Show with Jassa Patti | Wrestler | EP 25 | Talk with Rattan

แชร์
ฝัง
  • เผยแพร่เมื่อ 4 ต.ค. 2024
  • #JassaPatti #JassiPattiInterview #TalkwithRattan
    Talk with Rattan will provide you a platform where you will get information regarding politics, religious, current issues, agriculture, health care, sports and entertainment.
    This platform will provide you good and effective episodes related to State of Punjab.
    ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
    Facebook / talkwithrattanofficial
    Instagram / talkwithrattan
    Twitter / talkwithrattan
    Website talkwithrattan...
    ALL RIGHTS RESERVED © TALK WITH RATTAN

ความคิดเห็น • 257

  • @balveersinghsandhu1577
    @balveersinghsandhu1577 2 ปีที่แล้ว +35

    ਜੱਸਾ ਪੱਟੀ ਸਾਡਾ ਵੀਰ ਨਿਮਰਤਾ ਨਾਲ ਭਰਪੂਰ ਹੰਕਾਰ ਰਹਿਤ ਪਹਿਲਵਾਨ ਹੈ ਬਹੁਤ ਹੀ ਵਧੀਆਂ ਭਲਵਾਨ ਸਾਨੂੰ ਸਾਰਿਆਂ ਨੂੰ ਵੀਰ ਤੇ ਮਾਣ ਹੈ

  • @iqbalsingh2302
    @iqbalsingh2302 2 ปีที่แล้ว +28

    ਪੰਜਾਬ ਦਾ ਬੱਬਰ ਸ਼ੇਰ 💪👍🔥❤️🏝️🙏🙏🙏🙏🙏💪💪💪💪💪

  • @HarjotsinghgurmGurm
    @HarjotsinghgurmGurm 2 ปีที่แล้ว +15

    ਬਾ ਜੀ ਜੱਸੇ ਪੱਟੀ ਦੇ ਮਾਤਾ-ਪਿਤਾ ਦੇ ਚਰਨਾਂ ਵਿੱਚ ਸਿਰ ਝੁਕਾ ਕੇ ਪਰਨਾਮ ਜੀ ਇਹੋ ਜਿਹੇ ਸ਼ੇਰ ਪੁੱਤ ਇੱਕ ਸ਼ੇਰਨੀ ਮਾਂ ਹੀ ਪੁੱਤ ਜੱਮ ਸੱਕਦੀ ਹੈ

  • @kuldeepsidhu9005
    @kuldeepsidhu9005 2 ปีที่แล้ว +7

    ਬਿਲਕੁਲ ਸਹੀ ਗੱਲਾਂ ਕਰੀਅਾਂ ਜੱਸੇ ਭਲਵਾਨ ਨੇ

  • @prabhjotkhalsa5318
    @prabhjotkhalsa5318 2 ปีที่แล้ว +8

    ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਵੀਰ ਜੱਸੇ ਪੱਟੀ ਨੂੰ🙏

  • @paramjitvirk1788
    @paramjitvirk1788 2 ปีที่แล้ว +6

    ਪੰਜਾਬ ਦਾ ਬੱਬਰ ਸ਼ੇਰ ਜੱਸਾ ਪੱਟੀ
    ਵਾਹਿਗੁਰੂ ਮੇਹਰ ਕਰੇ,,,

  • @ijeshwardhillon4927
    @ijeshwardhillon4927 2 ปีที่แล้ว +18

    this guy is not only humble and masculine but very intelligent and confident

  • @panjabsingh5172
    @panjabsingh5172 2 ปีที่แล้ว +5

    ਬਾਈ ਦੀਆ ਗੱਲਾਂ ਸੁਣ ਕੇ ਅਨੰਦ ਆ ਗਿਆ ,ਵਾਹਿਗੁਰੂ ਬਾਈ ਨੂੰ ਚੜਦੀ ਕਲਾ ਵਿੱਚ ਰੱਖੇ

  • @pavitarsingh8008
    @pavitarsingh8008 2 ปีที่แล้ว +14

    ਰੱਬ ਦਾ ਸੱਚਾ ਭਗਤ ਹੁੰਦਾ ਪਹਿਲਵਾਨ ਕਰੋੜਾਂ ਕਰੋੜਾਂ ਵਾਰ ਚਰਨਾ ਵਿੱਚ ਨਮਸਕਾਰ ਜੀ

  • @gillsaab-xr5cs
    @gillsaab-xr5cs 2 ปีที่แล้ว +7

    ਵੀਰ ਵਾਹਿਗੁਰੂ ਦੀ ਬਹੁਤ ਕਿਰਪਾ ਤੇਰੇ ਤੇ.

  • @SukhwinderSingh-tj9vv
    @SukhwinderSingh-tj9vv 2 ปีที่แล้ว +5

    ਬਹੁਤ ਵਧੀਆ ਬੀਰ ਜੀ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਇਹ ਤਾਂ ਡੱਲੇ ਨੇ ਬੀਰ ਜੀ ਇਹਨਾਂ ਤੋਂ ਉਮੀਦ ਹੀ ਨਾਂ ਰੱਖੇਂ ਵਾਹਿਗੁਰੂ ਜੀ ਤੇਰੇ ਨਾਲ ਹਰ ਪਲ਼ ਹਨ

  • @rabbrakhassk9806
    @rabbrakhassk9806 2 ปีที่แล้ว +6

    ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲ੍ਹਾ ਚ ਰੱਖੇ ਜੀ ਅਤੇ ਲੰਬੀਆਂ ਉਮਰਾਂ ਬਖਸ਼ਣ ਜੀ

  • @gangboy2380
    @gangboy2380 2 ปีที่แล้ว +2

    ਬਹੁਤ ਬਹੁਤ ਵਧੀਆ ਮੁਲਾਕਾਤ ਕੀਤੀ ਤੁਸੀਂ ਵੀਰ ਜੀ ਜਸਾ ਪਟੀ ਸਾਡੇ ਪੰਜਾਬ ਦੀ ਸ਼ਾਨ ਹੈ

  • @gurdeepbrahmanwala2088
    @gurdeepbrahmanwala2088 2 ปีที่แล้ว +10

    ਪੱਟੀ ਵਾਲਾ ਸਿਰਾ ਮੱਲ❤️❤️💪

  • @jaspalsinghsingh8376
    @jaspalsinghsingh8376 2 ปีที่แล้ว +11

    Very valuable interview and discussion, smart answers and based on ground reality, keep it up pehalwan ji you are an icon forever..

  • @jantsandhu184
    @jantsandhu184 2 ปีที่แล้ว +4

    Babber Sher Majhe da Majhail ❤️...........................FROM TARN TARANIA MAJHAIL 🇶🇦

  • @jagjeetsahi628
    @jagjeetsahi628 2 ปีที่แล้ว +1

    Bai ik sikander da dar c k tuci kite har n jao but tuci sikander diya dhakkiyan lwa tiya jdo tuci ghulde c asi dhan dhan Guru Gobind Singh krde aa ki Sikh veer di laaj rkhi sache patshah

  • @kamaljitsingh6286
    @kamaljitsingh6286 2 ปีที่แล้ว +4

    ਸਿਰਫ game ਤੇ ਧਿਆਨ ਦਿਓ ਪਹਿਲਵਾਨ ਸਾਬ ਲੋਕ ਤਾਂ ਬਹੁਤ ਕੁਝ ਬੋਲਣਗੇ ਤੁਸੀ ਨਵੀਂ ਪਨੀਰੀ ਲਈ ਮਾਰਗ ਦਰਸ਼ਨ ਦਾ ਕੰਮ ਕਰ ਰਹੇ ਹੋ ਸੋ ਇਮੇ ਈ ਦੱਬ ਕੇ ਰੱਖੋ ਕਿੱਲੀ ਵਾਹਿਗੁਰੂ ਜੀ ਤੁਹਾਨੂੰ ਤਕੜੀ ਤੇ ਸਿਹਤਮੰਦ ਜ਼ਿੰਦਗੀ ਬਖਸ਼ਣ💪💪💪💪💪💪ਪੰਜਾਬ ਦਾ ਬੱਬਰ ਸ਼ੇਰ ਪੁੱਤ ਜੱਸਾ ਪੱਟੀ 💪💪💪💪💪

  • @hritikkhari4986
    @hritikkhari4986 2 ปีที่แล้ว +4

    Phalwan ji apki phalwani se bhi apki thinking best h ap really mae hi legend ho 🙏🙏

  • @HeavyStoneLiftingIndia
    @HeavyStoneLiftingIndia 2 ปีที่แล้ว +7

    Legend hai jassah patti g

  • @kanwarsidhu8114
    @kanwarsidhu8114 2 ปีที่แล้ว +2

    Excellent Interview Patti Da Sher PB38 Maharaj chardi kala ch rakhan 🙌🏽🙏🏽

  • @paramjitvirk1788
    @paramjitvirk1788 2 ปีที่แล้ว +1

    ਜੱਸੇ ਬਾਈ ਜੀ ਅਸੀਂ ਤਾਂ ਕੁਸ਼ਤੀ ਤੇਰੇ ਕਰਕੇ ਦੇਖਣ ਲਗੇ ਆ ਪੰਜਾਬ ਦਾ ਮਾਣ ਜੱਸਾ ਪੱਟੀ
    ਵਾਹਿਗੁਰੂ ਮੇਹਰ ਕਰੇ ,,,

  • @gurdialsingh-bg4ew
    @gurdialsingh-bg4ew 2 ปีที่แล้ว +1

    Waheguru hor trakiya bakshe Jasse bai nu te Punjab nu hor pehlwan miln

  • @HarpalSingh-uv9ko
    @HarpalSingh-uv9ko ปีที่แล้ว +1

    ਜੱਸੇ ਵੀਰ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣ ਲੰਮੀਆ ਉਮਰਾ ਬਖਸ਼ਣਾ ਜੀ।

  • @SandeepSingh-yw5xb
    @SandeepSingh-yw5xb 2 ปีที่แล้ว +2

    This guy is true legend.. yaar love you.. Panth daa heera.. u dont need anyone veer.. teri poori quom tere naal hai.. sikh panth da Hero..

  • @chandeepsingh4930
    @chandeepsingh4930 ปีที่แล้ว

    Jassa Patti vadda pahalwan hon de naal bahut hi sujhwaan pahalwan hai..... Waheguruji hamesha apni kirpa bna ke rakhna Jadssay veer te...

  • @sukhpreet8519
    @sukhpreet8519 2 ปีที่แล้ว +3

    Love u jassa bro❣️🙏❣️🙏🙏🙏❣️

  • @ajaypathak6684
    @ajaypathak6684 2 ปีที่แล้ว +8

    God Bless You Jassa Patti
    You Are Our Nation Pride
    👍👍👍👍👍

  • @VISAadvisorVgvisapoint
    @VISAadvisorVgvisapoint 2 ปีที่แล้ว +1

    उस्ताद जी आप से बहुत कुछ सीख मिलती है palwani me यहाँ तक जाना बहुत बहुत मुश्किल है

  • @gurpiarsingh5047
    @gurpiarsingh5047 2 ปีที่แล้ว +3

    Sardar ji⭐⭐⭐⭐💪💪💪💪💪💪💪San. Punjab de

  • @FaraattaTv
    @FaraattaTv 2 ปีที่แล้ว +1

    Ratan bai bahut sohna kam kar raha , jassa Patti heera player punjab di Shaan

  • @shamsherhans7892
    @shamsherhans7892 2 ปีที่แล้ว +1

    God bless you veere waheguru ji chardi kla ch rakhn hemsha

  • @mansimarn1332
    @mansimarn1332 ปีที่แล้ว

    ਵਾਹਿਗੁਰੂ ਜੀ ਜੱਸੇ ਪੱਟੀ ਵੀਰ ਦੀ ਲੰਬੀ ਉਮਰ ਕਰੇਉ ਜੀ ।ਤੰਦਰੁਸਤੀ ਬਖਸ਼ੇਓ ਜੀ।

  • @tomdavice2930
    @tomdavice2930 2 ปีที่แล้ว +4

    Bai tu maaan aa sada. Pagg nu tere warge heere global level Tey let k gae Ney. Salute

  • @nirajsharma1442
    @nirajsharma1442 2 ปีที่แล้ว +2

    💪🏼💪🏼💪🏼 king off Punjab ❤ jassa patti

  • @jagroopsingh5686
    @jagroopsingh5686 2 ปีที่แล้ว +7

    ਬੱਬਰ ਸੇਰ ਜੱਸਾ ਪੱਟੀ

  • @mahinderpal9404
    @mahinderpal9404 11 หลายเดือนก่อน

    ਨੰ.1 ਕੋਈ ਨਹੀਂ ਹੁੰਦਾ, ਕਈ ਵਾਰੀ ਇਹ ਪਹਿਲਵਾਨ ਘੋਲ ਵਿੱਚ ਆਣ ਕੇ ਘਲਿਆ ਹੋਇਆ ਹੈ ਕਈ ਵਾਰੀ ਇਸ ਨੇ ਨਾਮੀ ਪਹਿਲਵਾਨਾਂ ਨੂੰ ਢਾਹਿਆ ਹੋਵੇਗਾ ਅਤੇ ਨਾਲ ਹੀ ਇਸ ਨੂੰ ਨਾਮੀ ਪਹਿਲਵਾਨਾਂ ਨੇ ਵੀ ਢਾਹਿਆ ਹੋਵੇਗਾ, ਇਸ ਲਈ ਜੱਸੇ ਨੂੰ ਪਹਿਲੇ ਸਥਾਨ ਤੇ ਰਹਿਣ ਵਾਲਾ ਕਹਿਣਾ ਚੈਨਲ ਵਾਲਿਆਂ ਨੂੰ ਸ਼ੋਭਦਾ ਨਹੀਂ। ਕਲਾਕਾਰ ਕਲਾ ਦਾ ਜੌਹਰ ਦਿਖਾਉਣ ਲਈ ਹੁੰਦਾ ਹੈ, ਜਿੱਤ ਅਤੇ ਹਾਰ ਹੁੰਦੀ ਰਹਿੰਦੀ ਹੀ ਹੈ ।

  • @shamushamugujjar8216
    @shamushamugujjar8216 2 ปีที่แล้ว +1

    My love jassa Patti pehlwan

  • @satvirsingh3965
    @satvirsingh3965 2 ปีที่แล้ว +1

    God bless you jassa paji Rabb tanu sada kush rakha

  • @mudassarabbas4962
    @mudassarabbas4962 2 ปีที่แล้ว +2

    Wahe Guru g da khalsa wahe guru g di fatheh

    • @Behonest405
      @Behonest405 ปีที่แล้ว

      respect from india punjab

  • @meenusandhu4773
    @meenusandhu4773 2 ปีที่แล้ว +1

    Super Palawan jas pat good 👍💪💯 god bless you ❤️😘 I love you ❤️

  • @Ma_ambe_clothes_house
    @Ma_ambe_clothes_house 2 ปีที่แล้ว

    Jassa Patti phalwan Jo ap India 🇮🇳 ki shan h mehnat karte raho 🙏 Jai Bajrang bali

  • @deepkatnoria1841
    @deepkatnoria1841 ปีที่แล้ว

    ਬਹੁਤ ਸੁਲਝਿਆ ਹੋਇਆ ਇਨਸਾਨ 🙏

  • @mandeepsinghsidhu8750
    @mandeepsinghsidhu8750 2 ปีที่แล้ว +3

    Proud of you veer g

  • @kumarmanav8644
    @kumarmanav8644 2 ปีที่แล้ว

    ਬਹੁਤ ਚੰਗੇ ਵਿਚਾਰ

  • @parmjotsingh1311
    @parmjotsingh1311 2 ปีที่แล้ว +3

    Sada maan jassa bai ❤️❤️❤️❤️

  • @SandeepSingh-yw5xb
    @SandeepSingh-yw5xb 2 ปีที่แล้ว +1

    yaar fan ho gaye Veer de.. Proud of you

  • @jantsandhu184
    @jantsandhu184 2 ปีที่แล้ว +1

    Ji o jatta ❤️................FROM TARN TARANIA MAJHAIL 🇶🇦

  • @gurdittsingh8918
    @gurdittsingh8918 2 ปีที่แล้ว +2

    ਸੱਟਾ ਸਿਕਾਰ ਕਰਨ ਵਾਲੇ ਸੇਰਾ 🦁🦁ਦੇ ਵੱਜਦੀਆ ਬਹਿ ਕੇ 🦴🦴ਖਾਣ ਵਾਲੀਆ ਕਤੀੜਾ ਦੇ ਨੀ ,🦮🦮🦮

  • @harindersingh1240
    @harindersingh1240 2 ปีที่แล้ว

    Bhot vadia Jasse Bai g

  • @jassapattijassapatti
    @jassapattijassapatti ปีที่แล้ว +1

    Well educational and sportsman person sirra palwan ji and guru ji

  • @mangasingh4739
    @mangasingh4739 ปีที่แล้ว

    ਜੱਸ ਵੀਰ ਸਤ ਸ੍ਰੀ ਆਕਾਲ ਵੀਰੇ ਤੇਰੇ ਵਿਚ ਬਹੂਤ ਨਿਮਰਤਾ ਹੈ ਵਾਹਿਗੁਰੂ ਜੀ ਤੇਰੇ ਸਿਰ ਤੇ ਹੱਥ ਰੱਖੇ

  • @sukhpreet8519
    @sukhpreet8519 2 ปีที่แล้ว

    ❣️🙏❣️🙏❣️🙏❣️🙏❣️🙏rab hmesha chdeklaa ch rakhaa bro🙏🙏❣️🙏❣️🙏❣️🙏❣️🙏❣️🙏❣️

  • @HardeepSingh-lp1zl
    @HardeepSingh-lp1zl 2 ปีที่แล้ว +1

    Love you jasse veer you are great

  • @hum_kangra_bale_hai_sahib
    @hum_kangra_bale_hai_sahib 2 ปีที่แล้ว

    Jasse veere best of luck tuhi Sher ho lokan di aadat h bonkne ki ap apne target pr focus rakho you every time best pehlwan ❤️❤️❤️

  • @Pal12654
    @Pal12654 2 ปีที่แล้ว +4

    Legend 🙏🙏🙏

  • @gursewak2990
    @gursewak2990 6 หลายเดือนก่อน

    💞 ♠️ ਪੰਜਾਬ ਦੀ ਸ਼ਾਨ ਹੈ ਜੱਸਾ ਵੀਰ ♠️ 💞

  • @kamaljitsingh6286
    @kamaljitsingh6286 2 ปีที่แล้ว +1

    ਪੰਜਾਬ ਦਾ ਬੱਬਰ ਸ਼ੇਰ ਪੁੱਤ ਜੱਸਾ ਪੱਟੀ 💪💪💪💪💪💪

  • @mudassarabbas4962
    @mudassarabbas4962 2 ปีที่แล้ว

    Nice player mashaAllah.veerya pak ao aur khushti khedo. 👌

  • @sunnyWarrior-k444
    @sunnyWarrior-k444 2 ปีที่แล้ว +1

    Big inspiration for Youth,

  • @mukulbhardwaj352
    @mukulbhardwaj352 ปีที่แล้ว

    ਜੱਸਾ ਪੱਟੀ ਜੀ ਤੁਸੀ ਮਹਾਨ ਪਹਿਲਵਾਨ ਹੋ , ਸਾਨੂੰ ਤੁਹਾਡੀ ਕੁਸ਼ਤੀ ਉੱਪਰ ਮਾਣ ਹੈ , ਅਸੀ ਤੁਹਾਡੇ ਨਾਲ ਹਾਂ, ਰਤਨ ਜੀ ਤੁਸੀ ਵੀ ਮਹਾਨ ਪੱਤਰਕਾਰ ਹੋ , ਤੁਸੀ ਬਹੁਤ ਹੀ ਵਧੀਆ ਇੰਟਰਵਿਊ ਸੀ, 22 ਹੋਰ ਵੀ ਪੰਜਾਬ ਦੇ ਪਹਿਲਵਾਨ ਦੀ ਵੀਡਿਓ ਬਣਾਓ , ਜਿਵੇਂ ਸ਼ਿੰਦਾ ਪੱਟੀ , ਕਮਲਜੀਤ ਡੂਮਛੇੜੀ, ਪਰਮਿੰਦਰ ਡੂਮਛੇੜੀ, ਲੱਡੂ ਡੂਮਛੇੜੀ , ਪ੍ਰਿਤਪਾਲ ਫਗਵਾੜਾ , ਸ਼ਮੀ ਫਗਵਾੜਾ , ਸੁਨੀਲ ਜ਼ੀਰਕਪੁਰ, ਜੋਗਿੰਦਰ ਦਿੱਲੀ, ਆਦਿ ਨਾਲ ਇੰਟਰਵਿਊ ਕਰੋ

  • @stat9728
    @stat9728 2 ปีที่แล้ว +1

    Jassa v jindabad . jassa v love you

  • @luvprtsandhu
    @luvprtsandhu 2 ปีที่แล้ว

    Wahyeguru ji mehar kre

  • @amrinderlehal5282
    @amrinderlehal5282 2 ปีที่แล้ว +2

    Patti wala jatt ❤️

  • @jaskaransinghjass247
    @jaskaransinghjass247 ปีที่แล้ว

    ਵਾਹਿਗੁਰੂ ਚੜਦੀ ਕਲਾ ਵਿਚ ਰੱਖੇ

  • @punjabilover7932
    @punjabilover7932 2 ปีที่แล้ว +1

    ਜੱਸੇ ਰੱਬ ਤੇਰੀ ਉਮਰ ਲੰਬੀ ਕਰੇ

  • @ksk7430
    @ksk7430 ปีที่แล้ว

    Jassa jassa he a jassa Patti koi hor nhi bhn skda 💪💪❤❤singh is king a punjab da

  • @adeshpal1354
    @adeshpal1354 2 ปีที่แล้ว

    Bhout aacha ha bhai aap ka interview me getne taareef Karu itnaa kam ha aap se sabhe ko seekh lena chahiye

  • @pitramsharma2165
    @pitramsharma2165 2 ปีที่แล้ว +1

    मैं हरियाणा से हु ओर बड़े बड़े गायक कलाकार व बड़े बड़े पहलवानो के इंटरव्यू लेता हूँ अगर जसा पटी से सम्पर्क करा दो तो इनका इंटरव्यू ले सकू जय वाहे गुरु

  • @karamatali9517
    @karamatali9517 2 ปีที่แล้ว

    Good Jassa phulwan g bhoot unchi soch de Malik ny

  • @naeemullah9181
    @naeemullah9181 2 ปีที่แล้ว +1

    Jessa Patti Lion 🦁 🦁🦁🦁🦁 of Punjab I love 💕💕💕 Jessa Patti

  • @satwindermaan7850
    @satwindermaan7850 2 ปีที่แล้ว

    Waheguru ji mehar kare

  • @Amansharma2526kanu
    @Amansharma2526kanu 2 ปีที่แล้ว +1

    Legend ❤️❤️❤️Jassa Patti ❤️❤️

  • @sambhajikashid2141
    @sambhajikashid2141 2 ปีที่แล้ว +1

    King jassa

  • @jagdeepsinghdeep2965
    @jagdeepsinghdeep2965 2 ปีที่แล้ว +1

    Good y

  • @tajsandhusingh1982
    @tajsandhusingh1982 2 ปีที่แล้ว

    Sabse bada hai rog kya kahenge log jasse bai tusi maan o saada te saade punjab da

  • @fatehsingh8615
    @fatehsingh8615 2 ปีที่แล้ว

    Love you Bai ji

  • @sukhchainsingh6243
    @sukhchainsingh6243 2 ปีที่แล้ว

    Great person sardar jassa Patti

  • @HoneySingh-vo7is
    @HoneySingh-vo7is 2 ปีที่แล้ว +1

    Veere proud aa sanu tere te mai pehlaan kushti nu pasand ni krda c fer ik vaari jasse nu dekheya bas fer ta fan ee ho ge jasse bai de v te kushti de v

  • @alonekingaloneking553
    @alonekingaloneking553 2 ปีที่แล้ว

    Ma apna putrr nu bee ap jasa bnana ha aa maraa supnaa ha jassaa verr love you 💕💕💕💕💕

  • @sukhwindersingh6005
    @sukhwindersingh6005 2 ปีที่แล้ว

    ਜੱਸੇ I love you ਯਾਰ ❤

  • @harvinderkumar6302
    @harvinderkumar6302 2 ปีที่แล้ว +1

    God bless you bro ji 😘

  • @sketchbysukh7607
    @sketchbysukh7607 2 ปีที่แล้ว

    ਬਾਈ ਜੀ ਤੁਸੀ ਸਹੀ ਹੋ ਕਿਉਂਕਿ ਇਹਨਾਂ ਲੋਕਾਂ ਦਾ ਕੀ ਕਰਨਾ ਇਹਨਾਂ ਨੇ ਤਾਂ ਬਾਬੇ ਨਾਨਕ ਨਿੰਨੀ ਛੱਡਿਆ ਬਾਬੇ ਨਾਨਕ ਨੂੰ ਵੀ ਅਪਸ਼ਬਦ ਬੋਲੇ ਨੇ

  • @sidhumoosewala3794
    @sidhumoosewala3794 2 ปีที่แล้ว

    Jssa veer love brother

  • @babbusaab3816
    @babbusaab3816 ปีที่แล้ว

    Ryt veer ji

  • @Hrmn2632
    @Hrmn2632 ปีที่แล้ว

    Jassa sade patti di shan aa .. ❤ kartar pehlwan chnga ho skda . Par insan jasse wrga nhi

  • @harwindersingh2301
    @harwindersingh2301 ปีที่แล้ว

    ਜਿਹੜਾ ਨੌਵੀਂ ਕਲਾਸ ਦਾ ਵੀਰ ਜੱਸੇ ਬਾਈ ਨੂੰ ਕੁਸ਼ਤੀ ਛੱਡਣ ਨੂੰ ਆਖਦਾ ਹੈ ਮੈਂ ਉਸ ਵੀਰ ਨੂੰ ਦੱਸਦਾ ਵੀਰੇ ਤੇਰੇ ਵਰਗੇ ਤਾਂ ਰੋਜ਼ ਜੰਮਦੇ ਨੇ ਪਰ ਜੱਸੇ ਬਾਈ ਵਰਗੇ ਰੁਸਤਮੇ ਹਿੰਦ ਮਾਵਾਂ ਸਦੀਆਂ ਵਿੱਚ ਕਦੀਂ ਕਦੀਂ ਜੰਮਦੀਆਂ ਨੇ

  • @gurdiyalsingh1576
    @gurdiyalsingh1576 2 ปีที่แล้ว +1

    bahut vaddia bnda jassa patti

  • @narinderkumarpaharisinger5078
    @narinderkumarpaharisinger5078 2 ปีที่แล้ว

    Bhout acha interview jasse veer ji

  • @AbcD-lx7tw
    @AbcD-lx7tw 2 ปีที่แล้ว

    Att jassa rab lumi umer baksy

  • @satnamesingh1387
    @satnamesingh1387 2 ปีที่แล้ว

    Good player jassa patti

  • @sukhjindersaab1505
    @sukhjindersaab1505 2 ปีที่แล้ว

    Good player jassa veer

  • @akashsran6996
    @akashsran6996 2 ปีที่แล้ว +1

    Jassa sira chej a❤️

  • @amriksingh6709
    @amriksingh6709 2 ปีที่แล้ว

    Jassa nice man,
    22 ji mate di khushti wall dhayan do plz

  • @cheetahboy-ki6gg
    @cheetahboy-ki6gg 2 ปีที่แล้ว

    Veer go I love u

  • @ManishKumar-yu8wv
    @ManishKumar-yu8wv 2 ปีที่แล้ว +1

    Nice jassa paji

  • @pardeepsingh5863
    @pardeepsingh5863 2 ปีที่แล้ว

    Jassa patti great banda

  • @balvirsingh7235
    @balvirsingh7235 2 ปีที่แล้ว

    ਸਰਦਾਰ ਜੱਸਾ ਸਿੰਘ ਭੱਟੀ ਬਹੁਤ ਵਧੀਆ ਮੱਲ ਐ

  • @bicky3766
    @bicky3766 2 ปีที่แล้ว

    Very good person 22 ji

  • @kirpalsingh862
    @kirpalsingh862 ปีที่แล้ว

    ਸੇ਼ਰ ਪੰਜਾਬ ਦਾ .