47 ਵੇਲੇ ਹੋਈ ਵੱਢਾ ਟੁਕੀ ਦੀ ਕਹਾਣੀ ਸੁਣਾ ਕੇ ਤੁਹਾਡੇ ਹੋ ਜਾਣਗੇ ਰੌਕਟੇ ਖੜ੍ਹੇ ਪਾਕਿਸਤਾਨ ਚ ਰਹਿੰਦੇ ਨਾਲ ਦੇ ਸਾਥੀਆਂ

แชร์
ฝัง
  • เผยแพร่เมื่อ 22 ก.ย. 2024
  • 1947 ਵੇਲੇ ਹੋਈ ਵੱਢਾ ਟੁਕੀ ਦੀ ਕਹਾਣੀ ਸੁਣਾ ਕੇ ਤੁਹਾਡੇ ਹੋ ਜਾਣਗੇ ਰੌਕਟੇ ਖੜ੍ਹੇ ਪਾਕਿਸਤਾਨ ਚ ਰਹਿੰਦੇ ਨਾਲ ਦੇ ਸਾਥੀਆਂ ਨੂੰ 100 ਸਾਲ ਦੇ ਬਜ਼ੁਰਗ ਨੇ ਕੀਤਾ ਯਾਦ

ความคิดเห็น • 28

  • @Honeyeducationjaito
    @Honeyeducationjaito หลายเดือนก่อน +7

    ਸਾਡੀ ਬੇਬੇ ਆ ਬਾਈ ਜੀ, 100ਸਾਲ ਦੀ ਆ, ਸੁਣੀ ਆ ਕਹਾਣੀ, ਓਹਦੀ ਵੀ ਬੜੀ ਭਾਵੁਕ ਕਹਾਣੀ ਆ, ਕਦੇ ਆਇਓ ਤੁਆਨੂੰ ਵੀ ਸੁਣਾਵਾ ਗੇ, ਏਸੇ ਪਿੰਡ ਦੇ ਨੇੜੇ ਆ ਸਾਡਾ ਪਿੰਡ

    • @kisantv7230
      @kisantv7230 หลายเดือนก่อน +3

      ਤੁਹਾਡਾ ਕੋਈ ਸੰਪਰਕ ਨੰਬਰ ਭੇਜਣ ਦੀ ਕ੍ਰਿਪਾਲਤਾ ਕਰੋ ਵੀਰ ਜੀ! ਬਾਕੀ ਜੇਕਰ ਤੁਸੀਂ ਝੱਖੜਵਾਲਾ ਦੇ ਨੇੜੇ ਪਿੰਡ ਤੋਂ ਐਂ ਤਾਂ ਮਾਸਟਰ ਜਸਵੰਤ ਸਿੰਘ ਜੀ ਝੱਖੜਵਾਲਾ ਨਾਲ ਸੰਪਰਕ ਕਰਕੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ

    • @jaswantsinghjhakharwala5244
      @jaswantsinghjhakharwala5244 หลายเดือนก่อน

      ਕਿਹੜਾ ਪਿੰਡ ਤੁਹਾਡਾ?

    • @Honeyeducationjaito
      @Honeyeducationjaito หลายเดือนก่อน +1

      ਕੋਠੇ ਸੰਤਾ ਸਿੰਘ ਵਾਲੇ, ਮੇਰੇ ਸਹੁਰੇ ਪਿੰਡ,ਮੇਰੀ ਦਾਦੀ ਸੱਸ ਆ ਜੀ, ਮੇਰੀ ਰਿਹਾਇਸ਼ ਜੈਤੋ ਸ਼ਹਰ ਆ

    • @Honeyeducationjaito
      @Honeyeducationjaito หลายเดือนก่อน +1

      ਸੁਬਾ ਨੰਬਰ ਭੇਜੁ ਏਸੇ coments vich ji

    • @kisantv7230
      @kisantv7230 หลายเดือนก่อน +1

      ​@@Honeyeducationjaitoਮੈਂ ਵੀ ਜੈਤੋ ਤੋਂ ਹੀ ਹਾਂ ਵੀਰ ਜੀ

  • @creativemind676
    @creativemind676 หลายเดือนก่อน

    ਸਤਿਕਾਰ ਬਾਪੂ ਜੀ

  • @jaswantsinghjhakharwala5244
    @jaswantsinghjhakharwala5244 หลายเดือนก่อน

    ਧੰਨਵਾਦ ਜੀ ਸਮੁੱਚੀ ਟੀਮ ਦਾ

    • @kisantv7230
      @kisantv7230 หลายเดือนก่อน

      ਤੁਹਾਡਾ ਵੀ ਧੰਨਵਾਦ ਵੀਰ ਜੀ

  • @deepbrar1034
    @deepbrar1034 หลายเดือนก่อน

    Sade baapu ji han ehh

  • @jatalyarain7961
    @jatalyarain7961 หลายเดือนก่อน

    47 dy dukh 😢

  • @Jaspalsingh-l4b
    @Jaspalsingh-l4b หลายเดือนก่อน

    Good job bro
    God bless you

    • @kisantv7230
      @kisantv7230 หลายเดือนก่อน

      ਧੰਨਵਾਦ ਜੀ ❤

  • @deep_2113
    @deep_2113 หลายเดือนก่อน +2

    Sade Dade par Dade chak 39 40, Tey 41 tahsil Sherawali zila Sargodha pakistan tho aye sey tino pind khokhara day sey Tey army ofisar Tey pehlwan ve sey tino Dade kol total 600 ekad pls sey har Dade kol 200 Day karbh sey wadhe Dade Da Naam Nihal Singh khokhar khajan Sikh khokhar Tey variyam Sikh khokhar sey 1947 vich army ofisar hone Tey ve luterey log Ney Nihal Singh nu Goli mare sey Tey fair ohna Day bhra Ney sab nu 3 , 4 gadiya Tey la Kay Amritsar aye Tey Nihal Singh Da Sanskar key tha sey army cant vich Nihal Singh Day put Nanak Singh khokhar day tino put jina Da Naam udhm Singh khokhar Tey Iqbal Singh khokhar Tey kripal Singh khokhar Jo floor zila Jalandhar vich rahin Lage Hun kripal Singh khokhar chandigarh vich rahnde Ney koi Jamin nahi Miley Aaj Tak sab log Dhokha kar Gaye Nanak Singh Day puta naal 😮😊

    • @kisantv7230
      @kisantv7230 หลายเดือนก่อน

      ਮਤਲਬ ਕਿ ਕਿਸੇ ਸਮੇਂ 600 ਏਕੜ ਵਾਲੇ ਸਰਦਾਰ ਰਹੇ ਪਰਿਵਾਰਾਂ ਕੋਲ ਅੱਜ ਕੋਈ ਵੀ ਵੀ ਜ਼ਮੀਨ ਜਾਇਦਾਦ ਨਹੀਂ ਹੈ ਜੀ ?

  • @kuldeepchahal5255
    @kuldeepchahal5255 หลายเดือนก่อน

    Good job bro

    • @kisantv7230
      @kisantv7230 หลายเดือนก่อน

      ਧੰਨਵਾਦ ਵੀਰ ਜੀ

  • @JodhaSingh-mc1mu
    @JodhaSingh-mc1mu หลายเดือนก่อน

    ਲਾਲਿਚ ਏਨਾ ਵਾਦ ਗਿਆ ਹੁਣ ਤਾਂ ਕੇ ਲੋਕਾਂ ਨੁੰ ਜਿਹਿਰ ਕੁਹਾ ਦੇ ਹਨ ਆਪ ਵੀਂ ਖਹ

    • @kisantv7230
      @kisantv7230 หลายเดือนก่อน

      ਸਹੀ ਗੱਲ ਐ ਜੀ

  • @JagjitSingh-f2q
    @JagjitSingh-f2q หลายเดือนก่อน

    Bi je nabha v ek burg ne uni de video bndo hindu tu musalim bine far hindu bine aj v vida halt das sakde n

  • @AvtarSingh-qd5hi
    @AvtarSingh-qd5hi หลายเดือนก่อน

    ਕਿਹੜਾ ਪਿੰਡ ਹੈ ਬਾਈ ਜੀ ਦੱਸੋ

    • @kisantv7230
      @kisantv7230 หลายเดือนก่อน

      ਮਤਲਬ ਕਿ ਤੁਸੀਂ ਇੱਕ ਘੰਟੇ ਦੀ ਵੀਡੀਓ ਵਿੱਚੋਂ ਸ਼ੁਰੂਆਤੀ ਇੱਕ ਮਿੰਟ ਦੀ ਵੀ ਵੀਡੀਓ ਨਹੀਂ ਵੇਖੀ ਜੀ

    • @keshavebehbal5148
      @keshavebehbal5148 หลายเดือนก่อน

      ਝੱਖੜ ਵਾਲਾ ਨੇੜੇ ਬਾਜਾਖਾਨਾ ‌(ਫਰੀਦਕੋਟ)

  • @ArshpreetSingh-qg4zy
    @ArshpreetSingh-qg4zy หลายเดือนก่อน

    Look kehnde ajade mele hae a5 agaset nu samj ne aunde v ena BDA ojada hoeya howe ase ajade kaheya jdo ke hun ona angreja de gulame karn lae 20 /20 lakh de rahe han serf angreja de gulame karn lae fer kedro ajade ho gae sikha nu