ਝੋਨੇ ਦੇ ਪੱਤੇ ਚਿੱਟੇ ਹੋ ਰਹੇ ਨੇ, ਕੀ ਹੋਵੇਗਾ ਹੱਲ? white leaves in Rice (paddy) ਚਿੱਟੀਆਂ ਧਾਰੀਆਂ ਦਾ ਹੱਲ

แชร์
ฝัง
  • เผยแพร่เมื่อ 2 ต.ค. 2024
  • ਕਿਸਾਨ ਵੀਰੋ ਅਗਰ ਤੁਹਾਡੇ ਖੇਤ ਵਿੱਚ ਵੀ ਝੋਨੇ ਦੇ ਪੱਤੇ ਚਿੱਟੇ ਹੋਣ ਜਾ ਪੱਤਿਆਂ ਤੇ ਚਿੱਟੀਆਂ ਧਾਰੀਆਂ ਪੈਣ ਦੀ ਸਮੱਸਿਆ ਆਈ ਹੈ ਤਾਂ ਘਬਰਾਉਣ ਦੀ ਲੋੜ ਨਹੀਂ, ਨਾਂ ਹੀ ਕਿਸੇ ਮਗਰ ਲੱਗਕੇ ਲਟਰਮ ਪਟਰਮ ਝੋਨੇ ਨੂੰ ਪਾਉਣ ਦੀ ਲੋੜ ਹੈ, ਹੁਣ ਔੜ ਲੱਗੀ ਹੋਣ ਕਰਕੇ ਜਿੰਨੀ ਜਿਆਦਾ ਯੂਰੀਆ ਖੇਤ ਨੂੰ ਪਾਓਗੇ ਓੰਨਾ ਜਿਆਦਾ ਨੁਕਸਾਨ ਕਰੇਗੀ। ਵੀਡਿਓ ਨੂੰ ਧਿਆਨ ਨਾਲ ਸੁਣ ਲਿਆ ਜੇ ਸ਼ੰਕੇ ਦੂਰ ਹੋ ਜਾਣਗੇ, ਹੱਲ ਦਸਿਆ ਗਿਆ ਹੈ।
    ਸਾਡੇ ਨਾਲ਼ ਆਪ ਵੀ ਜੁੜੋ ਅਤੇ ਹੋਰਨਾਂ ਨੂੰ ਵੀ ਜੋੜੋ
    ਕਿਉੰਕਿ ਸਾਡਾ ਮੁੱਖ ਉਦੇਸ਼ " ਖ਼ੇਤੀ ਖਰਚੇ ਕਿਸਾਨ ਦੇ ਘੱਟ ਕਰਨੇ, ਕਿਸਾਨ ਦੀ ਆਮਦਨ ਵਧਾਉਣੀ ਅਤੇ ਵਾਤਾਵਰਣ ਨੂੰ ਵੀ ਦੂਸ਼ਿਤ ਹੋਣੋ ਬਚਾਉਣਾ।
    TH-cam- kukuranatv
    Instagram- kukuranatv
    Facebook- Gurloveleen Singh Sidhu Rana (ਕੁੱਕੂ ਰਾਣਾ)
    #kukuranatv
    #paddycrop #camp #farming #agriculture #nature #punjabi #agricultural #organicfarming #fertilizer #kisan #ricecrop #rice #khetibadi #khetibadi_mehkma #khet

ความคิดเห็น • 25

  • @LovePreet-f7z2c
    @LovePreet-f7z2c 2 หลายเดือนก่อน +1

    Basmati 1401 te first spray bare dso sir insecticide+ fungicide spray

  • @gagandeep-fy8gy
    @gagandeep-fy8gy 2 หลายเดือนก่อน

    Very nice

  • @BaljindersinghPuwar
    @BaljindersinghPuwar 2 หลายเดือนก่อน

    Good dr sab thanks

  • @narjodhsingh2417
    @narjodhsingh2417 2 หลายเดือนก่อน

    Veer ji sat sri akaal

  • @shindabrar1283
    @shindabrar1283 2 หลายเดือนก่อน

    Very nice

  • @punjabilivekustihub
    @punjabilivekustihub 2 หลายเดือนก่อน

    Good💯💯💯💯 pl s

  • @NirmalSingh-ly9ds
    @NirmalSingh-ly9ds 2 หลายเดือนก่อน

    Ehh spraye 22 din daye jhone cha kar sakde aa ji vrity PR-126 aa ji plz rpl ji.....??

    • @kukuranatv
      @kukuranatv  2 หลายเดือนก่อน

      @@NirmalSingh-ly9ds 25 ਦਿਨਾਂ ਤੋਂ ਬਾਅਦ ਕਰ ਦਿਓ, ਦੋ ਸਪਰੇਹਾਂ ਕਰਿਓ ਘੱਟੋ ਘੱਟ

    • @NirmalSingh-ly9ds
      @NirmalSingh-ly9ds 2 หลายเดือนก่อน

      @@kukuranatv ok ji

  • @NirmalSingh-ly9ds
    @NirmalSingh-ly9ds 2 หลายเดือนก่อน

    PR-126 cha ve pblm aa ji 1 acre cha ta bhut jada ji

  • @MankalJaidka-r5c
    @MankalJaidka-r5c 2 หลายเดือนก่อน

    ✨👍

  • @simarsohal4971
    @simarsohal4971 หลายเดือนก่อน

    Sat shiri akal sir
    Sir 2vaar spray krti ji
    Patta lvete paigi ji
    Hun padan pani ji ja kuj hor 50din da jona ho gya ji

    • @kukuranatv
      @kukuranatv  หลายเดือนก่อน

      @@simarsohal4971 pdaan ਨਾ ਪਾਓ

    • @kukuranatv
      @kukuranatv  หลายเดือนก่อน

      Fame ja tata takumi ja coragen di spray krro

    • @kukuranatv
      @kukuranatv  หลายเดือนก่อน

      Padaan ਦਾ ਅਸਰ ਘਟ ਰਹਿੰਦਾ, fame takumi, te coragen da asar 20 to 25 din rehnda

    • @simarsohal4971
      @simarsohal4971 หลายเดือนก่อน

      Ok sir thank you

    • @simarsohal4971
      @simarsohal4971 หลายเดือนก่อน

      Fame di doj kini pani ji

  • @parkashrandhawa7423
    @parkashrandhawa7423 2 หลายเดือนก่อน

    Hello sir
    Assi 29 may nu 1718 variety D. S. R keeti he
    Par saada jhona haale tak bilkul 1-1 2-2 tiller he aa
    Ferrous sulphate zinc urea kali da paani di 1 spray v kar ditti
    Saade jhone ch iron di ghaat bhut zyada aa gyi aa
    Kyoki zameen ch paani nhi khlone dya
    Par haale tak oss spray da result nhi milya 28 july nu keeti he
    Lgda ess vaar tan saade nl samme maar hougi siddhi bijaayi krk
    Last year v 1718 D. S. R keeti he
    Uddo bhut vadiya jhona he
    Par ess saal tan hath khade krwa ditte siddhi bijaayi ne only 2-2 tiller he aa iron di ghaat aa bhut zyada
    Pls reply ji

    • @kukuranatv
      @kukuranatv  2 หลายเดือนก่อน

      @@parkashrandhawa7423 ਸਿੱਧੀ ਬਿਜਾਈ ਵਿੱਚ ਲੋਹੇ ਦੀ ਬਹੁਤ ਘਾਟ ਆਉਂਦੀ ਹੈ, ਸੋ 2 ਤੋਂ 3 ਸਪਰੇਹਾਂ ਲੋਹੇ ਦੀਆਂ ਕਰੋ, Ferrous sulphate 19 percent 1 ਕਿਲੋ ਇੱਕ ਕਿਲੇ ਲਈ 100 litre ਪਾਣੀ ਵਿੱਚ ਹਫਤੇ ਦੇ ਵਕਫੇ ਤੇ ਕਰੋ, ਇਸ ਵਾਰ ਔੜ ਕਰਕੇ ਸਪਰੇਅ ਇਕ ਨਾਲ ਨਹੀਂ ਕੁੱਝ ਹੋਣਾ, ਦੋ ਜਾ ਤਿੰਨ ਸਪਰੇਹਾਂ ਬਹਾਰ ਦੀਆਂ ਕਰਨੀਆਂ ਪੈਣਗੀਆਂ

    • @parkashrandhawa7423
      @parkashrandhawa7423 2 หลายเดือนก่อน

      @@kukuranatv okay sir
      3 krdage

  • @sagarpreetsekhon3723
    @sagarpreetsekhon3723 2 หลายเดือนก่อน

    Dr saab kinne din badh result milu after spray

    • @kukuranatv
      @kukuranatv  2 หลายเดือนก่อน

      4-5 ਦਿਨਾਂ ਬਾਅਦ, 2 ਸਪਰੇਅ ਹਫਤੇ ਦੇ ਵਕਫੇ ਤੇ ਕਰਿਓ

    • @sagarpreetsekhon3723
      @sagarpreetsekhon3723 2 หลายเดือนก่อน

      Boht boht dhanwad dr saab rply krn lii ​@@kukuranatv