Eddy, Hindus like you are the true sons of Punjab, we all are sons of Guru Sahib, during Mughal raj Guru Ji was addressed as Hindu’s Guru. But English started developing the differences which suited to the priestly class of Hindus as well.
Sir, I am a teacher at govt school. The history of Khalsa Raj explained by you is extremely good. I always show your videos to my school students. Great work done by you.
Sir we are watching your videos from Doraha, Ludhiana and Thanku so much for making videos of our Sikh gurus and brave Sikh people who sacrifice their lives for the sake of the SIKHI Thanks a lot sir Waheguru ji ka Khalsa waheguru ji ki Fateh
wah eh si sadi sikh kom da jodha jina di dalari sunan nu v jigra chahida Raj kraga khalsa paji bahut vadiya kam kar rha ho waheguru ji tuhanu sda chardi kla ch rakha gurdaspur full sport
Too good! Highly motivating and inspiring video and very good Piece of history for future generations to get inspiration from. You are making very Very valuable contribution. My warm Regards Prof Jasbir Singh Hundal, Bathinda
🙏 sada dillo parnam he ehna mazbi singh Sardara da🙏 sardar Hari singh nalwa ji akali fulla singh ji baba deep singh ji bhai jetta ji panj Hatha singh ji
Vre kyu shiiyaa suni wangu jarnailan nu wandi jande o bevkufi e jehra khalsa sajya oh tuhade mjbi te jattan to pra hai bhulo na guru sahib Sanu saryan nu ik kita ASI ohna de put kyu kputt bnn de o,akal nu hath maro
@@sukhbirsinghdollar8705ohh prava na pata hove avenye chavla nai maridia jije tere rajputan ch han ranghar matlb rajput te muslmana da khoon sunli chahe udhoke toh
Veer ji.SSA.veer I like your videos so much.History is my favorite subject.I do live in USA.mera baut dil hunda see k mai history diyan books read krniyian shuru kra.but time di kammi krke mera ai kam baut time ton adhura see.but tusdi ai kami puri kr diti.thank you so much for your efforts for us for Sikhs.vaheguru gee ka khalsa vaheguru gee ki fateh.
Thanku sir ji sanu ena history bare jankari den layi... Eh jo tusi apnia videos ch sanu Dasde o eh knowledge sanu books vicho kadi nai mil sakdi... Parmatma tuhanu chardi kala ch rakhe.. 🙏
Bai aapaa bohot gallan krde aa, apne punjab nu pehla varga chadiklaa aalla punjab bnaun li. Par aapa kde eeh gaal ni krde keh oh punjab ch punjabi kidaan deh si. Sikh hi nhi sare janee. Sab aapas ch mil jhul keh rehne deh si. Koi kise toh sadya nhi si, aps ch bht ijaat krde si. Hun dekhlo jeh gal kriye teh safe aps kine lad deh neh. Ohh punjab bnaun li ohh alli soch aale punjabi hunne chahide neh. Nhi teh othe vi aaji kch hoyi jana si. Punjab jrurr chahida ohda da, Par naal punjabi vi ohda deh hi bniye aapa sare❤ Guru Govind Singh neh keha si kathee raal milke rhaa geh teh apna koi kch nhi vigad skdaa ohna deh bachna teh amaal kriye. Waheguru ji ka khalsa Waheguru ji di fateh❤️
ਸਾਡਾ ਸਿੱਖ ਇਤਿਹਾਸ ਏਨਾ ਵੱਡਾ ਹੈ ਕਿ ਕੱਲੇ ਕੱਲੇ ਯੋਧੇ ਉੱਪਰ ਫਿਲਮ ਬਣਾਈ ਜਾ ਸਕਦੀ ਹੈ ❤🙏
ਯੋਧਿਆਂ ਦਾ ਇਤਿਹਾਸ ਸੁਣ ਕੇ ਸੀਨਾ ਚੌੜਾ ਹੋ ਗਿਆ ਅਤੇ ਸਿਰ ਗਜ ਗਜ ਉੱਚਾ ਹੋ ਗਿਆ ਤੁਹਾਡੀ ਬਹੁਤ ਵਧੀਆ ਸੇਵਾ ਹੈ ਭਾਈ ਸਾਹਿਬ ਜੀ
ਆਪ ਜੀ ਦੀ ਵੀਡੀਓ ਅਸੀ ਜਿਲਾ ਊਧਮ ਸਿੰਘ ਨਗਰ ਉੱਤਰਾਖੰਡ ਤੋਂ ਪਰਿਵਾਰ ਦੇ ਕੁਝ ਮੈਂਬਰਾਂ ਅਤੇ ਸਮੇਤ ਬੱਚੇ ਨੇ ਸੁਣੀ ਹੈ ਜੀ 🙏🙏🙏🙏🙏🙏🙏🙏🙏🙏🩵🩵🩵🌼🌼🌼🙏🙏
ਸਾਨੂੰ ਮਾਣ ਹੈ ਕਿ ਅਸੀਂ ਸਿੱਖ ਹਾਂ ਤੇ ਸਾਡੇ ਪੁਰਖੇ ਸਿੱਖ ਧਰਮ ਵਿੱਚ ਪੈਦਾ ਹੋਏ ਤੇ ਅਸੀ ਆਪਣੇ ਬੱਚਿਆਂ ਨੂੰ ਵੀ ਸਿੱਖੀ ਨਾਲ ਜੋੜ ਰਹੇ ਹਾਂ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਬਹੁਤ ਵੱਡੀ ਜਾਣਕਾਰੀ ਸਾਂਝੀ ਕਰਦੇ ਹੋ ਬਰਨਾਲਾ ਜਿਲ੍ਹਾ ਧਨੌਲਾ ਮੰਡੀ ਤੋਂ
London ਤੋਂ ਛੋਟੇ ਭਾਈ ਆਪ ਦੀਆਂ ਵੀਡੀਓਜ਼ ਦੇਖ ਰਿਹਾ ਹਾਂ ਜੀ।ਬੋਲਣ ਦਾ ਲਹਿਜਾ ਬਹੁਤ ਸ਼ਾਨਦਾਰ ਹੈ। ਲੇਖ ਮੁਤਾਬਕ ਵੀਡੀਓ ਦੀ ਲੰਬਾਈ ਬਹੁਤ ਵਧੀਆ ਹੈ। ਵਾਹਿਗੁਰੂ ਆਪ ਸਹਾਈ ਹੋਵਣ ਜੀ ਹੋਰ ਹਿੰਮਤ ਤੰਦਰੁਸਤੀ ਲੰਬੀ ਉਮਰ ਬਖਸ਼ਣ। ਸਿੱਖ ਇਤਿਹਾਸ ਨੂੰ ਦਰਸ਼ਕਾਂ ਤੱਕ ਪਹੁੰਚਾਉਣਾ ਬਹੁਤ ਵੱਡਾ ਯੋਗਦਾਨ ਹੈ ਆਪ ਵੱਲੋਂ। ਧੰਨਵਾਦ ਜੀ।❤❤
Waheguru ji ka Khalsa Waheguru ji ki fathe 🙏🙏🙏🙏
Waheguru ji ka Khalsa Waheguru ji ki fathe 🙏🙏🙏🙏amritsar Punjab 🙏🙏🙏🙏
ਬਹੁਤ ਹੀ ਵਧੀਆ ਜਾਣਕਾਰੀ ਦਿਤੀ ਸਿੱਖ ਰਾਜ ਦੇ ਜਰਨੈਲਾਂ ਬਾਰੇ!ਵਾਹਿਗੁਰੂ ਤੁਹਾਨੂੰ ਚੜ੍ਹਦੀਕਲਾ ਵਿਚ ਰੱਖੇ ਇਸ ਤਰਾਂ ਦੀਆਂ ਜਾਣਕਾਰੀਆਂ ਦਿੰਦੇ ਰਹੋ 🌹🌹🌹🌹🌹🌹🌹🌹🌹🙏🙏 ਅੰਮ੍ਰਿਤਸਰ ਤੋਂ
ਬੇਟਾ ਜੀ, ਸਿੱਖ ਇਤਿਹਾਸ ਦੇ ਜਰਨੈਲਾਂ ਬਾਰੇ ਬੜੀ ਅਹਿਮ ਜਾਣਕਾਰੀ ਦਿੱਤੀ। ਅਸੀਂ ਤੁਹਾਡਾ ਦਿਲੋਂ ਧੰਨਵਾਦ ਕਰਦੇ ਹਾਂ ਜੀ। ਸ੍ਰੀ ਨਗਰ , ਕਸ਼ਮੀਰ ਤੋਂ । 🙏🙏🙏🙏
Wahaguru ji bota vatfbiya
ਕੋਟਿ ਕੋਟਿ ਪ੍ਰਣਾਮ ਸਹੀਦਾ ਨੂੰ ਵਾਹਿਗੁਰੂ ਮੇਅਰ ਕਰਨ
ਬਹੁਤ ਹੀ ਵਧੀਆ ਉਪਰਾਲਾ ਬੱਚਿਆਂ ਨੂੰ ਅਪਣੇ ਇਤਿਹਾਸ ਨਾਲ ਜੋੜਨ ਲਈ।
ਸਾਹਨੇਵਾਲ ਜ਼ਿਲ੍ਹਾ ਲੁਧਿਆਣਾ।
ਭਰਾ ਤੈਨੂੰ ਗੁਰੂਆਂ ਨੇ ਬੜੀ ਵਡਮੁੱਲੀ ਗੁਰੂਆਂ ਬਾਰੇ ਦੱਸਣ ਦੀ ਵਾਹਿਗੁਰੂ ਨੇ ਦਾਤ ਬਖਸ਼ੀ ਹੈ ਵਾਹਿਗੁਰੂ ਤੈਨੂੰ ਹਮੇਸ਼ਾ ਚੜਹਦੀ ਕਲਾ ਵਿੱਚ ਰੱਖੇ ਭਰਾ ਪਰਮਾਤਮਾ ਬਹੁਤ ਵੱਡੀ ਉਮਰ ਕਰੇ ਤੇ ਆਪਣਾ ਮਿਹਰ ਭਰਿਆ ਹੱਥ ਹਮੇਸ਼ਾ ਤੁਹਾਡੇ ਸਿਰ ਉੱਤੇ ਰੱਖੇ .ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਤੁਹਾਡੀਆਂ ਵੀਡਿਓ ਦੇਖ ਕੇ ਬਹੁਤ ਹੀ ਮਾਣ ਹੁੰਦਾ ਆਪਣੇ ਸਿੱਖ ਇਤਿਹਾਸ ਤੇ.. ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀ ਸਾਨੂੰ ਏਨੀ knowledge ਦੇ ਰਹੇ ਹੋ❤🥰🙏🙏
I belongs to hindu family but I really proud k mai punjab ch born hoya and specially thanks to you sanu educate krn lye😊m from batala
Eddy, Hindus like you are the true sons of Punjab, we all are sons of Guru Sahib, during Mughal raj Guru Ji was addressed as Hindu’s Guru. But English started developing the differences which suited to the priestly class of Hindus as well.
ਧੰਨਵਾਦ ਵੀਰ ਜੀ, ਤੁਸੀਂ ਸਿੱਖ ਇਤਿਹਾਸ ਬਾਰੇ ਇੰਨੀ ਪੁਰਾਣੀ ਜਾਣਕਾਰੀ ਲੋਕਾਂ ਨੂੰ ਯਾਦ ਕਰਵਾ ਰਹੇਂਓ ਜੀ, ਸਿਕੰਦਰ ਸਿੰਘ ਹੁੰਦਲ ਪਟਿਆਲਾ
ਸਾਰੇ ਸ਼ਹੀਦਾਂ ਨੂੰ ਕੋਟ ਕੋਟ ਪ੍ਰਣਾਮ। ਵਾਹਿਗੁਰੂ ਕਿਰਪਾ ਕਰੇ ਕਿ ਸ਼ੇਰੇ ਪੰਜਾਬ ਵਰਗਾ ਰਾਜ ਫਿਰ ਆਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ❤❤🌹🌹💐💐🙏🙏🙏🙏🙏
Karandee singh•1 mo ago
Waheguru ji ka khalsa Waheguru ji ki Fatehy 🙏
@@HarwinderSingh-my8qc🎉🎉🎉. X. X. X. X. X. X x x. X. X
@HarwinderSingh-my8qc ਇਸ
🎉🎉w
ਕੋਟਿ ਕੋਟਿ ਪ੍ਰਣਾਮ ਸ਼ਹੀਦਾਂ ਨੂੰ ❤❤❤❤❤
Wahe guru ji ❤❤❤❤❤ From Attari Punjab
Vir
@@Darshansingh-pi2wcsaSaaAsaaasazDDDSSsssdzxzcddqqw😮🎉
😊😅😅😅😊😊😅nj@@Darshansingh-pi2wc
Sir, I am a teacher at govt school. The history of Khalsa Raj explained by you is extremely good. I always show your videos to my school students. Great work done by you.
You are doing a great job bro 👍
you are great sir🙏🙏
Jammu
I am proud to be Sikh 👏
ਬਹੁਤ ਵਧੀਆ ਵੀਡੀਓ ਹੈ ਵੀਰ ਜੀ ਰੱਬ ਤੁਹਾਡੇ ਉੱਤੇ ਮਿਹਰ ਭਰਿਆ ਹੱਥ ਰਾਖੇ 🙏🏻🙏🏻
I am Christian and I love to hear your stories dear it is full of enthusiasm.
ਪ੍ਰਣਾਮ ਸ਼ਹੀਦਾਂ ਨੂੰ ਵਾਹਿਗੁਰੂ ਜੀ
Najara aa gya schhii sun k .....iho jihr mhaan jodhe vaare sun k
ਸਾਰੇ ਮਹਾਨ ਜੋਧੇ ਗੁਰੂ ਸਾਹਿਬਾਨਾਂ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਜੀ ਦੀ ਹੀ ਫੌਜ ਚ ਹੀ ਸਾ਼ਮਿਲ ਸੀ
Ji koi Shak
ਵਾਹਿਗੁਰੂ ਜੀ ਪ੍ਰਣਾਮ ਸ਼ਹੀਦਾਂ ਨੂੰ
Mazbi singh Sardar panj Hatha singh rangrete guru ke bete zindawad 💪💪💪💪💪👍👍🙏🙏🙏🙏🙏
Tohdi bhan de kusee sale kutee bhan javee nalee saff karn wale har jagaa kuri deen ay jadee sali gandu kom
15 sadi de hidu muslim de najij olaad rangar banee te agee ha k rangretra
बेकूफ हरी सिंह नलवा शत्रीय खत्री सी उप्पल कदो तो मजहबी हो गये इतहास चेक कर
ਏਹ ਇਤਹਾਸ ਮੈ ਕਦੇ ਨਹੀਂ ਸੁਣਿਆ ਬਹੁਤ ਧੰਨਵਾਦ ਜੀ ਸਮਰਾਲਾ ਤੁਸੀਲ ਪਿੰਡ ਰੁਪਾਲੋ ਬਹੁਤ ਸੋਹਣੀ ਜਾਣ ਕਾਰੀਆ ਇਤਹਾਸ ਦੇ ਪੰਨੇ ਪੰਜਾਬ ਸਿਆ
Sir we are watching your videos from Doraha, Ludhiana and
Thanku so much for making videos of our Sikh gurus and brave Sikh people who sacrifice their lives for the sake of the SIKHI
Thanks a lot sir
Waheguru ji ka Khalsa waheguru ji ki Fateh
ਸਿੱਖ ਇਤਿਹਾਸ ਬਾਰੇ ਬਹੁਤ ਹੀ ਸਟੀਕ ਅਤੇ ਰੌਚਕ ਜਾਣਕਾਰੀ ਦੇਣ ਲਈ ਧੰਨਵਾਦ!
☬ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਅੰਗ ਰੱਖਿਅਕ ਸਨ ਸੂਰਬੀਰ ਯੋਧਾ ਜਰਨੈਲ ਸ੍ਰ: ਭਾਈ ਨਿਧਾਨ ਸਿੰਘ ਜੀ ਪੰਜਹੱਥਾ☬
Ohh 😯
Waheguru ji
Waheguru ji 🙏🙏
@@vellyveer2554ਜੇੜੀਆ ਚੀਜਾ ਨਾ ਮੰਨਣ ਚੇ ਔਂਦੀਆ ਓਹ ਸਾਡੇ ਸਿੱਖ ਸੂਰਮੇ ਯੋਧਿਆਂ ਨੇ ਕਰਕੇ ਦਖਾਈਆ ਆ,, ਏਹ ਸਿਰਫ ਸਿੱਖ ਈ ਸਮਜ ਸਕਦੇ ਜਿਨਾਂ ਚੇ ਸ਼ੇਰਾਂ ਦਾ ਖੂਨ ਆ ਨਾ ਕੇ ਓਹ ਜੇੜ੍ਹੇ ਜਨਾਨੀਆ ਨੂੰ ਵਿਉਣ ਪਿੱਛੇ ਜੰਗਾ ਕਰਦੇ ਰਹੇ
ਬਹੁਤ ਵਧੀਆ ਧੰਨਵਾਦ ਪੰਜਾਬ ਸਿਆ ਸਿਖ ਇਤਿਹਾਸ ਤੇ ਗੁਰੂਆ ਦੇ ਇਤਿਹਾਸ ਤੋ ਜਾਣੂ ਕਰਵਾਉਂਦੇ ਹੋਏ ਪ੍ਰਮਾਤਮਾ ਆਪ ਤੇ ਪ੍ਰੀਵਾਰ ਨੂੰ ਚੜਦੀ ਕਲਾ ਬਖਸ਼ੇ ,(ਨਾਨਕ ਗੁਰੂ ਗੋਬਿੰਦ ਸਿੰਘ ਪੂਰਨ ਗੁਰੁ ਅਵਤਾਰ ਜਗਮਗ ਜੋਤਿ ਬਿਰਾਜ ਰਹੀ ਅਵਚਲ ਨਗਰ ਮਝਾਰ ਸਚ ਖੰਡ ਕੇ ਦਰਬਾਰ )ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ☬☬☬☬☬
☬ਝੂਲਦੇ ਨਿਸ਼ਾਨ ਰਹਿਣ ਪੰਥ ਮਹਾਰਾਜ ਕੇ☬
ਧੰਨਵਾਦ ਵੀਰ ਜੀ ਤੁਹਾਡੀ ਪਾਈ ਹਰ ਇਕ ਵੀਡੀਓ ਜ਼ਿੰਦਗੀ ਨੂੰ ਨਵੀਂ ਸੇਧ ਦੇ ਰਹੀ ਏ ਪਿੰਡ ਸ਼ਹਿਣਾ ਜ਼ਿਲ੍ਹਾ ਬਰਨਾਲਾ
ਬਹੁਤ ਵਧਾਈਆਂ ਢੰਗ ਨਾਲ ਪੇਸ਼ ਕੀਤਾ ਹੈ
ਵੀਰ ਜੀ ਸਿੱਖ ਇਤਿਹਾਸ ਵਾਰੇ ਬਹੁਤ ਚੰਗੀ ਜਾਣਕਾਰੀ ਦੇਦੇ ਹੋ ਧੰਨਵਾਦ 🙏🏻
Khalsa fauj de mahan Jodhiya nu Kot-Kot Parnam....🙏🏻😊
ਮੈਂ Canada Vancouver ਤੋਂ ਦੇਖ ਰਿਹਾ ਵੀਰ ਜੀ, ਤੁਹਾਡੀ ਵੀਡੀਓ ਤੇ ਤੁਹਾਡਾ ਬਹੁਤ ਧੰਨਵਾਦ ਸਾਨੂੰ ਸਾਡੇ ਇਤਿਹਾਸ ਵਾਰੇ ਦੱਸਣ ਲਈ, ਤੇ ਅਸੀ ਬਹੁਤ ਕੁਝ ਜਾਣ ਪਾਏ ਆਪਣੇ ਇਤਿਹਾਸ ਵਾਰੇ ਤੁਹਾਡੀ ਵੀਡੀਓਜ਼ ਤੋਂ । ਤੇ 🙏ਦਸ਼ਮ ਪਿਤਾ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਹਮੇਸ਼ਾ ਤੁਹਾਡੇ ਤੇ ਮਿਹਰ ਭਰਿਆ ਹੱਥ ਰੱਖਣ ਵੀਰ ਜੀ ।
ਪ੍ਰਣਾਮ ਸਹੀਦਾਂ ਨੂੰ ਸਹਾਂਦਤਾਂ ਨੂੰ ਸਲਾਮ 🙏🌹🙏🌹🙏🌹🙏🌹🙏🌹
ਮੈਂ united Arab Emirates. ਤੋਂ. Comment ਲਿਖ ਰਿਹਾ ਆ ਵੀਰ ਜੀ. ਬਹੁਤ ਸੋਹਣੇ ਤਰੀਕੇ ਨਾਲ. ਤੁਸੀਂ. ਸਾਡਾ ਇਤਿਹਾਸ ਸਾਨੂੰ ਦੱਸਦੇ ਹੋ. ਹਸ਼ਿਆਰਪੁਰ ਤੋਂ ਆ ਵੈਸੇ ਮੈਂ. ਸੱਤ ਸ਼੍ਰੀ ਅਕਾਲ. ਜੀ. 🙏🙏
sad situation of present day punjab...we need to raise punjab and India to its glory
ਭਾਈ ਸਾਹਿਬ ਤੁਸੀਂ ਬਹੁਤ ਵੱਡੀ ਸੇਵਾ ਕਰ ਰਹੇ ਹੋ, ਸੁਣ ਕੇ ਬਹੁਤ ਗਿਆਨ ਮਿਲਦਾ ਹੈ ਅਤੇ ਆਪਣੇ ਸਿੱਖ ਜਰਨੈਲਾਂ ਤੇ ਬੜਾ ਮਾਣ ਮਹਿਸੂਸ ਹੁੰਦਾ ਹੈ
☬ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ☬
ਧੰਨਵਾਦ ਵੀਰ ਜੀ ਬਹੁਤ ਵਧੀਆ ਜਾਣਕਾਰੀ ਦੇ ਰਹੇ ਹੋਜੀ----ਦਸੂਹਾ ਜ਼ਿਲ੍ਹਾ ਹੁਸ਼ਿਆਰਪੁਰ
I am a sikh,watching it in england and saving your video for my 3 year old son. Hope he would understand and love our history.
Baharke jamme jwaka nu pehla panjabi bolni te likhi skhawo fer hi oh itehass padange .
Sikha rahe a bai g apne bachea nu koi v maadi matt ni dinda.mera bacha gursikh a!
ਬਹੁਤ ਵਧੀਆ ਜਾਣਕਾਰੀ ਦਿਤੀ ਆ ਜੀ ਵਾਹਿਗੁਰੂ ਚੜਦੀ ਕਲਾ ਰੱਖਣ ਦਾਸ ਕਬੱਡੀ ਕੋਚ ਤੋਤਾ ਸਿੰਘ ਵਾਲਾ ਪਿੰਡ ਤੇ ਜਿਲਾ ਮੋਗਾ
Waheguru ji ka khalsa
Waheguru ji ki fateh ji 🙏🙏
Waheguru ji 🙏🙏🙏🙏🙏🙏🙏
wah eh si sadi sikh kom da jodha jina di dalari sunan nu v jigra chahida Raj kraga khalsa paji bahut vadiya kam kar rha ho waheguru ji tuhanu sda chardi kla ch rakha gurdaspur full sport
Proud to be a Sikh
ਵੀਰ ਜੀ ਤੁਹਾਡੀ ਹਰ ਵੀਡਿਓ ਦੇਖ ਕੇ ਸਿੱਖ ਇਤਹਾਸ ਬਾਰੇ ਬਹੁਤ ਕੁੱਛ ਜਾਣਕਾਰੀ ਮਿਲਦੀ ਹੈ ਅਤੇ ਸਿੱਖ ਸੂਰਬੀਰਾਂ ਦੀ ਬਹਾਦਰੀ ਸੁਣ ਦੀਲ ਨੂੰ ਬਹੁਤ ਆਨੰਦ ਆਦਾ ਹੈ ਵਾਹਿਗੁਰੂ ਮੇਹਰ ਕਰੇ ਇਸੇ ਤਾਰਾ ਸਿੱਖ ਇਤਿਹਾਸ ਬਾਰੇ ਵੀਡਿਓ ਬਣਾਂਦੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਲੁਧਿਆਣਾ ਤੋਂ
ਅਗਲਾ ਇਤਿਹਾਸ ਅਸੀਂ ਅਕਾਲੀ ਫੂਲਾ ਸਿੰਘ ਜੀ ਦਾ ਸੁਣਾ ਗੇ।🙏🙏
Chhapar,Distt. Ludhiana,ਸਿੱਖ ਇਤਿਹਾਸ ਬਾਰੇ ਨਵੀਂ ਪੀੜ੍ਹੀ ਨੂੰ ਜਾਣੂ ਕਰਵਾਉਣ ਲਈ ਬਹੁਤ ਵੱਡਾ ਉਪਰਾਲਾ
I am watching your video every time amazing I need more information thank you 🙏❤
Keep going like that
ਬਹੁਤ ਸੋਹਣੀ ਵਿਆਖਿਆ
ਜਰਨੈਲ ਨਿਧਾਨ ਸਿੰਘ ਜੀ ਨੂੰ ਸਲੂਟ ਜੀ 🫡
ਤੁਹਾਡੀ ਇਹ ਵੀਡਿਓਜ਼ ਆਉਣ ਵਾਲੀ ਪੀੜੀ ਨੂੰ ਬਹੁਤ ਵੱਡੀ ਦੇਣ, ਆਪ ਜੀ ਦੀ ਸੇਵਾ ਸਲਾਹਣਯੋਗ, ਕ੍ਰਿਪਾ ਕਰਕੇ ਅਕਾਲੀ ਫੂਲਾ ਸਿੰਘ ਤੇ ਹੋਰ ਯੋਧੇ ਜਰਨੈਲਾਂ ਤੇ ਵੀਡਿਓ ਜਰੂਰ ਬਣਾਯਾਓ ਜੀ 🙏
Veer g
Gob bless you for remind our glorious history ❤❤❤
ਧੰਨਵਾਦ ਵੀਰ ਜੀ ਇਸ ਸੂਰਮੇ ਬਾਰੇ ਦੱਸਣ ਲਈ ਜੀ 🙏🙏
Waheguru g ❤🙏🏻🙏🏻
ਵਾਹਿ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈ veer ਜੀ ਆਦਮਪੁਰ ਦੇ ਪਿੰਡ ਨਹਾਲ ਤੋਂ ਹੈ ਗ ਮੈ ਠੁੱਡੇ ਸਾਰੀ ਵੀਡਿਓ ਦੇਖਦਾ ਹੈ ਜੀ ਮੈ ਠੁਦੇ ਗਲਾ ਸੁਣ ਕੇ ਬਹੁਤ ਵਧੀਆ ਲਗਦਾ ਤੇ ਸਿੱਖ ਦੇ ਇਤਹਾਸ ਬਾਰੇ ਪਤਾ ਲਗਦਾ ਜੀ
WAHA guru ji ka khalsa waheguru ji ki fath ji 🙏💥❤️❤️
ਵਾਹਿਗੁਰੂ ਜੀ 🙏🏻
Watching from Canada vre
Too good!
Highly motivating and inspiring video and very good Piece of history for future generations to get inspiration from. You are making very Very valuable contribution.
My warm Regards
Prof Jasbir Singh Hundal, Bathinda
ਕੋਟਿ ਕੋਟਿ ਪ੍ਰਨਾਮ ਸ਼ਹੀਦ ਸਿੰਘਾਂ ਨੂੰ 🙏🙏
Waheguru ji ka Khalsa Waheguru ji ki fateh 🙏🙏🙏🙏🙏
ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ
ਜੋ ਤੁਸੀਂ ਸਿੱਖ ਇਤਿਹਾਸ ਬਾਰੇ ਜਾਣਕਾਰੀ ਦਿੰਦੇ ਜੇ 🙏
ਅਸੀਂ ਵੀਰ ਜੀ ਚੋਹਲਾ ਸਾਹਿਬ ( ਤਰਨ ਤਾਰਨ ਸਾਹਿਬ ) ਜੇ
🙏 sada dillo parnam he ehna mazbi singh Sardara da🙏 sardar Hari singh nalwa ji akali fulla singh ji baba deep singh ji bhai jetta ji panj Hatha singh ji
Vre kyu shiiyaa suni wangu jarnailan nu wandi jande o bevkufi e jehra khalsa sajya oh tuhade mjbi te jattan to pra hai bhulo na guru sahib Sanu saryan nu ik kita ASI ohna de put kyu kputt bnn de o,akal nu hath maro
Mrzi e tuhadi vre m kise trh apne pravan ch parhh ni chounda, pr khalse nu khalsa hi rehn do jatt te majhbi na bnao , dhanwad
😂😂😂Kehde tere peo neh akh tahh sardar hari singh nalwa majbi c gatat saaf krn waale aulad agla khatri c uppal goth c ode uppal khatri hunde neh fudu
ਵਖਾ ਦਿਁਤੀ
@@sukhbirsinghdollar8705ohh prava na pata hove avenye chavla nai maridia jije tere rajputan ch han ranghar matlb rajput te muslmana da khoon sunli chahe udhoke toh
ਬਾਈ ਜੀ ਤੁਸੀਂ ਇਤਿਹਾਸ ਬਾਰੇ ਬਹੁਤ ਵਧੀਆ ਜਾਣਕਾਰੀ ਦਿੱਤੀ ਏ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਪਿੰਡ ਫੁੰਮਣਵਾਲ ਜ਼ਿਲ੍ਹਾ ਸੰਗਰੂਰ
ਏ ਸ਼ਹੀਦੀਆਂ ਸਿੱਖ ਕੋਮ ਦੇ ਹਿਸੇ ਆਈਆ ਨੇ
ਗੁਲਾਮੀ ਸਿਰੋ ਨੀ ਉਤਰਦੀ ਉਸ ਵਖਤ ਤਕ ਇਹੋ ਸ਼ਹੀਦੀਆਂ ਚਲਦੀਆ ਰੈਹਣ ਗੀਆ
ਪੰਜਾਬ ਅਜਾਦ ਜਰੂਰ ਹੋਉਗਾ ਕਿਉ ਕਿਤੇ ਜਿਸ ਦੇਸਾ ਨੇ ਸੋਵੀਆ ਦੇ ਟੋਟੋ ਕਰਤੇ ਜਿਸ ਰਾਜ ਸੂਰਜ ਨਹੀਂ ਸੀ ਛਿਪਦਾ
ਭਾਰਤ ਕੀ ਏ
2024/25 ਤੋ ਸਾਫ ਹੋਣਾ ਸੁਰੂ ਹੋਊਗੀ ਪੰਜਾਬ ਦੀ ਅਜਾਦੀ ਵਾਸਤੇ ਜੋ 71 ਦੀ ਜੰਗ ਵਿਚ ਅਮਰੀਕਾ ਕਨੇਡਾ ਇੰਗਲੈਂਡ ਨਾਟੋ ਨਹੀ ਕਰ
ਪਾਏ ਓ ਹੁਣ ਰੂਸ ਦੀ ਮਾ ਭੈਣ ਕਰਕੇ ਕਰਨ ਜਾ ਰਹੈ ਹਨ ਕਿਉ 71 ਵਿਚ ਰੂਸ ਕਾਰਨ ਪੰਜਾਬ ਅਜਾਦ ਨਹੀ ਹੋ ਪਾਇਆ ਹੁਣ ਰੂਸ ਦਾ ਕੰਡਾ ਕੱਡਤਾ
Waheguru ji ❤❤❤
Thanks!
ਨਿਊਜ਼ੀਲੈਂਡ ਤੋਂ ਰੂਹ ਤੋਂ ਸ਼ੁਕਰਾਨਾ ਵੀਰ ਜੀਓ🙏 🫂
ਪਹਿਲਾਪਰਨਾ ਸ਼ਹੀਦਾਂ ਨੂੰ ਫਿਰ ਸਦਕੇ ਜਾਵਾਂ ਉਸ ਮਾਤਾ ਦੇ ਜਿੰਨੇ ਜਨਮ ਦਿਤਾ ਵੀਰ ਜੀ ਬਹੁਤ ਵਧੀਆ ਲਗਦਾ ਜਦੋਂ ਅਤਿਆਸ ਸੁਣਦੇ ਹਾਂ ਰੋਮ ਰੋਮ ਖੜਾ ਹੋ ਜਾਂਦਾ ਹੈ ਜ਼ਿਲਾ ਤਰਨਤਾਰਨ ਤਸੀਲ ਪੱਟੀ ਪਿੰਡ ਜੋਧ ਸਿੰਘ ਵਾਲਾ
Bht bht dhanwaad.
From Portugal
ਵੀਰ ਜੀ ਤੁਸੀਂ ਬਹੁਤ ਹੀ ਚੰਗਾ ਇਤਿਹਾਸ ਸੁਣਾਉਦੇ ਹੋ ਬਹੁਤ ਹੀ ਚਂਗਾ ਹੁੰਦਾ ਜੇ ਤੁਸੀਂ ਵੀ ਗੁਰੂ ਗੋਬਿੰਦ ਸਿੰਘ ਦੇ ਸਿੱਖ ਹੁੰਦਾ
ਰਾਜ ਕਰੇਗਾ ਖਾਲਸਾ ਨਮਸਕਾਰ ਸ਼ਹੀਦਾਂ ਸਿੰਘ ਨੂੰ ਵਾਹਿਗੁਰੂ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਕੀ ਫਤਹਿ
Bahut hi. Vadiya. Gal. Veer. Ji dhanbad. Ji
ਬਹੁਤ ਸੋਹਣਾ ਇਤਹਾਸ dus de a y tuchi
कोटी कोटी प्रणाम पंजाब नू ❤🙏🙏सुनाम
Veer ji.SSA.veer I like your videos so much.History is my favorite subject.I do live in USA.mera baut dil hunda see k mai history diyan books read krniyian shuru kra.but time di kammi krke mera ai kam baut time ton adhura see.but tusdi ai kami puri kr diti.thank you so much for your efforts for us for Sikhs.vaheguru gee ka khalsa vaheguru gee ki fateh.
ਕੋਟ ਕੋਟ ਪ੍ਰਣਾਮ ਸ਼ਹੀਦਾਂ ਸਿੰਘਾਂ ਨੂੰ🙏🙏🙏🙏🙏
ਵਾਹਿਗੁਰੂ ਤੇਰਾ ਸ਼ੁਕਰ ਹੈ 🙏🏼🙏🏼🙏🏼🙏🏼
Wah Bai wah,, yodheya vaare sun ke khoon pump Karan lag pya ke saade purkhe kive de san,,,,, waheguru waheguru waheguru
Singh sahib ji bhut hi nek kary kr rhe ho Sikh virsa das ke thanks ji
ਕੋਟਿ ਕੋਟ ਕੋਟ ਪ੍ਰਣਾਮ ਸ਼ਹੀਦਾਂ ਸਿੰਘਾਂ ਨੂੰ
Kot Kot parnam shaheeda Nu
Thanku sir ji sanu ena history bare jankari den layi... Eh jo tusi apnia videos ch sanu Dasde o eh knowledge sanu books vicho kadi nai mil sakdi... Parmatma tuhanu chardi kala ch rakhe.. 🙏
ਸਾਰੇ ਸਹੀਦਾਂ ਨੂੰ ਕੋਟ ਕੋਟ ਪ੍ਰਣਾਮ ਜੀ 🙏🙏🙏🙏🙏🙏🙏🙏🙏🙏🙏
ਵਾਹਿਗੁਰੂ ਚੜਦੀ ਕਲਾ ਵਿਚ ਰੰਖੇ ਜੀ
❤❤❤❤❤❤ bhut sakuuun mildA ❤❤❤ appa covntry ton 🇬🇧
ਬਉਤ ਬਹੁਤ ਸ਼ੁਕਰੀਆ ਵੀਰ ਜੀ !
Waheguru Ji Mehar Kern Apnya Bachyan te asi v kaum de lekhe Lagiye
ਬਹੁਤ ਵਧੀਆ ਆਪ ਜਾਣਕਾਰੀ ਦਿੰਦੇ ਹੋ ਸਿੱਖ ਕੌਮ ਦਾ ਇਤਿਹਾਸ ਦੱਸ ਕੇ
Dillo Recpect y sonu
Sanu sade Ithass Dasan ware❤❤❤
ਸੁਨਾਮ ਉਧਮ ਸਿੰਘ ਵਾਲਾ ਤੋਂ। ਦੇਖ ਰਹੇ ਹਾਂ। ਜੀ ਸਿੱਖ ਇਤਿਹਾਸ। ਬਾਰੇ ਜਾਣਕਾਰੀ ਦੈਣ ਲੲੀ ਧੱਨਵਾਦ ਜੀ
Watching from Hydearabad! Love your presentations!!
Bai aapaa bohot gallan krde aa, apne punjab nu pehla varga chadiklaa aalla punjab bnaun li. Par aapa kde eeh gaal ni krde keh oh punjab ch punjabi kidaan deh si. Sikh hi nhi sare janee. Sab aapas ch mil jhul keh rehne deh si. Koi kise toh sadya nhi si, aps ch bht ijaat krde si. Hun dekhlo jeh gal kriye teh safe aps kine lad deh neh. Ohh punjab bnaun li ohh alli soch aale punjabi hunne chahide neh. Nhi teh othe vi aaji kch hoyi jana si.
Punjab jrurr chahida ohda da,
Par naal punjabi vi ohda deh hi bniye aapa sare❤
Guru Govind Singh neh keha si kathee raal milke rhaa geh teh apna koi kch nhi vigad skdaa ohna deh bachna teh amaal kriye.
Waheguru ji ka khalsa
Waheguru ji di fateh❤️
ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਹਿ *ਸਿੰਘ ਸਾਹਿਬ ਜੀ* ਪਿੰਡ -ਸੀਵਨ /ਜਿਲਾ
-ਕੈਥਲ- ਹਰਿਆਣਾ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਗੁਰੂ ਜੀ ਕੀ ਫ਼ਤਹਿ। ਲੁਧਿਆਣਾ
Waheguru g Mehar kare. Bai g boht Vadiya das rahe tusi Punjab Di history pata lag rahi sade bajurg kon c te asi sab bhulle bethe aa
Sir I will watching in Philippine so I am very thankful for you give information about Sikhism
Thank you great great history of brave of bravest khalsa.
From Australia...
From Delhi, very good uprala hai, jari rakhiya jave
Veer g bht uprala kr ho parmatma chardi kla ch rakhe veer g mai sangrur ton haa
Bhaji thode fan hoge apa ❤❤❤waheguru g mehar krn ..bhut vdiya bhaji