Foreigner Couple Interview |

แชร์
ฝัง
  • เผยแพร่เมื่อ 21 พ.ค. 2023
  • #kaintpunjabi #latestpunjabivideo #kaintpunjabichannel
    ਜੇ ਤੁਹਾਡੀ ਜ਼ਿੰਦਗੀ ਵੀ ਦੂਸਰਿਆਂ ਲਈ ਪ੍ਰੇਰਨਾ ਸ੍ਰਰੋਤ ਬਣ ਸਕਦੀ ਹੈ ਜਾਂ ਬਹੁਤ ਭਾਵੁਕ ਕਰਨ ਵਾਲੀ ਹੈ ਤੁਹਾਡੀ ਜੀਵਨੀ ਤਾਂ ਹੁਣ ਮੈਸੇਜ ਕਰੋ ਇਸ ਇੰਸਟਾਗ੍ਰਾਮ ID ਤੇ-Follow on instagram- / officialkaint_punjabi
    ਮੇਰੇ Personal Instagram Account ਨੂੰ ਵੀ ਜ਼ਰੂਰ Follow ਕਰਲੋ ਜੀ- / maniparvez
    Foreigner Couple Interview | @RussinPunjab |Mani Parvez|Kaint Punjabi
    ਗੋਰੀ ਨੇ ਪੁੁੱਤਾਂ ਵਾਂਗ ਪਾਲਿਆ ਛੋਟਾ ਦਿਉਰ|Foreigner Couple Interview | @RussinPunjab |Kaint Punjabi
    ਅਸੀਂ ਬਾਕੀਆਂ ਵਾਂਗ ਬੇਤੁਕੀਆਂ ਖਬਰਾਂ ਨਾ ਦਿੰਦੇ ਹਾਂ,ਨਾ ਹੀ ਬਾਕੀਆਂ ਵਾਂਗ ਚੀਕ ਚੀਕ ਕੇ ਰੌਲਾ ਪਾਉਂਦੇ ਹਾਂ,ਅਸੀਂ ਹਮੇਸ਼ਾਂ ਬਾਕੀਆਂ ਤੋਂ ਵੱਖਰਾਂ ਕੁਝ ਲੈ ਕੈ ਤੁਹਾਡੇ ਸਾਹਮਣੇ ਹਾਜ਼ਿਰ ਹੁੰਦੇ ਹਾਂ,ਅਤੇ ਤੁਸੀਂ ਇਹ ਸਾਡੀ ਵੱਖਰੀ ਸੋਚ ਨੂੰ ਬਹੁਤ ਪਿਆਰ ਦਿੰਦੇ ਹੋ..ਬਾਕੀਆਂ ਤੋਂ ਹਟ ਕੇ ਕੁਝ ਕਰਨ ਦੀ ਹਮੇਸ਼ਾਂ ਕੋਸ਼ਿਸ਼ ਕਰਦੇ ਹਾਂ..ਸਾਡੀ ਹੌਂਸਲਾ ਅਫਜਾਂਈ ਲਈ ਸਾਡਾ ਚੈਨੱਲ ਜ਼ਰੂਰ ਸਬਸ੍ਰਾਇਬ ਕਰੋ..

ความคิดเห็น • 383

  • @kaintpunjabi
    @kaintpunjabi  ปีที่แล้ว +127

    *ਜੇ ਸਾਡੇ ਕੰਮ ਕਰਨ ਦਾ ਤਰੀਕਾ ਚੰਗਾ ਲੱਗਿਆ ਤਾਂ ਚੈਨਲ ਜ਼ਰੂਰ Subscribe ਕਰਲੋ ਜੀ ,ਸਾਡਾ ਹੌਂਸਲਾ ਵਧੂਗਾ,*,ਜੇਕਰ ਤੁਸੀਂ ਵੀ ਆਪਣੀ ਜ਼ਿੰਦਗੀ ਦੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ👇instagram.com/officialkaint_punjabi/

    • @GURMAILSINGH-vq1xq
      @GURMAILSINGH-vq1xq ปีที่แล้ว

      ਵਾਹਿਗੁਰੂ ਤਹਾਨੂੰ ਸਾਰਿਆਂ ਨੂੰ ਸਦਾ ਖੁਸ਼ ਰੱਖੇ। ਬੇਟੀ ਨਾਸਤੀਆ ਨੂੰ ਬਹੁਤ ਬਹੁਤ ਪਿਆਰ ।

    • @bunnysaini3238
      @bunnysaini3238 ปีที่แล้ว +1

      ​@@palwindersarao3226 😊😊uuu9u😊0u0u😊uu0ú0u0u0uu0u0uu0uuuu😊0uu😊0u😊0u0u0u😊0u😊0uu0ú0u0u0u😊0😊u0uuuuuu😊0u😊0u0😊u0u0uu0u0u0u0u0u0u0u0u0u00u😊⁰uu😊uuuu0u0u0u0u0ú0uu0u0u0uuu😊0u😊0u0uu0uu0uu😊u0uu😊0uu0u0u😊u0uúu😊😊0u😊uuu0😊u0uúu0uu0u😊0uúu0uu0u⁹😊0uu0u0uuúú0uu0u0u00u0u00uu⁰uuu0uu0u0uú0u0u0u0u0u⁰00u0u0uu0u0ú0u0u0u0u0u0u00uu0u0u0uu0ú0u0u0u0u0u0000uuu0uu00u0u0u0ú0u9uuu0u0u0uu0u0uu0u0u0u0???😊😊

    • @bunnysaini3238
      @bunnysaini3238 ปีที่แล้ว

      ​@@palwindersarao3226 😊0u😊u0u0u😊⁰😊0u😊u0u0uú0uu0u😊😊

    • @Namashahar
      @Namashahar ปีที่แล้ว

      Vesy. Good

    • @SARPANCH1313
      @SARPANCH1313 ปีที่แล้ว

      Good Keep It Up More These Type Interviews 👍

  • @satinderkaur7317
    @satinderkaur7317 ปีที่แล้ว +148

    ਕਾਸ਼ ਤੁਹਾਡੀ ਮੰਮੀ ਨੂੰ ਵਾਹਿਗੁਰੂ ਇਹ ਸਮਾਂ ਵੇਖਣ ਲਈ ਜਿੰਦਗੀ ਥੋੜ੍ਹੀ ਕੁ ਦੇ ਦਿੰਦਾ

  • @satinderkaur7317
    @satinderkaur7317 ปีที่แล้ว +296

    ਇਹ ਲੋਕ ਇਮਾਨਦਾਰ ਬਹੁਤ ਹੁੰਦੇ ਆ ਵੀਰ ਜੀ ਇਸ ਭੈਣ ਕਦਰ ਕਰਿਓ ਇਸ ਨੂੰ ਪੰਜਾਬੀ ਨਾਲ ਵਿਆਹ ਕਰਨ ਤੇ ਪਸ਼ਤਾਵਾ ਨਾ ਹੋਵੇ 🙏

    • @jangirsingh9539
      @jangirsingh9539 ปีที่แล้ว +6

      Bah ji bah
      Kya baat hai bhai

    • @amankipreet4352
      @amankipreet4352 ปีที่แล้ว +3

      Sahi gall ae

    • @jangirsingh9539
      @jangirsingh9539 ปีที่แล้ว +2

      Wahiguru ji mihar kre 🙏

    • @navgill8899
      @navgill8899 ปีที่แล้ว

      ​@@amankipreet4352 jccckckckckckckckckckckjc kh:,,:=,::###);jl

    • @luckymaan9928
      @luckymaan9928 ปีที่แล้ว +2

      ਸਹੀ ਗੱਲ ਐ ਵੀਰ ਜੀ

  • @baljitsinghz
    @baljitsinghz ปีที่แล้ว +88

    ਬਹੁਤ ਸੋਹਣੀ ਜੋੜੀ ਆ। ਭੈਣ ਦੀ ਜ਼ਿੰਮੇਵਾਰੀ ਬਹੁਤ ਵੱਡੀ ਹੈ ਤਾਂ ਉਹ ਨਿਭਾ ਵੀ ਬਹੁਤ ਵਧੀਆ ਰਹੇ। ਮੈਂ ਅਰਦਾਸ ਕਰਦਾ ਭੈਣ ਤੇ ਵੀਰ ਨੂੰ ਤੇ ਉਨਾਂ ਦੀ ਸਭ ਫੈਮਿਲੀ ਲਈ। ਤੁਹਾਡੀ ਸਟੋਰੀ ਬਹੁਤ ਕੁੜੀਆਂ ਲਈ ਸਿੱਖਿਆ ਹੈ ਜੋ ਸੋਹਰੇ ਘਰ ਨਖਰੇ ਕਰਦੀਆਂ ਨੇ।

  • @GURMAILSINGH-vq1xq
    @GURMAILSINGH-vq1xq ปีที่แล้ว +114

    ਵਾਹਿਗੁਰੂ ਤਹਾਨੂੰ ਸਾਰਿਆਂ ਨੂੰ ਸਦਾ ਖੁਸ਼ ਰੱਖੇ। ਬੇਟੀ ਆਲੀਆ ਨੂੰ ਬਹੁਤ ਬਹੁਤ ਪਿਆਰ ।ਬੇਟੀ ਆਲੀਆ ਤੇਰਾ ਪੰਜਾਬ ਵਿੱਚ ਬਹੁਤ ਬਹੁਤ ਸੁਆਗਤ ਹੈ ।

  • @satnamsingh-oh6ws
    @satnamsingh-oh6ws ปีที่แล้ว +76

    ਬਾਈ ਤੂੰ ਲੋਕਾਂ ਦੀ ਨਜ਼ਰ ਨਾ ਲੁਆ ਲਈ ਯਾਰ ਐਵੇਂ ਵੀਡੀਓ ਜੀ ਬਣਵਾ ਕੇ ਆਪਣੀ ਲਾਈਫ enjoy kr yaar
    ਵਾਹਿਗੁਰੂ ਮੇਹਰ ਕਰੇ

  • @lovegill9988
    @lovegill9988 11 หลายเดือนก่อน +34

    ਬਾਬੇ ਬਹੁਤ ਸੋਹਣੀ ਜੋੜੀ ਆ ਰੱਬ ਤੁਹਾਨੂੰ ਹਮੇਸ਼ਾ ਤੁਹਾਨੂੰ ਖੁਸ਼ ਰੱਖੇ❤

  • @vanshdeepsingh9438
    @vanshdeepsingh9438 10 หลายเดือนก่อน +10

    ਪਿਆਰੇ ਵੀਰ ਪ੍ਰਮਾਤਮਾ ਤੁਹਾਡੀ ਜੋੜੀ ਬਨਾਈ ਰਖੇ ਇਹ ਗੋਰੇ ਲੋਕ ਸਾਡੇ ਤੋਂ ਇਮਾਨਦਾਰ ਨੇ ਇਸ ਦਾ ਪੂਰਾ ਖਿਆਲ ਰੱਖੀਂ ਵੀਰ ਪ੍ਰਮਾਤਮਾ ਤੁਹਾਡਾ ਘਰ ਸਵਰਗ ਬਣਾ ਦੇਵੇਗੀ ਬਹੁਤ ਵਧੀਆ ਜੀ

  • @amanbatthverka
    @amanbatthverka ปีที่แล้ว +38

    ਕਿਸਮਤ ਦੀਆਂ ਖੇਡਾਂ ਨੇ ..ਵਾਹਿਗੁਰੂ ਮੇਹਰ ਕਰੇ ਸਬ ਤੇ

  • @SukhwinderSingh-wq5ip
    @SukhwinderSingh-wq5ip ปีที่แล้ว +56

    ਸੋਹਣੀ ਵੀਡੀਓ ਸੋਹਣੀ ਜੋੜੀ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @luckymaan9928
    @luckymaan9928 ปีที่แล้ว +12

    ਪਰਮਾਤਮਾ ਹਮੇਸ਼ਾ ਚੜ੍ਹਦੀ ਕਲ੍ਹਾ ਚ ਰੱਖੇਂ ਪਰਿਵਾਰ ਨੂੰ

  • @paramjitdhaliwal5648
    @paramjitdhaliwal5648 ปีที่แล้ว +119

    ਜੇ ਇੱਧਰ ਵਿਆਹ ਕਰਾਵਿਆ ਹੁੰਦਾ ਦੋਨਾ ਭਰਾਵਾਂ ਨੂੰ ਅਲੱਗ ਕਰ ਦੇਣਾ ਸੀ

  • @parmindersingh3255
    @parmindersingh3255 11 หลายเดือนก่อน +23

    ਪਰਮਾਤਮਾ ਕਰੇ ਸਾਡੀਆਂ ਪੰਜਾਬੀ ਕੁੜੀਆਂ ਵੀ ਇਸ ਬੇਟੀ ਤੋਂ ਕੁਝ ਸਿਖਣ।

    • @pek1240
      @pek1240 11 หลายเดือนก่อน +1

      dhian rakhio ke kitte putta na sikh lain te hor mulkan de prauhne labhan lag jan

    • @SMoneyT
      @SMoneyT 9 หลายเดือนก่อน +1

      ​@@pek1240already ho chukya eida ...don't worry 😂😂

  • @avtarsinghsandhu9338
    @avtarsinghsandhu9338 9 หลายเดือนก่อน +27

    ਕਦਰ ਜਰੂਰ ਕਰਿਓ ਜੀ, ਕਿਉ ਗੋਰੇ ਇਮਾਨਦਾਰ ਇਨਸਾਨ ਹੁੰਦੇ ਹਨ, ਪਿਆਰ ਸਤਿਕਾਰ ਨਾਲ ਰਹਿਣ ਦੀ ਲੋੜ ਹੈ ਜੀ ।।

    • @amritpalsingh5495
      @amritpalsingh5495 3 หลายเดือนก่อน

      Sare gore imaandar hunde aa??

  • @NareshKumar-bc8xw
    @NareshKumar-bc8xw 11 หลายเดือนก่อน +11

    ਬਹੁਤ ਵਧੀਆ ਜੋੜੀ 💑 ਆ ਇਹਨਾ ਦੀ ਖੁੱਸ਼ ਰਹੋ, ਪਿਆਰ ਹੀ ਜ਼ਿੰਦਗੀ ਹੈ 🥰🥰🙋‍♂️

  • @gillpassanger
    @gillpassanger ปีที่แล้ว +24

    ਮੈ ਸੁਣਇਆ ਹੈ ਰਸੀਅਨ ਲੜਕੀਆਂ ਬਹੁਤ ਇਮਾਨਦਾਰੀ ਨਾਲ ਆਪਣੇ ਜੀਵਨ ਸਾਥੀ ਨਾਲ ਰਿਸਤਾ ਨਿਭਾਉਂਦੀਆਂ ਨੇ ,

  • @gurkiratsingh9252
    @gurkiratsingh9252 ปีที่แล้ว +51

    ਸ਼ੁਕਰੀਆ ਵੱਡੀ ਉਮਰਾਂ ਹੋਣ ਜੋੜੀ ਦੀਆਂ

  • @BaljeetRai-yh4lr
    @BaljeetRai-yh4lr ปีที่แล้ว +11

    Eho jahe sanskar te Punjabi kudian ch v ghat rahe aa bai g bahut video dekhia jo bhar ja ke munde walean de paise lgwa ke badal jandia te bhr de mundean nal relation Tak bna laindian ene chage sanskar ali Russia di ladki nu Dil ton salute aa Bai g

  • @user-dt5vi1wf7j
    @user-dt5vi1wf7j ปีที่แล้ว +7

    ਬਹੁਤ ਬਹੁਤ ਖੂਬ 👍 ਜੀ ਵੈਰੀ ਵੈਰੀ ਨਾਇਸ ਪਰਿਵਾਰ ਸਦਾ ਖੁਸ਼ ਰਹੋ ਬਹੁਤ ਬਹੁਤ ਧੰਨਵਾਦ 🙏ਕੈਟ ਪੰਜਾਬੀ ਚੈਨਲ ਵਾਲੇ ਵੀਰਾ ਦਾ ਹਮੇਸ਼ਾ ਚੜਦੀਆਂ ਕਲਾ ਵਿੱਚ ਰਹੋ

  • @sunitarani3073
    @sunitarani3073 10 หลายเดือนก่อน +6

    ਬਹੁਤ ਹੀ ਵਧੀਆ ਪ੍ਰੀਵਾਰ ਹੈ ਨਜ਼ਰ ਨਾਂ ਲੱਗੇ ਕਿਸੇ ਬਲਾ ਦੀ 🙏🏻❤️ congratulations 🎉🎉

  • @BholaSingh-zh8yv
    @BholaSingh-zh8yv ปีที่แล้ว +20

    ਬਹੁਤ ਵਧੀਆ ਜੋੜੀ ਵਾਹਿਗੁਰੂ ਚੜਦੀ ਕਲਾ ਬਖ਼ਸ਼

  • @sandhulcdcaremansa6779
    @sandhulcdcaremansa6779 10 หลายเดือนก่อน +5

    ਬਠਿੰਡੇ ਵਾਲੇ ਵੀਰ ਤੁਹਾਡੇ ਤੇ ਬਹੁਤ ਮਾਣ ਆ
    ਤੁਸੀਂ ਪੰਜਾਬੀਆਂ ਦਾ ਨਾਂ ਰੋਸ਼ਨ ਕਰਤਾ
    ਇਸ ਪਿਆਰੀ ਬੱਚੀ ਨੂੰ ਐਨਾ ਪਿਆਰ ਸਤਿਕਾਰ ਇੱਜਤ ਦੇਂਣਾ
    ਕੇ ਆਪਣੇ ਪੰਜਾਬ ਦਾ ਨਾਂ
    ਮੋਹ ਪਿਆਰ ਦੁਲਾਰ ਅਤੇ ਸਤਿਕਾਰ ਵਿਚ
    ਸਾਰੀ ਦੁਨੀਆ ਵਿਚ ਚਮਕੇ
    ਬਹੁਤ ਬਹੁਤ ਮੁਬਾਰਕਾਂ

  • @billuwalia6759
    @billuwalia6759 3 หลายเดือนก่อน +1

    Very nice Russian lady. She looks very gentle. I pray God . Waheguru ji bless her and his family. I have no words to say.
    She is Number one in the whole world .

  • @SatnamSingh-nq4hy
    @SatnamSingh-nq4hy ปีที่แล้ว +167

    ਗੋਰੇ ਲੋਕ ਬਹੁਤ ਇਮਾਨਦਾਰ ਹੁੰਦੇ ।

    • @nardardavrith
      @nardardavrith 9 หลายเดือนก่อน +1

      Fer india nu kiyu lut k l gaye

    • @SMoneyT
      @SMoneyT 9 หลายเดือนก่อน +2

      ​@@nardardavrithoh England de Gorey Bandey c ...eh kisey hor Mulakh di aa... Naley hun Ohi America England ch Indian Raaj karde ne....

    • @sardarasingh8633
      @sardarasingh8633 9 หลายเดือนก่อน

      ​@@SMoneyTਪਏ ਡੈ

    • @hannysingh4162
      @hannysingh4162 4 หลายเดือนก่อน +2

      ​@@nardardavrithਓਹ ਤਾਂ ਬਗਾਨੇ ਸੀ ਮੋਦੀ ਹੋਣੀ ਕਿਉ ਲੋਟੀ ਜਾਂਦੇ

  • @KRISHANLAL-wp5up
    @KRISHANLAL-wp5up ปีที่แล้ว +5

    Congretulation har khushi dena beti nu iss de country nu bi proud hove india te God bless you couple

  • @bhajanbhangu4766
    @bhajanbhangu4766 10 หลายเดือนก่อน +5

    ਵੇਖਕੇ ਦਿਲ ਬਹੁਤ ਖੁਸ਼ ਹੋਇਆ ਹੈ

  • @hanibrar2067
    @hanibrar2067 ปีที่แล้ว +8

    god bless them.......she is real role model as a wife,baba ji es family nu always happy & healthy rakhan

  • @gurleensingh7394
    @gurleensingh7394 3 หลายเดือนก่อน +1

    Bhut sohni te changi kudi veer esnu kadi dokha na devi❤❤

  • @user-ci5wm9oj5i
    @user-ci5wm9oj5i หลายเดือนก่อน

    Jeonde rho punjabeo lagda punjab duwara trakki de raah bll mud aaea aapne chhote veer da vivah aapni sali naal he krwa dee baaki sanjog aa baba nanak ji mehar krn ge

  • @navvdhamimusicpb08
    @navvdhamimusicpb08 ปีที่แล้ว +5

    Rabb de ਫਰਿਸ਼ਤੇ ਹੁੰਦੇ 22 🙏❤

  • @Bapu360
    @Bapu360 ปีที่แล้ว +5

    god bless you ❤❤❤❤❤❤❤❤❤❤❤ਬਹੁਤ ਬਹੁਤ ਸੋਹਣੀ ਜੋੜੀ ਹੈ ਪਰਮਾਤਮਾ ਸਭ ਤੇ ਮੇਹਰ ਰੱਖਣਾ

  • @jassimandeep20
    @jassimandeep20 ปีที่แล้ว +6

    Waheguru ji mehr karn sari family te boht wdia lagi thodi video and love story ❤❤

  • @user-ji6gs2xt4z
    @user-ji6gs2xt4z 7 หลายเดือนก่อน +3

    Both videa laga vekh ke god bless you kudi nu👌👌🥰 waheguru ji eda hi rakhe ena tine di jodi

  • @mr.pipatt6026
    @mr.pipatt6026 ปีที่แล้ว +7

    ਵਾਹਿਗੁਰੂ ਤੁਹਾਂਨੂੰ ਹਮੇਸ਼ਾਂ ਖੁੱਸ਼ ਰੱਖੇ

  • @agmansharma7458
    @agmansharma7458 ปีที่แล้ว +6

    Ik sade Punjab Diya kudiyan jehdiyan ghr Ch aoun sar hi ghr paad dindiya te ik eh kudi aa ❤❤❤❤

  • @ManjeetSingh-gx8hs
    @ManjeetSingh-gx8hs 10 หลายเดือนก่อน +4

    सदा सुखी रहो सदा सुखी रहौ✌🇮🇳

  • @MandeepKaur-gg5zh
    @MandeepKaur-gg5zh ปีที่แล้ว +5

    Ena de devar nu a he kehna hai apni shadi tu bahd v apni babbi di kadar kaio .a sab jad rahkio us ne ki ki kita ap lai ok ji God bless you 🙌

  • @sonnyink.3432
    @sonnyink.3432 หลายเดือนก่อน

    Bahut bahut vadhiya. Desi kuriyan nu ta pra hawa hi vaddhu lagi hoi aa.. bahut changa lagiya .Rab twanu khusiyan bakhshay 🙏🙏

  • @balwantsingh4283
    @balwantsingh4283 7 หลายเดือนก่อน

    very kind and caring person deserve full respect as she cares like mother and should be respected like mother. God bless.

  • @sardulsingh7727
    @sardulsingh7727 10 หลายเดือนก่อน +3

    God bless you and your beautiful family 🙏🙏

  • @raviaadiwal2919
    @raviaadiwal2919 ปีที่แล้ว +6

    God bless you brother waheguru Mahar karan tuhadi family te❤❤❤❤

  • @manjeetsinghsehmbi1795
    @manjeetsinghsehmbi1795 ปีที่แล้ว +7

    Happy Marriage ❤️god bless you all family I love Russia also❤ Russian people. 👉🌹

  • @guri450
    @guri450 ปีที่แล้ว +8

    ਕਿਸਮਤ ਵਾਲਾ ਵੀਰ ਜੀ

  • @mr.pipatt6026
    @mr.pipatt6026 ปีที่แล้ว +3

    ਬਾਹਰਲੇ ਦੇਸ਼ਾਂ ਦੇ ਲੋਕ ਬੰਦਿਅਾਂ ਤੇ ਜਾਨਵਰਾਂ ਨੂਁ ਿੲੱਕ ਬਰਾਬਰ ਸਮਝ ਦੇ ਨੇ

  • @gurinderpalsingh1046
    @gurinderpalsingh1046 ปีที่แล้ว +3

    ਗੋਂਡ ਬਲੈਸ ਯੂ ਵਾਈ ਡਰਾਈਵਰ ਮਹਿਕਮਾ ਜਿਦਾਵਾਦ ਲਵ ਯੂ

  • @diljitmalhi9799
    @diljitmalhi9799 ปีที่แล้ว +5

    Waheguru ji Mehar kario 🙏

  • @Ekam.962
    @Ekam.962 ปีที่แล้ว +3

    Kismat wale o bai g tusi God bless u

  • @asingh5482
    @asingh5482 ปีที่แล้ว +1

    Kya Baat Hai. God bless them.

  • @DS-xs9zj
    @DS-xs9zj ปีที่แล้ว +3

    Best wishes to Gori Mame ji...stay blessed both of you

  • @mahibhangal782
    @mahibhangal782 ปีที่แล้ว +5

    Boht jyada insaniat aa es kudi da boht dhan waad

  • @gurbakshsingh7535
    @gurbakshsingh7535 ปีที่แล้ว +3

    Good nature, good family,God bless you

  • @sharanjhutty3180
    @sharanjhutty3180 ปีที่แล้ว +1

    very good thing God bless every one. 🙏

  • @sarabjitkaur8997
    @sarabjitkaur8997 ปีที่แล้ว +12

    Beautiful family ❤

  • @DeepDubai-qs3lg
    @DeepDubai-qs3lg ปีที่แล้ว +2

    😊God bless 🙌 🙏 both of u

  • @DS-xs9zj
    @DS-xs9zj ปีที่แล้ว

    Excellent, salute to you Parvej ji

  • @ekamdeepsingh387
    @ekamdeepsingh387 9 หลายเดือนก่อน +2

    Nice Kapil bro.🎉 love you .

  • @gurkiratsahni9977
    @gurkiratsahni9977 3 หลายเดือนก่อน

    Waheguru ji hmesha chrdikala ch rkhn family members nu God bless you ❤❤❤❤

  • @darshpreetsingh5399
    @darshpreetsingh5399 ปีที่แล้ว +1

    So nice Lot's of blessings

  • @daneshparbhakar2784
    @daneshparbhakar2784 ปีที่แล้ว +1

    Me bilkul stinder kaur bahen ji nal sehmat ha. Inna ne saucha piyar keeta he . Ouss noo tuhade sare privar kolo piyaar aur izet hi mileni chahidi he .🙏🏼🙏🏼🙏🏼

  • @BalwinderSingh-wy3ve
    @BalwinderSingh-wy3ve ปีที่แล้ว +1

    Waheguru ji chardi Kala bakshe khush karta ji Har ik dhi nu aho jahe samjdar hon waheguru ji

  • @gurmailchand1555
    @gurmailchand1555 3 หลายเดือนก่อน +1

    Mere Pyare bhai Aurat bagair Ghar narak man hai Ek acchi si ek acchi Aurat ghar ko Swarg banaa Deti Hai yah Ladki Bahut hi samajhdar Aur mehnati Hai aap Sada khush rahe

  • @gurchatsingh6264
    @gurchatsingh6264 ปีที่แล้ว +11

    ਸੱਚੀ ਵੀਰ ਅੱਖੀਆ ਚੋ ਪਾਣੀ ਆ ਗਿਆ ਵੀਡੀੳ ਦਾ ਐਡ ਦੇਖਕੇ

  • @jashanindian
    @jashanindian ปีที่แล้ว +17

    ਕਰਮਾਂ ਵਾਲੇ ਹੁੰਦੇ ਨੇ ਉਹ ਜਿਹੜੇ ਗੋਰੀਆਂ ਦੇ ਹੱਥਾਂ ਦਿਆ ਰੋਟੀਆਂ ਖਾਂਦੇ

    • @binder6601
      @binder6601 ปีที่แล้ว +5

      Mai b jad bhar gya goriya de hath di roti khau goriya de hotel jake 😂

    • @inderthana3952
      @inderthana3952 ปีที่แล้ว +2

      @@binder6601 😂😂😂😂

  • @usharani-vg6yx
    @usharani-vg6yx ปีที่แล้ว +2

    God bless you guys she’s so beautiful and intelligent ❤🙏🏼

  • @davinderdev884
    @davinderdev884 ปีที่แล้ว +1

    Good god bless u all family members

  • @ParamjitKaur-bp4de
    @ParamjitKaur-bp4de ปีที่แล้ว +3

    Aaliya beta so nice of you . Lots of love and blessings .

    • @KiranKaur-ye1uo
      @KiranKaur-ye1uo 3 หลายเดือนก่อน +1

      ਹੈਲਪ ਮੀ ਮੈ ਬਹੁਤ ਗਰੀਬ ਕੁੜੀ ਹਾ ਮੈਨੂ ਛੋਟੇ ਕਮ ਲਈ ਹੈਲਪ ਕਰਦੋ ਭੈਣੇ

  • @ruhani2148
    @ruhani2148 ปีที่แล้ว +3

    ਇੱਕ ਵੀਡੀਉ ਕਿਰਪਾ ਕਰਕੇ ਆਲੂ ਪਰੌਂਠੇ ਬਣਾਉਂਦੀ ਦੀ ਵੀ ਪਾਉ ਜੀ।

  • @rajinderbotello1268
    @rajinderbotello1268 11 หลายเดือนก่อน +1

    She look very pretty Waheguru ji aap ta always kripa kern

  • @monubrar2495
    @monubrar2495 ปีที่แล้ว +9

    Waheguru ji very nice coupe

  • @jashanhundal987
    @jashanhundal987 ปีที่แล้ว +2

    Uncle Pura set Aw 😝😝🍺🍺🤣🤣

  • @daljeetkaur6662
    @daljeetkaur6662 ปีที่แล้ว +1

    Waheguru ji Waheguru ji 🙏 ❤

  • @Q-singh526
    @Q-singh526 ปีที่แล้ว +14

    ਬਹੁਤ ਅੱਛਾ ਬਹੁਤਤਤਤਤਤਤ ਅੱਛਛਛਾਂ 🥃 🥃
    😂😂
    43:08

  • @yashvirsharda4909
    @yashvirsharda4909 ปีที่แล้ว

    Very nice good massage to indian girl bless you

  • @satnamsinghpurba9584
    @satnamsinghpurba9584 ปีที่แล้ว

    Very nice massage god bless you 😊😊

  • @manpreetmaan2586
    @manpreetmaan2586 ปีที่แล้ว +2

    👌🏼👌🏼👍🏻👍🏻

  • @malkitsandhu5724
    @malkitsandhu5724 ปีที่แล้ว +1

    👍👍👍 ਨਾਈਸ ਗੁੱਡ ❤️❤️❤️❤️🌹 ਪੀ ਬੀ 05 ਵਾਲਾ ਸੰਧੂ 👍🙏

  • @jagjeewanram2691
    @jagjeewanram2691 ปีที่แล้ว

    Very nice Good bless your family , Long --- life 👍👍❤👋

  • @deepdubai4997
    @deepdubai4997 3 หลายเดือนก่อน

    Bahut Bahut nice 👍 veer ji parmatma tuhanu hamasa kusi rakha 🙏🙏🙏🇦🇪

  • @shamsharsingh4394
    @shamsharsingh4394 ปีที่แล้ว

    God bless you rabb tenu hamesha khush rakhe har wish poori Kera ❤❤❤

  • @ramankatnoriya9223
    @ramankatnoriya9223 ปีที่แล้ว

    Best wishes gori mam ji stay blessed and both of you ❤❤

  • @charanjeetkaur7483
    @charanjeetkaur7483 ปีที่แล้ว +1

    Very nice family got blessed u👍🌹

  • @manjeetsinghsehmbi1795
    @manjeetsinghsehmbi1795 ปีที่แล้ว +1

    Waheguru❤ Mehar ❤kare❤

  • @tarsemlal-sd1dg
    @tarsemlal-sd1dg ปีที่แล้ว +1

    Waheguru waheguru Mehar Kari Baba ji ❤️

  • @randeepkailley-zg4ih
    @randeepkailley-zg4ih ปีที่แล้ว

    beautiful couple.god bless u all.

  • @kakaparminder4477
    @kakaparminder4477 ปีที่แล้ว +1

    waheguru ji mehar rakhi as parwar te

  • @surjeetsighsonu7896
    @surjeetsighsonu7896 ปีที่แล้ว +1

    Wahaguru Maher Kare ji 🎉🎉

  • @SukhpreetSingh-mp7ix
    @SukhpreetSingh-mp7ix ปีที่แล้ว

    Waah

  • @AmandeepSingh-bu4wn
    @AmandeepSingh-bu4wn ปีที่แล้ว +1

    👌👌👌👌👌

  • @learnwithadarsh4654
    @learnwithadarsh4654 ปีที่แล้ว +1

    So so cute🥰🙏🏻🙏🏻♥️👌🏻👌🏻👌🏻👌🏻👍🏻

  • @harshdev2771
    @harshdev2771 ปีที่แล้ว +2

    ਵੀਰੇ ਸੇਤੀ ਹੀ ਜਵਾਕ ਜਵਾਕ ਜੰਮ ਲਵੋ ਫੈਮਿਲੀ ਨੂੰ ਸੰਪੂਰਨ ਕਰੋ।

  • @talatiqbal5667
    @talatiqbal5667 ปีที่แล้ว +3

    Nice❤❤❤

  • @reshamsing265
    @reshamsing265 ปีที่แล้ว +2

    Very nice 👌👌

  • @deepdhillon3800
    @deepdhillon3800 ปีที่แล้ว +1

    God bless u family

  • @Sandeep_Sandhu
    @Sandeep_Sandhu ปีที่แล้ว +2

    GBU ❤️

  • @JagjitSingh-gs2fz
    @JagjitSingh-gs2fz ปีที่แล้ว

    Waheguru ji mehar bnai rakhn

  • @gurseeratkaurseerat2732
    @gurseeratkaurseerat2732 2 หลายเดือนก่อน

    Dill nu thad jhi pai mere eh sb dekh k 😊😊

  • @sandeepmasih5143
    @sandeepmasih5143 ปีที่แล้ว +2

    You’re lucky man 🇺🇸🇺🇸🇺🇸🇺🇸🦁🦁🙏🙏

  • @guddiyeskaur3202
    @guddiyeskaur3202 ปีที่แล้ว +2

    Bahut hi wadoya ji dusre desh too aake kive parwar naal nibha rahihe kamaal he ji very good saade edarle bacheya nu vee khush sikheya leni caahidi 👌👌🤗🤗🙏

    • @Nishit_Alby_Alfredo
      @Nishit_Alby_Alfredo ปีที่แล้ว +1

      Badi changgi va,nai ta kon videshi kudi ene gareeb desh che aana chayegi,o vi apne mata pita,dosta to enni door,kise anjan desh che! May god bless her and be with her

    • @mkclassesathome
      @mkclassesathome 10 หลายเดือนก่อน

      Nal leke jau dova nu

  • @asharani9501
    @asharani9501 ปีที่แล้ว +1

    Very nice veerji 🇬🇧🇬🇧💕💕

  • @user-go4bu8vc2i
    @user-go4bu8vc2i ปีที่แล้ว

    May God 🙏blessing🙏🙏 them🙏🙏🙏