13-year-old girl married to a 38-year-old man | Emotional Interview |Mani Parvez

แชร์
ฝัง
  • เผยแพร่เมื่อ 27 ก.ย. 2024
  • #kaintpunjabichannel #latestpunjabivideo #kaintpunjabichannel
    13-year-old girl married to a 38-year-old man | Emotional Interview |Mani Parvez @kaintpunjabi
    ਜੇ ਤੁਹਾਡੀ ਜ਼ਿੰਦਗੀ ਵੀ ਦੂਸਰਿਆਂ ਲਈ ਪ੍ਰੇਰਨਾ ਸ੍ਰਰੋਤ ਬਣ ਸਕਦੀ ਹੈ ਜਾਂ ਬਹੁਤ ਭਾਵੁਕ ਕਰਨ ਵਾਲੀ ਹੈ ਤੁਹਾਡੀ ਜੀਵਨੀ ਤਾਂ ਹੁਣ ਮੈਸੇਜ ਕਰੋ ਇਸ ਇੰਸਟਾਗ੍ਰਾਮ ID ਤੇ-Follow on instagram- / officialkaint_punjabi
    ਮੇਰੇ Personal Instagram Account ਨੂੰ ਵੀ ਜ਼ਰੂਰ Follow ਕਰਲੋ ਜੀ- / maniparvez
    ਅਸੀਂ ਬਾਕੀਆਂ ਵਾਂਗ ਬੇਤੁਕੀਆਂ ਖਬਰਾਂ ਨਾ ਦਿੰਦੇ ਹਾਂ,ਨਾ ਹੀ ਬਾਕੀਆਂ ਵਾਂਗ ਚੀਕ ਚੀਕ ਕੇ ਰੌਲਾ ਪਾਉਂਦੇ ਹਾਂ,ਅਸੀਂ ਹਮੇਸ਼ਾਂ ਬਾਕੀਆਂ ਤੋਂ ਵੱਖਰਾਂ ਕੁਝ ਲੈ ਕੈ ਤੁਹਾਡੇ ਸਾਹਮਣੇ ਹਾਜ਼ਿਰ ਹੁੰਦੇ ਹਾਂ,ਅਤੇ ਤੁਸੀਂ ਇਹ ਸਾਡੀ ਵੱਖਰੀ ਸੋਚ ਨੂੰ ਬਹੁਤ ਪਿਆਰ ਦਿੰਦੇ ਹੋ..ਬਾਕੀਆਂ ਤੋਂ ਹਟ ਕੇ ਕੁਝ ਕਰਨ ਦੀ ਹਮੇਸ਼ਾਂ ਕੋਸ਼ਿਸ਼ ਕਰਦੇ ਹਾਂ..ਸਾਡੀ ਹੌਂਸਲਾ ਅਫਜਾਂਈ ਲਈ ਸਾਡਾ ਚੈਨੱਲ ਜ਼ਰੂਰ ਸਬਸ੍ਰਾਇਬ ਕਰੋ..

ความคิดเห็น • 687

  • @kaintpunjabi
    @kaintpunjabi  ปีที่แล้ว +143

    ਸਾਡਾ ਕੰਮ ਚੰਗਾ ਲੱਗਿਆ ਤਾਂ ਹੌਂਸਲਾ ਵਧਾਉਣ ਲਈ Subscribe ਕਰੋ ਜੀ,

    • @dkmetcalf14598
      @dkmetcalf14598 ปีที่แล้ว +4

      Waheguru ji mehar kro ji. Madam Rabb te visbas rakh.

    • @yosoysandhupreet
      @yosoysandhupreet ปีที่แล้ว +4

      Veer. Sis. Da. Number. Send. Karo. Jini. Ho. Sake. Help. Kar. Sakye

    • @gulshanmehta6908
      @gulshanmehta6908 ปีที่แล้ว +7

      Pension lg jana divorce .de paper naal attach krke

    • @gulshanmehta6908
      @gulshanmehta6908 ปีที่แล้ว +6

      Pension apply krwado sewa kendra ya district social security office apply .krwado

    • @AmandeepSingh-ql7hp
      @AmandeepSingh-ql7hp ปีที่แล้ว +3

      Veer ji eh kithe rehnde Hun enha da contact no de deyo ji

  • @jodhveersandhu3759
    @jodhveersandhu3759 ปีที่แล้ว +94

    ਬਹੁਤ ਦੁੱਖ ਭਰੀ ਕਹਾਣੀ ਭੈਣ ਦੀ ਵਾਹਿਗੁਰੂ ਜੀ ਕਿਰਪਾ ਕਰੋ ਇਸ ਪਰਿਵਾਰ ਤੇ

    • @harvirkaur8152
      @harvirkaur8152 ปีที่แล้ว

      ਬਹੁਤ ਦੁੱਖ ਹੋਇਆ ਭੈਣ ਦਾ ਪਿੰਡ ਕਿਹੜਾ

  • @sandeepbains2524
    @sandeepbains2524 ปีที่แล้ว +75

    ਵਾਹਿਗੁਰੂ ਜੀ ਇਦਾਂ ਦੇ ਬੱਚੇ ਸਭ ਨੂੰ ਦੇਵੇ ਪਰਮਾਤਮਾ ਜੀ ਬੱਚੇ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ

    • @mafiabog4361
      @mafiabog4361 ปีที่แล้ว +3

      ਵਹਿਗੁਰੂ ਜੀ ਭੈਣ ਨੂੰ ਹਮੇਸ਼ਾ ਚੜਦੀ ਕਲਾ ਰੱਖੇ

  • @karandeepsingh1721
    @karandeepsingh1721 ปีที่แล้ว +62

    ਵਾਹਿਗੁਰੂ ਜੀ ਇਸ ਭੈਣ ਤੇ ਬੱਚੇ ਉੱਪਰ ਮਿਹਰ ਕਰੋ।🙏🙏

  • @GurpinderSingh-q3q
    @GurpinderSingh-q3q ปีที่แล้ว +27

    ਵਾਹਿਗੁਰੂ ਜੀ ਇਸ ਭੈਣ ਨੂੰ ਤੇ ਇਸ ਬੱਚੇ ਨੂੰ ਹਮੇਸ਼ਾ ਖੁਸ਼ ਰੱਖਣਾ

  • @makhansingh3002
    @makhansingh3002 ปีที่แล้ว +70

    ਵਾਹਿਗੁਰੂ ਜੀ ਮੇਹਰ ਕਰੀ ਭੈਣ ਤੇ ਬੱਚੇ ਤੇ

    • @kamaljeetsidhu3957
      @kamaljeetsidhu3957 ปีที่แล้ว +8

      ਬੇਟਾ ਬਹੁਤ ਪਿਆਰ🙏🙏🙏🙏🥰💕

  • @makhansingh3002
    @makhansingh3002 ปีที่แล้ว +44

    ਵਾਹਿਗੁਰੂ ਤੇ ਭਰੋਸਾ ਰੱਖ ਭੈਣ ਮੇਰੀਏ ਕਿਸੇ ਗੱਲ ਦੀ ਤੰਗੀ ਨਹੀਂ ਰਹਿਣ ਦਿੰਦਾ

  • @GurleenKaur-bg6jo
    @GurleenKaur-bg6jo ปีที่แล้ว +86

    ਭੈਣ ਜੀ ਸਹੀ ਗਲਾਂ ਤੇਰੀਆਂ ਕੋਈ ਸਾਥ ਨਹੀ ਦੇਦਾ ਵਕਤ ਪੈਣ ਤੇ ਝਾੜ ਝੂਡਂ ਵੀ ਵੈਰੀ ਹੋ ਜਾਂਦੇ ਸੰਭਾਲੋ ਕਮੇਟੀ ਵਾਲਿਓ ਬੱਚਾ ਗੁਰਸਿੱਖ ਬਣ ਗਿਆ

    • @navjotsinghjosan7892
      @navjotsinghjosan7892 ปีที่แล้ว +5

      Hji bulkul ryt g sachi gal g

    • @UttamSingh-rc9lz
      @UttamSingh-rc9lz ปีที่แล้ว +11

      ਕਮੇਟੀਆਂ ਵਾਲੇ ਤੇ ਆਪ ਕੰਜਰ ਬੇਗੈਰਤ ਨੇਂ ਇਹ ਕੀ ਕਿਸੇ ਦੁਖੀ ਦੀ ਮਦਦ ਕਰਨਗੇ?

    • @SimranjitSingh-qc3gk
      @SimranjitSingh-qc3gk ปีที่แล้ว +2

      ਵਾਹਿਗੁਰੂ ਜੀ ਇਹ ਭੈਣ ਨੂੰ ਤੰਦਰੁਸਤੀ ਬਖਸ ਦਿਉ ਤੇ ਇਸ ਬੱਚੇ ਨੂੰ ਵੀ ਚੜਦੀਕਲਾ ਵਿਚ ਰੱਖੋ

    • @SimranjitSingh-qc3gk
      @SimranjitSingh-qc3gk ปีที่แล้ว +1

      ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਇਹਨਾਂ ਦੀ ਮਦਦ ਕਰੋ‌‌ ਤੇ ਇਸ ਬੱਚੇ ਦੀ ਵੀ ਤੇ ਭੈਣ ਦੀ ਵੀ

    • @KanwarnaunihalSingh-kf7jg
      @KanwarnaunihalSingh-kf7jg ปีที่แล้ว

      ਹਾਂ ਜੀ ਗੁਰਲੀਨ ਭੈਣ ਜੀ ਲੋਕ ਮਤਲਬੀ ਹਨ ਹਰੇਕ ਔਰਤ ਦੀ ਮਜਬੂਰੀ ਦਾ ਫਾਇਦਾ ਚੁੱਕਦੇ ਹਨ ਸਾਡਾ ਸਮਾਜ ਬਹੁਤ ਗੰਦਾ ਹੋ ਗਿਆ ਹੈ ਹੁਣ SGPC ਨੂੰ ਬੱਚੇ ਦੀ ਮਦਦ ਕਰਨੀ ਚਾਹੀਦੀ ਹੈ!

  • @GurwinderSingh-ts1bk
    @GurwinderSingh-ts1bk ปีที่แล้ว +32

    ਵਾਹਿਗੁਰੂ ਜੀ ਇਹਨਾਂ ਮਾਂ ਪੁੱਤ ਤੇ ਆਪਣੀ ਮੇਹਰ ਬਣਾਈ ਰੱਖਣਾ ਜੀ 🙏🙏

  • @preetikilife9060
    @preetikilife9060 ปีที่แล้ว +17

    ਸ਼੍ਰੋਮਣੀ ਕਮੇਟੀ ਮੈਂਬਰਾਂ ਨਾਲ ਸੰਪਰਕ ਜ਼ਰੂਰ ਕੀਤਾ ਜਾਵੇ ਅਤੇ ਇਸ ਭੈਣ ਨੂੰ ਮਦਦ ਮਿਲੇਗੀ

  • @rajwindersingh4962
    @rajwindersingh4962 ปีที่แล้ว +38

    ਵਾਹਿਗੁਰੂ ਭੈਣ ਤੇ ਮਿਹਰ ਕਰੇ।

  • @ranjitarsh6828
    @ranjitarsh6828 ปีที่แล้ว +24

    ਉਹ ਹੋ ਵਾਹਿਗੁਰੂ ਕਿੰਨਾਂ ਦਰਦ ਭੈਣ ਦੀ ਜ਼ਿੰਦਗੀ ਵਿੱਚ ਕਿਰਪਾ ਕਰਿਉ ਕਿੰਨਾ ਸੋਹਣਾ ਬੱਚਾ ਵਿਚਾਰਾਂ 🙏🙏🙏🙏🙏

  • @jassysingh830
    @jassysingh830 ปีที่แล้ว +23

    ਵਾਹਿਗੁਰੂ ਜੀ ਕਰੋ ਕਿਰਪਾ ਸੰਗਤ ਜੀ ਜਿਨ੍ਹਾਂ ਵੀ ਹੋ ਸਕੇ ਹੈਲਪ ਕਰੋ ਭੈਣ ਦੀ😢

  • @ManjitKaur-tc7vz
    @ManjitKaur-tc7vz ปีที่แล้ว +43

    ਭੈਣ ਜੀ ਤੁਸੀ ਫਿਕਰ ਨਾ ਕਰੋ ਬਾਬਾ ਜੀ ਸਬ ਠੀਕ ਕਰੁ ਮਨੂਖਤਾ ਦੀ ਸੇਵਾ ਗੁਰਪ੍ਰੀਤ ਵੀਰ ਜੀ ਕੋਲ ਚਲੇ ਜਾਓ ਉਥੇ ਜਾ ਕੇ ਸੇਵਾ ਕਰੋ ਉਥੇ ਕੋਈ ਪੈਸੇ ਦੀ ਲੋੜ ਨਹੀਂ ਨਾਲੇ ਥੋਡਾ ਇਲਾਜ ਹੋਉ ਭੈਣ ਨਾਲੇ ਬੱਚੇ ਦੀ ਜਿੰਦਗੀ ਬਣ ਜਾਏਗੀ ਭੈਣ ਜੀ ਤੂਸੀ ਗੁਰਪ੍ਰੀਤ ਵੀਰੇ ਕੋਲ ਜਰੂਰ ਜਾਇਉ

    • @satwantkaur7093
      @satwantkaur7093 ปีที่แล้ว

      Is bhain nu jrkar koi ludiana supnia de ghar pahuncha deve tan is deesn mushkklan fa hal ho sakda hai.

  • @JaspinderSingh-op4lj
    @JaspinderSingh-op4lj ปีที่แล้ว +17

    ਘੈਂਟ ਪੰਜਾਬੀ ਚੈਨਲ ਨੂੰ ਸਲੂਟ ਜਲਦੀ ਹੀ ਪੁੱਤਰ ਤੇ ਮਾਂ ਦੀ ਕਿਸਮਤ ਰੱਬ ਬਦਲੇਗਾ❤❤

  • @malwinderwalia2119
    @malwinderwalia2119 ปีที่แล้ว +64

    ਇਕ ਦਿਨ ਬੇਟਾ ਤੈਨੂੰ ਇਹ ਲੜਕਾ ਬਹੁਤ ਕੁਝ ਦੇਵੇਗਾ ਤੈਨੂੰ ਗੁਰੂ ਸਾਹਿਬ ਤੇਰੇ ਅੰਗਸੰਗ ਹਨ

  • @chahalstudiojhunir1904
    @chahalstudiojhunir1904 ปีที่แล้ว +32

    ਭਰਾਬੋ ਆਓ ਬਾਲੀ ਨੀ ਤਾ ਥੋੜੀ ਥੋੜੀ ਕਰਕੇ ਭੈਣ ਦੀ ਮੱਦਤ ਕੱਰੀਏ ਥੋੜੇ ਥੋੜੇ ਨਾਲ ਸਮੁਦਰ ਭੱਰ ਜਾਦਾ ਆਓ ਭੈਣ ਦੀ ਜੀਨੀ ਵੀ ਮੱਦਤ ਹੋਜੇ ਓਨੀ ਥੋੜੀਆ😢❤️

    • @bikarsingh380
      @bikarsingh380 ปีที่แล้ว

      Very good veer

    • @rajkumarikumari2997
      @rajkumarikumari2997 ปีที่แล้ว +1

      Wehguru g mehar karo g bhan g da gur bana k dh o gureb de help karo

    • @harmandhaliwal5589
      @harmandhaliwal5589 ปีที่แล้ว +1

      Right ji sach address lavo sister da or home pa daya sister da

  • @amrjeetkauramarjeet2464
    @amrjeetkauramarjeet2464 ปีที่แล้ว +37

    🙏🙏🙏ਵਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ🙏🙏

  • @gurdeepkhattra7840
    @gurdeepkhattra7840 ปีที่แล้ว +18

    ਵਹਿਗੁਰੂ ਜੀ ਭੈਣਾਂ ਤੇਨੂੰ ਠੀਕ ਰੱਖੇ ਚੜ੍ਹਦੀ ਕਲਾ ਵਿੱਚ ਰੱਖੇ ਰੱਬ ਤੇ ਭਰੋਸਾ ਰੱਖੋ

  • @j.skundi7791
    @j.skundi7791 ปีที่แล้ว +15

    😭😭😭😭😭😭😭😭ਵਾਹਿਗੁਰੂ ਜੀ ਮਿਹਰ ਕਰਨਾ ਪਰਿਵਾਰ ਨੂੰ ਚੜ੍ਦੀ ਕਲਾ ਬਖਸ਼ਣ ਜੀ 🙏🙏

  • @skpal7938
    @skpal7938 ปีที่แล้ว +19

    Manukhta di sewa is a best ngo. Medicine will be free .gurpreet veer gi is a very good person .

  • @makhankalas660
    @makhankalas660 ปีที่แล้ว +19

    ਵਾਹਿਗੁਰੂ ਜੀ ਮਾਂ ਪੁੱਤ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ

  • @harjeetsandhu7509
    @harjeetsandhu7509 ปีที่แล้ว +3

    ਪੰਜ ਹਜਾਰ ਭੈਣ ਤੇਰੇ ਖਾਤੇ ਸੇਵਾ ਪਾਈ ਵਾਹਿਗੁਰੂ ਮੇਹਰ ਕਰ

  • @PreetSingh-mj6vw
    @PreetSingh-mj6vw ปีที่แล้ว +11

    Bahut sohna puttar aa waheguru lambiyan umran kare puttar diyan

  • @BalbirSingh-ee6iu
    @BalbirSingh-ee6iu ปีที่แล้ว +11

    Dhan Dhan Guru Ram Das Ji Es Apne Bache Nu Tarakya Baksho Waheguru Ji 🙏🙏

  • @satinderkaur7317
    @satinderkaur7317 ปีที่แล้ว +2

    ਵਾਹਿਗੁਰੂ ਇਸ ਬੱਚੇ ਨੂੰ ਚੜ੍ਹਦੀਕਲਾ ਬਖਸ਼ੇ 🙏

  • @kamalpreet-fk2ns
    @kamalpreet-fk2ns ปีที่แล้ว +7

    ਵਾਹਿਗੁਰੂ ਜੀ ਕਿਰਪਾ ਕਰਨ ਤੁਹਾਡੇ ਸਾਰੇ ਦੁੱਖ ਦੂਰ ਕਰਨ

  • @Sidhu20239
    @Sidhu20239 ปีที่แล้ว +14

    ਬੱਚੇ ਤੇ ਮਾਂ ਨੂੰ ਸੱਚੇ ਪਾਤਸ਼ਾਹ ਹਮੇਸ਼ਾ ਚੜਦੀ ਕਲਾਂ ਚ ਰੱਖੀ ਡੋਲਣ ਨਾ ਦੇਈਂ

  • @ManpreetkaurDhaliwal-o8l
    @ManpreetkaurDhaliwal-o8l ปีที่แล้ว +3

    ਵਾਹਿਗੁਰੂ ਜੀ 🙏🏻 ਫਿਕਰ ਨਾ ਕਰ ਭੈਣੇ ਪਰਮਾਤਮਾ ਿੲਕ ਦਿਨ ਜਰੂਰ ਚੰਗੇ ਦਿਨ ਲਵਾਏਗਾ ੳੁਹ ਸਬਰ ਪਰਖਦਾ

  • @rajuarora3163
    @rajuarora3163 ปีที่แล้ว +2

    ਇਸ ਪਰਿਵਾਰ ਦੀ ਸਮਾਜ਼ ਸੇਵੀਆਂ ਤੇ Nri ਨੂੰ ਮਦਦ ਕਰਨੀ ਚਾਹੀਦੀ ਹੈ

  • @harpreet3736
    @harpreet3736 ปีที่แล้ว +15

    Meri nokri lagg jawe vaddi bhene tere bache di sari study da khrcha chukan nu tyar aa .... sarkar sheti result declare kre te meri govt. job lggje bhene vada a mera apne aap nl k tere bache nu officer bnaun ch har madad krangi... rabb thonu khush rkhe mehar kre rabb.🙏

    • @herpinderkaur1579
      @herpinderkaur1579 ปีที่แล้ว +5

      Jiunde rahe putt

    • @mrsardargsinghisking1580
      @mrsardargsinghisking1580 ปีที่แล้ว +6

      Waheguru ji Harpreet ji nu nokri Di kirpa kar do ji... Waheguru will Bless you Harpreet ji with successful life ahead that is my prayers for you and your family.
      From England

    • @mrsardargsinghisking1580
      @mrsardargsinghisking1580 ปีที่แล้ว +3

      Waheguru ji sab te kirpa karo ji

    • @harpreet3736
      @harpreet3736 ปีที่แล้ว +2

      Sab madad kria kro jina de ghar waheguru ji ne mehar kri aa eho j veera bhena di jede vehle mangan walia nalo mehanat krke zindagi jionde ne....

    • @rosieeisor9789
      @rosieeisor9789 ปีที่แล้ว +1

      Beta apdi jop lagg jave asi be ardass karde a te ap ne es bache da shociya a

  • @jazzchouhan2167
    @jazzchouhan2167 ปีที่แล้ว +6

    intwiu dekhan to pehla e bhen wal dekh k te bche wal dekh k bhot jiyada man roya 😢😢

  • @sukhakhalsa-jl2cs
    @sukhakhalsa-jl2cs ปีที่แล้ว +6

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @satnamsingh8411
    @satnamsingh8411 ปีที่แล้ว +2

    prabhu jasu masih sister ji asis aur barkat de halleluha

  • @silversinghsilver2961
    @silversinghsilver2961 ปีที่แล้ว +5

    ਵਾਹਿਗੁਰੂ ਜੀ ਮੇਹਰ ਕਰਨ ਜੀ

  • @AngrejSingh-ff9pu
    @AngrejSingh-ff9pu ปีที่แล้ว +11

    Waheguru ji waheguru ji mehar karo ji apne gursikha te ji 🙏🌻🌹🌿💐🌷🙏

  • @BaljinderSingh-py8gh
    @BaljinderSingh-py8gh ปีที่แล้ว +1

    Yar eh munda tan heera aa kya bat yr bahoot dukh aya munde Val dekh ke sachi sarwan aa yr datar mehar kari maa te te putt nu duniyaa da badash ban de

  • @kulwantk4796
    @kulwantk4796 ปีที่แล้ว +9

    Satnam Shri Waheguru Ji Waheguru Ji May God bless Sister and her son

    • @surindermavi6114
      @surindermavi6114 ปีที่แล้ว

      ਵਾਹਿਗੁਰੂ ਤਰੱਕੀ ਬਖਸ਼ੈ

  • @devenderkaur3420
    @devenderkaur3420 ปีที่แล้ว +4

    wahe guru ji is bhen di lumi umr hove

  • @jaswantkaur9875
    @jaswantkaur9875 ปีที่แล้ว +2

    ਵਾਹਿਗੁਰੂ ਗੁਰੂ ਜੀ ਬੱਚੇ ਤੇ ਮੇਹਰ ਕਰੀ,,

  • @UttamSingh-rc9lz
    @UttamSingh-rc9lz ปีที่แล้ว +12

    ਇਸ ਭੈਣ ਦਾ ਐਡਰੈਸ ਜਰੂਰ ਦਿਉ।

    • @HimanshSinghh
      @HimanshSinghh ปีที่แล้ว +1

      ਸੰਗਰੂਰ ਤੋਂ

  • @baljeetkaur7050
    @baljeetkaur7050 ปีที่แล้ว +12

    ਇਨ੍ਹਾਂ ਦਾ ਨਾਮ , ਫੋਨ ਨੰਬਰ, ਖਾਤਾ ਨੰਬਰ ਦੱਸੋ

  • @Sukhwinder5567.
    @Sukhwinder5567. ปีที่แล้ว +1

    ਵਾਹਿਗੁਰੂ ਜੀ ਭੈਣ ਜੀ ਨੂੰ ਤੇ ਉਨ੍ਹਾਂ ਦੇ ਪਿਤਾ ਜੀ ਨੂੰ, ਮਾਤਾ ਜੀ ਨੂੰ, ਭੈਣਾਂ ਤੇ ਭਰਾਵਾਂ ਨੂੰ, ਛੋਟੇ ਛੋਟੇ ਬੱਚਿਆਂ ਨੂੰ ਤੇ ਉਨ੍ਹਾਂ ਦੇ ਬਾਕੀ ਸਾਰੇ ਪਰਿਵਾਰ ਦੇ ਮੈਂਬਰਾਂ ਨੂੰ ਤੰਦਰੁਸਤੀ ਬਖ਼ਸ਼ਣ ਜੀ ਤੇ ਚੜਦੀ ਕਲਾ ਦੇ ਵਿੱਚ ਰਖਣ ਜੀ ਤੇ ਖੁਸ਼ ਰੱਖਣ ਜੀ।

  • @GurpinderSingh-q3q
    @GurpinderSingh-q3q ปีที่แล้ว +1

    ਇਸ ਭੈਣ ਦੀ ਹੈਲਪ ਕਰਕੇ ਇਸ ਭੈਣ ਨੂੰ ਆਪ ਦਾ ਘਰ ਲੈਕੇ ਦੇਣਾ ਚਾਹੀਦਾ ਹੈ ਇਹ ਬਹੁਤ ਵੱਡੀ ਸੇਵਾ ਹੋਵੇਗੀ

  • @HarpreetSingh-rc2cg
    @HarpreetSingh-rc2cg ปีที่แล้ว +3

    Wheguru g maher kro bhien te sahe patsha g basha te g satnam g sre wheguru g

  • @ਜਗਦੇਵਸਿੰਘਖੋਸਾ
    @ਜਗਦੇਵਸਿੰਘਖੋਸਾ ปีที่แล้ว +5

    ਵਾਹਿਗੁਰੂ ਮੇਹਰ ਕਰਨ ਗੇ

  • @punjabsohnapunjab5835
    @punjabsohnapunjab5835 ปีที่แล้ว +13

    Waheguru ji mehar karo

  • @pawankumaryadav6717
    @pawankumaryadav6717 ปีที่แล้ว +1

    ਆਹ ਇੰਟਰਵਿਊ ਨੇ ਤਾ ਰੋਣ ਕਡਾਤਾ ਯਾਰ ਦਿਲੋਂ ਦੁੱਖ ਹੋਇਆ ਵੇਖਕੇ

  • @harpreetsinghthind2816
    @harpreetsinghthind2816 ปีที่แล้ว +20

    🙏ਇਨਾ ਦਾ ਫੋਨ, ਨਾਮ, ਪਤਾ, ਅਕਾਊਂਟ, ਦੱਸੋ ਜੀ 🚩

    • @kaintpunjabi
      @kaintpunjabi  ปีที่แล้ว +3

      screent hai show horea c g check kro account number

  • @HardeepKaur-jd4tr
    @HardeepKaur-jd4tr ปีที่แล้ว +11

    Waheguru ji 🙏🙏

  • @chhinderkaurchhinder2382
    @chhinderkaurchhinder2382 ปีที่แล้ว +1

    Koyi ni kise da my sister rab te prosa rakh din aape badl jange

  • @Gurjindersingh-ss7vz
    @Gurjindersingh-ss7vz ปีที่แล้ว +5

    Rabba aeni gareebi na dyi kise nu

  • @KanwarnaunihalSingh-kf7jg
    @KanwarnaunihalSingh-kf7jg ปีที่แล้ว

    ਧੰਨ ਹੈ ਇਹ ਭੈਣ ਸਾਨੂੰ ਵੀ ਬਹੁਤ ਰੋਣਾ ਆਇਆ ਤੇ ਲੱਖ ਲਾਹਣਤ ਹੈ ਅਜਿਹੇ ਲੋਕਾਂ ਦੇ ਜਿਹੜੇ ਭੈਣ ਦੀ ਮਜਬੂਰੀ ਦਾ ਫਾਇਦਾ ਉਠਾਓਂਦੇ ਹਨ ਰਿਸ਼ਤੇਦਾਰ ਵੀ ਮਾੜਾ ਕਰਦੇ ਹਨ ਜੇ ਕੋਈ ਸਿੱਖ ਭਰਾ ਰੋਟੀ ਪਾਣੀ ਤੋਂ ਲੋੜਵੰਦ ਹੈ ਤਾਂ ਇਸ ਭੈਣ ਨੂੰ ਘਰ ਵਸਾ ਲਵੇ ਪਰ ਗੁਰੂ ਨਾਨਕ ਦੇ ਘਰ ਦੀ ਸੌਂਹ ਖਾ ਕੇ !ਭੈਣ ਨੂੰ ਧੱਕਾ ਨਾ ਦੇਵੇ ਤਾਂ ਸਮਝੋ ਤੁਸੀਂ ਰੱਬ ਨੂੰ ਪਾ ਲਿਆ ਹੈ ਸੋ ਘੈਂਟ ਪੰਜਾਬੀ ਚੈਨਲ ਵਾਲਿਆਂ ਦਾ ਦਿਲੋਂ ਧੰਨਵਾਦ ਜੀ!

  • @Beatspassion713
    @Beatspassion713 ปีที่แล้ว +1

    ਰੱਜਿਆਂ ਨੂੰ ਰੱਜਉਣ ਦਾ ਕੀ ਫਾਇਦਾ
    ਇਦਾਂ ਦੇ ਪਰਿਵਾਰ ਦੀ ਮੱਦਦ ਲਈ ਵੀ ਅੱਗੇ ਆਇਆ ਕਰੋ
    ਰੱਬ ਵੀ ਫਿਰ ਮੇਹਰਬਾਨ ਹੁੰਦਾ ❤

  • @JaspinderSingh-op4lj
    @JaspinderSingh-op4lj ปีที่แล้ว

    ਘੈਂਟ ਪੰਜਾਬੀ ਚੈਨਲ ਨੂੰ ਸਲੂਟ ਜਲਦੀ ਹੀ ਪੁੱਤਰ ਤੇ ਮਾਂ ਦੀ ਕਿਸਮਤ ਰੱਬ ਬਦਲੇਗਾ

  • @gurwindersingh8652
    @gurwindersingh8652 ปีที่แล้ว +5

    Weheguru meher karne didi te 🙏🙏

  • @virsasingh6859
    @virsasingh6859 ปีที่แล้ว +1

    Bhain di soch bari sohni hai guru patsah chardi kala kare

  • @guddiyeskaur3202
    @guddiyeskaur3202 ปีที่แล้ว +3

    Bacha bahut hi changa he rab mehar kare ji🙏🙏

  • @gurjantsingh-kj3cc
    @gurjantsingh-kj3cc ปีที่แล้ว +1

    I Proud of you Sister g , U alwayshappy

  • @jaswindersingh-po7hh
    @jaswindersingh-po7hh ปีที่แล้ว

    ਜ਼ਿੰਦਗੀ ਸੰਘਰਸ਼ ਦਾ ਨਾਮ ਹੈ , ਵਾਹਿਗੁਰੂ ਇੱਕ ਦਿਨ ਤਰੱਕੀ ਦੇਵੇਗਾ

  • @malkeetpannu1447
    @malkeetpannu1447 ปีที่แล้ว +4

    waheguru ji sarkar nu eder deyan dena chaida

  • @Keeratkalervlogs2068
    @Keeratkalervlogs2068 ปีที่แล้ว

    ਸਿਆਣੀ ਔਲਾਦ ,ਸਭ ਉਸ ਵਹਿਗੁਰੂ ਦੀਆਂ ਬਖ਼ਸ਼ੀਸ਼ਾ ਨੇ,ਹੋਰ ਵੀ ਬਹੁਤ ਦਾਤਾ ਦੇਣੀਆਂ ਵਹਿਗੁਰੂ ਜੀ ਨੇ,ਦੁੱਖ ਜ਼ਿੰਦਗੀ ਦਾ ਹਿੱਸਾ,ਜ਼ਿੰਦਗੀ ਦੀ ਅਸਲ ਜਾਚ ਈ ਇਹਨਾਂ ਤੋਂ ਮਿਲਦੀ ਐ🙏

  • @AvtarSingh-zr1xe
    @AvtarSingh-zr1xe ปีที่แล้ว +7

    Tuc na Gurpreet kol pind Hasanpur near Ludhiana manukhhta di sewa Wale oh tuhade jaroor madat karnge 🙏🙏🙏

  • @sardarasingh9541
    @sardarasingh9541 ปีที่แล้ว +1

    Bibi nu waheguru te gurughr te prosa h bani da ot asra v lve

  • @malwatvludhiana6129
    @malwatvludhiana6129 ปีที่แล้ว +1

    1 ਹਫ਼ਤਾ ਪਹਿਲਾਂ ਮੈ ਇੰਸਟਾਗ੍ਰਾਮ ਤੇ ਵੀਡਿਓ ਦੇਖੀ ਸੀ ਏਨਾ ਗੋਲਡੀ p,p ਨੂੰ ਬੇਨਤੀ ਕੀਤੀ ਸੀ ਇਨ੍ਹਾਂ ਦੀ ਮੈ ਉਸ ਦਿਨ ਹੀ ਵਾਹਿਗੁਰੂ ਅੱਗੇ ਅਰਦਾਸ ਕੀਤੀ ਵੀ ਏਨਾ ਦੀ ਕੋਈ ਬਾਂਹ ਫ਼ੜਨ ਵਾਲ਼ਾ ਭੇਜ ਦਿਓ ਵਾਹਿਗੁਰੂ ਜੀ 🙏🙏🙏🙏🙏🙏

  • @rickyricky5583
    @rickyricky5583 ปีที่แล้ว +4

    ਵਾਹਿਗੁਰੂ ਜੀ 🥲🥲

  • @lovepreetpreet5823
    @lovepreetpreet5823 ปีที่แล้ว +1

    Waheguru ji Mehar Karan nikke veer te te sis te waheguru ji Mehar Karan trakiyan bakshe waheguru ji 🙏🙏

  • @RavinderKaur-s2w
    @RavinderKaur-s2w ปีที่แล้ว +3

    Waheguru ji mehar kareo maa bache te

  • @_editing_video_chanel
    @_editing_video_chanel ปีที่แล้ว

    ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰੱਖੀਂ ਇਹ ਪਰਿਵਾਰ ਤੇ

  • @amrindersingh9685
    @amrindersingh9685 ปีที่แล้ว +5

    ਵਾਹਿਗੁਰੂ ਵਾਹਿਗੁਰੂ

  • @kuka6853
    @kuka6853 ปีที่แล้ว +3

    ਇੱਜਤ ਅਣਖ ਮੋਹਰੇ ਮਿਲੀਅਨ ਏਅਰ ਕੁਝ ਨਹੀ। ਪਾਠ ਕਰਿਆ ਕਰੋ ਵਾਹਿਗੁਰੂ ਮਹਿਰ ਕਰੇ। 🎉

  • @mandeepsinghmandeepsingh7989
    @mandeepsinghmandeepsingh7989 ปีที่แล้ว

    Good work kaint Punjabi

  • @jcbdeep1196
    @jcbdeep1196 ปีที่แล้ว +2

    Bohat sonaa veer rbbaa Maher kri 🙏

  • @gulbagsinghsidhu4759
    @gulbagsinghsidhu4759 ปีที่แล้ว +4

    Wahguru ji kirpa rakhan bhan de piwar te

  • @mr.pipatt6026
    @mr.pipatt6026 ปีที่แล้ว

    ਵਾਹਿਗੁਰੂ ਤੁਹਾਂਨੂੰ ਤਰੱਕੀਅਾਂ ਬੱਖਸ਼ੇ

  • @sukhgill549
    @sukhgill549 ปีที่แล้ว +1

    ਵਾਹਿਗੁਰੂ ਜੀ ਮੇਹਰ ਕਰੀ ਭੈਣ ਤੇ

  • @dildeepsinghpb0367
    @dildeepsinghpb0367 ปีที่แล้ว +4

    Waheguru ji Maher karo ji sister th 🙏🏻🙏🏻🙏🏻🙏🏻🙏🏻

  • @zubirali4876
    @zubirali4876 ปีที่แล้ว +9

    Aren't this AAP Govt led by cm maan not shy of themselves for not helping such deserving poor citizens,😱🤔,
    May Almighty Allah Ta'ala Bless both Mother n Son with good Health n Prosperity plus Lots of Happiness in Life Aamiin 🤲🙏

    • @Goodvibes-ue8bw
      @Goodvibes-ue8bw ปีที่แล้ว +1

      Sorry to correct you, it’s shame not shy

    • @zubirali4876
      @zubirali4876 ปีที่แล้ว +1

      What's d difference between,
      Shame n Shy,🤔

  • @manidergrewal472
    @manidergrewal472 ปีที่แล้ว +1

    Bhen meriye rab tnu hamisa lye khush rakhe nal putt nu v khushiyan Dave saria

  • @sukhmankaurdhaliwal8487
    @sukhmankaurdhaliwal8487 ปีที่แล้ว

    Waheguru ji Mehr krn . Bhene sb thik hojo rabb jroor sunnn gye tuhadi ardas.

  • @KuldeepSingh-vv6dm
    @KuldeepSingh-vv6dm ปีที่แล้ว

    ਇਸ ਭੈਣ ਤੇ ਪਰਮਾਤਮਾ ਮੇਹਰ ਕਰੋ ਵਹਿਗੁਰੂ ਜੀ

  • @GurpinderSingh-q3q
    @GurpinderSingh-q3q ปีที่แล้ว

    ਵੀਰੋ ਭੈਣੋ ਇਸ ਪਰਿਵਾਰ ਦੀ ਜ਼ਰੂਰ ਹੈਲਪ ਕਰੋ ਪਲੀਜ

  • @mohankalu2276
    @mohankalu2276 ปีที่แล้ว

    Main kehna sare veer bhra mil k apa bhain nu koi chota makan bnba k deyiye❤❤❤

  • @SatnamSingh-bo5hg
    @SatnamSingh-bo5hg ปีที่แล้ว +2

    ਵਾਹਿਗੁਰੂ ਜੀ

  • @RamSingh-us4yo
    @RamSingh-us4yo ปีที่แล้ว +5

    Waheguru Ji

  • @malkitsingh4209
    @malkitsingh4209 ปีที่แล้ว +2

    Waheguru ji waheguru ji waheguru ji waheguru ji waheguru ji waheguru ji waheguru ji waheguru ji

  • @SimarjeetkaurSimmi
    @SimarjeetkaurSimmi ปีที่แล้ว +1

    Jrur madad Karo sare veer chahe thoda thoda karke bota ho jade ne

  • @rupinderpalsinghgill7199
    @rupinderpalsinghgill7199 ปีที่แล้ว

    Waheguru g es gursikh privar te kirpa bnai rkhna g

  • @MithuSingh-sw7sn
    @MithuSingh-sw7sn ปีที่แล้ว

    ਵਹਿਗੁਰੂ ਜੀ ਮੇਹਰ ਕਰੀ ਇਸ ਭੈਣ ਤੇ

  • @palwindersingh8942
    @palwindersingh8942 ปีที่แล้ว +3

    waheguru ji Sab te mehar kari

  • @mr.pipatt6026
    @mr.pipatt6026 ปีที่แล้ว

    ਰੱਬ ਿੲਨਾਂ ਮਾੜਾ ਸਮਾਂ ਕਿਸੇ ਨੂੰ ਨਾ ਦਿਖਾਵੇ

  • @lavichattha2761
    @lavichattha2761 ปีที่แล้ว +3

    Waheguru ji Mehar Karo Ji

  • @DaljitSingh-ip7rh
    @DaljitSingh-ip7rh ปีที่แล้ว

    Waheguru ji Maher kro traki ta tandrosti baksho

  • @JassGrewal-k5h
    @JassGrewal-k5h ปีที่แล้ว +1

    Rabba mada time na kise te be ave😢😢😢 video dekh ke Rona aa gya😢😢😢rabb thodi Dona di lami umer kre ji 🙏🙏🙏

  • @kawaljitkaurdhillon6778
    @kawaljitkaurdhillon6778 ปีที่แล้ว +2

    Waheguru Ji Mehar karo sister te

  • @mathematicsreasoning6467
    @mathematicsreasoning6467 ปีที่แล้ว +2

    Waheguru g mehr karo.

  • @manpreetromana4793
    @manpreetromana4793 ปีที่แล้ว +2

    Rab ji 🙏🏼🙏🏼🙏🏼ene dukh na dya kru

  • @baljidersingh-ep1ef
    @baljidersingh-ep1ef ปีที่แล้ว +3

    Vaheguru. Mehar. Karu. Ji

  • @malkitsingh4209
    @malkitsingh4209 ปีที่แล้ว

    Kaint Punjabi tusi bhut changa aprala kar raha ho jo kea jrurat mandh loka de story pache karde h9

  • @mohankalu2276
    @mohankalu2276 ปีที่แล้ว

    Veer g bahut vdiya kum kr rhe o ❤❤❤ channel wale