ਬਲਵਿੰਦਰ ਸਿੰਘ ਭੂੰਦੜ ਨੂੰ ਸਿੱਧੇ ਸਵਾਲ | ਪੰਥ ਵਿਰੋਧੀ ਫੈਸਲੇ ਕਿਓਂ ਕੀਤੇ ?

แชร์
ฝัง
  • เผยแพร่เมื่อ 1 ก.ค. 2024
  • ਸੁਖਬੀਰ ਬਾਦਲ ਤੋਂ ਕਿਸਨੇ ਕਰਵਾਏ ਸੀ ਗਲਤ ਫੈਸਲੇ ?
    ਚੰਦੂਮਾਜਰਾ, ਢੀਂਡਸਾ, ਬੀਬੀ ਜਗੀਰ ਕੌਰ 'ਤੇ ਵਰ੍ਹੇ ਭੂੰਦੜ
    #akalidal #punjabinews #sukhbirbadal
    #jasveersinghshow

ความคิดเห็น • 387

  • @JasveerSinghShow
    @JasveerSinghShow  2 วันที่ผ่านมา +39

    ਸਾਡੇ ਨਵੇਂ ਚੈਨਲ ਦਾ ਸਾਥ ਦਿਓ - Subscribe, Share & Support ✨️
    ਤੁਹਾਨੂੰ ਇਹ ਵੀਡੀਓ ਕਿਸ ਤਰਾਂ ਦੀ ਲੱਗੀ, ਕੁਮੈਂਟ ਕਰਕੇ ਜਰੂਰ ਦੱਸਣਾ 🙏

    • @Singh-vk8bk
      @Singh-vk8bk 2 วันที่ผ่านมา +4

      ਪੰਜਾਬ ਦਾ ਇਕੋ ਇਕ ਪੱਤਰਕਾਰ ਜਿਹੜਾ ਠੋਕ ਕੇ ਸਵਾਲ ਕਰਦਾ ਜਿਊਂਦੇ ਰਹੋ ਬਾਈ ਜਸਵੀਰ ਸਿੰਘ

    • @JasbirSingh-sb5fo
      @JasbirSingh-sb5fo 2 วันที่ผ่านมา

      ,, ,😂

    • @sahibchattha6265
      @sahibchattha6265 2 วันที่ผ่านมา

      AQasQQ❤😊😊 lol😊😊

    • @DUSHMAN-bk4in
      @DUSHMAN-bk4in 2 วันที่ผ่านมา

      Baba ji N K SHARMA da interview kro

    • @sardargreatsingh3055
      @sardargreatsingh3055 วันที่ผ่านมา

      ਸਾਰਿਆ ਨੂੰ ਟੰਗ ਦਿਓ ਇਕ ਲਾਈਨ ਵਿੱਚ ਲਾ ਕੇ ਕਰਦੇ ਦੇਖੋ ਕਿਵੇਂ ਇਕ ਚੋਰੀ ਦੂਜੀ ਸੀਨਾ ਜ਼ੋਰੀ
      ਦਲਿਓ ਤੁਸੀ ਸਿੱਖ ਕੌਮ ਨੂੰ ਡੋਬ ਦਿੱਤਾ। ਸਰਸੇ ਨੂੰ ਪਿਤਾ ਕਹਿਣਾ ਬਿਨਾ ਮੰਗੇ ਮਾਫ਼ੀ ਦੇਣਾ ਬੇਅਦਵੀ ਕਰਾਉਣੀ ਸਿੱਖ ਕੌਮ ਨੂੰ ਸ਼ਹੀਦ ਕਰਾਉਣਾ ਹਵਾਰਾ ਸਾਬ ਨੂੰ ਅੱਤਵਾਦੀ ਕਹਿਣਾ 328 ਸਰੂਪ ਬੇਚ ਕੇ ਖਾ ਗਏ ਆਰਐਸਐਸ ਦੇ ਦੱਲੇ ਬਣੇ ਰਹੇ ਥੋਡੇ ਸਿਰ ਜੁੱਤੀਆ ਮਾਰਨ ਲੋਕ ਤੇ ਤੁਸੀ ਕਹੋ ਜੁੱਤੀ ਮਰਨ ਵਾਲੇ ਨੂੰ ਥੋਡਾ ਧੰਨਵਾਦ ਜੁੱਤੀ ਮਾਰਨ ਤੇ

  • @rbrar3859
    @rbrar3859 2 วันที่ผ่านมา +38

    ਹੁਣ ਲੋਕ ਸੱਮਝ ਚੁੱਕੇ ਹਨ, ਤੁਹਾਡੇ ਗੱਪ ਸੁਣ ਸੁਣ ਕੇ ਅਸੀ ਅੱਕ ਚੁੱਕੇ ਹਾਂ।

  • @AmrikSingh-kd8bf
    @AmrikSingh-kd8bf 2 วันที่ผ่านมา +65

    ਸੁਖਬੀਰ ਬਾਦਲ ਨਾ ਕੌਮ ਹੈ ਨਾ ਪੰਥ ਹੈ ਕੌਮ ਨੂੰ ਮੁਰਖ ਬਣਾਉਣ ਦੀ ਕੋਸ਼ਿਸ਼ ਨਾ ਕਰੋ

  • @rbrar3859
    @rbrar3859 2 วันที่ผ่านมา +34

    ਅਸੀ ਪੱਕੇ ਅਕਾਲੀ ਸੀ, ਹੁਣ ਅਸੀ ਵੋਟਾਂ ਇਹਨਾਂ ਨੂੰ ਨਹੀ ਪਾਉਂਦੇ। 🎉

  • @phumansingh372
    @phumansingh372 2 วันที่ผ่านมา +39

    ਅਕਾਲੀ ਦਲ ਕੋਈ ਸੇਵਾਦਾਰ ਨਹੀਂ ਸਿੱਖ ਕੌਮ ਦਾ ਮੇਵਾਦਾਰ ਹੈ ਇਹ ਸਿੱਖਾਂ ਦੇ ਸਿਰ ਤੇ ਸਾਰੇ ਮੇਵੇ ਖਾਣ ਵਾਲੇ ਹਨ

  • @bootasidhuboota5664
    @bootasidhuboota5664 2 วันที่ผ่านมา +32

    ਅਕਾਲ ਤਖ਼ਤ ਤੁਹਾਨੂੰ ਕੋਈ ਨਹੀਂ ਅਵਾਜ਼ ਮਾਰਦਾ, ਤੁਸੀਂ ਜਾਓ ਸੌਦਾ ਸਾਧ ਦੇ

  • @meradeshowepunjab3155
    @meradeshowepunjab3155 2 วันที่ผ่านมา +59

    ਸਾਰੇ ਅਕਾਲੀ ਸਿਰਸੇ ਆਲੇ ਸਾਧ ਦੇ ਪੈਰਾਂ ‘ਚ ਬਹਿੰਦੇ ਸੀ ਇਹਨਾ ਨੂੰ ਅਕਾਲ ਤਖਤ ਸਹਿਬ ‘ਤੇ ਬੁਲਾ ਕੇ ਪਟੇ ਫੇਰੋ

    • @sardargreatsingh3055
      @sardargreatsingh3055 วันที่ผ่านมา +4

      ਪੱਟੇ ਫਿਰੇ ਤੇ ਵੀ ਏਹਨਾ ਦਾ ਭਰੋਸਾ ਕੋਈ ਨੀ

  • @boharbrar506
    @boharbrar506 2 วันที่ผ่านมา +11

    ਭੂੰਦੜ ਸਾਬ ਨੂੰ ਕੋਈ ਗਲ ਨਹੀ ਆਉਂਦੀ ਬਾਈ ਜੀ ਜੇ ਇਸ ਨੇ ਜਵਾਬ ਨਹੀ ਦੇਣੇ ਫੇਰ ਚੈਨਲ ਤੇ ਕਿਉ ਬੈਠਿਆ ਐ ਭੇਜੋ ਇਸ ਨੂੰ ਘਰੇ

  • @gurjotbhinder6680
    @gurjotbhinder6680 2 วันที่ผ่านมา +32

    ਇਹ ਤਾਂ ਬਾਦਲ ਦਾ ਗੁਲਾਮ ਹੈ ਇਸ ਤੋਂ ਕੀ ਪੁਛਦੇ ਹੋ ਧਾਲੀਵਾਲ ਸਾਬ, ਇਹ ਤਾਂ ਹੰਕਾਰ ਵਿੱਚ ਅੰਨ੍ਹੇ ਹੋਏ ਪੲਏ ਨੇ

  • @Kiranpal-Singh
    @Kiranpal-Singh 2 วันที่ผ่านมา +30

    *ਵੱਡੇ ਬਾਦਲ ਵਾਂਗ ਮੀਸਣੇ ਭੂੰਦੜ ਜੀ, ਨਿੱਜ ਪ੍ਰੱਸਤ-ਤਾਨਾਸ਼ਾਹ ਬਾਦਲ ਪਰਿਵਾਰ ਦੇ ਪੈਰਾਂ ਵਿੱਚ ਹੀ ਬੈਠਣਗੇ-ਸੱਚ ਬੋਲਣ ਦੀ ਹਿੰਮਤ ਕਿੱਥੇ ਹੈ* ?????
    ਅਕਾਲੀ ਦਲ ਨੂੰ ਪਰਿਵਾਰਕ ਬਾਦਲ ਦਲ ਬਣਾਉਣ ਵਿੱਚ ਭੂੰਦੜ ਵਰਗੇ ਚਾਪਲੂਸ-ਸਵਾਰਥੀਆਂ ਦਾ ਵੱਡਾ ਯੋਗਦਾਨ ਹੈ !

    • @kuldeepsinghdhiman2759
      @kuldeepsinghdhiman2759 วันที่ผ่านมา

      ਬਾਦਲ ਦੇ ਪੈਰਾਂ ਵਿਚ ਤਾਂ ਇਹ ਜੁਤੀਚਟ ਬੈਠਣਗੇ ਹੀ ਬੈਠਣਗੇ ਕਿਉਂਕਿ ਬਾਦਲ ਦੇ ਜੁੱਤੀ ਚੱਟ ਬਣਕੇ ਹੀ ਇਨ੍ਹਾਂ ਨੂੰ ਬੁਰਕੀਆਂ ਪੈਂਦੀਆਂ ਹਨ ਜਿਸ ਨਾਲ ਇਹਨਾਂ ਨੇ ਕਰੋੜਾਂ ਰੁਪਏ ਦੀਆਂ ਜਾਇਦਾਦਾਂ ਬਣਾਈਆਂ ਹੋਈਆਂ ਹਨ ਆਪਣੇ ਪੁੱਤ ਪੋਤਿਆਂ ਨੂੰ ਵਜ਼ੀਰੀਆਂ ਲੈਕੇ ਦੇਣੀਆਂ ਹੁੰਦੀਆਂ ਹਨ।

  • @GurmeetSingh-yz3jt
    @GurmeetSingh-yz3jt 2 วันที่ผ่านมา +43

    ਸੰਗਤ ਕੋਲ ਸਾਰਾ ਰਿਕਾਰਡ ਹੈ ਇਸੇ ਕਰਕੇ ਲੋਕ ਥੋਨੂੰ 13 ਪਰਸੈਂਟ ਤੇ ਲਿਆਏ।ਸੁਖਬੀਰ ਦੇ ਹੁੰਦੇ ਕਦੇ ਵੋਟ ਨਹੀਂ ਪੈਂਦੀ।

  • @RAMSINGH-fh8kl
    @RAMSINGH-fh8kl 2 วันที่ผ่านมา +25

    ਏਜ਼ਰਾਲਮ ਵਾਲੀ ਗਲ ਤੇ ਨੂੰ ਆਉਂਦਾ ਬਾਦਲਾ ਦਾ ਸਿਰੀ ਹੈ

  • @bhagwantsingh8253
    @bhagwantsingh8253 2 วันที่ผ่านมา +29

    ਜਵਾਂ' ਕਿਸੇ ਸਵਾਲ ਦਾ ਰਾਹ ਸਿਰ ਜਵਾਬ ਨੀ ਦਿੱਤਾ
    ਇਹ ਨੀ ਮੰਨਦੇ ਬਾਈ ਇਹ ਤਾਂ ਜਵਾਂ ਸੱਚੇ ਸੁੱਚੇ ਨੇ
    ਜੋ ਕੁਝ ਬਚਿਆ ਇਨਾ ਉਦਾ ਵੀ ਬੇੜਾ ਗਰਕ ਕਰਨਾ

  • @TaraSingh-gs2qz
    @TaraSingh-gs2qz 2 วันที่ผ่านมา +15

    ਦੇਖੀ ਸੀ ਵੀਰੇ ਪਾਗਲ ਹੋ ਕੇ ਮਰਨਗੇ ਸਾਰੇ ਅਕਾਲੀ ਦਲ ਜਿਹਨਾਂ ਨੇ ਗੁਰੂ ਨਾਲ ਧੋਖਾ ਕੀਤਾ

  • @mohanaujlainfotainmentlive7422
    @mohanaujlainfotainmentlive7422 2 วันที่ผ่านมา +36

    ਇਹੌ ਜਹੇ ਨਿੱਕਰਾਂ ਵਾਲੇ ਘੌਨ ਮੌਨ ਸਲਾਹਕਾਰਾਂ ਨੇ ਅਕਾਲੀ ਦੱਲ ਦਾ ਬੇੜਾ ਗ਼ਰਕ ਕੀਤਾ

  • @user-tv1lm8df6x
    @user-tv1lm8df6x 2 วันที่ผ่านมา +15

    ਇਹ ਹੈ ਪਤਰਕਾਰੀ ਬਹੁਤ ਵਧੀਆ ਸਵਾਲ ਕੀਤੇ

    • @JasveerSinghShow
      @JasveerSinghShow  วันที่ผ่านมา

      ਬਹੁਤ ਧੰਨਵਾਦ ਜੀ

  • @kulwindersingh-dh1hq
    @kulwindersingh-dh1hq 2 วันที่ผ่านมา +26

    ਸਾਰੇ ਪੰਜਾਬ ਨੂੰ ਲੁੱਟ ਕੇ ਕੁਟ ਕੇ ਬਰਬਾਦ ਕਰਕੇ ਜੇ ਤੁਹਾਡੇ ਬਾਦਲ ਚਾਰ ਜੁਤੀਆ ਸਾਫ ਕਰ ਆਏ ਤੇ ਕੀ ਉਨਾਂ ਦੇ ਗੁਨਾਹ ਮਾਫ ਕਰਦੂ ਪੰਥ ਕਦੇ ਨਹੀਂ ਰਹਿੰਦੀ ਦੁਨੀਆਂ ਤਕ ਤੁਹਾਨੂੰ ਲਾਹਣਤਾ ਲਾਹਣਤਾ ਲਾਹਣਤਾ ਲਾਹਣਤਾ ਲਾਹਣਤਾ ਲਾਹਣਤਾ ਲਾਹਣਤਾ ਲਾਹਣਤਾ ਲਾਹਣਤਾ ਲਾਹਣਤਾ ਲਾਹਣਤਾ ਲਾਹਣਤਾ ਲਾਹਣਤਾ ਲਾਹਣਤਾ ਲਾਹਣਤਾ ਪੈਣਗੀਆਂ

    • @HarpreetSingh-ti4ii
      @HarpreetSingh-ti4ii 2 วันที่ผ่านมา

      💯💯💯💯💯

    • @meradeshowepunjab3155
      @meradeshowepunjab3155 2 วันที่ผ่านมา +2

      ਸਾਰੇ ਅਕਾਲੀ ਸਿਰਸੇ ਆਲੇ ਸਾਧ ਦੇ ਪੈਰਾਂ ‘ਚ ਬਹਿੰਦੇ ਸੀ ਇਹਨਾ ਨੂੰ ਅਕਾਲ ਤਖਤ ਸਹਿਬ ‘ਤੇ ਬੁਲਾ ਕੇ ਪਟੇ ਫੇਰੋ

  • @GurmeetSingh-yz3jt
    @GurmeetSingh-yz3jt 2 วันที่ผ่านมา +41

    ਥੋਡੇ ਪ੍ਰਧਾਨ ਨੇ ਕਿਹੜੀ ਜੇਲ ਕਟੀ ਹੈ ਕਿਹੜੀ ਕੁਰਬਾਨੀ ਕੀਤੀ ਹੈ।

    • @JagdeepSidhu-iv3ne
      @JagdeepSidhu-iv3ne 2 วันที่ผ่านมา +3

      ਲੋਕਾਂ ਨੇ ਭਗਵੰਤ ਮਾਨ ਮਾਨ ਮੁੱਖ ਮੰਤਰੀ ਬਣਾਤਾ ਉਹ ਕਿਹੜਾ ਚੀਨ ਨਾਲ ਜੰਗ ਲੜਕੇ ਆਇਆ ਸੀ

    • @Kiranpal-Singh
      @Kiranpal-Singh 2 วันที่ผ่านมา +3

      @@JagdeepSidhu-iv3ne
      ਅਕਾਲੀ ਦਲ ਕੁਰਬਾਨੀਆਂ ਵਾਲੇ ਦਲ ਨੂੰ ਖਾਸ ਪਾਰਟੀ ਨਾਲ ਨਾ ਮਿਲਾਓ, ਜਿਹੜੀ ਪੰਜਾਬ ਵਿਰੋਧੀ ਹੈ ਤੇ ਸੁਖਬੀਰ ਵੀ ਹੈ !

    • @user-yb6uc3sc9s
      @user-yb6uc3sc9s 2 วันที่ผ่านมา +3

      Bhunder ji Kom da bhut nuksaan ho gya hai tusi sare pase ho jo

    • @DUSHMAN-bk4in
      @DUSHMAN-bk4in 2 วันที่ผ่านมา

      ​@@Kiranpal-Singhsukhbir ne ਡਪੇਲਪਮੈਂਟ ਕਰਤੀ ਤੇ ਉਹ ਵਿਰੋਧੀ ਹੋ ਗਿਆ

    • @Kiranpal-Singh
      @Kiranpal-Singh วันที่ผ่านมา

      @@DUSHMAN-bk4in
      ਮੁੱਖ ਮਾਰਗ ਕੇਂਦਰ ਦੀ ਯੋਜਨਾ ਹੈ ਅਤੇ ਸਭ ਤੇ ਲੋਕ ਟੋਲ ਦਿੰਦੇ ਹਨ, ਵਿਕਾਸ ਨਾਲ ਜਿਹੜਾ ਪਰਿਵਾਰਕ ਵਿਕਾਸ ਕੀਤਾ, ਉਸ ਬਾਰੇ ਕੀ ਖਿਆਲ ਹੈ ?
      ਸਰਸੇ ਸਾਧ ਨੂੰ ਮੁਆਫੀ ਤੇ ਫਿਰ ਗੋਲਕ ਦੇ ਪੈਸੇ ਨਾਲ ੯੪ ਲੱਖ ਦੇ ਇਸ਼ਤਿਹਾਰ ਦਿੱਤੇ ਕੇ ਮੁਆਫੀ ਸਹੀ ਹੈ ?
      ਹੋਰ ਬਹੁਤ ਕੁਝ ਹੈ !

  • @JagdishSingh-jl7hu
    @JagdishSingh-jl7hu 2 วันที่ผ่านมา +10

    ਜਾਣੇ ਅਣਜਾਣੇ ਨਹੀਜੋ ਗੁਨਾਹ ਕੀਤੇ ਜਾਣਕੇ ਕੀਤੇ ਮਾਫ ਕਰਨ ਯੋਗ ਨਹੀਂ

  • @Singh-vk8bk
    @Singh-vk8bk 2 วันที่ผ่านมา +31

    ਜਥੇਦਾਰ ਨੂੰ ਚਾਹੀਦਾ ਸੁਖਬੀਰ ਬਾਦਲ ਨੂੰ ਅਕਾਲ ਤਖਤ 'ਤੇ ਬੁਲਾ ਕੇ ਮੂਧਾ ਪਾਓ ਤੇ ਫੇਰ ਪੁੱਛੋ ਸਰਸੇ ਆਲੇ ਨੂੰ ਮੁਆਫੀ ਕਿਓਂ ਦਿੱਤੀ

  • @sarabjitSingh-vd2lz
    @sarabjitSingh-vd2lz 2 วันที่ผ่านมา +7

    ਬਹੁਤ ਵਧੀਆ ਵੀਡੀਓ ਬਣਾ ਕੇ ਲੋਕਾਂ ਨੂੰ ਸੁਨੇਹਾ ਭੇਜਿਆ ਹੈ ਆਪ ਜੀ ਨੇ ਜਸਵੀਰ ਸਿੰਘ ਜੀ । ਵਾਹਿਗੁਰੂ ਵਾਹਿਗੁਰੂ ਜੀ

  • @user-qh7no8zd8c
    @user-qh7no8zd8c 2 วันที่ผ่านมา +14

    ਨਾ ਮਨੋ ਲੋਕਾਂ ਵੋਟਾਂ ਨੀ ਪਾਉਣੀਆਂ ਚਲਾਕੀਆਂ ਕਰੀ ਜਾਓ
    ਜਦੋ 0% ਵੋਟ ਪ੍ਰਸੰਟ ਹੋ ਜੂ ਫੇਰ ਵੇਖ ਲੈਣਾ

  • @virasat-e-Panjab13
    @virasat-e-Panjab13 2 วันที่ผ่านมา +17

    ਜਸਵੀਰ ਸਿੰਘ ਜੀ ਇਸ ਇੰਟਰਵਿਓ ਦੇ ਮੇਨ ਮੁੱਦੇ ਤੇ ਇਹ ਨਹੀਂ ਬੋਲਿਆ , ਸਿਰਫ ਸੁਖਬੀਰ ਬਾਦਲ ਬੱਚ ਜਾਵੇ ਗੁਰੂ ਸਾਹਿਬ ਜੀ ਦੀ ਮਰਿਆਦਾ ਦੀ ਕੋਈ ਨਹੀ ?
    ਬੇਲੇ ਲੱਖ ਦੀ ਲਾਹਨਤ ਹੈ ਇਹੋ ਜਿਹੇ ਲੀਡਰਾਂ ਤੇ ਜਿਹਨਾ ਨੂੰ ਗੁਰੂ ਸਾਹਿਬ ਜੀ ਨਾਲ ਕੋਈ ਸਰੋਕਾਰ ਨਹੀਂ ਹੈ । ਸਾਫ ਸਾਫ ਦਿੱਖ ਰਿਹਾ ਹੈ ਮੂੰਹ ਤੇ ਕਿੰਨਾ ਝੂਠ ਹੈ।

  • @lovie5h271
    @lovie5h271 2 วันที่ผ่านมา +11

    ਪ੍ਰੇਮੀ ਬਲਵਿੰਦਰ ਸਿੰਘ ਭੂੰਦੜ

  • @narinderpalsingh5349
    @narinderpalsingh5349 2 วันที่ผ่านมา +5

    ਜਸਵੀਰ ਸਿੰਘ ਤੁਸੀਂ ਬਹੁਤ ਹੀ ਵਧੀਆ ਪੱਤਰਕਾਰੀ ਕਰ ਰਹੇ ਹੋ ❤❤❤❤

  • @sarabjitSingh-vd2lz
    @sarabjitSingh-vd2lz 2 วันที่ผ่านมา +8

    ਭਾਈ ਜਸਵੀਰ ਸਿੰਘ ਜੀ ਤੁਸੀਂ ਟੌਪਰ ਪੱਤਰਕਾਰ ਹਨ ਜੀ । ਇਕ ਵਾਰ ਸੁਖਬੀਰ ਬਾਦਲ ਦੀ ਵੀ ਜੀਬ ਜ਼ਰੂਰ ਕਰਵਾਓ ਜੀ । ਪਾਣੀ ਪਿਲਾ ਪਿਲਾ ਕੇ ।

  • @RAMSINGH-fh8kl
    @RAMSINGH-fh8kl 2 วันที่ผ่านมา +15

    ਇਹ ਬੁੰਦਾ ਗਲ ਦਾ ਸ਼ੀ ਜਵਾਬ ਨਹੀ ਦੇ ਰਿਹਾ ਏਧਰ ਉਧਰ ਦੀਆਂ ਮਾੜੀ ਜਾਦਾ

  • @Singh_life92
    @Singh_life92 2 วันที่ผ่านมา +4

    ਵਾਹਿਗੁਰੂ ਬੇਅੰਤ ਹੈ, ਬਾਦਲਾਂ ਦਾ ਕੱਖ ਨੀ ਰਹਿਣਾ ਪਰ ਅਕਾਲੀ ਹਮੇਸ਼ਾ ਰਹਿਣਗੇ, ਜਰੂਰੀ ਨਹੀ ਕੇ ਉਹ ਕਿਸੇ ਰਾਜਸੀ ਪਾਰਟੀ ਚ ਹੋਣ

  • @gurjotbhinder6680
    @gurjotbhinder6680 2 วันที่ผ่านมา +13

    ਸ਼ਹੀ ਜੁਆਬ ਦੇ ਤੇਰੀ ਜੁਰਤ ਨਹੀਂ ਬਾਦਲ ਵਿਰੋਧ ਬੋਲਣ ਦੀ

  • @punjjaabdesh8659
    @punjjaabdesh8659 2 วันที่ผ่านมา +6

    ਜਸਵੀਰ ਸਿੰਘਾ ਜਿੰਨਾ ਮਰਜ਼ੀ ਜੋਰ ਲਾ ਲੈ ਸੁੱਖੇ ਨੂੰ ਹਟਾਉਣ ਬਾਰੇ ਇਹ ਸੋਚ ਈ ਨੀ ਸਕਦਾ।

  • @VijaypalSingh-nx5rs
    @VijaypalSingh-nx5rs 2 วันที่ผ่านมา +13

    ਕੁਝ ਸ਼ਰਮ ਮਨ ਲਵੋ ਤੁਸੀਂ ਗਰੂ ਦੇ ਚਰਨਾਂ ਵਿੱਚ ਜਾਣ ਵਾਲੇ ਹੋ ਓਥੇ ਇਹ ਚਲਾਕੀਆਂ ਨਹੀਂ ਚਲਣੀਆ

  • @GurlalSingh-sg1wg
    @GurlalSingh-sg1wg 2 วันที่ผ่านมา +6

    ਅਕਾਲੀ ਵਿੱਚ ਜਿਨੇ ਬੰਦੇ ਸਾਰੇ ਠੰਗ ਹੈ ਸਾਰੀਆਂ ਨੂੰ ਬਹਾਰ ਦਾ ਰਾਹ ਦਿਖਉ ਸੁਖਬੀਰ ਬਾਦਲ ਨੂੰ ਪਹਿਲਾਂ

  • @user-mu6lg2rx8i
    @user-mu6lg2rx8i 2 วันที่ผ่านมา +9

    ਭੂੰਦੜ ਝੂਠ ਬੋਲ ਰਿਹਾ ਬਹੁਤ ਵੱਡਾ

  • @RAMANDEEPSingh-ml8ng
    @RAMANDEEPSingh-ml8ng 2 วันที่ผ่านมา +6

    ਚੀਮਾ ਤੇ ਭੂੰਦੜ ਦੋਨਾਂ ਨੇ ਜਵਾਬ ਕੋਈ ਨਹੀ ਦਿੱਤਾ

  • @Guriboparai366
    @Guriboparai366 2 วันที่ผ่านมา +9

    ਜਵਾਬ ਦੇਣ ਟਾਇਮ ਪੱਲਾ ਝਾੜੀ ਜਾਨਾ ਬਾਬਾ,, ਕਿਉ ਬਾਦਲਾਂ ਦਾ ਸੱਜਾ ਬਣੇਆ ਬੈਠਾ ,, ਕੌਮ ਤੂਹਾਨੂੰ ਤਿੰਨ ਸੀਟਾਂ ਤੇ ਲੈ ਆਈ , ਸ਼ਰਮ ਕਰਲੋ ਹਜੇ ਵੀ ਰਾਜਨੀਤਕ ਗੱਲਾ ਕਰੀ ਜਾਨੇ ਹੋ ,, ਰਾਜ ਭਾਗ ਤਾ ਤੁਸੀਂ ਵੀ ਰੱਜ ਕੇ ਭੋਗ ਲਿਆ 30 ਸਾਲ ਤੋ ਬਾਦ*ਲ ਗਿਰੋਹ ਦਾ ਕਬਜ਼ਾ ਪਾਰਟੀ ਤੇ ਕੋਈ ਨਵਾਂ ਪੰਥ ਹਿਤੈਸ਼ੀ ਚੇਹਰਾ ਖੜਾ ਕਰਦੀ ਪਾਰਟੀ ਹੁਣ ਤੱਕ ਪਰ ਤੁਸੀਂ ਮਾਫੀ*ਆ ਤਸ*ਕਰ ਤੇ ਸਿੱਖ ਕੁੱਟ ਪਾਰਟੀ ਬਣ ਗਏ ਸਭ ਪੂੰਜੀਪਤੀ ਬਣ ਗਏ,, ਗੁਨਾਹਗਾਰ ਹੋ ਤੁਸੀਂ ਅਸੀ ਬਾਕੀ ਗੰਦੀਆਂ ਪਾਰਟੀ ਤੋ ਜਿਆਦਾ ਉਮੀਦ ਸ਼੍ਰੋਮਣੀ ਅਕਾਲੀ ਦਲ ਤੋ ਕਰਦੇ ਰਹਾਂਗੇ।

  • @phumansingh372
    @phumansingh372 2 วันที่ผ่านมา +8

    ਬਲਵਿੰਦਰ ਸਿੰਘ ਭੁੰਦੜ ਜੀ ਤੇ ਜਾਣੇ ਅਣਜਾਣੇ ਵਿੱਚ ਗਲਤੀ ਨਹੀਂ ਕੀਤੀ ਤੁਸੀਂ ਆਪ ਗਲਤੀ ਕੀਤੀ ਹੈ ਸਰਸੇ ਵਾਲੇ ਨੂੰ ਬਾਪੂ ਬੁਲਾਇਆ ਤੇ ਉਸ ਦੀ ਐਮਐਸਪੀ ਜਿਹੜੀ ਫਿਲਮ ਲੱਗਣੀ ਸੀ ਉਹਦੇ ਪੋਸਟਾਂ ਦੀ ਰਾਖੀ ਕੀਤੀ ਤੇ ਸਿੱਖਾਂ ਤੇ ਗੋਲੀਆਂ ਚਲਾਈਆਂ ਅੱਧੇ ਗੰਦੇ ਪਾਣੀ ਦੀ ਆਵਾਜ਼ ਛੜ ਕੀਤੀ ਗੁਰੂ ਗ੍ਰੰਥ ਸਾਹਿਬ ਦੀ ਪਸ਼ਚਾਤਾਪ ਕਰਨ ਵਾਲਿਆਂ ਦੇ

  • @BajSingh-di6pi
    @BajSingh-di6pi 2 วันที่ผ่านมา +7

    ਬਹੁਤ ਦੁੱਖ ਵਾਲੀ ਗੱਲ ਹੈ ਕਿ ਪੰਜਾਬ ਇੱਕੋ ਇੱਕ ਸ਼੍ਰੋਮਣੀ ਅਕਾਲੀ ਦਲ ਖੇਤਰੀ ਪਾਰਟੀ ਸੀ ਜੋ ਸ਼ਹੀਦ ਨਾਲ ਭਰੀ ਹੋਈ ਸੀ ਪਰ ਇਸਨੂੰ ਬਾਦਲ ਦਲ ਦੇ ਗੰਦੇ ਚਵਲ ਲੀਡਰਾਂ ਨੇ ਇਸਨੂੰ ਬਰਬਾਦ ਕਰ ਦਿੱਤਾ।

  • @BaljinderSingh-ew7ik
    @BaljinderSingh-ew7ik 2 วันที่ผ่านมา +5

    ਮਸਲਾ ਇਹ ਨਹੀ ਕੌਣ ਗਿਆ ਅਕਾਲ ਤਖਤ ਸਾਹਿਬ ਤੇ ਮਸਲਾ ਤਾਂ ਇਹ ਆ ਵੀ ਗਲਤੀਆਂ ਤਾਂ ਜਰੂਰ ਕੀਤੀਆ ਇਹ ਫਿਰ ਵੀ ਮੰਨਣ ਨੂੰ ਤਿਆਰ ਨਹੀ

  • @sukhchainsingh110
    @sukhchainsingh110 2 วันที่ผ่านมา +5

    ਦਲਿਓ ਥੋਡੇ ਜਿੰਨਾ ਨੁਕਸਾਨ ਕੌਮ ਦਾ ਕੋਈ ਨੀ ਕਰ ਸਕਦਾ

  • @jassingh6253
    @jassingh6253 2 วันที่ผ่านมา +6

    ਭੂਦੜ ਜੀ ਨੇ ਮਾਨਸਾ ਵਾਸਤੇ ਇਕ ਵੀ ਕੰਮ ਨੀ ਕੀਤਾ ਇਸ ਨੂੰ ਜਾਣ ਬਾਅਦ ਯਾਦ ਰੱਖਣ ਪਰ ਹਰਸਿਮਰਤ ਨੇ ਬਹੁਤ ਕੁਸ਼ ਦਿੱਤਾ

  • @AmrikSingh-kd8bf
    @AmrikSingh-kd8bf 2 วันที่ผ่านมา +5

    ਸੰਗਤ ਦੇਖ ਰਹੀ ਹੈ ਅਤੇ ਸਹੀ ਫੈਸਲੇ ਕਰ ਰਹੀ ਹੈ

  • @amarjitkaur3694
    @amarjitkaur3694 2 วันที่ผ่านมา +9

    ਦਿਵਾਈ ਕਿਸਨੇ ਜੱਥੇਦਾਰ ਤਾਪਰਧਾਨ ਤੋ ਡਰਦੇ ਹਨ

  • @JS50108
    @JS50108 2 วันที่ผ่านมา +5

    ਇਹਨੂੰ ਚਮਚੇ ਨੂੰ ਪੁੱਛੋ ਕਿ ਇਹਦੀ ਤੇ ਇਹਦੇ ਪਰਿਵਾਰ ਦੀ ਕੀ ਕੁਰਬਾਨੀ ਹੈ ॥ਹਰ ਗੱਲ ਚੋਂ ਚਮਚਾਗਿਰੀ ਡੁੱਲ੍ਹ ਡੁੱਲ੍ਹ ਪੈਂਦੀ ਆ ।

  • @kuljitkaur3441
    @kuljitkaur3441 2 วันที่ผ่านมา +4

    ਬਾਦਲਾਂ ਦਾ ਚਮਚਾ। ਸੁੱਖੇ ਵਿਰੁੱਧ ਕਦੀ ਨਹੀਂ ਬੋਲਣਾ ਇਸ ਨੇ। ਸਹੀ ਢੰਗ ਨਾਲ ਜੁਆਬ ਨਹੀਂ ਦੇ ਰਿਹਾ ਡਰਦਾ ਮਾਰਾ।

  • @user-lp5gu1bf1v
    @user-lp5gu1bf1v 2 วันที่ผ่านมา +5

    ਜੱਸਵੀਰ ਬਾਈ ਜੇ ਕਿਤੇ ਏਹ ਇੰਟਰਵਿਊ ਲਾਈਵ ਚਲਾ ਦੇ ਏਹਨਾ ਚੋਰਾਂ ਦੀਆਂ ਤੇ ਦੂਜਾ ਇੱਕ ਨੰਬਰ ਚਲਾ ਦੇ ਫ਼ੋਨ ਲਾਉਣ ਨੂੰ ਤੂੰ ਫੇਰ ਨਾ ਸਵਾਲ ਪੁੱਛੀ ਅਸੀਂ ਏਹਨਾ ਤੋਂ ਹਿਸਾਬ ਕਿਤਾਬ ਪੁੱਛਾਂ ਗੇ ਚੋਰਾਂ ਤੋਂ ।ਸਾਰੀਆਂ ਇੰਟਰਵਿਊ ਚੋਂ ਇੱਕੋ ਗੱਲ ਲੋਕਾਂ ਦੇ ਧੱਕੇ ਨਾਲ ਮੂੰਹ ਚੋ ਪਾਈ ਜਾਂਦੇ ਆ ਵੀ ਜਾਨੇ ਅਣਜਾਨੇ ਚੋ ਗਲਤੀ ਹੋਈ ਆ , ਏਹਨਾ ਨੇ ਵੱਜਰ ਗੁਨਾਹ ਕੀਤੇ ਆ ਜੀਹਦਾ ਲੇਖਾ ਦੇਣਾ ਹੀ ਪੈਣਾ ਏਹਨਾ ਡੋਗਰਿਆ ਦੇ ਬੀਜ ਨੂੰ ।ਹੁਣ ਤਾਂ ਲੇਖਾ ਦੇਣਾ ਪੈਣਾ

  • @UttamSingh-rc9lz
    @UttamSingh-rc9lz 2 วันที่ผ่านมา +2

    ਪਰਕਾਸ਼ ਬਾਦਲ ਦੀ ਜੁੰਡਲੀ ਵਿੱਚ ਤਾਂ ਸਾਰੇ ਹੀ ਤਾਂ ਫਕੀਰ। ਹੀ ਸਨ।ਂਂਂਂ ਇਸ ਗੱਲਾਂ ਤੋਂ ਵੱਡਾ ਕੋਈ ਵੱਡਾ ਬਕਵਾਸ ਨਹੀ ਹੋ ਨਹੀਂ ਸਕਦਾ।

  • @bootasidhuboota5664
    @bootasidhuboota5664 2 วันที่ผ่านมา +5

    ਇਹਨਾਂ ਦੀ ਕੁਰਬਾਨੀਆਂ ਪਤਾ ਕੀ ਐ ਸਭ ਨੂੰ ਪਤਾ ਮਸੰਦ ਕਿਸੇ ਥਾਂ ਦੇ

  • @Kiranpal-Singh
    @Kiranpal-Singh 2 วันที่ผ่านมา +3

    *ਪੰਜਾਬ-ਪੰਥ ਪ੍ਰਤੀ, ਨਵੀਂ ਇਮਾਨਦਾਰ-ਸਮੱਰਪਿਤ ਅਗਵਾਈ ਤੋਂ ਬਿਨਾ, ਅਕਾਲੀ ਦਲ ਦਾ ਉਭਾਰ ਮੁਸ਼ਕਲ ਹੈ* …..
    ਪਰਿਵਾਰ ਪ੍ਰੱਸਤ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਦੀ ਤਾਨਾਸ਼ਾਹੀ ਚੱਲਦੀ ਰਹੀ ਹੈ-ਪੰਥ, ਧਰਮ ਨੂੰ ਵੀ ਨਿੱਜ ਲਈ ਵਰਤਿਆ, ਨੇੜਲੇ ਨੇਤਾ ਚਾਪਲੂਸ ਬਣੇ ਰਹੇ-ਆਵਾਜ ਉਠਾਉਣ ਲਈ ਬਹੁਤ ਦੇਰੀ ਕਰ ਦਿੱਤੀ *ਲੋਕਾਂ ਨੇ ਨਵੀਂ ਅਗਵਾਈ ਤੋਂ ਬਿਨਾ ਪਰਵਾਨ ਨਹੀਂ ਕਰਨਾ* !

  • @charanjitsingh4388
    @charanjitsingh4388 2 วันที่ผ่านมา +3

    ਅਕਾਲੀ ਦਲ ਦੇ ਪਹਿਲੇ ਪ੍ਰਧਾਨ ਵੇਖੋ । ਹੁਣ ਦਾ ਪ੍ਰਧਾਨ ਵੇਖੋ ਫ਼ਰਕ ਹੈ

  • @charankamalsingh9384
    @charankamalsingh9384 2 วันที่ผ่านมา +2

    ਬਹੁਤ ਵਧੀਆ ਇੰਟਰਵਿਊ

  • @balkourdhillon5402
    @balkourdhillon5402 วันที่ผ่านมา +3

    ਇਹ ਭੂੰਦੜ ਸਾਬ ਕਹਿੰਦਾ ਮੈ ਤਾਂ 12ਸਾਲ ਪੰਜਾਬ ਵਿਚ ਵੜਿਅਆ ਹੀ ਨਹੀਮੈਨੂੰ ਨਹੀ ਪਤਾ ਪੰਜਾਬ ਵਿਚ ਕੀ ਹੋੲਇਅਆ।ਵਾਹ ਕਿਅਆ ਜਵਾਬ ਆ।ਬੇਅਬੀਅਆਂ ਤਾਂ ਬਰਗਾੜੀ ਤੋਂ ਬਿਨਾ ਹੋਰ ਬਹੁਤਹੋ ਗੲਈਆਂ। ਤੁਸੀਂ ਸੁਖਵੀਰ ਨੂੰ ਮਾੜਾ ਨਾ ਕਹੋ ਉਹ ਏਨਾ ਵਧੀਅਆ ਵਪਾਰੀ ਅਆ।

  • @amritsarpanch
    @amritsarpanch 2 วันที่ผ่านมา +5

    ਇਹਨਾ ਕੰਜਰਾਂ ਨੂੰ ਪੁੱਛੋ ਜੌ ਨੁਕਸਾਨ ਤੁਸੀ ਕਰਨਾ ਸੀ ਕਰਤਾ ਕੋਮ ਲਈ ਕਿੱਤਾ ਕੋਈ ੧ ਕੰਮ ਦਸੋ ੯੭ ਤੋਂ ਬੀਜੇਪੀ ਦੀ ਗੋਦੀ ਚ ਜਦੋਂ ਦੇ ਬੈਠੇ ਅ ਇਹ ਕੰਜ਼ਰ

  • @user-fh6yh5uh7e
    @user-fh6yh5uh7e 2 วันที่ผ่านมา +4

    ਇਹ। ਸਿਖ। ਕੋਮ। ਦੇ। ਗੁਨਾਹ। ਗਾਰ। ਹਨ। ਇਨਾ। ਕਿ। ਜਵਾਬ। ਦੇਣਾ। ਇਨਾ। ਕੋਲੋ। ਕੋਈ। ਸਿਖ ਧਰਮ। ਦਾ। ਚੰਗਾ। ਕੰਮ। ਨਹੀ। ਹੋਣਾ।

  • @sandhulahorie604
    @sandhulahorie604 2 วันที่ผ่านมา +4

    ਅਜੇ ਵੀ ਕੰਜ਼ਰ ਜਾਣੇ ਅਣਜਾਣੇ ਵਿੱਚ ਕਹਿੰਦੇ ਹਨ ਗਲਤੀਆਂ

  • @Daske.WaleSahi
    @Daske.WaleSahi 2 วันที่ผ่านมา +4

    ਜਾਣੇ ਅਣਜਾਣੇ ਚ ਕਿਉਂ ਤੁਸੀਂ ਤਾਂ ਜਾਣਬੁੱਝ ਕੇ ਕੀਤਾ ਸਾਰਾ ਕੁੱਝ ਤੁਸੀਂ ਸੌਦਾ ਸਾਧ ਨੂੰ ਮੁਆਫੀ ਦਿੱਤੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਉਹਦੇ ਚੇਲਿਆਂ ਨੂੰ ਬਚਾਇਆ ਤੇਰੇ ਸੁਖਬੀਰ ਨੇ ਇੰਨਸਾਫ ਮੰਗਦੀਆਂ ਸੰਗਤਾਂ ਤੇ ਗੋਲੀਆਂ ਚਲਵਾਈਆਂ ਦੋ ਮੁੰਡੇ ਮਾਰ ਦਿੱਤੇ ਫੇਰ ਉਹਨਾਂ ਪੁਲੀਸ ਵਾਲਿਆਂ ਨੂੰ ਬਚਾਇਆ ਅਣਪਛਾਤੀ ਪੁਲੀਸ ਕਹਿ ਕੇ। ਫ਼ਤਹਿਗੜ੍ਹ ਸਾਹਿਬ ਦੇ ਸ਼੍ਰੋਮਣੀ ਕਮੇਟੀ ਦੇ ਕਾਲਜਾਂ ਯੂਨੀਵਰਸਿਟੀਆਂ ਚ ਤੁਸੀਂ ਬਿਹਾਰੀਆਂ ਨੂੰ ਯੂਥ ਅਕਾਲੀ ਦਲ ਤੇ ਐਸ ਓ ਆਈ ਦੇ ਆਹੁਦੇਦਾਰ ਬਣਾਇਆ ਆਪਣਿਆਂ ਨੂੰ ਪੁੱਛਿਆ ਨਹੀਂ ਪੰਜਾਬੀ ਬੱਚਿਆਂ ਨੂੰ ਇਨ੍ਹਾਂ ਅਦਾਰਿਆਂ ਚ ਸੀਟਾਂ ਨਹੀਂ ਦਿੱਤੀਆਂ ਪੰਜਾਬ ਤੋਂ ਬਾਹਰ ਹਰਿਆਣਾ ਰਾਜਸਥਾਨ ਉੱਤਰ ਪ੍ਰਦੇਸ਼ ਬੈਂਗਲੋਰ ਮਹਾਰਾਸ਼ਟਰ ਬਿਹਾਰ ਤੱਕ ਦੇ ਬੱਚਿਆਂ ਨੂੰ ਸੀਟਾਂ ਦਿੱਤੀਆਂ ਕਿੱਥੇ ਕਿੱਥੇ ਤੁਸੀਂ ਗੁਨਾਂਹ ਨਹੀਂ ਕੀਤੇ ਕਦੇ ਤੁਸੀਂ ਫੈਡਰੇਸ਼ਨ ਦੀ ਗੱਲ ਨਹੀਂ ਕੀਤੀ ਸੰਤ ਜਰਨੈਲ ਸਿੰਘ ਹੁਰਾਂ ਦੀ ਕੋਈ ਬਰਸੀ ਨਹੀਂ ਮਨਾਈ ਜੇ ਤੁਸੀਂ ਪੰਥਕ ਕਹਿੰਦੇ ਹੋ ਆਪਣੇ ਆਪ ਨੂੰ

  • @swaransingh483
    @swaransingh483 วันที่ผ่านมา +1

    ਸਾਰੇ ਹੀ ਸੌਦਾ ਸਾਧ ਦੇ ਗਿਟਿਆਂ ਚ ਬੈਠਦੇ ਰਹੇ ਨੇ ਤਾਹਿਓਂ ਅੱਜ ਇਹ ਹਾਲ ਹੈ ਬਾਦਲ ਲਾਣੇ ਦਾ

  • @narinderpalsingh5349
    @narinderpalsingh5349 2 วันที่ผ่านมา +2

    😢 ਇਹਨਾਂ ਲੋਕਾਂ ਨੇ ਪੰਜਾਬ ਨੂੰ ਬਰਬਾਦ ਕਰਕੇ ਰੱਖ ਦਿੱਤਾ ਹੈ,,,,ਪੰਥ ਅਤੇ ਪੰਥਕ ਸੰਸਥਾਵਾਂ ਦਾ ਸਦੀਵੀ ਨੁਕਸਾਨ ਕੀਤਾ ਹੈ,,,ਇਹ ਸਾਰੇ ਲੋਕ ਗੁਰੂ ਅਤੇ ਪੰਥ ਦੇ ਗੁਨਾਹਗਾਰ ਹਨ 😢😢😢😢😢

  • @SukhjinderSingh-xs1zg
    @SukhjinderSingh-xs1zg 2 วันที่ผ่านมา +1

    ਗ਼ਲਤੀਆਂ ਤੇ ਗੁਨਾਹਾਂ ਦੇ ਨਾਲ ਕਿੰਨੀ ਲੁੱਟ ਤੇ ਕਿੰਨੀ ਜਾਇਦਾਦ ਬਣਾਈ ਓਹਦਾ ਵੀ ਹਿਸਾਬ ਸਾਰੇ ਅਕਾਲੀ ਦੇਣ ਚਾਹੇ ਬਾਗ਼ੀ ਚਾਹੇ ਸੁਖਬੀਰ ਵਾਲੇ, ਸਿੰਘ ਸਾਹਿਬ ਇਹਨਾਂ ਕੋਲੋਂ ਹਿਸਾਬ ਲੈਣ ਸਰਕਾਰਾਂ ਵਿੱਚ ਸ਼ਾਮਿਲ ਹੋਣ ਤੋਂ ਪਹਿਲਾਂ ਇਹਨਾਂ ਕੋਲ ਕੀ ਸੀ ਤੇ ਅੱਜ ਇੱਡੇ ਅਮੀਰ ਕਿਵੇਂ ਹੋਗੇ,

  • @kulwinderbajwa1337
    @kulwinderbajwa1337 2 วันที่ผ่านมา +4

    ਤੁਸੀਂ ਦਿੱਲੀ ਗਏ ਸੀ ਕਾਲੇਪਾਣੀ ਨਹੀਂ ਜਿਹੜੀ ਤੁਹਾਡੇ ਤੱਕ ਪੰਜਾਬ ਦੀ ਖ਼ਬਰ ਨਹੀਂ ਸੀ ਪਹੁੰਚਦੀ ਲੋਕਾਂ ਨੂੰ ਮੂਰਖ਼ ਨਾ ਬਣਾਓ

  • @HarpinderSingh-hb3pw
    @HarpinderSingh-hb3pw วันที่ผ่านมา +1

    ਮੇਰੀ ਬੇਨਤੀ ਜਥੇਦਾਰ ਸਾਹਿਬ ਨੂੰ ਆ ਹੁਣ ਮੌਕਾ ਵਾ ਏਨਾਨੂੰ ਹੁਣ ਛੱਡਣਾ ਨਹੀ ਚਾਹੀਦਾ

  • @jotinderdhaliwal2921
    @jotinderdhaliwal2921 2 วันที่ผ่านมา +3

    ਇੱਕ ਵੀ ਗੱਲ ਨਹੀ ਮੰਨਿਆ ਸਾਰੀ ਪਾਰਟੀ ਦਾ ਨੁਕਸਾਨ ਕਰਵਾ ਕੇ ਹੁਣ ਸੱਚੇ ਬਣੇ ਬੈਠੇ ਨੇ । ਸੰਗਤ ਨੇ ਤਾਂ ਫੈਸਲਾ ਪਹਿਲਾ ਹੀ ਕਰ ਲਿਆ ਜਿਹੜੀ ਗਲਤੀ ਪਿਛਲੇ ਵੇਰ ਤਿੰਨ Mla ਬਣਾ ਦਿੱਤੇਸੀ ਇਸ 29:14 ਵਾਰ ਉਹ ਗਲਤੀ ਸੁਧਾਰ ਲੈਣਗੇ ਤੁਸੀ ਨਾ ਮੰਨਿਓ ਆਪਣੀ ਗੱਲ

  • @SukhjinderSingh-xs1zg
    @SukhjinderSingh-xs1zg 2 วันที่ผ่านมา +2

    ਜਿੰਨੇ ਵੀ ਅਕਾਲੀ ਬਾਗ਼ੀ ਯਾ ਸੁਖਬੀਰ ਵਾਲੇ ਸ੍ਰੀ ਆਕਾਲ ਤਖ਼ਤ ਸਾਹਿਬ ਤੇ ਪੇਸ ਹੋਣ ਜੋ ਪੈਸਾ ਸਰਕਾਰਾਂ ਚ ਰਹਿ ਕੇ ਕਿਸੇ ਨੇ ਬਣਾਇਆ ਜਿਥੋਂ ਤੁਰੇ ਸੀ ਓਨਾ ਕੁਝ ਆਪਣੇ ਕੋਲ ਰੱਖਕੇ ਬਾਕੀ ਗੁਰੂ ਘਰ ਦੇ ਨਾਮ ਜਾਇਦਾਦ ਲਾਵੋ, ਤੁਹਾਡੀ ਕਿਰਤ ਤੋਂ ਬਗੈਰ ਜੋ ਗਰੀਬਾਂ ਦੀ ਲੁੱਟ ਕੀਤੀ ਹੈ ਉਹ ਗੁਰੂ ਘਰ ਜਮਾ ਕਰੋ ਗਰੀਬ ਪਰਿਵਾਰਾਂ ਲਈ ਵਰਤੋਂ,

  • @GurmeetSingh-yz3jt
    @GurmeetSingh-yz3jt 2 วันที่ผ่านมา +12

    ਇਹਨੂੰ ਭੈਣ ਚੋ ਦ ਨੂੰ ਪੁੱਛੋ ਦਿੱਲੀ ਕਿੰਨੀ ਕੂ ਦੂਰ ਹੈ।ਤੈਨੂੰ ਪੰਜਾਬ ਵਿੱਚ ਡੇਰੇ ਵਾਲਾ ਕੀ ਕਰ ਰਿਹਾ ਪਤਾ ਹੀ ਨਹੀਂ।ਤੁਸੀ ਕੁਰਸੀ ਦੇ ਨਸ਼ੇ ਚ ਸੀ। ਹੁਣ ਦੇਖ ਲੌ ਮੱਕੀ ਵਟੇ ਥੋਨੂੰ ਕੋਈ ਪੁੱਛਦਾ ਨੀ।ਲੋਕਾਂ ਨੇ ਥੋਨੂੰ ਅਕਲ ਸਿਖਾ ਦਿੱਤੀ। ਜੈ ਤੁਸੀ ਸਿੱਖਾਂ ਨੂੰ ਮੂਰਖ ਬਣਾਇਆ ਹੈ। ਲੋਕਾਂ ਨੇ ਥੋਨੂੰ ਵਟੋ ਵਟ ਪਾਇਆ।

  • @tejibenipal8972
    @tejibenipal8972 2 วันที่ผ่านมา +4

    ਮਲਕ ਭਾਗੋ ਫ਼ਕੀਰ ਹੋ ਸਕਦੇ

  • @amarjitkaur3694
    @amarjitkaur3694 2 วันที่ผ่านมา +4

    ਸੰਗਤ ਜੀ ਸੁਖੇ ਦੀ ਬਹੁਤ ਕੁਰਬਾਨੀ ਹੈ

  • @kabaddi.de.dewane
    @kabaddi.de.dewane 2 วันที่ผ่านมา +1

    ਬਾਦਲ ਪਰਿਵਾਰ ਨੂੰ ਕੋਈ ਸੁੱਖ ਕੇ ਨੀ ਦਿੱਤਾ ਹੋਇਆ ਵੀ ਅਕਾਲੀ ਦਲ ਦੀ ਪ੍ਰਧਾਨਗੀ ਜਾਂ ਅਕਾਲੀ ਦਲ ਦੀ ਵਾਗਡੋਰ ਉਹਨਾਂ ਦੇ ਹੱਥ ਹੀ ਰਹੇਗੀ। ਸੋ ਪਾਰਟੀ ਨੂੰ ਕੋਈ ਸਹੀ ਫੈਸਲਾ ਲੈਣਾ ਚਾਹੀਦਾ ਹੈ ਤਾਂ ਜੋ ਅਕਾਲੀ ਦਲ ਪੰਜਾਬ ਵਿੱਚ ਉਭਰ ਕੇ ਸਾਹਮਣੇ ਆਵੇ।

  • @malwabelt128
    @malwabelt128 2 วันที่ผ่านมา +2

    ਬਾਈ ਚਾਹੇ ਬਾਦਲ ਪੱਖੀ ਧੜੇ ਦੇ ਲੀਡਰ ਆ ਜਾ ਫਿਰ ਬਾਗੀ ਧੜੇ ਵਾਲੇ ਜਿਹੜੇ ਅੱਗੇ ਆਪਣੇ ਆਪ ਨੂੰ ਸੀਨੀਅਰ ਲੀਡਰ ਅਖਵਾਉਂਦੇ ਅਤੇ ਜਿਹੜੇ ਵੀ ਲੀਡਰਾ ਨੇ ਬਾਦਲ ਦੇ ਨੀਚੇ ਰਹਿ ਕੇ ਅਕਾਲੀ ਦਲ ਦੀ ਸਰਕਾਰ ਦੌਰਾਨ ਆਨੰਦ ਮਾਣਿਆ ਹੈ
    ਇੰਨਾਂ ਸਾਰੇ ਲੀਡਰਾ ਦਾ ਅਕਾਲੀ ਦਲ ਚ ਸਾਮਿਲ ਹੋਣ ਸਮੇਂ ਜਾ ਪਹਿਲਾ ਅਕਾਲੀ ਦਲ ਬਾਦਲ ਦੀ ਸਰਕਾਰ ਜਦ ਵੀ ਬਣੀ ਉਸ ਦੀ ਸੁਰੂਆਤੀ ਦੌਰ ਸਮੇਂ ਸਾਰੇ ਲੀਡਰਾ ਦਾ ਜੇਕਰ ਕਾਰੋਬਾਰ ਅਤੇ ਕੋਈ ਜ਼ਿਆਦਾ ਵੱਡੇ ਅਮੀਰ ਨਹੀਂ ਸਨ ਉਸ ਸਮੇਂ ਸਾਰੇ ਹੀ ਦਰਮਿਆਨੇ ਪਰਿਵਾਰਾਂ ਵਾਂਗੂ ਹੀ ਸਨ ਅਤੇ ਬਾਦਲ ਪਰਿਵਾਰ ਦਾ ਵੀ ਕੋਈ ਇੰਨਾਂ ਤਕੜਾ ਕਾਰੋਬਾਰ ਨਹੀਂ ਸੀ
    ਪਰ ਅਕਾਲੀ ਦਲ ਪਾਰਟੀ ਕਰਕੇ ਇਹ ਸਾਰੇ ਲੀਡਰ ਕਰੋੜਪਤੀ ਬਣ ਗਏ ਜਿਵੇਂ ਜਿਵੇਂ ਅਕਾਲੀ ਦਲ ਪਾਰਟੀ ਨੂੰ ਲੋਕਾਂ ਨੇ ਸਰਕਾਰ ਵੱਜੋ ਮਾਣ ਦਿੱਤਾ ਇਹ ਨੰਗ ਲੀਡਰ ਅਤੇ ਇਹਨਾਂ ਦੇ ਰਿਸਤੇਦਾਰ ਆਵਦੇ ਪਰਿਵਾਰ ਚ ਇਹ ਉਦਾ ਉਦਾ ਹੀ ਸਾਰੇ ਅਮੀਰ ਤੋ ਹੋਰ ਅਮੀਰ ਹੋਈ ਗਏ
    ਉਦੋ ਸਾਰਿਆਂ ਨੇ ਆਵਦੇ ਕਾਰੋਬਾਰ ਬਣਾਏ ਰਲ ਮਿਲ ਕੇ ਸਾਰਿਆਂ ਨੇ ਪੰਜਾਬ ਨੂੰ ਅਕਾਲੀ ਦਲ ਪਾਰਟੀ ਦੇ ਨਕਾਬ ਪਾ ਕੇ ਪੂਰਾ ਲੁੱਟਿਆ
    ਜਿਹੜੇ ਪੰਜਾਬ ਦੇ ਲੋਕ ਸੀ ਉਹ ਤਾ ਮਿਹਨਤਾਂ ਕਰਦੇ ਵੀ ਇੰਨਾਂ ਵਾਂਗ ਏਨੀ ਜਲਦੀ ਅਮੀਰ ਨਹੀਂ ਹੋਏ ਸਗੋਂ ਗਰੀਬ ਹੀ ਹੋਏ
    ਹੁਣ ਖਾਣ ਪੀਣ ਬੰਦ ਹੋ ਗਿਆ ਤਾ ਚੀਕਾ ਮਾਰਦੇ ਨੇ
    ਇਹ ਦੋਵਾ ਧੜਿਆਂ ਦੀ ਲੀਡਰਸ਼ਿਪ ਨੂੰ ਲੋਕਾਂ ਨੇ ਨਾਕਾਰ ਦਿੱਤਾ ਹੈ
    ਇਹਨਾਂ ਕੋਲ਼ੋਂ ਅਕਾਲੀ ਦਲ ਖੋਹ ਕੇ ਪੰਥ ਦੇ ਲਈ ਕਾਰਜ ਕਰਨ ਵਾਲੇ ਬੰਦੀ ਸਿੰਘਾ ਕੋਲ ਪਾਰਟੀ ਦਾ ਕਾਰਜ ਸੋਪਿਆ ਜਾਣਾ ਚਾਹੀਦਾ ਹੈ ਉਹ ਚਾਹੇ NSA ਅਧੀਨ ਜੇਲ ਚ ਬੰਦ ਨੌਜਵਾਨ ਅਤੇ ਜਾ ਆਪਣੀ ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੰਘ ਹਨ ਇਹਨਾਂ ਸਿੰਘਾ ਕੋਲ ਹੀ ਸਾਰਾ ਅਕਾਲੀ ਦਲ ਅਤੇ SGPG ਦਾ ਕਾਰਜ ਅਤੇ ਪ੍ਰਧਾਨ ਮੈਂਬਰ ਕਮੇਟੀ ਸਾਰਾ ਹੀ ਸਿੰਘਾ ਦੇ ਅਧੀਨ ਹੋਣਾ ਚਾਹੀਦਾ ਫਿਰ ਹੀ ਪੰਜਾਬ ਦੇ ਲੋਕਾਂ ਨੇ ਅਕਾਲੀ ਦਲ ਪਾਰਟੀ ਨੂੰ ਦੁਬਾਰਾ ਹੋਂਦ ਚ ਲੈ ਕੇ ਆਉਣਾ
    ਨਹੀਂ ਇਹ ਦੋਵੇਂ ਧੜੇ ਜਿੰਨੀਆਂ ਮਰਜ਼ੀ ਮੁਆਫ਼ੀਆਂ ਮੰਗੀ ਜਾਣ ਜਾ ਆਪ ਹੀ ਅੱਗੇ ਲੱਗਣਗੇ ਤਾ ਵੀ ਲੋਕਾਂ ਨੂੰ ਇਹ ਦੋਗਲੇ ਲੀਡਰ ਨਹੀਂ ਸਵਿਕਾਰ ਹੋਣੇ॥

  • @ajmersingh6332
    @ajmersingh6332 2 วันที่ผ่านมา +2

    ਵੀਰ ਪੱਤਰਕਾਰ ਜੀ ਕਿਉਂ ਸਮਾ ਖਰਾਬ ਕੀਤਾ ਇਹ ਤਾਂ ਸੁਖਵੀਰ ਸਿੰਘ ਨੂੰ ਪੰਥ ਸਮਝਦੇ ਨੇ ਆਪ ਆਪਣੇ ਜੋਰ ਨਾਲ ਕਦੇ ਐਮ ਐਲ ਏ ਜਾ ਐਮ ਪੀ ਦੀ ਚੋਣ ਨੀ ਜਿੱਤੇ ਪਰ ਮਲਾਈ ਬਹੁਤ ਖਾਦੀ ਸੁਖਵੀਰ ਦੇ ਸਿਰ ਤੇ ਕੌਮ ਇਹਨਾਂ ਨੂੰ ਵੋਟ ਨੀ ਪਾਉਂਦੀ ਨਾ ਇਹ ਅਕਾਲੀ ਨੇ

  • @rashpalsingh647
    @rashpalsingh647 วันที่ผ่านมา +1

    ਇਹ ਸਾਰੇ ਦੋਸੀ ਆ ਪਤਰਕਾਰ ਵੀਰ ਜੀ ਨੇ ਬਹੁਤ ਵਧੀਆ ਸਵਾਲ ਕੀਤੇ

  • @AmandeepKaur-om7jf
    @AmandeepKaur-om7jf วันที่ผ่านมา

    ਜ਼ੋ 50ਸਾਲ ਪਹਿਲਾ ਦੇਖਿਆ ਉਹ ਅੱਜ ਵੀ ਸੱਚ ਹੈ.. SUKHBIR BADAL ਦੇ ਸ਼ਰਾਬ ਦੇ ਠੇਕੇ ਵੀ ਨੇ ਅਤੇ ਅਕਾਲੀ ਲੀਡਰਾਂ ਦਾ ਹਿਸਾ ਹੈ... ਇਹ ਉਹ ਸੱਚ ਹੈ ਜ਼ੋ ਬਹੁਤ ਲੋਕ ਜਾਣਦੇ ਹਨ, ਪਰ ਇਹਨਾਂ ਦੀ ਹੁਕੂਮਤ ਤੋਂ ਡਰਦੇ ਬੋਲਦੇ ਨਹੀਂ... ਬੇਸ਼ਰਮ ਪਾਰਟੀ

  • @HarpinderSingh-hb3pw
    @HarpinderSingh-hb3pw วันที่ผ่านมา +2

    ਸੇਵਾ ਨਹੀ ਆ ਕੋਈ ਇਹ ਝੂਠ ਬੋਲਦੇ ਹਨ . ਜੇ ਇਹ ਸੇਵਾ ਆ ਤਾ ਛੱਡ ਕੇ ਪਾਸੇ ਹੇਜਾਉ । ਹੇਰ ਵੀ ਬਹੁਤ ਸਿਆਣੇ ਹਨ

  • @satinderpalsingh9204
    @satinderpalsingh9204 2 วันที่ผ่านมา +1

    ਹੁਣ ਅਸੀ ਕਦੇ ਵੀ ਵੋਟ ਨਹੀਂ ਪਾਉਂਦੇ ਅਕਾਲੀ ਦਲ ਨੂੰ ,ਇਹ ਜੋ ਮਰਜ਼ੀ ਭੌਂਕੀ ਜਾਣ

  • @rajucheema-wr4xj
    @rajucheema-wr4xj 2 วันที่ผ่านมา +2

    ਅਕਾਲੀ ਦਲ ਜਾਵੇ ਖੂਹ ਵਿੱਚ,,, ਤੁਸੀਂ ਤਾਂ ਸਿੱਖ ਕੌਮ ਦਾ ਘਾਂਣ ਕਰ ਦਿੱਤਾ ਬਾਦਲਾ ਦੇ ਕਰਿੰਦਿਆਂ

  • @amarjitkaur3694
    @amarjitkaur3694 2 วันที่ผ่านมา +4

    ਤਾ ਹੀ ਚਿੱਟੇ ਬੂਟ ਕਾਲੇ ਰੰਗ ਕਰ ਦਿਤੇ ਸੀ

  • @RAMSINGH-fh8kl
    @RAMSINGH-fh8kl 2 วันที่ผ่านมา +3

    ਇਹ ਪੱਤਰਕਾਰ ਸਾਹਿਬ ਅਕਾਲੀ ਨਹੀ ਇਹ ਬਾਦਲ ਅਕਾਲੀ ਦਲ ਨੂੰ ਸਮਝਦਾ

  • @GurdeepSingh-mk3ow
    @GurdeepSingh-mk3ow 2 วันที่ผ่านมา +1

    ਜਿਤਨਾ ਚਿਰ ਸੱਚੇ ਮਨੋ ਅਤੇ ਆਪਣੇ ਦਿਲ ਤੋਂ ਅਤੇ ਛਲ ਕਪਟ ਛੱਡ ਕੇ ਤੁਸੀਂ ਗੁਰੂ ਤੋਂ ਮੁਆਫੀ ਨਹੀ ਮੰਗਦੇ ਅਤੇ ਸਜ਼ਾ ਸੁਣਾਉਂਣ ਵਾਲੇ ਵੀ ਬਾਦਲਾਂ ਦੀ ਥਾਂ ਗੁਰੂ ਨੂੰ ਸਮਪ੍ਰਿਤ ਹੋਣ, ਤਾਂ ਹੀ ਤੁਹਾਡਾ ਭਲਾ ਹੈ ਸਕਦਾ ਹੈ ਨਹੀਂ ਤਾਂ ਤੁਹਾਨੂੰ ਕੌਮ ਦਾ ਭੱਠਾ ਬਿਠੋਉਣ ਵਾਲੀਆਂ ਨੂੰ ਜੁੱਤੀਆਂ ਹੀ ਪੈਣੀਆਂ ਹਨ। ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਨਾਲ ਮੱਥਾ ਲਾਇਆ ਹਾ, ਭੁਗਤਣਾ ਤਾਂ ਪਵੇਗਾ।

  • @butasingh7005
    @butasingh7005 วันที่ผ่านมา +1

    ਹੁਣ ਆਪਸ ਵਿੱਚ ਹੀ ਸਭ ਕੁੱਝ ਦੱਸਣਗੇ ਪੱਤਰਕਾਰ ਸਾਹਿਬ

  • @karamsingh5855
    @karamsingh5855 วันที่ผ่านมา

    ਪੰਜਾਬ ਦਾ ਬੱਬਰ ਸ਼ੇਰ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਪ੍ਰਧਾਨ ਸ੍ਰੋਮਣੀ ਆਕਾਲੀ ਦਲ ਜਿਦਾਬਾਦ

  • @nirbhaisinghdhillon9408
    @nirbhaisinghdhillon9408 2 วันที่ผ่านมา +2

    ਜਦੋਂ ਤੈਨੂੰ ਪਤਾ ਹੀ ਨੀ ਕਿ ਕੀ ਹੋਇਆ 7ਤੋਂ ਲੈ ਕੇ22 ਤਕ ਦਿੱਲੀ ਰਹਿਆਂ ਹੁਣ ਜੁੱਤੀਆਂ ਖਾਣ ਨੂੰ ਕਿਉਂ ਆਇਆਂ ਇਹਦਾ ਮਤਲੱਬ ਤੂੰ ਵੀ ਬਰਾਬਰ ਦਾ ਦੋਸੀ ਆਂ ਜੇ ਉਹ ਨੀ ਬੋਲੇ ਤੂੰ ਕਿਹੜਾ ਤੀਰ ਮਾਰਿਆ ਜਿਹੜਾ ਬੋਲਦਾ ਸੀ ਪਾਰਟੀ ਚੋਂ ਬਾਹਰ ਕੱਢ ਦਿੰਦੇ ਸੀ ਕਿੰਨੇ ਮੈਬਰ ਕਈ ਪੰਜੋਲੀ ਪੜੈਣ ਵਰਗੇ ਕਢੇ ਨੀ

  • @sadhusingh1131
    @sadhusingh1131 วันที่ผ่านมา +1

    ਵਾਹ ਬਾਈ ਜਸਵੀਰ ਵਾਹ ਮਾਣ ਆ ਤੁਹਾਡੇ ਤੇ

    • @JasveerSinghShow
      @JasveerSinghShow  วันที่ผ่านมา

      ਬਹੁਤ ਧੰਨਵਾਦ ਜੀ

  • @daljitsinghdhaliwal8884
    @daljitsinghdhaliwal8884 2 วันที่ผ่านมา +2

    ਸੁਖਬੀਰ ਬਾਦਲ ਦੀ ਕਿਹੜੀ ਕੁਰਬਾਨੀ ਹੈ
    ਭੂੰਦੜ ਸਾਹਿਬ ਤੁਹਾਡੀ ਕਿਹੜੀ ਕੁਰਬਾਨੀ ਹੈ
    ਤੁਸੀ ਵੀ ਭਾਜਪਾ ਦੀ ਸਰਕਾਰ ਵੇਲੇ ਰਾਜ ਸਭਾ ਮੈਬਰ ਰਹੇ
    ਤੁਸੀ ਕੀ ਸਵਾਰਿਆ ਕੌਮ ਦਾ
    ਤੇਰੀ ਤੇ ਮਲੂਕੇ ਦੀ ਨਾਲੇ ਦੀ ਸਾਂਝ ਕਿਧਰ ਗਈ

  • @jagpalsingh1847
    @jagpalsingh1847 วันที่ผ่านมา

    ਜੱਦ ਤੱਕ ਸੁਖਬੀਰ ਬਾਦਲ ਹੈ ਨਾ ਲੋਕਾਂ ਨੇ ਓਨੂੰ ਪ੍ਰਵਾਨ ਨਹੀਂ ਕਰਨਾ

  • @ramanpreetsingh1403
    @ramanpreetsingh1403 23 ชั่วโมงที่ผ่านมา

    ਭਾਜੀ ਅੱਗੇ ਤੋ ਜੇ ਕੋਈ ਲੀਡਰ ਇਹਨਾਂ ਦਾ ਅੜਿੱਕੇ ਆਉਂਦਾ ਤਾਂ ਉਹਨੂੰ ਸੁਮੇਧ ਸੈਣੀ ਨੂੰ ਕੀਹਨੇ ਲਾਇਆ ਇਹ ਜਰੂਰ ਪੁੱਛਿੳ

  • @bsr840
    @bsr840 21 ชั่วโมงที่ผ่านมา

    ਪਛਤਾਵਾ ਤਾਂ ਕਿਸੇ ਸਮੇਂ ਵੇਲੇ ਹੀ ਹੋ ਸਕਦਾ ਹੈ।

  • @bsr840
    @bsr840 21 ชั่วโมงที่ผ่านมา

    ਇੱਕ ਦੋ ਚੋਣਾਂ ਹੋਰ ਕਿਸੇ ਪ੍ਰਧਾਨ ਦੀ ਅਗਵਾਈ ਵਿੱਚ ਲੜ ਕੇ ਵੇਖ ਲਓ ਸ਼ਾਇਦ ਕੋਈ ਸਫਲਤਾ ਮਿਲ ਜਾਏ।

  • @sarbpreetsingh2951
    @sarbpreetsingh2951 2 วันที่ผ่านมา

    Good Journalism Sir👍👍

  • @npsbrar560
    @npsbrar560 18 ชั่วโมงที่ผ่านมา

    ਸਵਾਲਾਂ ਨੂੰ ਟਾਲ ਰਿਹਾ ਹੈ। ਕੋਈ ਜਵਾਬ ਨਹੀਂ
    ਆਇਆ। ਪਰ ਕੌਮ ਨੂੰ ਸਭ ਪਤਾ ਹੈ।
    ਇਨ੍ਹਾਂ ਚਲਾਕੀਆਂ ਦਾ ਸਮਾਂ ਲੰਘ ਗਿਆ ਹੁਣ।

  • @HarpinderSingh-hb3pw
    @HarpinderSingh-hb3pw วันที่ผ่านมา +1

    ਕੌਮ ਦੇ ਨਾਮ ਤੇ ਗੁਮਰਾਹ ਨਾ ਕਰੋ . ਮੈਨੂੰ ਇਹ ਸਮਝ ਨਹੀ ਆਊਦੀ ਕਿ ਸ੍ਰ ਸੁਖਬੀਰ ਸਿੰਘ ਬਾਦਲ ਤੋ ਬਿਨਾ ਹੋਰ ਕੋਈ ਕੰਮ ਨਹੀ ਚੱਲਾ ਸਕਦਾ

  • @deepak3arora
    @deepak3arora 2 วันที่ผ่านมา

    Brother very good grilling... Few can take this type of interview

  • @RanjitSingh-1984
    @RanjitSingh-1984 วันที่ผ่านมา

    ਇਹ ਖੱਚਾ ਨੇ ਨੀ ਮੰਨਣਾ ਕਿ ਸਾਡੇ ਤੋਂ ਗਲਤੀਆਂ ਹੋਈਆਂ ,ਇਹ ਤਾਂ ਕਹਿੰਦੇ ਆ ਲੋਕ ਗਲਤੀਆਂ ਕਰਦੇ ਆ ਕਿ ਹੋਰ ਸਰਕਾਰਾਂ ਬਣਾ ਤਾ

  • @SurinderSingh-kd1sy
    @SurinderSingh-kd1sy 2 วันที่ผ่านมา

    ਮੰਨਦੇ ਨੇ ਅਕਾਲੀ ਦਲ ਨੇ ਸੂਬੇ ਪੰਜਾਬ ਦਾ ਵਿਕਾਸ ਕੀਤਾ। ਪਰ ਕੌਮ ਦਾ ਨੁਕਸਾਨ ਹੋਇਆ ਮੰਨਣ ਪੈਣਾ ਪਰ ਵੀਰੋ ਚਰਨਜੀਤ ਟੈਪੂ ਵਾਲੇ ਦੂਜੇ ਚੰਦ ਬੰਦਿਆਂ ਤੋ ਬਚੋ ਸ ਸੁਖਬੀਰ ਸਿੰਘ ਬਾਦਲ ਦਾ ਪਰਧਾਨ ਬਣਿਆ ਰਹਿਣਾ ਬਹੂਤ ਬਹੂਤ ਜਰੂਰੀ ਹੈ । ਇਹ ਚਾਲ ਤੋ ਬਚਿਆਂ ਜਾਵੇ ਤੇ ਸੁਖਬੀਰ ਸਿੰਘ ਬਾਦਲ ਨੂੰ ਮਾਫੀ ਦਿੱਤੀ ਜਾਵੇ ਵਾਹਿਗੁਰੂ ਕਿਰਪਾ ਕਰੇ ।

  • @user-er1qj4ot6b
    @user-er1qj4ot6b 2 วันที่ผ่านมา +1

    He has answer for badal. Not other.

  • @mohanaujlainfotainmentlive7422
    @mohanaujlainfotainmentlive7422 2 วันที่ผ่านมา +2

    ਇਹਨਾਂ ਮਸੰਦਾਂ ਨੇ ਆਪਣੇ ਹਿੱਤਾਂ ਦੀ ਪੂਰਤੀ ਲਈ ਅਕਾਲੀ ਦੱਲ ਦਾ ਬੇੜਾ ਗ਼ਰਕ ਕਰਤਾ

  • @bsr840
    @bsr840 21 ชั่วโมงที่ผ่านมา

    ਬਾਬਾ ਜੀ ਪਹਿਲਾਂ ਵੀ ਪ੍ਰਧਾਨ ਬਦਲਦੇ ਰਹੇ ਹਨ ਫਿਰ ਹੁਣ ਕਿਉਂ ਐਨੀ ਅੜੀ ਕੀਤੀ ਹੋਈ ਹੈ।

  • @narinderdeol8968
    @narinderdeol8968 2 วันที่ผ่านมา +2

    ਤੁਸੀ ਹੁਣ ਵੀ ਨਹੀ ਗਲਤੀ ਮੰਨ ਰਹੇ ਵਾਰੀ ਤੇਰੀ ਜਲਦੀ ਆਉਣ ਵਾਲੀ ਏ ਗਦਾਰਾ

  • @jassbir1363
    @jassbir1363 16 ชั่วโมงที่ผ่านมา

    ਰਾਜਸੀ ਲੋਕ ਜਾਣੋ ਅਣਜਾਣੇ ਚ ਗਲਤੀਆਂ ਨਹੀ ਕਰਦੇ ਹਨ ਜੀ , ਕੁਰਸੀ ਅਤੇ ਪੁੱਤਰ ਮੋਹ ਗਲਤੀਆਂ ਦੀ ਵਜਾ ਬਣਦੀ ਹੈ ।

  • @varinderjeet
    @varinderjeet 2 วันที่ผ่านมา +2

    ਸਾਰਾ ਅਕਾਲੀ ਦਲ ਖਰਾਬ ਏ...we need akali dal reforms... take off badal name from akali dal.

  • @sukhchainsinghdhillon7342
    @sukhchainsinghdhillon7342 2 วันที่ผ่านมา

    ਜੇ ਅਕਾਲ ਤਖ਼ਤ ਸਾਹਿਬ ਵੱਲੋਂ ਕੋਈ ਹੁਕਮ ਕਰਤਾ , ਕੀ ਮੰਨੋਗੇ ?

  • @bsr840
    @bsr840 21 ชั่วโมงที่ผ่านมา

    ਇਸ ਤਰ੍ਹਾਂ ਅੜੀ ਕਰਨ ਨਾਲ ਕਈ ਵਾਰ ਵਾਹਿਗੁਰੂ ਵੱਲੋਂ ਹੰਕਾਰ ਨੂੰ ਮਾਰ ਪੈ ਜਾਂਦੀ ਐ। ਅਕਲ ਤੋਂ ਕੰਮ ਲਓ।

  • @bsr840
    @bsr840 21 ชั่วโมงที่ผ่านมา

    ਬਾਕੀ ਪਾਰਟੀਆਂ ਦੇ ਪ੍ਰਧਾਨ ਵੀ ਤਾਂ ਬਦਲਦੇ ਰਹਿੰਦੇ ਹਨ। ਕਾਂਗਰਸ, ਬੀਜੇਪੀ ਆਦਿ ਪਾਰਟੀਆਂ ਸਮੇਂ ਸਮੇਂ ਤੇ ਅਹੁਦੇਦਾਰ ਬਦਲਦੇ ਹਨ।