ਜੈਕਾਰੁ ਕੀਓ ਧਰਮੀਆ ਕਾ ਪਾਪੀ ਕਉ ਡੰਡੁ ਦੀਓਇ ॥੧੬॥ ਅੰਕ ੮੯ (ਫ਼ਰਵਰੀ 2022) | Bhai Sarabjeet Singh Dhunda

แชร์
ฝัง
  • เผยแพร่เมื่อ 23 ม.ค. 2025

ความคิดเห็น • 57

  • @surinderkaur-oo9hk
    @surinderkaur-oo9hk หลายเดือนก่อน +20

    ਵਾਹ ਬਈ ਵਾਹ ਕਿਆ ਬਾਤ

  • @BSKalsa
    @BSKalsa หลายเดือนก่อน +26

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ

    • @GurjeetSingh-sp4yo
      @GurjeetSingh-sp4yo หลายเดือนก่อน +2

      ਭਾਈਸਹਬ। ਵਹਿਗੂਰ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @Smart-One
    @Smart-One หลายเดือนก่อน +13

    ਵਾਹ ਜੀ ਵਾਹ,,,, 🖋️❤️🙏

  • @pindadalifestyle682
    @pindadalifestyle682 หลายเดือนก่อน

    ਵਾਹਿਗੁਰੂਵਾਹਿਗੁਰੂ ਜੀ

  • @nirmalsidhu7514
    @nirmalsidhu7514 หลายเดือนก่อน +9

    ਵਾਹਿਗੁਰੂ ਨੇ ਸਜਾ ਦੀ ਸ਼ੁਰੁਆਤ ਕੀਤੀ ਹੈ ਅੱਗੇ ਹੋਰ ਵੀ ਵਾਹਿਗੁਰੂ ਸਜਾਵਾ ਦੇਵੇਗਾ!

    • @ManjitSingh-hq5wn
      @ManjitSingh-hq5wn หลายเดือนก่อน +3

      ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲੇ ਵੀਰ ਭੈਣਾਂ ਮਾਵਾਂ ਬੱਚੇ ਬੱਚੀਆਂ ਬਜ਼ੁਰਗ ਰੋਜ਼ ਸੇਵਾ ਸਿਮਰਨ ਨਿੱਤਨੇਮ ਪਾਠ ਕਥਾ ਕੀਰਤਨ ਕਰੋ ਤੇ ਸੁਣੋਂ ਆਪਣੇ ਨਾਮ ਨਾਲ ਸਿੰਘ ਕੌਰ ਲਿਖਿਆ ਕਰੋ ਜਾਤ ਗੋਤ ਨਹੀਂ ਗੁਰੂ ਸਾਹਿਬ ਜੀ ਦਾ ਹੁਕਮ ਹੈ ਜ਼ਰੂਰੀ ਬੇਨਤੀ ਹੈ ਜੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

    • @NavjotDhillon-c5p
      @NavjotDhillon-c5p หลายเดือนก่อน

      मनमा ! . 😊😅😊😊

  • @silversinghsilver2961
    @silversinghsilver2961 หลายเดือนก่อน +11

    ਵਾਹਿਗੁਰੂ ਜੀ ਮੇਹਰ ਕਰਨ ਜੀ ਜਿਨ੍ਹਾਂ ਨੇ ਬੇਈਮਾਨੀ ਕੀਤੀ ਬੇੜਾ ਗ਼ਰਕ ਹੋਏ

    • @NavjotDhillon-c5p
      @NavjotDhillon-c5p หลายเดือนก่อน

      ❤❤❤❤😊😊😊😊😊😊😊😊😊😊😊😊😊😊

  • @SadhuSingh-n5u
    @SadhuSingh-n5u หลายเดือนก่อน +15

    ਹਰਸਿਮਰਤ ਕੌਰ ਬਾਦਲ ਮੈਂਬਰ ਪਾਰਲੀਮੈਂਟ ਕਰੀਏ ਸੀ ਚਲਾਕੀ ਜਜ਼ਬਾਤੀ ਬੋਲਾਂ ਰਾਹੀਂ ਸਂਚੀ ਬਣਨ ਦੀ ਚਲਾਕੀ ਕੀਤੀ ਸੀ ਲੇਕਾੰ ਨੂੰ ਮੰਦਬੁੱਧੀ ਸਮਝ ਕੇ ਇਹ ਬਿਆਨ ਦਿੱਤਾ ਸੀ

    • @Smart-One
      @Smart-One หลายเดือนก่อน +2

      ਅੰਟੀ ਵੀ ਵੱਡੀਆਂ ਗਲਤੀਆਂ ਦੀ ਪੁਤਲੀ ਵਾਂਗ ਹੈ,,,
      ਮੁਆਫ਼ੀ ਜੀ,,,,🖋️❤️🙏🐾

  • @jorawarsingh8920
    @jorawarsingh8920 หลายเดือนก่อน +1

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਸਰਬੱਤ ਦਾ ਭਲਾ ਕਰਨਾ ਦਾਤਾ ਜੀ

  • @NarinderNagra-g4z
    @NarinderNagra-g4z หลายเดือนก่อน +8

    Wahuguru jee

  • @gurtejsinghsidhu9161
    @gurtejsinghsidhu9161 หลายเดือนก่อน +4

    ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ 🎉

  • @ginderkaur6274
    @ginderkaur6274 หลายเดือนก่อน

    ਧਨ ਵਾਹਿਗੁਰੂ ਜੀ ਮਿਹਰ ਕਰੋ ਬਹੁਤ ਵਧੀਆ ਗਲਬਾਤ ਧਨਵਾਦ

  • @gulabsinghgs9852
    @gulabsinghgs9852 หลายเดือนก่อน +8

    Satnam shre waheguru ji

  • @BalwinderSingh-sv7hp
    @BalwinderSingh-sv7hp หลายเดือนก่อน

    ਪਿਛਲੇ ਹਫਤੇ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਦਰਸ਼ਨ ਕਰਨ ਜਾਣ ਦਾ ਸਮਾਂ ਸਤਿਗੁਰੂ ਜੀ ਨੇ ਬਖਸ਼ਿਆ। ਸ੍ਰੀ ਦਰਬਾਰ ਸਾਹਿਬ ਅੰਦਰ ਦਰਸ਼ਨ ਕਰਕੇ ਜਦੋਂ ਸ੍ਰੀ ਆਕਾਲ ਤਖਤ ਤੇ ਦਰਸ਼ਨ ਕਰਨ ਗਏ ਤਾਂ ਮੈਨੂੰ ਬਹੁਤ ਹੈਰਾਨੀ ਹੋਈ ਕਿਉਂਕਿ ਪਹਿਲਾਂ ਕਿਤੇ ਮਨ ਵਿੱਚ ਖਿਆਲ ਵੀ ਨਹੀਂ ਸੀ ਪਰੰਤੂ ਜਦੋਂ ਮੱਥਾ ਟੇਕਣ ਲੱਗਾ, ਹੱਥ ਜੋੜ ਕੇ ਧੰਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਆਪਣੇ ਆਪ ਮੁਹਾਰੇ ਹੋ ਗਈ ਗੁਰਬਾਣੀ ਵਿੱਚੋਂ ਤੁਕਾਂ ਪੜ੍ਹਦੇ ਹੋਏ ਕਿ "ਜੈਕਾਰੁ ਕੀਓ ਧਰਮੀਆਂ ਦਾ ਪਾਪੀ ਕੋ ਡੰਡ ਦੀਓਇ।।" ਇਹ ਕਹਿੰਦੇ ਹੋਏ ਸਤਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕੀਤੀ ਕਿ ਸਤਿਗੁਰੂ ਜੀ ਜਿਨ੍ਹਾਂ ਨੇ ਪਿਛਲੇ ਸਮੇਂ ਵਿੱਚ ਖਾਲਸਾ ਪੰਥ ਦਾ ਨੁਕਸਾਨ ਕੀਤਾ ਹੈ, ਧਾਰਮਿਕ ਅਵੱਗਿਆ ਕੀਤੀ ਹੈ, ਜਿਨ੍ਹਾਂ ਦਾ ਕੇਸ ਅਕਾਲ ਤਖ਼ਤ ਜੀ ਦੇ ਸਨਮੁੱਖ ਫੈਸਲੇ ਲਈ ਲੱਗਾ ਕਿ, ਕਿਰਪਾ ਕਰਨੀ ਪਾਪੀਆਂ ਨੂੰ ਉਨ੍ਹਾਂ ਦੇ ਕੀਤੇ ਦੀ ਸਜ਼ਾ ਮਿਲੇ ਅਤੇ ਉਹ ਆਪਣੇ ਕੀਤੇ ਗੁਨਾਹਾਂ ਨੂੰ ਕਬੂਲ ਕਰਨ। ਉਸ ਦਿਨ ਇਸ ਬੇਨਤੀ ਤੋਂ ਬਿਨਾਂ ਆਪਣੇ ਨਿੱਜ ਵਾਸਤੇ ਹੋਰ ਕੋਈ ਬੇਨਤੀ ਨਹੀਂ ਸੀ ਕੀਤੀ

  • @gursewaksinghbrar1894
    @gursewaksinghbrar1894 หลายเดือนก่อน +1

    ਬਹੁਤ ਵਧੀਆ ਵਿਚਾਰ ਜੀ

  • @sukhmandeepchahal3867
    @sukhmandeepchahal3867 หลายเดือนก่อน +1

    ਵਾਹਿਗੁਰੂ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

  • @DilpreetKaur-ri1sy
    @DilpreetKaur-ri1sy หลายเดือนก่อน +5

    Satnam Sri Waheguru ji 🙏

  • @amanbrar273
    @amanbrar273 หลายเดือนก่อน +2

    ਵਹਿਗੁਰ ਜੀ ਇਨਾ ਲੀਡਰਾ ਨੂੰ ਰਬ ਸਮਤ ਬਖਸ਼ੇ

  • @kahansingh-1313
    @kahansingh-1313 หลายเดือนก่อน +4

    ਵਾਹਿਗੁਰੂ ਜੀ

    • @MastanaJogis
      @MastanaJogis หลายเดือนก่อน +1

      ਵਾਹਿਗੁਰੂ ਜੀ 🙏🙏🙏🙏

  • @rajpoottravels7084
    @rajpoottravels7084 หลายเดือนก่อน +1

    Waheguru ji
    Dhan dhan guru ramdaas sahib ji Maharaj ji aap ji di bakshis hoyi hai satguru ji
    Ihna thaggan ton sadaa lyi ajaad rahe Darbar sahib ji

  • @cutemanehaalbains6481
    @cutemanehaalbains6481 หลายเดือนก่อน +3

    Waheguru ji

  • @SurjitSingh-qw7ok
    @SurjitSingh-qw7ok หลายเดือนก่อน +3

    Waheguru Ji Kirpa Karo Mharaj 🙏

  • @wazirsingh4205
    @wazirsingh4205 หลายเดือนก่อน +6

    Good bhai g

  • @NarinderSingh-kt8qq
    @NarinderSingh-kt8qq หลายเดือนก่อน

    Waheguru ji Waheguru ji ❤️🙏🙏🙏🙏🙏❤️👏🏼👏🏼👏🏼👏🏼👏🏼❤️❤️

  • @ranjitsangowal7555
    @ranjitsangowal7555 หลายเดือนก่อน +1

    ਵਾਹਿਗੁਰੂ ਗੁਰੂ ਜੀ

  • @GurwindersinghDhillon-fp7qw
    @GurwindersinghDhillon-fp7qw หลายเดือนก่อน +3

    Waheguru ji 🙏

  • @VeerpalBrar-ui6uk
    @VeerpalBrar-ui6uk หลายเดือนก่อน

    Dhan Dhan Shri Guru Ramdas ji 🙏🙏

  • @Never_Forget84
    @Never_Forget84 หลายเดือนก่อน

    Guru Fateh ji.waheguru

  • @jorawarsingh8920
    @jorawarsingh8920 หลายเดือนก่อน

    ਵਾਹਿਗੁਰੂ ਜੀ ਵਾਹਿਗੁਰੂ ਜੀ

  • @liveBigBoos
    @liveBigBoos หลายเดือนก่อน +6

    Good 👍

  • @malkiyatsingh8087
    @malkiyatsingh8087 หลายเดือนก่อน +6

    Good

  • @singhji6715
    @singhji6715 หลายเดือนก่อน +1

    ਸਮਾਂ ਰਹਿੰਦਿਆਂ ਰਹਿੰਦਿਆਂ ਜਾ ਵੜ ਤੋਂਵੀਜਾ

  • @KulwinderSingh-zx2kk
    @KulwinderSingh-zx2kk หลายเดือนก่อน +5

    🙏🙏

  • @sukhpalgill785
    @sukhpalgill785 หลายเดือนก่อน

    That’s true video 👍🙏🙏🙏🙏

  • @amangil8587
    @amangil8587 หลายเดือนก่อน +2

    Right ✅️

  • @amanbrar273
    @amanbrar273 หลายเดือนก่อน +1

    🙏🏻🙏🏻🙏🏻🙏🏻

  • @SahibsinghSahibsingh-m5t
    @SahibsinghSahibsingh-m5t หลายเดือนก่อน

    ❤❤❤😊😊

  • @Warispanjab1984
    @Warispanjab1984 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਵੀਰ ਸਾਰੇ ਮੇਰੇ ਕਮੈਂਟ ਨੂੰ ਪੜ੍ਹ ਕੇ ਇੱਕ ਵਿਸ਼ਵਾਸ ਦੇ ਤਹਿਤ ਇਸ ਗੱਲ ਨੂੰ ਮਨ ਦੇ ਵਿੱਚ ਬਿਠਾ ਲਓ ਕਿ ਆਉਣ ਵਾਲੇ ਸਮੇਂ ਦੇ ਵਿੱਚ ਬਾਦਲ ਜਨੂਨੀ ਨੂੰ ਕੋਈ ਵੋਟ ਨਹੀਂ ਪਾਵੇਗਾ ਜਿੰਨਾ ਚਿਰ ਬਾਦਲ ਜੁੰਡਲੀ ਇਹ ਕੌਮ ਦੇ ਮਗਰੋਂ ਨਹੀਂ ਲੈ ਜਾਂਦੀ ਸੰਗਤ ਜੀ ਇਨੇ ਤੁਹਾਡੇ ਸਾਰਿਆਂ ਦੇ ਸਾਹਮਣੇ ਆਪਦੇ ਪਾਪ ਕਬੂਲ ਲਏ ਹਨ ਆਪ ਦੀਆਂ ਜਿਹੜੀਆਂ ਇਹਨਾਂ ਨੇ ਗੁਨਾਹ ਕੀਤੇ ਹਨ ਕਬੂਲ ਲਏ ਹਨ ਹੁਣ ਤਾਂ ਕੋਈ ਸ਼ੱਕ ਨਹੀਂ ਰਹਿ ਗਿਆ ਹੁਣ ਅੱਗੋਂ ਆਪਾਂ ਵੀ ਧਰਮੀ ਬਣੀਏ ਇਹ ਨਾ ਕੋਈ ਆਖੇ ਕਿ ਇਹਨੇ ਪਾਪ ਮੰਨ ਲਏ ਹਨ ਤੇ ਗਾਂ ਇਹਨਾਂ ਨੂੰ ਵੋਟ ਪਾ ਦੋ ਵੋਟ ਨਹੀਂ ਇਹਨਾਂ ਨੂੰ ਪਾਣੀ ਕਿਸੇ ਨੇ ਇਹਨਾਂ ਨੇ ਪਾਪ ਆਪਦੇ ਇਕਬਾਲੀਆ ਕਰ ਲਏ ਹਨ ਆਪਾਂ ਕਾਂਗਰਸ ਨੂੰ ਵੋਟ ਦਵਾਂਗੇ ਪਰ ਇਹਨਾਂ ਚਵਲਾਂ ਨੂੰ ਵੋਟ ਨਹੀਂ ਪਾਵਾਂਗੇ ਵਾਹਿਗੁਰੂ ਜੀ ਮੇਰੇ ਕਮੈਂਟ ਦੇ ਪੂਰੀ ਗੌਰ ਨਾਲ ਵਿਚਾਰ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

    • @preetpajetta9030
      @preetpajetta9030 หลายเดือนก่อน

      Veera 84 nahi bhul di . Congress vii ghandi party hai.

  • @Tarlochansingh-jz8qh
    @Tarlochansingh-jz8qh หลายเดือนก่อน

    Good❤❤❤❤❤❤

  • @parminderpandher5594
    @parminderpandher5594 หลายเดือนก่อน

    That’s true.

  • @sharma_607
    @sharma_607 หลายเดือนก่อน +2

    ਤੁਸੀਂ ਵੀ ਸਾਵਧਾਨ ਹੋ ਜਾਉਂ ਜਿਹੜੇ ਪੂਜਾ ਦੇ ਨਾਂ ਖਾਂਣ ਗਜੇ ਹੋ ਗੱਲ ਟੋਟੋ ਕੇ ਸੁਣ ਕੇ

  • @FatehRecords-sj4vl
    @FatehRecords-sj4vl หลายเดือนก่อน

    ❤❤❤❤

  • @sharma_607
    @sharma_607 หลายเดือนก่อน +2

    ਤੇਰੇ ਇੱਕਲਾ ਮੂੰਹ ਨੀ ਹੱਸਦਾ,ਤੇਰੇ ਢਿੱਡ ਵੀ ਹਂਸਦਾ, ਗੁਰੂ ਘਰ ਪੈਸਾਂ ਖਾਣ ਵਾਲ਼ੇ ਦਾ ਇਹ ਹੀ ਹਾਲ, ਆਪਣਾਂ ਬਚ ਰੱਖ,ਪੈਸੇ ਤੁਸੀਂ ਸਾਰੇ ਖਾਂਦੇ ਹੋ, ਪੂਜਾਂ ਦੇ ਜਾਂ ਹੱਕ ਸਮਝਕੇ ਕੀ ਦਿਹਾੜੀ ਲਾਈ ਏ, ਜਿਹੜੀਆ ਕਹਿੰਦੀਆਂ ਤੇਰੀ ਅਰਦਾਸ ਪੂਰੀ ਹੁੰਦੀ ਆ,ਮਗਰ ਤੂੰ ਵੀ ਲਾਉਂਣ

  • @jaskarnniku1104
    @jaskarnniku1104 หลายเดือนก่อน

    Nitnemi aa ohh hrr wkkt naam jpdi aa ohh

  • @singhji6715
    @singhji6715 หลายเดือนก่อน

    ਮਿਸ਼ਨਰੀ ਵਡੇ ਤਨਾਖਾਹੀਏ

  • @singhji6715
    @singhji6715 หลายเดือนก่อน +2

    ਸਮਾ ਰਹਿੰਦੇ ਤੂ ਵੀ ਪੇਸ ਹੋ ਜਾ ਜਾਪ ਸਾਹਿਬ ਤੋਂ ਬੇਮੁੱਖ ਹੋਈ ਫਿਰਦਾ ਵਾ ਂ ਆਪਣੇ ਅੰਦਰ ਵੀ ਵੇਖਲਾ

    • @saanjh1811
      @saanjh1811 หลายเดือนก่อน +3

      Moorkh bande pehlan guru Granth Sahib Ji tan padlo hor passe ser fer bhakai karlei

    • @singhji6715
      @singhji6715 หลายเดือนก่อน

      @saanjh1811 ਤੇਰੇ ਨਾਲੋਂ ਵਧ ਪੜਿਆ ਗਲ ਕਰ ਕਿਥੇ ਮਿਲੀਏ ਦੇ ਜਿਤ ਗਿਆ ਸਿਰ ਲਾਹ ਲਵੀਂ ਨਹੀਂ ਤਾਂ ਮੈਂ ਠੋਕੂਂ

  • @avtarbhullar2644
    @avtarbhullar2644 หลายเดือนก่อน +7

    Good 👍

  • @ਰਾਜਨਪ੍ਰੀਤਸਿੰਘ
    @ਰਾਜਨਪ੍ਰੀਤਸਿੰਘ หลายเดือนก่อน

    👍👍👍