ਟਰੈਕਟਰ ਦੀ ਲਿਫ਼ਟ ਬਾਰੇ ਬੇਹੱਦ ਖ਼ਾਸ ਜਾਣਕਾਰੀ;ਬਾਈ ਫੋਰਡ ਕੰਪਨੀ ਚ ਲੱਗਿਆ ਰਿਹਾ|Harbhej Sidhu|Tractor Lift info.

แชร์
ฝัง
  • เผยแพร่เมื่อ 1 ม.ค. 2025

ความคิดเห็น •

  • @deepgagan4207
    @deepgagan4207 ปีที่แล้ว +13

    ਬਹੁਤ ਹੀ ਸੋਹਣੀ ਜਾਣਕਾਰੀ ਭਰਾ ਬਹੁਤ ਦਿਨਾਂ ਤੋਂ ਇਸ ਤਰ੍ਹਾਂ ਦੀ ਵੀਡੀਓ ਬਾਰੇ ਸਰਚ ਕਰ ਰਿਹਾ ਸੀ,
    ਅੱਜ ਮਿਲੀ ਪੂਰੀ ਜਾਣਕਾਰੀ ਤੇ ਉਹ ਵੀ ਪੰਜਾਬੀ ਚ,ਧੰਨਵਾਦ ਭਰਾ ਦਾ,,

  • @sukhwinderdhaliwal4191
    @sukhwinderdhaliwal4191 3 หลายเดือนก่อน +1

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਹਰਭੇਜ

  • @SandeepSingh-bn9ws
    @SandeepSingh-bn9ws ปีที่แล้ว +2

    ਬਹੁਤ ਵਧੀਆ ਜਾਣਕਾਰੀ ਮਿਲੀ ਇਸ ਵੀਡੀਓ ਤੋਂ।

  • @babblysidhu5273
    @babblysidhu5273 ปีที่แล้ว +9

    ਲੋਪੋ ਵਾਲੇ ਵੀਰਾਂ ਦਾ ਧੰਨਵਾਦ

  • @jagseerchahaljag687
    @jagseerchahaljag687 ปีที่แล้ว +5

    ਸਹੀ ਅਤੇ ਚੰਗੀ ਜਾਣਕਾਰੀ
    ਬਹੁਤ ਬਹੁਤ ਧੰਨਵਾਦ ਤੁਹਾਡਾ ਦੋਸਤੋ👌👌👌👌

  • @paramjitsingh496
    @paramjitsingh496 ปีที่แล้ว +5

    ਵਧੀਆ ,practical ਜਾਣਕਾਰੀ,

  • @shortsvideo48572
    @shortsvideo48572 ปีที่แล้ว +37

    ਬਹੁਤ ਵਧੀਆ ਜਾਣਕਾਰੀ.. ਗੁਰਭੇਜ ਬਾਈ ਇਸ ਬਾਈ ਦੀਆ ਵੀਡਿਉ ਬਣਾਇਆ ਕਰ...ਬਹੁਤ ਦਿਮਾਗ਼ ਇਸ ਬੰਦੇ ਦਾ... ਬਾਈ ਹੋਰ ਵੀਡਿਉ ਲੇ ਕੇ ਆਈ ਜ਼ੈਲਦਾਰ ਦੀ... ਸਲੂਟ ਜ਼ੈਲਦਾਰ ਨੂੰ.... ਕਰੋੜ ਰੁਪਏ ਦੀ ਜਾਣਕਾਰੀ ਦਿੱਤੀ

    • @KuldipsinghSangar
      @KuldipsinghSangar 9 หลายเดือนก่อน +2

      Bilkul eda dyaa vedio hor v chahi dyaa jina vedio dy nal kuj shicken nu milda

    • @zaildaarinnovation
      @zaildaarinnovation 7 หลายเดือนก่อน

      Hor video lyi zaildaar innovation nu follow kar lo ,

    • @paramjitsekhon2419
      @paramjitsekhon2419 6 หลายเดือนก่อน

      ਬਹੁਤ ਵਦੀਆ ਜਾਣਕਾਰੀ

  • @sskherisingh5223
    @sskherisingh5223 ปีที่แล้ว +12

    ਬਹੁਤ-ਬਹੁਤ ਧੰਨਵਾਦ ਜੀ ਮਿਸਟਰ ਜਾਣਕਾਰੀ ਦਿੰਦਿਆਂ ਦਾ ਸ਼ੁਕਰੀਆ

  • @JagmeetSinghToor-q1y
    @JagmeetSinghToor-q1y ปีที่แล้ว +3

    Gr8 information, 90% tractor operators don't know the lift controls and functions .. once a lift properly adjusted, operator don't need to put hands on lift leavers...

  • @NarinderpalBrar
    @NarinderpalBrar ปีที่แล้ว +11

    ਇਹ ਫੈਸਲਿਟੀ ਫੋਰੜ ਵਿੱਚ ਸਭ ਤੋਂ ਜਿਆਦਾ ਹੁੰਦੀ ਹੈ ਲਿਫਟ ਦੀ ਇਹ ਖੋਜ ਅੱਜ ਤੋ ਤੀਹ ਸਾਲ ਪਹਿਲਾਂ ਮੈਂ ਕਰ ਲਈ ਸੀ

  • @balwindersingh-zh6oi
    @balwindersingh-zh6oi ปีที่แล้ว +5

    ਹਰਭੇਜ ਤੇ ਸੁਖਜਿੰਦਰ ਛੋਟੇ ਵੀਰ ਸਤਿ ਸ੍ਰੀ ਅਕਾਲਿ

  • @charanjeetsandhu1669
    @charanjeetsandhu1669 ปีที่แล้ว +1

    ਬਹੁਤ ਵਧੀਆ ਜਾਣਕਾਰੀ ਦਿੱਤੀ ਵੈਰੀ ਗੁੱਡ। ਧੰਨਵਾਦ ਬਾਈ ਜੀ

  • @sanjeevbawa9879
    @sanjeevbawa9879 ปีที่แล้ว +4

    Y g ajj tak tan ikle lever ton hi chalaie gye hun pata laga v second lever da ki kam aa

  • @jaspreetgrewalbittu4028
    @jaspreetgrewalbittu4028 ปีที่แล้ว +2

    ਬਹੁਤ ਵਧੀਆ ਢੰਗ ਦੱਸਿਆ ਬਾਈ ਨੇ ਧੰਨਵਾਦ।

  • @HarwinderSingh-py6it
    @HarwinderSingh-py6it ปีที่แล้ว +1

    ਬਹੁਤ ਵਧੀਆ ਜਾਣਕਾਰੀ

  • @HarinderSingh-zb1gn
    @HarinderSingh-zb1gn ปีที่แล้ว +2

    ਧੰਨਵਾਦ ਜੀ ਵਧੀਆ ਜਾਣਕਾਰੀ ਦੇਣ ਵਾਸਤੇ🙏

  • @SonuSandhu-r4o
    @SonuSandhu-r4o 2 หลายเดือนก่อน

    ਬਹੁਤ ਚੰਗੀ ਜਾਣਕਾਰੀ

  • @harvindersingh1288
    @harvindersingh1288 ปีที่แล้ว +3

    ਬਹੁਤ ਵਧੀਆ ਵੀਡੀਓ, ਵੀਰ ਜੀ 🙏

  • @BabbuRai-ll7lx
    @BabbuRai-ll7lx ปีที่แล้ว +5

    ਇਹ ਸਭ ਪਹਿਲਾਂ ਹੀ ਮੈ ਸਿੱਖ ਗਿਆ ਸੀ ਜਦ ਹੁੰਦਾ ਸੀ ਮੈ ਅਠਾਰਾ ਦਾ😅😅

  • @BalwantSingh-eb4be
    @BalwantSingh-eb4be 9 หลายเดือนก่อน

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ

  • @mandarsingh9667
    @mandarsingh9667 6 หลายเดือนก่อน

    ਬਹੁਤ ਵਧੀਆ ਜਾਨਕਾਰੀ

  • @gurpalkang595
    @gurpalkang595 ปีที่แล้ว

    ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ

  • @SukhvirSingh-gt6gs
    @SukhvirSingh-gt6gs ปีที่แล้ว

    ਵਧੀਆ ਜਾਣਕਾਰੀ ਦੇਣ ਲਈ ਧੰਨਵਾਦ ਜੀ

  • @Sidhumoosewalashub
    @Sidhumoosewalashub ปีที่แล้ว +2

    Eh ta sher walya lyi aa jankari asi ta starting to control lift nall bn k chlone aa purane tractor control ght krde c odo sada bapu lift te hath rakhda c but hun ta boht saal hoge sare control lift bn k staring te hath rakhde aa bs

  • @amardeepsinghbhattikala189
    @amardeepsinghbhattikala189 ปีที่แล้ว +2

    Sat shri akal ji sarea nu bohat vadea information diti

  • @gurmeetsingh-pb9fo
    @gurmeetsingh-pb9fo ปีที่แล้ว

    ਬਹੁਤ ਵਧੀਆ ਜਾਣ ਕਾਰੀ ਆ

  • @harjitsingh7787
    @harjitsingh7787 ปีที่แล้ว

    ਬਹੁਤ ਹੀ ਵਧੀਆ ਵੀਡੀਓ ਬਾਈ ਜੀ

  • @kulvinderhappy8671
    @kulvinderhappy8671 ปีที่แล้ว +1

    ਲਿਫਟ ਬਹੁਤ ਵਾਰੀ ਉਪਰ ਚੁੱਕਣੀ ਪੈਂਦੀ ਜੀ ਤਾਂ ਜਾ ਕੇ ਚੱਕਦਾ ਜਦ ਤੱਕ ਲਈ ਫੇਰ ਪੁਰੀ ਦਿਹਾੜੀ ਠੀਕ ਚੱਕਦਾ ਹੈ। ਲਿਫਟ ਆਪਣੇ ਆਪ ਟੱਕ ਟੱਕ ਕਰਕੇ ਥੱਲੇ ਆਏ ਜਾਂਦੀ ਆਪ ਹੀ ਸਵਰਾਜ 735ਹੈ

    • @harjit_01000
      @harjit_01000 7 หลายเดือนก่อน

      Piston Diya seal pao

    • @sattisamrao5422
      @sattisamrao5422 7 หลายเดือนก่อน

      ਵੀਰੇ ਹਾਈਡ੍ਰੌਲਿਕ ਪੰਪ ਦੀਆਂ ਸੀਲਾ ਪੈਣ ਆਲੀਆਂ ਤੇਲ ਦਾ ਪਰੈਸ਼ਰ ਲੂਜ਼ ਕਰਦਾ ਟਰੈਕਟਰ

  • @jashan_Kila
    @jashan_Kila ปีที่แล้ว +1

    Bai farmtrac 70 di lift control da PTA kise nu kive karni aw je kise ver nu pta ta jrur daso

  • @sahibjotkaler319
    @sahibjotkaler319 ปีที่แล้ว

    Veer Harbeg j kada time lagia apana new over pass Ajitwal to Jagraon de video grru banio thx kaler,,,

  • @balkourdhillon5402
    @balkourdhillon5402 6 หลายเดือนก่อน

    ਹਰਭੇਜ ਸਿੰਘ ਜੀ।।

  • @ranadhaliwal3027
    @ranadhaliwal3027 ปีที่แล้ว +3

    ਬਹੁਤ ਵਧੀਆ

  • @balkourdhillon5402
    @balkourdhillon5402 6 หลายเดือนก่อน

    ਹੂੰਝਾਫੇਰ ਸਿੰਘ ਆ ਗੱਲਾਂ ਤਾਂ 40ਸਾਲ ਪਹਿਲਾਂ ਦਾ ਪਤਾ ਤੇ ptcĺਨੂੰ ਅਸੀ ਕੰਪਨੀ ਵਿੱਚ ਜਾ। ਕੇ ਦਸ ਕੇ ਆਏ ਆਂ ।ਸਵਰਾਜ ਵਾਲਿਆ ਨੂੰ ਨਵੀ ਗਲ ਕਰਿਅਆ ਕਰੋ ਮਰਾ ਪਹਿਲਾ ਫੋਰਡ। ਚਲਾਇਆ ਹੋਇਆ ਸੀ।

  • @sunjanjua
    @sunjanjua 11 หลายเดือนก่อน

    Zaildar innovation wale bhaji di boli Gurdaspur di aa...

  • @gamma_925
    @gamma_925 ปีที่แล้ว +5

    @Harbhej Sidhu Ji
    Thankx for sharing good way of ploughing by draft 🙏

  • @upkarsingh2309
    @upkarsingh2309 ปีที่แล้ว +1

    Looppo ale aa jattaan val aaja. Na koi mehnga, na koi sasta. Jattaan de ghodeaa ch control haiga jaroor aa, Ghat vad ho sakda. Aaja fer tenu nvi kathi da saroor dsi a, jionda reh veera.

  • @sukhdevsingh4796
    @sukhdevsingh4796 ปีที่แล้ว +2

    6055 bohot hi zabardast Aa

  • @gurpreetmaan-pu9tw
    @gurpreetmaan-pu9tw ปีที่แล้ว

    ਵੀਰ ਡਰਾਫਟ ਨਾਲ ਤਾ ਕਰਾਹਾ ਵੀ ਲਾ ਲਈ ਦਾ। ਪੁਜੀਸ਼ਨ ਤੋ ਬਿਨਾ।

  • @VinodKumar-gr5gy
    @VinodKumar-gr5gy ปีที่แล้ว

    Bhut vadiya sir👌👌👌👌👌

  • @JasvirSingh-vl8fk
    @JasvirSingh-vl8fk 3 หลายเดือนก่อน

    Bahut badhiya g dhanbad

  • @SukhjinderSingh-ru1ts
    @SukhjinderSingh-ru1ts ปีที่แล้ว +2

    Position lever Sara down rakhna ha tiller te

  • @sandhupreetvlogs
    @sandhupreetvlogs ปีที่แล้ว +1

    ਲੱਗਦਾ ਟਰੈਕਟਰ ਵੱਗਦਾ ਪਹਿਲੀ ਵਾਰ ਦੇਖਿਆ ਸਾਰੇ ਵੀਡੀਓ ਬਣਾਉਣ ਲੱਗੇ ਨੇ

  • @sukhwindersinghrandhawa4810
    @sukhwindersinghrandhawa4810 ปีที่แล้ว +1

    ਵੀਰ ਜੀ ਫਾਰਮ 60 ਦੀ ਡਰਾਫਟ ਤੇ ਜਦੋਂ ਘੱਟ ਡੁਘਾਈ ਤੇ ਕਰਦੇ ਹਾਂ ਤਾਂ ਹੱਲਾ ਵਾਈਬਰੇਸਨ ਕਰਦੀਆਂ ਹਨ ਤਾਂ ਉਸ ਬਾਰੇ ਜਾਣਕਾਰੀ ਦਿੱਤੀ ਜਾਵੇ ਤੇ ਹੱਲ ਦੱਸਿਆ ਜਾਵੇ

    • @Jonideshwalvlogs
      @Jonideshwalvlogs ปีที่แล้ว

      Vera oh karnia e aw control jyda hunda ghat laun ta m ta kehna v kra tu kehnda na kre ja yr

    • @arshtatla
      @arshtatla ปีที่แล้ว

      Top link nu tractor vale pase 2 num gali ch pa k ghatt vibrate kru pr sencing ghat ho jni aw

  • @bulet-350
    @bulet-350 6 หลายเดือนก่อน

    ਬਹੁਤ ਵਧੀਆ ji

  • @princeaujla6832
    @princeaujla6832 2 หลายเดือนก่อน +1

    Bande da name ki a ?

  • @Dskinnows
    @Dskinnows ปีที่แล้ว

    Bai ikk swaal mera toplink ik pase choti goli kio lai hundi aa

  • @fatehcheemaeducationhub1228
    @fatehcheemaeducationhub1228 ปีที่แล้ว

    Y g sirra bahut vdia jankari diti aa g

  • @lakhvirgill6107
    @lakhvirgill6107 ปีที่แล้ว

    hmt 25 35 bare v jankari deo plz

  • @kuldipbal4629
    @kuldipbal4629 ปีที่แล้ว

    Bhot vdia jankari ji

  • @princep_p8762
    @princep_p8762 ปีที่แล้ว

    Bohat vadiya gal baat bhai ji 🙏

  • @rajpalsingh6879
    @rajpalsingh6879 ปีที่แล้ว

    Mera 65 paaji te dikh nahi keta tussi

  • @baljeetsingh-xo8gs
    @baljeetsingh-xo8gs ปีที่แล้ว

    Bhaji bhut vadia jankari..

  • @Itsharmansidhu13
    @Itsharmansidhu13 6 หลายเดือนก่อน

    Excellent information

  • @kuldeepsingh-fv7jh
    @kuldeepsingh-fv7jh ปีที่แล้ว

    Harbhej 22 kida ❤❤

  • @singhthandi1506
    @singhthandi1506 ปีที่แล้ว

    Jagga boss dono liver thale krke chala dinda bro pls jagge boss di video baneo gurdaspur jagga boss

  • @SantokhsinghSingh-yh9zx
    @SantokhsinghSingh-yh9zx 9 หลายเดือนก่อน

    Jina nu video vdiya lgi coment like karo

  • @PardeepSingh-ht7id
    @PardeepSingh-ht7id ปีที่แล้ว

    Very good information sir

  • @baljindersharma4126
    @baljindersharma4126 ปีที่แล้ว

    Gud information paji ji thanks

  • @rehal855
    @rehal855 ปีที่แล้ว +1

    V good knowledge brother 🙏

  • @parwindermaan5178
    @parwindermaan5178 9 หลายเดือนก่อน

    very useful knowledge

  • @gurmailsingh3363
    @gurmailsingh3363 4 หลายเดือนก่อน

    Thanks veer ji

  • @tirloksingh7379
    @tirloksingh7379 ปีที่แล้ว +1

    Tractor sabandi jankari v sanji kro y g

  • @gursharansingh9557
    @gursharansingh9557 ปีที่แล้ว

    ਬਾਈ ਜੀ ਸੋਨਾਲੀਕਾ 60 ਦਾ ਵੀ ਦਸਿਓ

    • @arshtatla
      @arshtatla ปีที่แล้ว

      Sare tractors lai he aw e video dubara dekho video dhyan nal

  • @ranjitranjit6182
    @ranjitranjit6182 ปีที่แล้ว +1

    Good work brorther

  • @kabalsingh3878
    @kabalsingh3878 6 หลายเดือนก่อน

    Very good ver ji

  • @raghbirsandhu8527
    @raghbirsandhu8527 6 หลายเดือนก่อน

    Excellent sir

  • @anokhsinghbhullar450
    @anokhsinghbhullar450 ปีที่แล้ว

    Sirra att jankari aa 22 jomidar jrur dhuaan deo dijal di bhot bachta draft naal

  • @anshsinghsra3699
    @anshsinghsra3699 ปีที่แล้ว +1

    Mahindra di mlift vi bhaut badiya ah ji
    Hydraulic power + sensing

  • @jagpreetsingh2022
    @jagpreetsingh2022 ปีที่แล้ว

    Single liver te kive satting karne aa ode bare ve daso ji plz reply

    • @arshtatla
      @arshtatla ปีที่แล้ว

      Video nu duvara to dekho dhyan nal ede vich dasia hoia

  • @kindasingh5738
    @kindasingh5738 ปีที่แล้ว

    Good job 💯💯💯💯💯👏👏👏👏👏

  • @kanwerjitsingh7181
    @kanwerjitsingh7181 ปีที่แล้ว

    5911 ਬਹੁਤ ਘੱਟ ਕੰਟਰੋਲ ਕਰਦਾ ਕੀ ਕਰੀਏ,

  • @harwinderjawandha8331
    @harwinderjawandha8331 ปีที่แล้ว +1

    Good job 👏

  • @msingh6332
    @msingh6332 ปีที่แล้ว

    Good information bro

  • @sandhu31wala
    @sandhu31wala ปีที่แล้ว

    Chnle te short video he

  • @kabulsingh1375
    @kabulsingh1375 ปีที่แล้ว

    ਧਨਵਾਦ ਸਿੱਧੂ ਜੀ

  • @Ramsingh-kl6nq
    @Ramsingh-kl6nq 6 หลายเดือนก่อน

    Ford3000 ek lever h ji

  • @mohindersingh2455
    @mohindersingh2455 ปีที่แล้ว +1

    ਹਰਭੇਜ ਅਕਿਆ ਪਿਆ

  • @avtarbhanguavtar9052
    @avtarbhanguavtar9052 ปีที่แล้ว

    Best 👍💯. ji

  • @gurpreetgill615
    @gurpreetgill615 ปีที่แล้ว

    Thanks brother

  • @jagtarchattha3494
    @jagtarchattha3494 ปีที่แล้ว

    Good job bro 👌

  • @RanaButter-g5o
    @RanaButter-g5o 8 หลายเดือนก่อน

    Great ji

  • @dramanvirk6014
    @dramanvirk6014 ปีที่แล้ว

    ਬਾਈ ਜੀ ਤਿੰਨ ਲੀਵਰ ਵਾਲ਼ੀ ਲਿਫ਼ਟ ਬਾਰੇ ਨੀ ਦੱਸਿਆ ਤੀਜਾ ਲੀਵਰ ਕਾਹਦੇ ਲਈ ਹੁੰਦਾਂ ਪਾਵਰ ਟਰੈਕ ਵਿੱਚ ਆਉਂਦੀ ਤਿੰਨ ਲਿਵਰਾਂ ਵਾਲ਼ੀ ਲਿਫ਼ਟ

    • @surjitseeti6450
      @surjitseeti6450 ปีที่แล้ว

      ਤੀਜਾ ਲੀਵਰ ਟਰਾਲੀ ਪੰਪ ਵਾਲਾ ਹੁੰਦਾ

  • @jasvirsinghjasvirsingh8414
    @jasvirsinghjasvirsingh8414 ปีที่แล้ว +4

    ਐਂਵੇ ਟਾਈਮ ਖਰਾਬ ਕਰਨ ਤੇ ਲੱਗੇ ਹੋਏ ਓ ।
    ਇਹ ਗੱਲਾਂ ਤੇ ਟਰੈਕਟਰ ਚਲਾਉਣ ਵਾਲੇ ਬੱਚੇ 2 ਨੂੰ ਪਤਾ ਏ ।

  • @praddhumnsingh8244
    @praddhumnsingh8244 หลายเดือนก่อน

    भाई मेरे हिंदी में वीडियो बना कुछ समझ में ही नहीं आ रहा है

  • @gurjitheer4154
    @gurjitheer4154 ปีที่แล้ว

    Nice jankari

  • @karamjitsinghsandhu5243
    @karamjitsinghsandhu5243 ปีที่แล้ว

    Nice video good job

  • @dalbirkaurgill-xh4ku
    @dalbirkaurgill-xh4ku ปีที่แล้ว

    Nice video br

  • @jaswindergill3978
    @jaswindergill3978 ปีที่แล้ว

    👍👍👍👍

  • @jaswindersinghrandhawa3066
    @jaswindersinghrandhawa3066 ปีที่แล้ว

    Good job

  • @baljitthind686
    @baljitthind686 ปีที่แล้ว +1

    ਇਹ ਸਭ ਨੂੰ ਪਤਾ

  • @manAgricultural3038
    @manAgricultural3038 7 หลายเดือนก่อน

    ਇਹ ਬਾਈ ਫੋਰਡ ਤੇ ਮੈਂਸੀ ਕਰਦੇ ਨੇ

  • @ikbalsingh7740
    @ikbalsingh7740 ปีที่แล้ว

    Good

  • @anshsinghsra3699
    @anshsinghsra3699 ปีที่แล้ว

    Good 👍

  • @Satali47
    @Satali47 ปีที่แล้ว

    ❤❤

  • @AmandeepSingh-ze5fs
    @AmandeepSingh-ze5fs ปีที่แล้ว

    Sahi gl Veer

  • @kuldeepsidhu1149
    @kuldeepsidhu1149 ปีที่แล้ว

    Very nice

  • @karangill1014
    @karangill1014 ปีที่แล้ว

    Nice bro

  • @gurjeetsingh9230
    @gurjeetsingh9230 ปีที่แล้ว

    👍

  • @marketinformation-15
    @marketinformation-15 ปีที่แล้ว

    Right

  • @sonybalpur8928
    @sonybalpur8928 ปีที่แล้ว

    ❤❤