Main canada rehna , hun india aye nu ek saal ho gya , log najare lainde hai ethe punjab ch ta. saaf g gal hai. maru maru ta nahi karde log punjab ch jina log maru maru canada kar rahe ne. Jina kama rahe ne punjab ch log santush te sabar hega ohna kol. Baaki har kise di avdi soch hai. Mainu pr hoye nu 5 saal ho gaye canada ch doctor nahi milda jado emergency jana hunda, ethe sarkari hospital jao punjab ch adhe ghante ch dr mil janda, farak boht jyada aa gya India ch. oh gallan nahi rahiya jo 20 saal pehla c india ch
Canadian government need to take care of its present citizens, PR, students facilities ( Health, housing, jobs, inflation, loan rates etc) rather than running behind refugees of other countries
One of the reasons I think is that people don't prefer citizenship is because after getting that they need to get OCI card. And as an OCI you can not sell or buy property in India. People do not want that.
Who told you can't buy a property?? With OIC, you can do any financial transactions at par with Indian citizens. Only you can't vote and purchase agricultural land.
This all started when language tests became mandatory. Many PRs from rural India are not very good at English, and that's what many from rural.punjab told.me .
Hnji . Punjabi lok (chahe oh Indian hon chahe Pakistani hon) duniya de manne hoye beiman , lalchi , hainkadbaaz , Jaat abhimani te hankare hoye lok han . Eh duniya vich jithe vi gaye han ehna ne har jagah gund hi paya hai .
JUSTIN T is worse PM of Canada . Home crisis is gift by liberals . Only International Students and Refugee are dominate in Canada . MLA & MP need to resign along with Justin T .
If you are earning 50-60 thousand in India from agriculture or rental income then no need to come to Canada. I am thinking about going back once I setup same passive income in Punjab
Thind g thode program da level bhut uchaa hunda e as compare te some other programs. Nhi te smeel vrge saara din ronde hi rehnde aa ja students nu bhan de hi rehnde aa😂.
Smart people move to tax free or low tax regime countries, like UAE, middle east, Singapore, Hong-Kong etc etc. Canadian passport holds barely any significance, if you are a successful person, any country will happily give u visa. Canada unfortunately has attracted more low quality students and workers in past decade or so and they are facing the consequences of rise in crime, joblessness etc.
JUSTIN T is worse PM of Canada . Home crisis is gift by liberals . Only International Students and Refugee are dominate in Canada . MLA & MP need to resign along with Justin T .
90% of Canadian Sikhs only visit India even Canadian Passport can travel everywhere. I had traveled to Canada. CBD Toronto is like housing estate of HongKong. People who have not traveled to most of Asia only loves Canada. Asia has low crime rate. Asia is best.
Don’t spread negativity, do these countries give PR or citizenship ? Due to covid and recession little hard for a year, otherwise Canada is nice country to live.
@@Kiranpal-Singh They give long term visa (10 years or even retirement visa). But the kind of lifestyle that these countries offer (offcourse if you deserve it), cannot be matched by Canada atleast.
JUSTIN T is worse PM of Canada . Home crisis is gift by liberals . Only International Students and Refugee are dominate in Canada . MLA & MP need to resign along with Justin T .
65 sal da hon to bad khera kam ker sakda why 10 year after pention jd 65 da ho jwy ohnu money d indy ukrean nu money dendy ho loka nu kio nahi who live in canda plese send this message P M
Is there any country in the world which can be compared with Panjab? The people of Panjab should give a serious thought and start coming back to Panjab. They should work sincerely in Panjab.
@@kuttekhanispecialist2618 khotta university da gyan apne kol rakh khoteya appa raj kr rhe punjabi vich puri respect saddi pehla tussi kanjra ne bhena naal viah kra k Canada visa lea😂 Hun bhen pesh India nu kr reha😂
In Canada, life is so superficial. One, especially new immigrant, is 'robotically' working round the clock to make ends meet. Social life is utterly materialistic and relationships are almost fully devoid of emotions, bonding, and love. Here in Canada, it is next to impossible to inculcate Sikh ethos and values in one's children. ਸਭ ਤੋਂ ਵੱਡੀ ਗੱਲ ਕਿ ਪੰਜਾਬ ਦੀ ਮਿੱਟੀ ਅਤੇ ਆਬੋ- ਹਵਾ 'ਚ ਗੁਰਬਾਣੀ ਦੀ ਮਹਿਕ ਹੈ। ਇਸ ਗੱਲ ਦਾ ਪੰਜਾਬ ਤੋਂ ਵਿਛੋੜਾ ਪੈਣ ਬਾਅਦ ਹੀ ਪਤਾ ਲਗਦਾ ਹੈ।
Sir I born in Chandigarh India. Now I am Canadian citizen. Now Canada could not maintain good status. I feel I am living in backwards country. Canada is now not Canada.
Dead Body of non Indian cannot be shipped to India. In Hong Kong old ppl don't take citizenship because they want to get Antim Sanskar in their own village when dead.
Indian municipal commissioner holds better knowledge and understanding about administration than Canadian ministers. Sometimes, I look the parliamentary debates, it seems they don’t even understand the public problems
Who are luke me gettung pensions due to be a indian citizen are in the fear of loosing it, more ever present ultranational government can make sny tule
Worldwide most of the politicians are corrupt and liar. India 🇮🇳 can be one of the best country in the world. India 🇮🇳 need honest politicians with a good plan and a good vision for long-term future.
Dikkat Punjabia de Subhah di hai, Uh Canada chale Jaan chahe Moon te v chale jaan, Eh sukhi ni ho sakde ate na hi horan nu sukhi rahan dinde ne, Ehna Ne Bharat da v ese taran Naas paria pia hai
India ch improvement hahah kithy I spent 1 month bura haal hai eh 22 lagda pada k torey hun Canada is paradise it will remain a paradise jina nu takleef hai o jao
Ehna ne India vala system hi bna ditta je Indian politicians honest hunde public da khyal rakhde tn ethe aun di ki lor si , ethe de desi politions ve same way kam krde ne
@@Kiranpal-Singh covid ekalla canada ch aea kite puttar , japan ch hr saal bhuchaal aunde , j eda hunda japan ta fr sabto gareeb country hundi but nhi otho di technology di rees kon krlu , uthna penda hunda museebata to , te hun canada da era gea , hun asian countries da era start ho reha , wait and watch
JUSTIN T is worse PM of Canada . Home crisis is gift by liberals . Only International Students and Refugee are dominate in Canada . MLA & MP need to resign along with Justin T .
Where do you get this data from Indian government govar media channels? Most people want to go back or go back belongs to Eastern European countries because they don't like fast-paced life in North America. Asian, South American, Africans are ready to die for entry. Some are going back because they were denied residency but are telling lying they don't like to be in Western countries.
In Canada, there is thinking tank that makes the policies, not Gov't. Student system, point system, work permit all are policies start in Conservative Government. Let see in next 10 years, Canada will be worse country bcz they don't have anything to boost economy. Canada is totally depends on US. If you want to invest money and wants good quality of life than Mauritius is best option.
Bterean🐦 de aapne daane khoo le inna faslan ne. You can't trust govt here they can put all their saving back to the banks by raising intrest rates. no law on bank. They will keep you poor. wrong people are in power.
ਫੇਲ ਸਰਕਾਰ ਜ਼ਿੰਮੇਵਾਰ ਹੈ । ਪਹਿਲਾ ਆਪਣਾ (ਕਨੇਡਾ)ਘਰ ਸਵਾਰ ਲੈਣ ਫੇਰ ਹੋਰ ਦੇਸ਼ਾਂ ਦੀ ਮਦੱਦ ਕਰਨ
Yeah right
ਆਪਣੇ ਘਰ ਨੂੰ ਪਰਤਣਾ ਫ਼ਸਲੀ ਬੇਟਰੇ ਨਹੀਂ ਹੁੰਦੇ
Sahi Kiha
ਪੁਰਾਣੇ ਲੋਕਾਂ ਦੀਆਂ ਜ਼ਮੀਰਾਂ ਮਰ ਗਿਆ ਪੁਰਾਣੇ ਲੋਕਾ ਦੀਆਂ ਕੁੜੀਆਂ ਕਾਲੇ ਪਸੰਦ ਕਰਦੀਆਂ ਸੀ ਇਹ ਲੋਕੀ ਕੁੱਛ ਨਹੀ ਬੋਲਦੇ ਸੀ ਨਵੇ ਲੋਕ ਇਹ ਵੇਖ ਸਕਦੇ ਆਹ ਗੱਲ ਤਾਂ ਅਸੀਂ ਨੂੰ ਬਟੇਰੇ ਬੋਲਦੇ ਜ਼ਮੀਰ ਨਾ ਮਰੇ ਅਸੀ ਬਟੇਰੇ ਠੀਕ ਆ ਪੁਰਾਣੇ ਲੋਕਾ ਇਹ ਆਮ ਗੱਲ ਲੱਗਦੀ
I have decided stay back in India and not come to Canada. Thanks for healthy session. Very helpful.
ਆਹ ਠੀਕ ਹੈ ਕੇ ਕੈਨੇਡਾ ਚ Dr. ਨਹੀਂ ਹਨ but ਉੱਥੇ ਬੇਈਮਾਨੀ ਨਹੀਂ ਹੈ ਇੰਡੀਆ ਪੰਜਾਬ ਚ curuption ਬਹੁਤ ਹੈ। justice ਬਿਲਕੁੱਲ ਨਹੀਂ ਹੈ
LMIA ਸ਼ਰੇਆਮ ਵਿਕਦੀ ਆ। ਬਿਜ਼ਨਸ 20 ਡਾਲਰ ਦੀ ਥਾਂ 10 ਦਿੰਦੇ ਆ। ਬੇਸਮਿੰਟ ਆਲੇ ਕੈਸ਼ ਲੈਕੇ ਟੈਕਸ ਕੋਈ ਨੀ ਦਿੰਦੇ। ਹੋਰ ਬੇਈਮਾਨੀ ਕੀ ਹੁੰਦੀ ਆ?
ਭਾਈ ਸਾਹਿਬ ਤੁਸੀਂ ਅੱਜ ਤੋਂ 10 ਸਾਲ 20 ਸਾਲ ਪਹਿਲਾਂ ਆ ਗਏ ਠੀਕ ਹ ਮੰਨ ਲਈ ਤੁਹਾਡੀ ਗੱਲ ਤੁਸੀਂ ਵਰਕ ਪਰਮਿਟ ਤੇ ਕੋਈ ਕੁਝ ਲੈ ਕੇ ਆਇਆ ਹੋ ਅੱਜ ਤੁਸੀਂ ਉਹਦੇ ਲਈ ਜਿੰਮੇਵਾਰ ਸਟੂਡੈਂਟ ਨੂੰ ਠਹਿਰਾ ਰਹੇ ਹੋ ਸਟੂਡੈਂਟ ਤੇ ਬਿਚਾਰੇ 30-30 40-40 ਲੱਖ ਰੁਪਈਆ ਲਾ ਕੇ ਚੰਗੀ ਜ਼ਿੰਦਗੀ ਵਾਸਤੇ ਆਏ ਸੀ ਇਹ ਤੁਹਾਨੂੰ ਕਨੇਡਾ ਐਡਾ ਮਾੜਾ ਲੱਗਦਾ ਤੁਸੀਂ ਆਪਣੀ ਸਿਟੀਜਨਸ਼ਿਪ ਕਿਉਂ ਨਹੀਂ ਛੱਡ ਦਿੰਦੇ
Main canada rehna , hun india aye nu ek saal ho gya , log najare lainde hai ethe punjab ch ta. saaf g gal hai. maru maru ta nahi karde log punjab ch jina log maru maru canada kar rahe ne. Jina kama rahe ne punjab ch log santush te sabar hega ohna kol. Baaki har kise di avdi soch hai. Mainu pr hoye nu 5 saal ho gaye canada ch doctor nahi milda jado emergency jana hunda, ethe sarkari hospital jao punjab ch adhe ghante ch dr mil janda, farak boht jyada aa gya India ch. oh gallan nahi rahiya jo 20 saal pehla c india ch
*ਕਨੇਡਾ (ਵਿਕਸਤ ਦੇਸ਼ਾਂ) ਵਿੱਚ ਮਿਹਨਤ ਦਾ ਮੁੱਲ ਮਿਲਦਾ ਹੈ*
ਬੰਦਾ ਏਨਾ ਕੁ ਪੈਸਾ ਕਮਾ ਲੈਂਦਾ ਹੈ ਕੇ ਗੁਜਾਰਾ ਵਧੀਆ ਹੋ ਜਾਂਦਾ ਹੈ, ਪਿੱਛੇ ਵੀ ਮੱਦਦ ਕਰਦੇ ਹਨ, ਕਈ ਲੋਕਾਂ ਦੇ ਵੱਡੇ ਕਾਰੋਬਾਰ, ਚੰਗੀਆਂ ਨੌਕਰੀਆਂ ਹਨ, ਰਾਜਨੀਤੀ ਵਿੱਚ ਕਾਮਯਾਬ ਹਨ, ਕਈ ਵੈਨਕੂਵਰ ਵੱਲ ਖੇਤੀ ਵੀ ਕਰਦੇ ਹਨ, ਪੰਜਾਬ ਦੀ ਖੁਸ਼ਹਾਲੀ ਬਾਰੇ ਵੀ ਸੋਚਦੇ ਹਨ !
ਗੁਜਰਾਨ ਦੇ ਸਾਧਨ ਹਨ ਤਾਂ ਇੰਡੀਆ ਰਹੋ, ਸੌਖਾ ਹੈ, ਰੱਜ ਤਾਂ ਸੰਤੋਖ ਨਾਲ ਹੀ ਆਉਣਾ ਹੈ, ਜਿੰਦਗੀ ਦਾ ਮਨੋਰਥ ਨਾਮ-ਬਾਣੀ ਦਾ ਅਭਿਆਸ ਕਰਕੇ ਪ੍ਰਮਾਤਮਾ ਨਾਲ ਮਿਲਣਾ ਹੈ, ਆਤਮਾ ਦਾ ਪਰਮ-ਆਤਮਾ ਵਿੱਚ ਮਿਲਾਪ ਹੋਣਾ ਹੈ, *ਖੁਸ਼ੀ ਤਾਂ ਜਿਥੇ ਵੀ ਰਹੀਏ, ਸਾਡੀ ਸੋਚ ਤੇ ਨਿਰਭਰ ਹੈ*!
@JASBIRSINGH-cv4pt
ਪਰ ਕਈ ਸਚਾਈ ਮੰਨਣ ਵਿੱਚ ਬੇਇਜਤੀ ਮਹਿਸੂਸ ਕਰਦੇ ਹਨ, ਸਰਕਾਰ ਸਮੇਤ ਸਾਰਾ ਸਿਸਟਮ ਭ੍ਰਿਸ਼ਟ ਹੈ !
*ਜਿਦਣ ਨਾਲੋਂ ਜੇ ਮੰਨ ਲਈਏ ਕੇ ਇੰਡੀਆ ਹਾਲੇ ਵਿਕਾਸਸ਼ੀਲ ਦੇਸ਼ ਹੈ, ਕਨੇਡਾ-ਅਮਰੀਕਾ ਵਿਕਸਤ ਹਨ* ਇੰਡੀਆ ਤਰੱਕੀ ਕਰ ਰਿਹਾ, ਉਥੇ ਵੀ ਸਭ ਕੁਝ ਹੋ ਜਾਣਾ ਹੈ !
ਵੀਰ ਵਥੇਰੇ ਬੇਸਬਰੇ ਪੰਜਾਬ ਚ ਵੀ ਵੇਖੇ ਐ..ਐਡਾ ਸਬਰ ਸੰਤੋਖ ਵੀ ਹੈਨੀ ਉਥੇ ਜਿੱਡਾ ਸਮਝੀ ਬੈਠੈਂ..ਤੇ ਨਾਂ ਹੀ ਐਨੀ ਮਰੂੰ ਮਰੂੰ ਕਨੇਡੇ ਐ..ਤੇਰਾ ਸਰਕਲ ਗਲਤ ਐ.
ਇੱਥੇ ਹਜ਼ਾਰਾਂ ਨਹੀਂ ਲੱਖਾਂ ਦੀ ਗਿਣਤੀ ਦੇ ਵਿੱਚ ਬੱਚੇ ਕੁਪੋਸ਼ਨ ਦਾ ਔਰ ਭੁੱਖਮਰੀ ਦਾ ਸ਼ਿਕਾਰ ਹੋ ਕੇ ਮਰ ਜਾਂਦੇ ਨੇ ਵਿਚਾਰੇ ਇੰਡੀਆ ਦੇ ਵਿੱਚ ਅੱਜ ਵੀ ਕਈ ਇਹੋ ਜਿਹੇ ਪਿੰਡ ਨੇ ਜਿੱਥੇ ਲਾਈਟ ਹੈ ਨੀ ਹਿੰਦੁਸਤਾਨ ਸਿਰਫ 15% ਬੰਦਿਆਂ ਵਾਸਤੇ ਆ ਬਾਕੀ ਤੇ ਵਿਚਾਰਿਆਂ ਮਿਡਲ ਕਲਾਸ ਵਾਸਤੇ ਤੇ ਇੱਥੇ ਜੀਣਾ ਮੁਸ਼ਕਿਲ ਹੋਇਆ ਆਹ ਜਿਹੜੇ ਵਿਚਾਰੇ ਆਏ ਨੇ ਇੱਥੇ ਇਹ ਇਨਾਂ ਗੱਲਾਂ ਦੇ ਸਤਾਏ ਹੋਏ ਤੇ ਇੱਥੇ ਆਏ ਨੇ
Healthy conversation
Canadian government need to take care of its present citizens, PR, students facilities ( Health, housing, jobs, inflation, loan rates etc) rather than running behind refugees of other countries
ਕਿ ਵਧੀਆ ਸਕੋਪ ਆ ਜਿਹੜੇ ਕਹਿੰਦੇ ਨੇ ਉਹ ਮੈਨੂੰ ਇਹ ਦੱਸਣ ਕਿ ਹਿੰਦੁਸਤਾਨ ਦੁਨੀਆਂ ਦੇ ਸਭ ਤੋਂ ਵੱਧ ਭੁੱਖੇ ਮੁਲਕਾਂ ਦੇ ਵਿੱਚ ਗਿਣਿਆ ਜਾਂਦਾ ਵਰਲਡ ਹੰਗਰ ਵਰਲਡ ਹੰਗਰ ਨੰਬਰ ਦੇ ਵਿੱਚ ਇੰਡੀਆ ਦਾ ਕਿਨਵਾ ਨੰਬਰ ਜਾ ਕੇ ਦੇਖ ਲਓ ਇੱਥੇ ਹਜਾਰਾਂ ਲੱਖਾਂ ਬੱਚੇ ਭੁੱਖ ਦੇ ਨਾਲ ਮਰ ਜਾਂਦੇ ਹੋਣ ਤੇ ਉਹ ਸਕੋਪ ਹੈ ਤੁਹਾਨੂੰ ਨਜ਼ਰ ਆਉਂਦਾ
Punjab ch Main koi bukha saunda nhi dekhia ethe hazara bukhe firde a
Reality dekh phela
One of the reasons I think is that people don't prefer citizenship is because after getting that they need to get OCI card. And as an OCI you can not sell or buy property in India. People do not want that.
You can’t buy agricultural land even with PR if you are away from your country more than 6 months.
Who told you can't buy a property?? With OIC, you can do any financial transactions at par with Indian citizens. Only you can't vote and purchase agricultural land.
ਕਲਾਸ ਤੇ ਵਿਚਾਰਾ ਅੱਜ ਵੀ ਇੱਥੇ ਜਦੋ ਜਾਦ ਹੀ ਕਰ ਰਿਹਾ ਜੂ ਜੀ ਰਿਹਾ ਹਾਲਾਤਾਂ ਦੇ ਨਾਲ ਉਹ ਬੇਵਕੂਫ ਹੋ ਜੇ ਐਡਾ ਵਧੀਆ ਮੁਲਕ ਛੱਡ ਕੇ ਦੁਬਾਰਾ ਹਿੰਦੁਸਤਾਨ ਚ ਆਏ ਤੇ ਜੇ ਤੂੰ ਚਾਰ ਪੈਸੇ ਉਹ ਆ ਸਕੇ ਪਰ ਉਹਨਾਂ ਦੀਆਂ ਆਉਣ ਵਾਲੀਆਂ ਨਸਲਾਂ ਦਾ ਕੀ ਬਣੂਗਾ ਉਹਨਾਂ ਨੂੰ ਵੀ ਨਹੀਂ ਪਤਾ
ਤੁਸੀਂ ਵੀ ਤਾਂ ਬਾਹਰ ਤੋਂ ਹੀ ਆਏ ਹੋ, ਤੁਸੀਂ ਤਾਂ ਇਸ ਤਰਾਂ ਗੱਲ ਕਰ ਰਹੇ ਓ, ਜਿਵੇਂ ਕੈਨੇਡਾ ਇਕੱਲਾ ਤੁਹਾਡਾ ਹੀ ਹੋਵੇ...
ਦਰਅਸਲ ਇਹ ਫ਼ਸਲੀ ਬਟੇਰੇ ਹਨ ਜੋ ਪੱਥਰ ਖਾਕੇ ਮੁੜਨਗੇ ਜਿਵੇਂ ਮੱਛੀ ਪੱਥਰ ਚੱਟਕੇ ਮੁੜਦੀ ਹੈ। ਬੁਰਾ ਨਾ ਮਨਾਇਉ ਸਾਡਾ ਹਾਲ ਇਹ ਬਣ ਰਿਹਾ ਜਿਵੇਂ “ਧੋਭੀ ਦੇ ਕੁੱਤੇ ਨਾ ਘਰਕੇ ਨਾ ਘਾਟਕੇ।” ਪੰਜਾਬ ਦਾ ਬੇੜਾ ਗ਼ਰਕ ਵੀ ਅਸੀਂ ਕੀਤਾ ਤੇ ਕੇਨੈਡਾ ਦਾ ਵੀ ਅਸੀਂ ਹੀ ਕੀਤਾ। ਕੇਨੈਡਾ ਦੇ ਸਿਟੀਜਨ ਹੁਣ ਇੰਡਿਆ ਦੀ ਓਸੀਆਈ ਜਾਂ ਵੀਜ਼ਾ ਲੈਕੇ ਦੇਖਣ , ਸੌਖਾ ਨਹੀਂ ਮਿਲੇਗਾ ਜਿੰਨੀ ਮਰਜ਼ੀ ਤਰਲੇ ਲਵੋ।
ਅਮਰੀਕਾ ਕੇਨੈਡਾ ਦੇ ਸਿਟੀਜ਼ਨ ਸਾਰੀ ਦੁਨੀਆ ਦਾ ਵੀਜ਼ਾ ਲੈ ਸਕਦੇ ਹਨ ਪਰ ਇੰਡਿਆ ਦਾ ਵੀਜ਼ਾ ਲੈਣਾ ਔਖਾ ਹੋਵੇਗਾ। ਅਜੇ ਵੀ ਸੰਭਲ਼ ਜਾਓ।
ਕੀ ਸੰਭਲਣਾ ਹੈ, ਖੁਸ਼ੀ ਤੁਹਾਡੀ ਸੋਚ ਤੇ ਨਿਰਭਰ ਹੈ, ਸਬਰ ਵਿੱਚ ਰਹਿਣਾ ਸਿੱਖੀਏ !
ਇਹ ਗੱਲ ਮੈਨੂੰ ਅੱਜ ਤੋਂ ਬਹੁਤ ਸਾਲ ਪਹਿਲਾਂ ਰਿਚਮੰਡ ਵੈਨਕੂਵਰ ਵਿੱਚ ਰਹਿਣ ਵਾਲੇ ਮੇਰੇ ਇੱਕ ਦੋਸਤ ਨੇ ਕਹੀ ਸੀ ਕਿ ਜੋ ਹਾਲਾਤ ਬਣ ਰਹੇ ਹਨ ਆਉਂਦਿਆਂ ਸਮਿਆਂ ਵਿੱਚ ਭਾਰਤ ਦਾ ਵੀਜ਼ਾ ਲੈਣਾ ਬਹੁਤ ਔਖਾ ਹੋਵੇਗਾ।
This all started when language tests became mandatory. Many PRs from rural India are not very good at English, and that's what many from rural.punjab told.me .
Correct ☑️
Sat sri akal ji tind saad you doing best work in current thank you being there
Vadia jankari
ਪੈਸਾ ਕਮਾਓ ਵਾਪਸ ਪੰਜਾਬ ਪੈਸੇ ਲੈ ਕੇ ਆਓ ਵਧੀਆ ਕੰਮ ਸ਼ੁਰੂ ਕਰੋ।ਹੋਰਾਂ ਨੂੰ ਵੀ ਰੋਜ਼ਗਾਰ ਮਿਲੂ
101% ਸਹੀ ਪਰ debt ਦੇ Trap ਵਿਚ ਫਸਾ ਲੈਂਦੇ ਨੇ
any idea where money can be made now a days sir
ਕੈਨੇਡਾ ਵਿਚ ਪੰਜਾਬੀ MLA ਪੰਜਾਬੀ MPs ਫਿਰ ਲੋਕ ਸੋਚਦੇ ਇਨਾ ਨੇ ਪੰਜਾਬ ਤਾ ਬਣਾ ਦਿੱਤਾ ||
ਹਜੇ ਥੋੜੇ ਹੋਰ ਦੇਸੀ ਜਿੱਤ ਜਾਣ ਦਿਓ ਚੰਗ੍ਹੀ ਤਰਾਂ ਬੇੜਾ ਗਰਕ ਹੋਊ | ਫਿਰ ਤੁਸੀਂ ਸਿਟੀਜ਼ਨ ਦੀ ਗੱਲ ਕਰਦੇ ਹੋ,
ਲੋਕਾ ਦੇ ਹੋਰ ਦੇਸ਼ਾ ਵਿਚ ਭੱਜਣਾ ||
Hnji . Punjabi lok (chahe oh Indian hon chahe Pakistani hon) duniya de manne hoye beiman , lalchi , hainkadbaaz , Jaat abhimani te hankare hoye lok han . Eh duniya vich jithe vi gaye han ehna ne har jagah gund hi paya hai .
ਉਸਾਰੂ ਸੋਚ ਰੱਖੋ, ਸਾਰੇ ਬੇਈਮਾਨ ਨਹੀਂ ਹੁੰਦੇ !
@@Kiranpal-Singh ਸਹੀ ਗੱਲ ਹੈ | ਅਗਲੀ ਵਾਰੀ ਜਗਮੀਤ ਸਿੰਘ ਨੂੰ PM ਬਣਾਓ 🤣🤣
@@Kiranpal-Singh ਦੰਦਾ ਦਾ ਮੁਫ਼ਤ ਇਲਾਜ਼ ਬਿਲਕੁਲ ਘੱਟ ਇਨਕਮ ਵਾਲੇ ਲਈ |
ਜਿਸ ਵਿੱਚ ਸਿੰਗਲ ਪੈਰੇਂਟ ਜਾ ਹੌਮੇਲੇਸ ਵੇਹਲੜ੍ਹ ਹੀ ਆਉਂਦੇ ||
ਲਗਦਾ ਤੁਹਾਨੂੰ ਇਸ ਦਾ ਫਾਇਦਾ ਜਰੂਰ ਹੋਇਆ ਹੋਵੇਗਾ ||
@@harpsandhu37
ਕਿਸਨੇ ਬਣਨਾ ਇਹ ਲੋਕ ਫੈਸਲਾ ਕਰਨਗੇ, ਪਰ ਗੋਰਿਆਂ ਦੀ ਬਹੁ ਗਿਣਤੀ ਵਾਲੇ ਦੇਸ਼ ਵਿੱਚ, ਘੱਟ ਗਿਣਤੀ ਵਿੱਚੋਂ ਕਿਸੇ ਪਾਰਟੀ ਦਾ ਮੁੱਖੀ ਬਣਨਾ ਆਸਾਨ ਨਹੀਂ ਹੈ, ਆਪਣੀ ਸੋਚ ਬਦਲੋ, ਹੁਣੇ ਟਰੂਡੋ ਤੋਂ NDP ਨੇ 18 ਸਾਲ ਤੋਂ ਘੱਟ ਅਤੇ 65 ਸਾਲ ਤੋਂ ਉੱਪਰ ਦੰਦਾਂ ਦਾ ਇਲਾਜ ਮੁਫਤ ਕਰਵਾਇਆ, be serious, it’s due to capability not a joke !
Good work
JUSTIN T is worse PM of Canada . Home crisis is gift by liberals . Only International Students and Refugee are dominate in Canada . MLA & MP need to resign along with Justin T .
If you are earning 50-60 thousand in India from agriculture or rental income then no need to come to Canada. I am thinking about going back once I setup same passive income in Punjab
Discuss how to make old canada again
Yes
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਹੁਣ ਕਨੇਡਾ ਪਹਿਲਾਂ ਵਾਲਾ ਨਹੀ ਰਿਹਾ ਕਿਉਂ ਕਿ ਸਹੂਲਤਾਂ ਵੀ ਖਤਮ ਹੋ ਰਹੀਆਂ ਨਸ਼ਾ ਬਹੁਤ ਹੋ ਗਿਆ ਹੈਲਥ ਸਹੂਲਤਾਂ ਘਟ ਗਈਆ ਬਾਕੀ ਸਿਟੀਜਨ ਇੰਡੀਆ ਵਿੱਚ ਜਮੀਨ ਨਹੀ ਖਰੀਦ ਸਕਦੇ ਕਨੇਡਾ ਬਹੁਤ ਸੋਹਣਾ ਔਰ ਚੰਗਾ ਮੁਲਕ ਸੀ ਬੜੀ ਟੌਰ ਸੀ ਬੇਟਾ ਕਨੇਡਾ ਨੂੰ ਫੇਰ ਉਸ ਤਰ੍ਹਾਂ ਬਣਾਓ ਜਿਸ ਤਰ੍ਹਾਂ ਪਹਿਲਾਂ ਸੀ ਧੰਨਵਾਦ
ਹੁਣ ਵੀ ਠੀਕ ਹੈ !
Hun ni bnda , hun punjab nu vdia bnavage asi pde likhe punjabi , rehnd khoond ( kooda karkat ) sab canada bhejta
@@satinderdeepsingh72
ਅਪਣੇ ਲਿਖਣ ਢੰਗ ਵਿੱਚ ਸੁਧਾਰ ਕਰ, ਅਣਪੜ ਤਾਂ ਸਿਆਣੇ ਹੁੰਦੇ ਹਨ, ਬੋਲੀ ਭਾਵੇਂ ਸਿੱਧੀ ਹੋਵੇ ?
*ਪੰਜਾਬ ਨੂੰ ਖੁਸ਼ਹਾਲ ਬਣਾਉਣ ਲਈ ਯੋਗਦਾਨ ਪਾਉਣਾ, ਸ਼ਲਾਘਾਯੋਗ ਕਦਮ ਹੈ* !
ਅਸੀਂ ਤਾਂ ਚਾਹੁੰਦੇ ਹਾਂ, ਪੰਜਾਬ ਕਨੇਡਾ ਨਾਲੋਂ ਵਧੀਆ ਬਣੇ, ਅਜੇ ਨਹੀਂ ਹੈ, ਸਰਕਾਰ ਸਮੇਤ ਹਰ ਮਹਿਕਮੇ ਵਿੱਚ ਰਿਸ਼ਵਤਖੋਰੀ ਹੈ !
@@satinderdeepsingh72
ਆਪਣੇ ਕੂੜ-ਕਰਕਟ ਵਾਲੇ ਲਿਖਣ ਢੰਗ ਵਿੱਚ ਸੁਧਾਰ ਕਰ, ਅਣਪੜ ਤਾਂ ਸਿਆਣੇ ਹੁੰਦੇ ਹਨ, ਬੋਲੀ ਭਾਵੇਂ ਸਿੱਧੀ ਹੋਵੇ ?
*ਪੰਜਾਬ ਨੂੰ ਖੁਸ਼ਹਾਲ ਬਣਾਉਣ ਲਈ ਯੋਗਦਾਨ ਪਾਉਣਾ, ਸ਼ਲਾਘਾਯੋਗ ਕਦਮ ਹੈ* !
ਅਸੀਂ ਤਾਂ ਚਾਹੁੰਦੇ ਹਾਂ, ਪੰਜਾਬ ਕਨੇਡਾ ਨਾਲੋਂ ਵਧੀਆ ਬਣੇ, ਅਜੇ ਨਹੀਂ ਹੈ, ਸਰਕਾਰ ਸਮੇਤ ਹਰ ਮਹਿਕਮੇ ਵਿੱਚ ਰਿਸ਼ਵਤਖੋਰੀ ਹੈ !
@@satinderdeepsingh72 ਤੂੰ ਤਾਂ ਸੱਤੇ ਕਿਤੇ ਕੁਸ ਹੋਰ ਨਾਂ ਕਰਦੇਂ..ਸਾਲਾ ਪੜੇ ਲਿਖੇ ਦਾ..ਨਾਂ ਅੰਗ੍ਰੇਜੀ ਲਿਖਣੀ ਆਵੇ ਨਾਂ ਪੰਜਾਬੀ.
Bhoot bad hall haA students da work permit nahe vadai rahaa Ji p r nahe kar rahaa ji
There must be time limit to remain as pr
After that time on this side or on that side
Thind saab was really good media person. Nowadays he just chilling and adding more fuel to issues by inviting cheap and bogus people
Burner account like you doesn’t add any value as well.
Thind g thode program da level bhut uchaa hunda e as compare te some other programs. Nhi te smeel vrge saara din ronde hi rehnde aa ja students nu bhan de hi rehnde aa😂.
Canada is still good country .appreciate wherever you live pray for goodness thanks
Appereciate to Punjab also jis di mitti sr te ethe tkk ayeo
Canada is a good country to live !
@@Punjabsports23ehna di zameer marr gyi panjab toh murre canada rakhde eh lok
I agree Canada is good.
Smart people move to tax free or low tax regime countries, like UAE, middle east, Singapore, Hong-Kong etc etc. Canadian passport holds barely any significance, if you are a successful person, any country will happily give u visa. Canada unfortunately has attracted more low quality students and workers in past decade or so and they are facing the consequences of rise in crime, joblessness etc.
JUSTIN T is worse PM of Canada . Home crisis is gift by liberals . Only International Students and Refugee are dominate in Canada . MLA & MP need to resign along with Justin T .
90% of Canadian Sikhs only visit India even Canadian Passport can travel everywhere.
I had traveled to Canada. CBD Toronto is like housing estate of HongKong.
People who have not traveled to most of Asia only loves Canada.
Asia has low crime rate.
Asia is best.
Due to arrival of more Punjabi bhyiiees population in Canada
Don’t spread negativity, do these countries give PR or citizenship ?
Due to covid and recession little hard for a year, otherwise Canada is nice country to live.
@@Kiranpal-Singh They give long term visa (10 years or even retirement visa). But the kind of lifestyle that these countries offer (offcourse if you deserve it), cannot be matched by Canada atleast.
citizenship charges are $ 345.00 at this time.
$630
ੲਇੰਡੀਆਾ ਵਿਚ ਕਝ ਰਹਿਣਾ ਨੈਨਸੀ ਕਨੇਡਾ ਵਿਚ ਕਝ ਬਣਦਾ ਨਹੀ ਇਹ ਹਾਲ ਕਨੇਡਾ ਦਾ ਜਿਹੜੇ2=3ਸਾਲ ਤੌਗੲਓ ਹੈ??
Note banao pb. Bachao
Hanji students da burs hall haA ji
Barnard nu koho callers nu sunn laveh saaabh pata laag ju
right
ਥਿੰਦ ਸਾਬ ਜੀ ਕਾਰਨ ਇੰਗਲਿਸ਼ ਦਾ ਹੈ ਚਾਰ ਬੈਂਡ ਲੈਣੇ ਪੈਂਦੇ ਨੇ ਫੇਰ ਹੀ ਅਪਲਾਈ ਕਰ ਸਕਦੇ ਹਾਂ ਸਿੱਟੀਜਨਸਿਪ
Good job
JUSTIN T is worse PM of Canada . Home crisis is gift by liberals . Only International Students and Refugee are dominate in Canada . MLA & MP need to resign along with Justin T .
Sir you are wrong. There is no comparison between USA 🇺🇸 and Canada . An America has no alternative . It’s the best country in the world 🌎
Citizen fees da ki masla ji,,,, har saal paise dene painde ja har mahiney, citizen hon toh baad vi otthe rehan de paise lagde ne
One time fee a
@@Real_Logical_man One time month,,,,ya... One time year
65 sal da hon to bad khera kam ker sakda why 10 year after pention jd 65 da ho jwy ohnu money d indy ukrean nu money dendy ho loka nu kio nahi who live in canda plese send this message P M
Eligible for pension only if u are Canadian citizen
Is there any country in the world which can be compared with Panjab?
The people of Panjab should give a serious thought and start coming back to Panjab. They should work sincerely in Panjab.
Is Punjab a country?
ਆਮਦਨ ਦੇ ਸਾਧਨ ਹਨ ਤਾਂ ਪੰਜਾਬ ਰਹੋ !
@@gupstanigandhabharat6523yes its
@@gupstanigandhabharat6523punjab is a colony of India right now .punjab was country.now it's part of India as a colonization
@@kuttekhanispecialist2618 khotta university da gyan apne kol rakh khoteya appa raj kr rhe punjabi vich puri respect saddi pehla tussi kanjra ne bhena naal viah kra k Canada visa lea😂 Hun bhen pesh India nu kr reha😂
Ranjit maan ji 🙏🏻 is best describer
Come back to India 😂will you?
Mrig trishna! Will never let them come back
Roni surta de phone bohat aunde a😂
ji vote jruer pani chahidi sokhi cityzen ship jaldy awey
Due to more population everywhere only talented persons will be lives prosperous life: low quality people can't spent good life due to small earnings
Tuhadia saria video dekhan lai ki krna pena
In Canada, life is so superficial. One, especially new immigrant, is 'robotically' working round the clock to make ends meet. Social life is utterly materialistic and relationships are almost fully devoid of emotions, bonding, and love. Here in Canada, it is next to impossible to inculcate Sikh ethos and values in one's children. ਸਭ ਤੋਂ ਵੱਡੀ ਗੱਲ ਕਿ ਪੰਜਾਬ ਦੀ ਮਿੱਟੀ ਅਤੇ ਆਬੋ- ਹਵਾ 'ਚ ਗੁਰਬਾਣੀ ਦੀ ਮਹਿਕ ਹੈ। ਇਸ ਗੱਲ ਦਾ ਪੰਜਾਬ ਤੋਂ ਵਿਛੋੜਾ ਪੈਣ ਬਾਅਦ ਹੀ ਪਤਾ ਲਗਦਾ ਹੈ।
It’s not true, no doubt life is faster than India, this is why less social life, we can practice Gurbani anywhere we live, this depends on our mindset.
*ਕਿਰਤ ਕਰੋ-ਨਾਮ ਜਪੋ-ਵੰਡ ਛਕੋ*
ਖੇਤੀ ਉੱਤਮ ਹੈ, ਪੰਜਾਬ ਖੇਤੀ ਪ੍ਰਧਾਨ ਸੂਬਾ ਹੈ, ਪਰ ਅਸੀਂ ਗੁਰੂ ਨਾਨਕ ਸਾਹਿਬ ਦੇ ਉਪਦੇਸ਼ ਤੋਂ ਦੂਰ ਹਾਂ-ਮਿਹਨਤ ਤਿਆਗ ਦਿੱਤੀ, ਸਭ ਤੋਂ ਵੱਧ ਖੁਦਕੁਸ਼ੀਆਂ ਕਿਸਾਨ ਕਰ ਰਹੇ ਹਨ, ਨਸ਼ਾ ਅਤੇ ਸ਼ਰਾਬ ਸਭ ਤੋ ਵੱਧ ਕਿਸਾਨ ਪਰਿਵਾਰ ਜਾਂ ਬੱਚੇ ਵਰਤ ਰਹੇ ਹਨ, ਬੱਚੇ ਮਰ ਰਹੇ ਹਨ, ਭਾਵੇਂ ਕੇ ਨਸ਼ਾ ਸਾਰੇ ਸੰਸਾਰ ਵਿੱਚ ਹੈ, ਦਿਹਾੜੀਦਾਰ ਗਰੀਬਾਂ ਵਿੱਚ ਖੁਦਕਸ਼ੀਆਂ ਨਾ ਮਾਤਰ ਹਨ, ਅਸਲੀਅਤ ਨੂੰ ਪਹਿਚਾਣ ਕੇ, ਉਸਾਰੂ ਕਦਮ ਚੁੱਕੀਏ, ਕਿਤੇ ਵੀ ਰਹੀਏ ਨਾਮ-ਬਾਣੀ ਅਭਿਆਸ, ਵਿਚਾਰ ਨੂੰ ਜਿੰਦਗੀ ਦਾ ਅੰਗ ਬਣਾਈਏ !
Good. Advice
canada nu sab to pehla ta lon dine band kar dine chaye de han kyu ki lon le ke lok trip vich fass jande aa
If India would allow dual citizenship then I think, more people would want Canadian citizenship
Sir I born in Chandigarh India. Now I am Canadian citizen. Now Canada could not maintain good status. I feel I am living in backwards country. Canada is now not Canada.
That’s your thinking but not reality, due to covid and recession hardship is all over the world, in a year it will be better.
Bhai sahib canada reh ke karna vi ki hey note kamao pb. Bachao
Canada Italy, canada Italy Canada Italy, ajjo ajjo bhai ajjo uddan khatola tyar ae … 😂😂😂Italy Chal jo canada chal jo ikko e mulak ae bhai 😂😂😂
Canada
We should be proud to be Canadian citizens but does the government ever listen to our grievance
ਕੈਨੇਡਾ ਨਾਗਰਿਕਤਾ ਦਿੰਦਾ ਹੀ ਨਹੀਂ
Dead Body of non Indian cannot be shipped to India.
In Hong Kong old ppl don't take citizenship because they want to get Antim Sanskar in their own village when dead.
Citizenship fees should never be free. It is a privilege and not a right.
Only Hoshey suspected of crap cult?
ਕਨੇਡਾ ਦੀ ਤੁਲਨਾ ਇੰਡੀਆ ਨਾਲ ਕਰਨਾ ਕਿਵੇਂ ਵਾਜਿਬ ਹੈ ?
ਐਵੇਂ ਗੱਲਾਂ ਦਾ ਕੜਾਹ ਬਣਾਈ ਜਾਂਦੇ ਹੋ !
Canada bhagat spotted
@@Real_Logical_man
ਕਨੇਡਾ ਵਿਕਸਤ ਦੇਸ਼ ਤੇ ਇੰਡੀਆ ਵਿਕਾਸਸ਼ੀਲ, ਤੁਲਨਾ ਤੋਂ ਬਿਨਾ, ਜਨਮ ਭੂਮੀ ਤੇ ਕਰਮ ਭੂਮੀ ਦੋਨੋਂ ਵਧੀਆ ਹਨ !
ਸਿਟੀਜਨ ਸ਼ਿਪ ਨਾ ਲੈਣ ਦੀ ਮੁੱਖ ਕਾਰਨ ਵਿੱਦਿਅਕ ਪ੍ਰਣਾਲੀ ਅਤੇ ਸਿਹਤ ਪੱਖੀ ਅਦਾਰਿਆਂ ਦੀ ਅਸਫਲਤਾ ਹੈ ਜੀ 🙏
ਗਲਤ
Indian municipal commissioner holds better knowledge and understanding about administration than Canadian ministers. Sometimes, I look the parliamentary debates, it seems they don’t even understand the public problems
Who are luke me gettung pensions due to be a indian citizen are in the fear of loosing it, more ever present ultranational government can make sny tule
Bhai ji what improvement u talking abt. Ofcourse that guy call 911 in punjab.. 😂
Well
Only One Reason
Lack of Medical Facilities compared to INDIA.
It’s not true
End of Canada Era
Worldwide most of the politicians are corrupt and liar. India 🇮🇳 can be one of the best country in the world. India 🇮🇳 need honest politicians with a good plan and a good vision for long-term future.
Stop listening to Negative people, Canada, UK, Australia, Germany Norway, Australia, Beautiful country to live
You are right
So what about the tex buddy that you are paying here in canada?
@@sulakhansinghgosal1874
Every country you have to pay taxes, not only in Canada, India too.
Lolz fees inni ku hai asin v pay kiti si
Politicians and their punjabi alliances are only only responsible for decline in almost all fields in canada
sab ahi chuhnedy ki 65 to jruer den money
Stop student visa 💯
As well as stopped choosing Indian/Desi politicians.
Correct
Dikkat Punjabia de Subhah di hai, Uh Canada chale Jaan chahe Moon te v chale jaan, Eh sukhi ni ho sakde ate na hi horan nu sukhi rahan dinde ne, Ehna Ne Bharat da v ese taran Naas paria pia hai
India ch improvement hahah kithy I spent 1 month bura haal hai eh 22 lagda pada k torey hun Canada is paradise it will remain a paradise jina nu takleef hai o jao
I am agree Desi politicians nhin elect hone chahide
Why ?
Ehna ne India vala system hi bna ditta je Indian politicians honest hunde public da khyal rakhde tn ethe aun di ki lor si , ethe de desi politions ve same way kam krde ne
Students who were to shine become labour in canada India is better I have come back ignoring my pr
Good luck
Ranjit maan 🎉 jahaja walia nu mauja lgia paia😂
Fer Banda kre ta ki kre g
ਜਿਥੇ ਹੋ ਖੁਸ਼ ਰਹੋ !
Ahh thind app citizen aa, tahi ehnu gallan psand ni aa rhiaa lokkaa dia
ਬਟੇਰੇ ਨਾ ਦੱਸੋ ਤੁਸੀਂ ਸੱਚ ਬੋਲੋ ਯੂਕਰੇਨ ਤੋਂ ਕਮਿਸ਼ਨ ਲੈ ਕੇ ਪੈਸਾ ਦਿੱਤਾ ਜਾਂਦਾ ਜਿੰਨਾ ਚਿਰ ਟਰੋਡੋ ਸਰਕਾਰ ਕਨੇਡਾ ਫੇਲ ਹੁੰਦਾ ਰਾਹੇਂਗਾ ਕਨੇਡਾ ਦੁਨੀਆ ਸਭ ਤੋਂ ਫੇਲ ਦੇਸ਼ ਹੈ ਜਦ ਤੋਂ ਟਾਰੋਡੋ ਸਰਕਾਰ ਆਈ ਹੈ ਆਣ ਵਾਲੇ ਸਮੇਂ ਵਿੱਚ ਇਹ ਭੁੱਖੇ ਤੇ ਨੰਗੀਆਂ ਦਾ ਮੁਲਕ ਬਣ ਕੇ ਰੀਹ ਜਾਵੇਗਾ ਜੋ ਹੈ ਇੱਥੇ ਵੀਹ ਸ਼ਾਲਾਂ ਦਾ ਕੁਝ ਨਹੀਂ ਬਦਲੀਆਂ
ਬੰਦਾ ਖੁਸ਼ ਨਹੀਂ ਹੁੰਦਾ, ਕੋਵਿਡ-ਮੰਦਾ ਕਰਕੇ ਮੁਸ਼ਕਲ ਬਣੀ ਹੈ, ਨਹੀਂ ਤਾਂ ਵਧੀਆ ਹੈ !
@@Kiranpal-Singh ਜੇ ਬੰਦਾ ਖੁਸ਼ ਹੁੰਦਾ ਤਾਂ ਕਨੇਡਾ ਨਾ ਜਾਂਦਾ ਤਾਂ ਇੰਡੀਆ ਹੀ ਰਹੀਦਾ ਤੇ ਤੁਸੀਂ ਖੁਸ਼ ਨਹੀਂ ਲੱਗਦੇ
@@Narpinder-th9ed
ਖੁਸ਼ ਰਹਿਣ ਵਾਲੇ ਦੁਨੀਆਂ ਵਿੱਚ ਕਿਤੇ ਵੀ ਹੋਣ, ਖੁਸ਼ ਰਹਿੰਦੇ ਹਨ, *ਮਾਨਸਿਕ ਸੋਚ ਤੇ ਨਿਰਭਰ ਹੈ* ਰੋਣ ਵਾਲਿਆਂ ਨੇ ਰੋਈ ਜਾਣਾ, ਭਾਵੇਂ ਇੰਡੀਆ ਹੋਣ ਜਾਂ ਕਨੇਡਾ, ਤੇਰੇ ਕਹਿਣ ਨਾਲ ਕਨੇਡਾ ਨੰਗ ਨਹੀਂ ਹੋ ਜਾਣਾ, ਜੇ ਅਜਿਹਾ ਹੋਵੇ ਤਾਂ ਲੋਕ ਲੱਖਾਂ ਖਰਚ ਕੇ ਕਨੇਡਾ ਨਾ ਆਉਣ !
@@Kiranpal-Singh covid ekalla canada ch aea kite puttar , japan ch hr saal bhuchaal aunde , j eda hunda japan ta fr sabto gareeb country hundi but nhi otho di technology di rees kon krlu , uthna penda hunda museebata to , te hun canada da era gea , hun asian countries da era start ho reha , wait and watch
@@satinderdeepsingh72
*ਕਨੇਡਾ ਨੇ ਕਿਹੜਾ ਹੱਥ ਖੜੇ ਕਰ ਦਿੱਤੇ* ?
ਸਰਕਾਰ ਨੇ ਕੋਵਿਡ ਸਮੇਂ ਘਰ ਬੈਠਿਆ ਪੈਸੇ ਦੇ ਕੇ ਮੱਦਦ ਕੀਤੀ, ਮਹਿੰਗਾਈ ਕਰਕੇ ਅਲੱਗ ਪੈਸੇ ਦਿੱਤੇ, ਕਾਰੋਬਾਰੀਆਂ ਦੀ ਮੱਦਦ ਕੀਤੀ ਹੈ !
ਫਿਰ ਸਭ ਠੀਕ ਹੋ ਜਾਵੇਗਾ, ਤੇਰੇ ਕਹਿਣ ਨਾਲ ਦੇਸ਼ ਚੰਗਾ-ਮਾੜਾ ਨਹੀਂ ਬਣ ਜਾਣਾ ?
*ਜਿਦਣ ਨਾਲੋਂ ਜੇ ਮੰਨ ਲਈਏ ਕੇ ਇੰਡੀਆ ਹਾਲੇ ਵਿਕਾਸਸ਼ੀਲ ਦੇਸ਼ ਹੈ, ਕਨੇਡਾ-ਅਮਰੀਕਾ ਵਿਕਸਤ ਹਨ* ਇੰਡੀਆ ਤਰੱਕੀ ਕਰ ਰਿਹਾ, ਉਥੇ ਵੀ ਸਭ ਕੁਝ ਹੋ ਜਾਣਾ ਹੈ !
ਅਸੀਂ ਤਾਂ ਚਾਹੁੰਦੇ ਹਾਂ ਪੰਜਾਬ-ਇੰਡੀਆ, ਕਨੇਡਾ ਨਾਲੋਂ ਬਿਹਤਰ ਬਣੇ, ਪਰ ਅਜੇ ਨਹੀਂ ਹੈ, ਜਦੋਂ ਹੋਵੇਗਾ ਬਿਲਕੁਲ ਮੰਨਾਂਗੇ !
India janab bahut best ka khana Pina hai khule khule Hain
Ranjeet mann depression di patient hai . Ehnu pm bnao
Indian unfit went abroad.
India vale moj karde.
Be loyal to your country.
JUSTIN T is worse PM of Canada . Home crisis is gift by liberals . Only International Students and Refugee are dominate in Canada . MLA & MP need to resign along with Justin T .
Where do you get this data from Indian government govar media channels? Most people want to go back or go back belongs to Eastern European countries because they don't like fast-paced life in North America. Asian, South American, Africans are ready to die for entry. Some are going back because they were denied residency but are telling lying they don't like to be in Western countries.
India 150 crode loka nu sab reha canda to 3 crode lok ni lot aunde canda nalo india bohut better aa
satyanas kar dita iss country da trudue ne
Medical system da haal b bhuta chnga ni reha.
Canada standard gets too lower in past 6 years.
It’s due to covid and recession, that’s all over the world, otherwise okay !
Kiunke Criminal bula laye saare Canada ne
Thank Trudeau's incompetence
trudue did his job very perfectly
Due to covid and recession hardship is all over the world, in a year it will be better.
Remove Liberal and save Canada. Support to Conservative Party than save Canada.
Next government will be conservative, Liberal is ok but already more than two terms in power.
In Canada, there is thinking tank that makes the policies, not Gov't. Student system, point system, work permit all are policies start in Conservative Government. Let see in next 10 years, Canada will be worse country bcz they don't have anything to boost economy. Canada is totally depends on US. If you want to invest money and wants good quality of life than Mauritius is best option.
Canada had no standards left unfortunately
Bterean🐦 de aapne daane khoo le inna faslan ne. You can't trust govt here they can put all their saving back to the banks by raising intrest rates. no law on bank. They will keep you poor. wrong people are in power.
ਕਿਓ ਝੂਠ ਬੋਲਦੇ ਹੋ ਭਾਰਤ ਬਹੁਤ ਪਿਛੇ ਹੈ
ਬਿਲਕੁਲ ਸਹੀ
Politician alliances paise kha rhe bs...