ਜੁੱਸਾ ਸੱਤ ਫੁੱਟ ਚੋਬਰ ਦਰਸ਼ਨੀ| 25-25 ਪੰਜਾਹ, ਤੈਥੋਂ ਤਾਂਹ ਦਾ ਦਿੱਤਾ ਦਿਖਾ | EP01 | Rozy Kapurthala | Akhar

แชร์
ฝัง
  • เผยแพร่เมื่อ 29 ต.ค. 2024

ความคิดเห็น • 185

  • @ranjeetsingh3547
    @ranjeetsingh3547 ปีที่แล้ว +39

    ਪਿਛੇ ਜਵਾਕ ਬਹੁਤ ਹੀ ਦਿਲੋਂ ਮਿਹਨਤ ਕਰ ਰਹੇ ਵਾਹਿਗੁਰੂ ਜੀ ਇਹਨਾਂ ਦੀ ਮਿਹਨਤ ਨੂੰ ਫਲ ਲਾਵੇ

  • @BhupinderSingh-ht6pw
    @BhupinderSingh-ht6pw ปีที่แล้ว +35

    ਇਕ ਦਰਸ਼ਨੀ ਜਵਾਨ ਇਕ ਪਹਿਲਵਾਨ ਫੇਰ ਸਮਝਦਾਰ ਇਨਸਾਨ ਵਧੀਆ ਗੱਲਾ ਬਹੁਤ ਖੁਸ਼ੀ ਮਿਲੀ 🙏👏🏼👏🏼👏🏼👏🏼👏🏼👌👍👏🏼👏🏼👏🏼👏🏼👏🏼👏🏼👏🏼👏🏼👏🏼

  • @GurpreetSingh-wn8hx
    @GurpreetSingh-wn8hx ปีที่แล้ว +26

    ਬਹੁਤ ਵਧੀਆ ਇਨਸਾਨ ਹੈ ਵੀਰ । ਇਹ ਬੰਦੇ ਦਾ ਹੰਕਾਰ ਨਹੀ ਬੋਲਦਾ ਬਲਕਿ ਮੇਹਨਤ ਬੋਲਦੀ ਹੈ।

  • @Ajmerkhalsa373
    @Ajmerkhalsa373 ปีที่แล้ว +56

    ਬੱਲੇ ਬੱਲੇ ਵੀਰੇ ਸਦਕੇ ਤੇਰੇ ਧੰਨ ਮਾਪੇ ਜਿਨ੍ਹਾਂ ਤੁਹਾਨੂੰ ਜਨਮ ਦਿਤਾ ਕਾਸ਼ ਤੁਹਾਡੇ ਵਰਗਾ ਮਾਪਿਆਂ ਦਾ ਹਰ ਇੱਕ ਪੁੱਤਰ ਬਣੇ

  • @harjinderkamboj8652
    @harjinderkamboj8652 ปีที่แล้ว +5

    ਜਦੋਂ ਏਦਾਂ ਦੇ ਵੀਰਾਂ ਦੀਆਂ ਗੱਲਾਂ ਸੁਣਦੇ ਆ ਤਾਂ ਸਕੂਨ ਮਿਲਦਾ ਕਿ ਅੱਜ ਵੀ ਪੰਜਾਬ ਜਿਉਂਦਾ 👌👌

  • @lovedhillon498
    @lovedhillon498 ปีที่แล้ว +18

    ਵਾਹਿਗੁਰੂ ਭਲੀ ਕਰੇ ਸਭ ਤੇ

  • @harrywithsukh1753
    @harrywithsukh1753 ปีที่แล้ว +13

    Boht hi samjhdaar insaan te great bhalwan hai sada veer Rozy 🙏🙏 waheguru ji mehar karn veer te 🙏

  • @bschungha8542
    @bschungha8542 ปีที่แล้ว +4

    ਵਾਹ ਜੀ ਵਾਹ ਭਲਵਾਨ ਜੀਓ
    ਰੱਬ ਸੱਚਾ ਤੈਨੂੰ ਚੜ੍ਹਦੀ ਕਲਾ ਵਿੱਚ ਰੱਖੇ

  • @VikramSingh-ky6jo
    @VikramSingh-ky6jo ปีที่แล้ว +2

    ਬਹੁਤ ਵਧੀਆ ਵੀਰ ਤੇਰੀ ਸੋਚ ਨੂੰ ਸਲਾਮ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏❤️

  • @JagtarSingh-jj9gs
    @JagtarSingh-jj9gs ปีที่แล้ว +7

    ਬਾਈ ਤੂੰ ਬਾਹਲਾ ਸੱਚ ਬੋਲ ਗਿਆ।ਜੇ ਕੁਝ ਖਾਂਦਾ ਸੀ ਤੇ ਉਹ ਕੈਮਰੇ ਅੱਗੇ ਬੋਲ ਦਿੱਤਾ।ਜਿਉਂਦਾ ਰਹਿ,ਜਵਾਨੀਆਂ ਮਾਣ।

  • @kulbirsinghbooh749
    @kulbirsinghbooh749 ปีที่แล้ว +8

    ਬਹੁਤ ਵਧੀਆ ਰੋਜ਼ੀ👌👌, ਪਰਮਾਤਮਾ ਹੋਰ ਤਰੱਕੀ ਬਖਸ਼ੇ

  • @bhimsain9090
    @bhimsain9090 ปีที่แล้ว +13

    ਵਧੀਆ ਪਲੇਅਰ, ਵਧੀਆ ਸੋਚ

  • @SonuSingh-gm3mr
    @SonuSingh-gm3mr ปีที่แล้ว +2

    Uchi te suchi soch nu salam..ehni chrdikala ch rehnde hoye vi 🙏🙏

  • @thindtelecom5237
    @thindtelecom5237 ปีที่แล้ว +6

    Great Beta ji
    Parmatma chardi kala vich rakhe ji

  • @harinsdersingh7137
    @harinsdersingh7137 ปีที่แล้ว +2

    ਬਾਈ ਕਿਸੇ ਦੇ ਕਹਿਣ ਨਾਲ ਕੁਝ ਨਹੀਂ ਹੁੰਦਾ ਵਾਹਿਗੁਰੂ ਜੀ ਨੇ ਮਿਹਨਤ ਦਾ ਮੁੱਲ ਦੇਣਾ ਵੀਰ ਨੂੰ

  • @ggn_1
    @ggn_1 ปีที่แล้ว +3

    Waheguru mehr kre, veero apna kheyal rakheo,Punjab da koi gabroo taraki kre koi nai jarda

  • @sukhjitsingh1916
    @sukhjitsingh1916 ปีที่แล้ว +6

    ਬੋਤ ਵਦੀਅਾ ਰੋਜੀ ਪਾਜੀ ਵਾਹਿਗੁਰੂ ਚੜਦੀ ਕਲਾ ਚ ਰੱਖੇ

  • @ਸੱਚਦੀਆਵਾਜ਼ਸੱਚੀਂਸੁੱਚੀਂਗੁਰਬਾਨੀਗੁ

    ਇਹ ਲੋਕ ਆਪਣੇ ਮੰਜੇ ਥੱਲੇ ਸੋਟਾ ਨੀ ਫੇਰ ਦੇ ਕਿਉਂਕਿ ਆਪਣੀਆਂ ਕੱਛ ਚ। ਦੂਜੇ ਦਿਆਂ ਹੱਥ ਚ ਦੋਗਲੇ ਕਿਰਦਾਰਾਂ ਵਾਲੇ ਸਾਨੂੰ ਪਸੰਦ ਆ ਸਾਰੇ ਪਸੰਦ ਆ ਵਾਹਿਗੁਰੂ ਜੀ

  • @wrestler8697
    @wrestler8697 ปีที่แล้ว +6

    Sira palwan g waheguru g chardiklla ch rakhe hamesha tanu g

  • @Simplypunjabi1
    @Simplypunjabi1 ปีที่แล้ว +4

    Doaba area is blessed with this specially Shahkot, Malsian, Kapurthala etc. area. You will find people obsessed with Gym, Kabaddi etc.

  • @harjinderkumar362
    @harjinderkumar362 ปีที่แล้ว +1

    🌷🙏🙏ਵਾਹਿਗੁਰੂ ਸਾਹਿਬ ਜੀ ਹਮੇਸ਼ਾ CHARDI ਕਲਾ CH RAKKHE ਵੀਰ ਜੀ TUHANNU 🌷🙏🙏

  • @gurdevsinghaulakh7810
    @gurdevsinghaulakh7810 ปีที่แล้ว +9

    ❤ਧੰਨ ਗੁਰੂ ਨਾਨਕ❤

    • @sonuuppal5812
      @sonuuppal5812 ปีที่แล้ว +2

      ਵਾਹਿਗੁਰੂ ਜੀ ਮੇਹਰ ਕਰੇ

  • @gurdevsinghaulakh7810
    @gurdevsinghaulakh7810 ปีที่แล้ว +6

    ਬੱਚੇ ਦੇ ਖਿਆਲ ਬਹੁਤ ਉੱਚੇ ਨੇ ਬਹੁਤ ਵਧੀਆ ਇਨਸਾਨ ਹੈ , ਜਿੰਓਦਾ ਵਸਦਾ ਰਹੋ ਪੁੱਤਰਾ,

  • @rajdeep3329
    @rajdeep3329 ปีที่แล้ว +1

    Waheguru ji mehar karan

  • @BaljitSingh-ie5xx
    @BaljitSingh-ie5xx ปีที่แล้ว +1

    waheguru ji

  • @rajindersekhon8791
    @rajindersekhon8791 ปีที่แล้ว +1

    Waheguru chardikla rakhe

  • @gurvindersinghsandhu3995
    @gurvindersinghsandhu3995 ปีที่แล้ว +1

    bhaut Vadiya ..Jeeunda reh veere..Yoh Waheguru di ungal farda oh kadi maar nahi kha sakda...

  • @gurwindersidhu1592
    @gurwindersidhu1592 ปีที่แล้ว +5

    Balle shera waheguru mehar kare

  • @agnostic4806
    @agnostic4806 ปีที่แล้ว

    ਬਿਲਕੁਲ ਵੀਰ ਨੇ ਸੱਚ ਕਿਹਾ ਇਹ ਸਾਲੇ ਲੋਕ ਆਪਣੇ ਘਰ ਨਹੀਂ ਦੇਖਦੇ ਪਰ ਕੋਈ ਕਿਥੇ ਜਾ ਰਿਹਾ ਕੀ ਕਰ ਰਿਹਾ ਕਿਥੋਂ ਆਇਆ ਬਸ ਇਹੋ ਵੇਖਦੇ ਰਹਿੰਦੇ ਆ , ਮੇਰੇ ਨਾਲ ਬੀਤ ਰਹੀ ਆ ਇਸ ਲਈ ਮੈਂ ਸਮਝਦਾ ਰੋਜ਼ੀ ਵੀਰ ਦੀ ਗੱਲ ਨੂੰ , ਬਹੁਤ ਵਧੀਆ ਲੱਗਾ ਗੱਲਬਾਤ ਸੁਣਕੇ 👌👌👌

  • @studystalks2361
    @studystalks2361 ปีที่แล้ว

    ਵਾਹਿਗਰੂ ਰੋਜ਼ੀ ਕਪੂਰਥਲਾ ਨੂੰ ਹੋਰ ਤਰੱਕੀ ਬਖਸ਼ੇ।

  • @rbrar3859
    @rbrar3859 ปีที่แล้ว +3

    ਜਿਉਂਦੇ ਰਹੋ ਪੁੱਤਰ ਬਹੁਤ ਵਧੀਆ ਲੱਗੀਆ

  • @FAKKAR0008
    @FAKKAR0008 ปีที่แล้ว +1

    Sahi gall aa

  • @surindersomi8407
    @surindersomi8407 ปีที่แล้ว +2

    Veer nu waheguru chardikala vich rakhe

  • @veersingh3267
    @veersingh3267 ปีที่แล้ว +2

    100%ਸਹੀ ਕਿਹਾ ਵੀਰਾ

  • @preetpalsingh1557
    @preetpalsingh1557 ปีที่แล้ว +1

    Waheguru g veer nu hamesha chardi kalan vich rakhe

  • @Knowtheanimals-df7ys
    @Knowtheanimals-df7ys ปีที่แล้ว +1

    👍👍

  • @Manindersingh-uy9jp
    @Manindersingh-uy9jp ปีที่แล้ว +2

    V.nice veer ji.waheguru Mehar kre 🙏

  • @sukhbirsingh7732
    @sukhbirsingh7732 ปีที่แล้ว +7

    ਹੁਣ wife ਉਠ ਗਈ ਆ ਸੋ ਗਈ ਆ ਨਾਹੋਣਦੀ ਆ 🤣🤣🤣🤣🤣

  • @vijayloui6228
    @vijayloui6228 ปีที่แล้ว +2

    Mere valo bhut bhut pyar rozy pehlwan ji

  • @kamaljeet-sz8xv
    @kamaljeet-sz8xv ปีที่แล้ว +4

    Best of luck bro ,,lokka de parva nahi karne

  • @mangatram782
    @mangatram782 ปีที่แล้ว +1

    God bless you

  • @pawandipsingh3315
    @pawandipsingh3315 ปีที่แล้ว

    ਬਹੁਤ ਵਧੀਆ ਇਨਸਾਨ ਤੇ ਪਹਿਲਵਾਨ ਰੋਜ਼ੀ ਵੀਰ

  • @AmandeepSingh-bu4wn
    @AmandeepSingh-bu4wn ปีที่แล้ว

    ਬਹੁਤ ਵਧੀਆ ਜੀ

  • @dalvirkumar3710
    @dalvirkumar3710 ปีที่แล้ว

    Roji veer dil d bot Ameer muda a❤

  • @ਪੰਜਾਬPunjab-n8u
    @ਪੰਜਾਬPunjab-n8u ปีที่แล้ว +1

    Bht vadia 🙏🏻

  • @gurnoorjaja34sonu18
    @gurnoorjaja34sonu18 ปีที่แล้ว +6

    Nice brother ❤️❤️🔥🔥🔥

  • @pbx-preetsingh295
    @pbx-preetsingh295 ปีที่แล้ว +1

    ਘੈਂਟ ਬੰਦਾ👌👌👌

  • @SukhwinderSingh-wq5ip
    @SukhwinderSingh-wq5ip ปีที่แล้ว +3

    ਬਹੁਤ ਵਧੀਆ ਬਾਈ ਜੀ

  • @AnshuKumar-vc8uy
    @AnshuKumar-vc8uy ปีที่แล้ว

    👌👌👌

  • @jasmelsingh8819
    @jasmelsingh8819 ปีที่แล้ว +3

    Good

  • @arshdeepgill4969
    @arshdeepgill4969 ปีที่แล้ว +2

    Proud of bro people jealous because u achieve successfully

  • @punjabi5201
    @punjabi5201 ปีที่แล้ว +3

    veere Gangstera di nigah to bachke waheguru tere te mehr kare

  • @PardeepKumar-vc2kb
    @PardeepKumar-vc2kb ปีที่แล้ว

    Bahut khoob,,,, debi makhsuspuri da sheyr v bolya

  • @AvtarSingh-mc8en
    @AvtarSingh-mc8en ปีที่แล้ว

    Bhut vadhia soch ji jo health is wealth hor veeran nu sikhya laini chahida nashe chado sareer sambho

  • @AvtarSingh-ob8cu
    @AvtarSingh-ob8cu ปีที่แล้ว

    Wahieguru. Ji

  • @ਹਰਪ੍ਰੀਤਭਲਵਾਨਝੰਡੇਆਣਾ

    ਦੁਨੀਆਂ ਬਹੁਤ ਮਾੜੀ ਆ ਭਰਾਵਾ ,, ਬਸ ਮਿਹਨਤ ਕਰੀ ਚਲੋ।

  • @bhattijaidwala6225
    @bhattijaidwala6225 ปีที่แล้ว

    Rozy verr nhi estrha na bol veerea tusi te sade Kapurthala Dobae di sahan ho ⭐⭐⭐⭐⭐⭐⭐⭐⭐ sade Dila di Dhdkn ho veer indan Army 🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳

  • @BaljinderSingh-gm2wu
    @BaljinderSingh-gm2wu ปีที่แล้ว

    Be Happy

  • @surajaujla2469
    @surajaujla2469 ปีที่แล้ว +1

    End teh ਸਿਰਾ lga dita bro haters nu keh k swaad leaata

  • @gurpreetmaan.37417
    @gurpreetmaan.37417 ปีที่แล้ว +1

    ghant punjab

  • @jagtarsingh910
    @jagtarsingh910 ปีที่แล้ว

    Vary.good.putr.g
    Wahe.guru.kirpa.kry.g

  • @mandeepsandhu8798
    @mandeepsandhu8798 ปีที่แล้ว +3

    7f da kabaddi payer gurlal sohal waa

  • @kismatchannel1365
    @kismatchannel1365 ปีที่แล้ว

    Shi gal a ji

  • @Gamer_flint_7088
    @Gamer_flint_7088 ปีที่แล้ว

    Akhar great chenal

  • @Panjab12345
    @Panjab12345 ปีที่แล้ว +1

    PB09 ❤

  • @balwindersinghsidhu68
    @balwindersinghsidhu68 ปีที่แล้ว

    Parmatma tuhano tataki bakhsy

  • @nzlocalcleaners2130
    @nzlocalcleaners2130 ปีที่แล้ว

    God bless you brother

  • @harmeeksingh3820
    @harmeeksingh3820 ปีที่แล้ว +3

    Wagro.charde.kalha.rakeh🙏

  • @sukhjindersingh2937
    @sukhjindersingh2937 ปีที่แล้ว +2

    Good 👍

  • @baidwan3630
    @baidwan3630 ปีที่แล้ว

    ❤❤❤❤❤

  • @jagroopsingh9737
    @jagroopsingh9737 ปีที่แล้ว

    Jeanda re putra god bless you beta

  • @rajpreetsinghsingh129
    @rajpreetsinghsingh129 ปีที่แล้ว +1

    Wah oye veer roh khush ho gyi chobber nu dekh k

  • @shamshersandhu7751
    @shamshersandhu7751 ปีที่แล้ว

    Bhut vdia veer ji pr channel wale veer 25,25 50 da ki chakar vich

  • @arashbains4399
    @arashbains4399 10 หลายเดือนก่อน

    ਭਲਵਾਨ ਜੀ ਜ਼ੋਰ ਹੁੰਦੇ ਹਨ

  • @Shjskdjejg
    @Shjskdjejg ปีที่แล้ว

  • @SukhwinderSingh-ir4jt
    @SukhwinderSingh-ir4jt ปีที่แล้ว

    Bahut badhiya roji bhai

  • @boharsingh2988
    @boharsingh2988 ปีที่แล้ว +1

    ਬੱਲੇ ਬੱਲੇ ਰੋਜੀ ਜੱਟਾ 🏅🏅

  • @babbigillratia
    @babbigillratia ปีที่แล้ว

    Nice bro God bless you 💪💪💪💪

  • @gurmitsingh7503
    @gurmitsingh7503 ปีที่แล้ว

    Rozaiverygood

  • @amanbhangal6383
    @amanbhangal6383 ปีที่แล้ว +1

    Sira jatta

  • @suwanshumahajan1189
    @suwanshumahajan1189 ปีที่แล้ว +1

    13:24 👌👌👌👌👌

  • @kanusharma4846
    @kanusharma4846 ปีที่แล้ว +1

    1:10 tu 1:20 sira gal kete Vere je

  • @SukhpalSingh-lg9uq
    @SukhpalSingh-lg9uq 4 หลายเดือนก่อน

    ❤❤❤❤❤❤❤❤❤❤❤

  • @sonugill40
    @sonugill40 ปีที่แล้ว +1

    Rozy 22👍👍👍👍

  • @dilaverkhan7048
    @dilaverkhan7048 ปีที่แล้ว

    Bot vdia te chngi soch da malk wa rozi kpurthla

  • @gurmitsingh7503
    @gurmitsingh7503 ปีที่แล้ว

    Proudrojiphalwan

  • @anmolbhardwaj9345
    @anmolbhardwaj9345 ปีที่แล้ว +1

    Bai Teriyea gallan ❤️❤️

  • @shehbajturna1676
    @shehbajturna1676 ปีที่แล้ว +1

    ਰੋਜੀ ਬਾਈ ਦਾ ਪਿੰਡ ਕਿਹੜਾ

  • @sunilsalhan5981
    @sunilsalhan5981 ปีที่แล้ว

    Bhai yaar ae na kaho ki chaun wale katt aa god bless u halle baddi aage jana aapa🙏🙏👍👍

  • @surjitgill2617
    @surjitgill2617 ปีที่แล้ว +2

    Nice bro

  • @djladdi5851
    @djladdi5851 ปีที่แล้ว +1

    nice ❤️❤️❤️

  • @mohamedmustak8772
    @mohamedmustak8772 ปีที่แล้ว

    Rab lammi umer kare

  • @gursewakdhaliwal8554
    @gursewakdhaliwal8554 ปีที่แล้ว +1

    Good veer

  • @shindalubana6329
    @shindalubana6329 ปีที่แล้ว

    Nic ji

  • @rohathanjotra7616
    @rohathanjotra7616 ปีที่แล้ว

    Power full bhai

  • @gurnoorrattanpal8588
    @gurnoorrattanpal8588 ปีที่แล้ว

    Buhat vaidha veere

  • @kulwindesingh8519
    @kulwindesingh8519 ปีที่แล้ว

    Mere veer je Jatt Di jaga punjabi di mush khadi kihnda bahut jyada Changa lagna c baki very nice ks deo indean army

  • @balwindersinghsidhu68
    @balwindersinghsidhu68 ปีที่แล้ว

    Sira gal bat a

  • @mohamedmustak8772
    @mohamedmustak8772 ปีที่แล้ว

    Veer nice bolea

  • @Raju-ct4gq
    @Raju-ct4gq ปีที่แล้ว +1

    👍👍👍🙏🙏🙏