Air Force ਦੇ ਜਹਾਜ਼ 'ਚ ਅੰਮ੍ਰਿਤਪਾਲ, ਡਿਬਰੂਗੜ੍ਹ ਤੋਂ ਲਿਆਉਣ ਲਈ ਕਿਵੇਂ ਤਿਆਰ ਕੀਤਾ ਬਲੂਪ੍ਰਿੰਟ | ZeePHH

แชร์
ฝัง
  • เผยแพร่เมื่อ 3 ต.ค. 2024
  • Air Force ਦੇ ਜਹਾਜ਼ 'ਚ ਅੰਮ੍ਰਿਤਪਾਲ, ਡਿਬਰੂਗੜ੍ਹ ਤੋਂ ਲਿਆਉਣ ਲਈ ਕਿਵੇਂ ਤਿਆਰ ਕੀਤਾ ਬਲੂਪ੍ਰਿੰਟ | ZeePHH
    Find Latest News, Top Headline And breaking news Watch your favorite news on Zee Punjab Haryana Himachal.
    Zee Punjab Haryana Himachal is one of the leading and fastest growing news channel in India. The channel has revolutionized news by its innovative programming and path-breaking strategy of presenting news. Besides updated hourly news bulletins, there is a lot to watch out for, whether it be National news or news related to Punjab, Haryana or Himachal.
    --------------------------------------
    Official website:
    zeenews.india....
    Like us on Facebook:
    / zeephh
    Follow us on Twitter:
    / zeepunjabhh
    Follow us on Instagram:
    www.instagram....
    Get latest updates on Telegram:
    t.me/s/Zeephh

ความคิดเห็น • 196

  • @JagtarSingh-tg7uz
    @JagtarSingh-tg7uz 3 หลายเดือนก่อน +62

    ਭੰਗਵਤੇ ਨੂੰ ਪੰਜਾਬ ਵਿੱਚ ਇੱਕ ਵੀ ਸੀਟ ਨਹੀਂ ਮਿਲਣੀ ਚਾਹੀਦੀ ਹੈ ਪੰਜਾਬੀਆਂ ਨਾਲ ਧੱਕਾ ਕੀਤਾ ਜਾ ਰਿਹਾ ਹੈ ਜੀ ਪੰਜਾਬੀਆਂ ਜਰੂਰ। ਸੋਚਨਾ ਚਾਹੀਦਾ ਹੈ ਜੀ

    • @InderjitSingh-of5lm
      @InderjitSingh-of5lm 3 หลายเดือนก่อน

      Aa gaya na line te vada khalstani kar lya na modhi ne koda

    • @InderjitSingh-of5lm
      @InderjitSingh-of5lm 3 หลายเดือนก่อน +1

      @@JagtarSingh-tg7uz khnde ta bjp vale bhar ni ana chai da tu punjab sarkar nu mada khe janda

    • @tanvirkaur4354
      @tanvirkaur4354 3 หลายเดือนก่อน +1

      Very true!

    • @tarsemrai4439
      @tarsemrai4439 3 หลายเดือนก่อน +1

      ਪੰਜਾਬ ਸਰਕਾਰ ਦੇ ਕਹਿਣ ਤੇ ਹੀ NSA ਲੱਗੀ ਹੈ

    • @InderjitSingh-of5lm
      @InderjitSingh-of5lm 3 หลายเดือนก่อน

      @@JagtarSingh-tg7uz fir ta asi v Amrit shak ke vota vich khde ho jande aa ave bhar mari jande aa kam kar kar ke pta sada v fudi lot aa jave amritpal de tra

  • @jagdeepsingh-cv1ni
    @jagdeepsingh-cv1ni 3 หลายเดือนก่อน +36

    ਟੇਂਸ਼ਨਾ ਚ ਪਾਈਆਂ ਸਰਕਾਰਾਂ... 🦁 ਜੋ ਆ ਰਿਹਾ...

    • @PASSIBOI
      @PASSIBOI 3 หลายเดือนก่อน

      tension tunsion koi nhi, aiwe pakhand kr rhe jhaaj cho kehdi shaal mar deni ohne

  • @pargatsingh2652
    @pargatsingh2652 3 หลายเดือนก่อน +76

    ਜਗਦੀ ਜਮੀਰ ਵਾਲੇ ਲੋਕੋ ਆਮ.ਆਦਮੀ ਪਾਰਟੀ ਦਾ ਸਫਾਇਆ ਕਰ ਦਿਓ. ਜਮੀਨੀ ਚੋਣਾ ਵਿੱਚ. ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜਿੰਦਾਬਾਦ ❤❤❤🙏🏻🙏🏻👍

    • @deepsilon2799
      @deepsilon2799 3 หลายเดือนก่อน +4

      maan sarkar zindabad 🇮🇳💪🇮🇳💪

    • @Sunilsingh003
      @Sunilsingh003 3 หลายเดือนก่อน

      unda safaya tan hu gya mere sab nal pr ani kere a congress je phai sahib cm tan gl a

    • @Sunilsingh003
      @Sunilsingh003 3 หลายเดือนก่อน +2

      ​@@deepsilon2799jaha oye tuhade hindu rashtra wale videsh mantri de dove put tam eurp di citizenship leke bethe ne😂

    • @deepsilon2799
      @deepsilon2799 3 หลายเดือนก่อน

      @@Sunilsingh003 ohh te chhadd pare bhencho thode gandu bhindrawale de munde salay kutte america di citizenship lai k baithe ne

    • @Voice_of_Emanuel
      @Voice_of_Emanuel 3 หลายเดือนก่อน +2

      ਆਮ ਆਦਮੀ ਪਾਰਟੀ ਜ਼ਿੰਦਾਬਾਦ

  • @Ks-df8po
    @Ks-df8po 3 หลายเดือนก่อน +20

    ਸਰਕਾਰਾਂ ਸਵਿਧਾਨ ਲਈ ਆਪ ਹੀ ਖਤਰਾ ਨੇ

  • @GurdeepSingh-ek7dy
    @GurdeepSingh-ek7dy 3 หลายเดือนก่อน +12

    ਕਾਸ਼ ਇੰਨੀ ਸ਼ਖਤੀ ਨਸ਼ੇ ਦੇ ਸੌਦਾਗਰਾਂ ਤੇ ਲਾਈ ਜਾਂਦੀ ਪਰ।

  • @sabi-mansa
    @sabi-mansa 3 หลายเดือนก่อน +47

    🪯ਭਾਈ ਅੰਮ੍ਰਿਤਪਾਲ ਖਾਲ਼ਸਾ 🚩
    ਭੰਡ ਬੁੱਚੜ ਭਜਾਓ ਪੰਜਾਬ ਬਚਾਓ
    ਜਾਗਦੀ ਜ਼ਮੀਰ ਵਾਲੇ ਪੰਜਾਬੀਓ 🙏

    • @InderjitSingh-of5lm
      @InderjitSingh-of5lm 3 หลายเดือนก่อน

      Punjab nu bhokn joge aa tusi modhi nu bol ke dakha ja bitu nu

    • @ParamjitSingh-ts1kx
      @ParamjitSingh-ts1kx 3 หลายเดือนก่อน +2

      ​@@InderjitSingh-of5lm ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਨਾ ਹਮ ਹਿੰਦੂ ਨ ਮੁਸਲਮਾਨ।। ਅਲਹਿ ਰਾਮ ਕੇ ਪਿੰਡ ਪਰਾਨ ।। ਰਾਜੇ ਪਾਪ ਕਮਾਵਦੇ ਉਲਟੀ ਵਾੜ ਖੇਤ ਕਉ ਖਾਈ।। ਰਾਜੇ ਸੀਹ ਮੁਕਦਮਿ ਕੁਤੇ ਜਾਇ ਜਗਾਇਨ ਬੈਠੇ ਸੁਤੇ ।। ਕੁਤਾ ਰਾਜ ਬਹਾਲੀਐ ਫਿਰਿ ਚੱਕੀ ਚਟੈ।। ਅੜੇ ਸੋ ਝੜੇ ਸ਼ਰਣ ਪਰੇ ਸੋ ਤਰੇ। ਹਿੰਦੂ ਕੋਈ ਧਰਮ ਨਹੀ ਸੀ ਅਰਬੀ ਭਾਸ਼ਾ ਵਿੱਚ ਹਿੰਦੂ ਦਾ ਅਰਥ ਚੋਰ ਹੈ ਹਿੰਦੂਸ਼ੈਤਾਨ ਹਿੰਦੂਰਾਸ਼ਟਰ ਦੇਸ਼ ਨਹੀਂ ਹੈ ਹਿੰਦੂਸ਼ੈਤਾਨ ਦੈਂਤ ਰਾਖਛ ਹਨ ਭਾਜਪਾ ਦੇ ਰਾਜੇ ਆਰ ਐੱਸ ਐੱਸ ਅੱਤਵਾਦੀ ਹਿੰਦੂ ਚੋਰ ਹੈ ਅਡਾਨੀ ਅਬਾਨੀ ਮੋਦੀ ਸਰਕਾਰ ਮੁਰਦਾਬਾਦ ਪੰਜਾਬ ਵਿੱਚ ਸ਼ਰਾਬ ਨਸ਼ਾ ਬੰਦ ਹੋਣਾ ਚਾਹੀਦਾ ਹੈ। ਬੰਦੀ ਸਿੰਘਾਂ ਦੀ ਰਿਹਾਈ ਕਰੋ ਗੂੰਗੀ ਬੋਲੀ ਸਰਕਾਰੀ ਦੱਲਾਲ ਦਿੱਲੀ ਦੇ ਰਾਜੇ ਆਰ ਐੱਸ ਐੱਸ ਅੱਤਵਾਦੀ ਹਿੰਦੂ ਚੋਰ ਹੈ ਹਿੰਦੂਸ਼ੈਤਾਨ ਚੋਰਾਂ ਦਾ ਦੇਸ਼ ਹੈ ਅਰਬੀ ਭਾਸ਼ਾ ਵਿੱਚ ਹਿੰਦੂ ਦਾ ਅਰਥ ਚੋਰ ਹੈ ਹਿੰਦੂਸ਼ੈਤਾਨ ਚੋਰਾਂ ਦਾ ਦੇਸ਼ ਬਣਾਤਾ ਮੋਦੀ ਨੇ ਆਰ ਐੱਸ ਐੱਸ ਅੱਤਵਾਦੀ ਹਿੰਦੂ ਚੋਰ ਹੈ ਅਡਾਨੀ ਅਬਾਨੀ ਮੋਦੀ ਸਰਕਾਰ ਮੁਰਦਾਬਾਦ ਮੋਦੀ ਚੋਰ ਹੈ। ਰਾਜੇ ਪਾਪ ਕਮਾਵਦੇ ਉਲਟੀ ਵਾੜ ਖੇਤ ਕਉ ਖਾਈ।। ਹਿੰਦੂ ਅੰਨਾ ਤੁਰਕੁ ਕਾਣਾ ਦੋਹਾਂ ਤੇ ਗਿਆਨੀ ਸਿਆਣਾ।। ਹਿੰਦੂ ਪੂਜੇ ਦੇਹੁਰਾ ਮੁਸਲਮਾਨ ਮਸੀਤ ਨਾਮੇ ਸੋਈ ਸੇਵਿਆ ਜਹ ਦੇਹੁਰਾ ਨ ਮਸੀਤ।। ਭਾਈ ਅੰਮ੍ਰਿਤਪਾਲ ਸਿੰਘ ਨੇ ਕੋਈ ਕਤਲ ਨਹੀ ਕੀਤਾ ਦੋਸ਼ੀ ਨਹੀਂ ਹੈ ਬੰਦੀ ਸਿੰਘਾਂ ਦੀ ਰਿਹਾਈ ਕਰੋ ਗੂੰਗੀ ਬੋਲੀ ਸਰਕਾਰੀ ਦੱਲਾਲ ਦਿੱਲੀ ਦੇ ਰਾਜੇ ਕੇਜਰੀਵਾਲ ਦੇ ਭੰਗਵੰਤ ਮਾਨ ਸਰਕਾਰ ਮੁਰਦਾਬਾਦ ਮੋਦੀ ਚੋਰ ਹੈ। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕਉ ਸਾਂਝਾ ।। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ ।। ਖਾਲਸਾ ਮੇਰੋ ਰੂਪ ਹੈ ਖ਼ਾਸ ਖਾਲਸੇ ਮੈਂ ਹੌਂ ਕਰੌਂ ਨਿਵਾਸ ।। ਰਾਜ ਕਰੇਗਾ ਖਾਲਸਾ ਆਕੀ ਰਹੈ ਨ ਕੋਇ।। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।

    • @Voice_of_Emanuel
      @Voice_of_Emanuel 3 หลายเดือนก่อน

      ਆਮ ਆਦਮੀ ਪਾਰਟੀ ਜ਼ਿੰਦਾਬਾਦ

  • @Jatinder-kc6ho
    @Jatinder-kc6ho 3 หลายเดือนก่อน +20

    ਹੁਣ ਕੀ ਖ਼ਤਰਾ ਹੋ ਸਕਦਾ ਜਦੋਂ ਚਾਰ ਲੱਖ ਲੋਕਾਂ ਨੇ ਇਲੈਕਟ ਕੀਤਾ ਸਹੁੰ ਚੁੱਕਣ ਲਈ ਆ ਿਰਹਾ ਿਫਰ ਿਕਸ ਗੱਲ ਦਾ ਡਰ

    • @BeantKaur-v9s
      @BeantKaur-v9s 3 หลายเดือนก่อน +2

      Yg sab tu vad khatra Bhagwant Mann nu a k Sher pinjre vicho baher a rahia hai j kite mare khalare na pa Dave es le darde a I proud of you veer bhai amritpal Singh Ji 🙏🙏

    • @harmanjeetsingh8308
      @harmanjeetsingh8308 3 หลายเดือนก่อน

      ​@@BeantKaur-v9sਇਹ ਭੰਡ ਝਾੜੂ ਬਚੌਣ ਦੇ ਚੱਕਰ ਵਿਚ ਭਾਈ ਅੰਮ੍ਰਿਤਪਾਲ ਸਿੰਘ ਨੂੰ ਜੇਲ ਡੱਕ ਕੇ ਰੱਖਣਾ ਚੌਹਦਾ ਪਰ ਝਾੜੂ ਦਾ ਤੀਲਾ ਤੀਲਾ ਭਾਈ ਅੰਮ੍ਰਿਤਪਾਲ ਸਿੰਘ ਜੀ ਨੇ ਹੀ ਕਰਨਾ ਇਹ ਜਾਦ ਰੱਖਣਾ ਚਾਹੀਦਾ ਭੱਤੇ ਨੂੰ

  • @kuldipjhajj5085
    @kuldipjhajj5085 3 หลายเดือนก่อน +14

    ਵਾਹਿਗੁਰੂ ਜੀ ਭਾਈ ਸਾਹਿਬ ਨੂੰ ਚੜ੍ਹਦੀ ਕਲਾ ਵਿੱਚ ਰਖਣ। ਆਪ ਸਰਕਾਰ ਦਾ ਵਾਹਿਗੁਰੂ ਜੀ ਜੜ ਤੋਂ ਸਫਾਇਆ ਕਰਨ ਤਾਂ ਜ਼ੋ ਕਿਸੇ ਬੇਕਸੂਰ ਨੂੰ ਜੇਲ੍ਹ ਵਿੱਚ ਨਾ ਭੇਜਿਆ ਜਾਵੇ।

  • @harbansbrar1946
    @harbansbrar1946 3 หลายเดือนก่อน +14

    ਸਤਵਿੰਦਰ ਸਿੰਘ ਸਿੱਖਾਂ ਦੇ ਕਾਤਲ ਸਵਰਨ ਘੋਟਨੇ ਦਾ ਮੁੰਡਾ ਹੈ ਤੇ ਇਸਨੂੰ ਪ੍ਰਕਾਸ਼ ਬਾਦਲ ਦੀ ਸਿਫਾਰਸ ਨਾਲ ੧੯੯੨ ਚ ਬਤੌਰ ਇੰਸਪੈਕਟਰ ਭਰਤੀ ਹੋਇਆ ਤੇ ਬਾਦਲਾਂ ਦੀ ਸਰਕਾਰ ਚ ਸਤਿੰਦਰ ਸਿੰਘ ਸੜੱਪੇ ਮਾਰਕੇ ਪੰਜਾਬ ਪੁਲਿਸ ਦਾ ਕਲਾਸ ਵਨ ਅਫਸਰ ਬਣਿਆ ਹੈ ਇਹ ਉਸਨੂੰ ਬਾਦਲਾਂ ਵੱਲੋ ਹੀ ਇਨਾਮ ਹੈ ਕਿਉਂਕਿ ਉਸਦੇ ਬਾਪ ਨੇ ਸਿੱਖ ਮੁੰਡੇ ਵੱਧ ਤੋਂ ਵੱਧ ਕਤਲ ਕਰੇ ਹਨ ,” ਜੱਥੇਦਾਰ ਅਕਾਲ ਤਖ਼ਤ ਭਾਈ ਗੁਰਦੇਵ ਸਿੰਘ ਕਾਉਕੇ ਸਮੇਤ ॥

  • @Avneetkaur77
    @Avneetkaur77 3 หลายเดือนก่อน +11

    Sher leh k ohna koi khala ji da varha ni aa

  • @kanwaljeetkaur3340
    @kanwaljeetkaur3340 3 หลายเดือนก่อน +10

    ਧੰਨ ਦਾਤਾ ਤੇਰੀ ਸਿੱਖੀ ਧੰਨ ਤੇਰੇ ਸਿੱਖ

    • @Voice_of_Emanuel
      @Voice_of_Emanuel 3 หลายเดือนก่อน

      ਅਮ੍ਰਿਤ ਪਾਲ ਸਿੱਖ ਨਹੀਂ ਹੈ

    • @Jaskaran-p6t
      @Jaskaran-p6t 3 หลายเดือนก่อน

      ​ਤੇਰੀ ਭੈਣ ਦਾ ਖਸਮ ਹੈ ਭਾਈ ਅੰਮ੍ਰਿਤ ਪਾਲ ਸਿੰਘ ਖਾਲਸਾ @@Voice_of_Emanuel

  • @BaljinderSingh-qw6dd
    @BaljinderSingh-qw6dd 3 หลายเดือนก่อน +8

    ਸਿੱਖ ਕੌਮੇ ਅਜੇ ਵੀ ਪਹਿਚਾਨ ਲਵੋ ਦੁਸ਼ਮਣ ਨੂੰ

  • @angels1158
    @angels1158 3 หลายเดือนก่อน +11

    ਇਹ ਨਿਊਜ਼ ਪੜਨ ਦਾ ਤਰੀਕਾ ਹੈ ਜਾਂ ਬਕਰਾ ਮੰਡੀ ਵਿੱਚ ਚੀਜ਼ਾਂ ਦੀ ਵਿਕਰੀ

    • @Ekam_Hxns
      @Ekam_Hxns 3 หลายเดือนก่อน

      😂😂

  • @gurbhindersandhu8654
    @gurbhindersandhu8654 3 หลายเดือนก่อน +10

    ਵਾਹਿਗੁਰੂ ਜੀ ਮੇਹਰ ਕਰੋ ਜੀ

  • @jaspaskaurjaspalkaur9417
    @jaspaskaurjaspalkaur9417 3 หลายเดือนก่อน +12

    Bole so nihaal sat Sri akaal

  • @kauragill
    @kauragill 3 หลายเดือนก่อน +3

    ਭਾਈ ਅਮਿਤਪਾਲ ਸਿੰਘ ਖਾਲਸਾ ਜ਼ਿੰਦਾਬਾਦ 💪💪💪💪

  • @Eastwestpunjabicooking
    @Eastwestpunjabicooking 3 หลายเดือนก่อน +7

    ਪਹਿਲੀ ਵਾਰ ਵੇਖਣ ਨੂੰ ਮਿਲਿਆ ਕਿ ਇੱਕ Mp ਦੇਲ ਚ ਜਿਹੜਾ 4 ਲੱਖ ਵੋਟਾਂ 2 ਲੱਖ ਵੋਟਾਂ ਵੱਧ ਲੈ ਕੇ ਜਿੱਤੇ। ਚਿੱਟੇ ਵਾਲੇ ਬਾਹਰ ਅੰਮ੍ਰਿਤ ਪਿਲਾ ਕੇ ਸਿੰਘ ਸਦਾਉਣ ਵਾਲੇ ਨੂੰ ਜੇਲ।

    • @Jaspreet-bg5go
      @Jaspreet-bg5go 3 หลายเดือนก่อน

      😢😢😢😢

  • @SukhwinderSingh-jg1je
    @SukhwinderSingh-jg1je 3 หลายเดือนก่อน +19

    ਭਾਈ ਅੰਮ੍ਰਿਤਪਾਲ ਸਿੰਘ ਜੀ ਖ਼ਾਲਸਾ ❤❤🎉🎉 ਜ਼ਿੰਦਾਬਾਦ।

  • @shubhkarmanz
    @shubhkarmanz 3 หลายเดือนก่อน +9

    Welcome🎉

  • @pamgill7612
    @pamgill7612 3 หลายเดือนก่อน +8

    Bole so Nihaal sat Sri Akal khalistan jindabad Bhi Amritpal ji jindabad

  • @always-live
    @always-live 3 หลายเดือนก่อน +6

    ਰਿਪੋਰਟਰ ਵੀਰ ਨੂੰ ਕਬਜ਼ ਹੋਈ ਲਗਦੀ ਆ ਜਿਸ ਤਰਾਂ ਬੋਲ ਰਿਹਾ 😂

  • @balkarsingh5594
    @balkarsingh5594 3 หลายเดือนก่อน +17

    ਵਾਹੁ,, ਮੋਦੀ ਸਰਕਾਰ ਨੂੰ ਇੱਕ ਸਿੱਖ ਦਾ ਡਰ,

    • @harmanjeetsingh8308
      @harmanjeetsingh8308 3 หลายเดือนก่อน +1

      ਮੋਦੀ ਨੂੰ ਇਨ੍ਹਾਂ ਨਹੀ ਜਿਨ੍ਹਾਂ ਭੰਡ ਨੂੰ ਡਰ ਹੈ ਝਾੜੂ ਦਾ ਤੀਲਾ ਤੀਲਾ ਭਾਈ ਅੰਮ੍ਰਿਤਪਾਲ ਸਿੰਘ ਜੀ ਨੇ ਹੀ ਕਰਨਾ

  • @cssaini3780
    @cssaini3780 3 หลายเดือนก่อน +2

    ਭਾਈ ਸਾਹਿਬ ਜੀ ਆਪਣੀ ਪੇਸ਼ਕਾਰੀ improve/polish ਕਰੋ।ਸਬਜੀ ਮੰਡੀ ਵਾਲਾ ਮਹੌਲ ਨਾਂ ਬਣਾਇਆ ਕਰੋ। Body language is good.

  • @tarsemrai4439
    @tarsemrai4439 3 หลายเดือนก่อน +2

    ਹੁਣ ਸਰਕਾਰਾਂ ਸਿੱਖਾਂ ਤੋਂ ਡਰ ਰਹੀਆਂ ਮੁਗ਼ਲ ਕਿਸ ਤਰ੍ਹਾਂ ਡਰਦੇ ਹੋਣਗੇ

  • @MalkidSing-lz9mq
    @MalkidSing-lz9mq 3 หลายเดือนก่อน +2

    ਦੁਨੀਆਂ ਦੇ ਸ਼ਹਿਨਸ਼ਾਹ ਸਿੱਖ ਸਰਦਾਰ ਭਾਈ ਅੰਮਿ੍ਤਪਾਲ ਸਿੰਘ ਸਖਤ ਸੁਰਖਿਆ ਵਿੱਚ ਦਿੱਲੀ ਆ ਰਹੇ ਹਨ ।

  • @Jaswinder-c9v
    @Jaswinder-c9v 3 หลายเดือนก่อน +4

    ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ ਸੱਚੇ ਪਾਤਸ਼ਾਹ ਭਾਈ ਸਾਹਿਬ ਚੜ੍ਹਦੀ ਕਲਾ ਵਿਚ ਰੱਖਣ ਇਹਨੇ ਵਿਚਾਰੇ ਨੇ ਬਹੁਤ ਤਕਲੀਫ ਕੱਟੀ ਆ ਸਰਕਾਰਾਂ ਦੁਸ਼ਮਣ ਬਣ ਗੲਈਆ

  • @ranbirsinghjogich197
    @ranbirsinghjogich197 3 หลายเดือนก่อน

    ਇਹ ਪੰਜਾਬ ਦੇ ਪੋਰਸ ਰਾਜੇ ਦਾ ਸਤਿਕਾਰ।

  • @Narinder13131
    @Narinder13131 3 หลายเดือนก่อน +4

    It is disgraceful that an honest and popular leader like Bhai Amritpal Singh ji has to suffer so many restrictions after the proposed oath ceremony. There is no charge against him. As such he must be released immediately.

  • @nirmal5809
    @nirmal5809 3 หลายเดือนก่อน +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏🙏🙏🙏😍😍😍😍😍👌👌👌👌👍👍👍👍🇺🇸🇺🇸🇺🇸🇺🇸🙏🙏🙏🙏🙏

  • @HarpalSandhu-cd5ho
    @HarpalSandhu-cd5ho 3 หลายเดือนก่อน +1

    Bhai Amritpal ji jindabad

  • @ਓਠੀਸਾਬਬੱਲੋਵਾਲੀਆ
    @ਓਠੀਸਾਬਬੱਲੋਵਾਲੀਆ 3 หลายเดือนก่อน +4

    ਪੰਜਾਬ ਚੁ ਭਗਵੰਤ ਮਾਨ ਆਖਰੀਂ ਅਤਿਆਚਾਰੀ ਮੁੱਖ ਮੰਤਰੀ ਹੋਵੇਗਾ, ਅਗਲਾ ਮੁੱਖ ਮੰਤਰੀ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ, ਜਾਗਦੀ ਜ਼ਮੀਰ ਵਾਲੇ ਲੋਕੋਂ ਐਤਕੀਂ ਝਾੜੂ ਦਾ ਸਫ਼ਾਇਆ ਕਰ ਦਿਓ, next CM Bhai Amritpal singh Khalsa

  • @harryrandhawa7053
    @harryrandhawa7053 3 หลายเดือนก่อน +1

    Amritpal Singh Khalsa Sher 👏❤

  • @Fzr-x2n
    @Fzr-x2n 3 หลายเดือนก่อน +1

    ਇਹਨਾ ਕੀ ਖੱਤਰਾ ਇਹਨਾ ਨੂੰ ਅੰਮ੍ਰਿਤਪਾਲ ਤੋ

  • @SinghBittu-mg7ib
    @SinghBittu-mg7ib 3 หลายเดือนก่อน +1

    ਅਮ੍ਰਿਤਪਾਲ ਸਿੰਘ ਖਾਲਸਾ ਜ਼ਿੰਦਾਬਾਦ

  • @babamahasinghchannel7738
    @babamahasinghchannel7738 3 หลายเดือนก่อน +4

    ਅਮਿ੍ਤ ਪਾਲਸਿਘ ਤੋਂ ਸਰਕਾਰਾਂ ਕਿਉਂ ਡਰਦੀਆਂ ਕੀ ਸੱਚ ਬੋਲਦਾਂ ਸੱਚ ਕੋਈ ਗੁਨਾਹ ਹੈ।। ਦੁਨੀਆਂ ਸਦਾ ਝੂਠ ਦੇ ਨਾਲ ਜੂਝਦੀ ਰਹੇ ਗੀਤ ਕੀ ਬਣੂੰ ਪੰਜਾਬ ਦਾ

  • @JSGabhi
    @JSGabhi 3 หลายเดือนก่อน +1

    shame on punjab government

  • @AmarjitSingh-xv8xk
    @AmarjitSingh-xv8xk 3 หลายเดือนก่อน +1

    A rya sada sher

  • @gurwinderkaurgill2802
    @gurwinderkaurgill2802 3 หลายเดือนก่อน +2

    ਫੇਰ ਤਾ ਖਤਰਾ ਓਹਨਾ ਤੋ ਵੀ ਆ ਜਿੰਨਾ ਨੇ ਵੋਟਾ ਪਾਈਆਂ

  • @SukhwinderSingh-jg1je
    @SukhwinderSingh-jg1je 3 หลายเดือนก่อน +7

    ਬੱਬਰ ਸ਼ੇਰ ਤੋਂ ਕਤੀੜ ਹਮੇਸ਼ਾ ਡਰ ਵਿੱਚ ਰਹਿੰਦੀ ਹੈ।

    • @karamjitsingh6529
      @karamjitsingh6529 3 หลายเดือนก่อน

      ਬੱਬਰ ਸ਼ੇਰ ਤੋਂ ਬ

  • @Deepdhaliwal789
    @Deepdhaliwal789 3 หลายเดือนก่อน +2

    ਆਪ ਭਜਾਓ ਨੌਜਵਾਨੀ ਬਚਾਓ

  • @chhokarsaab4725
    @chhokarsaab4725 3 หลายเดือนก่อน +1

    eni skhtai nsha bechn bale te loni c jo ki nsha shdon bale te lai sarkara bhut mara kerdiya a kini sakhtai lai a per jo ki galt h sarkara nu galt kam kern bale hi psand h

  • @pakepindawale1144
    @pakepindawale1144 3 หลายเดือนก่อน

    ਚੜਦੀ ਕਲਾ

  • @nirmal5809
    @nirmal5809 3 หลายเดือนก่อน +4

    ਮੈਨੂੰ ਇੰਨੀ ਖੁਸ਼ੀ ਹੈ ਕਿ ਜਿਵੇ ਮੇਰਾ ਆਪਣਾ ਬਚਾ ਹਿਵੇ ਕਿ ਅਮਿਰਤਾਲ MP ਬਣਨ ਜਾ ਰਹੇ

  • @navdeepsinghnavdeepsingh3816
    @navdeepsinghnavdeepsingh3816 3 หลายเดือนก่อน +1

    eh khabar di koi lor v nai c,,,eh Sara darama views da hai

  • @manpreetsingh-py6ov
    @manpreetsingh-py6ov 3 หลายเดือนก่อน +1

    Next cm

  • @gurcharansingh3845
    @gurcharansingh3845 3 หลายเดือนก่อน

    Bahut khushi hoi bhai sahib di saunh chk program te

  • @DharminderKour-mr6uk
    @DharminderKour-mr6uk 3 หลายเดือนก่อน +1

    C m🐕aa

  • @sabi-mansa
    @sabi-mansa 3 หลายเดือนก่อน +5

    🪯Bhai Amritpal Khalsa 🚩
    ਭੰਡ ਬੁੱਚੜ ਭਜਾਓ ਪੰਜਾਬ ਬਚਾਓ ਪੰਜਾਬੀਓ
    AAP 🐒🐒BJP Murdabad

    • @ASingh1699k
      @ASingh1699k 3 หลายเดือนก่อน

      Ik hal azadi 22

    • @sabi-mansa
      @sabi-mansa 3 หลายเดือนก่อน +2

      @@ASingh1699k bilkul ji.chahe hun lelo chahe bad wich, leni peni 🙏

    • @Mera_Desh429
      @Mera_Desh429 3 หลายเดือนก่อน

      ਪਹਿਲਾਂ ਵੋਟਾਂ ਕਿਓਂ ਪਾਈਆਂ 😂

  • @jassadhillon1965
    @jassadhillon1965 3 หลายเดือนก่อน +3

    🙏🙏

  • @sehajdeepsingh2456
    @sehajdeepsingh2456 3 หลายเดือนก่อน

    Next CM Bhai Amritpal Singh Khalsa Ji jindabaad 🙏🙏🙏🙏🙏🙏

  • @motivationchannel9886
    @motivationchannel9886 3 หลายเดือนก่อน +3

    Nanak ji kirpa karo

  • @SatpalSingh-m1l
    @SatpalSingh-m1l 3 หลายเดือนก่อน +1

    540 members parliament Hindu samfull not freedom speech same British government law in walking 😊

  • @chhokarsaab4725
    @chhokarsaab4725 3 หลายเดือนก่อน

    Bhai Amritpal singh jindabaad waheguru ji chardi kla rkhe 🙏🙏🙏🙏🙏

  • @JatinderpalSingh-tc9us
    @JatinderpalSingh-tc9us 3 หลายเดือนก่อน +2

    ਖਾਲਸਾ ਜਿੰਦਾਬਾਦ

  • @babamahasinghchannel7738
    @babamahasinghchannel7738 3 หลายเดือนก่อน +1

    ਭਾਈ ਅਮ੍ਰਿਤਪਾਲ ਸਿੰਘ ਪੰਜਾਬ ਦੀ ਸ਼ਾਨ

  • @mandeep-v7n
    @mandeep-v7n 3 หลายเดือนก่อน +1

    Cm 2027

  • @pritpalsingh-t3z
    @pritpalsingh-t3z 3 หลายเดือนก่อน +1

    ਸਵਾ ਸਵਾ ਲੱਖ ਨਾਲ ਇਕ ਨੂੰ ਲਰਾਹ ਗਿਇਆ ਅਜੇ ਵਇ ਸਰਕਾਰਾ ਡਰ ਦਆਇਆ ਹਨ

  • @baber8590
    @baber8590 3 หลายเดือนก่อน +7

    Khalistan jindabad

    • @amit_vibes0001
      @amit_vibes0001 3 หลายเดือนก่อน

      Lora lahsun

    • @gurisingh1479
      @gurisingh1479 3 หลายเดือนก่อน +3

      ​@@amit_vibes0001😂😂😂 agg lgi a tuhade tuhada prona jhaj vich a reha 😂😂😂 macho machoo 😂😂😂😂

    • @gurisingh1479
      @gurisingh1479 3 หลายเดือนก่อน +1

      Jinda baad ❤

    • @cheema840
      @cheema840 3 หลายเดือนก่อน +3

      ​@@amit_vibes0001 🌶🌶🌶🌶mirch lrhi teri bnd ch😂😂😂😂😊

    • @ksg7821
      @ksg7821 3 หลายเดือนก่อน

      Honourable His Highness Sir Amritpal Singh Ji 🙏🙏

  • @GurpreetSingh-hc5jp
    @GurpreetSingh-hc5jp 3 หลายเดือนก่อน

    WaheGuru Ji ka Khalsa WaheGuru Ji ki Fateh

  • @jasvirsingh7808
    @jasvirsingh7808 3 หลายเดือนก่อน

    Purra name le veer Bhai amritpal singh

  • @amritranikaamrit1386
    @amritranikaamrit1386 3 หลายเดือนก่อน +1

    Sher a riha

  • @SurinderKaur-k4i
    @SurinderKaur-k4i 3 หลายเดือนก่อน

    Veer amritpal ji te mehar da hath rKhna wahe guru 🙏🙏🙏🙏🙏ji

  • @hazurkhehra6838
    @hazurkhehra6838 3 หลายเดือนก่อน

    2027 ch amritpal singh nu cm banao ji plz share masle Hal ho jange ji plz 🙏🏻

  • @hazurkhehra6838
    @hazurkhehra6838 3 หลายเดือนก่อน

    Amritpal singh nu cm banao ji plz share masle Hal ho jange ji plz 🙏🏻

  • @JasvirsinghBains-is8cc
    @JasvirsinghBains-is8cc 3 หลายเดือนก่อน

    Babar shar a Bhai amritpal singh tahi sarkara dardiya

  • @hazurkhehra6838
    @hazurkhehra6838 3 หลายเดือนก่อน

    Amritpal singh jinabab

  • @SukhjinderKaur-r8r
    @SukhjinderKaur-r8r 3 หลายเดือนก่อน +1

    Vot ajad umeedwar noo he paeo jimni chon agaye

  • @AmarpalSingh-o7v
    @AmarpalSingh-o7v 3 หลายเดือนก่อน

    Amrit pal Singh ❤❤

  • @hazurkhehra6838
    @hazurkhehra6838 3 หลายเดือนก่อน

    Punjab da ek hi Hal amritpal singh nu cm banao ji plz share masle Hal ho jange ji plz 🙏🏻

  • @harmindersingh1310
    @harmindersingh1310 3 หลายเดือนก่อน +1

    Ah reha jijja wapis next cm punjab

  • @clumsie3848
    @clumsie3848 3 หลายเดือนก่อน

    they do not want to let anybody know his health condition.

  • @BaljinderSingh-qw6dd
    @BaljinderSingh-qw6dd 3 หลายเดือนก่อน

    ਭਗਵੰਤ ਮਾਨ ਮੁਰਦਾਬਾਦ

  • @gurkirtansingh4542
    @gurkirtansingh4542 3 หลายเดือนก่อน

    Purra Jorh lgg rha news Bolan ch

  • @singhjageer3453
    @singhjageer3453 3 หลายเดือนก่อน

    Media wale ki kehna chahunde ne. Amritpal singh ji Katil ne ya rape kitta hai. Tuci ek sache suche bande nu hauaaaa bana ditta hai. Usne nashha band karwna te Amripan kawana sahi rah pana koi galat hai. NSA laga ke Punjab te Central diyan sarakar galat kitta.

  • @dalrajsinghsaran3529
    @dalrajsinghsaran3529 2 หลายเดือนก่อน

    Kya Hindu mind👹👹👹👹

  • @singhSingh-wn7zh
    @singhSingh-wn7zh 3 หลายเดือนก่อน +1

    Sikho je tuhadi jameer jagdi h ta app parti da bhagwantu buchad da safaya kar dyo chona vich pura tel ladyo

  • @SukhwinderSingh-ks8rq
    @SukhwinderSingh-ks8rq 3 หลายเดือนก่อน

    Bhi Amritpal singh jinda bad jo marji kar lao bhi sahib ji dabad

  • @deepagill2471
    @deepagill2471 3 หลายเดือนก่อน

    Singh is king

  • @KulbirSingh-oj4rg
    @KulbirSingh-oj4rg 3 หลายเดือนก่อน +1

    Very good news ❤

  • @Gururamdasji143
    @Gururamdasji143 3 หลายเดือนก่อน

    Kis kanoon di gal karde o kanoon sirf sade lyi kyu cm man g ajay v mouka aa tere kol sudr ja ik mouka haiga tere kol ena Dhaka na kr Jay cm dubara bn na tey apni esibilty tey Azad kr ona nu fir look Tera sath denge

  • @BeantKaur-v9s
    @BeantKaur-v9s 3 หลายเดือนก่อน +1

    Ada ke Guna kata hai bhai amritpal Singh Ji ne eh sab Bhagwant Mann da beda gark Ho Gaya koi na tu kar ju karna but Singh is King 💪💪

  • @PrabhSandhu-zm2zg
    @PrabhSandhu-zm2zg 3 หลายเดือนก่อน

    Bhott mada kita

  • @ParamjitSingh-ts1kx
    @ParamjitSingh-ts1kx 3 หลายเดือนก่อน +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਨਾ ਹਮ ਹਿੰਦੂ ਨ ਮੁਸਲਮਾਨ।। ਅਲਹਿ ਰਾਮ ਕੇ ਪਿੰਡ ਪਰਾਨ ।। ਰਾਜੇ ਪਾਪ ਕਮਾਵਦੇ ਉਲਟੀ ਵਾੜ ਖੇਤ ਕਉ ਖਾਈ।। ਰਾਜੇ ਸੀਹ ਮੁਕਦਮਿ ਕੁਤੇ ਜਾਇ ਜਗਾਇਨ ਬੈਠੇ ਸੁਤੇ ।। ਕੁਤਾ ਰਾਜ ਬਹਾਲੀਐ ਫਿਰਿ ਚੱਕੀ ਚਟੈ।। ਅੜੇ ਸੋ ਝੜੇ ਸ਼ਰਣ ਪਰੇ ਸੋ ਤਰੇ। ਹਿੰਦੂ ਕੋਈ ਧਰਮ ਨਹੀ ਸੀ ਅਰਬੀ ਭਾਸ਼ਾ ਵਿੱਚ ਹਿੰਦੂ ਦਾ ਅਰਥ ਚੋਰ ਹੈ ਹਿੰਦੂਸ਼ੈਤਾਨ ਹਿੰਦੂਰਾਸ਼ਟਰ ਦੇਸ਼ ਨਹੀਂ ਹੈ ਹਿੰਦੂਸ਼ੈਤਾਨ ਦੈਂਤ ਰਾਖਛ ਹਨ ਭਾਜਪਾ ਦੇ ਰਾਜੇ ਆਰ ਐੱਸ ਐੱਸ ਅੱਤਵਾਦੀ ਹਿੰਦੂ ਚੋਰ ਹੈ ਹਿੰਦੂਸ਼ੈਤਾਨ ਚੋਰਾਂ ਦਾ ਦੇਸ਼ ਬਣਾਤਾ ਮੋਦੀ ਨੇ ਆਰ ਐੱਸ ਐੱਸ ਅੱਤਵਾਦੀ ਹਿੰਦੂ ਚੋਰ ਹੈ। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕਉ ਸਾਂਝਾ ।। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ ।। ਬੰਦੀ ਸਿੰਘਾਂ ਦੀ ਰਿਹਾਈ ਕਰੋ ਗੂੰਗੀ ਬੋਲੀ ਸਰਕਾਰੀ ਦੱਲਾਲ ਦਿੱਲੀ ਦੇ ਰਾਜੇ ਆਰ ਐੱਸ ਐੱਸ ਅੱਤਵਾਦੀ ਹਿੰਦੂ ਚੋਰ ਹੈ ਹਿੰਦੂਸ਼ੈਤਾਨ ਚੋਰਾਂ ਦਾ ਦੇਸ਼ ਹੈ ਅਰਬੀ ਭਾਸ਼ਾ ਵਿੱਚ ਹਿੰਦੂ ਦਾ ਅਰਥ ਚੋਰ ਹੈ। ਲੋਕਤੰਤਰ ਦਾ ਸੰਵਿਧਾਨ ਦੇ ਵਿਰੁੱਧ ਕਾਰਵਾਈ ਕੀਤੀ ਗਈ ਹੈ ਸਰਕਾਰਾਂ ਨੇ ਅੰਗਰੇਜ਼ਾਂ ਦੇ ਜ਼ਮਾਨੇ ਦੇ ਬਣਾਏ ਕਾਨੂੰਨ ਹਨ ਸਿੱਖਾਂ ਵਾਸਤੇ ਇਹ ਬਹੁਤ ਹੀ ਮਾੜੇ ਹਨ ਬੰਦੀ ਸਿੰਘਾਂ ਦੀ ਰਿਹਾਈ ਲਈ ਸੰਘਰਸ਼ ਕਰਨ ਸਰਕਾਰਾਂ ਨੂੰ ਨਸ਼ੇ ਬੰਦ ਕਰਕੇ ਪੰਜਾਬ ਵਿੱਚ ਸ਼ਰਾਬ ਨਸ਼ਾ ਬੰਦ ਹੋਣਾ ਚਾਹੀਦਾ ਹੈ। ਪਾਕਿਸਤਾਨ ਪੰਜਾਬ ਪੰਜਾਬੀ ਸਿੱਖਾਂ ਨਾਲ ਵਾਪਾਰ ਕਿਸਾਨਾਂ ਨੂੰ ਰਾਹਤ ਦੇਣ ਲਈ ਬਾਰਡਰ ਖੋਲਣਾ ਚਾਹੀਦਾ ਹੈ ਪਾਕਿਸਤਾਨ ਬਾਰਡਰ ਖੋਲਣਾ ਚਾਹੀਦਾ ਹੈ। ਰਾਜ ਕਰੇਗਾ ਖਾਲਸਾ ਆਕੀ ਰਹੈ ਨ ਕੋਇ।। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।

  • @hatttereki
    @hatttereki 3 หลายเดือนก่อน +2

    ਲੈ ਬਈ ਭਗਵੰਤੇ ਦੀ ਵੀ ਐਨੀ ਔਕਾਤ ਨਹੀਂ ਕਿ ਏਅਰਫੋਰਸ ਦੇ ਜਹਾਜ਼ ਵਿੱਚ ਸਹੁੰ ਚੁੱਕਣ ਆਵੇ।

  • @carddivil5481
    @carddivil5481 3 หลายเดือนก่อน

    Modi Darr gya

  • @agamnoor8949
    @agamnoor8949 3 หลายเดือนก่อน

    ਮਰ ਜਾੳ ਨੱਕ ਡਵੋ ਕੇ ਇਕ ਖਾਲੀ ਹੱਥ ਸਿੰਘ ਇਹਨਾ ਪਰ ਬੰਦ ਕੀਤਾ ਮਰ ਜਾੳ ਸਰਮ ਨਾਲ

  • @DEMSHSP
    @DEMSHSP 3 หลายเดือนก่อน

    ਆਹ ਨਹੀਂ ਕਰ ਸਕਦੇ ਆਹ ਨਹੀਂ ਕਰ ਸਕਦੇ ਯ ਨਹੀਂ ਕਰ ਸਕਦੇ ਥਾਂ ਨਹੀਂ ਕਰ ਸਕਦੇ ਕਿਹੜੀ ਗੱਲ ਦੀ ਦੇਸ਼ ਦੇ ਵਿੱਚ ਆਜ਼ਾਦੀ ਆ
    ਜਿਹਨੂੰ ਦਿਲ ਕਰਦਾ ਤੁਸੀਂ ਚੱਕ ਕੇ ਜੇਲ ਚ ਪਾ ਦਿੰਦੇ ਆ ਜਿਹਨੂੰ ਦਿਲ ਕਰਦਾ ਤੁਸੀਂ ਫਾਂਸੀ ਲਵਾ ਦਿੰਦੇ ਆ ਕਾਹਦੀ ਆਜ਼ਾਦੀ ਸੰਵਿਧਾਨ ਨੂੰ ਤੁਸੀਂ ਮਰੋੜ ਮਰੋੜ ਕੇ ਮਰੋੜ ਮਰੋੜ ਕੇ ਆਪਣੇ ਹਿਸਾਬ ਨਾਲ ਚਲਾਉਦੇ ਆ ਪੰਜਾਬ ਗੌਰਮੈਂਟ ਨੇ ਤਾਂ ਬਾਲਾ ਹੀ ਮੂਰਖ ਸਮਝਿਆ ਪੰਜਾਬ ਦੇ ਲੋਕਾਂ ਨੂੰ ਕਹਿੰਦੇ ਅਨਪੜ ਹੈਗੇ ਆ ਇਹਨਾਂ ਨੂੰ ਬੜਾ ਸਮਝ ਆਉਂਦੀ ਹ ਪਰ ਸਮਝ ਆਉਂਦੀ ਆ ਕੁਝ ਨਾ ਕੁੱਝ ਸਮਝ ਆਉਂਦੀ ਆ

  • @GurjitSingh-jh6us
    @GurjitSingh-jh6us 3 หลายเดือนก่อน

    Ina gla da ki matlab

  • @mansukhkaur3664
    @mansukhkaur3664 3 หลายเดือนก่อน

    🙏🏻🙏🏻🙏🏻🙏🏻🙏🏻

  • @DaljitKaur-nl1fr
    @DaljitKaur-nl1fr 3 หลายเดือนก่อน

    ਵਾਹਿਗੁਰੂ ਜੀ ਭਾਈ ਸਾਹਿਬ ਜੀ ਦੀ ਚੜਦੀ ਕਲਾ ਬਖਸ਼ਣ ਜ਼ੁਲਮ ਦਾ ਨਾਸ ਹੋਵੇਗਾ ਪਾਪੀ ਕੋ ਡੰਡ ਮਿਲੇਗਾ ਜਾਂ ਤਾਂ ਪੱਗਾ ਬਨਣੀਆਂ ਛੱਡ ਦਿਉ ਜਾਂ ਗੱਦਾਰੀ ਕਰਨੀ ਰਿਹਾ ਅੋਰੰਗਾ ਵੀ ਨਹੀਂ ਰਹਿਣਾ ਪਾਪਿੳ ਤੁਸੀਂ ਵੀ ਨਹੀਂ

  • @mohansinghgill638
    @mohansinghgill638 3 หลายเดือนก่อน +1

    Waheguru ji

  • @JasvinderSingh-ux3iu
    @JasvinderSingh-ux3iu 3 หลายเดือนก่อน

    Waheguru ji ka khalsa waheguru ji ki fateh ji 🙏 khalsa amrit pal singh ji te mehar kari

  • @JaswinderKaur-bv8pu
    @JaswinderKaur-bv8pu 3 หลายเดือนก่อน

    🎉🎉🎉

  • @manjinderdhillon2800
    @manjinderdhillon2800 3 หลายเดือนก่อน

    🎉

  • @gurwindersinghsingh2783
    @gurwindersinghsingh2783 3 หลายเดือนก่อน

    🚩🚩🚩🚩🚩✍🥇🙏🏻

  • @harjotveersingh4804
    @harjotveersingh4804 3 หลายเดือนก่อน +1

    Jija ji bhagwant maan da

  • @majorsingh1124
    @majorsingh1124 3 หลายเดือนก่อน

    Bhai Amirtpal Singh khalsa ji jindabad jindabad jindabad jindabad🎉🎉🎉🎉❤❤❤❤❤❤

  • @BeantKaur-v9s
    @BeantKaur-v9s 3 หลายเดือนก่อน

    Bhai amritpal Singh Ji 🙏 jindabad jindabad zindabad 💪💪💯💯💪💪💪🙏🙏

  • @parmindermangat367
    @parmindermangat367 3 หลายเดือนก่อน

    this is doing punjab govt no body else noly bagawanta

  • @agamgill9069
    @agamgill9069 3 หลายเดือนก่อน +1

    ਖਤਰਾ ਭਾਈ ਅਮ੍ਰਿਤਪਾਲ ਸਿੰਘ ਜੀ ਨੂੰ ਨਹੀਂ ਆ,
    ਖਤਰੇ੍ ਦਾ ਡਰ ਸਰਕਾਰਾਂ ਨੂੰ ਆ 😂
    ਸੱਚੀ ਗੱਲ ਇਹ ਆ ਕਿ ਨਾਂ ਭਾਈ ਸਾਹਿਬ ਨੂੰ ਖਤਰਾ ਨਾਂ ਕਿਸੇ ਹੋਰ ਨੂੰ, ਵਸ ਸਿੱਖ ਦਾ ਇਕ ਖੌਫ ਆ ਜਿਹਨੇ ਹਕੂਮਤ ਦੀ 4 ਦਿਨਾਂ ਲਈ ਵੱਖਤ ਪਾ ਰਖਿਆ 🎉