ไม่สามารถเล่นวิดีโอนี้
ขออภัยในความไม่สะดวก

ਕੰਬਾਇਨ ਦੇ ਟੱਕਰ ਚ ਈ ਆ,, ਆਹ ਕਤਰ ਨਬੇੜਾ ਤੇ ਸਫਾਈ ਦੇਖੋ,,

แชร์
ฝัง
  • เผยแพร่เมื่อ 13 ต.ค. 2023
  • #sukhjinder_lopon

ความคิดเห็น • 119

  • @makhansingh3002
    @makhansingh3002 10 หลายเดือนก่อน +25

    ਜਿਹੜੇ ਕਿਸਾਨ ਵੀਰ ਬਾਸਮਤੀ ਹੱਥੀਂ ਵੱਢ ਕੇ ਝਾੜਦੇ ਉਹਨਾਂ ਵਾਸਤੇ ਬਹੁਤ ਵਧੀਆ

  • @ranadhaliwal3027
    @ranadhaliwal3027 10 หลายเดือนก่อน +9

    ਮਸ਼ੀਨ ਦਾ ਪਤਾ ਨੀ ਕਿਹੋ ਜਿਹੀ ਪਰ ਦੋਵੇਂ ਭਰਾ ਗੱਲਾਂ ਨਾਲ ਦਿਲ ਜਿੱਤ ਲਿਆ ❤

  • @sukhmansanghavlogs6617
    @sukhmansanghavlogs6617 10 หลายเดือนก่อน +9

    ਬਾਈ ਇਕ ਗੱਲ ਆ ਵੈਸੇ ਇਹ ਰਾਜਾ ਬੜੀਆਂ ਚੋਪੜੀਆਂ ਚੋਪੜੀਆਂ ਗੱਲਾਂ ਕਰਦਾ ਤੇ ਕਿਸੇ ਨੂੰ ਵਾਰੇ ਨੀ ਆਉਣ ਦਿੰਦਾ ਪਰ ਲਗਦਾ ਇਹ ਗੱਲਾਂ ਵਾਲਾ ਈ ਆ

  • @Kamal_Khinda
    @Kamal_Khinda 10 หลายเดือนก่อน +7

    ਬਾਸਮਤੀ ਲਈ ਸਭ ਤੋਂ ਵਧੀਆ👍💯

  • @ravinderpourh564
    @ravinderpourh564 10 หลายเดือนก่อน +14

    ਬਾਈ ਦੀ ਅਵਾਜ਼ ਬਹੁਤ ਵਧੀਆ ਕੱਲੀ ਕੱਲੀ ਗੱਲ ਸਮਝ ਆਉਂਦੀ ❤❤❤❤❤ ਬਹੁਤ ਵਧੀਆ ਕੰਮ ਆ ਬਾਈ ਦਾ

  • @lakhvindersinghmaan6141
    @lakhvindersinghmaan6141 10 หลายเดือนก่อน +11

    ਛੋਟੇ ਕਿਸਾਨਾਂ ਲਈ ਬਹੁਤ ਵਧੀਆ ਮਸ਼ੀਨ ਇਸ ਦੇ ਨਾਲ ਰੋਟਾਵੇਟਰ ਵੀ ਅਟੈਚਮੈਂਟ ਡੀਜ਼ਲ ਇੰਜਣ ਨਾਲ

    • @JatinderSingh-yn6wj
      @JatinderSingh-yn6wj 10 หลายเดือนก่อน

      Rotavater ni dikhaya yaar ihne
      Fayde wali cheej tan o v bahut ae

    • @lakhvindersinghmaan6141
      @lakhvindersinghmaan6141 10 หลายเดือนก่อน +1

      @@JatinderSingh-yn6wj ਡੀਜ਼ਲ ਵਾਲੇ ਕਟਰ ਨਾਲ ਲੱਗਦਾ ਉਹ ਪਹਿਲਾਂ ਇੱਕ ਵੀਡੀਓ ਕੀਤੀ ਸੀ ਉਸ ਚ ਦਿਖਾਈਆਂ ਸੀ ਅੱਜ ਉਸ ਦੀ ਅਟੈਚਮੈਂਟ ਦੀ ਗੱਲ ਕਰਦੇ ਸੀ

  • @manveerboparai2299
    @manveerboparai2299 10 หลายเดือนก่อน +10

    ਠੱਗ ਨੇ ਸਿਰੇ ਦੇ ਰੇਟ ਬਹੁਤ ਜਿਆਦਾ ਇਹਨਾਂ ਦਾ ਗਰੰਟੀ ਦਾ ਵੀ ਕਹਿੰਦੇ ਕੁੱਝ ਹੋਰ ਨੇ ਬਾਅਦ ਚ’ ਪੁੱਛਦੇ ਹੀ ਨੀ, ਇਹਨਾਂ ਦੇ ਨੇੜੇ ਹੀ ਇੱਕ ਹੋਰ ਮਿਸਤਰੀ ਬੈਠੇ ਨੇ ਉਹ ਛੋਟਾ ਰੋਟਾਵੇਟਰ 25000 ਦਾ ਦਿੰਦੇ ਆ ਇਹ ਰਾਜੇ ਵਾਲੇ ਉਹੀ ਰੋਟਾਵੇਟਰ ਦਾ 48000 ਮੰਗੀ ਜਾਂਦੇ ਆ

  • @jagjeetsingh1068
    @jagjeetsingh1068 10 หลายเดือนก่อน +14

    ਰਾਜਾ ਬਾਈ ਲੱਗਦਾ ਐਕਟਿੰਗ ਆਲ਼ੇ ਪਾਸੇ ਜਾਣਾ ਚਾਹੀਦਾ ਸੀ ਇੱਧਰ ਆਲ਼ੇ ਪਾਸੇ ਆਕੇ ਉਹੀਂ ਕੀੜਾ ਕੱਢ ਰਿਹਾ

  • @parmjeetbajwa4950
    @parmjeetbajwa4950 10 หลายเดือนก่อน +9

    ਬਹੁਤ ਵਧੀਆ 👍💯

  • @rupindersingh9252
    @rupindersingh9252 10 หลายเดือนก่อน +5

    ਸੁਖਜਿੰਦਰ ਲੋਪੋਂ ਬਾਈ ਨੇ ਅੱਜ ਨਵਾਂ ਸੱਪ ਕੱਢਤਾ । ਕਿਆ ਬਾਤਾਂ

  • @sonubhatti3483
    @sonubhatti3483 10 หลายเดือนก่อน +3

    ਜੇਕਰ ਝੋਨਾ ਚਾਰਣ ਵਾਲੇ ਮਸ਼ੀਨ ਨਾਲ ਹੋਣ ਤਾਂ ਪਰਾਲੀ ਵਾਸਤੇ ਵਧੀਆ

  • @mohindersingh9293
    @mohindersingh9293 9 หลายเดือนก่อน +2

    Shonki sardara tery video pehli baar vekhi tery awaj ch deep Sidhu hero da bhalekha penda God bless you

  • @harbhajansarwara9164
    @harbhajansarwara9164 10 หลายเดือนก่อน +11

    ਬਰਸੀਮ ਕਟਣ ਵਾਲੀ 2 ਮਸੀਨਾ ਚਾਹੀਦੀ ਹਨ

  • @jagdishbains2494
    @jagdishbains2494 10 หลายเดือนก่อน +5

    I purchased one Brush cutter from them they never mention guarantee on bill the same gear have developed snag they have not replaced and quote rate 1500 and the same I purchased from Chandigarh for Rs. 800 only the attachments are also not working. So beware from their show offs. 9:12

  • @bikramjitsingh1701
    @bikramjitsingh1701 8 หลายเดือนก่อน

    ਹੱਥੀਂ ਕੰਮ ਕਰਨ ਵਾਲੇ ਕਿਸਾਨਾਂ ਲਈ ਵਰਦਾਨ ਐ

  • @NishanSingh-mx9gp
    @NishanSingh-mx9gp 9 หลายเดือนก่อน +2

    ਬਹੁਤ ਵਧੀਆ ਮਸੀਨ ਹੈ ਜੀ

  • @rajinderjhinjar7089
    @rajinderjhinjar7089 10 หลายเดือนก่อน +2

    ਕਰੇ ਕੇਹੜਾ,ਜੇ ਕੰਮ ਕਰਨ ਦੀ ਇੱਛਾ ਹੋਵੇ,ਫੇਰ ਪੰਜਾਬ ਚ ਵੀ ਵਾਧੂ ਕੰਮ ਹੈ ਤੇ ਕਨੇਡਾ ਵੀ

  • @BalwinderSingh-nf8ly
    @BalwinderSingh-nf8ly 10 หลายเดือนก่อน +4

    16:14 ਮਹਾਰਾਣੀ ਅਲਸੀਬੇਥ 😂

  • @22JSGILL
    @22JSGILL 10 หลายเดือนก่อน +8

    ਅਜ ਤਾਂ ਰਾਜਾ ਹੈਵੀ ਹੋੲਿਅਾ ਫਿਰਦਾ.... ਲੋਪੋ ਨਰਵਸ ਹੋੲਿਅਾ ਲਗਦਾ

  • @Hs...sandhu
    @Hs...sandhu 2 หลายเดือนก่อน

    ਐਸ ਰਾਜਾ ਦੇ ਪਾਵਰ ਵੀਡਰ ਤਾਂਸੋਂ ਘਟੇ ਤੋਂ ਪਹਿਲਾਂ ਹੀ ਇੰਜਨ ਪਾਟ ਦਿੰਦੇ ਨੇ ਸਾਡੇ ਇੱਥੇ ਦੋ .ਤਿੰਨ ਪਿੰਡ ਚ ਆਏ ਨੇ ਸਾਰਿਆਂ ਨੇ ਇੰਜਨ ਪਾੜੀ ਫੇਰ ਦੇ ਨੇ

  • @pindavalejatt5016
    @pindavalejatt5016 10 หลายเดือนก่อน +16

    ਝੋਨਾ ਕੱਟ ਤਾਂ ਲਿਆ ਇਹ ਝਾੜਨਾ ਵੀ ਪੈਣਾ ਹੁਣ 😂

    • @baljit.s.bhangu1676
      @baljit.s.bhangu1676 10 หลายเดือนก่อน

      😅😅😅

    • @singhmultani-sp5re
      @singhmultani-sp5re 10 หลายเดือนก่อน

      Toilette doni v peni

    • @gurpalsingh6647
      @gurpalsingh6647 10 หลายเดือนก่อน

      Sahi gall a bai. Labour ne kehna hun jhaad v aape le😂😂😂😂..

    • @AmarjeetKaurSandhu174
      @AmarjeetKaurSandhu174 10 หลายเดือนก่อน

      ਇਹ ਬਾਨਸਪਤੀ ਜ਼ਿਆਦਾ ਲੋਕ ਹੱਥਾਂ ਨਾਲ ਛਾੜਦੇ ਨੇ

  • @JASSIERAI01
    @JASSIERAI01 10 หลายเดือนก่อน +4

    ਬਹੁਤ ਵਧੀਆ ਮਸ਼ੀਨ ਹੈ

  • @SomeOne0369
    @SomeOne0369 10 หลายเดือนก่อน +9

    ਬਹੁਤ ਵਧੀਆ ਬਾਈ ਜੀ

  • @Aarambhseantttak
    @Aarambhseantttak 9 หลายเดือนก่อน +1

    ਵਧੀਆ ਮਸ਼ੀਨ ਪਰ,,, ਜਿਹੜੇ ਝੋਨੇ ਦੀ ਫੰਡਾਈ ਨਹੀਂ ਹੁੰਦੀ ਉਹ ਕਿਵੇਂ ਕਰਨਾ।

  • @charanjeetbrar4990
    @charanjeetbrar4990 9 หลายเดือนก่อน +1

    ਮਸ਼ੀਨ ਤਾਂ ਕਮਾਲ ਆ ਬਾਈ
    ਚਾਹੇ ਸਾਲੋਂ ਸਾਲ ਚੱਲੇ
    ਪਰ ਡਰਾਇਵਰ ਦੇ ਚਿੱਤੜ ਇੱਕ ਅੱਧਾ ਸੀਜਨ ਈ ਚੱਲਣ ਗੇ

  • @SukhpalSinghDhaliwal-xt2rt
    @SukhpalSinghDhaliwal-xt2rt 10 หลายเดือนก่อน +2

    ❤ ਘੈਂਟ ਪੰਜਾਬੀ ਬਾਈ ਜੀ ਬਹੁਤ ਵਧੀਆ ਹੈ ❤

  • @bikramjitsingh1701
    @bikramjitsingh1701 8 หลายเดือนก่อน

    ਅੱਜ ਟੱਕਰਿਐ ਲੋਪੋ ਆਲੇ ਨੂੰ ਸਵਾ ਸੇਰ

  • @jasnoorsidhu786
    @jasnoorsidhu786 10 หลายเดือนก่อน +32

    ਕਣਕ ਲਈ ਵਧੀਆ ਹੈ

    • @paramjeetsingh-sg7xz
      @paramjeetsingh-sg7xz 10 หลายเดือนก่อน +2

      Very nice

    • @JaspalSingh-hi3xy
      @JaspalSingh-hi3xy 10 หลายเดือนก่อน +3

      Hi🙏🙏

    • @JaspalSingh-hi3xy
      @JaspalSingh-hi3xy 10 หลายเดือนก่อน +2

      Hi🙏

    • @appalsingh
      @appalsingh 10 หลายเดือนก่อน

      Jhone vaste kiyo ji va

    • @jasnoorsidhu786
      @jasnoorsidhu786 10 หลายเดือนก่อน +1

      ਝੋਨੇ ਲਈ ਵੀ ਠੀਕ ਹੈ ਪਰ ਕਣਕ ਲਈ ਜ਼ਯਾਦਾ ਵਧੀਆ ਹੈ

  • @manabrar3576
    @manabrar3576 10 หลายเดือนก่อน +1

    ਦੋਵੇ ਰੀਲਾ ਤੇ ਆ ਦੋਵੇ ਗਪੀ ਸਿਰੇ ਦੇ

  • @Destination693
    @Destination693 10 หลายเดือนก่อน

    Ehde Naal De Machine 2007 ja 2008 vich ayi c Par Oh 4 Tyre hundi c Kanak lyi naal rassi hundi c oh vadd k Hath Naal Thodi Nikke Pand v Bann dendi c

  • @AmanaMoga
    @AmanaMoga 9 หลายเดือนก่อน

    s raja ਤਾਂ ਸਿਗੱਨੇਚਰ ਨਾਲ ਫੁੱਲ ਲਗਦਾ ਏ

  • @harbhajansarwara9164
    @harbhajansarwara9164 10 หลายเดือนก่อน +6

    ਬਰਸੀਨ ਵਢਣ ਵਾਲੀ ਬਣਾੳ

  • @hardeepsingh1225
    @hardeepsingh1225 10 หลายเดือนก่อน +10

    Ahmedgarh da thag

  • @harpreetsingh-ww4fy
    @harpreetsingh-ww4fy 10 หลายเดือนก่อน +2

    Fs na jeo veree ma pmmp lea c aina kolo krab roj krda ksse ne mera phn ni ckra

  • @mehra6889
    @mehra6889 9 หลายเดือนก่อน +1

    ਇਹ ਮਸੀਨ ਆਸਾਮ ਆਲੇ ਪਾਸੇ ਬਹੂਤ ਚੱਲੋਗੀ ਊਸ ਪਾਸੇ ਲੋਕ ਹੱਥੀ ਵਾਡੀ ਕਰਦੇ ਨੇ

  • @Gurdeep.Singh_Dhaliwal
    @Gurdeep.Singh_Dhaliwal 10 หลายเดือนก่อน +3

    ਜੇ ਨਾਲ ਪੂੱਲੀਆ ਬੰਨਣ ਵਾਲਾ ਕੰਮ ਕਰਦੇ ਤਾ ਹੋ ਵੀ ਕਾਮਜਾਬੀ ਮਿਲ ਦੀ

  • @dalvirtejay5946
    @dalvirtejay5946 10 หลายเดือนก่อน +1

    Diggi hoi zeeri ja Kanak nu vaddu eh dso y ??!….,

  • @GurwinderSingh-tl8nx
    @GurwinderSingh-tl8nx 10 หลายเดือนก่อน

    Bai g char kille basmati vadvoni aa je kise kol mechine kiraay vadd sakda

  • @grbrar8965
    @grbrar8965 9 หลายเดือนก่อน +1

    ਬਾਈ ਜੀ ਖਾਦੀ ਖਰੀ ਕਰਤੀ

  • @user-mg2cv3wk2m
    @user-mg2cv3wk2m 10 หลายเดือนก่อน +1

    Very nice somal Germany

  • @paramvirpanagpanag5327
    @paramvirpanagpanag5327 8 หลายเดือนก่อน

    22 jinnne kheda krnia ohde lai vdia practically kmm di cheej ni eh rotaveter resale value ni ehna cheeza di bkkki rhi gll ehna di granty di ikkk vaar becke mudke phone v ni chkkkde loppon alea tere fan aa pra kisan pehlan eh karzai aaa ede nalon
    Mera pra enter tractor lelo lakh da eh ikk vaar khreed k muddke jatt store ch eh khdayi rkhda

  • @Bhangujatt3191
    @Bhangujatt3191 9 หลายเดือนก่อน

    Without tractor tur hi wala repr banao combine di sev verga

  • @hloji7953
    @hloji7953 3 หลายเดือนก่อน

    ਰਾਜਾ ਰੱਜੇ ਲੋਪੋ ਰੱਜੇ ਦੋਵੇਂ ਰੱਜੇ ਦੋਵੇ ਗੱਜੇ ਚੱਕ ਘੁਸਿਆ ਦੋਵੇਂ ਭੁੱਖੇ ਬੁੰਡ ਵਿੱਚ ਬੁੰਡ ਵੱਜੇ ਸੁਣਲੋ

  • @user-qh7fx7ry7o
    @user-qh7fx7ry7o 9 หลายเดือนก่อน

    ਨਾਈਸ ਜੀ

  • @Bhangujatt3191
    @Bhangujatt3191 9 หลายเดือนก่อน

    Jhone di prali di turhi bnaun wala reper banao

  • @vishalsinghvishalsingh1807
    @vishalsinghvishalsingh1807 10 หลายเดือนก่อน +1

    Bai ji ghodeya di vedio vi bnon lagjo ❤🙏

  • @varindersohivarindersohi4342
    @varindersohivarindersohi4342 10 หลายเดือนก่อน

    ਬਹੁਤ ਵਧੀਆ ਜੀ

  • @VijaySingh-ne8ls
    @VijaySingh-ne8ls 10 หลายเดือนก่อน

    Hanumangarh Rajasthan area vich chla skde aa ehnnu ji dsyo jarur ग्वार वास्ते लैणी है ❤ tibbe aala area h bai ji

  • @charanjitkaur9230
    @charanjitkaur9230 10 หลายเดือนก่อน +1

    ❤❤❤❤❤

  • @singhsabsingh6511
    @singhsabsingh6511 10 หลายเดือนก่อน +1

    Very nice bro 👍👍👍👍👍👍

  • @parveer_sidhu0
    @parveer_sidhu0 10 หลายเดือนก่อน +1

    Bnda bahut tej aa bhrawo awe na fss jio koi🙏🙏

  • @shammykhosa318
    @shammykhosa318 10 หลายเดือนก่อน +2

    Manu ta lag da pala bai 🚌🚌 buss da vich surma vach da ho

  • @swaransungh9100
    @swaransungh9100 10 หลายเดือนก่อน

    ਬਾਈ ਜੀ pulya ਬੀ ਬੰਨ੍ਹ ਦਿੱਤਾ ਜਾਣ ਵਾਲਾ ਤਿਆਰ ਕੀਤਾ ਜਾਣਾ ਚਾਹੀਦਾ ਹੈ

  • @saabsingh6008
    @saabsingh6008 10 หลายเดือนก่อน +1

    Wadiya 22lopon

  • @user-yl6wq5yh7y
    @user-yl6wq5yh7y 10 หลายเดือนก่อน +2

    Very nice Good job

  • @user-zu7is8kw6w
    @user-zu7is8kw6w 10 หลายเดือนก่อน

    Good veer ji

  • @villagerking9378
    @villagerking9378 10 หลายเดือนก่อน +1

    Sirra y g❤

  • @sarbansandhu5658
    @sarbansandhu5658 10 หลายเดือนก่อน

    Good mashine

  • @sharrydhaliwal2941
    @sharrydhaliwal2941 10 หลายเดือนก่อน +1

  • @AngrejSingh-qh9xi
    @AngrejSingh-qh9xi 10 หลายเดือนก่อน

    Good job 👌👍

  • @ohijeet4938
    @ohijeet4938 10 หลายเดือนก่อน +1

    Eh v raja warig lagda busa diya galligan badiya la ke 😅

  • @sunnybhatty3632
    @sunnybhatty3632 10 หลายเดือนก่อน +1

    Baljit Sandhu

  • @user-nc9qj4if5d
    @user-nc9qj4if5d 9 หลายเดือนก่อน

    ❤❤❤

  • @sukhaBatth
    @sukhaBatth 10 หลายเดือนก่อน +3

    Fasal katn ton baad bandya di load tan pyegi hi .y g

  • @gurindersidhu1625
    @gurindersidhu1625 10 หลายเดือนก่อน

    Very good sukhjinder veer ji par video lambi na karo

  • @SaqibAli-qd9eo
    @SaqibAli-qd9eo 10 หลายเดือนก่อน

    Nice

  • @karanpreet5539
    @karanpreet5539 10 หลายเดือนก่อน

    Very nice

  • @AryanKumar-fg7rc
    @AryanKumar-fg7rc 10 หลายเดือนก่อน

    Bajra barseem wadhan lyi wadhia aa je brseem wadhan vich koe dikt aandi aa ta o door kro

  • @bhadursingh2272
    @bhadursingh2272 10 หลายเดือนก่อน

    40sal old serpur Walia de nakl kre jandi dunia sudhar koi nhi

  • @SukhdevBittu-it4em
    @SukhdevBittu-it4em 10 หลายเดือนก่อน

    Vadia

  • @varinderpawar8863
    @varinderpawar8863 10 หลายเดือนก่อน

    ਲੇਬਰ ਲੁੱਟ ਕੇ ਖਾ ਗਈ ਓ ਲੋਕੋ
    ਲੁੱਟ ਕੇ ਖਾ ਗਈ

  • @RanjitSingh-lg2hc
    @RanjitSingh-lg2hc 10 หลายเดือนก่อน

    Seat la ke average half aa

  • @harpreetsingh-ww4fy
    @harpreetsingh-ww4fy 10 หลายเดือนก่อน +1

    S raja fukra ma ronda pmmp le k lopo g vere mera koi hl ni kita aina ny

  • @BhupinderSinghBadesha
    @BhupinderSinghBadesha 10 หลายเดือนก่อน

    🙏🙏

  • @Ranjitsingh-hh8hr
    @Ranjitsingh-hh8hr 10 หลายเดือนก่อน

    ਬਾਈ ਏ. ਤਾਂ ਕੱਟ ਦੳੋ ਝਾੜੂ ਕੋਣ 😅😅😅

    • @singhmultani-sp5re
      @singhmultani-sp5re 10 หลายเดือนก่อน

      Edki kat lau agle Saal jaharan wale au 😅

  • @bhullar_pakkan_ala1875
    @bhullar_pakkan_ala1875 10 หลายเดือนก่อน

    ❤❤❤❤

  • @harpreetsingh-ww4fy
    @harpreetsingh-ww4fy 10 หลายเดือนก่อน +1

    Lopo vr g na aina di msori kro fukrea di

  • @gurjashandhaliwal4255
    @gurjashandhaliwal4255 10 หลายเดือนก่อน

    Dekha Gaya Chuna

  • @hardialsinghkang7807
    @hardialsinghkang7807 10 หลายเดือนก่อน

    Hun bhaeeea de jiada lor nahi peni

  • @rajbhathal395
    @rajbhathal395 10 หลายเดือนก่อน +3

    ਫੁਦੂ ਬਣੋ ਨਾ ਲੋਕੋ ਮਹਾ ਫੁਦੂ machina ne ghare aa ke ni chal di aa ne

    • @sidhu4506
      @sidhu4506 10 หลายเดือนก่อน +2

      ਸਾਡੇ ਪੁਦੀਨਾ ਵੱਢ ਦੀਆਂ ਏਹੇ ਮਸ਼ੀਨਾਂ ਪੂਰੀਆਂ ਕਾਮਯਾਬ ਆ

    • @SukhwinderSingh-wq5ip
      @SukhwinderSingh-wq5ip 10 หลายเดือนก่อน +1

      ਕਿਹੜੇ ਪਿੰਡ ਆ ਬਾਈ ਜੀ ਪੁਦੀਨੇ ਦੀ ਪੌਦ ਚਾਹੀਦੀ ਸੀ

    • @navisingh325
      @navisingh325 10 หลายเดือนก่อน

      @@SukhwinderSingh-wq5ip🤣🤣🤣

  • @kuldeepsingh-fv7jh
    @kuldeepsingh-fv7jh 10 หลายเดือนก่อน +1

    Ajj ta Brabr di takkar a

  • @HarpalSingh-il9om
    @HarpalSingh-il9om 10 หลายเดือนก่อน

    Nincbrogodblas

  • @karajsandhusandhu3429
    @karajsandhusandhu3429 10 หลายเดือนก่อน

    Apne kol v hega aa.

  • @deathroute691
    @deathroute691 10 หลายเดือนก่อน +1

    Sala purra Secrepted a 😂😂😂

  • @rajsthankhalsanewsavtarsin9968
    @rajsthankhalsanewsavtarsin9968 10 หลายเดือนก่อน

    ❤❤❤❤❤❤❤❤😂😂😂😂😂🎉

  • @hardialsinghkang7807
    @hardialsinghkang7807 10 หลายเดือนก่อน

    32 bhaeeaa da kum kur sukdi ikk din vich

  • @Destination693
    @Destination693 10 หลายเดือนก่อน

    Baki Raja de Balle Balle Thale Comment vich hoyi pyi va oh dekhlo Advertisement de lood nhi hun veer paise la k

    • @kaursingh1013
      @kaursingh1013 10 หลายเดือนก่อน

      ਬਿੱਲ ਤੇ ਇੱਕ ਸਾਲ ਦੀ ਗਰੰਟੀ ਇੱਕ ਨੰਬਰ ਦੇ ਠੱਕ ਮ਼਼ਮੇਰਾ ਵੀ ਨਹੀ 2:25

    • @kaursingh1013
      @kaursingh1013 10 หลายเดือนก่อน

      2:25

    • @kaursingh1013
      @kaursingh1013 10 หลายเดือนก่อน

      ਮੇਰਾ ਫੋਨ ਨਹੀ ਚੱਕਦੇ ਇੱਕ ਨੰਬਰ ਦੇ ੱਗ ਮੲਇਹ ਮਸਕੀਨ ਖਰਾਬ ਹੈ ਬਿਲ ਤੈ ਤੇ ਲਿੱਖ ਕਿਨਹੀ ਦੇਦੇ ਇਕ ਸਾਲ ਦੀ ਗਰੰਟੀ ਠੱਗ ਨੇ50ਹਜਾਰ ਖਰਾਬ ਕੀਤੇ ਨੇ ੲਏਹ ਲੈਐ ਕਿ

  • @gurjeetsingh-ki9bg
    @gurjeetsingh-ki9bg 10 หลายเดือนก่อน

    Veer makki ve godu

  • @DABA_PIND
    @DABA_PIND 10 หลายเดือนก่อน

    ❤❤

  • @impunjabijatt358
    @impunjabijatt358 10 หลายเดือนก่อน

    Raja poori lor ch aa. 😂😂😂

  • @Guru-wp6th
    @Guru-wp6th 9 หลายเดือนก่อน

    Greeb ki kru saleo

  • @RanjitSingh-lg2hc
    @RanjitSingh-lg2hc 10 หลายเดือนก่อน +1

    Fudu aa eh

  • @baljindersinghdhillon3379
    @baljindersinghdhillon3379 10 หลายเดือนก่อน

    Good ji

  • @DABA_PIND
    @DABA_PIND 10 หลายเดือนก่อน