ਸਾਬਕਾ Jathedar Ranjit Singh ਇਹਨੇ ਤੱਤੇ ਪਹਿਲਾਂ ਨੀਂ ਹੋਏ ਹੋਣੇ

แชร์
ฝัง
  • เผยแพร่เมื่อ 15 ต.ค. 2024
  • ਸਾਬਕਾ Jathedar Ranjit Singh ਇਹਨੇ ਤੱਤੇ ਪਹਿਲਾਂ ਨੀਂ ਹੋਏ ਹੋਣੇ
    (ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ TH-cam Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ)
    Subscribe Our TH-cam Channel for Daily Updates and New Videos.
    Like Our Facebook Page --- / surkhabtv
    Follow On instagram - / surkhabtv
    Website - surkhabtv.com
    ਤੁਸੀਂ ਸਾਡਾ Whatsapp ਗਰੁੱਪ ਵੀ Join ਕਰ ਸਕਦੇ ਹੋ - chat.whatsapp....
    ** Subscribe and Press Bell Icon also to get Notification on Your Phone **

ความคิดเห็น • 782

  • @manjindersingh1662
    @manjindersingh1662 4 ปีที่แล้ว +185

    ਆਹ ਜੋ ਵੀ ਵੀਰ ਅਤੇ ਭੈਣਾਂ ਕਮੈਂਟ ਕਰਦੇ ਉਹਨਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਆਪਾਂ ਸਭ ਭਾਈ ਸਾਬ ਜੀ ਦਾ ਸਾਥ ਦਈਏ ਤੇ ਬਾਦਲਾਂ ਅਤੇ ਕੈਪਟਨ ਦੇ ਖਿਲਾਫ ਖੜੀਏ

    • @bhattizorawarsingh
      @bhattizorawarsingh 4 ปีที่แล้ว +11

      Kise ne nai khadna mar chuke aaa punjab de lok aa siraf social media te khad sakde aaa

    • @gurpreetsinghgurpreet6474
      @gurpreetsinghgurpreet6474 4 ปีที่แล้ว +3

      ਵੀਰੇ ਕੋੜਾ ਸੱਚ ਅਾ ਬਾਦਲਾ ਨੂੰ ਚੰਗਾ ਨਹੀ ਲੱਗਦਾ

    • @DalipSingh-ip8vq
      @DalipSingh-ip8vq 2 หลายเดือนก่อน

      A❤❤ 18:31 ❤leeé11qr❤u ji bbvc​@@gurpreetsinghgurpreet6474

  • @manpreet1183
    @manpreet1183 4 ปีที่แล้ว +85

    ਬਾਦਲ ਕੌਮ ਦਾ ਗਦਾਰ ਹੈ ਬਾਦਲ ਨੇ ਮੱਸੇ ਰੰਘੜ ਨੂੰ ਵੀ ਪਿੱਛੇ ਛੱਡ ਦਿੱਤਾ ਭਾਈ ਰਣਜੀਤ ਸਿੰਘ ਜੀ ਨੂੰ ਆਕਾਲ ਤਖਤ ਸਾਹਿਬ ਦਾ ਜੱਥੇਦਾਰ ਬਣਾਉਣਾ ਚਾਹੀਦਾ ਹੈ ਵਾਹਿਗੁਰੂ ਜੀ🙏🙏

  • @sskherisingh5223
    @sskherisingh5223 4 ปีที่แล้ว +75

    ਬਿਲਕੁਲ ਦਿਲ ਦੀਆਂ ਗੱਲਾਂ ਨੇ ਜੀ ਬਹੁਤ ਬਹੁਤ ਧੰਨਵਾਦ ਜੀ ਜਾਣਕਾਰੀ ਦਿੰਦਿਆਂ ਦਾ ਸ਼ੁਕਰੀਆ
    ਵਾਹਿਗੁਰੂ ਜੀ ਕਾ ਖ਼ਾਲਸਾ
    ਸ਼੍ਰੀ ਵਾਹਿਗੁਰੂ ਜੀ ਕੀ ਫ਼ਤਹਿ

  • @jass_ghuman
    @jass_ghuman 4 ปีที่แล้ว +67

    ਖਾਲਸਾ ਜੀ ਤੁਹਾਡੇ ਨਾਲ ਹਾਂ

  • @kesarsingh3476
    @kesarsingh3476 4 ปีที่แล้ว +117

    ਭਾੲੀ ਰਣਜੀਤ ਸਿੰਘ ਉਹ ਅਨਖੀ ਜੋਧ ਜਿਸ ਨੇ ਨਰਕਧਾਰੀ ਗੁਰਬਚਨੇ ਦਾ ਸੋਧਾ ਲਾ ਕਿ ਤੇਹਰਾ ਸਿੰਘ ਦੀ ਸਹਾਦਤ ਜੋ ਅਮਿ੍ਤਸਰ ਸਾਹਿਬ ਵਿੱਚ ਹੋੲੀ ਸੀ ਦਾ ਬਦਲਾ ਲੈ ਕਿ ਸਿੰਘਾ ਨੂੰ ਸੱਚੀ ਸਰਧਾਜਲੀ ਦੇਣ ਦਾ ਬਹੁਤ ਵੱਡਾ ਉਪਰਾਲਾ ਕਰਕੇ ਸਿੱਖ ਕੋਮ ਵਿਚ ੲਿੱਕ ਵੱਖਰਾ ਜਜਬਾਂ ਭਰ ਦਿੱਤਾ ਸੀ

  • @kulwindersingh-hx8ku
    @kulwindersingh-hx8ku 4 ปีที่แล้ว +30

    ਭਾਈ ਸਾਹਿਬ ਜੀ ਜ਼ੋ ਹਰ ਸਿੱਖ ਦਾ ਫਰਜ਼ ਬਣਦਾ ਹੈ ਫਰਜ਼ ਤੁਸਾਂ ਨੇ ਸੱਮਝਿਆ ਹੈ ਪਰਮਾਤਮਾ ਆਪ
    ਜੀ ਤੇ ਮੇਰ ਕਰਨ

  • @HarpreetSingh-vm5rv
    @HarpreetSingh-vm5rv 4 ปีที่แล้ว +81

    ਭਾਈ ਸਾਹਿਬ ਚੜਦੀ ਕਲਾ ਵਾਲੇ ਸਿੰਘ ਨੇ

  • @godisone7569
    @godisone7569 4 ปีที่แล้ว +123

    ਇੱਕ ਇੱਕ ਗੱਲ 100% ਸਹੀ ਕਹੀ ਜਥੇਦਾਰ ਭਾਈ ਰਣਜੀਤ ਸਿੰਘ ਜੀ ਨੇ, ਅਜੇ ਵੀ ਲੋਕ ਲੁਟੇਰਾ ਏ ਕੌਮ ਦੇ ਮਗਰ ਤੁਰੇ ਫਿਰਦੇ ਐ....

  • @kabalsinghnatt9496
    @kabalsinghnatt9496 3 ปีที่แล้ว +36

    ਜਥੇਦਾਰ ਸਾਹਿਬ ਤੁਹਾਡੀਆਂ ਗੱਲਾਂ ਸੱਚੀਆਂ ਤੇ ਤੀਰ ਵਰਗੀਆਂ ਹਨ. 🙏🏻ਹਰ ਪਿੰਡ ਚ ਜਾ ਕੇ ਲੋਕਾਂ ਨੂੰ ਜਗਾਓ ਅੱਧੀ ਸਿੱਖ ਕੌਮ ਨੂੰ ਤਾਂ ਪਤਾ ਹੀ ਨਹੀਂ ਸਾਡੇ ਨਾਲ ਕੀ ਹੋ ਰਿਹਾ ਹੈ 🙏🏻ਗੁਰੂ ਰਾਮਦਾਸ ਸਾਹਿਬ ਕ੍ਰਿਪਾ ਕਰਨ ਕੌਮ ਬਚ ਜਾਵੇ 🙏🏻

  • @ManpreetKaur-cm6qy
    @ManpreetKaur-cm6qy 4 ปีที่แล้ว +66

    ਭਾਈ ਸਾਹਿਬ ਜੀ ਰਣਜੀਤ ਸਿੱਘ ਜੀਤੁਹਡੀ ਲੱਬੀ ਉਮਰ ਹੋਵੇ। ਜੀਤੁਹਾਡੀ ਚੜਦੀ ਕਲਾ ਹੋਵੇ ਜੀ🙏🙏🙏🙏🙏🙏🙏🙏🙏🙏🌹🌹🌹🌹🌹🌹🌹

    • @balwinderkaur5356
      @balwinderkaur5356 2 ปีที่แล้ว

      ਅਤੇ ਕਿਸੇ ਹੋਰ ਬਾਬਾ ਗੁਰਬਚਨ ਸਿੰਘ ਦਾ ਕਤਲ ਕਰੇ

  • @Amritsingh1919-s5n
    @Amritsingh1919-s5n 4 ปีที่แล้ว +105

    ਜਥੇਦਾਰ ਜੀ ਤੁਹਾਡੀ ਗੱਲ ਸਹੀ ਹੈ ਪਰ ਪੰਜਾਬ ਦੇ ਲੋਕ ਅਜੇ ਵੀ ਬਾਦਲਾ ਦੇ ਮਗਰ ਤੁਰੇ ਫਿਰਦੇ ਨੇ

    • @pargatsingh4428
      @pargatsingh4428 4 ปีที่แล้ว

      Shi gl ranjeet singh ge

    • @gurpreetsinghgurpreet6474
      @gurpreetsinghgurpreet6474 4 ปีที่แล้ว +1

      ਵੀਰੇ ੲੇ ਅਾ ਕੋੜਾ ਸੱਚ ਅਾ

    • @KuldeepSingh-nq2oi
      @KuldeepSingh-nq2oi 4 ปีที่แล้ว +2

      Badal gadhar de jhola chuk ne te chamche kism de lok apne apne lalach te faide lain vaste neelian pagrian bann ke magar lage firde ne ji te tinku minku tochi siron munni ehna nal ture firde ne ji

  • @bharatindersinghsidhu8031
    @bharatindersinghsidhu8031 4 ปีที่แล้ว +63

    ਸਾਰੀ ਸਚਾਈ ਜਾਣਦੇ ਹੋਏ ਵੀ ਆਪਾਂ ਕਿਉਂ ਪਿਛਾ ਨਹੀਂ ਛਡਦੇ ਗੋਲਕ ਲੁਟੇਰਿਆਂ ਦਾ, ਢੀਠ ਤਾਂ ਅਸੀਂ ਹਾਂ । ਇਸ ਹੋ ਰਹੀ ਲੁੱਟ ਦੇ ਜ਼ਿੰਮੇਦਾਰ ਅਸੀਂ ਸਾਰੇ ਹਾਂ ਜੋ ਪੰਥ ਅਤੇ ਧਰਮ ਵਿਰੋਧੀਆਂ ਦਾ ਸਾਥ ਦਿੰਦੇ ਹਾਂ।

  • @amarjitboparai7583
    @amarjitboparai7583 4 ปีที่แล้ว +125

    ਸਿੱਖੋ ਬਾਦਲ ਨੂੰ ਮੱਸਾ ਰੰਘੜ ਕਹਿਣ ਸੁਰੂ ਕਰੋ

  • @Bhupinder_Singh308
    @Bhupinder_Singh308 4 ปีที่แล้ว +36

    ਮੈਂ ਅਰਦਾਸ ਕਰਦਾ ਬਾਦਲ ਦੀ ਜ਼ਿੰਦਗੀ ਏਦਾਂ ਦੀ ਹੋਜੇ ਕਿ ਮੌਤ ਲਈ ਤਰਸੇ।ਆਪਣਾ ਸਿਆਸੀ ਅੰਤ ਦੇਖ ਆਪਣੇ ਗੁਨਾਹਾਂ ਨੂੰ ਯਾਦ ਕਰਦਾ ਮਰੇ।

  • @DilbagSingh-jj5ev
    @DilbagSingh-jj5ev 4 ปีที่แล้ว +25

    ,, ਸਾਬਕਾ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ,, ਸਿੱਖ ਕੌਮ ਦੀ ਮਾਇਆਨਾਜ਼ ਹਸਤੀ ,, ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਸਾਹਿਬ ਜੀ ,, ਜਿੰਦਾਬਾਦ ,, ਸਿੰਘ ਸਾਹਿਬ ਜੀ ਤੁਸੀਂ ਬਹੁਤ ਸੱਚੇ ਸੁੱਚੇ ਓਂ ਪਰ ਅਜੇ ਬਾਦਲਕਿਆਂ ਕੌਮ ਦੇ ਗਲੋਂ ਨਹੀਂ ਲੱਥਣਾ ਕਿਉਂਕੇ ਸਾਡੇ ਸਿੱਖਾਂ ਦੀ ਸੁੱਤੀ ਹੋਈ ਜਮੀਰ ਅਜੇ ਨਹੀਂ ਜਾਗਦੀ ,, ਲੋਕੀਂ ਫਿਰ ਇੰਨ੍ਹਾਂ ਗਦਾਰਾਂ ਦੀ ਮਂਬਰਸ਼ਿੱਪ ਲੲਈ ਜਾਂਦੇ ਨੇ ,, ਗੁਰੂ ਸਾਹਬਾਂ ਦੇ ਚਰਨਾ ਚ ਬੇਨਤੀ ਕਰੋ ਇਹ ਟੱਬਰ ਕੈਂਸਰ ਬਲੱਡ ਹੋਵੇ ਤੇ ਇਹ ਕੌਮ ਦੇ ਗਲੋਂ ਲੱਥ ਜਾਣ ,, ਗੁਰੂ ਚਰਨਾ ਚ ਬੇਨਤੀ ਹੈ ਜੀ ,,, ਸਿੰਘ ਸਾਹਿਬ ਜੀ ,, ਗੁਰੂ ਫਤਿਹ ਪ੍ਰਵਾਨ ਹੋਵੇ ਜੀ ,,। ,, ।

    • @NirmalSingh-eq7ly
      @NirmalSingh-eq7ly 4 ปีที่แล้ว +3

      ਬਾਈ ਜੀ ਪਰਮਾਤਮਾ ਦੇ ਘਰ ਦੇਰ ਆ ਪਰ ਅੰਧੇਰ ਨਹੀਂ ।ਲੌਂਗੋਵਾਲੀਏ ਦੁਸ਼ਟ ਸਾਧ ਦਾ ਹਾਲ ਸਭ ਨੇ ਦੇਖਿਆ ਹੀ ਹੈ ।ਟੌਹੜੇ ਦਾ ਕਿੰਨਾ ਮਹਿੰਗਾ ਇਲਾਜ ਸਰਕਾਰੀ ਤੌਰ ਤੇ ਹੋਇਆ ਪਰ ਆਖੀਰ ਦੇਹ ਚ ਕੀੜੇ ਪੈ ਕੇ ਮਰਿਆ ।ਤਲਵੰਡੀ ਦੇ ਇਲਾਜ ਵਿੱਚ ਕਿਹੜੀ ਕਸਰ ਛੱਡੀ ਗਈ ਸੀ, ਉਸ ਦੇ ਸੰਘ ਅਤੇ ਜੀਭ ਵਿੱਚ ਕੀੜੇ ਪਏ ਮਰਨ ਲੱਗੇ ਦੇ ।ਇਸ ਦੇ ਪੁੱਤ ਰਣਜੀਤੇ ਨੇ ਧੋਖੇ ਨਾਲ ਆਪਣੇ ਚਚੇਰੇ ਭਰਾ ਚਰਨਜੀਤ ਸਿੰਘ ਚੰਨੀ ਨੂੰ ਸ਼ਹੀਦ ਕਰਵਾਇਆ ਤਾਂ ਉਸ ਦਾ ਪੁੱਤ ਉਸੇ ਉਮਰ ਵਿਚ ਮਰਿਆ ਜਿਸ ਉਮਰ ਵਿਚ ਚੰਨੀ ਸੀ ਸ਼ਹੀਦੀ ਵੇਲੇ ।ਇਨ੍ਹਾਂ ਨੇ ਤਾਂ ਇਕੱਲੇ ਇਕੱਲੇ ਕੌਮ ਨਾਲ ਗੱਦਾਰੀਆਂ ਕੀਤੀਆਂ ਅਤੇ ਇਕੱਲੇ ਇਕੱਲੇ ਹੀ ਭਰ ਕੇ ਚਲੇ ਗਏ ਅਤੇ ਰਣਜੀਤਾ ਸਾਰੀ ਉਮਰ ਆਪਦੇ ਕੁਕਰਮਾਂ ਦਾ ਫਲ ਭੋਗਦਾ ਰਹੇਗਾ ।ਬਾਦਲ ਦਾ ਤਾਂ ਖਾਨਦਾਨ ਹੀ ਗੱਦਾਰਾਂ ਦਾ ਹੈ।ਇਸ ਪਰਿਵਾਰ ਵਿੱਚੋਂ ਇੱਕ ਦਾ ਹਾਲ ਤਾਂ ਦੇਖ ਹੀ ਚੁੱਕੇ ਹਾਂ ਜੋ ਦੋ ਕੁ ਭਾਂਡੇ ਅੱਗੇ ਰੱਖ ਕੇ ਧੋਣ ਦਾ ਪਾਖੰਡ ਰਚ ਕੇ ਫੋਟੋਆਂ ਖਿਚਵਾ ਕੇ ਸੇਵਾ ਦਾ ਢੋਂਗ ਰਚ ਕੇ ਆਪਣੇ ਆਪ ਹੀ ਮਾਤਾ ਖੀਵੀ ਜੀ ਦਾ ਖਿਤਾਬ ਲੈ ਕੇ ਬੈਠੀ ਸੀ ।ਆਖਰ ਕਾਰ ਗੰਜੀ ਹੋ ਕੇ ਬੁਰੀ ਹਾਲਤ ਨਾਲ ਨਰਕਾਂ ਨੂੰ ਗਈ।ਪ੍ਰਕਾਸ਼ੂ ਇੰਸਾਂ ਦਾ ਕੀ ਹੋਵੇਗਾ ਅਜੇ ਕੁੱਝ ਕਿਹਾ ਨਹੀਂ ਜਾ ਸਕਦਾ ਪਰ ਜਿਹੜਾ ਇਹ ਅਜੇ ਮਰਦਾ ਨਹੀਂ ਹੈ, ਇਸ ਵਿੱਚ ਵੀ ਕੋਈ ਰਾਜ ਹੋਵੇ ਕਿਉਂਕਿ ਇਸ ਨੇ ਏਨੇ ਲੋਕਾਂ ਦੇ ਪੁੱਤ ਮਰਵਾਏ ਹਨ ਕਿ ਇੱਕ ਪੀੜ੍ਹੀ ਹੀ ਖਤਮ ਕਰਤੀ।ਹੋ ਸਕਦਾ ਹੈ ਕਿ ਪਰਮਾਤਮਾ ਨੇ ਇਹਦੇ ਪਾਪਾਂ ਦਾ ਫਲ ਇਸ ਨੂੰ ਜਿਉਂਦੇ ਜੀਅ ਹੀ ਚਖਾਉਣਾ ਹੋਵੇ ।ਇਸ ਦੇ ਜਿਉਂਦੇ ਜੀਅ ਹੀ ਇਸ ਦੇ ਮੰਦ ਬੁੱਧੀ ਅਮਲੀ ਪੁੱਤ ਨੂੰ ਨਰਕ ਪਹੁੰਚਾਉਣਾ ਹੋਵੇ ਤਾਂ ਕਿ ਇਸ ਚੰਡਾਲ ਨੂੰ ਅਹਿਸਾਸ ਕਰਾਉਣਾ ਹੋਵੇ ਕਿ ਜੁਆਨ ਪੁੱਤ ਮਰਨ ਤੇ ਮਾਪਿਆਂ ਨੂੰ ਕਿੰਨਾ ਕੁ ਦੁੱਖ ਹੁੰਦਾ ਹੈ ।ਜੇ ਪਰਮਾਤਮਾ ਨੂੰ ਇਹੀ ਭਾਉਂਦਾ ਹੋਵੇ ਤਾਂ ਮੈਂ ਚਾਹੁੰਦਾ ਹਾਂ ਕਿ ਇਸ ਦੁਸ਼ਟ ਦੀ ਉਮਰ ਹੋਰ ਲੰਮੀ ਹੋਵੇ ।

  • @jasvirsingh6228
    @jasvirsingh6228 4 ปีที่แล้ว +55

    ਭਾੲੀ ਸਾਬ ਅੱਗੇ ਹੋਵੋ ਤੇ ਕੌਮਨੂੰ ਸਹੀ ਦਿਸ਼ਾ ਵਿਚ ਲੈ ਕੇ ਜਾਓ ਬਾਕੀ ਬਾਦਲ ਸਿਖ ਨਹੀ ਸਿਖ ਕੋਮ ਦਾ ਬਹੁਤ ਵੱਡਾ ਗਦਾਰ ਹੈ

  • @balrajdeol6404
    @balrajdeol6404 4 ปีที่แล้ว +44

    ਰਣਜੀਤ ਸਿੰਘ ਜੀ, ਜੱਥੇਦਾਰ ਜੀ ਨੇ 100%1ਸੱਚ ਕਿਹਾ

  • @gurmeetsidhu6204
    @gurmeetsidhu6204 4 ปีที่แล้ว +20

    ਇਸ ਸਿੰਘ ਸੂਰਮੇ ਦਾ ਬਹੁਤ ਵੱਡਾ ਇਤਿਹਾਸ ਹੈ

  • @rajdeepsinghdhanju9824
    @rajdeepsinghdhanju9824 4 ปีที่แล้ว +281

    ਭਾਈ ਰਣਜੀਤ ਸਿੰਘ ਜੀ ਨੂੰ। ਅਕਾਲ ਤਖਤ ਸਾਹਿਬ ਜੀ ਦਾ। ਜਥੇਦਾਰ ਬਣਾਓ

    • @sherpalsingh7887
      @sherpalsingh7887 4 ปีที่แล้ว +5

      Absolutely wright .

    • @parvindersingh1367
      @parvindersingh1367 4 ปีที่แล้ว +19

      ਭਾਈ ਰਣਜੀਤ ਸਿੰਘ ਜੀ ਨੂੰ ਅਕਾਲ ਤਖਤ ਸਾਹਿਬ ਜੀ ਦਾ ਜੱਥੇਦਾਰ ਬਣਾ ਦਿਉ ਤੇ ਫਿਰ ਗੁਰੂ ਸਾਹਿਬ ਜੀ ਦੇ ਸਿੰਘ ਜੇਲਾਂ ਵਿਚੋਂ ਰਿਹਾ ਹੋ ਜਾਣਗੇ

    • @pindbutahri982
      @pindbutahri982 4 ปีที่แล้ว +8

      ਬਿੱਲੀ ਦੇ ਗਲ ਟੱਲੀ ਬੰਨੇ ਕੌਣ ??? ਕੋੲੀ ਤੁਰਦਾ ਤਾਂ ਹੈਅ ਨੲੀ ੲਿੱਹਨਾ ਮੰਗਰ

    • @bhaisatnamsinghji.1187
      @bhaisatnamsinghji.1187 4 ปีที่แล้ว +1

      Shi gl

    • @ishmeetbhullar6731
      @ishmeetbhullar6731 4 ปีที่แล้ว +1

      Good

  • @jantawatch7652
    @jantawatch7652 2 ปีที่แล้ว +32

    ਜਥੇਦਾਰ ਭਾਈ ਰਣਜੀਤ ਸਿੰਘ ਸਿਂਖ ਕੌਮ ਦਾ ਹੀਰਾ ਹੈ ।।

  • @mangalgill4648
    @mangalgill4648 4 ปีที่แล้ว +27

    ਬਹੁਤ ਸਹੀ ਕਹਾ ।।।ਇਸ ਰਬ ਦੇ ਬੰਦੇ ਨੂ ਅਕਾਲ ਤਖਤ ਦਾ ਜਥੇਦਾਰ ਹੋਣਾ ਚਾਹੀਦਾ ਹੈ।। ਬਹੁਤ ਹੋ ਚੁਕਾ ।। ਲੁਟ ਲੁਟ ਖਾ ਕੇ ਬਦਲਾਂ ਨੇ ਹਦਕਰਦੀ ।।ਰਬ ਦੇਖ ਰਿਹਾ ਹੈ ।। ਬਸ ਹੋਣ ਤਬਾਹ ਹੋਣਗੇ ।।ਗਰੀਬਾਂ ਦਾ ਇਕ ਇਕ ਪੈਸਾ ਖਾਦਾ ਹੇਣਢਿਡ ਪਚਾਇਗਾ ਨਹੀ ।।ਵਾਹਿਗੁਰੂ ।।

    • @HarbhajanSingh-jn5gx
      @HarbhajanSingh-jn5gx ปีที่แล้ว +1

      Harbhajnsingh sudagursinghSandhhawalShahkot and NaseebkourwoSudagursinghAndhawalShahkot pb India Pvt ltd

    • @ParamjitKaur-bp4de
      @ParamjitKaur-bp4de 7 หลายเดือนก่อน

      ਕੁੱਝ ਨੀਂ ਹੁੰਦਾ ਇਹਨਾਂ ਨੂੰ ਪਹਿਲਾਂ ਬਾਪ , ਹੁਣ ਪੁੱਤ ਫੇਰ ਰੱਬ ਨੇ ਜੜ ਲਾਤੀ ਪੋਤਾ। ਸਭ ਐਸ਼ ਵਿੱਚ ਨੇ । ਰੰਗ ਭਾਗ ਮਾਣ ਰਹੇ ਨੇ ਤੇ ਅਣਖੀਆਂ ਦੀ ਉਮਰ ਜੇਲ੍ਹਾਂ ਚ ਲੰਘ ਗਈ ।

  • @ManpreetKaur-cm6qy
    @ManpreetKaur-cm6qy 4 ปีที่แล้ว +28

    ਭਾਈ ਸਹਿਬ ਜੀ ਤੁਸੀ ਤੇ ਅਕਾਲ ਸਹਿਬ ਦੇ ਜਥੇਦਾਰ ਹੋਣਾ ਚਾਹਿਦੇ ਸੀ ਪਰ ਬਾਦਲਾ ਚੋਰਾ ਨੱ ਭਜਾਉ ਜੀ। ਤੇ ਗੁਰੂ ਘਰ ਬਚਾਉ ਜੀ

  • @gagan7atla
    @gagan7atla 4 ปีที่แล้ว +68

    ਭਾਈ ਸਾਹਿਬ ਜੀ ਦੀਆ ਗੱਲਾ ਬਿਲਕੁਲ ਸੱਚੀਆ ਹਨ ਇਹ ਬਾਦਲ ਪਰੀਵਾਰ ਐਨਾ ਲੋਟੂ ਬਣ ਗਿਆ ਕਿ ਪੁਰਾਣੇ ਦੋਸੀ ਮਹੰਤਾ ਤੋ ਵੀ ਟੱਪ ਗਿਆ

    • @manjotflowershop9204
      @manjotflowershop9204 2 หลายเดือนก่อน

      Mishne badal ne kom da na pura hon wala nuksan kita hai

  • @majorsingh4771
    @majorsingh4771 4 ปีที่แล้ว +56

    ਗੁਰੂ ਰਾਮਦਾਸ ਸਾਹਿਬ ਜੀ ਤੁਸੀ ਅਾਪ ੲਿਨਾ ਨੂੰ ਸਜਾ ਦੇੳੁ ਜੀ

  • @j1982lakh
    @j1982lakh 4 ปีที่แล้ว +137

    Dislike ਕਰਨ ਵਾਲੇ ਬਾਦਲ ਦੇ ਪੈਰ ਚਟ ਨੇ

  • @atarsingh9434
    @atarsingh9434 4 ปีที่แล้ว +37

    ਲੂੰ ਖੜੇ ਹੁੰਦੇ ਨੇ ਜੜੀਆਂ ਗੱਲਾਂ ਭਾਈ ਰਣਜੀਤ ਸਿੰਘ ਜੀ ਦਸ ਰਹੇ ਨੇ
    ਗੁਰੂ ਘਰ ਕਿਸ ਤਰਾਂ ਪੈਸਾ ਖਾ ਰਹੇ ਨੇ
    ਇਨ੍ਹਾਂ ਨੂੰ ਲੇਖਾ ਜੋਖਾ ਦੇਣਾ ਪੈਣਾ ਹੈ ਅਕਾਲ ਪੁਰਖ ਵਾਹਿਗੁਰੂ ਜੀ ਇਸ ਤਰਾਂ ਦੇ ਪਾਰੀਆਂ ਬਖ਼ਸ਼ਣ ਨਹੀਂ ਲਗਾ , Long Live ਜਥੇਦਾਰ ਰਣਜੀਤ ਸਿੰਘ ਜੀ

  • @sonubehal3955
    @sonubehal3955 4 ปีที่แล้ว +55

    ਵੀਰ ਜੀ ਆਪ ਨੂੰ ਜੱਥਦਾਰ ਬਣਾਉਣਾ ਚਾਹੁੰਦਾ ਹੈ ਵੀਰ ਜੀ ਬਾਦਲਾਂ ਤਾਂ ਸਭ ਡਰਦਾ ਹੈ 🙏🙏🙏🙏🙏👍👍👍👍

  • @RANJITSingh-hn3db
    @RANJITSingh-hn3db 4 ปีที่แล้ว +70

    ਭਾਈ ਸਾਹਿਬ ਰਣਜੀਤ ਸਿੰਘ ਜੀ ਤੱਕੜੇ ਰਹੋ । ਗੁਰੂ ਸਾਹਿਬ ਜੀ ਤੁਹਾਡੇ ਤੇ ਮੇਹਰ ਭਰਿਆ ਹੱਥ ਰੱਖਣ।

    • @GurdevSingh-jq9ix
      @GurdevSingh-jq9ix 4 ปีที่แล้ว

      Waheguru Sahib Aap ji per Mehar Karen ji
      Badal javega Narak vich.

    • @SurinderSingh-xi1nw
      @SurinderSingh-xi1nw ปีที่แล้ว

      ​@@GurdevSingh-jq9ix 7⁷

    • @NirmalaDevi-kr1mw
      @NirmalaDevi-kr1mw ปีที่แล้ว +1

      @@GurdevSingh-jq9ix by

    • @RandhirSingh-jp9qt
      @RandhirSingh-jp9qt ปีที่แล้ว +1

      ਭਾਈ ਅਮ੍ਰਿਤਪਾਲ ਸਿੰਘ ਨੂੰ ਵੀ ਸਾਰੇ ਕਹਿੰਦੇ ਸਨ ਤਕੜੇ ਰਹੋ।ਕੀ ਬਣਿਆ ਉਸ ਦਾ , ਹੱਲਾਂ ਸ਼ੇਰੀ ਦੇ ਨਾਲ ਸਾਥ ਦੀ ਵੀ ਲੋੜ ਹੈ।

    • @pavittarsinghsidhu
      @pavittarsinghsidhu ปีที่แล้ว

      ​Mo is no lmi

  • @sahibsaraon7738
    @sahibsaraon7738 4 ปีที่แล้ว +230

    ਸਹੀ ਗੱਲ ਖਾਲਸਾ ਜੀ
    ਭਾਈ ਸਾਬ ਬਿਲਕੁਲ ਸਹੀ ਬੋਲ ਰਹੇ ਨੇ

  • @AvtarSingh-gz8bj
    @AvtarSingh-gz8bj 4 ปีที่แล้ว +44

    ਗੁਰੂ ਸਿੱਖਾਂ ਅੰਦਰ ਸਤਿਗੁਰੂ ਵਰਤੇ। ਬਾਣੀ ਸੱਚ ਆਖਦੀ

  • @kanwerjitsingh7181
    @kanwerjitsingh7181 4 ปีที่แล้ว +30

    ਸਹੀ ਗਲਾਂ, ਸਚੀਆਂ ਗੱਲਾਂ

  • @harparkashkaur2217
    @harparkashkaur2217 2 ปีที่แล้ว +3

    ਬਹੁਤ ਵਧੀਆਂ ਗੱਲ ਕਹੀ ਤੁਸੀਂ ਵੀਰ ਜੀ ਇਹਨਾਂ ਮਸੰਦਾ ਨੂੰ ਵੀ ਹੁਣ ਏਸੇ ਤਰਾਂ ਗੁਰੂ ਘਰਾਂ ਵਿੱਚੋਂ ਕੱਢਣਾ ਚਾਹੀਦਾ ਜਿਸ ਨੇ ਗੁਰੂ ਗ੍ਰੰਥ ਸਾਹਿਬ ਜੀ ਪੜਿਆ ਹੋਵੇ ਤੇ ਅਮਲ ਕੀਤਾ ਹੋਵੇ ਉਹੋ ਹੀ ਅਕਾਲ ਤਖਤ ਦਾ ਪ੍ਰਧਾਨ ਹੋਵੇ ਤੇ ਉਹੋ ਜਿਹੇ ਹੀ ਪਿੰਡਾਂ ਵਿੱਚ ਪ੍ਰਧਾਨ ਹੋਣੇ ਚਾਹੀਦੇ ਹਨ
    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🙏

  • @ਹੈਪੀਕਾਹਲੋਂਜਿੱਦੀਜੱਟ

    🙏🏻ਭਾਈ ਰਣਜੀਤ ਸਿੰਘ ਜੀ ਖਾਲਸਾ ਜ਼ਿੰਦਾਬਾਦ। ਮੇਰੇ ਕੋਲ ਸ਼ਬਦ ਹੀ ਨਹੀਂ ਕੀ ਮੇ ਕੁੱਝ ਬੋਲ ਸ਼ੰਕਾ। ਮੇਰੀ ਉਮਰ ਭਾਈ ਰਣਜੀਤ ਸਿੰਘ ਜੀ ਨੂੰ ਲੱਗ ਜਾਵੇ। ਕਿਉ ਕੀ ਭਾਈ ਸਾਹਿਬ ਜੀ ਇੱਕ ਵਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜ਼ਰੂਰ ਬਣਨ। ਪੰਜਾਬ ਵਾਸੀਆ ਨੂੰ ਇਨਾ ਦੀ ਜ਼ਰੂਰਤ ਹੇ। ਖਾਲਿਸਤਾਨ ਜ਼ਿੰਦਾਬਾਦ। 👍🙏🏻🙏🏻

    • @karankhehra41
      @karankhehra41 4 ปีที่แล้ว +6

      ਜਥੇਦਾਰ ਤਾਂ ਬਣੇ ਸੀ 2 ਸਾਲ ਲਈ ਉਦੋਂ ਵੀ ਬਾਦਲ ਵੱਲੋਂ ਹਟਾ ਦਿੱਤਾ ਗਿਆ ਸੀ।

    • @ਹੈਪੀਕਾਹਲੋਂਜਿੱਦੀਜੱਟ
      @ਹੈਪੀਕਾਹਲੋਂਜਿੱਦੀਜੱਟ 4 ปีที่แล้ว +4

      Karan Khehra ਹਾਂਜੀ ਵੀਰ ਜੀ ਪਰ ਬਾਦਲਾਂ ਨੂੰ ਸੱਚਾ ੳਰ ਇਮਾਨਦਾਰ ਜਥੇਦਾਰ ਪਸੰਦ ਨਹੀਂ ਜੋ ਬਾਦਲਾਂ ਦੀ ਗੁਲਾਮੀ ਕਰੇ ਉਨਾ ਨੂੰ ੳਹੀ ਪਸੰਦ ਹੇ।

    • @JagtarSingh-gp2hc
      @JagtarSingh-gp2hc 4 ปีที่แล้ว

      ਵੈਰੀਗੁੱਡ

    • @balwinderkaur5356
      @balwinderkaur5356 2 ปีที่แล้ว

      ਇਸਨੂੰ ਪਹਿਲਾਂ ਵੀ ਬਾਦਲਾਂ ਨੇ ਹੀ ਜਥੇਦਾਰ ਬਣਾਇਆ ਸੀ ਅਤੇ ਆਪਣੀ। ਉਮਰ ਇਸਨੂੰ ਦੇ ਕੇ ਆਪਣੀ ਉਮਰ ਵਿਅਰਥ ਨਾ ਗਵਾਉ ਇਹ ਫਿਰ ਕਿਸੇ ਦਾ ਕਤਲ ਕਰ ਦੇਵੇਗਾ ਗਦਾਰ, ਵਿਭੀਸ਼ਣ

  • @chardiklawalasinghkhalsa7181
    @chardiklawalasinghkhalsa7181 4 ปีที่แล้ว +20

    ਭਾਈ ਰਣਜੀਤ ਸਿੰਘ ਜੀ ਨੂੰ ਬਣਾਓ ਸ਼੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਜੀ

  • @manpreet1183
    @manpreet1183 4 ปีที่แล้ว +55

    8 ਲੱਖ ਤਨਖਾਹ ਲੈ ਰਿਹਾ ਸੀ ਏ ਬੇੜਾ ਗਰਕ ਗੁਰੂ ਘਰ ਦੀ ਗੋਲਕ ਨੂੰ ਰੱਝ ਕਿ ਲੁੱਟ ਰਹੇ ਇਹਨਾ ਕੋਲੋ ਕੋਈ ਸਕੂਲ ਜਾ ਕੋਈ ਹਸਪਤਾਲ ਨਹੀ ਬਣਿਆ ਜਿੱਥੇ ਗਰੀਬ ਬੰਦੇ ਦਾ ਇਲਾਜ ਹੋ ਸਕੇ ਜਾ ਗਰੀਬ ਦੇ ਬੱਚੇ ਸਕੂਲ ਵਿੱਚ ਪੜਾਈ ਕਰ ਸਕਣ ਬੜੀ ਸ਼ਰਮ ਵਾਲੀ ਗੱਲ ਹੈ ਵਾਹਿਗੁਰੂ ਜੀ🙏🙏🙏

    • @sherpalsingh7887
      @sherpalsingh7887 4 ปีที่แล้ว +3

      8 ਲੱਖ ਤਨਖਾਹ ਲੈਣ ਵਾਲਾ ਕਿਹੜਾ ਕੰਜਰ ? ਜਿਹਨੂੰ ਗੁਰੂ ਘਰ ਦੀ ਸ਼ਰਮ ਨਹੀਂ ।

    • @Sandeep.Singh.17655
      @Sandeep.Singh.17655 4 ปีที่แล้ว +1

      @@sherpalsingh7887 ਸੀ ਏ

    • @sherpalsingh7887
      @sherpalsingh7887 4 ปีที่แล้ว +1

      @@Sandeep.Singh.17655 Good , Chartered Accountant . Thank you ! Still you are missing my point . ਰੱਬ ਰਾਖਾ ।

  • @hardeeparchitect
    @hardeeparchitect 4 ปีที่แล้ว +126

    ਬਾਦਲ ਭਜਾਓ ਪੰਥ ਬਚਾਓ 🚩🚩🚩

    • @j.skundi7791
      @j.skundi7791 4 ปีที่แล้ว +5

      ਬਾਦਲ ਤਾਂ ਫਿਰ ਪੰਜ ਸਾਲਾ ਲਈ ਆ ਗਿਆ

    • @BalwinderSingh-sc1bc
      @BalwinderSingh-sc1bc 4 ปีที่แล้ว +2

      Badal to na daro agle 5 sala waste aa rihe

    • @lakhvirsinghsinghlakhvir4382
      @lakhvirsinghsinghlakhvir4382 3 ปีที่แล้ว

      Badal. Koota. Sgpc. Choor. Gonda

    • @cheemadairyfarmsangatpura3724
      @cheemadairyfarmsangatpura3724 3 ปีที่แล้ว

      ਲੜਾਈ ਕਰਕੇ ਆਪ ਨੂੰ ਕੱਢਣ ਪੈਣ ਨੇ ਮਸੇ ਰੱਘੜ ਦੀ ਨਸਲ ਨੂੰ

    • @jak8570
      @jak8570 3 ปีที่แล้ว

      Jdo badl nahi c odo Punjab bchya hoya c???? Tusi lok mndbudhi o thonu eh badla captaina bich hi uljhayi firde aa asli dusmn de bl jan hi ni dinde badl captain sabh krinde aa eh sara karobar chlaa kon reha eh smjo badla to pehla v 47 to hi dhkaa hunda sade nl pehla kehnde c byanta buchr bjhao Punjab bchao oh v gaddi chaar k dekhlya fer ki Punjab bchgya??? Fer badl huni aage hun ena nu khtm krdyo fer aglya ne aa jana kyo k asi katl krn wale nu sjaa dwaa dine aa pr katal krwoun wale da name v ni lende o hor byanta badl captain paida kr dinda... asi dusmn nu smjo... state kaim kro apdi kyo k hindustani hkumt hi Punjab di dusmn aa Punjab bich mukh mntri jathedar ohi bnu jo hkumt de thle km kru... khalistan jindabad

  • @jasraj8444
    @jasraj8444 4 ปีที่แล้ว +36

    ਜਥੇਦਾਰ ਸਾਹਿਬ ਜੀ ਬਿਲਕੁਲ ਸੱਚ ਦੱਸਿਆ ਜੀ ਬਾਦਲਾਂ ਨੇ ਬਹੁਤ ਖਾਧਾ ਗੁਰੂ ਘਰਾਂ ਨੂੰ।

  • @legendarytech8772
    @legendarytech8772 ปีที่แล้ว +12

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡੀ ਉਮਰ ਲੰਮੀ ਕਰੇ ਵਾਹਿਗੁਰੂ

  • @Satnamsingh-bd4eu
    @Satnamsingh-bd4eu 4 ปีที่แล้ว +66

    ਜਥੇਦਾਰ ਦੀ ਉਮਰ ਲੰਬੀ ਕਰੀ ਵਾਹਿਗੁਰੂ ਜੀ

  • @RajSingh-wb2gv
    @RajSingh-wb2gv 4 ปีที่แล้ว +16

    ਕੋਈ ਉਤਰ ਨਹੀ ਬਾਦਲਾਂ ਕੋਲ ਇਹਨਾਂ ਗੱਲਾਂ ਦਾ ।
    ਪੰਥ ਨੂੰ ਇਸ ਤੋਂ ਖਹਿੜਾ ਛੁਡਾਉਣ ਦਾ ਸਮਾਂ ਆ ਗਿਆ ਹੈ ।

  • @inderjeetpoonia
    @inderjeetpoonia 4 ปีที่แล้ว +30

    ਜਥੇਦਾਰ ਜੀ ਸੱਚ ਬੋਲ ਰਹੇ ਹਨ।

  • @bakhshishrohila9050
    @bakhshishrohila9050 ปีที่แล้ว +16

    ਬਿਲਕੁਲ ਸੱਚੀਆਂ ਗੱਲਾਂ ਆਖਦਾ ਹੈਂ ਬਿਲਕੁਲ ਸਹੀ ਕਿਹਾ ਗਿਆਨੀ ਜੱਥੇਦਾਰ ਸੱਚ ਬੋਲ ਰਿਹਾ ਹੈ ਵਾਹਿਗੁਰੂ ਜੀ ਚੜਦੀਕਲਾ ਰੱਖੇ ਜੱਥੇਦਾਰ ਗਿਆਨੀ ਨੂੰ ਵਾਹਿਗੁਰੂ ਵਾਹਿਗੁਰੂ ਜੀ

  • @balrajdeol6404
    @balrajdeol6404 4 ปีที่แล้ว +41

    ਜੱਥੇਦਾਰ ਰਣਜੀਤ ਸਿੰਘ ਜੀ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ

  • @sanbirsidhu710
    @sanbirsidhu710 4 ปีที่แล้ว +9

    ਬਿਲਕੁਲ ਸਹੀ ਕਿਹਾ ਜੱਥੇਦਾਰ ਜੀ ਨੇ

  • @balwinderbrar3739
    @balwinderbrar3739 4 ปีที่แล้ว +25

    ਬਹੁਤ ਵਧੀਆ ਖਾਲਸਾ ਜੀ ਬਾਦਲਾਂ ਨੂੰ ਗੋਲਕ ਤੱਕ ਮਤਲਬ

  • @jasssingh5720
    @jasssingh5720 4 ปีที่แล้ว +30

    ਅੰਤ ਬੁਰੇ ਦਾ ਬੁਰਾ .... ਇਹ ਤਾਂ ਟਾਈਮ ਤੇ ਪਤਾ ਲੱਗੂ ਗੁਰੂ ਨਾਲ 420 ਕਰਣ ਵਾਲੇ ਬਖ਼ਸ਼ੇ ਨੀ ਜਾਣੇ ਰੱਬ ਬਹੁਤ ਡਾਢਾ

  • @tiwanatiwana8693
    @tiwanatiwana8693 4 ปีที่แล้ว +26

    ਅਸਲ ਜਥੇਦਾਰ ਭਾਈ ਸਾਹਿਬ ਜੀ

  • @gurtejsinghsidhu9161
    @gurtejsinghsidhu9161 4 ปีที่แล้ว +17

    ਸਿੰਘ ਸਾਹਿਬ ਜੀ ਜਿਦਾਬਾਦ

  • @josanhazipur595
    @josanhazipur595 4 ปีที่แล้ว +112

    ਕੋਮ ਦਾ ਅਸਲੀ ਜਥੇਦਾਰ ਭਾਈ ਰਣਜੀਤ ਸਿੰਘ ਜੀ ਹੈ

  • @Parvinderhanda
    @Parvinderhanda ปีที่แล้ว +11

    ਤੁਹਾਡੇ ਜਜ਼ਬੇ ਨੂੰ ਕੋਟਿ ਕੋਟਿ ਪ੍ਰਣਾਮ ਖਾਲਸਾ ਜੀ 🙏🏼

  • @sukhdeepkaur2513
    @sukhdeepkaur2513 4 ปีที่แล้ว +34

    ਬਾਦਲ ਕੁਕਰਮੀਂ ਦਾ ਤੇ ਦਿਲ ਕਰਦਾ ਗਾਟਾ ਲਾਹ ਸੁੱਟਾਂ

  • @hirasinghhirasingh6029
    @hirasinghhirasingh6029 3 ปีที่แล้ว +18

    ਭਾਈ ਰਣਜੀਤ ਸਿੰਘ ਬਹੁਤ ਵਧੀਆ ਜੀ 80% ਲੋਕ ਨਹੀਂ ਜਾਣਦੇ ਭਾਈ ਸਾਹਿਬ ਦੀ ਕੁਰਬਾਨੀ ਇਨ੍ਹਾਂ ਨੂੰ ਸੋਣੇ ਨਾਲ ਤੋਲਾਣਾ ਸੀ ਨਰਕਧਾਰੀਆਂ ਗੁਰਬਚਨ ਨੂੰ ਸੋਧਿਆ ਸੀ

  • @sukhdevsingh7186
    @sukhdevsingh7186 4 ปีที่แล้ว +63

    ਜਥੇਦਾਰ ਜੀ ਨੂੰ ਅਕਾਲ ਤਖਤ ਸਾਹਿਬ ਦਾ ਜਥੇਦਾਰ ਹੋਣਾ ਚਾਹੀਦਾ ਹੈ

    • @aksandhu344
      @aksandhu344 2 ปีที่แล้ว

      ਵੀਰ ਜੀ ਉਹ ਇਸੇ ਨਵੀ ਅਕਾਲੀ ਦਲ ਦਾ ਪ੍ਰਚਾਰ ਕਰ ਰਹੇ ਨੇ ਔਣ ਵਾਲੀਆ ਸ਼੍ਰੋਮਣੀ ਕਮੇਟੀ ਦੀਆ ਚੋਣਾ ਲੜਨ ਜਾ ਰਹੇ ਨੇ ਮੇਰੇ ਪਿਤਾ ਜੀ ਨੂੰ ਮਿਲੇ ਸੀ ਬਾਬਾ ਜੀ ਪਰ ਮੇਰੇ ਪਿਤਾ ਜੀ ਤਿੰਨ ਸਾਲ ਪਹਿਲਾ ਸੰਸਾਰ ਤੋ ਚਲੇ ਗਏ

    • @kirpalsingh6374
      @kirpalsingh6374 ปีที่แล้ว

      @@aksandhu344 ff

  • @gagan_dimana
    @gagan_dimana 4 ปีที่แล้ว +16

    ਚੜਦੀ ਕਲਾ ਜੀ ਬਾਬਾ ਜੀ

  • @satnamsingh-ep2ei
    @satnamsingh-ep2ei 2 ปีที่แล้ว +21

    ਜਥੇਦਾਰ ਰਣਜੀਤ ਸਿੰਘ ਜੀ ਤੇਰੇ ਉਤੋਂ ਤਨ ਮਨ ਧਨ ਔਰ ਸੀਸ ਵਾਰ ਦੇਵਾਂਗੇ ਇਕੋ ਇਕ ਸਿੰਘ ਕੌਮ ਦਾ ਸੱਚਾ ਲੀਡਰ ਭਾਈ ਰਣਜੀਤ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਹਿਗੁਰੂ ਜੀ ਕੀ ਫਤਿਹ

  • @satnamsinghsatnamsingh9916
    @satnamsinghsatnamsingh9916 4 ปีที่แล้ว +13

    ਸਹੀ ਕਿਹਾ ਜੀ

  • @Gurtej321
    @Gurtej321 ปีที่แล้ว +2

    ਭਾਈ ਸਾਹਬ ਤੁਸੀ ਬਿਲਕੁੱਲ ਸੱਚੀਆਂ ਗੱਲਾ ਕਰਦੇ ਹੋ ਤਕੜੇ ਰਹੋ ਪੰਜਾਬ ਦੇ ਲੋਕ ਆਪ ਦੀਆ ਸੱਚੀਆਂ ਗੱਲਾ ਬੜੇ ਧਿਆਨ ਨਾਲ ਸੁਣਦੇ ਹਨ

  • @LakhwinderSingh-gd3nc
    @LakhwinderSingh-gd3nc 4 ปีที่แล้ว +4

    ਬਹੁਤ ਜਰੂਰ ਰੰਗੜ ਪਰਵਾਰ ਤੋਂ ਛੁਟਕਾਰਾ ਪੋਣਾ
    ਵਾਹਿਗੁਰੂ ਜੀ ਤੁਸੀਂ ਸਬ ਸੰਗਤਾਂ ਸਾਥ ਦਿਓ ਵਾਹਿਗੁਰੂ ਜੀ

  • @jagjitjagga5848
    @jagjitjagga5848 4 ปีที่แล้ว +9

    ਸਹੀ ਗੱਲਾ ਨੇ
    ਸਿੱਖ ਕੋਮ ਨੂੰ ਬਰਬਾਦ ਕਰਤਾ ਬਾਦਲਾ ਨੇ
    😢😢😢😢😢

  • @hirasinghhirasingh6029
    @hirasinghhirasingh6029 3 ปีที่แล้ว +4

    ਜਥੇਦਾਰ ਜੀ ਧੰਨਵਾਦ ਜੀ

  • @satwinderrealyouristrueisa9647
    @satwinderrealyouristrueisa9647 4 ปีที่แล้ว +9

    Bhai Sahib bhai Ranjit Singh bahut khoob explained truely spoken . We salute you. Thanks.

  • @JaspalSingh-il6sw
    @JaspalSingh-il6sw 4 ปีที่แล้ว +9

    ਗੱਲ 100% ਸਹੀ ਜੀ

  • @Singh-ny2km
    @Singh-ny2km 4 ปีที่แล้ว +27

    *ਖਾ ਗਿਆ ਪੰਜਾਬ ਨੂੰ, ਬਾਦਲ RSS ਦਲਾ*

  • @kamaljitsingh4255
    @kamaljitsingh4255 4 ปีที่แล้ว +21

    ਇੱਕ ਵਾਰ ਜਾਤ ਪਾਤ ਤੋਂ ਉੱਤੇ ਉਠ ਦੇ ਭਾਈ ਰਣਜੀਤ ਸਿੰਘ ਜੀ ਦਾ ਸਾਥ ਦਿਉ । ਅਸੀਂ ਵੋਟਾਂ ਵੇਲੇ ਸਭ ਕੁਝ ਭੁੱਲ ਜਾਂਦੇ ਹਾ ।

    • @navdeepsinghsembhi7485
      @navdeepsinghsembhi7485 3 ปีที่แล้ว

      Jo jaat Bare tusi sochde oh je os jaat de hunde bhai sahib edde na bolde

    • @BhagwanSingh-y2h
      @BhagwanSingh-y2h 26 วันที่ผ่านมา

      ਬੋਹਤ ਕੁਤੇ ਬੋਕਦੇ

  • @nandudhiman6571
    @nandudhiman6571 4 ปีที่แล้ว +6

    ਭਾਈ ਰਣਜੀਤ िਸੰਘ ਜੀ ਅਕਾਲ ਤਖਤ ਜਥੇਦਾਰ ਹੋਣੇ ਚਾਹੀਦੇ ਨੇ👏

  • @avtargrewal3723
    @avtargrewal3723 4 ปีที่แล้ว +3

    ਵਾਹਿਗੁਰੂ ਜੀ ਮੇਹਰ ਕਰੋ ਜੀ ਗੁਰੂ ਘਰਾਂ ਤੇ ਸਾਡੇ ਦਰਬਾਰ ਸਾਹਿਬ ਜੀ ਨੁੰ ਇਹ ਬਾਦਲਕਿਆਂ ਤੋਂ ਇਹ ਵੱਡਾ ਨਰੈਣੂ ਮਹੰਤਾਂ ਦੇ ਕਬਜ਼ੇ ਵਿੱਚੋਂ ਅਜਾਦ ਕਰਵਾਉਣ ਲਈ ਸਾਡੀ ਸਿੱਖ ਕੌਮ ਦੇ ਹਥਾਂ ਵਿੱਚ ਦਿੱਤਾ ਜਾਵੇ ਵਾਹਿਗੁਰੂ ਜੀ ਇਨਾਤੋ ਨਰੈਣੂ ਮਹੰਤ ਤੋਂ ਬਚਾਉ

  • @sarabjitkaur4424
    @sarabjitkaur4424 4 ปีที่แล้ว +2

    ਸਤਿਨਾਮੁ ਵਾਹਿਗੁਰੂ ਜੀ ਬਹੁਤ ਸੋਹਣਾ ਬਹੁਤ ਖੁਸ਼ ਖੁਸ਼ ਹੋ ਗਿਆ ਦਿਲ ਰੂਹਾਂ ਨੂੰ ਚੇਨ ਬੇਚੈਨੀ ਰੂਹਾਂ ਦੇ ਦਰਸ਼ਨਾਂ ਲਈ ਵਾਹਿਗੁਰੂ ਜੀ ਮਿਹਰਾਂ ਕਰੋ ਜੀ ਬਾਦਲਾਂ ਕੁੱਤੇ ਨੇ ਕੇਸ ਪਰਮਾਤਮਾ ਦੀ ਲੱਠੀ ਦੀ ਆਵਾਜ਼ ਨਹੀਂ ਹੁੰਦੀ ਅੰਦਰੋ ਅੰਦਰੀ ਦਿਲ ਤਾਂ ਰੋਂਦਾ ਹੈ 🙏🏼🙏🏼🙏🏼🙏🏼🙏🏼🙏🏼

  • @hirasinghhirasingh6029
    @hirasinghhirasingh6029 3 ปีที่แล้ว +4

    ਸਾਰੀ ਸਿੱਖ ਕੌਮ ਜਥੇਦਾਰ ਬਨਾਉਣ ਚਾਹੀਦਾ ਹੈ ਜ਼ਤਨ ਕਰਨੇ ਚਾਹੀਦੇ ਨੇ ਸਾਰੀ ਸਿੱਖ ਕੌਮ ਬੇਨਤੀ ਹੈ

  • @jass_ghuman
    @jass_ghuman 4 ปีที่แล้ว +29

    ੧੦੦%ਸੱਚ

  • @nishanbhullar2994
    @nishanbhullar2994 4 ปีที่แล้ว +5

    ਬਹੁਤ ਵਧੀਆ ਜੀ

  • @MangaSingh-u3e
    @MangaSingh-u3e ปีที่แล้ว +1

    ਜਥੇਦਾਰ ਜੀ ਧੰਨਵਾਦ ਸੱਚ ਬੋਲਣ ਤੇ ਬਿਲਗੇ ਵਾਲੇ ਤੁਹਾਡੇ ਨਾਲ ਆ

  • @rajbirsinghnkhals8989
    @rajbirsinghnkhals8989 ปีที่แล้ว +2

    ਵਾਹਿਗੁਰੂ ਜੀ ...ਪੰਥ ਦੀਅਾਂ ਜੋਕਾਂ ਤੋਂ...ਖਹਿੜਾ ਸੁਡਾਦੋ...ਭਾੲੀ ਸਾਹਿਬ ਦੇ ਪੁਰਜੋਰ ਯਤਨਾਂ ਨੂੰ ਸਫਲ ਕਰਕੇ...ਸਾਡੇ ਚ ੲਿੰਨੀ ਸ਼ਕਤੀ ਅਤੇ ਬਲ ਬੁੱਧੀ ਭਰ ਦਿਓ ਕਿ ਅਸੀਂ ੲਿਕੱਠੇ ਹੋਕੇ ....ਸ਼੍ੋਮਣੀ ਅਕਾਲੀ ਦਲ ਦੀ ਥਾਂ ਤੇ ਸੱਚੀ ਸੁੱਚੀ ਹੋਰ ਪੰਥਕ ਰਾਜਨੀਤਿਕ ਪਾਰਟੀ ਬਣਾ ਕੇ ....india govt. ਕੋਲੋ ਵੀ ਅਾਪਣੇ ਹੱਕ ਲੈਣ ਦੀ ਜਰੱਅਤ ਦਿਖਾ ਸਕੀੲੇ....😞😒😇😠🙏🙏

  • @gagandeepsingh4559
    @gagandeepsingh4559 4 ปีที่แล้ว +3

    ਬਿਲਕੁਲ ਸੱਚ ਗੱਲਾਂ ਭਾਈ ਸਾਹਿਬ ਦੀਆ

  • @gymboy661
    @gymboy661 5 หลายเดือนก่อน +1

    ਵਾਹਿਗੁਰੂ ਜੀ

  • @pardeeppassi8385
    @pardeeppassi8385 ปีที่แล้ว +1

    ਤੁਹਾੜੀ ੳੁਚੀ ਸੋਚ ਨੂੰ ਨਮਸਕਾਰ ਕਰਦੇ ਹਾਂ ਜਥੇਦਾਰ ਸਾिਹਬ

  • @sukhvindersingh2167
    @sukhvindersingh2167 ปีที่แล้ว +3

    ਵਾਹਿਗੁਰੂ ਜੀ। ਬਿਲਕੁਲ ਸਹੀ ਕਿਹਾ ਭਾਈ ਸਾਹਿਬ ਜੀ ਨੇ।

  • @karajsingh8789
    @karajsingh8789 4 ปีที่แล้ว +5

    100%ਠੀਕ ਬਾਤ

  • @gurlalsingh825
    @gurlalsingh825 4 ปีที่แล้ว +14

    ਵਾਹਿਗੁਰੂ ਚੜ੍ਹਦੀ ਕਲਾ ਕਰੇ ਭਾਈਰਣਜੀਤ ਸਿੰਘ ਤੇ

    • @sukhdeepsingh407
      @sukhdeepsingh407 4 ปีที่แล้ว +1

      ਕਿਤੇ ਇਹ ਕੇ ਤੁਸੀਂ ਆਪ ਹੀ ਨਾਚ ਕਰਕੇ ਖੁਦ ਬਾਦਲ ਦੀ ਕੁਛ ਵਿਚ ਹੋਵੋਗੇ

  • @manjotkaur481
    @manjotkaur481 4 ปีที่แล้ว +13

    ਐਸ ਜੀ ਪੀ ਸੀ ਦੀਆ ਚੋਣਾ ਤੁਰੰਤ ਹੋਣੀਆ ਚਾਹੀਦੀਆਂ ਹਨ।

  • @fatehsingh6688
    @fatehsingh6688 2 ปีที่แล้ว +3

    ਬਿਲਕੁਲ ਸਹੀ ਕਿਹਾ ਸਿੰਘ ਸਾਹਿਬ ਜੀ ਨੇ।

  • @gurpreetrandhawa4442
    @gurpreetrandhawa4442 ปีที่แล้ว +8

    ਸੱਚੀਆਂ ਗੱਲਾਂ 💯

  • @NirmalSingh-hu6mm
    @NirmalSingh-hu6mm 4 ปีที่แล้ว +24

    ਭਾਈ ਸਾਹਿਬ ਜੀ ਸਹੀ ਗੱਲ ਕੀਤੀ ਹੈ

  • @JaswinderSingh-io7uo
    @JaswinderSingh-io7uo ปีที่แล้ว +8

    ਵੱਡਾ ਬਾਦਲ ਮਰ ਗਿਆ ਹੈ ਛੋਟਾਂ ਬਾਦਲ ਪਾਗ਼ਲ ਹੋ ਜਾਣਾ ।‌। ਵਾਹਿਗੁਰੂ ਜੀ ਨੇ ਇਕ ਇਕ ਰੁਪਏ ਦਾ ਹਿਸਾਬ ਲੈਣਾ ‌। । ਵਾਹਿਗੁਰੂ ਜੀ ਵਾਹਿਗੁਰੂ ਜੀ ‌। ।

  • @gurleensingh5306
    @gurleensingh5306 2 ปีที่แล้ว

    Jathedar ji u so great. Thanks SSBhinder An Economist

  • @Parmjitsinghsidhu-z3t
    @Parmjitsinghsidhu-z3t ปีที่แล้ว

    ਹੈ ਕਿਸੇ ਦ ਹਿਮਤ। ਜਵਾਬ ਦੇਵੇਗਾ। ਭਾਈ ਰਣਜੀਤ ਸਿੰਘ ਜੀ ਦੇ ਸਵਾਲਾਂ ਦਾ

  • @satwindersingh1757
    @satwindersingh1757 4 ปีที่แล้ว +18

    ਭਾਈ ਸਾਬ ਇਹ ਸਾਰੇ ਮਸੰਦ ਕੱਠੇ ਹੋਏ ਨੇ ਜੋ ਗੁਰੂ ਘਰ ਲੁੱਟ ਰਹੇ ਨੇ

  • @harbhajansinghsekhon2899
    @harbhajansinghsekhon2899 4 ปีที่แล้ว +28

    right ji

  • @faujasinghsingh2360
    @faujasinghsingh2360 4 ปีที่แล้ว +12

    ਸਾਰੇ ਪੰਜਾਬੀ ਬਾਦਲ ਪਰੀਵਾਰ ਨੂੰ ਬੁਰਾ ਕिਹ ਰਹੇ ਹਨ, ਪਰ ਅਕਾਲ ਪੁਰਖ ਪਤਾ ਨਹੀਂ िਕਉਂ ਚੁਪ ਹੈ.....?

  • @gursahibdhillon9409
    @gursahibdhillon9409 3 ปีที่แล้ว +2

    ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨਾ ਵਾਹਿਗੁਰੂ ਜੀ

  • @pindbutahri982
    @pindbutahri982 4 ปีที่แล้ว +10

    ਲੁੱਟ ਕੇ ਖਾ ਲਿਅਾ ਗੁਰੂ ਦਾ ਖਜਾਨਾ ਬਾਦਲ ਲਾਣੇ ਨੇ , ਤੇ ਅਸੀੰ ਲੋਕ ਹਜੇ ਖਾਲਿਸਤਾਨ ਦੇ ਮਾਮਲੇ ਚ ੳੁੱਲਝੇ ਫਿਰਦੇ ਅਾਂ

  • @hardeepsingh-dc2zw
    @hardeepsingh-dc2zw 2 ปีที่แล้ว +7

    ਧੰਨ ਗੁਰੂ ਰਾਮਦਾਸ ਸਾਹਿਬ ਜੀ ਮੇਹਰ ਕਰਨ ਭਾਈ ਸਹਿਬ ਜੀ ਤੇ

  • @KuldeepSingh-zq8zn
    @KuldeepSingh-zq8zn 4 ปีที่แล้ว +7

    ਜਥੇਦਾਰ ਸਾਹਿਬ ਜੀ
    ਗਦਾਰ ਏ ਕੋਮ ਮਹੰਤ ਪਰਕਾਸ ਬਾਦਲ ਨੇ ਤਾ ਪੰਜਾਬ ਨਾਲ ਜੋ ਕੀਤਾ ਸੀ,ਹੁਣ ਤਾ ਭੁਖਬੀਰ ਇੰਸਾ ਬਾਦਲ ਉਸ ਤੋ ਵੀ ਚਾਰ ਕਦਮ ਅੱਗ਼ੇ ਚੱਲ ਰਿਹਾ

  • @KulwinderSingh-zq9ur
    @KulwinderSingh-zq9ur 4 ปีที่แล้ว +4

    ਸਿੱਖ ਕੌਮ ਲਈ 100% ਕੌੜਾ ਸੱਚ ਹੈ

  • @ParminderSingh-vo4pm
    @ParminderSingh-vo4pm 4 ปีที่แล้ว +13

    100% Right ji

  • @darshanSingh-qc1ho
    @darshanSingh-qc1ho 3 ปีที่แล้ว

    ਭਾਈ ਰਣਜੀਤ ਸਿੰਘ ਜਿੰਦਾ ਬਾਦ ਜਥੇਦਾਰ ਇਹਨਾ ਨੂੰ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਬਣਾਉ

  • @manubaidwan8438
    @manubaidwan8438 4 ปีที่แล้ว +32

    100 percent true

  • @surinderpal3152
    @surinderpal3152 ปีที่แล้ว

    ਵਾਹਿਗੁਰੂ ਜੀ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਜੀ ਤੁਹਾਡੇ ਇਹ ਸ਼ਬਦ ਬੋਲੇ ਹੋਏ ਇਹਨਾਂ ਮਸੰਦਾਂ ਲਈ ਖਤਰੇ ਦੀ ਘੰਟੀ ਏ

  • @gurcharansingh1545
    @gurcharansingh1545 ปีที่แล้ว +3

    Very true all this, what former Jethedar Bhai Ranjit Singh said, Bhai Ranjit Singh Jindabad, brave hero of Sikh Kaum’s

  • @premsandhu5774
    @premsandhu5774 4 ปีที่แล้ว +5

    Bhai Sahib Ji God Bless you forever.💪👌👍🧠🙏🙏

  • @BalvirSingh-tu6zp
    @BalvirSingh-tu6zp 4 ปีที่แล้ว +14

    ਸੱਚ ਬੋਲ ਗਏ