ਘਰ ਬੈਠ ਕੇ ਇਲਜਾਮ ਲਾ ਦੇਣਾ ਬਹੁਤ ਸੋਖਾ ਪਰ ਸਾਹਮਣੇ ਆ ਕਿ ਜਵਾਬ ਦੇਣਾ ਬਹੁਤ ਔਖਾ

แชร์
ฝัง
  • เผยแพร่เมื่อ 6 ม.ค. 2025

ความคิดเห็น • 83

  • @PalaAULAKH
    @PalaAULAKH วันที่ผ่านมา +28

    ਵਾਹ ਬਾਈ ਭਾਨੇ ਦਿਲ❤ਖੁਸ਼ ਕਰਤਾ ਐਵੇ ਨੀ ਭਾਨਾ ਭਾਨਾ ਹੁੰਦੀ ਭਾਨੇ ਦੀ ਮਾਂ ਨੇ ਸੇ਼ਰ ਪੁੱਤ ਨੂੰ ਜਨਮ ਦਿੱਤਾ ਵਾਹਿਗੁਰੂ ਜੀ🙏 ਭਾਨੇ ਨੂੰ ਚੜਦੀ ਕਲਾ ਵਿੱਚ ਰੱਖਣਾ ਜੀ🙏🙏🙏🙏

  • @TarsemSingh-fk1dy
    @TarsemSingh-fk1dy วันที่ผ่านมา +11

    ਬੀਬੀ ਨੇ ਜਦੋਂ ਭਾਨੇ ਨੂੰ ਗਲਤ ਸ਼ਬਦਾਵਲੀ ਵਰਤੀ ਤਾਂ
    ਅਸੀਂ ਤਾਂ ਪੂਰੀ ਗੱਲ ਸੁਣਨ ਤੋੰ ਪਹਿਲਾਂ ਹੀ ਦਸ ਦਿੱਤਾ ਕਿ ਬੀਬੀ ਜਰੂਰ ਕਿਸੇ ਦੇ ਢਹੇ ਚੜਕੇ ਬੋਲ ਰਹੀ ਹੈ.

  • @harindermundi92
    @harindermundi92 วันที่ผ่านมา +16

    ਵਾਹਿਗੁਰੂ ਤੇਰੇ ਅੰਗ ਸੰਗ ਆ ਭਾਨੇ ਚੜਦੀ ਕਲਾ

  • @PalaAULAKH
    @PalaAULAKH วันที่ผ่านมา +12

    ਬਾਈ ਭਾਨੇ ਦੋਰਾਹੇ ਆਲੀ ਖੱਚ ਉਦੋ ਕਹਿੰਦੀ ਸੀ ਮੈਂ ਕੁੜੀਆਂ ਦਾ ਸਾਥ ਦਿਉ ਤੇ ਭਾਨੇ ਦਾ ਜਲੂਸ ਕੱਢੂਗਾ ਅੱਜ ਕਿੱਥੇ ਲੁੱਕ ਗਿਆ ਅੱਜ ਆਉਦਾ ਨਿੱਤ ਭੋਕਦਾ ਸੀ ਭਾਨਾ ਪੈਸੇ ਖਾਂਦਾ ਹੁਣ ਭੌਕ ਭਾਨਾ ਸਿੱਧੂ ਜਿੰਦਾਬਾਦ ਭਾਨਾ ਸਿੱਧੂ ਜਿੰਦਾਬਾਦ ਭਾਨਾ ਸਿੱਧੂ ਜਿੰਦਾਬਾਦ

  • @BaljeetKaur-fs5hg
    @BaljeetKaur-fs5hg 15 ชั่วโมงที่ผ่านมา +1

    ਵਾਹਿਗੁਰੂ ਜੀ ਚੱੜਦੀ ਕਲਾ ਰੱਖਣ ਵੀਰੇ

  • @mkaur2520
    @mkaur2520 วันที่ผ่านมา +6

    ਭਾਨੇ ਵੀਰੇ ਜਿੰਦਾ ਬਾਦ ❤ ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖਣ ਥੋਨੂੰ 🙏❤️

  • @BuntyAtwal-d5l
    @BuntyAtwal-d5l วันที่ผ่านมา +6

    Waheguru ji chardikala ch rakhe Sade Vir nu❤❤❤❤

  • @vickyvickt1477
    @vickyvickt1477 วันที่ผ่านมา +6

    Bhane veer tusi ghaint insan hoo sara Punjab janda aa 😊

  • @romysandhusandhu3359
    @romysandhusandhu3359 วันที่ผ่านมา +20

    ਭਾਨਾ ਸਿੱਧੂ ਜਿੰਦਬਾਦ ਬਾਈ ਜੀ

  • @SanjayKumar-z4f4y
    @SanjayKumar-z4f4y วันที่ผ่านมา +10

    Bhana Sidhu zindabad 🌹🌹🌹🌹🌹🌹🌹🌹

  • @youtubeshorts-sq1kg
    @youtubeshorts-sq1kg วันที่ผ่านมา +4

    Veer bhana sidhu jindabad waheguru ji mehar rakhn ji charhdikla ch rakhen ji 🙏🙏

  • @satwindersingh6817
    @satwindersingh6817 12 ชั่วโมงที่ผ่านมา +1

    your right bro ji ladla diver ji mera shona put ji for the you ji thanks for you ji

  • @GurpreetSingh-lx6zx
    @GurpreetSingh-lx6zx วันที่ผ่านมา +5

    bhana bhai zindabad, waheguru mehar rkhy bhai

  • @Ekammaan744
    @Ekammaan744 18 ชั่วโมงที่ผ่านมา +4

    ਬੰਦਾ ਬਹੁਤ ਘੈਂਟ ਹੈ ਚਵਲ ਜਨਾਨੀ ਆ ਤੁੰ ਮੁਹ ਨਾ ਲਾ ਵੀਰ

  • @Tangovlog_CHD
    @Tangovlog_CHD วันที่ผ่านมา +3

    Very good job Ver Ji 🤗👍🙋🏻‍♀️😊

  • @pritamsingh6480
    @pritamsingh6480 วันที่ผ่านมา +3

    BHANA SIDHU JI GOOD MAN

  • @tripancheema2544
    @tripancheema2544 14 ชั่วโมงที่ผ่านมา

    Bhana Sidhu good boy ❤

  • @Lakhbir-j6w
    @Lakhbir-j6w 19 ชั่วโมงที่ผ่านมา +1

    Waheguru ji maher karo ji 🙏

  • @Iqbal-cl5mz
    @Iqbal-cl5mz วันที่ผ่านมา +4

    ਭਾਨਾ ਸਿੱਧੂ ਇੱਕ ਵਧੀਆ ਇਨਸਾਨ ਆ ਜੀ ਜੋ ਲੋਕ ਭਲਾਈ ਦੇ ਕੰਮ ਕਰਦਾ

    • @sevenriversrummi5763
      @sevenriversrummi5763 21 ชั่วโมงที่ผ่านมา +1

      Chaini CHOR Bhana 😂😅😂

    • @BaljitKaur-hz2jy
      @BaljitKaur-hz2jy 19 ชั่วโมงที่ผ่านมา

      ​@sevenri ਤੇਰੀ ਕਿਤੇ ਵੀਰੇ ਇਨੇ ਚੋਰੀversrummi5763

  • @AmarithSingh
    @AmarithSingh วันที่ผ่านมา +5

    Bahna sidhu jindabad ji

  • @RashpalGill-w9w
    @RashpalGill-w9w วันที่ผ่านมา +2

    Bhana Sidhu jindabaad year

  • @abhaysran537
    @abhaysran537 วันที่ผ่านมา +4

    Bhana Sidhu jindabaad

  • @PalaAULAKH
    @PalaAULAKH วันที่ผ่านมา +4

    ਬਾਈ ਭਾਨੇ ਲੱਗਦੇ ਹੱਥ ਦੋਰਾਹੇ ਆਲੀ ਖੱਚ ਦੇ ਪਿੰਡ ਜਾਕੇ ਉਹਦਾ ਵੀ ਕੱਢ ਜਲੂਸ ਉਹ ਦੱਲਾ ਵੀ ਨਿੱਤ ਕਹਿੰਦਾ ਕਿ ਭਾਨਾ ਪੈਸੇ ਖਾ ਗਿਆ ਦੋਰਾਹੇ ਆਲੀ ਕਤੀੜ ਦਾ ਵੀ ਪਿੰਡ ਜਾਕੇ ਮੂੰਹ ਕਾਲਾ ਕਰ ਭਾਨਾ ਸਿੱਧੂ ਜਿੰਦਾਬਾਦ ਭਾਨਾ ਸਿੱਧੂ ਜਿੰਦਾਬਾਦ ਭਾਨਾ ਸਿੱਧੂ ਜਿੰਦਾਬਾਦ

  • @desasingh7038
    @desasingh7038 วันที่ผ่านมา +9

    ਭਾਨਾ ਸਿੱਧੂ ਵਧੀਆ ਬੰਦਾ ਹੈ ਭਲਾਈ ਦੇ ਕੰਮ ਕਰ ਰਿਹਾ ਹੈ

  • @RaghvirSingh-k3s
    @RaghvirSingh-k3s 21 ชั่วโมงที่ผ่านมา +1

    ਬਹੁਤ ਮਾੜੀ ਗੱਲ ਹੈ ਜੇ ਕੋਈ ਮਸਲਾ ਬਹਿ ਕੇ ਹੱਲ ਕਰੋ ਆਪਦੇ ਮਸਲੇ ਤੇ ਗੱਲ ਕਰੋ ਵੀ ਸਾਡਾ ਭਾਈ ਆਹ ਰੌਲਾ ਹੈਗਾ ਕੁੜੀਆਂ ਨੂੰ ਗਲਤ ਬੋਲਣਾ ਆਪ ਦੇ ਤੇ ਲਾ ਕੇ ਦੇਖੇ

  • @harrymehat2932
    @harrymehat2932 วันที่ผ่านมา +6

    Bhana sidhu jindabad👍👍

  • @abhaysran537
    @abhaysran537 วันที่ผ่านมา +2

    Good jatta love you ❤❤❤

  • @KuldeepSingh-bw5jw
    @KuldeepSingh-bw5jw วันที่ผ่านมา +2

    Good bhana

  • @baldevsingh-tn9cf
    @baldevsingh-tn9cf วันที่ผ่านมา +3

    Salute Bhai ji 🙏🙏

  • @KuldeepSingh-bw5jw
    @KuldeepSingh-bw5jw วันที่ผ่านมา +2

    Bhane tere nal veer good

  • @manpreetKaur-xv8yj
    @manpreetKaur-xv8yj วันที่ผ่านมา +1

    Veere tuc bilkul sahi o eh kudi de boln to pta lgda ki onhu kini kr akl aa badtameez lady aa enhu edhe ghr de v ni rokde

  • @kalasingh7179
    @kalasingh7179 วันที่ผ่านมา +6

    ਭਾਨਾ ਸਿਧੂ ਜ਼ਿੰਦਾਬਾਦ ❤❤

  • @jasbirbhullar3669
    @jasbirbhullar3669 วันที่ผ่านมา +1

    Bhana sidhu veer.. Tusi tension na lavo pura punjab nu pta ka tusi nahi galat.. Ehooo ja lookaa di tension na la bro

  • @kellygill4265
    @kellygill4265 วันที่ผ่านมา

    Waheguru jee!

  • @kaurjapp998
    @kaurjapp998 วันที่ผ่านมา +2

    BhanagoodRight

  • @harpallahoria307
    @harpallahoria307 วันที่ผ่านมา +5

    ਭਾਨਾ ਸਿੱਧੂ ਜਿੰਦਾਬਾਦ ❤

  • @RanjitKaur-z7f
    @RanjitKaur-z7f 22 ชั่วโมงที่ผ่านมา +1

    Very good bro

  • @gurmitkaur9052
    @gurmitkaur9052 14 ชั่วโมงที่ผ่านมา

    ❤❤❤❤🎉

  • @Jassi-z5z
    @Jassi-z5z 8 ชั่วโมงที่ผ่านมา

    Good ver ji

  • @ArpanVirk-w6q
    @ArpanVirk-w6q 22 ชั่วโมงที่ผ่านมา

    Wahgur ji

  • @luckygrewal4421
    @luckygrewal4421 วันที่ผ่านมา +1

    Veere doeer raho es kuri ton

  • @kuldiplalka9086
    @kuldiplalka9086 วันที่ผ่านมา

    Truth. Never died. .

  • @Khalsa-kf3wt
    @Khalsa-kf3wt วันที่ผ่านมา +1

    ਤੁਸੀ ਰਾਜਨੀਤੀ ਕੀ ਕਰਨੀ ਆ ਹੋਰ ਹੀ ਕੰਮਾਂ ਵਿੱਚ ਉਲਝੇ ਪਏ ਹੋ

  • @j_dgaming4093
    @j_dgaming4093 วันที่ผ่านมา

    ❤❤❤❤❤

  • @MalkeetMattu-d2f
    @MalkeetMattu-d2f 19 ชั่วโมงที่ผ่านมา

    Very nice

  • @shergill7696
    @shergill7696 วันที่ผ่านมา +1

    ਭਾਨੇ ਵੀਰ ਨੇ ਇੱਕ ਦਿਨ ਪਹਿਲਾਂ ਵੀਡੀਓ ਪਾਈ ਸੀ ਮੈਂ ਤੁਹਾਡੇ ਪਿੰਡ ਆਵਾਂਗਾ ਜੇਕਰ ਸੱਚੀ ਹੁੰਦੀ ਉਹ ਫਿਰ ਸਾਹਮਣੇ ਆਉਂਦੀ.. ਕੋਈ ਉਹਦੇ ਪਰਿਵਾਰ ਦਾ ਆਉਂਦਾ ..ਕੋਈ ਉਹਦਾ ਰਿਸ਼ਤੇਦਾਰ ਆਉਂਦਾ .. ਦੱਸਦੇ ਆਪਣੀਆਂ ਗੱਲਾ.. ਬੀਬੀ ਤੂੰ ਝੂਠੀ ਹੀ ਲੱਗਦੀ ਆ ਜੇ ਕਰ ਹੀ ਸਾਹਮਣੇ ਨਹੀਂ ਆਉਣਾ ਫਿਰ ਝੂਠ ਵੀਡੀਓ ਨਾ ਪਾਇਆ ਕਰੋ... ਹੁਣ ਕੀ ਕਹੀਏ ਰੱਬ ਰਾਖਾ

  • @jatinderbhinder4360
    @jatinderbhinder4360 วันที่ผ่านมา +5

    Bahna bai eda ta landi Buchi bahut kuj bolegi

  • @SamBrar-xn7ti
    @SamBrar-xn7ti 10 ชั่วโมงที่ผ่านมา +2

    Mental unpadd vela bhana. Shadai

  • @DC777s
    @DC777s 19 ชั่วโมงที่ผ่านมา

    Good

  • @G-2222-c9z
    @G-2222-c9z วันที่ผ่านมา +1

    Duniya Da Kaam badnaam kre sohniye jatt jo v Kre shreaam Kre sohniye 🦅

  • @RamkaurRamm
    @RamkaurRamm วันที่ผ่านมา

    V nice g

  • @kuldiplalka9086
    @kuldiplalka9086 วันที่ผ่านมา

    Family matter aa be wise veer g

  • @AvatarSingh-ti6hg
    @AvatarSingh-ti6hg วันที่ผ่านมา +1

    ਭਾਨਾ ਸੱਚਾ ਬੰਦਾ ਆ

  • @mandeep127
    @mandeep127 วันที่ผ่านมา +1

    Bhana bhai zindabaad

  • @PreetKaur-mg9xs
    @PreetKaur-mg9xs วันที่ผ่านมา

    Bhana sidhu ji jindabad ji

  • @RashpalGill-w9w
    @RashpalGill-w9w วันที่ผ่านมา +1

    Gasti girl sb nu pta

  • @RashpalGill-w9w
    @RashpalGill-w9w วันที่ผ่านมา

    Sách te Sach Rehna

  • @khalsa7332
    @khalsa7332 วันที่ผ่านมา +2

    ਦਵਾਨੀ ਦਾ
    ਬੰਦਾ ਨੀ ਇਹ ਭਾਨਾ

    • @sevenriversrummi5763
      @sevenriversrummi5763 21 ชั่วโมงที่ผ่านมา +1

      LAKH Rupey di gll kiti BRO.
      100000% SaCh Bol dita.
      Chaini CHOR Harmkhoor Bhana hi hai 😅

  • @BholaSingh-gw9ji
    @BholaSingh-gw9ji วันที่ผ่านมา

    Apna Galt justify na kar

  • @nevergiveup3268
    @nevergiveup3268 วันที่ผ่านมา

    Amle

  • @abhaysran537
    @abhaysran537 วันที่ผ่านมา +1

    Bhanna jaat jindabaad

    • @sevenriversrummi5763
      @sevenriversrummi5763 21 ชั่วโมงที่ผ่านมา +1

      Chaini CHOR jatt shudar murdabaad 😂😅

  • @RashpalGill-w9w
    @RashpalGill-w9w วันที่ผ่านมา

    Sb nu pta girl bare ek Gasti

  • @AmritSingh-o9v
    @AmritSingh-o9v 18 ชั่วโมงที่ผ่านมา

    Bhana write hai 🙏

  • @Majhafarm
    @Majhafarm วันที่ผ่านมา +2

    ਭਾਨੇ ਵੀਰ ਇਹ ਇਕ ਨੰਬਰ ਦੀ ਲੰਡਰ ਜਨਾਨੀ ਆ,

  • @khalsa7332
    @khalsa7332 วันที่ผ่านมา +1

    ਤੇਰੇ ਖੋਲ ਪੈਸਾ ਕਿੱਥੋ ਆਇਆ -- !!

  • @lakhwantsingh-lp1gl
    @lakhwantsingh-lp1gl 23 ชั่วโมงที่ผ่านมา +1

    ਕੁੜੀ ਸੱਚ ਬੋਲ ਰਹੀ ਹੈ

    • @sevenriversrummi5763
      @sevenriversrummi5763 21 ชั่วโมงที่ผ่านมา

      100000% SaCh bolyia BRO.
      Eh Bhana Chaini CHOR Harmkhoor hai .