Special Podcast with Dev Kharoud | EP 44 | Punjabi Podcast

แชร์
ฝัง
  • เผยแพร่เมื่อ 25 ต.ค. 2024

ความคิดเห็น • 122

  • @doctordeep88
    @doctordeep88 7 หลายเดือนก่อน +2

    ਬਹੁਤ ਹੀ ਵਧੀਆ ਸੋਚ ਐ ਦੇਵ ਖਰੌੜ 22 ਦੀ ਮੈਂ ਤਾਂ ਆਪ ਨੀ ਕੋਈ ਵੀ ਫ਼ਿਲਮ ਛੱਡੀ ਜਿਹੜੀ ਵੇਖੀ ਨਾ ਹੋਵੇ ਦੇਵ 22 ਦੀ ਸਗੋਂ wait ਰਹਿੰਦੀ ਆ ਕੇ ਦੇਵ ਖਰੌੜ ਸਾਡੇ ਹੀਰੋ ਦੀ ਫ਼ਿਲਮ ਕਦੋਂ ਆਉਣੀ ਆ ਤੇ ਚਾਅ ਹੀ ਚੜ੍ਹ ਜਾਂਦਾ ਜਦੋਂ ਪਤਾ ਲੱਗਦਾ ਕੇ ਦੇਵ 22 ਦੀ ਕੋਈ ਫ਼ਿਲਮ ਆਉਣ ਵਾਲੀ ਆ love u ਦੇਵ ਖਰੌੜ ਵੀਰੇ ❤❤❤❤

  • @Ranjeet-r7e
    @Ranjeet-r7e 7 หลายเดือนก่อน +5

    ਬਹੁਤ ਸੋਹਣਾ ਪੋਡਕਾਸਟ ✅

  • @karan0_01
    @karan0_01 7 หลายเดือนก่อน

    ਫਿਲਮ ਬਹੁਤ ਸ਼ਾਨਦਾਰ ਏ ਜੀ ਦੇਵ ਬਾਈ ਜੀ ਪੌਡਕਾਸਟ ਸੁਣ ਕੇ ਬੜਾ ਕੁਝ ਸਿੱਖਣ ਨੂੰ ਮਿਲਿਆ । ❤

  • @SukhdeepSingh-md7th
    @SukhdeepSingh-md7th 7 หลายเดือนก่อน +2

    ਬਹੁਤ ਵਧੀਆ ਜੀਂ

  • @kuldeepsabharwal4417
    @kuldeepsabharwal4417 7 หลายเดือนก่อน +1

    ਬਹੁਤ ਵਧੀਆ ਗੱਲਾਂ ਕੀਤੀਆਂ 22 ਨੇਂ🔥

  • @kamal27273
    @kamal27273 7 หลายเดือนก่อน +18

    ਮੈੰ ਪੰਜਾਬੀ ਚ ਐਮ. ਏ ਕਰੀ ਤਾਂ ਸਾਰੇ ਅਕਸਰ ਕਹਿੰਦੇ ਆ ਵੀ ਕਿ ਪੜਿਆ ਕੁਝ ਚਜ ਦਾ ਕਰਦੀ . ਮੇਰੀ ਛੋਟੀ ਭੈਣ ਦੇ ਸਕੂਲ ਚ ਵੀ ਪੰਜਾਬੀ ਬੋਲਣ ਤੇ ਅਕਸਰ ਮੇਰੀ ਬਹਿਸ ਵੀ ਹੁੰਦੀ ਆ .ਪਤਾ ਨੀ ਕਿੳ ਆਪਣੇ ਲੋਕ ਆਪਣੀ ਬੋਲੀ ਤੇ ਸਰਮ ਮੰਨਦੇ ਆ ਤੇ ਇਹ ਆਪਣੀ ਤ੍ਰਾਸਦੀ ਆ

    • @ਖੇਤੀ
      @ਖੇਤੀ 7 หลายเดือนก่อน +1

      ਬਿਲਕੁਲ ਜੀ ਆਪਣੇ ਲੋਕ ਆਪਣੀ ਬੋਲੀ ਬੋਲਣ ਤੋਂ ਹੀ ਸਰਮ ਮੰਨ ਦੇ ਹਨ

    • @DeepMtili
      @DeepMtili 7 หลายเดือนก่อน +1

      True bhene .pr koi na aapa dbna thodi a .maa boli h apni .maan a Apne nu ..mull pai k hi rehna tubada ...God bless u .tuhade vrgeya krke e apni maa boli dila ch jeondi h TE rahugi v ...keep it up..
      Maan AA tuhade TE bhot dilo slute B's honsla ni harna Punjabi AA Punjabi rehna .hm Kadar hr dharm hr boli di krni a pr maa boli da maan hmesha vdona ..kise to ki laina aapa....God bless u bhene .jeondi reh .

  • @manisidhu228
    @manisidhu228 7 หลายเดือนก่อน +1

    ਬਹੁੱਤ ਸੋਹਨੀ ਫਿਲਮ ਅ 22 ..ਇਕ ਨਵਾਂ ਸਿਨੇਮਾ ਦੇਖਨ ਨੂੰ ਮਿਲਿਆ👌👌👌

  • @sihrarisimranjit
    @sihrarisimranjit 7 หลายเดือนก่อน

    Bhut hi vadia dhang nal gal baat hoi. Swaad aa gya. Dev bai nu last month chandigarh mile c. Bina jaan pehchaan bhut vadia dil khol k milea c bai. Rabb mehar kare🙏🏼

  • @ManjitSingh-lo4wk
    @ManjitSingh-lo4wk 7 หลายเดือนก่อน +3

    Dev bai att ae waheguru mehar bhariya hath rakhe tuhade te

  • @Canadian_farmer
    @Canadian_farmer 7 หลายเดือนก่อน +9

    ਰਤਨ ਬਾਈ ਬਹੁਤ ਵਧੀਆ ਕੰਮ ਕਰ ਰਹੇ ਓ ਲੱਗੇ ਰਹੋ
    ਇਕ ਬੇਨਤੀ ਸੀ
    ਵੀਰੇ ਸ਼ਾਸ਼ੀ ਕਾਲ ਨੀਂ ਸਤਿ ਸ਼੍ਰੀ ਅਕਾਲ ਹੁੰਦਾ 🙏

  • @chamkaur_sher_gill
    @chamkaur_sher_gill 7 หลายเดือนก่อน +3

    ਸਤਿ ਸਰੀ ਅਕਾਲ ਜੀ ਸਾਰੇ ਭਰਾਵਾ ਨੂੰ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉❤❤❤❤❤🎉🎉🎉🎉🎉🎉❤❤❤❤❤❤🎉🎉🎉🎉🎉🎉❤❤❤❤❤❤🎉🎉🎉🎉🎉

  • @dilpreetsingh2093
    @dilpreetsingh2093 7 หลายเดือนก่อน +1

    ਬਹੁਤ ਵਧੀਆਂ ਸੁਨੇਹਾ ਦਿੰਦੀ ਐ ਫ਼ਿਲਮ...ਤੇ ਕਿਵੇਂ ਤਾਕਤਵਰ ਬੰਦਾ ਵਰਤਦਾ ਐ ਦੂਜੇ ਨੂੰ..ਤੇ. ਦੇਵ ਵੀਰੇ ਸ਼ੁਕਰੀਆਂ ਵਿਦੇਸ਼ਾਂ ਬਾਰੇ ਦਰੁਸਤ ਦੱਸਣ ਲਈ..ਨਹੀਂ ਤਾਂ ਦੇਖਿਆਂ ਸ਼ੋਅ ਬਾਹਰ ਫਿਲਮ ਦੀ ਕਮਾਈ ਬਾਹਰ ਤੋਂ ਜ਼ਿਆਦਾ ਬਹੁਤ ਕਹਿਣਾ ਸਾਰਾ ਕੁੱਝ ਨਾਕਾਰਮਤ ਹੀ ਹੁੰਦਾ

  • @Dosanjh84
    @Dosanjh84 7 หลายเดือนก่อน +3

    ਜੀਓ ਦੇਵ ਬਾਈ। ਵਾਹਿਗੁਰੂ ਸਦਾ ਮੇਹਰ ਭਰਿਆ ਹੱਥ ਰੱਖੇ। ਸਰਬੱਤ ਦਾ ਭਲਾ।

  • @AvtarAHTS
    @AvtarAHTS 7 หลายเดือนก่อน +6

    One of my favourite

  • @GurjantSingh-os5nv
    @GurjantSingh-os5nv 7 หลายเดือนก่อน +11

    ਵਧੀਆ ਪੰਜਾਬੀ िਫਲਮਾਂ ਦੀ ਸ਼ਲਾਘਾ ਘॅਟ ਹੁੰਦੀ ਹੈ िਜਹੜੀਆਂ ਵਧੀਆ ਸੁਨੇਹਾ ਦॅਸिਦਆਂ, िਜਵੇ. ਤੁਨਕਾ ਤੁਨਕਾ ਹਰਦੀਪ ਗਰੇਵਾਲ਼ ਦੀ , ੳਏ ਭੋਲੇ ੳਏ ਜਗਜੀਤ ਬਾਈ ਦੀ , ਬॅਲੇ ੳ ਚਲਾਕ ਸॅਜਨਾ ਵਰਗੀਆਂ

  • @AmrikSingh-zy7co
    @AmrikSingh-zy7co 7 หลายเดือนก่อน +3

    Kya baat aae ratan bai ajj da hero panjab ch dev bai aa ❤❤😊

  • @gurjeetsingh5877
    @gurjeetsingh5877 7 หลายเดือนก่อน +1

    ਬਹੁਤ ਵਧੀਆ ਐਕਟਰ ਅਤੇ ਇਨਸਾਨ

  • @kanwardeep6975
    @kanwardeep6975 7 หลายเดือนก่อน

    ਪੋਡਕਾਸਟ ਸੁਣ ਕੇ ਬਹੁਤ ਚੰਗਾ ਲੱਗਿਆ ਅਸੀਂ ਅਰਦਾਸ ਕਰਦੇ ਹਾਂ ਖਰੌੜ ਸਾਹਬ ਤੁਹਾਡੀ ਫ਼ਿਲਮ ਸੁਪਰ ਹਿੱਟ ਹੋਵੇ। ਬਹੁਤ ਧੰਨਵਾਦ ਜੀ 🙏🙏

  • @pardeepkaile2991
    @pardeepkaile2991 7 หลายเดือนก่อน +4

    Best Punjabi actor 👍

  • @visvkarmacarwashpointdirba7597
    @visvkarmacarwashpointdirba7597 7 หลายเดือนก่อน +1

    Asi kal e dekh k aye aw bai di movie bohat ghaint film aw

  • @harjindersingh3262
    @harjindersingh3262 7 หลายเดือนก่อน +2

    Waheguru ji ka khalsa waheguru ji ki fateh #justice for sidhu moosewala

  • @simmudhaliwal7111
    @simmudhaliwal7111 7 หลายเดือนก่อน +1

    ਘੈਂਟ

  • @sahibkapoor9155
    @sahibkapoor9155 7 หลายเดือนก่อน

    Wahe guru ji🙏🙏🙏

  • @CrazyEditingZone
    @CrazyEditingZone 7 หลายเดือนก่อน

    ਫਿਲਮ ਬਹੁਤ ਸੋਹਣੀ ਆ

  • @EntertainmentHub-td4cn
    @EntertainmentHub-td4cn 7 หลายเดือนก่อน +3

    Good dev bai

  • @singh_sukhman
    @singh_sukhman 7 หลายเดือนก่อน +1

    ਬਹੁਤ ਸਹੁਣਾ ਬਾਈ ਜੀ ❤❤

  • @sukhwinder3285
    @sukhwinder3285 7 หลายเดือนก่อน

    Boht Vadia lagiya ji punjab de gal hundi dekh ke❤

  • @xtadkarecords
    @xtadkarecords 7 หลายเดือนก่อน +3

    ਬਾਈ ਜੀ ਥੋਡਾ ਗੀਤ ਬਹੁਤ ਵਧੀਆ ਆ ਬਲੈਕੀ

  • @singhbirring3663
    @singhbirring3663 7 หลายเดือนก่อน

    To good act by dev in blackia.

  • @GurdeepSingh-ck9ze
    @GurdeepSingh-ck9ze 7 หลายเดือนก่อน +13

    ਦੇਵ ਖਰੋੜ ਘੈਂਟ ਐਕਟਰ ਆ

  • @Rangrabbde
    @Rangrabbde 7 หลายเดือนก่อน +3

    Veer ji Jo Kam tusi kar rehe ho, oh lazzbab aa , kanwar garewal, harmanjit Rani tatt, jee nu bhi bulao

  • @rupindersingh5969
    @rupindersingh5969 7 หลายเดือนก่อน

    Kaimm

  • @ManpreetSingh-ld4cr
    @ManpreetSingh-ld4cr 7 หลายเดือนก่อน +1

    Best podcast

  • @varindersharmavarinderchan5172
    @varindersharmavarinderchan5172 7 หลายเดือนก่อน +3

    Dev bai ❤❤❤❤

  • @kirankaur4504
    @kirankaur4504 7 หลายเดือนก่อน +1

    ਸਤਿ ਸ੍ਰੀ ਅਕਾਲ ਜੀ 🙏🙏

  • @the_fitness_unisex_gym
    @the_fitness_unisex_gym 7 หลายเดือนก่อน +3

    Movie bhut vadiya msg dede hi balckia 2

  • @HardeepSingh-ob4wm
    @HardeepSingh-ob4wm 7 หลายเดือนก่อน +1

    ਸਤਿ ਸਰੀ ਅਕਾਲ ਬਾਈ ਜੀ

  • @Pendupariwar
    @Pendupariwar 7 หลายเดือนก่อน +1

    ਸਤਿ ਸ੍ਰੀ ਅਕਾਲ ਵੀਰ🙏

  • @chamkaur_sher_gill
    @chamkaur_sher_gill 7 หลายเดือนก่อน +2

    ਕੱਲ ਨੂੰ ਵੇਖਦਿਆ ਫਿਲਮ ਐਤਵਾਰ ਨੂੰ

  • @riprecords1372
    @riprecords1372 7 หลายเดือนก่อน +2

    Rocky ਤੇ ਬਾਈ ਤੁਸੀਂ ਬਹੁਤ ਜਚੋ ਗਏ Rocky Fazilka ਤੇ ਬਣਾਵੋ ਤੁਸੀਂ ਫ਼ਿਲਮ

  • @ManjinderSingh-ui3nz
    @ManjinderSingh-ui3nz 7 หลายเดือนก่อน +1

    ਸਤਿ ਸ੍ਰੀ ਆਕਾਲ ਜੀ

  • @RavinderSingh-xm6qe
    @RavinderSingh-xm6qe 7 หลายเดือนก่อน

    ਬਹੁਤ ਵਧੀਆ ਰਤਨ ਵੀਰ❤

  • @simranjeetsingh1390
    @simranjeetsingh1390 7 หลายเดือนก่อน +4

    ਉਡੀਕ ਸੀ ਬਾਈ ਆ ਪੌਡਕਾਸਟ ਦੀ ❤
    ਵਾਹਿਗੁਰੂ ਚੜ੍ਹਦੀਕਲਾ ਚ ਰੱਖੇ

  • @surjitkaursidhu257
    @surjitkaursidhu257 7 หลายเดือนก่อน

    Very nice ❤

  • @GurveerKaurGurveer-x5j
    @GurveerKaurGurveer-x5j หลายเดือนก่อน

    Dev nice

  • @bhupindersingh5311
    @bhupindersingh5311 7 หลายเดือนก่อน

    Very nice ❤respect 💪🏽🙏🙏🙏🙏🙏

  • @mannsabb9611
    @mannsabb9611 7 หลายเดือนก่อน +2

    Bhot vdia movie a teligaem t mil jandi har ik m hun dhk k hatia ❤😅

  • @dr.jagtarsinghkhokhar3536
    @dr.jagtarsinghkhokhar3536 6 หลายเดือนก่อน

    🎯🎯🎯👍👍

  • @sukhigill6110
    @sukhigill6110 7 หลายเดือนก่อน

    Bout vadiya dev y

  • @khushpreetkaur7423
    @khushpreetkaur7423 7 หลายเดือนก่อน +5

    He is one of my favourite person ❤

  • @pardeepsinghsingh7928
    @pardeepsinghsingh7928 7 หลายเดือนก่อน

    Good bai je ❤❤

  • @Harmans036
    @Harmans036 6 หลายเดือนก่อน

    Bai boht vdia insan done tuc mai hrek podcast dekh aj ik glti lgi dev bai ne keha chote sehabjadea teh film ai chote ni yara chaar sahibzade c ❤️
    Koi ni pr keha jnda flow ch bnda gltia da putla :best wishes done nu future lai ❤️❤️✅

  • @GurpreetSingh-hz7se
    @GurpreetSingh-hz7se 7 หลายเดือนก่อน +1

    Good.bro

  • @pukhrajgrewal215
    @pukhrajgrewal215 7 หลายเดือนก่อน

    ਦੇਵ ❤❤❤

  • @Reet-x3u
    @Reet-x3u 7 หลายเดือนก่อน

    Dev kharoud jheri v movie di story ap le k onde ne oh hmesha hi ganit hundi hai....

  • @varindersharmavarinderchan5172
    @varindersharmavarinderchan5172 7 หลายเดือนก่อน +1

    Dev ❤❤❤❤

  • @HappySingh-ul7qq
    @HappySingh-ul7qq 7 หลายเดือนก่อน

    ਗੱਲ ਕੱਲੀ ਕੱਲੀ ਸੱਚ ਆ ਬਾਈ ਦੀ

  • @PushpinderPatiala9855
    @PushpinderPatiala9855 7 หลายเดือนก่อน

    ❤❤❤❤

  • @AkashSingh-pt5df
    @AkashSingh-pt5df 7 หลายเดือนก่อน

    👌

  • @Happy-hk8gt
    @Happy-hk8gt 7 หลายเดือนก่อน

    Dev kharoud ❤ genuine person baba mehr krw

  • @nachattargill2643
    @nachattargill2643 7 หลายเดือนก่อน

    Jug jug jio ❤❤🙏🏻🙏🏻

  • @GursantSingh-q8l
    @GursantSingh-q8l 7 หลายเดือนก่อน

    Dav great actor

  • @preetinderkaur9939
    @preetinderkaur9939 7 หลายเดือนก่อน

    🙏🙏👍👍👍

  • @Kissan_Ekta_Morcha
    @Kissan_Ekta_Morcha 7 หลายเดือนก่อน +3

    ਕਿਸਾਨ ਅੰਦੋਲਨ ਜ਼ਿੰਦਾਬਾਦ

  • @sukhidhillon4841
    @sukhidhillon4841 7 หลายเดือนก่อน +1

    Dev khraud ❤

  • @SatGur-b8c
    @SatGur-b8c 7 หลายเดือนก่อน +2

    🙏🙏🙏🙏🙏♥️♥️♥️♥️♥️👍👍👍👍👌👌👌👌👌👌

  • @DAVINDERSINGH-kk6je
    @DAVINDERSINGH-kk6je 7 หลายเดือนก่อน

    Bhot Sona Dave y

  • @jarnail0007
    @jarnail0007 7 หลายเดือนก่อน

    ੫ ਤਾਰੇ ਫਿਲਮ ਨੂੰ👌

  • @mandeepsingh6126
    @mandeepsingh6126 7 หลายเดือนก่อน

  • @navjotsingh-z2w
    @navjotsingh-z2w 7 หลายเดือนก่อน

    ਬਾਕੀ ਸਬ ਸਹੀ ਆ,ਹੈੱਲਥ ਸਿਸਟਮ ਆਲਾ ਗਲਤ ਦੱਸ ਗਿਆ ਬਾਈ । ਇੰਡਿਆ ਹੈੱਲਥ ਸਿਸਟਮ ਦੀ ਰੀਸ ਨਹੀਂ ਭਾਵੇ ਮਾਇਆ ਲੱਗਦੀ ਆ

  • @Kpreet012
    @Kpreet012 7 หลายเดือนก่อน +1

    Aah podcast hun movies promotions lai v hon lag gyee 🤔🤔🤔

  • @CrazyEditingZone
    @CrazyEditingZone 7 หลายเดือนก่อน

    ਬਾਕਮਲ ਪੋਡਕਾਸਟ ❤

  • @amrinderbrar7763
    @amrinderbrar7763 7 หลายเดือนก่อน

    Dev kharoud ❤❤

  • @Sukhpal.Giddarbaha
    @Sukhpal.Giddarbaha 7 หลายเดือนก่อน

    🙏

  • @happybhatti005
    @happybhatti005 7 หลายเดือนก่อน +21

    ਬਾਈ ਦੀ ਫਿਲਮ ਲੀਕ ਹੋ ਗਈ ਆ ਨੈੱਟ ਤੇ ਬਹੁਤ ਦੁੱਖ ਦੀ ਗੱਲ ਆ

    • @morningstar7760
      @morningstar7760 7 หลายเดือนก่อน +2

      Bai theatr print leak hoya ya official

    • @happybhatti005
      @happybhatti005 7 หลายเดือนก่อน +3

      Theatr print aa veer,

    • @EntertainmentHub-td4cn
      @EntertainmentHub-td4cn 7 หลายเดือนก่อน +2

      ​@@morningstar7760yr bai official vi hoi kade leak theatre print hoya

    • @morningstar7760
      @morningstar7760 7 หลายเดือนก่อน +1

      @@EntertainmentHub-td4cn prava kedi dunia ch rhna , hollywood bollywood di kini filma gnava Jedi official leak hogia si even ek apni Punjabi v hoi si shooter

    • @EntertainmentHub-td4cn
      @EntertainmentHub-td4cn 7 หลายเดือนก่อน +1

      @@morningstar7760 gall print di kr reha main bhrava shooter da vi print bahot mada c

  • @runandfun6676
    @runandfun6676 7 หลายเดือนก่อน +1

    Dev bai seen dedwbyar film ch bai bnk

  • @inderveerbrar
    @inderveerbrar 7 หลายเดือนก่อน

    Dev khraud🔥💯

  • @bhawandeepdhaliwal1547
    @bhawandeepdhaliwal1547 7 หลายเดือนก่อน

    Siraaa bai
    Gurpreet jangiana nu v lai ke ao

  • @Vikas_Pandit_5911
    @Vikas_Pandit_5911 7 หลายเดือนก่อน

    R nait da pod cast y

  • @manpreetkaur7087
    @manpreetkaur7087 7 หลายเดือนก่อน

    Lyo bai ghaint bhnda ta ajj aya

  • @CharanjeetKaur-oe5gs
    @CharanjeetKaur-oe5gs 7 หลายเดือนก่อน

    Mainu kise ne keha ki kisan Andolan ch Punjabi film industry de actors kyon ja rahe ne mai keha oh aap es kitte naal Jude ne .

  • @singhsukhwinder3728
    @singhsukhwinder3728 7 หลายเดือนก่อน

    ਬੀਬੀ ਖਾਲੜਾ ਜੀ ਦੇ ਦਰਸ਼ਨ ਕਰਵਾਉ ਜੀ

  • @jaspreetsekhon7833
    @jaspreetsekhon7833 7 หลายเดือนก่อน +4

    ਅਸਲੀ ਐਕਟਰ ਇਹ ਥੋੜੇ ਬੰਦੇ ਹੀ ਨੇ ਜਿਵੇਂ ਦੇਵ ਖਰੌੜ, ਜਿੰਮੀ ਸ਼ੇਰਗਿੱਲ, ਕਰਤਾਰ ਚੀਮਾ, ਰੱਬੀ ਕੰਦੋਲਾ, ਜੈ ਰੰਧਾਵਾ, ਜਗਜੀਤ ਸੰਧੂ, ਪ੍ਰਿੰਸ ਕਮਲ ਹੋਰ ਵੀ ਕਈ ਬੰਦੇ ਹੈਗੇ ਆ ਜਿਨਾਂ ਦੇ ਨਾਮ ਨੀ ਪਤਾ ਮੈਨੂੰ ਪਰ ਸ਼ਕਲ ਤੋਂ ਜਾਣਦਾ ਬਾਕੀ ਆਹ ਜਿੰਨੇ ਗਾਉਣ ਆਲੇ ਗਿੱਪੀ ਐਮੀ ਰੌਸ਼ਨ ਪ੍ਰਿੰਸ ਰਣਜੀਤ ਬਾਵਾ ਜੱਸੀ ਗਿੱਲ ਹੁਣੀ ਜਾ ਜਿੰਨੀ ਵੀ ਗਾਉਣ ਆਲੀ ਜਮਾਤ ਫਿਲਮਾਂ ਚ ਐਕਟਰ ਬਣੇ ਫਿਰਦੇ ਆ ਬੱਸ ਬਕਵਾਸ ਹੀ ਕਰਦੇ ਆ

  • @SukhDhillon-s2b
    @SukhDhillon-s2b 7 หลายเดือนก่อน +1

    22 de movie nu spot karo g

  • @BhupinderSingh-pr5yc
    @BhupinderSingh-pr5yc 7 หลายเดือนก่อน

    ਦੇਵ ਬਾਈ ਦਾ ਪਿੰਡ ਸਾਡੇ ਪਿੰਡ ਕੋਲ਼ ਹੈ 🎉🎉

  • @brar_sam_
    @brar_sam_ 7 หลายเดือนก่อน

    Bai dia baki sb galla nal sehmat a.. pr jeda bai khnda k 3 mint ch a gi ambulance and take care krn lag gae.. eh bala takda joke laga.. ground reality eh nai a😂

  • @DwinderKaur-c5r
    @DwinderKaur-c5r 7 หลายเดือนก่อน

    🎉🎉🎉🥰🥰🥰❤️💕💕💕💕❤️❤️❤️🌹🍨🙏🙏🙏🙏

  • @ranakangkang8599
    @ranakangkang8599 2 หลายเดือนก่อน

    ਮੇਰਾ ਪਸੰਦੀਦਾ ਹੀਰੋ

  • @roopdhindsa1488
    @roopdhindsa1488 7 หลายเดือนก่อน +1

    Bai Deep dhillon bai nal kro

  • @dhillonkuldeep9979
    @dhillonkuldeep9979 7 หลายเดือนก่อน +1

    Main hi ds ta c ajj kon

  • @gursimrandhillon7406
    @gursimrandhillon7406 7 หลายเดือนก่อน +1

    Bai ik vaar arjan dhillon nal jarur kro

  • @harry_lotey_
    @harry_lotey_ 7 หลายเดือนก่อน +1

    Y tarsem jassar veer nu bulayo

  • @kuldeepsabharwal4417
    @kuldeepsabharwal4417 7 หลายเดือนก่อน

    ਗੱਲਾਂ ਸੱਚੀਆਂ ਤੇ ਕੌੜੀਆਂ ਆ

  • @kharoudbm4302
    @kharoudbm4302 7 หลายเดือนก่อน

    Y ott ki hunda kise nu pta

  • @balkaransidhu7555
    @balkaransidhu7555 7 หลายเดือนก่อน

    You tube te gyaan jina a hunda nhi ehna kitaban vich mai sunya

  • @gurjeetsingh-fw1bh
    @gurjeetsingh-fw1bh 7 หลายเดือนก่อน

    Gandhi 3 ❤

  • @dhillonkuldeep9979
    @dhillonkuldeep9979 7 หลายเดือนก่อน +1

    Kon aa raha y

  • @balkaransidhu7555
    @balkaransidhu7555 7 หลายเดือนก่อน +1

    Ambani de viah ch ek din kharcha enha ki kissana da krza 30 prcnt ghat ho jau

  • @satbirsingh1458
    @satbirsingh1458 7 หลายเดือนก่อน

    ਇਹਨੂੰ ਕਹਿੰਦੇ ਠੇਠ ਪੰਜਾਬੀ ਭਾਸ਼ਾ ਵਿਚ ਪੋਡਕਾਸਟ

  • @aulakhgurpal5225
    @aulakhgurpal5225 7 หลายเดือนก่อน

    Boht sohni movie aa bai …! Koi shikayt ni