ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
ਇਸ ਜਗ੍ਹਾ ਦੀ ਸਫਾਈ ਕਰਵਾਈ ਜਾਵੇ , ਮੁਰੰਮਤ ਵੀ ਕਰਵਾਈ ਜਾਵੇ ਪੁਰਾਣੀ ਵਿਰਾਸਤ ਸੰਭਾਲ਼ ਲਉ ਬਾਈ ਜੀ 🙏
ਗਰੀਬਾਂ ਦੇ ਦਰਦੀ ਗੁਰੂ ਗੋਬਿੰਦ ਸਿੰਘ ਜੀ।
ਕੇਹੜੇ ਸ਼ਬਦਾਂ ਨਾਲ ਧੰਨਵਾਦ ਕਰਾਂ ਵੀਰ ਜੀ ਹਰਭੇਜ ਸਿੰਘ ਤੁਹਾਡਾ
ਬਹੁਤ ਸੋਹਣੀਆਂ ਵੀਡਿਓ ਹੁੰਦੀਆਂ. ਸਿੱਖ ਹਿਸਟਰੀ ਦੇਖਣੀ ਮੈਨੂੰ ਬਹੁਤ ਚੰਗੀ ਲੱਗਦੀ. ਮੈਂ ਹਿਸਟਰੀ ਚਾ ਪੜ੍ਹਾਈ ਕੀਤੀ ਸੀ ਭੰਗਾਣੀ ਦੀ ਜੀਤ.
ਇਸ ਤਰਾਂ ਦੀਆਂ ਸਿੱਖ ਇਤਿਹਾਸ ਦੀਆਂ ਇਮਾਰਤਾਂ ਨੂੰ ਸਾਂਭਣ ਦੀ ਲੋੜ ਹੈ ਸਾਰੇ ਪੰਜਾਬੀਆਂ ਨੂੰ ਤੇ ਸਿੱਖ ਜਥੇਬੰਦੀਆਂ ਵੱਲੋਂ ਇਹਨਾਂ ਨੂੰ ਸਾਂਭਣ ਲਈ ਕੁੱਝ ਨਾਂ ਕੁੱਝ ਉਪਰਾਲਾ ਕਰਨਾ ਚਾਹੀਦਾ
ਵੀਰ ਜੀ ਹਰਭੇਜ ਸਿੰਘ ਜੀ ਤੁਹਾਡੀ ਸਾਨੂੰ ਬਹੁਤ ਲੋੜ ਹੈ ਐਸੀਆਂ ਥਾਂਵਾਂ ਤੋਂ ਪੂਰੇ ਧਿਆਨ ਨਾਲ ਰਹਿਆ ਕਰੋ
ਬਹੁਤ ਧੰਨਵਾਦ ਬਾਈ ਜੀ ਇਤਿਹਾਸ ਦੇ ਕਿੱਲੇ ਦੀ ਵਿਡੀਉ ਦੇਖਾਉਣ ਲਈ
ਹਰਭੇਜ ਸਿੰਘ ਜੀ ਇਤਿਹਾਸ ਦਿਖਾਉਣ ਲਈ ਧੰਨਵਾਦ। ਇਤਿਹਾਸ ਸੰਭਾਲੋ ਪੰਜਾਬੀਓ❤
You thank you
ਹਰਮੇਜ ਤੁਹਾਡਾ ਕੰਮ ਬਹੁਤ ਹੀ ਵਧੀਆ ਹੈ। ਤੁਹਾਡੀ ਵੀ ਡੀ ਓ ਕੋਮ ਨੂੰ ਵਿਰਾਸਤੀ ਇਮਾਰਤਾਂ ਨੂੰ ਸੰਭਾਲਣ ਲਈ ਹਲੂਣਾ ਦਿੰਦੀਆਂ ਹਨ। ਗੁਰੂ ਸਾਹਿਬ ਦੀਆਂ ਅਜਿਹੀਆਂ ਯਾਦਗਾਰੀ ਇਮਾਰਤਾਂ ਜਿਹਨਾਂ ਨੇ ਸਾਭਣੀਆ ਸੀ ਉਹ ਗੁਰੂ ਦੋਖੀਆਂ ਨਾਲ ਮਿਲ ਗਏ ਹਨ।
ਕਾਰ ਸੇਵਾ ਵਾਲਿਆ ਤੋਂ ਬਚਿਆ ਗੁਰਦਵਾਰਾ ਸਾਹਿਬ ਸ਼ੁਕਰ ਆ।
ਹਾਜ਼ਰ ਨਾਜ਼ਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਾਹਿਗੁਰੂ ਸਾਹਿਬ ਜੀ
ਜ਼ਲਦੀ ਜਲਦੀ ਸੱਤ ਗੁਰੂ ਜੀ ਦੇ ਇਹ ਸਥਾਨ ਦੀ ਤਿਆਰੀ ਕੀਤੀ ਜਾਵੇ ਸਭ ਐਨਰਾਈ ਸਭ ਅੱਗੇ ਵਧ ਕੇ ਆਉਣ ਬਹੁਤ ਬਹੁਤ ਧੰਨਵਾਦ ਕਰਦੀ ਹਾਂ 🙏🙏🙏🌺🌺👍👍
Very good job vir g ਵਾਹਿਗੁਰੂ ਜੀ ਤੁਹਾਨੂੰਅਤੇ ਤੁਹਾਡੀ ਟੀਮ ਨੂੰ ਚੜ੍ਹਦੀ ਕਲਾ ਬਖਸ਼ੇ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਚਰਨ ਸ਼ੁਸੋਬਾਤ ਕਿਲ੍ਹੇ ਦੇ ਦਰਸ਼ਨ ਕਰਵਾਏ।
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਿਨ੍ਹਾਂ ਨੇ ਚਰਨ ਪਾਏ
ਗੁਰੂ ਸਾਹਿਬ ਜੀ ਤੁਹਾਨੂੰ ਸਿੱਖੀ ਸਿਦਕ ਭਰੋਸਾ ਬਖਸ਼ਿਸ ਕਰਨ ਜੀ , ਬਿਅੰਤ ਧੰਨਵਾਦ ਜੀ।
Wah Bai Teri soch waheguru ji Mehar kare tere te Gurpreet pind chahal Faridkot
ਮੇਰੇ ਨਾਨਕੇ ਹਰਿਆਣੇ ਚ ਰਾਏਪੁਰ ਰਾਣੀ ਪਿੰਡ ਚ 🙏🏻
ਰਾਏਪੁਰ ਰਾਣੀ ਪਿੰਡ ਨਹੀਂ ਹੈ ਜੀ। ਕਸਬਾ ਹੈ, ਤਸੀਲ ਆ
ਬਾਈ ਹਰਭੇਜ ਬਹੁਤ ਵਧੀਆ ਕੰਮ ਕਰ ਰਹੇ ਹੋ ਵਾਹਿਗੁਰੂ ਜੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿਚ ਰੱਖਣ
ਧੰਨਵਾਦ ਜੀ
ਬਹੁਤ ਖੂਬ👍
ਬਾਈ ਬਹੁਤ ਵਧੀਆ, ਇਹ ਦੇਖਣ ਦਾ ਮਨ ਮੇਰਾ ਵੀ ਕਰਦਾ ਹੈ। ਮੈਂ ਰਾਏਪੁਰ ਰਾਣੀ ਕਈ ਵਾਰ ਗਿਆ, ਪਰ ਕਿਲੇ ਦੇ ਦਰਸ਼ਨ ਬਾਹਰੋਂ ਹੀ ਕੀਤੇ। ਇੰਨਾ ਨੇੜੇ ਜਾਣ ਦਾ ਮੌਕਾ ਨਹੀ ਮਿਲਿਆ।
ਕੇਹੜਾ ਪਿੰਡ ਆ ਵੀਰ ਜੀ ਆਪਣਾ 🙏🙏
ਇਸ ਉਦੱਮ ਲਈ ਬਹੁਤ ਬਹੁਤ ਸ਼ੁਕਰਾਨਾ ਵੀਰ ਜੀ
ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਾਹਿਗੁਰੂ ਜੀ
ਅਮੀਰ ਸਿੱਖ ਮੁਲ ਖਰੀਦ ਕੇ ਸੰਭਾਲਣ ਦਾ ਯਤਨ ਕਰਨ।
ਆਪਦਾ ਬਹੁਤ ਬਹੁਤ ਧੰਨਵਾਦ ਤੁਸੀ ਸਾਡੇ ਰਾਏਪੁਰ ਰਾਣੀ ਵਿਚ ਆਇਆ ਜੀ।
੨੨ਜੀ ੮.੨ ਤੇ ਇਹ ਕੁੰਡਿਆਂ ਨਾਲ ਲੱਗੀ ਹੋਈ ਲੱਕੜੀ ਦੀ ਖ਼ੂਬਸੂਰਤ ਬਣਾਈ ਹੋਈ ਉਹ ਭੌਣੀ ਹੈ ਜਿਸ ਤੇ ਲੰਬੇ ਰੱਸੇ ਦੀ ਸਹਾਇਤਾ ਨਾਲ ਕਮਰੇ ਬਾਹਰ ਬੈਠਾ ਬੰਦਾ ਅੰਦਰ ਲਟਕਦੇ ਕੱਪੜੇ ਦੇ ਪੱਖੇ ਨੂੰ ਹਿਲੋਰੇ ਦੇ ਕੇ ਆਪਣੇ ਮਹਿਮਾਨਾਂ ਨੂੰ ਹਵਾ ਝੱਲਣ ਦਾ ਕੰਮ ਕਰਦਾ ਹੁੰਦਾ ਸੀ ਜੋ ਕਿ ਅੱਜ ਵੀ ਕਈ ਪੁਰਾਣੀਆਂ ਹਵੇਲੀਆਂ ਦੀਆ ਉੱਚੀਆਂ ਛੱਤਾ ਦੇ ਸ਼ਤੀਰਾਂ ਨਾਲ ਆਮ ਹੀ ਲੱਗੇ ਵੇਖਣ ਨੂੰ ਮਿਲ ਜਾਣਗੇ ਪਰ ਸਮੇਂ ਦੇ ਹਿਸਾਬ ਨਾਲ ਬਿਜਲੀ ਆਉਣ ਕਾਰਨ ਇਹ ਸਭ ਖਤਮ ਹੋ ਗਏ ਹਨ।
ਹਰਭੇਜ ਜੀ very nice ਤੁਸੀਂ ਬਹੁਤ ਹੀ ਵਧੀਆ ਤਰੀਕੇ ਨਾਲ ਕੰਮ ਕਰ ਰਹੇ ਹੋ Australia
Waheguru ji 🙏 best of luck veere
ਵੀਰ ਜੀ ਬਹੁਤ ਵਧੀਆ ਜੀ ਬਹੁਤ ਬਹੁਤ ਧੰਨਵਾਦ 🙏💚
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਧੰਨਵਾਦ
ਭਾਈ ਬਹੁਤ ਬਦੀਆ ਕੰਮ ਕਰ ਰਹੇ ਹੋ ਵਾਹਿਗੁਰੂ ਮੇਹਰ ਕਰੇ ਸਾਰੀ ਟੀਮ ਤੇ
ਭਾਈ ਜੇ ਇਹ ਪ੍ਰਾਈਵੇਟ ਪ੍ਰਾਪਰਟੀ ਵੀ ਹੈ ਤਾਂ ਵੀ ਇਸਦੇ ਵਾਰਿਸ ਜੇ ਚੰਡੀਗੜ੍ਹ ਰਹਿੰਦੇ ਹਨ, ਉਹ ਇਸ ਨੂੰ ਸੰਭਾਲ ਤੇ ਮੁਰੰਮਤ ਕਰਕੇ ਟੂਰਿਸਟ spot ਬਣਾ ਕੇ ਵੀ ਇਸਨੂੰ ਸੰਭਾਲ ਸਕਦੇ ਸੀ। ਦੇਖਕੇ ਖੁਸ਼ੀ ਨਾਲ ਦੁੱਖ ਵੀ ਹੋ ਰਿਹਾ ਹੈ।ਘਟੋ ਘੱਟ ਹਰ ਸਾਲ ਇਸ ਵਿਚੋਂ ਘਾਹ ਬੂਟੇ ਵਢਾ ਕੇ ਸਫਾਈ ਹੀ ਕਰਵਾਈ ਜਾਂਦੇ ਤਾਂ ਵੀ ਇਨੀ ਹਾਲਤ ਖਰਾਬ ਨਹੀਂ ਸੀ ਹੋਣੀ, ਬੇਸ਼ੱਕ ਇਹ ਬਹੁਤ ਜਿਆਦਾ ਪੈਸੇ ਦਾ ਕੰਮ ਹੈ।
💖ਭਰਾਵੋ ਹੁਣ ੲੇਥੇ ਸੰਗਤਾਂ ਦੇ ਸਹਿਯੋਗ ਨਾਲ ਸਫਾੲੀ ਕਰਾਵੋ । ਪਰਿਵਾਰ ਨੂੰ ਨਾਲ ਲੈ ਕੇ ਜੋ ਮਾਲਕ ਨੇ । ੲਿੱਕ ਵੀਡੀਓ ਪਾ ਕੇ ਹੀ ਨਾਂ ਛੱਡ ਦਿਓ । ਬਹੁਤ ਬਹੁਤ ਧੰਨਵਾਦ ।
ਧੰਨਵਾਦ ਵੀਰ ਸਾਨੂੰ ਵੀ ਦਰਸਨ ਕਰਾਉਣ ਲਈ 🙏🙏
ਧਨ, ਗੁਰ, ਗੋਬਿੰਦ ਸਿੰਘ, ਸਾਹਿਬ, ਜੀ,
ਵੀਰ ਜੀ ਤੁਸੀ ਬੌਹਤ ਹੀ ਢਗ ਨਾਲ ਏਤਿਹਾਂਸ ਦਰਸਾਓਦੇ ਹੋ ।
ajj tan bout vdhia dikha rhe ho veer harbhej singh g thank you
ਬਹੁਤ ਵਧੀਆ ਉਪਰਾਲਾ ਤੁਹਾਡਾ ਵੀਰ ਜੀ
Bohat sohna kam aa veer ji tuhada junde vasde raho Waheguru khush rakhe sari teem nu
harbhej ji ਧੰਨਵਾਦ
Guru Sahib ne jithe apna charan paya oh jgha khud sohni ho jndi aa
ਜਿਉਂਦੇ ਰਹੋ ਸਿੱਧੂ ਸਾਬ ਮਾਲਕ ਦੀ ਬਖਸ਼ਿਸ਼ ਆਪ ਤੇ ਹੋਵੇ!
Harbhej sidhu nu Rabb tandrust rakhe hamesha
Dhanbad Veer Ji Guru Ji Dean yadan de Darshan kareia Satnam Wahe Guru Ji.
Sat Sri akal waheguru waheguru
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ 🙏🙏
ਵਹਿਗੂਰੁ ਜੀ ਮੇਹਰ ਕਰੇ
Thank you bro
ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ
ਵਾਹਿਗੁਰੂ ਜੀ 🙏🙏
Harbhej ji tusi bahut himmti ho kile nu dikhan da khatra uthaya.
Waheguru ji Ka khalsa waheguru ji ki fathe
ਪਰਮਾਤਮਾ ਚੜਦੀਕਲਾ ਬਖਸ਼ੇ
ਜਿਓਦਾ ਰਿਹ ਵੀਰ ਅੱਜ ਤਾ ਰੂਹ ਖੁੱਸ਼ ਹੋਗੀ ❤❤
God bless you veere khush raho thanks video sade layi banaun layi🙏
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
Very nice veer sidhu Saab
Waheguru ji Mehar Karan ji
bahut bahut thanks bro
Bhut bhut dnyawad bai ji
Wahe.guru g mehar karen ji weary.gud work HARBHEJ.JI.
ਬਹੁਤ ਬਹੁਤ ਧੰਨਬਾਦ ਵੀਰ ਆਪ ਨੇ ਇਸ ਇਤਹਾਸਕ ਸਥਾਨ ਦਿਖਾਈ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਤਾਂ ਜੋ ਇਤਹਾਸਕ ਥਾਵਾਂ ਦਰਸ਼ਨ ਕਰਦੇ ਰਹੀ 🙏🏻🙏🏻
ਬਹੁਤ ਵਧੀਆ ਦਿਖਾਏ ਮਹੱਲ
ਹੂਬਹੂ ਓਸੇ ਤਰਾਂ ਫੇਰ ਹੁੰਦਾ, ਜੇ ਇੱਥੇ ਸਫ਼ਾਈ ਹੁੰਦੀ ਜਿਵੇਂ ਆਪਾਂ ਘਰ ਸਾਫ ਰੱਖਦੇ ਆ ਘਾਹ ਨਾ ਹੋਣ ਦਿੰਦੇ, ਨਵੀਂ ਚੀਜ਼ ਚਾਹੇ ਇੱਕ ਨਾ ਲੌਂਦੇ ਪਰ ਸਫ਼ਾਈ ਰੱਖਦੇ, ਪੁਰਾਣੀਆਂ ਵਿਰਾਸਤਾਂ ਸੰਬਾਲਣੀਆਂ ਚਾਹੀਦੀਆਂ.... ਸਾਡੇ ਘਰ ਦੀ ਇੱਕ ਸਾਲ ਝਾੜੂ ਨਾ ਮਾਰੋ ਦੇਖਿਓ ਕੀ ਬਣ ਜਾਣਾ, ਇੱਥੇ ਤਾਂ ਗੁਰੂ ਸਹਿਬਾਨ ਆਏ ਨੇ,, ਸਫਾਈ ਰੱਖਣੀ ਜਾਂਦੀ ਆਂ ਤਾਂ ਇਹ ਕਿਲ੍ਹਾ ਹੋਰ ਵੀ ਵਧੀਆ ਹਾਲਤ ਵਿੱਚ ਹੁੰਦਾ ਹਜ਼ੇ ਹਿਰ 100 ਸਾਲ ਇਸ ਨੂੰ ਕੁੱਛ ਨਾ ਹੁੰਦਾ...
Very good job veer ji
Love you bro ❣️
Dhanbad chote veer
Very good veer g
Dhan dhan guru gobind singh ji mahaharaj
Waheguru ji 🙏🙏
Very Great
🙏🙏🙏bhot bhot dhanvad ver ji
ĢURU GOBIND.SINGH JI.CHARHDI KALAA KARN JI BHAI SAHIB GURBHEJ.SINGH.JIWERY.GUD.WORK
ਬਹੁਤ ਵਧੀਆ ਬਾਈ ਜੀ
Waheguru
Vryy nycc imformation🙏🙏
Very good
ਹਰਭੇਜ ਬਾਈ ਵੀਡੀਓ ਲੰਬੀ ਬਣਾਇਆ ਕਰੋ ਇਕ ਰਿਕੁਸਟ ਹੋਰ ਵੱਧ ਵੀਡਓ ਕਿਲਿਆਂ ਦੀ ਬਣਾਇਆ ਕਰੋ thnks y
Waheguru mehar kre kar sewa aleya to. Bchai rakhe koi hor sambh sambhal kre
Bht vdiya veere waheguru ji
ਵੀਰ ਜੀ ਇਹੋ ਜਹਿਆਂ ਜਗਾ ਤੁਹਾਨੂੰ ਕੋਣ ਦੱਸਦਾ
Tanwad veer tera
ਸਾਡੇ ਪਿੰਡ ਚ ਅੰਗਰੇਜਾਂ ਦੀ ਬਣਾਈ ਹੋਈ ਕਾਲੋਨੀ ਹੈ, ਰਾਜਸਥਾਨ ਚ, ਜਦੋ Railway ਬਣਾਇਆ ਸੀ ਓਸ ਸਮਾਂ ਦੀ ਪੁਰਾਣੀ ਕਾਲੋਨੀ ਹੈ
ਕੇਹੜਾ ਪਿੰਡ ਹੈ
Vv vv Thanks for this video (Austria)
❤❤very nice ji❤❤
Very good veero 🙏👍🙏
Good job baba mehar kre
Great..... You are superb
ਜਿਹੜੇ ਆਲੇ ਬਣੇ ਹੋਏ ਵੀਰ ਜੀ ਇੱਥੇ ਅੱਗ (ਦਿਵੇ ਵਾਗ ) ਰਖਦੇ ਸੀ ਰੋਸ਼ਣੀ ਲਈ ।
Very nice brother
waheguru ji
Video bohat vadia 👍👍👍
Very good bro
waheguru g veer g nice bro bhot vadiya g
ਸਿੱਖਾਂ ਲਈ ਇਸ ਤੋਂ ਵੱਧ ਬੇਸ਼ਰਮੀ ਵਾਲੀ ਗੱਲ ਹੋਰ ਨੀ ਹੋ ਸਕਦੀ ਕਿ ਇਸ ਨੂੰ ਸੰਭਾਲ ਕੇ ਨਹੀਂ ਰੱਖਿਆ
Good job Veer ji 👍👍(CHD)
ਕਿਲਾ,,ਰਾਜ,ਮੰਗ,,ਰਾਹਾ,,22,,ਜੀ
ਵੀਰ ਜੀ ਇਸ ਦੀ ਚੰਗੀ ਤਰ੍ਹਾਂ ਸਾਫ਼ ਸਫ਼ਾਈ ਕਰਨੀ ਚਾਹੀਦੀ ਹੈ।
Nice video sir ji
Best research
Wahey guru ji
ਇਸ ਜਗ੍ਹਾ ਦੀ ਸਫਾਈ ਕਰਵਾਈ ਜਾਵੇ , ਮੁਰੰਮਤ ਵੀ ਕਰਵਾਈ ਜਾਵੇ ਪੁਰਾਣੀ ਵਿਰਾਸਤ ਸੰਭਾਲ਼ ਲਉ ਬਾਈ ਜੀ 🙏
ਗਰੀਬਾਂ ਦੇ ਦਰਦੀ ਗੁਰੂ ਗੋਬਿੰਦ ਸਿੰਘ ਜੀ।
ਕੇਹੜੇ ਸ਼ਬਦਾਂ ਨਾਲ ਧੰਨਵਾਦ ਕਰਾਂ ਵੀਰ ਜੀ ਹਰਭੇਜ ਸਿੰਘ ਤੁਹਾਡਾ
ਬਹੁਤ ਸੋਹਣੀਆਂ ਵੀਡਿਓ ਹੁੰਦੀਆਂ. ਸਿੱਖ ਹਿਸਟਰੀ ਦੇਖਣੀ ਮੈਨੂੰ ਬਹੁਤ ਚੰਗੀ ਲੱਗਦੀ. ਮੈਂ ਹਿਸਟਰੀ ਚਾ ਪੜ੍ਹਾਈ ਕੀਤੀ ਸੀ ਭੰਗਾਣੀ ਦੀ ਜੀਤ.
ਇਸ ਤਰਾਂ ਦੀਆਂ ਸਿੱਖ ਇਤਿਹਾਸ ਦੀਆਂ ਇਮਾਰਤਾਂ ਨੂੰ ਸਾਂਭਣ ਦੀ ਲੋੜ ਹੈ ਸਾਰੇ ਪੰਜਾਬੀਆਂ ਨੂੰ ਤੇ ਸਿੱਖ ਜਥੇਬੰਦੀਆਂ ਵੱਲੋਂ ਇਹਨਾਂ ਨੂੰ ਸਾਂਭਣ ਲਈ ਕੁੱਝ ਨਾਂ ਕੁੱਝ ਉਪਰਾਲਾ ਕਰਨਾ ਚਾਹੀਦਾ
ਵੀਰ ਜੀ ਹਰਭੇਜ ਸਿੰਘ ਜੀ ਤੁਹਾਡੀ ਸਾਨੂੰ ਬਹੁਤ ਲੋੜ ਹੈ ਐਸੀਆਂ ਥਾਂਵਾਂ ਤੋਂ ਪੂਰੇ ਧਿਆਨ ਨਾਲ ਰਹਿਆ ਕਰੋ
ਬਹੁਤ ਧੰਨਵਾਦ ਬਾਈ ਜੀ ਇਤਿਹਾਸ ਦੇ ਕਿੱਲੇ ਦੀ ਵਿਡੀਉ ਦੇਖਾਉਣ ਲਈ
ਹਰਭੇਜ ਸਿੰਘ ਜੀ ਇਤਿਹਾਸ ਦਿਖਾਉਣ ਲਈ ਧੰਨਵਾਦ। ਇਤਿਹਾਸ ਸੰਭਾਲੋ ਪੰਜਾਬੀਓ❤
You thank you
ਹਰਮੇਜ ਤੁਹਾਡਾ ਕੰਮ ਬਹੁਤ ਹੀ ਵਧੀਆ ਹੈ। ਤੁਹਾਡੀ ਵੀ ਡੀ ਓ ਕੋਮ ਨੂੰ ਵਿਰਾਸਤੀ ਇਮਾਰਤਾਂ ਨੂੰ ਸੰਭਾਲਣ ਲਈ ਹਲੂਣਾ ਦਿੰਦੀਆਂ ਹਨ। ਗੁਰੂ ਸਾਹਿਬ ਦੀਆਂ ਅਜਿਹੀਆਂ ਯਾਦਗਾਰੀ ਇਮਾਰਤਾਂ ਜਿਹਨਾਂ ਨੇ ਸਾਭਣੀਆ ਸੀ ਉਹ ਗੁਰੂ ਦੋਖੀਆਂ ਨਾਲ ਮਿਲ ਗਏ ਹਨ।
ਕਾਰ ਸੇਵਾ ਵਾਲਿਆ ਤੋਂ ਬਚਿਆ ਗੁਰਦਵਾਰਾ ਸਾਹਿਬ ਸ਼ੁਕਰ ਆ।
ਹਾਜ਼ਰ ਨਾਜ਼ਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਾਹਿਗੁਰੂ ਸਾਹਿਬ ਜੀ
ਜ਼ਲਦੀ ਜਲਦੀ ਸੱਤ ਗੁਰੂ ਜੀ ਦੇ ਇਹ ਸਥਾਨ ਦੀ ਤਿਆਰੀ ਕੀਤੀ ਜਾਵੇ ਸਭ ਐਨਰਾਈ ਸਭ ਅੱਗੇ ਵਧ ਕੇ ਆਉਣ ਬਹੁਤ ਬਹੁਤ ਧੰਨਵਾਦ ਕਰਦੀ ਹਾਂ 🙏🙏🙏🌺🌺👍👍
Very good job vir g ਵਾਹਿਗੁਰੂ ਜੀ ਤੁਹਾਨੂੰਅਤੇ ਤੁਹਾਡੀ ਟੀਮ ਨੂੰ ਚੜ੍ਹਦੀ ਕਲਾ ਬਖਸ਼ੇ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਚਰਨ ਸ਼ੁਸੋਬਾਤ ਕਿਲ੍ਹੇ ਦੇ ਦਰਸ਼ਨ ਕਰਵਾਏ।
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਿਨ੍ਹਾਂ ਨੇ ਚਰਨ ਪਾਏ
ਗੁਰੂ ਸਾਹਿਬ ਜੀ ਤੁਹਾਨੂੰ ਸਿੱਖੀ ਸਿਦਕ ਭਰੋਸਾ ਬਖਸ਼ਿਸ ਕਰਨ ਜੀ , ਬਿਅੰਤ ਧੰਨਵਾਦ ਜੀ।
Wah Bai Teri soch waheguru ji Mehar kare tere te Gurpreet pind chahal Faridkot
ਮੇਰੇ ਨਾਨਕੇ ਹਰਿਆਣੇ ਚ ਰਾਏਪੁਰ ਰਾਣੀ ਪਿੰਡ ਚ 🙏🏻
ਰਾਏਪੁਰ ਰਾਣੀ ਪਿੰਡ ਨਹੀਂ ਹੈ ਜੀ। ਕਸਬਾ ਹੈ, ਤਸੀਲ ਆ
ਬਾਈ ਹਰਭੇਜ ਬਹੁਤ ਵਧੀਆ ਕੰਮ ਕਰ ਰਹੇ ਹੋ ਵਾਹਿਗੁਰੂ ਜੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿਚ ਰੱਖਣ
ਧੰਨਵਾਦ ਜੀ
ਬਹੁਤ ਖੂਬ
👍
ਬਾਈ ਬਹੁਤ ਵਧੀਆ, ਇਹ ਦੇਖਣ ਦਾ ਮਨ ਮੇਰਾ ਵੀ ਕਰਦਾ ਹੈ। ਮੈਂ ਰਾਏਪੁਰ ਰਾਣੀ ਕਈ ਵਾਰ ਗਿਆ, ਪਰ ਕਿਲੇ ਦੇ ਦਰਸ਼ਨ ਬਾਹਰੋਂ ਹੀ ਕੀਤੇ। ਇੰਨਾ ਨੇੜੇ ਜਾਣ ਦਾ ਮੌਕਾ ਨਹੀ ਮਿਲਿਆ।
ਕੇਹੜਾ ਪਿੰਡ ਆ ਵੀਰ ਜੀ ਆਪਣਾ 🙏🙏
ਇਸ ਉਦੱਮ ਲਈ ਬਹੁਤ ਬਹੁਤ ਸ਼ੁਕਰਾਨਾ ਵੀਰ ਜੀ
ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਾਹਿਗੁਰੂ ਜੀ
ਅਮੀਰ ਸਿੱਖ ਮੁਲ ਖਰੀਦ ਕੇ ਸੰਭਾਲਣ ਦਾ ਯਤਨ ਕਰਨ।
ਆਪਦਾ ਬਹੁਤ ਬਹੁਤ ਧੰਨਵਾਦ ਤੁਸੀ ਸਾਡੇ ਰਾਏਪੁਰ ਰਾਣੀ ਵਿਚ ਆਇਆ ਜੀ।
੨੨ਜੀ ੮.੨ ਤੇ ਇਹ ਕੁੰਡਿਆਂ ਨਾਲ ਲੱਗੀ ਹੋਈ ਲੱਕੜੀ ਦੀ ਖ਼ੂਬਸੂਰਤ ਬਣਾਈ ਹੋਈ ਉਹ ਭੌਣੀ ਹੈ ਜਿਸ ਤੇ ਲੰਬੇ ਰੱਸੇ ਦੀ ਸਹਾਇਤਾ ਨਾਲ ਕਮਰੇ ਬਾਹਰ ਬੈਠਾ ਬੰਦਾ ਅੰਦਰ ਲਟਕਦੇ ਕੱਪੜੇ ਦੇ ਪੱਖੇ ਨੂੰ ਹਿਲੋਰੇ ਦੇ ਕੇ ਆਪਣੇ ਮਹਿਮਾਨਾਂ ਨੂੰ ਹਵਾ ਝੱਲਣ ਦਾ ਕੰਮ ਕਰਦਾ ਹੁੰਦਾ ਸੀ ਜੋ ਕਿ ਅੱਜ ਵੀ ਕਈ ਪੁਰਾਣੀਆਂ ਹਵੇਲੀਆਂ ਦੀਆ ਉੱਚੀਆਂ ਛੱਤਾ ਦੇ ਸ਼ਤੀਰਾਂ ਨਾਲ ਆਮ ਹੀ ਲੱਗੇ ਵੇਖਣ ਨੂੰ ਮਿਲ ਜਾਣਗੇ ਪਰ ਸਮੇਂ ਦੇ ਹਿਸਾਬ ਨਾਲ ਬਿਜਲੀ ਆਉਣ ਕਾਰਨ ਇਹ ਸਭ ਖਤਮ ਹੋ ਗਏ ਹਨ।
ਹਰਭੇਜ ਜੀ very nice ਤੁਸੀਂ ਬਹੁਤ ਹੀ ਵਧੀਆ ਤਰੀਕੇ ਨਾਲ ਕੰਮ ਕਰ ਰਹੇ ਹੋ Australia
Waheguru ji 🙏 best of luck veere
ਵੀਰ ਜੀ ਬਹੁਤ ਵਧੀਆ ਜੀ ਬਹੁਤ ਬਹੁਤ ਧੰਨਵਾਦ 🙏💚
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਧੰਨਵਾਦ
ਭਾਈ ਬਹੁਤ ਬਦੀਆ ਕੰਮ ਕਰ ਰਹੇ ਹੋ ਵਾਹਿਗੁਰੂ ਮੇਹਰ ਕਰੇ ਸਾਰੀ ਟੀਮ ਤੇ
ਭਾਈ ਜੇ ਇਹ ਪ੍ਰਾਈਵੇਟ ਪ੍ਰਾਪਰਟੀ ਵੀ ਹੈ ਤਾਂ ਵੀ ਇਸਦੇ ਵਾਰਿਸ ਜੇ ਚੰਡੀਗੜ੍ਹ ਰਹਿੰਦੇ ਹਨ, ਉਹ ਇਸ ਨੂੰ ਸੰਭਾਲ ਤੇ ਮੁਰੰਮਤ ਕਰਕੇ ਟੂਰਿਸਟ spot ਬਣਾ ਕੇ ਵੀ ਇਸਨੂੰ ਸੰਭਾਲ ਸਕਦੇ ਸੀ। ਦੇਖਕੇ ਖੁਸ਼ੀ ਨਾਲ ਦੁੱਖ ਵੀ ਹੋ ਰਿਹਾ ਹੈ।
ਘਟੋ ਘੱਟ ਹਰ ਸਾਲ ਇਸ ਵਿਚੋਂ ਘਾਹ ਬੂਟੇ ਵਢਾ ਕੇ ਸਫਾਈ ਹੀ ਕਰਵਾਈ ਜਾਂਦੇ ਤਾਂ ਵੀ ਇਨੀ ਹਾਲਤ ਖਰਾਬ ਨਹੀਂ ਸੀ ਹੋਣੀ, ਬੇਸ਼ੱਕ ਇਹ ਬਹੁਤ ਜਿਆਦਾ ਪੈਸੇ ਦਾ ਕੰਮ ਹੈ।