ไม่สามารถเล่นวิดีโอนี้
ขออภัยในความไม่สะดวก

Special Podcast with Gurikbal Singh | EP 42 | Punjabi Podcast

แชร์
ฝัง
  • เผยแพร่เมื่อ 23 ก.พ. 2024
  • Punjabi Podcast with Rattandeep Singh Dhaliwal
    ਪੰਜਾਬੀ Podcast 'ਤੇ ਤੁਹਾਨੂੰ ਪੰਜਾਬ ਦੇ ਰਾਜਨੀਤਿਕ, ਸਮਾਜਿਕ ਤੇ ਧਾਰਮਿਕ ਮੁੱਦਿਆਂ 'ਤੇ ਸੰਜੀਦਾ ਗੱਲਬਾਤ ਤੇ ਮਸਲਿਆਂ ਦੇ ਹੱਲ ਸੰਬੰਧੀ ਚਰਚਾ ਦੇਖਣ ਨੂੰ ਮਿਲੇਗੀ। ਮੀਡੀਆ ਦੇ ਸ਼ਬਦਾਂ ਤੋਂ ਦੂਰ ਤੁਹਾਡੀ ਬੋਲੀ ਤੇ ਤੁਹਾਡੇ ਸ਼ਬਦਾਂ 'ਚ ਕੋਸ਼ਿਸ਼ ਕਰਾਂਗੇ ਕਿ ਪੰਜਾਬ ਦੇ ਪਿੰਡਾਂ ਦੀ ਵੰਨਗੀ ਨੂੰ ਪੇਸ਼ ਕਰ ਸਕੀਏ।
    On Punjabi Podcast, you will get to see a serious discussion on the political, social and religious issues of Punjab and the solution of the issues. Far from the words of the media, we will try to present the diversity of the villages of Punjab in your speech and in your words.
    ALL RIGHTS RESERVED 2023 © PUNJABI PODCAST

ความคิดเห็น • 172

  • @harrysarao1388
    @harrysarao1388 5 หลายเดือนก่อน +18

    ਮੈ ਰਤਨ 22 ਪੋਡਕਾਸਟ ਤੁਹਾਡਾ ਹਰ ਇਕ ਸੁਣਦਾ ਹਾ ਪਰ coment ਪਹਿਲੀ ਵਾਰ ਕਰਿਆ ਹੈ ।ਬਹੁਤ ਵਧੀਆ ਕੰਮ ਕਰ ਰਹੇ ਹੋ ਤੁਸੀ ਰਤਨ ਵੀਰ ਤੁਹਾਡੀ ਸਬਦਾਵਲੀ ਤੇ ਗੱਲ ਕਰਨ ਦਾ ਬਹੁਤ ਵਧੀਆ ਤਰੀਕਾ ਹੈ

  • @harjeetthind6620
    @harjeetthind6620 5 หลายเดือนก่อน +8

    ਬਿਲਕੁਲ ਸਹੀ ਗੱਲ ਆ ਜੀ , ਕਿਸੇ ਤੋਂ ਉਮੀਦ ਨਹੀਂ ਰੱਖਣੀ ਚਾਹੀਦੀ । ਉਮੀਦ ਹੀ ਦੁੱਖਾਂ ਦਾ ਕਾਰਨ ਆ ਅੱਜ ਕੱਲ

  • @jasvirmaan4110
    @jasvirmaan4110 5 หลายเดือนก่อน +5

    ਰਤਨ ਵੀਰੇ ਬਾਹਲਾ ਹੀ ਸਵਾਦ ਆਇਆ, ਤੁਹਾਨੂੰ ਦੋਵਾਂ ਵੀਰਾਂ ਨੂੰ ਹੀ ਮੈਂ ਬਹੁਤ ਚਿਰ ਦਾ ਫੌਲੋ ਕਰਦਾ ਹਾਂ ਤੇ ਅੱਜ ਇਕੱਠਿਆਂ ਨੂੰ ਵੇਖ ਕੇ ਤੇ ਤੁਹਾਡੀਆਂ ਬਹੁਤ ਹੀ ਕਮਾਲ ਗੱਲਾਂ ਸੁਣ ਕੇ ਬਾਹਲਾ ਨਜ਼ਾਰਾ ਆਇਆ ❤

  • @narinderpalsingh3800
    @narinderpalsingh3800 5 หลายเดือนก่อน +11

    Ratan ਜੀ ਤੁਹਾਡੀ ਪੋਡਕਾਸਟ ਦੀ ਰੋਜ਼ ਹੀ ਇੰਤਜ਼ਾਰ ਰਹਿੰਦਾ ਹੈ ਤੇ ਪੂਰਾ ਦੇਖ ਕੇ ਹੀ ਸਾਹ ਆਉਂਦਾ ਹੈ 💪👍

  • @BALJINDERSINGH-uc1mx
    @BALJINDERSINGH-uc1mx 5 หลายเดือนก่อน +4

    ਰਤਨ ਬਹੁਤ ਵਧੀਆ ਗੁਰਇੱਕਬਾਲ ਜੀ ਨਾਲ ਗੱਲ ਬਾਤ ਬੁਹਤ ਜਾਨਕਾਰੀ ਭਰਪੂਰ ਸੀ ਬੇਨਤੀ ਹੈ ਪ੍ਰੋ ਵਰਿੰਦਰਪਾਲ ਸਿੰਘ ਪੰਜਾਬੀ ਬੋਲੀ ਤੇ ਬੱਚਿਆ ਨੂੰ ਪੜਾਉਣ ਬੁਰਤ ਕੰਮ ਕਰ ਰਹੇ ਹਨ ਉਹਨਾ ਨੂੰ ਵੀ ਉਪਰੋਚ ਕਰਕੇ ਪੋਢਕਾਸਟ ਕੀਤਾ ਜਾਵੇ ਬੁਹਤ ਬੁਹਤ ਧੰਨਵਾਦ ਵੀਰ

  • @lohgarh_dx
    @lohgarh_dx 5 หลายเดือนก่อน +4

    ਬਹੁਤ ਵਧਿਆ ਰਤਨ ਵੀਰ ਜੀ ਪੋਡਕਾਸਟ ਤੁਹਾਡਾ ਬਹੁਤ ਕੁਝ ਸਿੱਖਣ ਨੂੰ ਮਿਲਦਾ ਐ

  • @paramjeetkaur182
    @paramjeetkaur182 5 หลายเดือนก่อน +4

    ਰਤਨ ਵੀਰੇ ਗੁਰਇਕਬਾਲ ਵੀਰੇ ਨੇਂ ਸਹੀ ਕਿਹਾ ਜੋ ਗੱਲਬਾਤ ਥੋਡੇ ਪੋਡਕਾਸਟ ਵਿਚ ਹੁੰਦੀ ਉਹ ਕਿਤੇ ਨਹੀਂ ਹੁੰਦੀ, ਨਕਲੀ ਨਹੀਂ ਲੱਗਦੀ ਗੱਲਬਾਤ ❤❤

  • @harjindersingh3262
    @harjindersingh3262 5 หลายเดือนก่อน +4

    Waheguru ji ka khalsa waheguru ji ki fateh #Kisaan andolan jindabad #justice for sidhu moosewala

  • @kulveerbhangu3203
    @kulveerbhangu3203 5 หลายเดือนก่อน +1

    ਬਹੁਤ ਵਧੀਆ ਬਾਈ ਗੁਰਇਕਬਾਲ ਸਿੰਘ ਅਤੇ ਬਾਈ ਰਤਨ ਸਿੰਘ ਜੀ। ਰਤਨ ਬਾਈ ਤੁਹਾਡੇ ਪੋਡਕਾਸਟ ਬਹੁਤ ਵਧੀਆ ਹੁੰਦੇ ਆ ਸਾਰੇ ਦੇਖਦੇ ਆ

  • @SatnamSingh-xf1dl
    @SatnamSingh-xf1dl 5 หลายเดือนก่อน +4

    ਰਤਨ ਵੀਰੇ ਗੁਰਇਕਬਾਲ ਵੀਰੇ ਨਾਲ ਹੋਰ ਵੀ ਪੌਡਕਾਸਟ ਕਰੋ ਅੱਜ ਵਾਲਾ ਪੌਡਕਾਸਟ ਬਹੁਤ ਹੀ ਵਧੀਆ ਸੀ ਬਹੁਤ ਬਹੁਤ ਧੰਨਵਾਦ ।🙏

  • @rajachahal4841
    @rajachahal4841 5 หลายเดือนก่อน +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ
    ਰਤਨ ੨੨ ਬਹੁਤ ਵਧੀਆ ਗੱਲ ਬਾਤ ਸਵਾਦ ਆ ਗਿਆ

  • @deepjandoria3545
    @deepjandoria3545 5 หลายเดือนก่อน +2

    ਹੀਰਾ ਬੰਦਾ ਬਾਈ ਗੁਰਇਕਬਾਲ ਸਿੰਘ ਰਤਨ ਸਿਆਂ

  • @user-ge3yu8ls2o
    @user-ge3yu8ls2o 5 หลายเดือนก่อน +1

    ਰਤਨ ਵੀਰ ਜਿਹੜੀ ਬਾਈ ਨੇ ਬੱਕਰੀਆਂ ਆਲੀ ਗੱਲ ਸੁਣਾਈ ਆ ਉਹ ਬਿਲਕੁੱਲ ਸੱਚੀ ਆ ਉਹ ਤਾਂ ਆਪਣਾ ਵੀਰ ਈ ਆ ਜਦੋਂ ਕਹੋਂਗੇ ਮਿਲਾ ਦਿਆਂਗੇ ਬੰਦਾ ਫੱਕਰ ਈ ਆ

  • @chamkaur_sher_gill
    @chamkaur_sher_gill 5 หลายเดือนก่อน +3

    ਸਤਿ ਸਰੀ ਅਕਲ ਜੀ ਸਾਰੇ ਭਰਾਵਾ ਨੂੰ ਜੀ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @financeinpunjabi04
    @financeinpunjabi04 5 หลายเดือนก่อน +3

    ਬਹੁਤ ਵਧੀਆ Podcast ਬਹੁਤ ਵਧੀਆ ਕੰਮ ਕਰ ਰਹੇ ਉ ਰਤਨ ਬਾਈ

  • @manpreetkaurmk
    @manpreetkaurmk 5 หลายเดือนก่อน +1

    Eh podcast mai 2 vari suneya. Apni khicken de kam karde hoye,bina waqt barbad kitte. Dhanwad

  • @JSingh_8185
    @JSingh_8185 5 หลายเดือนก่อน

    ਗੁਰਇਕਬਾਲ ਬਾਈ ਨਾਲ ਗੱਲਾਂ ਦਾ ਸਵਾਦ ਆ ਗਿਆ ਅੱਜ ਤਾਂ। ਬਹੁਤ ਸੋਹਣੀ ਪੋਡਕਾਸਟ। Love from Delhi ❤

  • @anjujayant4021
    @anjujayant4021 5 หลายเดือนก่อน

    Aaj mai pahli vaar Gurikbal paji nu khul k hasde vekhya .....stay blessed both of you 💕❤

  • @sonyaman521
    @sonyaman521 5 หลายเดือนก่อน +2

    ਅੱਜ ਆਲਾ podcast ਨੇ ਤਾ ਨਜ਼ਾਰਾ ਲਿਆ ਤਾਂ 👌👍🙏

  • @sarajmanes4505
    @sarajmanes4505 5 หลายเดือนก่อน

    Waheguru Ji Ka Khalsa Waheguru Ji Ke Fateh Bohat Vadiya Podcast Dil Khush Ho Gya Jiode Vasde Raho Rab Rakha Dhanwad Ji 🙏🙏👌👌👍👍👏👏😂😂

  • @bikramjitgill5574
    @bikramjitgill5574 4 หลายเดือนก่อน

    Great interview

  • @paramjeetkaur182
    @paramjeetkaur182 5 หลายเดือนก่อน

    ਰਤਨ ਵੀਰੇ ਬਹੁਤ ਸਮੇਂ ਤੋਂ ਮੈਨੂੰ ੳਡੀਕ ਸੀ ਗੁਰਇਕਬਾਲ ਵੀਰੇ ਦੀ ਇੰਟਰਵਿਊ ਦੀ ਧੰਨਵਾਦ ਕਰਦੀ ਹਾਂ ਬਹੁਤ ਬਹੁਤ ਮੁਬਾਰਕਾਂ ਸੋਹਣੀ ਗੱਲਬਾਤ 🙏🙏

  • @Rangrabbde
    @Rangrabbde 5 หลายเดือนก่อน

    BHOT VADIYA RATTAN BRO JO KAAM TUSI KAR REHE HO OHDI TARIF KARAN LEI SADE KOL ALFAZ HI NAHI AA

  • @bhupindersingh5311
    @bhupindersingh5311 5 หลายเดือนก่อน

    Very nice Waheyguru chardikala rakhey 💪🏽🙏🙏🙏🙏🙏❤️

  • @ManinderpalMaan
    @ManinderpalMaan 5 หลายเดือนก่อน

    This is reality of society and society is impacted by both kind of persons. (vaccum cleaner and charger) good job gurikbal singh ji and rattan ji. Keep it up be charger for everybody.

  • @harjitkaur5261
    @harjitkaur5261 17 วันที่ผ่านมา

    Vere aj pheli var thoda podcast sunyia bht vadyia lagyia

  • @user-lo8fi1nt1x
    @user-lo8fi1nt1x 4 หลายเดือนก่อน

    Mai kehaa munde last te aaak mahol bnaata puraaa sach maneyo mainu call aa rhii c o v cut ti 👌👌

  • @infopura8337
    @infopura8337 5 หลายเดือนก่อน

    ਰਤਨ ਵੀਰੇ ਤੁਹਾਡਾ ਪਾਡਕਾਸਟ ਵਧੀਆ ਹੁੰਦਾ। ਅੱਜ ਬਾਈ ਗੁਰਇਕਬਾਲ ਨਾਲ ਹਾਸੇ-ਠੱਠੇ ਦੇ ਨਾਲ-ਨਾਲ ਖੁੱਲ ਕੇ ਗੱਲਾਂ ਹੋਈਆਂ। ਨਜ਼ਾਰਾ ਆ ਗਿਆ। ਵਾਹਿਗੁਰੂ ਚੜਦੀਕਲਾ ਵਿਚ ਰੱਖੇ।

  • @surindernehal8810
    @surindernehal8810 5 หลายเดือนก่อน

    bhutt vdiya lgeya bro sikhan nu bhutt kuj c from:brampton (india sunam)

  • @armaandeepsingh9091
    @armaandeepsingh9091 5 หลายเดือนก่อน

    Bhot sohna podcast bhaji, guru sahib vdiya kamm karan da ball bakshan

  • @user-yw9cp7xp8v
    @user-yw9cp7xp8v หลายเดือนก่อน

    Good 👍

  • @tejinderpal723
    @tejinderpal723 5 หลายเดือนก่อน

    GOOD

  • @kanwardeep6975
    @kanwardeep6975 5 หลายเดือนก่อน

    ਬਹੁਤ ਮਜ਼ੇਦਾਰ ਪੋਡਕਾਸਟ ਸੀ 🙏🙏 ਬਹੁਤ ਧੰਨਵਾਦ ਜੀ 🙏❤️

  • @bmdhillon9363
    @bmdhillon9363 5 หลายเดือนก่อน +1

    🎉🎉🎉

  • @amangarcha3280
    @amangarcha3280 5 หลายเดือนก่อน +1

    One of best podcast

  • @viranshubhardwaj2356
    @viranshubhardwaj2356 5 หลายเดือนก่อน

    Gurikbal Ji is the best charger for everyone ❤❤❤🎉🎉🎉🎉

  • @jaspreetkaurchahal412
    @jaspreetkaurchahal412 5 หลายเดือนก่อน

    Ratan veer bhut vadhia km kr rhe o, tusi rajpal makhni g nu v interview kro oh seht bare bhut hi vadmuli jaankari de rhe, mai tuhade podcast sun di ta ha pr aj comment pehli var karia

  • @harrymla1020
    @harrymla1020 5 หลายเดือนก่อน +1

    ਬਹੁਤ ਵਧੀਆ ਪੋਡਕਾਸਟ ਰਤਨ ਵੀਰ ❤

  • @SukhdeepSingh-md7th
    @SukhdeepSingh-md7th 5 หลายเดือนก่อน

    ਬਹੁਤ ਸੋਣੀ ਗੱਲਬਾਤ ਜੀਂ

  • @sonykambojmandvi1758
    @sonykambojmandvi1758 5 หลายเดือนก่อน

    Bahut vadia vichar ne ..

  • @_ambitiouskaur
    @_ambitiouskaur 5 หลายเดือนก่อน +1

    Full with Positivity❤

  • @Heaven_Gill
    @Heaven_Gill 5 หลายเดือนก่อน

    Bai ji bhut vdiya lgea ik hor ho je y nal khus krte y ne ❤❤

  • @kirankaur4504
    @kirankaur4504 5 หลายเดือนก่อน +1

    ਸਤਿ ਸ੍ਰੀ ਅਕਾਲ ਜੀ 🙏🙏

  • @balrajsingh3303
    @balrajsingh3303 5 หลายเดือนก่อน

    Veere swad agya shi gl a eh podcast ch siraaa hogya

  • @daudharwalakavisharijatha8089
    @daudharwalakavisharijatha8089 5 หลายเดือนก่อน

    ਬਹੁਤ ਵਧੀਆ ਗੱਲਬਾਤ ਕਿਤਾਬ ਵੀ ਜਰੂਰ ਪੜਾਗੇ

  • @amritpalsingh8055
    @amritpalsingh8055 5 หลายเดือนก่อน

    Bahut vdia veer .

  • @rupinderuppal9094
    @rupinderuppal9094 5 หลายเดือนก่อน

    Waheguru ji 🙏🤲❤️

  • @user-xd7vy6el8y
    @user-xd7vy6el8y 5 หลายเดือนก่อน +1

    ਸਤਿ ਸ੍ਰੀ ਅਕਾਲ ਵੀਰ🙏

  • @user-kq2mh2ge6b
    @user-kq2mh2ge6b 5 หลายเดือนก่อน

    Sirraa tusi vre

  • @Sukhveerdts
    @Sukhveerdts 5 หลายเดือนก่อน

    ਬਹੁਤ ਵਧੀਆ ਬਾਈ ਜੀ 🎉

  • @nirmankhinda4442
    @nirmankhinda4442 5 หลายเดือนก่อน

  • @badnamshayeroffical
    @badnamshayeroffical 5 หลายเดือนก่อน +1

    Top podcast

  • @user-it6ef9wc2v
    @user-it6ef9wc2v หลายเดือนก่อน

    🙏👌🥰🥰

  • @dr.jagtarsinghkhokhar3536
    @dr.jagtarsinghkhokhar3536 5 หลายเดือนก่อน

    👍👍👍🎯

  • @vikramjitsinghsidhu5142
    @vikramjitsinghsidhu5142 5 หลายเดือนก่อน

    Sira gall baat hai

  • @user-yw8iz3rn5f
    @user-yw8iz3rn5f 5 หลายเดือนก่อน

    ਬਾਈ 🙏 ਸਾਰਿਆ ਨੂੰ। ਤਾਰੇਪਾਲ ਬਾਈ ਨੂੰ ਬੁਲਾਉ

  • @manpreetkaurmk
    @manpreetkaurmk 5 หลายเดือนก่อน

    Dhanwad eh podcast layi

  • @preetramgarhia3383
    @preetramgarhia3383 5 หลายเดือนก่อน

    Ratan bai kaint banda aa vacume ni ho skda....kite ho ske te jarur milna cahunda tuhanu

  • @jagdeepsinghjhinjer
    @jagdeepsinghjhinjer 5 หลายเดือนก่อน

    🔥🔥🔥

  • @ArshRamgarhia-ye1ql
    @ArshRamgarhia-ye1ql 5 หลายเดือนก่อน

    Sirra podcast 🔥mja aa gya

  • @arashbrar6884
    @arashbrar6884 5 หลายเดือนก่อน

    Rattan bai bhut sohna km krde o bai g j comment pd de hune o ta ik benti aw bai Ghude te dev da poscast jarur kreo
    Malak thonu chrdikla ch rkhe raab sohna kirpa kre

  • @rightranjha7597
    @rightranjha7597 5 หลายเดือนก่อน

    Aj da podcast bahut vadia lagya. Ratan veer tusi Robotics engineer nal podcast karo please jindi Gurikbal bai gal kar rahe.

  • @HarpreetSingh-rb6tt
    @HarpreetSingh-rb6tt 5 หลายเดือนก่อน +2

    2 legends

  • @simranjitsingh4089
    @simranjitsingh4089 5 หลายเดือนก่อน

    ਬਾਈ ਅੱਜ ਵਾਲਾ ਪੋਡਕਾਸਟ ਬਹੁਤ ਵਧੀਆ ਸੀ

  • @parmjitkaur2684
    @parmjitkaur2684 5 หลายเดือนก่อน

    Bilkul right 👍👍👍 God job 😊😊

  • @HarpreetSingh-rb6tt
    @HarpreetSingh-rb6tt 5 หลายเดือนก่อน +1

    Kick veer nu te sukhvant nu sat siri akal sari team nu sat siri akal

  • @GurdeepSingh-jq2uu
    @GurdeepSingh-jq2uu 5 หลายเดือนก่อน +1

    part 2

  • @HardeepSingh07072
    @HardeepSingh07072 5 หลายเดือนก่อน +1

    Y meri 29 year age aa te aj main apni age ch pehla comment thuhanu kreya❤

  • @Kabaddilive08
    @Kabaddilive08 5 หลายเดือนก่อน

    ਬਹੁਤ ਵਧੀਆ ਆ ਬਾਈ ਜੀ
    ਬਾਜ਼ੀ ਜੰਡ ਜਾ ਰਾਣੇ ਵੰਜ ਨਾਲ ਕਰੋ ਸਵਾਦ ਆ ਊ

  • @mouser.8055
    @mouser.8055 5 หลายเดือนก่อน

    ਬਈ 38min ਵਾਲੀ ਗੱਲ ਬਿਲਕੁਲ ਸਹੀ ਆ 👌👌

  • @Bhangutourtravel
    @Bhangutourtravel 5 หลายเดือนก่อน

    Good luck y ji

  • @kulwindersingh4024
    @kulwindersingh4024 5 หลายเดือนก่อน

    ਬਹੁਤ ਵਧੀਆ ਸੀ ਪੋਡਕਾਸਟ 👌

  • @user-bf5hi4be3x
    @user-bf5hi4be3x 5 หลายเดือนก่อน

    Sachi ratan bro ajj mja a gia 😊😊😊😊❤❤dil tu

  • @athwaljb
    @athwaljb 5 หลายเดือนก่อน

    ਬਹੁਤ ਵਧੀਆਂ ਗੱਲਬਾਤ

  • @0313mann
    @0313mann 5 หลายเดือนก่อน

    waheguru ji... malak saab theekh rakhe..

  • @prabhjot77
    @prabhjot77 5 หลายเดือนก่อน

    ਬਹੁਤ ਵਧੀਆ ਵੀਰੇ

  • @badnamshayeroffical
    @badnamshayeroffical 5 หลายเดือนก่อน +1

    ਅਸਾਂ ਨੇ ਸਾਰੇ ਪੋਡਕਾਸਟ ਸੁਣੇ ਨੇ 🎉 ਦਿੜ੍ਹਬੇ ਆਲ਼ੇ

    • @Sonykhopra32
      @Sonykhopra32 5 หลายเดือนก่อน

      ਦਿੜ੍ਹਬਾ ਖੋਪੜਾ

  • @JagjitMahal-fz4rs
    @JagjitMahal-fz4rs 5 หลายเดือนก่อน

    Nice 22 ji.

  • @Ramandeepkaur-yw5mn
    @Ramandeepkaur-yw5mn 5 หลายเดือนก่อน

    Boht vadiaa podcast❤❤

  • @jaskaranjohal9885
    @jaskaranjohal9885 5 หลายเดือนก่อน

    Nice 👍

  • @panthvirmanes9349
    @panthvirmanes9349 5 หลายเดือนก่อน

    Bhut hi Wadia podcast

  • @malkeetsingh4850
    @malkeetsingh4850 5 หลายเดือนก่อน +1

    ਅੰਮ੍ਰਿਤਪਾਲ ਸਿੰਘ ਮਹਿਰੋਂ ਨੂੰ ਵੀ ਪੌਡਕਾਸਟ ਚ ਲੈ ਕੇ ਆਵੋ

  • @AmritSingh-ly5hy
    @AmritSingh-ly5hy 5 หลายเดือนก่อน

    ਬੁਹਤ ਵਾਦੀ ਜੀ ❤

  • @gurpyarsingh2157
    @gurpyarsingh2157 5 หลายเดือนก่อน +1

    ❤ਸੁਨਾਮ ਆਲੇ ਕਰੋ ਲਾਈਕ

  • @JasvirSingh-hq8vi
    @JasvirSingh-hq8vi 5 หลายเดือนก่อน

    ਬਹੁਤ ਵਧੀਆ ਵੀਰੇ❤

  • @hardeepdhaliwal7417
    @hardeepdhaliwal7417 5 หลายเดือนก่อน

    Very nice 👍

  • @Notorious614
    @Notorious614 5 หลายเดือนก่อน

    👍👍👍

  • @sikandersinghkalalwala8175
    @sikandersinghkalalwala8175 5 หลายเดือนก่อน

    ਨਜਾਰਾ ਆ ਗਿਆ ਅੱਜ ਤਾਂ ਰਤਨ ਬਾਈ

  • @gurpreetsinghjassal2135
    @gurpreetsinghjassal2135 5 หลายเดือนก่อน

    Very nice

  • @varindersingh1169
    @varindersingh1169 5 หลายเดือนก่อน

    Bhot vadia podcast bai❤

  • @Karmjitalika
    @Karmjitalika 5 หลายเดือนก่อน

    ਰੱਤੀਏ ਤੋਂ ❤❤

  • @badnamshayeroffical
    @badnamshayeroffical 5 หลายเดือนก่อน

    Good bro enjoy the podcast
    Dirba belt

  • @CrazyEditingZone
    @CrazyEditingZone 5 หลายเดือนก่อน

    ਬਹੁਤ ਸਹੋਣੀ ਗੱਲ ਬਾਤ ❤

  • @jagseerbaath9685
    @jagseerbaath9685 5 หลายเดือนก่อน

    God job veer 🙏🏻

  • @lohgarh_dx
    @lohgarh_dx 5 หลายเดือนก่อน

    ਰਤਨ ਵੀਰ ਤਾਰੀ ਬਾਬਾ ਸਮਾਲਸਰ ਦਾ ਵੀ ਪੋਡਕਾਸਟ ਕਰੋ 🙏

  • @HardeepSingh07072
    @HardeepSingh07072 5 หลายเดือนก่อน

    ❤❤

  • @pb19wale24
    @pb19wale24 5 หลายเดือนก่อน

    🙏🙏🙏🙏

  • @Sukhpal.Giddarbaha
    @Sukhpal.Giddarbaha 5 หลายเดือนก่อน

    🙏

  • @tarndeepsingh3834
    @tarndeepsingh3834 5 หลายเดือนก่อน

    ❤end podcast

  • @ranjitsingh6466
    @ranjitsingh6466 5 หลายเดือนก่อน

    sada bai