ਅਮਰਜੋਤ, ਅਮਰ ਨੂਰੀ, ਪਰਮਿੰਦਰ ਸੰਧੂ ਇਹਨਾਂ ਨੇ ਸਭ ਤੋਂ ਪਹਿਲਾਂ ਮੇਰੇ ਨਾਲ ਗਾਇਆ। Interview। Motivational।

แชร์
ฝัง
  • เผยแพร่เมื่อ 10 พ.ค. 2024
  • ਅਮਰਜੋਤ ਦੀ ਤਿਆਰੀ ਮੈਂ ਕਰਵਾਈ ਬਾਅਦ 'ਚ ਚਮਕੀਲੇ ਨਾਲ ਸੈੱਟ ਪੱਕਾ ਬਣਾ ਲਿਆ।
    Interview With Legend Singer Dhanna Singh Rangila
    Amarjot, Parminder Sandhu, Amar Noori, Suchet Bala।
    Rang Punjab De
    Host Dharma Haryau
    9876155179
  • บันเทิง

ความคิดเห็น • 63

  • @surindersinghdugriwala3767
    @surindersinghdugriwala3767 หลายเดือนก่อน +6

    ਧੰਨਾ ਸਿੰਘ ਰੰਗੀਲਾ ਵੀਰ ਜੀ ਤੁਹਾਡਾ ਪਰਮਿੰਦਰ ਸੰਧੂ ਜੀ ਨਾਲ ਅਖਾੜਾ ਮੇਰੇ ਪਿੰਡ ਦੁਗਰੀ ਲਵਾੲਿਅਾ ਸੀ ਤੇ ਅਮਰ ਸਿੰਘ ਚਮਕੀਲਾ ਸੁਰਿੰਦਰ ਸੋਨੀਅਾ ਜੀ ਨੇ ਵੀ ਅਖਾੜਾ ੳੁਸੇ ਥਾ ਪੋਲਟਰੀ ਫਾਰਮ ਕੋਲ ਲਾੲਿਅਾ ਸੀ ਗੁਰਦੇਵ ਢਿਲੋ ਭਜਨਾ ਅਮਲੀ ਜੀ ਵੀ ਨਾਲ ਸਨ ਮੇਰਾ ਸਪੀਕਰ ਸੀ ਜੀ ਤੁਹਾਡਾ ਧਾਰਮਿਕ ਗੀਤ ਫਲਿਪਸ ਕੰਪਨੀ ਵਾਲਾ ਮੈ ਲਾੲਿਅਾ ਹੋੲਿਅਾ ਸੀ ਜਦੋ ਤੁਸੀ ਅਾੲੇ ਸੀ ਜੀ ਰਗੜ ਦੳੂ ਤੇਰੀ ਸਾਬਣ ਦਾਨੀ ਰਿਕਾਰਡ ੳੁਸ ਅਖਾੜੇ ਤੋ ਬਾਅਦ ਵਿਚ ਅਾੲਿਅਾ ਸੀ ਜੀ ਪਰਮਿੰਦਰ ਸੰਧੂ ਜੀ ਅਾਪਣੇ ਮੰਮੀ ਡੈਡੀ ਜੀ ਨਾਲ ਦੁਗਰੀ ਪਿੰਡ ਹੀ ਰਹਿੰਦੇ ਸਨ ਜੀ, ੳੁਹ ਸਪੀਕਰ ਰਿਕਾਟ ਹੁਣ ਵੀ ਮੇਰੇ ਕੋਲ ਚਲਦੇ ਹਨ ਜੀ

  • @BhinderDhaliwal-nm8tz
    @BhinderDhaliwal-nm8tz 17 วันที่ผ่านมา

    ਏ ਇੰਟਰਵਿਊ ਬੇਹੱਦ ਪਸੰਦ ਕੀਤੀ ਗਈ ਜੀ ਬਹੁਤ ਬਹੁਤ ਧੰਨਵਾਦ ਜੀ ਭੂਪਿੰਦਰ ਧਾਲੀਵਾਲ

  • @jodhasingh6288
    @jodhasingh6288 หลายเดือนก่อน +1

    ਸਤਿਸੀਰੀ ਅਕਾਲ ਵੀਰ ਧੰਨਾ ਸਿੰਘ ਰੰਗੀਲਾ ਮੈਂ ਤੁਹਾਡਾ ਫ਼ੈਨ ਹਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਵਧੀਆ ਲੱਗਿਆ ❤❤❤❤❤

  • @vinylRECORDS0522
    @vinylRECORDS0522 วันที่ผ่านมา

    ਧੰਨਾ ਸਿੰਘ ਰੰਗੀਲੇ ਦਾ ਦੁਗਾਣਾ, ਰਗੜ ਦੇਊਂ ਤੇਰੀ ਸਾਬਣਦਾਣੀ, ਬੜਾ ਚੱਲਿਆ ਸੀ।ਰੇਡੀਓ ਤੇ ਢਾਈ ਵਜੇ ਇਹਨਾਂ ਦੇ ਲੋਕਗੀਤ ਵੱਜਦੇ ਹੁੰਦੇ ਸੀ।

  • @user-dd6ko2cl4q
    @user-dd6ko2cl4q หลายเดือนก่อน +4

    ਸਾਡੇ ਪਿਆਰੇ ਸਤਿਕਾਰਯੋਗ ਗਾਇਕ ਰੰਗੀਲਾ ਸਾਹਬ ਜਿਨਾ ਨੇ ਬਹੁਤ ਹੀ ਵਧੀਆ ਢੰਗ ਨਾਲ ਚੋਟੀ ਦੀਆ ਗਾਇਕਾ ਨਾਲ ਗਾਇਆ।ਧੰਨਵਾਦ ਜੀ।

  • @mehakpunjabdi9790
    @mehakpunjabdi9790 หลายเดือนก่อน +3

    ਜਵਾਨੀ ਟਾਇਮ ਧੰਨ ਸਿੰਘ ਰੰਗੀਲਾ ਜੀ ਨੇ ਸੰਗਰੂਰ ਰਣਬੀਰ ਕਾਲਜ਼ ਤੋਂ ਐਜੂਕੇਸ਼ਨ ਪੂਰੀ ਕੀਤੀ,ਕਾਲਜ਼ ਟਾਇਮ ਬੜੇ ਮਾਨ-ਸਨਮਾਨ ਵੀ ਪ੍ਰਾਪਤ ਕੀਤੇ..ਪਹਿਲੀ ਰਿਕਾਡਿੰਗ ਪ੍ਰਮਿੰਦਰ ਸੰਧੂ ਨਾਲ ਹੋਈ..ਜਿਵੇਂ ਰਗੜ ਦਿਉਂ ਤੇਰੀ ਸਾਬਣ ਦਾਨੀ..ਤੋੜ ਦਿਉਂ ਤੇਰਾ ਲੱਕ ਨੀ ..ਇਹਨੂੰ ਪਰ੍ਹਾਂ ਹਟਾਲੈ..ਸੜਕ ਤੋਂ ਭੂੰਜੇ ਲਾਹਲੈ..ਆਪਣੇ ਸਮੇਂ ਲੁਧਿਆਣੇ ਗਾਇਕਾਂ ਦੀ ਮਾਰਕੀਟ ਵਿੱਚ ਧੰਨਾ ਸਿੰਘ ਰੰਗੀਲਾ ਦੀ ਪੂਰੀ ਚੜਤ ਸੀ..

  • @AvtarSingh-lf1gz
    @AvtarSingh-lf1gz หลายเดือนก่อน +2

    Legend of Punjab & Punjabi Evergreen Dhanna Singh Rangeela

  • @Aman_2233
    @Aman_2233 หลายเดือนก่อน +4

    ਅਸੀਂ ਤਾਂ ਪੁਰਾਣੇਇਆ ਵਿੱਚੋ Chamkila✍️ ਤੇ Kuldeep Manak ਨੂੰ ਹੀ ਜਾਣਦੇ ਹਾਂ ਤੇ ਅੱਜ ਵੀ ਸੁਣਦੇ ਹਾਂ 👌👌🔥🎶🔥😊

  • @gagankamboz8711
    @gagankamboz8711 หลายเดือนก่อน +1

    ਸਾਡੇ ਸਤਿਕਾਰ ਯੋਗ ਬਾਪੁ ਜੀ ਧੰਨਾ ਸਿੰਘ ਰੰਗੀਲਾ ਜੀ 🎉🎉❤❤❤

  • @vakilamann937
    @vakilamann937 หลายเดือนก่อน

    ਮੈਂ ਬਚਪਨ ਵਿੱਚ ਇੱਕ ਵਾਰ ਸਤਿਕਾਰ ਯੋਗ ਧੰਨਾ ਸਿੰਘ ਰੰਗੀਲਾ ਜੀ ਦਾ ਅਖਾੜਾ ਅਮਰਜੋਤ ਨਾਲ ਆਪਣੀ ਜਨਮ ਭੂਮੀ ਗਿੱਦੜਬਾਹਾ ਵਿਖੇ ਦੇਖਿਆ । ਇਹ ਧਾਰਮਿਕ ਗੀਤ ਗਾਉਂਦੇ ਹੁੰਦੇ ਸੀ ਸਭੈ ਸਾਂਝੀ ਵਾਲਤਾ ਇੱਕੋ, ਦੱਸਿਆ ਗੁਰੂਆਂ ਪੀਰਾਂ ਨੇ। ਬਹੁਤ ਵਧੀਆ ਅਖਾੜਾ ਸੀ ਉਹ

  • @nanakchandkamboj5844
    @nanakchandkamboj5844 หลายเดือนก่อน +2

    ਬਹੁਤ ਵਧੀਆ ਇੰਟਰਵਿਊ ਲੱਗੀ ਧੰਨਾ ਸਿੰਘ ਰੰਗੀਲਾ ਜੀ ਦੀ।

  • @user-pj5xu7fs4u
    @user-pj5xu7fs4u 15 วันที่ผ่านมา

    ਧੰਨਾ ਸਿੰਘ ਰੰਗੀਲਾ ਤੇ ਬਲਵਿੰਦਰ ਕੌਰ ਦਾ ਅਖਾੜਾ ਉਨੀਂ ਸੌ ਅਠੱਤਰ ਚ ਸਾਡੇ ਪਿੰਡ ਫੋਕਲ ਪੁਆਇੰਟ ਦੇ ਠਰੂਆ ਗੁਲਜ਼ਾਰ ਪੁਰਾ ਨੇੜੇ ਖਨੌਰੀ ਉਦਘਾਟਨ ਸਮੇਂ ਸੁਣਿਆ ਸੀ

  • @deesabai2541
    @deesabai2541 หลายเดือนก่อน

    Ptrkar ji thudea krode bar thank you.sanu jainkari meldei hea.thudei rhie..

  • @harrykamboj7879
    @harrykamboj7879 หลายเดือนก่อน +1

    ਬਹੁਤ ਵਧੀਆ ਇੰਟਰਵਿਊ ❤
    ਨਾਨਾ ਜੀ🙏

  • @rajpalmann4543
    @rajpalmann4543 หลายเดือนก่อน +5

    ਅਮਰਜੋਤ ਦੇ ਪਿਆਰਾ ਸਿੰਘ ਪੰਛੀ ਨਾਲ ਦੋ ਗੀਤ ,ਤੇ ਮਾਣਕ ਨਾਲ ਤਿੰਨ ਗੀਤ ਰਿਕਾਰਡ ਹੋਏ ਸਨ ਬਾਕੀ ਸਾਰੇ ਗੀਤ ਚਮਕੀਲੇ ਨਾਲ ਰਿਕਾਰਡ ਹੋਏ ਸਨ

    • @Bawarecordsofficial
      @Bawarecordsofficial หลายเดือนก่อน +1

      ਤਿੰਨ ਗੀਤ ਪਿਆਰਾ ਸਿੰਘ ਪੰਛੀ ਨਾਲ਼ ਚਾਰ ਗੀਤ ਕੁਲਦੀਪ ਮਾਣਕ ਨਾਲ਼ ਹਨ ਅਮਰਜੋਤ ਦੇ

  • @johalhundalmusicofficial
    @johalhundalmusicofficial หลายเดือนก่อน +3

    ਰੰਗੀਲਾ ਸਾਬ੍ਹ ਤੁਸੀਂ ਕਹਿੰਦੇ ਓ 1979 'ਚ ਪਰਮਿੰਦਰ ਸੰਧੂ ਨਾਲ਼ EP ਰਿਕਾਰਡ ਆਇਆ, ਫਿਰ ਅਮਰਜੋਤ ਨਾਲ਼ ਫਿਰ ਅਮਰ ਨੂਰੀ ਨਾਲ਼ 1982 ਚ ਅਮਰਜੋਤ ਦੀ ਰਿਕਾਰਡਿੰਗ ਚਮਕੀਲੇ ਨਾਲ਼ ਹੋਗੀ 1983 ਚ ਅਮਰ ਨੂਰੀ ਦੀ ਰਿਕਾਰਡਿੰਗ ਦੀਦਾਰ ਸੰਧੂ ਨਾਲ਼ ਹੋ ਗਈ, ਤੁਸੀਂ ਫਿਰ ਤਿੰਨ ਕੁ ਸਾਲ ਸਾਰੀਆਂ ਗਾਇਕਾਵਾਂ ਨਾਲ਼ ਗਾਇਆ |

  • @NirmalSingh-bz3si
    @NirmalSingh-bz3si หลายเดือนก่อน +3

    ਓ ਬੱਲੇ ਅੱਜ ਪਹਿਲੀ ਵਾਰ ਦੇਖਿਆ ਧੰਨਾ ਸਿੰਘ ਰੰਗੀਲਾ ਜੀ ??ਆਪਣੇ ਸਮੇ ਦੇ ਸੁਪਰਹਿੱਟ ਗਵੱਈਏ??ਰੰਗੀਲਾ ਸਾਹਿਬ ਸਸਅ??🎉🎉🎉🎉🎉

  • @sukhdevsinghsohi1951
    @sukhdevsinghsohi1951 12 วันที่ผ่านมา

    Nice

  • @chahal1234
    @chahal1234 หลายเดือนก่อน +2

    ਧੰਨਾ ਸਿੰਘ ਰੰਗੀਲਾ ਆਪਣੇ ਕੋਲ ਇੱਕ ਖੁੰਡਾ ਵੀ ਰੱਖਦਾ ਸੀ।

  • @Mohalimunde
    @Mohalimunde หลายเดือนก่อน

    ਗਾਉਣਾ ਸੁਰੂ ਕਰ ਦਿਊ ਭੈਣ ਜੀ

  • @Kuldeepsingh-gt1dj
    @Kuldeepsingh-gt1dj หลายเดือนก่อน +2

    ❤,, Hmv, ਦਾ ਦਾਦਾ ❤

  • @TarsemSingh-gi8hz
    @TarsemSingh-gi8hz หลายเดือนก่อน +1

    Very good interview thank you

  • @mehakpunjabdi9790
    @mehakpunjabdi9790 หลายเดือนก่อน

    ਪੂਰੀ ਇੰਟਰਵਿਊ ਦੋਰਾਨ ਗੱਲਬਾਤ ਦਾ ਸਿਲਸਲਾ ਬਹੁਤ ਵਧੀਆ ਲੱਗਿਆ

  • @sukhwindersukhi4872
    @sukhwindersukhi4872 หลายเดือนก่อน

    ਬਹੁਤ ਵਧੀਆ ਗੱਲਬਾਤ

  • @jasmelsingh8819
    @jasmelsingh8819 หลายเดือนก่อน

    ਗੁਰਦੁਆਰਿਆਂ ਵਿੱਚ 1985-86 ਦੇ ਲਾਗੇ ਤਾਗੇ ਸਪੀਕਰਾਂ ਵਿੱਚ ਇਨ੍ਹਾਂ ਦਾ ਬਹੁਤ ਵੱਜਦਾ ਸੀ -ਮੇਰਾ ਸੰਦੇਸ਼ ਅਖੀਰੀ ਸਿੰਘੋ ਭੁੱਲ ਜਾਇਓ ਨਾ

  • @51kamal
    @51kamal หลายเดือนก่อน +2

    Good Job

  • @amansahota2340
    @amansahota2340 หลายเดือนก่อน

    Ustad ji ❤❤❤❤❤

  • @ranjitkaur6259
    @ranjitkaur6259 หลายเดือนก่อน

    Bahot wddyia g

  • @manjeetstudiolehragaga5312
    @manjeetstudiolehragaga5312 หลายเดือนก่อน +1

    Good job

  • @baghelkulana7502
    @baghelkulana7502 หลายเดือนก่อน +2

    ਦੁਰਲੱਭ ਵੀਡੀਓ ਇੰਟਰਵੀਂਉ Very very good 🌹🌹

    • @NirmalSingh-bz3si
      @NirmalSingh-bz3si หลายเดือนก่อน

      ਸਹੀ ਗੱਲ ਆ ਯਾਰ??ਮੈ ਤਾਂ ਕੁਝ ਹੋਰ ਹੀ ਸੋਚੀ ਜਾਦਾਂ ਸੀ ??ਨੀ ਰੰਗੀਲਾ ਸਾਹਿਬ ਪਤਾ ਨਹੀ ਕਿਥੇ ਨੇ ??ਉਮਰ ਲੰਮੀ ਹੋਵੇ?? 🎉🎉🎉🎉

  • @Gurtejkotra
    @Gurtejkotra หลายเดือนก่อน +1

    Good

  • @Amitozvirdi
    @Amitozvirdi หลายเดือนก่อน +2

    ਬਹੁਤ ਪਿਆਰੇ ਇਨਸਾਨ ਨੇ ਧੰਨਾ ਸਾਬ੍ਹ 🙏🙏🥰🥰

  • @gagankamboz8711
    @gagankamboz8711 หลายเดือนก่อน

    🎉🎉

  • @karanbaraich2300
    @karanbaraich2300 หลายเดือนก่อน

    Bahut vadia

  • @anushpreetkaur4344
    @anushpreetkaur4344 หลายเดือนก่อน +4

    🎉phela dasde ta Chamkila film vich thoda v seen a jana c

  • @vishaldeepsingh4607
    @vishaldeepsingh4607 หลายเดือนก่อน

    ਨਾਨਾ ਜੀ ❤

  • @khushbrar828
    @khushbrar828 หลายเดือนก่อน

    ਭਾਈ ਸਾਹਬ ਜੀ ਪੁਰਾਣੇ ਗਾਇਕਾਂ ਤੇ ਗੀਤਕਾਰਾਂ ਦੀ ਇੰਟਰਵਿਊ ਕਰਵਾਉਂਦੇ ਰਿਹਾ ਕਰੋ ਜੀ ਧੰਨਵਾਦ ਸਹਿਤ ਹਿੰਮਤ ਸਿੰਘ ਖਾਲਸਾ ਫਿਰੋਜਪੁਰ।

  • @user-dq1be5sw9e
    @user-dq1be5sw9e หลายเดือนก่อน +1

    ਕੁਲਦੀਪ ਮਾਣਕ ਨੂੰ ਤਾ ਗਾਉਣ ਵਾਲੀ ਦੀ ਲੋੜ ਨਹੀਹੁੰਦੀ ਸੀ ਉਹ ਲੋਕਾ ਦੀ ਮੰਗ ਤੇ ਨਾਲ ਲੈਕੇ ਜਾਦਾ ਸੀ ਇਕਲਾ ਵੀ ਅਖਾੜਾ ਲੈ ਆਉਦਾ ਸੀ ਕਿਉ ਕਿ ਜਿਆਦਾ ਲੋਕਗਾਥਵਾ ਗਾਉਦਾ ਸੀ
    ਧੰਨਾ ਸਿੰਘ ਰੰਗੀਲਾ ਵੀ ਆਪਣੇ ਟਾਇਮ ਦਾ ਵਧੀਆ ਕਲਾਕਾਰ ਸੀ

  • @Guri_Grewal_3630
    @Guri_Grewal_3630 หลายเดือนก่อน +1

    🙏🙏🙏🙏🙏

  • @user-pj5xu7fs4u
    @user-pj5xu7fs4u 14 วันที่ผ่านมา

    ਪਿੰਡ ਦਾ ਨਾਮ ਨਹੀਂ ਦੱਸਿਆ ਧੰਨਾ ਸਿੰਘ ਰੰਗੀਲਾ ਜੀ ਨੇ

  • @pargatsinghpargatsingh2086
    @pargatsinghpargatsingh2086 หลายเดือนก่อน

    Es taraj nu manak Saab hee milda see

  • @user-dq1be5sw9e
    @user-dq1be5sw9e หลายเดือนก่อน +1

    ਧੰਨਾ ਸਿੰਘ ਰੰਗੀਲਾ ਦੀ ਰੀਕਾਰਡਗ ਬਲਵਿੰਦਰ ਕੌਰ ਨਾਲ ਵੀ ਹੋਈ ਹੈ ਉਸ ਦਾ ਜਿਕਰ ਨਹੀ ਕੀਤਾ

  • @user-cf8xv2gs4f
    @user-cf8xv2gs4f หลายเดือนก่อน +1

    1989 Ch Bahrain Gaye C Mai 2 Program Dekhe C

  • @VikramSend
    @VikramSend หลายเดือนก่อน +1

    Lalach ni sanjog hunde ji amarjot te chamkile ne ikathe jana si dunia to

  • @ajmersingh3549
    @ajmersingh3549 21 วันที่ผ่านมา

    jalandhar radio station dee recoding ..,,gadaa maar ke dufaad daint kita bheem sain soorme je hove tan you tube te zaroor pao

  • @NirmalSingh-bz3si
    @NirmalSingh-bz3si หลายเดือนก่อน

    ਅਵਾਜ ਅਜੇ ਵੀ ਓਸੇ ਤਰਾਂ ਹੀ ਪੲਈ ਆ ਰੰਗੀਲਾ ਸਾਹਿਬ ਦੀ ???

  • @user-gf9sq7cw1s
    @user-gf9sq7cw1s หลายเดือนก่อน +1

    Bhade kali karalo ki tusi gaiya c jarur dusio.from mohinder Singh Rajput USA.

    • @jasmelsingh8819
      @jasmelsingh8819 หลายเดือนก่อน

      ਉਹ ਗੀਤ ਅਜੀਤ ਸਿੰਘ ਰੰਗੀਲਾ ਅਤੇ ਸੁਰਿੰਦਰ ਕੌਰ ਦਾ ਗਾਇਆ ਹੋਇਆ ਹੈ ਜਿਸਨੂੰ ਰੰਗੀਲਾ ਜੱਟ ਕਿਹਾ ਜਾਂਦਾ ਸੀ।

  • @manjitsingh5180
    @manjitsingh5180 หลายเดือนก่อน +2

    Sade pind v ae singer akhara lga k gye c Mira pur Jalandhar

    • @kslive1469
      @kslive1469 หลายเดือนก่อน

      ਵੀਰ ਜੀ ਨੰਬਰ ਸੈਂਡ ਕਰਨਾ ਗੱਲ

  • @chahal1234
    @chahal1234 หลายเดือนก่อน +5

    ਹਰਿਆਉ ਸਹਿਬ ਜੀ , ਧੰਨਾ ਸਿੰਘ ਦਾ ਕਿਹੜਾ ਪਿੰਡ ਏ। ਇਸ ਦਾ ਅਖਾੜਾ ਪਿੰਡ ਕਾਤਰੋਂ ਵਿਖੇ ਸਾਲ। 1974 ਵਿੱਚ ਸੁਣਿਆ ਸੀ। ( s.s.chahal.Dhuri.)

    • @JaspalSingh-rs9pi
      @JaspalSingh-rs9pi หลายเดือนก่อน +1

      Purnmajra pind aa ji Ena da Haryana ch tohana kol

    • @user-cq6eh2ip4j
      @user-cq6eh2ip4j หลายเดือนก่อน +1

      ਇਸ ਦਾ ਪਿੰਡ ਪੂਰਨ ਮਾਜਰਾ ਹੈ , ਕੁਦਨੀ ਹਾਂਡਾ ਦੇ ਕੋਲ਼ ਨੇੜੇ ਜਾਖਲ ਮੰਡੀ ।

    • @chahal1234
      @chahal1234 หลายเดือนก่อน +1

      @@user-cq6eh2ip4j ਕੁਦਨੀ ਪਿੰਡ ਤਾਂ ਥਾਣਾ ਮੂਨਕ ਵਿਚ ਪੈਦਾ ਏ। ਕੁਦਨੀ ਪਿੰਡ ਦਾ ਇੱਕ ਪੁਲਿਸ ਕਰਮਚਾਰੀ ਮੇਰੇ ਨਾਲ ਰਿਹਾ ਹੈ।ਇਸ ਦਾ ਨਾਮ ਅਮਰੀਕ ਸਿੰਘ ਸੀ।

    • @karamjitsidhu418
      @karamjitsidhu418 หลายเดือนก่อน +1

      ਮਾਰਕੀਟ ਵਿੱਚ ਸਭ ਤੋਂ ਵੱਧ ਇਬਾਦਾਰ ਇਨਸਾਨ ਨੇ
      ਕਿਸੇ ਗਾਇਕਾ ਵੱਲ ਮਾੜੀ ਨਜ਼ਰ ਨਾਲ ਕਦੇ ਵੀ ਨਹੀ ਦੇਖਿਆ .
      ਇਹਨਾਂ ਦੀਆਂ ਕੁੱਝ ਸ਼ਗਿਰਦਾਂ ਇਹਨਾਂ ਨੂੰ ਰੱਬ ਦੀ ਦਿੰਦੀਆਂ ਨੈ , ਪਰ ਉਹ ਇਨਸਾਨ ਰੱਬ ਤੋਂ ਘੱਟ ਵੀ ਨਹੀ ਹੁੰਦਾ ਜਿਸਦੀ ਮਹਿਨਤ ਨਾਲ ਤੁਹਾਡੀ ਜ਼ਿੰਦਗੀ ਬਣੀ ਹੋਵੈ .
      🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

    • @amansahota2340
      @amansahota2340 หลายเดือนก่อน

      Puranmajra

  • @RajinderSingh-xk3yx
    @RajinderSingh-xk3yx หลายเดือนก่อน +1

    ਵਿੱਚ ਐੱਨਾ ਮਿਊਜ਼ਿਕ ਨਾ ਕਰਿਆ ਕਰੋ kush ਨੀ ਸੁਣਦਾ

  • @kuldeepchahal5255
    @kuldeepchahal5255 หลายเดือนก่อน +1

    Music hi sunda gal nahi