Prime Report

แชร์
ฝัง
  • เผยแพร่เมื่อ 7 มิ.ย. 2018
  • 07-06-2018
    Subscribe To Prime Asia Tv Canada :- goo.gl/TYnf9u
    24 hours Local Punjabi Channel
    Available in CANADA ON
    Bell Satelite #685
    Bell Fibe TV #677
    Rogers #935
    Comwave TV #846
    New Zealand & Australia
    Real TV #160 & #361
    Live TV #225
    CruzeTv #111
    Shava Tv #399
    Available Worldwide on
    YUPP TV
    goo.gl/R93GyT
    Apple Tv app Download
    goo.gl/SpduAP
    Amazon Fire Stick
    Available Worldwide on
    Smart TV & Mobile APP
    Facebook
    / primeasiatvcanada
    Twitter
    / primeasiatv
    Dailymotion
    www.dailymotion.com/primeasiatv
    Website
    www.primeasiatv.com/
    instagram
    / primeasiatv
    Prime Asia tv Android App Download
    goo.gl/yXry1F
    Prime Asia tv itune Store App Download
    goo.gl/KMHW3b
    Prime Asia tv Windows Device
    goo.gl/EzFFDj
    Prime Asia tv Amazon App Download
    goo.gl/zfvLkY
    Prime Asia tv Roku app Download
    www.roku.com/mobile-app
    Prime Asia tv XBOXONE App Download
    goo.gl/kU5WE2
    Prime Asia Tv Canada
    Contact :-1-877-825-1314
    Content Copyright @ Prime Asia Tv Canada

ความคิดเห็น • 225

  • @simranjeetkaur3918
    @simranjeetkaur3918 3 ปีที่แล้ว +3

    ਵਾਹਿਗੁਰੂ ਜੀ। ਬਾਪੂ ਜੀ ਬਹੁਤ ਵਧੀਆ ਲੱਗਾ ਤੁਹਾਨੂੰ ਸੁਣ ਕੇ, ਮੰਨ ਬਹੁਤ ਹੀ ਭਰ ਜਾਂਦਾ, ਇਹ ਚੀਸ ਸਾਡੇ ਅੰਦਰੋਂ ਕਦੀ ਵੀ ਨਹੀਂ ਮੁੱਕ ਸਕਦੀ। ਸਾਡੀ ਲਾਇਬ੍ਰੇਰੀ ਦਾ ਘਾਟਾ ਕਦੀ ਵੀ ਪੂਰਾ ਨਹੀਂ ਹੋ ਸਕਦਾ। ਧੰਨਵਾਦ ਬਾਪੂ ਜੀ ਤੁਹਾਡਾ, ਤੁਸੀ ਕਿੰਨੀ ਤਸ਼ਦਾਤ ਦਾ ਸਾਮਣਾ ਕੀਤਾ।

  • @manjitgillmanjit1374
    @manjitgillmanjit1374 4 ปีที่แล้ว +5

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਭਲਾ ਕਰੇ

  • @davinderkaur6407
    @davinderkaur6407 3 ปีที่แล้ว +1

    ਵਾਹਿਗੁਰੂ ਜੀ ਸਾਨੂੰ ਆਪਣੇ ਇਤਿਹਾਸ ਨੂੰ ਸੁਨਣ ਦਾ ਬਲ ਬਖਸ਼ਣ ਜੀਕਿਉਕੀ ਇਤਿਹਾਸ ਬਹੁਤ ਦੂਖ ਦਾਈਆ‌

  • @hawkwatch482
    @hawkwatch482 4 ปีที่แล้ว +33

    ਵੀਰੋ !
    ਅਪ੍ਰੇਸ਼ਨ ਬਲੂ ਸਟਾਰ ਦੁਸ਼ਮਣ ਕਹਿੰਦਾ ਹੈ ਤੁਸੀਂ ਨਾਂ ਕਹੋ।
    ਸਾਨੂੰ “ ਦਰਬਾਰ ਸਾਹਿਬ ‘ਤੇ ਹਮਲਾ “ ਕਹਿਣਾ ਚਾਹੀਦਾ ਹੈ ।
    ਜਦੋਂ ਅਸੀਂ ਵੀ ਦੁਸ਼ਮਣ ਦੀ ਭਾਸ਼ਾ ਬੋਲਦੇ ਆਂ ਮੈਨੂੰ ਮਹਿਸੂਸ ਹੁੰਦੈ ਕਿ ਅਸੀਂ ਸੱਚਮੁੱਚ ਮਾਨਸਿਕ ਰੂਪ ਵਿੱਚ ਗੁਲਾਮੀ ਸਵੀਕਾਰ ਕਰੀ ਬੈਠੇ ਹਾਂ।

    • @humdeep
      @humdeep 4 ปีที่แล้ว +6

      "ਤੀਜਾ ਘੱਲੁ ਘਾਰਾ" ਇਹ ਹੈ ਐ ਆਪਣਾਂ ਸ਼ਬਦ

    • @robinsharma7752
      @robinsharma7752 4 ปีที่แล้ว

      22 ek gal da jawab de us vele bhindrwale nu bahar aana chaida si ja nhi

    • @m.stransportekte626
      @m.stransportekte626 3 ปีที่แล้ว

      @@robinsharma7752 Nahi

    • @jasdeepsinghmangat6488
      @jasdeepsinghmangat6488 2 ปีที่แล้ว

      @@robinsharma7752 nahi

  • @khalsarulerz1699
    @khalsarulerz1699 4 ปีที่แล้ว +13

    Everything is well explained with whole detail, Tuhadi kurbani nu salaam hai ji.

  • @pankajsingh-sb8lx
    @pankajsingh-sb8lx 4 ปีที่แล้ว +67

    I am hindu but I feel proud on Sikhism.

    • @jsandhu1786
      @jsandhu1786 3 ปีที่แล้ว +3

      whoa that's cool
      i like brother too

    • @jsb4737
      @jsb4737 3 ปีที่แล้ว +2

      Salute To You Bro...

  • @sinerruderrr8263
    @sinerruderrr8263 5 ปีที่แล้ว +80

    ਅੱਜ ਹਰ ਪਾਸੇ ਜਿੰਦ ਔਖੀ ਹੈ
    ਬਾਬਾ ਤੇਰੀ ਕੌਮ ਨਿਮਾਣੀ ਦੀ,
    ਉਹ ਦੇਸ਼ ਨਹੀ ਸਾਡਾ ਹੋ ਸਕਦਾ
    ਜਿਥੇ ਬੇਅਦਬੀ ਹੋਵੇ ਬਾਣੀ ਦੀ।।

  • @jsb4737
    @jsb4737 3 ปีที่แล้ว +7

    ਬਾ-ਕਮਾਲ ਹੋ ਜੀ ਤੁਸੀਂ ਜੋ ਐਨੀਆਂ ਮਾਰਾਂ ਝੱਲ ਗਏ
    ਸਾਡੇ ਤਾਂ ਸੁਣਕੇ ਹੀ ਲੂੰ-ਕੰਡੇ ਖੜ੍ਹੇ ਹੋ ਗਏ...ਤੁਸੀਂ ਤਾਂ ਫੇਰ ਇਹ ਸਭ ਆਪਣੇ ਤਨ-ਮਨ ਤੇ ਝੱਲਿਆ ਏ...ਵਾਹਿਗੁਰੂ ਜੀ ☬

    • @pastliferegressionbytherap9337
      @pastliferegressionbytherap9337 3 ปีที่แล้ว

      Jis को राखे सायेआँ
      मार ना सके कोए..
      वाहेगुरु जी 🙏

  • @sukhminderkaur484
    @sukhminderkaur484 4 ปีที่แล้ว +26

    ਧੰਨਸਿੱਖੀ ਧੰਨ ਓਹਨਾ ਦਾ ਖਾਲਸਾ।ਜਿਹੜਾ ਕਦੇ ਨਾ ਹਾਰੇ। ਮੇਰੇ ਵਾਹਿਗੁਰੂ ਜੀ।

    • @BhagwanSingh-bu3ve
      @BhagwanSingh-bu3ve 3 ปีที่แล้ว

      ਸਿੱਖ ਹੀ ਕਾਂਗਰਸ ਦੀ ਸਰਕਾਰ ਬਣਾਉਂਦੇ ਨੇ ?

  • @navdeepmalhotra6991
    @navdeepmalhotra6991 4 ปีที่แล้ว +13

    I'm born in june at ferozpur (pb) but I wish if I could do anything for sikh religion whom I love the most

    • @sukhfoji3802
      @sukhfoji3802 4 ปีที่แล้ว

      Virr g respect to you from Toronto Canada

    • @sukhfoji3802
      @sukhfoji3802 4 ปีที่แล้ว

      NAVDEEP VIR WE NEED MORE PEOPLE LIKE YOU WHO TRY TO DO THER BEST TO HELP SOMEBODY VIRR RESPECT FROM TORONTO CANADA

    • @bootasinghsidhu1343
      @bootasinghsidhu1343 3 ปีที่แล้ว

      Respect to you brother

  • @parmindergill2584
    @parmindergill2584 3 ปีที่แล้ว +1

    ਵਾਹਿਗੁਰੂ ਜੀ

  • @garrymaan6646
    @garrymaan6646 4 ปีที่แล้ว +18

    ਧੰ ਨ ਆ ਉਹ ਮਾਵਾਂ ਜਿਨ੍ਹਾਂ ਨੇ ਏਢੇ ਵਢੇ ਜੋਧੇ ਦਿੱਤੇ ਕੌਮ ਨੂੰ ਸਾਨੂੰ ਮਾਣ ਆ ਥੋਡੇ ਤੇ ਤੁਸੀਂ ਹੀਰੇ ਆ slute ਆ ਥੋਨੂੰ ਰੂਹ ਖੁਸ਼ ਹੋਗੀ ਦਰਸ਼ਨ ਕਰਕੇ ਵਾਹਿਗੁਰੂ ਚੜ੍ਹਦੀ ਕਲਾ ਚਾ ਰੱਖੇ ਧੰਨ ਆ

    • @jagdeepsinghbehal1457
      @jagdeepsinghbehal1457 ปีที่แล้ว +1

      Amritsar sahib near guru nanak dev ji University kol rehaish aa singh saab huna di 🙏🙏🙏🙏🙏

  • @punjabistatus7688
    @punjabistatus7688 2 ปีที่แล้ว

    ਵਾਹਿਗੁਰੂ ਜੀ ਵਾਹਿਗੁਰੂ

  • @gurkiratbajwa8427
    @gurkiratbajwa8427 3 ปีที่แล้ว +1

    Dhan singha diyan kurbani! Waheguru g ka khalsa Waheguru g ki fateh

  • @JagtarSingh-zm9gx
    @JagtarSingh-zm9gx 3 ปีที่แล้ว +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਿੰਘ ਸੂਰਮਿਆਂ ਸਲਾਮ

  • @HarjitSingh-tg3ve
    @HarjitSingh-tg3ve 3 ปีที่แล้ว +1

    Very good speech

  • @nishanpannu1981
    @nishanpannu1981 4 ปีที่แล้ว +21

    ਖਾਲਸਾ ਜੀ ਤੁਸੀਂ ਸ੍ਰ ਅਤਿੰਦਰਪਾਲ ਸਿੰਘ ਖਾਲਸਤਾਨੀ ਜੀ ਨਾਲ ਮਿਲ ਕਿਉਂ ਨਹੀਂ ਚੱਲਦੇ ????????

  • @ranjeetrandhawa9711
    @ranjeetrandhawa9711 4 ปีที่แล้ว +29

    He will back soon and we will achieve the dream of every sikh

    • @baljitsingh7424
      @baljitsingh7424 4 ปีที่แล้ว +1

      ਗੁੁ੍ਰਬਖਸ਼ਯਾਲੀਵਾਲ

    • @jsandhu1786
      @jsandhu1786 3 ปีที่แล้ว

      super nice people everywhere right...

    • @therushi1
      @therushi1 3 ปีที่แล้ว +3

      r u talking about aurangzeb?

    • @dilpreet8257
      @dilpreet8257 3 ปีที่แล้ว

      @@therushi1 we r talking about sant ji.

    • @kpkaur7058
      @kpkaur7058 3 ปีที่แล้ว

      @@therushi1 What do you mean ?

  • @JaspalSingh-qc2hy
    @JaspalSingh-qc2hy 2 ปีที่แล้ว

    ਵਾਹਿਗੁਰੂ

  • @sukhfoji3802
    @sukhfoji3802 4 ปีที่แล้ว +3

    Waheguru g kirpa kro 🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩

  • @talwindersingh3701
    @talwindersingh3701 6 ปีที่แล้ว +18

    Waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g

  • @davinderkaur6407
    @davinderkaur6407 3 ปีที่แล้ว

    ਵੀਰ ਜੀ ਤੁਸੀਂ ਵੀ। ਬਹੁਤ ਸਤਿਕਾਰਯੋਗ ਹੋ ਤੁਸੀਂ ਮਹਾਂਪੁਰਖਾਂ ਨਾਲ ਬਹੁਤ ਸਮਾਂ ਬਿਤਾਇਆ ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਵਿਚ ਰੱਖਣ ‌

  • @jsb4737
    @jsb4737 3 ปีที่แล้ว +1

    ਤੁਸੀਂ ਬਹੁਤ ਜਿਆਦਾ ਕੁਸ਼ ਕੀਤਾ ਕੌਮ ਲਈ ਉਮੀਦ ਹੈ ਥੋਡਾ ਸੰਘਰਸ਼ ਵਿਅਰਥ ਨਹੀਂ ਜਾਵੇਗਾ ਬਾਬਾ ਜੀ ਜਰੂਰ ਮਿਹਰ ਕਰਨਗੇ ☬

  • @user-im7cc6mt2p
    @user-im7cc6mt2p 11 วันที่ผ่านมา

    Jasvir veer you are great

  • @sharandhillon766
    @sharandhillon766 4 ปีที่แล้ว +6

    Waheguru

  • @davinder1279
    @davinder1279 4 ปีที่แล้ว +6

    Waheguru kirpa krn asin hatho-hath badlaa lai skiey

  • @GursewakSingh-gj3lk
    @GursewakSingh-gj3lk 2 ปีที่แล้ว

    Sant ji ne jo kiha oho kar vikhaya guru sab di kirpa sadka bachya koi v ni jis ne beadbi kri guru sab di

  • @jatindersingh3308
    @jatindersingh3308 3 ปีที่แล้ว +1

    Tuhadi kurbani nu salaam hai sardar g
    Assi eh sab kadi nahi bhullange, my birth was in June 84

  • @KuldeepKaur-zz7mm
    @KuldeepKaur-zz7mm 4 ปีที่แล้ว +2

    Waheguru ji ka khalsa Waheguru ji ki fateh

  • @gurdialsingh8745
    @gurdialsingh8745 4 ปีที่แล้ว +3

    ਪ੍ਣਾਮ ਸਹੀਦਾਂ ਨੂੰ।

  • @ManpreetSingh-kz7mk
    @ManpreetSingh-kz7mk 4 ปีที่แล้ว +3

    waheguru ji

  • @mannamann7848
    @mannamann7848 4 ปีที่แล้ว +5

    Waheguru ji

  • @nurmitke9324
    @nurmitke9324 2 ปีที่แล้ว +1

    ਅਣਖ ਇੱਜਤ ਨਾਲ ਜਿਊਣਾ ਸਾਨੂੰ ਸਾਡਾ ਧਰਮ ਸਿਖਾਉਂਦਾ ਪਰ ਲੀਡਰਾਂ ਜਾਂ ਸਾਡੀਆਂ ਕਮੇਟੀਆਂ ਦੇ ਭਾਸ਼ਣਾ ਮਗਰ ਲੱਗ ਕੇ ਮਾੜਾ ਕਦਮ ਕਦੇ ਨਾ ਚੁੱਕੋ ਬਲਵਿੰਦਰ ਸਿੰਘ ਪੱਖੋਕੇ ਉਨ੍ਹਾਂ ਪਰਿਵਾਰਾਂ ਨਾਲ਼ ਮਿਲਾਉਂਦਾ ਹੁੰਦਾ ਜਿਨ੍ਹਾਂ ਦੇ ਨੌਜਵਾਨ ਪਤੀ ਭਰਾ ਪੁਤ ਸ਼ਹੀਦ ਹੋਏ ਸਨ ਉਹ ਦੱਸਦੇ ਹਨ ਕਿ ਕਮੇਟੀਆਂ ਨੇ ਸਾਡੀ ਬਾਤ ਨਹੀਂ ਪੁੱਛੀ ਸੰਘਰਸ਼ ਕਰਨ ਵਾਲੇ ਨੌਜਵਾਨਾਂ ਦੇ ਘਰੇ ਅੱਜ ਵੀ ਘਾਹ ਉਘੇ ਪੲੇ ਹਨ

  • @ranabs2240
    @ranabs2240 5 ปีที่แล้ว +17

    ਵਾਹ ਜੀ ਤੁਸੀ ਬਹੁਤ ਪੂਜਣ ਜੋਗ ਅੋ ਮਹਾਰਾਜ ਜੀ

  • @gurmansinghranu1958
    @gurmansinghranu1958 4 ปีที่แล้ว +1

    ਰਾਜ ਕਰੇਗਾ ਖਾਲਸਾ ਸਾਨੂੰ ਵਿਸਵਾਸ ਹੈ

  • @rajrattenpal6023
    @rajrattenpal6023 3 ปีที่แล้ว

    Wahe guru jee ka khalsa wahe guru jee ke fathe baba jee bless you always with all the prosperity happiness good health jee🙏

  • @amenbabbar2056
    @amenbabbar2056 6 ปีที่แล้ว +16

    Waheguru waheguru

  • @nurmitke9324
    @nurmitke9324 2 ปีที่แล้ว +1

    ਸੰਤ ਜੀ ਦੀ ਸ਼ਹੀਦੀ ਤੋਂ ਬਾਅਦ ਸਿੱਖਾਂ ਨੂੰ ਅਗਵਾਈ ਦੇਣ ਵਾਲ਼ਾ ਲੀਡਰ ਅਜ ਤੱਕ ਵੀ ਨਹੀਂ ਮਿਲਿਆ ਹਰੇਕ ਪੈਸੇ ਲਈ ਜਾਂ ਕੁਰਸੀ ਲਈ ਆਪਣੀਆਂ ਰੋਟੀਆਂ ਸੇਕ ਰਹੇ ਹਨ ਸੰਤ ਜੀ ਨੂੰ ਸ਼ਹੀਦ ਵੀ ਸਿੱਖ ਲੀਡਰਾਂ ਨੇ ਹੀ ਕਰਵਾਇਆ

  • @swarnsond4161
    @swarnsond4161 4 ปีที่แล้ว

    Waheguru Ji Bless Us

  • @kuldipkaur1464
    @kuldipkaur1464 4 ปีที่แล้ว +2

    ਵਾਹਿਗੁਰੂ ਜੀ ਵਾਹਿਗੁਰੂ ਜੀ 🙏 🙏 😢 😢

  • @kuldipkaur7509
    @kuldipkaur7509 4 ปีที่แล้ว +2

    Manu sikhi de ghan da boht dukh hae per ek gal da jawab nahi miliya k bhindra Wale ne Darbar sahib vch asla kiyu store kita jd sari parkrma ch moto likhe hunde k darbar sahib Di hadood vch asla le k aona mnah hae fir bhindra Wale nu shromani committee ne kiyu hathiyar rakhn ditte j sarkar nal punga Lena c te kite baher killa bandi karde Darbar sahib de paviter ta nu bhung kita please try to answer me of my qoes

  • @nirmalsingh9484
    @nirmalsingh9484 4 ปีที่แล้ว +1

    Wahe guru ji

  • @jotinderdhaliwal2921
    @jotinderdhaliwal2921 6 ปีที่แล้ว +24

    Wheguru wheguru wheguru wheguru wheguru

  • @narinderbajwa2793
    @narinderbajwa2793 6 ปีที่แล้ว +13

    WAHEGURU G

  • @BalvinderSingh-jo5ql
    @BalvinderSingh-jo5ql 3 ปีที่แล้ว +1

    Tusi theek keh rahe ho bhaji.. Rab criminals nu punish jaroor karda hai.

  • @miansaqib7132
    @miansaqib7132 4 ปีที่แล้ว +2

    Agar jinah sikh qom vich honda te aj o v azad honde
    Sikh sade punjabi veer ne.

  • @karanbraich6667
    @karanbraich6667 3 ปีที่แล้ว

    Waheguru ji

  • @lakhidhanoa7398
    @lakhidhanoa7398 3 ปีที่แล้ว

    Waheguru 🙏🏼

  • @HarwinderSingh-xv3ky
    @HarwinderSingh-xv3ky 3 ปีที่แล้ว

    Waheguru g

  • @badaltalwan1230
    @badaltalwan1230 4 ปีที่แล้ว +4

    🙏🙏🙏🙏

  • @ranjitsingh824
    @ranjitsingh824 3 ปีที่แล้ว

    Waheguru.g

  • @gurpreetsidhubobbysidhu399
    @gurpreetsidhubobbysidhu399 3 ปีที่แล้ว

    Waheguruji sarbat da bhlla 🙏🙏🙏🙏🙏

  • @gs539
    @gs539 5 ปีที่แล้ว +3

    waheguru ji aa pana ku vartya schya patsah..little child nu v mar ta zalam sarkar na ....rbba a ke pana hoya scha patsaah

  • @HarpreetSingh-dt5lt
    @HarpreetSingh-dt5lt 3 ปีที่แล้ว +2

    Sant jarnel singh ji bindrawale jindabaad babar sher shik kom de here 💎💎💎🙏🙏🙏🙏🙏🙏🙏🙏🙏🙏🙏👌👌

  • @AmritpalSingh-qn9ty
    @AmritpalSingh-qn9ty 4 ปีที่แล้ว +14

    Sher putt Jamey maawa ney

  • @veeru2078
    @veeru2078 4 ปีที่แล้ว +1

    My country my punjab

  • @bhogalsingh4239
    @bhogalsingh4239 6 ปีที่แล้ว +10

    Waheguru g saadi kom te chardi klaa rakheo g

  • @jassulohakhera
    @jassulohakhera 3 ปีที่แล้ว

    Waheguru g 😰😰😰

  • @sukhjindersursinghsonu6522
    @sukhjindersursinghsonu6522 4 ปีที่แล้ว +4

    Wheguru bahut mari keeti sikha nal

  • @satvibuttar8681
    @satvibuttar8681 4 ปีที่แล้ว +3

    ਵਾਹਿਗੁਰੂ ਵਾਹਿਗੁਰੂ ਜੀ 👋👋👋

  • @RajSingh-nb3hf
    @RajSingh-nb3hf 4 ปีที่แล้ว +5

    Wahagurug

  • @pankajsingh-sb8lx
    @pankajsingh-sb8lx 4 ปีที่แล้ว +5

    Army treated them as a militant after Operation Blue Star... So bad

  • @sahajkamboj3632
    @sahajkamboj3632 4 ปีที่แล้ว +3

    Listen at 24.00...

  • @karanbraich6667
    @karanbraich6667 3 ปีที่แล้ว +1

    Rab kar k kuj na rhe ohna da jihna ne sadi Sikh kom da nuksan kita a

  • @kuldipdhak7972
    @kuldipdhak7972 4 ปีที่แล้ว +2

    Guru ji bhala karan ge

  • @AmritpalSingh-qn9ty
    @AmritpalSingh-qn9ty 4 ปีที่แล้ว +11

    Darshan krke bohut proud feel hoyea

  • @sadhusingh3109
    @sadhusingh3109 4 ปีที่แล้ว +1

    ਮੈਂ ਇਸ ਸਾਡੇ ਸੂਰਮੇ ਸਿੱਖ ਦੀ ਦੁਖਦਾਈ ਘਟਨਾ ਸੁਣੀ ਆ ।ਬੜਾ ਦੁਖ ਬੇਵੱਸ ਹੋਇਆਂ ਆ ਜੀ ।ਪਰ ਮੇਰੀ ਪੂਰੀ ਸਿਖ ਕੌਮ ਨੂੰ ਹੱਥ ਬੰਨਕੇ ਬੇਨਤੀ ਆ ਕੇ ।ਹੁਢ ਵੀ ਅਕਲ ਨੂੰ ਹੱਥ ਮਾਰਲੋ ।ਕਿਓ ਇਕੱਠੇ ਹੋ ਕੇ ਇਕ ਮੰਚ ਤੇ ਆਕੇ ਪੰਜਾਬ ਦੇ ਜਾਗਦੀ ਜ਼ਮੀਰ ਵਾਲੇ ਹੋ ਤਾ ਧਿਆਨ ਦਿਓ ।ਕਿਓ ਉਜੜ ਹਰੇ ਹੋ ।ਪੈਲਾ ਤਾ ਸਰੌਮਣੀ ਕਮੇਟੀ ਅੰਮ੍ਰਿਤਸਰ ਤੇ ਆਪਣਾ ਅਧਿਕਾਰ ਕਾਇਮ ਕਰੋ ਜੀ ।ਤੇ ਫਿਰ ਚੰਗੇ ਗੁਰਮਤਿ ਦੇ ਧਾਰਨੀ ਬੰਦੇ ਸਰਕਾਰ ਬਣੋਨ ਵਾਸਤੇ ਨਾਮਜ਼ਦ ਕਰੋ ਤੇ ਪੰਜਾਬ ਵਿੱਚ ਆਪਣੀ ਮਰਜੀ ਨਾਲ ਸਰਕਾਰ ਦੇ ਏਮੈਲੇ ਤੇ ਮੁਖਮੰਤਰੀ ਆਦਿ ਬਣਾਓ ਜੇ ਪੰਜਾਬ ਬਚੋਣਾ ਆ।ਜਿਨੇ ਵੀ ਸੰਤਾ ਦੇ ਕੋਲ ਦਰਬਾਰ 84 ਵਿੱਚ ਰਹੇ ਤੇ ਜੁਮੇਵਾਰੀ ਨਿਬਾਈ ਤੇ ਬਚਕੇ ਆਗੇ ਸਾਰਿਆ ਨੂੰ ਜਮੁਵਾਰੀਆ ਦਿਓ ਤੇ ਨਾਲ ਪੂਰਾ ਸਾਥ ਦਿਓ ਖਾਲਸਾ ਜੀ ।ਕੱਡ ਦਿਓ ਗੰਦ ਪੰਜਾਬ ਵਿੱਚੋ ਲੋਟੂੰ ਆ ।

  • @UmeshShrma-of6wi
    @UmeshShrma-of6wi 18 วันที่ผ่านมา

    All is due to isii and pak support

  • @balwinderkaur801
    @balwinderkaur801 3 ปีที่แล้ว +2

    Sant jarnail singh g bhindrawale sade dill ch na

  • @randheerkaur705
    @randheerkaur705 3 ปีที่แล้ว +1

    Sarkar hmesha hi Punjab lai gaddar rahi aa kde v Punjab da bhala ni sochya gandiyan sarkaran ne 😡😡😡

  • @gagandeepkaursidhu2072
    @gagandeepkaursidhu2072 4 ปีที่แล้ว +1

    🙏🙏🙏🙏🙏🙏🙏🙏🙏🙏🙏🙏🙏

  • @jarnailsingh8609
    @jarnailsingh8609 4 ปีที่แล้ว +3

    PLEASE translation in English

  • @RanjitSingh-qm2xg
    @RanjitSingh-qm2xg 4 ปีที่แล้ว +2

    Very sad.

  • @lakhvirsingh9046
    @lakhvirsingh9046 6 ปีที่แล้ว +30

    Sirf eni k apeel aa tuci gareeb sikhan di financial help karo

  • @robinsingh5671
    @robinsingh5671 4 ปีที่แล้ว +5

    Veer ji tusi gal kareo ho ki bhai jasbir singh ji eha galat bol rea hai kade kuch.bhai sahab nu ehna torcher kita hoya.palle ki rehnda banda da

    • @bharatsharma9334
      @bharatsharma9334 3 ปีที่แล้ว

      Tainu jada pata vada Singh robin ja ke ehna da pind Confirm karli tere varge bhar ni niklde kaka

  • @HarjitSingh-tg3ve
    @HarjitSingh-tg3ve 3 ปีที่แล้ว +1

    Khalsa ji Ganesh Khalsa da n chalda rahega

  • @jagjitvirk4797
    @jagjitvirk4797 4 ปีที่แล้ว

    Waheguruji khalsa raj krega.

  • @kamaljotsingh2974
    @kamaljotsingh2974 4 ปีที่แล้ว +4

    🙏🙏🙏🙏🙏

  • @jasbirsinghpamar1787
    @jasbirsinghpamar1787 18 วันที่ผ่านมา

    Veerji tusi santan nu shaheed hunde dekhya hai please dasso Santan nu 40 goliyan kisne marian?.

  • @arungaur8197
    @arungaur8197 4 ปีที่แล้ว +1

    asi nikke nikke c jdo ton maire fATHER SAAB case lad rhe aa ajj tak nhi ohna nu muavja milya

  • @sukhdevsinghsukhdev2136
    @sukhdevsinghsukhdev2136 3 ปีที่แล้ว +4

    ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਜਿੰਦਾਬਾਦ

  • @imbrar6529
    @imbrar6529 3 ปีที่แล้ว

    ਲਾਹਨਤ ਉਨਾਂ ਲੋਕਾਂ ਦੇ ਜੋ ਹਲੇ ਵੀ ਕਾਂਗਰਸ ਤੇ ਬਾਦਲ ਦਲੀਆਂ ਨੂੰ ਵੋਟਾਂ ਪਾਉਣ ਤੋਂ ਨਹੀਂ ਹਟਦੇ,🙄
    ਪੰਜਾਬ ਦੀ ਖੇਤਰੀ ਪਾਰਟੀ ਹੋਣੀ ਚਾਹੀਦੀ ਜਿਸਦੀ ਕਮਾਂਡ ਪੰਜਾਬੀਆਂ ਕੋਲ ਹੋਵੈ

  • @itsfatehrecord
    @itsfatehrecord 2 ปีที่แล้ว

    ਗੁਰੂ ਗੋਬਿੰਦ ਸਿੰਘ ਜੀ ਦੀ ਸਿੱਖ ਕੌਮ ਕਦੇ ਖ਼ਤਮ ਨੀ ਹੋ ਸਕਦੀ

  • @SmackNTickle
    @SmackNTickle 4 ปีที่แล้ว +1

    Punj bani the path

  • @avtarsinghkohli8295
    @avtarsinghkohli8295 2 ปีที่แล้ว

    Manyog Guman ji Gurfatejh Parwan kroji Dass we army Bagawat rokan khatir Darbar sahib dee report akhi dekhan lay gaya see Gen/ Head granthi Chet Singh nall mil Toshakhana seal / wadi Beer sahib dey darshan ker itihass Tohra _Bsdel dee sikh kom da ghat , Bajpai _ Dessai dee kartoot akho ohley ker app ji
    Statmet diti suni poora itihass ? nhi wachdey kirpa nal metri wichar nal sehmat ho ya nhi Brar , Dayl ji ney Bimari wich duty kiti Apney pair kuhari mar nukssan ker ajj korsi lai modi B J P nall mitrta wah itihass. Madter TARA tara singh Deysinngh sadey Dossi leader kom da kee Bhalla kerngey, waheyguru ji ka kha ll ssa wahey guru ji ki Fateh

  • @Rajinderkaur-cr7et
    @Rajinderkaur-cr7et 4 ปีที่แล้ว

    Wahegutuji

  • @parmidersingh5411
    @parmidersingh5411 3 ปีที่แล้ว +1

    ਸੱਚੇ ਸਿੱਖ ਕਦੇ ਵੀ ਕਾਗਰਸ ਨੂੰ ਵੋਟ ਨਾ ਪਾਇਉ

  • @ranabs2240
    @ranabs2240 5 ปีที่แล้ว +13

    ਅਸੀ ਸਭ ਲੈਣਾ ਜਾਣਦੇ ਅਾ ਕੋੲੀ ਨੀ

    • @HarpreetSingh-yj2wl
      @HarpreetSingh-yj2wl 5 ปีที่แล้ว +1

      Sahi gal a veer jee agoo chayeeda sant jarnial singh bhindrawaleya varge jehre sikh kaum dee agvayee kar sakan

  • @ashusharma4817
    @ashusharma4817 3 ปีที่แล้ว +1

    Patel ne yeh gal kado te kithe kahi.

  • @AmandeepSingh-je5yq
    @AmandeepSingh-je5yq 4 ปีที่แล้ว +5

    ਘੁਮਾਨ ਸਾਹਿਬ ਦੇਸ਼ ਦਾ ਨਾ ਭਾਰਤ ਹੈਹਿਦੂਸਤਾਨ
    ਤਾ ਹਿਦੂ ਅਾਪ ਜਾਣਕੇ ਕਹਿਦੇ ਹਨ ਤੂਸ਼ੀ ਅਾਪ ਵੀ ਹਿਦੂਸ਼ਤਾਨ ਕਹੀ ਜ਼ਾਦੇ ਹੋ

    • @advocatehanspuneetsinghkeh2050
      @advocatehanspuneetsinghkeh2050 3 ปีที่แล้ว

      Bai ji guru nanak sahib di bani vich v hindustan naam use hoya.... so apa naam piche ene katad na hovo apne aim te focus rkho

  • @navdeepaulakh6881
    @navdeepaulakh6881 4 ปีที่แล้ว +2

    Indira Gandhi da potra v chdda e aa , rbb ne ago parivar e nai turn ditta

  • @gurishwarsidhu1116
    @gurishwarsidhu1116 6 ปีที่แล้ว +26

    sarkara ney insanf ne dena

    • @vikaschander7735
      @vikaschander7735 5 ปีที่แล้ว

      gurishwar sidhu sir, mai tuhadiyan bhavnavan nu samghna, per deko tussi kere insaf de gal kr rhe ho, sadde sardar pra president,prime minister,te hor sare inne uche ohdiyan te ne.But affsos pta ne ke lubde haige sadde veer hor.

    • @kuldeepkaur5080
      @kuldeepkaur5080 5 ปีที่แล้ว +2

      Vikas Chander so if someone kill a member of your family and give ten crore rupees or offer you MLA or MP position would you take it would you be satisfied???

    • @kuldeepkaur5080
      @kuldeepkaur5080 5 ปีที่แล้ว +2

      Vikas Chander if you would don’t bother to reply.

    • @DavinderSingh-ct5kd
      @DavinderSingh-ct5kd 4 ปีที่แล้ว

      Kuldeep Kaur ਬਹੁਤ ਹੀ ਵਧੀਆ ਜਵਾਬ ਦਿੱਤਾ ਤੁਸੀਂ ।

  • @sarbjitsinghsidhu5141
    @sarbjitsinghsidhu5141 4 ปีที่แล้ว +1

    JS Ghumn ji.... Tusee Sachche ho ji .SANT ji SHAHEED hoe. Lekin TAKSALIs AMRIK AJNALA 🎅 SANT ji SHAHEED di bjaye Bhagaurha ds riha hai ji....... Aapni Dukaan chla riha hai ji................

  • @BalvinderSingh-jo5ql
    @BalvinderSingh-jo5ql 3 ปีที่แล้ว

    God delivered justice and punishment.
    In 1984, Indian army and Hindu rioters attacked and killed large number of Sikhs. Police courts and authorities didn't help Sikhs and did their duty. Then God delivered justice and punishment. In Dec 1984, in Bhopal gas leak in congress ruled MP, 5000 people died and around 5 lakh people were badly affected.

  • @mohindersidhu3270
    @mohindersidhu3270 6 ปีที่แล้ว +3

    Vikram Singh brother tussin theek kiha. Bhai Jasbir Singh Guman ne general Sunderji di jagaah galti naal brar da na le ditta. Eh sare hor taraqein lein de bhukhe see.

  • @navreetghuman
    @navreetghuman 4 ปีที่แล้ว +1

    It's GHUMAN/ ਘੂੰ ਮਣ not Guman...... please correct it

  • @user-bu6hu8jh5y
    @user-bu6hu8jh5y 3 ปีที่แล้ว +4

    ਜੇ ਤੁਹਾਡੇ ਸਾਹਮਣੇ ਭਿੰਡਰਾਂਵਾਲੇ ਸ਼ਹੀਦ ਹੋਏ ਸੀ ਤਾਂ ਕਿਰਪਾ ਕਰਕੇ ਦੱਸੋ ਕਿ ਜਦੋਂ 20 ਸਾਲ ਇਹ ਝੂਠ ਬੋਲਿਆ ਜਾ ਰਿਹਾ ਸੀ ਕਿ ਉਹ ਜਿਊਂਦੇ ਨੇ ਤਦ
    ਤੁਸੀਂ ਕਿੱਥੇ ਸੀ ?

  • @dharamsingh9711
    @dharamsingh9711 4 ปีที่แล้ว +2

    Only one solution Azaad sikh raj

  • @sonukm2186
    @sonukm2186 5 ปีที่แล้ว +3

    hamla kita nhi krwaya geya si jis vich sade hi bandhe kasoor war si

    • @AmanSingh-rj8pf
      @AmanSingh-rj8pf 4 ปีที่แล้ว +1

      Bilkul sahi kiha tusi. Akali dal de gaddar leaderan ne santa nu marwan lyi Fauj bulwayi si

  • @Ravindersingh-ug5xv
    @Ravindersingh-ug5xv 3 ปีที่แล้ว

    J govt. Sant Ji nu arrest hi karna chouhndi c, ta ik mahina ghera pa ke rakhde, two month, three month ya six month , but nahi j sarkar arrest hi karna chonhdi c te jado baahar c udo kyu in kita,, but nahi eh sabh jaan bhuj ke kita ta ke sikha de sakti te bhaghti sthaan nu khatam kita jaave,, kyu aive hi begunaha nu maar mukaeya,