ਹਾਥੀ ਬਣ ਜਾਉ, ਭੌਂਕਣ ਵਾਲਿਆਂ ਦੀ ਪਰਵਾਹ ਛੱਡੋ | Dhadrianwale

แชร์
ฝัง
  • เผยแพร่เมื่อ 23 ส.ค. 2024
  • For all the latest updates, please visit the following page:
    ParmesharDwarofficial
    emmpee.net/
    ~~~~~~~~
    This is The Official TH-cam Channel of Bhai Ranjit Singh Khalsa Dhadrianwale. He is a Sikh scholar, preacher, and public speaker.
    ~~~~~~~~
    DOWNLOAD "DHADRIANWALE" OFFICIAL APP ON AMAZON FIRE TV STICK
    For Apple Devices: itunes.apple.c...
    For Android Devices: play.google.co...
    ~~~~~~~~
    Facebook Information Updates: / parmeshardwarofficial
    TH-cam Media Clips: / emmpeepta
    ~~~~~~~~
    MORE LIKE THIS? SUBSCRIBE: bit.ly/29UKh1H
    ___________________________
    Facebook - emmpeepta
    #Bhairanjitsingh
    #Dhadrianwale
    #Parmeshardwar

ความคิดเห็น • 150

  • @ManjitKaur-wl9hr
    @ManjitKaur-wl9hr หลายเดือนก่อน +24

    ਜ਼ਿੰਦਗੀ ਨੂੰ ਸੋਹਣੇ ਢੰਗ ਨਾਲ਼ ਜਿਊਂਣ ਦੀ ਜਾਂਚ ਸਿਖਾਉਂਦੇ ਹਨ, ਆਪ ਜੀ ਦੇ ਅੰਮ੍ਰਿਤਮਈ ਵਚਨ, ਭਾਈ ਸਾਹਿਬ ਜੀ 🙏🙏🙏🙏🙏

  • @AmandeepKaur-ju1zy
    @AmandeepKaur-ju1zy หลายเดือนก่อน +24

    ਅੱਜ ਸੰਗਰਾਂਦ ਤੇ ਦਸਮੀ ਦਾ ਦਿਹਾੜਾ ਹੈ ਆਓ ਸਭ ਰਲ ਮਿਲ ਕੇ ਮਨਾਈਏ

  • @jaspreetbhullar8398
    @jaspreetbhullar8398 หลายเดือนก่อน +15

    ਮਨ ਨੂੰ ਸਕਰਾਤਮਕ ਊਰਜਾ, ਹਿੰਮਤ, ਸਹਿਨਸ਼ੀਲਤਾ ਬਖਸ਼ਦੇ ਬਚਨਾਂ ਲਈ ਆਪ ਜੀ ਦਾ ਬਹੁਤ ਬਹੁਤ ਸ਼ੁਕਰਾਨਾ ਸਤਿਕਾਰਯੋਗ ਭਾਈ ਸਾਹਿਬ ਜੀ ❤️🙏🏻🙏🏻

  • @HarpalSingh-wu5jv
    @HarpalSingh-wu5jv หลายเดือนก่อน +17

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਲਾਜ ਰੱਖ ਲਿਓ ਗਰੀਬ ਦੀ🙏🙏 🥰🥰

  • @parladsingh6817
    @parladsingh6817 หลายเดือนก่อน +14

    ਬਹੁਤ ਵਧੀਆ ਵਿਹਲੜ ਲੋਕਾਂ ਦੀ ਪ੍ਰਵਾਹ ਨਹੀਂ ਕਰਨੀ ਚਾਹੀਦੀ ਧੰਨਵਾਦ ਭਾਈ ਸਾਹਿਬ ਜੀ

  • @AmandeepKaur-ju1zy
    @AmandeepKaur-ju1zy หลายเดือนก่อน +17

    ਸਭ ਤੋਂ ਪਹਿਲਾਂ ਮੇਰੇ ਵੱਲੋਂ ਸਭ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ

  • @PremjeetKaur-bs1bc
    @PremjeetKaur-bs1bc หลายเดือนก่อน +10

    ਜੀ। ਵਾਹਿਗੁਰੂ ਜੀ।
    ਭਾਈ ਸਾਹਿਬ ਜੀ। ਦਾ। ਦਿੱਤਾ ਹੋਇਆ ਗਿਆਨ। ਹੋਵੇ ਗੁਰਬਾਣੀ ਨਾਲ ਫਿਰ
    ਕਿਹੜਾ ਦੁੱਖ ਜੀ। ਸ਼ੁਕਰ ਕਰਾਂ। ਆਪਣੇ ਸਤਿਗੁਰੂ ਜੀ ਦਾ ਜੀ।।🎉

  • @sharanjeetsinghsandhu7635
    @sharanjeetsinghsandhu7635 หลายเดือนก่อน +10

    ਗੁਰੂ ਫਤਹਿ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ❤️🙏

  • @gurjeetkaur9238
    @gurjeetkaur9238 หลายเดือนก่อน +8

    ਵਾਹ ਭਾਈ ਸਾਹਿਬ ਜੀ 🙏ਵਾਹਿਗੁਰੂ ਜੇ ਸਾਡੀ ਸੋਚ ਹਾਂਵਾਚੀ ਹੈ ਸਾਡਾ ਅੰਦਰ ਖੁਸ਼ ਹੈ ਤਾਂ ਕੱਛੂ ਦੀ ਚਾਲ, ਹਾਥੀ ਦਾ ਚਾਲ ਚਲਦੇ ਜਾਓ ਮੰਜਲ ਮਿਲ ਜਾਣੀ ਹੈ ਅਨਮੋਲ ਬਚਨ ਆਂ ਨਾਲ ਦਿਲ ਖੁਸ਼ ਕੀਤਾ ਧੰਨਵਾਦ ਜੀ🙏🙏

  • @SunnyGhai-qj6uz
    @SunnyGhai-qj6uz หลายเดือนก่อน +1

    ਵਾਹਿਗੁਰੂ ਜੀ 🛐😇

  • @bikramsingh5929
    @bikramsingh5929 หลายเดือนก่อน +5

    ਵਾਹ ਜੀ ਵਾਹ ਬਹੁਤ ਵਧੀਆ ਵਿਚਾਰ ਭਾਈ ਸਾਹਿਬ ਜੀ 🙏🙏

  • @JagdevSinghPannu-zx9dm
    @JagdevSinghPannu-zx9dm หลายเดือนก่อน +3

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @satpalsinghkooner7047
    @satpalsinghkooner7047 หลายเดือนก่อน +5

    ਸਤਿਨਾਮ ਸ਼੍ਰੀ ਵਾਹਿਗੁਰੂ ਜੀ ਕਾ ਖ਼ਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਕਰਨੀ ਜੀ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤ ਵੀਹ ਗੁਰੂ। ਜੀ

  • @rajwindersingh-tc6mv
    @rajwindersingh-tc6mv หลายเดือนก่อน +4

    Phila ta ehojeha bahut kujh c mn ander par akl hun aae a bhai sahib ji nu sun sun ke 🙏🙏🙏🙏meharbaani

  • @ManpreetSingh-kf8ii
    @ManpreetSingh-kf8ii หลายเดือนก่อน +4

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏❤️❤️

  • @user-or4sw9ow1p
    @user-or4sw9ow1p หลายเดือนก่อน +4

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @Gurvindersinghvirk53
    @Gurvindersinghvirk53 หลายเดือนก่อน +4

    💕🙏💕 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ 💕🙏💕

  • @user-yo2zz8hp3o
    @user-yo2zz8hp3o 29 วันที่ผ่านมา +1

    Waheguru ji waheguru ji waheguru ji

  • @RAMANDEEPKAUR-tj2dp
    @RAMANDEEPKAUR-tj2dp หลายเดือนก่อน +4

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ।।

  • @jaspalsohijassasohi4509
    @jaspalsohijassasohi4509 หลายเดือนก่อน +5

    Waheguru ji

  • @SukhwinderSingh-wq5ip
    @SukhwinderSingh-wq5ip หลายเดือนก่อน +2

    ਵਾਹਿਗੁਰੂ ਜੀ ❤

  • @pritamsingh5053
    @pritamsingh5053 หลายเดือนก่อน +3

    🙏🙏♥️♥️ ਭਾਈ ਸਾਹਿਬ ਜੀ ਅਤੇ ਸਾਰੀ ਸੰਗਤ ਨੂ ਗੁਰੂ ਫ਼ਤਹਿ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏♥️🌹🌹🥀🥀

  • @KamaljitKaur-fy3uu
    @KamaljitKaur-fy3uu หลายเดือนก่อน +34

    ਬਿਲਕੁਲ ਜੀ🙏ਆਪ ਜੀ ਦੇ ਅੱਜ ਦੇ ਵਿਚਾਰ ਸਾਨੂੰ ਨੈਗੇਟਿਵ ਬੋਲਣ ਵਾਲਿਆਂ ਦੀ ਪ੍ਰਵਾਹ ਛੱਡ ਕੇ ਆਪਣੀ ਮੰਜ਼ਿਲ ਵੱਲ ਲਗਾਤਾਰ ਚੱਲਦੇ ਰਹਿਣ ਦਾ ਸੁਨੇਹਾ ਦਿੰਦੇ ਹਨ ਜੀ 🙏ਜਿੱਥੇ ਅਸੀਂ ਕੁੱਤਿਆਂ ਦੇ ਭੌਂਕਣ ਦੀ ਪ੍ਰਵਾਹ ਛੱਡ ਹਾਥੀ ਵਾਂਗ ਚੱਲਦੇ ਰਹਿਣਾ ਹੈ ਉੱਥੇ ਹੀ ਅਸੀਂ ਦੂਜਿਆਂ ਦੀ ਜ਼ਿੰਦਗੀ ਵਿੱਚ ਵੀ ਉਹ ਕੁੱਤੇ ਨਹੀਂ ਬਣਨਾ ਹੈ👍ਆਪ ਜੀ ਦੇ ਇਨ੍ਹਾਂ ਬਚਨਾਂ ਨੂੰ ਲਾਗੂ ਕਰਾਂਗੇ ਜੀ 🙏 ਕੋਟਨਿ ਕੋਟਿ ਧੰਨਵਾਦ ਜੀ 🙏

    • @jaspreetbhullar8398
      @jaspreetbhullar8398 หลายเดือนก่อน +4

      ਵਾਹ 🤗 ਸਾਡੇ ਮਨਾਂ ਵਿੱਚ ਇਹ ਦਲੇਰੀ ਸਾਡੇ ਗੁਰੂ ਸਾਹਿਬਾਨ ਤੇ ਭਾਈ ਸਾਹਿਬ ਜੀ ਸਦਾ ਸਾਨੂੰ ਬਖਸ਼ਦੇ ਰਹਿਣ ਜੀ ❤️🙏🏻🙏🏻 ਸੱਚੇ ਪਾਤਸ਼ਾਹ ਜੀ ਸਦਾ ਚੜ੍ਹਦੀ ਕਲਾ ਵਿੱਚ ਰਹਿਣ ਸਾਡੇ ਸਤਿਕਾਰਯੋਗ ਭਾਈ ਸਾਹਿਬ ਜੀ ਤੇ ਉਹਨਾਂ ਦੀ ਇਹ ਪਿਆਰੀ ਸੰਗਤ ਜੀ 🙏🏻🙏🏻🙏🏻🙏🏻🙏🏻🙏🏻🙏🏻

    • @jagvindersingh8318
      @jagvindersingh8318 หลายเดือนก่อน

      Hello ji ludhian

    • @user-td7cy9hl9f
      @user-td7cy9hl9f หลายเดือนก่อน

      Negative kehre han​@@jaspreetbhullar8398

  • @preetbuttar7649
    @preetbuttar7649 หลายเดือนก่อน +2

    Thank you sant ji ehna honsla dyan lyi 🙏

  • @gurjeetkaur9238
    @gurjeetkaur9238 หลายเดือนก่อน +5

    ਸਤਿਕਾਰਯੋਗ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਗੁਰਜੀਤ ਕੌਰ ਜਿਲਾ ਸੰਗਰੂਰ ਲਹਿਰਾਗਾਗਾ ਜੀ🙏🙏❤️❤️🙏🙏

  • @vijaysinghsran1185
    @vijaysinghsran1185 หลายเดือนก่อน +2

    ਬਹੁਤ ਵਧੀਆ ਵਿਸ਼ਾ। ਸਾਰੇ ਘਰਾਂ ਦੀ ਮੁਸ਼ਕਲ ਬਣ ਚੁੱਕੀ ਹੈ ਇਹ। ਧੰਨਵਾਦ ਜੀ 🙏

  • @SunnyKumar-v5l
    @SunnyKumar-v5l หลายเดือนก่อน

    Waheguru ji waheguru ji waheguru ji waheguru ji waheguru ji

  • @rubysekhonsekhon8114
    @rubysekhonsekhon8114 หลายเดือนก่อน +4

    ਹਾਥੀਆਂ ਦੀ ਤੋਰ ਤੁਰੀਏ ਦਿਲ ਰੱਖੀਏ ਪਹਾੜਾਂ ਵਰਗਾ ਸਾਡੇ ਭਾਈ ਸਾਹਿਬ ਜੀ ਕਹਿੰਦੇ ਹੁੰਦੇ ਆ

  • @karanvirsingh2609
    @karanvirsingh2609 หลายเดือนก่อน +2

    ਵਾਹਿਗੁਰੂ ਜੀ

  • @JasbirSingh-iq1ev
    @JasbirSingh-iq1ev หลายเดือนก่อน

    ਬਿਲਕੁਲ ਸਹੀ ਕਿਹਾ ਜੀ ❤ ਪ੍ਰਮਾਤਮਾ ਚੜ੍ਹਦੀ ਕਲਾ ਬਖਸ਼ੇ

  • @sonuparmar7911
    @sonuparmar7911 หลายเดือนก่อน

    ਬਹੁਤ ਵਧੀਆ ਭਾਈ ਸਾਹਿਬ ਜੀ

  • @user-td7cy9hl9f
    @user-td7cy9hl9f หลายเดือนก่อน +2

    Wah ji wah gian hi guru hai hun dusman nal akhan vich akhan pa ke gal karange

  • @nehakaushal4307
    @nehakaushal4307 หลายเดือนก่อน +2

    whaguru g ka khalsa waheguru g ke fetha baba g ❤❤❤

  • @SurinderKaur-co9ji
    @SurinderKaur-co9ji หลายเดือนก่อน +2

    Wah wah ji bhai sahib sb gla smzan de jeende rho

  • @avtarkaur7476
    @avtarkaur7476 หลายเดือนก่อน +4

    Harman Kaur 🙏🙏❤️🙏 Harman Kaur 🙏❤️❤️❤️❤️🙏🙏🙏 Harman Kaur 🙏🙏❤️ Harman Kaur 🙏❤️🙏❤️ Harman Kaur 🙏🙏🙏 Harman Kaur 🙏❤️❤️❤️

  • @bikramjitsingh7485
    @bikramjitsingh7485 หลายเดือนก่อน +2

    Sachi gall aa bhai saab g

  • @lovepreetsingh-wc6hy
    @lovepreetsingh-wc6hy หลายเดือนก่อน +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਪ੍ਰਵਾਨ ਕਰਨਾ ਜੀ ਬਲਜੀਤ ਕੌਰ ਫਿਰੋਜ਼ਪੁਰ ਤੋਂ ❤❤

  • @SukhpalSingh-ze4tp
    @SukhpalSingh-ze4tp หลายเดือนก่อน +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 💝🙏🏻

  • @JasbirKaur-bu3pm
    @JasbirKaur-bu3pm หลายเดือนก่อน +2

    Bahut wadiya tusi lega🙏🏻👍

  • @seerasingh4698
    @seerasingh4698 หลายเดือนก่อน +2

    Waheguru ji 🙏

  • @ravneetkaur6205
    @ravneetkaur6205 หลายเดือนก่อน

    Txx bhai sahib ji,tuhade krke jindgi jiuna aa gya,waheguru ji tuhanu hesha chrdikla ch rkhn

  • @KuldeepSingh-qc6fd
    @KuldeepSingh-qc6fd หลายเดือนก่อน +2

    V nic msg, bhi shib g, WMK 🙏

  • @BalwinderSingh-qe8jv
    @BalwinderSingh-qe8jv หลายเดือนก่อน +3

    God bless you veer ji

  • @kuldeepkaurdeol4419
    @kuldeepkaurdeol4419 หลายเดือนก่อน +1

    ਵਾਹਿਗੁਰੂ ਜੀ ਕਾ ਖਾਲਸ਼ਾ ਵਾਹਿਗੁਰੂ ਜੀ ਕੀ ਫਤਿਹ 🙏🙏👌👌👏👏

  • @rakeshkamboj6045
    @rakeshkamboj6045 17 วันที่ผ่านมา

    Satnam shri waheguru g 🙏🙏❤

  • @randhawaparamjit5865
    @randhawaparamjit5865 หลายเดือนก่อน +2

    BAHUT KHOOB JI --GOOD JOB -FROM RANDHAWA PARAMJIT CHANNEL

  • @SimranjeetKaur-vi2uj
    @SimranjeetKaur-vi2uj หลายเดือนก่อน +2

    Sahi aa bhai sahib g aj kal eda da dil hi ni raha par fer v try karde ha ki happy rahiye g waheguru g satnam g🙏🙏🙏🙏🙏🙏🙏🙏🙏🙏🙏🙏🙏🌹🌹🌸🌸🌷🌷🌻🌻💐💐🌺🌺🌼🌼🌹🌹🌸🌸🌷🌷

  • @gurimaan9814
    @gurimaan9814 หลายเดือนก่อน +2

    Waheguru ji🙏 👌👍

  • @harjitkaur3753
    @harjitkaur3753 หลายเดือนก่อน +1

    Waheguru Ji ka Khalsa waheguru ji ki Fateh ji 🙏

  • @GurpreetSingh-zi1hx
    @GurpreetSingh-zi1hx หลายเดือนก่อน +1

    ਵਾਹਿਗੁਰੂ ਜੀ 🌹 🙏

  • @kultarsinghcheema7452
    @kultarsinghcheema7452 หลายเดือนก่อน +1

    ਬਿਲਕੁਲ ਠੀਕ ਕਿਹਾ ਹੈ ਤੁਸੀ ਜੀ।

  • @sharanbenipal4876
    @sharanbenipal4876 หลายเดือนก่อน

    Waheguru ji 🙏🏻🙏🏻🙏🏻🙏🏻🙏🏻

  • @BabbuBijaliwala
    @BabbuBijaliwala 23 วันที่ผ่านมา

    Waheguru Waheguru Waheguru ji 🌹🙏

  • @AmardeepBrar-fo4mz
    @AmardeepBrar-fo4mz หลายเดือนก่อน +2

    Very good thoughts

  • @user-yx5ck9xw9i
    @user-yx5ck9xw9i หลายเดือนก่อน

    🙏Waheguru ji🙏

  • @ManinderSingh-pb9vo
    @ManinderSingh-pb9vo หลายเดือนก่อน +2

    Wha ji wha ❤❤❤❤

  • @rajeevsharma5287
    @rajeevsharma5287 หลายเดือนก่อน +1

    Aise mhaan kathakaron aur gurubhakton ka sunder smagam aur inke adarsh vakyon se hi aap dhanya ho jaoge. Galat aur deshdrohion ki sangat se door ap sabko aisi vani ko shravan karna chahiye.

  • @SudeshRani-oi9vw
    @SudeshRani-oi9vw หลายเดือนก่อน +1

    Wahe Guru ji 🙏🙏

  • @ManinderSingh-pb9vo
    @ManinderSingh-pb9vo หลายเดือนก่อน +1

    Jindabad Bhai sab ji ❤❤❤❤

  • @inderjeetkaur3274
    @inderjeetkaur3274 หลายเดือนก่อน +1

    Waheguru ji k kalsha waheguru ji k fathy 🙏🌹

  • @hardipsingh7691
    @hardipsingh7691 หลายเดือนก่อน +2

    🙏🙏

  • @avtarkaur7476
    @avtarkaur7476 หลายเดือนก่อน +2

    Harman Kaur 🙏❤️🙏 Harman Kaur 🙏🙏🙏 Happy Birthday 🎈🎈🎈🎈

  • @VivekSharma-wq5hl
    @VivekSharma-wq5hl หลายเดือนก่อน +1

    Waheguru Ji 🙏

  • @vashappenin1452
    @vashappenin1452 หลายเดือนก่อน +2

    ❤❤❤❤❤

  • @LaiLoPRNAWABGANJD
    @LaiLoPRNAWABGANJD หลายเดือนก่อน

    Waheguru Ji

  • @ministories_narinder_kaur
    @ministories_narinder_kaur หลายเดือนก่อน +2

    ਸਤਿ ਸ੍ਰੀ ਅਕਾਲ ਭਾਈ ਸਾਹਿਬ
    ਸਹੀ ਕਹਿ ਰਹੇ ਹੋ ਦੂਜਿਆਂ ਨੂੰ ਮਾੜਾ ਕਹਿਣ ਦੀ ਬਜਾਏ ਕਿਉਂ ਨਾ ਆਪਣੀਆਂ ਗਲਤੀਆਂ ਨੂੰ ਸੁਧਾਰੀਏ

  • @harmannatkaur32
    @harmannatkaur32 หลายเดือนก่อน +1

    Waheguru ji ❤❤

  • @user-sr2qp4mr2n
    @user-sr2qp4mr2n หลายเดือนก่อน +1

    Weheguru ji🙏🏻🙏🏻🙏🏻🙏🏻🙏🏻🙏🏻

  • @OfficialGurivloger999
    @OfficialGurivloger999 หลายเดือนก่อน

    WAHEGURU JI

  • @inderjeetkaur3274
    @inderjeetkaur3274 หลายเดือนก่อน +1

    Thanks bahi shib ji very nice velog bahi shib ji ❤

  • @skillspeeloodosto
    @skillspeeloodosto หลายเดือนก่อน

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @kulwantsinghgill3031
    @kulwantsinghgill3031 หลายเดือนก่อน +1

    Guru Fateh ji ❤❤

  • @manjitkaur7399
    @manjitkaur7399 หลายเดือนก่อน +2

    🙏🙏🙏🙏🙏

  • @paintaliyavideos249
    @paintaliyavideos249 หลายเดือนก่อน +1

    Waheguru Ji 🙏🙏♥️🙏

  • @jagtar.singh.abheypur.w
    @jagtar.singh.abheypur.w หลายเดือนก่อน +1

    🙏🏼

  • @surjitsandhu5537
    @surjitsandhu5537 หลายเดือนก่อน

    v good veiws waheguru ji

  • @avtarkaur7476
    @avtarkaur7476 หลายเดือนก่อน +2

    Harman Kaur 🙏🙏❤️🙏

  • @navpreetkamboj437
    @navpreetkamboj437 หลายเดือนก่อน +1

    Wmkg

  • @avtarkaur7476
    @avtarkaur7476 หลายเดือนก่อน +2

    Harman Kaur 🙏❤️❤️🙏

  • @jagtar.singh.abheypur.w
    @jagtar.singh.abheypur.w หลายเดือนก่อน +1

  • @user-bu8oq4up8d
    @user-bu8oq4up8d หลายเดือนก่อน

    ਬਾਬਾ ਜੀ 15 _ 20ਸਾਲ ਪਹਿਲਾਂ ਧਾਰਨਾ ਪੜਦੇ ਹੁੰਦੇ ਸੀ '" ਦਿਲ ਰਖੀਏ ਪਹਾੜਾਂ ਵਰਗੇ ਹਾਥੀਆਂ ਦੀ ਤੋਰ ਤੁਰੀਏ""" 🙏

  • @jasvirkaur2463
    @jasvirkaur2463 หลายเดือนก่อน

    🙏Very nice msg Veer ji 🙏

  • @avtarkaur7476
    @avtarkaur7476 หลายเดือนก่อน +2

    Harman Kaur 🙏❤️❤️

  • @SatishKumar-zm1ns
    @SatishKumar-zm1ns หลายเดือนก่อน +1

    Wehaguru ji wehaguru ji wehaguru ji

  • @tejindermaan3979
    @tejindermaan3979 หลายเดือนก่อน +1

    🙏🙏🙏🙏

  • @vickayvirk814
    @vickayvirk814 23 วันที่ผ่านมา

    I m big fan 😢😢😢 love you paag 😍😍😍

  • @veenakumari473
    @veenakumari473 หลายเดือนก่อน

    SSA babaji 🙏 nice thoughts

  • @AshaRani-oe2kw
    @AshaRani-oe2kw หลายเดือนก่อน +1

    🙏🙏👌👌👍👍

  • @user-lv7jj8oj7u
    @user-lv7jj8oj7u หลายเดือนก่อน +1

    🙏🙏🙏❤❤❤

  • @preetbuttar7649
    @preetbuttar7649 หลายเดือนก่อน +1

    👏🏻😊

  • @ramfalsingh4523
    @ramfalsingh4523 หลายเดือนก่อน

    Thanks 🙏🙏

  • @BhaiRanjitSingh-ct3qk
    @BhaiRanjitSingh-ct3qk หลายเดือนก่อน +1

    🙏🙏🙏❤️❤️🙏🙏🙏

  • @santoshgoodwahegurujikaur2647
    @santoshgoodwahegurujikaur2647 หลายเดือนก่อน

    Sach ji

  • @kakabullethomeroyalenfield7297
    @kakabullethomeroyalenfield7297 หลายเดือนก่อน +1

    🙏🌹👍👍👍👍👍👍🌹🙏

  • @jagtar.singh.abheypur.w
    @jagtar.singh.abheypur.w หลายเดือนก่อน +1

    👍🏻

  • @jitendersingh1990
    @jitendersingh1990 หลายเดือนก่อน +1

    🙏❤️

  • @Kaur-wj5xt
    @Kaur-wj5xt หลายเดือนก่อน +1

    Canda bhajo ji Punjab baan reha hai Bihar ji AAM aadmi party ji

  • @surpreetkaur6886
    @surpreetkaur6886 หลายเดือนก่อน +1

    🙏🏻🙏🏻

  • @HarjinderSingh-ch5js
    @HarjinderSingh-ch5js 23 วันที่ผ่านมา

    🙏🙏🙏🙏🙏🙏🙏🙏🙏🙏

  • @RakeshKumar-wq2jf
    @RakeshKumar-wq2jf หลายเดือนก่อน

    राम राम जी राम राम