ਬਾਬੇ ਵਿਆਹ ਕਿਉਂ ਨਹੀਂ ਕਰਵਾਉਂਦੇ? | Bhai Sarbjit Singh Dhunda

แชร์
ฝัง
  • เผยแพร่เมื่อ 26 พ.ค. 2022
  • ਬਾਬੇ ਵਿਆਹ ਕਿਉਂ ਨਹੀਂ ਕਰਵਾਉਂਦੇ? | Bhai Sarbjit Singh Dhunda

ความคิดเห็น • 75

  • @karamjitsingh4223
    @karamjitsingh4223 2 ปีที่แล้ว +23

    ਬਾਬੇ ਨਾਨਕ ਨੇ ਕਿਹਾ ਸੀ ਕਿਰਤ ਕਰੋ ਨਾਮ ਜਪੋ ਵੰਡ ਛਕੋ। ਗ੍ਹਹਿਸਥ ਜੀਵਨ ਚ ਰਹੋ। ਅੱਜਕੱਲ ਦੇ ਬੂਬਨਿਆਂ ਨੇ ਕੰਮ ਚਲਾ ਰੱਖਿਆ ਘਰ ਬਾਰ ਛੱਡੋ ਗੁਰਦੁਆਰੇ ਤੇ ਕਬਜਾ ਕਰੋ ਚੜਾਵੇ ਦੇ ਪੈਸਿਆਂ ਤੇ ਐਸ ਕਰੋ।

    • @tarloksinghpunia7888
      @tarloksinghpunia7888 2 ปีที่แล้ว +4

      ਸਹੀ ਕਿਹਾ ਹੈ ਵਿਰੈ, ਬਾਣੀ ਵਿੱਚ ਗੂਰੁ ਸਾਹਿਬ ਨੇ ਦਰਜ ਕੀਤਾ ਹੈ ਗੂਰਮੂਖ ਹੋਏ ਸੋ ਕਾਇਆ ਖੋਜੇ ਹੋਰ ਸਭ ਭਰਮ ਭੁਲਾਈ ਕਾਇਆ ਨਗਰ ਨਗਰ ਹੈ ਨੀਕੋ ਵਿੱਚ ਸੋਦਾ ਹਰ ਰਸ ਕੀਜੈ ਸਭ ਗੋਬਿੰਦ ਹੈ ਬੀਨ ਗੋਬਿੰਦ ਨਹੀਂ ਕੋਏ ਸਭ ਘਟ ਰਾਮ ਬੋਲੇ, ਅੱਖਾ ਵਾਜੋ ਦੇਖਣਾ ਬਿਨ ਕੰਨਾ ਸੂਣਨਾ ਪੈਰਾ ਵਾਜੋ ਚਲਣਾ ਬਿਨ ਹੱਥਾ ਕਰਨਾ ਜਿਬੋ ਬਾਜੋ ਬੋਲਣਾ ਇੳਉ ਜੀਵਤ ਮਰਨਾ ਨਾਨਕ ਹੁਕਮੈ ਪਛਾਣ ਕੇ ਤੋਂ ਖਸਮੈ ਮਿਲਣਾ ਮਤਲਬ ਆਪਣੇ ਖਿਆਲ ਨੂੰ ਦਸਮੇ ਦਵਾਰ ਵਿੱਚ ਸਬਦ ਗੁਰੂ ਨਾਲ ਜੋਡੋ ਉਸ ਵਿੱਚ ਆਮ੍ਰਿਤ ਹੈ,

    • @gurjeetsingh9370
      @gurjeetsingh9370 ปีที่แล้ว +2

      ਬਿਲਕੁਲ ਸਹੀ ਕਿਹਾ ਬਾਈ ਜੀ

  • @gurjeetsingh9370
    @gurjeetsingh9370 8 หลายเดือนก่อน +2

    ਬਹੁਤ ਵਧੀਆ ਵਿਚਾਰਾਂ ਭਾਈ ਸਾਹਿਬ ਜੀ ❤❤❤❤

  • @pritpalsingh4634
    @pritpalsingh4634 2 ปีที่แล้ว +7

    ਮਨ ਬਦਲ ਦਿੱਤਾ ਤੁਸੀਂ ਰੱਬ ਤੇ ਵਿਸ਼ਵਾਸ ਹੋ ਗਿਆ

  • @Gurmukh-channel
    @Gurmukh-channel 9 หลายเดือนก่อน +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਕਰੋ ਜੀ ❤❤❤❤
    ਭਾਈ ਸਰਬਜੀਤ ਸਿੰਘ ਧੂੰਦਾ ਜੀ ਨੂੰ
    ਪਰਮਾਤਮਾ ਚੜ੍ਹਦੀ ਕਲਾ ਬਖਸ਼ੇ ਵੀਰ ਜੀ

  • @mamrajsingh2799
    @mamrajsingh2799 2 ปีที่แล้ว +6

    ਇੱਕ ਬੇਔਲਾਦ ਕਿਆ ਜਾਨੇ ਔਲਾਦ ਦਾ ਦੁੱਖ ਕਿਆ ਹੁੰਦਾ ਹੈ।

  • @HarpreetKaur-pk5go
    @HarpreetKaur-pk5go ปีที่แล้ว +1

    ਬਹੁਤ ਵਧੀਆ ਵਿਚਾਰ ਭਾਈ ਸਾਹਿਬ ਜੀ ਜਿਉਂਦੇ ਵਸਦੇ ਰਹੋ 🙏🙏🙏🙏🙏🙏🙏🙏🙏

  • @MakhanSingh-nb9fl
    @MakhanSingh-nb9fl 13 วันที่ผ่านมา

    ਭਾਈ ਸਾਬ ਈੰਨਾ ਲੋਕਾ ਨੇ ਦੂਸਰਿਆਂ ਦੇ ਵਿਆਹਾ ਵਿੱਚ ਜਾਕੇ ਸਰਾਬਾ ਪੀਤੀਆ ਹੁੰਦੀਆ ਉਨਾਂ ਲੋਕਾ ਨੂੰ ਪਿਲਾਉਣੀ ਵੀ ਹੁੰਦੀ ਹੈ ਇਸ ਕਰਕੇ ਇਹ ਕਹਿ ਦਿੰਦੇ ਆ ਕਿ ਬੱਚੇ ਵਿਆਹ ਲੲਏ ਹੁਣ ਭਗਤੀ ਕਰਾਗੇ

  • @gswork1308
    @gswork1308 2 ปีที่แล้ว +5

    ਵਾਹਿਗੁਰੂ ਜੀ

  • @GurpreetSingh-kb6ih
    @GurpreetSingh-kb6ih 2 ปีที่แล้ว +8

    Great Kathawatck

  • @rajkaur6341
    @rajkaur6341 11 หลายเดือนก่อน +1

    Asi roj Katha vichar sunde aa veer ji de🙏🙏🙏🙏

  • @himr5237
    @himr5237 ปีที่แล้ว +1

    Gurbani ki ase sunder veakhia sun Kar Anand aa Gaia ji

  • @gurjeetsingh9370
    @gurjeetsingh9370 ปีที่แล้ว +7

    ਬਹੁਤ ਡੂੰਘੀਆਂ ਵਿਚਾਰਾਂ ਨੇ ਭਾਈ ਸਾਹਿਬ ਜੀ ਅਸੀਂ ਇਹਨਾਂ ਸ਼ਬਦਾਂ ਦੇ ਉੱਪਰੀ ਅਰਥ ਹੀ ਸਮਝਦੇ ਰਹੇ ,ਤੁਹਾਡੀ ਕਥਾ ਸੁਣਨ ਨਾਲ ਸਭ ਸਮਝ ਪੈ ਜਾਂਦੀ ਹੈ ਧੰਨ ਵਾਦ ਭਾਈ ਸਾਹਿਬ ਜੀ

  • @beantsinghsidhu2389
    @beantsinghsidhu2389 7 หลายเดือนก่อน

    Waheguru ji

  • @charanjitsinghgill2604
    @charanjitsinghgill2604 ปีที่แล้ว

    ਜੈ ਕੰਮ ਦੇ ਹੋਣ ਤਾਂ ਹੀ ਕਰਾਉਣ

  • @nationwide1261
    @nationwide1261 2 ปีที่แล้ว +2

    Chardee kalah bakhshai Veer ji tuhanu always 🙏

  • @jagmohansingh9983
    @jagmohansingh9983 6 หลายเดือนก่อน

    ❤❤❤❤❤❤❤❤❤❤❤❤❤❤❤❤❤❤❤❤❤❤

  • @KaramjeetSingh-jg9zx
    @KaramjeetSingh-jg9zx ปีที่แล้ว +1

    Waheguru ji ❤😢

  • @sarabjitkaur7225
    @sarabjitkaur7225 ปีที่แล้ว +1

    Very good katha

  • @gopydhillon4873
    @gopydhillon4873 ปีที่แล้ว +1

    Waheguru ji satnam ji apni mehar kri mere malka sahib ji

  • @gurdeepkaur2806
    @gurdeepkaur2806 2 ปีที่แล้ว +1

    🙏 ਵਾਹਿਗੁਰੂ ਵਾਹਿਗੁਰੂ

  • @neenak3795
    @neenak3795 ปีที่แล้ว +1

    Thanks a lot veer Ji Vaheguru bless you.

  • @GurpreetKaur-rk3nt
    @GurpreetKaur-rk3nt 2 ปีที่แล้ว +5

    🙏🙏

  • @sukhdeepsinghaulakh4160
    @sukhdeepsinghaulakh4160 2 ปีที่แล้ว +1

    ਵਾਹਿਗੁਰੂ ਜੀ ਚੜ੍ਹਦੀ ਕਲਾ ਕਰਨ ਜੀ

  • @bablusingh-ok4fm
    @bablusingh-ok4fm ปีที่แล้ว

    ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬੁ ਜੀ

  • @GurdeepSingh-lc6gg
    @GurdeepSingh-lc6gg ปีที่แล้ว +1

    🙏🙏🙏🙏🙏🙏

  • @gurtajdhaliwal888
    @gurtajdhaliwal888 2 ปีที่แล้ว +1

    Sachiyan gallan karda 👶 baba❤❣️❣️❤❣️❣️❤❤❣️❣️❣️❤

  • @Vicky-xv9ct
    @Vicky-xv9ct 2 ปีที่แล้ว +2

    waheguru sache patshah kaum nu sumat bakshe 🙏

  • @KulwinderSingh-gf4dz
    @KulwinderSingh-gf4dz 2 ปีที่แล้ว +2

    Waheguru ji 🙏

  • @paramjeetkaur4576
    @paramjeetkaur4576 2 ปีที่แล้ว +2

    Waheguru Waheguru ji🙏🙏🙏🙏

  • @tarlochansingh4604
    @tarlochansingh4604 2 ปีที่แล้ว +1

    Bhai sahib sach dasde ho

  • @ministories_narinder_kaur
    @ministories_narinder_kaur ปีที่แล้ว +1

    You are absolutely correct.
    Accurate and authentic explanation of gurbani

  • @bindadeol7515
    @bindadeol7515 ปีที่แล้ว

    Waheguru ji waheguru ji

  • @sarbjeetsingh584
    @sarbjeetsingh584 2 ปีที่แล้ว

    WAHAGURU JI SATNAMJI

  • @girlswatchfootball2sandhu377
    @girlswatchfootball2sandhu377 2 ปีที่แล้ว +1

    🙏🏼🙏🏼

  • @gsghuman6507
    @gsghuman6507 2 ปีที่แล้ว +1

    🙏🙏🙏🙏

  • @gurdialsingh8967
    @gurdialsingh8967 2 ปีที่แล้ว

    Satnam shiri waheguru sahib ji

  • @rajwantkaur5015
    @rajwantkaur5015 ปีที่แล้ว

    Waheguru ji 🌹 🌸 🙏

  • @sukhmansinghsukhman3048
    @sukhmansinghsukhman3048 ปีที่แล้ว

    🙏🙏🙏🤲🌹💐🌷🥀

  • @baljindersingh4504
    @baljindersingh4504 ปีที่แล้ว

    Waheguru g

  • @MSingh2023
    @MSingh2023 2 ปีที่แล้ว +2

    Why some Gurdwaras have multiple Sri Akhand paaths in one hall and no one listening.

  • @dhiansingh3103
    @dhiansingh3103 2 ปีที่แล้ว +5

    ਵੈਰੀ ਬੇਸਟ ਵਿਚਾਰ ।

  • @Vicky-xv9ct
    @Vicky-xv9ct 2 ปีที่แล้ว +1

    Bhai saab ji warge kathvachaka di lod a ajj kaum nu .....

  • @tarloksinghpunia7888
    @tarloksinghpunia7888 2 ปีที่แล้ว +1

    ਵਿਰੈ ਮਨ ਨੂੰ ਕਾਬੂ ਕਰਨ ਲਈ ਤਿਆਰ ਹੋ ਜਾਵੋ, ਆਪਣੈ ਖਿਆਲ ਨੂੰ ਦਸਮੇ ਦਵਾਰ ਵਿੱਚ ਸਬਦ ਗੁਰੂ ਨਾਲ ਜੋਡੋ ਉਸ ਵਿੱਚ ਆਮ੍ਰਿਤ ਹੈ ਊਹ ਚੋਰਾ ਅੰਦਰ ਵੀ ਹੈ ਤੇ ਸੰਤਾ ਵਿੱਚ ਵੀ ਹੈ ਇਥੈ ਕੋਮ ਯਾ ਮਜਬ ਦਾ ਸਵਾਲ ਪੈਦਾ ਨਹੀਂ ਹੋਦਾ, ਗੁਰੂ ਸਾਹਿਬ ਨੇ ਦਰਜ ਕੀਤਾ ਹੈ ਗੂਰਮੂਖ ਹੋਏ ਸੋ ਕਾਇਆ ਖੋਜੇ ਹੋਰ ਸਭ ਭਰਮ ਭੁਲਾਈ ਕਾਇਆ ਨਗਰ ਨਗਰ ਹੈ ਨੀਕੋ ਵਿੱਚ ਸੋਦਾ ਹਰ ਰਸ ਕੀਜੈ ਸਭ ਗੋਬਿੰਦ ਹੈ ਬੀਨ ਗੋਬਿੰਦ ਨਹੀਂ ਕੋਏ ਸਭ ਘਟ ਰਾਮ ਬੋਲੇ ਰਾਮਾ ਬੋਲੇ ਇਕ ਰਾਮ ਦਸਰਥ ਕਾ ਬੇਟਾ ਇਕ ਰਾਮ ਘੱਟ ਘੱਟ ਮੇ ਲੇਟਾ ਇਕ ਰਾਮ ਦਾ ਸਕਲ ਪਸਾਰਾ ਏਕ ਰਾਮ ਤਰਿਹ ਗੂੰਨ ਸੇ ਨਿਆਰਾ ਤਰਿਹ ਗੂੰਨ ਇਹ ਹਨ ਰਜੋ ਗੂੰਨ ਤਮੋ ਗੂੰਨ ਤੇ ਸਤੋ ਗੂੰਨ, ਸਤੋ ਗੂੰਨ ਵਾਲਾ ਇਨਸਾਨ ਖੁਦ ਪਰਮਾਤਮਾ ਬਨ ਜਾਦਾ ਹੈ ਦੁਨਿਆ ਤੇ ,ਸਬਦੈ ਧਰਤੀ ਸਬਦ ਅਕਾਸ ਸ੍ਬਦੇ ਸਬਦ ਭਿਆ ਪਰਕਾਸ਼ ਸਗਲੀ ਸਰਿਸਟ ਸਬਦ ਕੈਪਾਸੈ ਨਾਨਕ ਸਬਦ ਘਟੈ ਘਟ ਆਸੈ, ਇਕ ਸਬਦ

    • @tarloksinghpunia7888
      @tarloksinghpunia7888 ปีที่แล้ว

      ਮਕਾਨ ਬਣਾਊਣ ਨਹੀ ਦਿਦਾ ਗੂਡਾ ਬਖਸੁਸ ਬਿਲਡਰ ਵਾਲਾ ਇਕ ਲੱਖ ਰੂਪੲਏ ਮੱਗਦਾ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ

  • @paramjitsinghkhalsa8358
    @paramjitsinghkhalsa8358 2 ปีที่แล้ว

    ਸਤਿਨਾਮ ਸ਼੍ਰੀ ਵਾਹਿਗੁਰੂ। gr8 speech.

  • @RajbirSingh-vi1md
    @RajbirSingh-vi1md ปีที่แล้ว

    Z

  • @jasmailsingh8355
    @jasmailsingh8355 11 หลายเดือนก่อน

    Bhi shib a bemari mera ander boot ha elaz ki ha

  • @chhindersingh7411
    @chhindersingh7411 ปีที่แล้ว +2

    ਬੋਲ ਤਾ ਚੰਗਾ
    ਪਰ ਅਸਲੀਅਤ. ਨਹੀ ਲਗਦੀ

  • @sukhjindersingh1675
    @sukhjindersingh1675 2 ปีที่แล้ว +1

    Bharava population pehla he bahut a j kuch logg nahe karwaunday te changa a

  • @kamaljeetsinghwatwani725
    @kamaljeetsinghwatwani725 ปีที่แล้ว

    Waheguru ji ka Khalsa Waheguru ji ki fateh.
    Some so called Baba's are married as well. I have heard. Seen once or twice. They seem to live a married life.
    I mean to say not all baba's are unmarried.
    Secondly think the other some social workers or social activists are also unmarried.
    Some political people as well are also unmarried.
    So why to make an unnecessary comments.
    Waheguru ji.

  • @ManjeetKaur-kq3rl
    @ManjeetKaur-kq3rl 2 ปีที่แล้ว

    God is everything but man is nothing have awareness

  • @gurmukhsingh8910
    @gurmukhsingh8910 2 ปีที่แล้ว +6

    ਕੀ ਫਾਇਦਾ ਪਿੰਡ ਦੇ ਗੁਰਦੁਆਰੇ ਤਾਂ ਇੱਕ ਤਾਂ ਕਰ ਨਹੀਂ ਸਕਦੇ

    • @onkarsingh7608
      @onkarsingh7608 2 ปีที่แล้ว

      Gurmukh ji,
      Hun nahin ho Sakda ji.

    • @royaljasmeen3323
      @royaljasmeen3323 ปีที่แล้ว

      Asi ta Ek Gurudwara hor banana hai

  • @baljindermakkar6546
    @baljindermakkar6546 ปีที่แล้ว

    Dhunda ji kise di nindiya na karo. Bani vich guru sahib farmande hun. Sat sangat kaisi janea jithe eko naam vakhanea. Bhav satsang katha oh jaga hai jithe sirf ek parmatma de naam di gall hove. Na ke kise di nindiya di.

  • @RanaSingh-sw1ft
    @RanaSingh-sw1ft ปีที่แล้ว

    Chamkora, jatt, gobind, singh, nu, pH, ron, wala, c

  • @santsinghgandiwind6960
    @santsinghgandiwind6960 2 ปีที่แล้ว

    Bhot vadia speech par " pichy women lat ty lat rakh k kursi ty bethia.

  • @binderjatt1764
    @binderjatt1764 2 ปีที่แล้ว

    Sharmkarlla

  • @tarloksinghpunia7888
    @tarloksinghpunia7888 2 ปีที่แล้ว +2

    ਇਹੁ ਜਗੁ ਸਚੈੇ ਕੀ ਹੈ ਕੋਠੜੀ ਸਚੈੇ ਕਾ ਵਿਚ ਬਾਸ,

    • @kashmirmann2588
      @kashmirmann2588 2 ปีที่แล้ว

      ਇਹ ਜੱਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿਚ ਵਾਸ ।।

    • @kashmirmann2588
      @kashmirmann2588 2 ปีที่แล้ว

      ਸੁਧ ਪੰਗਤੀ ਇਸ ਤਰਾ ਹੈ ਭਾਈ ਸਾਹਿਬ ਜੀ ।।
      ਇਹੁ ਜਗੁ ਸਚੈ ਕੀ ਹੈ ਕੋਠੜੀ
      ਸਚੇ ਕਾ ਵਿਚਿ ਵਾਸ ।।
      ਵਾਹਿਗੁਰੂ ਜੀ ਕਾ ਖਾਲਸਾ
      ਵਾਹਿਗੁਰੂ ਜੀ ਕੀ ਫਤਹਿ ।।

    • @tarloksinghpunia7888
      @tarloksinghpunia7888 2 ปีที่แล้ว +1

      @@kashmirmann2588 ਸਹੀ ਕਿਹਾ ਹੈ ਵਿਰੈ,

    • @kashmirmann2588
      @kashmirmann2588 2 ปีที่แล้ว

      ਵਾਹਿਗੁਰੂ ਗਲਤੀ ਕੀਤੀ ਹੈ ਮੁਆਫ ਕਰਨਾ ।।

    • @tarloksinghpunia7888
      @tarloksinghpunia7888 ปีที่แล้ว

      ਮਕਾਨ ਬਣਾਊਣ ਨਹੀ ਦਿਦਾ ਗੂਡਾ ਬਖਸੀਸ ਬਿਲਡਰ ਵਾਲਾ ਇਕ ਲੱਖ ਮੱਗਦਾ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ,ਨਖਸਾ ਫੀਸ ਅਲੱਗ ਹੈ90 ਹਜਾਰ ਰੋਪੲਏ ,ਗੂਡਾ ਸਤਵਿਦਰ ਸਿਘ ,ਇਕ ਲੱਖ ਲੈਣ ਤੋ ਬਾਦ ਕੋਈ ਪਰੂਫ ਨਹੀ ਦਿਦਾ

  • @ManjeetKaur-rz7mq
    @ManjeetKaur-rz7mq ปีที่แล้ว

    Ajj dy time ch akhand path buisness bn gya ..pese ly k path hunde aa

  • @ManjeetKaur-kq3rl
    @ManjeetKaur-kq3rl 2 ปีที่แล้ว

    Satan nu juicer ch Paya jaaye Jo niklega o dukh hai dukh ke bina Banda zero hai maang huta lao dukh hat jayega yes sir Aaj aap tabaahi macha rahe ho ji sorry

  • @HARJINDERSINGH-km9ee
    @HARJINDERSINGH-km9ee 11 หลายเดือนก่อน

    ਇਹ ਖੁਦ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਬਾਣੀ ਤੋਂ ਮੁਨਕਰ ਹੈ ਇਹ ਕੀ ਸਾਨੂੰ ਸਿੱਖਿਆ ਦਿਓ
    ਸੰਤ ਸਿੰਘ ਜੀ ਮਸਕੀਨ ਤੋਂ ਵੱਧ ਤਾ ਨਹੀਂ ਇਹ ਮਸੰਦ
    ਮਸਕੀਨ ਜੀ ਵੀ ਦਸਮ ਬਾਣੀ ਨੂੰ ਮੰਨਦੇ ਸੀ
    ਬਾਬਾ ਬੰਤਾ ਸਿੰਘ ਨਾਲ ਵਿਚਾਰ ਤੋਂ ਕਿਉਂ ਭੱਜਦਾ ਇਹ
    ਇਹ ਬਸ ਕੰਟਰੋਵਰਸੀ ਚ ਹੀ ਪੋਂਦਾ ਸਿੱਖਾਂ ਨੂੰ

  • @sharrysaini9892
    @sharrysaini9892 2 ปีที่แล้ว +1

    Tu be ta baba hi hai free ki khane ki adat pad gye hai

    • @hargobindnanaksar1313
      @hargobindnanaksar1313 ปีที่แล้ว

      Eh ta top class thugg aa..BMW te ghumda baba ban ke.dhunda

  • @KuldeepSingh-rt5ux
    @KuldeepSingh-rt5ux 2 ปีที่แล้ว +1

    ਵਾਹਿਗੁਰੂ ਜੀ

  • @jaideepkaler8100
    @jaideepkaler8100 2 ปีที่แล้ว

    Waheguru ji 🙏