ਜਦੋਂ ਕਿਸੇ ਡੇਰੇਦਾਰ ਦੇ ਚੇਲੇ ਨੇ ਭਾਈ ਸਰਬਜੀਤ ਸਿੰਘ ਧੂੰਦਾ ਨੂੰ ਫੋਨ ਕੀਤਾ Bhai Sarbjit Singh Dhunda

แชร์
ฝัง
  • เผยแพร่เมื่อ 21 ม.ค. 2025

ความคิดเห็น • 400

  • @JagjeetSingh-ut7jd
    @JagjeetSingh-ut7jd 4 ปีที่แล้ว +62

    ਬਹੁਤ.ਵਧੀਅਾ.ਕੀਤਾ.ਭਾੲੀ.ਸਰਬਜੀਤ.ਸਿਘ.ਧੁੱਦ.ਜੀ.ਡੇਰੇਦਾਰ.ਦੇ.ਝੇਲਿਅਾ.ੲਿਸੇ.ਤਰਾਂ....
    ਸਬਕ.ਸਿਖਾੲਿਅ.ਕਰੋ.

  • @ਸੱਜਰੀਸਵੇਰ
    @ਸੱਜਰੀਸਵੇਰ 3 ปีที่แล้ว +5

    ਭਾਈ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਜੀ ਬਹੁਤ ਵਧੀਆ ਜਵਾਬ ਦਿੱਤਾ ਜੀ

  • @SatnamSaini-kv7ne
    @SatnamSaini-kv7ne 4 ปีที่แล้ว +102

    ਸਾਬਾਸ ਭਾਈ ਸਰਬਜੀਤ ਸਿੰਘ ਧੂੰਦਾ ਜੀ
    Ur right
    👍👍👍👍👍👍

    • @amritpal5795
      @amritpal5795 3 ปีที่แล้ว +1

      AISE ANE LOG RABB NU CHAD KE PAKHANDI LOKAN PICCHE LAGE HOYE HUN

  • @ranjeetkhanna3993
    @ranjeetkhanna3993 หลายเดือนก่อน +1

    ਸਰਬਜੀਤ ਜੀ ਬਹੁਤ ਵਧੀਆ ਕੀਤਾ ਏਹ ਉਹ ਲੋਕ ਨੇ ਜਿਹੜੇ ਘਰ ਵਾਲੀਆਂ ਮਗਰ ਲੱਗ ਕੇ ਉਥੇ ਬਾਬਾ ਜੀ ਆਇਆਂ ਫ਼ੇਰ ਸੀ੍ ਗ੍ਰੰਥ ਸਾਹਿਬ ਜੀ ਨੂੰ ਸੱਡ ਕੇ ਲੰਮੇ ਪੈ ਜਾਂਦੇ ਨੇ ਫੇਰ ਸਾਰਾ ਟਬਰ ਉਥੋਂ ਸੋ ਜਾਦੇ ਨੇ

  • @chopra-kt4nq
    @chopra-kt4nq 3 ปีที่แล้ว +9

    ਬਿਲਕੁੱਲ ਸਹੀ ਕਿਹਾ ਭਾਈ ਸਰਬਜੀਤ ਸਿੰਘ ਧੂੰਦਾ ਜੀ

  • @jaspreetsinghaulakh1424
    @jaspreetsinghaulakh1424 3 ปีที่แล้ว +16

    ਬਿਲਕੁੱਲ ਸਹੀ ਕਿਹਾ ਭਾਈ ਸਰਬਜੀਤ ਸਿੰਘ ਧੂੰਦਾ ਜੀ ਬਹੁਤ ਵਧੀਆ ਸੁਝਾਅ ਦਿੱਤਾ ਹੈ

  • @harbhajansingh9967
    @harbhajansingh9967 หลายเดือนก่อน

    100 ਪ੍ਰਸੈਂਟ ਵਿਚਾਰ ਸਹੀ। ਭਾਈ ਸਰਬਜੀਤ ਸਿੰਘ ਧੂੰਦਾ ਜੀ ਅਕਾਲਪੁਰਖ ਵਾਹਿਗੁਰੂ ਚੜਦੀ ਕਲਾ ਵਿਚ ਹੀ ਰੱਖਣ।

  • @jaswantpanesar707
    @jaswantpanesar707 3 ปีที่แล้ว +7

    ਬਹੁਤ ਵਧੀਆ ਜਵਾਬ ਦਿੱਤਾ ਭਾਈ ਸਾਹਿਬ ਜੀ

  • @singhsabbrothar6711
    @singhsabbrothar6711 4 ปีที่แล้ว +14

    ਬਿਲਕੁਲ ਸਹੀ ਕੀਤਾ। ਸਰਬਜੀਤ ਸਿੰਘ ਜੀ

  • @Balwindersingh-rr8zj
    @Balwindersingh-rr8zj 3 ปีที่แล้ว +21

    ਭਾੲੀ ਧੂੰਦਾ ਜੀ ਸੱਚ ਤੇ ਪਹਿਰਾ ਦਿੰਦੇ ਰਹੋ, ਦੁਨਿਆਵੀ ਸੰਤਾ ਦੇ ਚੇਲਿਆਂ ਨੂੰ ਢਿੱਡ ਪੀੜ ਹੁੰਦੀ ਰਹਿਣੀ ਆ

  • @amarjitsinghtofandeol8479
    @amarjitsinghtofandeol8479 3 ปีที่แล้ว +26

    ਭਾਈ ਸਾਹਿਬ ਭਾਈ ਸਰਬਜੀਤ ਸਿੰਘ ਖਾਲਸਾ ਧੂੰਦਾ, ਕੌਮ ਦਾ ਏ ,ਪਰਚਾਰ ਸਬਦੁ ਗੁਰੂ ਸੁਰਤਿ ਨਾਲ ਜੋੜਨ ਦਾ ਜਤਨ ਕਰਦੇ ਹਨ, ਬਹੁਤ ਵਧੀਆ ਉਪਰਾਲਾ ਏ ਭਾਈ ਸਾਹਿਬ ਭਾਈ ਜੀ ਦਾ ਬਹੁਤ ਧੰਨਵਾਦੀ ਹਾਂ ਵੀ ਰ,ਗੁੱਡ ਪ੍ਰਚਾਰਕ ਨੇ

  • @amolaksingh1015
    @amolaksingh1015 3 ปีที่แล้ว +5

    ਸਾਬਾਸ ਸਰਬਜੀਤ ਸਿੰਘ ਸਿੰਘ ਜਿਉਦਾ ਰਹਿ

  • @ਲਟਕਦੀਲਾਸ਼
    @ਲਟਕਦੀਲਾਸ਼ 3 ปีที่แล้ว +1

    ਜਥੇਦਾਰ ਜੀ ਧੁੰਦਾ ਜੀ ਤੁਸੀਂ ਵਿਕੇ ਹੋਏ ਡੇਰਾ ਪਰੇਮੀ ਬਹੁਤ ਫੋਨ ਲੈਣਗੇ ਚਵਲ ਤੁਸੀਂ ਚਵਲ ਬੰਦਿਆਂ ਦਾ ਫੋਨ ਕੱਟ ਦਿਆ ਕਰੋ

  • @rakeshsood5093
    @rakeshsood5093 4 ปีที่แล้ว +17

    ਸਰਬਜੀਤ ਸਿੰਘ ਧੂੰਦਾ ਕੌਮ ਦਾ ਹੀਰਾ

  • @bagichasingh5314
    @bagichasingh5314 ปีที่แล้ว +1

    ਖਿੱਚ ਕੇ ਰੱਖ ਧੂੰਦਾ ਸਾਬ ਇਹਨਾਂ ਦੇ ਚਲੂਣੇ ਲੜਦੇ ਰਹਿੰਦੇ ਹਨ

  • @gurmelsinghmalhi8684
    @gurmelsinghmalhi8684 3 ปีที่แล้ว +14

    ਭਾੲੀ ਸਰਬਜੀਤ ਸਿੰਘ ਧੂੰਦਾ ੲਿੱਕ ਵਧੀਅਾ ਪਰਚਾਰਕ ਹਨ

  • @jagjitsinghsomal754
    @jagjitsinghsomal754 3 ปีที่แล้ว +8

    ਭਾਈ ਸਾਹਬ ਦਾ ਅਰਥ, ਭਾਈ -ਭਰਾ, ਸਾਬ ਦਾ ਅਰਥ-ਸਤਕਾਰ ਵਡਿਆਈ ਸੋਭਾ ਵਧਾਉਣੀ,
    ਆਪਣੇ ਗੁਰ ਭਾਈ ਨੂੰ ਸਤਕਾਰ ਨਾਲ ਬਲਾਉਣਾ,
    ਭਾਈ ਸਾਬ ਜੀ ਤੁਸੀਂ ਵੀ ਭਾਈ ਸਾਬ ਹੀ ਬਲਾਇਆ ਕਰੋ, ਗੁਰਮੁਖਿ ਪਿਆਰੇ ਬਣੋ।

  • @daljindersingh3276
    @daljindersingh3276 ปีที่แล้ว +1

    ਸਰਬਜੀਤ ਸਿੰਘ ਧੂੰਦਾ ਜੀ ਕੌਮ ਦੇ ਜਾਗਰੂਕ ਪ੍ਰਚਾਰਕ ਮੂਰਖ਼ ਸਿਰ ਅੜਾ ਰਹੇ

  • @pritpalsingh4634
    @pritpalsingh4634 3 ปีที่แล้ว +1

    ਭਾਈ ਸਰਬਜੀਤ ਸਿੰਘ ਧੂੰਦਾ ਜੀ, ਮੈਂ ਤੁਹਾਡੇ ਵਿਚਾਰਾਂ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ ! ਤੁਸੀਂ ਹਮੇਸ਼ਾ ਸਿੱਖਾਂ ਨੂੰ ਗੁਰੂ ਸਾਹਿਬਾਨ ਦੀਆਂ ਸਿਖਿਆਵਾਂ ਅਤੇ ਹਿਦਾਇਤਾਂ ਬਾਰੇ ਜਾਣਕਾਰੀ ਦਿੰਦੇ ਰਹਿੰਦੇ ਹੋ ! ਪਰ ਇਹ ਜਿਹੜੇ ਲੋਕ ਪਾਖੰਡੀ ਬਾਬਿਆਂ ਦੇ ਮਗਰ ਲੱਗੇ ਹੋਏ ਹਨ ਇਹਨਾਂ ਨੂੰ ਸਮਝਾਉਣਾ ਬੜਾ ਔਖਾ ਹੈ ਇਹ ਲੋਕ ਸਮਝਦੇ ਨਹੀਂ ਕਿ ਬਾਬਿਆਂ ਅਤੇ ਡੇਰਾਵਾਦ ਨੇ ਸਿੱਖੀ ਨੂੰ ਕਿੰਨੀ ਢਾਹ ਲਾਈ ਹੈ !! ਵਾਹਿਗੁਰੂ ਇਹਨਾਂ ਸਿੱਖੀ ਤੋਂ ਭਟਕੇ ਹੋਏ ਲੋਕਾਂ ਨੂੰ ਸਮੱਤ ਬਖਸ਼ੇ !!

  • @hardeepsinghdeepgrewal8398
    @hardeepsinghdeepgrewal8398 4 ปีที่แล้ว +59

    ਬਹੁਤ ਵਧੀਆ ਜਵਾਬ ਦਿੱਤਾ ਭਾਈ ਸਾਹਿਬ ਜੀ,,,

  • @RanjatKaur
    @RanjatKaur ปีที่แล้ว +1

    ਧੂੰਦਾ ਭਾਈ ਸਾਬ ਇਨ੍ਹਾਂ ਸੂਰ ਦੇ ਬੱਚਿਆਂ ਦਾ ਮੋਬਾਈਲ ਨੰਬਰ ਜੂ ਟੂਬ ਚੇਨਲ ਤੇ ਰਕੋਡ ਦੇ ਸਿੰਡ ਕਰਿਆ ਕਰੋ ਤਾਂ ਕਿ ਲੋਕੀਂ ਇਨ੍ਹਾਂ ਨੂੰ ਲਾਹਨਤਾਂ ਪੋਣ

  • @majorsingh620
    @majorsingh620 3 ปีที่แล้ว +1

    ਅਧੂਰੀ ਜਾਣਕਾਰੀ ਹੋਵੇ ਤਾ ਬੈਸ ਨਹੀ ਕਰਨੀ ਚਾਹੀਦੀ ਭਲਾ ਕਰੇ ਵਾਹਿਗੁਰੂ ਸਭਦਾ

  • @kamalkittu2773
    @kamalkittu2773 3 ปีที่แล้ว +37

    ਭਾਈ ਸਾਹਿਬ ਦਾ ਅਸਤਿਤਵ ਅਰਥ ਇਹ ਹੈ ਕਿ
    ਭਾਈ ਮਤਲਬ ਭਰਾ ਸਾਹਿਬ ਦਾ ਮਤਲਬ ਸਤਿਗੁਰੂ ਜੀ ਦੇ ਪਿਆਰੇ
    ਆ ਜੇਹੜਾ ਲੱਡੂ ਠੇਕੇਦਾਰ ਆ ਮੈਂ ਦਸਿਆ ਤੈਨੂੰ ਭਾਈ ਸਾਹਿਬ ਦਾ ਅਸਤਿਤਵ ਅਰਥ
    ਕਰ ਗੱਲ ਹੁਣ

    • @deepbenipal1612
      @deepbenipal1612 3 ปีที่แล้ว +4

      ਤੁਸੀਂ ਵੀ ਵਧੀਆ ਦੱਸਿਆ ਪਰ ਮੇਰੇ ਹਿਸਾਬ ਨਾਲ ਸਾਹਿਬ ਸ਼ਬਦ ਉੱਥੇ ਵਰਤਿਆ ਜਾਂਦਾ ਜਿਥੇ ਆਪਾਂ ਕਿਸੇ ਦਾ ਦਿਲੋ ਸਤਿਕਾਰ ਕਰਦੇ ਹਾਂ ਕਿਸੇ ਖਾਸ ਨਾਮ ਨਾਲ ਜਿਵੇਂ :-ਗੁਰੂ ਸਾਹਿਬ, ਪ੍ਰਿੰਸੀਪਲ ਸਾਹਿਬ,ਡੀ.ਸੀ. ਸਾਹਿਬ ਆਦਿ।

    • @JagtarSingh-rl4tm
      @JagtarSingh-rl4tm 3 ปีที่แล้ว

      Bilkul sahi

    • @kamalkittu2773
      @kamalkittu2773 3 ปีที่แล้ว +1

      @@deepbenipal1612 ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤਾਂ ਹੈ ਹੀ ਸਦਾ ਹਰ ਇਕ ਲਈ ਪੂਜਨੀਕ ਸਦਾ ਸਬ ਦੇ ਮਾਰਗਦਰਸ਼ਕ,, ਓਹਨਾਂ ਦਾ ਤਾਂ ਸਤਿਕਾਰ ਹਮੇਸ਼ਾ ਹੀ ਹੁਂਦਾ ਆਯਾ ਹੈ ਔਰ ਹੁਂਦਾ ਰਹਿਣਾ ਹੈ ਮੈ ਕੋਈ ਗੱਲ ਗਲਤ ਨੀ ਬੋਲੀ ਕਿਸੀ ਨੂਂ ਔਰ ਨਾ ਬੋਲਾਂ ਕਿਸੀ ਨੂਂ ਗਲਤ ਢੰਗ ਨਾਲ,,,
      ਸਹੀ ਇਨਸਾਨ ਸਚੇ ਇਨਸਾਨ ਦਾ ਸਤਿਕਾਰ ਬੀ ਆਪਾਂ ਨੂਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿਖਾਂਦੇ ਨੇ ਨਾ ।।।।
      ਜੋ ਇਨਸਾਨ ਗਲਤ ਚੱਲੇ ਓਹਨੂਂ ਛਿੱਤਰ ਪਰੇਡ ਹੋਣੀ ਬਹੁਤ ਜਰੂਰੀ ਆ ਜੋ ਇਨਸਾਨ ਸਹੀ ਆ ਓਹਦਾ ਸਤਿਕਾਰ ਕਰਨਾ ਬਹੁਤ ਜਰੂਰੀ ਆ ।।।
      ਜੇ ਕੋਈ ਵੀ ਗੱਲ ਗਲਤ ਬੋਲੀ ਆ ਤਾਂ ਸੌਰੀ ।।।।

    • @deepbenipal1612
      @deepbenipal1612 3 ปีที่แล้ว +1

      @@kamalkittu2773 nhi jii sorry Ali koi gl ni your thinking so good 🙏🙏

    • @themultiartist249
      @themultiartist249 3 ปีที่แล้ว

      Tera sarabjit da dass ni paya mtlb Bhai sahib da 😂

  • @bagichasingh5314
    @bagichasingh5314 ปีที่แล้ว +1

    ਬਹੁਤ ਵਧੀਆ ਵੀਚਾਰ

  • @gursewaksinghbrar1894
    @gursewaksinghbrar1894 11 หลายเดือนก่อน +1

    ਬਹੁਤ ਵਧੀਆ ਧੁੰਦਾ ਸਾਹਿਬ ਜੀ

  • @KulwinderKaur-ik1em
    @KulwinderKaur-ik1em 3 ปีที่แล้ว +17

    ਭਾਈ ਸਰਬਜੀਤ ਸਿੰਘ ਜੀ ਬਹੁਤ ਵਧੀਆ ਪ੍ਰਚਾਰਕ ਨੇ

  • @tannusandhu8700
    @tannusandhu8700 3 ปีที่แล้ว +7

    ਸਾਹਿਬ ਦਾ ਅਰਥ ਜਿਸ ਤਰਾ ਡਾਕਟਰ ਸਾਹਿਬ ਵਕੀਲ ਸਾਹਿਬ ਇੱਜਤ ਦੇਣ ਲਈ ਸਾਹਿਬ

  • @Sukhdevsingh-lp6pk
    @Sukhdevsingh-lp6pk 3 ปีที่แล้ว +2

    ਧੂਦਾ ਸਾਹਿਬ ਅੱਜ ਕੋਮ ਨੂੰ ਤੇਰੇ ਵਰਗੇ ਯੋਧਿਆਂ ਦੀ ਲੋੜ ਐ । ਸਚ ਪਿੱਛੇ ਜਾਨ ਵੀ ਜਾਵੇ ਤਾਂ ਸ਼ੌਦਾ ਮਹਿੰਗਾ ਨਹੀਂ ।ਸਚੀ ਸਿਰ ਝੁਕਦਾ ਤੇਰੀ ਸੋਚ ਤੇ ।

  • @amrikdhillon9977
    @amrikdhillon9977 ปีที่แล้ว +1

    ਭਾਈ ਸਰਬਜੀਤ ਸਿੰਘ ਧੂੰਦਾ ਜੀ ਜਿੰਦਾਬਾਦ ਦੂਜਾ ਬੰਦਾ ਸਾਧਾ ਦਾ ਕੌਲੀ ਚੱਟ

  • @ranvirsohi813
    @ranvirsohi813 3 ปีที่แล้ว +2

    ਬਹੁਤ ਵਧਿਆ ਜਵਾਬ ਦਿੱਤਾ.....

  • @narinderpalsingh5349
    @narinderpalsingh5349 3 ปีที่แล้ว +12

    ਭਾਈ ਸਾਹਿਬ ਜੀ ਤੁਸੀਂ ਵਧੀਆ ਸੇਵਾ ਕਰ ਰਹੇ ਹੋ, ਵਾਹਿਗੁਰੂ ਖੁਸ਼ੀਆਂ ਬਖਸ਼ੇ।

  • @BalwinderSingh-yu4tq
    @BalwinderSingh-yu4tq 3 ปีที่แล้ว +9

    ਸਰਬਜੀਤ ਸਿੰਘ ਜੀ ਬਹੁਤ ਵਧੀਆ ਪ੍ਰਚਾਰਕ ਨੇ

  • @sukhvindersingh3606
    @sukhvindersingh3606 3 ปีที่แล้ว +5

    ਗੁਰਬਾਣੀ ਨਾਲ ਜੋੜਿਆ ਕਰੋ ਅੱਜ ਲੋਕ ਤਾਂ ਹੀ ਦੁਖੀ ਹੋ ਗਏ ਨੇ ਗੁਰਬਾਣੀ ਪੜਕੇ ਕੋਈ ਰਾਜੀ ਨਹੀਂ ਹੈ ਸੋ ਸੱਚੇ ਪਾਤਸ਼ਾਹ ਵਾਹਿਗੂਰੁ ਜੀ ਦੇ ਲੜ੍ਹ ਲੱਗਕੇ ਆਪਣੇ ਘਰ ਆਪਣੇ ਜਨਮ ਨੂੰ ਸਫਲਾ ਕਰੋ ਤੇ ਲੁੱਚਿਆਂ ਦੇ ਢਾਣੇ ਤੋਂ ਬਚੋ ਇਹ ਝੋਲੀ ਚੁੱਕਾਂ ਨੇਂ ਸਿੱਖ ਪੰਥ ਦਾ ਸੱਤਿਆਨਾਸ਼ ਕਰਕੇ ਰਖਤਾ ਹੈ ਸੋ ਧੰਨਵਾਦ ਕਰਦੇ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਧੂੰਦਾ ਜੀ ਦਾ ਐਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਵਿੱਚ ਕਰਦੇ ਰਹੇ

  • @ranjodhsingh9821
    @ranjodhsingh9821 3 ปีที่แล้ว +2

    ਬਹੁਤ ਵਧੀਆ ਜਵਾਬ ਦਿੱਤਾ

  • @PalwinderSingh-fv4ev
    @PalwinderSingh-fv4ev 4 ปีที่แล้ว +12

    ਭਾਈ ਸਰਬਜੀਤ ਸਿੰਘ ਜੀ ਇਹ ਲੋਕ ਉਹ ਕੁੱਤੇ ਦੀ ਪੂਛ ਨੇ ਜਿਹੜੀ ਕਦੇ ਸਿੱਧੀ ਨੀ ਹੁੰਦੀ

  • @JoginderSingh-zs4bi
    @JoginderSingh-zs4bi 3 ปีที่แล้ว +12

    ਧੁੰਦਾਂ ਜੀ ਕਿਉਂ ਮੱਥਾ ਮਾਰਦੇ ਹੋ ਭਾਈ ਸਾਹਿਬ ਵਡਿਆਈ ਵਾਲਾ ਸ਼ਬਦ ਆ

  • @vichaarsagar6045
    @vichaarsagar6045 3 ปีที่แล้ว +19

    ਸਿੱਖ ਦੇ ਨਾਮ ਨਾਲ ਇੱਕਲ ਭਾਈ ਹੀ ਲੱਗਾ ਸਾਹਿਬ ਤਾਂ ਲੋਕਾਂ ਆਪਣੇ ਕੋਲ ਲਾਆ ਜਸਵੰਤ ਸਿੰਘ ਪਿੰਡ ਜੀਦੜਾ ਪੰਜਾਬ

  • @flpnirmal378
    @flpnirmal378 3 ปีที่แล้ว +4

    ਇਹ ਲੋਕ ਸਰਸੇ ਵਾਲੇ ਕੋਲ ਆਪਣੇ ਪਰਿਵਾਰ ਭੇਜਿਆ ਕਰਦੇ ਸਨ। ਸ਼ਰਮ ਨਹੀਂ ਆਊਦੀ ਇਹ ਨਾ ਨੂੰ। ਭਾਈ ਸਾਹਿਬ ਚੰਗਾ ਜਵਾਬ ਦਿੱਤਾ। 🙏🏾🙏🏾

  • @gurjeetsingh9370
    @gurjeetsingh9370 2 ปีที่แล้ว +5

    ਬਹੁਤ ਵਧੀਆ ਤਰੀਕੇ ਨਾਲ ਜਵਾਬ ਦਿੱਤਾ ਤੁਸੀਂ ਭਾਈ ਧੂੰਦਾ ਜੀ ,, ਭਾਈ ਦਾ ਭਰਾ ਹੁੰਦਾ ਤੇ ਜਦੋਂ ਅਸੀ ਘਰ ਵਿੱਚ ਆਪਣੇ ਵੱਡੇ ਭਰਾ ਨਾਲ ਕੋਈ ਗੱਲਬਾਤ ਕਰਦੇ ਹਾਂ ਤੇ ਅਸੀਂ ਸਤਿਕਾਰ ਵਜੋਂ ਭਾਈ ਸਾਹਿਬ ਕਹਿ ਦਿੰਦੇ ਹਾਂ ਸਾਹਿਬ ਸ਼ਬਦ ਭਰਾ ਦੇ ਸਤਿਕਾਰ ਵਜੋਂ ਵਰਤਿਆ ਜਾਂਦਾ ਹੈ ,ਜਿਵੇਂ ਆਪਾ ਕਿਸੇ ਯਾਰ ,ਦੋਸਤ ਨੂੰ ਪੁੱਛ ਲੈ ਦੇ ਹਾਂ ਜਾਂ ਅਧਿਆਪਕ ਬੱਚੇ ਨੂੰ ਪੁੱਛਦਾ ਹੈ ,ਤੁਹਾਡੇ ਫਾਦਰ ਸਾਹਿਬ ਕੀ ਕੰਮ ਕਰਦੇ ਹਨ ਸਾਹਿਬ ਸ਼ਬਦ ਅਸੀਂ ਕਿਸੇ ਦੇ ਸਤਿਕਾਰ ਵਜੋਂ ਵਰਤਦੇ ਹਾਂ,,

  • @ss-zg8ql
    @ss-zg8ql 3 ปีที่แล้ว +4

    ਬੂਬੇਆ ਨੂੰ ਠੋਕੇ ਰੱਖੋ ਜੀ। ਧੂੰਦਾ ਜੀ 🙏🙏

  • @Mandeepsingh-rs5zh
    @Mandeepsingh-rs5zh 3 ปีที่แล้ว +5

    ਭਾਈ ਸਰਬਜੀਤ िਸੰਘ ਧੂੰਦਾ ਜੀ 👌

  • @paramnoor9876
    @paramnoor9876 4 ปีที่แล้ว +10

    ਵਾਹਿਗੁਰੂ ਜੀ ਮਿਹਰ ਕਰਨ।
    ਸਤਿਨਾਮ ਸ਼੍ਰੀ ਵਾਹਿਗੁਰੂ।

  • @tricitypetbirdmohali1388
    @tricitypetbirdmohali1388 4 ปีที่แล้ว +7

    ਸਹੀ ਜਵਾਬ ਧੂੰਦਾ ਜੀ

  • @KulwantSingh-gg5qe
    @KulwantSingh-gg5qe 3 ปีที่แล้ว +16

    ਸੰਤ ਦਾ ਮਤਲਬ ਗੁਣਾ ਨਾਲ ਹੈ ਪਖੰਡੀ ਬਾਬਿਆਂ ਨਾਲ ਨਹੀਂ ਹੈ

  • @SukhdevSingh-je2md
    @SukhdevSingh-je2md 3 ปีที่แล้ว +5

    ਧੂਦਾ ਜੀ ਇਹੋ ਜਿਹੇ ਫੁਦੋ ਬੰਦਿਆ ਨਾਲ ਗਲ ਨਾ ਕਰਿਆ ਕਰੋ

  • @PartapSingh-qz5xh
    @PartapSingh-qz5xh 3 ปีที่แล้ว +2

    Very good dhundha sab

  • @balvirsingh5361
    @balvirsingh5361 3 ปีที่แล้ว +2

    ਸੱਚੇ ਸੰਤ ਉਹ ਜਿਹੜੇ ਲੋਕਾਂ ਤੋਂ ਮੰਗਕੇ ਨਹੀਂ ਖਾਂਦੇ ਤੇ ਧੰਨ ਸਤਗੁਰੂ ਨਾਨਕ ਦੇਵ ਜੀ ਦੇ ਬਚਨਾ ਅਨੁਸਾਰ ਚਲਦੇ ਹਨ ? ਵਾਹਿਗੁਰੂ
    ਨਾਮ ਜਪੋ, ਕਿਰਤ ਕਰੋ, ਵੰਡ ਛਕੋ

  • @jaswantsinghgill5093
    @jaswantsinghgill5093 3 ปีที่แล้ว +3

    Very good Bhi sahib ji waheguru ji tuhanu chardi kalha bakse thanks

  • @BalveerSingh-pw7en
    @BalveerSingh-pw7en 4 ปีที่แล้ว +9

    ਸੰਤ ਏਕੋ ਹੈ ਉਹ ਪਰਮਾਤਮਾ ਆਪ ਹੈ ਉਸ ਅੱਗੇ ਆਪਣੇ ਨਾਮ ਨਾਲ ਸੰਤ ਸਬਦ ਲਾਉਣ ਵਾਲੇ ਸਭ ਪਾਖੰਡੀ ਨੇ ਖਸਮੋ ਕਰੈ ਬਰਾਬਰੀ ਮੁਢੋ ਘੁਥਾ ਜਾਇ,ਇਸ ਕਰਕੇ ਸੰਤ ਪਰਮਾਤਮਾ ਵਰਗੀ ਸੁਰਤ ਬਣਾਉ ਸਰੀਰਾਂ ਦੇ ਨਾ ਸੰਤ ਨਾ ਲਾਉਣ ਚ ਕਿਉ ਉਲਝ ਰਹੇ ਹੋ ਭਾਈ

  • @rajpalhundal3551
    @rajpalhundal3551 4 ปีที่แล้ว +21

    Sardar Sarbjit Singh ji please stay away from ਮੁਰਖਾ ਲੋਕਾਂ ਆਪਣੀ energy waste ਨਾਂ ਕਰੋ ਇਹ ਮੂਰਖ ਹਨ ਤੇ ਮੂਰਖ ਹੀ ਰਹਿਣਾ ਇਹਨਾ ਨੇ

    • @simranjeet2561
      @simranjeet2561 3 ปีที่แล้ว

      ਮੂਰਖ ਉਹ ਹੁੰਦੇ ਜੋ ਮੱਥਾ ਲਾਉਂਦੇ ਨੇ ਮੂਰਖ ਤਾ ਧੁੰਦਾ ਜੀ ਤੁਸੀ ਉਹ ਜਿੰਨਾਂ ਸੰਤਾ ਨਾਲ ਮੱਥਾ ਲਾਇਆ ਆ

  • @pb10ludhianewale11
    @pb10ludhianewale11 3 ปีที่แล้ว +14

    ਧੰਨਵਾਦ ਵੀਰ ਜੀ ਸਰਬਜੀਤ ਸਿੰਘ ਜੀ ੲਿਹ ਪਖੰਡੀ ਸਾਧਾ ਤੋਂ ਬਚ ਕੇ ਰਹੋ।

  • @BaljitSingh-kz6lk
    @BaljitSingh-kz6lk 3 ปีที่แล้ว +1

    Very good answer dunda ji

  • @mann-kg4pg
    @mann-kg4pg 3 ปีที่แล้ว +5

    ਜੁਵਾਬ ਤਾਂ ਠੀਕ ਦੇ ਰਿਹਾ ਹੈ ਭਾਈ ਧੂਦਾਂ।। ਪਰ ਗੱਲਾਂ ਤੋਂ ਲੱਗ ਰਿਹਾ ਕੀ ਗੁੱਸਾ ਤਾਂ ਆ ਰਿਹਾ ਪਰ ਜਹਾਰ ਨਹੀਂ ਹੋਣ ਦਿੰਦਾ।।

    • @BalwinderSingh-yu4tq
      @BalwinderSingh-yu4tq 3 ปีที่แล้ว

      ਭਾਈ ਸਾਹਿਬ ਕਹਿੜਾ ਵਹਿਲਾ ਹੈ ਜੀ। ਇਹ ਵਹਿਲੇ ਸਮਝ ਲੈਂਦੇ ਨੇ

  • @happySingh-kl6nc
    @happySingh-kl6nc 4 ปีที่แล้ว +3

    ਬਾਬਾ ਬਹੁਤ ਸੋਹਣੀ ਕੁੱਤੇ ਖਾਣੀ ਕੀਤੀ ਸਾਧ ਦੇ ਚੇਲੇ ਦੀ ਇਹਨੂੰ ਜੱਥੇਦਾਰ ਸ਼ਹੀਦ ਗੁਰਦੇਵ ਸਿੰਘ ਕਾਉਂਕੇ ਜੀ ਦੇ ਸ਼ਹਾਦਤ ਦਾ ਰੁਤਬਾ ਨੀ ਪਤਾ ਉਹਨਾਂ ਕੋਮ ਲੲੀ ਸ਼ਹੀਦੀ ਦਿੱਤੀ ਉਹਨਾਂ ਦੇ ਨਾਮ ਨਾਲ ਕਿਉਂ ਨੀ ਸੰਤ ਲਾਉਣ ਦੀ ਕੋਸ਼ਿਸ਼ ਕਰਦੇ ਵਿਹਲੜਾਂ ਨੂੰ ਸੰਤ ਬਣਾਈਂ ਬੈਠੇ ਨੇ ਕੌਮ ਬਰਬਾਦ ਕਰਤੀ ਪਖੰਡੀ ਸਾਧਾਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @gurnamsingh3111
    @gurnamsingh3111 3 ปีที่แล้ว +1

    ਸਰਬਜੀਤ ਸਿੰਘ ਧੂੰਦਾ ਜੀ ਜ਼ਿੰਦਾਬਾਦ ਜਿੰਦਾਬਾਦ

  • @sarpanchkhalsa735
    @sarpanchkhalsa735 3 ปีที่แล้ว +5

    ਇਹ ਅਨਪੜ੍ਹ ਹਨ ਇਨ੍ਹਾਂ ਨੂੰ ਗੁਰਮਤਿ ਦਾ ਕੋਈ ਗਿਆਨ ਨਹੀਂ। ਝੂੰਦਾ ਜੀ ਮੂਰਖ ਨਾਲ ਨਾ ਲੁਝੀਏ

  • @JasbirSingh-wi8sr
    @JasbirSingh-wi8sr 3 ปีที่แล้ว +5

    ਇਸ ਵੀਰ ਨੂੰ ਪੁੱਛਣਾ ਸੀ ਕਿ ਇਸਨੂੰ ਸੰਤ ਦੀ ਕੀ ਪਹਿਚਾਣ ਹੈ

  • @kantarani6273
    @kantarani6273 3 ปีที่แล้ว +3

    ਧੂੰਦਾ ਸਾਹਿਬ ਤੁਸੀਂ ਬਿਲਕੁਲ ਸਹੀ ਹੋ, ਹੰਸਾਂ ਦੀ ਕਦੇ ਡਾਰ ਨਹੀਂ ਹੁੰਦੀ, ਸੰਤਾਂ ਦੀ ਕਦੇ ਜਮਾਤ ਨਹੀਂ ਹੁੰਦੀ। ਵਧੇਰੇ ਜਾਣਕਾਰੀ ਲਈ ਦੇਖੋ ਲਗਾਤਾਰ ਸਦਗ੍ਰੰਥਾਂ ਦੇ ਅਧਾਰ ਤੇ ਤੱਤਵਦਰਸੀ਼ ਸੰਤ ਰਾਮਪਾਲ ਜੀ ਮਹਾਰਾਜ ਦੇ ਸਤਿਸੰਗ ਰਾਤ 7 30 ਤੋਂ 8 30 ਤੱਕ ਸਾਧਨਾਂ ਚੈਨਲ ਤੇ ਅਤੇ ਪੜ੍ਹੋ ਗਿਆਨ ਗੰਗਾ ਪੁਸਤਕ ਪ੍ਰਮਾਣਾਂ ਸਹਿਤ।

  • @lovigill7714
    @lovigill7714 3 ปีที่แล้ว +2

    ਫੋਨ ਕੱਟੁ ਵਹੇਲੀ ਰਨ ਪਰੋਨਿਆ ਜੋਗੀ ਇਹ ਤੇ ਵਹੇਲੀ

  • @BalwinderSingh-ug9fe
    @BalwinderSingh-ug9fe 3 ปีที่แล้ว +15

    ਭਾਈ ਸਾਹਿਬ ਜੀ ਗੁਰਦੇਵ ਸਿੰਘ ਕਾਉਂਕੇ ਕਿੰਨੇ ਕੁ ਵਾਰੀ ਡੇਰਿਆਂ ਦੇ ਸਾਧਾਂ ਦੇ ਗਏ ਹਨ ।ਜੇ ਗਏ ਹੋਏ ਸਨ ਤਾਂ ਜਰੂਰ ਦਸ ਦਿਓ ਜੀ ।

  • @mundakuwaitdinarwarga2188
    @mundakuwaitdinarwarga2188 4 ปีที่แล้ว +8

    All world only Sant tan tan Sri Guru Granth Sahib Ji Maharaj Veer Sarbjit Singh Ji right right right right

  • @gurmansidhusidhu8073
    @gurmansidhusidhu8073 3 ปีที่แล้ว

    ਸੰਤ ਤਾਂ ਡੇਰਿਆਂ ਦੇ ਆਪੂੰਂ ਬਣੇ ਪਖੰਡੀਆਂ ਨੇ ਆਪਣੇ ਆਪ ਹੀ ਅਪਣੇ ਨਾਮ ਨਾਲ ਲਾ ਲਿਆ ਹੈ। ਗੁਰਬਾਣੀ ਵਿੱਚ ਤਾਂ ਸੰਤ ਬਹੁਤ ਪਹੁੰਚੇ ਹੋਏ ਅਤੇ ਗੁਰੂ ਦੀ ਮੱਤ ਅਨੁਸਾਰ ਚੱਲਣ ਵਾਲੀ ਸਖਸ਼ੀਅਤ ਨੂੰ ਹੀ ਕਿਹਾ ਜਾਂਦਾ ਹੈ। ਹੁਣ ਤਾਂ ਜਣਾ ਖਣਾ ਹੀ ਸੰਤ ਬਣਿਆ ਫਿਰਦਾ ਹੈ। ਭਾੲੀ ਧੂੰਦਾ ਜੀ ਨੇ ਬਹੁਤ ਵਧੀਆ ਢੰਗ ਨਾਲ ਸਮਝਾਇਆ ਹੈ।

  • @RamSingh-ww5we
    @RamSingh-ww5we 3 ปีที่แล้ว +5

    ਵਾਹਿਗੁਰੂ ਜੀ ਕੀ ਫਤਹਿ

  • @Jaswinder_singh68
    @Jaswinder_singh68 3 ปีที่แล้ว +2

    ਜੰਮ ਜੰਮ ਮਰੇ ਮਰੇ ਤੇ ਜੰਮੇ
    ਬੁਹਤ ਸਤਾਏ ਪਿਆ ਦੇਸ ਲੰਮੇ ॥
    ਕਾਦਰ ਕਰੀਮ ਨਾ ਜਾਣਿਆ
    ਤੀਲ ਪਿਸੇ ਜਿਵੇ ਘਾਣਿਆ ॥

  • @sukhpreetsingh5809
    @sukhpreetsingh5809 4 ปีที่แล้ว +2

    ਇਹ ਕਦੇ ਦੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖ ਨਹੀਂ ਬਣ ਸਕਦੇ ਇਸ ਨੂੰ ਪੁੱਛੋ ਜੇ ਅਖੌਤੀ ਸੰਤਾਂ ਨੇ ਪ੍ਰਚਾਰ ਕੀਤਾ ਹੁੰਦਾ ਤਾਂ ਲੋਕ ਗੁਰੂ ਨੂੰ ਛਡ ਡੇਰਿਆਂ ਦੇ ਉਪਾਸ਼ਕ ਕਿਓਂ ਬਣਦੇ ਵੀਰੋ ।ਸਾਧਾਂ ਦੇ ਖਹਿੜੇ ਛੱਡੋ

  • @satveersingh1282
    @satveersingh1282 4 ปีที่แล้ว +6

    Dhunda Saab g bahut vadiya

  • @raviroyal6707
    @raviroyal6707 3 ปีที่แล้ว +2

    ਵਾਹਿਗੁਰੂ ਜੀ

  • @karmjeetsinghraysaheb8301
    @karmjeetsinghraysaheb8301 3 ปีที่แล้ว +10

    ਬਹੁਤ ਵਧੀਆ ਭਾਈ ਸਰਬਜੀਤ ਸਿੰਘ ਜੀ

  • @jaspalsinghnagpal1811
    @jaspalsinghnagpal1811 4 ปีที่แล้ว +9

    ਜਿਉਂਦਾ ਰਹਿ ਸ਼ੇਰਾ ਵਾਹਿਗੁਰੂ ਜੀ ਮੇਹਰ ਕਰੋ ਸਭ ਤੇ ਵਾਹਿਗੁਰੂ ਜੀ

  • @ranjodhsingh9821
    @ranjodhsingh9821 3 ปีที่แล้ว +5

    ਬਹੁਤ ਵਧੀਆ ਬਹੁਤ ਵਧੀਆ ਹੀ ਕੀਤਾ ਭਾਈ ਨੇ

  • @HansRaj-zg7hb
    @HansRaj-zg7hb 3 ปีที่แล้ว +4

    ਜਿਸ ਸਾਧ ਦੇ ਡੇਰੇ ਵਿੱਚ ਮਨੁੱਖ ਨੂੰ ਮਨੁੱਖ ਹੀ ਨਹੀਂ ਸਮਝਦਾ। ਜਿਸ ਡੇਰੇ ਵਿੱਚ ਗਰੀਬ ਤਬਕੇ ਦਲਿਤ ਲੋਕਾਂ ਦੇ ਵੱਖ-ਵੱਖ ਼ਭਾਡੇ। ਕੀ ਗੁਰਬਾਣੀ ਵਿੱਚ ਇਹੋ ਜਿਹੇ ਸਾਧ ਦੀ ਕਿਥੇ ਥਾਂ ਹੈ

  • @big--brain4231
    @big--brain4231 3 ปีที่แล้ว +1

    ਸਰਬਜੀਤ ਸਿਆਂ ਇਹਨਾਂ ਦੇ ਵੱਸ ਦੀ ਗੱਲ ਨਹੀਂ ਇਹੋ ਜਿਹੇ ਚੁਮਚਿਆਂ ਨੇ ਭੁੱਚੋ ਵਾਲੇ ਥੱਲੇ ਆਪਣੀਆਂ ਕੁੜੀਆਂ ਪਾਈਆਂ ਭੈਣ ਯੱਕਾ ਨੇ

  • @gurveersingh5292
    @gurveersingh5292 3 ปีที่แล้ว +2

    ਭਾਵੇਂ ਲਗਾਓ ਭਾਈ ਭਾਵੇਂ ਲਗਾਓ ਸੰਤ,
    ਜਿਦ੍ਹਾ ਮਕਸਦ ਅਪਣੀ ਪੂਜਾ ਕਰਾਉਂਣਾ ਹੈ ਬੱਸ ਉਹ ਗ਼ਲਤ ਹੈ।
    ਕੇਵਲ ਆਪਣੇ ਨਾਂ ਅੱਗੇ ਸੰਤ ਲਾਉਂਣ ਵਾਲਿਆ ਨੂੰ ਨਾ ਕੋਸੋ, ਅੱਜਕਲ ਤਾਂ ਨਾਂ ਅੱਗੇ ਭਾਈ ਲਾਉਂਣੇ ਵਾਲੇ ਵੀ ਆਪਣੇ ਆਪ ਨੂੰ ਸੰਤ ਮੰਨਦੇ ਹਨ।
    ਘਟ ਕੋਈ ਵੀ ਨਹੀਂ,
    ਅਪਣੀ ਸੋਚ ਬਦਲੋ।
    ਸਰਬਜੀਤ ਜੀ ਤੁਸੀ ਵੀ ਬੜੀ ਜਲਦੀ ਗਰਮ ਹੋ ਗਏ ਹੋ। ਥੋੜਾ ਵਿਚਾਰ ਕਰੋ।

  • @balwindersingh1124
    @balwindersingh1124 3 ปีที่แล้ว +3

    Sarbjit singh very good 👍

  • @gurjitsinghgiaspura2146
    @gurjitsinghgiaspura2146 3 ปีที่แล้ว +7

    ਅੱਜ ਦਾ ਮਹਾਨ ਸੰਤ ਭੁਚੋ ਵਾਲਾ ਹੈ ਇਸ ਮੁਤਾਬਕ ,ਇਹਨੂੰ ਪੁੱਛੋ ਕੀ ਇਹ ਕਿਹੜੀ ਸੰਤਗਿਰੀ ਜਿਹੜੀ ਰੰਗੀਨ ਸੁਪਨਿਆ ਦੀ ਗੱਲ ਕਰੇ ਉਹ ਵੀ ਬੀਬੀਆ ਦੇ ਸਾਮਣੇ ਖੱਚਰੀ ਹਾਸੀ ਵਿੱਚ

  • @gurdeepkaur4305
    @gurdeepkaur4305 4 ปีที่แล้ว +3

    ਆ ਵੇਖੋ ਕਿਦਾ ਕਮਲੀ ਕੀਤੀ ਦੁਨੀਆ ਬਾਬਿਆ ਨੇ
    ਛਿੱਤਰ ਮਾਰੇ ਲਾ ਲਾ ਕੇ ਬਾਬੇ ਦਾ ਚੇਲਾ ਕੁੱਤਾ
    ਪਤਾ ਨਹੀ ਸਰਬਜੀਤ ਸਿੰਘ ਵੀਰ ਜੀ ਮਿੰਨੂੰ ਤੇ ਤੁਹਾਡੀ ਸਮਝ ਨਹੀ ਆਉਂਦੀ ਇਹੋ ਜਿਹੇ ਸ਼ੁਦਾਈਆਂ ਦਾ ਫੋਨ ਹੀ ਕਿਉਂ ਚੁਕਦੇ ਉ

  • @angrajsingh8503
    @angrajsingh8503 3 ปีที่แล้ว +1

    ਵੈਰੀ ਗੁੱਡ ਭਾਈ ਸਾਬ

  • @damdamatvnews7986
    @damdamatvnews7986 3 ปีที่แล้ว +2

    ਬਹੁਤ ਵੱਧੀਆ

  • @harjeetkaur6682
    @harjeetkaur6682 3 ปีที่แล้ว +2

    ਭਾਈ ਸ਼ਬਦ ਤੇ ਭਰਾ ਵਾਸਤੇ ਹੈ ਸਾਬ ਸਤਿਕਾਰ ਕਰਕੇ ਕਹਿਣਾ ਹੈ

  • @shaganbrar12
    @shaganbrar12 3 ปีที่แล้ว

    ਬੂਬਨੇ ਸਾਧਾਂ ਦੇ ਅੰਨ੍ਹੇ ਭਗਤ ਹੋਣਾ ਕੋਈ ਛੋਟੀ ਮੋਟਾ ਕੰਮ ਨਹੀਂ ਹੈ ਅੰਨ੍ਹੇ ਭਗਤ ਬਣਨ ਲਈ ਮੂਰਖ ਤੇ ਅਗਿਆਨੀ ਹੋਣਾ ਵੀ ਜਰੂਰੀ ਹੈ

  • @atmasingh5372
    @atmasingh5372 3 ปีที่แล้ว +1

    ਸਰਬਜੀਤ ਸਿੰਘ ਧੂੰਦਾ ਜੀ ਗੁਡ ਇਨਸਾਨ ਨੇ।ਭਾਈ ਸਾਹਿਬ ਜੀ ਕਾਉੁਕੇ ਦੀ ਬੁਡ ਤੇ ਮਾਰੋ ਚਾਰ ਚਪਲੀ ਆ ਇਹ ਦੀ ਮਤ ਟੇਕਣੇ ਫਿਰ ਆਵੇ ਗੀ ।

  • @AntreevSoch
    @AntreevSoch ปีที่แล้ว

    ਵੀਰ ਜੀ ਸਰਬਜੀਤ ਸਿੰਘ ਧੁੰਦਾ ਜੀ , ਤੁਸੀ ਜੇਕਰ ਦੁਨੀਆਵੀ ਲੋਕਾਂ ਨਾਲ ਜੋ ਪਖੰਡੀ, ਭੇਖੀ ਚੋਲਾ ਸੰਤਾ ਦਾ ਪਾ ਕਿ ਲੋਕਾਂ ਨੂੰ ਮਗਰ ਲਾਇਆ ਹੋਇਆ ਘੋਰ ਨਰਕਾਂ ਦੇ ਅਧਿਕਾਰੀ ਹਨ ਨਾਲ ਗੱਲਬਾਤ ਨਾ ਹੀ ਕਰੋ ਅਰਦਾਸ ਕਰੋ ਪ੍ਰਮਾਤਮਾ ਇਹਨਾਂ ਲੋਕਾਂ ਨੂੰ ਸੁਮੱਤ ਬਖਸ਼ੇ ਇਹ ਗੁਰੂ ਚੇਲੇ ਖੂਹ ਚ ਹੀ ਡਿਗਨਗੇ ਅਕਲ ਤੋਂ ਪਰਦਾ ਲਾਉਣਾ ਮੁਸ਼ਕਿਲ ਤੇ ਅਸੰਭਵ ਹੈ ਆਪਜੀ ਨੂੰ ਪ੍ਰਮਾਤਮਾ ਹਮੇਸ਼ਾ ਚੜਦੀ ਕਲਾ ਬਖਸੇ ਇਹਨਾਂ ਲੋਕਾਂ ਨੂੰ ਪਿਛਲੇ ਕਰਮਾਂ ਦਾ ਫਲ ਹੈ ਜੋ ਮਾਨਸ ਜਨਮ ਚ.ਮਿਲ ਗਿਆ ਹੈ ਇਹ ਚੰਦੂ ਦੀ ਔਲਾਦ ਦੇ ਹਨ❤❤

  • @sachibani6745
    @sachibani6745 3 ปีที่แล้ว +3

    Professor saab bakamaaaal Ji 🙏
    Babe deyan bubneyan Di changi rail bnayi Ji

  • @PritDhillon-ki4pd
    @PritDhillon-ki4pd ปีที่แล้ว

    ਹੁਣ ਤਾ ਸੰਤਾਂ ਦੇ ਵੱਗ ਫਿਰਦੇ ਕਿਹਦੇ ਕਿਹਦੇ ਪੈਰਾਂ ਨੂੰ ਹੱਥ ਲਾਵਾਂ

  • @parmjitsingh3820
    @parmjitsingh3820 3 ปีที่แล้ว +3

    Kiaa baat bhai sahab g gudd parcharak ne dhunda saab g

  • @SohnaSingh-d3b
    @SohnaSingh-d3b 16 วันที่ผ่านมา

    ਸਰਬਜੀਤ ਸਿੰਘ ਖਿੱਚ ਕੇ ਰੱਖੋ ਕੰਮ ਏ ਭੇਟਾ ਆਈ ਲੋਟ ਆਉਣ ਗੇ😅😅😅😅😅😅😅

  • @arshsingh3428
    @arshsingh3428 3 ปีที่แล้ว +1

    ਸਰਬਜੀਤ ਸਿੰਘ ਜੀ ਿੲਹਨਾਂ ਪਸੂ ਿਬਰਤੀ ਲੋਕਾ ਨਾਲ ਨਾ ੳੁਲਝਿਅਾ ਕਰੋ ਧੰਨਵਾਦ ਜੀ

  • @BalwinderSingh-ov6kt
    @BalwinderSingh-ov6kt 3 ปีที่แล้ว +2

    Dhunda SAB Bani kehndi aa
    Moorkh nal na lujeiae
    Bani Guru Guru hai Bani

  • @amarjitsinghkalkat3399
    @amarjitsinghkalkat3399 4 ปีที่แล้ว +1

    ਇਹ ਬਲਾਤਕਾਰੀ ਸਾਧ ਦਾ ਚੇਲਾ ਲਗਦਾ ਸਰਬਜੀਤ ਜੀ।

  • @Hardeepsingh-rl3kx
    @Hardeepsingh-rl3kx 3 ปีที่แล้ว +1

    Mere tee dada ji vee thode to impress hai ji , jado vee unna daa dil kar daa gurubani sunan daa kehnde thode hee vichar sunne aa. Ehe gurubani de vichar sunn ke unna dee subha ch vee bahut Farak hai ji .
    Thank you ji 🙏🙏

  • @malkitsinghpatialewale1005
    @malkitsinghpatialewale1005 3 ปีที่แล้ว

    ਧੁੰਦਾ ਜੀ ਢਡਰੀਅਾਂ ਵਾਲੇ ਸਚ ਬੋਲਦੇ ਨਿੰਦਕਾਂ ਨੂੰ ਹਜਮ ਨੀ ਹੋ ਰਿਅਾਂ

  • @Narindersingh-yj1pg
    @Narindersingh-yj1pg 3 ปีที่แล้ว

    ਸ਼ਹੀਦ ਭਾਈ ਗੁਰਦੇਵ ਸਿੰਘ ਕੋਂੳਕੇ ਪਿੰਡ ਦੇ ਸਾਰੇ ਗੁਰਸਿੱਖ ਵੀਰਾਂ ਨੂੰ ਸਤਿ ਸਿਰੀ ਅਕਾਲ ਬਾਈ ਮੇਰੀ ਸਾਰੇ ਗੁਰਸਿੱਖਾਂ ਨੂੰ ਬੇਨਤੀ ਹੈ ਜੀ ਦੇ ਕੋਈ ਗੁਰ ਵਿਚਾਰ ਕਰਨੀ ਹੋਵੇ ਤਾਂ ਕੋਸ਼ਿਸ਼ ਕਰਿਆ ਕਰੋ ਆਪਾਂ ਆਹਮਣੇ ਸਾਹਮਣੇ ਪਿਆਰ ਨਾਲ ਬੈਹ ਕੇ ਦੁਬਿਧਾ ਦੂਰ ਕਰਿਆ ਕਰੀਏ ਫੋਨ ਤੇ ਬੈਂਸ ਹੋਣ ਨਾਲ ਸਿਖੀ ਨੂੰ ਢਾ ਲਗਦੀ ਐ ਬਾਕੀ ਅਜ ਕਲ ਦੇ ਸੰਤਾ ਦਾ ਸਿਖੀ ਨੂੰ ਪ੍ਰਫੁੱਲਤ ਕਰਨ ਚ ਕੋਈ ਐਹਮ ਯੋਗਦਾਨ ਦਿਖਾਈ ਨਹੀ ਦਿੰਦਾ

  • @gursewakbuttar6371
    @gursewakbuttar6371 3 ปีที่แล้ว +4

    ਕਾਂੳਕੇ ਜਥੇਦਾਰ ਡੇਰੇ ਵਾਲਿਆਂ ਦੇ ਕਦੇ ਵੀ ਨਹੀਂ ਗੇ

  • @satinderkaur6432
    @satinderkaur6432 4 ปีที่แล้ว +2

    Good job veerji

  • @HansRaj-zg7hb
    @HansRaj-zg7hb 3 ปีที่แล้ว

    ਸੰਤ ਤਾ ਅੱਜ ਵੀ ਹਨ,ਹਰ ਇੱਕ ਨੂੰ ਸੰਤ ਨਹੀਂ ਮੰਨਿਆ ਜਾ ਸਕਦਾ, ਜਿੰਨਾ ਸੰਤਾਂ ਦੇ ਨਾਮ ਇਹ ਹਨ ਭਗਤ ਪੂਰਨ ਸਿੰਘ ਜੀ ਬੀਬਾ ਡਾਕਟਰ ਇੰਦਰਜੀਤ ਕੌਰ ਪਿੰਗਲਵਾੜੇ। ਜੋ ਸੰਤ ਬੰਦੇ ਨੂੰ ਬੰਦਾ ਹੀ ਨਹੀਂ ਸਮਝਦਾ ਸੰਤ ਕਿਵੇਂ ਹੋ ਸਕਦਾ ਹੈ। ਦਲਿਤਾਂ ਦੇ ਭਾਡੇ ਵੱਖਰੇ ਰੱਖੇ ਹਨ। ਜੇ ਛੱਕ ਹੈ।ਜਾਂ ਕੇ ਵੇਖ ਲਓ।

  • @tarnjeet5339
    @tarnjeet5339 3 ปีที่แล้ว

    ਸਤਿਕਾਰ ਜੋਗ ਵੀਰ ਜੀ ਐਹੋ j ਮੂਰਖ ਲੋਕਾਂ ਨਾ nl ਏ ਕਰੋ ਜੋ ਸੁਣ ਏ ni ਰਹੇ ਦੁਰ ਫਿੱਟੇ ਮੂੰਹ ਐਹੋ ਜੇ ਲੋਕਾਂ ਦੇ ehna ਕਿ ਸਮਝਣਾ v g tuc shi ਰਾਹੇ ਪਾ ਰਹੇ ਓ ਤੇ ਬੋਲੋ v ਲੋਕ bhot ਸੁਣਦੇ ਆ ਸੱਚ ਨੂ bhot wadiya duty a v g ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀਕਲਾ ਚ ਰੱਖੇ v g ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ

  • @mr.surjeetsingh1235
    @mr.surjeetsingh1235 3 ปีที่แล้ว +6

    very good Sarbjit singh.

  • @SahibSandhu80
    @SahibSandhu80 3 ปีที่แล้ว

    Bhai ji Right Answer

  • @damdamatvnews7986
    @damdamatvnews7986 3 ปีที่แล้ว +1

    ਇਹ ੳਹ ਲੋਕ ਨੇ ਜੋ ਕਦੇ ਵੀ ਨਹੀਂ ਸਮਝ ਸਕਦੇ

  • @padhaisewajatthakharkhoda2758
    @padhaisewajatthakharkhoda2758 4 ปีที่แล้ว +3

    🙏ਵਾਹਿਗੁਰੂ ਜੀ ਕਾ ਖਾਲਸਾ 🙏
    🙏ਵਾਹਿਗੁਰੂ ਜੀ ਕੀ ਫਤਹਿ🙏
    💯✅✅
    Veer ji me vi tuhade nal gall karni chaunda ha vdeo de thalle apna number jarur daleya karo