ਸੁੱਖਾ, ਚਿੱਟਾ, ਦਾਰੂ...| SUKH JOHAL EXPOSED HIS DRUG LIFE |
ฝัง
- เผยแพร่เมื่อ 15 พ.ย. 2021
- Drug Addiction ਇੱਕ ਅਜਿਹੀ ਹੈ ਜੋ ਤੁਹਾਨੂੰ ਜਕੜ ਲਵੇ ਤਾਂ ਉਸਤੋਂ ਨਿਕਲਣਾ ਬਹੁਤ ਹੀ ਔਖਾ ਹੋ ਜਾਂਦਾ ਹੈ। ਇੱਕ ਅਜਿਹੀ ਆਦਤ ਜੋ ਤੁਹਾਨੂੰ ਨਾ ਜਿਉਣ ਜੋਗਾ ਛੱਡਦੀ ਹੈ ਨਾ ਮਰਣ ਜੋਗਾ। ਸਾਡੇ ਅੱਜ ਦੇ ਸਪੀਕਰ ਦੀ ਕਹਾਣੀ ਵੀ ਕੁਝ ਅਜਿਹੀ ਹੈ।
ਸੁਖ ਜੌਹਲ, ਪਿੰਡ ਪੰਡੋਰੀ ਜਿਲ੍ਹਾ ਬਰਨਾਲਾ ਦੇ ਰਹਿਣ ਵਾਲੇ ਹਨ। ਇਹਨਾਂ ਨੇ 15 ਸਾਲ ਦੀ ਉਮਰ ਵਿੱਚ ਚਿੱਟੇ ਦਾ Injection ਲਗਵਾ ਲਿਆ ਸੀ ਜਿਸ ਕਰਕੇ ਆਉਣ ਵਾਲੀ ਜ਼ਿੰਦਗੀ ਦੇ 4 ਸਾਲ ਬਹੁਤ ਜ਼ਿਆਦਾ ਔਖੇ ਹੋ ਗਏ। ਜਦੋਂ Drugs ਲਈ ਪੈਸੇ ਦੀ ਲੋੜ ਹੋਣੀ ਤਾਂ ਕਿਸੇ ਵੀ ਹੀਲੇ ਵਸੀਲੇ ਨਸ਼ਾ ਕਰਨ ਦੀ ਕੋਸ਼ਿਸ਼ ਕਰਨੀ। ਕਦੇ ਚੋਰੀਆਂ ਕਦੇ ਦੂਰ ਦੂਰ ਜਾ ਕੇ ਅੱਡਿਆਂ ਤੇ ਬੈਠਣਾ। ਹਲਾਤ ਏਨੇ ਬੱਤਰ ਹੋ ਗਏ ਕੀ ਜੀਵਨ ਖਤਮ ਕਰਨ ਦੀ ਵੀ ਕੋਸ਼ਿਸ਼ ਕੀਤੀ। ਪਰ ਇੱਕ ਦਿਨ ਖਿਆਲ ਆਇਆ ਕੇ ਬਸ ਬਹੁਤ ਹੋ ਗਿਆ, ਉਹਨਾਂ ਨੇ ਨਸ਼ੇ ਛੱਡ ਕੇ ਸਹਿਤ ਬਣਾਉਣੀ ਸ਼ੁਰੂ ਕੀਤੀ ਅਤੇ ਅੱਜ ਦੀ ਤਰੀਕ ਵਿੱਚ ਪੰਜਾਬ ਦੇ Youth Fitness Icon ਹਨ।
ਆਓ ਇਹਨਾਂ ਦੀ ਕਹਾਣੀ ਇਹਨਾਂ ਦੇ ਆਪਣੇ ਮੂਹੋਂ ਸੁਣੀਏ।
ਸੁਣੋ ਇਸ Episode ਨੂੰ ਜੋਸ਼ Talks Podcast ਤੇ ਸਿਰਫ Spotify ਤੇ :- open.spotify.com/episode/0pBN...
Drug addiction is a kind of disease that affects a person's brain and behavior and leads to an inability to control the use of drugs or medication. When you're addicted, you may continue using the drug despite the harm it causes. As time passes, you need larger doses of the drug to get high and after a moment you start surviving on the drug just to feel good.
Sukh Johal is a resident of Village Pandori, District Barnala. He tried a heroin injection at the age of 15, making his next 4 years of life very difficult as an addict. He started going to all kinds of lengths to arrange money for drugs, be it stealing or traveling hundreds of kilometers to score. Things got so worse that he tried to end his life. But one fine day he decided to give up drugs and dedicate his life to fitness. Today, he is Punjab’s Most Popular Youth Fitness Icon.
Let’s Listen to his story in his own words.
Josh Talks passionately believes that a well-told story has the power to reshape attitudes, lives, and ultimately, the world. We are on a mission to find and showcase the best motivational stories from across India through documented videos, motivational speeches, and live events held all over the country. Josh Talks Punjabi aims to inspire and motivate you by bringing to you the best Punjabi motivational videos. What started as a simple conference is now a fast-growing media platform that covers the most innovative rags to riches, struggles to success, zero to hero, and failure to success stories with speakers from every conceivable background, including entrepreneurship, women’s rights, public policy, sports, entertainment, and social initiatives. With 8 languages in our ambit, our stories and speakers echo one desire: to inspire action. Our goal is to unlock the potential of passionate young Indians from rural and urban areas by inspiring them to overcome the challenges they face in their careers or business and helping them discover their true calling in life.
ਜੋਸ਼ ਟਾਕਸ ਭਾਰਤ ਦੀਆਂ ਸਭ ਤੋਂ ਪ੍ਰੇਰਨਾਦਾਇਕ ਕਹਾਣੀਆਂ ਏਕਾਗਰਿਤ ਕਰਦਾ ਹੈ ਅਤੇ ਉਨ੍ਹਾਂ ਨੂੰ ਤੁਹਾਡੇ ਤਕ ਪਹੁੰਚਾਉਣ ਲਈ ਇੱਕ ਪਲੇਟਫ਼ਾਰਮ ਪ੍ਰਦਾਨ ਕਰਦਾ ਹੈ| ਭਾਰਤ ਦੇ ਵੱਖ-ਵੱਖ ਖੇਤਰਾਂ ਦੇ ਲੋਕਾਂ ਨੂੰ ਆਪਣੀਆਂ ਕਹਾਣੀਆਂ ਸਾਂਝੀਆਂ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ ਤਾਕਿ ਉਹ ਆਪਣੀ ਚੁਨੌਤੀਆਂ ਭਰੀ ਜ਼ਿੰਦਗੀ ਅਤੇ ਸਫਲਤਾਵਾਂ ਦੇ ਸਫ਼ਰ ਨੂੰ ਆਮ ਜਨਤਾ ਨਾਲ ਸਾਂਝਾ ਕਰਨ ਤੇ ਨਾਲ ਹੀ ਲੋਕਾਂ ਨੂੰ ਉਜਾਗਰ ਅਤੇ ਪ੍ਰੇਰਿਤ ਕਰਨ|
► Subscribe to our Incredible Stories, press the red button ⬆️
► Say hello on FB: / joshtalkspunjabi
► Tweet with us: / joshtalkslive
► Instagrammers: / joshtalkspunjabi
► Say hello on Sharechat: sharechat.com/JoshTalksPunjabi
----**DISCLAIMER**----
All of the views and work outside the pretext of the speaker’s video are his/ her own and Josh Talks, by any means, does not support them directly or indirectly and neither is it liable for it. Viewers are requested to use their own discretion while viewing the content and focus on the entirety of the story rather than finding inferences in its parts. Josh Talks by any means, does not further or amplify any specific ideology or propaganda.
Important Keywords:-
josh talks,josh talks punjabi,sukh johal,sukh johal interview,sukhjohalworkout,sukh johal video,sukh johal biography,sukh johal diet,sukh johal new video,sukhjohalfitnessfactory,sukh johal bodybuilder,sukhjohalfitness,sukh johal bodybuilding,sukh johal transformation,sukhjohal joshtalk,sukh johal di kahani,sukhjohalstory,morning routines,fitness motivation,morning motivation,fitness tips,morning exercise,daily exercise,correct exercise,punjabi exercise
#JoshTalksPunjabi #DrugAddictionStory #FitnessIconPunjab #morningmotivation #morningexercise #dailyworkout #dailydiet #morningroutine #morningfitness #fitnessmotivation #dailyexercises #bestexercise
Sukh Johal ਦੀ ਤਰਾਂ ਆਪਣੀ ਕਠਿਨਾਈਆਂ ਤੇ ਜਿੱਤ ਹਾਸਲ ਕਰਨਾ ਸ਼ੁਰੂ ਕਰੋ Josh Skills ਦੇ ਨਾਲ
Download Now: joshskills.app.link/nlZpijkcerb
Vdiya kita beere te apde naal naal Tu hora nu v motivate kita
Good job
Ber ji mere brathar da be e he hall a rab kare o be sidar je ta sadi famli be sokhi jindgi kat ske
😮
Samj ne aunde koe v nacha Karn wala na cha sadke sahn baje keo karda hae
ਬੜੇ ਲੋਕ ਸੁਧਰ ਜਾਣਗੇ ਤੁਹਾਡੀ ਇੰਟਰਵਿਊ ਵੇਖ ਕੇ ਵੀਰ,,,,ਰਾਤੇ ਰਾਤ ਕੋਈ ਨੀ ਸਟਾਰ ਬਣਿਆ ਮੁੱਦਤਾਂ ਲੱਗ ਜਾਂਦੀਆਂ ਨੇ ਨਾਮ ਕਮਾਉਣ ਚ ,,ਸਲਾਮ ਆ ਵੀਰ , ਤੁਹਾਡੀ ਮਿਹਨਤ ,ਤੁਹਾਡੇ ਜੋਸ਼ ਨੂੰ , ਤੁਹਾਡੇ ਸੌਂਕ ਨੂੰ , ਤੁਹਾਡੇ ਰੁਤਬੇ ਨੂੰ , ਤੁਹਾਡੇ ਜਜ਼ਬੇ ਨੂੰ , 🙏🙏
000l
@@sukha_kahloo tu bna ke dikha body
@@sukha_kahloo tu bna ka da
Kayi baar Loki theek ho k v dubaro nashe karan lg painde aa Edda kaato Hunda aa
Bhut vedhia putt
Kya baat ay yr swaad aa gya , ਭਾਵੇਂ ਦਸ ਸਾਲ ਲੱਗ ਜਾਣ , ਕੋਈ ਦਿਨ ਮਿਹਨਤ ਕਰਨ ਤੋ ਨੀ ਸੁੱਕਾ ਜਾਣ ਦੇਣਾ 🔥🔥🔥🔥🔥🔥
ਸ਼ੁਕਰ ਆ ਵੀਰ, ਤੜਕੇ ਦਾ ਭੁਲਿਆ ਸ਼ਾਮੀ ਘਰੇ ਵਾਪਸੀ ਕਰ ਗਿਆ ਤੂੰ।।।
ਸਾਰੇ ਪੰਜਾਬ ਨੂੰ ਥੋਡੇ ਤੇ ਮਾਣ ਆ ਜੌਹਲ ਸਾਬ 👐😍👞
@@tonyphotography5232 number de do dost apna plz
@@tonyphotography5232 mere Whatsapp te msg kardo ji plz
ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ।♥️
Sahi gal a 22
@@sharmakarun803 hm
ਤੁਹਾਨੂੰ ਇਹ Video ਕਿਸ ਤਰ੍ਹਾਂ ਦੀ ਲੱਗੀ Comment ਕਰਕੇ ਦੱਸੋ
ਅਤੇ ਇਸ ਤਰਾਂ ਦੀਆਂ ਹੋਰ Video's ਦੇਖਣ ਲਈ ਚੈਨਲ ਨੂੰ Subscribe ਜਰੂਰ ਕਰੋ !
Munda nice aa, number de do koi munde da plz
Kidney fail aa ki karia hun Mera brother tusi kis tara recover kita kidney bara dasoo please
9
Number mil sakda tuhada veer
fudu jma 15 saal ch chita lon wala bachda ni y apan mande a chita pinda hou but 15 saal wala bchda ni
Shukar aa jo jo bacha v nashea toh morra pa gye waheguru harek nu sumatt bakshey te ess korh toh durr rakhey , proud of every kid who left this drugshit behind & achieved their lives back !
ਵੀਰੋ ਜਿੰਦਗੀ ਚ ਜੋ ਵੀ ਹੋਵੇ ਪਰ ਕਦੇ ਵੀ ਕਿਸੇ ਨਸ਼ੇ ਦਾ ਸਵਾਦ ਵੀ ਨਾ ਦੇਖਿਓ ,,,
ਜੇਕਰ ਦੁਖੀ ਹੋ ਕੇ ਨਸ਼ਾ ਕਰੋਗੇ ਤਾਂ ਇੱਕ ਹੋਰ ਵੱਡਾ ਦੁੱਖ ਸਰੀਰ ਨੂੰ ਲਾ ਲਓਗੇ
ਬਾਈ ਜੀ ਵਾਹਿਗੁਰੂ ਭਲਾ ਕਰਨ
Bott vdiaa gall kahi aa veer ne
Sehi kiha bhra
Sade himachal ch bi boht lande h munde boht Rona aanda unanu dekh k kede kmi pe geye a hsna bolna sb pul jande o jad nsa ni milda unanu
@@bantyrajputgm😮
thnku to josh talk ..
m ehna dia video bhut dekhia c moj te te bhut dil krda c ehna bare janan da thnku k tuc ehna di life nal introduce kraea🙏
Sukh veer babe ne tainu vadhiya raste paa ditta , oss rabb da shukrana kar , Show Off ni , hard work aa .....Love you aw 22
ਵਾਹਿਗੁਰੂ ਜੀ ਭਲਾ ਕਰੇ ਤੁਹਾਡਾ ਵੀਰੇ ਤੁਸੀ ਹਮੇਸ਼ਾ ਖੁਸ਼ ਰਵੋ ਵੀਰੇ
Good bai salute aa tenu tere family nu waheguru ji sab te mehar rakhe 🙏🙏🙏
JIGRA chahida Apni story dassan lyi.. Proud of you veer... Bot lok sudhar jaange tuhade eh interview dekhke..
th-cam.com/video/aljdsgRUrLc/w-d-xo.html
ਕਿਸਾਨ ਮੋਰਚਾ ਫਤਹਿ ਦੀ ਖ਼ੁਸ਼ੀ ਵਿੱਚ ਸਿੰਘੂ ਬਾਰਡਰ ਤੇ ਭੰਗੜਾ..
Z3
Shd ta veer tuhade vrge veera nu
Te nasha shadn lai v jigra chahida sabh toh pehla
ਬਹੁਤ ਕੁਝ ਸਿੱਖਣ ਨੂੰ ਮਿਲਿਆ ਬਾਈ ਤੁਹਾਡੀ ਜ਼ਿੰਦਗੀ ਦੀ ਕਹਾਣੀ ਤੋਂ, ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ...
Good veera khush reho
ਬਹੁਤ ਵਧੀਆ ਛੋਟੇ ਵੀਰ ਵਾਹਿਗੁਰੂ ਤੈਨੂੰ ਚੜ੍ਹਦੀ ਕਲਾ ਚ ਰੱਖੇ 👍🙏
Waheguru ji di kirpa te parents diya ardaas sadka tuhanu eh mukaam miliya veere hamesha khush raho te dujiya layi insipration bne raheo
josh waleya di wajha nall loka nu kafi motivation mildi aa
ਬਾਈ 🙏 ਤੇਰੀਆਂ ਕੁਝ ਕੁ ਗੱਲਾਂ ਦਿਲ ਤੇ ਲਾਗੀਆ
ਅੱਖਾਂ ਚ ਪਾਣੀ ਆ ਗਿਆ ਦਿਲੋਂ ਪਿਆਰ ਆ ਬਾਈ
ਰੱਬ ਤੈਨੂੰ ਤੇ ਤੇਰੇ ਪਰਿਵਾਰ ਨੂੰ ਹਮੇਸ਼ਾਂ ਖ਼ੁਸ਼ ਰੱਖੇ 🤗
Good bless you sukh veer ❤️
relates a lot to me..keep up the good work bro, keep inspiring
Y ne dill too glla kitia bhout vadia lagiya.God bless you brother.
Aaho fake sidhu
😚😄
Waheguru prmatma har kise nu nashe to dur rakhe kyon ki jo insan nasha karda oho ta dukhi hunda hi h par usde family sab to jyada suffer kardi h bcz m es chij to gujar rahi han my husband also drug addicted person chitta now he is in centre
Mai b pehla nashe krda c mere bhra ne shda ta par mushkil bohat c shddna
Ilaaj ho jaanda bas care bahut karni paindi sister. Ohnu positive banao,bas khed saari mann takda karn di hundi.Jekar gharwale caring hon ta banda 6 maheene ch normal ho janda.
Kehre centre wich nai ji ...?
ਨਸ਼ਾ ਦਵਾਈਆਂ ਨਾਲ ਨਹੀਂ ਮਨ ਮਾਰਨ ਨਾਲ ਛੱਡਿਆ ਜਾਂ ਸਕਦਾ ਸੀ 🙏🙏🙏
Subscribed. So inspiring to hear sukh. The day you say enough is enough, things start shaping up.. provided you don’t give up. Thank you.
Very good y....i wish saade punjab di generation sotho inspire howe👌waheguru sonu lambiya umara bakshan😊and hor v jyada toh jyada tarakiya bakshan
Bahut vdiya kita vire tuci nhi ta nshe Karn bnda sab to door ho jnda, god bless u you vire khus raho life ch.
God fulfill your all desires ji......god bless you 🙏🙏 plz become more strong and keep away from every time of drug addition 🙏
Ryt Nice Msg Veer ji 🙏
Rab Ne Insan nu Bahot Power Diti aa Insan Chahe ta Sab Ho Saqda
God bless u vr.. schi teri eh video dekh ke eda lgea jida jindgi bre pta lgea kuj new bhut motivation kita vr..
My bro Vi vir g plz on Vi dadera da bro g 😭😭😭😭
ਉਨ੍ਹਾਂ ਦੀ ਰਿਪੋਰਟ ਕਰਦੇ ਤੈਨੂੰ ਤਾਂ ਥਾਂ ਤੇ ਬੰਦੇ ਵੀ ਪਤਾ🙏🙏
ਵੀਰ ਜੋ ਸਾਡੇ ਨੌਜਵਾਨਾਂ ਨੂੰ ਗਲਤ ਰਾਹ ਤੇ ਪਾ ਰਹੇ ਨੇ।
Luv uh veere.....great motivatonal ❤❤
ਭਰਾ ਸ਼ੁਕਰ ਆ ਤੂੰ ਜਿਆਦਾ ਨਹੀਂ ਕੀਤਾ। ਮੈਂ ਤਾਂ 2007 ਵਿਚ ਸ਼ੀਸ਼ੀਆਂ ਪੀਣ ਲੱਗ ਗਿਆ ਸੀ। 2007 ਤੋ ਲੈਕੇ 2017 ਤੱਕ ਫੁੱਲ ਨਸ਼ੇ ਕੀਤੇ ਆ। ਪਰ ਬਾਬੇ ਦੀ ਕਿਰਪਾ ਨਾਲ 2017 ਤੋਂ ਬਾਅਦ ਕਿਸੇ ਨਸ਼ੇ ਨੂੰ ਹੱਥ ਨਹੀਂ ਲਾਇਆ
Proud of u veer
Waheguru g mehar bani rahkan g
Bhut vadia ji
ਵਾਹਿਗੁਰੂ ਤੈਨੂੰ ਚੜਦੀ ਕਲਾ ਵਿੱਚ ਰੱਖੇ ਵੀਰੇ ਨਵੀਂ ਜ਼ਿੰਦਗੀ ਵਿੱਚ ਤੁਸੀ ਖੂਬ ਤਰੱਕੀ ਕਰੋ ਜੋ ਵੀਰ ਨਸ਼ੇ ਕਰਦੇ ਹਨ ਉਨ੍ਹਾਂ ਦੀ ਨਸ਼ੇ ਛੱਡਣ ਲਈ ਜ਼ਿਆਦਾ ਤੋਂ ਜ਼ਿਆਦਾ ਮੱਦਦ ਕਰੋ ਤਾਂ ਕਿ ਉਹ ਵੀ ਆਪਣੀ ਜਿੰਦਗੀ ਵਧੀਆ ਤਰੀਕੇ ਨਾਲ ਜੀ ਸਕਣ 👍👍👍
ਬਹੁਤ ਵਧੀਆ ਬਾਈ ਤਰੱਕੀਆਂ ਮਾਣੇ
@@samarjitsinghpb06 ##! ''
ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਵੀਰ
Bahut vadia sukh veere rab chardi kala vich rakhe💯💯💯👌👌👌✌✌
ਸਹੀ ਕਿਹਾ ਰੱਬ ਤੈਨੂੰ ਚੜਦੀ ਕਲਾ ਵਿਚ ਰੱਖੇ ਅਤੇ ਤੇਰੇ ਤੋਂ ਆਉਣ ਵਾਲੀ ਪੀੜ੍ਹੀ ਸਿੱਖਿਆ ਲਵੇਂ
Sahi a veer thudi es video dekh k bahut log sahi raste aa jaange onna ander himat ayegi baki waheguru thunu hamesha khush rakhe
Kiya baat hai sukh veer ji tuhadi aa video to bahut kuch Sikhn nu miliya veer ji waheguru ji tehanu hor tarkiya bakshe God bless you
ਬਹੁਤ ਵਧੀਆ ਵੀਰ ਵਾਹਿਗੁਰੂ ਹੋਰ ਮਿਹਰ ਕਰੇ
❤❤❤❤
Wahaguru mehr kare tera te bhrra bhut vadia lagi teri interview 👌👌👌👌👌👌👌👌👌👌👌
Bhtt vadia laga tohade bare sun ke hope a bht lok tohadiya gallan nu follow krke apne app nu safe krn ge drugs nu avoid krn ge 🙏
Waheguru g tuhanu hamesha chardikla ch rakhn, veera 🙏🙏🙏🙏
Sukh Johal bhra waheguru tuhanu chardikla vich rakhe 👍🙏💪
God bless you putter ji,,Proud of you my son
ਦਸ ਮਿੰਟ ਤੋ ਬਾਅਦ ਵਾਲੀ ਗੱਲ ਨੇ ਅੱਖਾਂ ਚ ਪਾਣੀ ਲਿਆ ਤਾਂ ਵੀਰੇ,,,,,ਚੜਦੀਕਲਾ ਚ ਰਹਿ
Bhut vadia massage dita veer ji tusi motivation video c Waheguru ji Mehar krn sb te 🙏
Bai ji di gallan sun bhott Sukoon mil gya dil nu motivation speech cc bai ji di love u bai rabb hor traki dava thonu jida da kam kr rahe oo tusi ... Malak di kirpa hova thonda ta family ta vv ...❤️❤️❤️❤️ Love ver mera nu .....dil bhr gya
alam kro t nasha shado evr diaa glaa nall kujh ni banda..😂😂
Very good veere Waheguru ji sahara den chardi kala bakshan 🚩🦅
Verr ji rab tenu baut baut jyada traki deve salute ah vere tenu
Salut aa veer ji thodi Life nu
God bless you ji
Rab thode vangu sab nu samat bakhshe 💫💫😊 wahaguru ji ,,
Bahut vdhia gallan keetian sukh bai ne god bless you
ਦੇਰ ਆਏ ਦਰੁਸਤ ਆਏ
Nice .. Jo tusi sochea vdia sochea eho jihi soch rub SB de bachea nu deve. Te hrik privar Khush rwe.🙏
Veer bahut vadia lagea tuhadi Gul sun k main tan kenda ki tusi har gul day nal nal bina kinay politics vich aya ton lokan nu jagrut kro govt baray police baray bahut vadia hou ji nal hi aj apan former protest jit lea aj v bahut ladayian pending nay punjab vich truck union lai teachers lai nashyan lai ji oh sub jit k jashan manauna jayaj a hana bai apanay aap Tay v ji jailan vich hunday sarkaran valon tashayd ton v lokan nu bachauna ji Sikh Hindu Muslim krishchan budh insaniat ekta dindabab
ਹਰ ਇਕ ਨੌਜਵਾਨਾਂ ਨੂੰ ਸੁਖ ਜੋਹਲ ਵਰਗੇ ਵੀਰਾ ਵੱਲ ਦੇਖ ਕੇ ਬੱਦਲ ਜਾਣਾ ਚਾਹੀਦਾ
Bro bout vdiaa gl ah tuc gyan bndd rhe hooo love uu bro rabb sariya nu akllll dveee
ਹਿੰਮਤ ਚਾਹੀਦੀ ਜੀ ਇਸ ਕੰਮ ਚ...ਦਾਤ ਦੇਣੀ ਪੈਣੀ 🙏🙏
I really proud of you brother💯🔥❤🙏🏻👌🏻
ਮੇਰਾ ਬਾਪੂ ਵੀ ਨਸ਼ਾ ਕਰਦਾ, ਪਰ ਨਸ਼ਾ ਕਰਨ ਤੋਂ ਪਹਿਲਾਂ ਆਪਣੇ ਬੱਚਿਆਂ ਬਾਰੇ ਜ਼ਰੂਰ ਸੋਚਣਾ 🙏🙏🙏🙏
Same bro 😭😭😭
@@harmansohi3469 mare ta 27
Dukh aali gal aa but tuhanu dona nu salute aa jo nasha nai krde ,even father krda hi but plz tc of ur father.he is not in sense cz of these drugs but ur father
@@SunnySingh-hf3vi bai g mera ek chanle aa @anu shayar
@@Farminglifestyle500 ...
ਵਾਹਿਗੁਰੂ ਚੜ੍ਹਦੀ ਕਲਾ ਬਕਸ਼ੇ ਵੀਰ ਨੂੰ 🙏🙏
brother bhut innocent aa ...glt time c jdo madi sangat ch pai gya ..pr waheguru ji ne kirpa ne sb shi krta ..prmatma lmbi umr kre vere di
Bahut vadhiya kitta bhaji tussi nasha shad ke kuch ni rakheya ehna chija ch mai vi lag gya si ehi kam karan par apa kade aine vadde nashe ni kitte shukar aa Parmatma da jihne pehla hi hath fadke changa raasta dakha ditta jehde vi mere veer eh kaam karde aa ja koi tuhanu kehnda eh kaam karan nu eho je bande kolo door ravo aapne ghardeya baare socho.....Waheguru Ji
Bhut shona masg dita vr GBU 🎂🎂🎂🎉🎉🎉 ✌️✌️✌️✌️✌️
Best inspiration for youth 🤗💖💖💖
Salute your spirit, keep work on your mental health
Lok eh gal bohat asani nal keh dande koi yar dost kisi nu nashe te nahi landa, lok apne app lagde ne, per reality eh hai ke esdi starting yara dosta ton hi hundi hai
waaah waah bhaji bht vdia ...👌👌👌👍
Waheguru ji beera nu Khush Rakho
ਬਹੁਤ ਵਧੀਆ ਲੱਗਾ ਵੀਰੇ ਵੀਡੀਓ ਦੇਖ ਕੇ। ਮੈਨੂੰ ਲੱਗਦਾ ਸਭ ਤੋਂ ਪਹਿਲਾਂ ਪਰਮਾਤਮਾ ਤੁਹਾਡੀ ਮਦਦ ਕਰਦਾ ਨੰਬਰ ਦੋ ਤੇ ਤੁਹਾਡਾ ਮਨ ਆ ਵੀਰੇ ਨੰਬਰ ਤਿੰਨ ਤੇ ਤੁਹਾਡਾ ਪਰਵਾਰ ਜਦੋਂ ਤਿੰਨੇ ਚੀਜ਼ਾਂ ਇਕੱਠੀਆਂ ਹੋ ਜਾਣ ਦੁਨੀਆ ਦੀ ਕੋਈ ਸੈਅ ਨਹੀਂ ਰੋਕ ਸਕਦੀ ਤਹਾਨੂੰ ਕੁਸ ਵੀ ਕਰਨ ਤੋਂ। ਵਾਹਿਗੁਰੂ ਜੀ ਤਹਾਨੂੰ ਹਮੇਸ਼ਾ ਚੜਦੀ ਕਲਾ ਚ ਰੱਖਣ ਪਰਿਵਾਰ ਚ ਖੁਸ਼ੀਆਂ ਖੇੜੇ ਮਨੋ ਵੀਰੇ ❤
ਵਾਹਿਗੁਰੂ ਚੜਦੀ ਕਲਾ ਵਿਚ ਰੱਖਣ ਬਾਈ ਜੀ ਤੁਹਾਨੂੰ|| ❤️✨
Waheguru eda hi mehar bhariya hath🙏🙏 rakhe tuhde te
Well....done Bai g tohade kolo kuj sikhna chaiye da...khas oh jehre Mawa deye put ena Kama te lge hoye... ✅
Wahegurruu ji...sb nu samatt bksho...es veer tra...
Good yr veer full motivation story aa veer teri......💓💓💓💓💓💕💖💖💖💖
WMK ❤️🙏 Bhraa
Waheguru tenu chrdi klla vich rkhe ❤️
Sukar a veer tu thik hogya rab ne mehr karti 🙏🙏🙏
Waheguru ji 🙏 chardikla ch rakhe veer nu
So Proud Of You Sukh Johal Veer ji
ਮੈ 7 ਸਾਲਾਂ ਬਾਅਦ ਇਸ ਦਲਦਲ ਚੋ ਬਾਹਰ ਨਿਕਲਿਆ ਵੀਰੇ ਓਸ ਵਾਹਿਗੁਰੂ ਤੋਂ ਬਿਨਾ ਦੁਨੀਆ ਦੀ ਕੋਈ ਤਾਕਤ ਨਸ਼ਾ ਨੀ ਛੁਡਾ ਸਕਦੀ , ਨਸ਼ੇ ਦੇ ਕੀੜੇ ਦਿਮਾਗ ਚੋਂ ਕਿਵੇਂ ਮਰਦੇ ਨੇ ਇਹਦੀ ਕੋਈ medicine ਨੀ ਬਣੀ ਇਹ ਤਾਂ ਜੇਕਰ ਓਹਦੀ ਮੇਹਰ ਹੋਵੇ ਤਾਂ ਆਪਣੇ ਆਪ ਹੀ ਬੰਦੇ ਦੀ ਸੋਚ ਬਦਲਣ ਲਗਦੀ ਏ ਤੇ ਮਨ ਨਸ਼ੇ ਵੱਲ ਭੱਜਣੋ ਰੁਕ ਜਾਂਦਾ ਏ
Waheguru thunu hamasa chardi kala vich rakha bro
Galti insaan ton hi hundi par j insaan ohna galtian nu sudhaar lawe tan sab vdia ho jnda hai very good sir gbu
ਸਹੀ ਗੱਲ ਹੈ ਵੀਰ ਦੀ ਮਾੜੀ ਦੁਨੀਆਂ ਬਹੁਤ ਹੀ ਜ਼ਿਆਦਾ ਖਤਰਨਾਕ ਹੈ ਬੰਦੇ ਦੀ ਜ਼ਿੰਦਗੀ ਤਬਾਹ ਕਰ ਦਿੰਦੀ ਹੈ
Well done... Too inspirational story
well done 👏 God bless you brother 🙏
JOSH Talks ❤ to Piyar Thode Sare Teem Nu God bless you Sir kafe Videos Dak ka Manu Be Lgda App nu Manu Thora Time Dana Chida sir..
Waheguru ji aap ji nuo chardi kalaaa ch rakheee veer
Siraa ustaad g dilo luv you a bro ❤ 💙
Great brother sukh Johal 💪💪💪💪💪
bht vdia bht mehant khaar reha bhra aapna
Realy veer g tuhadi story heart touching a tuhadi story to bohut mundia nu sikh laini chahidi a
Proud of u bro keep it up👍👍👍
God bless u always then u blessed in life
god bless you veer❤ waheguru meher rakhn ✅✅
Nice bro Rab ton lambi Umra bakse
ਸੁੱਖ ਵੀਰਾ ਘੈਟ ਭਰਾ ,ਬਹੁਤ ਕੁਜ ਸਿੱਖਣ ਨੂੰ ਮਿਲਦਾ ਬਾਈ ਦੀ ਜਿੰਦਗੀ ਤੋ, game changer bai
Plz Ager contact nab hai sent me
god bless you sukh paji..
Bhot vdia bai waheguru ji Maher karn.
Bahut Vdia kita veer Tuc sode Bahut vadde fan a veer
Sukh Johal 🔥🔥🔥🔥
Real Motivation 🔥❤
Thanks brother ਕੁਝ ਸਿੱਖਣ ਨੂੰ ਮਿਲਿਆ
Veere tere vaja nal bahut sudar hoya👌👌👌👌👌👌👍👍👍👍👍👍