ਆ ਚਰੀ ਮੱਕੀ ਨੂੰ ਮਾਤ ਪਾ ਰਹੀ ਆ ਦੇਖਣ ਨੂੰ ਵੀ ਤੇ ਪਾਣੀ ਵਾਲੇ ਤੇ ਬਿਮਾਰੀ ਵਾਲੇ ਮਸਲੇ ਤੇ ਵੀ

แชร์
ฝัง
  • เผยแพร่เมื่อ 25 พ.ย. 2024

ความคิดเห็น • 199

  • @kulvinderranahappy9955
    @kulvinderranahappy9955 2 ปีที่แล้ว +15

    ਇਨ੍ਹਾਂ ਲੋਕਾਂ ਨੇ ਕੀਸਾਨਾ ਨੂੰ ਰੱਜ ਕੇ ਲੁੱਟਿਆ ਤੇ ਇਹ ਕੀਸਾਨ ਅੰਦੋਲਨ ਵੇਲੇ ਕੀਥੇ ਮਰਗੇ ਸੀ।

    • @sukhvirsinghmaan4928
      @sukhvirsinghmaan4928 2 ปีที่แล้ว

      ਤੇ ਲੋਪੋ ਵਾਲਾ ਇਹਨਾ ਦੇ िਛॅਟੇ ਮਾਰ िਰਹਾ,, ਇਹਦੇ ਆਪਦੇ ਖੇਤ ਚ ਮॅਕੀ ਖੜੀ ਹੋਣੀ ਭਾਵੇ ਜਾ ਕੇ ਦੇਖ ਲਓ,

    • @gurdishsinghbrar2118
      @gurdishsinghbrar2118 ปีที่แล้ว

      Right

  • @gurjitsingh7404
    @gurjitsingh7404 2 ปีที่แล้ว +12

    ਜਾਣਕਾਰੀ ਬਹੁਤ ਵਧੀਆ ਹੈ Good

    • @jiwanjotbhangu4384
      @jiwanjotbhangu4384 2 ปีที่แล้ว

      Veer ji nabhe da keda pind a ehee 😊 dsyo ji

    • @dinas6322
      @dinas6322 2 ปีที่แล้ว

      @@jiwanjotbhangu4384 ×

  • @JaspreetSingh-cx4ne
    @JaspreetSingh-cx4ne 2 ปีที่แล้ว +30

    Baki ta Sab theek aa Vir Bas ek ਬੇਨਤੀ ਅਾ ਜੌ ਕਣਕ ਦੇ ਵॅਢਾ ਨੂੰ ਪਾਣੀ ਲੳੁਦੇ ਅਾ ੳੁਹ ਹਜੇ ਮੀਹ ਦੇਖ ਕੇ ਲਾੳੁਣ ਹਜੇ ਬਹੁਤ ਟਾਈਮ ਅਾ िਕੳੁਕੇ ਹੁਣ ਪਾਣੀ ਦੀ ਤੇ ਲਾਈਟ ਦੀ ਪਰੋਬਲਮ ਆ ਬੇਨਤੀ ਅਾ ਸਾਰੇ ਵੀਰਾ ਨੂੰ िੲਕ ਮੇਸਜ ਜਰੂਰ ਦਵੋ🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

    • @sukhpalsinghmann451
      @sukhpalsinghmann451 2 ปีที่แล้ว +4

      ਬਾਈ ਜੀ, ਜੱਟਾਂ ਤੋਂ ਅਜਿਹੀ ਅਕਲਮੰਦੀ ਦੀ ਉਮੀਦ ਨਾਂ ਰਖੋ।

    • @Sahota-Farm
      @Sahota-Farm 2 ปีที่แล้ว +2

      Sahi gal a veer bohot time a ajy

    • @harpreetkauruppal2838
      @harpreetkauruppal2838 2 ปีที่แล้ว

      @@Sahota-Farm 11wvS !N

  • @sukhvirsinghmaan4928
    @sukhvirsinghmaan4928 2 ปีที่แล้ว +4

    ਮॅਕੀ ਚ ਕਮੀਆ ਇਸ ਤਰਾ िਗਣਵਾ ਰਹੇ ਆ िਜਵੇ ਪੰਜਾਬੀਆ ਨੂ ਪਤਾ ਹੀ ਨਾ ਹੋਵੇ िਕ ਮॅਕੀ िਕਵੇ ਬੀਜਣੀ, िਕਵੇ ਪਾਲਣੀ

  • @pssandhu7942
    @pssandhu7942 2 ปีที่แล้ว +3

    ਵੀਰੇ ਬਹੁਤ ਵਧੀਆ ਜੁਆਰ ਦੇਖ ਕੇ ਦਿਲ ਖੁਸ਼ ਹੋ ਗਿਆ
    ਪਰ ਹੋ ਸਕਦਾ ਹੈ ਕਿ ਪਾਣੀ ਘਟ ਹੀ ਲੈਂਦੀ ਹੋਵੇ ਪਰ ਜੋ ਤੁਸੀਂ ਚਰੀ ਦੇ ਵਿਚੋਂ ਦੀ ਪਾਣੀ ਮੱਕੀ ਨੂੰ ਲਾਉਂਦੇ ਹੋ ਚਰੀ ਨੂੰ ਪਾਣੀ ਭਾਰਾ ਲੱਗਦਾ ਹੈ ਤੇ ਮੱਕੀ ਨੂੰ ਪਤਲਾ ਇਸ ਕਰਕੇ ਚਰੀ ਵਿਚ ਗਿਲ ਪਈ ਹੈ ਤੇ ਮੱਕੀ ਸੋਕਾ ਮਨਾ ਰਹੀ ਹੈ

    • @jasbirjohal79
      @jasbirjohal79 2 ปีที่แล้ว

      Koi ghat ni laindi wad laindi a sirf advertising kr rhe h mere kol 2kile lagi hoi h

  • @JagtarMaan-cg1yy
    @JagtarMaan-cg1yy 7 หลายเดือนก่อน

    ਖਰਚਾ ਵੀ ਦੱਸੋ ਮੱਕੀ ਤੇ ਚਰੀ ਦਾ ਕਿਲੇ ਦਾ

  • @kulvinderranahappy9955
    @kulvinderranahappy9955 2 ปีที่แล้ว +6

    ਬਾਈ ਆ ਕਾਪੰਨੀ ਆਲ਼ੇ ਡੰਗਰਾਂ ਨੂੰ ਵੀ ਸ਼ੂਗਰ ਕਰਾਂ ਕੇ ਛੱਡੂ।

  • @jarmanrandhawa7580
    @jarmanrandhawa7580 2 ปีที่แล้ว +5

    Good information 👍

  • @varisandhu5389
    @varisandhu5389 2 ปีที่แล้ว +7

    ਵੀਰ ਜੀ ਇਸਦਾ ਬੀਜ ਕਿਥੋਂ ਮਿਲੇਗਾ ।ਅਸੀਂ ਕੋਈਂ 5ਸਾਲ ਪਹਿਲਾਂ ਬੀਜੀਂ ਸੀ ਉਸ ਟਾਇਮ ਮੰਡੀ ਬਰੀਵਾਲਾ ਤੋਂ ਬੀਜ ਮਿਲ ਗਿਆ ਸੀ। ਹੁਣ ਸਾਨੂੰ ਨਾਂ ਮੰਡੀ ਤੋਂ ਨਾ ਸਰੀ ਮੁਕਤਸਰ ਸਾਹਿਬ ਤੋਂ ਮਿਲਦਾ ਸਾਡੇ ਉਸ ਟਾਇਮ ਬਹੁਤ ਦਿਲ ਲੱਗੀ ਹੈ। ਸਾਨੂੰ ਵੀ ਆਸੇ ਪਾਸੇ ਬਹੁਤ ਪੁੱਛਦੇ ਸੀ।ਆਸੀਂ ਉਸ ਵੇਲੇ ਆਖਬਾਰ ਚੌਂ ਪੜੵਕੇ ਬੀਜੀਸੀ।

    • @deepu1471
      @deepu1471 2 ปีที่แล้ว +2

      advanta company de nmb te call kr lo oh provide kr den ge

    • @mechanicalinfo4288
      @mechanicalinfo4288 ปีที่แล้ว

      Bai pioneer p3396 ਬੀਜ ਇਕ ਵਾਰੀ ਬੀਜ਼ ਕੇ ਦੇਖੋ ।ਬਹੁਤ ਵਧੀਆ ਰਿਜਲਟ ਆ।ਅਸੀਂ ਬੀਜੀ c ਪਿਛਲੀ ਵਾਰੀ ਬਹੁਤ ਵਧੀਆ ਸੀ। ਅਚਾਰ ਲਈ

    • @jagmeetsinghsran2760
      @jagmeetsinghsran2760 ปีที่แล้ว +1

      84 no to mildi aa muktsar to

    • @PreetgaganP
      @PreetgaganP ปีที่แล้ว

      Online mil jayu farmerstop app toh 750 da packet h 2 kg da

    • @PreetgaganP
      @PreetgaganP ปีที่แล้ว

      Online milda maiagaya farmer stop app toh 750 da 2kg da packet hai

  • @davindersinghgill7464
    @davindersinghgill7464 2 ปีที่แล้ว +2

    ਧੰਨਵਾਦ ਜੀ

  • @JagseerSingh-uj3zy
    @JagseerSingh-uj3zy 2 ปีที่แล้ว

    Y satvir bout ghaint banda sahi rai dinda hor planter wale nu v

  • @harmeetsingh4196
    @harmeetsingh4196 2 ปีที่แล้ว +3

    Good job bai ji

  • @jagdeep_dc5639
    @jagdeep_dc5639 2 ปีที่แล้ว +3

    Love u vadde bai 😍

  • @dilbagbatthdairyfarm6894
    @dilbagbatthdairyfarm6894 2 ปีที่แล้ว +18

    ਵੀਰੇ ਅੱਪਾ ਕਣਕ ਬੀਜਣ ਵਾਲੀ ਜ਼ੀਰੋ ਡਰਿੱਲ ਨਾਲ ਬੀਜੀਂ ਆ ਏ ਵਾਲ਼ੀ ਚਰੀ ਬਹੁਤ ਵਧੀਆ ਉੱਘੀ ਆ। ਏਰੀਆ ਮੱਖੂ

    • @kuldeepsinghdhillon9540
      @kuldeepsinghdhillon9540 2 ปีที่แล้ว +1

      ਮੋਬਾਈਲ ਨੰਬਰ ਵੀਰ

    • @harshdeepsingh513
      @harshdeepsingh513 2 ปีที่แล้ว

      Achar pauna ja dooje chare vang cut ke pavo ge

    • @deepu1471
      @deepu1471 2 ปีที่แล้ว

      @@harshdeepsingh513 silage layi hai

    • @harshdeepsingh513
      @harshdeepsingh513 2 ปีที่แล้ว +4

      Verre zero drill da seed kive set kreaa c and kinna seed pea

    • @gursajansingh2419
      @gursajansingh2419 2 ปีที่แล้ว

      keda Pind aa ji

  • @gagangillgagangill2152
    @gagangillgagangill2152 2 ปีที่แล้ว +1

    Ssa bai ji bhout vadiya
    jankari 👌

  • @NirmalSingh-ni3tv
    @NirmalSingh-ni3tv 11 หลายเดือนก่อน

    Very nice

  • @sukhdevsinghgrewalgood9947
    @sukhdevsinghgrewalgood9947 2 ปีที่แล้ว +1

    Good report

  • @gurmukhkahlon7138
    @gurmukhkahlon7138 2 ปีที่แล้ว +2

    Very good work ❤️

  • @AmarPannu-kz7iq
    @AmarPannu-kz7iq ปีที่แล้ว

    ਭਾਊ ਜੀ ਏ ਸਤੰਬਰ ਵਿਚ ਬੀਜ ਸਕਦੇ ਇਸ ਬਾਰੇ ਜਾਣਕਾਰੀ ਦਿਉ ਜੀ

  • @sahilsingh7587
    @sahilsingh7587 2 ปีที่แล้ว +12

    ਬੀਜ ਦੇ ਰੇਟ ਵਾਰੇ ਦੱਸੋ ਜੀ ਸਹੀ ਕੀਮਤ ਕਿੰਨੀ ਹੈ ਜੀ

  • @amilalsihagpoharka9968
    @amilalsihagpoharka9968 2 ปีที่แล้ว +1

    बहुत ही अच्छा लगा साब

  • @avtarkaler1374
    @avtarkaler1374 ปีที่แล้ว +1

    Chari vicho ho ky pani mki nu janda chari ch jyada time pani lgbda. Is krky es ch gill aw. Pta lgu jd khala alg alg hovy

  • @kuldeepsidhu1149
    @kuldeepsidhu1149 2 ปีที่แล้ว +2

    Very nice 👍👍👍

  • @sandeepkour8397
    @sandeepkour8397 2 ปีที่แล้ว +1

    Jankari lai tanks

  • @kulwantsingh-zl6ok
    @kulwantsingh-zl6ok 2 ปีที่แล้ว +1

    ਲੋਪੋ ਵਾिਲਅਾ ਜਾਣਕਾਰੀ ਦੇਣ ਦੇ ਵॅਟ ਕॅਢਤੇ ਪਰ 3िਕਲੋ ਬੀਜ ਦਾ ਰੇਟ ਨੀ ਦॅिਸਅਾ

    • @Kisan9Di5Gal
      @Kisan9Di5Gal ปีที่แล้ว

      1000-1100 ਦਾ ਕਿਲੋ

  • @GursewakSingh-nr3wy
    @GursewakSingh-nr3wy 2 ปีที่แล้ว

    New look layi mubarka bai sohna lagg reha dubara rista kran bare ta ni soch reha bhra

  • @sukhjindergill440
    @sukhjindergill440 2 ปีที่แล้ว

    Jaankari te vdia hai ji but lgda es company de jyada hi mashoori kar raha bhai

  • @veergill2130
    @veergill2130 10 หลายเดือนก่อน

    ਵੀਰ

  • @avtaraulakhaulakh4065
    @avtaraulakhaulakh4065 2 ปีที่แล้ว

    Bahut vadiya yankari diti a y

  • @ramadeepsinghraman3852
    @ramadeepsinghraman3852 ปีที่แล้ว

    Sada dist Mansa teh sardulgarh jaroor dasio kine ferbury Taj beej diye help karyo veer dhanwad hun joyon bejan de Rai karde se

  • @kailashpatidar4366
    @kailashpatidar4366 2 ปีที่แล้ว +2

    Sat shri akal ji

  • @kundudairyfarm9498
    @kundudairyfarm9498 2 ปีที่แล้ว +8

    ਮੱਕੀ ਜਿਹਨਾਂ ਖਰਚਾ ਕੋਈ ਫਾਇਦਾ ਨਹੀਂ ਬੀਜ 1200 ਰੁਪਏ ਕਿਲੋ

    • @deepu1471
      @deepu1471 2 ปีที่แล้ว +1

      quality top hai bro

    • @PANJAB-13
      @PANJAB-13 2 ปีที่แล้ว

      1100 rate sangrur

    • @PANJAB-13
      @PANJAB-13 2 ปีที่แล้ว

      3 kg killa da

    • @kundudairyfarm9498
      @kundudairyfarm9498 2 ปีที่แล้ว

      ਵੀਰ ਜੀ ਬੀਜ ਰਖੀ ਸੁਡੀ ਖਾ ਰਹੀ ਹੈ ਬਹੁਤ ਸਪਰੈਆ ਕਰਦੀਆਂ

    • @deepu1471
      @deepu1471 2 ปีที่แล้ว +1

      @@kundudairyfarm9498 vadiya kr do Bayer company di ja korajin

  • @SandeepSingh-ev7fl
    @SandeepSingh-ev7fl 2 ปีที่แล้ว +1

    Nadin problem bare v dasna g

  • @gurdeepsingh3821
    @gurdeepsingh3821 ปีที่แล้ว

    ਬਾਈ ਇਹਨਾ ਪਿਛੇ ਨਾ ਲੱਗਿੳ ਮੱਕੀਵਰਗਾ ਅਚਾਰ ਨੀ ਚਰੀ ਦਾ

  • @pritpalsinghdhillon226
    @pritpalsinghdhillon226 2 ปีที่แล้ว

    ਬੀਜੀ ਸੀ ਜਵਾਰ ਅਚਾਰ ਵੀ ਪਾ ਦਿਤਾ
    ਪਰ ਨਾ ਜੰਮ ਜਿਆਦਾ ਹੋਣ ਕਰਕੇ ਨਾ ਲੇਬਰ ਨੱਕ ਕਰਦੀ ਆ ਨਾ ਹੀ ਗ੍ਰੈੰਡਰ ਵਾਲੇ

    • @Gurwinder0011
      @Gurwinder0011 2 ปีที่แล้ว

      ਜੰਮ ਤੋਂ ਮਤਲਬ ਸਮਝਿਆ ਨੀ ਵੀਰ ਜੀ। ਥੋੜਾ ਵਿਸਥਾਰ ਨਾਲ ਜਾਣਕਾਰੀ ਦਿਉ।🙏

    • @pritpalsinghdhillon226
      @pritpalsinghdhillon226 2 ปีที่แล้ว

      ਵੀਰ 3kg ਬੀਜ ਨਾਲ ਜਿਆਦਾ ਸੰਗਣੀ ਹੋ ਜਾਂਦੀ ਆ

    • @gagandeepsharma9553
      @gagandeepsharma9553 ปีที่แล้ว

      ​@@pritpalsinghdhillon226bai g Kina kharcha aunda a g 1 kilo te

  • @kakaparminder4477
    @kakaparminder4477 ปีที่แล้ว

    vuth vdia

  • @gagandeepsinghvlogar52
    @gagandeepsinghvlogar52 2 ปีที่แล้ว

    End aa jankari ji

  • @DhillonDairyFarmBarnala
    @DhillonDairyFarmBarnala 2 ปีที่แล้ว

    Nice 👍

  • @starxbgmi475.
    @starxbgmi475. 2 ปีที่แล้ว +1

    Nice video

  • @avtarsinghavtar2010
    @avtarsinghavtar2010 2 ปีที่แล้ว +1

    ਬਾਈ ਜੀ ਆ ਮਸ਼ੀਨ ਨਰਮਾ ਬੀਜ ਦੀ ਆ

  • @BhagwanSingh-zy3qr
    @BhagwanSingh-zy3qr 2 ปีที่แล้ว +3

    ਕਲਾਸ ਕੰਪਨੀ ਦੀ ਮਸ਼ੀਨ ਦਾਣਾ ਪੂਰਾ ਕਰਸ ਕਰਦੀ ਆ

  • @IqbalSingh-ve4nl
    @IqbalSingh-ve4nl 2 ปีที่แล้ว

    ਇਹ ਦਾ ਬੀਜ ਕਿਁਥੋ ਮਿਲਦਾ

  • @sukhvirsinghmaan4928
    @sukhvirsinghmaan4928 2 ปีที่แล้ว +3

    ਲਗ िਗਆ ਮਸ਼ਹੂਰੀਆ ਕਰਨ ਲੋਪੋ ਵਾिਲਆ,,,,
    ਵਧੀਆ ਕੰਮ ਚਲ िਰਹਾ ਤੇਰਾ िਕਓ ਇਹ ਕੁਤੇ ਕੰਮਾ ਚ ਪੈਣਾ

  • @navdeepvirk6410
    @navdeepvirk6410 2 ปีที่แล้ว

    Bai hath nal chata kar k ve la sakde aa te seed kina pau ga 1 kile ch te rayte wale khet vich ho ju gi

  • @chamkaursingh2295
    @chamkaursingh2295 ปีที่แล้ว

    ਬਾਈ ਇਹਨੂੰ ਕਣਕ ਵਾਲੀ ਮਸੀਨ ਨਾਲ ਬੀਜ ਸਕਦੇ ਆ ਜੀ

  • @sunnymajotra3752
    @sunnymajotra3752 2 ปีที่แล้ว +3

    Sat Sri akal veer g ਬਲਾਚੌਰ ਤੋ ਅਸੀ v ਬੀਜਣੀ aaa

    • @karandeep3720
      @karandeep3720 ปีที่แล้ว

      Bai ji biji tusi

    • @sunnymajotra3752
      @sunnymajotra3752 ปีที่แล้ว

      @@karandeep3720 hnji

    • @karandeep3720
      @karandeep3720 ปีที่แล้ว

      @@sunnymajotra3752 kithe a apna balachor te bhaji kiwe reha bdia reha maki nalo

    • @sunnymajotra3752
      @sunnymajotra3752 ปีที่แล้ว

      @@karandeep3720 kidda paaji

  • @kissanamritsehatgiyan6576
    @kissanamritsehatgiyan6576 ปีที่แล้ว

    Bai na bijo main v 22di gl sun k maki di tha te bijya but makki di koi rees ni

  • @sukhidult8388
    @sukhidult8388 2 ปีที่แล้ว

    Jime ghat panni ch ho jandi aw je mihh jyada pai je fer kite mardi tan nhi ??????

  • @satnamsinghgill186
    @satnamsinghgill186 2 ปีที่แล้ว

    22 g Sanu Uttrakhand vich bz hi nahi milya

  • @kishanchand2098
    @kishanchand2098 2 ปีที่แล้ว

    Very good yji

  • @RashpalSingh-qb6bg
    @RashpalSingh-qb6bg 2 ปีที่แล้ว +1

    Vadiya cheej a par jatta ne use ni krni eh kyu k vadiya cheez ehna de kam nai auandiya

  • @RakshitSharmaVlogs-je5lk
    @RakshitSharmaVlogs-je5lk 2 ปีที่แล้ว

    Ty mki ure la lya kro bai chari magar

  • @lovedeepgilllovedeepgill1727
    @lovedeepgilllovedeepgill1727 2 ปีที่แล้ว

    ਬਾਈ ਜੀ ਰੇਤਲਾ ਥਾ ਤੇ ਹੋਏਗੀ

  • @harinderpalsingh4401
    @harinderpalsingh4401 2 ปีที่แล้ว +1

    ਮੱਕੀ ਨੂੰ ਗੋਭ ਚ ਕੀੜਾ ਲੱਗਦਾ ਸੱਪਰੇਅ ਵੱਧ ਕਰਨੀ ਪੈਂਦੀ ਹੈ॥ ਬਾਈ ਜੀ ਅਸੀ ਚਾਰ ਸਾਲ ਪਹਿਲਾ ਬੀਜੀ ॥ ਅਸੀ ੨ ਕੱਨਾਲ ਬੀਜੀ ਸੀ॥ ਬਾਈ ਜੀ ਦੁਬਾਰਾ ਨਹੀਂ ਵਾਡ ਹੁੰਦੀ ਹੈ॥ਇਕ ਵਾਡ ਹੋਈ ਸੀ🌿ਇਕ ਵਾਰ ਹੁੰਦੀ💙

  • @indigenouszebucattleclub3422
    @indigenouszebucattleclub3422 ปีที่แล้ว

    Silage lai kinne time ch ready ho jaandi a bai ji

  • @SandeepSingh97815
    @SandeepSingh97815 2 ปีที่แล้ว +3

    ਬਾਈ ਜੀ ਇਹਦਾ। ਚਾਰ ਪਾਉਣ ਦਾ ਤਰੀਕਾ ਵੀ ਦਸੋ ਕਈ ਕਹਿੰਦੇ ਨੇ ਇਹਦਾ ਚਾਰ ਖਰਾਬ ਵਾਲਾ ਹੁੰਦਾ ਕਿਓਕਿ ਇਹਦੇ ਵਿਚ ਪਾਣੀ ਵਾਲਾ ਹੁੰਦਾ ਪਲੀਜ ਇਹ ਦੇ ਵਾਰੇ ਜਰੂਰ ਦਸੋ

  • @booratufaandairyfarm
    @booratufaandairyfarm ปีที่แล้ว

    Bai ji sode bolan da style badl gya jo tusi sachi bolde hunde si wah oh oh money

  • @geshusinghteja2758
    @geshusinghteja2758 2 ปีที่แล้ว

    Bhai ji
    इसका नाम समझ नहीं आ रहा है प्लीज मुझे इसका नाम समझाओ कमेंट बॉक्स में,,,,

  • @singhgopal9430
    @singhgopal9430 2 ปีที่แล้ว +1

    Nice bro 👌👌👌👌

  • @Ayanch734
    @Ayanch734 2 ปีที่แล้ว

    Kida mil skda Sanu lendy Punjab vich..

  • @jag123sarwara9
    @jag123sarwara9 2 ปีที่แล้ว +1

    Sadi ta dakkar Dharti aa ji ki kriye ???????

  • @sukhdeepsandhu3104
    @sukhdeepsandhu3104 2 ปีที่แล้ว +1

    Nice

  • @Zetor_35_
    @Zetor_35_ ปีที่แล้ว

    must play 1.5 speed

  • @batthfarm3058
    @batthfarm3058 2 ปีที่แล้ว

    Bai ਛਿੱਟੇ nal ni jamu

  • @RandhirSingh-bb4pd
    @RandhirSingh-bb4pd 2 ปีที่แล้ว

    Bhai ji Ritesh Priyanka

  • @SandeepSingh97815
    @SandeepSingh97815 2 ปีที่แล้ว

    ਇਹਦੇ ਵਿਚ ਪਾਣੀ ਦਾ ਕੀ ਹੱਲ ਕਰੀਆ ਜਾਵੇ

  • @anmoljackson7116
    @anmoljackson7116 2 ปีที่แล้ว +2

    22 ji apa v li aaa tuhade video sakh k me satveerr tha nal the pind Galwatti tooo aa ji

    • @jiwanjotbhangu4384
      @jiwanjotbhangu4384 2 ปีที่แล้ว

      Veer, kede pind di a ehe video

    • @gurbajsingh5718
      @gurbajsingh5718 2 ปีที่แล้ว +1

      Y gaggi galwatti nu janda tochana ala
      Meri maasi da munda oh

  • @arshvirk07
    @arshvirk07 2 ปีที่แล้ว

    veer sundi bohat a enu vi 3 spray karte hun tak

  • @deepanurpuri9363
    @deepanurpuri9363 2 ปีที่แล้ว +4

    Bai g 1 gal samaj nahi a e ke maki da Dana WADA hunnda o machine cut di nahi tusi khea te chari da Dana cut deo machine a ta thodi gal vich koi dam ne lagga

    • @deepu1471
      @deepu1471 2 ปีที่แล้ว

      bai ji j machine nl na b cut hoya eh vese b soft hi hunda hath nl daaban to b powder type niklda is vicho.. animal de kahn time hi isne pura crush hoyi jana.. asi b pichle saal bijii c

  • @goraballamgarhia2652
    @goraballamgarhia2652 ปีที่แล้ว

    3 killo da price ki aa

  • @baljitdhaliwal45
    @baljitdhaliwal45 2 ปีที่แล้ว +3

    Kisan nu Bazar de gulam banaun di koi kasar ni saddi

  • @gurdhiandhaliwal
    @gurdhiandhaliwal 2 ปีที่แล้ว

    Apan v ik killa laya simple machine nal

  • @sangramsingh3203
    @sangramsingh3203 2 ปีที่แล้ว

    Bhai ji Hindi me video banaya kro please

  • @kundudairyfarm9498
    @kundudairyfarm9498 2 ปีที่แล้ว +5

    ਵਾਈ ਸੁਡੀ ਬਹੁਤ ਪੈਦੀ ਬੀਜਿਆ

  • @kangdairyfarm2189
    @kangdairyfarm2189 2 ปีที่แล้ว +1

    Top company hai -advanta, nutranta

  • @SatnaamsinghSingh
    @SatnaamsinghSingh ปีที่แล้ว

    Good ❤️❤️❤️👍👍

  • @kakasidhwan9454
    @kakasidhwan9454 2 ปีที่แล้ว

    ਦਸਿਉ ਬਾਈ

  • @proagriculturepunjab1473
    @proagriculturepunjab1473 2 ปีที่แล้ว

    Veer ji jo.link.dita is ch.kakan wali.machine keve beej de ea

  • @bahaderdhandli313
    @bahaderdhandli313 2 ปีที่แล้ว

    ਗੋਬ ਦੀ ਸੁੰਡੀ ਦਾ ਕੀ ਕਰਾਂ ਗੇ ?

  • @Ayanch734
    @Ayanch734 2 ปีที่แล้ว +1

    Pakistan ma seed bajwa den

  • @navneetsinghcheema1012
    @navneetsinghcheema1012 2 ปีที่แล้ว

    UP mil ja ga

  • @KakaSingh-wq1xh
    @KakaSingh-wq1xh 2 ปีที่แล้ว

    No ni dita ji

  • @anmolrandhawa5463
    @anmolrandhawa5463 2 ปีที่แล้ว

    Good

  • @ranjotgill1627
    @ranjotgill1627 2 ปีที่แล้ว +2

    ਬਾਈ ਜੀ ਇਹ ਕਿੰਨੇ ਲੌ ਦਿੰਦੀ ਹੈ

  • @ravaljiparesh4036
    @ravaljiparesh4036 2 ปีที่แล้ว

    Bij daa ret ki he jiii par kg

  • @booratufaandairyfarm
    @booratufaandairyfarm ปีที่แล้ว

    Bai kinne ch bikda hunde aa

  • @harbaljindervirk7271
    @harbaljindervirk7271 2 ปีที่แล้ว

    Haryana ch kithe miluga seed

  • @Sho_JP_vlog782
    @Sho_JP_vlog782 2 ปีที่แล้ว

    डाकर जमीन (कलेय मिट्टी) में भी हो सकती है क्या?

  • @anmolrandhawa5463
    @anmolrandhawa5463 2 ปีที่แล้ว

    Tarn Taran sahib vich seed kitho melu

  • @Manveersidhu04
    @Manveersidhu04 2 ปีที่แล้ว +5

    Kanak wali machine ch 12kg kanak tae 3kg Chari pa k viji si

  • @malikjaved3397
    @malikjaved3397 2 ปีที่แล้ว

    Bhaijaan Pakistan bij mil jaega

  • @amninderkhiva9549
    @amninderkhiva9549 ปีที่แล้ว

    Bai bhul k v na bejeo eh

  • @malhisaab7321
    @malhisaab7321 2 ปีที่แล้ว

    Lhera mil sakdi yr hare chare waste

  • @avtarsinghavtar2010
    @avtarsinghavtar2010 2 ปีที่แล้ว

    Y g narma bezdi aa masin

  • @kundudairyfarm9498
    @kundudairyfarm9498 2 ปีที่แล้ว +1

    ਪੰਜ ਲੱਖ ਦੀ ਮਸੀਨ ਛੋਟਾ ਕਿਸਾਨ ਕਿਥੋਂ ਬੀਜ ਲਵੇਗਾ

    • @harindersingh950
      @harindersingh950 2 ปีที่แล้ว +1

      ਮਸ਼ੀਨ ਲੈਕੇ ਕੀ ਕਰਨੀ ਆ
      ਕਿਰਾਏ ਤੇ ਬਿਜਾਲੋ ੧੨੦੦ ਲੈਂਦੇ ਇੱਕ ਕਿੱਲੇ ਦਾ

    • @PANJAB-13
      @PANJAB-13 2 ปีที่แล้ว +1

      Rent te le aao y

    • @PANJAB-13
      @PANJAB-13 2 ปีที่แล้ว +2

      Kanak vi kambine naal vad de aw har kisaan kol kambine tah heni y

  • @vetpetanimals9919
    @vetpetanimals9919 2 ปีที่แล้ว +1

    ਵਾਈ ਜੀ ਛਿੱਟਾ ਲਾ ਕੇ ਵੀ ਬੀਜ ਹੋ ਸਕਦੀ ਆ

  • @saab7205
    @saab7205 2 ปีที่แล้ว

    Bai ji pehla thodi jagah vich try kro

  • @GursewakSingh-qk1qd
    @GursewakSingh-qk1qd 2 ปีที่แล้ว

    government BAJ VID MIL CHADE JI

  • @butabuta1168
    @butabuta1168 2 ปีที่แล้ว

    Veere satsiriakal ji veere ese de kine lao aa te achar penda ji

  • @lokerang918
    @lokerang918 2 ปีที่แล้ว +1

    😘😘😘😘