ਲੋਹੜੀ ਤੇ ਕੁੜੀ ਛੇੜ ਤੀ 😳 | ਹੌਟ ਗੁਆਂਢਣ Hot Padosan 23 | Lohri | Letast Short Movie 2025 | Punjabi Film

แชร์
ฝัง
  • เผยแพร่เมื่อ 12 ม.ค. 2025

ความคิดเห็น • 217

  • @hardeepsinghsingh9874
    @hardeepsinghsingh9874 7 ชั่วโมงที่ผ่านมา +34

    Dharnat bhai ਦਿਲ ਖੁਸ਼ ਹੋ ਜਾਂਦਾ ਹੈ ਸੱਚੀ ਦਿਲ ਤੋਂ ਖੁਸ਼ੀ ਬਹੁਤ ਬਹੁਤ ਹੁੰਦੀ ਹੈ ਵਿਆਹ ਤੋਂ ਵੀ ਵੱਧ ਖੁਸ਼ੀ ਹੁੰਦੀ ਹੈ ਤੁਹਾਡੀ ਵੀਡਿਉ ਦੇਖ ਕੇ ਰੋਟੀ ਖਾਣ ਦਾ ਬਹੁਤ ਸਵਾਦ ਰਹਿ ਹੈ ਜੇ ਰੱਬ ਕਰੋੜ ਰੁਪਏ ਹੋਵੈ ਤਾ ਵੀ ਬੰਦਾ ਖ਼ੁਸ਼ ਨਹੀਂ ਹੁੰਦਾ ਜਿੰਨਾ ਤੁਹਾਡੀ ਵੀਡਿਉ ਦੇਖ ਕੇ ਖੁਸ਼ੀ ਹੁੰਦੀ ਹੈ ਰੱਬ ਸਾਰੇ ਟੀਮ ਨੂੰ ਬਹੁਤ ਬਹੁਤ ਤਰੱਕੀ ਦੇਵੇ ❤❤❤❤❤❤❤❤❤❤❤❤❤❤❤❤

  • @VAIDTHANDURAMJISARPANCHGHUNASB
    @VAIDTHANDURAMJISARPANCHGHUNASB 7 ชั่วโมงที่ผ่านมา +8

    ਬਹੁਤ ਬਹੁਤ ਧੰਨਵਾਦ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਜੀ ਲੋਹੜੀ ਅਤੇ ਮਾਘੀ ਮੇਲੇ ਦਿਆਂ ਬਹੁਤ ਬਹੁਤ ਮੁਬਾਰਕਾਂ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਜੀ

  • @championgamemap6485
    @championgamemap6485 6 ชั่วโมงที่ผ่านมา +10

    ਲੋਹੜੀ ਦੀ ਬਹੁਤ ਬਹੁਤ ਮੁਬਾਰਕਾਂ ਵਾਈ ਜੀ ❤

  • @JaspalSingh-qc4uy
    @JaspalSingh-qc4uy 5 ชั่วโมงที่ผ่านมา +5

    ਜਿਉਂਦੇ ਵੱਸਦੇ ਰਹੋ ਤੁਹਾਡੀ ਟੀਮ ਨੂੰ ਬਹੁਤ ਬਹੁਤ ਵਧਾਈਆਂ ਹੈਪੀ ਲੋੜੀ ਸਾਰੇ ਪਰਮਾਤਮਾ ਅੱਗੇ ਅਰਦਾਸ ਕਰਦੇ ਆਂ ਤਰਨਾਟ ਦੀ ਟੀਮ ਜਿੰਨੀ ਵੀ ਆ ਸੱਚੇ ਪਾਤਸ਼ਾਹ ਵੀਰੇ ਬਹੁਤ ਚੜਦੀ ਕਲਾ ਨਜ਼ਾਰੇ ਲਿਆਈ ਜਾਂਦੇ ਇੱਦਾਂ ਹੀ ਪਾਈ ਜਾਓ ਤੁਸੀਂ ਦੋ ਤਿੰਨ ਭਾਗ ਪਾ ਕੇ ਬੰਦ ਕਰ ਦਿੰਦੇ ਪਰ ਨਾ ਇਹ ਨਾ ਕਰਿਆ ਕਰੋ ਕੰਟਰੀ ਜਦੋਂ ਵੀ ਰੱਖਿਆ ਕਰੋ ਦਿਲ ਖੁਸ਼ ਕਰ ਦਿੰਦੇ ਯਾਰ ਤੁਸੀਂ ਡਿਪਰੈਸ਼ਨ ਖਤਮ ਕਰਦੇ ਆਂ ਪਰਮਾਤਮਾ ਤੈਨੂੰ ਚੜ੍ਹਦੀ ਕਲਾ ਬਖਸ਼ਿਸ ਅੱਲਾ ਬੀਪੀਐਸਸੀ ਡਰਾਈਵਰ ਬਹੁਤ ਖੁਸ਼ ਹੁੰਦੇ ਆ ਬਹੁਤ ਯਾਰ ਪਰਮਾਤਮਾ ਸਾਰੀ ਟੀਮ ਨੂੰ

  • @LakhwinderSingh-rt4mo
    @LakhwinderSingh-rt4mo 7 ชั่วโมงที่ผ่านมา +7

    ਨਾਇਸ ਵੀਡੀਓ ਬਾਈ ਜੀ

  • @kalapessi5764
    @kalapessi5764 5 ชั่วโมงที่ผ่านมา +3

    ਧਰਨਾਟ। ਕਰਲਾ ਐਟ ਵਰਗਾ ਬੰਦਾ ਨਹੀਂ ਖੇਤੀ ਵਰਗਾ ਧੰਦਾ ਨਹੀਂ ਸੱਚੀ ਇਹ ਡਾਇਲੋਗ ਪੂਰਾ ਬੰਬ ਆ❤❤❤❤❤❤❤❤

  • @JagtarSingh-nh1wb
    @JagtarSingh-nh1wb 4 ชั่วโมงที่ผ่านมา +3

    ਬਹੁਤ ਬਹੁਤ ਮੁਬਾਰਕਾਂ ਲੋਹੜੀਆ ਦੀਆਂ ਸਾਰੇ ਦੇਸੀ ਮਸਤੀ ਪਿੰਡਾ ਆਲਿਆ ਨੂੰ। ਬਹੁਤ ਬਹੁਤ ਹੀ ਵਧੀਆ ਵੀਡਿਉ ਸੀ ਵਾਹਿਗੁਰੂ ਚੜਦੀ ਕਲਾ ਵਿਚ ਰੱਖੇ ਪੂਰੀ ਟੀਮ ਨੂੰ ❤❤❤🎉🎉🎉👌🔥🙏❤️🥰🌹🌹😍👍👍

  • @JagjeetSingh-bq4og
    @JagjeetSingh-bq4og 4 ชั่วโมงที่ผ่านมา +2

    ਲੋਹੜੀ ਦੀਆਂ ਬਹੁਤ ਬਹੁਤ ਮੁਬਾਰਕਾਂ ਬਾਈ ਜੀ ਸਾਰੀ ਟੀਮ ਨੂੰ

  • @hardeepsinghsingh9874
    @hardeepsinghsingh9874 6 ชั่วโมงที่ผ่านมา +5

    Dharnat ਅਤੇ ਆਕੀ ਦੀ ਜੋੜੀ ਬਹੁਤ ਸੋਹਣੀ ਲੱਗਦੀ ਹੈ ❤❤❤

    • @KulwinderSingh-r9u
      @KulwinderSingh-r9u 5 ชั่วโมงที่ผ่านมา

      ਧਰਨਾਟ ਬਾਈ ਲੋਹੜੀ ਬਹੁਤ ਵਧਾਈ ਹੋਵੇ ਸਾਰੀ ਟੀਮ ਨੂੰ ਬਹੁਤ ਵਧੀਆ ਵੀਡੀਓ ਬਣਾਉਣ ਨੂੰ ਕੁਲਵਿੰਦਰ ਸਿੰਘ ਭੰਗੂ ਜ਼ਿਲ੍ਹਾ ਮਲੇਰਕੋਟਲਾ ਤਹਿਸੀਲ ਮਲੇਰਕੋਟਲਾ ਨੇੜੇ ਲਸੋਈ ਨੰਬਰ ਦਿਉ ਜੀ

  • @luckymaan9928
    @luckymaan9928 2 ชั่วโมงที่ผ่านมา

    ਬਹੁਤ ਬਹੁਤ ਮੁਬਾਰਕਾਂ ਦੇਸੀ ਮਸਤੀ ਪਿੰਡਾਂ ਵਾਲਿਉ ਪਰਮਾਤਮਾ ਹਮੇਸ਼ਾ ਚੜ੍ਹਦੀ ਕਲ੍ਹਾ ਚ ਰੱਖੇਂ 👏👏

  • @ManpreetSingh-wi2pl
    @ManpreetSingh-wi2pl 6 ชั่วโมงที่ผ่านมา +3

    ਬਾਈ ਜੀ ਬਹੁਤ ਸੋਹਣੀ ਵਿਡੀਉ ਲੋਹੜੀ ਦੀ ਬਣਾਈ ਵੇਖ ਕੇ ਬਹੁਤ ਅਨੰਦ ਆ ਗਿਆ ❤❤❤

  • @PalaAULAKH
    @PalaAULAKH 3 ชั่วโมงที่ผ่านมา

    ਧਰਨਾਟ ਯਾਰ ਅੱਕੀ ਸਕਰਪਾਰਾ ਤੇਰਾ ਇੰਨਾ ਕਰਦੀ ਆ ਪਰ ਯਾਰ ਤੂੰ ਅੱਕੀ ਦੇ ਸਾਹਮਣੇ ਹੋਰ ਕੁੜੀ ਨੂੰ ਜੱਫ ਗੱਡਤਾ ਯਾਰ ਅੱਕੀ ਸਕਰਪਾਰੇ ਦਾ ਤਾਂ ਦਿਲ💘 ਹੀ ਤੋੜਤਾ ਯਾਰ ਇਹ ਤੇਰੀ ਕੋਈ ਚੰਗੀ ਗੱਲ ਨੀ ਅੱਕੀ ਦੇ ਦਿਲ❤ਤੇ ਕੀ ਬੀਤਦੀ ਹੋਉ ਲਵਜੂ ਟਰਾਲੀ ਭਰਕੇ❤❤❤❤

  • @gurjantsran8519
    @gurjantsran8519 4 ชั่วโมงที่ผ่านมา +1

    ਲ਼ੌਹਰੀ ਦੀਆ ਸਾਰੀ ਟੀਮ ਨੂੰ ਲਖ ਲਖ ਵਧਾਈਆ ਬਹੁਤ ਹੂ ਸੋਹਣੀ ਵੀਡੀਓ ਬਨਾਈ ਨੈ ਲੌਹਰੀ ਦਾ ਤੁਸੀ ਆਪਣੇ ਸਰੌਤਿਆ ਨੂੰ ਬਹੁਤ ਸੌਹਨਾ ਤੋਹਫਾ ਦਿੱਤਾ ਵਾਹਿਗੁਰੂ ਸਾਰੀ ਟੀਮ ਤੈ ਮਿਹਰ ਭਰਿਆ ਹੱਥ ਰਖੇ

  • @arshpreetkhaira1082
    @arshpreetkhaira1082 5 ชั่วโมงที่ผ่านมา +3

    ❤ਭੂਰਾ ਧਰਨਾਟ😂ਨਈਸ❤

  • @PalaAULAKH
    @PalaAULAKH 3 ชั่วโมงที่ผ่านมา +1

    ਬਾਈ ਇੱਕ ਗੱਲ ਤਾਂ ਪੱਕੀ ਆ ਅੱਕੀ ਸਕਰਪਾਰੇ ਦਾ ਕੋਈ ਮੁਕਾਬਲਾ ਨੀ ਕਰਦੀ ਅੱਕੀ ਸਾਰਿਆਂ ਨਾਲੋ ਸੋਹਣੀ ਲੱਗਦੀ ਆ ਤੇ ਅਵਾਜ਼ ਵੀ ਬਹੁਤ ਸੋਹਣੀ ਆ ਲਵਜੂ ਟਰਾਲੀ ਭਰਕੇ ਅੱਕੀ ਸਕਰਪਾਰੇ❤❤❤❤

  • @JaspreetSingh-c6x
    @JaspreetSingh-c6x 7 ชั่วโมงที่ผ่านมา +4

    ਹੈਪੀ ਲੋਹੜੀ ਜੀ ਸਾਰੀ ਟੀਮ ਨੂੰ🙏🙏🙏🙏🙏👍👍👍👍👍👍👍👍👍👍👍👍👍👍👍👍👍👍👍👍👍👍👍👍👍👍

  • @kalapessi5764
    @kalapessi5764 5 ชั่วโมงที่ผ่านมา +2

    ਧਰਨਾਟ ਤੇ ਬੱਬੂ ਦੀ ਐਕਟਿੰਗ ਵੀ ਪੂਰੀ ਬੰਬ ਆ🎉🎉🎉🎉🎉🎉🎉🎉🎉🎉

  • @MannuMannuraana
    @MannuMannuraana 4 ชั่วโมงที่ผ่านมา +1

    😂😂😂😂😂bar bar lovely ਵੇਟਰ ਬੋਲੀ ਜਾਦਾ ਜਾਣਕੇ 😂😂😂😂

  • @championgamemap6485
    @championgamemap6485 6 ชั่วโมงที่ผ่านมา +2

    ਬਹੁਤ ਵਾਧੀਆ ਸੁਨੇਹਾ ਦਿੱਤਾ ਵਾਈ ਜੀ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ ਧਰਨਾਟ ਸਰਪੰਚ ਐਂਡ ਪਾਰਟੀ ਜਿੰਦਾ ਬਾਦ ❤

  • @jagtarsingh-0000
    @jagtarsingh-0000 3 ชั่วโมงที่ผ่านมา

    ਧਰਨਾਟ 22 ਜੀ 🙏 ਲੋਹੜੀ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਪਰਮਾਤਮਾ ਤੁਹਾਨੂੰ ਤੇ ਤੁਹਾਡੀ ਸਾਰੀ ਟੀਮ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ 🙏 ਤੁਹਾਡਾ ਛੋਟਾ ਵੀਰ ਜਗਤਾਰ ਸਿੰਘ 🙏 ਪਿੰਡ ਨੰਗਲ ਨੇੜੇ ਡੇਹਲੋਂ ਜ਼ਿਲ੍ਹਾ ਲੁਧਿਆਣਾ 🌹❤️🙏🙏

  • @AmandeepSingh-bu4wn
    @AmandeepSingh-bu4wn 2 ชั่วโมงที่ผ่านมา

    ਬਹੁਤ ਵਧੀਆ ਵੀਡੀਓ ਏ🎉🎉❤❤

  • @PalaAULAKH
    @PalaAULAKH 3 ชั่วโมงที่ผ่านมา +1

    ਬਾਈ ਰਾਮੇ ਤੇ ਤੇ ਧਰਨਾਟ ਯਾਰ ਅੱਕੀ ( ਸ਼ਕਰਪਾਰਾ ) ਨੂੰ ਹਰ ਇੱਕ ਵੀਡੀਓ ਵਿੱਚ ਲਿਆ ਕਰੋ ਜਿਹੜੇ ਜਿਹੜੇ ਵੀਰ ਸਹਿਮਤ ਆ ਉਹ ਵੀਰ ਲਾਈਕ ਕੁਮੈਟ ਕਰਕੇ ਦੱਸੋ ਲੋਹੜੀ ਤੇ ਮੇਲਾ ਮਾਘੀ ਦੀਆਂ ਸਾਰੀ ਟੀਮ ਨੂੰ ਤੇ ਵੀਡੀਓ ਦੇਖਣ ਆਲੇ ਸਾਰੇ ਵੀਰਾਂ ਨੂੰ ਬਹੁਤ ਬਹੁਤ ਮੁਬਾਰਕਾਂ ਹੋਣ ਲਵਜੂ ਟਰਾਲੀ ਭਰਕੇ👍👍👍👍❤❤❤❤

  • @inderchouhan3526
    @inderchouhan3526 7 ชั่วโมงที่ผ่านมา +4

    Akki da roll bhuat pasand aa y ji

  • @reasatalirana6568
    @reasatalirana6568 5 ชั่วโมงที่ผ่านมา +1

    ਸਾਰੇ ਪੰਜਾਬੀ ਵੀਰਾਂ ਨੂੰ ਲੋਹੜੀ ਦੀਆਂ ਲੱਖ ਲੱਖ ਮੁਬਾਰਕਾਂ ਸਦਾ ਹੱਸਦੇ ਵੱਸਦੇ ਰਹਿਣ ਪੰਜਾਬੀ

  • @HarjinderBhullar-l4e
    @HarjinderBhullar-l4e 5 ชั่วโมงที่ผ่านมา +1

    ਧਰਨਾਟ ਘੈਂਟ ਭਰਾ ਹੈ ਯਾਰਾ ਦਾ ਯਾਰ ਬੰਦਾ ਦਿਲਦਾਰ ਸਿਕੰਦਰ ਬਾਈ ਹੈ ਯਾਰਾ ਦਾ ਯਾਰ ਬੰਦਾ ਦਿਲਦਾਰ ਤੇ ਸੱਤਾ ਹੈ ਯਾਰਾ ਦਾ ਯਾਰ ਬੰਦਾ ਦਿਲਦਾਰ ਲਵਲੀ ਰਾਮਾ ਹੈ ਯਾਰਾ ਦਾ ਯਾਰ ਬੰਦਾ,ਕੀਰਤ, ਗਗਨ ਨੂਰ ਧਰਨਾਟ ਦਾ ਸ਼ਕਰ ਪਾਰਾ, ਪ੍ਰੀਤ ਦਿੜ੍ਹਬੇ ਵਾਲੀ ਭਾਬੀ ਬੱਬੂ ਤੇ ਰਵਨੀਤ ਬੁਢਲਾਡਾ ਤੇ ਨੀਟੂ ਦਿੜ੍ਹਬੇ ਵਾਲੀ ਹੀਰ ਸਾਰੀ ਟੀਮ ਵਧੀਆ ਐਕਟਿੰਗ ਡਾਈਲਾਗ ਸਿਰਾ ਲੋਹੜੀ ਦੀਆਂ ਲੱਖ ਲੱਖ ਮੁਬਾਰਕਾਂ ਸਾਰੀ ਟੀਮ ਵਧੀਆ ਵੀਡੀਓ ਬਣਾਉਂਦੇ ਆ

  • @SukhvinderKour-vt9bi
    @SukhvinderKour-vt9bi 2 ชั่วโมงที่ผ่านมา

    Seraaw jodi Dhrnat and pura end jodi happy lohdi❤❤❤😂

  • @SatnamSingh-zi8kj
    @SatnamSingh-zi8kj 6 ชั่วโมงที่ผ่านมา +1

    ਬਹੁਤ ਵਧੀਆ ਵੀਡੀਓ ਧਰਨਾਟ ਬਾਈ ਹੈਪੀ ਲੋਹੜੀ ❤❤❤

  • @SukhvinderKour-vt9bi
    @SukhvinderKour-vt9bi 2 ชั่วโมงที่ผ่านมา

    ❤😂oh wah g wah aajta sda skrpara vee agya lke surkhi podar ❤❤

  • @Ramandeepkaurm
    @Ramandeepkaurm 6 ชั่วโมงที่ผ่านมา +2

    ਹੈਪੀ ਲੋਹੜੀ ਸਾਰੀਆਂ ਨੂੰ 🎉ਵਾਿਹਗਿੁਰੂ ਜੀ ਚੜਦੀ ਕਲਾ ਵਿੱਚ ਰੱਖਣ🙌🙌🙌

  • @JagpalSingh-y7b
    @JagpalSingh-y7b 5 ชั่วโมงที่ผ่านมา

    ਬਹੁਤ ਬਹੁਤ ਮੁਬਾਰਕਾਂ ਧਰਨਾਟ 22ਲੋਹੜੀ ਦੀਆਂ

  • @devmaandevmaan2962
    @devmaandevmaan2962 4 ชั่วโมงที่ผ่านมา

    Akki koka aaaaa jma ❤❤❤❤❤❤❤

  • @MannuMannuraana
    @MannuMannuraana 4 ชั่วโมงที่ผ่านมา

    Babu sister ❤❤bhut sohane lag rhe oo tusi❤❤

  • @hasanpreetkaurrollno.9stre677
    @hasanpreetkaurrollno.9stre677 3 ชั่วโมงที่ผ่านมา +1

    Happy Lohri

  • @AmarjitSingh.manakpur
    @AmarjitSingh.manakpur 6 ชั่วโมงที่ผ่านมา +1

    Wah ਉਹ tarnate

  • @satnamsingh9601
    @satnamsingh9601 7 ชั่วโมงที่ผ่านมา +1

    Very nice video dharnat bhi ji Happy lohri 👍❤️👌😂😂

  • @Baljinder.698
    @Baljinder.698 4 ชั่วโมงที่ผ่านมา

    ਹੈਪੀ ਲੋੜੀ all ਟੀਮ

  • @kalapessi5764
    @kalapessi5764 5 ชั่วโมงที่ผ่านมา

    ਸਭ ਤੋਂ ਸੋਹਣੀ ਅੱਕੀ❤❤❤❤❤❤❤❤❤❤❤❤❤❤❤ਬੰਬ🎉🎉🎉🎉🎉 ਸਿਰਾਂ

  • @DilbagSingh-d8l
    @DilbagSingh-d8l 6 ชั่วโมงที่ผ่านมา

    ਲੋਹੜੀ ਮੁਬਾਰਕ ਜੀ 😂❤

  • @gagandeepKour-h9w
    @gagandeepKour-h9w 5 ชั่วโมงที่ผ่านมา

    Happy lohdi veer ji very nice video 😂😂 ਵੀਰ ਜੀ ਤੁਹਾਨੂੰ ਵਾਹਿਗੁਰੂ ਜੀ ਚੜ੍ਹਦੀਕਲਾ ਵਿੱਚ ਰੱਖੇ 🙏🙏❤❤👏👏👌👌👍👍❤❤❤❤❤❤❤❤❤❤❤❤❤❤

  • @BoharDhillon-hw3uc
    @BoharDhillon-hw3uc 4 ชั่วโมงที่ผ่านมา +1

    Very Very nice video ji 👍👍👍👍👍
    👌👌👌👌👌

  • @hardeepsinghsingh7016
    @hardeepsinghsingh7016 5 ชั่วโมงที่ผ่านมา

    ਬਹੁਤ ਵਧੀਆ ਜੀ 🎉🎉

  • @MPsinghKulana-i4q
    @MPsinghKulana-i4q 7 ชั่วโมงที่ผ่านมา +1

    ਲੋਹੜੀ ਵਧਾਈਆਂ ਵਧਾਈਆਂ

  • @GurpreetSidhu-l8b
    @GurpreetSidhu-l8b 4 ชั่วโมงที่ผ่านมา

    ਹੈਪੀ ਲੋਹੜੀ ਸਾਰੀ ਟੀਮ ਨੂੰ

  • @NirvairSekhon-ir4gu
    @NirvairSekhon-ir4gu 4 ชั่วโมงที่ผ่านมา +1

    Nice 👍🏻👍🏻👍🏻👍🏻🎉🎉🎉

  • @rajivjindal1922
    @rajivjindal1922 5 ชั่วโมงที่ผ่านมา

    Rajiv Jindal Patiala Happy Lohri👌👌

  • @Its_tajdeep
    @Its_tajdeep 7 ชั่วโมงที่ผ่านมา +2

    Very nice video 🥰
    Happy lohri 🥰

  • @DawindarJatana
    @DawindarJatana 7 ชั่วโมงที่ผ่านมา +3

    Very nice❤

  • @tarnpreetsingh8334
    @tarnpreetsingh8334 3 ชั่วโมงที่ผ่านมา

    Very nice Video all Tame Good bless you ❤❤❤❤❤😀😀😀😀😀😀😀😀😀🌷🌷🌷🌷🌷🌷

  • @garry_8285
    @garry_8285 7 ชั่วโมงที่ผ่านมา +2

    Happy lohri ji

  • @KHATTRA-lp3lq
    @KHATTRA-lp3lq 6 ชั่วโมงที่ผ่านมา +1

    ਹੈਪੀ ਲੋਹੜੀ ਸਾਰੀਆਂ ਨੂੰ

  • @kuldeepsharma823
    @kuldeepsharma823 6 ชั่วโมงที่ผ่านมา +2

    Very nice🎉🎉

  • @SukhvinderKour-vt9bi
    @SukhvinderKour-vt9bi 4 นาทีที่ผ่านมา

    😂😂pura akting wah kmaal no words ❤❤oh vetro pani lke aoo ethy pani ni hga tani ni hga😅😅😅😅😅😅ani hse are a ki dsa😂😂😂😂And Dhrnat hun nwe cachak pichy dusmna debi agya prty ty😅😅😅😅

  • @mintudhiman649
    @mintudhiman649 7 ชั่วโมงที่ผ่านมา +1

    Ssa g sariya nu ❤

  • @c4uvlog746
    @c4uvlog746 4 ชั่วโมงที่ผ่านมา

    Pora and tharnat att comedy happy lohri😂

  • @RandeepKaur-c5h
    @RandeepKaur-c5h 3 ชั่วโมงที่ผ่านมา +1

    Nice❤❤❤❤❤❤❤🎉🎉🎉🎉🎉🎉🎉🎉🎉😂

  • @AvtarSingh-np3ff
    @AvtarSingh-np3ff 7 ชั่วโมงที่ผ่านมา +3

    Happy lohri

  • @Gurmeetsingh-u6u
    @Gurmeetsingh-u6u 7 ชั่วโมงที่ผ่านมา +2

    Good trnat vai

  • @eknoorBatth-f3q
    @eknoorBatth-f3q 4 ชั่วโมงที่ผ่านมา +2

    Good job g

  • @sukhdevsingh-je6hp
    @sukhdevsingh-je6hp 7 ชั่วโมงที่ผ่านมา +1

    Nice ji 🙏 good masaj je 🙏

  • @Harpreetsingh-p1k
    @Harpreetsingh-p1k 5 ชั่วโมงที่ผ่านมา

    Happy lohri sari team nu ji

  • @GogiRori
    @GogiRori 5 ชั่วโมงที่ผ่านมา

    Happy Lohri ji sari team nu ji

  • @jonysingh8576
    @jonysingh8576 4 ชั่วโมงที่ผ่านมา

    Babbu di acting is very good God bless you all time ji

  • @jaspaljassar2582
    @jaspaljassar2582 5 ชั่วโมงที่ผ่านมา

    ਭੂਰੇ ਬਾਈ ਦੀ ਐਕਟਿੰਗ ਸਿਰਾ (ਜਸਪਾਲ ਮੈਂਬਰ ਹਾਕਮਵਾਲਾ ਮਾਨਸਾ ਵਾਰਡ ਨੰਬਰ 09)

  • @ROHITCHITRA-qz8qe
    @ROHITCHITRA-qz8qe 5 ชั่วโมงที่ผ่านมา

    Bai trnat happy Lohri g❤

  • @JinderKumar-n2n
    @JinderKumar-n2n 43 นาทีที่ผ่านมา

    Very nice video preet g Happy Lohri Jinder ghagga

  • @MakhanKohara
    @MakhanKohara 5 ชั่วโมงที่ผ่านมา

    Verry nice bai ji 😂😂❤❤❤
    Happy lohri 🔥🔥🔥🔥
    All team 🙏🙏🙏🙏🙏🙏🙏

  • @gurjindersingh3638
    @gurjindersingh3638 6 ชั่วโมงที่ผ่านมา

    ਬਹੁਤ ਵਧੀਆ ਵੀਡੀਓ ਧਰਨਾਟ ਜੀ 🙏 ਸਾਰਿਆਂ ਨੂੰ ਲੋਹੜੀ ਦੀ ਲੱਖ ਲੱਖ ਵਧਾਈ ਹੋਵੇ ਜੀ ਦਿਲ ਖੁਸ਼ ਕਰ ਤਾਂ ਵੈਰੀ ਸਲੂਟ ਜੀ 🙏💜🥀👌 ਯਮੂਨਾ ਨਗਰ

  • @beetubeetu3797
    @beetubeetu3797 7 ชั่วโมงที่ผ่านมา +1

    Happy😊 lohri all team Gurmeet Singh SAS Nagar 🥰❤

  • @mandeepgosalmandeepgosal4839
    @mandeepgosalmandeepgosal4839 4 ชั่วโมงที่ผ่านมา

    Very nice vdo a dharnat bai

  • @jonysingh8576
    @jonysingh8576 4 ชั่วโมงที่ผ่านมา

    Happy lohri your all family all team members God bless you all time ji

  • @channuchoudhary982
    @channuchoudhary982 8 ชั่วโมงที่ผ่านมา +2

    Happy lohri bro full movie 🍿🎥

  • @sukhdeepsinghbilassingh
    @sukhdeepsinghbilassingh 4 ชั่วโมงที่ผ่านมา

    Very nice video bro jva endless love you bro ❤😂

  • @sharma_302
    @sharma_302 5 ชั่วโมงที่ผ่านมา

    Love uh dharnat bai nal sari team❤

  • @avjindersinghsodha3633
    @avjindersinghsodha3633 7 ชั่วโมงที่ผ่านมา +1

    ਹਾ ਹਾ ਹੋ ਗਈ ਸਰਵਿਸ ਧਰਨਾਟ ਦੀ😂

  • @user-kj2bu4ri6ogg22
    @user-kj2bu4ri6ogg22 3 ชั่วโมงที่ผ่านมา +1

    Happy LOHRI

  • @HarjinderBhullar-l4e
    @HarjinderBhullar-l4e 4 ชั่วโมงที่ผ่านมา

    ਤੀਵੀਂ ਨੂੰ ਧਰਨਾਟ ਘੈਂਟ,2 ਕਿਲੋਮੀਟਰ ਦੂਰ ਤੋਂ ਹੱਥ ਨਾ ਥੁੱਕ ਲਾ ਕੇ ਚੱਕ ਲੈਂਦਾ,ਹੀਰ ਨੂੰ ਦੇ ਦਿੱਤਾ ਸਾਹੀ ਪਨੀਰ

  • @Gurjeetsingh-mx9ic
    @Gurjeetsingh-mx9ic 5 ชั่วโมงที่ผ่านมา

    Very nice video ❤❤❤❤❤❤❤❤

  • @SukhvinderKour-vt9bi
    @SukhvinderKour-vt9bi 2 ชั่วโมงที่ผ่านมา

    ❤❤oh bally o bally aajta sda skrpara wala hi sohna lgy jnda hara gulab da ful jmaa Dhrnatu de khaar ni aaj one khena rab ne detia gajra rmba vichi chlu ga ta ta😂😂

  • @mandeepgosalmandeepgosal4839
    @mandeepgosalmandeepgosal4839 4 ชั่วโมงที่ผ่านมา

    Happy Lohri bai

  • @GabbbarDhindsa
    @GabbbarDhindsa 7 ชั่วโมงที่ผ่านมา +1

    ਖੇਤੀ ਵਰਗਾ ਧੰਦਾ ਨੀ
    ਧਰਨਾਟ ਵਰਗਾ ਬੰਦਾ ਨੀ
    ਗੱਬਰ ਸਿੰਘ ਢੀਂਡਸਾ ਬਿਸ਼ਨਗੜ੍ਹ

  • @sukhvinderkumar6096
    @sukhvinderkumar6096 2 ชั่วโมงที่ผ่านมา

    Love you all team

  • @GogiRori
    @GogiRori 5 ชั่วโมงที่ผ่านมา

    Bot badiya acting all team ji

  • @SukhvinderKour-vt9bi
    @SukhvinderKour-vt9bi ชั่วโมงที่ผ่านมา

    ❤😂hor gla dea glaa pura chadu but kntt londa jma gunia ch ferda jhaduu😂😂😂😂😂😂

  • @jarnailbenipal5668
    @jarnailbenipal5668 5 ชั่วโมงที่ผ่านมา +1

    ਧਰਨਾਟ ਵੀਰ ਲੋਹੜੀ ਬਹੁਤ ਬਹੁਤ ਮੁਬਾਰਕਾਂ ਪਰ ਐਕਟਿੰਗ ਘੈਟ ਤੇਰੀ ਇਹਨੀ ਬੇਜਤੀ ਨਾ ਕਰਾ ਕਰ

  • @TehalSingh-ye6qt
    @TehalSingh-ye6qt 6 ชั่วโมงที่ผ่านมา

    AYYEE HYEEE AKI HARI MORNI ❤

  • @mintudhiman649
    @mintudhiman649 7 ชั่วโมงที่ผ่านมา +1

    Happy hohri🎉

  • @tarnpreetsingh8334
    @tarnpreetsingh8334 3 ชั่วโมงที่ผ่านมา

    Nala da Hasi ❤❤❤❤❤❤😀😀😀😀😀😀

  • @SukhwinderSingh-sf3ne
    @SukhwinderSingh-sf3ne 5 ชั่วโมงที่ผ่านมา

    Love you my dharnat ❤

  • @Agriculture3963
    @Agriculture3963 7 ชั่วโมงที่ผ่านมา +1

    Very nice video ji 😂😂😂

  • @TarlochansinghPalia1234
    @TarlochansinghPalia1234 8 ชั่วโมงที่ผ่านมา +1

    Happy lohri bro

  • @TehalSingh-ye6qt
    @TehalSingh-ye6qt 6 ชั่วโมงที่ผ่านมา

    MERI STAR ✨ AKI ❤

  • @user-kj2bu4ri6ogg22
    @user-kj2bu4ri6ogg22 3 ชั่วโมงที่ผ่านมา +1

    😂😂😂❤❤❤❤😂😂😂

  • @harjeetkaur4993
    @harjeetkaur4993 5 ชั่วโมงที่ผ่านมา

    Veri naic happy llohdii all femalii 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉

  • @gurtejkhosagurtejkhosa2648
    @gurtejkhosagurtejkhosa2648 6 ชั่วโมงที่ผ่านมา

    ਐਕਟਿੰਗ ਅੱਕੀ ਦੀ ਵੀ ਬਹੁਤ ਵਧੀਆ ਬਾਈ ਰਾਮਾ ਵੀ ਸਿਰਾ ਲਾਉਂਦਾ

  • @HarjinderBhullar-l4e
    @HarjinderBhullar-l4e 4 ชั่วโมงที่ผ่านมา

    ਧਰਨਾਟ ਘੈਂਟ ਦੇ ਸ਼ਕਰ ਪਾਰੇ ਤੇ ਸਾਰੀ ਟੀਮ ਨੂੰ ਲੋਹੜੀ ਦੀਆਂ ਲੱਖ ਲੱਖ ਮੁਬਾਰਕਾਂ ਆਈ ਲਵ ਯੂ ਟਰਾਲੀ ਭਰਕੇ

  • @tarnpreetsingh8334
    @tarnpreetsingh8334 4 ชั่วโมงที่ผ่านมา

    Happy Lohri ❤❤❤❤❤

  • @SukhwinderSingh-nf9hc
    @SukhwinderSingh-nf9hc 3 ชั่วโมงที่ผ่านมา

    Heppe Lohre❤❤

  • @Sunpreetsingh-i5y
    @Sunpreetsingh-i5y 5 ชั่วโมงที่ผ่านมา

    ਵੈਰੀ ਨਾਈਸ ਵੀਡੀਓ ਵੈਰੀ ਨਾਈਸ ਅੱਕੀ ਦੀ ਆਵਾਜ਼ ਵੈਰੀ ਵੈਰੀ ਨਾਈਸ

  • @jaibirsingh2255
    @jaibirsingh2255 5 ชั่วโมงที่ผ่านมา

    Very very nice Salute Dharnat Bhai you and your team ❤ Happy Lohri ❤

  • @maanveersingh7366
    @maanveersingh7366 7 ชั่วโมงที่ผ่านมา +1

    Great 👍