ਚੀਨ🇨🇳ਦੀ ਕੰਧ ਤੇ ਜਾਕੇ ਆਇਆ ਰੋਣਾਂ😭|The Great wall of China

แชร์
ฝัง
  • เผยแพร่เมื่อ 27 ม.ค. 2025

ความคิดเห็น • 261

  • @FlopYouTuber
    @FlopYouTuber  11 หลายเดือนก่อน +95

    ਚਾਈਨਾ ਨੂੰ ਬਾਏ ਕਹਿਣਾ ਔਖਾ 🇨🇳❤️

    • @karanveersinghbrar979
      @karanveersinghbrar979 11 หลายเดือนก่อน +2

      ਬਾਈ ਚਾਈਨਾ ਗੁਮਣ ਦਾ ਖਰਚਾ ਕਿੰਨਾ ਹੁੰਦਾ

    • @narindersingh-rr8qt
      @narindersingh-rr8qt 11 หลายเดือนก่อน +1

      Kive aa bhra .tera hr ek blog main jrur dekhda .kde ludhiana aaya tan reply kr dei jrur milange
      Bahut gallan krnia tere nal bhra
      Dhyan rakho apna

    • @hardyarora3757
      @hardyarora3757 10 หลายเดือนก่อน +1

      Paji apne follower da reply v kr dya kro paji 10 vaar coment kita paji🙏🏻🙏🏻

    • @rahulbhardwaj9490
      @rahulbhardwaj9490 10 หลายเดือนก่อน +2

      Khich rkho veer g kam

    • @mavisingh8485
      @mavisingh8485 10 หลายเดือนก่อน +1

      Veera thuno milna chuna a , tusi kado ayo ga Punjab, ma milna thuno , bhawa tusi kita v howo , ma ah jayo ga

  • @riprecords1372
    @riprecords1372 11 หลายเดือนก่อน +27

    ਨਾਹੀ ਆਪ ਡਿਗੇ ਨਾਹੀ ਡਿੱਗਣ ਦਿੰਦਾ ਜਿਵੇਂ ਚੀਨ ਦੀ ਦੀਵਾਰ ਪਿੱਛੇ ਓ ਹੁੰਦਾ ਐ ਲੋਕਾ ਪਿੱਛੇ ਹੁੰਦੀ ਆ ਮੰਡੀਰ ਭਾੜੇ ਦੀ ਤੇ ਮੇਰੇ ਪਿੱਛੇ ਖੜਾ ਮੇਰਾ ਪਿਓ ਹੁੰਦਾ ਐ Sidhu Moosewala ❤

  • @amritchhaharchhahar2178
    @amritchhaharchhahar2178 10 หลายเดือนก่อน +1

    🥰🥰🥰❤️🥰 ਬਹੁਤ ਘੈਂਟ ਹੈ ਬਾਈ

  • @bhindajand3960
    @bhindajand3960 10 หลายเดือนก่อน +15

    ਚਾਇਨਾ ਦੇ ਸ਼ਾਨਦਾਰ ਸਫ਼ਰ ਵਿੱਚੋ ਅੱਜ ਦਾ ਦਿੰਨ ਵੀ ਬਹੁਤ ਸ਼ਾਨਦਾਰ ਵੱਖ ਵੱਖ ਚਾਇਨਾ ਦੇ ਰੰਗ ਦਿਖਾਉਣ ਲਈ ਦਿਲੋਂ ਧੰਨਵਾਦ ਵਾਹਿਗੁਰੂ ਜੀ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਜ਼ਿੰਦਗੀ ਜ਼ਿੰਦਾਬਾਦ

  • @HardeepSingh-lv3eu
    @HardeepSingh-lv3eu 11 หลายเดือนก่อน +21

    ਧੰਨਵਾਦ ਵੀਰ ਜੀ ਚੀਨ ਦੀ ਕੰਧ ਦਿਖੌਣ ਲਈ ਪਹਿਲਾਂ ਵੀ ਨਵਦੀਪ ਬਰਾੜ ਵੀਰੇ ਨੇ ਦਿਖਾਈ ਸੀ ਧੰਨਵਾਦ ਤੁਹਾਡਾ ਵੀਰ ਜੀ ਸਾਨੂੰ ਘਰ ਬੈਠਿਆਂ ਨੂੰ ਐਨਾ ਕੁਝ ਦਿਖੌਦੇ ਹੋ ਪਰਮਾਤਮਾ ਤਹਾਨੂੰ ਹਮੇਸ਼ਾ ਖੁਸ਼ ਰੱਖੇ ਤੰਦਰੁਸਤ ਰੱਖਣ

  • @SukhwinderSingh-wq5ip
    @SukhwinderSingh-wq5ip 10 หลายเดือนก่อน +7

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤

  • @hsgill4083
    @hsgill4083 9 หลายเดือนก่อน +1

    ਬਹੁਤ ਵਧੀਆ ਬਲੋਗ ਪ੍ਰਗਟ ਸਿੰਘ ਘੈਂਟ ਪੰਜਾਬੀ ਵਿੱਚ ਹੀ ਗੱਲਾਂ ਕਰਦਾ ਚੀਨੀਆਂ ਨਾਲ ਵਾਹ ਓ ਸੂਰਮਿਆਂ ਧੰਨ ਧਨ ਕਰਵਾ ਦਿੱਤੀ ਧੰਨਵਾਦ ਤੇਰਾ

  • @jswaraich4128
    @jswaraich4128 10 หลายเดือนก่อน +5

    Thank you so much Veer 🎉 ਚੀਨ ਦੀ ਦਿਵਾਰ ਦੇਖ ਲਈ ਘਰ ਬੈਠੇ ...👍 ⚘️🍃🍂

  • @samir0333
    @samir0333 11 หลายเดือนก่อน +6

    ਇਕ ਇਕ ਬੋਲ ਵਿਚ ਅਨੈਰਜੀ ਆ ਬਰੋ💯💥

  • @HarjinderSingh-ce2be
    @HarjinderSingh-ce2be 11 หลายเดือนก่อน +5

    ਧੰਨਵਾਦ ਪ੍ਰਗਟ ਭਰਾ ਦਰਸ਼ਨ ਕਰਵਾਏ ਚੀਨ ਦੀ ਦੀਵਾਰ ਦੇ।❤❤❤❤❤❤❤❤❤❤❤❤❤❤❤❤❤❤❤❤

  • @harvindersingh1788
    @harvindersingh1788 11 หลายเดือนก่อน +3

    ਬੜਾ ਵਧੀਆ ਲਗਦਾ ਬਾਈ ਥੋਡੀ ਵੀਡੀਓ ਦੇਖਕੇ. ਨਾਭਾ ਦੇ ਕਰੀਬ ਅਚਲ ਤੋਂ ਹਾਂ ਬਾਈ

  • @reshamsingh7609
    @reshamsingh7609 11 หลายเดือนก่อน +3

    Nice..... Good job.... God bless you Veer...

  • @Gurvindersandha55
    @Gurvindersandha55 11 หลายเดือนก่อน +4

    🎉🎉🎉 love you darling khich k rkh meter 🎉❤❤❤❤❤❤

  • @GurmeetSingh-rt6or
    @GurmeetSingh-rt6or 11 หลายเดือนก่อน +5

    ਸਤਿ ਸ੍ਰੀ ਅਕਾਲ ਪਰਗਟ ਸਿੰਘ ਵੀਰ ਚੀਨ ਦੀ ਕੰਧ ਦੇਖਣਾ ਦਾ ਧੰਨਵਾਦ ਜੀ 🙏🙏🙏🙏🙏🙏🙏

  • @Hsidbbdkdkd
    @Hsidbbdkdkd 9 หลายเดือนก่อน

    13:33 Pash ❤

  • @HarpreetSingh-ux1ex
    @HarpreetSingh-ux1ex 11 หลายเดือนก่อน +4

    ਪ੍ਰਗਟ ਸਿੰਘ ਚੀਨ ਦੀ ਦੀਵਾਰ ਥੱਲੇ ਅੱਜ ਵੀ ਹਜ਼ਾਰਾਂ ਲਾਸ਼ਾਂ ਦਫ਼ਨ ਹਨ ਜੋਂ ਮਜ਼ਦੂਰ ਕੰਮ ਦੋਰਾਨ ਮਰ ਜਾਂਦੇ ਸਨ ਉਥੇ ਹੀ ਦਫ਼ਨ ਕਰ ਦਿੰਦੇ ਸਨ ਬਹੁਤ ਵਧੀਆ ਵਲੋਗ ਹੈ 🙏

    • @indianreal110
      @indianreal110 9 หลายเดือนก่อน +2

      ਵੀਰ ਜੀ। ਇਹ ਸਹੀ ਹੈ ਕਿ ਚੀਨ ਦੀ ਕੰਧ ਬਣਾਉਣ ਸਮੇਂ ਹਜਾਰਾਂ ਮਜ਼ਦੂਰ ਮਰ ਗਏ ਸਨ। ਪਰ ਇਹ ਇਕ ਮਿੱਥ ਹੈ ਕਿ ਇਹਨਾਂ ਮਜ਼ਦੂਰਾਂ ਨੂੰ ਕੰਧ ਵਿਚ ਦਫ਼ਨ ਕਰ ਦਿੱਤਾ ਗਿਆ ਸੀ। ਇਸਦਾ ਕੋਈ ਵੀ ਇਤਿਹਾਸਿਕ ਸਬੂਤ ਨਹੀਂ ਹੈ। ਵੈਸੇ ਵੀ ਇੰਨੇ ਮਨੁੱਖੀ ਸਰੀਰਾਂ ਨੂੰ ਕੰਧ ਵਿਚ ਦਫ਼ਨ ਕਰਨਾ ਬਹੁਤ ਔਖ਼ਾ ਸੀ ਕਿਉਂ ਕਿ ਚਾਰ ਤੋਂ ਪੰਜ ਲੱਖ ਮਜ਼ਦੂਰ ਮਾਰੇ ਗਏ ਸਨ ਇਸ ਦੋਰਾਨ

  • @ਬਲਦੇਵਸਿੰਘਸਿੱਧੂ
    @ਬਲਦੇਵਸਿੰਘਸਿੱਧੂ 10 หลายเดือนก่อน +1

    ਬਹੁਤ ਖੂਬਸੂਰਤ ਵਲੌਗ।ਚੜ੍ਹਦੀ ਕਲਾ ਰਹੇ

  • @deepakchopra1443
    @deepakchopra1443 11 หลายเดือนก่อน +2

    Veere zindagi rahi ta jarur tere naal safer karage waheguru ji da Khalsa waheguru ji ki Fateh

  • @GURISANGRUR96
    @GURISANGRUR96 11 หลายเดือนก่อน +2

    Nycc brother ❤ thanks
    God bless you always brother ❤

  • @jasmersinghjassbrar3673
    @jasmersinghjassbrar3673 10 หลายเดือนก่อน +3

    ਬਹੁਤ ਵਧੀਆ ਢੰਗ ਨਾਲ ਕੰਧ ਵਿਖਾਈ ਬਾਈ। ਪ੍ਰਗਟ ਹੁਣ ਤੇਰਾ ਕਿੰਨਵਾਂ desh ਹੋ ਗਿਆ?

  • @sohivlogs16
    @sohivlogs16 9 หลายเดือนก่อน

    Jionda vasda reh jatta❤❤carry on

  • @rimpypreet1313
    @rimpypreet1313 10 หลายเดือนก่อน +1

    Bhout shoni video waheguru always blessed you

  • @jobankhinda1233
    @jobankhinda1233 10 หลายเดือนก่อน +2

    1:20 ਦੋ ਹਜਾਰ ਸਾਲ😅🤣

  • @CRGAMING-us2pw
    @CRGAMING-us2pw 10 หลายเดือนก่อน +1

    ਭਾਰਤ ਨਾਲੂ ਚੀਨ ਬਹੁਤ। ਸੋਹਣਾ ❤❤

  • @MAJHABLOCKVLOGS
    @MAJHABLOCKVLOGS 6 หลายเดือนก่อน

    Ghiant vlog jnn❤

  • @amansaini4044
    @amansaini4044 10 หลายเดือนก่อน +2

    ਕੋਸ਼ਿਸ਼ ਕਰੇ ਕਰ ਏਵੇਂ ਦੀ ਜਗ੍ਹਾ ਤੇ ਦਸਤਾਰ ਸਜਾ ਕੇ ਜਾਏ ਕਰੋ ਵੀਰ
    Bohat ਵਧੀਆ ਲੱਗੂ ਦੇਖਣ ਵਾਲਿਆਂ ਨੂੰ ਵੀ ਤੇ ਸਾਨੂੰ ਵੀ

  • @bhinder_singh_.8093
    @bhinder_singh_.8093 10 หลายเดือนก่อน

    ਬਹੁਤ ਵਧੀਆ ਕੰਮ ਕਰ ਰਹੇਹੋੰ ਭਰਾ ਜੀ

  • @gurmailsinghdhillon6268
    @gurmailsinghdhillon6268 11 หลายเดือนก่อน +1

    ਵਾਹਿਗੁਰੂ ਮੇਹਰ ਕਰਨ ਵਹਿਗੁਰੂ ਜੀ

  • @LakhwinderSingh-bd9rp
    @LakhwinderSingh-bd9rp 11 หลายเดือนก่อน +1

    ਵਾਹਿਗੁਰੂ ਜੀ ਹਮੇਸ਼ਾ ਖੁਸ਼ ਰੱਖਣ🙏🙏

  • @samir0333
    @samir0333 11 หลายเดือนก่อน +2

    Positive vibes🙌🏻💛

  • @sagarchauhan3390
    @sagarchauhan3390 8 หลายเดือนก่อน

    Proud to be Indian🚩🇮🇳

  • @JATINDER663
    @JATINDER663 11 หลายเดือนก่อน +1

    God blessed you keep it up ❤

  • @karanthaman1266
    @karanthaman1266 10 หลายเดือนก่อน

    ਗੱਲ ਬਾਤ ੳਕ ਬਾਈ ਜੀ ❤

  • @lovejeet1837
    @lovejeet1837 11 หลายเดือนก่อน

    Sirraaaa lgea bai china dekh k ❤

  • @JassSaab-g4i
    @JassSaab-g4i 10 หลายเดือนก่อน

    bohut sohni country aa..dhyaan rakhi veer sehat da

  • @shahidanusrat6086
    @shahidanusrat6086 9 หลายเดือนก่อน

    May Allah SWT bless China and its beautiful people from Pakistan 🙂. Best regards from Pakistan 🙂.

  • @sandeepgarg7009
    @sandeepgarg7009 10 หลายเดือนก่อน

    Bought vadia vlog Bai ji bought time to dekhi se eh china khand ta train aaj dekh lai tera vlog dekh ka bakia da dekh sawad nhi aanda 😂❤❤

  • @paramjeetkaur4857
    @paramjeetkaur4857 11 หลายเดือนก่อน +1

    God bless you beta

  • @rajangill803
    @rajangill803 10 หลายเดือนก่อน

    22 me tuhada china da poora blog dekhya bohat wadia Lagya baba ji tuhanu chadi kalha vich rakhe

  • @malwaboyvlogs5509
    @malwaboyvlogs5509 10 หลายเดือนก่อน

    ਧੰਨਵਾਦ, ਮੈ ਨਾਲ ਨਾਲ ਚਾਈਨਾ ਘੁੰਮ ਲਿਆ, ਸਵਾਦ ਆਗਿਆ ❤️❤️❤️

  • @nirmalsinghnikku2955
    @nirmalsinghnikku2955 11 หลายเดือนก่อน

    ਖਿੱਚ ਕੇ ਰੱਖ ਕੰਮ ਬਾਈ ❤ਬਹੁਤ ਸਾਰਾ ਪਿਆਰ ਤੈਂਨੂੰ

  • @Alivebaby573
    @Alivebaby573 10 หลายเดือนก่อน

    Khalsa ji
    God bless you

  • @BABY023p
    @BABY023p 11 หลายเดือนก่อน

    V..nyccccc vlog bai g👌👌

  • @JaspreetDevil
    @JaspreetDevil 11 หลายเดือนก่อน

    Bhoot Kaint video dekhkar najara a Gaya ❤❤❤

  • @Chaudryff
    @Chaudryff 10 หลายเดือนก่อน

    ਬਦੀਆ ਬਲੋਗ ਬਾਈ ਜੀ

  • @navisingh9523
    @navisingh9523 10 หลายเดือนก่อน

    Vohat vdiaa gharde ne y todhe sport kardeya tenu 😢

  • @AvtarSingh-ex3pt
    @AvtarSingh-ex3pt 5 หลายเดือนก่อน

    your way of telling is perfect, knowledge video great boy 👍

  • @gurbindersingh5699
    @gurbindersingh5699 11 หลายเดือนก่อน

    ਬਹੁਤ ਵਧੀਆ ਵੀਰੇ ❤❤❤

  • @BhupinderSingh-dg6et
    @BhupinderSingh-dg6et 11 หลายเดือนก่อน

    Wah g wah kamal karte mittra

  • @balvirsingh6201
    @balvirsingh6201 11 หลายเดือนก่อน

    Gud aa km paji❤❤❤❤

  • @PalwindarSingh-o9z
    @PalwindarSingh-o9z 10 หลายเดือนก่อน

    ਮੈਂ ਵੇਖ ਆ ਬਹੁਤ ਵਧੀਆ ਜੀ ਧੰਨਵਾਦ ਜੀ 👍

  • @amarjotsinghsandhu6203
    @amarjotsinghsandhu6203 10 หลายเดือนก่อน

    Very nice 👍 work Pargat keep doing great 👍🙏work

  • @BenTenens
    @BenTenens 11 หลายเดือนก่อน +1

    Siraaa❤

  • @virindersingh5445
    @virindersingh5445 10 หลายเดือนก่อน

    ਬੁਹਤ ਵਧੀਆ ਬਲੌਗ ਆ ਵੀਰ

  • @jeetramanvlogs
    @jeetramanvlogs 10 หลายเดือนก่อน

    Beautiful vlog always ❤

  • @Deepverma1988
    @Deepverma1988 11 หลายเดือนก่อน

    Love u aa veere ...❤❤❤❤

  • @gurjinderdhillon3302
    @gurjinderdhillon3302 11 หลายเดือนก่อน +1

    Good job ❤❤❤❤❤

  • @GurmukhSingh-lf9xu
    @GurmukhSingh-lf9xu 10 หลายเดือนก่อน

    BAHUT VADHIA VIR JI

  • @thileshkkumar4272
    @thileshkkumar4272 11 หลายเดือนก่อน

    Lage reh bai, baba bhali kre

  • @Karanveersingh-w9e
    @Karanveersingh-w9e 10 หลายเดือนก่อน

    Ghazab😮😮😮😮😮😮😮😮😮😮😮

  • @UsmanMani-t1x
    @UsmanMani-t1x 11 หลายเดือนก่อน

    Chrii a bhi❤❤❤

  • @happynotsad7915
    @happynotsad7915 11 หลายเดือนก่อน

    Love you bai tusi hamesha khush raho ji ❤

  • @amnindersingh2709
    @amnindersingh2709 11 หลายเดือนก่อน

    Nice bro stay blessed always ❤

  • @VarinderSingh-eu7nq
    @VarinderSingh-eu7nq 10 หลายเดือนก่อน

    Swad a gya video dekh ke 😊😊

  • @dg9358
    @dg9358 10 หลายเดือนก่อน

    You are a very authentic person like your simple commentary great wall❤❤❤

  • @RNJgaming-w5i
    @RNJgaming-w5i 11 หลายเดือนก่อน

    Love u aa Bai Tera nll ❤

  • @arvindrokna1675
    @arvindrokna1675 10 หลายเดือนก่อน

    Very nice vlog brothers❤

  • @Mr_jaxs
    @Mr_jaxs 10 หลายเดือนก่อน

    ਚਾਈਨਾ ਵਾਲਿਆ ਨੇ ਆਪਣੀ ਭਾਸ਼ਾ ਚ ਹੀ ਹਰ ਜਗ੍ਹਾ ਤੇ ਲਿਖਿਆ ਆਪਣੇ ਇੰਗਲਿਸ਼ ਹੀ ਚਲਦੀ ਆ

  • @sukhsailbrah7497
    @sukhsailbrah7497 11 หลายเดือนก่อน

    veere video boht vdia hundi aw and informative also,but cuts bht hunde aw video ch.

  • @happynotsad7915
    @happynotsad7915 11 หลายเดือนก่อน

    Thanks bai ji chaina da tuar dan lai ❤️

  • @arjindersandhu3619
    @arjindersandhu3619 10 หลายเดือนก่อน

    waheguru je Maher karn sab te 🙏

  • @Grow_Up_Education
    @Grow_Up_Education 11 หลายเดือนก่อน

    Siraa hi aw Bai tu v

  • @balrajsingh4182
    @balrajsingh4182 10 หลายเดือนก่อน

    ਬਹੁਤ ਵਧੀਆ ਜੀ

  • @garrygamingyt4319
    @garrygamingyt4319 11 หลายเดือนก่อน

    Sukhryia y cinna dikha rhea love u bruh ❤

  • @kamalpreet6111
    @kamalpreet6111 10 หลายเดือนก่อน

    ਧੰਨਵਾਦ ਬਾਈ,, ਕਿੰਨੇ ਦਿਨ ਤੋਂ ਕੰਧ ਦੇਖਣ ਲਈ ਮੈਂ ਕਿਹਾ ਸੀ 😂❤

  • @MontyBrar-mu4ek
    @MontyBrar-mu4ek 10 หลายเดือนก่อน

    Bai Tu jehda guddi bebe mata bolda bahot he ghaint lagda nazara full aaonda vlog dekh k bai

  • @gurcharansingh2677
    @gurcharansingh2677 11 หลายเดือนก่อน

    God bless you brother

  • @JassneetKaur-uj3cc
    @JassneetKaur-uj3cc 11 หลายเดือนก่อน

    Big fan bro👍

  • @RajeshKumar-fq9tc
    @RajeshKumar-fq9tc 11 หลายเดือนก่อน

    Love you veer ❤❤

  • @ritvikmalhotra8120
    @ritvikmalhotra8120 10 หลายเดือนก่อน

    Love from Punjab Amritsar 💕💕

  • @Rcridergagan
    @Rcridergagan 11 หลายเดือนก่อน

    Ghaint ❤❤❤❤

  • @Sukhwinder-s6x
    @Sukhwinder-s6x 11 หลายเดือนก่อน

    ਬਹੁਤ ਵਧੀਆ ਪੁੱਤਰ

  • @goldenconstruction9810
    @goldenconstruction9810 11 หลายเดือนก่อน

    Nice God bless you

  • @amriksingh6828
    @amriksingh6828 10 หลายเดือนก่อน

    ਬਾਈ ਹਿੰਮਤੀ ਅੈਂ ਵਧੀਆ ਨਜਾਰਾ ਚੀਨ ਦਾ 👌👌👌

  • @SarvjitlatterSarvjit-ov1ks
    @SarvjitlatterSarvjit-ov1ks 10 หลายเดือนก่อน +1

    Guddi guddiaaa😂😂😂😂😂

  • @simranpreetkaur5779
    @simranpreetkaur5779 10 หลายเดือนก่อน +1

    Bhut sohna

  • @gauravchawla7306
    @gauravchawla7306 11 หลายเดือนก่อน +1

    Justin bieber ..never say never song shooted here too😮😮😮😮😮

  • @karamjitgill6787
    @karamjitgill6787 11 หลายเดือนก่อน

    God bless you always

  • @SukhchainSingh-yh5xk
    @SukhchainSingh-yh5xk 10 หลายเดือนก่อน

    Tera pind kherra ustad yaad a kuj love 22g

  • @baljindersinghdhillon3379
    @baljindersinghdhillon3379 11 หลายเดือนก่อน

    Very nice 👌👌👍👍🥰

  • @sunilkumarjasotra68
    @sunilkumarjasotra68 10 หลายเดือนก่อน

    Bhai Kabhi Jammu Kashmir ghumne aao❤

  • @Sandhuboy
    @Sandhuboy 11 หลายเดือนก่อน

    Love u bro ❤

  • @deepakchopra1443
    @deepakchopra1443 11 หลายเดือนก่อน

    Bohot vadiya taar meiu vi leke ja

  • @karmjitsinghkarmjitsingh8815
    @karmjitsinghkarmjitsingh8815 11 หลายเดือนก่อน

    Sat shiri akal bai ji 🙏

  • @paramjeetsaini7979
    @paramjeetsaini7979 11 หลายเดือนก่อน

    ਪਰਗਟ ਬਾੲੀ ਜਿੰਦਾਬਾਦ

  • @amritpalsingh7934
    @amritpalsingh7934 11 หลายเดือนก่อน

    Love budlada to bro ❤

  • @maheshbrar
    @maheshbrar 10 หลายเดือนก่อน

    Bahut achi peshkash

  • @gurjinderdhillon3302
    @gurjinderdhillon3302 11 หลายเดือนก่อน +1

    ਵੀਰ ਜੀ ਸਤਿ ਸੀ੍ ਅਕਾਲ

  • @SimranjitsinghBal
    @SimranjitsinghBal 11 หลายเดือนก่อน +1

    Bai tere vlogs bot vadea hunde ae

  • @HarrySehaj-qz8fu
    @HarrySehaj-qz8fu 10 หลายเดือนก่อน

    ਨਾਈਸ ਬਾਈ ਜੀ ਜਾਣਕਾਰੀ ਦੇਣ ਲਈ ਬਹੁਤ ਧੰਨਵਾਦੀ ਹਾਂ ਬਾਈ ਸਾਰਾ ਖ਼ੱਰਚਾ ਕਿੰਨਾ ਆਉਂਦਾ ਬਾਈ ਜੀ 7 ਦਿੱਨ ਦਾ ਟੂਰ ਵਾਹਿਗੁਰੂ ਜੀ