@@kularsaab9132.. veer idhar bhi same wa Sara paisa behan nu dita .. na mainu kuch dita te na meri marriage keti 38 saal da ho gai main.. hun sala kalnu main ki karuga kithey jauga iho soch soch mera bot burra haal wa
@RAGHBIR SINGH and Dhillon..........wah 22ji wah.....sharm karo veer,je jameen ma di aa then ohh jinu marji deve,je ohh jmeen nahi dindi ta putt ohnu gandian galan kado,ohnu gharon kadon.....kamal di soch ho gi aa lokan di
ਵੀਰ ਸਹੀ ਆ ਮਾਤਾ ਅਤੇ ਭੈਣ ਗਲਤ ਹਨ
ਵੀਰ ਜੀ ਇਹ ਬੰਦਾ ਸਹੀ ਲੱਗ ਰਿਹਾ ਮਾਂ ਤੇ ਭੈਣ ਬਾਹਰ ਵਾਲਿਆ ਨੂੰ ਘਰ ਦੇ ਮਸਲਿਆਂ ਵਿੱਚ ਲਿਆ ਕੇ ਆਪਣਾ ਘਰ-ਬਾਰ ਖ਼ਰਾਬ ਕਰ ਰਹੀ ਆ ਹਨ
ਵੀਰ ਬਿਲਕੁਲ ਸਹੀ ਹੈ ਐਸ ਤਰ੍ਹਾਂ ਦੀਆਂ
ਬੁੜੀਆਂ ਪੰਜਾਬ ਵਿੱਚ ਆਮ ਪਾਈਆਂ ਜਾਂਦੀਆਂ ਹਨ
Ryt veere
Mundeya nu kehne certificate ditta k maa bhain naal jo marzi karn
@@keerat2142 ਸਾਰਾ ਪਿੰਡ ਇਸ ਬੁੜੀ ਦੇ ਖਿਲਾਫ ਹੈ
@@anglowatch3947 eh ta pind to bahar vaar rehde
ਸਾਡੇ ਘਰੇ ਵੀ ਹੇਗੀ ਆ ਅਸੀਂ ਤਾਂ ਬੋਲਦੇ ਹੀ ਨੀ ਚੁੱਪ ਹੀ ਕਰ ਗਏ ਆ
ਇੱਕ ਦੁਖੀ ਬੰਦਾ ਜਿਸ ਨੂੰ ਵਾਰ ਤੰਗ ਕੀਤਾ ਜਾਵੇ, ਫਿਰ ਰਿਕਾਰਡਿੰਗ ਕੀਤੀ ਜਾਵੇ ਇਹ ਇੱਕ ਸਾਜਿਸ਼ ਵਾਲੀ ਗੱਲ ਆ
ਮੁੰਡਾ ਬਿਲਕੁਲ ਠੀਕ ਹੈ ਮਾਤਾ ਤੇ ਭੈਣ ਘਰ ਖਰਾਬ ਕਰ ਰਹੀਆਂ ਹਨ
Shi gal a veere tuhdi..ajakl koi sas ni chondi ki mere putt da ghr vasse
Bhraa bhain da koi rishta ni riha sara kuch zameen hi reh gyi
@@jassjot4801 bilkul sehi keha ....ahi kalyug a....
@@baldevchungha3529 ਜਦ ਮੁੰਡੇ ਸਿੱਧੇ ਮੂੰਹ ਗੱਲ ਨਾ ਕਰਣ ਭੈਣਾਂ ਨਾਲ ਮਾਂ ਬਾਪ ਦੇ ਘਰ ਆਈਆਂ ਨੂੰ ਵੀ ਨਾ ਜਰਣ ਤਾਂ ਏਹੋ ਜਹੇ ਭਰਾਵਾਂ ਨੂੰ ਓਹਨਾਂ ਦੀ ਔਕਾਤ ਦਿਖੋਣੀ ਪੈਂਦੀ ਆ ਭਰਾਵਾ
@@baldevchungha3529 ਧੀਆ ਨੂੰ ਤਾਂ ਮਾਂ ਬਾਪ ਨਾਲ਼ ਖੜਨਾ ਪੈਂਦਾ ਲੋਕ ਚਾਹੇ ਕੁੱਝ ਵੀ ਕਹਿਣ ਮੁੱਕਦੀ ਗੱਲ ਕਹਾਂ
ਮੁੰਡਾ ਬੁਲਕੁਲ ਸਹੀ ਏ ਬਜੁਰਗ ਗਲਤ ਨੇ
ਘੱਟ ਅੱਜ ਕੱਲ ਕੋਈ ਨਹੀਂ ਅਸਲ ਮਾਂਵਾਂ ਵੀ ਆਪਣਾ ਸਹੀ ਫਰਜ ਨਹੀਂ ਨਿਭਾ ਸਕਦੀਆਂ
Fx
ਜਦੋਂ ਰਿਸ਼ਤੇਦਾਰਾ ਘਰ ਚ ਦਖਲਅੰਦਾਜੀ ਕਰਨ ਲਗ ਜਾਣ ਫ਼ਿਰ ਘਰ ਨਈ ਵਸਦੇ ਹੁੰਦੇ ਤੀਜਾ ਰਲਿਆ ਤੇ ਘਰ ਗਲਿਆ ਸਿਆਣਿਆ ਦੀ ਕਹਾਵਤ ਸੱਚ ਆ
⁰pp
ਮਾਂ ਤੇ ਦੋਨੋਂ ਹੀ ਗਲਤ ਨੇ ਮੁੰਡਾ ਆਪਣੀ ਜਗ੍ਹਾ ਬਿਲਕੁਲ ਠੀਕ ਹੈ ਗੱਲਾਂ ਤੋਂ ਪਤਾ ਲੱਗਦਾ ਕੁੱਝ ਚੀਜ਼ਾਂ ਆਪਣੀ ਇਜ਼ਤ ਕਰਕੇ ਲੈਕੋ ਲੀਆਂ ਮੁੰਡੇ ਨੇ ਕੱਲੀ ਜੀਜੇ ਵਾਲੀ ਗੱਲ ਨਹੀਂ ਗੱਲ ਕੋਈ ਹੋਰ ਵੀ ਜ਼ਰੂਰ ਆ
ਵੀਰੇ ਪਰਿਵਾਰ ਨੂੰਇਕੱਠੇ ਬਿਠਾਕੇ ਪਰਿਵਾਰ ਨੂੰ ਜੋੜੋ🙏🏻🙏🏻🙏🏻🙏🏻🙏🏻🙏🏻👩🏻✈️
ਜੇ. ਮਾਤਾ ਜੀ. ਸਾਰਾ ਕੁਛ ਧੀਆਂ ਨੂੰ. ਹੀ ਦੇਣਾ ਫੇਰ ਮੁੰਡਾ ਕਿਉ ਜੰਮੇਆ
ਮੁੰਡਾ ਸਹੀ ਏ, ਪਹਿਲਾਂ ਇਹ ਦੱਸੋ ਆਪਾਂ ਆਪਣੇ ਭੈਣ ਭਰਾ ਜਾਂ ਮਾਂ ਪਿਉ ਦੀ ਕਾਲ ਰਿਕਾਡਿੰਗ ਕਦੋਂ ਕਰਦੇ ਹਾਂ ਇਹ ਭੈਣ ਨੇ ਇਸ ਵੀਰ ਨੂੰ ਪਰਬੋਗ ਕਰਕੇ ਫਿਰ ਫੋਨ ਰਿਕਾਡਿੰਗ ਤੇ ਲਾਇਆ ਤਾਂ ਕਿ ਕੋਈ ਪਰੂਫ ਬਣ ਸਕੇ, ਬਾਕੀ ਆਪਣੇ ਪਰਿਵਾਰਾਂ ਚ ਗਾਲ ਤਾਂ ਆਮ ਜਿਹੀ ਗੱਲ! ਮਾਂਵਾਂ ਕੁੜੀਆਂ ਪਿੱਛੇ ਲੱਗ ਕੇ ਨਾਲੇ ਕੁੜੀਆਂ ਦਾ ਘਰ ਖਰਾਬ ਕਰਦੀਆਂ ਨਾਲੇ ਆਪਣਾਂ
ਸਾਰੀ ਗੱਲ ਇਥੇ ਮੁੱਕਦੀ ਹੈ ਜੀ ਆਪਣੀਆਂ ਧੀਆਂ, ਧੀਆਂ । ਦੂਜੇ ਦੀਆਂ ਧੀਆਂ,ਧੀਆਂ ਨਹੀ ਹੈ ਜੀ 👈👈👈👈👈
ਮਾਤਾ ਜੀ ਹੁਰਾਂ ਨੂੰ ਖਾਣਾਂ ਨਹੀ ਉਦਾ ਜੀ ।
ਮਾਤਾ ਜੀ ਹੁਰਾਂ ਨੂੰ ਆਪਣੀਆਂ ਧੀਆਂ ਹੀ ਚੰਗੀਆਂ ਲੱਗਦੀਆਂ ਨੇ ਜੀ । ਮਾਤਾ ਜੀ ਦੀਆ ਕੁੱੜੀਆਂ ਨੂੰ ਵੀ ਸ਼ਰਮ ਹੋਣੀ ਚਾਹੀਦੀ ਹੈ ਜੀ , ਅਗਰ ਕੱਲ੍ਹ ਨੂੰ ਮਾਤਾ ਅੱਖਾਂ ਬੰਦ ਕਰ ਗਈ ਤਾ ਇਹੋ ਕੁੱੜੀਆਂ ਮਾਪੇ ਪਿੰਡ ਕਿਸ ਤਰ੍ਹਾਂ ਜਾਣਗੀਆਂ ।
Sade vi ewe hi hoya,veer jameen wech ke sari kuri nu de diti,asi buhut ukhe ho ke bache pale veer jawani bhang de bhane chali gyi
ਪੇਕਿਆਂ ਦਾ ਹੱਦੋਂ ਵੱਧ ਮੋਹ ਵੱਡੇ ਵੱਡੇ ਘਰ ਤਬਾਹ ਕਰ ਦਿੰਦਾ ਹੈ । ਬੁੱਢੀ ਉਮਰੇ ਵੀ ਪੇਕਿਆਂ ਦਾ ਇਨਾਂ ਮੋਹ ।
0
ਲਾਭ ਹੀਰੇ ਨੇ ਸਹੀ ਗਾਇਆ ਘਰ ਸਾਹੁਰਿਆ ਦੇ ਉਹ ਕਦੋ ਵੱਸਦੀ ਜੋ ਮੋਹ ਕਰੇ ਪੇਕਿਆ ਦਾ
nhi aaj kal veer ji veer ghar waliya de magar lag k karde aa ji
Sada ghar v ada he hoia mari sos ava he kardi a
ਜਿੱਥੇ ਮਾਂਵਾਂ ਧਿਆ ਦਾ ਰਾਜ ਉਹ ਘਰ ਦਾ ਕੱਖ ਨਹੀਂ ਬਨਣਾ ਮੁੰਡਾ ਸੁੱਚ ਬੋਲੇ ਹੈ ਮੁੰਡਾ ਦੀ ਘਰ ਵਾਲ਼ੀਆਂ ਵੀ ਠੀਕ ਹੈ ਇਹ ਮਾਂ ਧੀ ਦੀ ਗਲਤੀ ਹੈ
100 and 1 percent true
ਮੇਰੀ 45 ਸਾਲ ਦੀ ਉਮਰ ਹੋ ਗਈ ਮੇਰੀਆਂ ਦੋਵਾਂ ਭੈਣਾਂ ਅਤੇ ਮੇਰੀ ਮਾਂ ਨੇ ਮੇਰੀ ਬਸ ਕਰਾ ਰਖੀ
Same mare nal vi ada hi ho raha sara gahr khwah kudaa nu sadi mata ne
ਮੇਰੀ ਉਮਰ ਪੰਜਾਹ ਸਾਲ ਹੈ ਮੇਰੇ ਨਾਲ ਵੀ ਬਹੁਤ ਬੁਰਾ ਹੋ ਰਿਹਾ ਹੈ ਮੇਰੇ ਨਾਲ ਵੀ ਮੇਰੀ ਮਾ ਅਤੇ ਭੈਣਾ ਨੇ ਹਰ ਥਾ ਮਾੜੀ ਕੀਤੀ ਹੈ ਮੇਰੀਆ ਭੈਣਾ ਅਤੇ ਮੇਰੀ ਮਾ ਨੇ ਮੈਨੂੰ ਹਰ ਥਾ ਨਾਜਾਇਜ ਬਦਨਾਮ ਕੀਤਾ ਹੈ, ਕਿਉਂਕਿ ਮੇਰੀ ਮਾ ਮੇਰੇ ਮਾਮੇ ਤੋ ਤਿੰਨ ਕਿਲੇ ਜਮੀਨ ਦਾ ਹਿਸਾ ਲੈਕੇ ਆਈ ਹੈ ਮੇਰੀਆਂ ਭੈਣਾ ਮੇਰੀ ਮਾ ਤੋ ਜਮੀਨ ਲੈਣ ਲਈ ਮੇਰੀ ਮਾ ਨੂੰ ਮੇਰੀਆ ਭੈਣਾ ਨੇ ਆਪਣੇ ਕੋਲ ਰੱਖਿਆ ਹੋਇਆ ਹੈ ਮੇਰੀ ਮਾ ਮੇਰੀਆ ਭੈਣਾ ਦੇ ਮਗਰ ਲੱਗੀ ਹੋਈ ਹੈ ਅਤੇ ਮੇਰੀਆ ਭੈਣਾ ਅਤੇ ਮੇਰੀ ਮਾ ਮੈਨੂੰ ਹਰ ਥਾ ਝੂਠਾ ਬਦਨਾਮ ਕਰ ਰਹੀਆ ਹੈ, ਮੇਰੀ ਮਾ ਜਹਿੜੀ ਜਮੀਨ ਮੇਰੇ ਮਾਮੇ ਤੋ ਲੈਕੇ ਆਈ ਹੈ ਮੇਰੇ ਮਾਮੇ ਵਾਲੀ ਜਮੀਨ ਨਾ ਹੀ ਮੈ ਆਪਣੀ ਮਾ ਤੋ ਮੰਗੀ ਹੈ ਅਤੇ ਨਾ ਹੀ ਮੈ ਆਪਣੇ ਮਾਮੇ ਵਾਲੀ ਜਮੀਨ ਲੈਣੀ ਹੈ ਕਿਉਕੀ ਮੇਰਾ ਮਾਮਾ ਬਹੁਤ ਵਧੀਆ ਇਨਸਾਨ ਹੈ ਮੈ ਤਾ ਆਪਣੇ ਮਾਮੇ ਨਾਲ ਵਰਤਣਾ ਹੈ
Sade v es trah hi a
@@kularsaab9132.. veer idhar bhi same wa Sara paisa behan nu dita .. na mainu kuch dita te na meri marriage keti 38 saal da ho gai main.. hun sala kalnu main ki karuga kithey jauga iho soch soch mera bot burra haal wa
Jatha mama pardan han o kar katam ha mara naal aye he hoya
ਭੈਣ ਨੁ ਵੀ ਵਿਆਹ ਕਰਕੇ ਆਵਦੇ ਘਰ ਭੇਜੋ ਮਾਤਾ ਨੂ ਨਾਲ ਰੱਖੋ ਵੀਰੋ ਸਬ ਠੀਕ ਹੋਜੂਗਾ🙏🏻🙏🏻🙏🏻🙏🏻🙏🏻🙏🏻
ਮਾਂ ਪੁੱਤ ਨੇ ਸੋਹਣਾ ਸਮਾਂ ਕੱਢ ਲੈਣਾ,,,, ਆਹ ਕੁੜੀਆਂ ਤੇ ਪ੍ਰੌਹਣੇ ਨੀ ਰਹਿਣ ਦਿੰਦੇ।
ਮਾਂ ਪੁੱਤ ਰਲ਼ ਕੇ ਟਾਈਮ ਕਢੋ,ਸਹਿਯੋਗ ਦਿਓ ਇੱਕ ਦੂਜੇ ਨੂੰ।।
ਅਣਖ ਰੱਖ ਪਰਮਾਤਮਾ ਤੇਰੀ ਮਦਦ ਜਰੂਰ ਕਰੇਗਾ ਤੇਰੀ ਮਾਂ ਭੈਣ ਨੂੰ ਪਰਮਾਤਮਾ ਸੁੰਨਤ ਬਖਸ਼ੇ
ਆਜਕੱਲ ਮਾਵਾਂ ਵੀ ਕੁਮਾਵਾ ਹੋ ਜਾਂਦਿਆ ਨੇ
ਵੈਰੀ ਗੁੱਡ ਮੁੰਡਾ ਅਖਣੀ ਮਾਂ ਧੀ ਦੋਵੇ ਬਹੁਤ ਗਲਤ ਨੇ
ਪੱਤਰਕਾਰ ਜੀ ਇਕ ਵਾਰ ਤੂੰ ਉਸਨੂੰ ਗਾਲ਼ਾ ਬਾਰੇ ਪੁੱਛ ਲਿਆ , ਮੁੰਡੇ ਨੇ ਆਪਣੀ ਗਲਤੀ ਨੂੰ ਕਬੂਲ ਕਰ ਲਿਆ, ਤੂੰ ਵਾਰ ਵਾਰ ਇਸੇ ਗੱਲ 'ਤੇ ਉਸ ਨੂੰ Harass ਕਰ ਰਿਹਾ । ਫੋਕੀ ਸਿਆਣਪ ਵੀ ਰਾਹ ਰਾਹ ਸਿਰ ਦੀ ਵਰਤੀ ਦੀ ਹੁੰਦੀ ਹੈ। ਐਵੇਂ ਲੋਕਾਂ ਦੀਆਂ personal ਗੱਲਾਂ ਉਛਾਲਦੇ ਤੁਰੇ ਫਿਰਦੇ ਹੋ। ਕੋਈ ਚੱਜ ਦੀ ਕਮਾਈ ਕਰ ਲਓ।
ਵੀਰ ਸਹੀ ਹੈ ਅਵਦੈ ਪੂੱਤਾ ਨੂੰ ਵਿਆਕੈ ਪਿਛੋਂ ਈਰਖਾ ਕਰਨ ਲੱਗ ਜਾਂਦੈ ਮਾਪੈ ਰਿਸਤੈ ਦਾਰਾ ਦੈ ਮਗਰ ਲੱਗ ਕੈ
ਵੀਰ ਸਹੀ ਕਹਿ ਰਿਹਾ ਪਰ ਇਜ਼ਤ ਕਰਕੇ ਕੁੱਝ ਗੱਲਾਂ ਦੱਬ ਗਿਆ
ਮਾ ਗੱਲਤ ਏ ਕੁੜੀਆ ਦੇ ਮੋਹ ਵਿਚ ਘਰ ਖਰਾਬ ਕਰਦੀ ਏ ਪੁੱਤ ਅੱਖੀ ਦੇਖ ਮੱਖੀ ਨੀ ਖਾਣਾ ਚਾਉਦਾ ਇਹ ਹੀ ਸੱਚ ਹੈ ਬੁੜੀ ਤੇ ਕੁੜੀਆ ਜਮਾਈ ਕੁਝ ਕਹੀ ਜਾਣ
Kudiya v brabar diyan hakkdar ne kalle munde hi eh kyu kehnde a K zameen meri aa kudiyan da kuch ni sara kuch munde da hi aa
ਜਦੋਂ ਮੁੰਡਾ ਬੋਲਦਾ ਜਜਬਾਤੀ ਹੋ ਜਾਂਦਾ ਤਾਂ ਓਦੋ ਉਸ ਦਾ ਗੱਚ ਭਰ ਆਉਂਦਾ,, ਸ਼ਾਇਦ ਦਰਸ਼ਕਾਂ ਨੇ ਵੀ ਨੋਟ ਕੀਤਾ ਹੋਊ
ਵੀਰ.ਸਹੀ.
ਕੁੜੀ ਨੇ ਗਲਤੀ ਕੀਤੀ ਅਾ ਅਾਪਣੇ ਜੀਜਾ ਨਾਲ ਹੀ िਵਅਾਹ ਦਾ ਫੈਸਲ ਲੈ ਕੇ ਕੁੜੀ ਨੂੰ ਅਾਪਣੀ ਗਲਤੀ िਕੳੁ ਨਹੀ ਦੇਖਦੀ ਅਾ ਇਸ ਤਰਾ ਦੀ ਗॅਲ ਤਾ ਭਰਾ ਨੂੰ ਗੁਸਾ ਅਾੳੁਣ ਹੀ ਸੀ ਮਾਤਾ ਨੂੰ ਵੀ ਸਹੀ ਤੇ ਗਲਤ ਦੀ ਸਮਝ ਰॅਖਣੀ ਚਾਹੀਦੀ ਅਾ
Veer philli gl jo ilzaam munde wlo laye gye ne glt ne sb sara pind Jan da kon glt kon shi nle sis apni hove da kise hor di eda vadd ght bolna ni chida
ਮਾਂ ਧੀ ਨੂੰ ਗ਼ਲਤ ਸਪੋਟ ਦੇ ਰਹੀ ਹੈ
ਜਦੋਂ ਸੋਸ਼ਲ ਮੀਡੀਆ ਤੇ ਏਨਾਂ ਭੱਡੀ ਪ੍ਰਚਾਰ ਹੋ ਜਾਏ,, ਕੁਹਾੜੇ ਦੇ ਫੱਟ ਮਿਲ ਜਾਂਦੇ, ਜ਼ੁਬਾਨ ਵਿਚੋਂ ਨਿਕਲੇ ਬੋਲ ਕਦੇ ਨਹੀਂ ਮਿਟਦੇ, ਇੰਟਰਵਿਊ ਤੋਂ ਬਾਅਦ ਕੋਈ ਗੁਜਾਈਸ ਨਹੀਂ ਬਚੀ ਇਕੱਠੇ ਹੋਣ ਦੀ😢
ਬੁੜੀ ਮਾਪਿਆ ਦੇ ਘਰ ਨੂੰ ਖਿੱਚਦੀ ਹੈ ਕੁੜੀ ਚ ਵੀ ਨੁਕਸ ਹੀ
ਮਾਂਵਾ ਵੀ ਓ ਨਹੀ ਰਹੀਆਂ ਕਲਜੁਗ ਕੱਲਾ ਮੁੰਡਿਆਂ ਵਾਸਤੇ ਹੀ ਨੀ ਬਣਿਆ ਏ ਮਾਵਾਂ ਤੇ ਵੀ ਲਾਗੂ ਹੁੰਦਾ
Oyy yr deep jao eh ba?da tej hai chak ch bolda
ਮਾਂ ਧੀ ਗਲਤ ਆ ਭਰਾ ਸਹੀ ਬੋਲਦਾ
ਬਿਲਕੁਲ ਸਹੀ ਕਿਹਾ ਵੀਰ ਇਹ ਪੱਤਰਕਾਰ ਐਵੇਂ ਗੱਲ ਨੂੰ ਵਧਾ ਰਿਹਾ ਇਹੋ ਜਿਹੇ ਪੱਤਰਕਾਰਾ ਕਰਕੇ ਵਧੀਆ ਮੀਡੀਆ ਵੀ ਬਦਨਾਮ ਹੋ ਰਿਹਾ ਇਹ ਆਇਆ ਵੱਡਾ ਪੱਖ ਸੁਣਨ ਵਾਲਾ
ਮੈਨੂੰ ਤਾਂ ਪਤਾ ਲੱਗ ਗਿਆ ਸਾਰੀ ਕਹਾਣੀ ਦਾ ਮੁੰਡਾ ਬਾਹਰ ਗਿਆ ਸੀ ਕੁੜੀ ਨੇ ਜੀਜੇ ਨਾਲ ਗਲਤ ਸਬੰਦ ਬਣਾ ਲਏ ਜਦੋਂ ਮੁੰਡਾ ਪੰਜਾਬ ਆ ਗਿਆ ਉਦੋਂ ਤੋਂ ਜਰੀਆਂ ਨਹੀਂ ਗਿਆ ਉਹ ਪਹਿਲਾਂ ਵਾਲਾ ਕੰਮ ਚਾਹੁੰਦੇ ਸੀ ਮੁੰਡੇ ਨੇ ਕੁੜੀ ਨੂੰ ਤੇ ਜੀਜੇ ਨੂੰ ਗਲਤ ਕੰਮ ਨਹੀਂ ਕਰ ਦਿੱਤਾ ਪਹਿਲਾਂ ਜੀਜੇ ਸਾਲੀ ਨੂੰ ਰੋਕਣ ਵਾਲਾ ਕੋਈ ਨਹੀਂ ਸੀ ਹੁਣ ਸੁਰਿੰਦਰ ਸਿੰਘ ਰੋਕਦਾ ਉਹ ਮਾੜਾ ਵੱਜਣ ਲੱਗ ਗਿਆ ਕੁੜੀ ਤੇ ਮਾਂ ਦੀ ਗੱਲ ਇੱਕ ਆ ਸੁਰਿੰਦਰ ਸਿੰਘ ਇੱਜਤਦਾਰ ਬੰਦਾ ਮਾਫ ਕਰਨਾ ਵੀਰੇ ਸੋੋਰੀ
U
ਕੀ ਬਣੂ ਦੁਨੀਆਂ ਦਾ ਹੁਣ ਲਾਲਚ ਬੁਰੀ ਬਲਾ ਮਾਂ ਪੁੱਤ ਹੀ ਦੁਸ਼ਮਣ ,
ਮੈਨੂੰ ਸਮਝ ਨਹੀ ਆਉਦੀ ਰੀਪੋਰਟਰ ਇਨਾ ਸੱਚ ਪੁਤ ਬਨਣ ਦਾ ਢੋਂਗ ਕਿਉ ਕਰਦਾ।ਇਹਨੂੰ ਇਹ ਨਹੀ ਪਤਾ ਕਿ ਵੀਰ ਪੇੰਡੂ ਜੱਟ ਪਰੀਵਾਰ ਨਾਲ ਸਬੰਧਿਤ ਹੈ,ਗਾਲਾ ਤਾਂ ਮੂੰਹ ਤੇ ਚੜੀਆਂ ਹੁੰਦੀਆਂ, ਨਾਲੇ ਜਦੋਂ ਪੁਤ ਨੂੰ ਇਹਨਾ ਸਾਰੇ ਮਿਲ ਕੇ ਹਿਰਾਸ ਕਰ ਰਹੇ ਹੋਣ ਤਾਂ ਗਾਲਾ ਹੀ ਨਿਕਲ ਦੀਆਂ ਨੇ
ਬਿੱਲਕੁਲ ਠੀਕ, ਜੇਕਰ ਮਾ ਆਪਣੇ ਪੁੱਤਰ ਦੀ ਜਾਇਦਾਦ ਧੀ ਜਵਾਈ ਦੇ ਨਾਮ ਲਗਵਾ ਰਹੀ ਹੈ ਤਾਂ ਮਾ ਦੀ ਬਹੁਤ ਵੱਡੀ ਗਲਤੀ ਹੈ, ਫਿਰ ਤਾ ਮਾ ਗਾਲ੍ਹਾਂ ਦੀ ਹੱਕਦਾਰ ਹੈ
Ki
@RAGHBIR SINGH and Dhillon..........wah 22ji wah.....sharm karo veer,je jameen ma di aa then ohh jinu marji deve,je ohh jmeen nahi dindi ta putt ohnu gandian galan kado,ohnu gharon kadon.....kamal di soch ho gi aa lokan di
Bilkul sahi gal aa g jithe kutiya di chaldi.othe bhai.da.ghar.ni.wasda
Mere ghar di seem story aa g mere pati di detth te baad
veer ji bilkul theek bol rhe h
ਸਾਡੇ ਪਿੰਡ ਇਕ ਮਾ ਬਾਪ ਨੂੰ ਆਪਣੇ ਪੁੱਤ ਨੂੰਹ ਨਾਲ ਰਹਿਣ ਤੋ ਇਨਕਾਰ ਕਰਕੇ ਆਪਣਾ ਅਲਗ ਘਰ ਬਣਾ ਕੇ ਰਹਿਣ ਲਗ ਪਏ ਹਲਾ ਕੇ ਪੁੱਤਰ ਨੂੰ ਕੋਈ ਇਤਰਾਜ਼ ਨਹੀਂ ਸੀ ਨਾ ਨੀ ਨੂੰਹ ਨੂੰ
ਹੁਣ ਦੇਖਣ ਵਾਲਾ ਤਾ ਇਹੀ ਕਹੂ ਕੇ ਵਿਆਹ ਤੋ ਬਾਅਦ ਮਾ ਬਾਪ ਨੂੰ ਅਲਗ ਕਰ ਦਿੱਤਾ ਲੋਕਾ ਨੇ ਮੁੰਡੇ ਨੂੰ ਹੀ ਗਲਤ ਦਸਣਾ ਇਹ ਨਹੀਂ ਦੇਖਣਾ ਕੀ ਓਹਦੇ ਮਾ ਬਾਪ ਆਪਣੀ ਮਰਜੀ ਨਾਲ ਅਲਗ ਰਹਿਣ ਲੱਗੇ ਨੇ
ਬੋਹਤ ਵਾਰੀ ਇਦਾ ਹੀ ਹੁੰਦਾ ਸਚਾਈ ਕੁਛ ਹੋਰ ਹੁੰਦੀ ਹੈ ਪਰ ਦਿਸਦੀ ਨਹੀਂ,ਆਮ ਤੌਰ ਤੇ ਥੋੜਾ ਥੋੜਾ ਕਸੂਰ ਦੋਹਾਂ ਪੱਖਾਂ ਦਾ ਹੀ ਹੁੰਦਾ,
ਮੇਰੇ ਇਕ ਦੋਸਤ ਦੀ ਘਰ ਕਲੇਸ਼ ਦਾ ਕਰਨ ਸੀ ਕੇ ਮੁੰਡੇ ਦੀ ਮਾਂ ਕੇਹਦੀ ਕੇ ਸਾਡੀ ਨੂੰਹ ਘਰ ਦਾ ਕੰਮ ਨਹੀਂ ਕਰਦੀ ਤੇ ਓਹਨੇ ਨੌਕਰਾਣੀ ਕਿਉ ਰੱਖੀ ਅਸਲ ਕਾਰਣ ਇਹ ਸੀ ਕੇ ਓਹਦੀ ਨੂੰਹ ਨੌਕਰੀ ਕਰਦੀ ਸੀ 9 ਤੋ 5 ਫੇਰ ਬੱਚੇ ਵੀ ਸਨ ਤੇ ਓਹਦੇ ਲਈ ਸਭ ਸੰਭਾਲਣਾ ਔਖਾ ਸੀ ਕੀ ਉਹ ਘਰ ਦਾ ਕੰਮ ਕਰਦੀ ਜਾ ਨੌਕਰੀ ਹਲਾ ਕੇ ਓਹਨਾ ਕਦੇ ਵੀ ਆਪਣੀ ਮਾ ਨੂੰ ਕੰਮ ਕਰਨ ਲਈ ਕਦੇ ਵੀ ਨਹੀਂ ਕਿਹਾ ਸੀ ਤੇ ਵਿਆਹ ਸਮੇ ਮੁੰਡੇ ਦੀ ਮਾਂ ਨੇ ਹੀ ਕਿਹਾ ਸੀ ਕਿ ਮੇਰਾ ਮੁੰਡਾ ਨੌਕਰੀ ਕਰਦਾ ਹੈ ਇਹਦੀ ਵੋਹਟੀ ਵੀ ਅਸੀਂ ਨੌਕਰੀ ਵਾਲੀ ਹੀ ਲੈਣੀ ਹੈ
ਮੁੰਡਾ ਸਹੀ ਏ
ਬਾਈ ਅਣਖੀ ਇਨਸਾਨ ਐ ਲੜਕੀ ਤੇ ਮਾਂ ਰਲੀ ਹੋਈ ਐ ਤੇ ਕੁੜੀ ਨੂੰ ਚਾਹੀਦਾ ਘਰ ਦੀ ਇੱਜਤ ਦਾ ਧਿਆਨ ਰੱਖੇ। ਮਾਂ ਪੁੱਤ ਨਾਲ ਖੜਦੀ ,ਕੁੜੀ ਨੂੰ ਰੋਕਦੀ ਆਹ ਹਾਲਾਤ ਨਾ ਬਣਦੇ ਬਾਈ ਕਸੂਰਵਾਰ ਨਹੀਂ ਐ।ਬਾਈ ਦੀ ਅਣਖ ਗੈਰਤ ਬੁਲੰਦ ਰੱਖਿਓ ਸੱਚੇ ਪਾਤਸ਼ਾਹ ਜੀਓ।।
ਮਾਮੇ ਦਾ ਇੰਜਨ ਕਰਨਾ ਚਾਹੀਦਾ ਹੈ ਭਾਣਜੇ ਦਾ ਘਰ ਬਰਬਾਦ ਕਰ ਰਿਹਾ ਹੈ
ਮੁੰਡਾ ਸੱਚਾ ਹੈ ਉਸ ਦਾ ਚਿਹਰਾ ਦੱਸ ਦਾ
Munda ik number da jhootha aa
@@keerat2142 o vr m ehna da gwandi a eh munda bhut vdea insaan a te edi maa bhut glt a
ਵੀਰ ਜੀ ਤੁਸੀਂ ਬਿਲਕੁਲ ਸਹੀ ਹੋ
ਮੁੰਡਾ ਸਹੀ ਹੈ
ਵਿਰ ਦੀ ਗੱਲਾ100 ਪ੍ਰਸੇਟ ਸੱਚੀਆਾ ਨੇ ਮੈ ਵਿਰ ਨਾਲ ਸਹਿਮਤ ਹਾਂ
ਮੁੰਡਾ ਸਹੀ ਹੈ.
ਵੀਰ ਸਹੀ ਆ
ਵੀਰ ਮੇਰਿਆ ਘਰ ਸਾਂਭ ਲੈ ਰਿਸ਼ਤੇਦਾਰ ਨੂੰ ਦਖਲ ਅੰਦਾਜ਼ੀ ਨਹੀ ਕਰਨੀ ਚਾਹੀਦੀ ਵੀਰ ਸਮਝ ਦਾਰ ਲਗਦੇ ਨੇ ਮਾਤਾ ਨੂੰ ਵੀ ਆਪਣੇ ਪੁੱਤ ਨਾਲ ਮਿਲ ਕਿ ਰਹਿਣਾ ਚਾਹੀਦਾ
ਮਾਂ ਤੇ ਭੈਣ ਵੀ ਗੱਲਤ ਲੱਗਦੇ ਨੇ ਭੈਣ ਵੀ ਗੱਲਤ ਹੈ, ਭਰਾ ਆਪਣੀ ਜਗਾ ਸਹੀ ਹੈ ਜਿੱਜਾ ਕੋਣ ਹੁੰਦਾ ਹੈ ਸਾਲੀ ਦਾ ਵਿਆਹ ਕਰਨ ਵਾਲਾ
ਕੁੜੀ ਗਲਤ ਆ
ਮਾਂਵਾਂ ਧਿਆਂ ਜਿੱਥੇ ਕੱਠੀਆਂ ਹੋ ਜਾਂਣ ਉਥੇ ਘਰ ਘੱਟ ਹੀ ਵੱਸਦੇ ਹਨ ਮੁੰਡੇ ਦਾ ਕਸੁਰ ਨੀ ਲੱਗਦਾ ਕੋਈ
ਕੁੜੀ ਤੇ ਬੁੜੀ ਲੜਾਈ ਦੀ ਜੜ ਹਨ | ਭਰਾ ਆਪਣੀ ਜਗਾ ਬਿਲਕੁਲ ਸਹੀ ਹੈ।
ਮੈਨੂੰ ਤਾਂ ਮੁੰਡਾ ਇਜ਼ਤ ਦਾਰ ਲੱਗਦਾ ਹੈ ਅਤੇ ਦੁਖੀ ਵੀ ਬਹੁਤ ਲੱਗਦਾ ਹੈ ਫਿਰ ਵੀ ਮਾਂ ਤੇ ਭੈਣ ਨੂੰ ਘਰ ਲੈ ਆਵੇ ਵੱਖ ਵੱਖ ਰਹਿਣ ਨਾਲ ਦਿਲਾਂ ਵਿੱਚ ਫ਼ਰਕ ਪੈ ਜਾਂਦਾ ਹੈ ਇਕੱਠੇ ਰਹਿਣ ਨਾਲ ਪਿਆਰ ਵੱਧਦਾ ਹੈ ਵੀਰੇ ਅੱਗੇ ਤੁਹਾਡੀ ਮਰਜ਼ੀ?🙏🙏
ਨੂੰਹ ਬਹੁਤ ਵਧੀਆ ਸੁਭਾਅ ਦੀ ਹੈ ❤
ਅਜਕਲ੍ਹ ਪੁਤੱਰਾ ਵਿਚ ਕਸੂਰ ਕਢਦੇ ਹਾ ਕਿ , ਪੁਂਤ ,ਮਾਵਾ ਦੀ ਸੇਵਾ ਨਹੀ ਕਰਦੇ।
ਪਰ 60% ਮਾਵਾਂ ਨੂੰ ਸੇਵਾ ਕਰਵਾਉਣੀ ਨਹੀ ਆਉਦੀ।
ਪਰ ਅਫਸੋਸ!! ਼ ਕੋਈ ਯਕੀਨ ਨਹੀ ਕਰਦਾ!!
ਘਰ ਦਾ ਝਗੜਾ ਦਰਵਾਜ਼ੇ ਦੇ ਬਾਹਰ ਫੈਸਲਾ ਲੋਕਾਂ ਦੇ ਹੱਥ। ਬਹੁਤ ਮਾੜੀ ਗੱਲ ਆ ਜੀ, ਅਪਣੇ ਪਰਦੇ ਆਪ ਨਾ ਫਰੋਲੋ।
ਕੋਈ ਪਾਗਲ ਨਹੀ ਹੁੰਦਾ ਉਸਨੇ ਇਕ ਵਾਰੀ ਗਲਤ ਸ਼ਬਦ ਵਰਤੇ ਹੋਣਗੇ ਤੁਸੀਂ ਗਾਹ ਪਾ ਛੰਡਿਆ ਘਰ ਦਾ ਮਸਲਾ ਹੈ ?
ਹੈ ?ਕੋਈ ਪਾਗਲ ਨਹੀ ਹੁੰਦਾ ਉਸਨੇ ਇਕ ਵਾਰੀ ਗਲਤ ਸ਼ਬਦ ਵਰਤੇ ਹੋਣਗੇ ਤੁਸੀਂ ਗਾਹ ਪਾ ਛੰਡਿਆ ਘਰ ਦਾ ਮਸਲਾ
ਮਾ ਤੇ ਭੈਣ ਗਲਤ ਨੇ ਆਪਣੇ ਵੀਰ ਦਾ ਘਰ ਖਰਾਬ ਕਰਦੀਆਂ
ਬੇਟਾ ਸਹੀ ਹੈ ਮਾਤਾ ਤੇ ਭੈਣ ਗਲਤ ਹਨ
ਵੀਰ ਸਹੀ ਹੈ ਤੁਸੀਂ ਭੈਣ ਗਲਤ ਹੈ
ਰਿਪੋਰਟ ਸਾਬ ਬੰਦਾ ਜਦੋ ਸਾਰੀ ਦਿਹਾੜੀ ਕੰਮ ਕਾਰ ਮਹਿਨਤ ਕਰੇ ਉਤੋਂ ਮਾਤਾ ਪਿਤਾ ਸਾਰਾ ਪਰਿਵਾਰ ਗੱਲਾ ਬਾਤਾਂ ਕਰਨ ਫਿਰ ਜਾ ਤਾ ਬੰਦਾ ਗੁੱਸੇ ਵਿੱਚ ਗਾਲਾਂ ਕੱਢੂ ਜਾ ਫਿਰ ਕੋਈ ਹੋਰ ਰਸਤਾ ਫੜੂ
ਚਲੋ ਵੀਰ ਮੰਨਦੇ ਆਂ ਆਪਾਂ ਕਿ ਮਾਂ ਨੇ ਗਲਤ ਕੀਤਾ ਪਰ ਜਦੋਂ ਤੂੰ ਦੁਬਈ ਵਿੱਚ ਸੀ ਮਾਂ ਤੇ ਭੈਣਾਂ ਨੇ ਵੀ ਤਾਂ ਤੇਰੇ ਲਈ ਕੰਮ ਕੀਤਾ ਉਹਨਾਂ ਨੇ ਕੁਝ ਗਵਾਇਆ ਤਾਂ ਨਹੀਂ ਹੋਣਾ
ਸਾਰੀ ੳੁਮਰ ਦੀ ਖॅਟੀ ੳੁਹਦੀ ਰॅਖਕੇ ਹੁਣ ਪੇिਕਅਾ ਦੀ ਤੇ ਧੀਅਾ ਦੀ ਬਣ ਗਈ ਲੜਾਕੀ ਬੁਢੀ ਇਹ ਨੂੰਹ ਨੂੰ ਵੀ ਚੰिਗਆ ਨਹੀ ਸਮਝਦੀ ਹੋਣੀ
ਪੱਤਰਕਾਰ ਲੱਗਦਾ download ਹੋਇਆ ਹੋਣਾ, ਇਹਨੂੰ ਪਤਾ ਹੀ ਨਹੀਂ ਪੰਜਾਬ ਦਾ ਪਿਛੋਕੜ
ਮਾ ਧੀ ਅਪਣਾ ਕਿਰਦਾਰ ਪਛਾਣੋ ਮਾਂ ਧੀ ਕਠੀਆ ਹੋ ਜਾਣ ਰਬ ਵੀ ਡਰਦਾ
ਵਾਹਿਗੁਰੂ ਜੀ 🙏🙏🙏
ਪੱਤਰਕਾਰ ਦਾ ਆਉਣਾ ਕੋਈ ਵਾਲੀ ਵਧੀਆ ਗੱਲ. ਨੀ. ਇਹ ਤਾਂ. ਘਰ. ਦਾ ਮਸਲਾ. ਛੋਛਲ ਮਿਡੀਆ. ਵਿਡੀਉ ਪਾਉਣੀ ਗਲਤ ਐ.
ਮੁੰਡਾ ਸਹੀ ਕਹਿੰਦਾ ਪਿੰਡ ਚੋਂ ਪਤਾ ਕਰ ਲੋ ਕਿਉਂ ਕਿ ਪਿੰਡ ਆਲਿਆਂ ਕੋਲ ਅਗਲਾ ਪਿਛਲਾ ਸਾਰਾ ਡਾਟਾ ਸੇਵ ਹੁੰਦਾ,ਪੱਤਰਕਾਰ ਸਾਬ ਜਦ ਕਿਸੇ ਨਾਲ ਨਜ਼ਾਇਜ ਹੁੰਦੀ ਤਾਂ ਦਿਮਾਗ ਕੰਮ ਛੱਡ ਜਾਂਦਾ ਫਿਰ ਨੀਂ ਪਤਾ ਲੱਗਦਾ ਮੂਹਰੇ ਭੈਣ ਆ,ਮਾਂ ਆ ਜਾਂ ਬਾਪੂ,ਇਹੋ ਜਿਹੀਆਂ ਬੁੜੀਆਂ ਧੀਆਂ ਦੇ ਘਰਾਂ ਚ ਵੀ ਚੌਧਰਾਂ ਕਰਨੋ ਨੀਂ ਹਟਦੀਆਂ
ਸਹੀ ਐ
ਸੁਰਿੰਦਰ ਵੀਰ ਸਹੀ
ਵੀਰ ਗਲ ਤਾਂ ਆਹ ਆ ਕੇ ਸਾਰਾ ਟੱਬਰ ਹੀ ਕੁੜੀ ਨੇ ਹੱਥ ਤੇ ਕਰਿਆ ਹੋਈਆ,
ਵੀਰ ਆਪਣੀ ਥਾ ਤੇ ਠੀਕ ਹੈ ਗਲਤੀ ਮਾ ਤੇ ਕੁੜੀ ਦੀ ਆ
ਪੱਤਰਕਾਰ ਜੀ ਉਸ ਦੀ ਗੱਲ ਨੂੰ ਸਮਝੋ ਜਦ ਕਮਾਈ ਵੀ ਘਰ ਦੇ ਦਿੱਤੀ ਫਿਰ ਕਿਉਂ ਵਿਤਕਰਾ?
ਜਾਇਦਾਦ ਦਾ ਵਾਰਿਸ ਪੁੱਤਰ ਐ ਫਿਰ ਮਾਂ ਪੁੱਤ ਨਾਲ ਰਲ ਕੇ ਚੱਲੇ ਕੀ ਹਰਜ ਐ ਪੱਤਰਕਾਰ ਜੀ?
ਕਿਉਂ ਵਿਚਾਰੇ ਦਾ ਜਲੂਸ ਕੱਢ ਰਹੇ ਹੋ?
ਪਹਿਲਾਂ ਦੋਹਾਂ ਨੂੰ ਬਿਠਾ ਕੇ ਨਿਪਟਾਓ, ਪਰਦੇ ਤੇ ਬਾਅਦ ਚ ਲਿਆਉਣਾ ਚਾਹੀਦਾ ਸੀ ਪਿਆਰਿਓ।
ਮਾਤਾ ਵੀ ਕਸੂਰਵਾਰ ਐ।
ਅਜਕਲ ਮੁੰਡਿਆ ਨੂੰ ਸਭ ਕੁੱਝ ਚਾਹੀਦਾ ਬਸ ਭੈਣਾਂ ਨਾ ਆਉਣ ਘਰ ਮਾਂ ਬਾਪ ਸਭਣੇ ਨਾ ਪੈਣ ਜੁੰਮੇਵਾਰੀਆਂ ਕੋਈ ਹੋਰ ਚੁੱਕੇ ਚਾਹੀਦਾ ਸਭ ਕੁਝ a
ਮਾਂ ਇਹਨਾਂ ਦੀ ਗ਼ਲਤ ਏ, ਪਹਿਲਾ ਆਪਣੇ ਸਹੁਰੇ ਨਾਲ ਧੋਖਾ ਕੀਤਾ, ਫੇਰ ਆਪਣੇ ਪੱਤੀ ਨਾਲ ਮਾੜਾ ਸਲੂਕ ਕੀਤਾ, ਤੇ ਹੁਣ ਪੁੱਤ ਨਾਲ ਮਾੜਾ ਕਰ ਰਹੀ ਏ, ਹੈ ਮਾਂ ਮਾਂ ਨਹੀਂ ਬਨ ਸਕਦੀ। ਜਵਾਈ ਤਾਂ ਨਜ਼ਾਰੇ ਲੈ ਰਹੇ ਨੇਂ, ਜਮੀਨਾਂ ਮਿਲ ਗਈਆਂ , ਤੇ ਛੋਟੀ ਭੈਣ ਵੀਰ ਦੀ ਕੈਨੇਡਾ ਦਾ ਸੁਪਨਾ ਚੁੱਕੀ ਫਿਰਦੀ ਏ ਤੇ ਇਸ ਸੁਪਨੇ ਨੂੰ ਪੂਰਾ ਕਰਨ ਲਈ ਜੀ ਜਾ ਜੀ ਦਾ ਸਹਾਰਾ ਲਬ ਰਹੀ ਏ। ਫੋਟੋ ਦੇਖ ਕੇ ਤੇ ਗੱਲਾ ਸੁਣ ਕੇ ਲਗਦਾ ਜੀਜਾ ਇਹਨਾਂ ਦਾ ਗ਼ਲਤ ਏ ਛੋਟੀ ਸਾਲ਼ੀ ਨਾਲ।
ਮਾਤਾ ਦਾ ਗਲਤ ਹੈ
ਬੈਠ ਕੇ ਮਸਲਾ ਹੱਲ ਕਰੋ ।
ਕੋਈ ਵੱਡੀ ਗੱਲ ਨੀ ਕਿਸੇ ਸਮਝਦਾਰ ਵਿਅਕਤੀ ।
ਭਰਾ ਬਿਲਕੁਲ ਸਈ ਏ ਦੋਵੇ ਮਾਵਾ ਧੀਆ ਤੇ ਜੀਜਾ ਗ਼ਲਤ ਨੇ
ਬਾਈ ਜੀ ਘਰ🏡 ਦਾ ਮਸਲਾ ਹੈ ਘਰ🏡 ਵਿੱਚ ਹੀ ਹਲ ਕਰਨਾ ਚਾਹੀਦਾ ਹੈ ਨਾ ਕਿ ਚੈਨਲਾਂ ਤੇ ਬੈਠ ਕੇ ਪਰਿਵਾਰ ਦੀ ਬਦਨਾਮੀ ਕਰਨੀ ਚਾਹੀਦੀ ਹੈ
ਉਮਰ ਦੇ ਨਾਲ ਨਾਲ ਬੁੱਢਿਆਂ ਨੂੰ ਬਦਲਣ ਪੈਣਾ । ਬਜ਼ੁਰਗਾਂ ਨੂੰ ਆਕਰ ਛੱਡਣੀ ਪੈਣੀ।ਇਕ ਮੁੱਠੀ ਵਿਚ ਘਰ ਬਜ਼ੁਰਗਾਂ ਦਾ ਕੰਮ ਹੈ ਰੱਖਣਾ।
ਕੋਈ ਨਾ ਅੱਜ ਇਹ ਸਹੀ ਬੋਲ ਰਿਹਾ ਹੈ ਇਹਨੇ ਵੀ ਬੁਢੇ ਹੋਣਾ ਤੁਸੀਂ ਵੀ ਮੈਂ ਵੀ। ਇਹ ਤਾਂ ਜੈਸਾ ਕਰੋ ਗੇ ਵੈਸਾ ਹੀ ਤੁਹਾਨੂੰ ਵਾਪਸ ਮਿਲਣਾ
ਮਾ ਬਾਪ ਕੋਈ ਨੀ ਘਰ ਵਸਣ ਦਿੰਦਾ ਘਰ ਵਸਾਊਣਾ ਦੀਆ ਬੀਬੀ ਦੇ ਹੱਥ ਹੈ ਅੱਜ ਕੱਲ
ਪੱਤਰਕਾਰ ਵੀਰੇ ਭੈਣਾਂ ਨੂੰ ਵੀ ਕਿਸੇ ਹੱਦ ਤੱਕ ਸਹੀ ਹੋਣਾ ਚਾਹੀਦਾ ਉਹ ਕਮਾਈ ਕਰਨ ਗਿਆ ਕਮਾਈ ਬਾਹਰ ਕਿਦਾਂ ਹੁੰਦੀ ਉਹ ਸਭ ਨੂੰ ਪਤਾ ਹੀ ਹੈ ਭਲੀ ਭਾਂਤ।
ਐਨੀ ਗਿਰ ਰਹੀ ਹੈ ਪੰਜਾਬੀ ਜਵਾਨੀ।
ਬੁੜੀ ਖੇਖਣ ਕਰ ਰਹੀ ਹੈ। ਕੁੜੀ ਦਾ ਵਿਆਹ ਕਰ ਦੇਣਾ ਚਾਹੀਦਾ ਹੈ ਉਸਦੀ ਵਿਆਹ ਦੀ ਉਮਰ ਹੋ ਗਈ ਹੈ।
ਮੁੰਡਾ ਸੱਚ ਬੋਲ ਦਾ ਹੈ ਅਤੇ ਮਾਂ ਧੀ ਝੂਠ ਬੋਲਦੀਆਂ ਹਨ ਕਿਉਂਕਿ ਸਾਡੇ ਨਾਲ ਵੀ ਇਸ ਤਰ੍ਹਾਂ ਹੀ ਹੋਇਆਂ ਹੈ
ਰਿਸ਼ਤੇ ਦਾਰ ਵੀ ਆਗਲੇ ਦਾ ਘਰ ਖਰਬ ਕਰ ਦੇਦੇਨੇ
💯 Ristedar he ghar vich dakelandgi karke sab he🤔🤔🤔🤔🤔🤔
ਮੁੰਡਾ ਤਾ ਹੁਣ. ਵੀ. ਸਤਕਾਰ ਨਾਲ ਹੀ. ਬੋਲਦਾ ਵਿਚਾਰਾਂ. ਅੱਕ ਕੇ. ਹੋਰ ਕਰੇ ਵੀ. ਕੀ
ਪੱਤਰਕਾਰ ਜਾਂਦਾ ਹੀ ਆਗਿਆਕਾਰੀ ਬਣ ਰਿਹਾ ਹੇ ਮੁੰਡੇ ਦੀ ਗੱਲ ਨਹੀਂ ਸੁਣ ਰਿਹਾ ਬਾਰ ਬਾਰ ਟਾਰਗੇਟ ਕਰ ਰਿਹਾ ਮੁੰਡੇ ਨੂੰ ਇਹ ਦਲੇਬਾਜ਼ੀ ਵਾਲੇ ਕੰਮ ਨਾ ਕਰੋ
ਦਾਦੀ ਨੂੰ ਕਹੋ ਪੋਤੀ ਨੂੰ ਪਿਆਰ ਨਾਲ ਰਖ । ਧੀ ਦਾ ਪਿਁਛਾ ਛਁਡ
ਘਰ ਤਾਂ ਪੁਤਾਂ ਨਾਲ ਹੀ ਵਸਦੇ ਹਨ
ਜੇਕਰ ਤੂੰ ਚੱਜਦਾ ਹੁੰਦਾ ਤਾਂ ਮਾਂ ਕਿਓ ਘਰੋਂ ਨਿਕਲਦੀ
ਨਹੀਂ ਸਾਡਾ ਵੀ ਭਰਾ ਐਵੇਂ ਕਰਦਾ ਦੂਜਿਆ ਸਾਹਮਣੇ ਸਹੀ ਹੋ ਜਾਂਦਾ, ਪਿੱਛੇ ਸਾਡੀ ਮਾਂ ਭੈਣ ਇੱਕ ਕਰੀ ਰੱਖਦਾ
ਕਵਾਰੀ ਭੈਣ ਕਿਥੇ ਜਾਵੇ
ਜਿੱਥੇ ਜਵਾਈ ਪ੍ਰਧਾਨ ਕੀਤੇ ਹੌ ਉਹ ਮਾ ਕਦੀ ਸਹੀ ਨਹੀ ਹੁੰਦੀ ਜੇ ਪੁੱਤ ਨਾ ਹੋਵੇ ਤਾ ਜਵਾਈ ਪ੍ਰਦਾਨ ਬਨਾਊਣੇ ਪੈਦੇ
ਪੱਤਰਕਾਰ ਰੱਬ ਬਣਿਆ ਬੈਠਾ ਵਾਰ ਵਾਰ ਤੂੰ ਗਲਤ ਬੋਲਿਆ ਕਹੀ ਜਾਦਾਂ ਪੱਤਰਕਾਰ ਨੂੰ ਕੀ ਅਧਿਕਾਰ ਹੈ ਕਿਸੇ ਦੀ ਘਰੇਲੂ ਜਿੰਦਗੀ ਵਾਰੇ ਪੁੱਛਣ ਦਾ
Repoter de Ghar lgda kdi lday jhagda ni Hoya...jeada hi Sacha BN da
ਰਿਪੋਰਟ ਗਲਤ ਆ ਵਾਰ ਵਾਰ ਇਕੋ ਗੱਲ ਕਹੀ ਜਾਂਦਾ
ਮਾਤਾ ਨੂੰ ਸਰਦਾਰਨੀ ਬਣ ਕੇ ਰਹਿਣਾ ਨਹੀਂ ਆਇਆ
ਪੱਤਰਕਾਰ ਜੀ ਤੁਸੀਂ ਪਹਿਲਾਂ ਮਾਤਾ ਦਾ ਪੱਖ ਸੁਣਕੇ ਹੈਡਿੰਗ ਲਿਖਤੀ ਕਲਯੁੱਗੀ ਪੁੱਤ ਨੇ ਮਾਂ ਨੂੰ ਕੁੱਟਕੇ ਘਰੋਂ ਕੱਡਿਆ ਹੁਣ ਤੁਸੀਂ ਜੁੱਤੀਆਂ ਦੇ ਹੱਕਦਾਰ ਹੈ ਜੇ ਕਿ ਨਹੀਂ ਅੱਜ ਵੀਰ ਦਾ ਪੱਖ ਸੁਣਿਆ ਕੁਮੈਂਟ ਪੜ ਤੇ ਵੇਖ ਕਲਯੁੱਗੀ ਮਾਂ ਹੈ ਕਿ ਪੁੱਤ ਪਹਿਲਾਂ ਹੀ ਦੋਵਾਂ ਪੱਖਾਂ ਦੀ ਗੱਲ ਸੁਣਕੇ ਖਬਰ ਦਿਆ ਕਰੌ
ਬਾਈ ਜੀ ਮੈਰੀ ਵੀ ਮਾ ਇਸ ਨਾਲ ਦੀ ਹੈ
ਸਾਡੀ ਬੈਬੈ ਵੀ ਐਸੀ ਹੈ ਸਾਡਾ ਬਾਪੂ ਨਾਲੈ ਮੁਲਾਜ਼ਮ ਹੈ ਦੂਨੈ ਅਡ ਗੈ🙏ਵੀ ਸਾਲ ਹੋਗੈ ਸੱਤਰ ਹਜ਼ਾਰ ਤਨਖਾਹ ਹੈ
ਕਾਲ ਜੂਗ ਹੈ ਬਾਈ
ਅਗਰ ਕੋਈ ਬਾਹਰਲੇ ਵਿੱਚ ਆਉਦੇ ਹਨ, ਫੜਕੇ ਛਿੱਤਰ ਫੇਰੋ, ਪਰ ਘਰ ਵਿਚ ਵਿਗਾੜ ਨਾ ਪਾਉ, ਆਪਣੀ ਭੈਣ ਅਤੇ ਮਾਂ ਨਾਲ ਪਿਆਰ ਸਤਿਕਾਰ ਨਾਲ ਰਹੋ ,ਕਿਸੇ ਬਦਲੇ ਘਰ ਵਿਚ ਵਿਗਾੜ ਨਾ ਪਾਉ, ਕਮਲਿਆ ਮਾਂ ਭੈਣ ਨਾਲ ਪਿਆਰ ਸਤਿਕਾਰ ਨਾਲ ਰਹੋ, ਜੋ ਹੋ ਗਿਆ ਛੱਡ ਦਿਉ, ਸੁਭਾਅ ਤੇਰਾ ਵੀ ਇੰਨਾਂ ਵੀ ਠੰਡਾ ਨਹੀ ਲੱਗਦਾ ਹੈ ,ਸੋਚ ਵਿਚਾਰ ਕਰ ਘਰ ਸੰਭਾਲ ਕਰ, ਗੱਸੇ ਵਿੱਚ ਘਰਵਾਲ਼ੀ ਤੇ ਨਾਲ ਬੈਠਾਈ ਹੈ, ਇਸ ਨੂੰ ਵੀ ਗਾਲੀ ਗਲੋਚ ਵੀ ਕਰਦਾ। ਹੁੰਦਾ ਹੈ,ਆਪਣੇ-ਆਪ ਤੇ ਕੰਟਰੋਲ ਕਰ, ਪਰਿਵਾਰ ਰਾਜੀ ਖੁਸ਼ੀ ਵੱਸਣ ਦੇ ,UAE ਕੋਈ ਲੱਖਾਂ ਰੁਪਏ ਨਹੀ ਕਮਾ ਲਿਆ ਹੈ ,ਸ਼ਰਮ ਨੂੰ ਹੱਥ ਮਾਰ,
ਏਸ ਬੰਦੇ ਨੂੰ ਬੋਲਨ ਦੀ ਤਮੀਜ਼ ਨਹੀਂ ਹੈ ਜੀ ਏ ਬੜਾ ਬੇਕਾਰ ਤੇ ਚਲਾਕ ਬੰਦਾ ਹੈ ਜੀ
ਅੱਜ ਜਿਸਤਰ੍ਹਾਂ ਦਾ ਸਮਾਂ ਜਾ ਰਿਹਾ ਹੈ ਇਸ ਸਮੇਂ ਵਿੱਚ ਮਾਂ ਪਿਓ ਵੀ ਸਿਰਫ਼ ਪੈਸੇ ਦੇ ਹੀ ਸਗੇ ਨੇ। ਜੇ ਪੁੱਤ ਤੰਗੀ ਵਿੱਚ ਹੋਵੇ ਤਾਂ ਮਾਂ ਪਿਓ ਪੁੱਤ ਨੂੰ ਏਨੀ ਤੰਗੀ ਦਿੰਦੇ ਨੇ ਏਨੀਆਂ ਗੱਲਾਂ ਕਰਦੇ ਨੇ ਬੇਜ਼ਤੀ ਕਰਦੇ ਨੇ ਨੂੰਹ ਪੁੱਤ ਦੀ । ਪੁੱਤ ਦੀ ਪਰੇਸ਼ਾਨੀ ਨੂੰ ਨਹੀਂ ਸਮਜਿਆ ਜਾਂਦਾ । ਰਿਸ਼ਤੇ ਪਾਣੀ ਹੋ ਚੁੱਕੇ ਨੇ ਲੋਕੋ। ਪੁੱਤ ਆਪਣੇ ਸਹੁਰਿਆਂ ਤੋਂ ਪੈਸੇ ਮੰਗਵਾ ਕੇ ਆਪਣੇ ਮਾਂ ਪਿਓ ਨੂੰ ਭੇਜਦਾ। ਇੱਥੇ ਦਸੋ ਕੌਣ ਗ਼ਲਤ ਹੈ? ਹਮੇਸ਼ਾ ਨੂੰਹ ਪੁੱਤ ਹੀ ਗ਼ਲਤ ਨਹੀਂ ਹੁੰਦੇ ਕਦੇ ਕਦੇ ਮਾਪੇ ਵੀ ਗ਼ਲਤ ਹੁੰਦੇ ਨੇ।