ਸ਼ਹੀਦ ਭਗਤ ਸਿੰਘ ਜੀ ਦਾ ਜੱਦੀ ਘਰ; ਬਿਲਕੁਲ ਨਵੀਂ ਜਾਣਕਾਰੀ|Shahed Bhagat Singh House |Harbhej Sidhu|Monuments

แชร์
ฝัง
  • เผยแพร่เมื่อ 7 พ.ย. 2024

ความคิดเห็น • 171

  • @DharmPal-mv4mh
    @DharmPal-mv4mh 2 ปีที่แล้ว +15

    ਕਿਤਨੀ ਦਰਦ ਭਰੀ ਕਹਾਣੀ ਹੈ ਸ਼ਹੀਦਾ ਦੀ ਵਾਹਿਗੁਰੂ ਵਾਹਿਗੁਰੂ

  • @gorasingh6881
    @gorasingh6881 3 ปีที่แล้ว +9

    ਆ ਕੰਮ ਸ਼ਹੀ ਕੀਤਾ ਵੀਰ

  • @harmeshmanavadvocate2639
    @harmeshmanavadvocate2639 2 ปีที่แล้ว +10

    ਇਨਕਲਾਬ ਜ਼ਿੰਦਾਬਾਦ ! ਸ਼ਹੀਦ ਭਗਤ ਸਿੰਘ ਜਿੰਦਾਬਾਦ🕊🌺🙏

  • @chanichauhan5155
    @chanichauhan5155 2 ปีที่แล้ว +2

    ਪ੍ਰਣਾਮ ਸ਼ਹੀਦਾਂ ਨੂੰ 🙏

  • @chanichauhan5155
    @chanichauhan5155 2 ปีที่แล้ว +1

    ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਨੂੰ ਕੋਟਿ ਕੋਟ ਪ੍ਰਣਾਮ 🙏

  • @ManjitSingh-bs1iw
    @ManjitSingh-bs1iw 2 ปีที่แล้ว +17

    ਸ਼ਹੀਦ ਊਧਮ ਸਿੰਘ ਸੁਨਾਮ ਦੇ ਘਰ ਅਤੇ ਉਨ੍ਹਾਂ ਦੇ ਜੀਵਨ ਨੂੰ ਵੀ ਆਪਣੀ ਜਾਣਕਾਰੀ ਦਿੱਤੀ ਜਾਣੀ ਚਾਹੀਦੀ ਹੈ ਮਰਠਾਮ ਸ਼ਹੀਦਾਂ ਨੂੰ

    • @baljindersingh1184
      @baljindersingh1184 2 ปีที่แล้ว

      ਪਰਣਾਮ ਸ਼ਹੀਦਾਂ ਨੂੰ ।ਸਲਾਮ ਸ਼ਹੀਦਾਂ ਨੂੰ ।

    • @gurwindersidhu6542
      @gurwindersidhu6542 ปีที่แล้ว

      Video bnai hoi eh , es chenel te

  • @ranjitsinghnagpal8843
    @ranjitsinghnagpal8843 2 ปีที่แล้ว

    ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ

  • @dalvirkumar9893
    @dalvirkumar9893 2 ปีที่แล้ว +35

    ਅਮਰ ਸ਼ਹੀਦ ਸਰਦਾਰ ਭਗਤ ਸਿੰਘ ਜੀ ਜ਼ਿੰਦਾਬਾਦ,🙏

  • @balvirbainsbains4384
    @balvirbainsbains4384 2 ปีที่แล้ว +8

    ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦੀ ਲਾਸਾਨੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ ਕਰਦਾ ਹਾਂ

  • @tajindersingh1620
    @tajindersingh1620 2 ปีที่แล้ว +4

    salute ..kot kot prnam aa shaheed sardar Bhagat Singh g nu

  • @amrishbhattuk013
    @amrishbhattuk013 2 ปีที่แล้ว +9

    कोटी कोटी नमन पूज्य वीर शहीद भगत सिंह को

  • @jagseerchahaljag687
    @jagseerchahaljag687 3 ปีที่แล้ว +3

    ਗੁਰਭੇਜ ਮਾਫ ਕਰਿਉ ਭਰਾ ਜੀ ਚਾਦਰਾ ਲਾਇਆ ਨਹੀਂ ਚਾਦਰਾ ਬੰਨਿਆ ਜਾਂਦਾ ਹੈ।
    ਵੈਸੇ ਵੀਡੀਓ ਚੁ ਯੋਧਿਆਂ ਬਾਰੇ ਦਿੱਤੀ ਜਾਣਕਾਰੀ ਬਹੁਤ ਹੀ ਚੰਗੀ ਲੱਗੀ।
    ਬਹੁਤ ਬਹੁਤ ਧੰਨਵਾਦ ਭਰਾ ਜੀ।

  • @shivcharndhaliwal1702
    @shivcharndhaliwal1702 2 ปีที่แล้ว

    AJJ SHAHID BHAGAT SINGH ,,VARE BAHUT JANKARI MILI ,, HARBHEJ NE MEHNAT KITI HE VIDEO LAI ,,, LONG HISTORY DASI HE,, SALUTE HE SHAHID BHAGAT SINGH AMAR REHN,,AMAR HAN,,,

  • @kiranjeetkaur3789
    @kiranjeetkaur3789 2 ปีที่แล้ว

    Thank you Bai ji.... S. Bhagat Singh ji hmesha jeonde rehnge saadi soch vich

  • @ਕਸਮੀਰਸਿੰਘਬਲਬੇੜਾ
    @ਕਸਮੀਰਸਿੰਘਬਲਬੇੜਾ 3 ปีที่แล้ว +9

    ਬਹੁਤ ਵਧੀਆ ਵਾਈ ਜੀ

  • @jasvirsingh6304
    @jasvirsingh6304 2 ปีที่แล้ว +5

    ਅੱਜ ਦੇ ਲੋਕ ਵੀ ਜਵਾਨ ਪੈਸੇ , ਸ਼ੋਹਰਤਾਂ , ਨੂੰ ਹੀ ਸਭ ਕੁੱਝ ਸਮਝਦੇ ਨੇ , ਜਦੋਂ ਕਿ ਅਣਖ , ਇਨਸਾਨੀਅਤ , ਗ਼ੈਰਤ , ਦਇਆ , ਇਹ ਸਭ ਕੁੱਝ ਹੋਣਾ ਚਾਹੀਦਾ , ਬੰਦੇ ਨੂੰ ਕਦੇ ਵੀ ਹੰਕਾਰ ਤੇ ਮਾਣ ਨਹੀਂ ਕਰਨਾ ਚਾਹੀਦਾ 👃👃👃

  • @gagandeepg187
    @gagandeepg187 2 ปีที่แล้ว

    Very nice bai g bahut vadia dhang naal samjhaya tusi thank u waheguru ji Bhagat Singh jindaabaad

  • @vipSINGH001
    @vipSINGH001 3 ปีที่แล้ว +11

    ਦੂਰਦਰਸ਼ਨ ਤੇ ਯੁੱਗ ਨਾਟਕ ਆਉਂਦਾ ਹੁੰਦਾ ਸੀ, ਕਾ੍ਤੀਂਕਾਰੀਆਂ ਤੇ ਬਣਾਇਆ ਵਾ ਸੀ, ਹਲੇ ਤੱਕ ਨੀ ਭੁੱਲਿਆ , ਸਿਰਾ ਈ ਸੀ 🙂

  • @deepsidhu3954
    @deepsidhu3954 2 ปีที่แล้ว +1

    ਸੰਭਾਲ ਕੇ ਰੱਖਣਾ ਚਾਹੀਦਾ ਯਾਦਗਾਰ ਨੂੰ

  • @amrindersinghbrar8804
    @amrindersinghbrar8804 2 ปีที่แล้ว +1

    ਸਾਡੀ ਪੰਜਾਬ ਸਰਕਾਰ ਨੂੰ ਸਰਦਾਰ ਭਗਤ ਸਿੰਘ ਜੀ ਨੂੰ ਕੌਮੀ ਸ਼ਹੀਦ ਐਲਾਨਾਂ ਚਾਹੀਦਾ ਹੈ ਜੀ ਸਰਦਾਰ ਭਗਵੰਤ ਮਾਨ ਸਿੰਘ ਜੀ ਨੂੰ ਇਸ ਬਾਰੇ ਬੋਲਣਾ ਚਾਹੀਦਾ ਹੈ ਜੀ

  • @BalbirSingh-ws3bo
    @BalbirSingh-ws3bo 2 ปีที่แล้ว +1

    Agar bhagat singh wala India banuna hai tan administration ਸਰਲ ਹੋਣੀ ਚਾਹੀਦੀ ਹੈ ਅਸੀਂ ਅੱਜ ਭੀ ਗੁਲਾਮ ਹਨ

  • @kuldipdhak7972
    @kuldipdhak7972 2 ปีที่แล้ว +1

    Very nice home sardar bhagat Singh daa ghar punjab govt noo khial karna chahida hai

  • @AvtarSingh-su2rg
    @AvtarSingh-su2rg 2 ปีที่แล้ว

    ਜੈ ਹਿੰਦ

  • @Ranjitji2494
    @Ranjitji2494 3 ปีที่แล้ว +3

    bakamal video bai well done go forward always conciation our new generation

  • @baljindersingh1184
    @baljindersingh1184 2 ปีที่แล้ว +1

    ਕਰਤਾਰ ਸਿੰਘ ਸਰਾਭਾ ਜਿਆਦਾ ਸੂਝਵਾਨ ਬੰਦਾ ਸੀ। ਕਰਤਾਰ ਸਿੰਘ ਸਰਾਭਾ ਤੇ ਵੀਡੀਓ ਵੀ ਬਣਾਓ। ਭਾਈ ਰਣਧੀਰ ਸਿੰਘ ਜੀ ਨਾਰੰਗਵਾਲ ਵਾਲਿਆਂ ਦੇ ਜੀਵਨ ਬਾਰੇ ਵੀ ਵੀਡੀਓ ਬਣਾਓ।

    • @gamechanger7894
      @gamechanger7894 2 ปีที่แล้ว

      ਰਣਧੀਰ ਸਿੰਘ ਨਾਰੰਗਵਾਲ ਇੱਕ ਡਰਪੋਕ ਤੇ ਫੌਕੀ ਸ਼ੋਹਰਤ ਦਾ ਭੁੱਖਾ ਇਨਸਾਨ ਸੀ। 1930 ਵਿੱਚ ਹੀ ਰਣਧੀਰ ਸਿੰਘ ਅੰਗ੍ਰੇਜਾਂ ਦੇ ਡਰ ਤੌ ਗਦਰ ਪਾਰਟੀ ਛੱਡਕਿ ਭੱਜ ਗਿਆ ਸੀ।

    • @gurwindersidhu6542
      @gurwindersidhu6542 10 หลายเดือนก่อน

      Bhai Randhir Singh hankari banda

  • @amarjitsidhu2135
    @amarjitsidhu2135 3 ปีที่แล้ว +6

    ਮਣ ਨੂੰ ਸਕੂਨ ਮਿਲਦਾ ਦੈਖਕੈ🙏

  • @PardeepSingh-rq7xp
    @PardeepSingh-rq7xp 2 ปีที่แล้ว +7

    Sardar bhagat Singh jindadaad

  • @baljindersinghbaljindersin4554
    @baljindersinghbaljindersin4554 2 ปีที่แล้ว +3

    Jinda Baad s Bhagat Singh ji and all sahid sehbaan

  • @seeradaudhar8436
    @seeradaudhar8436 2 ปีที่แล้ว

    ਭਗਤ ਸਿੰਘ ਸਰਦਾਰ ਜਿਦਾ ਬਾਦ ਜਿਲਾ ਬਾਦ

  • @Satish_kumar_
    @Satish_kumar_ 2 ปีที่แล้ว

    Bahut Badiya Jankari Dei Sloot Sher A Hindustan Bhagat Singh Ne👍🙏

  • @kuldeepsingh-cy8jt
    @kuldeepsingh-cy8jt 2 ปีที่แล้ว +2

    WAHEGURU..G.
    PARNAAM..SAHIDA..NU..
    WAHEGURU..G

  • @gursewakghuman7775
    @gursewakghuman7775 2 ปีที่แล้ว +1

    Very very good veer ji

  • @kuldipdhak7972
    @kuldipdhak7972 2 ปีที่แล้ว +1

    Beautiful home sardar bhagat singh daa govt should take care

  • @ManpreetSingh-zm2fp
    @ManpreetSingh-zm2fp 3 ปีที่แล้ว +3

    Harbhej veere bahut vadia video aa

  • @fatehsandhu3983
    @fatehsandhu3983 2 ปีที่แล้ว

    ਇਕ ਘਰ ਸਾਡੇ ਪਿੰਡ ਵੀ ਹੈ ਭਗਤ ਸਿੰਘ ਦੇ ਵੱਡੇ ਵਡੇਰੇ ਰਹਿੰਦੇ c ਪਿੰਡ ਨਾਰਲੀ ਤਰਨ ਤਾਰਨ ਪੁਰਾਣੇ ਮਾਹਿਲ ਨੇ ਭਗਤ ਸਿੰਘ ਦੇ ਪਰਿਵਾਰ ਦੇ

  • @videocrater6847
    @videocrater6847 2 ปีที่แล้ว +6

    ਸਤਿਕਾਰ ਨਾਲ ਤਾ ਬੋਲ ਯਾਰ 🙏

  • @sonampreetkaur9858
    @sonampreetkaur9858 2 ปีที่แล้ว

    God bless you veer g

  • @PreetKaur-nl2jq
    @PreetKaur-nl2jq 2 ปีที่แล้ว

    ਹੀਰੇ ਪੁੱਤ ਵਾਰੇ ਮਾਂਵਾਂ ਨੇ,ਦੇਸ਼ ਦੀ ਖਾਤਰ

  • @harmeshsingh3545
    @harmeshsingh3545 2 ปีที่แล้ว

    ਸ਼ਹੀਦ ਭਗਤ ਸਿੰਘ ਅਮਰ ਰਹੇ

  • @sardoolsingh4163
    @sardoolsingh4163 2 ปีที่แล้ว

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

  • @sukhrajsingh1422
    @sukhrajsingh1422 2 ปีที่แล้ว +1

    Well maintained ❤️❤️

  • @NarinderSingh-zt3jf
    @NarinderSingh-zt3jf 2 หลายเดือนก่อน

    ਭਗਤ ਸਿੰਘ ਜਿੰਦਾ ਬਾਦ

  • @dangersacrface3510
    @dangersacrface3510 3 ปีที่แล้ว +1

    Shaed baghat singh hemsha sada dila ch vsia hoya ah ❤️❤️❤️❤️

  • @shamlal6539
    @shamlal6539 6 หลายเดือนก่อน

    Very good video

  • @kewaldishkewal6710
    @kewaldishkewal6710 2 ปีที่แล้ว

    Nciie 22

  • @BalwinderSingh-wq2rg
    @BalwinderSingh-wq2rg 2 ปีที่แล้ว

    Vefy nice historical knowledge Harbhej singh. Thanks you may live long.

  • @user.DeepBrar
    @user.DeepBrar 5 หลายเดือนก่อน

    ਭਗਤ ਸਿੰਘ ਦੇ ਪੁਰਖੇ ਨੇ ਗੁਰੂ ਗੋਬਿੰਦ ਸਿੰਘ ਜੀ ਤੋਂ ਅੰਮ੍ਰਿਤ ਸ਼ਕਿਆ ਸੀ

  • @ਸਸਤਵੰਤਸਿੰਘਮਾਨ
    @ਸਸਤਵੰਤਸਿੰਘਮਾਨ 3 ปีที่แล้ว +9

    ਪਾਕਿਸਤਾਨ ਵਿੱਚ ਜੋ ਘਰ ਹੈ ਉਹਦੇ ਵਾਰੇ ਕੀ ਖਿਆਲ ਆ

  • @maneepsingh4196
    @maneepsingh4196 3 ปีที่แล้ว +3

    ਭਗਤ ਸਿੰਘ ਦੇ ਪਾਕਿਸਤਾਨ ਵਿੱਚ ਘਰ ਬਾਰੇ ਵੀਡੀਓ ਬਣਾਉ

  • @mantabsinghmantab1074
    @mantabsinghmantab1074 2 ปีที่แล้ว

    Weheguru ਜੀ

  • @balwindersinghjattana5770
    @balwindersinghjattana5770 ปีที่แล้ว

    ਸਰਦਾਰ ਅਜੀਤ ਸਿੰਘ ਅੰਗਰੇਜਾਂ ਦੇ ਕਾਲੇ ਖੇਤੀ ਕਨੂੰਨ ਰੱਦ ਕਰਵਾਉਣ ਵਾਲੇ

  • @gagansekhon1234
    @gagansekhon1234 2 ปีที่แล้ว

    21:30 ਨਹੀਂ ਜੀ 24 ਮਾਰਚ ਤਹਿ ਕੀਤੀ ਗਈ ਸੀ.. ਪਰ ਉਹਨਾਂ ਨੂੰ ਫਾਂਸੀ ਇਕ ਦਿਨ ਪਹਿਲਾਂ ਸ਼ਾਮ ਨੂੰ ਦਿੱਤੀ ਗਈ ਸੀ... ਹਲਾਕੀ ਅਜੇ ਤੱਕ ਕਦੇ ਏਦਾਂ ਨੀ ਹੋਇਆ ਵੀ ਕਿਸੇ ਨੂੰ ਸ਼ਾਮ ਨੀ ਫਾਂਸੀ ਦਿੱਤੀ ਗਈ ਹੋਵੇ , ਓਹਨਾ ਨੂ ਅਸਲ ਫਾਂਸੀ 24 ਮਾਰਚ ਨੂੰ ਸਵੇਰੇ ਦੇਣੀ ਸੀ..

  • @realkinggaming4157
    @realkinggaming4157 2 ปีที่แล้ว +2

    ਮੈਂ ਅਪਣੇ ਬੱਚੇ ਨੂੰ ਲੈਕੇ ਗਈ

    • @मँनूकौर-ख9छ
      @मँनूकौर-ख9छ 2 ปีที่แล้ว

      भैन जी ऐथे हर कोई जा सकदा ऐ किया या कोई परची कट दे आ किस जिले च आ जी

  • @parmjeetdhillon8637
    @parmjeetdhillon8637 2 ปีที่แล้ว

    Very nice speech

  • @GurpreetKaur-lc5zx
    @GurpreetKaur-lc5zx 2 ปีที่แล้ว

    Very nice beautiful jankari una de chacha ajit singh kitho madad karde si ih vi dasso ji

  • @ਪੇਂਡੂਜੱਟ-ਭ9ਡ
    @ਪੇਂਡੂਜੱਟ-ਭ9ਡ 2 ปีที่แล้ว +1

    ਮਾਂ ਸਾਹਿਬ ਕੌਰ ਜੀ ਦਾ ਪੁੱਤਰ

  • @harjitsinghjheetajheeta4415
    @harjitsinghjheetajheeta4415 2 ปีที่แล้ว

    So many interesting things and some new for me Thank you for giviny so many new

  • @devendersingh4953
    @devendersingh4953 2 ปีที่แล้ว

    Wahegur ji Wahegur 🌹 🙏

  • @amrindersinghbrar8804
    @amrindersinghbrar8804 2 ปีที่แล้ว

    Sardar bhagat Singh ji di fan ha ji

  • @LAKHVEERKAURAUJLA
    @LAKHVEERKAURAUJLA 2 ปีที่แล้ว

    ਭਗਤ ਸਿੰਘ ਜੀ ਦੇ ਭਰਾ ਦੀ ਪੋਤੀ ਮੇਰੀ ਨੂੰਹ ਹੈ ਖੰਨਾ ਰਸੂਲੜਾ

  • @karamjitkaur8267
    @karamjitkaur8267 2 ปีที่แล้ว

    So good video.

  • @HARJEETSINGH-yv1np
    @HARJEETSINGH-yv1np 2 ปีที่แล้ว +1

    Parnam Shaheedan nu 🇮🇳🇮🇳🇮🇳

  • @chanichauhan5155
    @chanichauhan5155 2 ปีที่แล้ว

    ਪੰਜਾਬ ਦਾ ਸ਼ੇਰ ਸਰੂਮਾ

  • @manigujjar8670
    @manigujjar8670 2 ปีที่แล้ว

    Jai Hind

  • @noorjashan7155
    @noorjashan7155 2 ปีที่แล้ว +1

    Bhagat Singh jindabad ji

  • @PuranSingh-ho6jx
    @PuranSingh-ho6jx 2 ปีที่แล้ว

    Good Harbhej🙏👍

  • @mstaan_.8828
    @mstaan_.8828 2 ปีที่แล้ว +1

    Veer video vdia bnonde tuc par thoda content v dikhaa dya kro ... Tuc app camera age jada rehnde te jithe gye hunde othe bht ght dikhonde

  • @bhadersingh3403
    @bhadersingh3403 2 ปีที่แล้ว

    Parnaam saheedan nuu

  • @BalbirSingh-ws3bo
    @BalbirSingh-ws3bo 2 ปีที่แล้ว

    Ajj bhi Angrejan wale rules hi chall rahe ne jadon tak British rules India ch ne ਰਿਸ਼ਵਤਖੋਰੀ ਭਰਿਸ਼ਟਚਾਰ ਖਤਮ ਨਹੀਂ ਹੋ ਸਕਦੇ s ਭਗਤ ਸਿੰਘ ਜੀ ਅੰਗਰੇਜ਼ਾਂ ਦੇ ਖਿਲਾਫ ਨਹੀਂ ਸਨ ਅੰਗਰੇਜ਼ਾਂ ਦੇ ਕਾਨੂੰਨ ਖਿਲਾਫ ਸਨ ਭਾਰਤੀ ਦੰਦ ਸੰਹਿਤਾ ਤੇ ਜਾਬਤਾ ਫੌਜਦਾਰੀ ਇਹ ਸਾਰੇ ਅੰਗਰੇਜ਼ਾਂ ਵੇਲੇ ਦੇ ਚੱਲੇ ਆ ਰਹੇ ਹਨ ਅਸੀਂ ਅੱਜ ਤੱਕ ਇਹਨਾਂ ਵਿਚ ਬਦਲਾਅ ਵੀ ਨਹੀਂ ਕਰ ਸਕੇ ਸਾਡੇ ਲੋਕ ਜਿਨ੍ਹਾਂ ਵੀ ਪੜ੍ਹ ਲੈਣ ਕਾਨੂੰਨ ਲੋਕਾਂ ਦੇ ਮੁਤਾਬਕ ਬਣਨੇ ਚਾਹੀਦੇ ਸਨ ਪਰ ਕਈ ਕਈ ਪਾਰਟੀਆਂ ਬਨ ਗਈਆਂ

  • @CharanjeetSingh-rm4vd
    @CharanjeetSingh-rm4vd 2 ปีที่แล้ว

    Satsaroakal

  • @HarpreetKaur-kc7sk
    @HarpreetKaur-kc7sk ปีที่แล้ว

    Waheguru ji 🙏

  • @MandeepSinghKambojNaushehraPan
    @MandeepSinghKambojNaushehraPan 3 ปีที่แล้ว +2

    Sadhu.Saab.Very nice good

  • @jattsaab7913
    @jattsaab7913 2 ปีที่แล้ว

    parnam shaheeda nu🙏

  • @jassmaan.19
    @jassmaan.19 2 ปีที่แล้ว

    ⛳💯

  • @SureshKumar-ll6ec
    @SureshKumar-ll6ec 3 ปีที่แล้ว

    Good ver g

  • @palwindersingh4250
    @palwindersingh4250 2 ปีที่แล้ว

    Amar Shahid Sardar Bhagat Singh ji Kom da Hira sda Amar

  • @jassi.tv6860
    @jassi.tv6860 2 ปีที่แล้ว

    🙏🙏🙏🙏🙏 ✊✊✊✊✊Inqlab zindabad

  • @ਸਸਤਵੰਤਸਿੰਘਮਾਨ
    @ਸਸਤਵੰਤਸਿੰਘਮਾਨ 3 ปีที่แล้ว +3

    ਕਿੰਨਾ ਹਲਕਾ ਲਿਆ ਸ਼ਹੀਦ ਸੂਰਮੇ ਦੇ ਇਤਿਹਾਸ ਨੂੰ

  • @gorasingh6881
    @gorasingh6881 3 ปีที่แล้ว +1

    Nice video veer

  • @surjeetrandhawa5251
    @surjeetrandhawa5251 2 ปีที่แล้ว +4

    Love and respect to shaheed bhagat singh

  • @SatnamSingh-ol9ql
    @SatnamSingh-ol9ql 3 ปีที่แล้ว

    Very nice video bai ji

  • @harjindersingg6127
    @harjindersingg6127 2 ปีที่แล้ว +1

    Jai hind🙏🙏🙏🙏🙏

  • @sukhvindersingh6690
    @sukhvindersingh6690 2 ปีที่แล้ว +1

    Bhagat Singh jindabad

  • @AvtarSingh-pn9ns
    @AvtarSingh-pn9ns 3 ปีที่แล้ว

    Very nice ji

  • @totakhan171
    @totakhan171 2 ปีที่แล้ว +1

    🙏🙏🙏👍👍👌👌💞💞

  • @ayshakulkarni5277
    @ayshakulkarni5277 2 ปีที่แล้ว +1

    Shahide azam Bhagt singh jindabada waheguru ji

  • @kuldeepsidhu1149
    @kuldeepsidhu1149 3 ปีที่แล้ว

    Top

  • @sukhvindersingh6690
    @sukhvindersingh6690 2 ปีที่แล้ว +1

    Dhan bhagat.singh

  • @pawankumar2742
    @pawankumar2742 2 ปีที่แล้ว

    bilkul sahi sare aajadi ghulatie sn

  • @satnamsinghkhosa9859
    @satnamsinghkhosa9859 2 ปีที่แล้ว

    Sardar Bhagat Singh Jindabad

  • @sonubajwa1039
    @sonubajwa1039 2 ปีที่แล้ว

    Good

  • @gamdoorsinghbunty6691
    @gamdoorsinghbunty6691 2 ปีที่แล้ว

    Jindabaad

  • @dangersacrface3510
    @dangersacrface3510 3 ปีที่แล้ว +2

    Enklab jindabad ❤️❤️❤️❤️

  • @manmohankaur3559
    @manmohankaur3559 3 ปีที่แล้ว +1

    Pakistan has maintained the buildings but Indian government failed to do any work for the historical building of S. Jassa Singh ji Ramgarhia s house.

  • @kuldeepsingh-cy8jt
    @kuldeepsingh-cy8jt 2 ปีที่แล้ว +1

    SHAIDEY..AJAAM.SARDAR..BHAGAT..SINGH..G..

  • @shaganpreetsinghbehniwal6515
    @shaganpreetsinghbehniwal6515 2 ปีที่แล้ว +1

    🙏🙏🙏🙏🙏

  • @CHAHAL-er9zf
    @CHAHAL-er9zf 2 ปีที่แล้ว +1

    Sardar bhagat singh g 🙏🙏

  • @makhansinghmakhansingh1329
    @makhansinghmakhansingh1329 3 ปีที่แล้ว

    Nice video veer g 🙏

  • @gurmukhsingh2842
    @gurmukhsingh2842 2 ปีที่แล้ว +1

    Jai.hind 🙏🙏

  • @lovelyboy486
    @lovelyboy486 2 ปีที่แล้ว

    3:59 te harpreet bhi book cho parh k das reha harpreet nu bhi bhagat singh baare pura gyan ni haaaaa base harfilam de actor baare pta hohu kehra kis da munda haaa .chlo koi ni .mai ta base e comt kita . video bahot bdiya si . bahot sohni laggi .sab nu jaankaari honi chaidi a