Suka Kadu ! ਸੁੱਕਾ ਕੱਦੂ?? ਕਲਰਾਠੀ ਜਮੀਨ ਲਈ ਵਰਦਾਨ ਤੇ ਕੋਈ ਪਰੇਸ਼ਾਨ! ਆਓ ਜਾਣਦੇ ਹਾਂ!

แชร์
ฝัง
  • เผยแพร่เมื่อ 19 พ.ย. 2024

ความคิดเห็น • 52

  • @chnajamulhassanchadhar3537
    @chnajamulhassanchadhar3537 4 หลายเดือนก่อน

    Me from Punjab Pakistan,,assi pichla sal v laii suka khud nal ,,Dr sab sai gal kr rha na ,,Baki bht wahdiya growth hoi lkn labour v brra nkhra krde hn suka Kadu vich

  • @garewal8552
    @garewal8552 5 หลายเดือนก่อน

    Dr saab sat sri akal ji waheguru tuhanu lambi umar bakshe

  • @Agriup2Date
    @Agriup2Date 5 หลายเดือนก่อน

    महत्वपूर्ण और समय पर जनाकारी उपलब्ध करने के लिये हार्दिक धन्यवाद

  • @NaseebVirk
    @NaseebVirk 5 หลายเดือนก่อน

    You are right dr. Saab

  • @YashBrar
    @YashBrar 5 หลายเดือนก่อน

    Good evening sir. We have been practicing so called Sukka Kaddu since 1996.And it's been successful. Area Guru Harsahai

    • @MerikhetiMeraKisan
      @MerikhetiMeraKisan  5 หลายเดือนก่อน

      yes its old method in alkali sodic soil or heavy water areas

  • @jattbrand5692
    @jattbrand5692 5 หลายเดือนก่อน

    mai 4 kile laye c Mohali Airport te pind ha mera pani 180 ft te ha jmeen halki dakar ha ikala lazer lavevler marke pani chad ke ziri lgayi c jhad niklya 30.5 quintal variety pr 126 date 25 june 2023

  • @sainiamarjeet
    @sainiamarjeet 5 หลายเดือนก่อน

    saade (bulowal/hoshiarpur) paani nahi hega 500ft te hega barish de adhaar te lana hega desi kala te laal choona dasiyo kirpa karke kida kariye DSR vide naal choona de bijaye

  • @amardeepsingh1931
    @amardeepsingh1931 5 หลายเดือนก่อน

    Good information Dr sahab ji🙏

  • @BANTYBROWN_4029
    @BANTYBROWN_4029 5 หลายเดือนก่อน

    Bil kul si gl aaa ji sade ariya ch 20 25 sall da tajrwa hi ji

  • @jagjitsingh1078
    @jagjitsingh1078 5 หลายเดือนก่อน +2

    ਬਾਈ ਜੀ ਮੈਂ ਪਿਛਲੇ ਸਾਲ ਸਤਾਰਾਂ ਕਿਲਿਆਂ ਵਿੱਚ ਸੁੱਕੇ ਕੱਦੂ ਵਾਲੀ ਤਕਨੀਕ ਵਰਤੀ ਸੀ ਕਾਮਜਾਬ ਰਿਹਾ ।

    • @MerikhetiMeraKisan
      @MerikhetiMeraKisan  5 หลายเดือนก่อน

      detail poori devo ji, pani kune number jamin keho jehi

  • @janpalchahal9850
    @janpalchahal9850 5 หลายเดือนก่อน

    Thanks 🙏🙏

  • @pawanpreetbrar1818
    @pawanpreetbrar1818 5 หลายเดือนก่อน +6

    ਡਾਕਟਰ ਸਾਹਿਬ ਪਾਣੀ ਦੀ ਡੁੰਘਾਈ ਨਾਲ ਇਸ ਦਾ ਕੋਈ ਸਬੰਧ ਨਹੀਂ ਸਾਡੇ ਪਾਣੀ 50 ਫੁੱਟ ਤੇ ਆ ਤੇ 700 ਫੁੱਟ ਵਾਲਾ ਬੋਰ ਕਰਿਆ ਹੋਇਆ ਕੋਰ ਮਿੱਟੀ ਆ ਨਹਿਰੀ ਪਾਣੀ ਵੀ ਲੱਗਦਾ ਤੇ ਸੁੱਕਾ ਕੱਦੂ ਬਹੁਤ ਕਾਮਯਾਬ ਆ ਕੱਦੂ ਕਰਕੇ ਲਾਇਆ ਹੋਇਆ ਝੋਨਾ ਵੀ ਸਾਡੇ ਕਾਮਯਾਬ ਹੁੰਦਾ ਸੀ ਕੱਦੂ ਚ ਵੀ ਪਾਣੀ ਜੀਰਦਾ ਸੀ ਇਸ ਖੇਤ ਦਾ ਬਸ ਅਸੀਂ ਤਾਂ ਇਕ ਤਰੀਕਾ ਦੇਖਿਆ ਕਿ ਸੁਹਾਗੇ ਤੇ ਭਾਰ ਜਿਆਦਾ ਹੋਵੇ ਨਹੀਂ ਤਾਂ ਕੱਖ ਜਿਆਦਾ ਹੋ ਜਾਂਦੇ ਆ

    • @MerikhetiMeraKisan
      @MerikhetiMeraKisan  5 หลายเดือนก่อน

      samj nahi lagi nadin jiada kyu ho jande hn ji

    • @pawanpreetbrar1818
      @pawanpreetbrar1818 5 หลายเดือนก่อน

      @@MerikhetiMeraKisan ਏ ਤਾਂ dr ਸਾਬ ਸਾਨੂੰ ਵੀ ਸਮਝ ਨਹੀਂ ਆਇਆ ਜਿਸ ਢੰਗ ਨਾਲ ਅਸੀਂ ਕਰਦੇ ਆ ਸਾਡੇ ਗੁਆਂਢੀ ਖੇਤ ਵਾਲਾ ਸਾਡੇ ਤੋਂ ਵੀ ਦੋ ਸਾਲ ਪਹਿਲਾਂ ਤੋਂ ਕਰ ਰਿਹਾ ਪਰ ਉਸ ਦੇ ਕੱਖ ਬਹੁਤ ਹੋ ਜਾਂਦੇ ਆ ਮਿੱਟੀ ਸੇਮ ਪਾਣੀ ਸੇਮ ਉਸ ਕੋਲ ਟਰੈਕਟਰ ਛੋਟਾ ਜਿਆਦਾ ਭਾਰ ਵਾਲਾ ਸੁਹਾਗਾ ਉਹ ਖਿੱਚ ਨਹੀਂ ਸਕਦਾ ਇਸ ਲਈ ਲਵਾਈ ਤੋਂ ਬਾਅਦ ਉਸ ਦੇ ਖੇਤ ਵਿੱਚ ਪਾਣੀ ਨਹੀਂ ਰੁਕਦਾ ਬਸ ਇਹੀ ਕਾਰਨ ਹੋ ਸਕਦਾ ਕਿ ਜਿਆਦਾ ਕੱਖ ਹੋ ਜਾਂਦੇ ਆ ਅਸੀਂ ਵੀ ਦੋ ਖੇਤਾਂ ਵਿੱਚ ਟਰਾਇਲ ਕੀਤਾ ਸੀ ਜਿੱਥੇ ਘੱਟ ਭਾਰ ਵਾਲਾ ਸੁਹਾਗਾ ਵਰਤਿਆ ਉਥੇ ਪਾਣੀ ਨਹੀਂ ਰੁਕਿਆ ਤੇ ਕੱਖਾਂ ਦੀ ਪ੍ਰੋਬਲਮ ਆਈ ਜਿਆਦਾ ਭਾਰ ਵਾਲੇ ਸੁਹਾਗੇ ਨਾਲ ਪਾਣੀ ਸੱਤ ਦਿਨ ਰੁਕ ਗਿਆ ਕੱਦੂ ਵਾਂਗੂੰ ਤੇ ਦਵਾਈ ਨੇ ਕੰਮ ਚੰਗੀ ਤਰਹਾਂ ਕੀਤਾ ਤੇ ਕੱਖ ਨਹੀਂ ਹੋਏ ਉਸ ਛੋਟੇ ਟਰੈਕਟਰ ਵਾਲੀ ਕਿਸਾਨ ਨੂੰ ਦੇਖ ਕੇ ਅਸੀਂ ਵੀ ਡਰਦੇ ਸੀ ਟਰਾਇਲ ਕਰਨ ਤੋਂ ਪਰ ਸਾਡੇ ਸਫਲ ਰਿਹਾ

    • @MerikhetiMeraKisan
      @MerikhetiMeraKisan  5 หลายเดือนก่อน

      @@pawanpreetbrar1818 ok ji

    • @MerikhetiMeraKisan
      @MerikhetiMeraKisan  5 หลายเดือนก่อน

      @@pawanpreetbrar1818 bai pani hi rokna hai tan kadu karo, es tgarah di jamin vich suka kadu pani di barbadi jiada karda hai

    • @pawanpreetbrar1818
      @pawanpreetbrar1818 5 หลายเดือนก่อน +1

      @@MerikhetiMeraKisan ਡਾਕਟਰ ਸਾਹਿਬ ਕੱਦੂ ਨਾਲ ਪਾਣੀ ਰੋਕਣ ਨਾਲ ਹਾਰਡ ਲੇਅਰ ਬਣਦੀ ਹੈ ਇਸ ਤਰ੍ਹਾਂ ਪਾਣੀ ਰੋਕਣ ਨਾਲ ਹਾਰਡ ਲੇਅਰ ਨਹੀਂ ਬਣਦੀ ਇਸ ਲਈ ਇਹ ਕੱਦੂ ਤੋਂ ਜਿਆਦਾ ਕਾਰਾਗਾਰ ਤਰੀਕਾ ਦੂਸਰਾ ਝਾੜ ਵੀ ਜਿਆਦਾ ਆਉਂਦਾ ਤੇ ਬਿਮਾਰੀ ਘੱਟ ਲੱਗਦੀ ਹ ਰਹੀ ਗੱਲ ਪਾਣੀ ਦੀ ਬਰਬਾਦੀ ਦੀ ਤਾਂ ਉਹ ਘੱਟ ਹੁੰਦੀ ਹੈ ਕਿਉਂਕਿ ਮੀਹਾਂ ਦਾ ਪਾਣੀ ਬਾਣ ਸਾਰਾ ਪੀ ਜਾਂਦਾ ਪਰ ਜਦ ਅਸੀਂ ਕੱਦੂ ਕਰਕੇ ਲਾਉਂਦੇ ਸੀ ਤਾਂ ਮੀਹਾਂ ਦਾ ਪਾਣੀ ਘੱਟ ਪੀਂਦਾ ਸੀ ਸਾਡਾ ਵਾਹਣ ਨੀਵਾਂ ਆਸੇ ਪਾਸੇ ਤੇ ਖੇਤਾਂ ਦਾ ਪਾਣੀ ਵੀ ਸਾਡੇ ਵਾਹਣ ਚ ਆ ਜਾਂਦਾ ਬਿਨਾਂ ਕੱਦੂ ਤੋਂ ਵਾਹਣ ਸਾਰਾ ਪਾਣੀ ਪੀ ਗਿਆ ਸੀ ਜੀ ਪਿਛਲੇ ਸਾਲ

  • @amarjeetsingh6350
    @amarjeetsingh6350 5 หลายเดือนก่อน

    ਵੀਰ ਜੀ ਫਿਰੋਜਪੁਰ ਦੇ ਮਮਦੋਟ ਏਰੀਏ ਵਿੱਚ ਕਾਮਯਾਬ ਹੋ ਸਕਦਾ ਹੈ ਜਾਂ ਨਹੀਂ

  • @fatehharike7408
    @fatehharike7408 5 หลายเดือนก่อน

    Thanks ji

  • @gurpreetsidhu8166
    @gurpreetsidhu8166 5 หลายเดือนก่อน

    Nice y

  • @harshchandan4359
    @harshchandan4359 5 หลายเดือนก่อน +1

    Sade. Dist. Gurdaspur kalanaur pind chhohan. Zameen kalrathi aaa ASI sirf Pani vich sugaga Mari da. Sade Pani ghat risda

  • @jagmalrathee273
    @jagmalrathee273 5 หลายเดือนก่อน +1

    Sat shree akal Kuldeep singh ji. Sahi jankari ji

  • @harmandhaliwal5792
    @harmandhaliwal5792 5 หลายเดือนก่อน

    Mera pishle 10 sal experience h.. a othe jyada kamyab h jithe pani khrab ne..

  • @SkSingh-xr4hi
    @SkSingh-xr4hi 5 หลายเดือนก่อน

    Sir sukhe mein dsr Kar ke pani Kiya Hai dusra pani kab de plz reaply Dena dr sab

  • @WolfZone-o5g
    @WolfZone-o5g 5 หลายเดือนก่อน

    Dr saab ji chona laun to phla sukha bhan c kahdi khadh pai ja sakdi h taki thodi prasani khat java

  • @tarnjitrandhawa3207
    @tarnjitrandhawa3207 5 หลายเดือนก่อน +1

    sir computer kraah maar ke paani shad ke jiri laa sakde haa ??

    • @MerikhetiMeraKisan
      @MerikhetiMeraKisan  5 หลายเดือนก่อน

      ਪਾਣੀ ਜੀਰਣ ਦੀ ਦਿੱਕਤ ਹੈ ਤਾਂ ਹੀ ਲੋਣਾ

  • @harjapsandhu6124
    @harjapsandhu6124 5 หลายเดือนก่อน +1

    Ver g laal miti aa thik raho suka kaddu miti putai aa

  • @harmamdeepkhaira
    @harmamdeepkhaira 5 หลายเดือนก่อน

    ਜਿਹੜੇ ਕਿਸਾਨ ਨੇ ਆਪਣਾ ਖੇਤ ਭੱਠੇ ਵਾਲੇ ਤੌ ਪੁਟਵਾਇਆ ਹੋਇਆ ਸੁਕਾ ਕੱਦੂ ਉਥੇ ਕਾਮਯਾਬ ਆ

  • @punjab550
    @punjab550 5 หลายเดือนก่อน +2

    Aho sukha kdo krke paani barbad kro ehna kisana da Ted bhrna aukha m v kisan ha 15 killeae d kheti krda

    • @MerikhetiMeraKisan
      @MerikhetiMeraKisan  5 หลายเดือนก่อน

      vir mai suka kadu promote nahi karda

    • @jattbrand5692
      @jattbrand5692 5 หลายเดือนก่อน

      sukke kadu vich ted ni patdi mai 4 kile laye c full kamyab ha 30.5 quintal jhad niklya c pehla uthe 22 quintal nikal de c

    • @punjab550
      @punjab550 5 หลายเดือนก่อน

      ਇਕ ਦਿਨ ਥੋਡੇ ਕੋਲ ਪੈਸੇ ਹਓਨ ਗੇਅ ਪਰ ਕੁਦਰਤ ਦੀਆ ਦਾਤਾ ਨੀ ਹੋਣੀਆ 😒

  • @Farminglifestyle500
    @Farminglifestyle500 5 หลายเดือนก่อน

    ਫਾਰਮ ਬਣਾਉਣ ਲਈ ਬਾਂਸ ਦੀ ਛੱਤ ਸਭ ਤੋਂ ਸਸਤੀ
    th-cam.com/video/OIsJuOmMuRg/w-d-xo.htmlsi=MmzqUs4iaVEzrbWA

  • @hardeepsingh1225
    @hardeepsingh1225 5 หลายเดือนก่อน

    ਪਾਣੀ ਜੀਰਨ ਦਾ ਕੋਈ ਮਤਲਬ ਨਹੀਂ ਬਾਈ ਜੀ ਮੈ ਇੱਕ ਨੰਬਰ ਪਾਣੀ ਤੇ ਤਕੜੀ ਜ਼ਮੀਨ ਵਿੱਚ ਲਾਉਂਦਾ

    • @MerikhetiMeraKisan
      @MerikhetiMeraKisan  5 หลายเดือนก่อน

      area kehra ji poori details devo ji, jamin poori bhari hai tan bhari jamin vich tan lok suhaga hi mar ke jhina lagonde hn

    • @hardeepsingh1225
      @hardeepsingh1225 5 หลายเดือนก่อน

      @@MerikhetiMeraKisan ਲੁਧਿਆਣਾ ਜੀ ਨੇੜੇ ਅਹਿਮਦਗੜ੍ਹ ਮੰਡੀ

    • @hardeepsingh1225
      @hardeepsingh1225 5 หลายเดือนก่อน

      @@MerikhetiMeraKisan ਪੂਰੀ ਭਾਰੀ ਜ਼ਮੀਨ ਹੈ ਜੀ ਲੇਜਰ ਕਰਾਹ ਲਾ ਕੇ ਪਾਣੀ ਛੱਡ ਕੇ ਲਵਾਉਦਾ‌ ਹਾ

  • @gurpreetlochem702
    @gurpreetlochem702 5 หลายเดือนก่อน

    131 vaste pani kine no. Chhida ji