ਛੋਟਾ ਰੇਟ ਛੋਟਾ ਪੁਰਜਾ,, ਕੰਮ ਵੱਡਾ ਤੇ ਗਰੰਟੀ ਵੀ ਵੱਡੀ,,ਪੂਰੇ ਇੰਡੀਆ ਚ ਡਲਿਵਰੀ ਫਰੀ power tiller

แชร์
ฝัง
  • เผยแพร่เมื่อ 25 ต.ค. 2024

ความคิดเห็น • 137

  • @SandeepSingh-pn2rl
    @SandeepSingh-pn2rl ปีที่แล้ว +23

    Crime patrol vale da brother lagda eh 😅😅

  • @dairyhelp1526
    @dairyhelp1526 ปีที่แล้ว +62

    ਜਦੋ ਦਾ ਲੋਪੋ ਵਾਲੇ ਨੇ ਚੈਨਲ ਸ਼ੁਰੂ ਕੀਤਾ ਅੱਜ ਪਹਿਲੀ ਵਾਰ ਬੰਦਾ ਮਿਲਿਆ ਜਿਸ ਨੇ ਲੋਪੋ ਵਾਲੇ ਨੂੰ ਬੋਲਣ ਨੀ ਦਿੱਤਾ ਨਹੀਂ ਤਾ ਲੋਪੋ ਵਾਲਾ ਬੋਲਦਾ ਹੁੰਦਾ ਅੱਜ ਮੌਕਾ ਈ ਨੀ ਦਿੱਤਾ ਪਤੰਦਰ ਨੇ

    • @mankind905
      @mankind905 ปีที่แล้ว +4

      ਕਾਂ ਦੇ ਸਿਰ ਜਿਨੀ ਖਾਦੀ ਏ।

    • @sukhrajsinghsukhi1745
      @sukhrajsinghsukhi1745 ปีที่แล้ว +1

      ਸਹੀ

    • @mandeepdhaliwal2523
      @mandeepdhaliwal2523 ปีที่แล้ว +1

      😂😂😂😂😂😂

    • @ਹਰਪਾਲ7653
      @ਹਰਪਾਲ7653 ปีที่แล้ว +4

      @@mankind905 ਹਰ ਇੱਕ ਬੰਦੇ ਦਾ ਆਪਣਾ ਤਰੀਕਾ ਹੁੰਦਾ ਆਪਣੀ ਗੱਲ ਦੂਜੇ ਨੂੰ ਸਮਝਾਉਣ ਦਾ
      30 ਸਾਲ ਤੋਂ ਉੱਪਰ ਹੋ ਗਏ ਕੰਮ ਕਰਦੇ ਨੂੰ
      ਓਹਦਾ ਤਜ਼ੁਰਬਾ ਬੋਲਦਾ
      ਹੋ ਸਕਦਾ ਖਾਂਦਾ ਵੀ ਹੋਵੇ
      ਐਵੇਂ ਹਰੇਕ ਨੂੰ ਬਿਨਾਂ ਜਾਣੇਂ ਨਾਂ ਕਾਂ ਦੇ ਸਿਰ ਜਿੰਨੀ ਨਾਂ ਖਿਲਾ ਦਿਆ ਕਰੋ

    • @sanjeevgarg7049
      @sanjeevgarg7049 ปีที่แล้ว

      Bhai sahab, bolan Wale mere to te lopo badhni Wale Bhai sahab toh Ghat bolan Wale bhi hunde ne vadh bolan Wale bhi hunde ne , iss wich ki madha hoo gya bhai

  • @AvtarSingh-pw7fv
    @AvtarSingh-pw7fv ปีที่แล้ว +21

    ਕੰਪਨੀ ਦੇ ਮਾਲਿਕ ਬਾਈ ਦੀ ਪੂਰਾ ਮਾਲ ਖਾਧੇ ਅਮਲੀ ਵਰਗੀ ਹੈ ਵੈਸੇ ਹੋ ਸਕਦਾ ਉਹ ਕੁਦਰਤੀ ਹੋਵੇ

    • @ਹਰਪਾਲ7653
      @ਹਰਪਾਲ7653 ปีที่แล้ว +1

      ਬਾਈ ਜੀ ਕਈ ਵਾਰ ਆਪਣੀ ਗੱਲ ਸਮਝਾਉਣ ਦਾ ਤਰੀਕਾ ਵੀ ਹੁੰਦਾ
      ਦੂਜਾ ਬਾਈ ਨੂੰ ਆਪਣੇ ਸਮਾਨ ਤੇ ਪੂਰਾ ਮਾਣ ਆ ਤਾਂ ਹੀ ਐਨਾ ਚਿਰ ਟਿਕਿਆ ਮਾਰਕੀਟ ਚ

    • @sanjeevgarg7049
      @sanjeevgarg7049 ปีที่แล้ว

      Bhai sahab je sahi bolna aunda , sahi kaam aunda tah mal kha ke hi hunda ?

  • @amanbrar7370
    @amanbrar7370 ปีที่แล้ว +3

    ਰੇਟ ਬਹੁਤ ਹੀ ਜ਼ਿਆਦਾ ਹੈ ਵੀਰ
    ਰਾਜਾ ਵਾਲਿਆਂ ਦਾ

  • @JaswinderSingh-io7uo
    @JaswinderSingh-io7uo ปีที่แล้ว +10

    ਵਾਹਿਗੁਰੂ ਜੀ ਇਸ ਕੰਪਨੀ ਨੂੰ ਚੜ੍ਹਦੀ ਕਲਾ ਬਖਸ਼ੇ ਜੀ ❤❤❤❤❤❤❤❤❤

  • @harjotsandhu875
    @harjotsandhu875 ปีที่แล้ว +5

    ਸੁਖਜਿਦਰ ਬਾਈ
    ਅੱਜ ਏਹਨੂੰ ਹੀ ਬੋਲਣ ਦੇ
    ਹਾਹਾ haha

  • @balaursingh9543
    @balaursingh9543 ปีที่แล้ว +6

    ਸਿਰਾਂ 💯♥️👌👌👌

  • @dansinghmannmann3456
    @dansinghmannmann3456 ปีที่แล้ว +6

    ਰਾਜਾ ਤਾਂ ਸਿਰਾ ਕਰਾਈ ਜਾਂਦਾ

  • @rajinderdeol7178
    @rajinderdeol7178 ปีที่แล้ว +9

    ਇਕ ਸਾਲ ਪਹਿਲਾ ਅਸੀ ਵੀ ਪਾਵਰ ਵੀਡਰ ਲਿਆ ਸੀ ਵਧੀਆ ਕੰਮ ਕਰਦਾ

  • @binderrairai5736
    @binderrairai5736 ปีที่แล้ว

    S Raja good ਤਕਨੀਕ ਬਹੁਤ ਵਧੀਆ ਜੀ ਅਸੀਂ ਵੀ ਵੀਰ ਜੀ ਜਰੂਰ ਖਰੀਦਾ ਦੇ ਫਾਜ਼ਿਲਕਾ ਜ਼ਿਲ੍ਹੇ 🎉

  • @ultimatepunjab9492
    @ultimatepunjab9492 ปีที่แล้ว +1

    ਬੱਸ ਚ ਸੁਰਮਾ, ਚੂਰਨ ਵੇਚਣ ਅਲਿਆ ਵਾਗ਼ ਟੋਨ ਆ ਬਾਈ ਦੀ , ਸਾਹ ਈ ਨੀ ਲੈਂਦਾ ਪਤੰਦਰ

  • @Manpreetsingh-hz3xo
    @Manpreetsingh-hz3xo ปีที่แล้ว +5

    ਇਸ ਲਈ ਜੋ ਵੀ ਖਰੀਦਣ ਗੇ ਉਹਨਾਂ ਨੂੰ ਸਰਵਿਸ ਦੀ ਕੋਈ ਗਰੰਟੀ ਨਹੀਂ ਹੈ

    • @sanjeevgarg7049
      @sanjeevgarg7049 ปีที่แล้ว +1

      Bhai sahab tusi chinta n karo guarantee te service sabh nu diti jandi hai

  • @RanjitSingh-jm1qd
    @RanjitSingh-jm1qd ปีที่แล้ว +2

    ਮਸੀਨ ਤਾਂ ਛੱਡ ਯਾਰ ਪਹਿਲਾਂ ਇਉ ਦੱਸ ਮਾਲ ਕਿਥੋਂ ਲਇਆ ਤੇ ਕਿਨਾ ਖਾਧਾ ਤੇ ਕਿਹੜਾ ਖਾਧਾ 😂

  • @HARRYNAGRA8035
    @HARRYNAGRA8035 6 หลายเดือนก่อน

    10:36.ਕਰਿਓ ਚੈਕ ਜਾਂ ਮੈਨੂੰ ਭੁਲੇਖਾ ਲਗਾ ਵੀਰ. ਧੰਨਵਾਦ

  • @Realhorselover-ii6nk
    @Realhorselover-ii6nk ปีที่แล้ว

    Bhot vadia instrument a ...

  • @amandeepsingh-jd5nc
    @amandeepsingh-jd5nc ปีที่แล้ว +9

    Shuru ch hi gaal kadti😂😂😂😂😂😂😂😂😂😂😂

  • @MOR.BHULLAR-PB05
    @MOR.BHULLAR-PB05 ปีที่แล้ว

    ਵਧੀਆ

  • @JagjitVirk-t1o
    @JagjitVirk-t1o 8 หลายเดือนก่อน

    ਬਾਈ ਜੀ ਮੈ ਢਿੱਲੋ ਪਾਵਰ ਵਾਲਿਆ ਦਾ ਵੀਡਰ ਵਰਤਿਆ ਬਹੁਤ ਹੀ ਵਧੀਆ ਚਲਦਾ ਆ ਤੇ ਸਰਵਿਸ ਵੀ ਪੂਰੀ ok ਆ

  • @BaldevSingh-hc8ut
    @BaldevSingh-hc8ut ปีที่แล้ว

    ਨਹਿਰੀ ਪੱਕਾ ਖਾਲ ਖਾਲਣ‌ ਵਾਸਤੇ ਕੋਈ ਜੁਗਾੜ ਬਣਾਉ ਰਾਜਾ ਜੀ , ਖਾਲ ਖਾਵਣ ਲਈ ਦਿਹਾੜੀਏ ਨਹੀਂ ਮਿਲਦੇ। ਇਦਾਂ ਦਾ ਜੁਗਾੜ ਬਣਾਉ ਜਿਹੜਾ ਖਾਲ ਵਿਚ ਜੰਮੀ ਮਿੱਟੀ ਪੁੱਟ ਕੇ ਬਾਹਰ ਸੁੱਟ ਦੇਵੇ।ੳਸਦਾ ਪਹਿਲਾਂ ਗਾਹਕ ਮੈਂ ਹੋਵਾਂ ਗਾ।

  • @sandysandhu1629
    @sandysandhu1629 ปีที่แล้ว

    mai use kr reha a ehna da pump...sirra cheez a

  • @manganjitsingh8250
    @manganjitsingh8250 ปีที่แล้ว

    Jive tarker h eis de outer bethhn nu vi bnaouna chahida h

  • @jaspreet4475
    @jaspreet4475 ปีที่แล้ว +7

    ਅੱਜ ਜਾਦਾ ਖਾਦਾ ਲਗਦਾ😂😂

  • @ushhhsig648
    @ushhhsig648 ปีที่แล้ว

    ਲੋਪੋ ਵਾਲਿਅਾ ਤੇਰੇ ਤੋ ਵਧ ਅਾ ਅਜ

  • @cheematubewells9028
    @cheematubewells9028 ปีที่แล้ว

    Good emplement

  • @sukhdevsingh9844
    @sukhdevsingh9844 ปีที่แล้ว

    Satnam waheguru ji

  • @ballisanghreri7060
    @ballisanghreri7060 ปีที่แล้ว

    ਸਿੰਗ ਫਸ ਗਏ ਕੁੰਡੀਆ ਦੇ , ਮਿੱਤਰਾ ਬਹਿਜਾ ਗੋਡੀ ਲਾ ਕੇ....

  • @baroodjatt
    @baroodjatt 2 หลายเดือนก่อน +1

    Delivery ka reat machine de price vich hi fix honda

  • @ravisher4812
    @ravisher4812 ปีที่แล้ว

    Bai di vaaj billemaar jogi aleaa vergi aa

  • @Tom-ds5uk
    @Tom-ds5uk ปีที่แล้ว

    I have one in US. It’s rear tine tiller with 390cc

  • @ਕੁਲਜੀਤਸਿੰਘਸਿੰਘ-ਟ3ਡ

    ਦੋਵੇਂ ਜਣੇ ਡੱਕੇ ਹੋਏ ਹੈ ਲੈਂਦੇ ਹੈਂ ਨੀਜਾਰਾ

  • @tejvirk3150
    @tejvirk3150 ปีที่แล้ว

    ਮੋਟੀ ਖਾਧੀ ਆ ਬਾਈ ਨੇ ਗੱਲ ਡਿੱਗਣ ਨਹੀਂ ਦਿੰਦਾ ਪਤੰਦਰ

  • @cutebaby357
    @cutebaby357 ปีที่แล้ว +2

    Rotavitor ta kudrat da vairi a bai me ta ik vaari khet di vhai kitti bahut jeev ghaat hunda yar gandoe daddu chuhe hor vi bhut jeev koi vi jinda nhi bachda jehra ik vari is di lapet ch a janda appa ta mud ke rotavitor khet ch ni varea bai 😢😢😢

  • @ranjitsinghghuman9285
    @ranjitsinghghuman9285 ปีที่แล้ว

    Veer asi pamp le ke gae c khrab ho gya car wala khrab ho gya pr theek nai keeta ke ta 5 din bad ayo 6 sal da gr pia o

  • @MustakKhan-up8bm
    @MustakKhan-up8bm ปีที่แล้ว

    ਰਾਜਾ ਲੋਪੋ ਵਾਲੇ ਨੂੰ ਵਦਨੀ ਵਾਲਾ ਹੀ ਦੱਸੀ ਜਾਂਦਾ

  • @paramjitsingh2349
    @paramjitsingh2349 ปีที่แล้ว

    ਮਾਲ ਜਿਆਦਾ ਖਾ ਲਿਆ ਲੱਗਦਾ ਅੱਜ। 😢😢😂😂😢😢😅😅

  • @THELEARNINGFACTOR1313
    @THELEARNINGFACTOR1313 ปีที่แล้ว +1

    Loppo wale nu galla ch puri takkar dayi jhanda aa raja bhai 😂😊

  • @g.boparai8835
    @g.boparai8835 11 หลายเดือนก่อน

    ਬਿਨਾ ਮਤਲਬ ਦੇ ਬੋਲਣ ਨੂੰ ਭੌਂਕਦਾ ਕਹਿੰਦੇ ਆ। ਜਿਆਦਾ ਖਾਹਲੀ ਹੁਣ ਟਿਕਣ ਨੀ ਦਿੰਦੀ

  • @amanbrar7370
    @amanbrar7370 ปีที่แล้ว

    ਸਮਾਨ ਜਾਂਦਾ ਛਕਿਆ ਲੱਗਦਾ ਜਿਹੜਾ ਲੋਪੋਂ ਵਾਲੇ ਵੱਧਨੀ ਆਖੀ ਜਾਂਦਾ ਚੰਗੀ ਚਾਹ ਪਾਣੀ ਪੀ ਕੇ ਲੱਗੇ ਹੋਏ ਹੋਣ ਗੇ

  • @Manpreetsingh-hz3xo
    @Manpreetsingh-hz3xo ปีที่แล้ว +3

    Sir ma machine layi c tuhadi 82cc chotu weeder vaid autos gurdaspur to ik mahine baad machine kharab hogi tuhade dealer vaid autos vale kujh ni sunde fer ma raja enterprises to spare parts mangva ke machine repair karvai es layi jo videos vich guarantee dia galla karde o osnu laggu v karo

    • @sanjeevgarg7049
      @sanjeevgarg7049 ปีที่แล้ว

      Koi gal nhi bhai sahab lagi kiti jayugi

  • @ManpreetSingh-w2e3d
    @ManpreetSingh-w2e3d ปีที่แล้ว

    ਪ੍ਰੀਤ ਦੇਖੀਂ ਆ ਬੰਦਾ ਕਿਨਾਂ ਬੋਲਦਾ😂

  • @tanupreetkaur
    @tanupreetkaur ปีที่แล้ว

    ਮਸ਼ੀਨ ਲੈਣ ਤਾਂ ਚਲੇ ਜਾਇਏ ਪਰ ਜਿੰਨਾ ਇਹ ਬੋਲਦਾ ਇਸ ਤੋਂ ਛੁੱਟਣਾ ਕਿੱਦਾਂ

  • @manjitkaur1705
    @manjitkaur1705 ปีที่แล้ว

    👌👌👌💯💯🙏

  • @KamaljeetSingh-tt1zn
    @KamaljeetSingh-tt1zn ปีที่แล้ว

    Raja. 22. Purra. Ghent. aw. Ajj. ton. Mera. yaar. RAJA. 22

  • @sangasingh8205
    @sangasingh8205 11 หลายเดือนก่อน

    Very good

  • @MalkitSingh-eo1rd
    @MalkitSingh-eo1rd 17 วันที่ผ่านมา

    Bai ji grass cutting machine hai ji

  • @gindagill4028
    @gindagill4028 ปีที่แล้ว

    Bhaale sirrraaaaaa chez aa A👍👍👍

  • @ranjitsinghghuman9285
    @ranjitsinghghuman9285 ปีที่แล้ว

    Jarneter vadya nilya 45da

  • @jaskaransingh6590
    @jaskaransingh6590 ปีที่แล้ว +2

    Pakka afeem khadi h malik ne

    • @sanjeevgarg7049
      @sanjeevgarg7049 ปีที่แล้ว +1

      Bhai sahab sabh nu apne varga samaj leya , bhai sahab jad tusi bolde oo sachi afeem khake bolde oo

  • @jagruprai9624
    @jagruprai9624 ปีที่แล้ว +3

    Boln nahi dida dono brother raja wala
    Rate bahut a all product da garanti da rate pehla he la landa a
    Product sara china made di copy hunda stemp apni hundi a

    • @Manpreetsingh-hz3xo
      @Manpreetsingh-hz3xo ปีที่แล้ว

      ਬਿਲਕੁੱਲ ਵੀਰ ਮੈਨੂੰ ਵੀ ਲੁੱਟ ਲਿਆ ਇਹਨਾਂ ਨੇ

  • @Amritbhullar-lw9mu
    @Amritbhullar-lw9mu ปีที่แล้ว

    Very good 👍

  • @mankind905
    @mankind905 ปีที่แล้ว

    ਹਲਦੀ ਦੇ ਖੇਤ ਲਈ ਚੱਲੂ ਜੀ

  • @rajpaltiwana9249
    @rajpaltiwana9249 ปีที่แล้ว

    Good 👍

  • @lakhvir_dhanju
    @lakhvir_dhanju ปีที่แล้ว

    Very nice👍

  • @surjitkumar7693
    @surjitkumar7693 ปีที่แล้ว

    Veer ji mere ko Panche Kannada hai

  • @rajasandhuchatha2201
    @rajasandhuchatha2201 ปีที่แล้ว

    Very good

  • @jasvirsinghseera4409
    @jasvirsinghseera4409 ปีที่แล้ว +3

    ajj bai nu takkar de ti bai ne

  • @SukhpalSingh-xy8pg
    @SukhpalSingh-xy8pg ปีที่แล้ว +1

    Nice ji

  • @harmeetsingh4196
    @harmeetsingh4196 ปีที่แล้ว

    Nice job

  • @karanpreet5539
    @karanpreet5539 ปีที่แล้ว

    Very nice bro

  • @MakhanSingh-g4i
    @MakhanSingh-g4i ปีที่แล้ว +1

    ਡੋਜ ਥੋੜ੍ਹਾ ਘੱਟ ਲਈ ਲੈਣਾ ਸੀ

    • @sanjeevgarg7049
      @sanjeevgarg7049 ปีที่แล้ว

      Aajo bhai sahab tusi dejo sahi dose wala

  • @SukhpalSingh-xy8pg
    @SukhpalSingh-xy8pg ปีที่แล้ว +1

    👌👌

  • @jaskaransingh6590
    @jaskaransingh6590 ปีที่แล้ว +6

    Ganganagar to brar bolda veere is nu punjabi bolni aundy ni gal karda punjab di thug poora vda h

    • @sanjeevgarg7049
      @sanjeevgarg7049 ปีที่แล้ว

      Bhai sahib tusi mera nalu Punjabi ta Hindi ho sakda hai changi bol lende honge

    • @GurmeetSingh-ky6sj
      @GurmeetSingh-ky6sj ปีที่แล้ว

      Ki chakr peya si bai

  • @ranjitsinghghuman9285
    @ranjitsinghghuman9285 ปีที่แล้ว

    Mal nal rajya benda jis nal gl kr rya

  • @jimmysandhu5018
    @jimmysandhu5018 11 หลายเดือนก่อน

    Menu ta lagda c k ahe hun Lopo de gl pwu hahaha

  • @ਹਰਸਹਿਜਫਾਰਮ
    @ਹਰਸਹਿਜਫਾਰਮ ปีที่แล้ว +1

    Y koi service ni dinde bs morak bna rahe aa 😡

  • @LakhwinderSingh-un7ok
    @LakhwinderSingh-un7ok ปีที่แล้ว

    Rajjya pya jma nik suk nal

    • @sanjeevgarg7049
      @sanjeevgarg7049 ปีที่แล้ว

      Aake blood sample leja , nale apna deji , lag ju pta

    • @LakhwinderSingh-un7ok
      @LakhwinderSingh-un7ok ปีที่แล้ว

      @@sanjeevgarg7049 aja
      Nale thagg bnda a sire daa

  • @hansstatus3774
    @hansstatus3774 ปีที่แล้ว

    Love.u.bro

  • @kuldeepaulakhsingh690
    @kuldeepaulakhsingh690 ปีที่แล้ว +1

    Jdo eh gala marda vaddia vaddia mera sala dil karda ehnu phone da vicho kadd la

  • @Harwinder-f6j
    @Harwinder-f6j ปีที่แล้ว

    🙏🙏🙏🙏🙏👌👌👌

  • @sonisidhusidhu2678
    @sonisidhusidhu2678 ปีที่แล้ว

    Sukhjindr.22.chup.karke.suni.chal

  • @jaskaransingh6590
    @jaskaransingh6590 ปีที่แล้ว +1

    Ajj ta loppo vale nu boln hi nahi dita

  • @narinder207
    @narinder207 ปีที่แล้ว

    Meri ta suni ni

  • @lovedeeprai9175
    @lovedeeprai9175 ปีที่แล้ว

    ek raja hor .. aa kon original aa.?

  • @Harwinder-f6j
    @Harwinder-f6j ปีที่แล้ว

    🙏🙏🙏🙏🙏♥️♥️♥️♥️♥️

  • @mankind905
    @mankind905 ปีที่แล้ว

    ਮੁਲ ਕੀ ਹੈ।

  • @baazsra9548
    @baazsra9548 ปีที่แล้ว +2

    2 gappi kathe hoye aa🤣

    • @sanjeevgarg7049
      @sanjeevgarg7049 ปีที่แล้ว

      Bhai eh machine chal Rahi a , company Raja Enterprises ahmedgarh ch aa , dekho aake gap aa ya sahi a

  • @ranjitsinghghuman9285
    @ranjitsinghghuman9285 ปีที่แล้ว

    Pau jealous keda g ena da

  • @ranjitsinghghuman9285
    @ranjitsinghghuman9285 ปีที่แล้ว

    Ae hankari bhut ne

  • @rawindersingh6655
    @rawindersingh6655 ปีที่แล้ว

    😅😅😅

  • @khannsandhu764
    @khannsandhu764 ปีที่แล้ว

    Hahaha

  • @jonigill6226
    @jonigill6226 ปีที่แล้ว +1

    Lopo walaya as nu a kuch ki bai maal kitho laa k aunda 🤣😂

    • @sanjeevgarg7049
      @sanjeevgarg7049 ปีที่แล้ว

      Jitho tu leke aana bhai , tuhi ta deke gya si bhul gya

  • @deepjusticeforsidhu
    @deepjusticeforsidhu ปีที่แล้ว

    Lopon aaleya dhan a tu

  • @villagerslovers2021
    @villagerslovers2021 ปีที่แล้ว +2

    Pheli bar lopon Wala chup ho ke kise de muhh wal dekh raha v

  • @gurjinderchak410
    @gurjinderchak410 ปีที่แล้ว

    😂😂😂😂😂

  • @deepjusticeforsidhu
    @deepjusticeforsidhu ปีที่แล้ว

    22 pehla maal bhej jehra tu khada ...😂😂😂

  • @deepjusticeforsidhu
    @deepjusticeforsidhu ปีที่แล้ว

    😂😂

  • @dilpreetchahal2688
    @dilpreetchahal2688 ปีที่แล้ว

    Banda pta nhi kime da hoyu..par hai bhonka..
    Bhonkiya de lannna wajj da hona

    • @sanjeevgarg7049
      @sanjeevgarg7049 ปีที่แล้ว

      Bhai menu ta tu bhi mera bhai hi lagda

  • @suchasingh7365
    @suchasingh7365 ปีที่แล้ว

    Tanoo koai hor koi kaam nahi milta kadi kisa di donkan di kadi kisa di jada koi kaam nahi chal us di video bani jada

  • @ranjitsinghghuman9285
    @ranjitsinghghuman9285 ปีที่แล้ว

    Ae beshrm nai sun de sb to hada giani hramda he

  • @kuldeepaulakhsingh690
    @kuldeepaulakhsingh690 ปีที่แล้ว +4

    Bai eh Banda ik no da thag aa

    • @kuldeepaulakhsingh690
      @kuldeepaulakhsingh690 ปีที่แล้ว +1

      Jehra ehto sand lau sari zindagi pastava kru

    • @Nirmalsinghaujla720
      @Nirmalsinghaujla720 ปีที่แล้ว

      Acha bai yr mai ta skeem krli c ehto khreedan di

    • @Nirmalsinghaujla720
      @Nirmalsinghaujla720 ปีที่แล้ว

      Tusi liya c koi sand ehto ???

    • @Manpreetsingh-hz3xo
      @Manpreetsingh-hz3xo ปีที่แล้ว

      @@Nirmalsinghaujla720 ma leya c Bai etho paise kharab karle

    • @sarbjeetmaan2224
      @sarbjeetmaan2224 ปีที่แล้ว

      Y g 44 hjar es te lao ge second hand full bdiya kandison rotaveter milu 7 futa oh lvo nle tractor mager PA k kuj mrji baho nle ik abda sand bnu

  • @ranjitsinghghuman9285
    @ranjitsinghghuman9285 ปีที่แล้ว

    Chor raja

  • @AmritPal-fx7yt
    @AmritPal-fx7yt ปีที่แล้ว +2

    ਅੱਜ ਲੱਗਦਾ ਮਰਾਸੀ ਨਾਲ ਪੇਚਾ ਪੈ ਗਿਆ ਲੋਪੋ ਆਲਿਆਂ

    • @ਹਰਪਾਲ7653
      @ਹਰਪਾਲ7653 ปีที่แล้ว

      ਮਰਾਸੀ ਤਾਂ ਭਾਈ ਮਰਦਾਨਾ ਵੀ ਸੀ
      ਬਾਕੀ ਬਾਈ ਬੰਦੇ ਚੋਂ ਓਹਦਾ ਕੰਮ ਬੋਲਦਾ

    • @sanjeevgarg7049
      @sanjeevgarg7049 ปีที่แล้ว

      Aapa eh kaam pehla ekhate ta karde si , bhul gya bhai

    • @AmritPal-fx7yt
      @AmritPal-fx7yt ปีที่แล้ว

      @@sanjeevgarg7049 ਆਹੋ ਬਾਈ ਮੈਂ ਕੰਮ ਛੱਡ ਦਿੱਤਾ ਸੀ ਪਰ ਤੂੰ ਲੱਗਿਆ ਰਿਹਾ।

    • @sanjeevgarg7049
      @sanjeevgarg7049 ปีที่แล้ว

      Par aukat Teri Hale bhi marasi to thale aa

    • @AmritPal-fx7yt
      @AmritPal-fx7yt ปีที่แล้ว

      @@sanjeevgarg7049 ਕੰਮ ਛੱਡੀ ਨਾ ਮਰਸੀਆ ਆਵਦਾ