ਹਮੇਸ਼ਾ ਚੈੱਕ ਕਰੋ, ਮੇਰੇ ਅੰਦਰ ਦੀ ਦੁਨੀਆ ਕਿਵੇਂ ਹੈ | Episode 435 | ਨਵੀਂ ਸਵੇਰ ਦਾ ਨਵਾਂ ਸੁਨੇਹਾ | Dhadrianwale

แชร์
ฝัง
  • เผยแพร่เมื่อ 21 ก.พ. 2023
  • For all the latest updates, please visit the following page:
    ParmesharDwarofficial
    emmpee.net/
    ~~~~~~~~
    This is The Official TH-cam Channel of Bhai Ranjit Singh Khalsa Dhadrianwale. He is a Sikh scholar, preacher, and public speaker.
    ~~~~~~~~
    Always check, how is the world inside me | Dhadrianwale
    DOWNLOAD "DHADRIANWALE" OFFICIAL APP ON AMAZON FIRE TV STICK
    For Apple Devices: itunes.apple.com/us/app/dhadr...
    For Android Devices: play.google.com/store/apps/de...
    ~~~~~~~~
    Facebook Information Updates: / parmeshardwarofficial
    TH-cam Media Clips: / emmpeepta
    ~~~~~~~~
    MORE LIKE THIS? SUBSCRIBE: bit.ly/29UKh1H
    ___________________________
    Facebook - emmpeepta
    #Bhairanjitsingh
    #Dhadrianwale
    #podcast
  • บันเทิง

ความคิดเห็น • 224

  • @KamaljeetKaur-sx8io
    @KamaljeetKaur-sx8io ปีที่แล้ว +8

    ਵੱਡਿਆਂ ਦੀਆਂ ਉਲਝਣਾਂ ਤਾਂ ਕਦੇ ਮੁੱਕਦੀਆਂ ਹੀ ਨਹੀਂ ,ਬੱਚਿਆਂ ਵਰਗੀ ਮਸਤੀ ਰੱਖਣ ਦਾ ਬਹੁਤ ਵਧੀਆ ਸੁਨੇਹਾ ਜੀ🙏

  • @KamaljitKaur-fy3uu
    @KamaljitKaur-fy3uu ปีที่แล้ว +8

    ਕਮਾਲ ਦਾ ਸੁਨੇਹਾ ਜੀ 🙏 ਪਹਿਲਾਂ ਆਪਣੇ ਅੰਦਰ ਦੀ ਦੁਨੀਆਂ ਦੀ ਉਥਲ-ਪੁਥਲ ਸੈੱਟ ਕਰੀਏ ਤਾਂ ਹੀ ਬਾਹਰਲੀ ਦੁਨੀਆਂ ਵੱਲ ਲੋੜੀਂਦਾ ਧਿਆਨ ਦੇ ਪਾਵਾਂਗੇ 👍ਕੋਟਨਿ ਕੋਟਿ ਧੰਨਵਾਦ ਜੀ ਏਨੇ ਸੋਹਣੇ ਬਚਨਾਂ ਲਈ 🙏

  • @user-ek3mu9ce7q
    @user-ek3mu9ce7q ปีที่แล้ว +1

    ਧਨ ਧਨ ਢਡੀਰੀਆ ਵਾਲੇ ਜਿਹਨਾਂ ਨੇ ਸਾਨੂੰ ਜਿਉਣਾਂ ਸਿਖਾਈਆ

    • @khlalsawaheguru1072
      @khlalsawaheguru1072 ปีที่แล้ว

      ਵਾਹਿਗੁਰੂ ਜੀ ਤੁਹਾਨੂੰ ਤਾਂ ਇਸ ਭਾਈ ਨੇ ਜਿਉਣਾ ਸਿਖਾਈਆ
      ਪਰੰਤੂ ਭਾਈ ਨੂੰ ਕਿਸ ਨੇ ਜਿਉਣਾ ਸਿਖਾਈਆ ਉਹ ਕੌਣ ਬੰਦਾ ਹੈ ਇਹ ਦੱਸੋ

  • @ManjitKaur-wl9hr
    @ManjitKaur-wl9hr ปีที่แล้ว +24

    ਜ਼ਿੰਦਗੀ ਦੇ ਜਰੂਰੀ ਪਾਠਾਂ (chapters) ਵੱਲ ਧਿਆਨ ਦਿਵਾਉਣ ਲਈ ਬਹੁਤ - ਬਹੁਤ ਧੰਨਵਾਦ ਭਾਈ ਸਾਹਿਬ ਜੀ 🙏🙏ਜੁਗ -ਜੁਗ ਜੀਓ 🙏🙏............

  • @sukhdevsinghsukhdevsinghkh8209
    @sukhdevsinghsukhdevsinghkh8209 ปีที่แล้ว +1

    ਧੰਨਵਾਦ ਭਾਈ ਸਹਿਬ ਜੀ ਸੁਖਦੇਵ ਸਿੰਘ ਖੱਟੜਾ

  • @SandeepSingh-ky1wj
    @SandeepSingh-ky1wj ปีที่แล้ว +8

    ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸੰਦੀਪ ਸਿੰਘ ਨਿਆਮੂ ਮਾਜਰਾ ਜਿਲਾ ਫਤਿਹਗੜ੍ਹ ਸਾਹਿਬ ਤੋਂ ਭਾਈ ਸਾਹਿਬ ਨੂੰ ਗੁਰੂ ਫਤਿਹ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @SandeepSingh-ky1wj
    @SandeepSingh-ky1wj ปีที่แล้ว +23

    ਜਿੰਦਗੀ ਵੀ ਕੀ ਚੀਜ਼ ਹੈ,,,,
    ਜੋ ਸੋਚਿਆ ਹੁੰਦਾ ਉਹ ਕਦੇ ਨਹੀਂ ਹੁੰਦਾ,,,,
    ਤੇ ਜੋ ਹੁੰਦਾ ਉਹ ਕਦੇ ਸੋਚਿਆ ਈ ਹੁੰਦਾ,,,,
    ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸੰਦੀਪ ਸਿੰਘ ਨਿਆਮੂ ਮਾਜਰਾ ਜਿਲਾ ਫਤਿਹਗੜ੍ਹ ਸਾਹਿਬ ਤੋਂ

    • @gurjitkaur8461
      @gurjitkaur8461 ปีที่แล้ว +3

      right ji

    • @gurjitsinghgiaspura2146
      @gurjitsinghgiaspura2146 ปีที่แล้ว +1

      100% ਸਹੀ ਕਿਹਾ ਜੀ

    • @SandeepSingh-ky1wj
      @SandeepSingh-ky1wj ปีที่แล้ว +2

      @@gurjitkaur8461 ਸਤਿ ਸ੍ਰੀ ਅਕਾਲ ਜੀ

    • @gurjitkaur8461
      @gurjitkaur8461 ปีที่แล้ว

      @@SandeepSingh-ky1wj 🙏 🙏

    • @SandeepSingh-ky1wj
      @SandeepSingh-ky1wj ปีที่แล้ว

      ਗੁਰਜੀਤ ਕੌਰ ਕਿਹੜੇ ਪਿੰਡ ਤੇ ਕਿਹੜਾ ਜਿਲਾ ਹੈ ਵਹਿਗੁਰੂ ਜੀ

  • @user-ek3mu9ce7q
    @user-ek3mu9ce7q ปีที่แล้ว +9

    ਵਾਹਿਗੁਰੂ ਮੇਹਰ ਕਰੇ ਤੁਹਾਡੇ ਉੱਤੇ ਭਾਈ ਸਾਹਿਬ ਜੀ

  • @mandeep19897
    @mandeep19897 ปีที่แล้ว +9

    Tera sukhr hai waheguru ji🙏🙏🙏🙏

  • @balwinderkumar5100
    @balwinderkumar5100 ปีที่แล้ว +4

    "ਧੰਨ ਧੰਨ ਸ਼੍ਰੀ ਗੁਰੂ ਨਾਨਕ ਪਾਤਸ਼ਾਹੀ ਜੀਓ ਜੀ!" ਭਾਈ ਸਾਹਿਬ ਜੀ ਤੁਸੀਂ ਹਰ ਰੋਜ ਵਿਚਾਰਾਂ ਰਾਹੀਂ ਜ਼ਿੰਦਗੀ ਵਿਚ ਨਵੀਂ ਸੇਧ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ, ਗੁਰੂ ਸਹਿਬਾਨ ਜੀ ਤੁਹਾਡੇ ਤੇ ਮੇਹਰ ਭਰਿਆ ਹੱਥ ਰੱਖਣ ਜੀ

  • @kuldipubhi6864
    @kuldipubhi6864 ปีที่แล้ว +5

    This is motivational introspection Babaji, 🙏 blissful as always 🙏

  • @gureksinghgill8279
    @gureksinghgill8279 ปีที่แล้ว

    Waheguru ji 🙏🙏🙏🙏🙏🙏🙏🙏🙏🙏🙏🙏🙏🙏dhan guru ਪਾਤਸ਼ਾਹ ਸਭ ਨੂੰ ਸੁਮੱਤ ਬਖਸ਼ੋ🙏🙏🙏🙏🙏🙏🙏🙏♥️🌹🌿🌱🥀🌷🌺🌿🌱🥀

  • @bindadeol7515
    @bindadeol7515 ปีที่แล้ว

    Satnam waheguru ji satnam waheguru ji waheguru ji satnam waheguru ji satnam waheguru ji satnam waheguru ji 🙏🙏🙏🙏🙏

  • @manmohansingh.7646
    @manmohansingh.7646 ปีที่แล้ว +1

    God bless you
    Good evening ji
    Good wishes ji
    Good day ji

  • @ministories_narinder_kaur
    @ministories_narinder_kaur ปีที่แล้ว +12

    Great preacher Bhai Ranjit Singh ji.
    Thanks for the motivation of mind

  • @HarpreetKaur-pk5go
    @HarpreetKaur-pk5go ปีที่แล้ว +7

    ਬਹੁਤ ਵਧੀਆ ਭਾਈ ਸਾਹਿਬ ਜੀ ਜਿਉਂਦੇ ਵਸਦੇ ਰਹੋ 🙏

    • @SandeepSingh-ky1wj
      @SandeepSingh-ky1wj ปีที่แล้ว

      ਹਰਪ੍ਰੀਤ ਕੌਰ ਜੀ ਮੋਗੇ ਜਿਲ੍ਹੇ ਵਾਲਿਓ ਸਤਿ ਸ੍ਰੀ ਅਕਾਲ ਜੀ

    • @HarpreetKaur-pk5go
      @HarpreetKaur-pk5go ปีที่แล้ว

      ਸੰਦੀਪ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

    • @SandeepSingh-ky1wj
      @SandeepSingh-ky1wj ปีที่แล้ว

      @@HarpreetKaur-pk5go ਹਰਪ੍ਰੀਤ ਕੌਰ ਭੈਣ ਜੀ ਤੁਸੀਂ ਆਪਣਾ ਨੰਬਰ ਨਹੀਂ ਭੇਜਿਆ ਭੁੱਲ ਗਏ

    • @HarpreetKaur-pk5go
      @HarpreetKaur-pk5go ปีที่แล้ว

      ਸੰਦੀਪ ਵੀਰ ਜੀ ਤੁਸੀਂ ਆਪਣਾ ਨੰਬਰ ਭੇਜ ਦਿਉ ਅਸੀਂ ਭੇਜਿਆ ਸੀ ਪਰ ਤੁਹਾਨੂੰ ਮਿਲ ਨਹੀਂ ਰਿਹਾ

  • @dalwindersingh5617
    @dalwindersingh5617 ปีที่แล้ว +2

    ਅੱਜ ਤਾਂ ਭਾਈ ਸਾਬ ਜੀ ਆਖਰੀ ਗੱਲ ਕਰ ਦਿੱਤੀ ਐਥੇ ਸਭ ਇਕ ਦੂਜੇ ਨੂੰ ਸਵਾਂਰਨ ਚ ਲੱਗੇ ਹੋਏ ਨੇ।। ਅੰਦਰ ਦੀ ਯਾਤਰਾ ਕੋਈ ਨਹੀਂ ਕਰਦਾ

  • @manmohansingh.7646
    @manmohansingh.7646 ปีที่แล้ว

    Good good baba ji
    Wahe guru ji wahe guru ji
    Wahe guru ji wahe guru ji
    Wahe guru ji
    Satnaam wahe guru ji
    Sarbat da bhalla

  • @avtarkaur7476
    @avtarkaur7476 ปีที่แล้ว +3

    Harman Kaur 🌹🙏🌹🙏🌹

  • @simranjeet7696
    @simranjeet7696 ปีที่แล้ว +2

    Waheguru ji🙏

  • @artofwar8555
    @artofwar8555 ปีที่แล้ว +2

    Waho waho gobind

  • @zirams
    @zirams ปีที่แล้ว +1

    Very Very Thanks

  • @avtarkaur7476
    @avtarkaur7476 ปีที่แล้ว +3

    Harman Kaur 🌹🙏🌹

  • @jagtarsinghmattu
    @jagtarsinghmattu ปีที่แล้ว +34

    ਧੰਨ ਗੁਰੂ ਨਾਨਕ ਦੇਵ ਜੀ🙏 ਗੁਰੂ ਅੰਗਦ ਦੇਵ ਜੀ🙏 ਗੁਰੂ ਅਮਰਦਾਸ ਜੀ🙏 ਗੁਰੂ ਰਾਮਦਾਸ ਜੀ🙏 ਗੁਰੂ ਅਰਜਨ ਦੇਵ ਜੀ🙏🙏 ਸਭ ਤੇ ਮੇਹਰ ਕਰੀ ਜੀ🙏🙏

  • @jeetrowdygaming
    @jeetrowdygaming ปีที่แล้ว

    ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @KulwinderSingh-vz4xi
    @KulwinderSingh-vz4xi ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤਾਂ ਨੂੰ ਜੀ

  • @SukhwinderSingh-wq5ip
    @SukhwinderSingh-wq5ip ปีที่แล้ว +1

    ਵਾਹਿਗੁਰੂ ਜੀ

  • @virpalkaurvirpal5813
    @virpalkaurvirpal5813 ปีที่แล้ว

    ਵਾਹਿਗੁਰੂ ਜੀ ਭਾਈ ਸਾਹਿਬ ਜੀ

  • @bittubansa3810
    @bittubansa3810 ปีที่แล้ว +6

    🙏❤️ Waheguru ji ka khalsa waheguru ji ki Fateh ji 🙏❤️🌹

  • @varinderdhunna1832
    @varinderdhunna1832 ปีที่แล้ว

    ਇਕ ਇਕ ਲਫਜ਼ ਖਾਲਸ⭐️⭐️⭐️👌👌🙏❤

  • @JaswinderKaur-xi8ww
    @JaswinderKaur-xi8ww ปีที่แล้ว +1

    Waheguru ji 🙏 🙏 🙏 🙏

  • @avtarkaur7476
    @avtarkaur7476 ปีที่แล้ว +3

    Harman Kaur 🙏🙏🙏🙏🙏

  • @dalvirsingh2354
    @dalvirsingh2354 ปีที่แล้ว +1

    ਬਹੁਤ ਵਧੀਆ ਜੀ

  • @HarvinderSingh-or1kf
    @HarvinderSingh-or1kf ปีที่แล้ว

    वाहेगुरु जी का खालसा वाहेगुरु जी की फतेह जी

  • @balwantmann1774
    @balwantmann1774 ปีที่แล้ว +7

    Waheguruji ka khalsa waheguruji ki fateh g

  • @Paramjitsingh-on5eo
    @Paramjitsingh-on5eo 6 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ❤❤❤🎉🎉

  • @Pika_pee9077
    @Pika_pee9077 ปีที่แล้ว +6

    Bhut jyada vadiya e aj da suneha bhai saab ji mn shaant ho gya waheguru gi mehr bnai rkhn tuhade ty🙏🙏

  • @RanjitSingh-ox9yn
    @RanjitSingh-ox9yn ปีที่แล้ว

    ਵਾਹਿਗੁਰੂ ਜੀ 🙏

  • @AmandeepKaur-ju1zy
    @AmandeepKaur-ju1zy ปีที่แล้ว +9

    🙏 waheguru ji ka khalsa waheguru ji ki fathey Khalsa Ji 🙏 dhan waheguru 🌹 dhan waheguru 🌲 this is very good message ji singh saheb Khalsa Ji 💐

  • @sukhmani1065
    @sukhmani1065 ปีที่แล้ว +1

    Dhan dhan satguru ravidas maharaj ji ❤️

  • @drsaini6979
    @drsaini6979 ปีที่แล้ว +1

    ਭਾਈ ਸਾਹਿਬ ਜੀ ਪੁਜਾਰੀ ਨੂੰ ਬਹੁਤ ਤਕਲੀਫ ਹੈ

  • @tarlochansingh4976
    @tarlochansingh4976 ปีที่แล้ว

    ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਲਾ ਲਹਿਰਾ

  • @jagtarsohi9001
    @jagtarsohi9001 ปีที่แล้ว +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏

  • @harpreetkaur3181
    @harpreetkaur3181 ปีที่แล้ว +12

    Waheguru ji🙏 Be blessed with good health always🙏💐

  • @kailashkaur4805
    @kailashkaur4805 ปีที่แล้ว

    Waheguru ji ka khalsa waheguru ji ki Fateh 🙏🙏🙏🙏🙏🙏🙏🙏

  • @MandeepKaur-wm8mj
    @MandeepKaur-wm8mj ปีที่แล้ว

    Waheguru ji 🙏 🙏 waheguru ji 🙏 🙏 waheguru ji 🙏 🙏 waheguru ji 🙏 🙏

  • @amarjitsaini8864
    @amarjitsaini8864 ปีที่แล้ว +1

    Waheguru ji

  • @shagansandhu7398
    @shagansandhu7398 ปีที่แล้ว

    ਵਾਹਿਗੁਰੂ ਜੀ ਕਾ ਖਾਲਸ਼ਾ

  • @sachinpuri152
    @sachinpuri152 ปีที่แล้ว

    Modran osho like

  • @u.pdepunjabipind1620
    @u.pdepunjabipind1620 ปีที่แล้ว +1

    ਅੰਦਰ ਵਾਲੀ ਦੁਨੀਆ ਦੀ ਜਾਣਕਾਰੀ ਦੇਣ ਲਈ ਧੰਨਵਾਦ ਭਾਈ ਸਾਹਿਬ ਜੀ ਅਸੀਂ ਬਾਹਰ ਵਾਲੀ ਦੁਨੀਆਂ ਨੂੰ ਖੁਸ਼ ਕਰਦੇ ਕਰਦੇ ਆਪਣੇ ਅੰਦਰ ਦੀ ਦੁਨੀਆਂ ਭੁੱਲ ਜਾਂਦੇ ਹਾਂ ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਭਾਈ ਸਾਹਿਬ ਜੀ ਧੰਨਵਾਦ ਭਾਈ ਸਾਹਿਬ ਜੀ 🙏🙏🌹🌹

    • @khlalsawaheguru1072
      @khlalsawaheguru1072 ปีที่แล้ว

      ਵਾਹਿਗੁਰੂ ਜੀ ਅੰਦਰ ਵਾਲੀ ਦੁਨੀਆਂ ਵਿਚ ਆਪਾ ਕਿਹੜੀ ਜੁਗਤੀ ਦਵਾਰਾ ਉਤਰਨਾ ਇਹ ਦੱਸੋ ਤੁਸੀ ਮੈ ਤੁਹਾਡੇ ਜਵਾਬ ਦੀ ਉਡੀਕ ਵਿਚ ਹਾਂ ਕਿਸੇ ਕੋਲੋ ਨਹੀ ਪੁਛਣਾ ਕੇ ਮੈ ਕੀ ਲਿਖਾ
      ਆਪਣੀ ਬੁੱਧੀ ਦਵਾਰਾ ਦੱਸੋ 🙏 ਧਨਵਾਦ

  • @PremjeetKaur-bs1bc
    @PremjeetKaur-bs1bc 4 หลายเดือนก่อน

    ਜੀ ਵਾਹਿਗੁਰੂ ਜੀ।

  • @dilpreetkaur5069
    @dilpreetkaur5069 ปีที่แล้ว +4

    💯💯💯 correct 💕💕💜💜❤️🙏🙏

  • @amitsandhu_
    @amitsandhu_ ปีที่แล้ว +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏👍

  • @manjitkaursandhu4785
    @manjitkaursandhu4785 ปีที่แล้ว +6

    Waheguru ji ka Khalsa Waheguru ji ki fateh ji🙏🙏🙏👌👌👌👌💕💕

    • @ramsinghkhalsa8220
      @ramsinghkhalsa8220 ปีที่แล้ว

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਭਾਈ ਸਾਹਿਬ ਜੀ 🙏🙏

  • @AmandeepSingh-rv4fk
    @AmandeepSingh-rv4fk ปีที่แล้ว +2

    Bhai ji tuhnu miln nu bhtt man krda tuhadi har gall motivate krdi aa ji Waheguru ji 🙏

  • @ToTALARMY-iv1iw
    @ToTALARMY-iv1iw ปีที่แล้ว

    Waheguru ji ka Khalsa waheguru ji ki Fateh bhai saab ji 🙏🙏🙏🙏

  • @devinderpalsingh1010
    @devinderpalsingh1010 ปีที่แล้ว +2

    ਵਾਹ ਜੀ ਵਾਹ ਧੰਨਵਾਦ ਜੀ ਬਹੁਤ ਬਹੁਤ 💖💖🙏🙏🙏

  • @jasvindersingh4571
    @jasvindersingh4571 ปีที่แล้ว

    Gur fateh ji 🌺💐💐🌷🌺🙏🙏🙏🙏

  • @giagupta5414
    @giagupta5414 ปีที่แล้ว

    waheguru ji 😊🙏

  • @gurdeepkaurbains5183
    @gurdeepkaurbains5183 ปีที่แล้ว

    Wahaguru ji ka khalsa wahaguru ji ki fateh ji 🙏 mohali airport it City to ji very very nice clip ji

  • @ShivSingh-kw8fp
    @ShivSingh-kw8fp ปีที่แล้ว

    WAHEGURU JI 🙏 🙏 🙏 🙏 🙏

  • @ManjitKaur-wl9hr
    @ManjitKaur-wl9hr ปีที่แล้ว +1

    ਬਹੁਤ ਹੀ ਵਧੀਆ ਕਿ ਬਾਹਰਲੀ ਦੁਨੀਆਂ ਨੂੰ ਠੀਕ ਕਰਨ ਤੋਂ ਪਹਿਲਾਂ ਆਪਣੇ ਅੰਦਰ ਦੀ ਦੁਨੀਆਂ ਨੂੰ ਮਸਤ ਬਣਾਈਏ 🙏🙏🙏🙏🙏..........

  • @gurjeetajman6034
    @gurjeetajman6034 ปีที่แล้ว +2

    Wah waheguru ji ka khalsa, waheguru ji ki Fateh 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @jeetharjit
    @jeetharjit ปีที่แล้ว

    Bhai Saab jiona kida eh ta tuhanu sunke pta lagye waheguru chaddi kla ch rakhe

  • @harvinderubhi5540
    @harvinderubhi5540 ปีที่แล้ว

    Kya baat reminds me of the words of Bulleh Shah:
    pad pad aalam faazil hoya
    kadde apne aap nu padeya i nahi
    ja ja wad da mandir masitan
    kadde apne andar tu waddeya i nahi
    evein roz shaitaan naal lad dan
    kadde nafas apne naal ladeya i nahi
    Bulleh Shah aasmani ud diyan phardan
    jehda ghar baitha ohnu phareya hi nahin
    May all be happy

  • @paramjitsran2440
    @paramjitsran2440 ปีที่แล้ว

    ਵਾਹਿਗਰੂ ਜੀ,

  • @jagdishkaur9755
    @jagdishkaur9755 ปีที่แล้ว +1

    ਸੱਚਾਈ ਤਾਂ ਸੌ ਪਰਦੇ ਪਾੜ ਕੇ ਬਾਹਰ ਨਿਕਲ ਆਉਂਦੀ ਹੈ ਫਿਰ ਵਿਚਾਰੇ ਝੂਠ ਨੂੰ ਨੰਗੇ ਪੈਰੀਂ ਭੱਜਣਾ ਪੈਂਦਾ ਹੈ।

    • @khlalsawaheguru1072
      @khlalsawaheguru1072 ปีที่แล้ว

      ਵਾਹਿਗੁਰੂ ਜੀ ਤੁਸੀ ਭਾਈ ਸਹਾਬ ਜੀ ਦਾ ਸੁਨੇਹਾ ਸੁਣਿਆ ਹੋਣਾ ਅਜ ਉਹਨਾਂ ਦੱਸਿਆ ਅੰਦਰਲੀ ਦੁਨੀਆਂ ਵਿਚ ਉਤਰੋ ਹੁਣ ਤੁਸੀ ਮੈਨੂੰ ਦੱਸੋ ਕੇ ਆਪਾ ਅੰਦਰਲੀ ਦੁਨੀਆਂ ਵੇਖਣੀ ਜਾਂ ਅਨਭਵ ਕਿਸ ਜੁਗਤੀ ਦਵਾਰਾ ਕਰਨੀ 11 ਮਿੰਟਾਂ ਦੀ ਵੀਡਿਓ ਏ ਤੁਸੀ ਸੁਣ ਕੇ ਮੈਨੂੰ ਉਤਰ ਦਿਉ ਆਪਣੀ ਬੁੱਧੀ ਦਵਾਰਾ / ਧਨਵਾਦ ਜੀ 🙏

  • @manjitkaurdhillon1874
    @manjitkaurdhillon1874 ปีที่แล้ว

    Tarn, taran, malia🙏🙏🙏🙏🙏🌳🌳

  • @gurvinderthind8178
    @gurvinderthind8178 ปีที่แล้ว

    Waheguru ji 🙏waheguru ji 🙏

  • @dreambig3080
    @dreambig3080 ปีที่แล้ว

    waheguru ji

  • @mdjmr727
    @mdjmr727 ปีที่แล้ว +2

    Waheguru ji Khalsa waheguru ji ki fathe 🙏🏻🙏🏻🙏🏻🙏🏻🙏🏻🙏🏻🙏🏻 wow that’s amazing and really true message thank for sharing Veerji 🙏🏻🙏🏻🙏🏻🙏🏻🙏🏻🙏🏻 waheguru ji bless you and your family 🙌🏻🙌🏻🙌🏻🙌🏻🙌🏻🙏🏻🙏🏻

  • @jaspreetkaurbambiha5808
    @jaspreetkaurbambiha5808 ปีที่แล้ว +1

    🙏🏼🙏🏼🙏🏼🙏🏼🙏🏼

  • @ashmanjamalwala8304
    @ashmanjamalwala8304 ปีที่แล้ว +1

    Waheguru ji ka Khalsa waheguru ji ki Fateh

  • @snehamavani5364
    @snehamavani5364 ปีที่แล้ว +3

    Waheguru ji ka Khalsa waheguru ji ki Fateh 🙏🙏

  • @ManpreetSingh-kf8ii
    @ManpreetSingh-kf8ii ปีที่แล้ว

    Waheguru ji waheguru ji

  • @hardeepkaur3004
    @hardeepkaur3004 ปีที่แล้ว +1

    🙏🙏

  • @artst_deep
    @artst_deep ปีที่แล้ว

    Waheguru g🙏

  • @inderjeetkaur3274
    @inderjeetkaur3274 ปีที่แล้ว

    Thanks bahi shib

  • @ParminderSingh-us5xx
    @ParminderSingh-us5xx ปีที่แล้ว +1

    ਬਹੁਤ ਵਧੀਆ ਭਾਈ ਸਾਹਿਬ 👍👍👍🙏🙏🙏🙏

  • @kamaldeepkaur1007
    @kamaldeepkaur1007 ปีที่แล้ว +1

    wah ji wah kya baat hai ji 👍♥️🙏

  • @SantoshKumari-yx5pg
    @SantoshKumari-yx5pg 11 หลายเดือนก่อน

    Waheguru Ji

  • @rsgchannel846
    @rsgchannel846 ปีที่แล้ว

    God bless you veer ji 🙏 💎💎

  • @kulwinderkaur4586
    @kulwinderkaur4586 ปีที่แล้ว

    Very nice message

  • @hstougher
    @hstougher ปีที่แล้ว

    Thanks bhi sahib g

  • @SanjogSingh335
    @SanjogSingh335 10 หลายเดือนก่อน

    Rest in peace mata ji

  • @urwashiathwal5868
    @urwashiathwal5868 ปีที่แล้ว +1

    🙏🙏 waheguru ji sab da bhala karo

  • @hardipsingh7691
    @hardipsingh7691 ปีที่แล้ว +1

    Thanks bhai Saab ji 🙏

  • @bhagwantkaur674
    @bhagwantkaur674 ปีที่แล้ว +1

    Waheguru JI KA KHALSA Waheguru JI KI FATEH JI

  • @varinderkumar863
    @varinderkumar863 ปีที่แล้ว

    Ssa baba ji bahut vadia sikhia ji

  • @TheDharmyudh
    @TheDharmyudh ปีที่แล้ว +1

    Internal - ਇਨ ਟਰਨਲ =
    ਅੰਦਰੂਨੀ
    External - ਐਕਸ ਟਰਨਲ =
    ਬਾਹਰੀ
    Eternal - ਏ ਟਰਨਲ = ਸਦੀਵੀ

  • @sharmatenthouse1848
    @sharmatenthouse1848 ปีที่แล้ว

    Wehuguru g

  • @mukhwindersinghsingh2276
    @mukhwindersinghsingh2276 ปีที่แล้ว

    👏👏absolute right bhai sahib ji t👍🏽

  • @Manpreetkaur-gu4eq
    @Manpreetkaur-gu4eq ปีที่แล้ว

    Bilkul sahi keha bhai saab ji tuc 👍👍💯

  • @banisandhu4140
    @banisandhu4140 ปีที่แล้ว +1

    Thanks bhai sahib ji for always guiding us jio

  • @poonammechuvipassanamadita3761
    @poonammechuvipassanamadita3761 ปีที่แล้ว +1

    Be happy ..Waheguru ji waheguruji waheguru ji...m chdtikla vich rhnah mst rkhna h

  • @BalwinderSingh-wo6wh
    @BalwinderSingh-wo6wh ปีที่แล้ว

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @HarpreetKaur-jb6yv
    @HarpreetKaur-jb6yv 4 หลายเดือนก่อน

    Nice 👍❤🙏🙏🙏🙏🙏🙏

  • @premlalpremlal5900
    @premlalpremlal5900 ปีที่แล้ว +1

    ਸ਼ਤਿਨਾਮ ਸ੍ਰੀ ਵਾਹਿਗੁਰੂ ਜੀ

  • @kulwantkaur8979
    @kulwantkaur8979 ปีที่แล้ว +1

    ਵਾਹਿਗੁਰੂ,ਜੀ💐💐💐☺👌

  • @ramandeepsingh4310
    @ramandeepsingh4310 ปีที่แล้ว

    Good