"ਇਨਸਾਨੀਅਤ ਨੂੰ ਪਿਆਰ ਕਰੋ, ਕਿਸੇ ਤੇ ਜੁਲਮ ਨਾ ਕਰੋ" | Bhai Sarbjit Singh Dhunda | Tegh TV & Radio 2025

แชร์
ฝัง
  • เผยแพร่เมื่อ 4 ม.ค. 2025

ความคิดเห็น • 46

  • @gandhisidhu1469
    @gandhisidhu1469 2 วันที่ผ่านมา +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹ ਜੀ

  • @gandhisidhu1469
    @gandhisidhu1469 2 วันที่ผ่านมา +2

    ਵਾਹ ਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ

  • @rampal33e65
    @rampal33e65 2 วันที่ผ่านมา +1

    ਧੰਨ ਨਾਨਕ ਤੇਰੀ ਵੱਡੀ ਕਮਾਈ। ਗਿਆਨੀ ਜੀ ਤੁਸੀਂ ਗੁਰੂ ਨਾਨਕ ਦੇਵ ਜੀ ਦੇ ਅਸਲੀ ਸਿੱਖੀ ਸਿਧਾਂਤਾਂ ਤੇ ਚੱਲਦੇ ਹੋਏ ਸੱਚ ਬਿਆਨ ਕਰਦੇ ਹੋਏ ਜਾਤੀ ਭਿੰਨ ਭੇਦ ਕਰਨ ਜ਼ੁਲਮਕਾਰਾਂ ਅਤੇ ਉਨ੍ਹਾਂ ਦੇ ਜ਼ੁਲਮਾਂ ਵਿਰੁੱਧ ਬੋਲਦੇ ਹੋ ਜੀ। ਵਾਹਿਗੁਰੂ ਪਰਮਾਤਮਾ ਤੁਹਾਨੂੰ ਚੜ੍ਹਦੀਆਂ ਕਲਾਂ, ਤੰਦਰੁਸਤੀਆਂ, ਲੰਬੀਆਂ ਤੇ ਖੁਸ਼ਹਾਲ ਉਮਰਾਂ ਬਖ਼ਸ਼ਣ ਜੀ।

  • @laddiguru8074
    @laddiguru8074 วันที่ผ่านมา

    ਵਾਹ ਜੀ ਵਾਹ ਭਾਈ ਸਾਹਿਬ ਧੂੰਦਾ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਵੀਰ ਜੀੳ ਬਹੁਤ ਸੁੰਦਰ ਕਹਿਆ ਵਾਹ ਜੀ ਵਾਹ ਭਾਈ ਸਾਹਿਬ ਜਿੰਦਾਬਾਦ ਜਿੰਦਾਬਾਦ ਬਿਲਕੁਲ ਠੀਕ ਕਹਿਆ ❤❤❤❤❤

  • @gsdakha3763
    @gsdakha3763 4 วันที่ผ่านมา +5

    ਬਿਲਕੁੱਲ ਸਹੀ ਗੱਲ ਹੈ ਭਾਈ ਸਾਬ ਜੀ

  • @ajaibsinghdhindsa2664
    @ajaibsinghdhindsa2664 3 วันที่ผ่านมา +1

    ਦੁਨੀਆਂ ਦਾ ਇੱਕੋ ਇੱਕ ਸੱਚੇ ਪ੍ਰਚਾਰਕ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਧੂੰਦਾ ਜੀ ਵਾਹਿਗੁਰੂ ਜੀ ਲੰਬੀ ਉਮਰ ਦੀ ਕਿਰਪਾ ਕਰਨ ਸਮਾਜ ਨੂੰ ਸੇਧ ਦਿੰਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @sewaksinghshamiria4488
    @sewaksinghshamiria4488 วันที่ผ่านมา

    ਧੁੰਦਾ ਸਾਹਿਬ ਜਨਿਊ ਬਾਰੇ ਜਾਣਕਾਰੀ ਦੇਣ ਲਈ ਧੰਨਵਾਦ ਜੀ

  • @baldevGsingh8393
    @baldevGsingh8393 2 วันที่ผ่านมา

    ਵਾਹਿਗੁਰੂ ਜੀ

  • @plessrocok8229
    @plessrocok8229 3 วันที่ผ่านมา

    Waheguru ji waheguru ji waheguru ji waheguru ji waheguru ji

  • @lakhylakhvirsingh5828
    @lakhylakhvirsingh5828 3 วันที่ผ่านมา +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ

  • @bcnrvju
    @bcnrvju 3 วันที่ผ่านมา +3

    ਬਹੁਤ ਵਧੀਆ ਵਿਚਾਰ ਭਾਈ ਸਾਹਿਬ ਜੀ

  • @plessrocok8229
    @plessrocok8229 3 วันที่ผ่านมา +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @AmrikSingh-je4ci
    @AmrikSingh-je4ci 2 วันที่ผ่านมา

    Bhi sahib ji nu chardi kala wich rakhe waheguru ji

  • @plessrocok8229
    @plessrocok8229 3 วันที่ผ่านมา +1

    Satnam shri waheguru ji satnam shri waheguru ji satnam shri waheguru ji

  • @karamsingh1722
    @karamsingh1722 3 วันที่ผ่านมา +1

    ਦਰਬਾਰ ਸਾਹਿਬ ਲਫਾਫੇ ਮਿਲਦੇ ਸੀ ਜਥੇਦਾਰਾ ਨੂ ਡੇਰੇ ਤਾ। ਭਾਈ ਖੁਲਣੇ ਹੀ ਸੀ ਜੀ ❤❤❤❤❤❤❤

  • @mangharam3509
    @mangharam3509 3 วันที่ผ่านมา +2

    सतनाम श्रीवाहेगुरु जी।

  • @karamsingh1722
    @karamsingh1722 3 วันที่ผ่านมา +1

    ਧੂਦਾ ਜੀ ਲਫਾਫੇ ਦੀ ਕਰਾਮਾਤ ਵੱਖਰੀ। ਹੈ ਜੀ❤❤❤❤❤❤❤

  • @JaspalSingh-lg4tc
    @JaspalSingh-lg4tc 2 วันที่ผ่านมา

    WAHEGURU JI BABA SANGAT SINGH SEVA FOUNDATION DEHLON LDH

  • @MajorsinghKalyan
    @MajorsinghKalyan 3 วันที่ผ่านมา +2

    ਭਾਈ ਸਾਹਿਬ ਜੀ ਤੁਹਾਡੀਆਂ ਸੱਚੀਆਂ ਗੱਲਾਂ ਕਥਾ ਰਾਹੀਂ ਸੁਣਕੇ ਬਹੁਤ ਵਧੀਆ ਲੱਗਿਆ ਏਹਨੂੰ ਕੈਂਹਦੇ ਨੇ ਬਿਲਕੁੱਲ ਨਿੱਡਰ ਹੋ ਕੇ ਸੱਚ ਬੋਲਣਾ ਪਰ ਵੀਰ ਜੀ ਸਾਇਦ ਤੁਹਾਨੂੰ ਪਤਾ ਹੋਵੈ ਕੇ ਜਿਹੜੀ ਜਮੀਨੀ ਵੰਡ ਕਾਣੀ ਕਿਉ ਹੋਈ ਹੈ ਜੀ ਕਿਓ ਕੇ ਸਿੱਖ਼ ਰਾਜ ਵਿੱਚ ਵੀ ਸ਼ਰਮਾਏ ਦਾਰਾ ਨੂੰ ਹੀ ਜਮੀਨਾਂ ਦੇ ਪਟੇ ਤਿੰਨ ਤਿੰਨ ਸੌ ਕਿੱਲੇ ਦੇ ਕੱਟਕੇ ਸਿੱਖਾਂ ਦੇ ਪੱਕੇ ਨਾਮ ਕੀਤੇ ਗਏ। ਅਫਸੋਸ ਹੈ ਕਿ ਬਿਨਾਂ। ਜੜ੍ਹ ਕੌਮ। ਜੀਹਨੂੰ ਅੱਜ ਜੱਟ ਕਿਹਾ ਜਾਂਦਾ ਹੈ ਜੀ ਸਿਰਫ਼ ਇਹਨਾਂ ਕੋਲ਼ ਹੀ ਕਿਓ ਹੈ ਕੋਈ ਛੋਟੀ ਕਾਸਟ ਦਾ ਸਿੱਖ ਉਦੋਂ ਸਿੱਖ ਇਹਨਾਂ ਸਿੱਖਾਂ ਵਿੱਚ ਨਹੀਂ ਸੀ ਮੁੱਕਦੀ ਗੱਲ ਇਹ ਹੈ ਕਿ। ਦੂਜਿਆਂ ਕਾਸਤਾ ਨੂੰ ਜਮੀਨ ਕਿਓ ਨਹੀ ਦਿੱਤੀ ਇਹ ਕਾਣੀ ਵੰਡ ਕਿਉਂ ਹੋਈ ਜਾ ਕੀਹਨੇ ਕੀਤੀ। Plz ਜਰੂਰ ਦੱਸੋ ਜੀ ਮੇਹਰ ਬਨੀ ਹੋਵੇਗੀ। ਬਾਕੀ ਆਪ ਜੀ ਬਹੁਤ ਹੀ ਵਧੀਆ ਤੇ ਸੱਚੇ ਪ੍ਰਚਾਰਕ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ dr ms ਭਦੌੜ bhadaur ਬਰਨਾਲਾ thanks 👍👍👍👍👍👍👍👍👍👍👍👍👍👍👍👍👍

  • @alhequoqcrp3205
    @alhequoqcrp3205 3 วันที่ผ่านมา

    ਵਾਹਿਗੁਰੂ ਵਾਹਿਗੁਰੂਵਾਹਿਗੁਰੂ ਵਾਹਿਗੁਰੂਵਾਹਿਗੁਰੂ ਵਾਹਿਗੁਰੂਵਾਹਿਗੁਰੂ ਵਾਹਿਗੁਰੂਵਾਹਿਗੁਰੂ ਵਾਹਿਗੁਰੂ

  • @lakhvindersingh161
    @lakhvindersingh161 2 วันที่ผ่านมา

    Ray Sikh aaa waheguru ji

  • @ginderkaur6274
    @ginderkaur6274 3 วันที่ผ่านมา

    ਬਹੁਤ ਵਿਵੇਕਸ਼ੀਲ ਵਿਚਾਰ ਧਨਵਾਦ

  • @Never_Forget84
    @Never_Forget84 3 วันที่ผ่านมา +2

    Awesome katha Waheguru

    • @karamsingh1722
      @karamsingh1722 3 วันที่ผ่านมา

      ਵਹਿਗੁਰੂ ਜੀਧੰਨ ਗੁਰੂ ਨਾਨਕਜੀ ❤❤❤❤❤❤❤❤❤❤❤❤❤❤❤

    • @karamsingh1722
      @karamsingh1722 3 วันที่ผ่านมา

      ਬਾਬਾ ਨਾਨਕ ਧੰਨ ਹੈ ਮਾਲਕ ਤੂ ਧੰਨ ਹੈ ❤❤❤❤❤❤❤❤❤❤❤

  • @Lovenature-nt8zm
    @Lovenature-nt8zm 4 วันที่ผ่านมา +14

    ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ 🙏

    • @jashjash8081
      @jashjash8081 3 วันที่ผ่านมา +2

      🎉🎉

    • @kamladevi2257
      @kamladevi2257 2 วันที่ผ่านมา

      H i Friend who are you doing me know if you want to the same time as well and answers Hindi class 8th Quarter ended September to the same exercise in 😍🤣😂🤩🤔🤩

  • @RajvinderSingh-v5b
    @RajvinderSingh-v5b 3 วันที่ผ่านมา

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @Ramanjot-creativity
    @Ramanjot-creativity 3 วันที่ผ่านมา +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਭਾਈ ਸਾਹਿਬ ਜੀ 🙏🏻🙏🏻🙏🏻🙏🏻🙏🏻

  • @AmrikSingh-je4ci
    @AmrikSingh-je4ci 2 วันที่ผ่านมา

    Bhi sahib ji nu chardi kala wich rakhe waheguru ji 39:19

  • @Never_Forget84
    @Never_Forget84 3 วันที่ผ่านมา +2

    Guru Fateh ji.waheguru

  • @amritsingh-n9n
    @amritsingh-n9n 3 วันที่ผ่านมา

    Wah ji wah Bhai Sahib ji 🙏🙏

  • @jasvirsinghgill596
    @jasvirsinghgill596 3 วันที่ผ่านมา

    ਬਿਲਕੁਲ ਸੱਚ ਅਸਲੀ ਫਿਲਗ

  • @SantokhSingh-m5e
    @SantokhSingh-m5e 3 วันที่ผ่านมา +1

    Whaheguru ji 🙏

  • @tarandeepsingh6012
    @tarandeepsingh6012 3 วันที่ผ่านมา +1

    Veer ji bohat vadia vichar ❤❤

  • @jasvirsinghgill596
    @jasvirsinghgill596 3 วันที่ผ่านมา

    Waheguru ji

  • @ramindercheema4495
    @ramindercheema4495 3 วันที่ผ่านมา

    Waheguru ji❤

  • @laddiguru8074
    @laddiguru8074 วันที่ผ่านมา

    ਇਹੋ ਜਿਹੇ ਬਾਬਾ ਨਹੀ ਹੁੰਦੇ ਪਿਆਰੋ ਇਹੇ ਸਾਧ ਨਹੀ ਸਾਨ ਹੁਦੇ ਨਹ ਪਿਆਰੇ ,ਇਹੇ ਸੋਚ ਵਾਲੇ ਬਾਬਾ ਨਹੀ ਹੁਦੇ ਜਹਿੜੇ ਜਾਤ ਪਾਤ ਵਿਚ ਵਡੇ ਗਏ ਨਹ

  • @IPSSandhu-z9w
    @IPSSandhu-z9w 3 วันที่ผ่านมา

    ਜਿਸ ਤਰ੍ਹਾਂ ਅਮ੍ਰਿਤ ਪਾਲ ਸਿੰਘ ਨੇ ਕੀਤੀ

  • @jasvirsinghgill596
    @jasvirsinghgill596 3 วันที่ผ่านมา

    ਇਸਨੂੰ ਕਹਿੰਦੇ ਹਾਂ ਸੱਚ ਬੋਲਣਾ

  • @plessrocok8229
    @plessrocok8229 3 วันที่ผ่านมา

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @plessrocok8229
    @plessrocok8229 3 วันที่ผ่านมา

    Waheguru ji waheguru ji waheguru ji waheguru ji

  • @mastansingh5568
    @mastansingh5568 3 วันที่ผ่านมา

    Waheguru ji

  • @balbirkaur9905
    @balbirkaur9905 2 วันที่ผ่านมา

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏

  • @plessrocok8229
    @plessrocok8229 3 วันที่ผ่านมา +1

    Waheguru ji waheguru ji