ไม่สามารถเล่นวิดีโอนี้
ขออภัยในความไม่สะดวก

Canada on Work Permit: ਹਜ਼ਾਰਾਂ ਪੰਜਾਬੀ ਵਿਦਿਆਰਥੀਆਂ ਉੱਤੇ Deport ਹੋਣ ਦੀ ਤਲਵਾਰ ਕਿਉਂ ਲਟਕੀ| 𝐁𝐁𝐂 𝐏𝐔𝐍𝐉𝐀𝐁𝐈

แชร์
ฝัง
  • เผยแพร่เมื่อ 12 ก.ค. 2024
  • ਕੈਨੇਡਾ ਵਿੱਚ ਰਹਿੰਦੇ ਹਜ਼ਾਰਾਂ ਪੰਜਾਬੀ ਵਿਦਿਆਰਥੀ ਆਪਣੇ ਵਰਕ ਪਰਮਿਟ ਦੀ ਮਿਆਦ ਖ਼ਤਮ ਹੋਣ ਅਤੇ ਪੀਆਰ ਦਾ ਕੋਈ ਰਾਹ ਨਾ ਦਿਸਣ ਕਰਕੇ ਚਿੰਤਾ ਵਿੱਚ ਹਨ।
    ਜਾਣਕਾਰ ਮੰਨਦੇ ਹਨ ਕਿ ਕੈਨੇਡਾ ਸਰਕਾਰ ਫ਼ਿਲਹਾਲ ਤਿੰਨ ਸਾਲਾ ਪੋਸਟ ਗ੍ਰੈਜੂਏਟ ਵਰਕ ਪਰਮਿਟ ਦੀ ਮਿਆਦ ਵਿੱਚ ਵਾਧਾ ਕਰਨ ਦੇ ਮੂਡ ਵਿੱਚ ਨਜ਼ਰ ਨਹੀਂ ਆਉਂਦੀ।
    ਜੇਕਰ ਕੈਨੇਡਾ ਸਰਕਾਰ ਦੇ ਵਰਕ ਪਰਮਿਟ ਦੀ ਮਿਆਦ ਨਾ ਵਧਾਉਣ ਦਾ ਫੈਸਲਾ ਵਾਪਸ ਨਹੀਂ ਹੁੰਦਾ ਤਾਂ ਇਸ ਨਾਲ ਭਾਰਤੀ, ਖਾਸਕਰ ਪੰਜਾਬੀ ਵਿਦਿਆਰਥੀ ਆਪਣੀ ਵੱਡੀ ਗਿਣਤੀ ਕਾਰਨ ਵਧੇਰੇ ਪ੍ਰਭਾਵਿਤ ਹੋਣਗੇ।
    ਰਿਪੋਰਟ - ਸਰਬਜੀਤ ਸਿੰਘ ਧਾਲੀਵਾਲ, ਐਡਿਟ - ਗੁਰਕਿਰਤਪਾਲ ਸਿੰਘ
    #Canada #migration #studentvisa
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/pu...
    𝐅𝐀𝐂𝐄𝐁𝐎𝐎𝐊: / bbcnewspunjabi
    𝐈𝐍𝐒𝐓𝐀𝐆𝐑𝐀𝐌: / bbcnewspunjabi
    𝐓𝐖𝐈𝐓𝐓𝐄𝐑: / bbcnewspunjabi

ความคิดเห็น • 135

  • @narinderpalsingh5349
    @narinderpalsingh5349 หลายเดือนก่อน +45

    ਜੇ ਕਨੇਡਾ ਦੇ ਇੰਨੇ ਬੁਰੇ ਹਾਲ ਹਨ ਤਾਂ ਪੰਜਾਬੀ ਲੋਕ ਅਜੇ ਵੀ ਕਨੇਡਾ ਵਾਸਤੇ ਪਾਗਲ ਕਿਉਂ ਹੋ ਰਹੇ ਹਨ ?? 😢😢😢😢😢

    • @ravsharma7214
      @ravsharma7214 หลายเดือนก่อน +3

      Great question ❤

    • @GurpreetSingh-bk1kw
      @GurpreetSingh-bk1kw หลายเดือนก่อน +1

      Good question

    • @GurpreetSingh-bk1kw
      @GurpreetSingh-bk1kw หลายเดือนก่อน +6

      ਪੜ੍ਹਨ ਲੀ ਘੱਟ ਹੀ ਜਾਂਦੇ ਨੇ
      PR ਲੀ ਜਾਂਦੇ ਨੇ

    • @hellman1350
      @hellman1350 หลายเดือนก่อน +6

      Bhed chaal bro jdo tk khud dhake nhi khande akal ni andi

    • @CHOUDHARY9875-n4p
      @CHOUDHARY9875-n4p หลายเดือนก่อน

      @@narinderpalsingh5349 vadiya Jaan doh massa massa panjab da gandh nikal rihaa

  • @HarpreetSingh-ux1ex
    @HarpreetSingh-ux1ex หลายเดือนก่อน +28

    ਪੰਜਾਬ ਤੇ ਭਾਰਤ ਦੀਆਂ ਹੋਰਨਾਂ ਸਟੇਟਾਂ ਤੋਂ ਹਜ਼ਾਰਾਂ ਬਿਲੀਅਨ ਟਰਿਲੀਅਨ ਡਾਲਰ ਇਕੱਠੇ ਕਰਕੇ ਹੁਣ ਇਨ੍ਹਾਂ ਨੂੰ ਵਾਪਸ ਆਪਣੇ ਘਰਾਂ ਨੂੰ ਖਾਲੀ ਹੱਥ ਜਾਣਾ ਲਈ ਮਜਬੂਰ ਕੀਤਾ ਜਾਵੇਗਾ

    • @tornadoblack4476
      @tornadoblack4476 หลายเดือนก่อน +6

      Paji jado student india to janda va canda oddo eeho kendy aa assi higher education li canada jana feer assi india aa jana .
      Is vich koii galat gaal nahi. Jado student khud eh keeh ke janda canada ki assi sirf study li jana te vapis aana feer kyoo chekan marde .

    • @HarpreetSingh-ux1ex
      @HarpreetSingh-ux1ex หลายเดือนก่อน

      @@tornadoblack4476 ਇਹ ਦੇਸ਼ਾਂ ਦੀਆਂ ਪੋਲਸੀਆ ਹੁੰਦੀਆਂ ਹਨ ਬੱਚਿਆਂ ਦੇ ਕੈਰੀਅਰ ਤੇ ਉਨ੍ਹਾਂ ਦੇ ਮਾਂ ਬਾਪ ਦੀ ਜ਼ਿੰਦਗੀ ਭਰ ਦੀ ਪੂੰਜੀ ਦੀ ਬਰਬਾਦੀ ਦੇ ਉਨ੍ਹਾਂ ਦੀਆਂ ਭਾਵਨਾਵਾਂ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ ਦੁਨੀਆਂ ਪੈਸੇ ਦੀ ਦੌੜ ਵਿੱਚ ਲੱਗੀ ਹੈ ਫਿਰ ਕੋਈ ਹੋਰ ਸਕੀਮਾਂ ਐਲਾਨ ਕਰ ਦੇਣਗੇ ਓਹੀ ਪੈਸੇ ਲਈ

    • @ravsharma7214
      @ravsharma7214 หลายเดือนก่อน +2

      They have gone only for study visa,not for residency,veer ji try to understand.

    • @tornadoblack4476
      @tornadoblack4476 หลายเดือนก่อน

      @@ravsharma7214 yeah true that's what im saying .

    • @HarpreetSingh-ux1ex
      @HarpreetSingh-ux1ex หลายเดือนก่อน

      @@ravsharma7214 ਉਨ੍ਹਾਂ ਲਈ ਸਭ ਇਕ ਹੈ ਹੌਲੀ ਹੌਲੀ ਸਮਝ ਜਾਵੋਗੇ

  • @lovepunjab2738
    @lovepunjab2738 หลายเดือนก่อน +55

    ਉਹ ਤਾ ਸਟੱਡੀ ਵੀਜਾ ਤੇ ਗਏ ਸੀ, ਉਹਨਾਂ ਨੇ ਆਉਣਾ ਹੀ ਆ ਵਾਪਿਸ . ਬਾਕੀ ਸਟੇਟ ਦੇ ਲੋਕ ਜਾਂਦੇ ਹੋਣਗੇ, ਸਟੱਡੀ ਲਈ. ਪੰਜਾਬ ਦੇ ਲੋਕ ਪੀਆਰ ਲਈ ਜਾਂਦੇ ਆ,ਜਿਹੜੇ ਪੰਜਾਬ ਚ ਨਹੀਂ ਪੜ੍ਹਦੇ, ਉਹ ਕੈਨੇਡਾ ਚ ਕੀ ਪੜ੍ਹਨਗੇ 😄

    • @subagsingh5057
      @subagsingh5057 หลายเดือนก่อน +4

      Good comat

    • @user-ol5tk8xt2d
      @user-ol5tk8xt2d หลายเดือนก่อน

      @@lovepunjab2738 comment ਦੇ ਸਪੈਲਿੰਗ ਲਿਖਣੇ ਤਾਂ ਸਿੱਖ ਲੈ।

    • @GurpreetSingh-bk1kw
      @GurpreetSingh-bk1kw หลายเดือนก่อน

      @@subagsingh5057 it’s true

  • @vijaykumarjassal5531
    @vijaykumarjassal5531 หลายเดือนก่อน +6

    Parmatma Ap ji nu Jaldi P R kradey Apda Sara Rupeya Canada nu dita hai

  • @TheMindsetChanger
    @TheMindsetChanger หลายเดือนก่อน +7

    ਪੰਜਾਬ ਆ ਕੇ ਆਪਣੇ business setup ਕਰੋ। ਹੁਣ ਤੱਕ ਤਾਂ ਕੈਨੇਡਾ ਤੋਂ ਬਹੁਤ ਸਾਰੇ business ideas ਮਿਲ ਗਏ ਹੋਣੇ, kindly implement these in Punjab. ਵਾਪਸ ਆਪਣੀ ਮਿੱਟੀ ਨਾਲ ਜੁੜੋ। ਯੂਪੀ ਬਿਹਾਰ ਦੇ ਕਾਮਿਆਂ ਤੋਂ ਪੰਜਾਬ ਅਤੇ ਪੰਜਾਬੀਅਤ ਨੂੰ ਬਚਾਓ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ। 🙏🏻🙏🏻🪯🪯

    • @Mayabi625
      @Mayabi625 27 วันที่ผ่านมา

      Punjab nu bachaan leyi apne dimaago nafarat kdo sab to pgela dujyian leyi fir hi kuj hona

  • @amandeepsingh6156
    @amandeepsingh6156 หลายเดือนก่อน +9

    ਇਥੇ ਵੀ ਰੌਲਾ ਪਾਉਣਾ ਸਰਕਾਰਾਂ ਮੜੀਆ ਬੇਰੋਜਗਾਰੀ ਆ ਉਥੇ ਵੀ ਏਹੀ ਰੌਲਾ ਕੰਮ ਪੰਜਾਬ ਚ ਘੱਟ ਨਹੀਂ

  • @SohansinghSikh-li9bp
    @SohansinghSikh-li9bp 25 วันที่ผ่านมา +2

    ਕਨੇਡਾ ਨੇ ਬਹੁਤ ਵਧੀਆ ਫੇਸਲਾ ਲਿਆ ਪੰਜਾਬੀਆਂ ਦੇ ਮਾਂ ਪਿਊ ਦਾ ਦਮਾਗ ਪਰਾਬ ਹੋ ਗਿਆ ਜਿਹੜੇ ਆਪਣੇ ਧੀਆਂ ਪੁੱਤਾ ਨੂੰ ਕਨੇਡਾ ਪੇਜ ਰਿਹਾ ਹੈ ਮਾਪੇ ਆਪਣੇ ਲਾਲਚ ਨੂੰ ਭੇਜ ਰਹੇ ਹਨ ਕ ਕਨੇਡਾ ਜਾਣ ਲਈ 😂 ਸਾਡੀ ਧੀ ਨੇ ਸਾਨੂੰ ਕਨੇਡਾ ਸੱਦ ਲੈਣਾ😂😂😂

  • @SandeepSingh-yl7mc
    @SandeepSingh-yl7mc หลายเดือนก่อน +31

    Sare punjab nu na pakke kar den agle .
    Sare e muh chak ke Canada Canada gand pa ditta ethe bhaiya ne .
    10 lac punjabi pakke karke baki sare deport karo...
    Ethe aa ke karo kamm bhaiye v ta karde e ne 1000 / 2000 dihadi bana ke janda redi wala v te eh kende aa kamm ni ethe ..........
    Ena karke e punjab da beda gark hoya

    • @Study-nh8ej
      @Study-nh8ej หลายเดือนก่อน +5

      Maximum ta Ameer log h ..... 5 Mrabe Jameen wale bhi canda Jaa rhe h.... Agriculture ki padhaiye karo aur startup karo yaar kitni cheeze h algio, spirulina , musli ugao , honey kaa kaam karlo, beej ki supply karo , khaas banao apni jameeno pe , tume line kheti leke aao gaav me..... kitne kaam h agriculture me ache se padh ke skills gain Karo aur startup karo companies ke sath contract karo.....nhi to fir mtt khena gujrati aa gye Punjab me buisness karne . Wha bhaar dihadi karne se acha hi h

    • @sahil__10
      @sahil__10 หลายเดือนก่อน

      Punjabi khatri tan hege aa on top​@@Study-nh8ej

    • @kill3rbyysight
      @kill3rbyysight หลายเดือนก่อน +3

      ethe ehna nu sharm aundi a na

    • @kissanjattkissan9976
      @kissanjattkissan9976 หลายเดือนก่อน +2

      @@Study-nh8ej5 mrabe aley ameer ne ??

    • @AJ-ro4qc
      @AJ-ro4qc หลายเดือนก่อน

      ਨਾ ਜੀ
      ਅਸੀਂ ਏਥੇ ਕੰਮ ਨਹੀਂ ਕਰਨਾ
      canede ਦੇ bhaiyye ਬਣਨਾ 😂😂😂
      ਪਰ ਫਿਰ ਭੀ ਬੁਰਾ ਮਨ ਜਾਂਦੇ 😂😂
      ਭਲੇ ਲੋਕੋ up,ਬਿਹਾਰ ਦੇ bhaiyye 200 ਰੁਪਏ ਵਿਚ ਏਥੇ ਕਮਾਈ ਕਰ rahe, ਉਹ ਭੀ ਅਪਣੇ ਦੇਸ਼ ਵਿੱਚ, ਤੇ ਤੁਸੀਂ? ਲੱਖਾਂ ਰੁਪਿਆਂ ਖਰਚ ਕਰਕੇ ਜਾਂਦੇ ਵਿਦੇਸ਼, ਤੇ ਲੇਬਲ ਲੱਗਦਾ sasti labour ਦਾ 😂😂
      ਸ਼ਰਮ ਭੀ ਨਹੀਂ ਆਉਂਦੀ ਦਿਖਾਵਾ ਕਰਦੇ?
      ਜਿਵੇਂ dc lgge ਹੁੰਦੇ?

  • @JaspalSingh-sx1pp
    @JaspalSingh-sx1pp หลายเดือนก่อน +25

    ਇਹਨਾਂ ਸਾਰਿਆਂ ਨੂੰ ਇਕੱਠਿਆਂ ਕਰਕੇ ਫਲਸਤੀਨ ਜਾਂ ਯੂਕਰੇਨ ਭੇਜਿਆ ਜਾਵੇ ਤੇ ਪੱਕੀ ਪੀ ਆਰ ਦਿੱਤੀ ਜਾਵੇ।😊😊😊

    • @Harpreetsingh-pb31
      @Harpreetsingh-pb31 หลายเดือนก่อน +1

      😂😂

    • @prabjotsingh2148
      @prabjotsingh2148 หลายเดือนก่อน +1

      ❤😂😂😂😂😂😂😂

    • @sabhajeetpandey1217
      @sabhajeetpandey1217 หลายเดือนก่อน +2

      🎉🎉🎉🎉🎉🎉🎉😂😂😂😂😂😂😂😂😂😂

    • @simranjeetkaur4702
      @simranjeetkaur4702 หลายเดือนก่อน +3

      Shame on you

    • @user-ol5tk8xt2d
      @user-ol5tk8xt2d หลายเดือนก่อน +1

      As same way you came here. Taking asylum in Canada. All know this during the time when Punjab is suffering from terrorist attack. Shame

  • @studyfun7875
    @studyfun7875 หลายเดือนก่อน +12

    Jad Canada vich ini problem aaa to kyu janda Canada

  • @kamalsingh-dc1vs
    @kamalsingh-dc1vs หลายเดือนก่อน +2

    ਪਰ 2003,04 ਵਿਚ ਰੰਗਲਾ ਪੰਜਾਬ ਹੁੰਦਾ ਸੀ ਸੱਚ ਵਿਚ ਹੀ,, ਕਬੱਡੀਆਂ ਕੁਸ਼ਤੀਆਂ ਕ੍ਰਿਕਟ ਚਲਦੇ ਸਨ ਹਰੇਕ ਪਿੰਡ ਵਿਚ ਅਤੇ ਕਨੇਡਾ ਇੰਗਲੈਂਡ ਅਮਰੀਕਾ ਵਾਲੇ ਪੰਜਾਬ ਵਿੱਚ ਖੇਡ ਮੇਲੇ ਕਰਵਾਉਂਦੇ ਪਰ ਉਹੀ ਪੰਜਾਬ ਨੂੰ ਖੁਸ਼ਹਾਲ ਕਰਨ ਵਾਲਾ ਕਨੇਡਾ ਇੰਗਲੈਂਡ ਅਮਰੀਕਾ ਅੱਜ ਖੁਦ ਹੀ ਬੁਰੇ ਹਾਲਾਤਾਂ ਵਿੱਚ ਹੈ 😢 ਯਕੀਨ ਨਹੀਂ ਹੁੰਦਾ 😮

  • @bains6218
    @bains6218 หลายเดือนก่อน +2

    ਹੁਣ ਕੈਨੇਡਾ ਵਿੱਚ ਜਿਹੜੇ ਲੋਕ ਆਪਣੇ ਬੱਚਿਆ ਨੂੰ ਭੇਜ ਰਹੇ ਆ ਜਾ ਅੱਧਖੜ ਉਮਰ ਦੇ ਆ ਰਹੇ ਆ ਉਹ ਭਾਂਵੇ visitors ਵੀਜ਼ਾ ਨੂੰ ਵਰਕ ਪਰਮਿਟ ਵਿੱਚ ਬਦਲ ਰਹੇ ਆ ਜਾ ਪੜਨ ਵਾਲੇ ਉਹ ਜਾ ਤਾਂ ਸਿਰੇ ਦੇ ਬੇਵਕੂਫ ਹੈ ਜਾ ਮਾਨਸਿਕ ਤੌਰ ਤੇ ਬੀਮਾਰ ਹੋ ਗਏ ਆ ਜਿਹੜੇ ਸਭ ਕੁਝ ਆਪਣਾ ਵੇਚ ਵੱਟ ਕਿ ਇਹਨਾ ਮੁਲਕਾਂ ਵੱਲ ਆ ਰਹੇ ਹੈ ਕਿਉਕਿ ਇਹਨਾ ਬੇਵਕੂਫ ਲੋਕਾਂ ਨੂੰ ਪਤਾ ਹੀ ਨਹੀ ਕੀ ਅਗਲੇ ਪੰਜ ਸੱਤ ਸਾਲ ਬਾਅਦ ਉਹ ਬੱਚਾ ਕਿਸੇ ਕੰਮ ਦਾ ਨਹੀ ਰਹਿਣਾ ਨਾ ਉਹ ਚੰਗੀ ਸਿੱਖਿਆ ਲੈ ਸਕਿਆ ਨਾ ਉਹ ਇਹਨਾ ਮੁਲਕਾਂ ਵਿੱਚ ਪਰਮਾਨੈਟ ਰੈਜੀਡੈਂਸ ਬਣ ਸਕਿਆ ਇਸ ਵਕਤ ਕੈਨੇਡਾ ਵਿੱਚ ਚਾਰ ਪੰਜ ਮਿਲੀਅਨ ਲੋਕ ਆਰਜੀ ਹਨ ਅਤੇ ਘੱਟੋ-ਘੱਟ ਇਕ ਤੋਂ ਦੋ ਮਿਲੀਅਨ ਲੋਕ ਬਿੰਨਾ ਕਿਸੇ ਸਟੇਟਸ ਤੋਂ ਇੱਥੇ ਦਿਹਾੜੀਆ ਲਾ ਰਹੇ ਆ ਇਹ ਗਿਣਤੀ ਘੱਟੋ-ਘੱਟ 60-65 ਲੱਖ ਲੋਕਾਂ ਦੀ ਹੈ । ਆਉਣ ਵਾਲੇ ਪੰਜ ਸਾਲ ਬਾਅਦ ਇਹਨਾ ਸਾਰੇ ਮੁਲਕਾਂ ਵਿੱਚ 60 ਨੌਕਰੀਆਂ ਖਤਮ ਹੋ ਜਾਣੀਆ ਕਿਉਕਿ AI ( Artificial intelligence) ਇਹਨਾ ਮੁਲਕਾਂ ਕੋਲ ਕਾਮਿਆ ਦਾ ਬਦਲ ਹੈ ਜਿਸ ਨੇ ਭਵਿੱਖ ਵਿੱਚ ਮਜਦੂਰੀ ਕਰਨ ਵਾਲੇ ਕਾਮਿਆ ਨੂੰ ਵਿਹਲੇ ਕਰ ਦੇਣਾ ਕਿਉਕਿ ਏਸ਼ੀਅਨ ਮੁਲਕਾਂ ਤੋਂ ਬਹੁਤਾਤ ਆਉਣ ਵਾਲੇ ਲੋਕ ਇਹਨਾ ਮੁਲਕਾਂ ਵਿੱਚ ਮਜਦੂਰੀ ਕਰਦੇ ਹਨ ।

  • @Userr-rt4kr
    @Userr-rt4kr หลายเดือนก่อน +5

    ਜਲਦੀ ਜਾਉ ਕੇਨੇਡਾ ਪੰਜਾਬੀਉ😂😂 ਪੈਲੀਆਂ ਵੇਚ ਕੇ ਸਭ ਕੁਝ ਵੇਚ ਦੋ ਪੰਜਾਬ ਚੋ ਫਿਰ ਨਾ ਵਾਪਸ ਆਇਉ ,,ਭਈਏ ਹੀ ਕੰਮ ਕਰ ਦੇਆ ਪੰਜਾਬ ਚ ,, ਪੰਜਾਬੀਆ ਵਾਸਤੇ ਰੋਜ਼ਗਾਰ ਨਹੀਂ,,ਏਥੇ ਆਉਣ ਵਾਲੇ ਟਾਈਮ ਚ ਭੲਈਏ ਸਰਕਾਰ ਬਣਾਉ ਗੇ ਪੰਜਾਬ ਚ😂😂

  • @canadaimmigration6429
    @canadaimmigration6429 หลายเดือนก่อน +9

    It's not deportation; their work permit is expiring. Misleading headline.

    • @navpannu6131
      @navpannu6131 หลายเดือนก่อน

      Bhosdu work permit extend nhi hoya tan othe rakhu kon PR thodi denge

  • @inderjitsingh378
    @inderjitsingh378 หลายเดือนก่อน +2

    It's time for them to come back they over stay their time over there

  • @sandy-ny8uw
    @sandy-ny8uw หลายเดือนก่อน +2

    Ena ne Sara work permit Uber kadd kadd expire karwa leya...Hun PR layi raula paunde

  • @lifelessons069
    @lifelessons069 หลายเดือนก่อน +1

    Governments are changed in all those countries Europ,, one by one ,, also they changed the law for foreigners. In the next 5 years people will see fall down . So beautiful ready .

  • @user-td7cy9hl9f
    @user-td7cy9hl9f หลายเดือนก่อน +6

    Vapas ajo bharat visav guru ban gia

  • @s0hail1
    @s0hail1 หลายเดือนก่อน +1

    *Plz Go Back India is waiting for u People's come come to india*

  • @AmandeepSingh-po3pd
    @AmandeepSingh-po3pd หลายเดือนก่อน +26

    ਇੰਟਰਨੈਸ਼ਨਲ ਭਈਏ 😂😂😂😂

    • @500BHP
      @500BHP หลายเดือนก่อน +3

      Ehne truck v rent te le lya hona.
      Canada ch koi v degree le lo, chalana truck hai ya kise store ya warehouse ch Lagg Jaana.
      Jida fer v kuch na banay! Oh winnipeg chala jave ya kise hor jagah 😂 adhaar card waang te PR dinday ne.

    • @AmandeepSingh-po3pd
      @AmandeepSingh-po3pd หลายเดือนก่อน +1

      @@500BHP sahi gall aa veer

    • @Smart-One
      @Smart-One หลายเดือนก่อน +1

      Please keep it secret till 15.07.2047. ❤😂

  • @user-ui1fy7po3k
    @user-ui1fy7po3k หลายเดือนก่อน +3

    Punjab to Master degree t ja Koi skilled course degree ker ke jao Canada job sponser visa t ja india to hi pr ho ke Jao fir Thik he

  • @jaispadda899
    @jaispadda899 25 วันที่ผ่านมา

    ਮੈਂ ਦੋ ਦਿਨ ਪਹਿਲਾਂ ਹੀ ਆਇਆ ਕੈਨੇਡਾ ਦੋ ਦਿਨ ਵਿੱਚ ਹੀ ਪਤਾ ਲੱਗ ਗਿਆ ਕੈਨੇਡਾ ਦੇ ਹਾਲਾਤਾਂ ਦਾ

  • @sandeepgarcha4980
    @sandeepgarcha4980 25 วันที่ผ่านมา

    There are lots of jobs in Punjab, please come back punjab is waiting for you.

  • @ranger5705
    @ranger5705 หลายเดือนก่อน +1

    This is the failure of the government policy which they realized it now. First the government issued mass study visas blindly. Now when there is no infrastructure, no jobs for as many people the social structures started to crumble. The local people also started to feel heat when they couldn't find jobs, couldn't see their children finding summer jobs, their children couldn't secure admission to the local colleges, the situation became ugly. The unscrupulous people came to the market, who feigned themselves as businessmen, started to sell LMIAs for huge amount of money to the persons who wanted a shortcut way for the permanent residency. This was another form of exploitation of the vulnerable people. Adding fuel to the situation is the price of the grocery went up 50% in the year, no affordable housing. At this time living in Canada has become tough. People thinking of coming here should postpone their plans for the time being.

  • @amandeepkaur-jy5wj
    @amandeepkaur-jy5wj หลายเดือนก่อน +1

    ਪੜਾਈ ਘੱਟ ਬਾਹਰ ਜਾ ਕੇ ਗੁੰਡਾਗਰਦੀ ਜਿਆਦਾ ਕਰਦੇ ਨੇ ਪੰਜਾਬੀ ਮੁੰਡੇਇਸ ਕਰਕੇ ਇਹਨਾਂ ਨੂੰ ਉੱਥੇ ਕੰਮ ਨਹੀਂ ਮਿਲ ਰਿਹਾ

  • @kaur_brar772
    @kaur_brar772 หลายเดือนก่อน +2

    Ab tak jo student aapne point pure nahi kar sake work permit de 3 year pure kar lye ona da Canada govt bi ki kare 😊

  • @Baljeetkaurkhurlvlogs
    @Baljeetkaurkhurlvlogs หลายเดือนก่อน +1

    Very good

  • @Smart-One
    @Smart-One หลายเดือนก่อน +2

    Ludhiana mohalla industries owners and their sons are real culprits.
    They insult Punjabis, they abuse Punjabis but give job to UP , Bihar immigrants. ❤😂

  • @bsasr4872
    @bsasr4872 หลายเดือนก่อน +1

    Student study nahi karan aundy resettlement lie aundy

  • @ramasroay6614
    @ramasroay6614 17 วันที่ผ่านมา

    Very nice

  • @bsasr4872
    @bsasr4872 หลายเดือนก่อน

    Good News

  • @prithipalsingh1812
    @prithipalsingh1812 หลายเดือนก่อน +2

    Why u left ur mother Punjab

  • @tirathsingh6539
    @tirathsingh6539 หลายเดือนก่อน +9

    NRI ਭਾਈਏ 😅😅😅😅

    • @user-ol5tk8xt2d
      @user-ol5tk8xt2d หลายเดือนก่อน +2

      Same to you

    • @ckcheemainterlock6556
      @ckcheemainterlock6556 หลายเดือนก่อน +2

      101%rit

    • @Smart-One
      @Smart-One หลายเดือนก่อน +2

      Please keep it secret ❤😂.
      Ludhiana mohalla industries owners need these UP Bihar sons in law.

    • @Smart-One
      @Smart-One หลายเดือนก่อน +2

      Punjab Bhar Gia. ❤😂

  • @anitagupta678
    @anitagupta678 หลายเดือนก่อน +1

    Punjabis have done good service to Canada they have democratic right to be Canadian citizens

    • @Yeglife
      @Yeglife หลายเดือนก่อน

      😂😂😂

  • @s0hail1
    @s0hail1 หลายเดือนก่อน

    *These All Need to Go Back My Question is V simple Can India will give Permanent Card Anyone No So Plz go back*

  • @gss6617
    @gss6617 หลายเดือนก่อน

    ਕੈਨੇਡਾ ਨੂੰ ਜਨਰਲ ਡਾਇਰ ਚਾਹੀਦਾ ਜਿਹੜਾ ਇਹ ਗੱਦਾਰ ਪੰਜਾਬੀਆਂ ਨੂੰ ਸਬਕ ਸਿੱਖਾ ਸਕੇ,,, ਕੌਮ ਦੇ ਗੱਦਾਰ

  • @tarunsharma8349
    @tarunsharma8349 หลายเดือนก่อน +1

    Jad to jai shree ram wale..... Te bole so nihal wale..... Canada di sarhka te fassan lagge... Udo to he canada sarkar ne mann banaya hoya.... K firku ansar bahar kadne ne..... Koi we dharam howe.... Jad sarhk te mahaul kharab karan lagge.... Ta changiya sarkara step chukdia he ne

  • @CHOUDHARY9875-n4p
    @CHOUDHARY9875-n4p หลายเดือนก่อน +1

    Finally labour reveal 😂

  • @Param1984peace
    @Param1984peace หลายเดือนก่อน +2

    Galti canada sarkar di hai ..
    Phala jihara dekho mooh chuk kay andar vad laya ..+2 ton baad sponsor nu v othe bula lavo..jina nu india koi kuta nahi puchda c oh v mooh chuk kay bhar chale gaye ..hun jado country te gal ayi te hun pata laga ki kee kee huna agge ..

    • @user-td7cy9hl9f
      @user-td7cy9hl9f หลายเดือนก่อน +1

      Canada ne sadea si

    • @ramankang8105
      @ramankang8105 หลายเดือนก่อน

      Hun ta fer v 12 te ielts krke sadde si,ohto pehla ta kai kudia naal traali bann ke,kai naqli viah krake,eho je v pohnche hoye ne jinna ne dasmi class ni si tappi.vaddi kudi ya munde nu viah k saara tabbar dependent chalya janda si.eh kuch ta 30 ,40 saal to ho reha.ohna e loka de hun dard ho reha jiada

  • @bsasr4872
    @bsasr4872 หลายเดือนก่อน

    Canada need president like Trump not Trudeau

  • @SukhjinderSingh-kb5fr
    @SukhjinderSingh-kb5fr 25 วันที่ผ่านมา

    HUN CANADA 🇨🇦 NE WORK PERMITS VI BANDH KARNE AA.

  • @tirathsingh6539
    @tirathsingh6539 หลายเดือนก่อน +5

    ਇਨ੍ਹਾਂ ਭਾਈਏ ਨੂੰ ਇਥੋ ਭਜਾਓ ਪੰਜਾਬ 😅😅😅😅

  • @paulj4030
    @paulj4030 หลายเดือนก่อน

    Punjabi kaame, what about others?

  • @bsasr4872
    @bsasr4872 หลายเดือนก่อน

    India ch school college nahi hun

  • @rajkochi2198
    @rajkochi2198 หลายเดือนก่อน

    😂 I will came back to my home country when. Y study will be completed.😂

  • @nationfirst8572
    @nationfirst8572 หลายเดือนก่อน +1

    यहां पर शिंभु बार्डर नहीं है।

    • @Smart-One
      @Smart-One หลายเดือนก่อน +1

      We have Snow Streets here. ❤😂👺

  • @harrykumar1880
    @harrykumar1880 หลายเดือนก่อน

    Panjab azaad karwao te apne family ch rehke Panjab ch kamm kro. India nu pucho jinahne 50% jobs Panjabia nu den da promise kita c 1947 ch

  • @sikandersamra1259
    @sikandersamra1259 หลายเดือนก่อน +3

    ਵਾਪਸ aajjo ਭਾਰਤ World ਦੀ no 1 ਅਰਥਵਿਵਸਥਾ ਬਣ ਗਿਆ 😅😂😅😂😅😂

    • @vikassharma8358
      @vikassharma8358 หลายเดือนก่อน

      Saleya Pakistan nalo fer Vdia a tuhanu vehlian nu chaida Sara kuj

    • @kill3rbyysight
      @kill3rbyysight หลายเดือนก่อน

      arth vivasta taan mantria te ameera di hee no. 1 hundi... oh bhave India hove te bhave Canada... gareeba da kite v kuj ni banda

  • @all_well_7
    @all_well_7 หลายเดือนก่อน +3

    Good news. Aao vapas😅😅😂😂
    Bahar kaddo

  • @choudharyjaat07191
    @choudharyjaat07191 หลายเดือนก่อน +6

    bahut bdia eena lassia nu bahar kdo nale india ch aan ta deyo eena di service ta krdya deshdrohian di

    • @pritpal-ws7vo
      @pritpal-ws7vo หลายเดือนก่อน +8

      Lassi is better than gau mootra
      Oo salya eh sare international student aa ehna da khalistan nal koi MATLAB nhi. Oh bande duje aa jehre 25-30 sal pehla canada gye te hun well settle aa. Oh khalistan mngde aa

    • @SurjitSingh-iw5ek
      @SurjitSingh-iw5ek หลายเดือนก่อน

      Good answer Dita khote nu​@@pritpal-ws7vo

    • @user-zf7to3st9r
      @user-zf7to3st9r หลายเดือนก่อน

      Moot peene te gobar khane

    • @sonusonu-qv4op
      @sonusonu-qv4op หลายเดือนก่อน

      ​@@pritpal-ws7vo saleya eh Punjabi sikh banda hai jo nakali ID to comment kar riha tu eve hi jahar kadi jana hindua layi.

  • @supervideo3938
    @supervideo3938 หลายเดือนก่อน

    Canadian Bhaiyeee Hayeee canada khaa gye Inko Punjab Bhagao 😂😂

  • @anonymous-qy3bw
    @anonymous-qy3bw หลายเดือนก่อน +3

    Vapas aake pakode tal lo😅

  • @anonymous-qy3bw
    @anonymous-qy3bw หลายเดือนก่อน

    Iss de piche rrs da hath hai

  • @saminafaisal7291
    @saminafaisal7291 หลายเดือนก่อน +1

    By by

    • @saminafaisal7291
      @saminafaisal7291 หลายเดือนก่อน

      @HarwinderSingh-tm5iz I’m Canadian citizen 😃😃😃

    • @saminafaisal7291
      @saminafaisal7291 หลายเดือนก่อน

      @HarwinderSingh-tm5iz in ur dream dump

  • @AmritpalSingh-cp1ce
    @AmritpalSingh-cp1ce หลายเดือนก่อน

    Punjabi people always doing. fraud that's why now one like him😂

  • @LovePreet-LP4
    @LovePreet-LP4 หลายเดือนก่อน

    Bohut wadia hun bound v de do canada di government nu 😅😅😅😅😂😂😂😂

  • @AJ-ro4qc
    @AJ-ro4qc หลายเดือนก่อน

    ਅੰਦੋਲਨ ਕਰੋ ਅੰਦੋਲਨ
    ਤੁਸੀਂ ਪੰਜਾਬੀ ਹੋ, ਕੈਨੇਡਾ ਦੀ ਸਰਕਾਰ ਹਿਲਾ ਦੋ, ਵਾਪਸ ਨਹੀਂ ਆਉਣਾ,

  • @KaranSingh-re9qj
    @KaranSingh-re9qj หลายเดือนก่อน

    ਇੰਟਰਨੈਸ਼ਨਲ ਭਈਏ

  • @manpree376
    @manpree376 หลายเดือนก่อน

    na jao bond den jande o canda

  • @vikramvikram-vi4qb
    @vikramvikram-vi4qb หลายเดือนก่อน

    Hhhhhhhhh

  • @dhapindersingh6783
    @dhapindersingh6783 หลายเดือนก่อน

    Canada 🇨🇦 nay punjab f ...u banaa tA