ਅਰਬਾਂਪਤੀ ਸਿੱਖ ਬਣ ਗਿਆ ਫ਼ੱਕਰ, ਵੇਚ 'ਤੀ ਫੈਕਟਰੀ, ਜ਼ਮੀਨ ਤੇ ਪਲਾਟ | Industrialist Shubeg Singh Virk Podcast

แชร์
ฝัง
  • เผยแพร่เมื่อ 23 ม.ค. 2025

ความคิดเห็น • 550

  • @EkamrBatthtsingh
    @EkamrBatthtsingh 6 หลายเดือนก่อน +83

    ਇਸ ਇਨਸਾਨ ਨੂੰ ਤਾਂ ਆਪਾਂ ਰੱਬ ਦਾ ਰੂਪ ਹੀ ਕਹਿ ਸਕਦੇ ਹਾਂ❤❤

  • @SurjitSingh-tp8im
    @SurjitSingh-tp8im 6 หลายเดือนก่อน +56

    ਅਜ ਦੇ ਸਮੇਂ ਵਿੱਚ ਲੋਕ ਪੈਸੇ ਪਿੱਛੇ ਜਮੀਨ ਪਿੱਛੇ ਲੜਾਈਆਂ ਝਗੜੇ ਕਤਲੋ ਗਾਰਤ ਕਰਦੇ ਨੇ ਪਰ ਇਸ ਧਰਤੀ ਤੇ ਅਜਿਹੇ ਇਨਸਾਨ ਵੀ ਹਨ ਜਿਹੜੇ ਕਰੋੜਾਂ ਅਰਬਾਂ ਨੂੰ ਠੋਕਰ ਮਾਰ ਕੇ ਅਜ ਰਬੀ ਰੂਪ ਵਿੱਚ ਰੰਗੇ ਹੋਏ ਨੇ ਸ ਸੁਬੇਗ ਸਿੰਘ ਪਰਮਾਤਮਾ ਇਨ੍ਹਾਂ ਦੇ ਲਾਏ ਬੂਟੇ ਨੂੰ ਬੂਰ ਪਾਵੇ ਅਤੇ ਇਹਨਾਂ ਦੀਉਮਰ ਲੰਮੀ ਕਰੇ।

  • @bharpursingh2394
    @bharpursingh2394 6 หลายเดือนก่อน +38

    ਵਾਹਿਗੁਰੂ ਜੀ ਬਾਬਾ ਜੀ ਨੇ ਬਹੁਤ ਵਧੀਆ ਸੋਚ ਅਪਣਾਈ ਹੋਈ ਹੈ ਮੈਨੂੰ ਲਗਦਾ ਬਾਬਾ ਜੀ ਨੂੰ ਚਾਹੀਦਾ ਹੈ ਕਿ ਇਸ ਪ੍ਰਾਪਰਟੀ ਦਾ ਟਰਸਟ ਉਚਾ ਦਰ ਬਾਬੇ ਨਾਨਕ ਦੀ ਤਰਜ ਤੇ ਬਣਾ ਦੇਣਾ ਚਾਹੀਦਾ ਹੈ ।ਞਾਹਿਗੁਰੂ ਬਾਬਾ ਜੀ ਨੂੰ ਤੰਦਰੁਸਤੀ ਅਤੇ ਲੰਬੀ ੳਮਰ ਬਖਸ਼ਣ ।

  • @MastLalijatt
    @MastLalijatt 6 หลายเดือนก่อน +43

    ਹਾਹਾਹਾਹਾ ਐਵਾਰਡ ਕੀ ਚੀਜ਼ ਭਾਈ ਕੁੜੀਏ ਜਿਸਨੂੰ ਰੱਬ ਹੀ ਮਿਲ ਗਿਆ ਵਾਹਿਗੁਰੂ ਵਾਹਿਗੁਰੂ

  • @lamberram1036
    @lamberram1036 6 หลายเดือนก่อน +27

    ਬਹੁਤ ਬਹੁਤ ਧੰਨਵਾਦ ਜੀ ਇਨ੍ਹਾਂ ਮਹਾਂਪੁਰਸ਼ਾਂ ਦਾ ਇਨ੍ਹਾਂ ਦੀਆਂ ਗੱਲ਼ਾਂ ਸੁਣ ਕੇ ਮਨ ਨੂੰ ਬਹੁਤ ਸਕੂਨ ਮਿਲਿਆ, ਜਿਹੜੇ ਲੋਕ ਗੁਰੂ ਘਰਾਂ ਵਿੱਚ ਗੋਲਕਾਂ ਤੇ ਕਾਬਜ਼ ਹੋ ਕੇ ਬੈਠੇ ਨੇ ਉਨ੍ਹਾਂ ਨੂੰ ਬਾਬਾ ਜੀ ਤੋਂ ਸਿਖਿਆ ਲੈਣੀ ਚਾਹੀਦੀ ਹੈ

  • @jalourSingh-bz4dj
    @jalourSingh-bz4dj 6 หลายเดือนก่อน +12

    ਸਰਦਾਰ ਸੁਬੇਗ ਸਿੰਘ ਜੀ ਨੂੰ ਬਾਰ ਬਾਰ ਸਲੂਟ ਹੈ ਇਹੋ ਜਿਹੇ ਬੰਦੇ ਦੁਨੀਆਂ ਵਿੱਚ ਪੈਦਾ ਹੋਣ ਤਾਂ ਇਹ ਦੁਨੀਆ ਬਹੁਤ ਵਧੀਆ ਬਣ ਸਕਦੀ ਹੈ ਇਹਨਾਂ ਦਾ ਬਹੁਤ ਬਹੁਤ ਧੰਨਵਾਦ

  • @jashansidhu6381
    @jashansidhu6381 6 หลายเดือนก่อน +34

    ਇਹੋ ਜਿਹਾ ਦੇਵਤਿਆਂ ਦੀ ਲੋੜ ਹੈ ਅੱਜ ਦੇ ਟਾਇਮ ਮੇਰੇ ਵਾਹਿਗੁਰੂ ਜੀ ਸਾਡੇ ਸਭ ਤੇ ਕਿਰਪਾ ਕਰੋ ਅਸੀਂ ਪਾਪੀਆਂ ਤੇ ਮਿਹਰ ਕਰੋ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਜੀ ਬਖਸ਼ੋ ਸਾਨੂੰ ਮਹਾਂ ਪਾਪੀਆਂ ਨੂੰ

  • @JarnailSingh-k3z
    @JarnailSingh-k3z 6 หลายเดือนก่อน +87

    ਵਾਕਈ ਸੁਬੇਗ ਸਿੰਘ ਖਾਲਸਾ ਜੀ ਨੇ ਸਭ ਕੁਝ ਤਿਆਗ ਦਿੱਤਾ ਸਾਡਾ ਇਹਨਾਂ ਨਾਲ ਬਹੁਤ ਜਿਆਦਾ ਮੇਲ ਜੋੜ ਰਿਹਾ ਹੈ ਕਿਉਂਕਿ ਸਾਡੇ ਭੱਠੇ ਦੀ ਇੱਟ ਜਾਂਦੀ ਰਹੀ ਹੈ ਇਹਨਾਂ ਦੀ ਫੈਕਟਰੀ ਵਿੱਚ ਸਰਦਾਰ ਸ ਸੁਬੇਗ ਸਿੰਘ ਜੀ ਬਹੁਤ ਵਧੀਆ ਸ਼ਖਸ਼ੀਅਤ ਦੇ ਮਾਲਕ ਹਨ ਅਤੇ ਹੁਣ ਨਿਰ ਸਵਾਰਥ ਏਮਜ ਵਿੱਚ ਸੇਵਾ ਕਰ ਰਹੇ ਹਨ

  • @randeepsingh7315
    @randeepsingh7315 6 หลายเดือนก่อน +15

    ਬਾਬਾ ਜੀ ਨੂੰ ਸਲੂਟ ਐ ਹਰ ਕੋਈ ਇਹ ਸੁਭ ਕੰਮ ਨਹੀ ਕਰ ਸਕਦਾ ਵਾਹਿਗੁਰੂ ਜੀ ਦੀ ਅਪਾਰ ਕ੍ਰਿਪਾ ਹੈ ਬਾਬਾ ਜੀ ਤੇ ਵਾਹਿਗੁਰੂ ਜੀ ਬਾਬਾ ਜੀ ਨੂੰ ਤੰਦਰੁਸਤੀ ਤੇ ਲੰਬੀ ਉਮਰ ਬਖਸਣ

  • @KawaljitKaur-fh9cx
    @KawaljitKaur-fh9cx 6 หลายเดือนก่อน +28

    ਧੰਨ ਭੂਮਿ ਕਾ ਜੋ ਕਰੈ ਗੁਮਾਨੁ ਸੋ ਮੂਰਖੁ ਅੰਧਾ ਅਗਿਆਨੁ ਕਰਿ ਕਿਰਪਾ ਜਿਸੁ ਕੈ ਹਿਰਦੈ ਗਰੀਬੀ ਬਸਾਵੈ ਈਹਾਂ ਮੁਕਤ ਆਗੈ ਸੁਖੁ ਪਾਵੈ ਵਹਿਗੁਰੂ ਜੀ ਬਾਪੂ ਜੀ ਤੇ ਮਿਹਰ ਭਰਿਆ ਹੱਥ ਰੱਖਣਾ ਚੜਦੀ ਕਲਾ ਕਰਨੀ ਵਾਹਿਗੁਰੂ ਜੀ ਏਡੀ ਵੱਡੀ ਸੇਵਾ ਤੁਸੀਂ ਕਰਮਾਂ ਵਾਲੀਆਂ ਰੂਹਾਂ ਕੋਲੋਂ ਕਰਾਉਂਦੇ ਹੋ

  • @AmanDeep-lo3zx
    @AmanDeep-lo3zx 6 หลายเดือนก่อน +85

    ਪਤਾ ਨਹੀਂ ਰੱਬ ਕਿਹੜਿਆ ਰੰਗਾਂ ਵਿਚ ਰਾਜ਼ੀ, ਜੀਓ ਬਾਪੂ ਜੀ ❤❤😊🙏🤗💐

    • @Panjab918
      @Panjab918 4 หลายเดือนก่อน +1

      @@AmanDeep-lo3zx ਚਾਰ ਬੋਤਲ ਵੋਦਕਾ ਪੀ ਬਾਈ ਤੂੰ hony singh ਦਾ ਫੈਨ ਆ ਤੂੰ ਇਹਨਾਂ ਚੰਗੀਆਂ ਗੱਲਾਂ ਤੋਂ ਕੀ ਲੈਣਾ

  • @princejatin5651
    @princejatin5651 4 หลายเดือนก่อน +1

    ਬਹੁਤ ਖੂਬਸੂਰਤ ਦਿਲ ਦੇ ਇਨਸਾਨ ਸੱਚੀ ਸੂਚੀ ਸੋਚ ਦੇ ਮਾਲਕ ਬਾਬਾ ਸੁਬੇਗ ਸਿੰਘ ਜੀ ਵਿਰਕ.

  • @bahadurmahal5703
    @bahadurmahal5703 6 หลายเดือนก่อน +36

    ❤ ਇਨਸਾਨ (ਸ.ਸੰਵੇਗ ਸਿੰਘ) ਵਿੱਚ ਰੱਬ ਹੈ ,ਰੱਬ ਹੀ ਇਨਸਾਨ ਹੈ ਜੀ 🙏🙏

  • @randeepkaur9068
    @randeepkaur9068 6 หลายเดือนก่อน +71

    ਵਾਹਿਗੁਰੂ ਵਾਹਿਗੁਰੂ ਜੀ ਸੇਵਾ ਸਿਮਰਨ ਦਾਨ ਪੁੰਨ ਇਹੋ ਹੀ ਨਾਲ ਜਾਣਾ ਰੱਬੀ ਰੂਹ ਐ ਬਾਬਾ ਜੀ

  • @MandeepSingh-nd9it
    @MandeepSingh-nd9it 6 หลายเดือนก่อน +32

    ਇਹੋ ਜਹਿਆ ਸਖਸ਼ੀਅਤਆ ਦਾ ਰਹਿੰਦੀ ਦੁਨੀਆ ਤੱਕ ਨਾਮ ਚਲਦਾ ਵਾਹਿਗੁਰੂ ਜੀ ਮੇਹਰ ਕਰਨ ਤੇ ਸ ਸਬੇਗ ਸਿੰਘ ਜੀ ਨੁੰ ਤੰਦਰੁਸਤੀ ਬਖਸ਼ਣ 🙏

  • @santokhsingh-yr7kq
    @santokhsingh-yr7kq 6 หลายเดือนก่อน +13

    ਸੱਚੇਪਾਤਸ਼ਾਹ - ਬਾਬਾ ਜੀ ਨੂੰ ਤੰਦਰੁਸਤੀ ਬਖਸ਼ਣ ਅਤੇ ਵੱਡੀ ਉਮਰ ਕਰਨ। ਜੱਗ ਮੈਂ ਉੱਤਮ ਕਦੀਏ,ਵਿਰਲੇ ਕੇਈ ਕੇ।।

  • @nitpalsharma3805
    @nitpalsharma3805 6 หลายเดือนก่อน +44

    ਸੱਚਾ ਸੰਤ ਲੋਕਾਂ ਦੇ ਸੇਵਾਦਾਰ ਸੰਵੇਗ ਸਿੰਘ ਜੀ

  • @Kiranpal-Singh
    @Kiranpal-Singh 6 หลายเดือนก่อน +46

    *ਮਨੁੱਖਤਾ ਦੀ ਸੇਵਾ-ਮਹਾਨ ਸੇਵਾ* ….
    ਸ. ਸ਼ੁਬੇਗ ਸਿੰਘ ਜੀ ਬਹੁਤ ਵਧੀਆ ਸੋਚ-ਕਿਰਦਾਰ ਹੈ, ਮਹਾਨ ਕਾਰਜ ਕਰ ਰਹੇ ਹੋ, ਗੁਰੂ ਨਾਨਕ ਸਾਹਿਬ ਸਹਾਈ ਹੋਣ, ਲੋਕਾਂ ਦੀ ਪਰਵਾਹ ਨਹੀਂ ਕਰਦੇ, ਆਪਣੇ ਉਦੇਸ਼ ਵੱਲ ਸੇਧਤ ਹੋ !

  • @parambariar5282
    @parambariar5282 6 หลายเดือนก่อน +12

    ਸੱਚੇ ਪਾਤਸ਼ਾਹ ਜੀ ਇਹਨਾ ਨੂੰ ਹੋਰ ਭਾਣਾ ਮੰਨਣ ਦਾ ਬੱਲ ਬਖਸ਼ਣ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏🙏🙏🙏🙏🙏🙏🙏

  • @SatnamSingh-mo1db
    @SatnamSingh-mo1db 5 หลายเดือนก่อน +7

    ਦੁਖੀਆ ਜੀਵ ਦੀ ਸੇਵਾ ਸਭ ਤੋਂ ਵੱਡੀ ਸੇਵਾ ਆ

  • @jasschahal5578
    @jasschahal5578 6 หลายเดือนก่อน +182

    ਇੰਟਰਵਿਊ ਸੁਣ ਕੇ ਸਕੂਨ ਮਿਲਿਆ ਕਿ ਪੈਸੇ ਦੀ ਦੌੜ ਪੈਸਾ ਕਮਾਉਣਾ ਜ਼ਿੰਦਗੀ ਦਾ ਏਮ ਨਹੀਂ ਨਾਮ ਜਪਣਾ ਵੰਡ ਛਕਣਾ ਤੇ ਵਾਹਿਗੁਰੂ ਜੀ ਦੇ ਭਾਣੇ ਅੰਦਰ ਰਹਿਣਾ ਸਭ ਕੁਝ ਹੈ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਹਮੇਸ਼ਾ ਬਾਬਾ ਸੁਬੇਗ ਸਿੰਘ ਜੀ ਨੂੰ 🙏🙏🙏

    • @hardevsingh6468
      @hardevsingh6468 6 หลายเดือนก่อน +4

      ਕਮਰੇ.ਦਾ ਥੋੜਾ ਕਿਰਾਇਆ.ਚਾਹੀਦਾ

    • @patandar.
      @patandar. 6 หลายเดือนก่อน +3

      ❤❤❤❤sach bachan

    • @GurdevSingh-vd5ie
      @GurdevSingh-vd5ie 6 หลายเดือนก่อน +7

      ਬਾਬਾ ਜੀ ਸ਼ਾਇਦ ਪਤਾ ਨਹੀਂ ਜਿੰਨਾ ਮੈਨੂੰ ਪਤਾ ਵਾ।। ਅਜੋਕੇ ਸਮੇਂ ਸਭ ਤੋਂ ਵੱਡੀ ਸੇਵਾ ਹੈ।। ਗੁਰੂ ਗ੍ਰੰਥ ਸਾਹਿਬ ਜੀ ਦੇ ਗਯਾਨੰ ਨੂੰ ਲੋਕਾਂ ਤੱਕ ਪਹੁੰਚਾਉਣਾ ਅਤੇ ਇਸ ਗਯਾਨੰ ਆਧਾਰਿਤ ਜੀਵਨ ਜੀਊਣ ਦੀ ਸਿਖਲਾਈ ਸਮਾਜ ਨੂੰ ਦੇਣਾਂ 🎉 ਮੈਂ ਵੀ ਹਰ ਛੋਟੇ ਮੋਟੇ ਕੰਮ ਨਾਲ।।ਆਵਦੇ ਜਾਣੰ ਪਹਿਚਾਣ ਜੋ ਮੋਹਲੇ ਦੇ ਹੀ ਲੋਕ ਹੁੰਦੇ ਯਾਰ ਮਿੱਤਰ।। ਸਾਰੇਆਂ ਦੇ ਦੁਖ ਸੁਣਕੇ ਬੜਾ ਦੁਖੀ ਹੁੰਦਾ।। ਗਯਾਨੰ ਗੁਰੂ ਦੇ ਵਲ 🎉 ਸਾਰੇਆਂ ਦੀ ਆਰਥਿਕ ਮੱਦਦ ਬਹੁਤ ਹੀ ਸ਼ਿੱਦਤ ਨਾਲ ਸਿਮਤ ਜਹੀ ਕਰ ਦਿੰਦਾ 🎉 ਕਯੋਂ ਕਿ ਮੈਂ ਆਪ ਪੂਰਾ ਸੂਰਾ ਜੇਹਾ ਹੀ ਹਾਂ 🎉ਇਹ ਸਬ ਵੇਖਦੇ ਹੋਏ ਮੇਰੇ ਨਾਲ ਖਾਰ ਖਾਂਦਾ ਇੱਕ ਦੁਸ਼ਟ ਨਿੰਦਕ ਪਾਪੀ ਨੇ ਜਦੋਂ ੍੍ਛਲ ਕਪਟ ਝੂਠ ਨਿੰਦਾ ਗਦਾਰੀਆਂ ਦੇ ਪੈਂਤਰੇ ਵਰਤਣੇ ਸ਼ੁਰੂ ਕੀਤੇ 😢 ਹੈਰਾਂਨੀ ਮੈਨੂੰ ਉਦੋ ਹੋਈ ਸਾਰੇ ਉਸ ਪਾਪੀ ਦੇ ਹੱਕ ਚ ਭੁਗਦਤੇ ਨਜ਼ਰੀਂ ਪੈਏ 😢😢😢😢 ਮੇਰੀ ਮੋਤ ਦੇ ਵਾਰਟਾ ਤੇ ਸਾਇਨ ਏਨਾਂ ਲੋੜ ਵੰਧਾ ਨੇ ਕੀਤੇ 😢

    • @KiranKiran-o5w
      @KiranKiran-o5w 6 หลายเดือนก่อน +1

      ​ਮੈ.ਵਿਧਵਾ.ਔਰਤ ਵੀਰੇ.ਆਸਰਾ.ਕੋਈ ਨਹੀ ਮੈਨੂ.ਗਰੀਬ ਨੂ ਕੋਈ ਛੋਟੇ.ਮੋਟੇ.ਰੋਜਗਾਰ ਲਈ ਹੈਲਪ ਕਰਦੋ ਤਾ.ਜੋ.ਆਪਣਾ.ਤੇ.ਬਚਿਆ ਦਾ.ਪੇਟ ਪਾਲ ਸਕਾ

    • @jasekam284
      @jasekam284 6 หลายเดือนก่อน

      0l
      P
      😊pl😊
      P😊😊😊​@Geeta23Geeta

  • @NirmalSingh-sl6gz
    @NirmalSingh-sl6gz 6 หลายเดือนก่อน +18

    ਬੀਬਾ ਗੁਰਬਾਣੀ ਦੀਆਂ ਤੁਕਾਂ ਬਾਬਾ ਜੀ ਬੋਲ ਰਹੇ ਨੇ ਤੁਹਾਡਾ ਸਿਰ ਕੱਜਣ ਦਾ ਹੱਕ ਬਣਦਾ ਸੀ

  • @rakeshraswanta1312
    @rakeshraswanta1312 6 หลายเดือนก่อน +23

    ਪਦਮ ਸ੍ਰੀ ਕੀ ਮੁਕਾਬਲਾ ਕਰੂ ਕਈ ਵਾਰ ਤਾਂ ਕਚਿਆਣ ਆਉਂਦੀ ਹੈ ਪਤਰਕਾਰਾਂ ਦੀ ਸੋਚ ਤੇ

    • @ramdas8842
      @ramdas8842 6 หลายเดือนก่อน +1

      Bilkul sahi

  • @silversinghsilver2961
    @silversinghsilver2961 6 หลายเดือนก่อน +23

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਜੀ ਫੱਕਰਾ ਨੂੰ

  • @rachsaysvainday9872
    @rachsaysvainday9872 4 หลายเดือนก่อน +2

    ਵਾਹਿਗੁਰੂ ਜੀ ਮਿਹਰ ਕਰਨ ਲੋਕ ਕਿਸੇ ਨੂੰ ਵੀ ਨਹੀਂ ਬਖ਼ਸ਼ਦੇ।
    ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ ।
    ਜਸਵੀਰ ਕੌਰ ਨਿਊਜ਼ੀਲੈਂਡ ।

  • @manjitsidhuvlog
    @manjitsidhuvlog 6 หลายเดือนก่อน +11

    ਬਹੁਤ ਵਧੀਆ ਇੰਨਸਾਨ ਨੇ ਬਾਬਾ ਸੁਬੇਗ ਸਿੰਘ ਜੀ , ਵਾਹਿਗੁਰੂ ਮੇਹਰ ਰੱਖੇ ਬਾਬਾ ਜੀ ਤੇ

  • @santlashmanmuni6045
    @santlashmanmuni6045 6 หลายเดือนก่อน +33

    ਸੇਵਕ ਕਉ ਨਿਕਟੀ ਹੋਇ ਦਿਖਾਵੈ।। ਵਾਹਿਗੁਰੂ ਜੀ

  • @jasveerbhullar4638
    @jasveerbhullar4638 5 หลายเดือนก่อน +3

    ਬਾਬਾ ਵਿਰਕ ਜੀ ਦਿਲੋਂ ਧੰਨਵਾਦ ਕਰਦਾ ਹਾਂ ਮਿੱਟੀ ਚੈਨਲ ਤੇ ਤੁਹਾਨੂੰ ਸੁਨਕੇ ਪ੍ਰਮਾਤਮਾ ਕਰੇ ਕੋਈ ਸਾਡੇ ਵਰਗੇ ਲੋਕਾ ਨੂੰ ਭਲੇ ਪਾਵੇਂ ਰੈਹਦੀ ਜ਼ਿੰਦਗੀ ਵਾਹਿਗੁਰੂ ਜੀ ਦੇ ਲੇਖੇ ਲਾਇਆ ਜਾਵੇ ਮਹਾਰਾਜ ਮੇਹਰ ਕਰੇ

  • @kawaljeetvirk3444
    @kawaljeetvirk3444 6 หลายเดือนก่อน +6

    ਵਿਰਕ ਸਾਹਿਬ ਤੁਹਾਡੇ ਉਪਰ ਪ੍ਰਮਾਤਮਾ ਦੀ ਕਿਰਪਾ ਸਦਾ ਬਣੀ ਰਹੇ

  • @sunilGujjar-yf9mk
    @sunilGujjar-yf9mk 6 หลายเดือนก่อน +49

    ਪਤਾ ਨੀ ਰੱਬ ਕਿਹੜਿਆ ਰੰਗਾ ਵਿਚ ਰਾਜ਼ੀ ਵਾਹਿਗੁਰੂ ਜੀ

  • @bahadurmahal5703
    @bahadurmahal5703 6 หลายเดือนก่อน +13

    ❤ ਰੱਬੀ ਰੂਹਾਂ ,ਰੱਬ ਖੁਦ ਭੇਜਦੇ ,ਦੁਨੀਆਂ ਨਾਟਕ ,ਮਿਸਾਲ ਸਾਹਮਣੇ ਹੈ ,ਨਾਟਕ ਕਦੋਂ ਕਿਥੇਂ ਰਚਣਾ ,ਸਿਰਫ ਉਹ ਜਾਣਦਾ 🙏🙏

  • @JagjitSingh_
    @JagjitSingh_ 6 หลายเดือนก่อน +12

    ਸਬੇਗ ਸਿੰਘ ਬਹੁਤ ਵਧੀਆ ਕੰਮ ਕਰ ਰਹੇ ਹਨ ਸਲਾਮ ਹੈ ਇਸ ਸਖਸ ਨੂੰ

  • @bikkarsingh4890
    @bikkarsingh4890 5 หลายเดือนก่อน +1

    ਸ.ਸੁਬੇਗ ਸਿੰਘ ਬਾਬਾ ਜੀ ਪ੍ਰਮਾਤਮਾ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ ਜੀ ਬਹੁਤ ਵਧੀਆ ਮਨੁੱਖਤਾ ਦੀ ਸੇਵਾ ਕਰ ਰਹੋ ਹੋ।

  • @BajSingh-di6pi
    @BajSingh-di6pi 6 หลายเดือนก่อน +25

    ਪੱਤਰਕਾਰ ਭੈਣ ਨੂੰ ਅਜੇ ਬਹੁਤ ਸਿੱਖਣ ਦੀ ਜ਼ਰੂਰਤ ਹੈ ਕਿ ਆਪ ਤੋਂ ਵੱਡਿਆਂ ਨਾਲ ਕਿਸ ਤਰ੍ਹਾਂ ਬੈਠ ਕੇ ਗੱਲ ਕਰਨੀ ਚਾਹੀਦੀ ਹੈ। ਬੇਨਤੀ ਹੈ

    • @sewasinghsidhu8687
      @sewasinghsidhu8687 6 หลายเดือนก่อน

      ਕੋਈ ਅਕਲ ਦੀ ਗੱਲ ਵੀ ਕਰ ਲਿਆ ਕਰੋ।

    • @BajSingh-di6pi
      @BajSingh-di6pi 6 หลายเดือนก่อน +1

      @@sewasinghsidhu8687 ਬਹੁਤੀ ਅਕਲ ਵਾਲਿਆਂ ਤੈਨੂੰ ਕਿੰਨੀ ਕੁ ਅਕਲ ਤੇਰਾ ਵੀ ਪਤਾ ਲੱਗ ਗਿਆ ਪਹਿਲੀ ਗੱਲ ਮੈਂ ਮਾੜਾ ਨਹੀਂ ਕਿਹਾ ਦੂਜੀ ਗੱਲ ਨਾਂ ਤੇਰਾ ਸੇਵਕ ਤੇ ਸੇਵਕ ਵਾਲਾ ਗੁਣ ਕੋਈ ਤੇਰੇ ਵਿਚ ਤੇਰੇ ਕੂਮੈਂਟ ਤੋਂ ਪਤਾ ਲੱਗਦਾ ਏ ਕਿ ਹੈ ਹੀ ਨਹੀਂ। ਤੇ ਸੰਸਕਾਰ ਨਾਂ ਦੀ ਤੇਰੇ ਵਿੱਚ ਵੀ ਕੋਈ ਚੀਜ਼ ਨਹੀਂ । ਤੀਜੀ ਗੱਲ ਮੈਂ ਇਕ ਅਧਿਆਪਕ ਮੈਂ ਸਿਰਫ਼ ਸਿੱਖਿਆ ਦੀ ਗੱਲ ਕੀਤੀ ਏ ਕੋਈ ਮੰਨੇ ਨਾ ਮੰਨੇ ਉਸ ਦੀ ਮਰਜ਼ੀ ਹਰ ਇਕ ਦੀ ਸੋਚ ਇੱਕੋ ਜਿਹੀ ਨਹੀਂ ਹੁੰਦੀ ਜ਼ਰੂਰੀ ਨਹੀਂ ਮੈਂ ਵੀ ਤੇਰੇ ਵਾਂਗੂ ਸੋਚਾਂ ਜਾ ਤੁਸੀਂ ਮੇਰੇ ਵਾਂਗੂੰ ਸੋਚੋ । ਚੌਥੀ ਗੱਲ ਜੇ ਤੈਨੂੰ ਕੋਈ ਜ਼ਿਆਦਾ ਤਕਲੀਫ ਹੈ ਤਾਂ ਇਸ ਨੰਬਰ ਤੇ ਗੱਲ ਕਰਦੀ +393312881361

    • @BhaiKanhaiyaJiFreshSodhaSukhbi
      @BhaiKanhaiyaJiFreshSodhaSukhbi 5 หลายเดือนก่อน +1

      God

    • @Lakhbirkaur-fw8ku
      @Lakhbirkaur-fw8ku 5 หลายเดือนก่อน

      Hr bande nu apne hisab naal jeen da huk hai...bt shart eh hsi k kise nu dukhi na kr reha howe

    • @amarjitsingh2698
      @amarjitsingh2698 4 หลายเดือนก่อน

      🙏

  • @BalkarSinghSarpanchBalka-ee9eq
    @BalkarSinghSarpanchBalka-ee9eq 5 หลายเดือนก่อน +1

    ਬੀਬਾ ਜੀ ਤੁਸੀ ਆਪਤੋ ਵੱਡੀ ਉਮਰ ਦੇ ਬਜੁਰਗ ਨਾਲ ਵਾਰਤਾਲਾਪ ਕਰ ਰਹੇ ਹੋ ਬੀਬਾ ਜੀ ਤੁਸੀ ਸਿਰ ਤੇ ਚੁੱਨੀ ਨਹੀ ਲਈ ਦੂਸਰੀ ਗਲਤੀ ਲੱਤ ਤੇ ਲੱਤ ਰੱਖਕੇ ਬੈਠੇ ਹੋ ਆਪਤੋ ਵੱਡੇ ਦਾ ਸਤਿਕਾਰ ਕਰੀਦਾ

  • @angrejparmar6637
    @angrejparmar6637 6 หลายเดือนก่อน +21

    ਸਰਦਾਰ ਜੀ ਤੁਹਾਨੂੰ ਦਿਲ ਤੋਂ ਸਲਾਮ ਸੇਵਾ ਦੇ ਪੁੰਜ ਤੁਸੀਂ ਨਿਮਰ ਵੀ ਹੋ. ਕੋਈ ਆਪ ਜੀ ਨੂੰ ਸਿੱਖੀ ਵੱਲ ਧੱਕ ਰਿਹਾਂ ਕੋਈ ਨਿਰਮਲਾ ਦੱਸ ਰਿਹਾ ਆਪ ਕੁੱਝ ਕਰਨਾਂ ਨਹੀਂ ਕਿਸੇ ਨੂੰ ਕਰਨ ਨਹੀਂ ਦੇਣਾ,ਕੋਈ ਰੋਟੀਆਂ ਗਿਣ ਰਿਹਾ ਸ਼ਰਮ ਆਉਂਦੀ ਹੈ ਪੰਜਾਬੀਆਂ ਦੀ ਅਕਲ ਤੇ,ਇਕ ਉੱਛਲ ਰਿਹਾ ਸਾਡੇ ਪਿੰਡੋ ਵੀ ਕਣਕ ਆ ਰਹੀ ਹੈ. ਜੇ ਹਿਸਾ ਪਾਉਂਦੇ ਹੋ ਤਾਂ ਪ੍ਰਬੰਦ ਚ ਦਖ਼ਲ ਕਿਉਂ ਦਿੰਦੇ ਹੋ! ਜਾਂ ਜਾ ਕਿ ਉੱਥੇ ਬੈਠੋ ਤੇ ਸਲਾਹਾਂ ਦਿਓ ਜੀ. ਮੈ ਕਦੇ ਏਮਜ ਨਹੀਂ ਗਿਆ ਹੁਣ ਜਾ ਕਿ ਬਾਬਾ ਜੀ ਦਾ ਸਾਰਾ ਸੇਵਾ ਭਾਵਨਾਂ ਵਾਲਾ ਜਜਬਾ ਗ੍ਰਹਿਣ ਕਰਨ ਦੀ ਕੋਸ਼ਿਸ਼ ਕਰਾਂਗਾ ਜੀ.

  • @Jatt_di_hatt
    @Jatt_di_hatt 6 หลายเดือนก่อน +16

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹੋ ਜਿਹੀ ਬੰਦੇ ਰੱਬ ਵੀ ਰੂਹਾਂ ਰੱਬ ਦੁਨੀਆਂ ਤੇ ਨਾ ਕਵਾਂਗੇ ਜਾਂਦੇ ਨੇ ਦੂਜੀਆਂ ਦਾ ਨਾਂ ਤਾਂ ਇਸ ਦੁਨੀਆਂ ਦੇ ਵਿੱਚ ਹੁੰਦਾ ਪਰ ਇਹਨਾਂ ਦਾ ਨਾਂ ਸਭ ਤੋਂ ਬੈਸਟ ਤੇ ਪ੍ਰਤੀ ਉੱਤੇ ਧੁਰ ਦਰਗਾਹ ਤੱਕ

  • @kulvirsamra9604
    @kulvirsamra9604 5 หลายเดือนก่อน +2

    ਛੋਟੀ ਭੈਣ ਬਹੁਤ ਸੋਣੀ ਗੱਲ ਵਾਤ ਚੱਲ ਰਹੀ ਸੀ
    ਬਹੁਤ ਦੁੱਖ ਹੋਇਆ ਜਦੋ ਤੁਸੀਂ ਉਹਣਾ ਨੂੰ ਕਿਹਾ
    ਤੁਸੀ ਆਪ ਨੂੰ ਸਿੰਕਦਰ ਮੰਨਦੇ ਹੋ

  • @meetokaur6000
    @meetokaur6000 6 หลายเดือนก่อน +2

    ਬਾਪੂ ਜੀ ਨੂੰ ਵਾਹਿਗੁਰੂ ਜੀ ਕਰ੍ਹਦੀਕਲਾ ਵਿਚ ਰੱਖੇ ਬਹੁਤ ਹੀ ਸੋਹਣਾ ਕੰਮ ਕਰ ਹੋ very nice video uk ਐਦਾਂ ਦੇ ਕੰਮ ਜਾ ਦਾਨ ਕਰ ਲਈ ਚਾਹੀਦਾ ਬਾਪੂ ਜੀ ਬਿਲਕੁਲ ਸਹੀ ਕਹਿ ਰਹਿ uk ਵਾਹਿਗੁਰੂ ਜੀ ਤੇਰੇ ਲੇਖੇ ਲਾਵੇ ਬਹੁਤ ਹੀ ਮਨ ਖੁਸ਼

  • @LakhwinderSingh-gn1zk
    @LakhwinderSingh-gn1zk 6 หลายเดือนก่อน +12

    ਰੱਬੀ ਰੂਹ ਹੈ ਸੁਬੈਗ ਸਿੰਘ ਮੈਨੂੰ ਮਿਲਣ ਦਾ ਮੌਕਾ ਮਿਲਿਆ ਹੈ ਬਹੁਤ ਵਧੀਆ ਇਨਸਾਨ ਹੈ ਜੀ

  • @ManmohanSingh-ew4dp
    @ManmohanSingh-ew4dp 6 หลายเดือนก่อน +4

    ਬਾਬਾ ਜੀ ਬਹੁਤ ਹੀ ਵਧੀਆ ਕਾਰਜ ਕਰ ਰਹੇ ਹਨ ਵਾਹਿਗੁਰੂ ਇਹਨਾਂ ਨੂੰ ਚੜਦੀ ਕਲਾ ਵਿੱਚ ਰੱਖਣ ਅਤੇ ਤੰਦਰੁਸਤੀ ਬਖਸਣ

  • @gurlalgora2589
    @gurlalgora2589 6 หลายเดือนก่อน +9

    ਬਾਈ ਜੀ ਨੇ ਵਧੀਆ ਕੀਤਾ ਬਿਨਾਂ ਭਾਗਾ ਤੋ ਬੰਦਾ ਕੁੱਝ ਵੀ ਨਹੀਂ ਕਰ ਸਕਦਾ
    ਨਾ ਸੇਵਾ ਕਰ ਸਕਦਾ
    ਬਾਣੀ ਦਾ ਸ਼ਬਦ ਹੈ
    ਬਿੰਨ ਭਾਗਾ ਸਤਸੰਗ ਨਾ ਲੱਭੇ
    ਬਿਨ ਸੰਗਤ ਮੈਲ ਭਰਿਜੇ ਜੀਉ

  • @gurlalgora2589
    @gurlalgora2589 6 หลายเดือนก่อน +12

    ਸਾਰੇ ਵੀਰ ਭੈਣਾਂ ਭਾਈਆਂ ਨੂੰ ਬੇਨਤੀ ਹੈ ਕਿ ਇਸ ਵੀਡੀਉ ਵੱਧ ਤੋਂ ਵੱਧ ਸੇਅਰ ਕਰੋ ਜੀ ਧੰਨਵਾਦੀ ਹੋਵਾਂਗਾ

  • @boparaipandori
    @boparaipandori 5 หลายเดือนก่อน +1

    ਕਮਾਲ ਦੀ ਸਖਸੀਅਤ, ਸਿਰ ਝੁਕਦਾ ਇਹੋ ਜਿਹੇ ਨੇਕ ਦਿਲ ਇਨਸਾਨਾ ਦੇ ਜੀਵਨ ਨੂੰ ਦੇਖ ਕੇ। ਇਹੋ ਜਿਹੀਆ ਪਾਕ ਰੂਹਾਂ ਪੰਜਾਬ ਨੂੰ ਹਮੇਸਾ ਚੜਦੀ ਕਲਾ ਵਿਚ ਰੱਖਣਗੀਆ। ਜਿੰਨਾ ਨੇ ਬਾਬਾ ਜੀ ਦੀ ਇਹ ਗੱਲ ਬਾਤ ਸੁਣੀ ਹੋਵੇਗੀ, ਕਿਨਿਆ ਦੇ ਮਨ ਵਿਚ ਆਇਆ ਹੋਵੇਗਾ ਕਿ ਮੈ ਵੀ ਕੋਈ ਸਮਾਜ ਸੇਵਾ ਕਰਾ।🙏🙏

  • @Soma-v9u
    @Soma-v9u 5 หลายเดือนก่อน +2

    ਵਾਹਿਗੁਰੂ ਤੇਰਾ ਸ਼ੁਕਰ ਹੈ ਰੱਬੀ ਰੂਹਾ ਦੇ ਦਰਸ਼ਨ ਵਾਹਿਗੁਰੂ ਜੀ ਵਾਹਿਗੁਰੂ ਜੀ

  • @jagroopmaan2251
    @jagroopmaan2251 6 หลายเดือนก่อน +4

    ਵਾਹਿਗੁਰੂ ਜੀ ਮੇਹਰ ਕਰਨ ਜੀ ਬਾਪੂ ਜੀ ਤੇ ਸਚੇ ਸਤ ਹੈ ਸੂਬੇਗ ਸਿੰਘ ਜੀ

  • @gurjeetsingh2072
    @gurjeetsingh2072 5 หลายเดือนก่อน +1

    ਬਾਬਾ ਸੁਬੇਗ ਸਿੰਘ ਜੀ ਧੰਨ ਹੋ ਵਾਹਿਗੁਰੂ ਜੀ ਆਪ ਨੂੰ ਤੁਦਰੁਸਤੀ ਬੱਗਸਣ ਜੀ ਵਾਹਿਗੁਰੂ ਜੀ

  • @dalbirsingh7966
    @dalbirsingh7966 6 หลายเดือนก่อน +3

    ਵਾਹਿਗੁਰੂ ਚੜਦੀ ਕਲਾ ਕਰੇ ਕਿ ਉਹ ਲੋਕ ਉਨ੍ਹਾਂ ਨੂੰ ਆਪਣੇ ਪਰਮੇਸ਼ੁਰ ਦੀ ਭੇਟ ਵਜੋਂ ਸੇਵਾ ਕਰਨ ਦਾ ਬਲ ਬਖਸ਼ਦਾ ਰਹੇ

  • @jarnailsingh1731
    @jarnailsingh1731 6 หลายเดือนก่อน +14

    ਸਿਰ ਝੁਕਦਾ ਇਸ ਪੁਰਸ਼ ਅੱਗੇ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਖਾਲਸਾ ਜੀ ਨੂੰ।

  • @SunilBhadu-od6gu
    @SunilBhadu-od6gu 6 หลายเดือนก่อน +3

    ਧੰਨ ਗੁਰੂ ਨਾਨਕ ਦੇਵ ਜੀ ਦੀ ਦਿੱਤੀ ਸਿੱਖ ਤੇ ਧੰਨ ਗੁਰੂ ਨਾਨਕ ਦੇਵ ਜੀ ਦੀ ਦਿੱਤੀ ਸਿੱਖਿਆ ਤੇ ਚਲਣ ਵਾਲੇ ਸਿੱਖ

  • @sapainderpurewal902
    @sapainderpurewal902 6 หลายเดือนก่อน +3

    ਪਾਪਾ ਵਜੋਂ ਨਾਂ ਮਾਇਆ ਮੋਇਓ ਸਾਥ ਨਾ ਜਾਇ ਵਹਿਗੁਰੂ ਜੀ ਬਾਬਾ ਜੀ ਚੜ੍ਹਦੀ ਕਲਾ ਬਖਸ਼ਣ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ❤

  • @malookkahlon9814
    @malookkahlon9814 6 หลายเดือนก่อน +8

    ਸਹਿਬ ਹੱਥ ਵਡਿਆਈ, ਜਿਸ ਭਾਵੇ ਦਿਸ ਦੇਹ।

  • @DavinderSingh-gf5sj
    @DavinderSingh-gf5sj 6 หลายเดือนก่อน +3

    Waheguru ji sab to vaddi sewa ਇਹੋ ਜਿਹੀਆਂ ਰੂਹਾਂ ਵੀ ਰੱਬ ਭੇਜਦਾ ਸੰਸਾਰ ਤੇ

  • @1_Not_2B_Known....
    @1_Not_2B_Known.... 6 หลายเดือนก่อน +12

    ਵਾਹਿਗੁਰੂ ਜੀ ਬਾਬਾ ਜੀ ਨੂੰ ਤੰਦਰੁਸਤੀ ਚੜਦੀ ਕਲਾ ਬਖਸ਼ਣ

  • @sukhwinderkaur6945
    @sukhwinderkaur6945 5 หลายเดือนก่อน +1

    ਵਾਹਿਗੁਰੂ ਨੇ ਬਹੁਤ ਕਿਰਪਾ ਕੀਤੀ ਹੈ,ਇਸ ਇਨਸਾਨ ਉੱਪਰ। ਵਾਹਿਗੁਰੂ ਜੀ ਬਾਬਾ ਜੀ ਦੀ ਉਮਰ ਲੰਬੀ ਕਰਨ।🙏🙏

  • @GurjeetSingh-ux4dx
    @GurjeetSingh-ux4dx 6 หลายเดือนก่อน +3

    ਇਹ ਕੋਈ ਰੱਬੀ ਰੂਹ ਹੈ ਵਾਹਿਗੁਰੂ ਸਾਹਿਬ ਜੀ ਹੋਰ ਮੇਹਰ ਕਰਨ ਬਾਈ ਜੀ ਨੂੰ ਤਦਰੁਤੀ ‌ਰੁਸਤੀ ਬਖਸ਼ੇ

  • @karamjitjogi646
    @karamjitjogi646 4 หลายเดือนก่อน

    ਵਾਹਿਗੁਰੂ ਜੀ ਧੰਨਵਾਦ ਮਿਟੀ ਚੇਨਲ ਦਾ ਜਿਨਾਂ ਨੇ ਇਹੋ ਜਿਹੀ ਪਰਮਾਤਮਾ ਨਾਲ ਮਿਲੀ ਹੋਈ ਰੁਹ ਦੇ ਦਰਸਨ ਕਰਵਾਏ ਸਤਿ ਸ੍ਰੀ ਅਕਾਲ 🙏

  • @BhupinderSingh-l5l
    @BhupinderSingh-l5l 6 หลายเดือนก่อน +6

    Sewa de Punj Sardar Shubeg Singh ji din dukhia de Rehbar Waheguru ji chardi kla bakhshish Krn ji

  • @paramjeetsingh6868
    @paramjeetsingh6868 6 หลายเดือนก่อน +5

    Its Guru, s blessing that human changed to serve the humanity great effort.

  • @HSKHAIRA
    @HSKHAIRA 6 หลายเดือนก่อน +2

    ਵਾਹਿਗੁਰੂ ਜੀ ਮੇਹਰ ਕਰਨ ਇਹਨਾਂ ਉੱਚੀ ਸੁੱਚੀ ਸੋਚ ਵਾਲੇ ਇਨਸਾਨ ਤੇ।।

  • @gurlalgora2589
    @gurlalgora2589 6 หลายเดือนก่อน +3

    ਸਾਰੇ ਵੀਰ ਭੈਣਾਂ ਭਾਈਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @davinderdavy3391
    @davinderdavy3391 6 หลายเดือนก่อน +11

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
    ਸਤਿਨਾਮ ਸਤਿਨਾਮ ਸਤਿਨਾਮ ਜੀ 🙏🙏🙏🙏

  • @KawaljitKaur-fh9cx
    @KawaljitKaur-fh9cx 6 หลายเดือนก่อน +6

    ਵਾਹਿਗੁਰੂ ਜੀ ਇਹ ਰੱਬੀ ਰੂਹ ਹੈ ਤੁਹਾਡੀ

  • @rpsingh2614
    @rpsingh2614 6 หลายเดือนก่อน +12

    Great example of Sikh philosophy… 🙏🏾

  • @ramniksingh6132
    @ramniksingh6132 6 หลายเดือนก่อน +3

    ਵਧੀਆ ਵਿਚਾਰ ਚਰਚਾ ਸਰਦਾਰ ਜੀ ਨਾਲ

  • @raagratangurmatsangeet3478
    @raagratangurmatsangeet3478 6 หลายเดือนก่อน +3

    ਬੀਬਾ ਜੀ! ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਗੱਲਬਾਤ ਕਰਦਿਆਂ ਗੁਰਬਾਣੀ ਦੀ ਵਿਚਾਰ ਵੀ ਹੋ ਰਹੀ ਹੈ ਹੋਰ ਵੀ ਚੰਗਾ ਹੁੰਦਾ ਜੇ ਤੁਸੀਂ ਅਪਣਾ ਸਿਰ ਢੱਕ ਲੈਂਦੇ, ਬੇਨਤੀ ਹੈ ਅੱਗੇ ਤੋਂ ਖ਼ਿਆਲ ਕਰਿਓ। ਦਾਸ,,,ਪ੍ਰੋ: ਕੁਲਦੀਪ ਸਿੰਘ ( ਯੂ ਕੇ) ਸਾਬਕਾ ਹਜ਼ੂਰੀ ਰਾਗੀ ਗੁਰਦੁਆਰਾ ਸ਼ੀਸ਼ ਗੰਜ ਸਾਹਿਬ ਦਿੱਲੀ

  • @narinderbawa3840
    @narinderbawa3840 4 หลายเดือนก่อน

    ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਜੀ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ਣ ਜੀ

  • @balwinderbhullar9056
    @balwinderbhullar9056 6 หลายเดือนก่อน +3

    ਆ ਤਾਂ ਬਾਪੂ ਅੱਖਾਂ ਈ ਖੋਲ੍ਹ ਦਿੱਤੀਆਂ ਦੁਨੀਆਂ ਜਿੱਤਣ ਵਾਲੇ ਲੱਖਾਂ ਸਕੰਦਰਾਂ ਦੀਆਂ

  • @JkHundal
    @JkHundal 6 หลายเดือนก่อน +2

    ਬਹੁਤ ਵਧੀਆ ਭੈਣ ਜੀ 🙏 ਸੰਤਾਂ ਦੇ ਸਾਹਮਣੇ ਸਿਰ ਢਕ ਲੈਣਾ ਚਾਹੀਦਾ,,,

  • @ProfessorSKVirk
    @ProfessorSKVirk 6 หลายเดือนก่อน +2

    🎉🎉🎉🎉🎉🎉🎉🎉🎉🎉🎉
    Real Hero . Salute to U S.Subaag S.Virk Sahib Ji.✨✨✨✨✨✨✨✨✨✍️✍️

  • @hardialsingh5972
    @hardialsingh5972 6 หลายเดือนก่อน +3

    ਵਾਹਿਗੁਰੂ ਸਦਾ ਮੇਹਰ ਭਰਿਆ ਹੱਥ ਰੱਖੇ 🌹

  • @balwindersingh2041
    @balwindersingh2041 6 หลายเดือนก่อน +2

    ਵਾਹਿਗੁਰੂ ਜੀ ਸਬ ਤੇਰੇ ਹੁਕਮ ਵਿਚ ਹੈ ਮੇਰੇ ਯਾਰ ਮੇਰੇ ਪਿਆਰ ਮੇਰੇ ਇਕ ਉਂਕਾਰ ਪਰਮ ਪਿਤਾ ਜਿਉ

  • @BHAGWANSINGH-lo5of
    @BHAGWANSINGH-lo5of 6 หลายเดือนก่อน +5

    ਬਹੁਤ ਵਧੀਆ ਅਤੇ ਬਹੁਤ ਵੱਡਾ ਉਪਰਾਲਾ

  • @babbusaini5781
    @babbusaini5781 6 หลายเดือนก่อน +5

    ਬਾਬਾ ਵੀ ਅਨੰਦ ਵਿੱਚ ਪੋਹਚ ਗਿਆ, ਤੀਸਰੀ ਅੱਖ ਖੁੱਲ ਗਈ, ਰੱਬ ਦੀ ਮੇਹਰ ਹੋਈ, ਇਹ ਲੱਖਾ ਵਿੱਚੋ ਇਕ ਅੱਧੇ ਨੂੰ ਹੀ ਹੁੰਦਾ।

  • @kuljitsingh2620
    @kuljitsingh2620 5 หลายเดือนก่อน

    ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣਾ ਬਾਬਾ ਜੀ ਨੂੰ ਪਤਾ ਨਹੀਂ ਰੱਬ ਕਿਹੜਾ ਰੰਗਾਂ ਵਿੱਚ ਰਾਜੀ ਇਹ ਤਾਂ ਪਰਮਾਤਮਾ ਹੀ ਜਾਣਦਾ ਹੈ

  • @jagirsingh7336
    @jagirsingh7336 6 หลายเดือนก่อน +3

    ਇੱਕ ਜਨਰਲ ਸੁਬੇਗ ਸਿੰਘ 'ਤੇ ਦੂਜਾ ਸੁਬੇਗ ਸਿੰਘ ਵਿਰਕ ਬਾਬਾ ਜੀ ਅਪਣਾ ਮੋਬਾਈਲ ਨੰਬਰ ਦੋ ਗੱਲ ਕਰਨ ਨੂੰ ਜੀ ਕਰਦਾ ❤

  • @MandeepSingh-nd9it
    @MandeepSingh-nd9it 6 หลายเดือนก่อน +5

    ਇਹ ਰੱਬੀ ਰੂਹ ਹੈ ਵਾਹਿਗੁਰੂ ਜੀ ਮੇਹਰ ਬਣਾਈ ਰੱਖਣ 🙏

  • @lakhraj7783
    @lakhraj7783 5 หลายเดือนก่อน

    ਧੰਨ ਬਾਪੂ ਜੀ ਵਾਹਿਗੁਰੂ ਜੀ ਤੁਹਾਨੂੰ ਲੰਬੀ ਉਮਰ ਬਕਸ਼ੇ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @shivshakticorporation6893
    @shivshakticorporation6893 6 หลายเดือนก่อน +5

    ਪ੍ਰਮਾਤਮਾ ਇਸੇ ਤਰ੍ਹਾਂ ਕ੍ਰਿਪਾ ਬਣਾਈ ਰੱਖੇ ਜੀ

  • @D_kaur3546
    @D_kaur3546 6 หลายเดือนก่อน +4

    Waheguru ji kot kot parnam Bab ji nu 🙏🙏🙏🙏🙏

  • @blessings30
    @blessings30 6 หลายเดือนก่อน +3

    Waheguru ji
    Dhan guru ty dhan guru dy sikh
    Waheguru ji chadi kala ch rakhan lai tuhada shukriya shukriya shukriya

  • @freethinker3131
    @freethinker3131 6 หลายเดือนก่อน +3

    Bapu is grounded. He touched the core from where peace originates.

  • @SurinderSingh-kd1sy
    @SurinderSingh-kd1sy 6 หลายเดือนก่อน +5

    ਬਾਬਾ ਵਿਰਕ ਜੀ ਚੜਦੀ ਕਲਾ ਵਾਹਿਗੁਰੂ

  • @GurkaramSekhon-zi7pt
    @GurkaramSekhon-zi7pt 6 หลายเดือนก่อน +2

    Honesty and integrity are main criteria of his success
    May akal purkh give him long and healthy life 🎉🎉🎉

  • @gurjantsingh2020
    @gurjantsingh2020 6 หลายเดือนก่อน +4

    Bapu ji ,tuhanu koti kot parnam, namashkar ,Charan Vandana, m pehla b video dekhi c ,ik ik shabad dhiyan nal sunde ha ,,is trah di sachi rooha karn hi samaaj chal rha h ,,koi virla hi istrah da Babe Nanak da sikh milda h ,,jeonda reh bapu ,hamesha tandrust reh ,,,

  • @dekwalia
    @dekwalia 6 หลายเดือนก่อน +7

    ਬਾਬੇ ਨਾਨਕ ਦੇ ਸੱਚੇ ਸਿੱਖ

  • @Amritpalkaur-pv3ex
    @Amritpalkaur-pv3ex 5 หลายเดือนก่อน +1

    ਵਾਹਿਗੁਰੂ ਜੀ ਵਾਹਿਗੁਰੂ ਜੀ ਧੰਨ ਵਾਹਿਗੁਰੂ ਜੀ ਧੰਨ ਵਾਹਿਗੁਰੂ ਜੀ ਦੀ ਰਚਨਾ ਅਪਰ ਅਪਾਰ ਵਾਹਿਗੁਰੂ ਜੀ ਵਾਹਿਗੁਰੂ ਜੀ

  • @Kiranpal-Singh
    @Kiranpal-Singh 6 หลายเดือนก่อน +2

    *ਗੁਰੂ ਨਾਨਕ ਸਾਹਿਬ ਦੇ ਉਪਦੇਸ਼ ਅਨੁਸਾਰ (ਜਾਂ ਆਪਣੇ ਧਰਮ ਅਨੁਸਾਰ) ਗੁਜਰਾਨ ਲਈ ਕੰਮ ਦੇ ਨਾਲ, ਜਿੰਦਗੀ ਦੇ ਮੁੱਖ ਉਦੇਸ਼, ਨਾਮ-ਬਾਣੀ ਅਭਿਆਸ (ਆਤਮਾ ਦਾ ਪਰਮ+ਆਤਮਾ= ਪਰਮਾਤਮਾ ਨਾਲ ਮਿਲਾਪ) ਸੁੱਚੀ ਕਿਰਤ-ਸਾਦਾਪਨ ਅਤੇ ਲੋੜਵੰਦਾਂ ਦੀ ਮੱਦਦ ਨੂੰ ਜਿੰਦਗੀ ਦਾ ਹਿੱਸਾ ਬਣਾਉਣ ਲਈ ਯਤਨਸ਼ੀਲ ਰਹੀਏ* !

  • @Harman_neelon
    @Harman_neelon 5 หลายเดือนก่อน

    ਬਾਬਾ ਜੀ ਤੁਹਾਡੇ ਵਰਗਾ ਤਾਂ ਇਸ ਦੁਨੀਆ ਤੇ ਕੋਈ ਕੋਈ ਹੀ ਜਨਮ ਲੈਦਾ ਹੈ ਆਪ ਜੀ ਦੀ ਵੀਡੀਓ ਦੇਖਕੇ ਮਨ ਬਹੁਤ ਦੁਖ ਵੀ ਹੋਇਆ ਅਤੇ ਮਨ ਨੂੰ ਅਪਣੀ ਰਹਿੰਦੀ ਉਮਰ ਲਈ ਸੋਚਣ ਲਾ ਦਿੱਤਾ ਮਾਲਕਾ ਤੂੰ ਬੜਾ ਬੇਅੰਤ ਹੈਂ ਸਭ ਦਾ ਭਲਾ ਕਰੀਂ >ਪ੍ਰੇਮ ਸਿੰਘ ਨੀਲੋਂ ਪੁਲ ਨੇੜੇ ਸਮਰਾਲਾ ( ਲੁਧਿਆਣਾ )

  • @virsasingh6859
    @virsasingh6859 6 หลายเดือนก่อน +3

    ਬਾਪੂ ਜੀ ਮਹਾਨ ਸਖਸੀਅਤ ਨੇ 🙏🙏

  • @balvirsinghsodhi6157
    @balvirsinghsodhi6157 6 หลายเดือนก่อน +3

    Sant ji you are great God bless you and may be live long

  • @MastLalijatt
    @MastLalijatt 6 หลายเดือนก่อน +2

    ਅਕਲ ਆ ਗਈ ਭਾਈ ਨੂੰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @Meher_and_Agam
    @Meher_and_Agam 5 หลายเดือนก่อน +1

    ਵਾਹਿਗੁਰੂ ਜੀ ਮੇਹਰ ਕਰਨ ਜੀ ਬਾਬਾ ਜੀ ਤੇ ਜੀ

  • @jaswantrai5840
    @jaswantrai5840 6 หลายเดือนก่อน +2

    Excellent Rabbi ruh.excellent interview.

  • @ajaibsingh3873
    @ajaibsingh3873 6 หลายเดือนก่อน +76

    ਇਕ ਅਡਾਨੀ ਤੇ ਇੱਕ ਅੰਬਾਨੀ ਅਤੇ ਇੱਕ ਇਹ ਬਾਬਾ ਜੀ ਨੇ।

    • @HarjeetSingh-sr9cf
      @HarjeetSingh-sr9cf 6 หลายเดือนก่อน +7

      ਅਡਾਨੀ ਤੇ ਅੰਬਾਨੀ ਇਸ ਦੀ ਕੀ ਰੀਸ ਕਰਨਗੇ ਉਨ੍ਹਾਂ ਨੇ ਲੁੱਟ ਮਚਾਈ ਉਹਨਾਂ ਦੀ ਸੋਚ ਹੋਰ ਇਹ ਦਾਨੀ ਸੱਜਣਾਂ ਦੇ ਵਿੱਚੋਂ ਵੀ ਮੋਹਰੀ ਹਨ ਵਾਹਿਗੁਰੂ ਜੀ ਬਾਬਾ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ 🙏🙏🙏🙏🙏

    • @dehatijadibuti1928
      @dehatijadibuti1928 4 หลายเดือนก่อน +1

      ਅਡਾਨੀ ਅਬਾਨੀ ਤਾਂ ਇਨ੍ਹਾਂ ਦੀ ਸੇਵਾ ਦੇ ਮੁਕਾਬਲੇ ਜ਼ੀਰੋ ਨੇ

  • @SurjeetSingh-tr8yj
    @SurjeetSingh-tr8yj 5 หลายเดือนก่อน +1

    Excellent job God bless you my dear may you live long with God's grace

  • @HundalHarmeet
    @HundalHarmeet 6 หลายเดือนก่อน +3

    Waheguru ji chaddi kala bakshan tuhanu, lammi Umar Hove tuhadi 🙏🙏🙏🙏🙏

  • @karamjitsinghsalana4648
    @karamjitsinghsalana4648 6 หลายเดือนก่อน +13

    Waheguru ji❤❤❤

  • @motivationchannel9886
    @motivationchannel9886 6 หลายเดือนก่อน +2

    Guru Nanak ji kirpa bani rahe.. baba Virak ji te ❤❤❤❤❤

  • @JasbirSidhu-k4f
    @JasbirSidhu-k4f 5 หลายเดือนก่อน +1

    Waheguru ji apni kirpa bnai rakhn bapu ji te jado lakha jarora sabgta insan diyaa duaava naal ne ta bapu ji vaste koi sarkari award Maine nahi rakhda ...bapu ji bht vadhiyaa nanujhta di sewa kar rahe ne te ik sache suche Guru de Sikh de eho karam ne...gbu bapu ji te all team.