Main reminder laa ke wait kar rya si es episode di. Sachi dil nu shuu gayia tuhadiya gallan. Aakhir diya ghazla'n ne bade swaalan de jwaab de dite. Boht boht dhanwaad tuhada te madam Amrit ji da. Dil Khush ho gya, swer safal ho gayi podcast sun ke😊💐
Very nice… Mai ek var Sadar punchi nu mili c ohna thoade vare Kuch dasia c.. thoadi writing vare… mainu os time nahi c pta Tusi kon… per hun mai thoade song sab kuch soundi ya….
sat shri akal bhaji.... ik gal kehni si g with respect... jis nal v tusi podcast bnoune oo... please eh gal add krdeya kro k tusi ohna nal ya oh tuhade nal kive mile... matlab tuhadi jaan pehchan kida hoi.... And kujh Yaadgaar Gallan/Ghatnava (Maninder Singh, Punjabi University Patiala)
ਸੁਖਵਿੰਦਰ ਅੰਮ੍ਰਿਤ ਦੀ ਜਿੰਦਗੀ inspire ਕਰਦੀ ਹੈ ਸੰਗਤਾਰ ਜੀ ਦਾ ਧੰਨਵਾਦ ਅਜਿਹੇ ਪ੍ਰੋਗਰਾਮ ਲਈ
ਬਹੁਤ ਹੀ ਚੰਗੇ ਨੇ ਸੁਖਵਿੰਦਰ ਅੰਮ੍ਰਿਤ ਜੀ,, ਇਹਨਾਂ ਨੂੰ ਮੈਂ ਨਾਭੇ ਮਿਲਿਆ ਸੀ ਕੇਰਾਂ,, ਭੋਰਾ ਵੀ ਈਗੋ ਨੀ 🙏🙏
ਸੁਖਵਿੰਦਰ ਜੀ ਤੇ ਸਰਤਾਜ ਜੀ ਤੁਸੀਂ ਬਚਪਨ ਯਾਦ ਕਰਵਾ ਦਿੱਤਾ ਬਹੁਤ ਬਹੁਤ ਸ਼ੁਕਰੀਆ ਜੀ । ਵਾਹਿਗੁਰੂ ਮੇਹਰ ਕਰੇ।
Very touching story ❤🙏❤
ਸੁਖਵਿੰਦਰ ਅੰਮ੍ਰਿਤ ਜੀ ਦੀ ਲਗਨ, ਹਿੰਮਤ ਅਤੇ ਸਬਰ ਨੇ ਸਮਾਜਿਕ ਕੁਰੀਤੀਆਂ ਵਿਰੁੱਧ ਆਪਣੀ ਕਲਮ ਰਾਹੀਂ ਜੋ ਸਮਾਜ ਸੁਧਾਰਕ ਸੰਘਰਸ਼ ਕੀਤਾ ਅਤੇ ਲਗਾਤਾਰ ਕਰ ਰਹੇ ਨੇ ਉਹ ਬਹੁਤ ਹੀ ਸ਼ਲਾਘਾਯੋਗ ਹੈ ।
ਮੇਰੀਆਂ ਦੁਆਵਾਂ, ਸ਼ੁੱਭ ਕਾਮਨਾਵਾਂ ❤🙏❤
ਭਾਵਪੂਰਤ ਗੱਲਬਾਤ ਸੁਣ ਕੇ ਸੱਚਮੁੱਚ ਚੰਗਾ ਲੱਗਾ ਜੀ ।ਮੈਂ ਇਹਨਾਂ ਦੀ ਸ਼ਾਇਰੀ ਦਾ ਪ੍ਸੰਸਕ ਹਾਂ ਜੀ
ਬੜੀ ਪਿਆਰੀ ਗੱਲਬਾਤ, ਜਦੋਂ ਏਦਾਂ ਦੀ ਗੁਫਤਗੂ ਸੁਣਦਾ ਤਾਂ ਲੱਗਦੈ ਕਿ ਇੱਕ ਵਕਤ ਤੇ ਇੱਕ ਖਿੱਤੇ ਵਿੱਚ ਬਹੁਤਾਤ ਗਿਣਤੀ ਇੱਕ ਤਰਾਂ ਦੀਆਂ ਔੜਾਂ ਭੀੜਾਂ ਦੀ ਸ਼ਿਕਾਰ ਰਹੀ ਹੁੰਦੀ ਐ,ਬੱਸ ਏਨਾ ਹੀ ਫਰਕ ਐ ਕਿ ਹੁਨਰੀ ਲੋਕ ਜ਼ਿੰਦਗੀ ਦੇ ਇਸ ਬਿਰਤਾਂਤ ਨੂੰ ਲਿਖਤ ਬਣਾਕੇ ਸਫਲ ਹੋ ਜਾਂਦੇ ਨੇ।ਇਸ ਕਾਰਜ ਲਈ ਧੰਨਵਾਦ ਜੀ।
🙏🙏🙏🙏🙏💌💌💌💌🙏
ਸੁਖਵਿੰਦਰ ਅੰਮ੍ਰਿਤ ਬਹੁਤ ਵਧੀਆ ਸਖਸ਼ੀਅਤ ਹਨ ਵਾਹਿਗੁਰੂ ਸਦਾ ਤੰਦਰੁਸਤੀ ਭਰੀ ਲੰਮੀ ਉਮਰ ਤੇ ਤਰਕੀਆਂ ਬਖਸ਼ੇ ਜੀ ,,,ਜਿਵੇਂ ਚਿਰਾਂ ਬਾਅਦ ਮਿਲੇ ਭੈਣ ਭਰਾ, ਦੋਸਤ, ਰਿਸ਼ਤੇਦਾਰ,,ਤੇਜ਼ ਤਰਾਰ ਜ਼ਿੰਦਗੀ ਦੇ ਦੋ ਕੁ ਪਲ ਰੁਕ ਕੇ ਪਿਛਾਂ ਮੁੜਕੇ ਦੇਖ ਦੇਆ,,ਤੇ ਵਿਚਾਰ ਸਾਂਝੇ ਕਰਦੇ ਹਨ,,,,,,,ਵਾਹ!
ਬਹੁਤ ਵਧੀਆ ਦਿਸ਼ਾ ਸੰਗਤਾਰ ਜੀ 🙏❤🙏
ਬਹੁਤ ਖੂਬਸੂਰਤ ਗੱਲ-ਬਾਤ
ਜਿਉਂਦੇ ਵਸਦੇ ਰਹੋ
ਸ਼ਾਦ ਆਵਾਦ ਰਹੋ ਜੀ 🙏🏻🙏🏻🙏🏻🙏🏻🌹🌹🌹🌹🌷🌷🌷🌷🌷
ਧੰਨਵਾਦ ਭਾਜੀ, ਐਡੀ ਮਹਾਨ ਸ਼ਖਸੀਅਤ ਨੂੰ ਸਾਡੇ ਰੂਬਰੂ ਕਰਾਉਣ ਲਈ।
ਬਹੁਤ ਵਧੀਆ ਵੀਰ ਜੀ ਸੰਗਤਾਰ
ਬਹੁਤ ਖੂਬ ਬਹੁਤ ਸੋਹਣਾ ਪ੍ਰੋਗਰਾਮ ਭਾਜੀ
ਬਹੁਤ ਵਧੀਆ ਮੈਡਮ ਜੀ ,ਬਹੁਤ ਕੁਝ ਸਿੱਖਣ ਨੂੰ ਮਿਲਿਆ ।
Bohut khoobsurat... Uggan wale ugg painde ne seenay paad k patharaan de.
ਬਹੁਤ ਵਧੀਆ ਸ਼ੁਰੂਆਤ ਜੀ
ਬਹੁਤ ਕੁਜ ਸਿਖਣ ਨੂੰ ਮਿਲਦਾ ਧੰਨਵਾਦ ਜੀਂ
Kya baat ha ji dil Khush ho gya gla sun k
Sangtar ji sukhwinder amrit nal milaoun da bda dhanwaad ji
ਸ਼ਕਰੀਆ ਸੰਗਤਾਰ ਜੀ ਏਡੇ ਸੋਹਣੇ ਪ੍ਰੋਗਰਾਮ ਦੇਣ ਲਈ
ਸੰਗਤਾਰ ਜੀ ਦੇ ਮੂਹੋਂ ਅੰਗਰੇਜੀ ਦੇ ਸ਼ਬਦ ਜਰਾ ਚੁਬਦੇ ਹਨ ਬਾਕੀ ਬਹੁਤ ਵਧੀਆ ਜੀ ਧੰਨਵਾਦ
Boht hi wadia. Hamesha di trahn.
Sukhwinder amrit meri manpasand kavitri
ਬਹੁਤ ਵਧੀਆ ਜੀ
Sangtar ji do more long interview with this Sukhwinder Amrit. Bahut acha laga hai. Near to everyone heart. Salute to writer Sukhwinder amrit
Bahut kmaal Gazals.. thanks Ma'm
ਵੀਰੇ 🙏🙏🙏🙏
Awesome, Sat Shri Akaal from UK👍
Good , Sangtar!
Keep it up!
Avtar S. Sangha
Sydney
Great work sangtar bhaji jee 👌🙏
Bahut vadia g bilkul sach dasea
ਉਡੀਕ ਰਹਿੰਦੀ ਭਾਜੀ, ❤️
Very Nice person sm ji God bless you .best gajal kar
Dil nu bahut sakoon milda thuade podcast dey episode dekh k jee ..dilo salute aa thuade esh Kam nu jee 🙏👍
ਵਾਹ👏👏
Waiting for this show.
Very inspire interview
Thanks
sangtar veer, bahut vadia gal baat. Mahilpur to.......bahut bahut pyar.
Excellent program
bhut vdia uprala
EXCELLENT ITEM VERY GOOD POETRY.
God bless you 🙏 Sukhwinder amrit ji
Main reminder laa ke wait kar rya si es episode di. Sachi dil nu shuu gayia tuhadiya gallan. Aakhir diya ghazla'n ne bade swaalan de jwaab de dite. Boht boht dhanwaad tuhada te madam Amrit ji da. Dil Khush ho gya, swer safal ho gayi podcast sun ke😊💐
Thanks a lot
ਸੰਗਤਾਰ ਭਾਜੀ ਬਹੁਤ ਵਧੀਆ !
Nice podcast episode Ji 🙏🙏
Proud of you sukhwinder ji
Tuhade sare vlogs bahut vadhia har pakho vadhia lage God bless you
Very great Amritt ji
Bhut khoob..
ਬਹੁਤ ਵਧੀਆ ਜੀ
She is real personality i really got emotional one of my favorite podcast episode
.ਬਹੁਤ ਹੀ ਵਧੀਆ ਵਿਚਾਰ
Salute to Sukhwinder Amrit ji
Sat Sri Akal Veer Ji
Very Nice Sangtar ver ji
Veer ji Thank you for your podcast. Waheguru mehar karan..🙏🏼🙏🏼
ਹਫ਼ਤੇ ਚ ਦੋ ਵਾਰ ਕਰਦੋ ਜੀ ਸ਼ੋ ਨੂੰ
ਹਫਤਾ ਤਾ ਮਸਾਂ ਓੰਦਾ,,👍🙏🙏
Sat Shri akaal ji
ਤੁਸੀਂ ਵਸਦੇ ਰਹੋ ਪਰਦੇਸੀਓ ਥੋਡੇ ਨਾਲ ਵਸੇ ਪੰਜਾਬ
The best Podcast out of all 🙏
Wah baakamaal ji
nice talk show
Nice 👍
Very good
Sangtar paji jaldi harmanjeet tatt naal v podcast Karo. Ajj de time da best lyrics a harmanjeet
Very nice… Mai ek var Sadar punchi nu mili c ohna thoade vare Kuch dasia c.. thoadi writing vare… mainu os time nahi c pta Tusi kon… per hun mai thoade song sab kuch soundi ya….
ThanksSangtar-MadamSukhvinderSmrit
SukhwinderAmrit
Proud of you bai ji❤️
ਭੈਣ ਜੀ ਇਥੇ ਪਿੰਡਾ ਵਿੱਚ ਮੁੰਡੇ ਵੀ ਬੋਹਤ ਸੀ ਥੋਡੇ
ਨਾਲ ਦੇ ਜਿਹੜੇ 95% ਨੰਬਰ ਲੈਕੇ ਆਰਥਕ ਤੰਗੀ ਨੇ ਪੜਨ ਦੀ ਬਜਾਏ ਕੰਮ ਕੋਈ ਡਰਾਈਵਰ
ਬਣਕੇ ਘੱਟ ਜਮੀਨ ਛੋਟੇ ਭੈਣ ਭਰਾ ਵਿਆਹ ਕੀਤੀਆ ਕਿਉ ਕੇ ਥੌਹਤੇ ਆਂ ਦੇ ਪਿਉ ਕੰਮ ਨਹੀ
ਕਰਦੇ ਉਸ ਘਰੇ ਦੇ ਬੱਡੇ ਮੁੰਡੇ ਪਿਉ ਦੀਆ ਜਿਮੇ ਵਾਰਿਆ ਵਿੱਚ ਹੀ ਆਪਣੇ ਜਵਾਕ ਭੁਲਕੇ ਪਿਉ
ਦੀਆ ਜਿਮੈ ਵਾਰਿਆ ਨਵੋਦਿਆ 45 ਸਾਲਾਂ ਦੇ
,ਹੋ ਜਾਦੇ ਨੋ ਜੱਦ ਨੂੰ ਜਵਾਕ ਵਿਆਉ ਵਾਲੇ ਹੋ ਜਾਦੇ ਨੇ ਜਿਹੜੇ ਛੋਟੇ ਭਰਾ ਬੰਡੇ ਭਰਾ ਦੇ ਵਿਆਹ ਕੀਤੀਆ ਹੁੰਦੇ ਨੇ ਉਹੋ ਅੱਡ ਹੋ ਜਾਦੇਨੇ ਬੱਡੇ ਫੇਰ ਜੀਰ
🙏🙏
❤
🙏👍
Sister jis area di Rehan wali hai us area ch Didar Sandhu and shamsher Sandhu sirmour kalma janmia ne salam mera
Hi Paji and di ji I feel this my story love u di ji
She stole my 💗💘
Sangtar bhaji, christmas eve te tusi b shutti maar gaye 😅.. mai savere da udeeki janda si new episode
जय किसान मजदूर एकता जिंदाबाद किसान संयुक्त मोर्चा जिंदाबाद नारी शक्ति जिंदाबाद जय जवान जय भारत
sat shri akal bhaji.... ik gal kehni si g with respect... jis nal v tusi podcast bnoune oo... please eh gal add krdeya kro k tusi ohna nal ya oh tuhade nal kive mile... matlab tuhadi jaan pehchan kida hoi....
And kujh Yaadgaar Gallan/Ghatnava
(Maninder Singh, Punjabi University Patiala)
nic sir
Harbhajan Mann ji nall v podcast kro 🙏🙏
Haha 😄 sukhwinder ji menu vi Allegra bilkul samz nahi ci pandas Kakke di 2 khahey di 2 bada hassan aunda hun
Good
Punjabi Prem
Prem Panth
Mam di zindagi atmak taur te sc samaj di samajik sathiti waag hi rahi hai 🙏
Who is she????
Hello paji please bring Kinshasa singh dhaliwal
SUKHWINDER AMRIT SISTER MERE PIND SADARPURA NEAR SIDHWAN BET TO NA
Parmjitsandhu🙏sackalsrjiamritsarpunjabi
😅
ਬਾ ਕਮਾਲ
A Bibi hai kon ????
ਸ਼ਾਇਰਾ ਸੁਖਵਿੰਦਰ ਅੰਮ੍ਰਿਤ
ਖਾੜਾ ਵਾਰਿਸ ਭਰਾਵਾਂ ਦਾ ਲਵਾ ਮਿਤਰਾ ਪਕਾ ਹੋਇਆ ਏ ਤੇ ਖੋਲ ਕੇ ਪਲ੍ਹਾ ਮਿਤਰਾ
ma mam da bahut fine ha
literature nal bahla pyar lgda bai ji fan nu fine likhi jnde ho
@@Px-fl9fs 😂
Very nice
🙏🙏🙏