Prime Focus (2246) || Valtoha challenges Amritpal Singh , Rahul Gandhi ਨੂੰ ਸੀ ਖ਼ਤਰਾ ਹਾਰ ਦਾ !

แชร์
ฝัง
  • เผยแพร่เมื่อ 2 พ.ค. 2024
  • #primeasiatv #primefocus #parmvirbaath #gurpreetsandhawalia #aap #congress #bjp #aappunjab #shiromaniakalidal #2024Indiaelections #election2024news
    Subscribe To Prime Asia TV Canada :- goo.gl/TYnf9u
    Prime Focus (2246) || ਵਲਟੋਹਾ ਦੀ ਅੰਮ੍ਰਿਤਪਾਲ ਨੂੰ ਚੁਣੌਤੀ , ਮਜੀਠੀਆ ਦੀ ਕਿਉਂ ਚੱਲੀ ਚਰਚਾ ! , ਰਾਹੁਲ ਗਾਂਧੀ ਨੂੰ ਸੀ ਖ਼ਤਰਾ ਹਾਰ ਦਾ !
    24 hours Local Punjabi Channel
    NOW AVAILABLE ON SATELLITE IN INDIA - AIRTEL DTH # 564 & JIO TV
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    TH-cam: goo.gl/TYnf9u
    FACEBOOK: / primeasiatvcanada
    WEBSITE: www.primeasiatv.com
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

ความคิดเห็น • 106

  • @SukhwinderSingh-wq5ip
    @SukhwinderSingh-wq5ip 23 วันที่ผ่านมา +1

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @baldevjassar8059
    @baldevjassar8059 25 วันที่ผ่านมา +11

    *🙏🌸ਅੱਜ ਦਾ ਵਿਚਾਰ🌸🙏*
    *ਜ਼ਿੰਦਗੀ ਵਿੱਚ ਇੱਕ ਸਮਾਂ ਅਜਿਹਾ ਆਉਂਦਾ ਵਿੱਚ ਜਦੋਂ ਅਸੀਂ ਹਰ ਤਕਲੀਫ਼ ਚੁੱਪ ਕਰਕੇ ਸਹਿ ਲੈਂਦੇ ਹਾਂ।*
    *ੴਵਾਹਿਗੁਰੂ ਜੀ ਕਾ ਖ਼ਾਲਸਾ ੴ*
    *🚩 ਵਾਹਿਗੁਰੂ ਜੀ ਕੀ ਫ਼ਤਹਿ 🚩*

  • @daljitsinghsihota7464
    @daljitsinghsihota7464 24 วันที่ผ่านมา +5

    ਸਨਿਮਰ ਬੇਨਤੀ ਆ ਜੀ ਕੇ ਦੇਸ਼ ਵਿਰੋਧੀ ਤਾਕਤਾਂ ਤੇ ਹਿੰਦੂ ਸਿੱਖਾਂ ਵਿੱਚ ਨਫ਼ਰਤ ਦੀ ਕੋਸ਼ਿਸ਼ ਕਰਨ ਵਾਲੀਆਂ ਤਾਕਤਾਂ ਨੂੰ ਅੱਖੋਂ ਪਰੋਖੇ ਕਰਨਾ ਚਾਹੀਦਾ।।

  • @BalkarSingh-ko2qy
    @BalkarSingh-ko2qy 25 วันที่ผ่านมา +17

    ਬਾਠ ਸਾਹਿਬ ਜੀ ਗੱਲ ਆਪ ਜੀ ਦੀ 100%ਸਹੀ ਹੈ ਜਦੋਂ ਲੀਡਰਾਂ ਨੂੰ ਸਰਮ ਨਹੀਂ ਪਾਰਟੀ ਬਦਲਣ ਲਈ ਤਾਂ ਅਸੀ ਕਿਉ ਟੈਂਸ਼ਨ ਨਹੀਂ ਲੈਣੀ ਜੀ

  • @gurvinderpalsingh679
    @gurvinderpalsingh679 25 วันที่ผ่านมา +5

    VALTOHA KHACH DI ZAMANAT ZABAT KARWAO

  • @balwindersidhusidhu6932
    @balwindersidhusidhu6932 24 วันที่ผ่านมา +6

    ਵਲਟੋਹੇ ਹੋਰਾਂ ਨੇ ਤੇ ਪਹਿਲਾਂ ਹੀ ਪੰਥ ਵੇਚਿਆ ਹੋਇਆ ਹੈ ਇਸ ਤੋ ਕੀ ਉਮੀਦ ਰਖ ਸਕਦੇ ਆ ਪੰਜਾਬੀ

  • @deepbrar.
    @deepbrar. 25 วันที่ผ่านมา +13

    ਕੀਮਤ ਕੋਈ ਵੀ ਹੋਵੇ ਆਦਮੀ ਅਗਰ
    *ਵਿੱਕ ਜਾਏ ਤਾਂ ਦੋ ਕੋੜੀ ਦਾ ਵੀ ਨਹੀਂ ਰਹਿੰਦਾ*

    • @daljitsingh7980
      @daljitsingh7980 25 วันที่ผ่านมา +3

      ਦੀਪ ਬਰਾੜ ❤🙏👌👌👍👍

    • @deepbrar.
      @deepbrar. 25 วันที่ผ่านมา +2

      ​@@daljitsingh7980😍😍 ਸੰਧੂ ਵੀਰੇ

  • @deepbrar.
    @deepbrar. 25 วันที่ผ่านมา +15

    ਜਦੋਂ ਲੋਕ ਸਾਡੀਆਂ ਅੱਖਾਂ ਵਿੱਚ ਘੱਟਾ ਪਾਉਂਦੇ ਹਨ
    *ਤਾਂ ਸਾਨੂੰ ਪਹਿਲਾਂ ਨਾਲੋਂ ਬੇਹਤਰ ਦਿਖਾਈ ਦਿੰਦਾ ਹੈ*

  • @buadass3734
    @buadass3734 24 วันที่ผ่านมา +4

    Bhagwant Mann jindabad jindabad

  • @deepbrar.
    @deepbrar. 25 วันที่ผ่านมา +28

    ਏਹ ਕਲਯੁੱਗ ਹੈ ਜਨਾਬ ਇਥੇ ਕਸਮ ਖਾਣ ਵਾਲੇ ਨਹੀਂ
    *ਦਾਰੂ ਪੀਣ ਵਾਲੇ ਸੱਚ ਬੋਲਦੇ ਹਨ*

  • @JaswinderSingh-ql7ho
    @JaswinderSingh-ql7ho 24 วันที่ผ่านมา +5

    ਜੇ ਸਿੱਧੂ ਆ ਗਿਆ ਤਾਂ ਸਮਝੋ ਕਾਂਗਰਸ ਦਾ ਬੇੜਾ ਗ਼ਰਕ ਗਿਆ।।

  • @deepbrar.
    @deepbrar. 25 วันที่ผ่านมา +15

    ਹਰ ਕਿਸੇ ਵਿੱਚ ਆਪਣੀ ਤਾਕਤ ਅਤੇ ਕਮਜ਼ੋਰੀ ਹੁੰਦੀ ਹੈ
    *ਮੱਛੀ ਜੰਗਲ ਚ ਨਹੀਂ ਦੌੜ ਸਕਦੀ ਅਤੇ ਸ਼ੇਰ ਪਾਣੀ ਚ ਰਾਜਾ ਨਹੀਂ ਬਣ ਸਕਦਾ*

  • @balramdhaliwal6389
    @balramdhaliwal6389 24 วันที่ผ่านมา +2

    ਗੁਰਪ੍ਰੀਤ ਸੰਧਾਵਾਲੀਆ ਸਾਹਿਬ ਜੀ ਬਾਠ ਸਾਹਿਬ ਜੀ prime ਏਸ਼ੀਆ ਟੀਮ ਅਤੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ❤❤❤❤❤❤❤❤❤❤❤❤❤❤❤❤❤❤❤❤❤

  • @harindergrewal5418
    @harindergrewal5418 25 วันที่ผ่านมา +2

    Sat Sri Akal G.S.Sandhawalia Ji P.S.Baath Ji Very Nice Information 22G Very Good 🎉🎉

  • @sandhuphotographybababakal1028
    @sandhuphotographybababakal1028 24 วันที่ผ่านมา +2

    Sat sri akal ji

  • @user-sp4bc8lr9s
    @user-sp4bc8lr9s 24 วันที่ผ่านมา

    ਬਹੁਤ ਹੀ ਵਧੀਆ ਵਿਚਾਰ ਚਰਚਾ

  • @baldevsinghkular3974
    @baldevsinghkular3974 25 วันที่ผ่านมา +8

    ਆਮ ਲੋਕ "ਸਾਂਝੀਵਾਲਤਾ" ਵਿੱਚ ਰਹਿਣ ਬਹੁਤ ਨੇਕੀ ਅਤੇ ਇਨਸਾਨੀਅਤ ਭਰਪੂਰ ਸਲਾਹ ਹੈ ਜੀ!.ਮਾਣਯੋਗ ਪਰਮਵੀਰ ਸਿੰਘ ਬਾਠ,ਗੁਰਪ੍ਰੀਤ ਸਿੰਘ ਸੰਧਾਵਾਲੀਆ ਅਤੇ ਟੀਮ ਪ੍ਰਾਈਮ ਏਸ਼ੀਆ!.ਆਪ ਜੀ ਦਾ ਬਹੁਤ ਬਹੁਤ ਧੰਨਵਾਦ।

  • @jarnailsinghbrarbhagtabhai894
    @jarnailsinghbrarbhagtabhai894 25 วันที่ผ่านมา +3

    ਸਤਿ ਸ਼੍ਰੀ ਆਕਾਲ ਜੀ ਜੀ ਆਇਆਂ ਨੂੰ ਸਾਰੇ ਜੀ ਦੇ

  • @gurimangat2636
    @gurimangat2636 25 วันที่ผ่านมา +2

    SAT SHRI AKAL JI SARYAN NU 🙏 ❤❤

  • @jagtargill-rc4gy
    @jagtargill-rc4gy 25 วันที่ผ่านมา +2

    Very good bath shiab and sindawala shiab ji thanks

  • @RosaSharma
    @RosaSharma 25 วันที่ผ่านมา +2

    Sat Shri Akal ji

  • @parmjeetsingh7135
    @parmjeetsingh7135 25 วันที่ผ่านมา +11

    ਕਿਸਾਨ ਆਗੂਆਂ ਨੇ ਬੀ ਜੇ ਪੀ ਦੀ ਸਰਕਾਰ ਬਣਾਉਣ ਲਈ ਰਸਤਾ ਹੀ ਤਿਆਰ ਕਰ ਦਿੱਤਾ ਨੋਟ ਕਰਨ ਵੀਰ ਜੀ 4 ਤਰੀਕ ਤੋਂ ਬਾਅਦ ਗੱਲ ਕੀਤੀ ਜਾਵੇਗੀ

  • @narinderjeetsingh3994
    @narinderjeetsingh3994 25 วันที่ผ่านมา +2

    Sat Sri akaal to all 🙏❤️

  • @virpartapsingh7463
    @virpartapsingh7463 24 วันที่ผ่านมา +2

    ਬਾਠ ਸਹਿਬ ਵਿਰਸਾ ਸਿੰਘ ਵਲਟੋਹਾ ਸੀਟ ਜਿਤ ਕੇ ਪੰਥ ਲ ਲਈ ਕੀ ਕੀਤਾ ਹੈ ਇਸ ਨੇ ਸਰਪੰਚ 50=50ਲੱਖ ਲੈ ਕੇ ਬਣਾਏ ਸਨ

  • @mvl1982
    @mvl1982 24 วันที่ผ่านมา

    Sat shri akal Gurpreet Sandhawalia Veer ji te Parmvir Baath Veer ji

  • @hartindersingh7472
    @hartindersingh7472 25 วันที่ผ่านมา +2

    ਸਤਿ ਸ੍ਰੀ ਅਕਾਲ

  • @sarabjeetsingh8189
    @sarabjeetsingh8189 24 วันที่ผ่านมา +2

    ਬਾਠ ਸਾਬ ਜੇ ਸਿੱਧੂ ਸਾਬ ਨੇ ਬੰਲਾ ਉਲਟਾ ਘੁਮਾਇਆ ਤਾ ਕਾਂਗਰਸ ਦਾ ਬੇੜਾ ਗਰਕ ਕਰ ਦੇਣਾ

  • @harpreetbrar4808
    @harpreetbrar4808 25 วันที่ผ่านมา +2

    SSA ji

  • @user-jv1hf5uu6l
    @user-jv1hf5uu6l 24 วันที่ผ่านมา

    Bath shab and sandhawaliya shab sat siri Aakal g.

  • @gumitgill6406
    @gumitgill6406 24 วันที่ผ่านมา

    Sat sri aakal brother

  • @user-nh2bt2fx1e
    @user-nh2bt2fx1e 25 วันที่ผ่านมา +3

    ਬਾਠ ਸਾਬ ਨਾ ਜਿੱਤੇ ਅਕਾਲੀ ਪਰ ਢੀਡਸੇ ਸਦਾ ਲਈ ਖਤਮ ਹੋ ਜਾਣਗੇ

    • @jassbir1363
      @jassbir1363 25 วันที่ผ่านมา +2

      ਸਹੀ ਜੀ , MP ਦੀ ਟਿਕਟ ਲਈ ਮੋਹ ਜਿਆਦਾਂ ਵਿਖਾ ਗਏ ਜੀ ਢੀਡਸਾ ਸਾਹਿਬ , ਪੰਥ ਲਈ ਕੁਰਬਾਨੀ ਦੀਆਂ ਗੱਲਾਂ ਕਰਨ ਵਾਲੇ ਲੀਡਰ , ਲੋਕਾ ਚ ਆਪਣਾ ਰਸੂਖ ਗਵਾ ਗਏ ਜੀ ।

  • @satnamsingh-hv5bs
    @satnamsingh-hv5bs 25 วันที่ผ่านมา +2

    ਸਤਿ ਸ੍ਰੀ ਅਕਾਲ ਜੀ

  • @user-nq5or5fx4q
    @user-nq5or5fx4q 24 วันที่ผ่านมา

    Very Nice Baath bai je 👍 I'm Bint Rai JODHPUR PAKHAR ( Maur Mandi ) Bathinda

  • @kewalsingh6864
    @kewalsingh6864 24 วันที่ผ่านมา

    Very good veer ji

  • @ParamjeetKaur-wd4qc
    @ParamjeetKaur-wd4qc 24 วันที่ผ่านมา

    ❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤ 0:24

  • @akashpreetsingh2930
    @akashpreetsingh2930 24 วันที่ผ่านมา

    Very good program

  • @ravinderkaur2640
    @ravinderkaur2640 25 วันที่ผ่านมา

    Sat Shri akal Sandhavalia nd Baath Saab ji Waheguru ji chardi Kala vich Rakhan 🙏

  • @karamjit_s
    @karamjit_s 25 วันที่ผ่านมา

    ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ🙏

  • @RanjitSingh-oq1wu
    @RanjitSingh-oq1wu 25 วันที่ผ่านมา

    Satsriakalji

  • @BalkarSingh-ko2qy
    @BalkarSingh-ko2qy 25 วันที่ผ่านมา +2

    ਸਤਿਕਾਰ ਯੋਗ ਗੁਰਪ੍ਰੀਤ ਸਿੰਘ ਸੰਧਾ ਵਾਲੀਆ ਸਾਹਿਬ ਜੀ ਤੇ ਪਰਮਵੀਰ ਸਿੰਘ ਬਾਠ ਸਾਹਿਬ ਜੀ ਤੇ ਸਾਰੇ ਹੀ ਪਰੇਮ ਏਸ਼ੀਆ ਦੇ ਪਰਵਾਰ ਨੂੰ ਦਿੱਲ ਦੀਆਂ ਗਹਿਰਾਈ ਆ ਤੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਆਕਾਲ ਜੀ ਧੰਨਵਾਦ ਜੀ ❤

  • @gurjotsingh2135
    @gurjotsingh2135 24 วันที่ผ่านมา +1

    ਕੁਝ ਦਿਨ ਪਹਿਲਾਂ ਮਾਣਯੋਗ ਨਰਿੰਦਰ ਮੋਦੀ ਵੱਲੋਂ ਆਪਣੇ ਭਾਸ਼ਣਾਂ ਵਿੱਚ ਗਲਤ ਭਾਸ਼ਾ ਦੀ ਵਰਤੋਂ ਕਰਨ ਦੀ ਸ਼ਿਕਾਇਤ ਸਾਹਮਣੇ ਆਈ ਸੀ, ਰਾਹੁਲ ਗਾਂਧੀ 'ਤੇ ਵੀ ਇਨ੍ਹਾਂ ਸ਼ਿਕਾਇਤਾਂ ਦਾ ਦੋਸ਼ ਲਾਇਆ ਗਿਆ ਸੀ। ਕੀ ਇਸ ਮੁੱਦੇ 'ਤੇ ਕੋਈ ਅਪਡੇਟ ਹੈ?

  • @Lovedeepsingh01
    @Lovedeepsingh01 24 วันที่ผ่านมา

    🙏🙏🙏🙏

  • @user-uv1ss8ny8y
    @user-uv1ss8ny8y 24 วันที่ผ่านมา

    ❤🎉❤🎉🎉❤🎉

  • @HarrySingh-kr2nj
    @HarrySingh-kr2nj 25 วันที่ผ่านมา +2

    Akali dal nu zero seeta miline is baar

  • @narinderjeetkaur2918
    @narinderjeetkaur2918 24 วันที่ผ่านมา

    🙏🙏

  • @harpaldhillon4188
    @harpaldhillon4188 24 วันที่ผ่านมา

    Ghaint jodi

  • @maxyarchitect9405
    @maxyarchitect9405 25 วันที่ผ่านมา

  • @sidhudhurkotia9919
    @sidhudhurkotia9919 25 วันที่ผ่านมา +2

    ਹਾਜ਼ਰੀ ਕਬੂਲ ਕਰਨਾ ਬਾਠ ਸਾਹਿਬ ਤੇ ਗੁਰਪ੍ਰੀਤ ਸੰਧਾਵਾਲੀਆ ਜੀ ਤੇ ਆਲ ਟੀਮ,,,,, ਮਣੀ ਸਿੱਧੂ ਲਹਿਰਾ ਧੂਰਕੋਟ ਬਠਿੰਡਾ

  • @jagdishkhanna5355
    @jagdishkhanna5355 24 วันที่ผ่านมา

    Good Morning Sir

  • @user-lu8hz1kk3h
    @user-lu8hz1kk3h 24 วันที่ผ่านมา

    ਆਪ ਜੀ।ਖਾਸ ਤੌਰ ਤੇ ਪਟਿਆਲਾ.ਬਠਿੰਡਾ ਅਤੇ ਸੰਗਰੂਰ ਸੀਟਾਂ ਦੇ ਹਰ ਰੋਜ ਦੇ ਹਲਾਤ ਵੀ ਜਰੂਰ ਦੱਸਿਆ ਕਰੋ।ਧੰਨਵਾਦ ਜੀਉ

  • @sarbjitsinghriar596
    @sarbjitsinghriar596 25 วันที่ผ่านมา

    🙏🙏❤️

  • @SatishKumar-nb8yd
    @SatishKumar-nb8yd 24 วันที่ผ่านมา +2

    ਬਾਠ shaib ਬੇਨਤੀ ਹੈ ਕੀ ਲੋਕਾ ਦੇ ਮਸਲੇ , ਨੂੰ ਜਾਗਰੂਕ ਤੁਸੀ ਕਰਨਾ ਪ੍ਰੋਗਰਾਮ ਵਿੱਚ ਘੱਟੋ ਘਟ ਅੱਧਾ ਸਮਾ ਲੋਕਾਂ ਦੇ ਮਸਲਿਆਂ ਤੇ ਦੇਣ ਦੇ ਕਿਰਪਾ ਕਰੋ ਜੀ

  • @billamaan0
    @billamaan0 25 วันที่ผ่านมา

    ❤❤❤❤

  • @VISHU-PANDIT79
    @VISHU-PANDIT79 25 วันที่ผ่านมา +1

    ਵੀਰ ਜੀ ਫਿਰੋਜਪੁਰ ਦੀ ਗੱਲ ਕਰੋ

  • @charanjeetsingh8956
    @charanjeetsingh8956 24 วันที่ผ่านมา +1

    ਵ‌ਲਟੋਹੇ ਨੇ ਆਪਣਾ ਵੱਲ ਟੋਹ ਲਿਆ ਹੁਣ ਬੈਠਣ ਦੇ ਲਈ ਡੀਬੈਟ ਕਰਨ ਨੂੰ ਫਿਰਦਾ

  • @kuldipsingh-wj8qu
    @kuldipsingh-wj8qu 24 วันที่ผ่านมา

    Ok ji

  • @bobminhas6749
    @bobminhas6749 25 วันที่ผ่านมา

    Seattle good morning ji

  • @surjeetsingh8809
    @surjeetsingh8809 25 วันที่ผ่านมา

    👍👍👌👌

  • @user-lu8hz1kk3h
    @user-lu8hz1kk3h 24 วันที่ผ่านมา

    ਆਪ ਜੀ ਇਸ ਦਾ ਮੁੱਖ ਕਾਰਨ ਵੀ ਜਰੂਰ ਦੱਸਿਉ ਜੋ ਕਿ ਇਸ ਵਾਰ ਕਾਂਗਰਸ ਵੱਲੋਂ ਕਈ ਉਮੀਦਵਾਰਾਂ ਦੇ ਚੋਣਾਂ ਲੜਨ ਲਈ ਨਿੱਜੀ ਹਲਕੇ ਵੀ ਕਿਉ ਬਦਲੇ ਗਏ ਹਨ। ਧੰਨਵਾਦ ਜੀਉ ।

  • @sukhminderbatth2758
    @sukhminderbatth2758 23 วันที่ผ่านมา

    ਮਂੈ ਜੀਊਂ ਜੰਗ ਪਰਲੋ

  • @user-ut8zl3tj6n
    @user-ut8zl3tj6n 25 วันที่ผ่านมา +11

    ਕਾਂਗਰਸ ਵਿੱਚੋਂ ਬਾਜਵਾ ਕੱਡ ਦਿਓ ਪਾਰਟੀ ਆਪੇ ਬੱਚ ਜਾਉ

  • @KulwinderSingh-zv1tx
    @KulwinderSingh-zv1tx 24 วันที่ผ่านมา

    Good morning g 🙏🌹🌹😊 Banga

  • @daljitsingh7980
    @daljitsingh7980 25 วันที่ผ่านมา +5

    ਸਤਿ ਸ੍ਰੀ ਅਕਾਲ ਪਰਮਵੀਰ ਬਾਠ ਜੀ ਗੁਰਪ੍ਰੀਤ ਸਿੰਘ ਸੰਧਾਵਾਲੀਆ ਜੀ 🙏

    • @jagdevbawa6577
      @jagdevbawa6577 25 วันที่ผ่านมา +2

      ਦਲਜੀਤ ਸਿੰਘ ਸੰਧੂ ਜੀ ਸਤਿ ਸ੍ਰੀ ਅਕਾਲ ਜੀ 🙏🙏

  • @singhkairon-gz2ri
    @singhkairon-gz2ri 25 วันที่ผ่านมา

    Good morning ❤

  • @RosaSharma
    @RosaSharma 25 วันที่ผ่านมา

    Urmilhari48 USA sat Shri Akal ji

  • @jagjitsingh627
    @jagjitsingh627 25 วันที่ผ่านมา

    Bhaji sat shri akal g, jagjit randhawa mimsa dhuri

  • @kambojamit5925
    @kambojamit5925 25 วันที่ผ่านมา +1

    ਅੱਧਾ ਪ੍ਰੋਗਰਾਮ ਤਾਂ ਕਾਂਗਰਸ ਦੀ ਆਲੋਚਨਾ ਚ ਨਿਕਲ ਜਾਂਦਾ,ਬ ਜੇ ਪੀ ਦਾ ਆਲੋਚਨਾ ਨਹੀਂ ਹੁੰਦੀ,

  • @narinderkaur7731
    @narinderkaur7731 24 วันที่ผ่านมา

    Nimbu vi slah vah vah

  • @BalkarSingh-ko2qy
    @BalkarSingh-ko2qy 24 วันที่ผ่านมา

    ਬਾਠ ਸਾਹਿਬ ਜੀ ਲੁਧਿਆਣੇ ਤੋਂ ਲੋਕ ਸਭਾ ਹਲਕਾ ਦੇ ਉਮੀਦਵਾਰ ਬਿੱਟੂ ਸਾਹਿਬ ਜੀ ਤੇ ਤੱਕ
    ਰਾਜ ਵੜਿੰਗ ਸਾਹਿਬ ਜੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਵੀ ਹਨ ਬੀਜੇਪੀ ਦਾ ਵੀ ਲੀਡਰ ਸਾਹਿਬ ਜੀ ਹੋਣ ਗੇ ਕੀ ਲੁਧਿਆਣੇ ਦੇ ਮੂੰਦੇ ਵੀ ਹੋਣ ਗੇ ਚਿੱਟਾ ਵੀ ਵਿਕਦਾ ਹੋਵੇਗਾ ਬੁੱਢਾ ਨਾਲਾ ਵੀ ਸੱਭ ਵੱਡਾ ਮੁੰਦਾ ਹੈ ਕੀ ਕੋਈ ਵੀ ਲੀਡਰ ਸਾਹਿਬ ਜੀ ਦਾ ਧਿਆਨ ਵਿੱਚ ਹੈ ਇਹ ਗੱਲ ਕਿ ਕਿਹੜਾ ਵੇਲਾ ਲੋਕ ਵੋਟਾਂ ਪ ਦੇਣ ਕੁਰਸੀ ਮਿੱਲ ਜਾਵੇ ਜੀ ਫਿਰ ਤੁਸੀ ਕੌਣ ਤੇ ਮੇ ਕੌਣ ਜੀ

  • @karnnandha0807
    @karnnandha0807 25 วันที่ผ่านมา

    Bath Saab timing of episode will be decreased ?

  • @user-sj9jc6jm2m
    @user-sj9jc6jm2m 24 วันที่ผ่านมา

    Prime T V Da. Baath. Naiwala come

  • @GurpreetSinghDhillon-cn3bg
    @GurpreetSinghDhillon-cn3bg 24 วันที่ผ่านมา

    4 hi June hi dasu

  • @gravewalker7925
    @gravewalker7925 24 วันที่ผ่านมา

    Gurpreet ji ਦਾੜ੍ਹੀ ਤੇ kalaf laali😂😂

  • @amriksingh-sj6zr
    @amriksingh-sj6zr 25 วันที่ผ่านมา

    The dera of shichewal falls in the jurisdiction of of lok sabha seat khandur sahib

  • @sonusingh-cn5pr
    @sonusingh-cn5pr 24 วันที่ผ่านมา

    13

  • @jagdishpuri5366
    @jagdishpuri5366 25 วันที่ผ่านมา

    Votes kade development te nai pendiya vote bhavanatmak mudde le k aande ne

  • @bskhara3331
    @bskhara3331 24 วันที่ผ่านมา

    ਵੀਰ ਜੀ ਸਿੱਧਾ ਕਹੋ ਖਾਂ ਲੀਡਰ ਤਾ ਚਵਲਾ ਮਾਰ ਰਹੇ ਆ ਤੁਸੀ ਚਵਲ ਨਾਲ ਮਰ ਦਿਉ ਬਾਠ ਸਾਹਬ ਵੈਸੇ ਚਵਲ ਲਫਜ ਖਡੂਰ ਸਾਹਿਬ ਵਿੱਚ ਛੋਟਾ ਨਹੀ ਪੈ ਗਿਆ ਮੈਨੂ ਤਾ ਹਾਸਾ ਆਉਂਦਾ ਨਿੱਬੂ ਮਿਰਚ ਤਾ ਲੀਡਰ ਪਾਉਣ ਗੇ ਤੁਹਾਡੇ ਵਰਗੇ ਹਾਰ ਕੁਝ ਹੋਰ ਲਈ ਫਿਰਦੇ ਹੋਣ ਧੰਨਵਾਦ

  • @babluladhar7492
    @babluladhar7492 25 วันที่ผ่านมา

    IPL headed by BJP ?? Maybe sidhu come for convacin for congress

  • @goldysandhu4630
    @goldysandhu4630 25 วันที่ผ่านมา

    Na dhindsa hona jitna te na kadi jitte aiwe dhindsa dhindsa kari jande badal ne nagg hi poora karna si ja jhoonde na kar lende ja dhinsya na kar lende sangroor halke vich

  • @M-r-S-i-n-g-h
    @M-r-S-i-n-g-h 25 วันที่ผ่านมา

    Lang Ao Sandhawalia Saab Teil choo lea c Baath Saab ne k bhaa fass na jaye 😅

  • @RamSingh-nd5rl
    @RamSingh-nd5rl 25 วันที่ผ่านมา

    ਭੱਠਾ ਮਜ਼ਦੂਰ ਸਤਿ ਸ਼੍ਰੀ ਅਕਾਲ ਜੀ ਸਾਰਿਆ ਨੂੰ

  • @user-we8ij9uy5p
    @user-we8ij9uy5p 23 วันที่ผ่านมา

    ਬਾਠਸਹਿਬ ਤੇ ਸੱਦਾਵਾਲੇ ਜੀ ਗੁਰੂ ਤੂਸੀਓਉਥੇ ਡੀਬੇਟ ਵਾਸਤੇ ਵਲਟੋਹੇ ਨਾਲ ਘੱਲੋ ਪਤਾ ਕਿਹਨੂ ਦਾਦੂਵਾਲ ਜਾਂ ਲੱਖਾਂ ਸਿਧਾਣਾ ਘੋਲੋ

  • @damanpreetsingh851
    @damanpreetsingh851 24 วันที่ผ่านมา

    Nasha khatam houga majha vicho

  • @navdeepsukhi1846
    @navdeepsukhi1846 23 วันที่ผ่านมา

    ਚੈਨਲ ਤਾਂ ਕਾਫੀ ਸਮੇਂ ਦਾ ਵਿਕਿਆ...ਪਰ ਇੱਕ ਅੱਧੀ ਗੱਲ ਤਾਂ ਸਰਕਾਰ ਦੀ ਕਰਦਿਆ ਕਰੋ। 2 ਮਿੰਟ ਸੁਣਿਆ...ਵੈਸੇ 2 ਸਾਲ ਤੋਂ ਝਾਕਣ ਨੂੰ ਦਿਲ ਨੀ ਕਰਦਾ ਤੁਹਾਡੇ ਚੈਨਲ ਵੱਲ। ਰਹਿੰਦਾ ਖੂੰਹਦਾ ਸੀਨੀਅਰ ਤੇ ਕਥਿਤ ਸੱਚੇ ਵੀ ਮੂੰਹ ਚ ਘੁੰਗਣੀਆਂ ਪਾ ਕੇ ਬੈਠ ਗਏ!!!

  • @HarrySingh-kr2nj
    @HarrySingh-kr2nj 25 วันที่ผ่านมา

    BJP is baar Desh vich 150 to laake 190 seeta Tak simet jayige

  • @surjitsingh1649
    @surjitsingh1649 25 วันที่ผ่านมา

    Ye sari bakwas Kal Sara din chali h

  • @sciencehouse1
    @sciencehouse1 24 วันที่ผ่านมา

    Is it a coincidence that many politicians of different parties are joining the BJP? Please think about it seriously. I think you know the reason, but pretend to be ignorant.

  • @Iqbalsinghjaiswal.
    @Iqbalsinghjaiswal. 24 วันที่ผ่านมา

    Bjp400par

  • @swarnsingh7238
    @swarnsingh7238 25 วันที่ผ่านมา

    ਬਕਵਾਸ

  • @manpreetSingh-pb6un
    @manpreetSingh-pb6un 25 วันที่ผ่านมา +1

    ਹ ਹਾਹਾ ਹ ਨੱਥ ਪਾਈ ਹੋਈ ਹੇ 🤪 ਸ਼ੈਤਾਨ ਭਗਵੰਤ ਮਾਨ ਞਾਰੇ ਤਾਂ ਆਪ ਸਰਕਾਰ ਦੇ MLA ਹੀ ਦੋਸ਼ ਲਾ ਰਹੇ ਹਨ ਕਿ ਭਗਵੰਤ ਮਾਨ ਤੋ ਰਾਘਵ ਚੱਡਾ ਹੀ ਪੰਜਾਬ ਚ ਨਸ਼ੇ ਞਿਕਞਾ ਰਹੇ ਹਨ ਬਾਸੀ ਸਾਹਿਬ ਸ਼ੈਤਾਨ ਭਗਵੰਤ ਮਾਨ ਦੇ ਗੁਨਾਹਾਂ ਤੇ ਪੜਦੇ ਨਾਂ ਪਾਉ🙏🇮🇳

  • @jagdevbawa6577
    @jagdevbawa6577 25 วันที่ผ่านมา +2

    ਸੰਧਾਵਾਲੀਆ ਵੀਰ ਜੀ ਅਤੇ ਬਾਠ ਵੀਰ ਜੀ ਸਤਿ ਸ੍ਰੀ ਅਕਾਲ ਜੀ ਵੱਲੋਂ ਜਗਦੇਵ ਬਾਵਾ ਭਵਾਨੀਗੜ੍ਹ 🙏🙏❤❤

    • @daljitsingh7980
      @daljitsingh7980 25 วันที่ผ่านมา +2

      ਜਗਦੇਵ ਬਾਵਾ ਜੀ ❤🙏

  • @PremPal-rg7jx
    @PremPal-rg7jx 25 วันที่ผ่านมา

    Sandhawaliea and parmjeet ji sat shri akal ji

  • @karamjit_s
    @karamjit_s 25 วันที่ผ่านมา

    ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ🙏