ਅਕਾਲੀ ਦਲ ਸਮੇਤ ਜਥੇਦਾਰ Giani Harpreet Singh ਨੇ ਕਿਸੇ ਨੂੰ ਨਾ ਬਖਸ਼ਿਆ | Surkhab TV

แชร์
ฝัง
  • เผยแพร่เมื่อ 16 พ.ย. 2020
  • ਅਕਾਲੀ ਦਲ ਸਮੇਤ ਜਥੇਦਾਾਰ Giani Harpreet Singh ਨੇ ਕਿਸੇ ਨੂੰ ਨਾ ਬਖਸ਼ਿਆ | Surkhab TV
    (ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ TH-cam Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ)
    Subscribe Our TH-cam Channel for Daily Updates and New Videos.
    Andriod Download With Google Playstore - play.google.com/store/apps/de...
    Like Our Facebook Page --- / surkhabtv
    Facebook Group - / 1169085850102125
    Follow On instagram - / surkhabtv
    Website - surkhabtv.com
    ਤੁਸੀਂ ਸਾਡਾ Whatsapp ਗਰੁੱਪ ਵੀ Join ਕਰ ਸਕਦੇ ਹੋ -
    chat.whatsapp.com/JncX6CVbZYy...
    ** Subscribe and Press Bell Icon also to get Notification on Your Phone **

ความคิดเห็น • 571

  • @theguardian4820
    @theguardian4820 3 ปีที่แล้ว +117

    ਜਥੇਦਾਰ ਸਾਹਿਬ ਇਥੇ ਕੋਈ ਗੁਰੂ ਦਾ ਸਿੱਖ ਬੈਠਾ ਹੈ? ਜਾਂ ਸਾਰੇ ਲਾਲਚੀ ਵਕਾਉ ਸਿੱਖ ਕਾਤਲ ਗੋਲਕ ਚੋਰ ਹਨ।

    • @ManjeetKaur-zt6mw
      @ManjeetKaur-zt6mw 3 ปีที่แล้ว +1

      Online guru granth sahib ji de hindi translation v kro ji mai sewa den lyi hazir ji...English translation sudharan de jarurat hai ji
      Waheguru ji ka khalsa waheguru ji ki fateh

    • @SurinderKaur-ok8dj
      @SurinderKaur-ok8dj 14 วันที่ผ่านมา

      ੧​@@ManjeetKaur-zt6mw

  • @JBSingh-pl8mj
    @JBSingh-pl8mj 3 ปีที่แล้ว +84

    ਅਜ ਦਾ ਅਕਾਲ ਤਖ਼ਤ ਸਾਹਿਬ ਤਾਂ ਜਿਹੜਾ ਮਾਫ਼ੀ ਨ ਮੰਗੇ, ਉਸਨੂੰ ਵੀ ਮਾਫ਼ੀ ਦੇ ਦੇਂਦਾ ਹੈ।

    • @satindersingh8304
      @satindersingh8304 3 ปีที่แล้ว +1

      ਵੀਰ ਜੀ ਅਕਾਲ ਤਖ਼ਤ ਸਾਹਿਬ ਨੀ ਓਥੇ ਸੇਵਾ ਦਾ ਢੌਂਗ ਰਚ ਰਿਹਾ ਬਾਦਲਾਂ ਦੀ ਪਰਚੀ ਦੁਆਰਾ ਬਣਾਇਆ ਗਿਆ ਜਥੇਦਾਰ ਕਹੋ

  • @Singh-ny2km
    @Singh-ny2km 3 ปีที่แล้ว +101

    ਜਥੇਦਾਰ ਸਾਬ ਜੀ, ਅਜ ਦੀ ਸ਼੍ਰੋਮਣੀ ਕਮੇਟੀ ਨੇ, ਭਾਈ ਬਲਦੇਵ ਸਿੰਘ ਵਡਾਲਾ ਵਰਗੇ ਸਿੰਘਾਂ ਨੂੰ ਕਿਉਂ ਕਡਿਆ, ਇਹ ਵੀ ਦਸ ਦਿਓ

    • @1ladhar256
      @1ladhar256 3 ปีที่แล้ว +3

      ਭਾਈ ਵਡਾਲਾ ਜੀ ਪਿਆਰੇ ਗੁਰਸਿੱਖ ਨੇ ਤੇ ਇਹ ਪੀਤਾ ਬਾਦਲ ਦਾ ਸਿੱਖ ਹੈ

    • @surindersingh1052
      @surindersingh1052 3 ปีที่แล้ว

      Good

    • @GsinghHsingh
      @GsinghHsingh 3 ปีที่แล้ว

      😸😹😹🐕🐕🦮🐕

  • @HarpreetKaur-bh5qo
    @HarpreetKaur-bh5qo 3 ปีที่แล้ว +50

    ਹੁਣ ਇਹ ਵੀ ਦੱਸ ਦਵੋ ਬਾਦਲਾਂ ਦੇ ਵਡੇਰਿਆਂ ਨੇ ਖੂਹਾਂ ਚ ਜਹਿਰ ਕਿਵੇਂ ਮਿਲਾਇਆ ਸੀ

  • @tarlochansingh377
    @tarlochansingh377 3 ปีที่แล้ว +114

    ਸ਼੍ਰੋਮਣੀ ਅਕਾਲੀ ਦਲ ਬਾਦਲ ਕਮੇਟੀ ਭਜਾਓ ਸਿੱਖੀ ਨੂੰ ਬਚਾਓ ਗੋਲਕ ਚੋਰ ਭਜਾਓ

    • @jagirsingh7369
      @jagirsingh7369 3 ปีที่แล้ว +10

      ਹੁਣ ਇਹ ਭਾਵੇਂ 100 ਸਫਾਈਆਂ ਦੇਈ ਜਾਣ ਪਰ ਕੌਮ ਨੂੰ ਇੱਕ ਗੱਲ ਸਾਫ਼ ਜ਼ਾਹਰ ਹੋ ਚੁੱਕੀ ਹੈ ਕਿ ਕੌਮ ਦੇ ਕਈ ਜਥੇਦਾਰਾਂ, ਸ਼ਰੋਮਣੀ ਕਮੇਟੀ ,ਅਕਾਲੀ ਲੀਡਰਾਂ ਅਤੇ ਡੇਰੇਦਾਰਾਂ ਨੇ ਕੌਮ ਦਾ ਅਤੇ ਗੁਰਮਤਿ ਵਿਚਾਰਧਾਰਾ ਦਾ ਬਹੁਤ ਨੁਕਸਾਨ ਕਰਵਾ ਦਿੱਤਾ ਹੈ ਜੀ ਅਤੇ ਜਥੇਦਾਰ ਸਾਹਿਬ ਦਾ ਭਾਸ਼ਣ ਵੀ ਉਸੇ ਲੀਹਾਂ ਵਾਲਾ ਕਿਹਾ ਜਾ ਸਕਦਾ ਹੈ। ਕਿਉਕਿ ਗੁਰੂ ਸਾਹਿਬ ਦੇ ਸਤਿਕਾਰ ਨੂੰ ਠੇਸ ਪਹੁੰਚਾਉਣ ਵਾਲ਼ਿਆਂ ਦੀ ਬਾਦਲ 1978 ਤੋਂ ਪੁਸਤੈਨੀ ਕਰਦਾ ਆ ਰਿਹਾ ਹੈ ਅਤੇ ਗੁਰੂ ਦਾ ਸਤਿਕਾਰ ਕਰਨ ਵਾਲੇ ਸਿੱਖਾਂ ਨੂੰ ਮਰਵਾਉਂਦਾ ਆ ਰਿਹਾ ਹੈ ਜਿਸ ਕਰਕੇ ਬਾਦਲ ਦੀ ਸੁਪੋਰਟ ਕਰਨ ਵਾਲਿਆਂ ਨੂੰ ਇਤਹਾਸ ਵਿੱਚ ਹੁਣ ਨਰੈਣੂ ਮਹੰਤ ਦੀ ਸ਼੍ਰੇਣੀ ਵਿੱਚ ਰੱਖ ਕੇ ਹੀ ਵਰਨਣ ਕੀਤਾ ਜਾਇਆ ਕਰੁਗਾ .

    • @rizensandhu3315
      @rizensandhu3315 3 ปีที่แล้ว +4

      100%sahi 50 sal badal kabaz reh golkan nu kha gyea sikh or sikhi da nuksan kita alag...

    • @ManjeetKaur-zt6mw
      @ManjeetKaur-zt6mw 3 ปีที่แล้ว

      Mai congressi par jado akaali dal da itihaas padaya ajit magzin din 8 november 2020 tan mai hairaan reh gyi ...j eh na honde sikhi nu appan kithon labhde...ahsaan ni bhul sakdi..par badla karke mai akal takht ,darbaar sahib nu kyun chaddan...je kendre aa gya ssgc ch tah ab utal pulat kardu

    • @varindersingh-qc2co
      @varindersingh-qc2co 3 ปีที่แล้ว

      vir jitl
      Tusi Congressi nahi ho te na hi
      Matlab
      Lal singh
      Teja Singh
      ja
      Dogra khandan ch ho
      TUSI SAD matlab Sach de paheradar ho
      Ssa

    • @jagirsingh7369
      @jagirsingh7369 3 ปีที่แล้ว

      Yes you are right and Badal is also not a real Akali Dal

  • @goguisukwinder617
    @goguisukwinder617 3 ปีที่แล้ว +88

    ਵਾਹ ਜਥੇਦਾਰ ਜੀ ਬਾਦਲਾ ਦੀ ਬੀ ਜੇ ਪੀ ਨਾਲ ਟੁੱਟ ਗੲੀ ਤਾਂ ਤੁਹਾਨੂੰ ਵੀ ਪੌਣ ਆ ਗੲੀ ਅੱਜ ਬਾਦਲਾਂ ਪ੍ਰਤੀ ਹਮਦਰਦੀ ਦੀ ਬਿੱਲੀ ਥੈਲੇ ਵਿਚੋਂ ਬਾਹਰ ਆ ਹੀ ਗੲੀ। ਕੋਈ ਆਪਣੀ ਉਪਲਬੱਧੀਆਂ ਵੀ ਦੱਸ ਦਿੰਦੇ।

    • @abelizaiah1275
      @abelizaiah1275 2 ปีที่แล้ว

      i know it is kinda off topic but do anyone know a good place to watch newly released tv shows online?

    • @matthiaschase442
      @matthiaschase442 2 ปีที่แล้ว

      @Abel Izaiah flixportal :D

    • @abelizaiah1275
      @abelizaiah1275 2 ปีที่แล้ว

      @Matthias Chase thanks, I went there and it seems to work =) Appreciate it!!

    • @matthiaschase442
      @matthiaschase442 2 ปีที่แล้ว

      @Abel Izaiah You are welcome :D

  • @mmnn5990
    @mmnn5990 3 ปีที่แล้ว +20

    ਸਾਰੇ ਸਿੱਖ ਬਾਦਲਾਂ ਖਿਲਾਫ ਆ ਤੂਹਾਨੂੰ ਦਿਖਾਈ ਨਹੀਂ ਦੇ ਰਿਹਾ

    • @sukhbeerkaur5672
      @sukhbeerkaur5672 3 ปีที่แล้ว

      ਸੌ ਸਾਲਾਂ ਤੇ ਕਿਨੇ ਸਰੂਪਾਂ ਦੀ ਕੁਰਬਾਨੀ ਦਬਾਓਗੇ ਤਨ ਸੌ ਪਾਈ ਬੰਗੂ

  • @rutbapunjabda613
    @rutbapunjabda613 3 ปีที่แล้ว +54

    ਸ਼੍ਰੋਮਣੀ ਕਮੇਟੀ ਦਾ ਗੋਲਕੀ ਪ੍ਰਬੰਧ ਕਰਨ ਤੋਂ ਬਿਨਾਂ 100 ਸਾਲਾਂ 'ਚ ਕੋਈ ਇੱਕ ਕੌਮੀ ਪ੍ਰਾਪਤੀ ਜ਼ਰੂਰ ਦੱਸੀ ਜਾਏ, ਕੀ ਸ਼੍ਰੋਮਣੀ ਕਮੇਟੀ ਅਰਧ ਸਰਕਾਰੀ ਸੰਸਥਾ ਹੋਣ ਦੇ ਬਾਵਜੂਦ ਸਿੱਖ ਕੌਮ ਇੱਕ ਵੱਖਰੀ ਕੌਮ ਹੈ ਇਹ ਦਰਜਾ ਦਿਵਾ ਸਕੀ, ਕੀ ਸਿੱਖ ਅਨੰਦ ਕਾਰਜ ਐਕਟ ਪਾਸ ਕਰਵਾ ਸਕੀ, ਕੀ ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿਵਾ ਸਕੀ, ਕੀ ਸਿੱਖਾਂ ਬਾਰੇ ਕਨੂੰਨ ਵਿੱਚੋਂ ਜੁਰਾਇਮ ਪੇਸ਼ਾ ਦਾ ਕਾਲਾ ਅੱਖਰ ਖਤਮ ਕਰਵਾ ਸਕੀ, ਕੀ 1947 ਵਿੱਚ ਕੌਮ ਦੇ ਨੁਕਸਾਨ ਅਤੇ 1984 ਵਿੱਚ ਦਰਬਾਰ ਸਾਹਿਬ ਹਮਲੇ ਵਿੱਚ ਇਹ ਸੰਸਥਾ ਦੋਸ਼ੀ ਨਹੀਂ ?
    ਕੀ ਇਸ ਸੰਸਥਾ ਨੇ ਰੁਹਾਨੀਅਤ ਦੇ ਕੇਂਦਰ ਨੂੰ ਟੂਰਇਜ਼ਮ ਵਿੱਚ ਸ਼ਾਮਲ ਕਰਵਾ ਕੇ ਦਰਬਾਰ ਸਾਹਿਬ ਦੀ ਮਹੱਤਤਾ ਨੂੰ ਨੁਕਸਾਨ ਨਹੀਂ ਪਹੁੰਚਾਇਆ, ਕੀ ਇਸ ਸੰਸਥਾ ਦੇ ਸਰਸੇ ਵਾਲੇ ਦੇ ਪੱਖ ਚ ਫ਼ੈਸਲੇ ਨਹੀਂ ਲਏ? ਕੀ ਇਸ ਸੰਸਥਾ ਦੇ ਮੈਂਬਰ ਮੜੀਆਂ ਕਬਰਾਂ ਤੇ ਸਰੂਪ ਭੇਜਣ ਵਿੱਚ ਦੋਸ਼ੀ ਨਹੀਂ, ਕੀ ਇਹ ਸੰਸਥਾ ਦੇ ਮੈਂਬਰ ਵਿਦਿਆਰਥੀ ਤੋਂ ਦਾਖਲੇ ਦੇ ਨਾਮ ਤੇ ਲੱਖਾਂ ਰੁਪਏ ਨਹੀਂ ਮੰਗਦੇ ਰਿਸ਼ਵਤ ਵਜੋਂ, ਕੀ ਇਸ ਸੰਸਥਾ ਦੇ 60% ਮੁਲਾਜ਼ਮ ਸ਼ਰਾਬ ਮਾਸ ਦੇ ਆਧੀ ਨਹੀਂ, ਕੀ ਬਿਨਾ ਵੋਟਾਂ ਤੋਂ ਪਿੰਡੋਂ ਪਿੰਡੀ ਪ੍ਰਚਾਰ ਇਸ ਸੰਸਥਾ ਨੇ ਕੀਤਾ ?
    328 ਪਾਵਨ ਸਰੂਪਾਂ ਦਾ ਵੇਰਵਾ ਕੌਮ ਨੂੰ ਦਿੱਤਾ ?? ਕੀ ਇਸ ਸੰਸਥਾ ਦਾ 100% ਸਿਆਸੀਕਰਨ ਨਹੀਂ ਹੋ ਚੁੱਕਾ। ਸੌ ਬਾਅਦ 100 ਮਨਾਉਣ ਦੀ ਲੋੜ ਨਹੀਂ, ਸਗੋਂ ਆਏ ਨਿਘਾਰ ਬਾਰੇ ਚਿੰਤਨ ਕਰਨ ਦੀ ਲੋੜ ਹੈ।
    - ਢਾਡੀ ਜੱਥਾ ਸੁਖਪ੍ਰੀਤ ਸਿੰਘ ਖਾਲਸਾ ਪਲਾਸੌਰ ਵਾਲੇ

    • @jagirsingh7369
      @jagirsingh7369 3 ปีที่แล้ว +3

      ਹੁਣ ਇਹ ਭਾਵੇਂ 100 ਸਫਾਈਆਂ ਦੇਈ ਜਾਣ ਪਰ ਕੌਮ ਨੂੰ ਇੱਕ ਗੱਲ ਸਾਫ਼ ਜ਼ਾਹਰ ਹੋ ਚੁੱਕੀ ਹੈ ਕਿ ਕੌਮ ਦੇ ਜਥੇਦਾਰਾਂ, ਸ਼ਰੋਮਣੀ ਕਮੇਟੀ ,ਅਕਾਲੀ ਲੀਡਰਾਂ ਅਤੇ ਡੇਰੇਦਾਰਾਂ ਨੇ ਕੌਮ ਦਾ ਅਤੇ ਗੁਰਮਤਿ ਵਿਚਾਰਧਾਰਾ ਦਾ ਬਹੁਤ ਨੁਕਸਾਨ ਕਰਵਾ ਦਿੱਤਾ ਹੈ ਜੀ ਅਤੇ ਜਥੇਦਾਰ ਸਾਹਿਬ ਦਾ ਭਾਸ਼ਣ ਵੀ ਉਸੇ ਲੀਹਾਂ ਵਾਲਾ ਕਿਹਾ ਜਾ ਸਕਦਾ ਹੈ

    • @ajoypalsingh4055
      @ajoypalsingh4055 3 ปีที่แล้ว +2

      Right Khalsa ji

    • @bindamoga4947
      @bindamoga4947 3 ปีที่แล้ว

      Sahi gal aa ji

  • @prabjit7425
    @prabjit7425 3 ปีที่แล้ว +23

    ਜੱਥੇਦਾਰ ਸਾਹਿਬ ਜੀ ਨੇ ਕਿਹਾ ਹੈ ਕਿ evm ਨਾਲ ਸਰਕਾਰ ਬਣਦੀ ਹੈ । ਸ਼੍ਰੋਮਣੀ ਕਮੇਟੀ ਅਤੇ ਜੱਥੇਦਾਰ ਕਿਵੇਂ ਬਣਦੇ ਹਨ ??

  • @A1multifashion
    @A1multifashion 3 ปีที่แล้ว +27

    ਹੈਪੀ ਅਜ ਬੋਲਣ ਦੀ ਕਿਨੀ ਪੇਮਿਟ ਲੲੀ

  • @DilbagSingh-tp7yr
    @DilbagSingh-tp7yr 3 ปีที่แล้ว +80

    ਜੇਕਰ ਉਗਲ ਉਠਦੀ ਹੈ ਤਾਂ ਕਾਰਣ ਲੱਭੋ ਕਿੳੇ ਉਠਦੀ

    • @jagirsingh7369
      @jagirsingh7369 3 ปีที่แล้ว +7

      ਹੁਣ ਇਹ ਭਾਵੇਂ 100 ਸਫਾਈਆਂ ਦੇਈ ਜਾਣ ਪਰ ਕੌਮ ਨੂੰ ਇੱਕ ਗੱਲ ਸਾਫ਼ ਜ਼ਾਹਰ ਹੋ ਚੁੱਕੀ ਹੈ ਕਿ ਹੁਣ ਕੌਮ ਦੇ ਕਈ ਜਥੇਦਾਰਾਂ, ਸ਼ਰੋਮਣੀ ਕਮੇਟੀ ,ਅਕਾਲੀ ਲੀਡਰਾਂ ਅਤੇ ਡੇਰੇਦਾਰਾਂ ਨੇ ਕੌਮ ਦਾ ਅਤੇ ਗੁਰਮਤਿ ਵਿਚਾਰਧਾਰਾ ਦਾ ਬਹੁਤ ਨੁਕਸਾਨ ਕਰਵਾ ਦਿੱਤਾ ਹੈ ਜੀ ਅਤੇ ਜਥੇਦਾਰ ਸਾਹਿਬ ਦਾ ਭਾਸ਼ਣ ਵੀ ਉਸੇ ਲੀਹਾਂ ਵਾਲਾ ਕਿਹਾ ਜਾ ਸਕਦਾ ਹੈ। ਕਿਉਕਿ ਗੁਰੂ ਸਾਹਿਬ ਦੇ ਸਤਿਕਾਰ ਨੂੰ ਠੇਸ ਪਹੁੰਚਾਉਣ ਵਾਲ਼ਿਆਂ ਦੀ ਬਾਦਲ 1978 ਤੋਂ ਪੁਸਤੈਨੀ ਕਰਦਾ ਆ ਰਿਹਾ ਹੈ ਅਤੇ ਗੁਰੂ ਦਾ ਸਤਿਕਾਰ ਕਰਨ ਵਾਲੇ ਸਿੱਖਾਂ ਨੂੰ ਮਰਵਾਉਂਦਾ ਆ ਰਿਹਾ ਹੈ ਜਿਸ ਕਰਕੇ ਬਾਦਲ ਦੀ ਸੁਪੋਰਟ ਕਰਨ ਵਾਲਿਆਂ ਨੂੰ ਇਤਹਾਸ ਵਿੱਚ ਹੁਣ ਨਰੈਣੂ ਮਹੰਤ ਦੀ ਸ਼੍ਰੇਣੀ ਵਿੱਚ ਰੱਖ ਕੇ ਹੀ ਵਰਨਣ ਕੀਤਾ ਜਾਇਆ ਕਰੁਗਾ .

    • @1ladhar256
      @1ladhar256 3 ปีที่แล้ว

      @@jagirsingh7369 ਬਿਲਕੁਲ ਠੀਕ ਦੱਸਿਆ ਵਾ ਜੀ ਤੁਸਾਂ

  • @rutbapunjabda613
    @rutbapunjabda613 3 ปีที่แล้ว +28

    ਫਰੀਦਕੋਟ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ ਤੋਂ 1 ਜੂਨ 2015 ਵਾਲੇ ਦਿਨ, ਦੁਪਹਿਰ ਵੇਲੇ ਡੇਰਾ ਸਿਰਸਾ ਦੇ ਪੈਰੋਕਾਰ ਗੁਰੂ ਸਾਹਿਬ ਦੇ ਸਰੂਪ ਦੀ ਬੇਅਦਬੀ ਕਰਦੇ ਹੋਏ ਨਾਲ ਲੈ ਗਏ ਸਨ, ਅਸੀਂ 5 ਜੂਨ ਨੂੰ ਗੁਰਦੁਆਰਾ ਸਾਹਿਬ ਪਹੁੰਚੇ, ਸ਼੍ਰੋਮਣੀ ਕਮੇਟੀ ਮੈਂਬਰ ਸੁਖਦੇਵ ਸਿੰਘ ਬਾਠ ਉੱਥੋਂ ਨੇੜੇ ਹੀ ਰਹਿੰਦਾ ਹੈ, ਐਨੀ ਵੱਡ੍ਹੀ ਘਟਣਾ ਦੇ ਪੰਜ ਦਿਨਾਂ ਬਾਅਦ ਵੀ ਬਾਠ ਨੇ ਉੱਥੇ ਜਾਣਾ ਜ਼ਰੂਰੀ ਨਹੀਂ ਸਮਝਿਆ ਸੀ, ਅਸੀਂ ਫ਼ੋਨ ਕਰ ਕੇ ਸੱਦਿਆ ਤੇ ਜ਼ੁੰਮੇਵਾਰੀ ਨਾ ਨਿਭਾਉਣ ਦਾ ਜਵਾਬ ਮੰਗਿਆ, ਬਾਠ ਕੋਲ ਕੋਈ ਜਵਾਬ ਨਹੀਂ ਸੀ ਸਿਵਾਏ ਸਿਰ ਨੀਵਾਂ ਸੁੱਟ ਕੇ ਬਹਿਣ ਤੋਂ, ਉਦੋਂ ਇਹ ਲੋਕ ਬਾਦਲ ਦੀ ਸੱਤਾ ਦਾ ਸੁਖ ਮਾਣਦੇ ਸਨ, ਅੱਜ ਇਹਨਾਂ ਮੈਂਬਰਾਂ ਨੂੰ ਕਮੇਟੀ ਦੀ ਸੌਵੀਂ ਵਰ੍ਹੇ ਗੰਢ ਮਨਾਉਂਦਿਆਂ ਸ਼ਰਮ ਮਹਿਸੂਸ ਹੋਣੀ ਚਾਹੀਦੀ ਹੈ ।
    - ਹਰੀ ਸਿੰਘ

    • @jagirsingh7369
      @jagirsingh7369 3 ปีที่แล้ว +2

      ਹੁਣ ਇਹ ਭਾਵੇਂ 100 ਸਫਾਈਆਂ ਦੇਈ ਜਾਣ ਪਰ ਕੌਮ ਨੂੰ ਇੱਕ ਗੱਲ ਸਾਫ਼ ਜ਼ਾਹਰ ਹੋ ਚੁੱਕੀ ਹੈ ਕਿ ਕੌਮ ਦੇ ਜਥੇਦਾਰਾਂ, ਸ਼ਰੋਮਣੀ ਕਮੇਟੀ ,ਅਕਾਲੀ ਲੀਡਰਾਂ ਅਤੇ ਡੇਰੇਦਾਰਾਂ ਨੇ ਕੌਮ ਦਾ ਅਤੇ ਗੁਰਮਤਿ ਵਿਚਾਰਧਾਰਾ ਦਾ ਬਹੁਤ ਨੁਕਸਾਨ ਕਰਵਾ ਦਿੱਤਾ ਹੈ ਜੀ ਅਤੇ ਜਥੇਦਾਰ ਸਾਹਿਬ ਦਾ ਭਾਸ਼ਣ ਵੀ ਉਸੇ ਲੀਹਾਂ ਵਾਲਾ ਕਿਹਾ ਜਾ ਸਕਦਾ ਹੈ

  • @BaljitSingh-do9zs
    @BaljitSingh-do9zs 3 ปีที่แล้ว +30

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਜ਼ਾਦੀ ਹੀ ਪੱਕਾ ਹੱਲ ਹੈ

  • @kuldeepsinghsakhat8390
    @kuldeepsinghsakhat8390 3 ปีที่แล้ว +14

    ਤੁਸੀਂ ਨਜਰਾਂ ਚੋਂ ਡਿਗ ਪਏ ਕੀ ਕਰੀਏ।

  • @JBSingh-pl8mj
    @JBSingh-pl8mj 3 ปีที่แล้ว +29

    ਬੀਬੀ ਤੂਸੀਂ ਕਿਸ ਤਰ੍ਹਾਂ ਚੁਣੀ?

  • @gursahibdhillon9409
    @gursahibdhillon9409 3 ปีที่แล้ว +63

    ਦੀਪ ਸਿੱਧੂ, ਲੱਖੇ ਸਿਧਾਣੇ, ਸੁੱਖਪਾਲ ਖਹਿਰਾ, ਮਨਦੀਪ ਮੰਨੇ, ਦਾ ਸਾਥ ਦਿਓ ਵੀਰੋ ਜੈ ਪੰਜਾਬ ਨੂੰ ਬਚਾਉਣਾ ਤੇ ਅਕਾਲੀ, ਭਾਜਪਾ ,ਕਾਂਗਰਸ, ਆਪ ਪਾਰਟੀ ਮੁਰਦਾਬਾਦ, ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ,ਪੰਜਾਬ ਪੰਜਬੀਅਤ ਜ਼ਿੰਦਾਬਾਦ, ਪੰਜਾਬੀ ਮਾਂ ਬੋਲੀ ਜ਼ਿੰਦਾਬਾਦ, ਗੈਰੀ ਢਿੱਲੋਂ, ਜਿਲ੍ਹਾ ਤਰਨ ਤਾਰਨ ਸਾਹਿਬ

    • @jagirsingh7369
      @jagirsingh7369 3 ปีที่แล้ว +5

      ਹੁਣ ਇਹ ਭਾਵੇਂ 100 ਸਫਾਈਆਂ ਦੇਈ ਜਾਣ ਪਰ ਕੌਮ ਨੂੰ ਇੱਕ ਗੱਲ ਸਾਫ਼ ਜ਼ਾਹਰ ਹੋ ਚੁੱਕੀ ਹੈ ਕਿ ਹੁਣ ਕੌਮ ਦੇ ਕਈ ਜਥੇਦਾਰਾਂ, ਸ਼ਰੋਮਣੀ ਕਮੇਟੀ ,ਅਕਾਲੀ ਲੀਡਰਾਂ ਅਤੇ ਡੇਰੇਦਾਰਾਂ ਨੇ ਕੌਮ ਦਾ ਅਤੇ ਗੁਰਮਤਿ ਵਿਚਾਰਧਾਰਾ ਦਾ ਬਹੁਤ ਨੁਕਸਾਨ ਕਰਵਾ ਦਿੱਤਾ ਹੈ ਜੀ ਅਤੇ ਜਥੇਦਾਰ ਸਾਹਿਬ ਦਾ ਭਾਸ਼ਣ ਵੀ ਉਸੇ ਲੀਹਾਂ ਵਾਲਾ ਕਿਹਾ ਜਾ ਸਕਦਾ ਹੈ। ਕਿਉਕਿ ਗੁਰੂ ਸਾਹਿਬ ਦੇ ਸਤਿਕਾਰ ਨੂੰ ਠੇਸ ਪਹੁੰਚਾਉਣ ਵਾਲ਼ਿਆਂ ਦੀ ਬਾਦਲ 1978 ਤੋਂ ਪੁਸਤੈਨੀ ਕਰਦਾ ਆ ਰਿਹਾ ਹੈ ਅਤੇ ਗੁਰੂ ਦਾ ਸਤਿਕਾਰ ਕਰਨ ਵਾਲੇ ਸਿੱਖਾਂ ਨੂੰ ਮਰਵਾਉਂਦਾ ਆ ਰਿਹਾ ਹੈ ਜਿਸ ਕਰਕੇ ਬਾਦਲ ਦੀ ਸੁਪੋਰਟ ਕਰਨ ਵਾਲਿਆਂ ਨੂੰ ਇਤਹਾਸ ਵਿੱਚ ਹੁਣ ਨਰੈਣੂ ਮਹੰਤ ਦੀ ਸ਼੍ਰੇਣੀ ਵਿੱਚ ਰੱਖ ਕੇ ਹੀ ਵਰਨਣ ਕੀਤਾ ਜਾਇਆ ਕਰੁਗਾ .

    • @josan7674
      @josan7674 3 ปีที่แล้ว +1

      Good bro.

    • @sandeepspain1392
      @sandeepspain1392 3 ปีที่แล้ว

      @@jagirsingh7369 hal das ke kar ha ta

    • @sandeepspain1392
      @sandeepspain1392 3 ปีที่แล้ว

      @@jagirsingh7369 ka tera gal nal hin ok

    • @mikjonjon2152
      @mikjonjon2152 3 ปีที่แล้ว

      U da pind tarn taran kis side aa veer g

  • @karamjeetsing8170
    @karamjeetsing8170 3 ปีที่แล้ว +5

    ਜੱਥੇਦਾਰ ਸਾਹਿਬ ਜੀ ਜੇਕਰ ਪੁੱਤ ਨਲਾਇਕ ਹੋਵੇ ਤਾਂ ਬੇਦਖਲ ਵੀ ਕਰ ਦਿੱਤਾ ਜਾਂਦਾ ਹੈ।
    ਤੁਹਾਨੂੰ ਪਤਾ ਹੈ ਕਿ ਬਾਦਲਾਂ ਤੋਂ ਲੋਕ ਦੁੱਖੀ ਨੇ ਪਰ ਜੱਥੇਦਾਰ ਸਾਹਿਬ ਜੀ ਤੁਸੀਂ ਜਬਰਦਸਤੀ ਬਾਦਲਾਂ ਨੂੰ ਸਿਰੋਮਣੀ ਕਮੇਟੀ ਦਾ ਵਾਰਸ ਬਣਾ ਰਹੇ ਹੋ। ਕ੍ਰਿਪਾ ਕਰਕੇ ਰੱਬ ਤੋਂ ਡਰੋ। ਤੁਹਾਡੀ ਲੜਾਈ ਨੂੰ ਦੇਖ ਕੇ ਨਵੀਂ ਪੀੜ੍ਹੀ ਗੁੰਮਰਾਹ ਹੋ ਰਹੀ ਹੈ। ਇਸ ਤਰਾਂ ਤੁਸੀਂ ਲੋਕਾਂ ਨੂੰ ਗੁਰੂ ਘਰਾਂ ਵਿੱਚ ਆਉਣ ਤੋਂ ਬੰਦ ਕਰ ਦੇਵੋਂਗੇ। ਜੋ ਕਿ ਦੁਸ਼ਮਣ ਚਾਹੁੰਦਾ ਹੈ।
    ਆਪ ਜੀ ਦਾ ਬਹੁਤ ਬਹੁਤ ਧੰਨਵਾਦ

  • @prabjit7425
    @prabjit7425 3 ปีที่แล้ว +13

    ਜੱਥੇਦਾਰ ਸਾਹਿਬ ਜੀ ਤੁਹਾਡੀ ਸਿਰਫ ਇਹੋ ਹੀ ਡਿਊਟੀ ਹੈ ਕਿ, ਸੁਖਬੀਰ ਬਾਦਲ ਦੇ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦਾ ਖਿਆਲ ਰੱਖਣਾ। ਜਿਸ ਲਈ ਟਾਸਕ ਫੋਰਸ ਤਾਇਨਾਤ ਕਰਕੇ ਦਿੱਤੀ ਹੋਈ ਹੈ ਜੀ ।

  • @theguardian4820
    @theguardian4820 3 ปีที่แล้ว +49

    ਅਕਾਲ ਤਖ਼ਤ ਸਾਹਿਬ ਮਹਾਨ ਏ ਪਹਿਲਾਂ ਵੀ ਮਹਾਨ ਸੀ ਅੱਗੇ ਵੀ ਮਹਾਨ ਰਹੇਗਾ ਪਰ ਬਾਦਲਾ ਨੂੰ ਮਹਾਨ ਨੀ ਕਿਹਾ ਜਾ ਸਕਦਾ!

    • @satnamuppal2959
      @satnamuppal2959 3 ปีที่แล้ว +1

      BA 🐕 DAL KUTTA HA

    • @rajnirman8578
      @rajnirman8578 3 ปีที่แล้ว

      ਬਿਲਕੁਲ ਸਹੀ ਗੱਲ ਆ👍

  • @sohi5103
    @sohi5103 3 ปีที่แล้ว +8

    1978 ਨਿੰਰਾਕਾਰੀ ਕਾਂਡ ਕਰਵਾਇਆ 13 ਸਿੰਘ ਸਹੀਦ ਕਰਵਾਏ ਨਿੰਰਾਕਾਰੀ ਨੂ ਹਰਿਆਣਾ ਕੋਰਟ ਵਿੱਚੋ ਬਰੀ ਕਰਵਾ ਦਿੱਤਾ ਉਮਰਾ ਨੰਗਲ ਤੋ ਗਵਾਹੀ ਦਵਾਈ ਦੁਸਟ ਬਾਦਲ ਨੇ 1984 ਟੈਂਕ ਸ੍ਰੀ ਦਰਬਾਰ ਸਾਹਿਬ ਉਤੇ। ਕਰਵਾਇਆ ਬਿਗਾਨੇ ਮਾਵਾਂ ਦੇ ਪੁੱਤ ਮਰਜੀਵੜੇ ਬਣਾਕੇ ਮਰਵਾ ਦਿੱਤੇ ਆਪ ਸਹੀਦਾ ਦੀਆਂ ਲਾਸ਼ਾਂ ਉਤੇ ਰਾਜ ਕੀਤਾ

  • @Bhupindersingh-yj9fv
    @Bhupindersingh-yj9fv 3 ปีที่แล้ว +35

    ਇਹ ਤਾ ਸਰੇਆਮ ਬਾਦਲਾ ਦੀ ਬੋਲੀ ਬੋਲ ਰਹੇ ਹਨ

  • @nirmaldhaliwal8644
    @nirmaldhaliwal8644 3 ปีที่แล้ว +22

    ਘੱਪਲਿਆਂ ਬਾਰੇ ਵੀ ਗੱਲ ਕਰੋ ਰਾਮ ਰਹੀਮ ਦੀ ਮਾਫ਼ੀ ਬਾਰੇ ਬੋਲੋ ਗੋਲਕ ਚੋਰ ਆ ਸਾਰੇ

  • @amanpreet7966
    @amanpreet7966 3 ปีที่แล้ว +13

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
    ਸਿੰਘ ਸਾਹਿਬ ਜੀ ਇਹ ਦਲਿਤ ਸਬਦ ਹੀ ਲਿਖਿਆ ਅਤੇ ਬੋਲਿਆ ਜਾਣਾ ਬੰਦ ਹੋਣਾ ਚਾਹੀਦਾ ਹੈ ਇਸ ਲਈ ਗੁਰੂ ਕੇ ਬੇਟੇ ਦੇ ਵੰਸ਼ਸ ਕਹਿਣਾ ਚਾਹੀਦਾ ਹੈ । ( ਬਾਬਾ ਜੀਵਨ ਸਿੰਘ ਜੀ)

  • @singhsurme6708
    @singhsurme6708 3 ปีที่แล้ว +8

    ਥੋਨੂੰ ਕਿ ਲਾਲਚ ਹੈ ਤੁਸੀਂ ਸੱਡ ਆਪਣੀਆ ਪ੍ਰਧਾਨ ਗੀਆ ਜਦੋ ਗੁਰੂ ਗ੍ਰੰਥ ਦੀ ਬੇਅਦਬੀ ਹੁੰਦੀ ਹੈ ਉਦੋਂ ਸੇਰ ਬਿਰਤੀ ਕਿਥੇ ਜਾਦੀ ਹੈ ਆਪਣੇ ਤੇ ਬਹੁਤ ਸੇਰ ਨੇ ਮਰ ਮਿਟਨ ਨੂੰ ਤਿਆਰ ਨੇ ਸਮਝ ਦਾਰ ਸਿੱਖ

  • @prabjit7425
    @prabjit7425 3 ปีที่แล้ว +8

    ਪੰਜਾਬੀਆਂ ਦੀ ਦੁਆ🙏 ਹੈ ਕਿ ਬਾਦਲ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਵਿੱਚ ਬਹੁਤ ਹੀ ਲੰਬੀ ਉਮਰ ਵਾਲੇ ਲੰਙੇ ,ਲੂਲੇ , ਅੰਨੇ , ਬੋਲੇ ,ਨੀਮ ਪਾਗਲ ਅਤੇ ਕੋਹੜੀ ਬੱਚੇ ਪੈਦਾ ਹੋਣ । 🙏 ।

  • @PremSingh-vz9fy
    @PremSingh-vz9fy 3 ปีที่แล้ว +4

    1994 ਤੋਂ RSS ਨੂੰ ਬਿਨਾਂ ਸ਼ਰਤ ਹਮਾਇਤ ਦੇ ਰਹੇ, ਕੁਰਸੀ ਖ਼ਾਤਰ। ਜੱਗ ਜਾਣਦਾ RSS/BJP ਘੱਟ ਗਿਣਤੀਆਂ/ਸਿੱਖਾਂ ਵਿਰੋਧੀ ਹੈ।
    ਹੁਣ ਸਿੱਖ ਇਸ ਨਾਪਾਕ ਗੱਠਜੋੜ ਦਾ ਨਤੀਜਾ ਭੁਗਤ ਰਹੇ

  • @chhinderpalsingh2119
    @chhinderpalsingh2119 3 ปีที่แล้ว +7

    ਸਿਰਾ ਕਰ ਦਿੱਤਾ
    ਗਲਤ ਬੋਲਣ ਦਾ

  • @chhinderpalsingh2119
    @chhinderpalsingh2119 3 ปีที่แล้ว +11

    ਬਰੀ ਕਰੀ ਜਾਂਦਾ ਸਾਰਿਆਂ ਨੂੰ। ਲੌਜਿਕ ਪਰਾਈਵੇਟ ਕੰਪਨੀਆਂ ਦਾ।

  • @eknoor4395
    @eknoor4395 3 ปีที่แล้ว +13

    ਹੈਪੀ ਜੇ ਕੁਝ ਨਹੀ ਹੈਇਆ ਸੀ , ਤਾ ਸੁਖੇ ਬਾਦਲ ਨੇ ਉਚੇਚਾ ,ਰਾਮਸਰ ਪਹੁੰਚ ਕੇ ਸਾਰਿਆ ਨੂੰ ਮੂੰਹ ਬੰਦ ਕਰਨ ਨੂੰ ਕਿਉ ਕਿਹਾ ਸੀ,?¿????¿??????¿ ,,ਕਾਜੀ ਕੂੜ ਬੋਲ ਮਲੁ ਖਾਇ।।

  • @Rajveersingh-vc4mf
    @Rajveersingh-vc4mf 3 ปีที่แล้ว +21

    ਅਕਾਲ ਤਖਤ ਸਾਹਿਬ ਮਹਾਨ ਹੈ ।।
    ਸਿੱਖ ਕੌਮ ਦੀ ਸ਼ਾਨ ਆ।।।

  • @JagmeetSinghtoor
    @JagmeetSinghtoor 3 ปีที่แล้ว +21

    ਜਦੋਂ ਟਾਸਕ ਫੋਰਸ ਕੁੱਟਮਾਰ ਕਰਦੀ ਹੈ ਉਦੋਂ ਵੀ ਸਾਰੇ ਈ ਵੇਖਦੇ ਨੇ ਜਥੇਦਾਰ ਜੀ।।।

  • @Singh-ny2km
    @Singh-ny2km 3 ปีที่แล้ว +35

    Sgpc ਦੀ ਗਲਤੀ ਕਾਰਨ, ਜਦੋਂ ਕੋਈ ਆਫਤ ਆਉਂਦੀ ਆ ਕਮੇਟੀ ਤੇ, ਓਦੋਂ ਜਥੇਦਾਰ ਨੂੰ ਅਗੇ ਕਰ ਦਿੰਦੇ ਆ,
    ਪਤਾ ਨੀ ਕੀ ਗਲ ਆ?

  • @HSsingh741
    @HSsingh741 3 ปีที่แล้ว +9

    🙏 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਜੀ। ਹਰ ਸਿੱਖ ਦਾ ਆਕਾਲ ਤਖਤ ਸਾਹਿਬ ਦੇ ਅੱਗੇ ਸਿਰ ਝੁੱਕਦਾ ਹੈ ਆਕਾਲ ਤਖਤ ਸਾਹਿਬ ਮਹਾਂਨ ਹੈ ਸਿੱਖ ਕੌਮ ਦੀ ਸ਼ਾਨ ਹੈ ਤੇ ਹਮੇਸ਼ਾ ਹੀ ਰਹਿੰਦੀ ਦੁਨੀਆਂ ਤੱਕ ਰਹੇਗੀ। ਸ਼੍ਰੋਮਣੀ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਸਿੱਖ ਕੌਮ ਦੀ ਨਿਰੋਲ ਸਰਮੋਰ ਯੋਧਿਆਂ ਦੀਆਂ ਕੁਰਬਾਨੀਆਂ ਨਾਲ ਬਣਿਆਂ ਨੇ ਇਹ ਜਥੇਬੰਦੀਆਂ। ਹੱਥ ਜੋੜ ਕੇ ਬੇਨਤੀ ਇਨ੍ਹਾਂ ਨੂੰ ਸੈਂਟਰ ਆਰ ਅੈਸ ਅੈਸ ਡੇਰਾਵਾਦ ਨੂੰ ਨਾ ਵੇਚੋ। ਜਦੋਂ ਕਿਸੇ ਘਰ ਪਰਿਵਾਰਕ ਮੱਸਲਾ ਹੁੰਦਾ। ਜੋ ਸਿਆਣਾ ਪਰਵਾਰ ਹੁੰਦਾ । ਉਹ ਪਿਆਰ ਨਾਲ ਘਰ ਵਿਚ ਬੈਠ ਕੇ ਮੱਸਲਾ ਹੱਲ ਕਰ ਲੈਂਦੇ ਨੇ। ਜੋ ਪਰਵਾਰ ਅੱਕਲ ਤੋਂ ਪੈਦਲ ਹੁੰਦੇ ਨੇ। ੳੁਹ ਚੰਗੀ ਤਰ੍ਹਾਂ ਜੁਤੀਉ ਜੁਤੀ ਹੋ ਕੇ ਫਿਰ ਮੱਸਲਾ ਹੱਲ ਕਰਦੇ ਨੇ। ਤੇ ਨਾਲੇ ਸਾਰੇ ਪਿੰਡ ਨੂੰ ਆਪਣਾ ਤਮਾਸ਼ਾ ਜਲੂਸ ਕੱਢ ਕੇ ਦਿਖਾਉਂਦੇ ਨੇ। ਅੱਜ ਸਿੱਖ ਕੌਮ ਦਾ ਹਾਲ ਵੀ ਇਹੀ ਹੈ। ਜੇ ਕੁਝ ਕੁ ਗਦਾਰ ਬੰਦਿਆਂ ਕਰਕੇ ਭਰਾਂ ਮਾਰੂ ਜੰਗ ਲੱਗੀ ਹੈ। ਉਹਨਾਂ ਸਰਕਾਰੀ ਚਮਚਿਆਂ ਨੂੰ ਬਾਹਰ ਕਿਉਂ ਨੀ ਕੱਢਦੇ।ਜੋ ਸਿੱਖਾਂ ਨੂੰ ਆਪਸ ਵਿੱਚ ਲੜਾ ਰਹੇ ਨੇ। ਕੋਈ ਵੱਡੀ ਗੱਲ ਨਹੀਂ ਇਸ ਮਸਲੇ ਦਾ ਹੱਲ ਨਾ ਹੋਣਾ ਪਰ ਜਦੋਂ ਅਸੀਂ ਧਾਰਮਿਕ ਮਰਿਆਦਾਵਾਂ ਨੂੰ ਸਰਕਾਰਾਂ ਦੇ ਅਧੀਨ ਹੋ ਕੇ ਚਲਾਉਂਦੇ ਹਾਂ। ਉਦੋਂ ਫਿਰ ੳੁਹ ਹੱਲ ਨੀ ਹੋਣ ਦੇਦੇਂ। ਕਿਸਾ ਦਾ ਦਿਲ ਨੀ ਕਰਦਾ ਆਪਣੇ ਕੰਮਕਾਰ ਛੱਡ ਕੇ ਧਰਨੇ ਮੋਰਚੇ ਲਾਉਂਣੇ। ਜਦੋਂ ਸਾਡੇ ਆਗੂ ਵੀਕ ਜਾਂਦੇ ਨੇ ਸਰਕਾਰਾਂ ਅੱਗੇ । ਮੋਰਚੇ ਧਰਨੇ ਫਿਰ ਹੀ ਲੱਗ ਦੇ ਨੇ। ਹੱਥ ਜੋੜ ਕੇ ਬੇਨਤੀ ਹੈ ਇਸ ਮਸਲੇ ਨੂੰ ਗੁਰੂ ਦੇ ਸਿੱਖ ਪਿਆਰ ਨਾਲ ਭਰਾ ਬਣਕੇ ਹੱਲ ਕਰੋ। ਸਿੱਖ ਕੌਮ ਨੂੰ ਬਹੁਤ ਦਰਦ ਹੈ ਜੋ ਵੀ ਹੋ ਰਿਹਾ ਹੈ ਬਹੁਤ ਗਲਤ ਹੋ ਰਿਹਾ ਹੈ।। 🙏🙏ਵਾਹਿਗੁਰੂ ਜੀ ਸਿੱਖ ਕੌਮ ਦੇ ਆਗੂਆਂ ਨੂੰ ਸੁਮੱਤ ਤੇ ਆਪਸੀ ਪਿਆਰ ਬੱਖ਼ਸ਼ਣ।।

  • @Punjab_pb
    @Punjab_pb 3 ปีที่แล้ว +5

    ਗੁਲਾਮ ਕੌਮ ਦੇ ਜਥੇਦਾਰ ਤੇ ਕਿੰਨਾ ਦਬਾਅ ਹਵੇਗਾ.....
    ਜਥੇਦਾਰ ਜਿੰਨੇ ਜੋਗਾ ਕਰੀ ਜਾਂਦਾ.....

  • @k56ulwant
    @k56ulwant 3 ปีที่แล้ว +7

    ਇਹ ਜਥੇਦਾਰ ਥੋੜੀ ਆ ਇਹ ਬਾਦਲਾ ਦਾ ਖੋਤਾ ਆ ਜਿਦਰ ਨੂੰ ਮਰਜੀ ਹੱਕ ਲੇਦੈ

  • @singhsurme6708
    @singhsurme6708 3 ปีที่แล้ว +18

    ਜਥੇਦਾਰ ਜੀ ਤੁਸੀਂ ਚੰਗੇ ਸੀ ਪਰ ਮਾੜੇ ਸਮਾਜ ਨਾਲ ਰਹੇ ਕੇ ਮਾੜੀ ਸੋਚ ਹੋ ਜਾਂਦੀ ਹੈ ਹੋਰ ਕਿ ਕਹੀਏ

  • @RanjeetSingh-bn8ni
    @RanjeetSingh-bn8ni 3 ปีที่แล้ว +25

    ਤੁਸੀਂ ਏ ਦਸੋ ਜੋਵੀ ਏਥੇ ਬੈਠਾ ਸਬ ਅਕਲ ਤਖਤ ਦੀ ਮਰਿਆਦਾ ਮਨ ਦੇ ਅਆ

  • @harbhajansingh2470
    @harbhajansingh2470 3 ปีที่แล้ว +21

    ਅੱਜ ਕਹੈੜਾ ਸਰੋਮਣੀ ਕਮੇਟੀ ਪ੍ਰਧਾਨ ਘੱਟ ਨੇ। ੩੨੮ ਗੁਰੂ ਸਾਹਿਬ ਦੇ ਸਰੂਪਾਵਾਰੇ ਕੋਈ ਪੱਤਾ ਨਹੀਂ ਦੱਸੀਆਂ

    • @user-vu6wk6ok6e
      @user-vu6wk6ok6e 11 หลายเดือนก่อน

      ❤❤the the 😊😊

  • @rajnirman8578
    @rajnirman8578 3 ปีที่แล้ว +5

    ਬਾਦਲਾਂ ਦਾ ਤੋਤਾ

  • @pritpalsinghsekhon3377
    @pritpalsinghsekhon3377 3 ปีที่แล้ว +7

    ਜਥੇਦਾਰ ਜੀ ਬਾਦਲਾ ਬਾਰੇ ਵੀ ਕੁੱਝ ਬੋਲ ਦਿਓ ਜਿਹੜੀ ਸ਼ਰੋਮਣੀ ਕਮੇਟੀ ਨੂੰ ਤੁਸੀਂ ਅਕਾਲੀ ਦੱਲ ਦੀ ਮਾਂ ਦੱਸਦੇ ਓ। ਓਹਨਾਂ ਨੇ ਉਸ ਸ਼ਰੋਮਣੀ ਕਮੇਟੀ ਨੂੰ ਅਕਾਲੀ ਦੱਲ ਦੇ ਥੱਲੇ ਲਾਇਆ।

  • @prabjit7425
    @prabjit7425 3 ปีที่แล้ว +5

    ਜੱਥੇਦਾਰ ਸਾਹਿਬ ਨੇ ਸਹੀ ਕਿਹਾ ਹੈ ਕਿ, ਸ਼੍ਰੋਮਣੀ ਕਮੇਟੀ ਅਕਾਲੀ ਦਲ ਦੀ ਮਾਂ ਹੈ ਅਤੇ ਅਕਾਲੀ ਦਲ ਸ਼੍ਰੋਮਣੀ ਕਮੇਟੀ ਦਾ ਪੁੱਤ ਹੈ । ਅਕਾਲੀ ਦਲ ਦਾ ਪ੍ਰਧਾਨ ਪ੍ਰਕਾਸ਼ ਬਾਦਲ ਮਸੰਦ ਦਾ ਪੁੱਤ ਸੁਖਬੀਰ ਬਾਦਲ ਹੈ । ਸਾਰਾ ਕਬਜ਼ਾ ਬਾਦਲਾਂ ਦਾ ਹੈ । ਇਹ ਸਾਰਾ ਲੁੰਙ ਲਾਣਾ ਸਰਕਾਰੀ ਮਸੰਦ ਹਨ। ਇਹ ਕਰਤਾਰ ਸਿੰਘ ਝੱਬਰ ਦਾ ਮੁਕਾਬਲਾ ਨਹੀਂ ਕਰ ਸਕਦੇ। ਜੱਥੇਦਾਰ ਸਾਹਿਬ ਨੂੰ " ਪ੍ਰਕਾਸ਼ ਬਾਦਲ "ਦੇ ਖਿਤਾਬ ਨਾਲ ਵੀ ਸਨਮਾਨਿਤ ਕਰ ਦੇਣਾ ਚਾਹੀਦਾ ਹੈ।

  • @dildiyasadran2582
    @dildiyasadran2582 3 ปีที่แล้ว +2

    ਜਥੇਦਾਰ ਸਾਹਿਬ ਜੀ ਤੁਹਾਨੂੰ ਬੇਨਤੀ ਹੈ ਕਿ ਕੋਈ ਫਰੀ ਸਕੂਲ ਹੈ ਸਿੱਖੀ ਜਿਥੋਂ ਕੋਈ ਆਈ ਪੀ ਐਸ ਆਈ ਏ ਐਸ ਜਾ ਡਾਕਟਰ ਜਾ ਇਨੰਜੀਅਰ ਫ੍ਰੀ ਵਿਚ ਹੈ ਜਿਥੇ ਗਰੀਬਾਂ ਦੇ ਬੱਚੇ ਪੜ੍ਹ ਸਕਦੇ ਹੋਣ ਜਾ ਹਿੰਦੂ ਆ ਦੇ ਸਕੂਲਾਂ ਫ੍ਰੀ ਐਜੂਕੇਸ਼ਨ ਦਿਤੀ ਜਾਂਦੀ ਹੈ ਕੌਣਵਿੰਟ ਸਕੂਲਾਂ ਵਿਚ ਸਾਇਆ ਦੇ ਬੱਚੇ ਫ੍ਰੀ ਐਜੂਕੇਸ਼ਨ ਦਿਤੀ ਜਾਂਦੀ ਹੈ ਸ਼੍ਰੋਮਣੀ ਕਮੇਟੀ ਸਿਰਫ਼ ਲੱਗਰਾ ਜੋਗੀ ਜਾ ਲੈਕਸਨਣਾ ਯੋਗੀ ਹੈ ਅਜੇ ਵੀ ਲੁੱਟ ਨੂੰ ਨੱਥ ਨਾਂ ਪਾਈਂ ਤਾਂ ਗੁਰਦੁਆਰੇ ਹੀ ਰਹਿਣਗੇ ਕਮੇਟੀਆਂ ਨਹੀਂ ਲੱਭਗਿਆ ਅਜ਼ੇ ਵੀ ਸਿੱਖੀ ਸਾਂਬ ਲਾਉ ਵੇਲਾਂ ਹੈ ਨਹੀਂ ਤਾਂ ਰੱਬ ਹੀ ਰਾਖਾ ਹੈ

  • @arshtofarshtak4040
    @arshtofarshtak4040 3 ปีที่แล้ว +32

    ਗੁੰਮਰਾਹ ਨਾ ਕਰੋ ਜਥੇਦਾਰ ਸਾਹਿਬ ਅਸੀਂ ਜਾਣਦੇ ਆ ਤੁਸੀਂ ਕਿਸ ਦੇ ਕਹਿਣ ਤੇ ਬੋਲ ਰਹੇ ਹੋ

  • @kulwantsinghdeol1131
    @kulwantsinghdeol1131 3 ปีที่แล้ว +14

    ਜਥੇਦਾਰ ਸਾਹਿਬ ਜੀ ਤੁਸੀਂ ਬਹੁਤ ਦਲੇਰ ਜਥੇਦਾਰ ਸਾਹਿਬ ਹੋ

  • @gurnamsinghsaini4952
    @gurnamsinghsaini4952 3 ปีที่แล้ว +21

    ਜੇ ਅਕਾਲੀ ਦਲ, ਸੋ੍ਮਣੀ ਕਮੇਟੀ, ਜਥੇਦਾਰ ਨਿਰਸਵਾਰਥ ਕੌਮ ਦੀ ਗੱਲ ਕਰਦੇ ਤਾਂ ਇਹ ਸਾਰੇ ਲੰਮੇ ਚੌੜੇ ਭਾਸ਼ਣਾ ਦੀ ਲੋੜ ਨਾ ਹੁੰਦੀ। ਹੁਣ ਆਪਣੇ ਗੱਲ ਨੂੰ ਪਈ ਤਾਂ ਪੰਥ ਮੂਹਰੇ ਲੇਲੜ੍ਹੀਆਂ ਕੱਢਣ ਲੱਗ ਪਿਆ।

  • @HarbansSingh-lw8vs
    @HarbansSingh-lw8vs 3 ปีที่แล้ว +3

    ਬਾਦਲ ਮਹੰਤਾਂ ਤੋ ਵੀ ਨਿਘਰ ਗਿਆ ਹੈ ਜਿਸ ਦੀ ਸਰਕਾਰ ਵਿਚ ਗੁਰੂ ਗ੍ਰੰਥ ਸਾਹਿਬ ਜੀ ਨੂੰ ਗਲੀਆਂ ਨਾਲਿਆਂ ਵਿੱਚ ਫਾੜ ਕੇ ਸੁੱਟਿਆ ਗਿਆ ਹੋਰ ਤਾਂ ਹੋਰ 328 ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਗਾਇਬ ਕਰ ਦਿੱਤੇ ਗਏ ਹੈਪੀ ਜਥੇਦਾਰ ਨੂੰ ਬਾਦਲ ਦੇ ਕਾਲੇ ਕਾਰਨਾਮਿਆਂ ਤੇ ਵੀ ਚਾਨਣ ਪਾਉਣਾ ਚਾਹੀਦਾ ਹੈ।

  • @manisandhey8529
    @manisandhey8529 3 ปีที่แล้ว +23

    ਜਥੇਦਾਰ.ਇਥੇ.ਪਰਦੇ.ਪਾ.ਦੇਵੇਗਾ.ਅੱਗੇ.ਧਰਮਰਾਜੇ.ਨੁੰ.ਕੀ.ਜਵਾਬ.ਦੇਬੇਗਾ
    ਮੁਲਾਜਮਾ.ਨੁੰ.ਸਸਪੰਡ.ਕਰ.ਦਿਤੇ.ਪਰ.ਜੋ.ਵੇਅਦਵੀ.ਬਰਗਾੜੀ.ਵਿਚ.ਹੋਈ.ੳਹਨਾ.ਤੋ.ਜਵਾਵ.ਕੋਣ.ਦੇਬੇਗਾ
    ਸਾਰੀ.ਤਕਰੀਰ.ਦੋਸੀ.ਨੁੰ.ਵਚਾੳੁਨ.ਲਈ.ਕਿਤੀ.ਗਈ

  • @dharamsinghbhandal6255
    @dharamsinghbhandal6255 3 ปีที่แล้ว +3

    ਬਾਦਲਾਂ ਦੀ ਕਰੀ ਜਾਂਦਾ 320 ਗਰੂ ਗਰੰਥ ਸਾਹਿਬ ਕਿੱਥੇ ਗਏ ਬਰਗਾੜੀ ਕਾਂਡ ਬਾਦਲ ਦੀ ਦੇਣ ਹਨ

  • @mmnn5990
    @mmnn5990 3 ปีที่แล้ว +10

    ਜਥੇਦਾਰ ਸਾਹਿਬ ਦੇ ਤੁਸੀਂ ਕੁਛ ਨਹੀਂ ਕਰ ਸਕਦੇ ਤਾਂ ਅਸਤੀਫਾ ਦੇ ਦੇਉ ਤਾਂ ਕਿ ਅਕਾਲ ਤਖ਼ਤ ਸਾਹਿਬ ਜੀ ਦੀ ਮਰਿਆਦਾ ਬਣੀ ਰਹੇ ਤੁਹਾਡਾ ਬਹੁਤ ਸ਼ੁਕਰੀਆ ਹੋਉ

  • @kuldeepsinghanand2129
    @kuldeepsinghanand2129 3 ปีที่แล้ว +3

    ਬਾਦਲ ਅਕਾਲੀ ਦਲ ਨੇ SGP ਨੂੰ ਮੁੱਕਾ ਕੇ ਰੱਖ ਦਿਤਾ ਰਾਮ ਰਹੀਮ ਨੂੰ ਸਿਖੀ ਦੇ ਖਿਲਾਫ ਤਰਜੀਹ ਕੀਤੀ, ਵਾਹਿਗੁਰੂ ਹੀ ਕੋਈ ਬਕਸ਼ਸ਼ ਕਰੇ ਅਸਲ ਨਾਨਕਸ਼ਾਹੀ ਕਲੈਂਡਰ ਕਿਉ ਲਾਗੂ ਨਹੀਂ ਹੋਣ ਦੇਂਦੇ ਜਥੇਦਾਰ ਸਾਹਿਬ ਜੀ I

  • @tarolchansinghsursingh9989
    @tarolchansinghsursingh9989 3 ปีที่แล้ว +14

    ਸਿਖ ਸਿਖ ਅਾ ਕੋੲੀ ਦਲਤ ਅਦਿ ਨਹੀ ਜਿਹੜਾ ਕਹਿਦਾ ਅਸ਼ੀ ਦਲਤ ਜਾ ਕਿਸੇ ਬਰਾਦਰੀ ਹਾ ੳੁਹ ਸਿਖ ਨਹੀ ,ਪਾੜਾ ਸਾਰੇ ਪਾਸਿਓੁ ਪੈ ਰਿਹਾ ਗੁਰੂ ਕੇ ਸਿਖ ਬਣੀਅੇ

    • @SukhwinderSingh-uq4ki
      @SukhwinderSingh-uq4ki 3 ปีที่แล้ว

      Eh sirf kahin li a ji

    • @tarolchansinghsursingh9989
      @tarolchansinghsursingh9989 3 ปีที่แล้ว

      @@SukhwinderSingh-uq4ki ਹਾਜੀ ੲਿਹੋ ਤਾ ਦੁਖ ਅਾ ਕਿ ਜਿਹੜੇ ਨਰਕ ਚੋ ਗੁਰੂ ਸਾਹਿਬ ਨੇ ਕਡਿਅਾ ਅਜ ਫਿਰ ਕੁਰਸੀਅਾ ਦੇ ਲਾਲਚ ਜਾ ਬੇਨਾ ਸੋਚੇ ਸਮਜੇ ਪਾਰਟੀ ਬਾਜੀ ਕਾਰਨ ਡਿਗ ਰਹੇ

  • @theguardian4820
    @theguardian4820 3 ปีที่แล้ว +46

    ਜਿਨ੍ਹਾਂ ਗੁਰੂ ਦੀ ਗੋਲਕ ਤੋ ਕਰੋੜਾਂ ਅਰਬਾਂ ਦੀ ਜਾਇਦਾਦ ਬਣਾਈ ਹੈ। ਅਫਸੋਸ ਪੰਥ ਉਨ੍ਹਾਂ ਚੋਰਾਂ ਲਈ ਕਿਸ ਤਰ੍ਹਾਂ ਕੁਰਬਾਨੀ ਕਰੇ?

  • @deepambrsr2387
    @deepambrsr2387 3 ปีที่แล้ว +7

    ਆਹ ਸੁਰਖਾਬ ਚੈਨਲ ਨੂੰ ਐਸਜੀਪੀਸੀ ਕੋਲੋ ਪੈਸੇ ਮਿਲਦੇ ਨੇ ਏਨੀ ਤਾਂ ਸਮਜ ਲਗ ਹੀ ਗਈ ਵਾ
    ਬਾਕੀ ਐਕਟਿੰਗ ਜਿੰਨੀ ਮਰਜੀ ਕਰਾਲੋ ਇਸ ਹਰਪ੍ਰੀਤ ਕੋ

  • @sarbjeetsingh2318
    @sarbjeetsingh2318 3 ปีที่แล้ว +5

    ਬਦਾਲਾ ਦਾਲਿਖਾੲਿਅਾ ਭਾਸਣ ਬੋਲਿਅਾ ਗਿਅਾ ???

  • @BaljitSingh-do9zs
    @BaljitSingh-do9zs 3 ปีที่แล้ว +5

    ਵਾਹਿਗੁਰੂ ਜੀ

  • @balbirkaur5818
    @balbirkaur5818 3 ปีที่แล้ว +4

    Jathedar neend vich bol reha

  • @prabjit7425
    @prabjit7425 3 ปีที่แล้ว +5

    ਜੱਥੇਦਾਰ ਸਾਹਿਬ ਜੀ ਨੇ ਕਿਹਾ ਹੈ ਕਿ EVM ਨਾਲ ਸਰਕਾਰ ਬਣਦੀ ਹੈ । ਸ਼੍ਰੋਮਣੀ ਕਮੇਟੀ ਅਤੇ ਜੱਥੇਦਾਰ ਕਿਵੇਂ ਬਣਦੇ ਹਨ ?? ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਜੱਥੇਦਾਰ ਸਾਹਿਬ ਜੀ ਦੀ ਕਿਹੜੀ ਯੋਗਤਾ ਵੇਖੀ ਜਾਂਦੀ ਹੈ ਅਤੇ ਕੌਣ ਇਹਨਾਂ ਨੂੰ ਦੀ ਚੋਣ ਕਰਦਾ ਹੈ ?

  • @RamandeepSingh-fb9ct
    @RamandeepSingh-fb9ct 3 ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @bittukhaibal7920
    @bittukhaibal7920 3 ปีที่แล้ว +1

    ਮੇਰੇ ਸਤਿਕਾਰਯੋਗ ਪੰਜਾਬੀਓ ਜਿਹੜੇ ਕੰਜਰ ਸਿੱਖ ਕੌਮ ਚ ਜਾਤ ਪਾਤ ਉਚ ਨੀਚ ਵਾਲੀ ਗੱਲ ਕਰਦੇ ਹਨ ਉਹ ਸਿੱਖ ਹੋਣਾ ਤਾਂ ਬਹੁਤ ਦੂਰ ਦੀ ਗੱਲ ਹੈ ਉਹ ਮਾਨਸ ਕਹਾਉਣ ਦੇ ਹੱਕਦਾਰ ਵੀ ਨਹੀਂ ਹਨ ਜਿਹੜੇ ਕੰਜਰ ਜਾਤ ਪਾਤ ਉਚ ਨੀਚ ਨੂੰ ਮੰਨਦੇ ਹਨ ਇਸ ਹਿਸਾਬ ਨਾਲ ਤਾਂ ਉਹ
    ਬਾਬੇ ਨਾਨਕ ਵਾਹਿਗੁਰੂ ਜੀ🙏🙏
    ਦੇ ਬੱਚੇ ਹੋ ਹੀ ਨਹੀਂ ਸਕਦੇ ਲਿਖਣ ਨੂੰ ਤਾਂ ਬਹੁਤ ਕੁੱਝ ਹੈ ਪਰ ਜਿਨ੍ਹਾਂ ਨੂੰ ਸ਼ਮਝ ਆਉਣੀ ਹੋਈ ਇਸ ਤੋਂ ਹੀ ਸ਼ਮਝ ਆ ਜਾਵੇਗੀ ,,ਧੰਨਵਾਦ

  • @bainsbains4651
    @bainsbains4651 3 ปีที่แล้ว +2

    ਸਿੰਘ ਸਾਹਿਬ ਇਹ ਬਿਅਦਵੀ ਦਾ ਮਸਲਾ ਹੀ ਕਹਿ ਸਕਦੇ ਹਾਂ ਜਦੋਂ ਤੱਕ ਸਵਰੂਪਾਂ ਭੇਟਾ ਹੀ ਮੁਲਾਜਮਾਂ ਕੋਲ ਨਹੀਂ ਪਾਂਹੁਚੀ ਤਾਂ ਫਿਰ ਸਾਨੂੰ ਕੀ ਪਤਾ ਕਿ ਸਵਰੂਪ ਕਿੱਥੇ ਗਏ ਸਿੱਖ ਇਸ ਨੂੰ ਕਿਹੜਾ ਮਸਲਾ ਕਹਿਣ ਧੰਨ ਧੰਨ ਵਾਹਿਗੁਰੂ ਤੇਰਾ ਹੀ ਆਸਰਾ

  • @Singh-ny2km
    @Singh-ny2km 3 ปีที่แล้ว +11

    ਵਾਹ ਜਥੇਦਾਰ ਜੀ, ਕਰਤੀ ਨਾ ਓਹੀ ਗਲ,{328 ਸਰੂਪ ਦੀ ਚੋਰੀ ਹੋਣ ਬਾਰੇ, ਸੰਗਤਾ ਨੇ ਨਹੀਂ ਕਿਹਾ, ਬਲਕਿ ਤੁਹਾਡੇ SGPC ਮੈਬਰਾਂ ਨੇ ਕਿਹਾ ਆ, ਜਵਾਬ ਵੀ ਤੁਹਾਡਾ ਦੇਣਾਂ ਬਣਦਾ ਆ,

  • @jagtarbilling6745
    @jagtarbilling6745 3 ปีที่แล้ว +5

    ਆਪਣੇ ਵਿੱਚ ਬੈਠੇ ਗ਼ਦਾਰਾਂ ਨੂੰ ਪਹਿਚਾਣੋ

  • @BalwinderSingh-eh8sn
    @BalwinderSingh-eh8sn 3 ปีที่แล้ว +19

    ਲਫਾਫੇ ਨੂੰ ....ਗੁੰਮ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦਾ ਭੋਰਾ ਵੀ ਦਰਦ ਨਹੀਂ...ਸ਼ਰਮ ਕਰ ਤਨਖਾਹ ਓਸੇ ਗੁਰੂ ਦੇ ਦਰ ਤੋਂ ਲੈ ਰਿਹਾਂ

  • @harmankaur6880
    @harmankaur6880 3 ปีที่แล้ว +5

    Waheguru ji

  • @ranjeetsra857
    @ranjeetsra857 3 ปีที่แล้ว +8

    Badal da wikau banda
    Tu karzkari aa jathedaar ta jagtar singh hawara aa 👍👍

  • @gsmalra381
    @gsmalra381 3 ปีที่แล้ว +4

    Sikh Panth Kom Da gadar Mari Jmer Wala Masnad Badal Jundley

  • @khalsaworldtv1215
    @khalsaworldtv1215 3 ปีที่แล้ว +4

    ਜਿਨ੍ਹਾਂ ਮਰਜ਼ੀ ਰੋਲਾ ਪਾਈ ਜਾਓ ਜਿਨ੍ਹਾਂ ਟਾਇਮ ਬਾਦਲਾਂ ਤੋਂ ਹਰਿਮੰਦਰ ਸਾਹਿਬ ਅਜ਼ਾਦ ਨਹੀਂ ਹੁੰਦਾ
    ਉਨ੍ਹਾਂ ਟਾਇਮ ਪੰਥ ਚੜ੍ਹਦੀ ਕਲਾ ਵਿਚ ਨਹੀਂ ਰਹੇਗਾ

  • @satpalsinghsingh2571
    @satpalsinghsingh2571 3 ปีที่แล้ว +5

    ਸੰਗਤ ਦੀ ਤਸੱਲੀ ਜਰੂਰੀ ਹੈ ਜੀ। ਖਾਲਸਾ ਪੰਥ ਮਹਾਨ ਹੈ ਜੀ।

  • @billachouhan239
    @billachouhan239 3 ปีที่แล้ว +5

    Khalistan zindabad 💯💯

  • @bhainarindersinghkhalsa2162
    @bhainarindersinghkhalsa2162 3 ปีที่แล้ว +4

    ਜਥੇਦਾਰ ਸਾਹਿਂਬ ਨੂੰ ਸਾਰੇ ਕੁਮੈਨਟ ਪੜ੍ਹਨੇ ਚਾਹੀਦੇ ਹਨ।

  • @ekamsingh4120
    @ekamsingh4120 3 ปีที่แล้ว +4

    WAHEGURU ji

  • @sukhvirk2041
    @sukhvirk2041 3 ปีที่แล้ว +4

    ਸੰਗਤ ਤਾ ਤੈਨੂੰ ਵੀ ਨਹੀਂ ਪ੍ਰਵਾਨ ਕਰਦੀ

  • @kirataujla527
    @kirataujla527 3 ปีที่แล้ว +14

    bs karo jathedar saab hun ni yakeen huna kom nu tuhade te jo mrji kri javo hun rang na badlo

    • @preetsingh2659
      @preetsingh2659 3 ปีที่แล้ว

      Pehla apne naam piche singh te lagalo fir kuch kaheyo

  • @surindersinghdhaliwal4352
    @surindersinghdhaliwal4352 3 ปีที่แล้ว +8

    ਵਾਹਿਗਰੂ ਵਾਹਿਗੁਰੂ ਜੀ
    🙏🙏🙏🙏
    ਜਥੇਦਾਰ ਸਾਹਿਬ ਜੀ
    🖤🖤🩸
    ਸ੍ਰੋਮਣੀ ਕਮੇਟੀ ਨੇ
    ਕਿੰਨਾ ਕੁਪੂਤ ਕਾਲੀ ਦਲ
    ਸੁਖਵੀਰ ਜੰਮਿਆ।
    ਹਾਲਾਤ ਹੁਣ ਵੀ ਕਰਤਾਰ ਸਿੰਘ ਝੱਬਰ ਦੇ ਟਾਈਮ ਆਲਾ ਹੈ।
    ,🖤🖤🖤🖤🖤

  • @sonubehal3955
    @sonubehal3955 3 ปีที่แล้ว +1

    ਵੀਰ ਜੀ ਤੁਸੀਂ ਬਹੁਤ ਹੀ ਢੰਗ ਨਾਲ ਕਹਿਰ ਹੈ ਵੀਰ ਜੀ ਸਿੱਖੀ ਅਗਰ ੲਿੱਕ ਹੋ ਜਾੲੇ ਤਾ ਕਿਸੀ ਦੀ ਹਿੱਮਤ ਹਨੀ ਹੋ ਸਕਦੀ ਕੇ ਸਿੱਖੀ ਤੋੜ ਪਾੲੇ ਵੀਰ ਜੀ ਅਗਰ ਪੰਜਾਬੀ ਸਰਕਾਰਾ ੲਿੱਕ ਹੈ ਜਾਣ ਤਾ ਅਾਬਨੀ ਵਾਗਰੇ ਮੋਦੀ ਵੀ ਕੁਝ ਕਰ ਸਕਦਾ ਪਰ ਸਰਕਾਰ ਸਿੱਖੀ ਦਾ ਸਾਥ ਨਹੀਂ ਦੇ ਰਹੀ 🙏🙏🙏

  • @GurdeepSingh-uc5ut
    @GurdeepSingh-uc5ut 3 ปีที่แล้ว +8

    Stop this nonsense we are fed up now

    • @jugni0019
      @jugni0019 3 ปีที่แล้ว

      T hey are Golak chor , doshi of shri guru granth sahib ji.............bro

  • @RajeshKumar-pd2bn
    @RajeshKumar-pd2bn 3 ปีที่แล้ว +2

    ਭਾਈ ਸਾਹਿਬ ਜੀ ਦਲਿਤ ਸਮਾਜ ਦੇ ਲੋਕਾਂ ਨੂੰ ਸਿੱਖ/ਜੱਟ ਕੌਮ ਪਸੰਦ ਨਹੀਂ ਕਰਦੇ।ਭਾਵੇ ਉਹਨਾਂ ਨੇ ਅੰਮ੍ਰਿਤ ਛਕਿਆ ਹੋਵੇ।

  • @mohindertatla9518
    @mohindertatla9518 11 หลายเดือนก่อน +2

    ਧੰਨ ਬਾਦ ਗਿਆਨੀ ਜੀ ਬਹੁਤ ਵਧੀਆ ਸਪੀਚ ਜਾਨਕਾਰੀ। ਦਿਤੀ। ਹੈ। 🙏🙏

  • @sukhvirk2041
    @sukhvirk2041 3 ปีที่แล้ว +2

    ਹੰਕਾਰੀ ਬੰਦੇ ਕਹਿੰਦਾ ਦੁੱਕੀ ਤਿੱਕੀ

  • @punjabiglobal6209
    @punjabiglobal6209 3 ปีที่แล้ว +6

    Mere Veera de comments to pta chlda ke Sikh kom jagruk ho gai

    • @user-tn3xz1rd5d
      @user-tn3xz1rd5d 3 ปีที่แล้ว

      ਕੋਈ ਜਾਗਰੂਕ ਨਹੀਂ ਹੋਈ ,ਬਸ ਆਪਣਿਆਂ ਨੂੰ ਗਾਲ਼ਾਂ ਕੱਢਣਾ ਸਿੱਖ ਗਈ ਹੈ ,ਵੋਟਾਂ ਪੈਣਗੀਆਂ ਇਹਨਾਂ ਦੇ ਖਿਲਾਫ ਵੋਟਿੰਗ ਕਰੋ ,
      ਹੈ ਕੋਈ ਲੀਡਰ ਜਿਹੜਾ ਸਾਰੇ ਸਿੱਖ ਜਗਤ ਨੂੰ ਇਕਜੁਟ ਕਰ ਸੱਕੇ ,

  • @dssandhuu4393
    @dssandhuu4393 3 ปีที่แล้ว +1

    ਜਥੇਦਾਰ ਜੀ ਤੁਹਾਡੀ ਸ਼ੇਰ ਬਿਰਤੀ ਕਿਥੇ ਹੈ ਤੁਸੀਂ ਤਾਂ ਬਾਦਲਾਂ ਦੇ ਕੁੱਤੇ ਬਣ ਕੇ ਭੌਂਕ ਰਹੇ ਹੋ ਤੁਸੀਂ ਵੀ ਬਾਦਲਾਂ ਤੋਂ ਅਜਾਦ ਹੋਣ ਦੀ ਕੋਸ਼ਿਸ਼ ਕਰੋ ਪਰਮਾਤਮਾ ਜਰੂਰ ਸਾਥ ਦੇਵੇਗਾ ਤੁਹਾਡਾ

  • @chamkaursingh7700
    @chamkaursingh7700 3 ปีที่แล้ว +3

    waheguru ji

  • @GMukhPabla
    @GMukhPabla 3 ปีที่แล้ว +4

    ਜੱਥੇਦਾਰ ਸਾਬ ਜੀ ਫੇਰ ਤਾਂ ਸੁਖਬੀਰ ਬਾਦਲ ਬੀਬਾ ਹਰਸਿਮਰਤ ਵੀ EVM ਨਾਲ ਚੋਣਾਂ ਜੀਤ ਪਾਰਲੀਮੈਂਟ ਚ੍ ਪੁਜੇ ਨੇ ਫੇਰ ਤਾਂ ਉਹ ਵੀ ਧੱਕੇ ਨਾਲ ਜੀਤੇ ਨੇ

  • @kulwinderkaur3348
    @kulwinderkaur3348 3 ปีที่แล้ว +3

    Wahaguro ji wahaguro ji maher karo ji

  • @jindersidhujindersidhu8773
    @jindersidhujindersidhu8773 3 ปีที่แล้ว +5

    Jathedaar sahib ji siromani comatee and siromani akali dal R.S.S. di goddi vich khedd rahi aa..😡😡😡

  • @prabjit7425
    @prabjit7425 3 ปีที่แล้ว +3

    ਜੱਥੇਦਾਰ ਸਾਹਿਬ ਜੀ ਨੂੰ ਅਕਾਲੀ ਫੂਲਾ ਸਿੰਘ ਦਾ ਖਿਤਾਬ ਦਿੱਤਾ ਗਿਆ ਹੈ ।
    ਸੰਗਤਾਂ ਜੱਥੇਦਾਰ ਸਾਹਿਬ ਜੀ ਨੂੰ ਕਿਹੜਾ ਖਿਤਾਬ ਦੇਣਾ ਚਾਹੁੰਦੀਆਂ ਹਨ ??

  • @komaljeet7884
    @komaljeet7884 3 ปีที่แล้ว +2

    348 guru Granth Sahib kithe ne eh dso pehlan ??

  • @JaswinderSingh-yr5yv
    @JaswinderSingh-yr5yv ปีที่แล้ว +1

    ਵਾਹਿਗੁਰੂ ਜੀ 🙏

  • @jasnoorsingh2815
    @jasnoorsingh2815 11 หลายเดือนก่อน

    SatsiriAkalJi

  • @suchasingh5411
    @suchasingh5411 3 ปีที่แล้ว +2

    Waheguru ji mehar karn

  • @sukhidullat9879
    @sukhidullat9879 3 ปีที่แล้ว +7

    Tusi Kom lae ki kita jathedar saab

    • @naturesound6030
      @naturesound6030 3 ปีที่แล้ว

      Te tusi kehda teer maar lia comment krke

  • @rohanshivam3323
    @rohanshivam3323 3 ปีที่แล้ว +4

    ਜਥੇਦਾਰ ਜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਲੋਕਾਂ ਬਾਰੇ ਕਿਉਂ ਨਹੀਂ ਕੁਝ ਕਰਦੇ.

  • @jarnialsingh7275
    @jarnialsingh7275 3 ปีที่แล้ว

    ਸ੍ਰੋਮਣੀ ਅਕਾਲੀਦਲ ਦਾ ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ ਕੋਈ ਸਬੰਧ ਨਹੀਂ ਚਾਹੀਦਾ ਧੰਨਵਾਦ ਜਥੇਦਾਰ ਸਾਹਿਬ ਜੀ🙏🙏🙏

  • @bssandhu6803
    @bssandhu6803 3 ปีที่แล้ว +1

    Main tohau boht samjhdar samjda c par dil torr ditta tusi waheguru ji

  • @swarankaur7491
    @swarankaur7491 3 ปีที่แล้ว +1

    Bole sonihal sat siri akal😇🙏

  • @jugrajsingh4069
    @jugrajsingh4069 3 ปีที่แล้ว +1

    Khalistan zindabaad

  • @jaswinderkaur-ni2hn
    @jaswinderkaur-ni2hn 3 ปีที่แล้ว +2

    Wahiguru Ji

  • @sodhitoor469
    @sodhitoor469 3 ปีที่แล้ว +2

    ਬਾਦਲਾਂ ਦਾ ਚਮਚਾ

  • @gurbhajansingh8521
    @gurbhajansingh8521 11 หลายเดือนก่อน

    V V Goog Spech jatadar ji Tusi Bohut mahan Hasi Ho ji
    Tuhnu etehas Bara Eni Nolage

  • @bittukhaibal7920
    @bittukhaibal7920 3 ปีที่แล้ว +1

    ਪੰਜਾਬ ਦੇ ਸਾਰੇ ਮਸਲੇ ਉਹ ਭਾਵੇਂ ਧਾਰਮਿਕ ਹੀ ਕਿਉਂ ਨਾ ਹੋਣ ਸਭ ਦਾ ਇੱਕ ਹੀ ਹੱਲ ਹੈ ਪੰਜਾਬ ਦੀ ਅਜਾਦੀ ਇਸ ਤੋਂ ਘੱਟ ਕੁੱਝ ਵੀ ਨਹੀਂ ਪੰਜਾਬ ਅਤੇ ਪੰਜਾਬੀਆਂ ਦੇ ਭਲੇ ਲਈ ਹੁਣ ਤਾਂ ਇੱਕ ਹੀ ਹੱਲ ਹੈ⛳⛳ ਖਾਲਸਿਤਾਨ ⛳⛳⛳ਖਾਲਸਿਤਾਨ ਜ਼ਿੰਦਾਬਾਦ ⛳⛳ਖਾਲਿਸਤਾਨ ਜ਼ਿੰਦਾਬਾਦ ⛳⛳