Majdoor bharawan da nuksaan vi a yar ohna bare vi dekho edan ta fer jiwe apa kissan corporate khilaf raula paunde an majdoor kisde khilaf bole dasso vaise eh vi corporate di hi chaal a majdoor kithe jau apne kol ta jameen hai
Amar agriculture meerut m h ye, trackon power weeder ke name se, same to same har chiz same h sb imported h bahar se kisano ka fuddu bnate h hmne bnaya ye wo.
🙏में कोई किसान नहीं हूं पर यह विडियो मेंने बहुत शेयर किया है क्यों की मुझे विश्वास है की सेवक भाई के विडियो सही व जानकारी से भरपूर होते हँ
Dhanwad🙏
ਬਹੁਤ ਵਧੀਆ ਜਾਣਕਾਰੀ ਹ ਛੋਟੇ ਜਿਮੀਦਾਰ ਲਈ ਤਾਂ ਉਹ ਤਾਂ ਉਹਦੀ ਜ਼ਿੰਦਗੀ ਸੌਖੇ ਹੋ ਸਕਦੀ ਦੋ ਬਜ਼ੁਰਗ ਵਿਚਾਰੇ ਬਠਿੰਡੇ ਜ਼ਿਲ੍ਹੇ ਚੋਂ ਬੋਲਦਾ ਨਾ ਖੇਤੀ ਕਰਦੇ ਮੇਨ ਆਪਣੇ ਦਿਲੋਂ ਮੈਂ ਚਾਹੁੰਦਾ ਉਹਨਾਂ ਨੂੰ ਲੈ ਕੇ ਦੇਵਾਂ ਇਹ ਚੀਜ਼ ਕੀਮਤ ਜਰੂਰ ਦੱਸਿਓ ਉਹਨਾਂ ਨੂੰ ਜਰੂਰ ਮੈਂ ਉਹ ਬਜ਼ੁਰਗਾਂ ਨੂੰ ਕੁਝ ਕਰਨਾ ਚਾਹੁੰਦਾ ਉਹਨਾਂ ਦੀ
ਮੇਰੇ ਕੋਲ 9 HP ਦਾ ਸਿੱਧਾ ਸਾਫਟ ਨਾਲ਼ 35000 ਦਾ ਲਿਆ ਅਹਿਮਦਗੜ ਤੋਂ 4 ਮਹੀਨੇ ਹੋ ਗਏ ਵਧੀਆ ਚਲਦਾ ਪਰ ਪੈਲ਼ੀ ਬਹੁਤ ਗਿਲੀ ਭਾਲਦਾ ਤੇ ਰੋਟਾਵੇਟਰ ਹੀ ਕਾਮਜਾਬ ਆ ਹੋਰ attachments ਵੀ ਨਾਲ਼ ਦਿੰਦੇ ਆ ਰਬੜ ਦੇ ਟਾਇਰ ਦਿੱਤੇ ਨਾਲ ਓਹ ਕਾਮਯਾਬ ਨਹੀ ਮੈਂ ਆਪ ਲੋਹੇ ਦੇ ਲਵਾਏ ਪਿੱਛੇ ਫਾਲੀਆਂ ਪਾਉਣ ਲਈ
ਵੀਰ ਜੀ ਕਿੰਨੇ ਇੰਚ ਤੋ ਕਿੰਨੇ ਇੰਚ ਤੱਕ ਵਾਉਦਾ ਹੈ ਮਿੱਟੀ ਵੀ ਲਾਉਣ ਦਾ ਕੰਮ ਕਰਦਾ ਹੈ
22 number send kryo unda
Number send ਕਰੀ 22
ਬੁਹਤ ਹੀ ਵਧੀਆ ਤੇ ਖ਼ਾਸ ਚੀਜ਼ ਤੀਆਰ ਕੀਤੀ ਗਈ ਹੈ, ਏਹ ਰੂਹ ਨਾਲ ਤਿਆਰ ਕੀਤਾ ਗਿਆ ਹੈ।
Bahut wadhia rotaviter aa veer g. balance bahut wadia banda. chalda v theek a
ਛੋਟੇ ਇੰਜਣਾਂ ਵਿਚ ਹਾਂਡਾ ਕੰਪਨੀ ਦੇ ਪੈਟਰੋਲ ਇੰਜਣਾਂ ਤੋਂ ਉੱਪਰ ਹੋਰ ਕੋਈ ਇੰਜਣ ਨਹੀਂ। ਅਮਰੀਕਾ ਵਿਚ ਭਾਂਵੇ ਕਿਸੇ ਟੁੱਟੀ ਹੋਈ ਮਸ਼ੀਨਰੀ ਤੇ ਹਾਂਡਾ ਦਾ ਇੰਜਣ ਲੱਗਾ ਹੋਵੇ, ਦੁੱਗਣੇ ਮੁੱਲ ਤੇ ਵਿਕਦੀ ਹੈ ਉਹ ਚੀਜ਼। ਮੇਰਾ ਆਪਣਾ ਪ੍ਰਤਾਇਆ ਹੋਇਆ ਤੱਥ ਹੈ ਇਹ। ਰਹੀ ਗੱਲ ਕੀਮਤ ਦੀ, GX200 ਇੰਜਣ ਹੀ 24000 ਰੁਪਏ ਦਾ ਹੈ। ਬਾਕੀ ਉਹਨਾਂ ਦੀ ਆਪਣੀ ਮਿਹਨਤ ਅਤੇ ਬਣਵਾਈ ਵਗੈਰਾ ਹੈ।
ਜਿਹੜੇ ਘੱਟ ਰੇਟ ਦੇ ਹਨ ਉਨਾਂ ਦਾ ਰੇਟ ਦਸ ਦਿੰਦੇ ਵੀਰ ਜੀ
Bahut vadhia virji 🙏🙏🙏🙏👍👍
ਬਹੁਤ ਹੀ ਵਧੀਆ
Thanks for information
ਘੱਟ ਰੇਟ ਵਾਲਿਆਂ ਦਾ ਵੀ ਰੇਟ ਦੱਸੋ।
Good rotavator. Honda GX engines are best in world. Good luck ji.
ਰੇਟ ਜਿਆਦਾ
ਬਹੁਤ ਜ਼ਿਆਦਾ ।
ਰੇਟ ਹਾਈ ਆ ਬਾਕੀ ਡੂੰਘਾ ਕਿੰਨਾ ਜਾਦਾਂ ਦੱਸੋ
ਮੈਨੂੰ ਲਗਦਾ ਆ ਤਿੰਨ ਜਾਂ ਚਾਰ ਇੰਚ ਤਕ ਜਾਂਦਾ ਹੋਵੇ ਗਾ ,ਇਸ ਤੋਂ ਵੱਧ ਨਹੀਂ ।
ਬਹੁਤ ਵਧੀਆ ਵੀਰ ਜੀ
ਬਾਈ ਸਾਫ ਖੇਤ ਵਿਚ ਹੀ ਚੱਲਦਾ ਬਾਜਰੇ ਦੇ ਲਾਗੇ ਵਿਚ ਨਹੀਂ
बहुत ही शानदार रोटावेटर है यह परंतु इसमें डीजल मॉडल उपलब्ध हो तो बात ही कुछ और है
This is the best design of mini rotavator I’ve ever seen 👌👌👌👌
Good job Dhillon Agro
bai ji soda koe eda d injen ayonda g jo ਕੱਖ ਕੁਤਰਨ ਵਾਲੀ ਮਸੀਨ ਤੇ ਕਾਮਯਾਬ ਹੋਵੇ ਕਿੰਨੇ ਦਾ ਮਿਲੂ ਕਿੱਥੋ ਮਿਲੂ
Very good information
ਇੰਜਨਾ ਸਾਰੇ ਚਾਨ ਦੇ ਲੋਕਾਂ ਨੂੰ ਮੁਰਖਾ ਬਣਾਉਣ
Veer 🎉i love ❤️ video
Ah canada or USA vich lok back yard nu ਵਾਹੁਣ ਲਈ ਵਰਤਦੇ ਆ ਸਬਜੀ ਭਾਜੀ ਲਾਉਣ ਲਈ
Very good work
Kam kar ooh bhai .s raja iss too v vadiya power weeider de raha hai . S raja enterprises vadiyea company hai
Petrol 1.5 ਤੋਂ 2.0 ਲੀਟਰ ਖਾ ਜਾਂਦਾ
Subsidy mildi hai? Finance da koi option hai?
ਪਿਡ ਲਾਲੇਆਣਾ, ਤਹਿ ਤਲਵੰਡੀ ਸਾਬੋ, ਬਠਿੰਡਾ ਅਸੀਂ lena ਚਾਹੁੰਦੇ ਹਾਂ
Very good information 👌
Very nice video
Iske sath yah bhi kam aaenge Punjab mein bhi kyunki yah bhi Punjab ki badi problem hai din per din
3:32 ਰੇਟਵਾ ਦਸੋ
ਐਨਕ ਆਲ਼ੇ ਬਾਈ ਦਾ ਰਾਜਸਥਾਨ ਸਿਧਾ ਕਨਟੇਕਟ ਆ ਲਗਦਾ
ऐनक पर ऐड्रस लिखा है क्या जी
@@dineshchoudharydcpodvr9 समझदार को इशारा काफी है
@@kulvinderhappy8671 😄😄😄😄
cap aale uncel ta etho de binder singh rajsthan karanpur sade naal hi khet ena da
bi g best result a
First 🥇 Good information 👍
Boht vdia g
Thanks ji bas sadi iko gujaris h k back rutrey modal v tyar karan
ਜੋ ਕਮਾਦ 5 ਫੁੱਟ ਤੇ ਲਾਈਨ ਤੋ ਲਾਈਨ ਲਗਾਇਆ ਜਾਂਦਾ ਹੈ ਉਸ ਵਿੱਚ ਚੱਲ ਜਾਵੇਗਾ ਇਹ ਰੋਟਾਵੇਟਰ ਕਿੰਨੇ ਫੁੱਟ ਦਾ ਹੈ
Good job
👍👍👍👍👍
Gx. 160 ti Gx. 200 Honda ring piston same aa bai ji koi farak ne
ਬਾਈ ਕੀ ਰੇਟ ਹੈ
Aaj ka rate kya hai
ਬਾਈ ਜੀ ਤਿੰਨ ਪਹੀਆਂ ਵਾਲਾ ਵੀ ਹੈ ਤੁਹਾਡੇ ਕੋਲ।
🙏🙏
ਸਰਸਰੀ ਕਾਲ ਕੀ ਹੁੰਦਾ ਜੀ
वहुत अच्छा
Rate high
Asi eh gll nall pure sehmt an ki jehdi chiz diesel jada lendi oh ch jor v jada hou
Rate te engine power pehla dassi di hundi
ਫੇਰ ਵੀਡੀਓ ਕੌਣ ਦੇਖੇ ।
Very nice g paji g
very Good bro
Ess da ki raat hai atta lon vi hundah
Nice video
Good ji
Very nice 22
👌❤️🙏
ਵੀਰ ਜੀ ਪੱਠੇ ਵੀ ਬੀਜ ਸਕਦੇ ਹਾਂ ਕਿ
ਬਾਈ ਚੁੰਬਕ ਕਿਦਾਂ ਬਣ ਦਾ ਹੈ
Search you tube
Price of base model
ਨਹੀਂ ਰੀਸ ਦੇਸ਼ ਪੰਜਾਬ ਦੀਆਂ
Good
Bai ji price bhut h
Majdoor bharawan da nuksaan vi a yar ohna bare vi dekho edan ta fer jiwe apa kissan corporate khilaf raula paunde an majdoor kisde khilaf bole dasso vaise eh vi corporate di hi chaal a majdoor kithe jau apne kol ta jameen hai
⛈️⛈️⛈️⛈️⛈️💧💧💧💧💧
Hor v video bnao g
Serrr
Trally hai nal kini kimat hai
Home delivery and cash on delivery are available
Amar agriculture meerut m h ye, trackon power weeder ke name se, same to same har chiz same h sb imported h bahar se kisano ka fuddu bnate h hmne bnaya ye wo.
Hor v eho jahe bandia nu le k aao g I
Rotavetar de naal naal bai ne apna mobile vi dikhaya k mere kol vercho hega😂😂
Mohali Distt. Vich 1 Killa 190 feet x190 feet hey. 1 killey di Poori bahai kiney chir vich ho jau.
ਨਰਮੇ ਦੀ ਗੁਡਾਈ ਕਰੋ ਇਹ
Himachal me demo karvao
Otherwise plan handover
ਬਾਈ ਮੈਂ ਇਟਲੀ ਵਿੱਚ ੧੯੯੨ ਵਿੱਚ ਵਾਹੀ ਸੀ ਇਹ ਮਸ਼ੀਨ ਇਹ ਬਾਹਰਲੀ ਕੰਪਨੀਆਂ ਦੀ ਕਾਪੀ ਕੀਤੀ ਹੋਈ ਹੈ
Num pejo sir appna and price ki a eda
ਬਾਈ ਸੋਡਾ ਕੋਈ ਇੱਦਾ ਦਾ ਇੰਜਨ ਹੇ ਜਿਹੜਾ ਕੱਖ ਕੁਤਰਨ ਵਾਲੀ ਮਸੀਨ ਤੇ ਕਾਮਯਾਬ ਹੋਵੇ ਕਿੰਨਾ ਦਾ ਮਿਲੁ ਕਿੱਥੋ ਮਿਲੂ
ਇਹ ਵੀਰ ਜੀ ਇੰਜਣ ਮਹਿੰਗਾ ਪਵੇਗਾ, ਸਭ ਤੋਂ ਸਸਤਾ ਥ੍ਰੀਵ੍ਹੀਲਰ ਡੀਜਲ ਦਾ ਇੰਜਣ ਸਸਤਾ ਮਿਲਜੂ, ਤੇਲ ਵੀ ਘੱਟ ਖਾਂਦਾ,
ਕੰਖ।ਕੁਤਰਨ।ਵਾਲੀ।ਮਸੀਨ
Air cooler wala ik wheels 8 da injune full kamyab a
Ki rate a g
Very costly
Rate bohat aa yrr
कीमत बहुत ज्यादा है
Muji battery chiyea
Price daso
Rate,ki,h,,kitho,milu,ga
punjab ferozpur,talwandi bhai
Prise bhot jada a y
ਸਾਰੇ ਝੂਠੇ ਬੋਲੀ ਹੈ
ਲੋਕਾਂ ਨੂੰ ਮੁਰਖਾ ਬਣਾਉਣ
ਠੱਗਾਂ ਦੇ ਟੋਲੇਅ ਇੱਕ ਬੋਲ
Fake aaaa
ਨੰਬਰ ਭੇਜੋ
RATE DASO KI HAI ?
Nbr send karo 22 g da
मै पीली बंगा से हूं। बताना किस के पास ह। प्लीज उनका फोन नंबर दे । हमे लेना ह
Good
Hor v eho jahe bandia nu le k aao g I
Good
Hor v eho jahe bandia nu le k aao g
Hor v eho jahe bandia nu le k aao g