SOI ਪ੍ਰਧਾਨ ਨੂੰ ਤਿੱਖੇ ਸਵਾਲ | ਕੇਬਲ, ਕਬਜ਼ੇ ਅਤੇ ਗੁੰਡਾਗਰਦੀ ਤੋਂ ਲੈ ਕੇ ਹਰ ਸਵਾਲ ਦਾ ਜਵਾਬ | Akhar

แชร์
ฝัง
  • เผยแพร่เมื่อ 3 ก.ค. 2024
  • SOI ਪ੍ਰਧਾਨ ਨੂੰ ਤਿੱਖੇ ਸਵਾਲ |
    ਕੇਬਲ, ਕਬਜ਼ੇ ਅਤੇ ਗੁੰਡਾਗਰਦੀ ਤੋਂ ਲੈ ਕੇ ਹਰ ਸਵਾਲ ਦਾ ਜਵਾਬ |
    ਕਿਹੜੇ ਲੋਕਾਂ ਕਰਕੇ ਬਦਨਾਮ ਹੋਈ SOI ?
    #akhar #ranbirsinghdhillon #sukhbirsinghbadal
    ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।

ความคิดเห็น • 66

  • @narinderpalsingh5349
    @narinderpalsingh5349 3 วันที่ผ่านมา +13

    ਇਹਨਾਂ ਲੋਕਾਂ ਨੇ ਸਿੱਖ ਸਟੂਡੈਂਟਸ ਫੈਡਰੇਸ਼ਨ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ 😢😢😢😢

  • @bsr840
    @bsr840 3 วันที่ผ่านมา +12

    ਲੀਡਰ ਤਾਂ ਸੁਖਬੀਰ ਨਾਲ ਬਹੁਤ ਜੁੜੇ ਹਨ ਪ੍ਰੰਤੂ ਆਮ ਲੋਕ ਵੋਟਰ ਸੁਖਬੀਰ ਨੂੰ ਪਸੰਦ ਨਹੀਂ ਕਰਦੇ।

    • @KashmirsinghHayer-vv5zo
      @KashmirsinghHayer-vv5zo 2 วันที่ผ่านมา

      A leader sukhvir de hee bnae hoe aa is karke sukhvir de nal han baki voter isde nal nhi han

  • @sultansingh9719
    @sultansingh9719 2 วันที่ผ่านมา +7

    ਜਦੋਂ ਰੇਤਾ ਬੰਦ ਹੋਇਆ ਸੀ ਉਸ ਵਕਤ ਰਾਹੋਂ ਕੋਲ਼ ਸਤਲੁਜ ਦਰਿਆ ਦੇ ਵਿਚੋਂ ਕੁੰਦੂ ਨਾਂ ਦਾ ਭਈਆ ਰਾਤ ਨੂੰ ਪੰਜ ਸੋ ਟਿੱਪਰ ਭਰਕੇ ਲੁਧਿਆਣਾ ਸੰਗਰੂਰ ਤੱਕ ਸ਼ਰੇਆਮ ਰੇਤਾ ਵੇਚਦਾ ਰਿਹਾ ਕਿਸੇ ਪੁਲਿਸ ਵਾਲੇ ਦੀ ਹਿੰਮਤ ਨਹੀਂ ਸੀ ਉਸਦੇ ਟਿੱਪਰ ਨੂੰ ਫ਼ੜ ਲਵੇ ਡੁੱਬ ਕੇ ਮਰ ਜਾਉ ਅਕਾਲੀਉ ਬਿਹਾਰੀਆਂ ਨੂੰ ਤੁਸੀਂ ਪੰਜਾਬ ਵਿੱਚ ਵਸਾਇਆ ਕਾਰੋਬਾਰ ਕਰਵਾਇਆ ਪੰਜਾਬ ਦੇ ਬੱਚੇ ਵਿਦੇਸ਼ਾਂ ਵਿੱਚ ਮਜ਼ਦੂਰੀ ਕਰਨ ਨੂੰ ਮਜਬੂਰ ਹੋ ਗਏ ਤੁਸੀਂ ਤੇ ਕੈਪਟਨ ਨੇ ਕੋਈ ਨੌਕਰੀ ਨਹੀਂ ਕੱਢੀ

  • @kanwalpreets1181
    @kanwalpreets1181 3 วันที่ผ่านมา +8

    ਮੈ ਵੀ ਰਿਹਾ soi ਵਿੱਚ ਬਹੁਤ ਮਾਲ ਛਕਦੇ ਸਾਰੇ

  • @mangatkular5941
    @mangatkular5941 2 วันที่ผ่านมา +4

    ਪਾਰਟੀ ਦਾ ਬੇੜਾ ਗਰਕ ਕਰਨ ਵਾਲੀ ਹੀ S0I ਸਰਕਾਰ ਚ ਬਹੁਤ ਗੁੰਡਾਰਾਜ ਅਤੇ ਗੁੰਡਾਗਰਦੀ ਕਰਨ ਇਹ ਹਾਲ ਹੋਇਆ ਪਟਿਆਲੇ ਚ ਬਹੁਤ ਗੁੰਡਾਰਾਜ ਚਲਦਾ ਸੀ

  • @bsr840
    @bsr840 3 วันที่ผ่านมา +12

    ਪਹਿਲਾਂ ਵੀ ਅਜਿਹੇ ਹਾਲਾਤਾਂ ਵਿਚ ਪ੍ਰਧਾਨ ਬਦਲਦੇ ਰਹੇ ਨੇ ਫਿਰ ਸੁਖਬੀਰ ਕਿਉਂ ਬੇਸ਼ਰਮੀ ਨਾਲ ਕੁਰਸੀ ਨੂੰ ਚਿੰਬੜਿਆ ਬੈਠਾ ਹੈ।

  • @majorsingh1285
    @majorsingh1285 3 วันที่ผ่านมา +5

    Fastway di ਸੁਰੂ ਵਿਚ ਐਨਵੇਸਟ ਮੈਨਟ ਪੰਜ ਲੱਖ ਸੀ , ਇਹ ਕੰਪਨੀ ਦੀ ਬੈਲਸ ਸੀਟ ਵਿਚ ਆ , ਕਾਬਜੀਆ ਨਾਲ ਹੀ ਖਰੀਦੀ ਸਾਰੀ ਕੇਬਲ

  • @bsr840
    @bsr840 3 วันที่ผ่านมา +5

    ਨੌਜਵਾਨ ਵੀਰੋ ਗੱਲ ਤਾਂ ਸਿਰਫ਼ ਇਹੀ ਹੈ ਕਿ ਸੁਖਬੀਰ ਦੀ ਪ੍ਰਧਾਨਗੀ ਵਿੱਚ ਹੁਣ ਤੱਕ ਪੰਜ ਚੋਣਾਂ ਹਾਰ ਚੁੱਕਿਆ ਅਕਾਲੀ ਦਲ।

  • @ARTMASTER1313
    @ARTMASTER1313 2 วันที่ผ่านมา +3

    ਲੋਕਾਂ ਨੇ ਇਹਨਾਂ ਨੂੰ ਜ਼ੀਰੋ ਕਰਤਾ, ਫੇਰ ਵੀ ਇਹਨਾਂ ਦੀ ਆਕੜ ਨਹੀਂ ਜਾਂਦੀ, ਆਵਦੀ ਗਲਤੀ ਨਹੀਂ ਮੰਨਦੇ ਇਹ, ਇਹੀ ਆਕੜ ਇਹਨਾਂ ਨੂੰ ਲੈਅ ਡੁੱਬੀ

  • @kamaljitsingh8901
    @kamaljitsingh8901 2 วันที่ผ่านมา +4

    ਮਾਇਆਵਤੀ ਅੱਜ ਕਿੱਥੇ ਆ

  • @JagjitSingh-lf2og
    @JagjitSingh-lf2og 2 วันที่ผ่านมา +4

    ਇਹਨਾ ਖਾਲੀ ਦਲ ਵਾਲਿਆ ਦਾ ਦਿਮਾਗ ਖਰਾਬ ਆ

  • @parmindergadri1566
    @parmindergadri1566 2 วันที่ผ่านมา +2

    ਓ ਐਸ ਓ ਆਈ ਪ੍ਰਧਾਨ ਤੁਹਾਡੇ ਤੋਂ ਪਹਿਲਾਂ ਅਕਾਲੀ ਦਲ ਦੀਆਂ ਜਮਾਨਤਾਂ ਜਬਤ ਨਹੀਂ ਕਦੀ ਹੋਈਆਂ

  • @daljitsingh5390
    @daljitsingh5390 2 วันที่ผ่านมา +2

    ਕਾਕੇ ਪੁਛੇ ਗਏ ਸਵਾਲ ਦਾ ਜਵਾਬ ਦੇਹ। ਤੁਹਾਡੇ ਤੇ ਇਲਜ਼ਾਮ ਸਿਰਫ ਬਾਗੀ ਅਕਾਲੀਆਂ ਦਾ ਨਹੀਂ ਪੰਜਾਬ ਦੇ ਲੋਕਾਂ ਦਾ ਹੈ।ਤੁਹਾਡੀ ਗੁੰਡਾਗਰਦੀ ਦਾ ਸ਼ਿਕਾਰ ਚੰਦੂਮਾਜਰਾ ਐਂਡ ਕੰਪਨੀ ਨਹੀਂ ਪੰਜਾਬ ਦੇ ਲੋਕ ਸਨ।

  • @kamaljitsingh8901
    @kamaljitsingh8901 2 วันที่ผ่านมา +3

    ਤੁਸੀਂ ਨਹੀ ਮੰਨਦੇ ਭਾਈ

  • @gurdeepsinghgrewal5329
    @gurdeepsinghgrewal5329 2 วันที่ผ่านมา +2

    ਪੰਥ ਨੇ ਗਦਾਰਾ ਤੋ ਮੂਹ ਮੋੜ ਲਿਆ

  • @jatindersandhu8433
    @jatindersandhu8433 2 วันที่ผ่านมา +1

    ਪਾਰਟੀ ਦਾ ਬੇੜਾ ਗਰਕ ਕਰ ਦਿੱਤਾ ਬਾਦਲ ਪਰਿਵਾਰ ਤੇ ਤੇਰੀ ਸੋਈ ਨੇ ਸਾਡੇ ਅਕਾਲੀ ਦਲ ਤੇ ਕਬਜ਼ਾ ਕਰ ਲਿਆ ਹੈ

  • @HarjinderSingh-lu5xv
    @HarjinderSingh-lu5xv 2 วันที่ผ่านมา +2

    ਲੂਟੇਰੇਚੋਰਹੈਗੇ

  • @user-vn3po5pz1p
    @user-vn3po5pz1p วันที่ผ่านมา

    ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਜਦੋਂ ਬਾਦਲ ਵਾਲਿਆਂ ਦੀ ਸਰਕਾਰ ਸੀ SOI ਵਾਲਿਆਂ ਨੇ ਰੱਜ ਕੇ ਗੰਦ ਪਾਇਆ ਰੱਜ ਕੇ ਗੁੰਡਾਗਰਦੀ ਕੀਤੀ। ਇਹਨਾਂ ਦਾ ਲੰਡੂ ਤੋਂ ਲੰਡੂ ਬੰਦਾ ਵੀ ਚੰਗੇ ਭਲੇ ਬੰਦੇ ਦੇ ਚਪੇੜਾਂ ਮਾਰ ਦਿੰਦਾ ਸੀ
    ਉਦੋਂ ਇਹਨਾਂ ਦੇ ਰੱਬ ਨਹੀਂ ਸੀ ਚੇਤੇ.. ਤੇ ਹੁਣ ਇਹਨਾਂ ਦੀ ਨਿਕਲ ਗਈ ਹੈ ਚੀਕ।
    ਸੋ ਕਾਰਨ ਹੋਣਗੇ ਬਾਦਲ ਵਾਲਿਆਂ ਦੇ ਫੇਲ ਹੋਣ ਦੇ ਪਰ ਇੱਕ ਸਭ ਤੋਂ ਵੱਡਾ ਕਾਰਨ ਇਹ ਵੀ ਰਿਹਾ ਕਿ ਇਹਨਾਂ ਦੇ ਹਰ ਇੱਕ ਐਮਐਲਏ ਦੇ ਨਾਲ ਪੰਜ ਸੱਤ ਬੰਦੇ ਅਜਿਹੇ ਹੁੰਦੇ ਸਨ ਜਿਨਾਂ ਨੇ ਐੱਮਐਲਏ ਨੂੰ ਆਪਣੀ ਬੁਕਲ ਵਿੱਚ ਬਿਠਾਇਆ ਹੁੰਦਾ ਸੀ ਤੇ ਉਹਨਾਂ ਪੰਜ ਸੱਤ ਬੰਦਿਆਂ ਨੂੰ ਆਪ ਤਾਂ ਹਲਕੇ ਚੋਂ ਵੋਟ ਦਾ ਕੀ ਪੈਣੀ ਸੀ ਉਹਨਾਂ ਦੀ ਘਰਵਾਲੀ ਵੀ ਵੋਟ ਨਹੀਂ ਸੀ ਪਾਉਂਦੀ। ਜਦੋਂ ਕੋਈ ਹਲਕੇ ਦੇ ਲੋਕ ਕੋਈ ਸਰਪੰਚ ਜਾਂ ਮੋਹਤਵਾਰ ਬੰਦੇ ਐਮਐਲਏ ਨੂੰ ਮਿਲਣ ਜਾਂਦੇ ਤਾਂ ਉਹੀ ਪੰਜ ਸੱਤ ਬੰਦੇ ਪਰੋਣੇ ਬਣ ਕੇ ਐਮਐਲਏ ਦੇ ਮੂਹਰੇ ਬੈਠੇ ਹੁੰਦੇ ਤੇ ਜਿਵੇਂ ਉਹ ਕਹਿੰਦੇ ਜਿਸ ਦਾ ਪੱਖ ਪੂਰਦੇ ਐ ਐਮਐਲਏ ਵੀ ਉਸੇ ਪਲੜੇ ਵਿੱਚ ਝੁਕ ਜਾਂਦਾ। ਚੰਗੇ ਸਿਆਣੇ ਮੋਹਤਵਾਰ ਬੰਦਿਆਂ ਦੀ ਤਾਂ ਇਹਨਾਂ ਦੇ ਐਮਐਲਏ ਗੱਲ ਹੀ ਨਹੀਂ ਸੀ ਸੁਣਦੇ। ਬਸ ਜਿਹੜੇ ਪੰਜ ਸੱਤ ਬੰਦੇ ਸਾਰਾ ਦਿਨ ਐਮਐਲਏ ਸਾਹਿਬ ਦੇ ਪਤਾਲੂਆਂ ਨੂੰ ਪਲੂਸੀ ਜਾਂਦੇ ਉਹਨਾਂ ਨੂੰ ਹੀ ਐੱਮਐਲਏ ਸਾਬ ਸਾਰੀਆਂ ਪਾਵਰਾਂ ਦੇ ਰੱਖਦੇ ਸਨ। ਕਿਸੇ ਸਿਆਣੇ ਬੰਦੇ ਦੀ ਕਿਸੇ ਸਿਆਣੇ ਪਿੰਡ ਦੇ ਮੋਹਤਵਾਰ ਬੰਦੇ ਦੀ ਕਿਸੇ ਸਰਪੰਚ ਦੀ ਕਿਸੇ ਮੈਂਬਰ ਦੀ ਕੋਈ ਸੁਣਵਾਈ ਨਹੀਂ ਸੀ ਹੁੰਦੀ। ਜੇ ਕਿਸੇ ਨੇ ਸੁਣਵਾਈ ਕਰਾਉਣੀ ਹੁੰਦੀ ਸੀ ਤਾਂ ਪਹਿਲਾਂ ਇਹਨਾਂ ਪੰਜ ਸਤ ਬੰਦਿਆਂ ਦੇ ਪਤਾਲੂ ਤੱਕੜੀ ਵਿੱਚ ਰੱਖਣੇ ਪੈਂਦੇ ਸੀ। ਹਾਂ ਇਨੀ ਗੱਲ ਜਰੂਰ ਹੈ ਜਿਹੜਾ ਬੰਦਾ ਖੁਦ ਬਾਦਲਾਂ ਦੇ ਮੱਥੇ ਜਾ ਕੇ ਲੱਗਦਾ ਸੀ ਉਸ ਦਾ ਕੰਮ 200 ਸ ਹਾਂ ਇਨੀ ਗੱਲ ਜਰੂਰ ਹੈ ਜਿਹੜਾ ਬੰਦਾ ਖੁਦ ਬਾਦਲਾਂ ਦੇ ਮੱਥੇ ਜਾ ਕੇ ਲੱਗਦਾ ਸੀ ਉਸ ਦਾ ਕੰਮ ਜਰੂਰ ਹੁੰਦਾ ਸੀ ਪਰ ਇਹਨਾਂ ਝੋਲੀ ਚੱਕਾਂ ਨੇ ਉਹਨਾਂ ਦਾ ਵੀ ਬੇੜਾ ਡੋਬ ਦਿੱਤਾ ਜਿਹੜਾ ਹੁਣ ਕਦੇ ਰਾਸ ਨਹੀਂ ਆਉਣਾ ਝੂਠ ਹੈ ਤਾਂ ਦੱਸ ਦਿਓ

  • @dalveersingh899
    @dalveersingh899 3 วันที่ผ่านมา +1

    Mai akalidal bich hi a menu sara pta jr kihne reta bechia a kihne ki bechia ehta hale kal bania Pardhan a bilkul kabja kita par jida malia kahn bale hor se

  • @gurdeepsinghgrewal5329
    @gurdeepsinghgrewal5329 2 วันที่ผ่านมา

    ਸਰਬਜੀਤ ਸਿੰਘ ਖਾਲਸਾ ਤੇ ਅਮਰਿੰਤਪਾਲ ਦੀ ਜਿੱਤ ਤੋ ਪਤਾ ਲਗਦਾ ਲੋਕ ਇਹਨਾ ਤੋ ਦੂਰ ਹੋ ਗਏ ਲੋਕ ਕਾਗਰਸ ਜਿੱਤ ਗਈ ਪਰ ਇਹਨਾ ਦੀਆਂ ਜਮਾਨਤਾ ਜਪਤ ਕਰਾ ਦਿੱਤੀਆਂ

  • @ramanpreetsingh1403
    @ramanpreetsingh1403 2 วันที่ผ่านมา +1

    Tsi 2027 shadd 2127 di election larh leo Sukhbir di agvaayi ch tn v ni jitt de hor dass

  • @charanjeetsingh6137
    @charanjeetsingh6137 2 วันที่ผ่านมา +1

    Jeh sukhbir pardhan reha Akali dal di sarkar 50 saal nhi aaoundi😢😢

  • @AmrikSingh-kd8bf
    @AmrikSingh-kd8bf 3 วันที่ผ่านมา +2

    ਚੋਰ ਚੋਰ ਭਾਈ ਭਾਈ

  • @GursewakSingh-ux8gn
    @GursewakSingh-ux8gn 2 วันที่ผ่านมา +1

    ਪੱਤਰਕਾਰ ਕੀ ਪੁੱਛਦਾ ਏਹਦੇ ਦਿਮਾਗ ਚ ਚੰਦੂਮਾਜਰਾ ਵੜਿਆ ਪਿਆ

  • @parmindergadri1566
    @parmindergadri1566 2 วันที่ผ่านมา

    ਸ਼੍ਰੋਮਣੀ ਅਕਾਲੀ ਦਲ ਦਾ ਫੁੱਲਵਾੜੀ ਦਸਤਾ ਸਿੱਖ ਸਟੂਡੈਂਟ ਫੈਡਰੇਸ਼ਨ ਸੀ ਪ੍ਰੰਤੂ ਅਕਾਲੀ ਦਲ ਬਾਦਲ ਦਾ ਐਸ ਓ ਆਈ ਦਸਤਾ ਮਾਫ਼ੀਆ ਗਰੁੱਪ ਬਣ ਕੇ ਰਹਿ ਗਿਆ ਸੀ ਸੋ ਪੱਤਰਕਾਰ ਸਾਹਿਬ ਦਾ ਸਵਾਲ ਬਿਲਕੁੱਲ ਠੀਕ ਹੈ

  • @gurjeetsingh-ep7yp
    @gurjeetsingh-ep7yp 3 วันที่ผ่านมา +1

    A i s s f ton ki alergy si tuhanu?

  • @hardeepsingh-sw7qr
    @hardeepsingh-sw7qr 2 วันที่ผ่านมา

    Jehnu nije faida mil riha oh ty badla da pakh puru ga..chamcha gire Karu badla de..par hai soi Gunda parti es nu khatm kar purane wingh bnao Jay parti khadi karne hai..sikhe student faidreshan..fer Sade jahe Amrit dhari judan gy parti naal ty sikhe student faidreshan dy maimber ty pardhan Amrit dhari hon ja ghato ghat seahj dhari ty hon...

  • @adv.madanlal13
    @adv.madanlal13 2 วันที่ผ่านมา

    Due to internal fight ,SAD is going down,still down day by day...
    S...o...s

  • @mohangrewal3411
    @mohangrewal3411 2 วันที่ผ่านมา

    GOOD JOB SIR JI

  • @jagmindersingh1361
    @jagmindersingh1361 2 วันที่ผ่านมา

    soi leader di surat das rahe hai eh sikhi sidant tu kinay door hain.

  • @ManpreetSingh-ff7pr
    @ManpreetSingh-ff7pr 2 วันที่ผ่านมา

    Ehna sare leaders. di same statement hai

  • @gurusingh613
    @gurusingh613 2 วันที่ผ่านมา

    Good bai ji fu….mazra

  • @user-ko5bi6bj8u
    @user-ko5bi6bj8u 3 วันที่ผ่านมา

    Nank Nevan Jo Chaly Lge Na Tatte Vao Par Hun Doven Dharre Full Hankare Hankare Han Guru Bachna Da Tan Ek Banda Nhe Desda Eh Party Kemea Chllu Ehna To Koe Aas Nhe😂😂😂😂😂

  • @dalveersingh899
    @dalveersingh899 3 วันที่ผ่านมา

    Kahnda ticketa mangde ne ohhh babe sodi ticket ta kise ne laini ni je ih hall riha

  • @charanjeetsingh6137
    @charanjeetsingh6137 2 วันที่ผ่านมา

    Akali dal sirf Ayali gall sahi karda, bakki sarre hi chorr teh thug neh..

  • @JasvinderSingh-dr7oi
    @JasvinderSingh-dr7oi 2 วันที่ผ่านมา

    Chandu Majra good but if speaking truth now bad good paterkarji transport cable ptc only one faimly

  • @user-us1xc2ih7j
    @user-us1xc2ih7j 2 วันที่ผ่านมา

    Soi chungi vi kdo si Gunda ikutha hoi han

  • @DarshanSingh-qx4ti
    @DarshanSingh-qx4ti 3 วันที่ผ่านมา

    Only Sukhbir can run the party

    • @narinderpalsingh5349
      @narinderpalsingh5349 2 วันที่ผ่านมา +1

      @@DarshanSingh-qx4ti ਇਹ ਪਰਿਵਾਰ ਪੰਥ ਦਾ ਗੁਨਾਹਗਾਰ ਹੈ

  • @BalwinderKaur-qu9ls
    @BalwinderKaur-qu9ls 2 วันที่ผ่านมา

    Corrupt chicher tei jokes chimberei hoi nei koum tei voters nall

  • @user-xm5un1vf7l
    @user-xm5un1vf7l 3 วันที่ผ่านมา

    Gangster

  • @JasvinderSingh-dr7oi
    @JasvinderSingh-dr7oi 2 วันที่ผ่านมา

    Paterkar ji time waste spone sad b speaking sing song sad b

  • @user-us1xc2ih7j
    @user-us1xc2ih7j 2 วันที่ผ่านมา

    Tanu pushan wala hova badal na kihri kamai kaovar kita

  • @narindersinghdhaliwal2990
    @narindersinghdhaliwal2990 2 วันที่ผ่านมา

    Veev
    Verra.sare.chor.ae

  • @user-mc3ur7tv7x
    @user-mc3ur7tv7x 2 วันที่ผ่านมา

    Khali dal

  • @ramandeepsekhon-nn6ps
    @ramandeepsekhon-nn6ps 3 วันที่ผ่านมา

    😅😅😅😅😅😅

  • @hsingh9180
    @hsingh9180 3 วันที่ผ่านมา

    Chor dal

  • @user-xm5un1vf7l
    @user-xm5un1vf7l 3 วันที่ผ่านมา

    Chitta

  • @ramandeepsekhon-nn6ps
    @ramandeepsekhon-nn6ps 3 วันที่ผ่านมา

    😂😂😂😂😂😂😂😂😂😂😂😂😂😂

  • @gurjeetsinghsangha7271
    @gurjeetsinghsangha7271 2 วันที่ผ่านมา

    😂

  • @AmarjitSingh-dv7gc
    @AmarjitSingh-dv7gc 2 วันที่ผ่านมา

    Tu osh wele nikka c😅😅😅😅😅😅

  • @ramandeepsekhon-nn6ps
    @ramandeepsekhon-nn6ps 3 วันที่ผ่านมา

    Chor😂😂😂😂😂😂😂😂😂

  • @vikrammalik7499
    @vikrammalik7499 2 วันที่ผ่านมา

    Eh gundda aa

  • @DUSHMAN-bk4in
    @DUSHMAN-bk4in 2 วันที่ผ่านมา +2

    ਸਰਦਾਰ ਸੁਖਬੀਰ singh ਬਾਦਲ zindabaad

  • @DJ-tz5je
    @DJ-tz5je 3 วันที่ผ่านมา

    Gedar punjab dey bera gherk hove ihna da

  • @dleepdoad
    @dleepdoad 2 วันที่ผ่านมา +1

    Soi de gunde

  • @dleepdoad
    @dleepdoad 2 วันที่ผ่านมา +1

    Choar