Tusi aap ve kuch paad liya karo . Masale daar gala sunn lag jane aa . Ik ve historian nahi jo sach bolde , eh jade ne sach bol sakde .eh ta udoke da peo nikliya gaap marn vich .
Historian os jgah te Jake with proof gaal karda ja kise valid history de book de reference Dida .jisnu sab mande hon .kina kuch eh mooh nal bolke nikal gaya .na pind na Ghar na khandan dikha reha .tusi lye jane maze is soch de jide laye guru sahib nu stand lena pya se . Jine vidvan Bane firde ik ve Singal ve rss to bahar nahi . Jehre ik Naa len te chk ke jail vich marde oh history kise nu boln denge .ohi aap dekhi jane ohi ago jawaka nu dasi jane .12 junga hoiya ik mugal nal hoye baki hindu phadi rajia nal te dushman bnaya mugal nu .ik Jung vala dusman ho gya 11 junga jina hoiya oh ke se . Oh chache de putt se .
@Anonymous World tera ethe Sikh history te muslim ayata dasan da ki mtlb samjiye . Bjp rss it cell da copy paste msg aa tera . Tu mera sakk sahi sabit karta .Sikh history jo das reha eh hega rss da Banda . Ved puran , upnishad , sab read kitiya meria . Tu kuran de ayata kahi Jana half to jada ta hadis ehna vich . Nale tera eh sab likhan da mtlb ki aa .acha kazi ne kehta se kuran kehda peo da badla bachiya to nahi liya ja sakda oh kehra hramkhor se jine kiha se saap de bache aa maar dao ehna nu . Tusi sare " science journey te Rational world you tube channel dekhna suru Karo. .ehde Muslman karn te sabit ho gaya eh bjp rss da channel aa te ohna da Banda eh . 100% sure aa main eh Arya samaji aa te sikha diya jrra vich tail pa reha ..
Jdo tsi sikh history dusde meriya ankha sammne oh tasvir bn jandi. Main har video dekh emotional ho janda. Dhanwaad tuhada vir ji. Waheguru Ji hamesha tuhanu khush rakhe..
Bilkul ji lekin ramgrete da khitab Bhai jiwan Singh ji nu milya lekin loka ne esnu jaat naal jod dita Asal vch te bhai jiwan Singh ji nu ramgreta es layi keha se kyuki ramgreta da matlab hai Guru de rang vich rangeya hoya ese layi keha ramgreta Guru ka beta kise jaat nu nahi keha Guru Sahib ji ne tan kise naal farak nahi kita ohna layi koi jaat special nahi si sab iko barabr si Sare Sikh barbar ne Jo asal Sikh ne khalse ne baki te jhoothe Sikh boht jyada ne jina eh sab kita hai sikhi bare pata nahi ulta pawade paunde eda de lok Jo asal khalse ne oh guru de bete ne sab te apas vch bhara ne
Waheguru ji ka Khalsa waheguru ji ki Fateh veerji aap ji ji sikh kaum da Itihaas dasde ho mainu bahot Maan Honda hai apne sikh honte tusi bahot mehnat kade ho . Waheguru ji chardi kalanch rakhe 🙏🏻
ਵੀਰ ਜੀ eh hidden stroy nahi aa Hindustan ਦੇ historian vaste hidden Why because desh de historian majority di ਗੱਲ ਕਰਨਗੇ Llakhpat ਰਾਇ ਤੇ jaspat rai ਬਹੁਤ ਵਾਰ ਇਤਿਹਾਸ ਚ ਆਏ ਹਨ ਕੌੜਾ ਮੱਲ ਨੂੰ ਸਿੱਖ ਮਿੱਠਾ ਮੱਲ ਕਹਿੰਦੇ ਸਨ ਵਾਹ ਵਾਹ ਸਿੱਖ ਇਤਿਹਾਸ Cong Bjp ਆਪ ਤੇ ਮੁਮਤਾਜੀ ਜਥੇਦਾਰ ਦਾ DNA of that corrupt man
Veerji ki Salute hai es Malang nu. Ehdiya sariya videos dekho te khud search karlo eh banda kina jhuth bolda hai. Je Salute karna hai ta Guru Maharaj Gobind Singh ji nu Karo. Real Yodha nu
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
Guru Gobind Singh Ji te ohna de Khalsa Jia nu hmesha hi ghr baar jagira chddh k shaadta deniya payiya 🙏shabad kt pai jaande a rooh kmmb utthdi a waheguru Matt thodi pai jandi a Sadi socchn lggya v kinniya shaadta deniya payiya sikkha nu 🙏
Veer ne vadia tareka nal sabh kuch explain kita. Mostly Sikhan nu iss baare nahi pta. How are ancestors gave their life for Sikhi and Kaum to grow till this extent. Yaad karna chahide Shaheedan nu. Raaj karega Khalsa. Waheguru ji ka Khalsa Waheguru ji ki Fateh ji🙏🙏
Veer ji ithaas sun k rona a geya ki ki hoye sade nal...par ajj asi sab bhuli baithe a..tusi bht sewa lyi hai veer ji aun wali peedi te hun di peedi nu eh ithas dsn di waheguru chardia kalan bakshe.DHAN DHAN GURU GOBIND SINGH Ji jina ne sikha nu ena majboot banaye a te apne dharm te atal rehn di shakti bakshi🙏🏻🙏🏻🙏🏻🙏🏻
ਬਹੁਤ ਵਧੀਆ ਉਪਰਾਲਾ ਵੀਰ ਜੀ ਸਿੱਖ ਇਤਿਹਾਸ ਸੁਣੋ ਲਈ,
Waheguru g 🙏🙏
Tusi aap ve kuch paad liya karo . Masale daar gala sunn lag jane aa . Ik ve historian nahi jo sach bolde , eh jade ne sach bol sakde .eh ta udoke da peo nikliya gaap marn vich .
@@sandeepsinghlovely4009 sandeep chill
Historian os jgah te Jake with proof gaal karda ja kise valid history de book de reference Dida .jisnu sab mande hon .kina kuch eh mooh nal bolke nikal gaya .na pind na Ghar na khandan dikha reha .tusi lye jane maze is soch de jide laye guru sahib nu stand lena pya se . Jine vidvan Bane firde ik ve Singal ve rss to bahar nahi . Jehre ik Naa len te chk ke jail vich marde oh history kise nu boln denge .ohi aap dekhi jane ohi ago jawaka nu dasi jane .12 junga hoiya ik mugal nal hoye baki hindu phadi rajia nal te dushman bnaya mugal nu .ik Jung vala dusman ho gya 11 junga jina hoiya oh ke se . Oh chache de putt se .
@Anonymous World tera ethe Sikh history te muslim ayata dasan da ki mtlb samjiye . Bjp rss it cell da copy paste msg aa tera . Tu mera sakk sahi sabit karta .Sikh history jo das reha eh hega rss da Banda . Ved puran , upnishad , sab read kitiya meria . Tu kuran de ayata kahi Jana half to jada ta hadis ehna vich . Nale tera eh sab likhan da mtlb ki aa .acha kazi ne kehta se kuran kehda peo da badla bachiya to nahi liya ja sakda oh kehra hramkhor se jine kiha se saap de bache aa maar dao ehna nu . Tusi sare " science journey te Rational world you tube channel dekhna suru Karo. .ehde Muslman karn te sabit ho gaya eh bjp rss da channel aa te ohna da Banda eh . 100% sure aa main eh Arya samaji aa te sikha diya jrra vich tail pa reha ..
ਸਿੱਖ ਇਤਿਹਾਸ ਬਾਰੇ ਬਹੁਤ knowledge ਮਿਲਦੀ ਹੈ ਜੀ ਤੁਹਾਡੀਆਂ ਵੀਡਿਓਜ਼ ਦੇਖ ਕੇ। ਬਹੁਤ ਬਹੁਤ ਧੰਨਵਾਦ 🙏
ਮੈਂ ਇੱਕ ਮੁਸਲਮਾਨ ਪਰਿਵਾਰ ਚੋਂ ਹਾ ਜੀ ,, ਪਰ ਇਹ ਸੱਚ ਸੁਣਕੇ ਬਹੁਤ ਗੁਸਾ ਅਾਓੁਦਾ ਓੁਸ ਟਾਇਮ ਦੇ ਮੁਸਲਮਾਨਾ ਤੇ ,, ਕਿਸੇ ਇਨਸਾਨ ਨੂੰ ਬਿਨਾ ਬਝਾ ਮਾਰਨਾ ਬਹੁਤ ਵੱਡਾ ਪਾਪ ਏ, ਜੋ ਸੱਚਾ ਮੁਸਲਮਾਨ ਹੁੰਦਾ ਓੁਹ ਕਿਸੇ ਤੇ ਜੁਲਮ ਨੀ ਕਰਦਾ ,ਓੁਸਦੇ ਦਿਲ ਵਿੱਚ ਅੱਲਾ ਪਾਕ ਦਾ ਡਰ ਹਮੇਸਾ ਹੁੰਦਾ ਏ ਜੀ ,, ਮੈਂ ਸ਼ਿੱਖ ਧਰਮ ਦਾ ਬਹੁਤ ਸਤਿਕਾਰ ਕਰਦਾ ਜੀ ,,,
Nikaal bc
@JHAJJ
Te tu Sikh ho k v Sikh nhi,, did you even get his point ?!
And I’m saying this as a Sikh myself
No worries bro , appreciate your thought process
Bura dhram nehi a bure lok hea
ਐਸ਼ ਬਰੋ ਕੋਈ ਧਰਮ ਮਾੜਾ ਨਹੀਂ ਹੁੰਦਾ ਲੋਕ hunde
ਦਿਲ ਕੰਬਾਅ ਦੇਣ ਵਾਲੇ ਸੱਚੇ ਕਿੱਸੇ ਹਨ ਜੋ ਤੁਸੀਂ ਰੂਹ-ਬ-ਰੂਹ ਕਰ ਰਹੇ ਹੋ। ਬਹੁਤ ਵੱਡਾ ਕੰਮ ਕਰ ਰਹੇ ਹੋ 🙏🏼
Maryland USA
ਬਹੁਤ ਵਧੀਆ ਢੰਗ ਨਾਲ ਜਾਣਕਾਰੀ ਦਿੱਤੀ ਜਾ ਰਹੀ ਆ,ਸਿੱਖ ਇਤਿਹਾਸ ਬਾਰੇ 💕🙇♀️🙇♀️🙇♀️🙇♀️
ਜੀ ਸਾਡੇ ਬਹੁਤ ਵਧੀਆ ਵਿਚਾਰ ਹਨ ਪਰ ਜੇਹੜੀਆਂ ਕੈਨੇਡਾ ਅਤੇ ਆਸਟਰੇਲੀਆ ਵਿੱਚ ਵੋਟਾਂ ਪੈ ਰਹੀਆਂ ਹਨ ਆਸਟ੍ਰੇਲੀਆ ਵਿੱਚ ਪੰਜਾਬ ਰੈਫਰੈਂਡਮ ਦੀਆਂ ਵੋਟਾਂ ਪੈ ਰਹੀਆਂ ਹਨ ਉਹਨਾਂ ਬਾਰੇ ਜਾਣਕਾਰੀ ਦੇ ਰਿਹਾ ਕਰੋ
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲੇ ਵੀਰ ਭੈਣਾਂ ਬੱਚੇ ਬਜੁਰਗ ਆਪਣੇ ਨਾਮ ਨਾਲ਼ ਸਿੰਘ ਜਾਂ ਕੌਰ ਹੀਂ ਲਿਖਿਆ ਕਰੋ ਜਾਤ ਗੋਤ ਨਹੀਂ ਗੁਰੂ ਸਾਹਿਬਾਂ ਦਾ ਹੁਕਮ ਹੈ ਜੀ ਮੀਟ ਸ਼ਰਾਬ ਆਂਡੇ ਜ਼ਰਦਾ ਬੀੜੀ ਤੰਬਾਖੂ ਅਫੀਮ ਚਰਸ ਚਿੱਟਾ ਨਸ਼ੇ ਗੰਦੇ ਗੀਤ ਫਿਲਮਾਂ ਨਾਟਕ ਨਾਚ ਗਾਣੇ ਸੁਣਨੇ ਦੇਖਣੇ ਸਦਾ ਲਈ ਬੰਦ ਕਰ ਦਿਉ ਛਡ ਦਿਉ ਇਹ ਪੰਜਾਬੀ ਵੀਰਾਂ ਨੂੰ ਸ਼ੋਭਾ ਨਹੀ ਦਿੰਦਾ ਕਿਉਂਕਿ ਇਜਤ ਧਰਮ ਜਿੰਦਗੀ ਤੇ ਸਮਾਂ ਬਹੁਤ ਕੀਮਤੀ ਹੁੰਦੇ ਹਨ ਪੰਜਾਬ ਗੁਰੂ ਸਾਹਿਬਾਂ ਸ਼ਹੀਦਾਂ ਭਗਤਾਂ ਪੀਰਾਂ ਫਕੀਰਾਂ ਦੇਵੀ ਦੇਵਤਿਆਂ ਯੋਧਿਆਂ ਦਾਨੀਆਂ ਰਿਸ਼ੀਆਂ ਮੁਨੀਆ ਸਾਧੂ ਸੰਤਾਂ ਮਹਾਤਮਾ ਬ੍ਰਹਮਗਿਆਨੀਆਂ ਮਹਾਪੁਰਸ਼ਾਂ ਸਿੱਧਾ ਦੀ ਪਵਿੱਤਰ ਧਰਤੀ ਹੈ ਹਰ ਧਰਮ ਦੀ ਧੀ ਭੈਣ ਮਾਂ ਦਾ ਸਤਿਕਾਰ ਕਰੋ ਚਾਹੇ ਹਿੰਦੂ ਮੁਸਲਮ ਸਿੱਖ ਇਸਾਈ ਬੋਧੀ ਪਾਰਸੀ ਜੈਨੀ ਯਹੂਦੀ ਸੀਆ ਸੁੰਨੀ ਹੋਵੇ ਜਾਂ ਦੋਸਤ ਮਿੱਤਰ ਗਵਾਂਢੀ ਰਿਸ਼ਤੇਦਾਰ ਵੈਰੀ ਦੁਸ਼ਮਣ ਗਰੀਬ ਅਮੀਰ ਦੀ ਧੀ ਭੈਣ ਮਾਂ ਹੋਵੇ ਡਬਲਯੂ ਡਬਲਯੂ ਡਬਲਯੂ ਡੌਟ ਗਿਆਨੀ ਠਾਕੁਰ ਸਿੰਘ ਜੀ ਡੌਟ ਕੌਮ ਤੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੰਜ ਸੌ ਤੇਰਾਂ ਘੰਟੇ ਦੀ ਕਥਾ ਡਾਊਨਲੋਡ ਕਰਕੇ ਜਰੂਰ ਸੁਣੋ ਤੁਸੀਂ ਹੈਰਾਨ ਰਹਿ ਜਾਉਗੇ ਕਿ ਗੁਰਬਾਣੀ ਵਿਚ ਕਿੰਨੀ ਸ਼ਕਤੀ ਹੈ ਤੇ ਗਿਆਨ ਹੈ ਧੰਨਵਾਦ ਜੀ
ਹਿਸਟਰੀ ਸਮਝਾਉਣ ਦਾ ਆਪ ਦਾ ਤਰੀਕਾ ਬਹੁਤ ਵਧੀਆ ਹੈ ।
🙏🙏wahhh koi word nahi..inn waste🙏
ਵੀਰ ਜੀ ਬਹੁਤ ਹੀ ਵਧੀਆ ਢੰਗ ਨਾਲ ਤੁਸੀਂ ਇਤਿਹਾਸ ਦਸਦੇ ਹੋ, ਸੱਚੀਂ ਦਿਲ ਖੁਸ਼ ਹੋ ਜਾਂਦਾ ਤੁਹਾਡੇ ਕੋਲ ਇਤਿਹਾਸ ਸੁਣਕੇ, । ਧੰਨ ਗੁਰੂ ਧੰਨ ਗੁਰੂ ਦੇ ਸਿੱਖ ਜਿੰਨ੍ਹਾਂ ਨੇ ਏਨੀਆਂ ਕੁਰਬਾਨੀਆਂ ਕੀਤੀਆਂ
Jaroor 🙏
ਇਤਿਹਾਸ ਸਾਂਭ ਕੇ ਰੱਖਣ ਵਾਲੇ ਵੀਰ ਵੀ ਜੋਧੇ ਹੀ ਹੁੰਦੇ ਹਨ ਜੀ ਸਾਡੇ ਪੁਰਖਿਆਂ ਦੇ ਡੁੱਲ੍ਹੇ ਖੂਨ ਨੁੰ ਯਾਦ ਰੱਖ ਕੇ ਹੀ ਅੱਗੋਂ ਕੌਮ ਆਪਣੇ ਭਵਿੱਖ ਵਿੱਚ ਸੇਧ ਲੈਣ ਵਿੱਚ ਸਫਲ ਹੁੰਦੀ ਹੈ।
ਬਹੁਤ ਵਧੀਆ ਢੰਗ ਨਾਲ ਇਤਿਹਾਸ ਸੁਣਾਈਆ ਹੈ ਪੁੱਤਰ ਜੀ ਆਪ ਦਾ ਬਹੁਤ ਧੰਨਵਾਦ ਕਰਦੇ ਹਾਂ
ਕੋਟਿ ਕੋਟਿ ਪ੍ਰਣਾਮ ਸਿੱਖ ਸ਼ਹੀਦਾਂ ਨੂੰ 🙏🏻
ਵੀਡਿਓ ਦੇਖ ਸੁਣਕੇ ਰੂਹ ਕੰਬ ਜਾਂਦੀ ਆ 😔🙏🏻
ਵਾਹਿਗੁਰੂ ਜੀ ਵਾਹਿਗੁਰੂ ਜੀ ਧੰਨ ਹੋ ਤੁਸੀ 🙏🏻
ਬਹੁਤ ਵਧੀਆ ਵੀਰ ਜੀ ਅਤੇ ਬਹੁਤ ਬਹੁਤ ਧੰਨਵਾਦ ਸਿੱਖ ਇਤਿਹਾਸ ਤੋ ਜਾਣੂ ਕਰਵਾੳਣ ਲਈ।ਅੱਜ ਦੇ busy ਸਮੇ ਵਿੱਚ ਜੋ ਬੰਦਾ ਇਤਿਹਾਸ ਪੜ ਨੀ ਸਕਦਾ ਪਰ ਸੁਣ ਤਾਂ ਸਕਦਾ ਹੈ,ਪੂਰੀ support ਬਾਈ ਜੀ 🙏🙏
US media international politics Punjab UK jaroor Dekho ji
ਜੀ ਸਾਡੇ ਬਹੁਤ ਵਧੀਆ ਵਿਚਾਰ ਹਨ ਪਰ ਜੇਹੜੀਆਂ ਕੈਨੇਡਾ ਅਤੇ ਆਸਟਰੇਲੀਆ ਵਿੱਚ ਵੋਟਾਂ ਪੈ ਰਹੀਆਂ ਹਨ ਆਸਟ੍ਰੇਲੀਆ ਵਿੱਚ ਪੰਜਾਬ ਰੈਫਰੈਂਡਮ ਦੀਆਂ ਵੋਟਾਂ ਪੈ ਰਹੀਆਂ ਹਨ ਉਹਨਾਂ ਬਾਰੇ ਜਾਣਕਾਰੀ ਦੇ ਰਿਹਾ ਕਰੋ
Thanks!
Jdo tsi sikh history dusde meriya ankha sammne oh tasvir bn jandi. Main har video dekh emotional ho janda. Dhanwaad tuhada vir ji. Waheguru Ji hamesha tuhanu khush rakhe..
Chote bachea nu schoola vich sikha tha ithias sunana jaruri he jee
Balwinder Singh pond khadder jila gurdas pur
ਮਾੜਾ ਧਰਮ ਨਹੀਂ ਮਾੜੀ ਸੋਚ ਹੁੰਦੀ ਆ...🌸❤️... ਜਰੂਰਤ ਆ ਇਸਨੂੰ ਬਦਲਣ ਦੀ...ਧਰਮ ਤਾ ਸਾਡੇ ਮੰਤਰੀਆ ਦਾ ਵੀ ਸਿੱਖ ਹੈ...ਪਰ ਓਨਾ ਦੀ ਸੋਚ ਕੁਜ ਏਨੀ ਕੁ ਵਿਕਸਤ ਹੈ ਕੇ ਉਹ ਆਪਣੇ ਹੀ ਪੰਜਾਬ ਦਾ ਚੰਗਾ ਨਹੀਂ ਕਰ ਸਕਦੇ... ਨਹੀਂ ਤਾ ਉਹ ਵੀ ਸਿੱਖ ਕੋਮ ਸੀ ਜਿਨੇ ਆਪਣੇ ਧਰਮ ਲੀ ਸ਼ਹੀਦੀਆ ਵੀ ਦਿਤੀਆਂ ... ❤️
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇ ਧੰਨ ਸਾਰੇ ਸ਼ਹੀਦ ਸਿੰਘ,/ਸਿੰਘਣੀਆਂ
ਬਹੁਤ ਹੀ ਵਧੀਆ ਵੀਰ ਜੀ ਜੋਂ ਤੁਸੀ ਸਿੱਖ ਇਤਹਾਸ ਬਾਰੇ ਜਾਣ ਕਾਰੀ ਦਿੱਤੀ ਹੈ ਸਿੱਖਾਂ ਨੂੰ ਖ਼ਤਮ ਕਰਨ ਵਾਲੇ ਖ਼ੁਦ ਖਤਮ ਹੋਗੇ ਪਰ ਸਿੱਖ ਦੁੱਗਣੇ ਤੀਗਨੇ ਵਧੇ ਤੇ ਵੱਧਣ ਗੇ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏🌹🌹🙏🙏🌹🌹🙏🌹
ਬਹੁਤ ਹੀ ਸਹੀ ਢੰਗ-ਤਰੀਕੇ ਨਾਲ ਜਾਣਕਾਰੀ ਦਿੱਤੀ ਵੀਰ ਜੀ
ਵੀਰ ਜੀ ਤੁਹਾਡੇ ਉਪਰਾਲਾ ਬਹੁਤ ਵਧੀਆ ਤੇ ਸੁਚੱਜੇ ਵਿਚਾਰਾਂ ਨਾਲ ਜਾਗਰੂਕ ਕਰਦੇ ਹਨ ਜੀ ਧਨਵਾਦ
ਕਿਸਾਨ ਮਜ਼ਦੂਰ ਏਕਤਾ ਜਿੰਦਾਵਾਦ
ਧੰਨ ਬਾਬਾ ਨਿਬਾਹੂ ਸਿੰਘ ਜੀ ਰੰਘਰੇਟੇ ਗੁਰੂ ਜੀ ਕੇ ਬੇਟੇ
ਵਾਹਿਗੁਰੂ ਜੀ ਧੰਨ ਸਿੱਖੀ ਪ੍ਰਣਾਮ ਸ਼ਹੀਦਾਂ ਨੂੰ
ਬਹੁਤ ਬਹੁਤ ਧੰਨਵਾਦ ਵੀਰ ਜੀ ਇਤਹਾਸ ਸੁਨਾਉਣ ਲਈ ਵਾਹਿਗੁਰੂ ਜੀ ਹੋਰ ਸਮੱਤ ਬਖਸ਼ੇ
ਪਰਮਾਤਮਾ ਜਾਣਕਾਰੀ ਦੇਣ ਵਾਲੇ ਵੀਰ ਨੂੰ ਚੜ੍ਹਦੀ ਕਲਾ ਬਖਸ਼ੇ
ਬਹੁਤ ਵਧੀਆ ਵਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ
ਵੀਰ ਜੀ ਬਹੁਤ ਵਧੀਆ ਉਪਰਾਲਾ ਸਿੱਖ ਇਤਿਹਾਸ ਨਾਲ ਸਾਨੂੰ ਜਾਣੂ ਕਰਵਾਉਣ ਦਾ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾਂ ਤੰਦਰੁਸਤ ਰੱਖਣ ਜੀ
ਗੁਰੂ ਜੀ ਸਾਰੇ ਸ਼ਹੀਦਾਂ ਨੂੰ ਕੋਟਿ ਕੋਟਿ ਪ੍ਰਣਾਮ 🙏😔
ਬਹੁਤ ਵਧੀਆ ਵੀਰ ਜੀ ਸਿੱਖ ਇਤਿਹਾਸ ਦੱਸਣ ਲਈ
ਧੰਨਵਾਦ ਜੀ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏 ਧੰਨ ਧੰਨ ਬਾਬਾ ਜੀਵਨ ਸਿੰਘ ਜੀ ਰੰਘਰੇਟੇ ਗੁਰੂ ਦੇ ਬੇਟੇ।
Bilkul ji lekin ramgrete da khitab Bhai jiwan Singh ji nu milya lekin loka ne esnu jaat naal jod dita
Asal vch te bhai jiwan Singh ji nu ramgreta es layi keha se kyuki ramgreta da matlab hai Guru de rang vich rangeya hoya ese layi keha ramgreta Guru ka beta kise jaat nu nahi keha Guru Sahib ji ne tan kise naal farak nahi kita ohna layi koi jaat special nahi si sab iko barabr si Sare Sikh barbar ne Jo asal Sikh ne khalse ne baki te jhoothe Sikh boht jyada ne jina eh sab kita hai sikhi bare pata nahi ulta pawade paunde eda de lok Jo asal khalse ne oh guru de bete ne sab te apas vch bhara ne
@@singh88920 ਬਾਈ ਰੰਗਰੇਟੇ ਗੁਰੂ ਦੇ ਬੇਟੇ ਬਾਬਾ ਜੀਵਨ ਸਿੰਘ ਜੀ ਕਹਿਣ ਨਾਲ ਕਿਹੜਾ ਪਵਾੜੇ ਪੈਂਦੇ ਦਸ ਮੈਨੂੰ ।
ਰੰਘਰੇਟੇ ਗੁਰੂ ਦੇ ਬੇਟੇ। ਮਜ਼੍ਹਬੀ ਸਿੱਖ
😊
ਵੀਰ ਰੰਗਰੇਟਾ caste ਹੀ ਸੀ....ਉਸ ਸਮੇਂ ਮਜ਼੍ਹਬੀ ਸਿੱਖਾਂ ਨੂੰ ਰੰਗਰੇਟਾ ਕਹਾ ਜਾਂਦਾ ਸੀ...@@singh88920
ਇਸ ਉੱਪਰ ਫਿਲਮਾਂ ਬਣਾ ਕੇ ਅੱਜ ਕੱਲ ਦੇ ਬੱਚਿਆ ਨੂੰ ਦਿਖੋਨਾ ਚਾਹੀਦਾ
🙏🏻🙏🏻🙏🏻
ਵੀਰ ਬਹੁਤ ਬਹੁਤ ਧੰਨਵਾਦ ਇिਤਹਾਸ ਦॅਸਣ ਲਈ 🙏🙏
ਵੀਰ ਜੀ ਬਹੁਤ ਵਧੀਆ ਢੰਗ ਨਾਲ ਸਿੱਖ ਇਤਿਹਾਸ ਬਾਰੇ ਜਾਣਕਾਰੀ ਦੇ ਰਹੇ ਹੋ ਤੁਹਾਡੇ ਸਮਝਾਉਣਾ ਦਾ ਤਰੀਕਾ ਬਹੁਤ ਵਧੀਆ ਲੱਗਿਆ ਵੀਰ ਜੀ ਤੁਸੀਂ ਸਿੱਖ ਇਤਿਹਾਸ ਦੀਆਂ ਵੀਡੀਓ ਹੀ ਜਾਂਦਾ ਬਣਾਇਆ ਕਰੋ ਸਲੂਟ ਹੈ ਤੁਹਾਨੂੰ ਵਾਹਿਗੁਰੂ ਸਿਰ ਤੇ ਮੇਹਰ ਭਰਿਆ ਹੱਥ ਰੱਖਣ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਪਟਿਆਲਾ ਦੇ ਨਜ਼ਦੀਕ ਰਹਿੰਦੇ ਹਾਂ 🙏🙏
☬💯 SINGH-WARRIOR 💯☬
ਦਲੇਰ ਸਿੱਖ-ਕੌਮ ਨੇ ਘੱਟ ਗਿਣਤੀ ਹੋਣ ਕਰਕੇ
ਬਹੁਤ ਜ਼ੁਲਮ ਝੱਲੇ, ਫ਼ਿਰ ਵੀ ਦੁਸ਼ਮਣ ਨੂੰ ਲੋਹੇ ਦੇ
ਚਨੇ ਚਬਾਕੇ ਰੱਖ ਦਿੱਤੇ, ਕਦੇ ਰੁਕੇ ਨਹੀਂ, ਝੁਕੇ ਨਹੀਂ
ਸੱਚੀ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ
Waheguru ji ka Khalsa waheguru ji ki Fateh veerji aap ji ji sikh kaum da Itihaas dasde ho mainu bahot Maan Honda hai apne sikh honte tusi bahot mehnat kade ho . Waheguru ji chardi kalanch rakhe 🙏🏻
Thanks
Salute to this brother for telling hidden Sikh history
It's written in Panth Parkash by Bhanju
ਵੀਰ ਜੀ eh hidden stroy nahi aa
Hindustan ਦੇ historian vaste hidden
Why because desh de historian majority di ਗੱਲ ਕਰਨਗੇ
Llakhpat ਰਾਇ ਤੇ jaspat rai ਬਹੁਤ ਵਾਰ ਇਤਿਹਾਸ ਚ ਆਏ ਹਨ
ਕੌੜਾ ਮੱਲ ਨੂੰ ਸਿੱਖ ਮਿੱਠਾ ਮੱਲ ਕਹਿੰਦੇ ਸਨ
ਵਾਹ ਵਾਹ ਸਿੱਖ ਇਤਿਹਾਸ
Cong
Bjp
ਆਪ
ਤੇ ਮੁਮਤਾਜੀ ਜਥੇਦਾਰ ਦਾ
DNA of that corrupt man
@@JaswinderSingh-bh5hy ਪੰਥ ਪ੍ਰਕਾਸ਼ ਗਿਆਨੀ ਗਿਆਨ ਸਿੰਘ ਨੇ ਲਿਖਿਆ ਹੈ ਏਹ ਪ੍ਰਾਚੀਨ ਪੰਥ ਪ੍ਰਕਾਸ਼ ਹੈ ਰਤਨ ਸਿੰਘ ਭੰਗੂ ਪੋਤਰਾ ਮਹਿਤਾਬ ਸਿੰਘ ਭੰਗੂ
वोलसोनेहल
Veerji ki Salute hai es Malang nu. Ehdiya sariya videos dekho te khud search karlo eh banda kina jhuth bolda hai. Je Salute karna hai ta Guru Maharaj Gobind Singh ji nu Karo. Real Yodha nu
BAHUT VDHIA TREEKE NAL SARA ITIHAAS SUNAYA BHAI SAAB.. NAKSHA KHICH KE RAKH TA.. WAHEGURU JI MEHAR KRNA AAP JI TE BHAJI
ਵੀਰ ਜੀ ਬਹੁਤ ਹੀ ਮਹੱਤਵਪੂਰਨ ਹੈ ਤੁਹਾਡੀਆਂ ਵੀਡੀਓ ਤੇ ਬਹੁਤ ਹੀ ਸੇਧ ਦੇਣ ਵਾਲਾ ਹੈ ਸਿੱਖ ਇਤਿਹਾਸ
ਬਹੁਤ ਬਹੁਤ ਧੰਨਵਾਦ ਜੀ 🙏
Thanks veer ji bhaut vadia hae
🙏🙏🙏
thanks for the valuable history lesson
ਵੀਰ ਜੀ ਤੁਸੀ ਬਹੁਤ ਹੀ ਵਧੀਆ ਜਾਣਕਾਰੀ ਦਿੰਦੇ ਓ
ਇਕ ਬੇਨਤੀ ਹੈ ਕਿ ਕਰਤਾਰ ਸਿੰਘ ਸਰਾਭਾ ਜੀ ਦੀ ਸ਼ਹੀਦੀ ਬਾਰੇ ਵੀ ਜਾਣਕਾਰੀ ਦਿਓ
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
ਬਹੁਤ ਵਧੀਆ ਜਾਣਕਾਰੀ ਸਿੱਖ ਇਤਿਹਾਸ ਲਈ ਬਹੁਤ ਵਧੀਆ ਵੀਰ 🙏🙏👌👌
ਵਾਹਿਗੁਰੂ ਜੀ ਤੇਰਾ ਹੀ ਆਸਰਾ ਹੈ
ਵਾਹਿਗੁਰੂ ਸਿੱਖ ਇਤਿਹਾਸ ਨਾਲ ਸਬੰਧਤ ਹੋਰ ਜਾਣਕਾਰੀ ਵੀ ਸਾਂਝੀ ਕਰੋ ਧੰਨਵਾਦ ਬਹੁਤ ਬਹੁਤ ਵੀਰ।
Waheguru ji ka Khalsa waheguru ji ki Fateh ji
ਵੈਰੀ ਗੁੱਡ ਬਹੁਤ ਵਧੀਆ ਜਾਣਕਾਰੀ ਦਿੱਤੀ ਆ ਵੀਰ ਜੀ ਸਿੱਖ ਇਤਿਹਾਸ ਦੇ ਬਾਰੇ
❤ respect for u vadde bai 💛
ਬਹੁਤ ਵਧੀਆ ਜੀ ਸਿੱਖ ਬੱਚਿਆਂ ਨੂੰ ਸਿੱਖੀ ਬਾਰੇ ਬਹੁਤ ਨੋਲਜ ਵੱਧ ਰਹੀ ਏ
ਵਾਹਿਗੁਰੂ ਜੀ 🙏
ਵੀਰ ਜੀ ਤੁਸੀਂ ਬਹੁਤ ਹੀ ਵਧੀਆ ਤਰੀਕੇ ਨਾਲ ਸਿੱਖ ਪੰਥ ਦੇ ਇਤਿਹਾਸ ਦੀ ਜਾਣਕਾਰੀ ਦੱਸਦੇ ਹੋ। ਧੰਨ ਨੇ ਉਹ ਗੁਰੂ ਦੇ ਸਿੱਖ ਜਿਨ੍ਹਾਂ ਨੇ ਧਰਮ ਨਹੀਂ ਹਾਰਿਆ। ਉਨ੍ਹਾਂ ਨੂੰ ਸੌ ਵਾਰੀ ਪ੍ਰਨਾਮ ਹੈ ਜੀ।🙏🙏
Waheguru mehr kre thode te veer
ਛੋਟੇ ਵੀਰ ਜੀ ,ਬਹੁਤ ਬਹੁਤ ਧੰਨਵਾਦ , ਐਨਾ ਵਧੀਆ ,ਜਾਣਕਾਰੀ ਦੇਣ ਲਈ,ਅਜਤੱਕ ਕਿਤੋਂ ਨਹੀਂ ਸੁਣਿਆ ਸੀ ,ਇਸਤਰ੍ਹਾਂ ਦਾ ਇਤਹਾਸ ,🙏🙏
Up
Waheguru ji ka khalsa waheguru ji ki fathe 🙏🙏🙏🙏🙏
ਗੁਰੂ ਸਾਹਿਬ ਦੇ ਸਿੰਘਾਂ ਨੂੰ ਕੋਟਿ ਕੋਟਿ ਪ੍ਰਨਾਮ ਜਿਨਾ ਨੇ ਆਪਣੇ ਆਪ ਨੂੰ ਸਾਡੇ ਲਈ ਕੁਰਬਾਨ ਕਰ ਦਿੱਤਾ
ਵਾਹਿਗੁਰੂ ਜੀ ਮੇਹਰ ਕਰੀ ਸਿੱਖ ਕੌਮ ਤੇ
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਵਾਹਿਗੁਰੂ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ
ਧੰਨ ਧੰਨ ਬਾਬਾ ਜੀਵਨ ਸਿੰਘ ਜੀ ਰੰਘਰੇਟੇ ਗੁਰੂ ਦੇ ਬੇਟੇ ।
ਭਰਾ ਬਹੁਤ ਹੀ ਵਧੀਆ ਉਪਰਾਲਾ ਤੁਹਾਡਾ। ਹੋਰ ਨੌਜਵਾਨਾਂ ਨੂੰ ਵੀ ਅੱਗੇ ਆਉਂਣਾ ਚਾਹੀਦਾ ਹੈ ਜਿਨਾਂ ਕੋਲ ਕੋਈ ਜੋਬ ਨੀ ਹੈਗੀ। ਸਾਨੂੰ ਅੰਗ੍ਰੇਜੀ ਵਿਚ ਵੀ ਵੀਡੀਓ ਬਣਾਉਣੀਆਂ ਚਾਹੀਦੀਆਂ ਹਨ। ਪੜੇ ਲਿਖੇ ਵੀਰਾਂ ਨੂੰ ਇਹ ਸੇਵਾ ਲੁੱਟ ਲੈਣੀ ਚਾਹੀਦੀ ਹੈ। ਵਾਹਿਗੁਰੂ ਜੀ ਕ੍ਰਿਪਾ ਕਰੋ ਨੌਜਵਾਨਾਂ ਉੱਤੇ ਜੀ🙏
Guru Gobind Singh Ji te ohna de Khalsa Jia nu hmesha hi ghr baar jagira chddh k shaadta deniya payiya 🙏shabad kt pai jaande a rooh kmmb utthdi a waheguru Matt thodi pai jandi a Sadi socchn lggya v kinniya shaadta deniya payiya sikkha nu 🙏
ਵੀਰ ਜੀ ਹੁਣ ਤੁਹਾਡੀ ਜੁਬਾਨ ਤੇ ਰੱਬ ਵੱਸਦਾ ਏ ਕਿਸੇ ਨੰ ਗੁੱਸੇ ਵਿੱਚ ਕੋਈ ਗੱਲ ਨਾ ਕਹਿ ਦੇਣਾ ਪੁਰੀ ਹੋ ਜਾਵੇਗੀ ਕਿਉ ਕਿ ਤੁਸੀ ਸਹੀਦਾ ਦਾ ਇਤਹਾਸ ਸਣਾੳਦੇ ਹੋ
Rangrete guru ke bete 🙏🙏
Sikh itihaas naal jodan lyi bht bht dhanwaad ji❤
Waheguru ji 🙏❤️ parnam shaida nu
ਬਹੁਤਵਧੀਆ ।ਇਤਿਹਾਸ ।ਸੁਣਾਉਣ ।ਲਈ ।ਧੰਨ ਵਾਦ ।ਕਾਹਨੂੰ ਵਾਨ।ਬਿਆਸ ।ਨਦੀ।ਕਿਨਾਰੇ ਹੈ ਬਾਈ ।ਜੀ।
ਬਹੁਤ ਧੰਨਵਾਦ ਵੀਰ ਜੀ. ਅੱਜ ਵੀ ਇਹ ਕੌਮ ਦੇ ਬਸ਼ੀਂੰਦੇ ਹਰ ਗੈਰ ਮੁਸਲਮਾਨ ਤੋਂ ਨਫ਼ਰਤ ਹੀ ਕਰਦੇ ਹਨ. ਪਰ ਅੱਜਕੱਲ੍ਹ ਦੀ ਪੀੜ੍ਹੀ ਖਾਸਕਰ ਨਵੀਂ ਸਿੱਖ ਪੀੜ੍ਹੀ, ਇਹਨਾਂ ਦੇ ਬਹੁਤ ਤਲਵੇ ਚੱਟਦੀ ਹੈ. ਬੇਹੱਦ ਦੁਖਦ.
🙏ਪ੍ਰਣਾਮ ਸ਼ਹੀਦਾਂ ਨੂੰ🙏
ਬਹੁਤ ਵਧੀਆ ਵੀਰ ਜੀ ਜੋ ਤੁਸੀ ਸਿੱਖ ਹਿਸਟਰੀ ਸਾਮ੍ਹਣੇ ਲੈ ਕ ਆਇਆ
ਭਾਈ ਸਾਹਿਬ ਜੀ, bhut sohnai jankari.,ਹੋਰ ਵੀ ਰੰਗਰੇਟਏ ਸਿੱਖਾ ਦਾ ਇਤਿਹਾਸ ਦਸੋ।।
Greater work, congratulations
ਛੋਟੇ ਵੀਰ ਬਹੁਤ ਵਧੀਅਾ ੲੇਸੇ ਤਰਾ ਸੇਵਾ ਕਰੋ ਅਾਪਣੇ ਪੁਰਖਿਅਾ ਦੀ ,ਬਹੁਤ ਵਧੀਅਾ ਲਗਾ ਕਿ ਅਾਪਣੇ ਪੰਜਾਬ ਦੀ ਅਣਖ ਦਾ ਬੀਜ ਸਨ ਸਿਖਾ ਦੇ ਸਹੀਦ ਸਿੰਘ
ਵਾਹਿਗੁਰੂ ਜੀ 🙏🏻🙏🏻🙏🏻🙏🏻🙏🏻
ਬਹੁਤ ਸੋਹਣੀ ਜਾਣਕਾਰੀ ਵੀਰ
Veer ne vadia tareka nal sabh kuch explain kita. Mostly Sikhan nu iss baare nahi pta. How are ancestors gave their life for Sikhi and Kaum to grow till this extent. Yaad karna chahide Shaheedan nu. Raaj karega Khalsa. Waheguru ji ka Khalsa Waheguru ji ki Fateh ji🙏🙏
ਬਹੁਤ ਵਧੀਆ ਸਿੱਖ ਇਤਿਹਾਸ ਦੱਸਿਆ ਜੀ,ਧੰਨਵਾਦ ਵੀਰ ਜੀ 🙏
Salute to you sardar ji
Veer ji ithaas sun k rona a geya ki ki hoye sade nal...par ajj asi sab bhuli baithe a..tusi bht sewa lyi hai veer ji aun wali peedi te hun di peedi nu eh ithas dsn di waheguru chardia kalan bakshe.DHAN DHAN GURU GOBIND SINGH Ji jina ne sikha nu ena majboot banaye a te apne dharm te atal rehn di shakti bakshi🙏🏻🙏🏻🙏🏻🙏🏻
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ 🙏
ਅੱਜ ਵੀ ਖਾਲਸੇ ਦੀ ਹਰ ਮਦਾਨ ਫ਼ਤਿਹ ਹੈ ਬੱਸ ਕਮੀ ਏਕੇ ਦੀ ਹੈ🙏ਧੰਨਵਾਦ ਜੀ
Satnam waheguru ji❤
बहुत 2 धन्यवाद कोड़ा मल दा वाहेगुरु जी का खालसा वाहे गुरु जी की फतेह
ਬਹੁਤ ਹੀ ਵਧੀਆ ਉਪਰਾਲਾ ਕੀਤਾ ਵੀਰ ਇਸ ਤਰਾਂ ਇਤਿਹਾਸ ਬਾਰੇ ਹੋਰ ਵੀ ਜਾਣਕਾਰੀ ਦਿੰਦੇ ਰਹੋ 🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹
waheguru ji waheguru ji waheguru ji waheguru ji
ਬਹੁਤ ਹੀ ਵਧੀਆ ਤਰੀਕੇ ਨਾਲ ਸਮਝਾਉਣ ਦਾ ਉਪਰਾਲਾ ਕੀਤਾ।
ਇਸੇ ਤਰ੍ਹਾਂ ਇਹ ਲੜੀ ਬਰਕਰਾਰ ਰੱਖਣਾ 🙏🙏
ਆਓ ਸਰੂਪ ਵੱਲ ਧਿਆਨ ਦੇਣਾ ਬੇਟਾ ਜੀ
ਵਾਹਿਗੁਰੂ ਜੀ ਪ੍ਰਣਾਮ ਸ਼ਹੀਦਾਂ
ਇਹ ਵੀਡੀਓ ਬੇਹੱਦ ਪਸੰਦ ਕੀਤੀ ਗਈ ਜੀ ਬਹੁਤ ਬਹੁਤ ਧੰਨਵਾਦ ਜੀ
Waheguru ji waheguru ji 🙏🙏
Veer ji tuhade to Sikh itehaas sunke anand a janda...te Josh hor v vad janda.... waheguru tuhanu sikhi bakshe.
Bahot dhsnwaad veer je tuhada jo sanu sikh etehas tu janu karwaea.
ਬਹੁਤ ਵਧੀਆ ਤੁਸੀਂ ਇਤਿਹਾਸ ਸੁਣਾ ਰਹੇ ਹੋ ਵੀਰ ਜੀ, ਵਾਹਿਗੁਰੂ ਜੀ ਮਿਹਰ ਕਰਨ ਤੁਹਾਡੇ ਤੇ।
ਰੰਘਰੇਟੇ ਗੁਰੂ ਕੇ ਬੇਟੇ '
ਇਹ ਤਗਮਾ ਲੈਣ ਲਈ ਹਜ਼ਾਰਾਂ ਲੱਖਾਂ ਰੰਘਰੇਟੇਆ ਨੇ ਸ੍ਰ ਕਲਮ ਕੀਤੇ ਤੇ ਕਰਵਾਏ
Dhan Dhan Shri Guru pita Gobind Singh gi
Never would have known Sikhi history in such detail.. thuda bhut bhut shukerana sir..
Waheguru ji 🙏 great Sikh community
ਬਹੁਤ ਨਿੱਗਰ ਜਾਣਕਾਰੀ।ਧੰਨਵਾਦ।ਭਾਈ ਨੰਦ ਲਾਲ ਜੀ ਗੋਯਾ , ਜਾਂ ਭੱਟਾਂ ਦੀ ਕੁਰਬਾਨੀ
ਬਾਰੇ ਵੀ ਵੀਡੀਓ ਬਣਾਉਣ ਦੀ ਕੋਸ਼ਿਸ਼ ਤੇ ਕਿਰਪਾ ਕਰਨੀ ਜੀ।
ਗੁਰੂ ਗ੍ਰੰਥ ਸਾਹਿਬ ਵਿੱਚ 11 ਭੱਟਾਂ ਦੀ ਬਾਣੀ ਹੈ,ਜਿਨ੍ਹਾਂ ਵਿੱਚੋਂ 9 ਸਹੀਦ ਕੀਤੇ ਗਏ ਹਨ।
ਆਮ ਲੋਕਾਂ ਨੂੰ ਨਹੀਂ ਪਤਾ।
ਭਾਈ ਨੰਦ ਲਾਲ ਜੀ ਗੋਯਾ ਦੇ ਤਨਖਾਹ ਨਾਮੇ ਬਾਰੇ ਵੀ ਵੀਡੀਓ ਬਣਾ ਕੇ ਲੋਕਾਂ ਨੂੰ ਜਾਣੂੰ ਕਰਵਾਇਆ ਜਾ ਸਕਦਾ ਹੈ।
ਭੱਟ ਸ਼ਹੀਦ ਸਰਚ ਕਰਨ ਨਾਲ ਵੱਡਮੁੱਲੀ ਜਾਣਕਾਰੀ ਮਿਲ ਜਾਵੇਗੀ।
ਸ਼ਲਾਘਾਯੋਗ ਕਾਰਜ।
ਲੰਮੀ ਉਮਰ,ਤੇ ਚੰਗੀ ਸਿਹਤ ਦੀ ਅਰਦਾਸ ਕਰਦਾ ਹਾਂ
ਵਾਹਿਗੁਰੂ ਜੀ 🚩🙏
ਵੀਰ ਜੀ ਤੁਹਾਡੇ ਤੋ ਬਹੁਤ ਕੁਝ ਸਿੱਖਣ ਲਈ ਇਤਿਹਾਸ ਮਿਲ ਰਿਹਾ
ਵਾਹਿਗੁਰੂ ਜੀ ਚੜਦੀਕਲਾ ਵਿੱਚ ਰੱਖੀ ਹਮੇਸ਼ਾ ਸਿੱਖਾਂ ਨੂੰ
Waheguru ji
ਵੀਰ ਜੀ ਸਲੂਟ ਹੈ ਤੁਹਾਨੂੰ