Baba ji ehe ki ker rehe ho tusi saaf peta leg reha hai k bapu aap bol reha recording vich jis terha oh bol reha . Bapu de potre nai v ehi keha si k jis din sade kol aagya fer tuhade khilaf v boluga ohi gal hoyi hun tuhade khilaf bol reha. Bapu ehna v nehi k dab k khuch v boluga oh ta niki ji gal nehi sunda mundya di fer edi gal kive manju ohna di ja der jayu .menu ta ehi lega k bapu gelt hai . waise tusi kive khe sekde k munde kerwa rehe tuhadi koi gal hoyi hai kya dusyo jerur 🙏🙏
Bai G Taanu sfai den di lodh ni h…. saanu Ptaaa tuc boht changa km kr rhee o…..Ah lokaan nuu taan odon Akl ayegi Jdon rab chpedh maarega Muh te ehna de…hjee v sharam konni byi hun hi sudhr jaayi a…Baaki jaggi veer g Taadhe te sangat nu puraa bhrosa h….!
Meri gal suno veere bande ikathe karo tusi apne te ohna de pind jao thoda hakk ban da jaan da te ja k changi tra akal sikha k aeyo k kidda jhothe eljaam lai de kise te changa jloos kad k ayi bai bande ikathe ghar k agge to jehda kise bare galat na bolan jrrur jana tusi BAs tusi snaa la deo ohna nu k asi aa rhe aa pind thode ohna nu pehla hi hatha paira di pe jani a
Just surprised by d dirty n unruly behavior of own 3 Sons behavior for neglecting own blood Father just for property, Greatest Shame on this lousy Sons,😱😡
Jaggi veer Koi dhakke nal vedio ni banvai Nale Mein Te ik vra v tuhanu maada ni Bolya Meri Saari gal sunao na sagant Nu veer Mein Te Tuhade hakk ee ch paai video Ke Tuci Es baapu piche lagg Parivaar Nu maada chnga vikhaya Mein eho ee keha ke baapu vekho Tuhade baare ki anda Jad ki mnu pata baapu jhuth maarda Tuhnu eho te vikhauna c par aa Galt gal aa Na Koi gal na koi baat Hun Tuci awen ee mudda chuklya Free da Tuhanu baapu to Bina maada kise ne bolya ee ni
@@Babaratandevshortsnehi veere ohne keha si jedo babu sade kol aaya fer tuhade khilaf v boluga te ohi gal hoyi . Babu gelt hai na k family ehe gal ker reha oh uper cmnt ch pra . Menu v ehi lag reha k babu hi aap beyan de reha phone recording vich saaf peta leg reha k babu aap bol reha na k bulwaya gya hai usto .
Baba ji ehe ki ker rehe ho tusi saaf peta leg reha hai k bapu aap bol reha recording vich jis terha oh bol reha . Bapu de potre nai v ehi keha si k jis din sade kol aagya fer tuhade khilaf v boluga ohi gal hoyi hun tuhade khilaf bol reha. Bapu ehna v nehi k dab k khuch v boluga oh ta niki ji gal nehi sunda mundya di fer edi gal kive manju ohna di ja der jayu .menu ta ehi lega k bapu gelt hai . waise tusi kive khe sekde k munde kerwa rehe tuhadi koi gal hoyi hai kya dusyo jerur 🙏🙏
Part 1 ਸਕੇ ਪੁੱ'ਤਾਂ ਨੇ ਪਿਉ ਨੂੰ ਕੱ'ਢਿ'ਆ ਘਰੋ ਸਕੇ ਪੁੱ'ਤਾਂ ਨੇ ਪਿਉ ਨੂੰ ਕੱ'ਢਿ'ਆ ਘਰੋth-cam.com/video/ERw7_6zNC5I/w-d-xo.htmlsi=2YmcwjTm8hGbUz9C
ਜਿਨਾਂ ਪੁੱ'ਤਾਂ ਨੇ ਪਿਉ ਨੂੰ ਕੱ'ਢਿ'ਆ ਸੀ ਘਰੋ ਵੀਡੀੳ ਪੈਣ ਤੋ ਬਾਅਦ ਸ਼'ਰ'ਮ ਦੇ ਮਾਰੇ ਬਾ'ਪੂ ਨੂੰ ਆਏ ਲੈਣ(ਰੰਗਲ ਨੰਗਲ) th-cam.com/video/6smY8kg6UQo/w-d-xo.htmlsi=MT0QwSJEMTTN-03o
Mai aese krke sewa bnd kiti bahut sewa krda reha Mai b per hun sab kuch bnd krta aeho jhe loka krke sewadar peesche hat jande
ਵਾਹਿਗੁਰੂ ਜੀ
ਜਗਜੀਤ ਸਿੰਘ ਜੀ ਜਥੇਬੰਦੀਆਂ ਨਾਲ਼ ਲੈਕੇ ਤੁਹਾਡਾ ਉਹਨਾਂ ਕੰਜਰਾਂ ਕੋਲ਼ ਜਾਣਾਂ ਬੰਣਦਾ ਤੇ ਠੋਕ ਕੇ ਕਾਰਵਾਈ ਕਰਾਓ ਜੇੜ੍ਹੇ ਪਿੱਛੇ ਹੱਥ ਲਾ ਲਾ ਵੇਂਖਣ ਲਾ ਦੇਓ ਕਤੀੜਾਂ ਕਿਸੇ ਥਾਂ ਦੀਆਂ ਲੱਖ ਦੀ ਲਾਹਨਤ ਲੱਖ ਦੀ ਲਾਹਨਤ ਲੱਖ ਦੀ ਲਾਹਨਤ ਲੱਖ ਦੀ ਲਾਹਨਤ ਲੱਖ ਦੀ ਲਾਹਨਤ ਲੱਖ ਦੀ ਲਾਹਨਤ ਲੱਖ ਦੀ ਲਾਹਨਤ ਲੱਖ ਦੀ ਲਾਹਨਤ ਲੱਖ ਦੀ ਲਾਹਨਤ ਲੱਖ ਦੀ ਲਾਹਨਤ ਟੱਬਰ ਦਾ ਜੀਅ ਕੋਈ ਰੇਹ ਨਾਂ ਜਾਵੇ ਤੇ ਆ ਲੱਖ ਦੀ ਲਾਹਨਤ ਵੰਡ ਲਿਓ ਕੰਜਰੋ
Besarm bapu besarm tey. Lakh dee. Lahnat eh de age priwar walea nu dle. Lok eho jehe
Jagtar bai teri seva dhan hai befekar reh parmatma tere nal hai
ਸਿਰਫ ਉਹਨਾਂ ਲੋਕਾਂ ਨੂੰ ਲਿਆਓ ਜੋ ਸੜਕਾਂ 'ਤੇ ਰਹਿੰਦੇ ਹਨ ਅਤੇ ਕੋਈ ਪਰਿਵਾਰ ਨਹੀਂ ਹੈ ਇਸ ਤਰ੍ਹਾਂ ਦੇ ਬਜ਼ੁਰਗ ਲੋਕ ਉਨ੍ਹਾਂ ਤੋਂ ਦੂਰ ਰਹਿਣ ਜੋ ਬਹੁਤ ਮਹੱਤਵਪੂਰਨ ਹੈ।🇨🇦
ਬਾਪੂ ਸ਼ਰਮ ਕਰ ਤਾਨੂੰ ਰੱਖ ਲਿਆ ਨਹੀਂ ਹੁਣ ਤੱਕ ਪਤਾ ਨਹੀਂ ਕਿੱਥੇ ਹੁੰਦਾ🙏
ਜਗਜੀਤ ਵੀਰ ਪਰਿਵਾਰ ਨਾ ਕਰ ਕਿਸੇ ਦੀ ਸਾਰੀ ਦੁਨੀਆਂ ਤੁਹਾਡੇ ਨਾਲ ਆ
ਇਹ ਹੈ ਅਸਲੀ ਕਲਯੁੱਗ ਜਿਹਨਾਂ ਨੇ ਆਪਣੇ ਪਿਓ ਸੜਕਾਂ ਤੇ ਛੱਡ ਦਿੱਤਾ ਤੇ ਕਿਸੇ ਅਣਜਾਣ ਬਾਈ ਨੇ ਬਿਨਾਂ ਕਿਸੇ ਰਿਸ਼ਤੇ ਤੌ ਆਪਣੇ ਕੋਲ ਦੋ ਮਹੀਨੇ ਰੱਖੀਆ ਇੱਜ਼ਤ ਦਿੱਤੀ ਘਰ ਜਾ ਕੇ ਬਦਲ ਗਿਆ ਜਾਂ ਪਰਿਵਾਰ ਨੇ ਧੱਕੇ ਨਾਲ ਇਹ ਗੱਲਾਂ ਕਰਵਾਇਆ ਨੇ ❤
Bai kise ne dhakke nal Galla ni karvaiya baapu hai ee eda da ajj nu kise da kal nu kis da jithey khaada othey sek krda
ਹੁਣ ਬਾਪੂ ਨਾਲ ਸ਼ੇਰ ਅਤੇ ਆਜੜੀ ਵਾਲੀ ਗੱਲ ਹੋਵੇਗੀ ਇੱਕ ਦਿਨ ਇਹ ਬਾਪੂ ਦੇ ਆਪਣੇ ਬੋਲ ਨਹੀਂ ਹਨ ਇਹ ਕੁੱਝ ਉਸ ਦੇ ਮੁੰਡਿਆਂ ਦੀਆਂ ਸਤਾਨੀਆ ਹਨ ਰੱਖਣ ਹੁਣ ਵੀ ਨਹੀਂ ਮੁੰਡੀਆ ਨੇ
ਬਾਪੂ ਉਨਾਂ ਤਾਂ ਹੱਥ ਲਾ ਲਾ ਵੇਖਣਾਂ ਨਾਲ਼ ਤੈਨੂੰ ਵੀ ਖੇਚਲ ਕਰਨੀ ਪੈਣੀ ਜਿਸ ਦਿਨ ਤੈਨੂੰ ਲਿਆਂਦਾ ਸਾਰੀ ਵਿਡੀਉ ਤਾ ਲਾਈਵ ਕਿਤੀ ਜੱਗੀ ਵੀਰ ਨੇ ਸਾਰੀ ਵਿਡੀਉ ਸੱਭ ਨੇ ਵੇਖੀ ਹੈ
ਵੀਰ ਜੀ ਤੁਸੀਂ ਬਹੁਤ ਹੀ ਵਧੀਆ ਕੰਮ ਕਰ ਰਹੇ ਹੋ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖੇ ਜੀ।
ਤੁਹਾਡੀਆ ਦੁਸ਼ਮਨੀਆ ਵੀ ਬਹੁਤ ਪੈਣਗੀਆਂ ਵੀਰ ਜੀ ਹਮੇਸ਼ਾ ਸੁਚੇਤ ਰਹਿ ਕੇ ਕੰਮ ਕਰਨਾ ਜੀ ਪ੍ਰਮਾਤਮਾ ਵੀਰ ਨੂੰ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖੇ ਜੀ
ਜੱਗੀ ਜਗਜੀਤ ਸਿੰਘ ਵੀਰੇ ਇਹ ਕੀ ਹੋਈ ਜੀਦਾ ਵੀਰ , ਤੂੰ ਤਾ ਬੱਬਰ ਸ਼ੇਰ ਐ , ਤੇ ਇਹ ਗਿੱਦੜ ਕਰ ਕੀ ਰਹੇ ਸ਼ਰਮ ਆਉਣੀ ਚਾਹੀਦੀ ਇਸ ਬਜੁਰਗ ਦੇ ਪੋਤੇ ਪੁਤਰਾ ਨੂੰ
Baba ratan dev jindabad ❤❤❤❤
ਬਾਪੂ ਸ਼ਰਾਬ ਦੀ ਗਲਾਸੀ ਤੇ ਮਰ ਗਿਆ ਹੋਣਾ ਸ਼ਰਾਬ ਦੇ ਲਾਲਚ ਕੇ ਸਭ ਬੋਲਦਾ ਹੋਣਾ ਬੁੜੀਆਂ ਦਾ ਵੀ ਠਰਕੀ ਆ ਬਾਪੂ
ਵਾਹਿਗੁਰੂ ਜੀ ਚੜਦੀਕਲ੍ਹਾ ਬਖਸ਼ੋ ਜੀ । ਬਹੁਤ ਅਫਸੋਸ ਹੈ ਬਜ਼ੁਰਗਾਂ ਦਾ ਸਤਿਕਾਰ ਕਰੋ । ਬਹੁਤ ਅਫਸੋਸ ਹੈ । ਬਹੁਤ ਸ਼ਰਮ ਵਾਲੀ ਗੱਲ ਹੈ । ਬਜ਼ੁਰਗ਼ ਵਾਸਤੇ ਵੀ ਮਾੜੀ ਗੱਲ ਹੈ ਝੂਠ ਬੋਲਦਾ ਹੈ । ਫਿੱਟੇ ਮੂੰਹ ਇਸ ਤਰ੍ਹਾਂ ਦੇ ਟੱਬਰ ਦਾ । ਬਜ਼ੁਰਗ਼ ਦੀ ਵੀ ਕਰਤੂਤ ਵੇਖੋ ।
ਕਰ ਭਲਾ
Bapu 10 numbariii poora
ਭਲੇ ਜਮਾਨਾਂ
ਵਾਹਿਗੁਰੂ ਮੇਹਰ ਕਰਨ ਜੀ
ਦੋ ਰੰਗ ਦੁਨੀਆਂ ਦੇ
Waheguruji Mehar Kari
Waheguru waheguru ji
Veer g rab seb dekta hai bus tuse seva kerde reho reb mehar kre
Baba ji tu c boht sahi km krde lok boht chlakk ne pe tuc haar na mneo rabb te aasi sb dekhde a
Waheguru g
ਬਾਪੂ ਜੀ ਤੈਨੂੰ ਕੀ ਕਹੀਏ❓❓❓❓ ਖਾਲਸਾ ਜੀ ਬਾਪੂ ਦੇ ਪੋਤਰੇ ਨੇ ਰਕੋਡੀਗ ਵਿੱਚ ਕਿਹਾ ਸੀ ਕਿ ਬਾਪੂ ਨੂੰ ਘਰ ਆ ਜਾਣਦੋ ਕੀ ਅਸੀਂ ਵੀ ਵੀਡੀਓ ਪਵਾ ਗਾ
ਰਾਜੂ ਸਾਹ ਸਾਨੀਪੁਰ ❤🌹🙏🙏🌹🙏🙏🌹🕋🤲🤲🌹👏👏🌹❤👍
ਪਾਜੀ ਕੱਢਣਾ ਫਿਰ ਘਰੋ ਬੁੱਢੇ ਨੂੰ ਤਾਂ ਕਰਕੇ ਕੋਈ ਏਨੂੰ ਕੋਈ ਰੱਖੇ ਨਾ ਇਨਾਂ ਕੋਲ ਰਿਸਤਾ ਕਰਨ ਆਇਆ ਸੀ ਹੱਦ ਹੋਗੀ ਇਨ੍ਹਾਂ ਲੋਕਾਂ ਦੀ
Waheguru ji 🙏🙏
ਬਾਬਾ ਸਰਮ ਕਰ ਇੰਕ ਗੁਰੂ ਘਰ ਨੂੰ ਸੰਸਥਾ ਬਦਨਾਮ ਕਰ ਰਿਆ
ਤਾ ਹੀ ਪਹਿੰਲਾ ਮੁੰਡਿਆ ਕੌਲੌ ਜੁਁਤੀਆ ਖਾਦੀਆ ਜੇ ਕਿਸ ਸੰਸਥਾ ਨੇ ਤੇਰੀ ਸੇਵਾ ਕੀਤੀ ਹੁਣ ਉਸ ਸੰਸਥਾ ਦੀ ਬਦਨਾਮੀ ਕਰ ਰਿਆ ਬਾਬੂ ਜੀ ਜੇ ਭਲਾ ਨਹੀ ਕਰ ਸਕਦੇ ਤਾ ਬਾਪੂ ਜੀ ਕਿਸ ਸੰਸਥਾ ਨੂੰ ਬੁਰਾ ਭਲਾ ਨਹੀ ਬੌਲੀ ਦਾ
ਬਾਪੂ ਜੀ ਇਸ ਤਰਾ ਨਹੀ ਬੌਲੀਦਾ ਇਸ ਨੂੰ ਕਹਿੰਦੇ ਨਮਕ ਹਰਾਮੀ ਖਾ ਕੇ ਮਾੜਾ ਨਹੀ ਬੌਲੀ ਦਾ ਤਾ ਹੀ ਘਰ-ਘਰ ਧੰਕੇ ਖਾਣ ਡਿਆ
ਚਿਟੀ ਦਾੜੀ ਦੀ ਸਰਮ ਕਰ ਲੈਦਾ ਕੀ ਕੀ ਬੌਲੀ ਜਾਣ
ਡਿਆ
ਜਰੂਰ ਨਸਾ ਸਰਾਬ ਪੀਦਾ ਆ ਏ ਬਾਬੂ ਨੇ ਆਪਣੇ ਮੁੰਹ ਤੌ ਬੌਲਿਆ ਮੈ ਪੀ ਕੇ ਗੰਦੀਆ ਗਾਲਾ ਕਁਡਦਾ ਹਾ
Waheguru ji eh kalyug h g tiha putar bhut made ney
Waheguru ji waheguru ji waheguru ji
Baba ji ina te parcha dio ina sare jia te
Paaji g ehna khilaf karvai jrur krvao baba g pls
ਲੱਖ ਲਾਹਨਤ ਮਾੜੇ ਲੋਕਾਂ ਦਾ
वाहेगरुजी।रब।सबनु।समत।देवे😘😚😘😚😘😚
🍸🍸🍸🍸🍸🍸
Happy New Year
Baba g tusi ohna de pind jarur jao 1 vaar gal kro jak
ਵੀਰ ਮੈਂ ਤਿੰਨੂ ਪਹਿਲਾ ਦੱਸਿਆ ਸੀ ਬਾਪੂ ਬਹੁਤ ਤੇਜ ਸੀ ਝੁਠਾ ਸੀ ਖੰਚ ਬੁਢਾ
ਕੂੜ ਨਿਖੁੱਟੇ ਨਾਨਕਾ ਓੜਕ ਸੱਚ ਰਹੀ।
Baba g ehna knjra diya sariya recording call or video 📸 bna key pao waheguru g pls
baba ji tuci kanuni karvai kavaao
Deshi jatt sidhia galla
ਆਪਣੀ ਵਾਰੀ ਦਾ ਇੰਤਜਾਰ ਕਰੋ ਕਰਨੀ ਭਰਨੀ ਇਥੇ ਹੀ ਆ
Bappu. Vi. Sire. Da. Khach. Banda. Lagda. Jihra. Apne. Mudiya. De. Mgar. Lag. Ke. Rab Vrgiya. Nu. Badnaam. Karde. Pye Va. Sarm. Ohni. Chahdi. Va. Eho. Jhe. Loka. Nu
❤❤❤❤
Veer ji bappu de changi pali izzet c gwa k beth gyea waheguru mehar kre
Baba ji ehe ki ker rehe ho tusi saaf peta leg reha hai k bapu aap bol reha recording vich jis terha oh bol reha . Bapu de potre nai v ehi keha si k jis din sade kol aagya fer tuhade khilaf v boluga ohi gal hoyi hun tuhade khilaf bol reha. Bapu ehna v nehi k dab k khuch v boluga oh ta niki ji gal nehi sunda mundya di fer edi gal kive manju ohna di ja der jayu .menu ta ehi lega k bapu gelt hai . waise tusi kive khe sekde k munde kerwa rehe tuhadi koi gal hoyi hai kya dusyo jerur 🙏🙏
Bapu ne te ohna nu v galt sabit kar deta jina ne ohna di daekhpaal keti te baba ji kol phone karke bhejyia wah oye rabba
Jehna ne ashram wale ne snabliya e ohde khilab he saf proof e munda lakh de lalat e munda de
A ਬਿਲਕੁਲ ਸਰਾ ਸਰ ਝੂਠ ਆ ਕੇ ਬਾਪੂ ਤੋਂ ਧੱਕੇ ਨਾਲ ਗੱਲਾਂ ਕਾਰਵਾਈਆਂ ਸਾਰੀ ਰਿਕਾਡਿੰਗ ਮੇਰੇ ਚੈਨਲ ਤੇ ਪਈ ਆ ਓਦੇ ਚ ਸੁਣਨ ਵਾਲਾ v ਸਮਜ ਸਕਦਾ ਕੇ ਏਦੇ ਚ ਧੱਕਾ ਤਾਂ ਲਗਦਾ ਨੀ ਓ ਤਾਂ ਹੈ ਏਦਾਂ ਦਾ ਵਾ ਜਿੰਨੇ ਦੋ ਘੁੱਟ ਲਵਾਤੀ ਓਦਾ ਬਨ ਜਾਂਦਾ ਪਰ ਆ ਗਲਤ ਗੱਲ ਜੱਗੀ ਵੀਰ ਮੇਰੀ ਕੋਈ ਦੁਸ਼ਮਣੀ ਨੀ ਆ ਤੁਹਾਡੇ ਨਾਲ ਪਰ ਜਿਹੜੀ ਗੱਲ ਹੈ ਈ ਨੀ ਓ ਨਾ ਕਰੋ ਮੈਂ ਤੁਹਾਡੀ ਬਹੁਤ respect ਕਰਦਾ ਪਰ ਆ ਗੱਲ ਬਿਲਕੁਲ ਨੀ ਹੈ
Bai yaar khuch smjh nehi aayi baba ji fer family nu bolya menu lagda bapu gelt hai tusi kero contact kero clear khuch.
ਬੇਸ਼ਰਮ ਲੋਕ ਪਿਉ ਸਾਭ ਨਹੀ ਹੁੰਦਾ ਹੁਣ ਗੱਲਾ ਕਰਦੇ ਆ
ਕੀ ਬਾਬੇ ਨੂੰ ਕੁੱਟਦੈ ਰਹੈ ਨੈ ਸੋਸਾਇਟੀ ਵਾਲੇ
By ji bapuaa da bhi koi satand ni aaj kal noha bahut tej hundiya aa chal bahut chhalde noha put
Koi gll ni veer ji eda dy loka di prva ni kri da waheguru sab dekhda eh
ਕੋਈ ਹੋਰ ਦੀ baj ਹੈ bapu ਦੀ baj ਨ੍ਹੀ ਹੈ
Bapu 12 Patten Taru Aa
Veer jee tusi ina de pind jack sarpanch na le k ina nal gal Karke avo
Veer tuci ja k .ena de mudea nu, Babu nu camre te levk aauo.nhi te HR koi ena vagu krega. Ena Tu sorry mgauo.
ਬਾਪੁ ਜੀ ਤੁਹਾਡੀ ਵੀ ਉਕਾਤ ਦਾ ਪਤਾ ਲੱਗ ਗਿਆ ਹੈ ਤੇ ਅੰਤ ਬਹੁਤ ਮਾੜਾ ਤੇਰਾ ਪੈਣਾ ਤੇਨੂੰ ਹੁਣ ਤੈਨੂੰ ਦੁਵਾਰਾ ਬੜਨ ਨਹੀਂ ਦੇਣਾ ਕਿਸੇ ਆਸਰਮ ਵਾਲੇਆ ਨੇ ਪੁੱਤਰ ਪੋਤਰਿਆਂ ਨੇ ਹੁਣ ਤੇਰੇ ਉੱਤੇ ਡਾਂਗ ਫੇਰਨੀਆਂ ਅਤੇ ਤੂੰ ਕਿਸੇ ਨੂੰ ਦੱਸਣਾ ਵੀ ਨਹੀਂ ਬੇਸ਼ਰਮ ਹੋਣਾ ਜੇ ਫਿਰ ਡੇਰੇ ਵਿੱਚ ਵੜਿਆ ਜਾਕੇ ਜੂਤ ਲੋਕਾਂ ਨੇ ਫੇਰਨਾ ਕੰਮਲੇਆ ਦੇ ਟੰਬਰ ਦੇ ਬੇਸ਼ਰਮ ਟੰਬਰਾ ਦਾ
ਭਲਾ ਕਰਨ ਦਾ ਕੋਈ ਫਾਇਦਾ ਨੀ
ਕੰਜਰ ਲੋਕ ਨੇ ਬਾਬਾ ਜੀ ਇਹ
Bai G
Taanu sfai den di lodh ni h….
saanu Ptaaa tuc boht changa km kr rhee o…..Ah lokaan nuu taan odon Akl ayegi Jdon rab chpedh maarega Muh te ehna de…hjee v sharam konni byi hun hi sudhr jaayi a…Baaki jaggi veer g Taadhe te sangat nu puraa bhrosa h….!
Hoi tae bapu naal madi ae bapu bada vich laeni da sewa karn walea da vishwas Naa davo tanu ena v ni rakhna
Kaljug aa
Bapu bot staan a,jine lai gulin,ode nal oth chali
kahna te nhi chahida bapu ha te jutiya de lyk da hi ha. Lekha te de ke hi jauga bapuji
As bude de dang phero
😁😁😁😁😁😁
Bapu da koi ksur nhi hega priwar drave panda hona
Bapu v kamina banda hi a fri darj karo ina de sari family te
Hu h burhey de fer sitar firna mundeyan to,tu warheyeo na plz burhey nu
Fikar na karo video na v hundi Sare loka nu zakin aa tuhade to
Mai aeho jhe loka d sewa krni bnd kr diti jnab
Meri gal suno veere bande ikathe karo tusi apne te ohna de pind jao thoda hakk ban da jaan da te ja k changi tra akal sikha k aeyo k kidda jhothe eljaam lai de kise te changa jloos kad k ayi bai bande ikathe ghar k agge to jehda kise bare galat na bolan jrrur jana tusi BAs tusi snaa la deo ohna nu k asi aa rhe aa pind thode ohna nu pehla hi hatha paira di pe jani a
Just surprised by d dirty n unruly behavior of own 3 Sons behavior for neglecting own blood Father just for property, Greatest Shame on this lousy Sons,😱😡
BESHARM BUDA
Oo teri eh ta kenda c Mai eda de kambal kde apne ghar nhe dekhe...
Lakh de lahanat ina loka ta
Madda tabar sallyo saree tabar de kidde panne ne.babu tere hun sarri Umar juttiya paniyya
Kayi bhujugh vi bhut jhootey hunde. Tan hi dhakey khande
Tusi fikar na karo eh Jo bapu de ni hoe tuhade ki honha a
Jaggi veer Koi dhakke nal vedio ni banvai Nale Mein Te ik vra v tuhanu maada ni Bolya Meri Saari gal sunao na sagant Nu veer Mein Te Tuhade hakk ee ch paai video Ke Tuci Es baapu piche lagg Parivaar Nu maada chnga vikhaya Mein eho ee keha ke baapu vekho Tuhade baare ki anda Jad ki mnu pata baapu jhuth maarda Tuhnu eho te vikhauna c par aa Galt gal aa Na Koi gal na koi baat Hun Tuci awen ee mudda chuklya Free da Tuhanu baapu to Bina maada kise ne bolya ee ni
ਵੀਰੇ ਮੈ ਤਾਂ ਤੁਹਾਡੇ ਬਾਰੇ ਬੋਲਿਆ ਹੀ ਨਹੀ ਕੁਝ ਨਾਲੇ ਬਾਪੂ ਦੇ ਪੋਤਰੇ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਜਦੋ ਬਾਪੂ ਆਇਆ ਮੈ ਤੁਹਾਡੇ ਵਿਰੁੱਧ ਵੀਡੀੳ ਬਣਵਾ ਕੇ ਲਾਵਾਗਾ
@@Babaratandevshortsnehi veere ohne keha si jedo babu sade kol aaya fer tuhade khilaf v boluga te ohi gal hoyi . Babu gelt hai na k family ehe gal ker reha oh uper cmnt ch pra . Menu v ehi lag reha k babu hi aap beyan de reha phone recording vich saaf peta leg reha k babu aap bol reha na k bulwaya gya hai usto .
Nnn
वाहेगरुजी।रब।सबनु।समत।बकसे🎈 Happy Birthday!
🔥 🔥 🔥
📍 📍 📍
📍 📍 📍
🎂🎂🎂🎂🎂🎂🎂🎂
🎂🍓🎂🍓🎂🍓🎂🍓
🍓🎂🍓🎂🍓🎂🍓🎂
🎂🎂🎂🎂🎂🎂🎂🎂
🎂🎂🎂🎂🎂🎂🎂🎂
Eh Buda apdi kartut nal chittar khanda .....eh juttian de laek he aaa😂😂😂😂edi kartut mainu odo made lagdi c
Waheguru ji🙏🙏🙏
Waheguru ji