ਜਦ ਸਿੱਖਾਂ ਦੀ ਤੋਪ ਟੁੱਟ ਗਈ| Multan ਦੀ ਜੰਗ | Sikh History | Punjab Siyan

แชร์
ฝัง
  • เผยแพร่เมื่อ 18 ต.ค. 2024
  • Multan afghan Sikh war
    maharaja ranjit singh history war againstb muzaffar khan of multan in 1818
    Sardar Hari singh nalwa got injured in this war
    hari singh nalwa history then maharaja ranjit singh visited him
    sikhs have zamzamahh cannon ਜ਼ਮਜ਼ਮਾ ਤੋਪ this earlier was vthe canon of ahmend shah abdali
    sikhas had captured zamzammah top from abdali ( the bhangi masal)
    the sikh warriors like hari singh nalwa, aklai phoola singh, nidhan singh panj hatha, sham singh atariwala, deewan chand and many more were participated in this war
    this multan war was won by sikhs
    ਮੁਲਤਾਨ ਦੀ ਜੰਗ ਮਹਾਰਾਜਾ ਰਣਜੀਤ ਸਿੰਘ ਨੇ ਮੁਲਤਾਨ ਦੇ ਕਿਲ੍ਹੇ ਤੇ ਹੱਲਾ ਬੋਲਿਆ 1818
    ਮੁਲਤਾਨ ਦਾ ਨਵਾਬ ਸੀ ਮੁਜ਼ੱਫਰ ਖਾਨ ਜੋ ਹਰਜਾਨੇ ਦਾ ਵਾਅਦਾ ਕਰਕੇ ਮੁੱਕਰ ਜਾਂਦਾ ਸੀ
    ਤੇ ਜਨਤਾ ਤੇ ਜ਼ੁਲਮ ਕਰਦਾ ਸੀ
    ਸਿਖਾਂ ਨੇ ਮੁਲਤਾਨ ਤੇ ਹਮਲਾ ਕੀਤਾ
    ਬਹੁਤ ਸਮਾਂ ਜੰਗ ਹੋਈ
    ਇਸ ਜੰਗ ਵਿਚ ਸਰਦਾਰ ਹਰਿ ਸਿੰਘ ਨਲੂਆ ਵੀ ਜਖ਼ਮੀ ਹੋ ਗਏ
    ਜਮਜਮਾ ਤੋਪ ( ਭੰਗੀਆਂ ਵਾਲੀ ਤੋਪ ) ਦਾ ਪਹੀਆ ਟੁੱਟ ਗਿਆ ਤਾਂ ਦੁਸ਼ਮਣਾਂ ਦੇ ਭੇਜੇ ਜਾਸੂਸ ਗੁਲਾਮ ਜੱਲਾਨੀ ਨੇ ਸਿਖਾਂ ਦੀ ਬਹਾਦਰੀ ਆਪਣੀ ਫਾਰਸੀ ਦੀ ਕਿਤਾਬ ਜੰਗਨਾਮਾ ਚ ਬਿਆਨ ਕੀਤੀ ਹੈ
    ਇਸ ਜੰਗ ਚ ਕੰਵਰ ਖੜਕ ਸਿੰਘ
    ਹਰੀ ਸਿੰਘ ਨਲੂਆ
    ਨਿਧਾਨ ਸਿੰਘ ਪੰਜ ਹੱਥਾ
    ਸ਼ਾਮ ਸਿੰਘ ਅਟਾਰੀਵਾਲਾ
    ਦਵਾਨ ਚੰਦ ਤੇ ਹੋਰ ਗੁਰੂ ਦੇ ਸਿੰਘਾਂ ਨੇ ਹਿਸਾ ਲਿਆ
    ਤੇ ਬਹਾਦਰੀ ਦੇ ਸਬੂਤ ਦਿੱਤੇ ਤੇ ਮੁਲਤਾਨ ਦਾ ਕਿਲ੍ਹਾ ਫਤਿਹ ਕੀਤਾ
    ਧੰਨਵਾਦ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਫ਼ਤਹਿ

ความคิดเห็น • 1.7K

  • @KulwantSingh-h2u
    @KulwantSingh-h2u 9 หลายเดือนก่อน +8

    ਧੰਨ ਧੰਨ ਮਹਾਰਾਜਾ ਰਣਜੀਤ ਸਿੰਘ ਜੀ ਮਹਾਨ ਖਾਲਸਾ ਦੀ ਮਜ਼ਬੂਤ ਨੀਂਹ ਰੱਖਣ ਵਾਲੇ ਜੀ🙏🙏🙏🙏🙏🙏🙏🙏ਅੰਬਾਲਾ ਤੋਂ ਵੀਰ ਜੀ

  • @shubegsingh8394
    @shubegsingh8394 ปีที่แล้ว +25

    ਤੂੰ ਮਹਾਨ ਹੈਂ ਭਾਈ ਤੂੰ ਇਤਨੀ ਮਿਹਨਤ ਅਤੇ ਲਗਨ ਨਾਲ ਕੌਮ ਦੀ ਸੇਵਾ ਕਰਦੇ ਹੋ ਧੰਨਵਾਦ ਤੇਰਾ

  • @preet4824
    @preet4824 ปีที่แล้ว +156

    ਸੁਣਦੇ ਸੁਣਦੇ ਮਾਣ ਮਹਿਸੂਸ ਹੋਇਆ ਕੀ ਮੇਰਾ ਪੰਜਾਬ ਵਿੱਚ ਜਨਮ ਹੋਇਆ ਵਾਹਿਗੁਰੂ ਜੀ ਦਾ ਸੁਕਰ ਗੁਜਾਰ ਹਾ

  • @5ekhxndenny
    @5ekhxndenny ปีที่แล้ว +10

    ਅੱਜ ਜਿੰਨਾਂ ਨੂੰ ਸਮਾਜ ਵਿੱਚ ਮਜਵੀ, ਚੂੜੇ ਕਹਿ ਕੇ ਬੁਲਾਉਂਦਾ, ਸੁਨਲੋ ਲੋਕੋ ਇਹ ਓਹਨਾ ਲੋਕਾਂ ਦੇ ਵੱਡੇ ਵਡੇਰੇ ਆ ਮਜ਼ਬੀ ਸਿੱਖ ਦਾ ਸਭ ਤੋ ਵੱਧ ਇਤਿਹਾਸ ਆ ਸਿੱਖ ਧਰਮ ਵਿੱਚ

    • @user.DeepBrar
      @user.DeepBrar 4 หลายเดือนก่อน

      ਜਦ SC ਹਰ ਯੋਧੇ ਨੂੰ ਮਜਬੀ ਮਜਬੀ ਕਹਿੰਦੇ ਓਦੋਂ ਜਾਤ ਪਾਤ ਦਾ ਰੌਲਾ ਨੀ ਪੈਂਦਾ,ਕਿਸੇ ਵੀਡੀਓ ਚ ਜੱਟ ਆਪਣੇ ਇਤਿਹਾਸ ਦੀ ਗੱਲ ਕਰਨ,ਆਪਣੀ ਜ਼ਮੀਨ ਦੀ ਗੱਲ ਕਰਨ, ਕੋਈ ਟਰੈਕਟਰਾਂ ਦੀ ਵੀਡੀਓ ਹੋਵੇ Sc ਹਰ ਜਗ੍ਹਾ ਜੱਟਾਂ ਨੂੰ ਟਾਰਗੇਟ ਕਰਦੇ, ਹਰ ਗੱਲ ਚ ਦਖ਼ਲ ਦਿੰਦੇ, ਦਸੋ ਜੱਟਾਂ ਨੇ ਕਦੇ ਮਜਬੀ ਸਿਖਾਂ ਤੇ ਵੀਡੀਓ ਬਣਾਈ ? ਜੱਟ ਥੋਡੇ ਵਾਂਗ ਵੀਡੀਓ ਬਣਾ ਬਣਾ ਕੇ Sc ਮਜ਼੍ਹਬੀਆਂ ਨੂੰ ਟਾਰਗੇਟ ਨੀ ਕਰਦੇ ਫੇਰ ਇਹ ਲੋਕ ਜੱਟਾਂ ਪਿੱਛੇ ਕਿਓਂ ਪਏ ਨੇ

  • @rajindersingh3024
    @rajindersingh3024 ปีที่แล้ว +41

    ਸਿੱਖ ਇਤਿਹਾਸ ਬਾਰੇ ਜਾਣਕਾਰੀ ਦੇਣਾ ਹੀ ਅਪਣੇ ਆਪ ਵਿੱਚ ਬਹੁਤ ਵੱਡੀ ਸੇਵਾ ਹੈ ਵਾਹਿਗੁਰੂ ਜੀ ਮੇਹਰ ਕਰਨ

  • @BhupinderSandhu9107
    @BhupinderSandhu9107 7 หลายเดือนก่อน +3

    ਦਿਲੋਂ ਧੰਨਵਾਦ ਕਰਦਾ ਹਾਂ ਕਿ ਤੁਸੀਂ ਪੰਜਾਬ ਦਾ ਇਤਿਹਾਸ ਦੱਸ ਰਹੇ ਹੋ , ਇੱਕ ਹੋਰ ਬੇਨਤੀ ਹੈ ਕਿ ਤੁਸੀਂ ਇੱਕ ਵਿਡੀਉ ਗੁਰੂ ਰਵਿਦਾਸ ਮਹਾਰਾਜ ਜੀ ਦੇ ਸੰਘਰਸ਼ ਉਪਰ ਵੀ ਇਕ ਵਿਡੀਉ ਬਣਾ ਦਿਉਂ 🙏🙏🙏

  • @HarjitSingh-uy1fc
    @HarjitSingh-uy1fc ปีที่แล้ว +97

    ਤੁਹਾਡੇ ਵਰਗੇ ਸਹੀ ਤਰੀਕੇ ਨਾਲ ਕੋਈ ਵੀ ਨਹੀਂ ਇਤਿਹਾਸ ਸਮਝਾ ਸਕਿਆ 🙏🏻

    • @harjindersinghmaan7734
      @harjindersinghmaan7734 ปีที่แล้ว

      ਵੀਰ ਜੀ ਸੁਖਪ੍ਰੀਤ ਸਿੰਘ ਉਦੋਕੇ ਨੂੰ ਸੁਣੋ ਉਹ ਸਾਬਤ ਸੂਰਤ ਵੀ ਆ ਜੀ

    • @sonysonysony2013
      @sonysonysony2013 ปีที่แล้ว +3

      @@harjindersinghmaan7734 ਇਤਹਾਸ ਸੁਣਾਉ ਲਿਖਣ ਵਾਸਤੇ ਸਿੱਖ ਮੁਸਲਮਾਨ ਇਸਾਈ ਹੋਣਾ ਲਾਜਮੀ ਲਾਜਮੀ ਉਸ ਇਤਿਹਾਸ ਨੂੰ ਸਚਾਈ ਨਾਲ ਲਿਖੇ ਸੁਣਾਏ ਜਾਵੇ ਚਾਹੇ ਓ ਇਤਹਾਸ ਦੁਸ਼ਮਣ ਦਾ ਲਿਖਣਾ ਸੁਣਾਉਣਾ ਹੋਵੋ
      ਬਾਕੀ ਸਾਬ ਸੂਰਤ ਤਾ ਬੇਅੰਤਾ ਬੁਚੜ ਕੇ ਪੀ ਗਿਲ ਗੋਟਣਾ ਬਾਦਲ ਸੁਖਬੀਰ ਮਜੀਠੀਆ ਬਾਦਲ ਟੋਲਾ ਵੀ ਸਾਬਤ ਸੂਰਤ ਦੇ ਨਾਲ ਨਾਲ ਸੱਚਾ ਹੋਣਾ ਵੀ ਲਾਜ਼ਮੀ ਵੀ ਏ

    • @harjindersinghmaan7734
      @harjindersinghmaan7734 ปีที่แล้ว

      @@sonysonysony2013 ਵੀਰ ਜੀ ਜਾਣਬੁੱਝ ਕੇ ਮੋਨੇ ਵਿਦਵਾਨ ਪੈਦਾ ਕੀਤੇ ਜਾ ਰਹੇ ਹਨ

  • @OGLordYoda
    @OGLordYoda ปีที่แล้ว +32

    Waheguru ji ka Khalsa Waheguru ji ki fateh. My great great grandfather Sukha Singh from Village Balaki Chak was awarded 64 acres of land in Village Daburji, District Gurdaspur Tehsil Dera Baba Nanak by Maharaja Ranjit Singh for his bravery in the battle of Multan in 1818. I am his 8th generation.

  • @lovedipsingh9639
    @lovedipsingh9639 ปีที่แล้ว +23

    Bhaji ਤੁਹਾਡੀਆਂ ਵੀਡੀਓਜ਼ ਦੇਖਣ ਤੋਂ ਹੁਣ ਸਿੱਖ ਧਰਮ ਦੇ ਬਾਰੇ ਜਾਨਣ ਦੀ ਉਤਸੁਕਤਾ ਹੋਰ ਵੱਧ ਗਈ

    • @user-og4in5yx2i
      @user-og4in5yx2i ปีที่แล้ว

      ਪੜ੍ਹੋ ਹਰਪਾਲ ਸਿੰਘ ਪੰਨੂ ਹੀ ਦੀ ਲਿਖੀ "ਪੰਜਾਬ" ਕਿਤਾਬ

  • @Arshdeep-fw9kx
    @Arshdeep-fw9kx ปีที่แล้ว +1

    ਬਾਈ ਜੀ ਤਸੀ ਬਹੁਤ ਵਧੀਆ ਸੰਦੇਸ਼ ਦੇ ਰਹੇ ਹੋ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਆਪਾ ਬਠਿੰਡਾ ਤੂੰ a

  • @sampuransinghsampuransingh6366
    @sampuransinghsampuransingh6366 ปีที่แล้ว +11

    ਬਾਈ ਸਾਹਿਬ ਜੀ ਬਾਬਾ ਜੀਵਨ ਸਿੰਘ ਜੀ ਦੇ ਇਤਿਹਾਸ ਬਾਰੇ ਵੀ ਚਾਨਣਾ ਪਾਉ 🙏🙏 ਮੈਂ ਤਾਡੀਆਂ ਵੀਡੀਉ ਦੀ ਹੀ ਵੇਟ ਕਰਦਾ ਆਂ ਸੋਹਣੇ ਤਰੀਕੇ ਨਾਲ ਸੇਵਾ ਨਿਭਾ ਰਹੇ ਉ ਤੁਸੀ ਇਸ ਤਰਾਂ ਨਾਲ ਤੇ ਮੈ ਕਦੇ ਸਮਾਗਮਾਂ ਚ ਵੀ ਇਤਿਹਾਸ ਨਹੀ ਸੁਣਿਆ ਬਹੁਤ2 ਧੰਨਵਾਦੀ ਹਾਂ ਤਾਡਾਂ ਮੈਂ ਕਿਉਕਿ ਮੇਰੀ ਬਹੁਤ ਰੂਚੀ ਰਹਿੰਦੀ ਆ ਇਤਹਾਸ ਬਾਰੇ ਜਾਨਣ ਦੀ ਸ਼ੁਕਰੀਆ🙏
    ਜ਼ਿਲਾ ਗੁਰਦਾਸਪੁਰ

  • @rupin
    @rupin ปีที่แล้ว +36

    Great video my grandfather loved this story. Whenever he told it to me, his eyes would fill with tears. Our ancestors are such great men. Watching from Brampton,
    Ontario

    • @combatx3373
      @combatx3373 ปีที่แล้ว +2

      And we should follow them also to fight for truth and never fear death

    • @akashjatt3445
      @akashjatt3445 ปีที่แล้ว

      ​@@combatx3373gbb र CV😅

  • @GurdeepSingh-qi5mq
    @GurdeepSingh-qi5mq ปีที่แล้ว

    ਮੈ ਮਲੇਰ ਕੋਟਲੇ ਦਾ ਵਸਨੀਕ ਹਾ.. ਮੈਂ ਤਾਂ ਤੁਹਾਡਾ ਵੀ ਧੰਨਵਾਦ ਕਰਦਾ ਹਾਂ ਤੁਹਾਡੇ ਵਰਗੇ ਲੋਕ ਜੋ ਸਾਨੂੰ ਸਾਡੇ ਅਮੀਰ ਵਿਰਸੇ ਦੀਆਂ ਜਾਣਕਾਰੀ ਦਿੰਦੇ ਹਨ.. ਇਹ ਸਾਡੇ ਲਈ ਖਾਸਕਰ ਮੇਰੇ ਤੇ ਮੇਰੇ ਪ੍ਰਵਾਰ ਲਈ ਬੋਹਤ ਜ਼ਰੂਰੀ ਹੈ.. ਤੁਸੀ ਉਹ ਲੋਗ ਹੋ ਜਿਹੜੇ ਉਸ ਉਪਰ ਵਾਲੇ ਮਾਲਕ, ਸੱਚੇ ਪਾਤਸ਼ਾਹ, ਵਲੋ ਭੇਜੇ ਗਏ ਫਰਿਸ਼ਤੇ ਹੋ ਜਿਹੜੇ ਜੀਵਨ ਨੂੰ ਸਹੀ ਸੇਧ ਦਿੰਦੇ ਨੇ....

  • @Arshdeep-fw9kx
    @Arshdeep-fw9kx ปีที่แล้ว +15

    ਸਿੱਖ ਕੌਮ bhaut ਦਲੇਰ ਕੌਮ ਆ ਪਰ ਅਫਸੋਸ ਅੱਜ ਦੀ ਨਮੀ ਪੀੜ੍ਹੀ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ

    • @balwinderkaur1751
      @balwinderkaur1751 5 หลายเดือนก่อน

      ਵੀਰ ਜੀ ਅੱਜ ਦੇ ਟਾਈਮ ਚ ਸਿੱਖ ਕੌਮ ਚ ਗੱਦਾਰ ਹੀ ਮਿਲਣਗੇ ਯੋਧਾ ਕੋਈ ਨਹੀਂ

  • @ParamjitSingh-bz1dq
    @ParamjitSingh-bz1dq ปีที่แล้ว

    ਬਹੁਤ ਹੀ ਵਧੀਆ ਤਰੀਕੇ ਨਾਲ ਸਿੱਖ ਧਰਮ ਦੇ ਇਤਿਹਾਸ ਬਾਰੇ ਦੱਸਿਆ ਤੋਹਾਡਾ ਦਿਲੋ ਧਨਵਾਦ ਜੀ

  • @pamsinghpamsingh1002
    @pamsinghpamsingh1002 ปีที่แล้ว +4

    ਤੁਹਾਡੇ ਵਰਗੇ ਵੀਰ ਕਿਤੇ ਕਥਾ ਕਰਨ ਤੇ ਮੈਨੂੰ ਵਿਸ਼ਵਾਸ ਹੈ ਕਿ ਕੀ ਸੱਭ ਲੋਕ ਦਿਵਾਨੇ ਹੋ ਜਾਣ ਗੇ ਰੱਬ ਦੇ

  • @avnoorkaur6078
    @avnoorkaur6078 ปีที่แล้ว

    Than Teri sikhi waheguru sache patshah Dil kamb janda sun k .hey mere waheguru sub da plaa kro,

  • @HarpalSingh-uv9ko
    @HarpalSingh-uv9ko ปีที่แล้ว +9

    ਵੀਰ ਜੀ ਬਹੁਤ ਵਧੀਆ ਜਾਣਕਾਰੀ ਦਿੰਦੇ ਹੋ ਸਿੱਖ ਕੌਮ ਬਾਰੇ।

  • @InderjeetSingh-m4t
    @InderjeetSingh-m4t ปีที่แล้ว +1

    Thank tuhada Sanu dasan vaste

  • @caur6
    @caur6 ปีที่แล้ว +15

    I am proud to be a Sikh women, from Delhi.. My mother used to tell us children these stories. Now she is no more ,noone is there to tell and inspire us. I am glad to chanced upon yr video. Now i am a subscriber. Sat Sri Akal.

    • @sidhukkp6527
      @sidhukkp6527 ปีที่แล้ว

      Hlo

    • @ramsinghsohi2029
      @ramsinghsohi2029 ปีที่แล้ว

      ਵੀਰ ਜੀ ਬਹੁਤ ਖੁਸ਼ੀ ਹੁੰਦੀ ਹੈ ਇਹ ਇਤਿਹਾਸ ਨੂੰ ਸੁਣ ਕੇ ਪਰ ਕੀ ਕੀਤਾ ਜਾਵੇ ਬੱਚੇ ਇਸ ਪਾਸੇ ਨਹੀਂ ਦਿੰਦੇ ਬਹੁਤ ਚੰਗਾ ਹੋਵੇ ਜੇਕਰ ਇਸ ਇਤਿਹਾਸ ਨੂੰ ਟੈਲੀਵਿਜ਼ਨ ਤੇ ਜਾ ਮੁਬਾਇਲ ਤੇ ਨਾਟਕ ਜਾਂ ਫਿਲਮ ਦੇ ਰੂਪ ਵਿਚ ਪੇਸ਼ ਕੀਤਾ ਕੀਤਾ ਜਾਵੇ ਬੱਚੇ ਉਸ ਨੂੰ ਜ਼ਿਆਦਾ ਪਸੰਦ ਕਰਦੇ ਹਨ ਆਪ ਦਾ ਸ਼ੁਭ ਚਿੰਤਕ ਰਾਮ ਸਿੰਘ ਸੋਹੀ

    • @kailashthakur174
      @kailashthakur174 ปีที่แล้ว

      @@ramsinghsohi2029 bhai ji rajput ithas eda he khatam ho riha maharaja bappa Rawal ki 35 muslim begam thi nawab ki ldkya internet secrarch karo maharaja bappa Rawal k dar sy pathan nawab mugal apni ldkya viha dye tie thye maharaja zoravar singh thakur jinho nie Guru Gobind Singh Ji ko talvaar sikhayi mawar dharti King bajjar singh rathore thakur c Baba Banda Singh bahadur thakur c gulab Singh thakur Baba bachitar singh rathore thakur c jinho nie 200 member parvaar waar ta guru hargobind singh naal chale 40 raje jo guru ji nie jail to riha krvaye c unko ithas

  • @bahadursingh9718
    @bahadursingh9718 ปีที่แล้ว

    ਵੀਰ ਜੀ ਸਿੱਖੀਂ ਇਤਿਹਾਸ ਬਾਰੇ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਬਹਾਦੁਰ ਸਿੰਘ ਸਿੱਧੂ ਲੇਲੇਵਾਲਾ ਤਲਵੰਡੀ ਸਾਬੋ

  • @harmanmanu7906
    @harmanmanu7906 ปีที่แล้ว +17

    veere main Tuhade shukar gujar ha... Tusi sanu ithihas bare dasde ho.... Mainu Sikh ho ke vi eh gal nai c pta..... Waheguru tuhanu chardikala bakshan....... Bahut vaddi sewa a eh vi....daas hoshiarpur Punjab to

  • @sonijhinger1602
    @sonijhinger1602 10 หลายเดือนก่อน

    ਵਾਹਿਗੁਰੂ ਵੀਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ❤

  • @avihair1878
    @avihair1878 ปีที่แล้ว +4

    ਕੋਟਿ ਕੋਟਿ ਪ੍ਰਣਾਮ ਸ਼ਹੀਦਾਂ ਨੂੰ ਜੀ💐💐🌹🌹 🙏🏻
    ਵਾਹਿਗੁਰੂ ਹਮੇਸ਼ਾ ਪੰਜਾਬ ਨੂੰ ਚੜ੍ਹਦੀਕਲਾ ਵਿੱਚ ਰੱਖਿਓ ਜੀ 🙏🏻⛳

  • @kabalsinghbhojiankabalsing2470
    @kabalsinghbhojiankabalsing2470 ปีที่แล้ว +9

    ਵਾਹਿਗੁਰੂ ਜੀ ਸਿੱਖ ਕੌਮ ਨੂੰ ਚੱੜਦੀ ਕਲਾਂ ਵਿੱਚ ਰੱਖੇ 🙏🙏⚔️⚔️🚩🚩

  • @savreenrole-playgamer1491
    @savreenrole-playgamer1491 ปีที่แล้ว +1

    ਬਹੁਤ ਬਹੁਤ ਧੰਨਵਾਦ ਭਾਈ ਸਾਹਿਬ. ....ਤੁਹਾਡੀ ਸੇਵਾ ਵਿਲੱਖਣ ਹੈ......ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ

  • @rajvirsingh4558
    @rajvirsingh4558 ปีที่แล้ว +8

    ਬਹੁਤ ਵਧੀਆ ਅੱਪਲੋਡ ਕੀਤਾ ਹੈ ਜੀ 🙏

  • @gaggisidhugaggisidhu7527
    @gaggisidhugaggisidhu7527 ปีที่แล้ว

    ਬਹੁਤ ਧੰਨਵਾਦ ਜੀ ਸਿੱਖ ਇਤਿਹਾਸ ਬਾਰੇ ਦੱਸਣ ਲਈ 🙏

  • @supinderkaur4338
    @supinderkaur4338 ปีที่แล้ว +5

    ਧੰਨ ਨੇ ਇਹ ਸਿੱਖ ਸੂਰਮੇ , ਜਰਨੈਲ, ਤੇ ਮਹਾਰਾਜਾ ਰਣਜੀਤ ਸਿੰਘ ਜੀ ਪੰਜਾਬ ਦੀ ਸ਼ਾਨ

  • @GOLDMAa
    @GOLDMAa ปีที่แล้ว +1

    ਅਸੀ ਜਲਾਲਾਬਾਦ ਵੈਸਟ ਤੋਂ ਜੀ video 🖐️🖐️👌👌👌💐💐💐

  • @harvindersinghsingh7713
    @harvindersinghsingh7713 ปีที่แล้ว +4

    ਵਾਹਿਗੁਰੂ ਲੰਮੀਆਂ ਉਮਰਾ ਬਖ਼ਸ਼ੇ ਤੂਹਾਨੂ

  • @gurdevsingh9309
    @gurdevsingh9309 ปีที่แล้ว +1

    ਵਾਹਿਗੁਰੂ ਜੀ ਮੇਹਰ ਕਰਨ ਤੁਹਾਡੇ ਉੱਤੇ ਜੀ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾਂ ਵਿੱਚ ਰੱਖਣ ਜੀ

  • @sarbvirsingh9995
    @sarbvirsingh9995 ปีที่แล้ว +4

    ਬਹੁਤ ਵਧੀਆ ਕੰਮ ਵੀਰ ਪਿੰਡ ਅੱਬੂਵਾਲ ਜ਼ਿਲ੍ਹਾ ਲੁਧਿਅਾਣਾ

  • @sanahdhillon5301
    @sanahdhillon5301 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ..... ਵੀਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਸਿੱਖ ਇਤਿਹਾਸ ਬਾਰੇ ਜਾਣਕਾਰੀ ਦਿੰਦੇ ਹੋ... ਵੀਰ ਜੀ ਮੇਰਾ ਨਾਮ ਗੁਲਾਬ ਸਿੰਘ ਢਿੱਲੋਂ.... ਲੁਧਿਆਣਾ ਤੋਂ ਆ ਜੀ

  • @KaranSingh-cr8qd
    @KaranSingh-cr8qd ปีที่แล้ว +13

    ਵਾਹਿਗੁਰੂ! ਧੰਨ ਹਨ ਗੁਰੂ ਤੇ ਧੰਨ ਹੈ ਉਨ੍ਹਾ ਦੀ ਸਿੱਖੀ ਤੇ ਅਜਿਹੇ ਸਿੱਖ!

  • @sukhi00019
    @sukhi00019 ปีที่แล้ว +1

    I'm watching from Adelaide Australia, but from jammu kashmir. Any videos from sikh history are appreciated.

  • @GurinderSingh-zn5bm
    @GurinderSingh-zn5bm ปีที่แล้ว +9

    New Jersey, USA … very brave Sikh community… proud to be Sikh

  • @sidhutar
    @sidhutar ปีที่แล้ว +1

    Very nice u telling the history of sikhs avtar sidhu from canada

  • @inderdeol3890
    @inderdeol3890 ปีที่แล้ว +10

    ਬਹੁਤ ਸੋਹਣਾ ਕੰਮ ਕਰ ਰਹੇ ਓ 🌸

  • @sidhutar
    @sidhutar ปีที่แล้ว +1

    Dhan dhan hai hari singh nalooa namskar hai hari singh nalooa ji noo avtar sidhu avtar sidhu from Canada

  • @JagjitSingh-lw8fm
    @JagjitSingh-lw8fm ปีที่แล้ว +4

    ਵਿਸਥਾਰ ਸਹਿਤ ਸਹੀ ਤਰੀਕੇ ਠਾਲ ਇਤਹਾਸ ਸਣਾਉਣ ਲਈ ਧੰਨਵਾਦ ਜੀ ਼਼਼਼਼ਜਗਜੀਤ ਸਿੰਘ ਹੰਡਿਆਇਆ

  • @vicKy_vLoG.
    @vicKy_vLoG. 9 หลายเดือนก่อน

    ਵਾਹਿਗੁਰੂ ਜੀ ਤੁਹਾਡੇ ਤੇ ਮਿਹਰ ਕਰਨ ਜੋ ਤੁਸੀ ਸਾਨੂੰ ਇਤਿਹਾਸ ਦਸਦੇ ਹੋ

  • @HARPREETKAUR-xm7dq
    @HARPREETKAUR-xm7dq ปีที่แล้ว +7

    ਮੈਂ ਸਰਕਾਰੀ ਨਵਾਂ ਸਕੂਲ join ਕੀਤਾ. ਬਹੁਤ ਦੁੱਖ ਦੀ ਗੱਲ ਆ ਬੱਚਿਆਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਕੁਝ ਨੀ ਪਤਾ ਸੀ. ਅੱਗੇ ਹੋਰ ਕੀ ਪਤਾ ਹੋਉ.

    • @nihalsingh.ns38329
      @nihalsingh.ns38329 5 หลายเดือนก่อน +1

      ਕਿਓਂਕਿ ਓੱਥੇ ਸਿੱਖ ਿੲਤਿਹਾਸ ਬਾਰੇ ਕੁਝ ਨੀ ਪੜਾੲਅਾ ਜਾਂਦਾ..ਤੇ ਦੂਜੀ ਗੱਲ਼, ਸ਼ਾੲਦ ਓਥੇ 60%ਭੲੀਅਾ ਦੇ ਬੱਚੇ ਪੜਦੇ ਹਨ..

    • @HARPREETKAUR-xm7dq
      @HARPREETKAUR-xm7dq 5 หลายเดือนก่อน

      @@nihalsingh.ns38329 . Apne punjabi da ba reela joge rh ge . bihar walia dia positiona aondia ne .

    • @nihalsingh.ns38329
      @nihalsingh.ns38329 5 หลายเดือนก่อน

      ਸਰਕਾਰਾ ਨੂੰ ਵੀ ਪਤਾ ੲੇ ਕਿ ਜੇਕਰ ਕਿਸੀ ਕੌਮ ਨੂੰ ਖਤਮ ਕਰਨਾ ੲੇ...ਤਾਂ ਓਸਨੂੰ ੳਨਾ ਦੇ ਿੲਤਿਹਾਸ ਤੇ ਬੋਲੀ ਤੋ ਦੂਰ ਕਰਦੋ...

  • @BabajiMalak
    @BabajiMalak ปีที่แล้ว

    ਬਹੁਤ ਵਧੀਆ ਇਤਿਹਾਸ ਦਸਿਆ ਹੈ ਧੰਨਵਾਦ ਐਸੇ ਇਤਿਹਾਸ ਜਰੂਰ ਦੱਸਿਆ ਕਰੋ ਸ਼ਮਸ਼ੇਰ ਸਿੰਘ ਜਗਰਾਉ
    ਲੁਧਿਆਣਾ ਬਹੁਤ ਬਹੁਤ ਧੰਨਵਾਦ

  • @SUKHA-Khai-shergarh
    @SUKHA-Khai-shergarh ปีที่แล้ว +5

    *_Ram Ram bhai ji from sirsa haryana love you so much bhaji_*

  • @kaurmanpreet5858
    @kaurmanpreet5858 9 หลายเดือนก่อน

    Mnu bhot vdhia Lgda te maan mesons hunda Sikh history sun k….Dhanbad

  • @Vijay_Goswami
    @Vijay_Goswami ปีที่แล้ว +10

    Love from hisar, haryana
    Waheguru ji da khalsa
    Waheguru ji di fateh

  • @bupindersingh6719
    @bupindersingh6719 ปีที่แล้ว +1

    ਵਾਹਿਗੁਰੂ ਜੀ ਦਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏
    ਹਿੰਮਤਪੁਰਾ, ਟੋਹਾਣਾ, ਫਤਿਹਾਬਾਦ, ਹਰਿਆਣਾ

  • @jaspreetsingh5523
    @jaspreetsingh5523 ปีที่แล้ว +10

    Dhan guru Gobind Singh ji tuhde sikhi.... Waheguru waheguru 🙏🙏🙏🙏

  • @lakhwindersingh2002
    @lakhwindersingh2002 ปีที่แล้ว

    ਸ੍ਰੀ ਮੁਕਤਸਰ ਸਾਹਿਬ ਤੋਂ ਜੀ ਬਹੁਤ ਵਧੀਆ ਤਰੀਕੇ ਨਾਲ ਇਤਿਹਾਸ ਦੱਸਿਆ ਜੀ

  • @gurmeetbuttar958
    @gurmeetbuttar958 ปีที่แล้ว +14

    Thank you very much for what you tell us about the history of Sikhism

  • @ManjuBansal-y7w
    @ManjuBansal-y7w ปีที่แล้ว +1

    mein ta sikh itihaas bohot dekhdi te sundi ha te lu kande khade ho jande ne sada sikh itihaas dekh sun k sada sikh itihaas kurbaniya naal bhareya peya a 😭😭🙏🙏

  • @dilbagbilla7781
    @dilbagbilla7781 ปีที่แล้ว +6

    I am proud to be a Sikh. Waheguru ji waheguru ji 🙏🙏

  • @balwinderkaur1751
    @balwinderkaur1751 5 หลายเดือนก่อน

    ਵੀਰ ਜੀ ਬਹੁਤ ਵਧੀਆ ਕੰਮ ਕਰ ਰਹੇ ਹੋ,, ਜੋ ਸਾਨੂੰ ਸਿੱਖ ਇਤਿਹਾਸ ਬਾਰੇ ਦੱਸ ਰਹੇ ਹੋ,, ਗੁਰਦਾਸਪੁਰ

  • @GurdeepSingh-qi5mq
    @GurdeepSingh-qi5mq ปีที่แล้ว +18

    ਹਾਂਜੀ ਭਾਈ ਸਾਹਿਬ. ਮੇਰੇ ਤਾ ਰੋਂਗਟੇ ਖਰੇ ਹੋ ਗਏ. ਇਹ ਦਾਸਤਾਂ ਸੁਣ ਕੇ. ਮੈਂ ਅਪਣੀ ਇਸ ਕੌਮ ਦਾ ਆਖਰੀ ਸਾਹਾਂ ਤੱਕ ਰਿਣੀ ਰਹਾਂਗਾ…

    • @kabelsingh713
      @kabelsingh713 ปีที่แล้ว

      WAHEGURU JI 🙏🙏🙏🙏

  • @rvx07
    @rvx07 ปีที่แล้ว +4

    ❤❤ frm Hoshiarpur👏🏻👏🏻👏🏻❤ very nice keep it up waheguru ji ka khalsa waheguru ji ki fateh✊️🙏🏻

  • @hardipsingh4274
    @hardipsingh4274 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਅਸੀਂ ਪਿੰਡ ਧੌਲਪੁਰ ਬਟਾਲਾ ਤੋਂ ਹਾਂ।
    NRI ਸਪੇਨ ਮੈਡ੍ਰਿਡ ਤੌਂ ਹਾਂ।

  • @amarjitsinghbhalla852
    @amarjitsinghbhalla852 ปีที่แล้ว +11

    Proud To Be Sikh

  • @Jatindersingh-yi8wo
    @Jatindersingh-yi8wo ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫ਼ਤਿਹ ਪਿੰਡ ਮਨੈਲੀ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ,ਵੀਡੀਓ ਦੇਖ ਕੇ ਸਿੱਖ ਹੋਣ ਦਾ ਮਾਣ ਮਹਿਸੂਸ ਹੋਇਆ

  • @harjeetghummanpb-1814
    @harjeetghummanpb-1814 ปีที่แล้ว +15

    Waheguru ji 🙏🙏🙏

  • @sidhutar
    @sidhutar ปีที่แล้ว +1

    Dhan dhan se mharaja ranjit singh ji salute hai mharaja ranjit singh ji noo avtar sidhu from Canada

  • @gurpreetsingh55555
    @gurpreetsingh55555 ปีที่แล้ว +6

    ਵਾਹਿਗਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਹਿ
    🙏

  • @shyambabushukla3867
    @shyambabushukla3867 10 หลายเดือนก่อน

    ਪੂਰਨ ਪੁਰ ਪੀਲੀਭੀਤ ਤੋ ਧਨਵਾਦ ਜੀ ਵਾਹਿਗੁਰੂ ਜੀ ਕਿਰਪਾ ਕਰੋ।

  • @GurdevSingh-wn7iw
    @GurdevSingh-wn7iw ปีที่แล้ว +4

    ਵਾਹਿਗੁਰੂ ਜੀ ਸਾਮ ਸਿੰਘ ਅਟਾਰੀ ਦਾ ਇਤਿਹਾਸ ਵਾਰੇ ਵੀ ਦੱਸੋ ਜੀ

  • @JaswinderSingh-oi7wf
    @JaswinderSingh-oi7wf ปีที่แล้ว +2

    Sonde sonde mehsoos houea ki mera punjab vich Janam hoyea waheguru ji da shukar gujar haa

  • @manpreetwalia901
    @manpreetwalia901 หลายเดือนก่อน

    Thx veere main Canada Han Tuc bhout vdia km kr rhe ohn I will share this video for sure Waheguru g ka Khalsa Waheguru g ki fateh

  • @caliboy209
    @caliboy209 ปีที่แล้ว +13

    Thanks to doctor SukhPreet singh Udhoke’s research and hard work; and thank-for your narration 🙏

    • @JagdishSingh-er3ms
      @JagdishSingh-er3ms ปีที่แล้ว

      Waheguru ji

    • @gurmeetsingh4360
      @gurmeetsingh4360 ปีที่แล้ว

      Udhokey di publicity jaruri c they?

    • @caliboy209
      @caliboy209 ปีที่แล้ว

      @@gurmeetsingh4360 what’s wrong with that. Gotta give person the credit. he is just a narrator while udjoke is the one who did the research. Sorry if that hurts your feelings but you can’t change the truth.

  • @preetinder3476
    @preetinder3476 ปีที่แล้ว

    ਪਟਿਆਲਾ ਜੀ 🌹ਬਹੁਤ ਧੰਨਵਾਦ ਜੀ ਇਤਿਹਾਸ ਸਾਂਝਾ ਕਰਨ ਲਈ

  • @inderdeol3890
    @inderdeol3890 ปีที่แล้ว +5

    1984 ਬਾਰੇ ਵੀ ਵੀਡਿਓ ਬਣਾਓ।।

  • @harwinderpal4942
    @harwinderpal4942 ปีที่แล้ว

    Wahe guru ji ka Khalsa Wahe guru ji ki fateh very nice awaz bhaji

  • @kashishjassal4376
    @kashishjassal4376 ปีที่แล้ว +8

    Waheguru Waheguru Waheguru Waheguru Waheguru 🙏 ♥

  • @comboswagmusic
    @comboswagmusic ปีที่แล้ว

    ਸਿੱਖ ਇਤਿਹਾਸ ਨੂੰ ਨੋਜਵਾਨੀ ਤਕ ਪਹੁੰਚਾਣ ਲਈ ਤਨਵਾਦ।
    ਇਹ ਕੰਮ ਸਿੱਖ ਕੌਮ ਲਈ ਲਾਜ਼ਮੀ ਆ ਤਾਂਕਿ ਉਹ ਆਪਣੇ ਇਤਿਹਾਸ ਵਰੇ ਜਾਣੂ ਹੋਣ।
    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ।

  • @chamelsingh8304
    @chamelsingh8304 ปีที่แล้ว +3

    ਧੰਨ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਖਾਲਸਾ ਪੰਥ

  • @rajpreetsinghsandhu3761
    @rajpreetsinghsandhu3761 ปีที่แล้ว

    ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ

  • @dimpysingh4380
    @dimpysingh4380 ปีที่แล้ว +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏

  • @veenadevi3949
    @veenadevi3949 9 หลายเดือนก่อน +1

    Waheguruji ka khalsa waheguruji ki fateh dharmsala

  • @netag2956
    @netag2956 ปีที่แล้ว

    ਵੀਰ ਬਹੁਤ ਵਧੀਆ ਉਪਰਾਲਾ ਪੜ੍ਹਨ ਵਾਸਤੇ ਸਿੱਖ ਧਰਮ ਨਾਲ ਸਬੰਧਿਤ ਕਿਤਾਬਾਂ ਦਾ ਹਵਾਲਾ ਵੀ ਜਰੂਰ ਦਿਆਂ ਕਰੋ ਜੀ।

  • @jasminderkaur7704
    @jasminderkaur7704 ปีที่แล้ว +3

    ❤❤❤ Thank you so much g for making us aware of our great history 🙏🏻🙏🏻 excellent job!! 👍 ❤❤❤

  • @kavitakaur2365
    @kavitakaur2365 ปีที่แล้ว

    Waheguru ji chardi kalanch rakhe aap ji nu 🙏🏻bahot jabardast itihas hai sikha da 👌👍🙏🏻

  • @KhalsaRajforever1
    @KhalsaRajforever1 ปีที่แล้ว +3

    Waheguru ji ka khalsa Waheguru ji ki fateh

  • @manjeetlohia9112
    @manjeetlohia9112 11 หลายเดือนก่อน

    Great narration i love watching these videos i have shared with my family and friends to watch in London and Birmingham UK 🇬🇧

  • @gurjotsinghsaraon.4114
    @gurjotsinghsaraon.4114 ปีที่แล้ว +5

    ਸ਼ੇਰਾਂ ਦੀ ਕੌਮ ਪੰਜਾਬੀ 👑👑💪🏻💪🏻

  • @sukhdevsingh2930
    @sukhdevsingh2930 ปีที่แล้ว

    ਸਾਡਾ ਸਾਨੂੰ ਦੱਸਣ ਲਈ ਸਾਡੇ ਵੀਰ ਜੀ ਦਾ ਧੰਨਵਾਦ

  • @Memories2341
    @Memories2341 ปีที่แล้ว +6

    ਸਰ ਜੀ ਰੰਗਰੇਟੇ ਸਿੰਘਾਂ ਦੇ ਇਤਿਹਾਸ ਬਾਰੇ ਸਾਨੂੰ ਜਾਣੁ ਕਰਵਾਓ

  • @surindergill30
    @surindergill30 ปีที่แล้ว

    ਬਹੁਤ ਵਧੀਆ ਵੀਰ ਜੀ
    ਧੰਨਵਾਧ ਤੁਹਾਡਾ

  • @harsh_bamrah6733
    @harsh_bamrah6733 ปีที่แล้ว +4

    ਖਡੂਰ ਸਾਹਿਬ 🙏🏻💕

  • @simranjeet8275
    @simranjeet8275 ปีที่แล้ว +1

    Waheguru ji ka Khalsa waheguru ji ki Fateh
    Veer ji shikshit nama ta vi video post krio 🙏🙏✨

  • @GaGanDeepcingh
    @GaGanDeepcingh ปีที่แล้ว +6

    Waheguru ji waheguru ji 🙏🙏🙏

  • @akalbungasaron3819
    @akalbungasaron3819 ปีที่แล้ว

    ਬਹੁਤ ਬਹੁਤ ਧੰਨਵਾਦ ਜੀ

  • @gurkiratsingh854
    @gurkiratsingh854 ปีที่แล้ว +7

    mahaan soorbir yodhe shere punjab singh saheb maharaja ranjit singh saheb ji 🙏🙏

  • @jasvirsingh3729
    @jasvirsingh3729 ปีที่แล้ว

    ਧੰਨਵਾਦ ਜੀ, ਮੈ ਸ਼ੇਖਪੁਰਾ kamboa ਪਟਿਆਲਾ ਤੋਂ

  • @mandeepkaurpandher8065
    @mandeepkaurpandher8065 ปีที่แล้ว +1

    Waheguru Waheguru🙏virey bohat sohney trikey apney iteyhaas nal jaanhu krvaya tusi🙏👍Waheguru ji chardikla bakshan🙌😊

  • @hip-hopindia7420
    @hip-hopindia7420 ปีที่แล้ว +4

    Dhan guru nanak dev ji teri sikhi 😭❤️

  • @gursewaksingh-lr1li
    @gursewaksingh-lr1li ปีที่แล้ว +1

    ਸਤਿ ਸ੍ਰੀ ਅਕਾਲ ਭਾਜੀ ਬਹੁਤ ਸੋਹਣਾ ਤੁਸੀ ਕੂੱਕਾ ਲਹਿਰ ਦੇ ਇਤਹਾਸ ਬਾਰੇ ਕੁੱਝ ਜਾਣ ਦੇ ਹੋ

  • @AjitSingh-oq3sf
    @AjitSingh-oq3sf ปีที่แล้ว +5

    🙏mazbi singh Sardar Hari singh nalwa ji sardar akali fulla singh ji panj Hatha singh ji baba deep singh ji baba Garza singh ji baba Veer singh ji baba dheer singh ji bhai jetta ji 👑👑💪💪💪💪💪rangrete guru ke bete zindawad 👑👑💪💪💪💪👍👍

    • @deepdhillon3708
      @deepdhillon3708 ปีที่แล้ว

      Hari Singh Nalwa was jat Sikh not majhbi. His real name Gurdial Singh Uppal.

    • @RamanRuhi
      @RamanRuhi ปีที่แล้ว

      Saleyo ki gand paya tuc
      Je ene jogge hunde tuc aaj jatta de kamm krna si.....
      Sale okat dikhon aa jande aa.....
      Behanchod oh majbi nhi si guru de sikh si......

  • @cricketlovers6459
    @cricketlovers6459 ปีที่แล้ว

    Bohat vadiya bai g man khus ho gya
    Sikh history de shoti to shoti te vadhi
    To vadhi jankari dso mainu bht khusi hoe tuhade ton eh jankari lai k

  • @sukhvirsingh2049
    @sukhvirsingh2049 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤੇ ਅਸੀਂ ਤੁਹਾਡੀ ਸਾਰੀਆ ਵਿਡਿਉ ਦੇਖਦੇ ਹਾ ❤❤

  • @SeemaDhanda-v5q
    @SeemaDhanda-v5q หลายเดือนก่อน +1

    Haryana kaithal thanku ji sanu etihas desn bare 🙏🙏🙏🙏

  • @gursewaksingh4784
    @gursewaksingh4784 ปีที่แล้ว

    ਬਹੁਤ ਬਹੁਤ ਧੰਨਵਾਦ ਵੀਰ ਜੀ ਸਰਦਾਰ ਦੀ video ਵਸਤੇ

  • @ramindercheema4495
    @ramindercheema4495 ปีที่แล้ว

    Waheguru ji ka khalsa waheguru ji ki fateh from Germany