bahut vadia podcast, Ghuggi bhaji di observation, knowledge te gall kehn da saleeka la-jwaab hai hi par sangtar bhaji tuada conduct karn da tareeka v ona hi parbhavshali hai ... tusi jehdi gal chon gall kahi k, Bhagat Singh di mata jee ne ki mehsoos keeta hoega jadon Gurpreet ji de brother nu shaati nal laya ... wah, eh koi bahut sensitive te caring banda hi sochda ... tuhanu dona nu parmatma hamesha chardi klaa ch rakhe
This will be going to be intresting one..i still remember gurpreet ghuggi bhajis struggle from the shop being a mechanic as per their one interview then PARCHAWEIN on DD doordarahan then many conedy cds dvds still i watch now n then in movies whatva great journey waiting eagerly to listen this podcast
Simply earthy and rustic humour. Ghugi at his usual funny best. Chherra peen lai Dil karda ki ajj hi apne pind Rampur Bilron Jaya Jaye. Shayad koi gaan ja majh taji sui hove. Well done Sangtar.
Ha ha ha Ghuggi bha ji .....Bohla.......Bohlee........ .Hubloo. . ..Sahdey v aa hee boldey aa ...Gurdaspur,Sialkot,Gujjrawala, Gujrat,Deva Batala gall mukdi..... Mahjha area d boli d common chhailii aa...Love and regds from Duggar Punjab........
Great conversation. It was very interesting, entertaining and valuable conversation. Keep up the good work. wish you both very happy and healthy future. Stay safe.
Excellent refreshing talk..🙏🙏👍👍 first time video dekh reha..ghughu bhaji tusi great ho. Main tuhadi ardass Kara film dekhi ta mehsus kita ki us role nu koi hor nai si kar sakda..🙏
Sangtar bhaji me 1 week to tuhada chhanel subscribe kita te me israel rehna iklla hi punjabi punjabi ta hor v rehnde ne ethe bt ohna da oh pehla subah nhi reh gya ke apne loka nal pyar lai miliye vrtiye ese lai me ikalla hi rehna apne app vich tuhade podcasts me daily sunda hun te edan lagda ke punjb vich hi betha me menu 7 sal ho gye ji me pind ni gya paper haini aje mere kol bt tuhade podcasts sun ke rooh khush ho jandi a love yu bhaji and varia bhra sade punjab de proud ne
Lafz nai haige bhot hi Khoobsurat gallan Gurpreet Ghuggi Ji Da Bachpan Ch Jalandhar doordarshan te ik serial aunda c ohde ehna runner da role ada kita c sabb ton pehla oh dekheya c Bhaji de lafza de Dwara Sardar bhagat singh ji de parvar Mata ji sareya de darshan hogye
Old memories . BhajiYour Duabi bhasha sounds great . Bouli , Hoblu and destribution of lassi reminded me of my childhood in Bajrawer . I watch your progrrame just to enjoy your language .👏👏
ਜਿਓੰਦਾ ਰਹੇ ...ਵੀਰ ਸੰਗਤਾਰ ....ਪੰਜਾਬੀ ਮਾਂ ਬੋਲੀ ਨੂੰ ਜਿਓੰਦਾ ਰੱਖਣ ਲਈ ਆਪ ਜੀ ਦਾ ਇਹ ਪੋਡਕਾਸਟ ਸਦਾ ਹੀ ਚਲਦਾ ਰਹੇ ......
bahut vadia podcast, Ghuggi bhaji di observation, knowledge te gall kehn da saleeka la-jwaab hai hi par sangtar bhaji tuada conduct karn da tareeka v ona hi parbhavshali hai ...
tusi jehdi gal chon gall kahi k, Bhagat Singh di mata jee ne ki mehsoos keeta hoega jadon Gurpreet ji de brother nu shaati nal laya ... wah, eh koi bahut sensitive te caring banda hi sochda ... tuhanu dona nu parmatma hamesha chardi klaa ch rakhe
This will be going to be intresting one..i still remember gurpreet ghuggi bhajis struggle from the shop being a mechanic as per their one interview then PARCHAWEIN on DD doordarahan then many conedy cds dvds still i watch now n then in movies whatva great journey waiting eagerly to listen this podcast
ਬਹੁਤ ਹੀ ਵਧੀਆਂ ਗੱਲਾਂ ਬਾਤਾਂ ਜੀ ।ਲੱਸੀ ਦਾ ਵਿਸ਼ਾ ਬਹੁਤ ਹੀ ਵਧੀਆਂ ਗੱਲਾਂ ਬਾਤਾਂ ਜੀ 👍👍👍👍
ਸੰਗਤਾਰ ਤੇ ਗੁਰਪ੍ਰੀਤ ਵੀਰ ਬਹੁਤ ਸੋਹਣੀਆਂ ਤੇ ਸਹਿਜ ਗੱਲਾਂ 🙏🙏
ਘੁੱਗੀ ਪਾਜੀ ਦੀਆਂ ਗੱਲਾਂ ਬਾਤਾਂ ਨੇ ਹਸਾ ਹਸਾ ਕੇ ਬੁਰਾ ਹਾਲ ਕਰਤਾ ਜੀ, 🤣🤣🤣ਡੈਡੀ ਰੱਖਿਆ ਕੇ ਬਹਾਦਰ 🤣🤣🤣
ਜਿਓਦੇ ਰਹੋ🙏ਵਾਹਿਗੁਰੂ ਜੀ ਤੂਹਾਨੂੰ ਲੰਬੀ ਓਮਰ ਬਖਸ਼ੇ🙏🙏
ਗੁਰਪ੍ਰੀਤ ਜੀ ਨੂੰ ਤੁਹਾਡੇ ਨਾਲ ਸੰਗਤਾਰ ਜੀ ਵੇਖ ਅਸੀਂ ਪਹਿਲਾਂ ਹੀ ਲਾਈਕ ਕਰ ਦਿੱਤਾ ਕੱਲ੍ਹ ਦਾ ਇੰਤਜ਼ਾਰ ਕਰਦੇ ਹਾਂ ।
Simply earthy and rustic humour. Ghugi at his usual funny best. Chherra peen lai Dil karda ki ajj hi apne pind Rampur Bilron Jaya Jaye. Shayad koi gaan ja majh taji sui hove. Well done Sangtar.
ਬਹੁਤ ਹੀ ਵਧੀਆ ਤੇ ਬਾ ਕਮਾਲ ਪ੍ਰੋਗਰਾਮ ਸ਼ੁਰੂ ਕਿਤਾ ਤੁਸੀਂ ਸੰਗਤਾਰ ਵੀਰ ਜੀ ਰੱਬ ਤੁਹਾਨੂੰ ਚੜ੍ਹਦੀਕਲਾ ਵਿੱਚ ਰੱਖੇ
ਬਹੁਤ ਖੁਸ਼ੀ ਦੀ ਗੱਲ ਆ ਕਿ ਲੱਸੀ ਲੈਕੇ ਆਉਣਾ ਤੇ ਚੀਜਾਂ ਆਪਸ ਵਿੱਚ ਵਰਤਣ ਵਾਲ਼ਾ ਵਿਰਸਾ ਸਾਡੇ ਪਿੰਡਾਂ ਚ ਹਜੇ ਬਚਿਆ ਹੋਇਆ ਪਰ ਬਹੁਤ ਦੁੱਖ ਦੀ ਗੱਲ ਆ ਕੇ ਲੋਕਾਂ ਦਾ ਆਪਸ ਚ ਓਨਾਂ ਪਿਆਰ ਨੀਂ ਰਿਹਾ। ਲੋਕ ਬਸ ਆਪਣੇ ਘਰ ਤੱਕ ਸੀਮਿਤ ਹੋ ਗਏ ਆ ਤੇ ਆਪਣੇ ਘਰ ਵਿੱਚ ਵੀ ਚਾਰ ਬੰਦੇ ਆ ਚਾਰਾਂ ਦੀ ਆਪਸ ਵਿੱਚ ਨਹੀਂ ਬਣਦੀ। ਪਰਮਾਤਮਾ ਮਿਹਰ ਕਰੇ 🙏🙏
Ghuggi bhaji is always the best, and he is a knowledgeable person. Your talk is very inspiring and motivational. God bless you.
bhaji hoshiarpur to bahut bahut payar te satikar tuhanu brothers nu.
Can’t wait ❤️🙏🏼🙏🏼
ਸੰਗਤਾਰ ਵੀਰ ਜੀ ਤੁਸੀਂ ਬਹੁਤ ਵਧੀਆ ਇੰਟਰਵਿਊ ਭਰਦੇ ਹਨ ਹੋ ਮੇਰਾ ਹਰ ਰੋਜ਼ ਇੱਕ ਕਿੱਲੋ ਖ਼ੂਨ ਵਧ ਜਾਂਦਾ ਹੈ ਨਾਲੇ ਮੈਂ ਡਾਕਟਰੀ ਚੈਕਅੱਪ ਤੇ ਪ੍ਰੈਕਟਿਸ ਵੀ ਵਧੀਆ ਕਰਦਾ ਹੈ ਡਾ ਨਰਿੰਦਰ ਭੱਪਰ ਝਬੇਲਵਾਲੀ ਪਿੰਡ ਤੇ ਡਾਕਖਾਨਾ ਝਬੇਲਵਾਲੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ
Like no.. 18
ਲਵ ਯੂ ਵਾਰਿਸ ਭਰਾਵਾਂ ਨੂੰ ਜਯ
ਕਿਸਾਨ ਮਜ਼ਦੂਰ ਏਕਤਾ ਜਿਂਦਾਬਾਦ
Guggi aam admi party gadar
@@sukhsingh1246 ਕਿਵੇ???
ਮਿੱਠਿਆਂ ਵਾਜੋਂ ਲੱਸੀਆਂ ਕਿਹੜੇ ਕੰਮ ਸਰਦਾਰਾ। ਬਹੁਤ ਵਧੀਆ ਉਪਰਾਲਾ ਵੀਰ ਜੀ ਤੁਹਾਡਾ। ਬਾਕੀ ਕਈ ਸ਼ਬਦ ਤੇ ਪੁਰਾਣੀਆਂ ਗੱਲਾਂ ਸੁਣਕੇ ਮਨ ਖੁਸ਼ ਹੋ ਜਾਂਦਾ। ਸਦਾ ਖੁਸ਼ ਰਹੋ 🙏
ਪਾਜੀ ਤੁਸੀਂ ਵੀ ਉਨ੍ਹਾਂ ਲੋਕਾਂ ਵਿੱਚੋਂ ਜਿਨ੍ਹਾਂ ਸ਼ਹੀਦਾਂ ਦੇ ਪਰਿਵਾਰ ਨਾਲ ਸਮਾਂ ਬਿਤਾਇਆ ਜੀ, ਸਾਡੇ ਲਈ ਇਹ ਬਹੁਤ ਮਾਣ ਵਾਲੀ ਗੱਲ ਹੈ ਜੀ, ਸਾਡੇ ਲਈ ਤੁਸੀਂ ਬਹੁਤ ਸਤਿਕਾਰਯੋਗ ਹੋ ਜੀ, 🙏
ਬੇਨਤੀ ਆ ਦੋਵਾਂ ਮਹਾਨ ਸ਼ਖ਼ਸੀਅਤਾਂ ਨੂੰ ਕਿ ਪੰਜਾਬੀ ਮਾਂ ਬੋਲੀ ਲਈ ਤੁਸੀਂ ਬਹੁਤ ਵਧੀਆ ਕੀਤਾ ਤੇ ਕਰ ਵੀ ਰਹੇ ਆ, ਮੇਰਾ ਇੰਨਾ ਕੱਦ ਨਹੀਂ ਕਿ ਤੁਹਾਨੂੰ ਕੁਝ ਕਹਿ ਸਕਾਂ,,,
ਪਰ ਵੀਰ ਪੰਜਾਬੀ ਲਈ ਹੋਰ ਬਹੁਤ ਜ਼ਿਆਦਾ ਕੁਝ ਕਰਨ ਦੀ ਜ਼ਰੂਰਤ ਆ,,, ਸਾਡੀ ਮਾਂ ਬੋਲੀ ਪੰਜਾਬੀ ਨੂੰ ਜਿਵੇਂ ਦੁਸ਼ਮਣ ਖਤਮ ਕਰਨ ਲੱਗੇ ਹੋਏ ਆ, ਇਹ ਤੁਹਾਡੇ ਵਰਗੀਆਂ ਸਖਸ਼ੀਅਤਾਂ ਦਾ ਕਰਕੇ ਹੀ ਸਹਿਕ ਰਹੀ ਆ,,,
ਲੱਖਾ ਸਿਧਾਣਾ ਵੀਰ ਵੀ ਬਹੁਤ ਦਿਲੋਂ ਤਨੋਂ ਮਨੋਂ ਲੱਗਿਆਂ ਹੋਇਆ ਪੰਜਾਬੀ ਲਈ ਪਰਚਿਆਂ ਦੀ ਵੀ ਪ੍ਰਵਾਹ ਨਹੀਂ ਕਰਦਾ,,, ਜੇਕਰ ਤੁਸੀਂ ਸਭ ਰਲਕੇ ਇਕ ਟੇਬਲ ਤੇ ਬੈਠ ਕੇ ਆਪਣੀ ਮਾਂ ਬੋਲੀ ਨੂੰ ਬਚਾਉਣ ਲਈ ਸਿਰ ਜੋੜ ਕੇ ਵਿਚਾਰ ਕਰੋ ਤਾਂ ਮੈਨੂੰ ਵਿਸਵਸ ਆ ਕੇ ਕੋਈ ਵਾਲ ਵੀ ਨਹੀਂ ਵਿੰਗਾਂ ਕਰ ਸਕਦਾ ਸਾਡੀ ਮਾਂ ਬੋਲੀ ਦਾ,
Love this show !!!!
Gurpreet Ghuggi Legend punjabi comedian God bless you 🙏
No
Only bhalla
Ha ha ha
Ghuggi bha ji .....Bohla.......Bohlee........
.Hubloo.
.
..Sahdey v aa hee boldey aa ...Gurdaspur,Sialkot,Gujjrawala, Gujrat,Deva Batala gall mukdi.....
Mahjha area d boli d common chhailii aa...Love and regds from Duggar Punjab........
Sat Shri Akal Ji Lajawab Program Jiode Vasde Raho Rab Rakha Thanks Ji 😊 👍 🙏
Gurpreet ghugi ji mere personally bht respected nd fvrt person aa te aj bht maza aya Dona legends de vichar sun k 🙏🙏 waheguru chardi kala ch rkhe ❤️❤️
ਬਹੁਤ ਵਧੀਆ ਪ੍ਰੋਗਰਾਮ ਜੀ
ਬਹੁਤ ਵਧੀਆ ਵਾਰਤਾਲਾਪ ਸੁਨ ਕੇ ਬੜਾ ਅੰਨਦ ਆਇਆ
ਵਾਹ ਜੀ ਵਾਹ 👍ਸ਼ੁਰੂ ਤੋਂ ਅਖੀਰ ਤੱਕ ਨਿਰਾ ਸੁਆਦ ਹੀ ਸੁਆਦ ।
ਤੁਸੀਂ ਵਸਦੇ ਰਹੋ ਪਰਦੇਸੀਓ ਥੋਡੇ ਨਾਲ ਵਸੇ ਪੰਜਾਬ 👍👍😃😃
Jeo Santaar Veere. Bahut wadia kaam kr rhe ho tusi.
Great conversation. It was very interesting, entertaining and valuable conversation. Keep up the good work. wish you both very happy and healthy future. Stay safe.
Vekhan toh pehla ee dil khush ho gya
Hun bhave vekha v na
Love nd respect for legends ! Love music nd laugh
Ghugi Bhaji sare punjabian di jaan, Love you bhaji, jio 🙏
ਬਹੁਤ ਵਧੀਆ episode hai paji
Sat shri akal bhaji tusi aapna punjab jaad kara dita from Germany
ਗੁਰਪ੍ਰੀਤ ਘੁੱਗੀ ਭਾਜੀ ਬਹੁਤ ਸਾਰਾ ਪਿਆਰ ਤੇ ਸਤਿਕਾਰ 🙏
Gurpreet ji bhoot vadia histórico da aaj pata larga thanks
Excellent refreshing talk..🙏🙏👍👍 first time video dekh reha..ghughu bhaji tusi great ho. Main tuhadi ardass Kara film dekhi ta mehsus kita ki us role nu koi hor nai si kar sakda..🙏
Gurpreet ghuggi bai ji diyan gall bhut sayani aa hundi
Lv u ghugi bir hamesha chardi klaa wich rho hamesha lv u bro...
ਸਤਿ ਸ੍ਰੀ ਆਕਾਲ ਵੀਰ ਜੀ ਸੰਗਤਾਰ ਅਤੇ ਗੁਰਪ੍ਰੀਤ ਵੀਰ ਜੀ
Best punjabi podcast
Sangtar bhaji me 1 week to tuhada chhanel subscribe kita te me israel rehna iklla hi punjabi punjabi ta hor v rehnde ne ethe bt ohna da oh pehla subah nhi reh gya ke apne loka nal pyar lai miliye vrtiye ese lai me ikalla hi rehna apne app vich tuhade podcasts me daily sunda hun te edan lagda ke punjb vich hi betha me menu 7 sal ho gye ji me pind ni gya paper haini aje mere kol bt tuhade podcasts sun ke rooh khush ho jandi a love yu bhaji and varia bhra sade punjab de proud ne
ਦਰੇਕੜਾ. ਬੌਲੀਂ. ਭਾਜੀ ਆਪਣਾ ਸਮਾ ਯਾਦ ਕਰਾ ਦਿੱਤਾ 🤗ਲਬ ਯੂ 😘 ਭਾਜੀ
ਬਹੁਤ ਸੋਹਣੀ ਗੱਲਬਾਤ ਭਾਅ ਜੀ। ਗਰਪਰੀਤ ਘੁੱਗੀ ਹੋਰਾਂ ਨਾਲ ਗੱਲਬਾਤ ਸੁਣਨ ਦਾ ਸਵਾਦ ਆ ਗਿਆ। ਲੱਸੀ ਵਾਲੀ ਗੱਲਬਾਤ ਸੁਣ ਕੇ ਪਿੰਡ ਚੇਤੇ ਕਰਵਾ ਦਿੱਤਾ -
ਸੋਹਣਾ ਪ੍ਰੋਗਰਾਮ ਸ਼ੁਰੂ ਕੀਤਾ ਤੁਸੀਂ
Bahut wadiya galbat hoyi ji
Paji tuhadia gallan sun ke menu bachpan da time yaad aa janda aa
ਪਾਜੀ ਬਹੁਤ ਵਧੀਆ ਗੱਲਾਂ ਬਾਤਾਂ ਕੀਤੀਆਂ ਸਾਂਝੀਆਂ ਤੁਸੀਂ ਜੀ,ਮਜ਼ਾ ਲਿਆਤਾ ਜੀ, ਸਾਡੇ ਵੀ ਹੋਬਲੂ ਹੀ ਕਹਿੰਦੇ ਹਨ ਜੀ💞💕
ਸਹੀ ਗੱਲ ਹੈ ਘੁੱਗੀ ਭਾਜੀ ਅੱਜ ਕੱਲ ਤਾਂ ਲੱਸੀ ਦੀ ਵੀ ਲੱਸੀ ਕਰ ਦਿੰਦੇ ਨੇ😅😅😂😂😂
ਬਹੁਤ ਚੰਗਾ ਲੱਗਾ ਸੰਗਤਾਰ ਦੀ ਦੁਆਬੇ ਦੀ ਬੋਲੀ
Bhaji dilo pyaar
bahut vdya gallan paji
Bahut vadia laga bhaji tuhnu dona nu sun k es podcast nu age v continue rakheo bhaji tuhda punjabi bolan da lehza bahut vadia lgda menu veer g
Amazing podcast, bhaji. Feels like I am part of the conversation.
Haji paji I m from hoshiarpur sade v sharda he kenda c Thank you puranea jada duan lai.
Very emotional story about Baghat Singh. Love from Pakistani
Lafz nai haige bhot hi Khoobsurat gallan
Gurpreet Ghuggi Ji Da Bachpan Ch Jalandhar doordarshan te ik serial aunda c ohde ehna runner da role ada kita c
sabb ton pehla oh dekheya c
Bhaji de lafza de Dwara Sardar bhagat singh ji de parvar Mata ji sareya de darshan hogye
ਭਾਜੀ 👍👍🙏🙏
ਪਹਿਲੀ ਵਾਰ podcast ਸੁਣ ਰਿਹਾਂ
ਸੁਆਦ ਲਿਆਤਾ ਵੀਰ ਜੀ
ਬਾਈ ਸੰਗਤਾਰ ਜੋ ਗੱਲਾਂ ਤੁਸੀਂ ਭਾਈਚਾਰੇ ਖ਼ਤਮ ਹੋਣ ਦੀ ਗੱਲ ਕਰਦੇ ਹੋ ਮੈ ਵੀ ਇਸ ਵਾਰੇ ਵੀ ਗੱਲ ਸਾਝੀ ਕਰਨਾ ਚਾਹੁੰਦਾ ਹਾ ਮੈ ਪੰਜਾਬ ਦੇ ਜਿਸ ਇਲਾਕੇ ਵਿੱਚ ਰਹਿੰਦਾ ਹਾ ਉਸ ਇਲਾਕੇ ਨੂੰ ਕਹਿੰਦੇ ਨੇ ਅੱਜ ਵੀ ਪੁਰਾਣਾ ਪੰਜਾਬ ਦੀ ਝਲਕ ਮਿਲਦੀ ਹੈ ਜਦੋ ਪੁਰਾਣੇ ਪੰਜਾਬ ਦੀ ਝਲਕ ਮਿਲਦੀ ਹੈ ਮੈ ਮਾਨਸਾ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਨਾਨਕੇ ਘਰ ਢੇਰੀ ਉੱਪਰ ਰਹਿੰਦਾ ਹਾ ਇੱਕ ਵਾਰ ਮੈਨੂੰ ਤੁਰੇ ਫਿਰਦੇ ਨੂੰ ਮੱਖਣ ਬਰਾੜ ਬਾਈ ਮਿਲੇ ਜੋ ਇਸ ਇਲਾਕੇ ਨੂੰ 1966 ਵਾਲਾ ਪੰਜਾਬ ਕਹਿੰਦੇ ਨੇ ਉਹਨਾਂ ਨੇ ਗੱਲ਼ ਕਰਦੇ ਹੋਏ ਮੈਨੂੰ ਕਿਹਾ ਤੂੰ ਇਸ ਇਲਾਕੇ ਦਾ ਨਹੀ ਹੈ ਮੈ ਕਿਹਾ ਜੀ ਤਹਾਨੂੰ ਕਿਮੇ ਪਤਾ ਲੱਗਾ ਉਹ ਮੈਨੂੰ ਕਹਿੰਦੇ ਇਸ ਇਲਾਕੇ ਦੇ ਲੋਕ ਆਪਣੀ ਬੋਲੀ ਵਿੱਚ ਤੀ ਸ਼ਬਦ ਵਰਤ ਦੇ ਨੇ। ਉਹ ਮੈਨੂੰ ਕਹਿੰਦੇ ਤੂੰ। ਸੀ ਸਬਦ ਵਰਤ ਦਾ ਗਾ ਇਸ ਗੱਲੋਂ ਉਹਨਾ ਨੇ ਮੈਨੂੰ ਪਹਿਚਾਣ ਲਿਆ ਬਾਕੀ ਬਾਈ ਜੀ ਮੈਨੂੰ ਬਹੁਤ ਖੁਸ਼ੀ ਹੈ ਇਸ ਇਲਾਕੇ ਵਿੱਚ ਰਹਿਣ ਨੂੰ ਮਿਲਿਆ ਹੈ ਕਿਉਂਕੇ ਇਹ ਉਹ ਇਲਾਕਾ ਬਾਈ ਜੀ ਤੁਸੀ 10+ਦੀ ਜਮਾਤ ਵਿੱਚ ਪੰਜਾਬੀ ਦੀ ਕਿਤਾਬ ਵਿੱਚ ਪੰਜਾਬ ਦੀਆ ਬੋਲੀਆਂ ਵਾਰੇ ਪ੍ਰੜੀਆ ਹੋਵੇਗਾ ਇਹ ਉਹੀ ਇਲਾਕਾ ਜਿਸ ਵਿੱਚ ਮਲਵਈ ਡੋਗਰੀ ਭਾਸ਼ਾ ਅਤੇ 1947 ਵਿੱਚ ਦੇਸ਼ ਦੀ ਵੰਡ ਵੇਲੇ ਆਏ ਲਹਿੰਦੇ ਪੰਜਾਬ ਤੋਂ ਆਏਂ ਲੋਕਾਂ ਦੇ ਵੀ ਪਿੰਡ ਇਸ ਇਲਾਕੇ ਵਿੱਚ ਨੇ ਅਤੇ ਸ਼ਹਿਰਾਂ ਵਿੱਚ ਮੁਲਤਾਨੀ ਲੋਕ ਵਸਦੇ ਹਨ
ਬਹੁਤ ਵਧੀਆ ਜੀ
God bless you Sangtar ji from punjab sri muktsar shib
Waheguru bless you Both mere veer. Nice Gallbaat
ਮੈਂ ਰਾਤ ਨੂੰ 12 ਦੇ ਟਾੲੀਮ ਸੁਣ ਦਾ ਸਾਰੇ ਪ੍ਰੋਗਰਾਮ ਮੇਰੇ ਤੋ ਟਾੲੀਮ ਨੀ ਹੁੰਦਾ ਫਿਰ ਵੀ ਕੱਢ ਲੈਂਦਾ ਕੁਝ ਸਿੱਖਣ ਨੂੰ ਮਿਲਦਾ
Beautiful podcast!
Old memories . BhajiYour Duabi bhasha sounds great . Bouli , Hoblu and destribution of lassi reminded me of my childhood in Bajrawer . I watch your progrrame just to enjoy your language .👏👏
Bhout vadeya sir ji
Bhot pyar bhot satkar dova bhrava layi. God bless you ❤
Real varis Punjab de vah
Hoshiar pur to kafi artist han. Nice to belong that city
Good luck sangtar 👍🏻🎼🎶❤️
ਕਿਆ ਜ਼ਿੰਦਾਦਿਲ ਫਾਦਰ ਨੇ ਗੁਰਪ੍ਰੀਤ ਘੁੱਗੀ ਜੀ ਦੇ।
Excellent 👍 program
ਪੰਜਾਬੀ ਪੋਡਕਾਸਟ 👍🏻
Ghuggi is mast maula banda who enjoys life no matter what life brings to his table
bahut vadiya program
Great talk 🔥
Bahut khoobsurat
ਸਤਿ ਸ੍ਰੀ ਆਕਾਲ ਜੀ
Mza aa gya
Ghuggi paji nu sun k
Keep it brother
Waheguru❤sab❤pita❤no❤lambi❤omar❤bakshan❤ji❤
Swaad 🔥🙏🏼 thanks paji
Sangtar bhaji tuhade es platform te ho rahia gallan te Phd aa hongia ❤️
Paje good je maja a gaya je
ਸਤਿ ਸ੍ਰੀ ਅਕਾਲ ਜੀ ਪੰਜਾਬੀ ਪੌਡਕਾਸਟ ਸੰਗਤਾਰ ਵ ਬਹੁਤ ਵਧੀਆ ਲੱਗਦਾ ਹੈ ਮੈਂ ਕੱਲ੍ਹ ਤੋਂ ਹੀ ਸੁੰਨਣ ਲੱਗਿਆ ਸੀ ਬਾਕੀ ਪ੍ਰੋਗਰਾਮਾਂ ਦੀ ਮੈਂ ਛੁੱਟੀ ਕਰ ਦਿੱਤੀ
ਸਤਿ ਸ੍ਰੀ ਅਕਾਲ ਬੁਲਾ ਲਿਆ ਕਰੋਂ ਸ਼ੁਰੂਆਤ ਚ ਬਾਈ
One show with Raman kumar. Thanks veer g
Bhaji tuhada podcast ada main Jalandhar sunya ada Chandigarh sunya aa ke bohat sohna podcast lassi varga sohna
My dear brother very good job I'm like happy new years
🙏🌹🙏🌹♥️
ਵਾਹ 🖤🖤🖤🖤
Mza as gya Ji..
I subscribe to your channel after viewing this podcast
SANGTAR Bai jo vi topic te bolde ne ,,,,us vich bahut kuch samjhan te Dhyan den joga hunda ay
Eh sab GALLAN agey zindgi ch Kam aundiya ne
#punjabipodcast zindabad 👍🏻🐅✅🙏🏻🔥
Good conversation
ਸਾਡੇ ਤਾ ਹਣ ਵੀ ਬਾਓਲੀ ਲੱਸ਼ੀ ਦੇਣ ਲੈਣ ਦਾ ਰਿਵਾਜ ਹੈ ।
Nice interview ❤
Sangtar paji jdo tuhanu sunde aa eda lagda jida apne ghar ch beth k galan krde hoiye love u paji 🙏
Sangtar sir tuhada e mailan song shyd menu lgda k koi aisa din nhi hona jdo mai na sunda hova 🙏🙏daily repeat te lg jnda kyi var ta ❤️❤️