6 June 1984 When Indian Army Violated All International Norms of War At Darbar Sahib I Ajmer Singh I

แชร์
ฝัง
  • เผยแพร่เมื่อ 4 มิ.ย. 2021
  • 6 ਜੂਨ 1984 ਜਦੋਂ ਭਾਰਤੀ ਫੌਜ ਨੇ ਦਰਬਾਰ ਸਾਹਿਬ ਵਿਖੇ ਜੰਗ ਦੇ ਸਾਰੇ ਅੰਤਰ ਰਾਸ਼ਟਰੀ ਨਿਯਮਾਂ ਦੀ ਉਲੰਘਣਾ ਕੀਤੀI
    ਗੜ੍ਹੀ ਚਮਕੌਰ ਦੇ ਇਤਿਹਾਸ ਦਾ ਮੁੜ ਦੁਹਰਾਓ ਜਦੋਂ ਮੁੱਠੀ ਭਰ ਸਿੰਘਾਂ ਨੇ ਭਾਰਤੀ ਫੌਜ ਨੂੰ ਭਾਜੜਾਂ ਪਾਈਆਂ II ਅਜਮੇਰ ਸਿੰਘ

ความคิดเห็น • 278

  • @daljitsingh5390
    @daljitsingh5390 ปีที่แล้ว +44

    ਕਾਸ਼, 6 ਜੂਨ ਨੂੰ ਮੈਂ ਵੀ ਸੰਤਾਂ ਦੇ ਅੰਗ ਸੰਗ ਹੁੰਦਾ ਤੇ ਇਸ ਸੰਸਾਰ ਵਿੱਚ ਆਉਣ ਦੇ, ਮੇਰੀ ਜ਼ਿੰਦਗੀ ਦੇ, ਬੇਸ਼ੱਕ ਧੁੰਦਲੇ ਹੀ ਸਹੀ, ਕੁਝ ਅਰਥ ਬਣ ਜਾਂਦੇ।

  • @j.skundi7791
    @j.skundi7791 2 ปีที่แล้ว +29

    ਅੱਖਾਂ ਭਰ ਆਉਂਦੀਆਂ ਹਨ ਜਦੋਂ ਵੀ ਦਰਬਾਰ ਸਾਹਿਬ ਅਟੈਕ ਦਾ ਇਤਹਾਸ ਸੁਣੀਦਾ ਹੈ😥😢😢😥😥😢😥😢

  • @bindusinghpandher8715
    @bindusinghpandher8715 2 ปีที่แล้ว +42

    ਸਾਨੂੰ ਮਾਣ ਹੈ ਸਾਡੇ ਜਰਨੈਲ ਸੰਤ ਭਿੰਡਰਾਂਵਾਲੇ ਤੇ

  • @tejinderpalsingh5354
    @tejinderpalsingh5354 2 ปีที่แล้ว +25

    ਇਤਿਹਾਸ ਗਵਾਹ ਹੈ, ਸਰਕਾਰੀ ਰਿਪੋਰਟ ਮੁਤਾਬਕ 219 ਸਿੰਘਾਂ ਨੇ 32000 ਤੋਂ ਵੱਧ ਸਰਕਾਰੀ ਫ਼ੌਜੀ ਮਾਰ ਕੇ ਢਹਿ ਢੇਰੀ ਕਰਤੇ ਸੀ
    ਕਲਗ਼ੀਧਰ ਪਾਤਸ਼ਾਹ ਦੇ ਚਰਣਾ ਦਾ ਫੁੱਲ ਸੀ ਸਾਡਾ ਮਹਾਨ ਬਾਬਾ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ, ਜੀਹਨੂ ਕਲਗ਼ੀਧਰ ਪਾਤਸ਼ਾਹ ਦਾ ਥਾਪੜਾ ਮਿਲਿਆ ਸੰਤ ਸਿਪਾਹੀ
    “ਚੂੰ ਕਾਰ ਅਜ਼ ਹਮਹ ਹੀਲਤੇ ਦਰ ਗੁਜ਼ਸ਼ਤ
    ਹਲਾਲ ਅਸਤ ਬੁਰਦਨ ਬ ਸ਼ਮਸ਼ੀਰ ਦਸਤ ॥”
    ਭਾਵ ਜਦੋਂ ਸਾਰੇ ਰਸਤੇ ਬੰਦ ਹੋ ਜਾਣ ਤਲਵਾਰ ਚਕਣੀ ਹੀ ਪੈੰਦੀ ਹੈ
    (ਜ਼ਫ਼ਰਨਾਮਾ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ)
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ
    🙏🙏🙏🙏🙏🙏🙏🙏

  • @randheermaan9741
    @randheermaan9741 3 ปีที่แล้ว +23

    ਸਾਡੀ ਕੌਮ ਨਾਲ ਇਸ ਤਰ੍ਹਾਂ ਜੰਗ ਲੜੀ ਸੈਨਾ ਤੇ ਸਰਕਾਰ ਨੇ ਜਿਵੇਂ ਕੋਈ ਆਪਣੇ ਸਭ ਤੋਂ ਵਿਰੋਧੀ ਦੇਸ਼ ਨਾਲ ਜੰਗ ਲੜੀਦੀ ਆ

  • @MadeinPanjab1699
    @MadeinPanjab1699 3 ปีที่แล้ว +315

    ਕਾਸ਼ ਸਿੰਘਾਂ ਕੋਲ਼ ਟੈਂਕ ਤੋੜਨ ਵਾਲ਼ੇ ਹਥਿਆਰ ਅਤੇ ਪੂਰਾ ਰੱਜਵਾਂ ਗੋਲ਼ਾ ਬਰੂਦ,,ਗੋਲ਼ੀ-ਅਸਲਾ ਹੁੰਦਾ,, ਰਾਕਟ ਲਾਂਚਰ,, ਗਰਨੇਡ ਲਾਂਚਰ,, ਫ਼ੇਰ ਭਾਰਤੀ ਫੌਜ ਯਮਨਾ ਪਾਰੋਂ ਲੱਭਣੀ ਸੀ,, ਪੰਜਾਬ ਦੇ ਲੋਕ ਕੱਠੇ ਹੋ ਕੇ ਆ ਜਾਣੇ ਸੀ ਤੇ ਸੰਤਾਂ ਅਤੇ ਸਾਥੀਆਂ ਨੇ ਵੀ ਬਚ ਜਾਣਾ ਸੀ,ਖ਼ਾਲਿਸਤਾਨ ਤਾਂ ਬਣਿਆ ਹੀ ਪਿਆ ਸੀ ਫ਼ੇਰ ਭਾਰਤ ਨੇ ਤਰਲੇ ਕਰ ਕਰ ਖੁਦਮੁਖਤਿਆਰੀ ਦੇਣੀ ਸੀ

  • @panjabistatus761
    @panjabistatus761 3 ปีที่แล้ว +51

    🔰 ਬੜੀ ਅੌਖੀ ਆ ਗੁਲਾਮੀ ਗਲੋਂ ਉਤਾਰਨੀ
    🔰ਪੈਂਦਾ ਇਥੇ ਧਰਤੀ ਤੇ ਖੂਨ ਡੋਲਣਾ
    🔰ਇਤਿਹਾਸ ਦੇ ਪੰਨੇ ਖੋਲ੍ਹ ਵੇਖ ਲੋ, ਸ਼ਹਿਦਾਂ 'ਚ ਪਹਿਲਾਂ ਨਾਮ ਆਉਂਦਾ ਆਪਣਾ🙏🏻
    🔰ਕੌਣ ਬਾਗ਼ੀ ਹੁੰਦਾ, ਜੇ ਇਥੇ ਸਾਡਾ ਹਰ ਇੱਕ ਪੱਖ ਪੂਰਦਾ
    🔰ਕਿੰਨੇ ਸਾਨੂੰ ਅੱਤਵਾਦੀ ਕਹਿਣਾ ਸੀ, ਜੇ ਇਥੇ ਹੱਕ ਮਿਲਦਾ ਸਾਨੂੰ ਆਪਣਾ🙏🏻

  • @MadeinPanjab1699
    @MadeinPanjab1699 3 ปีที่แล้ว +114

    ਸਰਦਾਰ ਅਜਮੇਰ ਸਿੰਘ ਜੀ ਅਸੀਂ ਵੀ ਰੋ ਪਏ ਜਨਰਲ ਸਾਬ੍ਹ ਅਤੇ ਸੰਤਾਂ ਦੀ ਸ਼ਹੀਦੀ ਦੇ ਆਖਰੀ ਸਮੇਂ ਬਾਰੇ ਸੁਣ ਕੇ

  • @jagjitsinghpatti9826
    @jagjitsinghpatti9826 2 ปีที่แล้ว +15

    ਬੱਬਰ ਸ਼ੇਰ ਜਨਰਲ ਸ਼ੁਬੇਗ ਸਿੰਘ ਜੀ

  • @satnamsinghsaggu8910
    @satnamsinghsaggu8910 2 ปีที่แล้ว +17

    ਯੋਧਿਆਂ ਦੀ ਕੁਰਬਾਨੀ ਨੂੰ ਕੋਟਿ ਕੋਟਿ ਪ੍ਨਾਮ

  • @gurmukhsingh4942
    @gurmukhsingh4942 2 ปีที่แล้ว +44

    ਸਾਡੇ ਕੌਮ ਦੇ ਮਹਾਨ ਸ਼ਹੀਦ ਭਿੰਡਰਾਂ ਵਾਲੇ ਸੰਤਾਂ ਦੇ ਚਰਨਾਂ ਚ ਕੋਟ ਕੋਟ ਪ੍ਰਣਾਮ 🙏🙏🙏🙏

  • @jagjitsinghpatti9826
    @jagjitsinghpatti9826 2 ปีที่แล้ว +24

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ

  • @papapern
    @papapern 2 ปีที่แล้ว +9

    ਮੈਂ ਤਾ ਸੰਤਾ ਦੀਆਂ ਸਪੀਚਾ ਸੁਣਦਾ ਹਾਂ ਬਹੁਤ ਧੰਨਵਾਦ ਜੀ ਜਾਣਕਾਰੀ ਦਿੱਤੀ

  • @nurmitke9324
    @nurmitke9324 2 ปีที่แล้ว +88

    ਨਵੀਂ ਜਨਰੇਸਨ ਲਈ ਇਹ ਹੰਡ ਬੀਤੀਆਂ ਜ਼ਰੂਰ ਸੁਣਨੀਆਂ ਚਾਹੀਦੀਆਂ ਹਨ ੳੁਪਰਾਲੇ ਬਹੁਤ ਵਧੀਆ ਹਨ

  • @ramansidhu1069
    @ramansidhu1069 2 ปีที่แล้ว +5

    ਵਾਹਿਗੁਰੂ ਜੀ
    ਨਵੀ ਪੀੜੀ ਨੂੰ ਇਹ ਪਤਾ ਹੋਣਾ ਲਾਜਮੀ ਆ
    ਵਧੀਆ ਉਪਰਾਲਾ

  • @harbansbrar9456
    @harbansbrar9456 2 ปีที่แล้ว +41

    ਵਾਹਿਗੁਰੂ ਸਿੱਖ ਕੌਮ ਨੂੰ ਚੜ੍ਹਦੀਕਲ੍ਹਾ ਵਿਚ ਰੱਖਣ। ਲਾਸਾਨੀ ਸ਼ਹਾਦਤਾਂ ਨੂੰ ਕੋਟਿ ਪ੍ਰਣਾਮ

  • @nurmitke9324
    @nurmitke9324 2 ปีที่แล้ว +20

    ਵਾਹਿਗੁਰੂ ਨਾਲ ਸੀ ਸਿਖਾਂ ਦੇ ਜਿਹੜਾ 5ਵੇ, ਨੰਬਰ ਦੀ ਫੋਜ ਨੂੰ 72 ਘੰਟੇ ਤਕ ਵਖ਼ਤ ਪਾਈ ਰੱਖਿਆ ਜੇਕਰ ਤੋਪਾਂ ਟੈਂਕ ਨਾਂ ਵਰਤੋਂ ਵਿੱਚ ਲਿਆਉਂਦੇ ਹੋ ਸਕਦਾ ਗੁਰੂ ਮਹਾਰਾਜ ਜੀ ਦੀ ਫੌਜ ਦੋ ਤਿੰਨ ਦਿਨ ਹੋਰ ਆਕਾਲ ਤਖਤ ਵਿਚ ਨਾਂ ਵੜਣ ਦਿੰਦੇ

  • @MadeinPanjab1699
    @MadeinPanjab1699 3 ปีที่แล้ว +17

    ਮਾਣ ਆ ਮੇਨੂ ਆਪਣੇ ਮਹਾਨ ਸਿੱਖ ਸ਼ਹੀਦਾਂ ਉੱਤੇ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ ਖੁਆਰ ਹੋਏ ਸਬ ਮਿਲੇਂਗੇ ਬਚੇ ਸ਼ਰਨ ਜੋ ਹੋਏ

  • @amitbrar2440
    @amitbrar2440 ปีที่แล้ว +17

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏 ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਾਂਹਾਰਾਜ ਜੀ 🙏 ਧੰਨ ਧੰਨ ਅਮਰਸ਼ਹੀਦ ਬਾਬਾ ਦੀਪ ਸਿੰਘ ਜੀ 🙏 ਧੰਨ ਧੰਨ ਸੰਤ ਬਾਬਾ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ ਜੀ 🙏 ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਂਰਾਜ਼ ਜੀ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ 🙏

  • @ashwindersingh6406
    @ashwindersingh6406 2 ปีที่แล้ว +17

    1984 ਸਿੱਖ ਕੌਮ ਦਾ ਕੌਮੀ ਦਰਦ 🙏

  • @saleembutt7014
    @saleembutt7014 3 ปีที่แล้ว +27

    shukria Sardar Ajmer Singh sahib tussi behtreen triqe naal hindu raj de zulman di kahani bohat hi vistaar naal dassi hai ... tussi sikh yodeyan di bahadri te dushman de zulman di tasveer bna k vikhatti ....

  • @sajiwan1
    @sajiwan1 3 ปีที่แล้ว +39

    I couldn't sleep after listening this.

  • @satnamsingh-wu5mq
    @satnamsingh-wu5mq 3 ปีที่แล้ว +22

    ਅਗਲਾ ਹਿੱਸਾ ਵੀ ਨਾਲ ਹੀ ਜਾਰੀ ਰੱਖਿਓ ਜੀ 🙏

  • @khushdhillon3511
    @khushdhillon3511 3 ปีที่แล้ว +6

    ਬਾਪੂ ਜੀ ਜੂਨ ਚੁਰਾਸੀ ਤੇ ਲੜੀਵਾਰ ਪ੍ਰੋਗਰਾਮ ਕਰੋ ਪਲੀਜ਼

  • @dharamkhant8440
    @dharamkhant8440 3 ปีที่แล้ว +30

    ਲੱਖ ਲਖ ਵਾਰੀ ਸ਼ੀਸ਼ ਝੁਕਾ ਕੇ ਪ੍ਰਮਾਣ ਸ਼ਹੀਦਾਂ ਨੂੰ 🙏🙏🙏

  • @SandeepSingh-0009
    @SandeepSingh-0009 2 ปีที่แล้ว +10

    ਬਹੁਤ ਬਹੁਤ ਧੰਨਵਾਦ ਬਾਪੂ ਜੀ

  • @saleembutt7014
    @saleembutt7014 2 ปีที่แล้ว +55

    Sardar Ajmer Singh Punjab de wadde te dalair scholar ne ... Ena da aam te tareekh da knowledge Saanu punjabiyan nu 84 vich Punjab de asal haalat ton janu Karwa reha hai....Saanu bohat Ziada te Sacha knowledge den lai tuhada shukriya Sardar Ajmer Singh sahib.... Lahore ton....

  • @randheermaan9741
    @randheermaan9741 3 ปีที่แล้ว +6

    ਲੱਖ ਲਾਹਨਤ ਆ ਸਰਕਾਰ ਤੇ

  • @jagdeeshbrar1689
    @jagdeeshbrar1689 3 ปีที่แล้ว +33

    ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲੇ ਵੀਵੀ ਸੱਦੀ ਦੇ ਮਹਾਨ ਸ਼ਹੀਦ

  • @jasmankaur9791
    @jasmankaur9791 3 ปีที่แล้ว +123

    🌹🙏🌹🍂ਧੰਨ ਧੰਨ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ 🍂🌹🙏🌹

  • @inderjeetbanwait
    @inderjeetbanwait 3 ปีที่แล้ว +33

    heart touching
    singha ne chamkaur di garri da nazara dekhea
    baba jarnail singh nu salaam

  • @kuldeepchahal5255
    @kuldeepchahal5255 3 ปีที่แล้ว +12

    ਧੰਨ ਗੁਰੂ ਹਰਗੋਬਿੰਦ ਸਾਹਿਬ ਜੀ

  • @dilbaghsinghdhillon1137
    @dilbaghsinghdhillon1137 3 ปีที่แล้ว +19

    ਵਾਹਿਗੁਰੂ ਜੀ ਪ੍ਰਨਾਮ ਸ਼ਹੀਦਾਂ ਨੂੰ।

  • @randheermaan9741
    @randheermaan9741 3 ปีที่แล้ว +93

    ਸਾਨੂੰ ਮਾਣ ਹੈ ਸਾਡੀ ਕੌਮ ਦੇ ਯੋਧਿਆਂ ਤੇ🙏🙏

  • @gurshansidhu3006
    @gurshansidhu3006 2 ปีที่แล้ว +5

    ਪ੍ਰਣਾਮ ਸ਼ਹੀਦਾਂ ਨੂੰ

  • @sanjaykakkar1321
    @sanjaykakkar1321 3 ปีที่แล้ว +6

    Bapu Ajmer Singh ji aap ji daddy bahut bahut dhanyvad🙏🙏🙏

  • @kulwinderkhosa2367
    @kulwinderkhosa2367 ปีที่แล้ว +7

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਸਾਰੇ ਸਹੀਦਾਂ ਨੂੰ ਪੵਣਾਮ

  • @ururturfhfh3386
    @ururturfhfh3386 2 ปีที่แล้ว +6

    Wahaguru g

  • @sukhdeepgill2247
    @sukhdeepgill2247 2 ปีที่แล้ว +7

    ਪਟਾਕੇ ਦਰਬਾਰ ਸਾਹਿਬ ਪੈਦੇ ਸੀ ਕਾਲਜ਼ੇ ਦਿੱੱਲੀ ਵਾਲੀ ਕਤੀੜ ਦੇ ਪਾਟਦੇ ਕੀ ਰੀਜਨ ਸੀ ਕੋਈ ਤਾਂ ਹੋਣਾ ਉਹ ਤਾਂ ਚੱੜ ਕੇ ਆਏ ਸੀ ਉਹਨਾ ਦੀ ਫੌਜ ਦੀ ਹਵਾ ਵੱਲ ਵੀ ਦੇਖ ਨੀ ਸੱਕਦਾ ਚੱੱਕਰ ਕੀ। ਪੈ ਗਿਆ ਇਹ ਨੀ ਸਮਝ ਆਈ ਇਹ ਗੱਲ ਦਿੱਲੀ ਦੇ ਆਮ ਹਿੰਦੂ ਸੋਚ ਨੂੰ ਦੇ ਸੀ ਜੇਹੜੀਆਂ ਖਾਸ ਕਤੀੜਾ ਸੀ ਉਹ ਆਮ ਕਤੀੜਾ ਨਾਲ਼ ਖੁੱਲ ਨਹੀਂ ਸੀ ਰਹੀਆਂ ਵਾਰ ਵਾਰ ਪੁੱਛਣ ਤੇ ਵੀ ਉਹ ਚੱਕਰ ਦਾ ਦੋ ਤਿੰਨ ਵੀਕਾ ਬਾਅਦ ਪੱਤਾ ਲੱਗਿਆਂ ਪੌਣੇ ਲੱਖ ਭੱਈਏ ਦੀ ਦੋ ਦਿਨਾਂ ਵਿੱਚ ਬਲੀ ਦੇਤੀ ਕਰੋਪੀ ਕਹਿਦੇ ਫੇਰ ਨੀ ਟੱਹਲੀ ਜਿਉ ਦੀ ਤਿਉਂ ਬਣੀਂ ਆ ਅੱਧਾ %ਵੀ ਨੀਂ ਟੱੱਹਲੀ ਖੂਨ ਦੇ ਛੱਪੜ ਭੱੱਰਤੇ ਤਾ ਵੀ ਨੀ ਪਤੰਦਰ ਮੰਨਦੇ ਕਹਿੰਦੇ ਸਾਡੇ ਦੇਵੀਂ ਦੇਵਤੇ ਤਾ ਇੱਕ ਕੁੱਕੜ ਦੇ ਖੂਨ ਨਾਲ ਮੰਨ ਛੱਡ ਕੇ ਪੂਰੇ ਬਾਗੋ ਬਾਗ ਹੋ ਜਾਂਦੇ ਆ ਤੇ ਕਰੋਪੀ ਵੀ ਟਾਲ ਦਿੰਦੇ ਫੇਰ ਕੀ ਹੋਇਆ ਸਾਰਾ ਦਿਨ ਕੋਈ ਬੱਲੀ ਨੀ ਦਿੱਤੀ ਪਰਾਣੇ ਅਫਸਰ ਸੀਗੇ ਜੇਹੜੇ ਸਵੇਗ ਸਿਊ ਦੇ ਉਹ ਫੂਨ ਤੇ ਸਾਰਾ ਦਿਨ ਡੀਲ ਕਰਦਿਆਂ ਨੇ ਲਗਾਤਾ ਪੂਰਾ ਪਰੈਸ਼ਰ ਪਾਇਆ ਬਈ ਘੱਟ ਕਰੋਂ ਯਾਰ ਆਏ ਨਾ ਕਰੋ ਸਵੇਗ ਸਿਊ ਕਹਿੰਦਾ ਮਸਾ ਹੁਣ ਸਵਾਦ ਜਹਿਆ ਉਣ ਲੱਗਿਆ ਸੀ ਹੁਣ ਹੋਰ ਵੀ ਲਾਗਤ ਵੱਧ ਜਾਣੀ ਹੈ ਆ ਸੱਚ ਘੱੱਟ ਤੋ ਘੱਟ ਗਿਣਤੀਆਂ 18/20 ਹਜਾਰ ਦੀ ਇੰਨੀ ਗੱਲ ਸੁਣ ਕਤੀੜਾ ਦੀਆਂ ਚੀਕਾਂ ਨਿੱਕਲ ਉਠੀਆ ਕਹਿੰਦੇ ਉਹ ਕਿਉ ਸਵੇਗ ਕੇ ਵੀ ਸਿਊ ਕਹਿੰਦਾ ਤੁਹਾਨੂੰ ਨੀ ਪੱਤਾ ਜੇਹੜਾ ਨਕਾਲ ਮਰ ਗਿਆ ਉਹ ਥੋੜੇ ਪਿਉ ਨੇ ਪੂਰਾ ਕੱਰਨਾ ਮੂਲੋ ਹੀ ਯਾਦਾ ਮੈਨਤਾ ਹਾੜੇ ਲੱਗੇ ਕੱਢਣ ਫੇਰ ਉਹ ਮੇਰੇ ਵੱਸ ਵਿੱਚ ਨੀ ਮੈਂ ਘੱਟ ਭੇਟਾ ਕਰਾ ਦਿਆ ਸੰਤਾ ਨੂੰ ਪੁੱਛ ਕੇ ਦੱਸਦਾ ਜੱਦ ਤੱਕ ਲੱਖ ਸਵਾਂ ਲੱਖ ਭੱਈਏ ਨੂੰ ਮਗਾਓ ਕਰਾ ਫਟਾ ਫੱਟ ਵੇਲੇ ਹੋਈਏ ਕੰਮ ਨਵੇੜ ਕੇ ਟਾਇਮ ਨਾਲ ਲੱਗੇ ਧਾਹਾ ਦੇ ਮਾਰਨ ਧੋਖਾ ਹੋ ਗਿਆ ਸਾਡੇ ਨਾਲ ਮਾਰੇ ਗਏ ਲੁੱਟੇ ਗਏ ਆਪਸ ਵਿੱਚ ਗਾਲੋ ਗਾਲੀ ਹੋ ਪਏ ਕਹਿੰਦੇ ਇੱਕ ਦੂਜੇ ਨੂੰ ਪਹਿਲਾਂ ਸੋਦਾ ਕਿਊ ਨੀ ਨਵੇੜਿਆ ਸਾਰੇ ਮੁਲਕ ਦੀ ਫੌਜ ਨਾਲ ਬਲੀ ਪੂਰੀ ਨੀ ਹੁੰਦੀ ਹੁਣ ਹੋਰ ਪਾਕਿਸਤਾਨ ਤੋ ਅਧਾਰੀ ਮੰਗੀਏ ਕੁਝ ਕਹਿਣ ਲੱਗੇ ਨੇਵਰ ਆਪਣੇ ਔਖੇ ਵੇਲੇ ਹਿੱਲਪ ਮੰਗਣ ਚ ਕੀ ਆ ਚਲੋ ਜੀ ਚੱਕ ਕੇ ਫੂਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੂੰ ਲਾਤਾ ਉਹ ਹਾ ਜੀ ਕੀ ਹਾਲ ਐ ਜਨਾਬ ਕਹਿਦੇ ਹਾਲ ਨਾ ਪੁੱਛ ਹਾਲ ਬਹੁਤਾ ਭੈੜਾ ਫੱਟਾ ਫੱਟ ਆਪਣੀ ਫੌਜ ਭੇਜ ਕਰਾ ਸੇਤੀ ਉਹ ਕਹਿਣ ਲੱਗਾ ਤੁਹਾਡੇ ਵਾਲੀ ਨੂੰ ਕੀ ਹੋ ਗਿਆ ਕਹਿੰਦੇ ਪੁੱਛ ਯਾਰ ਸਾਥੋ ਚੀਨ ਮੰਗ ਲੈ ਗਿਆ ਕੀ ਕਹੀਏ ਯਾਰ ਫ਼ੇਰ ਵੀ ਨੇਵਰ ਆਪਣਾ ਚਲੋ ਕਿਨੀ ਕੁ ਚਾਹੀ ਦੀ ਆ ਜਿੰਨੀ ਭੇਜ ਦੇਵੇ ਗਾ ਉਨੀ ਥੋੜੀ ਆ ਭਾਵੇ ਨੰਗੀ ਭੇਜ ਦੇ ਵੱਰਦੀ ਦਾ ਖੱਰਚਾ ਪਊਗਾ ਕੀ ਗੱਲ ਮੈਂ ਆਵਦੀ ਫੋਜ ਬਿਮਾਰ ਕਰਾਉਣੀ ਸਾਨੂੰ ਹੁਣ ਭਾਵੇ ਬਮਾਰ ਹੋਈ ਭੇਜਦੇ ਬੱਲੀ ਹੀ ਦੇਣੀ ਕੇਹੜਾ ਮੁੱੜ ਕੇ ਉਣੀ ਆ ਗਿਆ ਬੱੱਸ ਗਿੱਣਤੀ ਹੀ ਪੂਰੀ ਕੱਰਨੀ ਆ ਇਹ ਗੱਲ ਉਨ੍ਹਾਂ ਦੀ ਫੌਜ ਨੇ ਸੁਣ ਲੀ ਉਹ ਉਥੇ ਹੀ ਹੱਥ ਖੜ੍ਹੇ ਕਰ ਗੀ ਇਧਰੋ ਡੀਲ ਨੀ ਸਿਰੇ ਚੱੜਦੀ। ਸੰਤ ਜੀ ਕਹਿੰਦੇ ਕਰੋਪੀ ਇੰਡੇ ਦੇਸ ਦੀ ਪ੍ਰਧਾਨ ਮੰਤਰੀ ਦੀ ਸੱਸਤੀ ਨੀ ਲੈਣੀ ਜਾ ਕਰੋਪੀ ਦੂਰ ਕਰਵਾ ਲੱਵੋ ਸਵਾਰ ਕੇ ਹੁੱਣ ਹਾਥੀਆ ਯਾਰੀ ਲਾ ਕੇ ਬੂਹੇ ਨੀਵੇਂ ਤੇ ਤੰਗ ਰੱਖਦੇ ਓ ਜੇ ਲੱਖ ਸਵਾ ਲੱਖ ਪੂਰਾ ਕਰ ਦਿਊਗੇ ਫੇਰ ਤਾ ਥੋਡੀ ਮਾਂ ਬਾਂਮਣੀ ਚਾਰ ਸਾਲ ਹੋਰ ਹਵਾ ਫੱਕ ਲਊਗੀ ਨਹੀ ਤਾ ਜਾਦੀ ਲੱਗੂ ਗੀ ਥੋੜੀ ਬੁੱੜੀ ਪਾ ਜਾਓ ਕੀਰਨੇ ਅਖੇ ਥੋੜੀ ਬਲੀ ਨਾ ਪਾਪਾ ਦੇ ਟਿੱਬੇ ਚਾੜੀ ਫਿੱਰਦੀ ਆ ਸਵਾ ਲੱਖ ਦੀ ਗਤੀ ਕਰਾਉਣੀ ਪੈਣੀ ਆ ਇੱਕ ਵੀ ਘੱਟ ਗਿਆ ਤਾ ਕੋਈ ਗਰੰਟੀ ਨੀ ਮਿੱਲਣੀ ਕਤੀੜਾ ਨੇ ਵਿੱਚ ਵਚਾਲੇ ਕੰਮ ਛੱਡਤਾ ਲੱਖ ਦੇ ਨੇੜ ਭੱਇਆ ਰਾਣੀਆਂ ਬਚਾਰੀਆ ਰੰਡੀਆ ਕਰਾਤੀਆ ਨਾਲੇ ਆਵਦੀ ਫੇਵਰਿੱਟ ਬਾਮਣੀ ਮਾਂ ਮਰਾ ਲਈ ਅਜੇ ਆਪ ਦੇ ਆਪ ਨੂੰ ਦਿੱਲੀ ਦੇ ਦੱਲੇ ਬੜੇ ਸਿਆਣੇ ਸਮਝ ਦੇ ਆ ਅੱਕਲ ਸਾਲੀਆ ਕਤੀੜਾ ਨੂੰ ਖੋਟੀ ਦੁਵਾਨੀ ਵੀ ਹੈਨੀ ਮਾਰੋ ਜੁਤੀਆਂ ਗੱਤਲ ਚ ਇੰਨਾ ਦੇ ਦਿੱਲੀ ਦੇ ਦੱਲੇ ਮੁਰਦਾਬਾਦ ਖਾੜਕੂ ਯੋਧੇ ਜ਼ਿੰਦਾਬਾਦ

  • @dilpreetkaur1466
    @dilpreetkaur1466 3 ปีที่แล้ว +21

    ਧੰਨ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ!!!!!!!
    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ!!!!
    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ!!!!!
    ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ!!!!!
    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ!!!!!!
    ਧੰਨ ਭਾਗ ਹਮਾਰੇ ਸੱਚੇ ਪਾਤਸ਼ਾਹ ਵਾਹਿਗੂਰੁ ਜੀ!!!!!!!

  • @ManmohanSingh-li8tr
    @ManmohanSingh-li8tr 3 ปีที่แล้ว +17

    ਵਾਹਿਗਰੂ ਮੇਹਰ ਕਰੇ।
    ਸਰਦਾਰ ਅਜਮੇਰ ਸਿੰਘ ਜੀ ਤੇ ਸਾਰੀ ਟੀਮ ਦਾ ਧੰਨਵਾਦ, ਜਿਹਨਾਂ ਨੇ ਸਾਡੇ ਤੱਕ ਇਤਿਹਾਸ ਪਹੁੰਚਾਇਆ।
    ਪ੍ਰਣਾਮ ਸ਼ਹੀਦਾਂ ਨੂੰ🙏

  • @Jobanks99
    @Jobanks99 2 ปีที่แล้ว +1

    ਰਾਜ ਕਰੇਗਾ ਖ਼ਾਲਸਾ, ਆਕੀ ਰਹੇ ਨਾ ਕੋਇ ॥

  • @user-gm3kl9ff1y
    @user-gm3kl9ff1y 3 ปีที่แล้ว +11

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏🙏🙏🙏

  • @dilpreetkaur1466
    @dilpreetkaur1466 3 ปีที่แล้ว +5

    ਜੂਨ ੧੯੮੪ ਦੇ ਸ਼ਹੀਦਾਂ ਨੂੰ ਕੋਟਾਨਿ ਕੋਟਿ ਪ੍ਰਣਾਮ!!!!!

  • @JagtarSingh-vs5hz
    @JagtarSingh-vs5hz 2 ปีที่แล้ว +1

    ਸਰਦਾਰ ਅਜਮੇਰ ਸਿੰਘ ਜੀ ਬਹੁਤ ਹੀ ਚੰਗਾ ਉਪਰਾਲਾ ਹੈ ਕਿ ਸਮੇ ਦੀਆਂ ਸਰਕਾਰਾਂ ਮਨ ਦੇ ਕਾਲੀਦਾਰ ਤੇ ਕਾਂਗਰਸੀਆ ਨੇ ਸੰਤ ਬਾਬਾ ਏ ਕੌਮ ਦੀ ਸਹੀਦੀ ਨੂੰ ਰੋਕ ਬੇ ਹੱਦ ਕੋਸਸ ਕੀਤੀ ਸਭ ਬੇ ਅਰਥ ਗਈ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਦਮਦਮੀ ਟ਼ਕਸਾਲ ਦੇ 14 ਮੁੱਖੀ ਉਥੇ ਬੈਠ ਗਏ ਉਹ ਅਾਉਣ ਵਾਲੇ ਟਾਈਮ ਵਿੱਚ ਸਿੱਖ ਕੌਮ ਨੂੰ ਚੰਗੀ ਸੇਧ ਦੇਣ ਗੇ

  • @ManjeetSingh-dc2ht
    @ManjeetSingh-dc2ht 3 ปีที่แล้ว +12

    Vot vadiya tarike nal puri gal samjayi aa BAPU AJMET SINGH ji ne ...me 500 to yadda interview sun chuka ga pure 1.5 sal to sun reha ga moke de aa (sakhiyat ) ya Bande aa de te bot buddhijibi aa de.. Par ani changi tra kise ne nhi samjayi ...bot bot Danwad BAPU AJMER SINGH JI da te veer patrakaar da ...sant jarnal Singh bhindranwale zindawad ...waheguru ji ka khalsa .waheguru ji ki fathe 🙏🙏🙏🙏🙏🙏🙏🙏

  • @rkheros1179
    @rkheros1179 3 ปีที่แล้ว +18

    Parnam Saheeda Nu
    Satnam Waheguru
    🙏🙏🙏🙏🙏🙏🙏
    Never Forget 6/6/1984

  • @thaghlife8180
    @thaghlife8180 ปีที่แล้ว +1

    ਵਾਹਿਗੁਰੂ ਜੀ

  • @Luvlyfvlogs
    @Luvlyfvlogs 3 ปีที่แล้ว +17

    Waheguru ajmer singh ji baut vadia knowledge tuhade kol baut jrori navi peeri lyi

  • @dhiansingh3103
    @dhiansingh3103 2 ปีที่แล้ว +9

    ਬਹੁਤ ਵਧੀਆ ਉਪਰਾਲਾ ਹੈ ਜੀ। ਨਵੀਂ ਪੀੜ੍ਹੀ ਅਤੇ ਆਉਣ ਵਾਲੀ ਪੀੜ੍ਹੀ ਨੂੰ ਜਾਗਰੂਕ ਕਰਨਾ। ਵਾਹਿਗੁਰੂ ਭਲੀ ਕਰੇ ।

  • @manpreetgill4613
    @manpreetgill4613 2 ปีที่แล้ว +4

    Data dhan teri sikhi eh aa sada maan matta itihass 🙏🙏

  • @manpreetgerwal4954
    @manpreetgerwal4954 2 ปีที่แล้ว +3

    ਸਾਨੂ ਮਾਣ ਆ ਜੀ ਸਾਡੇ ਯੋਦੇਆ ਤੇ ਜੀ

  • @Rohitsharma-nq4xz
    @Rohitsharma-nq4xz ปีที่แล้ว +5

    Sant Baba jarnal singh pindrawala zindabad 🙏🏻🌹

  • @DeepSingh-kb4uv
    @DeepSingh-kb4uv 3 ปีที่แล้ว +6

    ਪ੍ਰਣਾਮ ਸ਼ਹਿਦੋ ਸਿੰਘੋ

  • @karanjotsingh5596
    @karanjotsingh5596 3 ปีที่แล้ว +24

    Dhan guru da sikh 🙏🏾🦅⚔🙌🏾

  • @VikramSingh-ky6jo
    @VikramSingh-ky6jo ปีที่แล้ว +4

    ਵਾਹਿਗੁਰੂ 🙏

  • @sardulsingh225
    @sardulsingh225 2 ปีที่แล้ว +5

    We proud of our BraveSinghs

  • @onkargoodsingh3591
    @onkargoodsingh3591 ปีที่แล้ว +3

    ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਜਿੰਦਾ ਬਾਦ ❤❤❤

  • @khairaharjeet2385
    @khairaharjeet2385 3 ปีที่แล้ว +21

    Ohna nu parnam jihna ne ses dharam ton ware 🙏

  • @deepkaur2711
    @deepkaur2711 3 ปีที่แล้ว +10

    ਸ਼ੁਕਰਾਨੇ ਜੀ ਬਹੁਤ ਬਹੁਤ💐💐

  • @soniavadhera546
    @soniavadhera546 3 ปีที่แล้ว +12

    Sikh community 🙏 zindabad

  • @sukhrajsinghgill6860
    @sukhrajsinghgill6860 ปีที่แล้ว +3

    ਧੰਨ ਧੰਨ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ ਸ਼ਬਦ ਨਹੀਂ ਕੋਲ਼ ਯੋਧੇ ਦੀ ਕਹਿਣੀ ਤੇ ਕਰਨੀ ਬਿਆਨ ਕਰਨ ਵਿਚ 🙏🙏🙏🙏🙏🙏🙏🙏

  • @user-dd1bm6ub9f
    @user-dd1bm6ub9f 2 ปีที่แล้ว +10

    Waheguru ji ka khalsa Waheguru ji ki Fathe ⚘🦅🙏

  • @GagandeepSingh-qy9tp
    @GagandeepSingh-qy9tp 3 ปีที่แล้ว +11

    ਵਾਹਿਗੁਰੂ ਜੀ 🙏🙏🙏🙏🙏⛳⛳

  • @charanjeetmaan6852
    @charanjeetmaan6852 2 ปีที่แล้ว +4

    ਵਾਹਿਗੁਰੂ ਜੀ।

  • @chetnarajput4962
    @chetnarajput4962 2 ปีที่แล้ว +6

    Real warriors.jai santa di.

  • @DastarSabha
    @DastarSabha 3 ปีที่แล้ว +4

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @jatindertiwana82
    @jatindertiwana82 2 ปีที่แล้ว +4

    Waheguru ji baapu Ji ton bahut badi sewa le rahe ne

  • @50calorie82
    @50calorie82 3 ปีที่แล้ว +7

    Dhan Guru Sikh ..... Akaaaaaallllll!!

  • @gbsingh1020
    @gbsingh1020 3 ปีที่แล้ว +17

    Ehe asli itihas (history) khalse di
    True fight of Indian army vs sant Jarnail Singh ji Khalsa bhindrawale

  • @dharamkhant8440
    @dharamkhant8440 3 ปีที่แล้ว +9

    ਬੋਲੇ ਸੋ ਨਿਹਾਲ ।।
    ਸਤਿ ਸ਼੍ਰੀ ਅਕਾਲ।।

  • @jassi7355
    @jassi7355 3 ปีที่แล้ว +8

    Ajmer singh g te waheguru g mehar rakho

  • @gurpreetkaur-ku3uv
    @gurpreetkaur-ku3uv 2 ปีที่แล้ว +45

    It's really valuable information for us. 🙏🙏🙏🙏🙏why I was not there with sant jarnail Singh Ji 🙏🙏🙏🙏🙏

  • @kabaddi8749
    @kabaddi8749 3 ปีที่แล้ว +8

    ਵਾਹਿਗੁਰੂ ਜੀ ਬਹੁਤ ਬਹੁਤ ਸ਼ੁਕਰੀਆ ਜੀ ਸੱਚ ਦੱਸਣ ਲਈ

  • @rajbirkaur9037
    @rajbirkaur9037 3 ปีที่แล้ว +4

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ।

  • @Sidhu.Kuldeep
    @Sidhu.Kuldeep 3 ปีที่แล้ว +6

    ਬਾਪੂ ਜੀ ਤੁਸੀ ਬਹੁਤ ਵਦੀਆ ਤਰੀਕੇ ਨਾਲ ਸਾਰਾ ਸਾਕਾ ਸੁਣਾ ਰਹੇ ਹੋ। ਤੁਸੀ ਇਹ ਚੈਨਲ ਸੁਰੂ ਕਰਕੇ ਬਹੁਤ ਵਦੀਆ ਕੀਤਾ। ਕਿਰਪਾ ਕਰਕੇ ਇਹ ਵਿਚਾਰ ਨੂੰ 1995 ਤੱਕ ਜਾਰੀ ਰਖਿਓ।

  • @kulwantsingh9563
    @kulwantsingh9563 ปีที่แล้ว +3

    Great Sikh Jodhas 🙏🙏

  • @MOHITsingh-dc4ix
    @MOHITsingh-dc4ix 3 ปีที่แล้ว +60

    ਧੰਨ ਬਾਬਾ ਜਰਨੈਲ ਸਿੰਘ ਜੀ 🙏🙏

  • @avtarjammu4
    @avtarjammu4 3 ปีที่แล้ว +11

    Waheguru Ajmer Singh ji de umar lambic Kare ji History save karo Waheguru ji

  • @user-vo7ut9gh9f
    @user-vo7ut9gh9f 2 ปีที่แล้ว +2

    ਸ਼ਲਾਮ ਸਾਡੇ ਵੱਲ਼ੋ

  • @Universalpicturesstopmotion
    @Universalpicturesstopmotion 3 ปีที่แล้ว +3

    Ajmer singh ji dhanvaad

  • @jpsgill5649
    @jpsgill5649 3 ปีที่แล้ว +9

    Waheguru ji Mehar kro

  • @amarjitsaini5425
    @amarjitsaini5425 2 ปีที่แล้ว +33

    Hope someone in Hollywood make a movie on this so next generations can know the truth. Thank you so much for bringing this TH-cam video.🙏🏽🙏🏽

  • @gurjodhsingh9720
    @gurjodhsingh9720 3 ปีที่แล้ว +3

    ਜਰੂਰ ਕਰਿਆ ਜੈ ਗੱਲ੍ਹ ਸਵਾਲਾਂ ਤੇ ਜੀ।

  • @maninderchandi4420
    @maninderchandi4420 2 ปีที่แล้ว +3

    S. Aamer singh ji, and sardar meher sinhgh ji aap doha da bhut bahut dhanvaad

  • @jattinus1462
    @jattinus1462 2 ปีที่แล้ว +5

    Waheguru ji ⚔️⚔️⚔️

  • @sharrysingh6349
    @sharrysingh6349 3 ปีที่แล้ว +2

    Bout sohna Ajmer singh g 👍

  • @JasvirSingh-ce3yz
    @JasvirSingh-ce3yz 2 ปีที่แล้ว +3

    Waheguru ji Terra Sukar hai ji

  • @rbrar3859
    @rbrar3859 3 ปีที่แล้ว +10

    ਵਾਹਿਗੁਰੂ ਜੀ ਮੇਹਰ ਕਰੇ

  • @gurdialgurdial5406
    @gurdialgurdial5406 2 ปีที่แล้ว +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @gurjitsingh-vn7yz
    @gurjitsingh-vn7yz 2 ปีที่แล้ว +8

    ਬਾਪੁ ਜੀ ਤੁਸੀ 2/3 ਮਹੀਨੇ ਬਾਆਦ ਦੁਬਾਰਾ ਕਿਹਾ ਕਰਦੇ ਇਟਰਬੀਉ। ਤੁਹਾਨੂੰ ਭਾਰਤ ਦੇ ਸਿਸਟਮ ਨੇ ਟਾਇਮ ਨਹੀਂ ਦੇਣਾ। ਅਸੀਂ ਬਹੁਤ ਹੀਰੇ ਖੋ ਲਏ ਨੇ। ਤੁਸੀ ਸਿੱਖ ਹਿਸਟਰੀ ਤੁਰੇ ਫਿਰਦੇ ਹੋ। ਹੁਣ ਤਾਂ ਚੁਣ ਚੁਣ ਕੇ ਅਲੱਗ ਤਰੀਕੇ ਨਾਲ ਮਾਰਦੇ ਨੇ ਤੁਸੀ ਕਿਵੇਂ ਅਵੇਸਲੇ ਹੋ ਇਸ ਗੱਲ ਤੋਂ ਕਿ ਤੁਸੀ ਕਿਵੇਂ ਨਿਸ਼ਾਨਾ ਨਹੀਂ ਬਣੇ। ਸਾਨੂੰ ਤੁਹਾਡੀ ਲੋੜਹੈ। ਜੇ ਬਚ ਸਕਦੇ ਹੋ ਇਸ ਭਾਰਤੀ ਸਰਕਾਰ ਤੇ ਸਿਸਟਮ ਤੋਂ ਤਾਂ ਬਚ ਜਾਉ। ਇਹ ਸਾਡੀ ਕਰੀਮ ਨੂੰ ਹੀ ਮਾਰਦੇ ਨੇ

  • @asgrewal5670
    @asgrewal5670 3 ปีที่แล้ว +7

    Waheguru khalsa nu chardi kala vich rakhe

  • @pilot5142
    @pilot5142 3 ปีที่แล้ว +9

    ਦਿਲੋਂ ਧੰਨਵਾਦ ਜੀ ਬਹੁਤ ਹੀ ਵਧੀਆ ਤਰੀਕੇ ਨਾਲ ਪੇਸ਼ ਕੀਤਾ ਗਿਆ ਸਾਰੇ ਹੀ ਭਾਗਾ ਨੂੰ 🙏💯

  • @PritamSingh-wt7jx
    @PritamSingh-wt7jx ปีที่แล้ว

    ਪ੍ਰਨਾਮ ਸ਼ਹੀਦਾਂ ਨੂੰ ਲੱਖ ਲੱਖ ਵਾਰ

  • @ninderchahal797
    @ninderchahal797 3 ปีที่แล้ว +9

    Waheguru waheguru ji,sant jarnil singh ji khalsa shaheed zindabad waheguru ji

  • @pb10wale98
    @pb10wale98 2 ปีที่แล้ว +4

    proud of sant jarnail singh g

  • @SandeepKumar-yo4zy
    @SandeepKumar-yo4zy ปีที่แล้ว +1

    Waheguru g

  • @jsas5153
    @jsas5153 2 ปีที่แล้ว +2

    Dan Dan Sant g🌹🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @Jindsidhu1
    @Jindsidhu1 3 ปีที่แล้ว +7

    ਧੰਨ ਹੋ ਸ਼ਹੀਦੋ ਸਿੰਘੋ🙏🙏

  • @satindersingh4124
    @satindersingh4124 2 ปีที่แล้ว +4

    Waheguru ji ....sant amar Shahid Jarnail singh g khalsa bhindrwale zindabad ..🙏🙏🙏🙏❤️❤️❤️❤️