer ji bilkul shi aa 🙏🙏

  • @baljindershah9373
    @baljindershah9373 ปีที่แล้ว

    ਫੋਕੀ ਸ਼ੋਹਰਤ ਤੇ ਬੇਲੋੜੇ ਖ਼ਰਚੇ ਤੋਂ ਬੱਚ ਕੇ ਰਹੀਏ ,ਰੋਜ ਡਿਊਟੀ ਸਮਝ ਕੇ ਘਰ ਦਾ ਕੰਮ ਕਰੀਏ ਤਾਂ ਪੰਜਾਬ ਵਿੱਚ ਕੋਈ ਘਾਟਾ ਨਹੀਂ ।ਪਰ ਹੋਰ ਮੁਲਕਾਂ ਨੂੰ ਮਾੜਾ ਕਹਿਣਾ ਚੰਗੀ ਗੱਲ ਨਹੀਂ।

  • @CanadaKD
    @CanadaKD ปีที่แล้ว +1

    ਦੋਧਰ ਸਾਹਿਬ ਨੇ ਤਾਂ ਪੱਤਰਕਾਰ ਦਾ ਮੈਨੂੰ ਲੱਗਦੈ ਮਨ ਤੋੜਤਾ ਕਨੇਡਾ ਦੀਆਂ ਗੱਲਾਂ ਨਾਲ ਡਰਾ ਡਰਾ ਕੇ ।

  • @RanjitKumar-jw4gi
    @RanjitKumar-jw4gi ปีที่แล้ว

    Bilkul such aa,

  • @Dcc71
    @Dcc71 ปีที่แล้ว +3

    100%👍

  • @RajveerSpain
    @RajveerSpain ปีที่แล้ว

    Sahi gal ha auncle ji har ik country da ehi hal ha

  • @balwinderkaurlally4023
    @balwinderkaurlally4023 ปีที่แล้ว +1

    120 percent right

  • @SunilKumar-pd4ep
    @SunilKumar-pd4ep ปีที่แล้ว

    Bilkul sahi gal a paji

  • @rajinderkaur5928
    @rajinderkaur5928 ปีที่แล้ว +2

    Bhut vadia jankari diti veer g per punjab da sistem vadia nei reha log majboori ch ja rehe ne

  • @kamalkaur2011
    @kamalkaur2011 ปีที่แล้ว +5

    Very good interview.iss tara diyan interview auniyan chahidiyan ne.loka nu aware keeta jawe ithe v hun punjab to mada hall a

  • @rajdeepsingh8588
    @rajdeepsingh8588 ปีที่แล้ว +1

    hundarad percent theek gal a

  • @manjeetsalgany
    @manjeetsalgany ปีที่แล้ว

    Bhut sach dasya g

  • @kulwindersangha7085
    @kulwindersangha7085 ปีที่แล้ว

    101% right baiji

  • @jaskarnsingh3884
    @jaskarnsingh3884 ปีที่แล้ว +16

    ਭੈਣਾ ਨਾਲ ਨਕਲੀ ਵਿਆਹ ਕਰਾ ਕੇ ਗਏ ਪੈਸੇ ਕਮਾਈ ਗੇ।ਐਸ਼ ਨੀ ਕੀਤੀ ਉਹਨਾਂ ਦੇ ਜਵਾਕਾ ਗੰਦ ਪਾਇਆ ਹੁੰਣ ਤਾਂ ਟੈਮ ਪਾਸ ਹੈ ਨਵੇ ਨੂੰ ਕੰਮ ਬਹੁਤ ਘਟੀਆ ਮਿਲਦਾ

  • @hundalagritalwan3067
    @hundalagritalwan3067 ปีที่แล้ว +3

    👍👍

  • @balwinderkaurlally4023
    @balwinderkaurlally4023 ปีที่แล้ว +1

    110% right

  • @gurvindersingh8237
    @gurvindersingh8237 ปีที่แล้ว +1

    Right 👍

  • @majorsingh5308
    @majorsingh5308 ปีที่แล้ว +1

    Real information

  • @palwindersinghpalwindersin9690
    @palwindersinghpalwindersin9690 ปีที่แล้ว

    Very good singh sahib ji. Good voice vir Ji.

  • @silversinghsilver2961
    @silversinghsilver2961 ปีที่แล้ว +5

    ਬਹੁਤ ਬਹੁਤ ਧੰਨਵਾਦ ਜੀ ਸੱਚਾਈ ਦੱਸਣਾ ਜੀ

  • @malkitsidhu8098
    @malkitsidhu8098 ปีที่แล้ว

    Good lfrmation sr

  • @aksandhu344
    @aksandhu344 ปีที่แล้ว +5

    ਆਪਾ ਤੇ ਜੇ ਗਏ ਪੈਸੇ ਕਮਾਕੇ ਆਜਾ ਗੇ

    • @amansinghchandigarh1455
      @amansinghchandigarh1455 ปีที่แล้ว

      Me v ehi sochda c ... Pr .. Hun loan nhi uttar reha ... 30 saal nhi mud sakda ...43 da hogya

  • @panditg2621
    @panditg2621 ปีที่แล้ว +1

    Sahi gaal AAA true

  • @jaswantgrewal6556
    @jaswantgrewal6556 ปีที่แล้ว +1

    ਬਾਈ ਜੀ ਸਾਰੇ ਭਾਰਤ ਦਾ ਹਰ ਸਿਸਟਮ ਠੀਕ ਨਹੀਂ
    ਬਹੁਤ ਖਰਾਬ ਹੈ
    ਕੋਈ ਚਾਅ ਨਹੀ ਵਸਦਾ ਰਸਦਾ ਘਰ ਉਜਾੜ ਕੇ ਪ੍ਰਦੇਸ਼ ਜਾਣਾ

  • @gursharanmandair4470
    @gursharanmandair4470 ปีที่แล้ว +2

    Sahi.gala.vir.ji

  • @tripplesttar9243
    @tripplesttar9243 ปีที่แล้ว +5

    ਕਈ ਕੁੜੀਆਂ ਨੂੰ ਬਿਲਕੁੱਲ ਖੁਰਕਣ ਦਾ ਵੇਹਲ ਨਹੀਂ ਮਿਲਦਾ 😁

  • @FaraattaTv
    @FaraattaTv ปีที่แล้ว +3

    Canada expensive bahut aa hun tan , life fast , kam kam ehi kujh aa , student life so hard 2 year after that they are well experienced . Fer kamjab vi paka hona students ne etha .jeolousy bahut aa apna loka c jehra old phela aya hun .

  • @jaskarnsingh3884
    @jaskarnsingh3884 ปีที่แล้ว +5

    ਸਹੀ ਗੱਲਾ ਜੀ

  • @harrybiln5637
    @harrybiln5637 ปีที่แล้ว

    Bilkul sahi keha uncle g

  • @gursantkaur1999
    @gursantkaur1999 ปีที่แล้ว

    Right information

  • @labhsingh4024
    @labhsingh4024 ปีที่แล้ว

    Veer ta Pura hi sachh bol riha,,, Mehnat Kar ke Punjab vich bhi apne Aap nu Canada vich Mehsus Kar sakde.... Sab kush Aithe Aur uther bhi same haiiiiii