Shiromani Akali Dal ਦੇ ਸਾਰੇ ਲੀਡਰਾਂ ਬਾਰੇ SGPC ਮੈਂਬਰ ਨੇ ਖੋਲ੍ਹੇ ਅੰਦਰਲੇ ਭੇਤ

แชร์
ฝัง
  • เผยแพร่เมื่อ 1 ต.ค. 2024
  • Shiromani Akali Dal ਦੇ ਸਾਰੇ ਲੀਡਰਾਂ ਬਾਰੇ SGPC ਮੈਂਬਰ ਨੇ ਖੋਲ੍ਹੇ ਅੰਦਰਲੇ ਭੇਤ
    ਪੰਥਕ ਗ਼ਲਤੀਆਂ ਲਈ ਕੌਣ ਮੁੱਖ ਜ਼ਿੰਮੇਵਾਰ ?
    Bhai Gurpreet Singh Randhawa ਦਾ ਇੰਟਰਵਿਊ
    #abcpunjab #sukhbirbadal #gianigurbachansingh #jathedar #akalidal #sgpc

ความคิดเห็น • 153

  • @JagroopSingh-no7xy
    @JagroopSingh-no7xy 3 หลายเดือนก่อน +25

    ਇਹ ਕੋਈ ਬਾਗੀ ਨਹੀ ਇੱਕ ਨੰਬਰ ਦੇ ਚਗਲ ਇਹ ਤਾ 1996 ਦਾ ਅਕਾਲੀ ਦਲ ਰਿਹਾ ਹੀ ਨਹੀ ਇਹ ਪੰਜਾਬੀ ਪਾਰਟੀ ਹੈ ਪੰਜਾਬੀ ਪਾਰਟੀ ਦਾ ਅਕਾਲ ਤਖਤ ਨਾਲ ਕੀ ਲੈਣਾ ਦੇਣਾ ਹੈ ਅਕਾਲ ਤਖਤ ਤੇ ਪੰਥਕ ਪਾਰਟੀ ਪੇਸ ਹੋ ਸਕਦੀ ਪੰਜਾਬੀ ਪਾਰਟੀ ਨਹੀ

  • @devinderpaldhillon9627
    @devinderpaldhillon9627 3 หลายเดือนก่อน +12

    ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬਾਨ ਨੂੰ ਬੇਨਤੀ ਹੈ ਕਿ ਬਾਦਲ ਦਲ਼ੀਆਂ ਵੱਲੋਂ ਕਬੂਲ ਕੀਤੀਆਂ ਗਲਤੀਆਂ ਤੇ ਗੁਨਾਹਾਂ ਨੂੰ ਦੋ ਹਿੱਸਿਆਂ ਵਿਚ ਵੰਡ ਲਿਆ ਜਾਵੇ ।
    1. ਜਿਹੜੀਆਂ ਗਲਤੀਆਂ ਧਾਰਮਕ ਜੱਦ ਵਿਚ ਆਉਂਦੀਆਂ ਹਨ ਉਹਨਾ ਦਾ ਨਿਬੇੜਾ ਆਪਜੀ ਦੇ ਪੱਧਰ ਤੇ ਕੀਤਾ ਜਾਵੇ ।
    2. ਕਾਨੂੰਨੀ ਗਲਤੀਆਂ ਜਿੰਨਾਂ ਵਿੱਚ ਰਾਜਨੀਤਕ ਦੋਸ਼ੀਆਂ ਨੇ ਕਾਨੂੰਨਾਂ ਦੀ
    ਉਲੰਘਣਾ ਕੀਤੀ ਹੈ ਉਹ ਦੇਸ਼ ਦੇ ਕਾਨੂੰਨ ਅਨੁਸਾਰ ਨਿਬੇੜਾ ਕਰਨ ਲਈ ਸਬੰਧਤ ਪੁਲਿਸ ਅਧਿਕਾਰੀਆਂ ਜਾਂ ਅਦਾਲਤਾਂ ਦੇ ਸਪੁਰਦ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਮਕਤੂਲਾਂ ( ਪ੍ਰਭਾਵਤ ਲੋਕਾਂ ) ਨੂੰ ਕਾਨੂੰਨ ਅਨੁਸਾਰ ਨਿਆਂ ਮਿਲ਼ ਸਕੇ ।ਇਹ ਕਰਦੇ ਸਮੇਂ ਪੁਲਿਸ/ ਅਦਾਲਤਾਂ ਨੂੰ ਲਿਖ ਦਿੱਤਾ ਜਾਵੇ ਕਿ ਫਲਾਂ ਫਲਾਂ ਗੁਨਾਹ ਦੋਸ਼ੀਆਂ ਨੇ ਅਕਾਲ ਤਖ਼ਤ ਦੇ ਸਨਮੁੱਖ ਮੰਨ ਲਏ ( ਪ੍ਰਵਾਨ ਕਰ ਲਏ ਹਨ ।
    ( ਭੱਲ ਚੁੱਕ ਲਈ ਖਿਮਾ ਦਾ ਜਾਚਕ ਹਾਂ )

  • @SukhdevSingh-pz8ii
    @SukhdevSingh-pz8ii 2 หลายเดือนก่อน +16

    ਨਾ ਬਾਦਲ ਖਾਨਦਾਨ ਨਾ ਚੰਦੂਮਾਜਰਾ ਦਲ ਨੂੰ ਪੰਥ ਦਰਦ ਹੈ ਅੰਮ੍ਰਿਤਪਾਲ ਸਿੰਘ ਭਾਈ ਸਰਬਜੀਤ ਸਿੰਘ ਜੀ ਪਥੰਕ ਵੋਟਾਂ ਨਾਲ ਜਿਤੇ ਇੰਨਾਂ ਨੂੰ ਡਰ ਹੈ ਕਿ 27 ਵਿੱਚ ਇਸ ਤਰਾਂ ਜਿਤ ਗਏ ਇੰਨਾ ਨਾ ਕਖ ਨਹੀਂ ਰਹਿਣਾ ਕੋਈ ਨਵਾਂ ਤਰੀਕਾ ਲਭਣ ਲੇਈ ਡਰਾਮਾ ਕਰ ਰਿਹੇ ਨੇ ।।

  • @baljeetsindhu7231
    @baljeetsindhu7231 2 หลายเดือนก่อน +16

    ਪ੍ਰਕਾਸ਼ ਸਿੰਘ ਬਾਦਲ ਨੂੰ ਪੰਥ ਵਿੱਚੋਂ ਛੇਕਿਆ ਜਾਣਾ ਚਾਹੀਦਾ ਹੈ ਅਤੇ ਇਸ ਤੋਂ ਪੰਥ ਰਤਨ ਵਾਪਸ ਲਿਆ ਜਾਣਾ ਚਾਹੀਦਾ ਹੈ

  • @MalkitSingh-fo4ci
    @MalkitSingh-fo4ci 2 หลายเดือนก่อน +11

    ਭਾਈ ਰਣਜੀਤ ਸਿੰਘ ਨੂੰ ਬਣਾਉਣਾ ਚਾਹੀਦਾ ਅਕਾਲ ਤਖਤ ਸਾਹਿਬ

  • @JaskaranSingh-oy9wg
    @JaskaranSingh-oy9wg 2 หลายเดือนก่อน +18

    ਹੁਣ ਗਰੇਵਾਲ ਦੱਸੇ ਕਿ ਬਾਦਲਾਂ ਦੀ ਦਖ਼ਲ ਅੰਦਾਜੀ ਧਰਮ ਵਿੱਚ ਸੀ ਕਿ ਨਹੀਂ। ਜੋ ਕਹਿ ਰਿਹਾ ਸੀ ਕਿ ਬਾਦਲਾਂ ਦੀ ਐਸ ਜੀ ਪੀ ਸੀ ਅਤੇ ਅਕਾਲ ਤਖ਼ਤ ਸਾਹਿਬ ਜੀ ਦੇ ਕੰਮ ਵਿੱਚ ਦਖਲ ਅੰਦਾਜੀ ਨਹੀਂ ਸੀ।

  • @balbirsohal7642
    @balbirsohal7642 3 หลายเดือนก่อน +9

    ਅਕਾਲ ਤਖ਼ਤ ਦੇ ਜਥੇਦਾਰ ਦੀ ਜੁੰਮੇਵਾਰੀ ਹੈ ਕਿ ਉਹ ਆਪਣੀ ਕਮੇਟੀ ਤੌਂ investigation ਕਰਾਵੇ । ਸੱਚ ਲੱਭੇ ਤੇ ਦੋਸ਼ੀਆਂ ਨੂੰ ਕਟਾਹਰੇ ਚ ਖੜ੍ਹੇ ਕਰੇ। ਕਮੇਟੀ ਦੀ ਰਿਪੋਰਟ ਜਨਤਕ ਕੀਤੀ ਜਾਵੇ।

  • @narindersinghnatt442
    @narindersinghnatt442 2 หลายเดือนก่อน +6

    ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਕਦੀ ਵੀ ਸਹੀ ਫੈਸਲਾ ਨਹੀ ਕਰਨਗੇ। ਕਿਉ ਕੇ ਸਿੰਘ ਸਾਹਿਬ ਜੀ ਬਾਦਲ ਟੱਬਰ ਦੇ ਅਧੀਨ ਹਨ।

  • @rajkumar-ft6ow
    @rajkumar-ft6ow 2 หลายเดือนก่อน +6

    ਲੋਕਾਂ ਨੂੰ ਗੁਰੂ ਸਾਬ ਪਰ ਪੂਰਾ ਭਰੋਸਾ ਹੈ ਪਰ ਇਸ ਲੋਟੂ ਟੋਲੇ ਪਰ ਕਿਸੇ ਨੂੰ ਭਰੋਸਾ ਨਹੀਂ ਹੈ

  • @JagtarSingh-zn7ep
    @JagtarSingh-zn7ep 2 หลายเดือนก่อน +5

    ਸਾਰੇ ਇੱਕੋ ਥਾਲੀ ਦੇ ਚੱਟੇ ਵੱਟੇ ਹਨ , ਕੁਝ ਨਹੀਂ ਹੋਣਾ ਇਨ੍ਹਾਂ ਚੋਰਾਂ ਦਾ

  • @JagroopSingh-no7xy
    @JagroopSingh-no7xy 3 หลายเดือนก่อน +30

    ਇਹ ਉਹ ਮਲੂਕੇ ਵਰਗੇ ਹਨ ਜਿੰਨਾ ਨੇ ਅਰਦਾਸ ਹੀ ਬਦਲ ਦਿੱਤੀ ਸੀ

  • @kalasidhu-wo3pv
    @kalasidhu-wo3pv 3 หลายเดือนก่อน +31

    ਸੋ ਪਰਸੈਟ ਸਹੀ ਗੱਲ ਹੈ

    • @KulwantSingh-lj2yw
      @KulwantSingh-lj2yw 2 หลายเดือนก่อน

      ਜਦੋਂ ਸਭ ਕੁਝ ਹੋਇਆ ਉਦੋਂ ਇਨ੍ਹਾਂ ਸਭ ਦੀ ਜਮੀਰ ਮਰੀ ਹੋਈ ਸੀ

  • @manindersingh352
    @manindersingh352 2 หลายเดือนก่อน +4

    ਇਹਨਾ ਸਾਰੇਅ ਨੂੰ ਸੰਗਤ ਦੇ ਹਵਾਲੇ ਕਰਨਾ ਚਾਹੀਦਾ ਹੈ ਜੋੜੇ ਜਮਾ ਕਰਵਾਉਣ ਤੋ ਪਹਿਲਾ ਇਹਨਾ ਤੇ ਹਥ ਹੋਲਾ ਕਰਨਾ ਚਾਹੀਦਾ ਹੈ ਭਾਂਡੇ ਧੋਣਾ ਚਿੱਟੇ ਬੂਟ ਕਾਲੇ ਕਰਨਾ। ਸਜਾ ਨਹੀ

  • @BalwinderSingh-kr3pf
    @BalwinderSingh-kr3pf 2 หลายเดือนก่อน +10

    ਵਾਹਿਗੁਰੂ ਜੀ SGPC ਦੀ ਨਵੀਂ ਉਸਾਰੀ ਹੋਵੇ ਤਾਂ ਕੋਈ ਨਵਾਂ ਹੱਲ ਹੋ ਸਕਦਾ ਹੈ

  • @kalasidhu-wo3pv
    @kalasidhu-wo3pv 3 หลายเดือนก่อน +57

    ਬਾਦਲ ਕੰਜਰ ਪੰਥ ਵਿਚੋਂ ਛੇਕਿਆ ਜਾਵੇ

    • @amrikamar7016
      @amrikamar7016 2 หลายเดือนก่อน +7

      ਉਸ ਨੂੰ ਤਾਂ ਫਖਰ-ਏ ਕੌਮ ਦਾ ਖਿਤਾਬ ਦੇ ਦਿੱਤਾ ਹੋਇਆ ਇਨ੍ਹਾਂ ਨੇ ਹਾਹਾਹਾਹਾਹਾ।ਪੰਥ ਚੋਂ ਕੌਣ ਛੇਕੂ ?

    • @sikandersingh7611
      @sikandersingh7611 หลายเดือนก่อน

      ਸਹੀ ਗੱਲ ਹੈ ਸ਼੍ਰੋਮਣੀ ਕਮੇਟੀ ਦੇ ਮੈਂਬਰ ਜਥੇਦਾਰ ਬਾਦਲਾਂ ਦੇ ਨੌਕਰ ਨੇ ਕੋਈ ਨਹੀਂ ਸੱਚ ਬੋਲ ਸਕਦਾ

  • @Harjinderbrar-j2e
    @Harjinderbrar-j2e 2 หลายเดือนก่อน +8

    ਇਸ ਕਹਾਵਤ ਅਨੁਸਾਰ ਬਿੱਲਕੁਲ ਅਸਲ ਸੱਚ ਹੈ ਕਿ ਔਖੇ ਵੇਲੇ ਸਭ ਤੋਂ ਪਹਿਲਾਂ ਬਹੁਤ ਨਜ਼ਦੀਕੀ ਲੋਕ ਭੱਜ ਜਾਂਦੇ ਹਨ। ਧੰਨਵਾਦ

  • @sarabjitSingh-vd2lz
    @sarabjitSingh-vd2lz 3 หลายเดือนก่อน +20

    ਸੁਖਬੀਰ ਬਾਦਲ ਤੇ ਸਾਰੇ ਅਕਾਲੀ ਦਲ ਦੇ ਚੱਮਚੀਆ ਨੂੰ ਪੰਥ ਚੌ ਛੇਕਿਆ ਜਾਵੇ। ਫਿਰ ਨਮੇਂ ਸਿਰਜੇ ਜਾਵੇ ਗਾ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਬਣੇਗਾ।

  • @dilwarsingh9352
    @dilwarsingh9352 2 หลายเดือนก่อน +8

    ਸ਼੍ਰੋਮਣੀ ਅਕਾਲੀ ਦਲ ਦੇ ਨਾਮ ਪਿਛੇ ਬਾਦਲ ਕਿਉਂ ਜੋੜਿਆ ਗਿਆ

    • @BantaSingh-tt8zt
      @BantaSingh-tt8zt 2 หลายเดือนก่อน

      ਤੂ ਆਜਾ ਤੇਰਾ ਨਾਂ ਜੁੜ ਜਾਵੇਗਾ

  • @buggarsinghsidhu7186
    @buggarsinghsidhu7186 2 หลายเดือนก่อน +3

    ਮੈਂ ਕਿਸੇ ਵੀ ਦਲ ਦੇ ਹੱਕ ਵਿੱਚ ਨਹੀਂ ਹਰ ਇਕ ਆਪਣੀ ਵਿਦਵਾਨਗੀ ਘੋਟ ਰਿਹਾ ਹੈ ਜੇਕਰ ਬਾਦਲ ਪ੍ਰਧਾਨਗੀ ਨਹੀ ਛਡ ਰਿਹਾ ਤਾਂ ਬਹੁਸੰਮਤੀ ਸਿੱਖ ਕੀ ਕਰ ਰਹੇ ਹਨ ਉਹ ਸਰਬਸੰਮਤੀ ਨਾਲ ਨਵਾਂ ਅਕਾਲੀ ਦਲ ਕਿਉਂ ਨਹੀ ਕਾਇਮ ਕਰਦੇ

  • @SirhindFatehgarhToday
    @SirhindFatehgarhToday 2 หลายเดือนก่อน +3

    ਸੱਚ ਬੋਲ ਰਹੇ ਹੋ..ਕੂੜ ਦਾ ਪਸਾਰਾ ਕਰ ਰਹੇ ਅਕਾਲੀ ਦਲ ਨੇ ਆਪਣਾ ਆਧਾਰ ਗੁਆ ਕੇ ਵੀ ਹੰਕਾਰੀ ਹੋਏ ਫਿਰਦੇ ਨੇ..?

  • @ginderkaur6274
    @ginderkaur6274 3 หลายเดือนก่อน +11

    ਬਹੁਤ ਵਧੀਆ ਗਲਬਾਤ

  • @parmindersingh2081
    @parmindersingh2081 2 หลายเดือนก่อน +6

    ਸ਼ਰਮ ਆਉਂਦੀ ਆ ਇਹੋ ਜਿਹੇ ਬੰਦਿਆਂ ਕਰਕੇ ਪਹਿਲਾਂ ਕੋਈ ਬੋਲਦਾ ਨਹੀਂ

  • @baljeetsindhu7231
    @baljeetsindhu7231 2 หลายเดือนก่อน +2

    ਪ੍ਰਕਾਸ਼ ਸਿੰਘ ਬਾਦਲ ਤੋਂ ਪੰਥ ਰਤਨ ਵਾਪਸ ਲਿਆ ਜਾਵੇ ਅਤੇ ਸਿੱਖ ਪੰਥ ਵਿੱਚੋਂ ਛੇਕਿਆ ਜਾਵੇ

  • @manindersingh352
    @manindersingh352 2 หลายเดือนก่อน +3

    ਭਾਈ ਰਣਜੀਤ ਸਿੰਘ ਨੂੰ ਬਣਾਇਆ ਜਾਵੇ

  • @supinderuppal7905
    @supinderuppal7905 2 หลายเดือนก่อน +3

    100% ਇਹ ਗੱਲ ਸਹੀ ਹੈ ਗੁਰਬਚਨੇ ਵੀ ਵੱਡਾ ਦੋਸ਼ੀ ਹੈ

  • @luckysingh-po1gh
    @luckysingh-po1gh 3 หลายเดือนก่อน +5

    ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🌹
    ਪੰਥਕ ਸਰਕਾਰ ਬਣਾਓ ਪੰਜਾਬ ਬਚਾਓ ਜੀ 🙏🌹
    ਸ਼ਹੀਦ ਸਿੰਘਾ ਨੂੰ ਕੋਟਿ ਕੋਟਿ ਪ੍ਰਣਾਮ ਜੀ 🙏🌹
    ਸਰਕਾਰ ਏ ਖਾਲਸਾ ਜਿੰਦਾਬਾਦ ਜੀ 🙏🌹

  • @SukhwinderSingh-dq2xt
    @SukhwinderSingh-dq2xt 2 หลายเดือนก่อน +2

    ਸਾਰੇ ਪੰਥ ਨੁ ਭਾਈ ਸਾਹਿਬ ਜੀ ਦੀਆ ਗੱਲਾ ਤੇ ਧਿਆਨ ਦੇਣਾ ਚਾਹੀਦਾ

  • @JagroopSingh-no7xy
    @JagroopSingh-no7xy 3 หลายเดือนก่อน +4

    ਇਹ ਕੋਈ ਬਾਗੀ ਨਹੀ ਇੱਕ ਨੰਬਰ ਦੇ ਚਗਲ ਇਹ ਤਾ 1996 ਦਾ ਅਕਾਲੀ ਦਲ ਰਿਹਾ ਹੀ ਨਹੀ ਇਹ ਪੰਜਾਬੀ ਪਾਰਟੀ ਹੈ ਪੰਜਾਬੀ ਪਾਰਟੀ ਦਾ ਅਕਾਲ ਤਖਤ ਨਾਲ ਕੀ ਲੈਣਾ ਦੇਣਾ ਹੈ ਅਕਾਲ ਤਖਤ ਤੇ ਪੰਥਕ ਪਾਰਟੀ ਪੇਸ ਹੋ ਸਕਦੀ ਪੰਜਾਬੀ ਪਾਰਟੀ ਨਹੀ

  • @MalkitSingh-fo4ci
    @MalkitSingh-fo4ci 2 หลายเดือนก่อน +1

    10 ਸਾਲ ਹੋ ਗਏ ਚਰਚਾ ਹੁੰਦੀ ਨੂੰ ਸੁਖਬੀਰ ਬਾਦਲ ਨੂੰ ਕਿਸੇ ਨੇ ਹੱਥ ਨਹੀਂ ਪਾਇਆ ਨਾ ਕੋਈ ਪਾਸ ਸਕੇ

  • @ParmjeetsinghMaan
    @ParmjeetsinghMaan 3 หลายเดือนก่อน +5

    ਸਹੀ।ਗੱਲ।ਹੈ।ਬਾਬਾ।ਜੀ।ਬਾਦਲ।ਟੋਲਾ।ਇਹ।ਸਾਰੇ।ਚੰਦੂ।ਮਲੂਕੇ।ਢੀਡਸੇ।ਹੋਰੇ।ਸੋਰੀ।ਬਾਕੀ।ਇਹ।ਪਾਪੀ।ਸਾਰੇ।ਲਿਖੇ।ਨੀ।ਜਾਦੇ।ਇਹ।ਸਾਰਾ।ਲਾਣਾ।ਪੰਥ।ਵਿਚੋ।ਛੇਕੇ।ਜਾਣ।

  • @GurjantSingh-eh6em
    @GurjantSingh-eh6em 3 หลายเดือนก่อน +5

    ਰਧਾਵਾ ਸਾਹਿਬ ਜੀ ਜਥੇਦਾਰ ਸਾਹਿਬ ਨੂ ਇਹ ਕੇ ਸ ਮੁਲਜਮ ਨੂ ਸਜਾ ਦੇਣੱ ਤੇ ਤੌਰ ਤੇ ਵਿਚਾਰਨਾ ਚਾਹੀਦਾ ਹੈ ਕਿਓ ਕੇ ਇਹ ਜੂਲਮ ਕਬੂਲ ਚੁਕੇ ਹਨ

  • @theeasternstartigergroup2015
    @theeasternstartigergroup2015 หลายเดือนก่อน +1

    ਸ਼ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪਾਸ ਇਹ ਵਧੀਆ ਸਮਾਂ ਹੈ। ਬਾਦਲ ਪਰਿਵਾਰ ਦੇ ਮਕਰ ਜਾਲ, ਦੇ ਚੁੰਗਲ ਵਿੱਚੋਂ ਨਿਕਲਣ ਲਈ ਸਮਾ ਹੈ। ਸਿੰਘ ਸਾਹਿਬ ਜੀ ਪਰਧਾਨ ਸਾਹਿਬ ਜੀ ਪਾਸ ਸਮਾ ਹੈ ਤਾਕਤ ਦੀ ਸਹੀ ਵਰਤੋਂ ਕੀਤੀ ਜਾਵੇ ਜੀ

  • @ManjeetSingh-tx9ok
    @ManjeetSingh-tx9ok 3 หลายเดือนก่อน +3

    Bhai Amritpal Singh khalsa nu ehna chor leadera da sath nhi deni chahida, Sara Punjab nu lut ka kha gye khali dal wale lutera hun drame krda ne sangat ji

  • @gurnamdhandhi4741
    @gurnamdhandhi4741 2 หลายเดือนก่อน +2

    ਬਹੁਤ ਵਧੀਆ ਵਿਚਾਰ ਹਨ ਭਾਈ ਸਾਹਿਬ ਜੀ ਦੇ

  • @romanroman-pi7ny
    @romanroman-pi7ny 3 หลายเดือนก่อน +4

    Bahut vadhiaa Bhai Saab VESVAA da example dita hai.

  • @sukhjitsingh6668
    @sukhjitsingh6668 3 หลายเดือนก่อน +6

    ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਸਭ ਨੂੰ

  • @sukhjitsingh6668
    @sukhjitsingh6668 3 หลายเดือนก่อน +7

    ਬਿਲਕੁਲ ਬਹੁਤ ਵਧੀਆ ਗੱਲਬਾਤ ਲੱਗੀ

  • @Sukhmandersingh-n9
    @Sukhmandersingh-n9 2 หลายเดือนก่อน +1

    ਭਾਈ ਰਣਜੀਤ ਸਿੰਘ ਖਾਲਸਾ ਨੂੰ ਬਣਾਉਣਾ ਚਾਹੀਦਾ ਜਥੇਦਾਰ ਅਕਾਲ ਤਖਤ ਸਾਹਿਬ ਦਾ

  • @pritpalsingh2303
    @pritpalsingh2303 3 หลายเดือนก่อน +4

    Jihra virodh karda hunda party ch reh ke ohnu bahar da raasta dikha ditta janda hai

    • @BalwinderSingh-kd4qz
      @BalwinderSingh-kd4qz 2 หลายเดือนก่อน

      ਜਥੇਦਾਰ ਅਕਾਲ ਤਖ਼ਤ ਸਾਹਿਬ ਸ੍ਰੀ ਅੰਮ੍ਰਿਤਸਰ ਵਾਸਤੇ ਪਰਖ ਦੀ ਘੜੀ ਆ ਗਈ ਹੈ।

  • @sukhmandersingh5447
    @sukhmandersingh5447 3 หลายเดือนก่อน +3

    ਰਹਿ ਵੀ ਉਹੀ ਗਈ ਨਾ ਜਿਹੜੇ ਹੱਥ ਲਿਬੜੇ ਰਹਿ ਜਾਂਦੇ ਆ

  • @SatinderSingh-qh3qv
    @SatinderSingh-qh3qv 3 หลายเดือนก่อน +3

    ਡੇਰਾ ਵਾਦ ਬਾਰੇ ਕੀ ਵਿਚਾਰ ਹਨ

  • @gurjas99
    @gurjas99 2 หลายเดือนก่อน +2

    ਇਹ ਸਾਰੇ ਐਸ ਜੀ ਪੀ ਸੀ ਦੀਆਂ ਇਲੈਕਸ਼ਨਾ ਜਿਤਣਾ ਚਾਹੂਦੇ ਨੇ

  • @kashmirsingh3625
    @kashmirsingh3625 3 หลายเดือนก่อน +3

    Total akali dal panth vicho chhakia jawe ji.

  • @jaswindergrewal1192
    @jaswindergrewal1192 3 หลายเดือนก่อน +2

    You’re 100%right now 😂

  • @kulwantsingh5402
    @kulwantsingh5402 3 หลายเดือนก่อน +3

    Khabar ਬੰਦ ਕਰੋ ਜੋ marje boly jande

  • @jagtar9311
    @jagtar9311 หลายเดือนก่อน +1

    ਵਾਹਿਗੁਰੂ ਜੀ ਬਹੁਤ ਵਧੀਆ ਖਾਲਸਾ ਜੀ

  • @Ranjitkaur-pj1bh
    @Ranjitkaur-pj1bh 2 หลายเดือนก่อน +1

    Singh sab sukhbir badal family nu panth vicho shekya jana chida ena gadara kom da bot nuksan keta ena janch krow crorra rupya kha gye bhi amritpal singh khalsa bne akali dal da pardhan je

  • @kulwantsingh3183
    @kulwantsingh3183 2 หลายเดือนก่อน

    🎉 ਅੱਜ ਭਾਵੇਂ ਲੱਖਾਂ ਬੁਧੀਜੀਵੀਆਂ ਨੂੰ ਇਕੱਠੇ ਕਰਕੇ ਵੇਖ ਲਵੋ ਪਰ ਇਸ ਸਿੱਖ ਤੋਂ ਵਧੀਆ ਸੱਚਾ ਇੰਟਰਵਿਊ ਨਹੀਂ ਦੇ ਸਕੇਗਾ ਜੀ ਵਾਹਿਗੁਰੂ ਸਾਹਿਬ ਜੀ

  • @BalkarDeol
    @BalkarDeol 3 หลายเดือนก่อน +1

    1996 ਤੋਂ ਲੈ ਕੇ ਜੋ ਰਾਜਸੀ ਅਨੰਦ ਮਾਣ ਰਹੇ ਹਨ । ਬਾਦਲ ਪਰਵਾਰ , ਪ੍ਰੇਮ ਸਿੰਘ ਪ੍ਰੋ ਢੀਡਸਾ ਪਰਵਾਰ , ਮਲੂਕਾ ਪਰਵਾਰ ਬੀਬੀ ਜਗੀਰ ਕੋਰ ਪਰਵਾਰ ਸਭ ਨੂੰ ਸਤਿਕਾਰ ਯੋਗ ਹਨ ॥ ਇਹਨਾਂ ਵਿੱਚੋਂ ਬੀਬੀ ਜਗੀਰ ਦਾ ਜੀਵਨ ਦੂਜਿਆਂ ਨਾਲ਼ੋਂ ਵਧੀਆ ਹੈ ॥ ਜਿੱਥੋਂ ਤੱਕ ਇਹ ਸਾਰੇ ਸਤਿਕਾਰ ਹਨ ॥
    ਇਹਨਾਂ ਦੀ ਸੋਚ ਵਿੱਚ ਸੱਚ ਹੈ ॥ ਇਹਨਾਂ ਸਭ ਨੂੰ ਪੰਜਾਂ ਤਖਤ ਸਾਹਿਬਾਂ ਦੇ ਜਥੇਦਾਰ ਸਾਹਿਬ ਇਹਨਾਂ ਨੂੰ ਅੱਗੇ ਤੋਂ ਬੀ ਜੇ ਪੀ ਨਾਲ ਕਦੀ ਵੀ ਰਲ ਕੇ ਨਾ ਚੱਲਣ ਦਾ ਫਸਲਾ ਦੇਣ ਜੀ
    ਅਕਾਲੀ ਦਲ ਕਿਸਾਨਾਂ ੨ਮਜਦੂਰਾ ਤੇ ਪੰਜਾਬ ਵਿੱਚ ਵੱਸਦੇ ਹਰ ਵਰਗ ਦੀ ਪਾਲਟੀ ਹੈ ॥ ਉਮਰ ਹੱਦ ਤਹਿ ਹੋਵੇ ੬੫ ਤੋਂ ਬਾਅਦ ਡਾਕਟਰੀ ਰੀਪੋਟ ਦੇ ਅਧਾਰ ਚੋਣ ਲੱੜੀ ਜਾਵਾ

    • @BalkarDeol
      @BalkarDeol 3 หลายเดือนก่อน +2

      ਅਸੀਂ ਧਿਆਨ ਸਿੰਘ ਡੋਗਰਾ ਨਾ ਬਨੀਏ ॥ ਜੋ ਕੰਮ ਕਰੇਗਾ ਗਲਤੀ ਹੋਣਾ ਜ਼ਰੂਰੀ ਹੈ ॥ਸਾਡੀ ਪਾਸ ਬੇਨਤੀ ਹੈ ਇਕੱਠੇ ਹੋ ਲੈ ਕੰਮ ਕਰੀਏ
      ਪ੍ਰਧਾਨ ਦੀ ਪੰਜ ਸਾਲ ਮਿਆਦ ਹੈਵੇ ॥

  • @rattansingh4661
    @rattansingh4661 หลายเดือนก่อน

    ਹਰਿਮੰਦਰ ਸਾਹਿਬ ਜੀ ਤੇ ਕਬਜ਼ਾ ਕਰਨਾ ਸਭ ਤੌ ਵੱਢੀ ਚਾਲ ਬਾਦਲਾਂ ਦੀ ਸੀ ਕਿਉ ਕੇ ਸੰਤ ਜਰਨੈਲ ਸਿੰਘ ਜੀ ਹਰਿਮੰਦਰ ਸਾਹਿਬ ਵਿੱਚ ਬੈਠੇ ਸਨ ਤੇ ਸਿੱਖੀ ਨੂੰ ਸਪੋਰਟ ਕਰਦੇ ਸਨ ਬਾਦਲ ਪਰਿਵਾਰ ਨੂੰ ਤਕਲੀਫ ਸੀ ਕਿ ਬਾਦਲਾਂ ਦੇ ਹੱਥ ਹਰਿਮੰਦਰ ਸਾਹਿਬ ਜੀ ਕਿਸ ਤਰਾਂ ਹੱਥ ਆਵੇਗਾ ਸੰਗਤ ਦਾ ਪੈਸਾ ਸਾਡੇ ਹੱਥ ਕਿਸ ਤਰਾਂ ਆਵੇਗਾ ਤਾਂ ਬਾਦਲਾਂ ਨੇ ਹੀ ਹਰਿਮੰਦਰ ਸਾਹਿਬ ਜੀ ਤੇ ਇੰਦਰਾ ਨਾਲ ਮਿਲ ਕੇ ਅਟੈਕ ਕਰਵਾਇਆ ਹੈ ਐਸ ਜੀ ਪੀਸੀ ਭੀ ਬਾਦਲਾਂ ਦੇ ਇਸ਼ਾਰੇ ਤੇ ਚੱਲਦੀ ਹੈ ਬਾਕੀ ਦਾ ਰੋਲ ਹੈ ਬੀਜੇਪੀ ਮੋਦੀ ਅਮਿਤਸ਼ਾਹ ਤੇ ਰਾਮ ਰਹੀਮ ਦਾ ਮਿਲ ਜੂਲ ਕੇ ਰੋਲ ਹੈ
    ਸਿੱਖੀ ਨੂੰ ਢਾਹ ਲਾਉਣ ਵਾਲੇ ਇਹੀ ਲੋਕ ਹਨ ਇਹਨਾ ਲੋਕਾ ਨੂੰ ਫਾਂਸੀ ਹੋਣੀ ਚਾਹੀਦੀ ਹੈ ਜਾਂ ਕੋਈ ਸਿੰਘ ਬੰਦਾ ਸਿੰਘ ਬਹਾਦੂਰ ਪੈਦਾ ਹੋ ਜਾਵੇ

  • @surindersingh2175
    @surindersingh2175 หลายเดือนก่อน

    ਏਨੇ ਵੱਡੇ ਗੁਨਾਹ ਕਰਕੇ ਸਜਾ ਅਕਾਲ ਤਖ਼ਤ ਤੋਂ ਨਹੀਂ ਇਹਨੂੰ ਛੇਵੀ ਮੰਜਿਲ ਤੋਂ ਥੱਲੇ ਸੁੱਟ ਦੇਣਾ ਚਾਹੀਦਾ

  • @AffectionateHot-AirBallo-mp2th
    @AffectionateHot-AirBallo-mp2th 3 หลายเดือนก่อน +2

    Sgpc won't go against s sukhbir singhbadal coz he still controlls them😊

  • @RanjeetsinghRanasandhu
    @RanjeetsinghRanasandhu 2 หลายเดือนก่อน

    ਵਿੱਰ ਜੀ ਸੁਲਤਾਨ ਪੁਰ ਲੋਧੀ ਦੀ ਸਟੇਜ ਦਾ 13 ਕਰੋੜ ਰੁਪਏ ਦਾ ਬਿੱਲ ਗੁਰੂ ਦੀ ਗੋਲਕ ਵਿੱਚੋ ਕਿਊ ਦਿੱਤਾ ਬਾਦਲ ਨੇ ਗੁਰੂ ਘਰ ਦਾ ਪੈਸਾ ਵਾਪਸ ਲੈਣਾ ਚਾਹੀਦਾ ਬਾਦਲ ਕੋਲੋ ਬਾਕੀ ਛੱਡੋ ਜੇੜਾ ਕਰੋੜਾ ਅਰਬਾ ਖਾ ਗਏ ਓ ਕਿੱਥੋ ਮਿਲਣਾ

  • @GurmeetSingh-wn2ec
    @GurmeetSingh-wn2ec 3 หลายเดือนก่อน +2

    Sukhbir sata de sata de nashse sab kus bul gia si ki ih vi di aoun ge

  • @BalbirSingh-hy5qp
    @BalbirSingh-hy5qp 2 หลายเดือนก่อน

    ਸੁਖਬੀਰ ਸਿੰਘ ਬਾਦਲ ਬਹੁਤ ਚਾਲਾਕ ਆਦਮੀ ਹੈ ਇਹਨੇ ਹੋਰ ਦੀਆ ਹੋਰ ਗਲਾਂ ਬਣਾਕੇ ਦਸ ਦੇਣੀਆਂ ਅਤੇ ਰਘਬੀਰ ਸਿੰਘ ਬਾਦਲ ਦਾ ਥਾਪਿਆ ਹੋਇਆ ਜਥੇਦਾਰ ਹੈ ਇਸਤੋ ਕੋਈ ਉਮੀਦ ਨਹੀ ਕੀਤੀ ਜਾ ਸਕਦੀ ।

  • @kulwantsingh3183
    @kulwantsingh3183 2 หลายเดือนก่อน

    ਪਤਰਕਾਰ ਜੀ ਪੁੱਤਰ ਜੀ ਜਦੋਂ ਪਾਪ ਦਾ ਭਾਂਡਾ ਪੂਰੀ ਤਰਾਂ ਭਰ ਜਾਂਦਾ ਹੈ ਉਹ ਉਛਲ ਉਛਲ ਵੀ ਜਾਂਦਾ ਹੈ ਅਤੇ ਟੁੱਟ ਵੀ ਜਾਂਦਾ ਹੈ ਹੁਣ ਇਹਨਾਂ ਪਾਪਾਂ ਦੀ ਸਪੇਸ ਸੁਖਬੀਰ ਸਿੰਘ ਸਾਰੀ ਉਮਰ ਹੀ ਨਹੀਂ ਭਰ ਸਕਦਾ ਹੈ ਜੀ ਵਾਹਿਗੁਰੂ ਸਾਹਿਬ ਜੀ

  • @amritpalwaraich6339
    @amritpalwaraich6339 2 หลายเดือนก่อน

    ਗੁਰਬਚਨ ਸਿੰਘ ਨੂੰ ਸੰਗਤਾਂ ਦੇ ਸਾਹਮਣੇ ਆ ਕੇ ਸੱਚ ਦੱਸਣਾ ਚਾਹੀਦਾ
    ਗੁਰੂ ਰਾਮਦਾਸ ਬਖਸ਼ਣ ਦੇਂਣ ਗਏ ਨਹੀਂ ਤਾਂ ਆਪਣੇ ਤੇ ਲੱਗੀਆਂ ਕਲੰਕ ਨਾਲ ਲੇ
    ਕੇ ਜਾਣ ਗਏ

  • @singh17karnail
    @singh17karnail 2 หลายเดือนก่อน +1

    ਬਾਗੀ ਨਹੀਂ, ਲੂੰਬੜ ਚਾਲ।

  • @JangiDhatt
    @JangiDhatt 3 หลายเดือนก่อน +1

    Gurpreet Singh Ji wjkk Wjkf
    Your interview is highly commendable. WAHEGURU Ji give you more strength to speak truth. It's time now for panthic gursikhs to come forward. This is real Gurmat KARAM.
    "ZINDABAAD".

  • @Sukhmandersingh-n9
    @Sukhmandersingh-n9 2 หลายเดือนก่อน

    ਸੁਖਬੀਰ ਬਾਦਲ 10 ਸਾਲ ਪਹਿਲਾਂ ਚਿਹਰਾ ਖਿੜਿਆ ਖਿੜਿਆ ਰੱਖਦਾ ਹੁੰਦਾ ਸੀ ਅੱਜ ਵੇਖ ਲਓ ਜਿਵੇਂ

  • @GurwinderSingh-gy6mx
    @GurwinderSingh-gy6mx 2 หลายเดือนก่อน +1

    ਖਾਅ ਗਏ ਸਾਰਾ ਜਨਤਾ ਦਾਲ

  • @parkashsinghkhurmi2941
    @parkashsinghkhurmi2941 2 หลายเดือนก่อน

    ਜਥੇਦਾਰ ਅਕਾਲ ਤਖ਼ਤ ਸਹੀ ਫੈਸਲਾ ਨਹੀਂ ਲੈ‌ ਸਕਦੇ ਕਿਉਂਕਿ ਅਕਾਲ‌ ਤਖ਼ਤ ਅਜ਼ਾਦ ਨਹੀ

  • @lachmansingh3126
    @lachmansingh3126 2 หลายเดือนก่อน +1

    Hall Khalsa g waheguru ki fateh g 🙏🙏

  • @kashmirsinghcheema_12
    @kashmirsinghcheema_12 2 หลายเดือนก่อน

    ਬਹੁਤ ਖੂਬ ਭਾਈ ਸਾਹਿਬ ਜੀ ਦੇ ਵਿਚਾਰ 100%ਸੱਚ ਨੇ। ਬਹੁਤ ਖੂਬ

  • @MohinderSingh-hr6pk
    @MohinderSingh-hr6pk 2 หลายเดือนก่อน +1

    Bahut sahi gal kiti Bhai sahib ne

  • @hdhdhdhdh4589
    @hdhdhdhdh4589 3 หลายเดือนก่อน +3

    Very good vir ji

  • @KulwantSingh-lj2yw
    @KulwantSingh-lj2yw 2 หลายเดือนก่อน

    ਪੱਤਰਕਾਰ ਵੀਰ ਜੀ ਮਸਲਾ ਸਭ ਗੋਲਕਾ ਦਾ ਹੈ ਗੋਲਕਾ ਖਾਣ ਵਾਲੇ ਤਾਂ ਵੀਰ ਪਰੀਤ ਸੈਣੀ ਸਭ ਨੰਗੇ ਕੀਤੇ ਹੋਏ ਸਨ

  • @RamsinghSingh-tg7xu
    @RamsinghSingh-tg7xu หลายเดือนก่อน

    Bhai ਰਣਜੀਤ ਸਿੰਘ ਨੂੰ ਬਣਾਇਆ ਜਾਵੇ ਪ੍ਰ

  • @ashcroftriverinn5790
    @ashcroftriverinn5790 2 หลายเดือนก่อน

    SGPC interference in
    Akal Takht . SGPC job is look after Gurdwaras and focus
    On expend Sikh religion. But these day
    SGPC paying attention to protect
    Badal Family.

  • @ashcroftriverinn5790
    @ashcroftriverinn5790 2 หลายเดือนก่อน

    Jathedar Gurbachan must Akal Takht . He is the Main culprit. Who cheat Khalsa Panth .
    Why He signed Sadh
    Forgiveness ? He should refused it. He was on higher Sikh post . He was represented to Akal Takht. Who let BJP come in Punjab ? Akali Dal Badal . Why they crying now BJP want
    Break Akali ?

  • @NirmalSingh-eu2vj
    @NirmalSingh-eu2vj 2 หลายเดือนก่อน

    ਜਦੋਂ ਵਾਰ ਖੇਤ ਨੂੰ ਖਾਣ ਲੱਗ ਜਾਏ ਤਾਂ ਵਿੱਦੀ ਉੱਥੇ ਕੀ ਕਰੋਗੀ

  • @SurjitSingh-dh1hh
    @SurjitSingh-dh1hh 2 หลายเดือนก่อน +1

    Be gairt sabhahai sgpc jo apna pardhan he ne chun sakde hoor ke karnge

  • @kamleshkaur2919
    @kamleshkaur2919 หลายเดือนก่อน

    Satcar Joog Bhaji Saab ji
    Sat Shree Akall ji
    Bhaji Tusi Bilkul Theek kande Hoo ji Sardar Sukhbir Singh Badal Saab ji Nirdosh Han ji Vorodi party pahla Sab kuch Hunda Raha ji Us Time kohi Nahi Miliya ji
    Aj Una Nu Tikat Nahi Ta Sare AkaliDal De Virodi Ledar Aap Han ji BJP Nall Sadi kohi Dushmani Nahi Hai ji PM Sir Ja BJP Da kohi Mabar Kuch Nahi kar Sakde ji Thx Veer ji

  • @khushwindersingh7570
    @khushwindersingh7570 2 หลายเดือนก่อน

    ਸਹੀ ੳਸ ਸਮੇ ਦੇ ਜਥੇਦਾਰ ਸਾਹਿਬਾਨ ਕੋਲੋ ਪੁਸਿਆ ਜਾਵੇ । ਹੁਣ ਵੀ ਬਾਦਲਾ ਵਲ ਜਾਣਾ ਫੈਸਲਾ

  • @gagankaur4209
    @gagankaur4209 2 หลายเดือนก่อน +1

    ਅਕਾਲੀ sgpc ਹੀ ਅਕਲ ਤੱਖਤ ਸਾਹਿਬ ਤੋਂ ਮਨੁੱਕਰ a

  • @chaudharytoka5533
    @chaudharytoka5533 2 หลายเดือนก่อน

    This Akalidal party is not serious of punjab problems, it is not a panthic partybut it is business party. Every politician has looted Punjab mercilessly.

  • @balkourdhillon5402
    @balkourdhillon5402 3 หลายเดือนก่อน +2

    ਸਿੰਘ ਜੀ ਨੇ ਆ ਜੋ ਵੇਸਵਾ ਦੇ ਚੌਂਕ ਵਿਚ ਖੜ ਕੇ ਲੌਕਾਂ ਨੂੰ ਸਤੀ ਧਰਮ ਰੱਖੋ ਵਾਲੀ ਗਲ ਤੇ ਤਰਕ ਬੜੀ ਸਿਰੇ ਦੀ ਚੋਟ ਤਖਤ ਸਾਹਿਬ ਤੇ ਪੇਸ਼ ਹੋੲਏ ਲੀਡਰਾ ਲੲਈ।

  • @SamSamra-u4o
    @SamSamra-u4o 2 หลายเดือนก่อน

    Kadi Kise ne very serious masley te interview's Nahi Kitiya SGPC de member ne bahut time toh chalde a rahe ne thonu loka nu PTA ohna kinni corruption kiti Apne turnover vich kiniya Jaedada bnaiya ohna kanzara ne saley gurudwarea de paise loot ke

  • @GurmeetSingh-wn2ec
    @GurmeetSingh-wn2ec 3 หลายเดือนก่อน +1

    Ik dgp sumed saini nu louna ik nihathe sikha te goli chalouna ih sara matar sukhbir nu janda

  • @MohinderSingh-hr6pk
    @MohinderSingh-hr6pk 2 หลายเดือนก่อน

    Panjoli sahib vargey sgpc members chahide han..totally clear han

  • @munishjain2192
    @munishjain2192 หลายเดือนก่อน

    Veer Ji vaddae Badal di badi vaddi planning si Panth nu or punjab nu luttan di or us paise nu sambaalan di is lai sukhbir chand nu business management di padai karwaa k leaa k aaya si.1978 da kand hi Akali leadership nu khatam karan lai karwaia si Badal ne.Is Badal ne punjab di nojawani di or jathaedaar di khoon di holi kheadwaa k 1996 witch Akali dal uper kabaj ho gya or SGPC v apne kabaje witch kar lai or eana de pariwaar kolo koi sheromani committee koi aan wale time witch kho na sake.eana ne saria sansthawa nu kamjor kitta gya or har kam Anti sikh kitta.eahi bada vadda gadaar hai.

  • @massasingh6284
    @massasingh6284 หลายเดือนก่อน

    BHAI SAB JI SAD DI PARDHANGI DA KOYE ROLA NAHI JI ROLA KEWEL SGPC DI GOLK DA HAI JI OH SHADEN NU DIL NAHI KARDA

  • @MohinderSingh-hr6pk
    @MohinderSingh-hr6pk 2 หลายเดือนก่อน

    S G P C had brought Akali Dal into existence So Sgpc is supreme body not akali dal

  • @nathasingh2576
    @nathasingh2576 หลายเดือนก่อน

    Jathedar di hasyat ih k us kolo gurbani di tuk thorhi galt boli gyi. Sgpc kehndi k isper wichar kita jaouga isda matlab k oh ik isda mulajim h ki isda sagyan Jo panj pyare hn ohna nu laina chahida y baki char jathedar iste vichar karn. Jdo tusi y sgpc ne jathedar di niyukati kise de parbhav nal krni h ta inj hi hovega

  • @harnekmalhans7783
    @harnekmalhans7783 หลายเดือนก่อน

    S G P C could take talented Punjabi Sikhs to new heights to shine in the world. But did nothing except looting

  • @mohindergill8884
    @mohindergill8884 2 หลายเดือนก่อน

    Badals destroyed Punjab and Akali Dall became Kaali Daal.

  • @NirajanSingh-e3d
    @NirajanSingh-e3d 2 หลายเดือนก่อน

    ਭਾਈ ।ਅੰਮ੍ਰਿਤਪਾਲ।ਸ।।ਜਿੰਦਾਬਾਦ

  • @baljitkaurcanada
    @baljitkaurcanada 2 หลายเดือนก่อน

    Dhan dhan bhai gurpreet singhji vaheguru ji ka khalsa vaheguru ji ki fateh

  • @palchahal8158
    @palchahal8158 หลายเดือนก่อน

    Bjai rashpaal sgh nu kujh nhi kh sakde pr kehnde jis malik to roti mile kute us nu kde bhokda nhi bhave oh jina mrzi chor hove

  • @HardevSingh-k6k
    @HardevSingh-k6k 2 หลายเดือนก่อน

    ਬੀਮਾਰ ਦਿਮਾਗ ਨੂੰ ਅਜੇ ਭੀ ਸਮਝ ਨਹੀਂ ਆ ਰਹੀ

  • @baljitkaurcanada
    @baljitkaurcanada 2 หลายเดือนก่อน

    Sant Mastuana sahib ji ne kiha c k akaltakhat de jathedar nu auhede to koi la ni sakda death beshukk ho jave per akali dal merji naal auhde to la dinda jathedar nu

  • @HarnishKaurKandhola
    @HarnishKaurKandhola 2 หลายเดือนก่อน +1

    Right

  • @RanjitsinghJeetcheema
    @RanjitsinghJeetcheema 2 หลายเดือนก่อน

    ਬਿਲਕੁਲ ਬਹੁਤ ਵਧੀਆ ਗੱਲ ਬਾਤ ਹੈ ਜੀ

  • @gurpreetsingh-gz3kc
    @gurpreetsingh-gz3kc หลายเดือนก่อน

    Saari takat sangat kol hai, sangat chunae election raahin.

  • @NirajanSingh-e3d
    @NirajanSingh-e3d 2 หลายเดือนก่อน

    ਬਾਦਲਾ।ਦਾ।।ਨਾਮ।।ਲੈਣਾ ਵੀ।ਕਲੰਕ।ਹੈ

  • @JodhSekhon-ju5nc
    @JodhSekhon-ju5nc 2 หลายเดือนก่อน

    Chandu chima maluke sab eik he kha kametinu hun mafi magade

  • @bhaiswindersinghjikartarpu8945
    @bhaiswindersinghjikartarpu8945 2 หลายเดือนก่อน

    Bhai Amritpal singh khalsa pardhan banna chaida h

  • @salwindersingh9012
    @salwindersingh9012 2 หลายเดือนก่อน

    A tho z tak ihna saria dosia chahe koi vi hove akal thakt de samne khara kro ji

  • @harjitsingh6141
    @harjitsingh6141 2 หลายเดือนก่อน

    Waheguru AA. Saba Ako va akurcey palda va

  • @GurwinderSingh-gy6mx
    @GurwinderSingh-gy6mx 2 หลายเดือนก่อน

    ਜੌਦੌ ਗੱਲਬੈ ਖਾਦੈ ਸੀ